Тёмный

ਇਸ ਕਾਲਜ 'ਚ ਨਾ ਲੱਗਦੀ ਫੀਸ, ਨਾ ਅਧਿਆਪਕ, ਨਾ ਲਿਆ ਜਾਂਦਾ ਦਾਨ ਤੇ ਨਾ ਹੀ ਸਰਕਾਰੀ ਗ੍ਰਾਂਟ, ਦਾਖ਼ਲੇ ਲਈ ਵੱਖਰੀ ਸ਼ਰਤ 

On Punjabi tv
Подписаться 15 тыс.
Просмотров 85 тыс.
50% 1

ਇਸ ਕਾਲਜ 'ਚ ਨਾ ਲੱਗਦੀ ਫੀਸ, ਨਾ ਅਧਿਆਪਕ, ਨਾ ਲਿਆ ਜਾਂਦਾ ਦਾਨ ਤੇ ਨਾ ਹੀ ਸਰਕਾਰੀ ਗ੍ਰਾਂਟ, ਦਾਖ਼ਲੇ ਲਈ ਵੱਖਰੀ ਸ਼ਰਤ #babaayasinghcollegeriarki #college #freestudy #education #freestudy

Опубликовано:

 

8 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 262   
@jogasingh1518
@jogasingh1518 8 дней назад
ਪੂਰੇ ਪੰਜਾਬ ਵਿੱਚ ਇਸ ਤਰਾ ਦੇ ਸਕੂਲਾ ਦੀ ਲੋੜ ਆ ਜੀ ।
@ASingh1699k
@ASingh1699k 5 дней назад
Oh 22 hindi kon bolu? Babea deria de kon jaoo? 😂
@BittuSingh-hv7sf
@BittuSingh-hv7sf 4 дня назад
ਇਹੋ ਜਿਹੇ ਲੰਗਰਾਂ ਦੀ ਪੰਜਾਬ ਨੂੰ ਬਹੁਤ ਜਿਆਦਾ ਜਰੂਰਤ ਹੈ ਸਰੋਮਣੀ ਕਮੇਟੀ ਨੂੰ ਸੇਧ ਲੈਣੀ ਚਾਹੀਦੀ ਹੈ ਜੇਕਰ ਨੀਅਤ ਸਾਫ ਹੋਵੇ ਸਰੋਮਣੀ ਕਮੇਟੀ ਸਾਰੇ ਪੰਜਾਬ ਨੂੰ ਫਰੀ ਸਿੱਖਿਆ ਤੇ ਇਲਾਜ ਸਹੂਲਤ ਦੇ ਸਕਦੀ ਹੈ ਪਰ ਜਥੇਦਾਰਾਂ ਦੇ ਢਿੱਡ ਨਹੀਂ ਭਰਦੇ
@sukhwinderdewana8203
@sukhwinderdewana8203 4 дня назад
ਬਹੁਤ ਹੀ ਚੰਗਾ ਲੱਗਿਆ ਕਿ ਸਾਡੇ ਗੁਰਸਿੱਖ ਬਜ਼ੁਰਗ ਇਸ ਤਰ੍ਹਾਂ ਦੇ ਸਕੂਲ ਚਲਾ ਰਹੇ ਹਨ ਕਾਲਜ ਚਲਾ ਰਹੇ ਹਨ, ਪਰ ਇਸ ਜਗ੍ਹਾ ਦਾ ਪੂਰੀ ਤਰ੍ਹਾਂ ਪਤਾ ਨਹੀਂ ਕਿਹੜੇ ਜਿਲ੍ਹੇ ਵਿੱਚ ਹੈ ਤੇ ਪਿੰਡ ਦਾ ਨਾਮ ਕੀ ਹੈ ਜਾਂ ਕਿਸੇ ਸ਼ਹਿਰ ਵਿੱਚ ਹੈ ਇਹ ਜਰੂਰ ਦੱਸਣ ਦੀ ਕਿਰਪਾਲਤਾ ਕਰੋ ਜੀ
@lovelymomdadkaul2889
@lovelymomdadkaul2889 4 дня назад
BAVA AYA SINGH RIAKRI COLLEGE VIllage Tugalwala Distt Gurdaspur
@gurpreetguri6672
@gurpreetguri6672 4 дня назад
Gurdaspur
@RamSingh-zw9bq
@RamSingh-zw9bq 4 дня назад
Wah oye mere sache patshah Teri Aidi vadi rehamt
@gurbaxvirk3749
@gurbaxvirk3749 4 дня назад
@GurmeetKaur-iz1sk
@GurmeetKaur-iz1sk 5 дней назад
ਵਾਹਿਗੁਰੂ ਜੀ ਬਹੁਤ ਵਧੀਆ,ਸਿਸਟਮ, ਲੱਗਿਆ, ਵਧੀਆ ਸੰਸਕਾਰ ਵੀ ਬੱਚਿਆਂ ਨੂੰ ਮਿਲ ਰਹੇ ਸਿਰ ਢੱਕ ਕੇ ਰੱਖਣਾ ਬਹੁਤ ਵਧੀਆ ਲੱਗਾ ਇੱਕੋ ਹੀ ਯੂਨੀਫੌਮ ਇਸ ਨਾਲ ਬੱਚਿਆਂ ਦਾ ਭਵਿੱਖ ਬਹੁਤ ਵਧੀਆ ਕਾਸ਼ ਕਿਤੇ ਸਾਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਕਾਲਜ ਤੇ ਸਕੂਲ ਬਣ ਜਾਣ ਪ੍ਰਿੰਸੀਪਲ ਜੀ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਵਾਹਿਗੁਰੂ ਜੀ
