Тёмный

ਇਤਿਹਾਸ ਵਿੱਚ ਪਹਿਲੀ ਵਾਰ ਸਰਬਜੀਤ ਸਿੰਘ ਖਾਲਸਾ ਨੇ ਸਿੱਖ ਧਰਮ ਨੂੰ ਲੈ ਕੇ ਸਰਕਾਰ ਤੋਂ ਤਿੰਨ ਵੱਡੀਆਂ ਮੰਗਾਂ ਕੀਤੀਆਂ ਹਨ😱 

Junaid Bhullar
Подписаться 22 тыс.
Просмотров 306 тыс.
50% 1

ਇਤਿਹਾਸ ਵਿੱਚ ਪਹਿਲੀ ਵਾਰ ਸਰਬਜੀਤ ਸਿੰਘ ਖਾਲਸਾ ਨੇ ਸਿੱਖ ਧਰਮ ਨੂੰ ਲੈ ਕੇ ਸਰਕਾਰ ਤੋਂ ਤਿੰਨ ਵੱਡੀਆਂ ਮੰਗਾਂ ਕੀਤੀਆਂ ਹਨ😱
ਇਤਿਹਾਸ ਵਿੱਚ ਪਹਿਲੀ ਵਾਰ ਸਰਬਜੀਤ ਸਿੰਘ ਖਾਲਸਾ ਨੇ ਸਿੱਖ ਧਰਮ ਨੂੰ ਲੈ ਕੇ ਸਰਕਾਰ ਤੋਂ ਤਿੰਨ ਵੱਡੀਆਂ ਮੰਗਾਂ ਕੀਤੀਆਂ ਹਨ😱
ਇਤਿਹਾਸ ਵਿੱਚ ਪਹਿਲੀ ਵਾਰ ਸਰਬਜੀਤ ਸਿੰਘ ਖਾਲਸਾ ਨੇ ਸਿੱਖ ਧਰਮ ਨੂੰ ਲੈ ਕੇ ਸਰਕਾਰ ਤੋਂ ਤਿੰਨ ਵੱਡੀਆਂ ਮੰਗਾਂ ਕੀਤੀਆਂ ਹਨ😱
#news #punjabisreact #gurugranthsahibji #sikhpage #sikhpage #sikhreligion #sikhhistory #pakpunjabireacts #punjabi #guru

Развлечения

Опубликовано:

 

3 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 262   
@jagdevsingh9955
@jagdevsingh9955 2 дня назад
ਬਿਨਾਂ ਚਤਰ ਚਲਾਕੀ ਤੌ ਸਚੇ ਸੁਚੇ ਸਵਾਲਾ ਦੇ ਜਵਾਬ ਬਹੁਤ ਵਧੀਆ
@user-ww9ml1rb6n
@user-ww9ml1rb6n 2 дня назад
ਫ਼ਰੀਦ ਕੋਟੀਓ ਤੇ ਖੰਡੂਰ ਸਾਹਿਬ ਵਾਲਿਓ ਵਧਾਈ ਦੇ ਪਾਤਰ ਹੋ 100%ਪਿਓਰ ਸਿੱਖ ਦਸਮੇਸ ਪਿਤਾ ਦੇ ਪੁੱਤਰ 🙏🙏🙏🙏🙏❤
@user-ww9ml1rb6n
@user-ww9ml1rb6n 2 дня назад
ਜੇ ਕਿਤੇ ਦੋਵੇਂ ਸ਼ੇਰ ਇਕੱਠੇ ਸ਼ੌਂਹ ਚੁੱਕਦੇ ਤਾਂ ਗੱਲ ਈ ਕੁਝ ਹੋਰ ਹੋਣੀ ਸੀ ਪਾਰਲੀਮੈਂਟ ਵਿੱਚ ਦੋਵਾਂ ਦਾ ਟੋਰ ਵੱਖਰਾ ਹੀ ਹੋਣਾ ਸੀ ਧੰਨਵਾਦ ਗੁਰਸੇਵਕ ਜਵਾਰਕੇ ਦਾ ਸਪੋਟ ਕਰਨ ਦਾ 👍👍👍👍👍
@HarjinderSINGH-gh6hr
@HarjinderSINGH-gh6hr 2 дня назад
ਓਹ ਵਾਹ ਓ ਫ਼ਰੀਦਕੋਟ ਵਾਲਿਓ,, ਨਜ਼ਾਰੇ ਬੰਨ ਤੇ ! ਯੁੱਗ ਯੁੱਗ ਜੀਓ! ਇਤਿਹਾਸ ਰਚ ਦਿੱਤਾ ਤੁਸੀਂ! ਸਲੂਟ! 🙏
@ranjeetkb5735
@ranjeetkb5735 2 дня назад
ਅਸੀਂ ਞੀ ਤੁਹਾਨੂੰ ਹੁਣ ਹੀ ਦੇਖਿਆ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ Waheguru ji
@surinderkour7146
@surinderkour7146 2 дня назад
ਬਹੁਤ ਹੀ ਵਧੀਆ ਕੀਤਾ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ
@parmjeetsinghsingh585
@parmjeetsinghsingh585 2 дня назад
ਸ਼ਹੀਦ ਬੇਅੰਤ ਸਿੰਘ ਖਾਲਸਾ ਦੀ ਕੁਰਬਾਨੀ ਕਰਕੇ ਖਾਲਸਾ ਸਰਬਜੀਤ ਸਿੰਘ ਨੂੰ ਜਿੱਤ ਪ੍ਰਾਪਤ ਹੋਈ ਹੈ ਅਸੀਂ ਸ਼ਹੀਦ ਬੇਅੰਤ ਸਿੰਘ ਦੀ ਕੁਰਬਾਨੀ ਕਰਕੇ ਯਾਦ ਕੀਤਾ ਅਸੀਂ ਕਰਜ਼ਾ ਵਾਪਸ ਕੀਤਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurmeetdhaliwal287
