Тёмный

ਇਹੋ ਜਿਹਾ ਖ਼ਤਰਨਾਕ ਆਪ੍ਰੇਸ਼ਨ ਜਿੱਥੋਂ ਬੱਚ ਕੇ ਆਉਣਾ ਨਾਮੁਮਕਿਨ ਸੀ | operation thunderbolt | Australian Sandhu 

Australian Sandhu
Подписаться 121 тыс.
Просмотров 64 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 93   
@beautifulindia3196
@beautifulindia3196 Год назад
ਕਮਾਲ ਦਾ ਹੌਸਲਾ ਅਤੇ ਆਪਣੇ ਆਪ ਤੇ ਯਕੀਨ ਸੀ ਫੌਜੀਆ ਨੂੰ ਕੇ ਓਹ ਆਪਣੇ ਨਾਗਰਿਕਾਂ ਨੂੰ ਲੈਕੇ ਜਾਣ ਲਈ ਇਕ ਖਾਲੀ ਜਹਾਜ ਲੈਕੇ ਆਏ ਸੀ 👍
@msshergill1112
@msshergill1112 Год назад
ਸਭ ਤੋਂ ਵੱਧ ਦੇਸ਼ ਭਗਤੀ ਇਜ਼ਰਾਈਲ ਦੇ ਲੋਕਾਂ ਵਿੱਚ ਹੈ
@Singh-gy5nm
@Singh-gy5nm Год назад
ਇਜ਼ਰਾਇਲ ਆਲੇ ਬਹੁਤ ਕਬੇ ਆ ਯਾਰ ਪ੍ਰਧਾਨ ਮੰਤਰੀ ਦਾ ਵਡਾ ਭਰਾ ਖੁਦ opration nu ਲੀਡ ਕਰਦਾ on the spot Salute aa yaar
@G_K1
@G_K1 Год назад
ਬਾਈ full respect ਆ ਯਹੂਦੀਆਂ ਲਈ। ਇਹਨਾਂ ਦੀਆਂ females ਵੀ ਯੁੱਧ ਲਈ ਤਿਆਰ ਰਹਿੰਦੀਆਂ। ਮੁੱਕਦੀ ਗੱਲ ਜ਼ੋ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਓਸ time ਦਸ ਰਹੇ ਸੀ ਓਹ ਸਭ ਇਸਰਾਇਲੀ ਕਰ ਰਹੇ ਅੱਜ ਦੇ ਸਮੇਂ
@ranjitsinghsher-e-punjab9790
Te sade vala eh keh duga. Hmm to ji fakir admi hain ,jola lekar chal padenge.
@sodhigermany
@sodhigermany Год назад
ਨੇਤਨਯਾਹੂ ਦਾ ਵੱਡਾ ਭਰਾ ਫੋਜੀ ਸੀ ,,,ਉਸ ਦੇ ਇਸ ਕਾਰਨਾਮੇ ਦੇ ਨਾਲ ਹੀ ਉਸਦੇ ਛੋਟੇ ਭਰਾ ਨੂੰ ਬਾਅਦ ਵਿਚ ਰਾਜਨੀਤੀ ਵਿਚ ਆਉਣ ਦਾ ਮੌਕਾ ਮਿਲਿਆ ਸੀ ਅਤੇ ਉਹ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ
@mobilerepair4885
@mobilerepair4885 Год назад
Bai bahout torture hoya ehna te,,, par ehna ne kade dharne ni laye dimmag naal kam keeta
@Singh-gy5nm
@Singh-gy5nm Год назад
@@mobilerepair4885 ਸਹੀ ਆ ਬਾਈ, ਅਗਲੇ ਹੁਣ ਨਾਲ ਦੀ ਨਾਲ ਠੋਕ ਦਿੰਦੇ ਆ
@Jatt-saab
