Тёмный

ਇੱਕ ਘਟਨਾ ਨਾਲ ਕੰਬਿਆ ਪੂਰਾ ਪੰਜਾਬ Doburji Amritsar NRI news | CM Bhagwant Maan | Judge Singh Chahal 

The Punjab TV
Подписаться 1,6 млн
Просмотров 143 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 195   
@BabluNarr
@BabluNarr 2 месяца назад
ਬਹੁਤ ਮਾੜੀ ਗੱਲ ਹੈ ਵਾਹਿਗੁਰੂ ਮਿਹਰ ਕਾਰਨ
@satnaam.singhmalhi6249
@satnaam.singhmalhi6249 2 месяца назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ 🙏
@HarwindarSingh-ls7vx
@HarwindarSingh-ls7vx 2 месяца назад
Waheguru jii
@BalwinderSingh-qd3jl
@BalwinderSingh-qd3jl 2 месяца назад
ਭਗਵੰਤ ਮਾਨ ਦੇ ਵੱਸ ਦੀ ਗੱਲ ਹੈ ਨੀ ਅਮਨ ਕਾਨੂੰਨ ਦੀ ਸਥਿਤੀ ਨੂੰ ਸਹੀ ਰੱਖਣਾ
@dharmjitsingh7881
@dharmjitsingh7881 2 месяца назад
ਵੀਰ ਜੀਉ ਗੱਲ ਪੂਰੀ ਸਮਝ ਲਿਆ ਕਰੋ ਦੂਜੇ ਵਿਆਹ ਕਰਵਾਇਆ ਸੀ ਇਸ ਨੇ ਪਹਿਲੇ ਵਿਆਹ ਵਾਲੀ ਦੇ ਪਿਤਾ ਨੇ ਸਫਾਰੀ ਦਿੱਤੀ ਸੀ ਮਾਰਨ ਦੀ ਪੰਜ ਗ੍ਰਿਫਤਾਰੀਆਂ ਹੋ ਗਈਆਂ ਨੇ ਆਪਣੇ ਆਪ ਨੂੰ ਵੀ ਸੁਧਾਰਨ ਦੀ ਲੋੜ ਹੈ ਜੇ ਪੁਲਿਸ ਕਿਸੇ ਦਾ ਇੰਨਕੌੰਟਰ ਕਰਦੀ ਫੇਰ ਕਹਿੰਦੇ ਗਰੀਬ ਮਾਰ ਦਿੱਤਾ
@gorasingh6408
@gorasingh6408 2 месяца назад
Bhagvant maan
@BoSS-tu1df
@BoSS-tu1df 2 месяца назад
ਡਰਪੋਕ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ
@harmindersingh6425
@harmindersingh6425 2 месяца назад
ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ
@AmarjitSingh-bi4ce
@AmarjitSingh-bi4ce 2 месяца назад
ਜੇ N R I ਸੇਫ ਨਹੀ ਤਾ ਸੇਫ ਅਸੀ ਵੀ ਨਹੀ ਹਾ ਜੇਅਸੀ ਕੋਈ ਛੋਟ ਮੋਟਾ ਕਾਰੋਬਾਰ ਬਾਰ ਕਰਦੇ ਹਾ ਤਾ ਸਰਕਾਰੀ ਮੁਲਾਜਮ ਤੰਗ ਕਰਦੇ ਹਨ ਸਰਕਾਰ ਦੁਆਰ ਵਾਲੀ ਕੋਈ ਗੱਲ ਨਹੀ ਰਹੀ
@AvtarSingh-bv5eq
@AvtarSingh-bv5eq 2 месяца назад
ਸਰਕਾਰ ਕੀ ਕਰੇਗੀ ਨੌਜਵਾਨਾਂ ਪਰਿਵਾਰ ਦਾਂ ਝਗੜਾ ਕੀ ਪਤਾ ਕਦੋਂ ਖੂਨੀ ਹੋ ਜਾਵੇ ਕਦੋਂ ਗੁਆਂਢੀ ਖੇਤ ਵਿੱਚ ਪਾਣੀ ਦੀ ਵਾਰੀ ਸਮੇਂ ਲੜ ਪੈਣ ਹਾਂ ਚਿੱਟੇ ਵਾਲੇ ਲੁੱਟਾਂ ਖੋਹਾਂ ਕਰਨ ਵਾਲੇ ਲੋਕਾਂ ਨੂੰ ਕਾਬੂ ਕਰ ਸਕਦੀ ਹੈ ਪੁਲਿਸ ਇਹ ਤਾਂ ਹਰ ਸੂਬੇ ਵਿਚ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਸਤਿਕਾਰਯੋਗ ਨੌਜਵਾਨਾਂ
@Singh-ih7cl
@Singh-ih7cl 2 месяца назад
ਬਹੁਤ ਮਾੜੀ ਗੱਲ
@dhara1449
@dhara1449 2 месяца назад
W WAHEGURU JI !