@gurmeetdhaliwal287 2 дня назад
❤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾ ਵਾਦ
@JaswinderSingh-io7uo
@JaswinderSingh-io7uo 2 дня назад
❤❤❤ ਭਾਈ ਸੇਵਕ ਸਿੰਘ ਜੀ ਤੇ ਬਾਕੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ 👍👍👍❤❤❤ ਜਿਹਨਾਂ ਨੇ ਮਦਦ ਕੀਤੀ ❤❤ ਬਹੁਤ ਧੰਨਵਾਦ ਜੀ 👍👍👍❤❤❤
@jagdevsingh9955
@jagdevsingh9955 2 дня назад
ਬਹੁਤ ਬਹੁਤਵਧੀਅਆ
@psingh201
@psingh201 2 дня назад
ਭਾਈ ਸਾਹਿਬ ਜੀ ਸਮੂਹ ਬੰਦੀ ਸਿੰਘਾ ਦੀ ਰਿਹਾਈ ਦੀ ਮੰਗ ਜੋਰ ਸ਼ੋਰ ਨਾਲ ਉਠਾਉ,
@GurjantSingh-eh6em
@GurjantSingh-eh6em 2 дня назад
ਸ ਸਰਵਜੀਤ ਸਿਘ ਐਮ ਪੀ ਸਾਹਿਬ ਬਹੁਤ ਆਸਾ ਨੇ ਲੋਕਾਂ ਨੂੰ ਤੁਹਾਡੇ ਪਾਸੋਂ ਜੀ ਧਨਵਾਦ
@user-we8ij9uy5p
@user-we8ij9uy5p 2 дня назад
ਸਿੰਘ ਸਹਿਬ ਸਟਬਜੀਤ ਸਿਘ ਖਾਲਜਾ ਜੀ ਵਾਹੇਗੁਰੂਜੀ ਕਾਖਾਲਸਾ ਵਾਹੇਗੁਰੂ ਜੀ ਕੀ ਫਹਿਤਿ ਖ਼ਾਲਸਾ ਜੀ ਤੂਸੀ ਸਿੱਖਾਂ ਦੀ ਪੱਗ ਰੱਖ ਵਿਖਾਈ ਗੁਰੂ ਚੜਦੀ ਕਲਾ ਰੱਖੇ
@paramjitsinghdhindsa8014
@paramjitsinghdhindsa8014 День назад
ਭਾਈ ਸਰਬਜੀਤ ਸਿੰਘ ਖਾਲਸ਼ਾ ਜੀ ਨੇ ਬਹੁੱਤ ਵਧੀਆਂ ਮੰਗਾਂ ਰੱਖੀਆ ਹਨ *ਧੰਨਵਾਦ ਜੀ*
@hsgill4083
@hsgill4083 2 дня назад
ਬਹੁਤ ਹੀ ਵਧੀਆ ਵਿਚਾਰ ਅਤੇ ਤਿੰਨ ਪ੍ਰਮੁੱਖ ਮੰਗਾਂ ਸਰਕਾਰ ਅੱਗੇ ਰੱਖੀਆਂ ਹਨ ਬਹੁਤ ਵਧੀਆ ਹਨ ਸਾਰੀ ਸਚਾਈ ਪੇਸ਼ ਕਰ ਦਿੱਤੀ ਧੰਨਵਾਦ ਜੀ
@gurtejshing6785
@gurtejshing6785 2 дня назад
ਭਾਈ ਸਤਵੰਤ ਸਿੰਘ ਜੀ ਦੇ ਪਰਵਾਰ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ
@kuldipsingh5345
@kuldipsingh5345 2 дня назад
ਸਰਬਜੀਤ ਸਿੰਘ ਖਾਲਸਾ ਜੀ ! ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਕੱਲੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੋਗੇ ਤਾਂ ਇੱਕ ਫਿਰਕੇ/ਧਰਮ ਦੀ ਗੱਲ ਮੰਨੀ ਜਾਵੇਗੀ।ਮੇਰਾ ਸੁਝਾਅ ਹੈ ਮੰਗ ਕਰੋ ਕਿ ਬੰਦੀ ਸਿੰਘਾਂ ਦੇ ਨਾਲ ਨਾਲ ਜੋ ਵੀ ਕੈਦੀ ਨਿਯਮਾਂ ਅਨੁਸਾਰ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਉਹਨਾਂ ਦੀ ਬਿਨਾ ਸ਼ਰਤ ਰਿਹਾਈ ਤੁਰੰਤ ਕੀਤੀ ਜਾਵੇ ਤਾਂ ਆਪ ਜੀ ਦੀ ਗੱਲ ਬਾਤ ਜ਼ਿਆਦਾ ਅਸਰਦਾਰ ਹੋਵੇਗੀ‌।