@Jatt-saab Год назад
ਇਹ ਜਿਹੜਾ ਏਅਰਪੋਰਟ ਆ ਯੁਗਾਂਡਾ ਵਾਲਾ ਇਹ ਵੀ ਰਿਜ਼ਰਾਇਲ ਦੀ ਹੀ ਕੰਪਨੀ ਨੇ ਬਣਾਇਆ ਸੀ ਤਾਂ ਕਰਕੇ ਇਜ਼ਰਾਇਲੀ ਆਰਮੀ ਉਸ ਕੰਪਨੀ ਕੋਲੋਂ ਵੀ ਬਹੁਤ ਜਾਣਕਾਰੀ ਲੈਂਦੀ ਐ ਏਅਰਪੋਰਟ ਬਾਰੇ ਜਿਸ ਨਾਲ ਉਹਨਾਂ ਦੀ ਬਹੁਤ ਮਦਦ ਹੁੰਦੀ
@manpreet9353
@manpreet9353 19 дней назад
Brother you doing very well for us , and you are improving day by day may waheguru bless you
@satojsatoj3208
@satojsatoj3208 Год назад
ਬਹੁਤ ਬਹੁਤ ਧੰਨਵਾਦ ਵੀਰ ਜਾਣਕਾਰੀ ਦੇਣ ਲਈ 🙏
@sardarsaabsingh6463
@sardarsaabsingh6463 Год назад
ਸਾਡਾ ਵੀ ਦੇਸ਼ ਪੰਜਾਬ ਇਕ ਦਿਨ ਜ਼ਰੂਰ ਅਜ਼ਾਦ ਹੋਵੇਂਗਾ,,,
@0p206
@0p206 Год назад
ਕਾਇਰ, ਭਗੌੜੇ, ਨਸ਼ਾਖੋਰੀ ਅਤੇ ਗੱਦਾਰ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦੇ। ਯੂ.ਕੇ., ਅਮਰੀਕਾ ਅਤੇ ਕੈਨੇਡਾ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਸਿੱਖ ਅਨਪੜ੍ਹ ਖਾਲਿਸਤਾਨੀ ਕੁੱਤਿਆਂ ਕਾਰਨ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ।
@manjinderkumar5061
@manjinderkumar5061 Год назад
Koi badi gal ne yr par sannu Punjab bhagt 💯 bana peyna
@surinderbal9585
@surinderbal9585 Год назад
Tatte fad te muh ch le ke maje kar , chuha 🐀
@Punjab-16e
@Punjab-16e Год назад
ਪੰਜਾਬ ਤਾਂ ਆਜ਼ਾਦ ਹੈ ਅਸੀਂ ਮਾਨਸਿਕ ਗੁਲਾਮ ਹਾਂ
@xxheheh2195
@xxheheh2195 Год назад
Ja oye jhrlu 😂
@ਸੱਚਾਸਿੱਧੂ
@ਸੱਚਾਸਿੱਧੂ 2 года назад
Jankari den da dhannvad
@australiansandhu
@australiansandhu 2 года назад
Meharbani ji
@harveersingh7738
@harveersingh7738 Год назад
ਬਹੁਤ ਵਧੀਆ 👍
@Vis-10
@Vis-10 Год назад
Bai g mosad agency Duniaa Di sab toon brave te intelligent agency haa..