@jaswindersinghgill9350
@jaswindersinghgill9350 2 месяца назад
ਸਰਕਾਰ ਆਪਣੀ ਜਿਮੇਵਾਰੀ ਤੋ ਭੱਜ ਰਹੀ ਹੈ
@tripancheema2544
@tripancheema2544 2 месяца назад
Waheguru ji waheguru ji waheguru
@baljeetsinghdehalbaljeetsi5144
@baljeetsinghdehalbaljeetsi5144 2 месяца назад
ਆ ਗਿਆ ਬਦਲਾਆ
@raskindersingh4986
@raskindersingh4986 2 месяца назад
ਅਸੀਂ ਇਨਸਾਨ ਕਦੋਂ ਬਣਾਂਗੇ
@YashPal-by9wh
@YashPal-by9wh 2 месяца назад
N R I ਵੀਰਾਂ ਨੇ ਵੀ ਅੱਡੀਆਂ ਚੁੱਕ ਚੁੱਕ ਕੇ ਜ਼ੋਰ ਲਾਇਆ ਬਦਲਾਅ ਲਿਆਉਣ ਵਿੱਚ ਭੁਗਤ ਰਹੇ ਨੇ। ਮੁਲਾਜ਼ਮਾਂ ਨੇ ਵੀ ਬਦਲਾਅ ਲਿਆਉਣ ਵਿੱਚ ਅੱਡੀ ਚੋਟੀ ਦਾ ਜ਼ੋਰ ਲਾਇਆ ਉਹ ਵੀ ਭੁਗਤ ਰਹੇ ਨੇ।
@deepchand6605
@deepchand6605 2 месяца назад
ਬਹੁਤ ਮਾੜੀ ਗੱਲ ਹੈ। ਪੰਜਾਬ ਦੇ ਕੁਝ ਲੋਕ ਕਿਸ ਪਾਸੇ ਤੁਰ ਪਏ ਹਨ।
@SukhchainSingh-k5o
@SukhchainSingh-k5o 2 месяца назад
🙏🙏🙏
@IqbalSingh-ps1mg
@IqbalSingh-ps1mg 2 месяца назад
ਆਮ ਆਦਮੀ ਪਾਰਟੀ ਫੇਲ ਫੇਲ
@gurmelsingh2071
@gurmelsingh2071 2 месяца назад
Je app ਸਰਕਾਰ ਫੇਲ੍ਹ ਤਾਂ ਕੈਪਟਨ ਨੂੰ ਬੈਠਾ ਦਿਓ
@sukhdevsingh-yi4gh
@sukhdevsingh-yi4gh 2 месяца назад
ਹੁਣ ਆਪਣੀ ਸੁਰੱਖਿਆ ਸਰਕਾਰ ਕੋਲੋਂ ਨਹੀਂ ਆਪ ਹੀ ਕਰਨੀ ਪੈਣੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮਨ ਕੇ ਅੰਮ੍ਰਿਤ ਸਕੋ ਸਿੰਘ ਸਜੋ 🙏🏼🙏🏼🙏🏼🙏🏼🙏🏼ਗੁਰੂ ਗੋਬਿੰਦ ਸਿੰਘ ਜੀ ਤੋਂ ਹਿੰਮਤ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BhupinderSinghBhupinderSinghSi
@BhupinderSinghBhupinderSinghSi 2 месяца назад
ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੁਣ ਰੱਬ ਈ ਰਾਖਾ ਝਾੜੂ ਜੁਮਲਾ ਹਰ ਫਰੰਟ ਤੇ ਫੇਲ੍ਹ ਹੋ ਗਿਆ
@ArshdeepSingh-oh4qk
@ArshdeepSingh-oh4qk 2 месяца назад
ਸਰਕਾਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਤੇਰੇ ਵਸ ਦੀ ਗੱਲ ਨਹੀਂ
@LovePreet-z8e6u
@LovePreet-z8e6u 2 месяца назад
Right cm ganda sarbi nakma hey
@bhindachahal8397
@bhindachahal8397 2 месяца назад
@@LovePreet-z8e6u 大学饿的小鲜肉的任性而相信饿饿的饿饿饿写的4小9相当的饿学习恶心任性的东西3恶心9
@bhindachahal8397
@bhindachahal8397 2 месяца назад
@@LovePreet-z8e6u 等待的人学习断断续续4的消息4
@ParamjitSingh-zd5mu
@ParamjitSingh-zd5mu 2 месяца назад
ਉਦੋਂ ਕੇਜਰੀਵਾਲ ਆਪੇ ਬਣੇ ਕਟੜ ਇਮਾਨਦਾਰ ਨੇ ਕਹਾਂ ਸੀ ਇਕ ਮੌਕਾ ਦੇ ਦਿਓ ਕੇਜਰੀਵਾਲ ਨੂੰ ਵੋਟਾਂ ਠਗ ਕਿ ਲੈ ਗਿਆ ਤੇ ਕਮੇਡੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਨਾ ਇਸ ਦਾ ਕਹਿਣਾ ਪੁਲੀਸ ਮੰਨਦੀ ਹੈ,,ਨਾ ਮੰਤਰੀ ਸਥਾਨਕ ਸਰਕਾਰਾਂ ਮੰਤਰੀ ਸ, ਬਲਕਾਰ ਸਿੰਘ ਨੇ 1058 ਕਰੋੜ ਰੁਪਏ ਮਾੜੀ ਕਾਰਗੁਜ਼ਾਰੀ ਨੇ ਪਵਾ ਦਿੱਤਾ ਕਿੰਨੇ cp asr ਬਦਲੋ ਗੇ ਇਹ ਲੋਕਾਂ ਦੇ ਕੰਮ ਨਹੀਂ ਕਰ ਰਹੇ ਇਨਾਂ ਨੂੰ ਸਸਪੈਂਡ ਕਰੋ enquiry ਕਰਵਾਉ
@blessing9986
@blessing9986 2 месяца назад
Ya to puri dikhao ya khabran na kria kro
@RohitKumar-xd5yj
@RohitKumar-xd5yj 2 месяца назад
🙏🙏
@HarjinderSingh-s4w
@HarjinderSingh-s4w 2 месяца назад
ਬੱਚਾ 😢
@rajpalchaudhari6977
@rajpalchaudhari6977 2 месяца назад
Bahut maare haal hai Bhai
@GulzarSingh-ux3en
@GulzarSingh-ux3en 2 месяца назад
Veer ji tusi apradhiaan de photo lkonde keo clear dhkao