ਇਸ ਤਰ੍ਹਾਂ ਪੇਸ਼ ਕਰਨ ਨਾਲ ਇਹ ਵੀ ਸਾਬਤ ਹੋਵੇਗਾ ਕਿ ਸਿੱਖ ਧਰਮ ਵਿੱਚ ਯਕੀਨ/ਵਿਸ਼ਵਾਸ਼ ਰੱਖਣ ਵਾਲੇ ਸੱਚ ਮੁੱਚ ਹੀ ਆਪਣੀ ਕੀਤੀ ਹੋਈ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦੇ ਹਨ। ਕਿਸਾਨਾਂ ਦੇ ਐੱਮ ਐੱਸ ਪੀ ਦੇ ਮਸਲੇ ਦੇ ਨਾਲ ਨਾਲ 2004 ਤੋਂ ਨਿਯੁਕਤ ਮੁਲਾਜ਼ਮਾਂ ਤੇ 1972 ਦੇ ਨਿਯਮਾਂ ਅਨੁਸਾਰ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਮਸਲਾ ਵੀ ਉਠਾਉਣ ਦਾ ਉਪਰਾਲਾ ਵੀ ਜ਼ਰੂਰ ਕਰਨਾ ਜੀ,ਇਹ ਮਸਲਾ ਵੀ ਸਮੁੱਚੇ ਪੰਜਾਬ/ ਭਾਰਤ ਦੇ ਮੁਲਾਜ਼ਮਾਂ ਦਾ ਬੁਢਾਪੇ ਦੀ ਡੰਗੋਰੀ ਨੂੰ ਬਚਾਉਣ ਦਾ ਮਸਲਾ ਹੈ। ਉਮੀਦ ਹੈ ਬੇਨਤੀ ਪ੍ਰਵਾਨ ਕਰਨ ਵੱਲ ਗੰਭੀਰਤਾ ਦਿਖਾਓਗੇ। ਸ਼ੁਭ ਇਛਾਵਾਂ ਸਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ‌
@user-hg5yh1uv5b
@user-hg5yh1uv5b 9 часов назад
Very Nice Subah Dita Veer Ji. Thanku ❤
@user-sq9gd5fj3q
@user-sq9gd5fj3q 2 дня назад
ਭਾਈ ਸਰਬਜੀਤ ਸਿੰਘ ਜੀ ਖਾਲਸਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ❤❤❤
@avtarsingh2531
@avtarsingh2531 2 дня назад
ਹਲਕਾ ਫਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਨੂੰ ਜਿਤਾਉਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ
@user-hf1qj3dc1z
@user-hf1qj3dc1z 2 дня назад
Wahegrur ji
@hardamsidhu1785
@hardamsidhu1785 День назад
🙏🙏🙏sanu ਮਾਣ ਆ ਬਾਈ
@darshansinghsibbian
@darshansinghsibbian 2 дня назад
ਵਾਹਿਗੁਰੂ ਜੀ ਮੇਹਰ ਕਰੇਗਾ ਸਭ ਤੇ
@sarajjaitu4900
@sarajjaitu4900 2 дня назад
ਸਰਬਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਿੱਖ ਕੌਮ ਨੂੰ ਤੁਹਾਡੇ ਉੱਤੇ ਸਿੱਖ ਕੌਮ ਨੂੰ ਬਹੁਤ ਉਮੀਦਾਂ ਨੇ ਅਮ੍ਰਿਤਪਾਲ ਸਿੰਘ ਤੇ ਤੁਸੀਂ ਦੋਨੋਂ ਸ਼ੇਰ ਰਲ ਕੇ ਮੋਡੇ ਨਾਂ ਮੋਡਾ ਜੋੜ ਕੇ ਚੱਲਿਉ ਜੇ
@paramkaur8691
@paramkaur8691 2 дня назад
ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-ih1vn7zb2n
@user-ih1vn7zb2n 2 дня назад
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
@harmandersinghcheema6102
@harmandersinghcheema6102 2 дня назад
ਜਥੇਦਾਰ ਗੁਰਸੇਵਕ ਸਿੰਘ ਜਵਾਹਰ ਕੇ ਨੇ ਸਰਬਜੀਤ ਖਾਲਸਾਨੂੰ ਲਿਆ ਕੇ ਬਹੁਤ ਵਧੀਆ ਕੀਤਾ ਜਿੱਤ ਦਾ ਸਿਹਰਾ ਗੁਰਸੇਵਕ ਸਿੰਘ ਜਵਾਰਕੇ ਤੇ ਫਰੀਦਕੋਟ ਦੀ ਅਣਖੀਲੀ ਜਨਤਾ ਨੂੰ ਤੇ ਦੁਨੀਆ ਦੇ ਮਦਦ ਕਰਨ ਵਾਲੇ ਲੋਕਾਂ ਨੂੰ ਜਾਂਦਾ ਹੈ। ਹੁਣ ਜਿਮਨੀ ਚੋਣਾਂ ਵਿੱਚ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਲਿਆਉਣਾ ਜਰੂਰੀ ਹੈ
@user-lu8hz1kk3h
@user-lu8hz1kk3h День назад