@AkashAkash-r9f
@AkashAkash-r9f 8 дней назад
ਜਿਹੜੇ ਜਵਾਨੀ ਵਿੱਚ ਕਰ ਅਨੇਕ ਤਜਰਬਾ ਹੋ ਜਾਣ ਬੁੱਢੇ ਉਹ ਬੁੱਢੇ ਨਹੀਂ ਰਹਿੰਦੇ ਅਮਰ ਸਮਾਜ ਤੇ ਹੋ ਜਾਂਦੇ❤ ਕਿਰਦਾਰ ਵਾ ਤਾਂ ਸਰਦਾਰ ਵਾ
@SatnamWaheguru-el7cm
@SatnamWaheguru-el7cm 4 дня назад
ਇਹ ਅਕਾਲਪੁਰਖ ਜੀ ਦੀ ਅਪਾਰ ਕਿਰਪਾ ਕਰਕੇ ਹੈ ਕਿਉਂਕਿ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਇਹ ਕਿਰਪਾ ਉਸ ਅਕਾਲਪੁਰਖ ਜੀ ਕਰਕੇ ਹੈ ਉਸ ਦੀ ਬਾਣੀ ਸਿਮਰਨ ਤੇ ਸਚਾਈ ਤੇ ਸੇਵਾ ਕਰਕੇ ਹੈ ਅਕਾਲਪੁਰਖ ਜੀ ਇਨ੍ਹਾਂ ਬਾਬਾ ਜੀ ਦੀ ਉਮਰ ਤੇ ਸੇਹਤ ਤੇ ਤੰਦਰੁਸਤ ਰਖੇ ਧੰਨਵਾਦ ਜੀ ਵਹਿਗੁਰੂ ਜੀ
@bantkaur8539
@bantkaur8539 8 дней назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@SurjitSingh-im5rm
@SurjitSingh-im5rm 4 дня назад
ਵਾਹਿਗੁਰੂ ਜੀ। 🌹🌷💐 ਇਹ ਹੀ ਹੈ ਸਤਿ ਯੁੱਗ 🌹🌷💐ਸੱਚ ਖੰਡ 🌹🌷💐 ਰੱਬ ਦਾ ਘਰ 🌹🌷💐 ਵਾਹਿਗੁਰੂ ਜੀ 🌹🌷💐 ਅਨੰਦ
@sarabjeetsingh8179
@sarabjeetsingh8179 4 дня назад
ਵਾਹਿਗੂਰੂ ਸਾਹਿਬ ਜੀ ਆਪ ਤੇ ਮੇਹਰ ਕਰਨ🙏🏼❤🙏🏼
@JasveerSingh-db6se
@JasveerSingh-db6se 8 дней назад
ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@bantkaur8539
@bantkaur8539 8 дней назад
ਇਮਾਨਦਾਰੀ ਸਭ ਤੋਂ ਵੱਡੀ ਨੀਤੀ ਹੈ
@kuldipkaurkalsi923
@kuldipkaurkalsi923 16 часов назад
ਬਹੁਤ ਪਿਆਰੀਆਂ ਬੱਚੀਆਂ ਤੇ ਮੇਹਰ ਹੇ ਵਾਹਿਹਗੁਰੁ ਜੀ ਬਾਬਾ ਜੀ ਨੇ ਬਹੁਤ ਬਿਆਨ ਕੀਤੇ ਚੰਗੇ ਵਾਹਿਗੁਰੂ ਜੀ
@jagjitsingh2740
@jagjitsingh2740 3 дня назад
ਇਹ ਹੈ ਬੁੱਢਾ ਕਿੰਗ ਹੈਡ ਇਨਚਾਰਜ ਵਾਹਿਗੁਰੂ ਦੀ ਨਿਗਾਹ ਵਿਚ ਚਲਦਾ ਸਕੂਲ
@GurvinderKaur-r2p
@GurvinderKaur-r2p 4 дня назад
ਵਾਹਿਗੁਰੂ ਜੀ ਬਹੁਤ ਵਧੀਆ ਨਤੀਜੇ ਸਾਨੂੰ ਬੜੀ ਖੁਸ਼ੀ ਹੁੰਦੀ ਇਹ ਲੱਗਰ ਸਬਤੋਂ ਵੱਡਾ
@GurpreetKaur-j5f
@GurpreetKaur-j5f 8 дней назад
ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਕੀਤਾ ਜੀਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ❤❤❤❤❤❤
@bantkaur8539
@bantkaur8539 8 дней назад
ਮਿਹਨਤ ਦਾ ਫਲ ਜਰੂਰ ਲਗਦਾ ਹੈ, ਜੀ
@kartarsingh-ps1ly
@kartarsingh-ps1ly 4 дня назад
