Тёмный

ਇਕ ਸਿੰਘ ਨੇ ਮੁਸਲਿਮ ਕੁੜੀ ਦੀ ਇਜ਼ਤ ਬਚਾਈ। ਫੇਰ ਦੇਖੋ ਕੀ ਕੌਤਕ ਹੋਇਆ। A Singh Saved a Muslim Girl's Honour 

Gurmat Bibek
Подписаться 247 тыс.
Просмотров 551 тыс.
50% 1

ਇਸ ਵੀਡੀਓ ਵਿਚ ਅਸੀਂ ਭਾਈ ਸਾਧੂ ਸਿੰਘ ਦੇ ਕਮਾਲ ਦੇ ਜੀਵਨ ਬਾਰੇ ਆਪ ਜੀ ਨੂੰ ਦਸਾਂਗੇ। ਇਹ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ ਅਤੇ ਸਭਨਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ।
This video is about the amazing life of Bhai Sadhu Singh, who saved a Muslim girl from miscreants. Bhai Sadhu Singh's pious life changed many people's lives. Please share it liberally.
If you have any questions or if you have any suggestions, kindly contact us at +1-647-771-5359.
PayPal/Credit: www.gurmatbibek...
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek...
/ gurmat-bibek
/ gurmat-bibek-daily
/ gurmatbibek

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 385   
@triloksingh7552
@triloksingh7552 Год назад
ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਧੰਨ ਧੰਨ ਬਾਬਾ ਨਾਨਕ ਧੰਨ ਧੰਨ ਬਾਬਾ ਨਾਨਕ
@PremSingh-qx1tx
@PremSingh-qx1tx 3 года назад
ਅੱਜ ਸਿੱਖ ਕੌਮ ਲਈ ਸਾਧੂ ਸਿੰਘ ਵਰਗੇ ਸਿੰਘਾਂ ਦੀ ਲੋੜ ਹੈ ।ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ।
@HarpreetKaur-fd5uq
@HarpreetKaur-fd5uq 3 года назад
ਮੈਨੂੰ ਇਹ ਸਾਖੀਆਂ ਬੁਹਤ ਹੀ ਪਿਆਰੀ ਲੱਗਦੀਆ ਨੇ , ਵੈਸੇ ਤਾਂ ਮੈਂ ਸਾਖੀ ਪ੍ਰੇਮੀ ਹਾਂ , ਪਰ ਇਹ ਆਵਾਜ਼ ਬੁਹਤ ਹੀ ਜ਼ਾਦਾ ਮੋਹਕ ਹੈ , 🙏 ਛੇਤੀ ਹੋਰ ਵੀ ਸਾਖੀ upload ਕਰੋ ਜੀ ।
@lakhbirsingh7485
@lakhbirsingh7485 2 года назад
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀ
@_Kaur_1984
@_Kaur_1984 3 года назад