ਖਾਲਸਾ ਜੀ ਆਪ ਜੀ ਆਪਣੇ ਕਿਸਾਨ ਅਤੇ ਮਜ਼ਦੂਰ ਵੀਰਾਂ ਅਤੇ ਖਾਸ ਕਰ ਕੇ ਸਿੱਖ ਕੌਮ ਦੇ ਸਭਨਾਂ ਹੀ ਮੁੱਦਿਆਂ ਨੂੰ ਕੇਂਦਰ ਦੀ ਸਰਕਾਰ ਤੋਂ ਹੁਣ ਹੱਲ ਕਰਵਾਉਣ ਲਈ ਹੁਣ ਹਰ ਸ਼ੈਸ਼ਨ ਵਿੱਚ ਹੀ ਅਵਾਜ ਚੁੱਕਿਆ ਕਰਿਉ।ਧੰਨਵਾਦ ਜੀਉ।
@sukhdevsingh6078
@sukhdevsingh6078 2 дня назад
ਭਾਈ ਸਾਹਿਬ ਸਤਸ੍ਰੀਅਕਾਲ ਜੀ ਸਹੀ ਕਿਹਾ ਬਿਟੂ ਪੰਜਾਬ ਦਾ ਮੰਤਰੀ ਨੀ ਮੋਦੀ ਦਾ ਮੰਤਰੀ ਏ
@nirmalsinghsohi4750
@nirmalsinghsohi4750 2 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇਕਲਾ ਇਕ ਦੋ ਗਿਆਰਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@PritamSingh-wt7jx
@PritamSingh-wt7jx 2 дня назад
ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਸਹੀ ਫ਼ੁਰਮਾਇਆ ਹੈ ਧੰਨਵਾਦ ਜੀ
@gurdipsingh8628
@gurdipsingh8628 2 дня назад
💥ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥 ਸਰਦਾਰ ਸਰਬਜੀਤ ਸਿੰਘ ਖਾਲਸਾ MP ਨੂੰ ਸਦਾ ਚੜ੍ਹਦੀ ਕਲ੍ਹਾ ਹਰ ਮੈਦਾਨ ਫਤਿਹ ਬਖਸ਼ਣਾ ਜੀ 👏👏👏👏👏
@sukhwantsingh1999
@sukhwantsingh1999 2 дня назад
ਭਾਈ ਸਾਹਿਬ ਜੀ ਤੁਹਾਨੂੰ ਭਾਜਪਾ ਦੇ ਉਮੀਦਵਾਰ ਦੀ ਸ਼ਰਮਸਾਰ ਹਾਰ ਦੇ ਕੇ ਜਿਤਾਇਆ ਜੋ ਕਿਸਾਨਾਂ ਦੀ ਕਾਤਲ ਹੈ। ਇਹ ਮੰਗਾਂ ਮੰਨਣ ਤੱਕ ਕਿਸੇ ਤਰ੍ਹਾਂ ਵੀ ਝਾਂਸੇ ਵਿੱਚ ਨਾ ਆਇਉਂ।
@SatnamSingh-fg5oz
@SatnamSingh-fg5oz 2 дня назад
ਭਾਈ ਸਾਹਿਬ ਜੀ ਤੁਹਾਡੀ ਚੌਣ ਪੰਥ ਨੇ ਲੜੀ ਹੈ ਜਿਥੇ ਪੰਥ ਅਤੇ ਗੁਰੂ ਸਾਹਿਬ ਮਦੱਦ ਕਰਨ ਉਥੇ ਜਿੱਤ ਪੱਕੀ ਹੈ ਖਾਲਸਾ ਜੀ ਖਾਲਸੇ ਦੀ ਪਾਰਟੀ ਅਕਾਲ ਪੁਰਖ ਹੈ ਜੋ ਅਕਾਲ ਪੁਰਖ ਦੇ ਭਰੋਸੇ ਲੜੇਗਾ ਉਸ ਦੀ ਜਿੱਤ ਯਕੀਨੀ ਹੈ ਜੋ ਕਿਸੇ ਦੇਹਧਾਰੀਆਂ ਦੀ ਪਾਰਟੀ ਤੇ ਭਰੋਸਾ ਕਰੇਗਾ ਉਹ ਹਾਰੇਗਾ ਹੀ
@user-tz4ie1se9l
@user-tz4ie1se9l День назад
ਬਾਬਾ ਜੀ ਗੁਰੂ ਘਰਾਂ ਵਿੱਚ ਜਾਤੀ ਵਿਤਕਰਾ ਬੰਦ ਹੋਣਾ ਚਾਹੀਦਾ ਹੈ ਤੇ ਹਰ ਪਿੰਡ ਵਿੱਚ ਸਿਰਫ ਇੱਕ ਗੁਰੂਦੁਆਰਾ ਸਾਹਿਬ ਹੋਣਾ ਚਾਹੀਦਾ ਹੈ ਗਰੀਬ ਸਿੱਖਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ
@BalrajSingh-vk8of
@BalrajSingh-vk8of 2 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏
@SurjitSingh-qw7ok
@SurjitSingh-qw7ok 2 дня назад
Bhai Sab Jindabad 🙏 Waheguru Ji Ka Khalsa Waheguru Ji Ki Fateh
@user-ih1vn7zb2n
@user-ih1vn7zb2n 2 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਮਹੱਤਵਪੂਰਨ ਕਾਰਜ ਕੀਤਾ ਬਹੁਤ ਹੀ ਵਧੀਆ ਵਿਚਾਰ ❤❤❤❤❤
@tggang1116
@tggang1116 2 дня назад