ਇਹ ਸਕੂਲ, ਕਾਲਜ ਕਿਸ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਹੈ ਨਹੀਂ ਦੱਸਿਆ ਕਿਰਪਾ ਕਰਕੇ ਦੱਸੋ ਗੇ। ਵੀਡੀਓ ਦੇਖ ਕੇ ਦਿਲ ਨੂੰ ਖੁਸ਼ੀ ਪ੍ਰਦਾਨ ਕੀਤੀ ਹੈ। ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤਰੱਕੀਆਂ ਬਖਸ਼ਣ।
@sonubham5296
@sonubham5296 4 дня назад
ਇਹ ਸਕੂਲ ਗੁਰਦਾਸਪੁਰ ਜਿਲ੍ਹਾ ਹੈ ਪਿੰਡ ਤੁਗਲਵਾਲ ਹੈ ਸਾਡੇ ਲਾਗੇ ਹੀ ਹੈ. ਇਹ ਸਕੂਲ ਦੇ ਲਾਗੋ ਜੇਕਰ ਵੀ ਜਾਓ ਤਾਂ ਤੁਹਾਨੂੰ ਪਤਾ ਵੀ ਨੀ ਲੱਗਣਾ ਕੀ ਇੱਥੇ ਸਕੂਲ ਹੈ. ਬਹੁਤ ਸ਼ਾਂਤੀ ਹੈ
@kartarsingh-ps1ly
@kartarsingh-ps1ly 4 дня назад
@@sonubham5296 thanks ji
@deepasingh6995
@deepasingh6995 4 дня назад
🎉🎉🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurmitsingh26
@gurmitsingh26 5 дней назад
ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਕੀਤਾ ਜੀਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ
@kkgill6119
@kkgill6119 6 дней назад
I love my college and I love my principal sahib as a father. l proud of my college because I'm doctor at chd.❤❤❤❤❤❤🙏🙏.l love my principal sahib and bhabi ji as my parents ❤❤🎉🎉🤷
@JatinderSingh-o9t
@JatinderSingh-o9t 5 дней назад
ਵਹਿਗੁਰੂ ਸਾਰੀ ਸੰਸਥਾ ਤੇ ਦਾਨੀ ਲੋਕਾਂ ਤੇ ਮੇਹਰ ਭਰਿਆ ਹੱਥ ਰੱਖੇ ਅਰਦਾਸ ਕਰਦੇ ਹਾਂ
@GurvinderKaur-r2p
@GurvinderKaur-r2p 4 дня назад
ਬਾਬਾ ਜੀ ਮਿਹਨਤ ਕੋਰਸ ਵੀ ਰੱਖੋਸਖਲਾੲਈ ਵੱਡੇ ਕੋਰਸ
@manjeetdevi543
@manjeetdevi543 3 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤
@kuldipsingh-ws5ls
@kuldipsingh-ws5ls 7 дней назад
I have no words to praise the management of this institute.Well done.Waheguru bless everyone.
@GurvinderKaur-r2p
@GurvinderKaur-r2p 4 дня назад
ਧੰਨਵਾਦ ਬਾਬੇ ਜੀ ਦਾ ਏਹੋਓ ਜਿਹੇ ਉਪਰਾਲੇ ਤਾਂ। ਲੱਗੀ ਤੋਂ ਵੀ ਵੱਧ ਲੱਗਰ
@sgl8191
@sgl8191 5 дней назад
Baba ji, well done . U r a real Sewak of Guru Nanak ji. U r an exceptional examaple for people & Govt.Salute u.
@hsgill4083
@hsgill4083 5 дней назад
ਬਹੁਤ ਹੀ ਵਧੀਆ ਕਾਲਿਜ਼
@gurmeetkaur3620
@gurmeetkaur3620 13 часов назад