ਵਾਹ!!! ਸਬ ਤੋਂ ਸੋਹਣੀ ਵੀਡੀਓ ਅਤੇ ਬਹੁਤ ਜਿਆਦਾ ਪ੍ਭਾਵਿਕ। ਅਜ ਸਾਨੂੰ ਏਹੋ ਜਹੇ ਨਿਰਮਲ ਸਿੱਖੀ ਜੀਵਨ ਦੀ ਲੋੜ ਹੈ ਨਾ ਕਿ ਪਰਚਾਰ ਦੀ। ਕਿਉਂਕਿ ਗੁਰੂ ਦੇ ਸੱਚੇ-ਸੁੱਚੇ ਸਿੱਖ ਦਾ ਜੀਵਨ ਹੀ ਲੱਖਾਂ ਦਾ ਜੀਵਨ ਬਦਲ ਦਿੰਦਾ‌ ਹੈ। ਤੁਹਾਡੀ ਨਵੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਹੈ ਜੀ।।🙏
@amriksingh87
@amriksingh87 3 года назад
ਆਪ ਜੀ ਪਿਆਰੇ ਗੁਰਸਿੱਖਾਂ ਦਾ ਤਹਿ ਦਿਲੋਂ ਧੰਨਵਾਦ 🙏
@kiratkaur1980
@kiratkaur1980 3 года назад
ਬਹੁਤ ਹੀ ਪਿਆਰਾ ਜੀਵਨ ਹੈ ਜੀ ਗੁਰਮੁਖਾਂ ਦਾ 🙏🙏
@mohindersingh8893
@mohindersingh8893 3 года назад
ਇਹ ਵਾਰਤਾ ਦਿਲ ਨੂੰ ਟੂੰਬਣ ਵਾਲੀ ਹੈ ਜੌ ਇਕ ਸੂਚੇ ਅਤੇ ਸੱਚੇ ਗੁਰੂ ਦੇ ਸਿੱਖ ਦੇ ਜੀਵਨ ਨਾਲ ਸਬੰਧਿਤ ਹੈ ਜੌ ਕਿ ਹਰ ਇਕ ਸਿੱਖ ਨੂੰ ਇਸ ਤੇ ਵਿਚਾਰ ਕਰਨੀ ਚਾਹੀਦੀ ਹੈ ਧੰਨਵਾਦ ਇਸ ਵਾਰਤਾ ਕਾਰ ਦਾ
@Rajwinderkaur_1984
@Rajwinderkaur_1984 2 года назад
ਅਸੀਂ ਨਾ ਹੀ ਤਰੱਕੀਆਂ ਕਰਦੇ ਪੁਰਾਤਨ ਸਿੰਘਾਂ ਵਾਲਾ ਜੀਵਨ ਹੀ ਸੰਭਾਲ ਕੇ ਰੱਖਿਆ ਹੁੰਦਾ 🙏🙏🙏
@VPJSAPS
@VPJSAPS 3 года назад
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਧੰਨ ਆਪ ਜੀ ਦੇ ਸਚੇ ਸੁਚੇ ਸਿੱਖ ਇਤਿਹਾਸ ਬਹੁਤ ਵਧੀਆ ਦੱਸਿਆ ਗਿਆ ਜੀ
@user-fz3tt6tm6m
@user-fz3tt6tm6m 3 года назад
ਧੰਨ ਗੁਰੂ ਸਾਹਿਬ ਜੀ। ਧੰਨ ਗੁਰਸਿੱਖੀ। ਧੰਨ ਗੁਰੂ ਪਿਆਰੇ! ਰੋਮ ਰੋਮ ਵਿਚੋਂ ਗੁਰੂ ਨਾਨਕ ਸਾਹਿਬ ਤੇ ਪਿਆਰੇ ਗੁਰਸਿੱਖਾਂ ਦਾ ਸ਼ੁਕਰਾਨਾ । ਮਹਾਨ ਗੁਰਸਿੱਖਾਂ ਦੇ ਜੀਵਨ ਤੋਂ ਸਾਨੂੰ ਮਹਾਨ ਸੇਧ ਮਿਲਦੀ ਹੈ।
@RanjeetSingh-jk9ds
@RanjeetSingh-jk9ds Год назад
ਬੀਬੀ ਭੈਣ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਸ਼ਿਸ਼ ਜ਼ਾਰੀ ਰਖ਼ਣਾ ਜੀ।
@parmindersingh2218
@parmindersingh2218 3 года назад
ਰੱਬ ਦੀ ਪਹਿਚਾਣ ਕੋਈ ਕੋਈ ਕਰਦਾ 🙏
@Neklank
@Neklank 3 года назад
Thanks so much for sharing. One of the best books on English Sikh History by Mr Macauliffe.