ਖ਼ਾਲਸਾ ਜੀ ਕਕਾਰਾ ਦਾ ਮੁੱਦਾ ਵੀ ਮੁੱਖ ਰੱਖੋ ਇਹ ਇੱਕ ਸਿੱਖ ਦੇ ਕਦੇ ਨਹੀਂ ਲਹਿਣੇ ਚਾਹੀਦੇ ਹਨ ਭਾਵੇਂ ਉਹ ਪਾਰਲੀਮੈਂਟ ਹੋਵੇ ਜਾਂ ਵਿਦੇਸ਼ ਯਾਤਰਾ ਜਾਂ ਵਿਦਿਅਕ ਅਦਾਰੇ
@amrinderkaur8513
@amrinderkaur8513 День назад
ਬਿਲਕੁਲ ਸਹੀ ਕਿਹਾ ਤਿੰਨਾਂ ਮੰਗਾਂ ਚੁੱਕੇ ਬਿਨਾਂ ਸਰਨਾ ਭਰਾਵਾਂ ਨੂੰ ਬੇਨਤੀ ਬੰਦੀ ਸਿੰਘਾਂ ਦੀ ਰਿਹਾਈ ਛੇਤੀ ਤੋਂ ਛੇਤੀ ਕਰੋ
@user-fu1oe8ne9i
@user-fu1oe8ne9i 2 дня назад
Waheguru ji ka khalsa waheguru ji ki fateh
@RanjitSingh-ty7ef
@RanjitSingh-ty7ef 2 дня назад
ਵਾਹਿਗੁਰੂ ਜੀ
@user-tr1ul4tc9c
@user-tr1ul4tc9c 2 дня назад
ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ
@AmrikSingh-fi1mn
@AmrikSingh-fi1mn 2 дня назад
ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ।
@GurdeepSingh-pq9mf
@GurdeepSingh-pq9mf 2 дня назад
ਭਾਈ ਸਰਬਜੀਤ ਸਿੰਘ ਦੀ ਜਿੱਤ ਵਿੱਚ ਭਾਈ ਅੰਮ੍ਰਿਤਪਾਲ ਸਿੰਘ, ਬੀਬੀ ਖਾਲੜਾ ਜੀ ਦੇ ਪ੍ਰੀਵਾਰਾਂ ਦੇ ਪ੍ਰਚਾਰ ਦਾ ਵੀ ਬਹੁਤ ਅਸਰ ਹੋਇਆ। ਜਿੱਤ ਪ੍ਰਾਪਤ ਹੋਈ।
@meetokaur6000
@meetokaur6000 День назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰਬਜੀਤ ਸਿੰਘ ਸਾਹਿਬ ਜੀ ਬਹੁਤ ਹੀ ਮਗ ਕਰਨ ਜਾ ਰਿਹਾ ਸ਼ਾਬਾਸ਼ ਤੇਰੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ 🌹🙏 uk very nice video thanks
@amarjitSingh-my6dw
@amarjitSingh-my6dw 2 дня назад
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ
@kholisidhu
@kholisidhu 2 дня назад
ਅਸੀਂ ਵੀ ਭਾਈ ਸਾਹਿਬ ਨੂੰ ਵੋਟਾਂ ਪਾ ਕੇ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਹਾਂ
@parmjeetkaur1132
@parmjeetkaur1132 2 дня назад
Of99d8ar9c
@user-xz1bj4kv9c
@user-xz1bj4kv9c 2 дня назад
ਇਹ ਬਹੁਤ ਵੱਡਾ ਹੌਸਲੇ ਵਾਲਾ ਤੇ ਅਣਖ ਵਾਲਾ ਕਦਮ ਹੈ ਕਿ ਨਾ ਦੇ ਅੱਗੇ ਸਰਦਾਰ ਲਾਇਆ ਗਿਆ
@MangaSingh-p2k
@MangaSingh-p2k 2 дня назад
ਸਰਬਜੀਤ ਸਿੰਘ ਖਾਲਸਾ ਲਿਆ ਕਰੋ ਟਾਈਮ ਲੈ ਕੇ ਬੋਲਿਆ ਕਰੋ ਭਾਈ ਸਰਬਜੀਤ ਸਿੰਘ ਜੀ ਜਿਸ ਤਰਾਂ ਕਾਂਗਰਸ ਵਾਲੇ ਕੋਲ ਤੇ ਆ ਆਮ ਆਦਮੀ ਵੀ ਪਾਰਟੀ ਵਾਲੇ ਮੀਟਰ ਵੀ ਬੋਲਿਆ ਤੁਸੀਂ ਵੀ ਟਾਈਮ ਲਿਆ ਕਰੋ ਸਰਦਾਰ ਜੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਪ੍ਰਵਾਨ ਕਰਨੀ
@SatpalSingh-gg8ht
@SatpalSingh-gg8ht 2 дня назад
@SinghaManihala
@SinghaManihala 2 дня назад
😅