Good job veer ji ❤vaheguru ji ਕਾਮਯਾਬੀਆਂ bxn ji .ਸਤਿ Sri ਅਕਾਲ ਜੀ,
@BalwinderBalwinder-qu8fw
@BalwinderBalwinder-qu8fw 4 дня назад
ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ
@BalwinderBalwinder-qu8fw
@BalwinderBalwinder-qu8fw 4 дня назад
ਸਤਿਨਾਮ ਸ਼੍ਰੀ ਵਾਹਿਗੁਰੂ
@ssingh9972
@ssingh9972 4 дня назад
Waheguru ji Guru Nanak Dev Ji Maharaj ji di kripa hai Bhaut kripa hai Babe Nanak di Eh kripa odon Tak hi hai jdo Tak Greeb es school vich pad de ne Guruji di Golk Greeb da mooh Baba ji thonu greeban dian assisan bhut ne Waheguru ji chardi kala baksha
@sapainderpurewal902
@sapainderpurewal902 5 дней назад
ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏❤️🙏❤️🙏❤️🙏❤️🙏
@JasbirSingh-nz1mu
@JasbirSingh-nz1mu 6 дней назад
Waheguru ji Waheguru ji Waheguru ji Waheguru ji Waheguru ji Waheguru ji 🙏
@paramjeetsinghrandhawa9567
@paramjeetsinghrandhawa9567 5 дней назад
ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਪ੍ਰਬੰਧ ਕਰ ਰਹੇ ਨੇ
@harpreetkaur6598
@harpreetkaur6598 7 дней назад
🙏🙏🙏🙏🙏 ਬਹੁਤ ਵਧੀਆ ਕਾਰਜ
@rajvirsingh3008
@rajvirsingh3008 5 дней назад
ਵਾਹਿਗੁਰੂ ਜੀ ਦੀ ਸੱਚੀ ਸੇਵਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@bskhara3331
@bskhara3331 11 часов назад
ਜੀਓ ਧੰਨ ਧੰਨ ਬਾਬਾ ਨਾਨਕ ਸਭ ਤੇਰਾ ਤੇਰਾ ਏ ਧੰਨਵਾਦ
@AvtarSingh-qc5gs
@AvtarSingh-qc5gs 9 дней назад
Dhan guru nanak dev ji kirpa karan es school te
@rajwinder1968
@rajwinder1968 4 дня назад
ਸਿਰ ਮਾਨ ਨਾਲ ਉੱਚਾ ਹੋ ਗਿਆ ਕਿੰਨੀ ਸੋਹਣੀ ਯੂਨੀਫਾਰਮ ਹੈ
@SUkHEvSINGH-b8y
@SUkHEvSINGH-b8y 2 дня назад
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji sab te mhar kroji
@JasveerSingh-db6se
@JasveerSingh-db6se 8 дней назад
ਵਾਹਿਗੁਰੂ ਜੀ ਕਿਰਪਾ ਕਰਨ ਜੀ
@TarlokSingh-y1f
@TarlokSingh-y1f 4 дня назад