@avtarsinghsandhu9338
@avtarsinghsandhu9338 Год назад
ਸਿੱਖ ਤਾਂ ਸਿੱਖ ਹੀ ਹਨ, ਚੰਦਰੀ ਸਿਆਸਤ ਲੈ ਕੇ ਬੈਠ ਗਈ ਏ, ਧੜਿਆਂ ਵਿੱਚ ਵੰਡਿਆ ਗਿਆ, ਧਰਮਾਂ ਦੀ ਵੰਡ ਚਵਲ ਸਿਆਸਤਦਾਨ ਹਨ, ਨਹੀਂ ਤਾਂ ਧਰਮ ਕੋਈ ਮਾੜਾ ਨਹੀਂ ਹੈ ਜੀ ।।
@armanmattu3765
@armanmattu3765 Год назад
Sadhu Singh is very kind ajj kal taa eho jahe lok labhade nahi 🙏🙏🙏🙏🙏
@randhirsingh6551
@randhirsingh6551 3 года назад
ਵਾਹਿਗੁਰੂ ਜੀ ਅੱਜ ਦੇ ਸਿੱਖਾਂ ਨੂੰ ਵੀ ਅਜਿਹਾ ਜੀਵਨ ਬਖਸ਼ੋ ਜੀ
@mukhtiarsinghwahla3197
@mukhtiarsinghwahla3197 3 года назад
ਵਾਹ ਜੀ ਵਾਹ ਆਨੰਦ ਆ ਗਿਆ, ਬਹੁਤ ਹੀ ਸਿਖਿਆ ਦਾਇਕ ਜੀਵਨੀ ਭਾਈ ਸਾਧੂ ਸਿੰਘ ਜੀ ਦੀ ,🙏🙏🙏
@mskhalsa7784
@mskhalsa7784 Год назад
Sadhu SINGH is a great person very sweet story is also shri GURU Nanak dev ji MEHAR karo
@jobanpreet5607
@jobanpreet5607 3 года назад
ਬਹੁਤ ਹੀ ਪਿਆਰਾ ਜੀਵਨ ਸੀ ਸਿੱਖ ਜੀ ਦਾ ਏਹੋ ਜੀਆ ਵੀਡੀਓ ਪਾਈਆ ਕਰੋ ਜੋ ਸਾਡੇ ਬੱਚੇ ਸਿੱਖੀ ਤੋਂ ਮੂੰਹ ਮੋੜ ਰਹੇ ਨੇ ਉਨ੍ਹਾਂ ਨੂੰ ਪਤਾ ਲੱਗੇ ਬਾਬੇ ਨਾਨਕ ਜੀ ਦੇ ਸਿੱਖ ਬਾਰੇ ਬਹੁਤ ਆਨੰਦ ਆਇਆ ਵੀਡੀਓ ਵੇਖ ਕੇ 🙏🙏🙏🙏
@NirmalSingh-ly8hk
@NirmalSingh-ly8hk 2 года назад
Bahut badhiya likha hai
@BalwinderKaur-wh8mz
@BalwinderKaur-wh8mz Год назад
!1!!