@kulbirkeer3143
@kulbirkeer3143 2 дня назад
Wish sardar sarabjit singh khalsa to do the best for panth and fallow footprints of his shaheed father also make him successfull to fallow panth the chardikala Upgrade sikh towards chardikala as designed by kaum father GURU GOBIND SINGH JI Vahe guru ji ka khalsa vaheguru ki fathe
@tarakaursingh5343
@tarakaursingh5343 2 дня назад
Very Nice Sappech🙏🙏🙏🙏👍👍👍👍👍✌️✌️✌️✌️
@user-ro4rt4kn3i
@user-ro4rt4kn3i 9 часов назад
Veer ji very nice.
@GurmeetSingh-ud1dv
@GurmeetSingh-ud1dv 2 дня назад
ਸ਼ਹੀਦ ਪਰਿਵਾਰਾਂ ਨੂੰ ਸਾਂਭੋ ਗੁਰੂ ਕੇ ਪਿਆਰਿਓ
@arshpadda-of4rh
@arshpadda-of4rh 2 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@diyalharjindersinghjohal9157
@diyalharjindersinghjohal9157 2 дня назад
ਬਹੁਤ ਵਧੀਆ ਗੱਲ ਹੈ ਜੀ
@RajinderSingh-wn5us
@RajinderSingh-wn5us 2 дня назад
ਬਹੁਤ ਵਧੀਆ ਸੋਚ ਹੈ ਵੀਰ ਜੀ ਦੀ ਵਾਹਿਗੁਰੂ ਜੀ ਮਿਹਰ ਕਰਨੀ
@kulwantsingh3183
@kulwantsingh3183 2 дня назад
ਵਾਹਿਗੁਰੂ ਜੀ ਮੂਸੇ ਵਾਲੇ ਦੀ ਸਰਬਜੀਤ ਸਿੰਘ ਦੀ ਜਿੱਤ ਵਿੱਚ ਕੋਈ ਵੀ ਰੋਲ ਨਹੀਂ ਕਿਹਾ ਜਾ ਸਕਦਾ ਹੈ ਸ੍ਰਦਾਰ ਬੇਅੰਤ ਸਿੰਘ ਜੀ ਦੀ ਹੀ ਕੁਰਬਾਨੀ ਦਾ ਸਿੱਟਾ ਨਿਕਲਿਆ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jarnailsingh1731
@jarnailsingh1731 20 часов назад
ਬਹੁਤ ਹੀ ਵਧੀਆ ਮੁੱਦੇ ਚੁੱਕੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ। ਫਰੀਦਕੋਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ।
@jasvinderkaur7706
@jasvinderkaur7706 2 дня назад
Waheguru ji kirpa karan 🙏
@mastram-qd4vm
@mastram-qd4vm 2 дня назад
Srw Jeet Singh khalrha da bat chit achhi hai
@SatnamSingh-pk2ko
@SatnamSingh-pk2ko 2 дня назад
ਵਾਹ ਭਾਈ ਸਰਬਜੀਤ ਸਿੰਘ ਜੀ ਖਾਲਸਾ ਇਹਨਾ ਦਿਨਾ ਪਂਥ ਖਾਲਸਾ ਲਾਮੇ ਸਮੇ ਤੇ ਭਾਈ ਸਹਿਬ ਜੀ ਹਰ ਗਲ ਸੋਚ ਹੋਚ ਕਰ ਕਰਨਾ ਗੁਰੂ ਮਹਾਮਾਰਾਜ ਆਪਨੂੰ ਹਮੇਸਾ ਚੜਦੀਆ ਕਲਾ ਵਿਚ ਰਖੇ ਧਨਂਵਾਦ ਜੀੳਦੇ ਰਹੇ ਓ ਕੇ
@baljitsingh1291
@baljitsingh1291 2 дня назад
ਵਾਹਿਗੁਰੂ ।ਮੇਹਰ।ਕਰਨ
@harjitsingh5151
@harjitsingh5151 2 дня назад