Distt Gurdaspur. Near Harchowal. Riarki college. Babe nanak di kirpa. hon karke. Eh bapu ji di mahan sewa. hai ji. Waheguru. Bapu nu chardi kalah vich rakhe lambhi. Umar bakhse ji takih isse trah sewa karde rehan ji waheguru ji
@SukhdevSingh-hj1vf
@SukhdevSingh-hj1vf 5 дней назад
Blessings of BABA NANAK.
@JasveerSingh-db6se
@JasveerSingh-db6se 8 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurcharankaur6393
@gurcharankaur6393 4 дня назад
Assi is institution vich ghum ke aye ha .it's excellent in study and character building among the students .I really love this college. Hats off to shri swaran singh ji
@taranjeetsingh733
@taranjeetsingh733 5 дней назад
ਬਹੁਤ ਹੀ ਵਧੀਆ ੳਪਰਾਲਾ ਪਰ ਇਹ ਕਾਲਜ ਹੈ ਕਿਧਰ ਹੈ ਜੀ ਮੈ ਵੀ ਆਪਣੀ ਪੋਤਰੀਆ ਨੂੰ ਇਸੇ ਕਾਲਜ ਵਿਚ ਪੜਾੳਣਾ ਚਾਹੁਦਾ ਹਾਂ ਜੀ। ।
@HarpreetSingh-ux1ex
@HarpreetSingh-ux1ex День назад
❤ ਬਹੁਤ ਵਧੀਆ ਉਪਰਾਲਾ ਹੈ ਜੀ ਸੱਚ ਦੇ ਰਸਤੇ ਚਲਾਉਣ ਦਾ ❤️🙏
@narinderkaur7175
@narinderkaur7175 6 дней назад
Waheguru ji sarbat da bhala krna ji
@zorasingh7338
@zorasingh7338 7 часов назад
Waheguru ji waheguru ji waheguru ji waheguru ji waheguru ji Saab te mehar and kirpa Karo waheguru ji
@faqirsingh9572
@faqirsingh9572 3 дня назад
Waheguru ji es college nu tarakki bakhashan ji
@Lovenature-nt8zm
@Lovenature-nt8zm 8 дней назад
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ
@bantkaur8539
@bantkaur8539 8 дней назад
Vaheguru ji ka Khalsa waheguru ji ਕੀ ਫਤਿਹ ਜੀ
@GurvinderKaur-r2p
@GurvinderKaur-r2p 4 дня назад
ਵਾਹਿਗੁਰੂ ਏਸੇ ਤ੍ਰਰਾਂ ਵਾਹਿਗੁਰੂ ਚੱਲਾਇ ਰੱਖੈ
@SurinderSingh-iq4gf
@SurinderSingh-iq4gf День назад
ਇਹ ਕਾਲਜ ਸਕੂਲ ਕਿਸ ਜਗ੍ਹਾ ਸ਼ਹਿਰ ਵਿੱਚ ਚਲ ਰਿਹਾ ਹੈ,,, ਇੱਕ ਗਰੀਬ ਘਰ ਦੀਆਂ ਲੜਕੀਆਂ ਨੂੰ ਦਾਖਲਾ+2,,,ਫਸਟ ਈਅਰ ਵਿਚ ਲੈਣਾ ਹੈ,,,🙏🙏
@bantkaur8539
@bantkaur8539 8 дней назад
ਇਨਸਾਨੀਅਤ ਵੀ ਕੋਈ ਚੀਜ਼ ਆ।
@Majorsingh-d1o
@Majorsingh-d1o День назад
VERY NICE AND VERY APPRECIABLE WORK DOING BY YOU JI.