@MandeepKaith-v7l
@MandeepKaith-v7l 2 месяца назад
😢😢
@opgurasingh915
@opgurasingh915 2 месяца назад
ਇਝ ਵੀ ਗਂਪੀ ਝੂਠਾ ਹੈ ਸਾਬਤ ਗੁਰੂ ਜੀ ਦਾ ਸਿਖ ਹੋ ਕੇ ਗੁਰੂ ਜੀ ਦੀ ਬੇਅਬਦੀ ਕਰਦਾ ਹੈ ਰਂਬ ਇਨਾਂ ਨੂੰ ਮੁਆਫ਼ ਨਹੀਂ ਕਰੇਗਾ 2027ਵਿਚ ਲੋਕਾਂ ਨੇ ਝਾੜੂ ਮਾਜਣਾ ਅਤੇ ਤਿਲਾ ਤਿਲਾ ਕਰ ਦੇਣਾ ਇਸ ਸਰਕਾਰ ਦੇ ਹਾਲਾਤ ਬਹੁਤ ਮਾੜੇ ਭੈੜੇ ਹੋਣਗੇ ਸਮਾ ਬਦਲਦਾ ਰਹਿੰਦਾ ਹੈ ਅਐਨ ਆਰ ਆਈ ਲੋਕਾਂ ਨੇ ਪੈਸੇ ਦੇ ਕੇ ਸਰਕਾਰ ਫਣਾਈ ਸੀ ਪਰ ਸਭ ਧੋਖੇਬਾਜ਼ ਬੇਇਮਾਨ ਸਾਬਤ ਹੋੲਏ
@sewaksidhu5620
@sewaksidhu5620 2 месяца назад
1982 ਤੈ 1995 ਤਕ ਕਨਨੂ ਸੀ
@joginderpal5819
@joginderpal5819 2 месяца назад
ਸਰਕਾਰ ਦਾ ਢਿੱਲਾ ਰਵਾਈਆ।
@JogaRam-eo4iq
@JogaRam-eo4iq 2 месяца назад
Bahutt he mari gal hair Sarkar g
@sukhmindersalh4685
@sukhmindersalh4685 2 месяца назад
ਭਗਵੰਤ ਮਾਨ ਦਾ ਬਦਲਾ
@satnaam.singhmalhi6249
@satnaam.singhmalhi6249 2 месяца назад
ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ
@jaswindersinghgill9350
@jaswindersinghgill9350 2 месяца назад
ਬਹੁਤ ਹੀ ਦੁਖ ਦੀ ਗੱਲ ਹੈ
@SandeepSingh-ls5qk
@SandeepSingh-ls5qk 2 месяца назад
Sarkar nu
@Amrik-x5k
@Amrik-x5k 2 месяца назад
ਪੰਜਾਬ ਸਰਕਾਰ ਮੁਰਦਾਬਾਦ
@GurmeetSingh-us4km
@GurmeetSingh-us4km 2 месяца назад
ਆਮ ਆਦਮੀ ਪਾਰਟੀ ਫੇਲ ਹੋ ਚੁੱਕੀ ਹੈ ਪੰਜਾਬ ਤੋਂ ਹਟਾਇਆ ਜਾਵੇ
@SurjitSingh-cv8fb
@SurjitSingh-cv8fb 2 месяца назад
immedatly police action kare.
@BALVIR115H
@BALVIR115H 2 месяца назад
EH A JI MERA RANGLA PANJAB.