@dilawersingh7145
@dilawersingh7145 Год назад
Ppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp
@KuldeepKaur-yz7gs
@KuldeepKaur-yz7gs Год назад
ਵਧੀਆ
@rajdeepsingh8365
@rajdeepsingh8365 Год назад
@@NirmalSingh-ly8hk 2
@KulwantSingh-ns8vd
@KulwantSingh-ns8vd 3 года назад
ਭਾਈ ਸਾਧੂ ਸਿੰਘ ਜੀ ਦੀ ਸਾਖੀ ਬਹੁਤ ਪ੍ਰੇਰਨਾ ਦਿੰਦੀ ਹੈ ਮਹਾਰਾਜ ਗੁਰੂ ਨਾਨਕ ਦੇਵ ਜੀ ਸਾਹਿਬ ਸਾਡਾ ਜੀਵਨ ਵੀ ਇਹੋ ਜਿਹਾ ਬਨਾਉਣ ਦੀ ਕ੍ਰਿਪਾ ਕਰਨ ਜੀ
@Rajwinderkaur_1984
@Rajwinderkaur_1984 2 года назад
ਅਨੰਦ ਆ ਗਿਆ ਸਾਖੀ ਸੁਣ ਕੇ ਵਾਹਿਗੁਰੂ ਜੀ
@SumanSuman-tw4xz
@SumanSuman-tw4xz 3 года назад
ਵਾਹਿਗੁਰੂ ਜੀ ਮਿਹਰ ਕਰਨਾ ਸਿਖ ਕੋਮ ਚੜਦੀਕਲਾ ਵਿੱਚ ਰਹੇ
@harbhajansingh2952
@harbhajansingh2952 Год назад
Waheguru ji kirpa ha Sikh mom dil or dealer bhi he yah baba nanak ji de kirpa ha
@GurpreetSingh-jb5oy
@GurpreetSingh-jb5oy 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ojjasvkumar4124
@ojjasvkumar4124 3 года назад
Dhan Bhai Sadhu Singh Ji! Guru Gobind Singh Ji Maharaj kirpa karan sanu sarayun nu eho jeha chardikala da jivan bakshan
@narindersingh6032
@narindersingh6032 3 года назад
ਬਹੁਤ ਵਧੀਆ ਸਾਖੀ ਜੀ ਮਨ ਗਦ ਗਦ ਹੋ ਗਿਆ
@deepdexter536
@deepdexter536 Год назад
ਬਹੁਤ ਹੀ ਵਧੀਆ ਜੀ ਇਹੋ ਜਿਹੀਆਂ ਵੀਡੀਓ ਦਿਖਾਇਆ ਕਰੋ
@mohinderkaur5322
@mohinderkaur5322 Год назад
Bohat wadiea sachi kahani dil vich utar jan wali dhan guru nanak
@sukhpreetkaur8219
@sukhpreetkaur8219 3 года назад
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏
@sbsinghsingh9405
@sbsinghsingh9405 3 года назад
ਆਪਣੇ ਜੀਵਨ ਦਾ ਪ੍ਰਭਾਵ ਹੀ ਹੈ ਜੋ ਦੂਸਰੇ ਨੂੰ ਬਦਲ ਸਕਦਾ ਹੈ
@gurvindersinghgill4656
@gurvindersinghgill4656 3 года назад
Really eye opening motivational n a sakhi drenched in true Sikh culture.
@krishnkidiwani1263
@krishnkidiwani1263 Год назад
Blessed be sri guru nanak dev ji sikh sadhu singh
@daljitkaur5824
@daljitkaur5824 3 года назад
ਵਾਜੀ a ਮਿ ਵਜੀ ਵਾ ਜੀ ਬਹੁਤ ਵਧੀਆ ne ਕਹਾਣ,੭
@talveenjapnaad1221
@talveenjapnaad1221 Год назад
ਵਾਹਿਗੁਰੂ ਜੀ 🙏🙏🙏🙏🙏
@sukhwindersingh0737
@sukhwindersingh0737 Год назад
Waheguru sahib ji kripa Karo mehar karo waheguru satnam Shri waheguru ji satnam waheguru satnam waheguru satnam waheguru satnam Shri
@mskhalsa7784
@mskhalsa7784 Год назад
WAHEGURU G MEHAR KARE asi v sadhu singh ban jayeie.