@bobbiecheema4833
@bobbiecheema4833 5 дней назад
Waheguru ji mehar banai rakhan.
@chandanrandhawa1550
@chandanrandhawa1550 8 дней назад
ਬਹੁਤ ਕੁਝ ਸਿਖਿਆ ਇਸ ਸਕੂਲ ਤੋਂ (1995-1998) ਦੌਰਾਨ
@sarbjitsingh2747
@sarbjitsingh2747 8 дней назад
Eh principle diyan gallan sach han ja eh bachaya te pressure pauda hai
@nirmalkaur9836
@nirmalkaur9836 7 дней назад
Address ki hy ji
@AmandeepKaur-zw9nn
@AmandeepKaur-zw9nn 4 дня назад
Baba Aya Singh Riarki College Tugalwal. Dist Gurdaspur​@@nirmalkaur9836
@sukhcharansingh5641
@sukhcharansingh5641 2 дня назад
Baba Aya Singh Riarki college,Village Tugalwal, district Gurdaspur Punjab
@harrysingh7663
@harrysingh7663 4 дня назад
Very nice th u .very good .wahe guru ji Jesus ,,.ji
@BalbirSingh-lo5bx
@BalbirSingh-lo5bx 5 дней назад
ਵਾਹਿਗੁਰੂ ਜੀ ਞਾਹਿਗੁਰੂਜੀ ਵਾਹਿਗੁਰੂ ਜੀ ਞਾਹਿਗੁਰੂਜੀ
@WonderfulPeonyFlower-er6ji
@WonderfulPeonyFlower-er6ji 5 дней назад
❤❤ਵਾਹਿਗੁਰੂ ਜੀ ਮੇਹਰ ਰੱਖਣ ਜੀ 🙏🙏🙏🙏🙏
@mehaksingh7970
@mehaksingh7970 8 дней назад
Bhut vdia ji sare pinjab vich es tra hona chahida
@rajinderjassal3401
@rajinderjassal3401 8 дней назад
Waheguru ji chadikla bakshan Waheguru ji ka khalsa Waheguru ji ki 🙏🙏🙏🙏🙏🙏🙏🙏🙏🙏🙏🙏🥰🥰🥰🥰
@KirandeepKaur-p7v
@KirandeepKaur-p7v 8 дней назад
Salute a sare college nu te singh sahibji nu
@GurdevSingh-h3e
@GurdevSingh-h3e 17 часов назад
ਇਸ ਪੱਤਰਕਾਰ ਨੂੰ ਉਹ ਵੀਡੀਓ ਵੀ ਦਿਖਾਈ ਜਾਵੇ ਜਿਸ ਵਿੱਚ ਇਹੋ ਬਜੁਰਗ ਇੱਕ ਬੱਚੇ ਨੂੰ ਅੰਦਰ ਵਾੜ ਕੇ ਫੱਟੀ ਨਾਲ ਕੁੱਟ ਰਿਹਾ ਸੀ ਤੇ ਬੱਚਾ ਤੜਫ ਰਿਹਾ ਸੀ।
@GurjotKaurwalia
@GurjotKaurwalia 5 дней назад
Waheguru tuhanu Chardikla bukshey.Trukuya kro ji.