@societenaturelle9005
@societenaturelle9005 Год назад
Singh kadd banon ge ? 🤔
@inderjeetsingh9874
@inderjeetsingh9874 2 года назад
Sport a veer tnu husla na sdi koi na vdia view onnn ge god bless you ❤️
@gurmukhsinghsandhu784
@gurmukhsinghsandhu784 Год назад
Sat sri akaal 22
@RoopSidhu-f4x
@RoopSidhu-f4x 4 месяца назад
Great Effort
@jugrajsinghsandhu5393
@jugrajsinghsandhu5393 Год назад
Thanks veer
@preetsandhu999
@preetsandhu999 2 года назад
Boht vdiaa veer ji 🙏
@rocckks8605
@rocckks8605 Год назад
Stay Blesd g
@Gumnamlikhari
@Gumnamlikhari Год назад
One of the Best RU-vid Channel ❤️
@pawanpreetsingh7709
@pawanpreetsingh7709 Год назад
Thank u veer ji Your way of explanation is really amazing
@bakhtaursinghbakhtaur6392
@bakhtaursinghbakhtaur6392 Год назад
ਬਹੁਤ ਹੀ ਵਦਿਆ ਜਾਣ ਕਾਰੀ ਦਿੰਦੇ ਹੋ
@diywork6384
@diywork6384 Год назад
Shukar veer ik hor Punjabi ne ithaas Bnaun lai apana jogdan parya baut hi jade ghat mehsoos Hundi c jado eh Daria documentarians English vich dekh c ke Sade oh veer jinha nu nahi aoundi English tan kinia hi dunia te hoi a ghatnava ton anjaan tire firde ne per shukar malak da ke bai ji thode hise ik baut wada kam aeya keep it up
@manofsoulsaver7730
@manofsoulsaver7730 Год назад
ਜੈ ਮਸੀਹ ਦੀ ਬਹੁਤ ਵਧੀਆ ਵੀਰ ਜੀ ਪਵਿਤ੍ਰ ਬਾਈਬਲ ਵਿਚ ਇਜ਼ਰਾਇਲ ਦੇਸ਼ ਨੂੰ ਪਰਮੇਸ੍ਵਰ ਨੇ ਗੋਦ ਲਿਆ ਹੈ GOD bless you always bro ji 🙏💞
@jaspalsingh5801
@jaspalsingh5801 Год назад
Very nice video sir
@indiantvcelebrities
@indiantvcelebrities Год назад
Intersting ❤️
@sukhidhillon4841
@sukhidhillon4841 Год назад
Bahut vdia videos hundia tuhadia bro
@VinodKumar-b7c1b
@VinodKumar-b7c1b Год назад
Thanks bro for your knowledge
@vjyashguri2189
@vjyashguri2189 Год назад
Paji sari vdos bht vdia ❤️❤️
@arleenkaur6832
@arleenkaur6832 Год назад
ਇੱਕ ਥੰਡਰਬੁੱਲਟ ਸਾਡੇ ਤੇ ਵੀ ਹੋਈਆ c ਬਾਈ ਓਸ ਵਾਰੇ ਵੀ ਜਾਣਕਾਰੀ ਦਿਓ
@jatin2777
@jatin2777 Год назад
Good 👍 job
@gurdeepdhindsa6654
@gurdeepdhindsa6654 Год назад
Good work bro 🙏
@harbinderkaur6471
@harbinderkaur6471 Год назад
God bless you beta ji. Very well presented. Perfect speed of story telling.👍
@ElvishYadav3.0-p3s
@ElvishYadav3.0-p3s 2 года назад
Ghaint video ❤️❤️❤️
@moneysandhu5824
@moneysandhu5824 11 месяцев назад
Bai teri aa video bot Att hundi aa idda dea hor banaea kar
@nali_chocho
@nali_chocho 2 года назад
Great information
@Qilllaa
@Qilllaa Год назад
Vry good info
@BalwantSingh-ec7hi
@BalwantSingh-ec7hi Год назад
Very nice
@amangill5531
@amangill5531 2 года назад
good information
@user-sy7wo4zi4x
@user-sy7wo4zi4x 2 года назад
Good
@ManpreetKaur-sx9qi
@ManpreetKaur-sx9qi Год назад
Good luck veery......