@jasvinderkaur5436
@jasvinderkaur5436 3 года назад
Aap ji sakhi bhut shone tarike nal sunnade ho Eshe hi or sakhiya b sunnade raho Waheguru ji aap ji nu chardikala bich rakhe
@balbirsinghgill1595
@balbirsinghgill1595 3 года назад
Waheguru Waheguru Waheguru jee Very nice 👌
@reetkaur8093
@reetkaur8093 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏
@navdeepdeol1605
@navdeepdeol1605 3 года назад
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ❤️🙏
@jagdeepsinghdhaliwal8326
@jagdeepsinghdhaliwal8326 Год назад
Waheguru ji saade te v mehar karo ji dhan bhai saadhu singh ji
@gurjantsingh-tn5pw
@gurjantsingh-tn5pw 3 года назад
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫ਼ਤਿਹ
@amriksingh2149
@amriksingh2149 Год назад
waheguru ji ka Khalsa waheguru ji ki Fateh 🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@navpreetsingh338
@navpreetsingh338 3 года назад
Waheguru ji ka Khalsa Waheguru ji ke fateh
@jassi13
@jassi13 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@mumcooksweeat
@mumcooksweeat 3 года назад
ਵਾਹਿਗੁਰੂ ਜੀ 🙏🌺
@singhkaursinghni8963
@singhkaursinghni8963 3 года назад
Thank you for sharing this history so nice and heart touching information
@sukhpalsingh9458
@sukhpalsingh9458 Год назад
ਕਹਾਣੀ ਕਾਰ ਮੈਡਮ ਜੀ।ਸਾਡਾ ਸਮਾਜ ਇਹ ਮਨਘੜਤ ਸਾਖੀਆਂ ਸੁਣ ਸੁਣ ਕੇ ਲੋਕ ਬਹੁਤ ਅੱਕ ਚੁੱਕੇ ਹਨ। ਕਿਉਂ ਕੇ ਜਿਸ ਕਿਸੇ ਚੀਜ਼ ਤੁਹਾਡੇ ਕੋਲ ਕੋਈ ਸਬੂਤ ਹੈ ਨੀ ਉਸ ਦਾ ਲੋਕ ਸੱਚ ਕਿਉ ਮੰਨਣ । ਕਦੇ ਕਹਿ ਦੇਈਦਾ ਐ ਕਿ ਸਿੱਖਾਂ ਨੇ ਮੁਸਲਮਾਨਾਂ ਤੋਂ ਹਿੰਦੂਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਈਆਂ । ਹੁਣ ਸ਼ੁਰੂ ਕਰ ਦਿੱਤਾ ਹੈ ਕਿ ਮੁਸਲਮਾਨਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਈ। ਇਹ ਲੋਕਾਂ ਨੂੰ ਕਿੰਨਾ ਕੁ ਚਿਰ ਮਨਘੜਤ ਕਹਾਣੀਆਂ ਸੁਣਾ ਕੇ ਮੂਰਖ ਬਣਾਉਂਦੇ ਰਹੋਗੇ। ਜੇਕਰ ਸਿੱਖ ਐਨੇ ਹੀ ਯੋਧੇ ਸੀ ਫਿਰ 1947 ਵਿਚ ਆਪਣੀਆਂ ਧੀਆਂ ਭੈਣਾਂ ਕਿਉਂ ਛੱਡ ਛੱਡ ਕੇ ਭੱਜੇ ਸੀ। ਅੱਜ ਵੀ ਕੋਈ ਪਾਕਿਸਤਾਨ ਵਿੱਚ ਨਜ਼ੀਰਾਂ ਬੇਗਮ ਕੋਈ ਨੂਰਜਹਾਂ ਬੇਗਮ ਕੋਈ ਫਾਤਮਾ ਬੇਗਮ ਬਣੀ ਬੈਠੀਆਂ ਨੇ।ਜੇ ਏਡੇ ਹੀ ਯੋਧੇ ਓ ਆਪਣੀਆਂ ਹੀ ਛੁਡਵਾ ਲੋ।
@pargatbhutwadhiajimerapind7353
@pargatbhutwadhiajimerapind7353 3 года назад
Bhut wadia ji Good information 👍👍🙏🙏
@singh17karnail
@singh17karnail 3 года назад
ਧੰਨ ਗੁਰੂ ਨਾਨਕ।
@jaswantsinghgill9370
@jaswantsinghgill9370 3 года назад
Remarkable and great thanks lots for all
@MalkeetSingh-mn7tf
@MalkeetSingh-mn7tf 3 года назад
🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@jagmohansingh5213
@jagmohansingh5213 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@LovepreetSingh-pr8pc
@LovepreetSingh-pr8pc Год назад
Dhan dhan guru govind singh ji waheguru ji waheguru ji waheguru ji waheguru ji waheguru ji 🙏🙏🙏🙏🙏🌹🌹🌹🌹🌹