ਬਹੁਤ ਅੱਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ l
@jaimalsingh36
@jaimalsingh36 2 дня назад
ਬੀਬੀ ਜੀ 2 ਨਹੀਂ 3 ਸਿੰਘ ਹੋਏ ਨੇ ਜਿਹਨਾਂ ਨੇ ਤਲਵਾਰ ਸਜਾ ਕੇ ਸੌਂਹ ਚੁੱਕੀ ਸੀ ਸੰਸਦ ਚ, ਤੀਸਰਾ ਸਿੰਘ ਉਹ ਸੀ ਜਿਹਨੇ ਜਨਤਾ ਪਾਰਟੀ ਦੇ ਰਾਜ ਦੁਰਾਨ ਤਲਵਾਰ ਸਜਾ ਕੇ ਸੌਂਹ ਚੁੱਕੀ ਸੀ ।
@ssingh2503
@ssingh2503 2 дня назад
ਬਿਨਾਂ ਕਿਸੇ ਲਗ ਲਬੇੜ ਦੇ ਵਧੀਆ ਵਿਚਾਰ।
@princebhullar5660
@princebhullar5660 2 дня назад
Bhullar sahab laga raho ❤Love
@SukhwantKaur-ri5xh
@SukhwantKaur-ri5xh 2 дня назад
Bhai sahib ji sache suche inshan ne sari umar sikh kom vaste aese tra hi riho waheguru ji da Khalsa waheguru ji di fatih
@iqbalsinghdhaliwal4666
@iqbalsinghdhaliwal4666 13 часов назад
Very nice speech ji.Har gal bat bhut soch smj k & tika k karde hn Sarabjit Singh ji
@BalbirSingh-ws3bo
@BalbirSingh-ws3bo 2 дня назад
Indian mein sirf Sikh hi bache hain Jin Par Bharosa Kia ja sakta hai, India ka Prime Manister ek Sikh Hona chahe Jo India ko Aage lija sake.
@swindersodhi1737
@swindersodhi1737 2 дня назад
Great news
@mandeepsaini5461
@mandeepsaini5461 2 дня назад
Vry nice c shukar aa punjabi v apne haq layi age aye .punjab wich sare Punjab de Hone chahide ❤
@acupressure3671
@acupressure3671 2 дня назад
Very right saying.Please think for community.God bless you 🙏
@ShinderPal-oj7uh
@ShinderPal-oj7uh 2 дня назад
Waheguru ji 🎉🎉🎉 waheguru ji ka Khalsa waheguru ji ki Fateh
@satnamsinghsandhu1001
@satnamsinghsandhu1001 День назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖ਼ਾਲਸਾ ਜੀ। ਜਲੰਧਰ ਤੋ
@harjindersandhu2433
@harjindersandhu2433 3 часа назад
Waheggur ji Maher kari sab t❤
@harjinderkaur3533
@harjinderkaur3533 2 дня назад
Waheguru ji 🙏
@gsantokhsinghgill8657
@gsantokhsinghgill8657 2 дня назад
Khalsa ji bahut wadia pb punjabi at de mude chuk de Raho dhanwad ji🙏🙏
@avtarkasoulino.1363
@avtarkasoulino.1363 2 дня назад
Wahyguru ji kirpa kariyo ji...