@gurwinderdhillon1541
@gurwinderdhillon1541 Год назад
Kya batt aw
@AmanaTiwana
@AmanaTiwana 4 месяца назад
Veer ji apne punjab 1984 di jaankari v jarur deo k dunia nu pta lagje k India di sarkar ne sade naal kida dhaka kita a jaankari v jarur deo please 👍
@rohitgillrohitgill6400
@rohitgillrohitgill6400 Год назад
❤❤❤
@manmeetkahlon5101
@manmeetkahlon5101 Год назад
God job bro
@raikoti_04
@raikoti_04 Год назад
bomb explnaion kita y ne ❣️❣️
@karandeep3572
@karandeep3572 Год назад
Nice video
@KVWorldFilms
@KVWorldFilms Год назад
Good job bro,,, carry on
@societenaturelle9005
@societenaturelle9005 Год назад
Ess toon ki Sikh mildi aa Singho !! 😇
@paramveerchahal5563
@paramveerchahal5563 2 года назад
👍👍👍👍👍👍👍
@gurpreetnanglan373
@gurpreetnanglan373 Год назад
Mja a gya g
@GurdeepSingh-jo4vm
@GurdeepSingh-jo4vm Год назад
👌👌
@sona.bajwa5209
@sona.bajwa5209 Год назад
ਯਰ ਜਦੋਂ ਇਜ਼ਰਾਇਲ ਵਾਲੇ ਏਅਰਪੋਰਟ ਤੇ ਜਹਾਜ਼ ਨਾਲ ਫੋਟੋਆਂ ਲੈਣ ਗਏ ਸੀ ਜੁਗਾਂਡਾ ਵਾਲਿਆਂ ਨੂੰ ਪਤਾ ਨੀ ਲਗਿਆ ? ਕਿਸੇ ਦੇਸ਼ ਦੇ ਉੱਪਰ ਦੀ 100 ਫੁੱਟ ਤੋਂ ਵੀ ਘੱਟ ਉਚਾਈ ਤੇ ਜਹਾਜ਼ ਜਾਵੇਗਾ ਪਤਾ ਕਿਉ ਨਾਂ ਲਗੇਗਾ 100 ਫੁੱਟ ਹੁੰਦਾ ਕਿੰਨਾ ਕੇ ਆ ਅਖੀਰ ਓਹਨਾਂ ਦੇ ਬਾਰਡਰਾਂ ਤੇ ਵੀ ਤੇ ਕੋਈ ਫੋਰਸ ਹੁੰਦੀ ਹੋਵੇਗੀ ਜਹਾਜ਼ ਫੀ ਅਵਾਜ ਕਿੰਨੀ ਹੁੰਦੀ ਆ ਖਾਸਕਰ ਫਾਈਟਰ ਪਲੇਨ ਦੀ ""atc" ਜੇ ਘੱਟ ਉੱਚਾਈ ਨਹੀਂ ਕੈਚ ਕਰ ਪਾਉਂਦੀ ਤੇ ਓਹਨਾਂ ਦੇਸ਼ਾਂ ਦੀ ਏਅਰ ਫੋਰਸ ਜਾਂ ਆਰਮੀ ਦੇ ਰਡਾਰ ਤੇ ਹੋਣਗੇ
@sukhpreetsandhu
@sukhpreetsandhu Год назад
7.15sec pe inko Modi ji ki technique istemal karni thi , legend hi samjh sakde ne
@jatinderhari3790
@jatinderhari3790 Год назад
But yaar veer 100 feet hieght ta bhut ghat hogi
@dhanwantsidhu5
@dhanwantsidhu5 Год назад
Baba eah ta film da scene lagda
@ajayveersingh687
@ajayveersingh687 Год назад
🤟
@buntyheer5542
@buntyheer5542 Год назад
❤️❤️❤️❤️
@buntyheer5542
@buntyheer5542 Год назад
🙏🙏🙏🙏
@buntyheer5542
@buntyheer5542 Год назад
😎😎😎😎
@junaidshah2594
@junaidshah2594 Год назад
100 foot?
@sippyvillager6347
@sippyvillager6347 Год назад
Bot vdiya
@BajwaEurope
@BajwaEurope Год назад
Oh Bai G 100 feet nhi 100 meters 😂😂 SI
@jagpreetbhullar2735
@jagpreetbhullar2735 Год назад
modi be like-eve v ho janda😂
@punjabihistory
@punjabihistory Год назад
😂😂😂
@buntyheer5542
@buntyheer5542 Год назад
👍👍👍👍
@sweetmemoriesoflife8976
@sweetmemoriesoflife8976 Год назад
👍👍👍👍👍
@harkiratkahlon5974
@harkiratkahlon5974 2 года назад
👍👍👍👍
Далее
Voy shetga man aralashay | Million jamoasi
00:56
Просмотров 161 тыс.