@kirankaur4862
@kirankaur4862 3 года назад
🙏 ❤️
@jattmeme3009
@jattmeme3009 3 года назад
ਭਾਈ ਸਾਧੂ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ
@AmarjeetSingh-co2tp
@AmarjeetSingh-co2tp Год назад
Wahegurujibakshlo,,,,,,,,,,,,,delhi
@mrjhaptaal7641
@mrjhaptaal7641 3 года назад
ਭਾਈ ਸਾਧੂ ਸਿੰਘ ਵਰਗੇ ਗੁਰਸਿਖ ਆਪਣੇ ਜੀਵਨ ਦੀ ਮਿਸਾਲ ਨਾਲ ਐਸਾ ਪਰਚਾਰ ਕਰਨ ਵਿਚ ਸਫਲ ਹੋ ਜਾਂਦੇ ਹਨ ਜੋ ਵਡੇ ਵਡੇ ਪਰਚਾਰਕ ਨਹੀਂ ਕਰ ਸਕਦੇ।
@jkaur6725
@jkaur6725 3 года назад
0
@jkaur6725
@jkaur6725 3 года назад
0
@Unknown-mk7bz
@Unknown-mk7bz 3 года назад
U r right sir
@punjabiboy9174
@punjabiboy9174 3 года назад
Poooooooooo
@harjassinghharjassingh7668
@harjassinghharjassingh7668 3 года назад
@@jkaur6725 waheguru ji
@lovepreetsinghlovepreetsin6355
@lovepreetsinghlovepreetsin6355 3 года назад
ਸਤਿਨਾਮ ਵਾਹਿਗੁਰੂ ਜੀ ਰੂਹ ਖੁਸ਼ ਹੋ ਗਈ ਜੀ 👏👏👏👏👏👏👏👏👏👏👏
@emmagarcia9683
@emmagarcia9683 Год назад
Ati sundar. Bahut sundar. Aanand aa gaya.
@lklk1034
@lklk1034 3 года назад
dhe bhin di aijat di rAkhi karn wala hi guru dA Sacha sikh hunda hai
@amrindersingh9685
@amrindersingh9685 Год назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
@gursharansingh5552
@gursharansingh5552 3 года назад
ਵਾਹਿਗੁਰੂ ਸਾਹਿਬ ਜੀ ਸਾਨੂੰ ਪਾਪੀਆਂ ਨੂੰ ਵੀ ਗੁਰਸਿੱਖੀ ਜੀਵਨ ਬਖਸ਼ ਦਿਓ ਮਹਾਰਾਜ ।
@lovekang3649
@lovekang3649 2 года назад
ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@k.r.swadeshi7278
@k.r.swadeshi7278 3 года назад
Today might be a DIVINE DAY in my life that I started my day by listening to the true story of Bhai Sadhu Singh Ji and earnestly pray to God to bless all human beings like Bhai Sadhu Singh Ji and may meet a pious and enlightened person like Bhai Kahan Singh Ji so that our mind could start chanting EK CHIT FOR EK ONKAR and shed all the rubbish with which our mind is always overflowing and struggling to fulfil our unending ambitious materialistic greeds. This story also teaches us that if we have unshakable "faith" and are on the right path, God enlightens our way to make ourselves better human beings and ignites our human values treasure that is deep inside us all.. It is said that all human beings before their birth all promised before God to fulfil their Divine Mission on this Mother Earth, but no sooner did our birth takes place we totally forgot about all our promises and change our Divine Footsteps to Satanic dancing ROCK AND ROLL in tune with our unlimited ambitions that none could fulfil here so far!