@HARWINDERKUMAR-ol6tm
@HARWINDERKUMAR-ol6tm 2 месяца назад
Aam Aadmi party Puri tarar 😂 Fail ਹੁਣ ਭਗਵੰਤ ਮਾਨਾ ਫੈਲ ਹੋ ਗਿਆ ਬਈ
@MohinderSingh-kj4vo
@MohinderSingh-kj4vo 2 месяца назад
ਆਪਣੇ ਘਰ ਵਿਚ ਵੀ ਆਮ ਆਦਮੀ ਸੁਰੱਖਿਅਤ ਨਹੀਂ। Nri ਤਾਂ ਚਾਅ ਨਾਲ ਅਪਣੇ ਦੇਸ਼ ਆਉਂਦੇ ਹਨ। ਇਹੋ ਜਿਹੀਆਂ ਘਟਨਾਵਾਂ ਸਵਾਲ ਖੜੇ ਕਰਦੀਆਂ ਹਨ। nri ਅਪਣੇ ਘਰ ਕਿਵੇਂ ਆਉਣ।
@jassalkaur3548
@jassalkaur3548 2 месяца назад
🙏🙏🙏🙏🙏🙏
@ManpreetSingh-wk7sw
@ManpreetSingh-wk7sw 2 месяца назад
Bharawa Canada vich vee Punjabi mundey gangster baney hoye ne jo oothey vee ransom mangdey puunjabia kolo
@MohinderSingh-kj4vo
@MohinderSingh-kj4vo 2 месяца назад
@@ManpreetSingh-wk7sw ਸਿਰਫ ਰੁਤਬੇ ਨਹੀਂ ਜੁਮੇ
@gurdialsingh6769
@gurdialsingh6769 2 месяца назад
Poor law and order condition in Punjab
@Amrik-x5k
@Amrik-x5k 2 месяца назад
Usa, ਕੈਨੇਡਾ ਵਾਲੇ ਵੀਰਾਂ ਨੂੰ,, ਬੇਨਤੀ ਆ,, ਹਿੰਦੁਸਤਾਨ ਨਾ ਆਓ
@ArshdeepSingh-oh4qk
@ArshdeepSingh-oh4qk 2 месяца назад
ਪੰਜਾਬ ਦਾ ਜਲੂਸ ਕੱਢ ਕੇ ਹਟੇ। ਹਰਾਮਜ਼ਾਦੇ
@RashpalSing-rh3wp
@RashpalSing-rh3wp 2 месяца назад
ਬਾਈ ਜੀ ਖਬਰਾਂ ਨੇ ਇਸ ਵਿਚ ਹਨ ਹਨ ਦਾ ਕੀ ਲੈਣਾ ਬੰਦ ਕਰ
@GurmehtabSinghkhallsaGagu
@GurmehtabSinghkhallsaGagu 2 месяца назад
ਸਰਕਾਰ ਫੇਲ ਹੋ ਗਈ ਹੈ
@Armaaan696
@Armaaan696 2 месяца назад
ਖਾਲੀਸ਼ੈਤਾਨ
@palasinghdhillon9567
@palasinghdhillon9567 2 месяца назад
ਇਹ ਬਦਲਾਅ ਹੈ
@SurjitSingh-u7l
@SurjitSingh-u7l 2 месяца назад
ਸੁਖਵੀਰ ਬਾਦਲ ਨੂੰ ਮੈ ਪੁੱਛ ਰਿਹਾ ਹਾਂ ਜੇ ਮਾਨ ਸਾਹਿਬ ਅਸਤੀਫਾ ਦੇ ਦੇਣ ਤਾ ਤੁਹਾਨੂੰ ਮੁੱਖ ਬਣਾ ਲਈਏ ਉਦਾਰਣ ਵਜੋ ਵੈਸੇ ਤਾ ਬਨਣਾ ਨਹੀ ਚਲੋ ਮਨ ਲਈਏ ਫਿਰ ਜੇ ਕੋਈ ਵਿਅਕਤੀ ਨਸੇ ਨਾਲ ਮਰੇ ਜਾ ਫਿਰ ਕੋਈ ਏਸੀ ਘਟਨਾ ਹੋ ਜਾਵੇ ਫਿਰ ਕੀ ਤੂੰ ਅਸਤੀਫਾ ਦੇਵੇਗਾ ਕਿਉ ਫੁੱਦੂ ਬਣਾ ਰਿਹਾ ਲੋਕਾ ਨੂੰ ਹੁਣ ਤੇਰੇ ਵਸ ਦੀ ਗੱਲ ਨਹੀ ਰਹੀ ਜੇ ਤੂੜੰ ਭਾਈ ਅਮ੍ਰਿਤਪਾਲ ਦਾ ਨੀ ਬਣਿਆ ਤਾ ਸਮਝੋ ਤੂੰ ਕਿਸੇ ਦਾ ,,,, ਨਹੀ
@Harkrishanlaal
@Harkrishanlaal 2 месяца назад
🙏🌷☘️🌺⚘️⚘️
@LovelyStudio-v8r
@LovelyStudio-v8r 2 месяца назад
Punjab de halat bahut hi kharab ho chuke hain.