@rampalsinghdhillon3443
@rampalsinghdhillon3443 2 дня назад
Proud to be a supporter s.Sarbjit singh
@HarbansSingh-wj1jf
@HarbansSingh-wj1jf 2 дня назад
Waheguru ji Mehar krn
@Arshdeep_virk
@Arshdeep_virk 2 дня назад
Waheguru je ka khalsa waheguru je ke Fateh Bhai Sarbjeet Singh je Khalsa
@NachhatarSingh-ev4eb
@NachhatarSingh-ev4eb 23 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@user-lx2ty3yi2r
@user-lx2ty3yi2r 2 дня назад
WAHEGURU G
@HarjinderSingh-ec9ew
@HarjinderSingh-ec9ew 2 дня назад
Very very right sarbjit Singh ji khalsa ji
@NachhatarSingh-ev4eb
@NachhatarSingh-ev4eb 23 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਫਹਿਤ
@gurmeetdhaliwal287
@gurmeetdhaliwal287 2 дня назад
ਮੇਰਾ ਜਿੰਲਾ ਵੀ ਮੋਗਾ ਹੈ ਸਾਡੇ ਪਿੰਡ ਵੀ ਕੜੈਲ ਕੜਤੈ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾਉਣ ਵਾਲੇ ❤❤❤❤❤
@harjindersingh7755
@harjindersingh7755 День назад
ਜਿਉਂਦੇ ਰਹੋ ਵੀਰੋ ❤
@kulwantkaur6457
@kulwantkaur6457 18 часов назад
Rare example of sikhi and boldness. Congratulations
@GurpreetKaur-wq2rr
@GurpreetKaur-wq2rr 2 дня назад
Good sarbjit veer g
@gurjeetkaur5338
@gurjeetkaur5338 2 дня назад
Waheguru Ji
@SarabjitKaur-kt1gn
@SarabjitKaur-kt1gn 2 дня назад
Waheguru ji ❤❤
@JaswinderSingh-sj5vq
@JaswinderSingh-sj5vq День назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 🙏🙏⚘⚘🌷🌷🌳🌳ਨਾਨਕ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਖਾਲਸਾ ਮੇਰੋ ਖਾਸ ਰੂਪ ਹੈ ਖਾਲਸੇ ਮੈ ਕਰੂੰ ਨਿਵਾਸ ਜਬ ਤੱਕ ਖਾਲਸਾ ਰਹੂ ਨਿਆਰਾ ਤਬ ਤਕ ਤੇਜ ਦਿਉ ਮੈ ਸਾਰਾ ਜਬ ਕਰੂ ਇਹ ਬਿਪਰਨ ਕੀ ਰੀਤ ਮੈ ਨਾ ਕਰੂੰ ਇਨ ਪਰਤੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
@user-tr9rc8sg4u
@user-tr9rc8sg4u День назад
ਧੰਨਵਾਦ ਬਹੁਤ ਵਧੀਆ 🎉❤
@teksingh9863
@teksingh9863 2 дня назад
Sarbjit Singh ji sarian koma nu equal respect dena . Eh hi khalse da principal hai . 🙏🏼🙏🏼
@angrejbath4440
@angrejbath4440 2 дня назад
Good mp shaib
@darbarasinghbajwa3195
@darbarasinghbajwa3195 2 дня назад
Waheguru ji
@iqbalsinghsingh7997
@iqbalsinghsingh7997 2 дня назад
Bahi Beant Singh Ji sahid zindabad zindabad zindabad
@gurtejshing6785
@gurtejshing6785 2 дня назад
ਅੱਜ ਸ਼ਹੀਦ ਭਾਈ ਬੇਅੰਤ ਸਿੰਘ ਜੀ ਵੀ ਸੁਰਗਾਂ ਦੇ ਵਿੱਚੋਂ ਸ਼ਰਧਾਵਾਨ ਸੰਗਤਾਂ ਤੇ ਫੁੱਲ ਵਰਸਾ ਰਹੇ ਹਨ
@HarminderSingh-tb9ym
@HarminderSingh-tb9ym 2 дня назад
ਭਾਈ ਸਰਬਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@AjaibSingh-yf3ul
@AjaibSingh-yf3ul 2 дня назад
Waheguru.ji.
@chatarsingh4962
@chatarsingh4962 День назад
waheguru ji waheguru ji waheguru ji waheguru ji waheguru ji apni mehar kar sb te 🤲🤲🙏🏻🙏🏻🌷🌷🤲🤲🙏🏻🙏🏻🤲🙏🏻🙏🏻🙏🏻
@rajwinder1968
@rajwinder1968 2 дня назад
ਨਸਿਆ ਦਾ ਮੁੱਦਾ ਵੀ ਨਾਲ ਹੀ ਚੁੱਕਿਆ ਜਾਵੇ
@jasbirkaur4443
@jasbirkaur4443 2 дня назад
Very good 👍
@BalwinderSingh-ms4by
@BalwinderSingh-ms4by День назад
ਸ਼ਹੀਦ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜਿੰਦਾਬਾਦ, ਭਾਈ ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਾ ਕੇ ਆਪਣੇ ਨਾਲ ਮਿਲਾਉ।ਭਾਈ ਸਰਬਜੀਤ ਸਿੰਘ ਨੂੰ ਅਪੀਲ। ਤੁਗਲਵਾਲ ਗੁਰਦਾਸਪੁਰ।
@navpreetkaur995
@navpreetkaur995 2 дня назад
So nice man surbjeet singh
@user-uz6zi7fu2y
@user-uz6zi7fu2y 2 дня назад
Waheguruji Waheguruji 🙏🙏
Далее
İranda azərbaycanlı prezident seçilib
00:32
Просмотров 212 тыс.
Conquering fears and slippery slops on two wheels!
00:18
СКАЗАЛА ЖЕ НЕ ПОЙМАЕШЬ
0:19
Просмотров 1,7 млн
Дед и новая машина😁
1:00
Просмотров 2,8 млн
тгк: katylazarevaa
0:16
Просмотров 599 тыс.