@punjabpunjab1973
@punjabpunjab1973 3 года назад
ba-kamaal video 👍👌
@GurmatSanjh
@GurmatSanjh 3 года назад
Waheguru ji waheguru ji waheguru ji waheguru ji 🙏🙏
@deepagill1757
@deepagill1757 3 года назад
Satnaam Waheguru Ji Waheguru Ji Da Khalsa Waheguru Ji Di Fateh Kya sohni sakhi c Tu c bolya c bhot sohna Hai Waho Waho Guru Gobind Singh Aape Guru Chella...
@zorawarsingh9870
@zorawarsingh9870 3 года назад
Deepa Gill ji Waheguru Ji KA Khalsa Waheguru Ji KI Fateh "WAH WAH Gobind Singh Aape GUR Chela"
@deepcheema1422
@deepcheema1422 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏
@DeepSingh-qs6bz
@DeepSingh-qs6bz 3 года назад
Dhan dhan waheguru ji ❤️🙏🙏🌹🙏🌹🙏🙏🌹🙏🌹🌹🌹🌹🌹🌹🌹🌹❤️❤️❤️❤️❤️❤️❤️❤️❤️
@harbajansingh1281
@harbajansingh1281 Год назад
Areas
@harmeetsinghkhalsa8127
@harmeetsinghkhalsa8127 3 года назад
That's suspense was the climax of the video , Dhan Guru Nanak.
@gursharansingh5552
@gursharansingh5552 3 года назад
ਆ ਕਿਹੜੇ ਪਾਪੀ ਨੇ ਜਿਨਾਂ ਨੇ ਐਨੀ ਚੰਗੀ ਸਾਖੀ ਨੂੰ ਡਿਸਲਾਈਕ ਕੀਤਾ ਹੈ । ਤੁਸੀਂ ਏ ਵੀਡੀਓ ਨੂੰ ਨਹੀਂ ਸਗੋਂ ਆਪਣੀ ਜਿੰਦਗੀ ਨੂੰ ਡਿਸਲਾਈਕ ਕੀਤਾ ਹੈ । ਮਹਾਰਾਜ ਤੁਹਾਨੂੰ ਸੁਮੱਤ ਬਖਸ਼ਣ ।
@SatpalSingh-ic7bp
@SatpalSingh-ic7bp Год назад
Ajj fer sadhu singh varge singa de jarurat he waheguru ji
@gsmultani9723
@gsmultani9723 Год назад
Waheguru tere Gursikhan nu hameshan eh sewa aur uddam/shakti bakhashi.
@hukamsingh7941
@hukamsingh7941 3 года назад
Dhan Bhai Sadhu Singh Ji
@hardeepsingh5924
@hardeepsingh5924 3 года назад
Parmatma meinu te horna nu v gursikhi jeevan bakshan.. Waheguru g ka khalsa, Waheguru g ki fateh..