@shersingh8736
@shersingh8736 2 месяца назад
😢2
@navdeepkaur2875
@navdeepkaur2875 2 месяца назад
ਬਹੁਤ ਹੀ ਮਾੜੀ ਗੱਲ ਕਿ ਬਣੌ ਪੰਜਾਬ ਦਾ
@bhindermangat2777
@bhindermangat2777 2 месяца назад
This is family dispute don't make it law and order situations in Punjab
@rajuverma-sj5iv
@rajuverma-sj5iv 2 месяца назад
Bagvant maan app dar da ha BadaL de sarkar leo
@ParveenAkhtr-k1d
@ParveenAkhtr-k1d 2 месяца назад
bahut bure halat ho gye ne punjab
@ManjitKaur-v2y4y
@ManjitKaur-v2y4y 2 месяца назад
😂😭🐺🐈‍⬛
@baljiderjitkaur3049
@baljiderjitkaur3049 2 месяца назад
Motor the ve connection dao
@NpsuNoni
@NpsuNoni 2 месяца назад
Enconter hona chahe da ena da
@radhakrishna7421
@radhakrishna7421 2 месяца назад
Ess da honour bhagwant Mann a oh order dinde ta firr
@gagasmalsar9404
@gagasmalsar9404 2 месяца назад
Man Sarkar fial
@CharnjeetNagra
@CharnjeetNagra 2 месяца назад
Bagvant maan d meherbani
@SushilaDevi-rb6zd
@SushilaDevi-rb6zd 2 месяца назад
Congress te AAP dono ek te vipaksh ch koi ni ,sansad bhi 10,11 congress te aap de sansad ch bhi koi ni mudda chakuga
@terabaap1414
@terabaap1414 2 месяца назад
Saram muro
@HarpreetSafri-o3l
@HarpreetSafri-o3l 2 месяца назад
Nhi aa sarkar nhi
@GurnamSingh-l3j
@GurnamSingh-l3j 2 месяца назад
ਪਨ j ਪਨਜਾੱਬ ਗਵਰਨਰ ਰaਜ। ਮਨਗਦੇ ਹਨ
@harsimrankaur9448
@harsimrankaur9448 2 месяца назад
Bhangwant mann nu dismiss kr dena chahida
@gurindersidhu1625
@gurindersidhu1625 2 месяца назад
Man sahib hath jorrr k benti ho jo pase ki punjab de kine puttt hor marvoune
@baldevsinghchahal1893
@baldevsinghchahal1893 2 месяца назад
Ssaji sarkar
@RabhiRabhwindersingh