@JasPinder-gx3xs
@JasPinder-gx3xs 15 часов назад
AWARERRH MILNE EKK LIFE DEE KAMJABI DA SUNKET HUN JNE HKNE NOO EAH NE WUDDE AWAREDD NHI MILDE JI THANKS GOD BLESH YOU RSDHALIWALL FDK PUNJAB ❤
@AshaRani-qd6ue
@AshaRani-qd6ue 9 дней назад
Waheguru ji waheguru ji 🙏
@kulwantkaur8359
@kulwantkaur8359 5 дней назад
Waheguru.ji Waheguru.ji Waheguru.ji Waheguru.ji Waheguru.ji
@narinderkaur7175
@narinderkaur7175 6 дней назад
Waheguru ji sare sansar te apna hath rkhna ji
@Husan.934
@Husan.934 9 дней назад
Waheguru ji bahut wadeya
@BajWa-d9l
@BajWa-d9l 4 дня назад
Waheguru ji chardi kala vich rakhe ji waheguru ji 🙏
@DALJEETSINGH-qc6tk
@DALJEETSINGH-qc6tk 4 дня назад
Wahe guru ji 🙏🙏💕🙏💕🙏🙏 Wahe guru ji
@Ambarsaria--Jatt
@Ambarsaria--Jatt 4 дня назад
ਵਾਹਿਗੁਰੂ ਜੀ ❤
@sahibsinghcheema4151
@sahibsinghcheema4151 10 часов назад
ਧੰਨਵਾਦ ਜੀ ਵਾਹਿਗੁਰੂ 🙏♥️
@balvirsingh5810
@balvirsingh5810 8 дней назад
ਰੱਬ ਰੂਪ ਇਹ ਬੰਦਾ
@mohinderpurewal9701
@mohinderpurewal9701 8 дней назад
Vary. Nice. You. Grate. Man
@gsbuttar46n
@gsbuttar46n 3 дня назад
Waheguru ji.. 🙏 jo dikhaya gya even hi sab kuch hove....
@GurjinderDeol-td7lj
@GurjinderDeol-td7lj 4 дня назад
ਵਾਹਿਗੁਰੂ ਭਲੀ ਕਰੇ ਜੀ
@maan_12
@maan_12 9 дней назад
Eh school Dist Gurdaspur the pind Tughalwala vich hai bhut he vadia hai principal S sawran Virk hai
@maan_12
@maan_12 9 дней назад
Singh
@SarojBala-hx8us
@SarojBala-hx8us 9 дней назад
​@@maan_12Singh
@GurnoorSandhu-r7y
@GurnoorSandhu-r7y 4 дня назад
ਕਿਹਾ ਜਾਂਦਾ ਹੈ ਅਧਿਆਪਕ ਇੱਕ ਸਿੱਧੀ ਸੜਕ ਹੈ ਉਹ ਆਪ ਸਿੱਧੇ ਕੰਮ ਕਰ ਦਾ ਹੈ ਤੇ ਵਿਦਿਆਰਥੀਆਂ ਨੂੰ ਸਿੱਧੇ ਤੁਰਨ ਦੀ ਪ੍ਰੇਰਨਾ ਦਿੰਦਾ ਹੈ
@sikanderpreetsinghdahb3986
@sikanderpreetsinghdahb3986 4 дня назад
Satnamji❤
@ParamjitSingh-rz8bz
@ParamjitSingh-rz8bz 4 дня назад
Great effort and dedication with concept of natural phenomenon.