@rajbamrah70
@rajbamrah70 3 года назад
Lovely story, Vaheguruji
@JagtarSingh-vk1ul
@JagtarSingh-vk1ul 3 года назад
Very Good sakhi
@hardevsingh8853
@hardevsingh8853 3 года назад
Waheguru ji waheguru ji waheguru ji waheguru ji waheguru ji
@swaransinghboparai6010
@swaransinghboparai6010 3 года назад
Nice 🙏🙏🙏🙏🙏🙏
@vgfun4629
@vgfun4629 3 года назад
WaheGuru Ji ka Khalsa WaheGuru Ji ki Fateh Akal purakh aap Ang Sang Ranjan Anji aap ji Nu Akal purakh tandrusti vuxen man bahut khush ho gaya Rona Bhi Aaya Sanket WaheGuru Ji ka Khalsa WaheGuru Ji ki Fateh👌😭🙏🙏🙏🙏🙏💐🤲❤
@gurpreetsingh-pu6tb
@gurpreetsingh-pu6tb 3 года назад
Wah mere panje wala guru ji,, jo sache dilo yaad krda odi rakhi jrur hundi aa dhan
@avtarsinghkalkaavtar6780
@avtarsinghkalkaavtar6780 Год назад
WAHE GURU JI WAHEGURUJI WAHEGURUJIWAHEGURUJIWAHEGURUJI
@amanlavi1
@amanlavi1 3 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@preetrai8741
@preetrai8741 Год назад
Waheguru जी का खालसा वाहेगुरू जी की फतह 🙏🏿🌹
@ramandhaliwal2086
@ramandhaliwal2086 3 года назад
Waheguru ji 🙏🙏waheguru ji 🙏🙏waheguru ji 🙏🙏waheguru ji 🙏🙏waheguru ji 🙏🙏waheguru ji ka Khalsa waheguru ji ke Fateh 🙏🙏
@amarjeetsinghkhurana4504
@amarjeetsinghkhurana4504 Год назад
Bahot pyara sikh. Waheguru aj de time te v ajehe sikh chahide. Real Hero real story
@vakeelgill5453
@vakeelgill5453 2 года назад
🙏ਵਾਹਿਗੁਰੂ ਜੀ ਵਾਹਿਗੁਰੂ ਜੀ🙏
@bhupindersinghdhillon1337
@bhupindersinghdhillon1337 3 года назад
ਲਾਜਵਾਬ ਵਾਰਤਾ ਹੈ । ਲੋੜ ਹੈ ਅਜਿਹੇ ਮਹਾਨ ਗੁਰਸਿੱਖੀ ਵਾਲੇ ਜੀਵਨ ਦੇ ਧਾਰਨੀ ਬਨਣ ਦੀ।
@jaswinderjaswinder3803
@jaswinderjaswinder3803 3 года назад
Lol
@virkaur2280
@virkaur2280 Год назад
​@JHAJJ w
@sukhasinghmann5469
@sukhasinghmann5469 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@bhupindersingh4047
@bhupindersingh4047 2 года назад
Dhan dhan hey sachce data jio ji sda kirpa rskhninji
@parshotamaerry3080
@parshotamaerry3080 Год назад
Sadu Singh ji is ruhani admi san
@JV-wx5nd
@JV-wx5nd 3 года назад
Bhot vadia bibi ji sunaya....waheguru ji ka khalsa waheguru ji ki fateh ji 🙏
@bhaijaswindersinghbarhmi7352
@bhaijaswindersinghbarhmi7352 3 года назад
Waheguru JI
@deepakkkgfyt
@deepakkkgfyt Год назад
ਧੰਨ ਧੰਨ ਗੁਰੂ ਨਾਨਕ ਜੀ
@gursewaksingh4231
@gursewaksingh4231 3 года назад
ਧੰਨ ਗੁਰੂ ਸਾਹਿਬ ਜੀ ਧੰਨ ਗੁਰੂ ਕੇ ਪਿਆਰੇ 🙏🙏🙏🙏🙏
@paramjeetkaur1653
@paramjeetkaur1653 3 года назад
ਇਹ ਕਹਾਣੀ ਬੋਤ ਹੀ ਵਧੀਆ ਲੱਗੀ ਮਨ ਨੂੰ ਬਹੁਤ ਹੀ ਸਕੂਨ ਮਿਲਿਆ
@gurpreetsinghjhajjgarhitar1668
Very nice thanks sir
@nanakveersinghgill9842
@nanakveersinghgill9842 Год назад
waheguru ji 🙏🙏🙏🙏🙏
@simratpalkaur6484
@simratpalkaur6484 3 года назад
Waheguru ji da khalsa waheguru ji de fatah 🙏🏻🙏🏻🙏🏻🙏🏻🙏🏻🙏🏻 Dhan guru nanak dev ji
Далее