@RabhiRabhwindersingh 2 месяца назад
Ehna dsia nu fasi hovee je
@psingh201
@psingh201 2 месяца назад
ਭਾਈ ਵੀਰੋ ਕੋਈ ਵੀ ਮੁੱਖ ਮੰਤਰੀ ਆ ਜਾਵੇ , ਪੰਜਾਬ ਦਾ ਕੁੱਝ ਨਹੀ ਸੰਵਾਰ ਸਕਦਾ , ਬਾਦਲਕਿਆ ਦੇ ਰਾਜ ਵਿੱਚ ਗੂੰਡਿਆ ਨੇ ਪੈਰ ਵਿਸਾਰੇ ਸਨ , ਜਦੋ ਗੂੰਡਿਆ ਨੇ ਚਲਦੀ ਬੱਸ ਵਿਚੋ ਇਕ ਤੇਰਾ ਸਾਲ ਦੀ ਧੀ ਤੇ ਬੁੱਢੀ ਮਾ ਨੂੰ ਬਾਹਰ ਸੁੱਟਿਆ ਸੀ ,ਉਦੋ ਸੁਖਬੀਰ ਚੰਦ ਨੇ ਅਸਤੀਫਾ ਕਿਊ ਨਹੀ ਦਿੱਤਾ ,ਸਭ ਅਪਣੀਆ ਜਾਇਦਾਦਾ ਬਨਾਉਣ ਲਈ ਰੁਝੇ ਹੋਏ ਹਨ,
@SushilaDevi-rb6zd
@SushilaDevi-rb6zd 2 месяца назад
Loksabha ch jehdey mudey congress choukdi c AAP sarkar te oh khatam ho gaye sab thik h hun punjab ch
@sarupsingh4795
@sarupsingh4795 2 месяца назад
ਇੰਨਾ ਦੀ ਸ਼ਕ੍ਲ ਕਿਓਂ ਨਹੀਂ ਦਿਖਾ ਰਹੇ ਕੀ ਵਜਾ੍ਹ ਹੈ।
@amarjitpannu9357
@amarjitpannu9357 2 месяца назад
Smajik koko gark ho gyee hai ! Naitikta da na hona Dharmik gravit hai.
@hfhsjhfjf6672
@hfhsjhfjf6672 2 месяца назад
Surjeet singh jalalabad wast Fazilka Punjab
@shamsingh8572
@shamsingh8572 2 месяца назад
PunjabSarkar.100Parsent.fail.hai.
@BalbirSingh-fh1kg
@BalbirSingh-fh1kg 2 месяца назад
ਕੰਜਰੋ ਵਿਰੋਧੀਓ ਜੇਹੜੀ ਆਪਸੀ ਰੰਜਸ ਦੀ ਗੋਲੀ ਚੱਲੇ ਓਥੇ ਇਕੱਠੇ ਇਕੋ ਸੁਰ ਚ ਨਿੰਦਿਆ ਕਰਿਆ ਕਰੋ ਇਸ ਵਿੱਚ ਸਰਕਾਰ ਕਨੂੰਨ ਅਨੁਸਾਰ ਆਪੇ ਕੰਮ ਕਰੇਗੀ ਜੇ ਕਨੂੰਨ ਅਨੁਸਾਰ ਕੰਮ ਨਾ ਕਰੇ ਫਿਰ ਸਰਕਾਰ ਨੂੰ ਕੋਸਣਾ ਬਣਦਾ ਹੈ ਆਪਸੀ ਰੰਜਸ ਦਾ ਪਤਾ ਨਹੀਂ ਕਿਹੜੇ ਵੇਲੇ ਕਿਸੇ ਨੇ ਵਾਰ ਕਰਨਾ ਹੁੰਦਾ ਹੈ
@gurmelsingh2071
@gurmelsingh2071 2 месяца назад
ਬਿਲਕੁਲ ਸਹੀ
@RanvirSingh-xf1ne
@RanvirSingh-xf1ne 2 месяца назад
Pehlia.sarkara.ne.badmasha.nu.zanam.dita
@sukhdevsingh-yi4gh
@sukhdevsingh-yi4gh 2 месяца назад
ਸਾਰਾ ਕੰਮ ਭਗਵੰਤ ਮਾਨ ਆਪ ਹੀ ਕਰਵਾ ਰਿਹਾ ਹੈ ਕਾਰਵਾਈ ਕਿਸ ਉਪਰ ਕਰੇਗਾ 🙏🏼🙏🏼🙏🏼🙏🏼🙏🏼
@s.k.sharma1063
@s.k.sharma1063 2 месяца назад
Mann Govt failed miserably for Law and order.