@BalbirSingh-x1q
@BalbirSingh-x1q 9 дней назад
Waheguru ji 🌺🙏
@simranjotsingh6363
@simranjotsingh6363 9 дней назад
Waheguru ji 🎉🎉🎉🎉
@RajKumar-mi2di
@RajKumar-mi2di 3 дня назад
Baba ji tusi bhaut badya kam kitta dill to me tuhanu bandan Kotti kotti naman karda college da add send kar dena je parmatma di kirppa hoi ta jaruar dekhage
@Charnjit-f5i
@Charnjit-f5i 16 часов назад
ਬਾਪੂ ਰੱਬ ਤੈਨੂੰ 100ਸਾਲ ਉਮਰ ਦੇਵ 🙏👍
@jaskiratkaur8973
@jaskiratkaur8973 11 часов назад
Rishta or job vali gal bilkul right aa mere nal v istra hoiaa . Meri first job v college da name dasde he select hoi c.
@gurpreetkaur-zl2ie
@gurpreetkaur-zl2ie 9 дней назад
Bahut vadia hai Greeb kuriya vi study kar sakdiya han
@makhansingh3002
@makhansingh3002 7 дней назад
ਵਾਹਿਗੁਰੂ ਜੀ
@LaljitGill
@LaljitGill 4 дня назад
You're great management congratulations
@MohansinghMahan
@MohansinghMahan 19 часов назад
ਵਾਹਿਗੁਰੂ ਜੀ ਵਾਹਿਗੁਰੂ ਜੀ ਪੀ ਬੀ 71ਵਾਲੇ ਵਾਹਿਗੁਰੂ ਜੀ
@SukhdevSingh-gg7mh
@SukhdevSingh-gg7mh 5 дней назад
Koee jwab nahi la jwab kya bat ai excellent
@bhupinderkaur634
@bhupinderkaur634 3 дня назад
🙏🙏😍😍Dil hi khush hogeya bachiyan nu dekhke 🙏🙏😍😍keep it up 👍👍👍
@swarankaur3989
@swarankaur3989 7 часов назад
ਬਾਬਾ ਜੀ ਰਾਜੀਵ ਗਾਂਧੀ ਯੂਨੀਵਰਸਟੀ ਵਾਸੀ ਕੱਪੜੇ ਕਹਿਣ ਤੇ ਬਹੁਤ ਗਲਤ ਸਾਬਤ ਹੋਇਆ ਪਟਿਆਲਾ ਵਿਖੇ
@sharry7898
@sharry7898 8 дней назад
My college Baba aeya Singh tearki . Tugalwal❤❤❤❤
@dhanmindersingh5559
@dhanmindersingh5559 5 дней назад
Waheguru ji waheguru ji waheguru ji 🌷🌹 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 Dhan dhan Guru Amar Das ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru Ramdas ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru Hargobind ji 🎉🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru harkirshan ji 🌴🌴 Dhan Dhan Guru Gobind Singh ji 🌹💐 Dhan Dhan Baba Deep Singh ji waheguru ji 🌴 🌴 🌴 🌴 🌻 💐 🌷 🌹 💐 waheguru ji waheguru ji 🌴🌴🌻🌻🌴🌴🌴🌴
@SandeepKaur-w2t8m
@SandeepKaur-w2t8m 9 дней назад
Buhatt vadya lageya 😊
@bhagatsinghfans2115
@bhagatsinghfans2115 8 дней назад
Bahut vadda uprala hai g sardar sahib hora da
@DilbagSingh-c7c
@DilbagSingh-c7c 11 часов назад
ਫੀਸਾਂ ਵੀ ਲੈਦੇ ਹਨ ਜੋ ਬੱਚੇ ਫੀਸਾਂ ਨਹੀਂ ਭਰਦੇ ਉਹਨਾ ਸਕੂਲ ਨਹੀਂ ਵੜਨ ਦਿੱਤਾ ਜਾਂਦਾ
Далее
Changing The Flag Of The Countries #countryballs
00:18