@bakhshishkaur6717
@bakhshishkaur6717 2 месяца назад
Punjab da cm jime war hi
@gurparkash5226
@gurparkash5226 2 месяца назад
BADLA DE RAJ GURU SABH VI SEV NI SI
@amriksingh9252
@amriksingh9252 2 месяца назад
ਭਗਵੰਤ ਮਾਨ ਨਸ਼ੇੜੀ ਤਾਂ ਕਹਿੰਦਾ ਸੀ ਐਨ ਆਰ ਆਈ ਪੰਜਾਬ ਵਿੱਚ ਆਉਣ ਲੱਗ ਪਏ ਪੰਜਾਬ ਦੇ ਹਲਾਤ ਹੀ ਐਨੇ ਵਧੀਆ ਬਣਾ ਦਿੱਤੇ ਪਰ ਭਗਵੰਤ ਮਾਨ ਨਸ਼ੇੜੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਬੱਕਰੀਆਂ ਰੱਖ ਲੈਣੀਆਂ ਚਾਹੀਦੀਆਂ ਨੇ ਭਗਵੰਤ ਮਾਨ ਨਸ਼ੇੜੀ ਦੇ ਬੱਸ ਦਾ ਰੋਗ ਨਹੀਂ ਪੰਜਾਬ ਨੂੰ ਸੰਭਾਲਣਾ ਪੰਜਾਬ ਦੇ ਹਲਾਤ ਜੂਪੀ ਬਿਹਾਰ ਤੋਂ ਵੀ ਵੱਧ ਬੁਰੇ ਹਾਲ ਹੋ ਗਏ
@BantSingh-sl5pe
@BantSingh-sl5pe 2 месяца назад
ਅਮਨ। ਕਨੂੰਨ। ਲੲਈ। ਸਰਕਾਰ। ਫੇਲ। ਹੈ। ਸਰਕਾਰ। ਜਿੰਮੇਵਾਰ। ਹੈ। ਰੋਜਾਨਾ। ਕਤਲ। ਹੋ। ਰਹੇ। ਹਨ
@rajindersinghrajindersingh7778
@rajindersinghrajindersingh7778 2 месяца назад
Cm nu
@krishanbansal5452
@krishanbansal5452 2 месяца назад
Shameful for AAP govt.
@amardeepsingh8338
@amardeepsingh8338 2 месяца назад
ਕੰਮ ਤੇ ਇਹ ਬਹੁਤ ਮਾੜਾ ਹੋਇਆ ਪਰ ਸੁਖਬੀਰ ਨੂੰ ਭੁੱਲ ਗਿਆ ਆਪਣੀ ਧੀ ਦੀ ਇਜ਼ਤ ਬਚਾਉਂਦਾ ਠਾਣੇ ਮਾਂਰਤਾ ਸੀ ਨਾਅਰੇ ਮਾਰੇ ਸੀ ਯੂਥ ਅਕਾਲੀ ਦਲ ਜ਼ਿੰਦਾਬਾਦ
@HarbhajanSinghSohalSohal
@HarbhajanSinghSohalSohal 2 месяца назад
Bhai sahib oh ghatna tan bahut mari c par hun tan bahut bura hal ho gya Sarkar na di koi cheese nahi rakhi
@paramjitpamma1565
@paramjitpamma1565 2 месяца назад
Eh ta pehle din to hee chalda aa reha Maan to pehla
@jasbiraulakh7452
@jasbiraulakh7452 2 месяца назад
I’mਟ
@AVTARBASRA-pp6um
@AVTARBASRA-pp6um 2 месяца назад
Eh kam v sare virodhi hi karwaunde par aa lok v samjde ne
@salvindersinghdhaliwal2453
@salvindersinghdhaliwal2453 2 месяца назад
Law and order Punjab ch khtm aaa pura jo mrzi krlo koi ni drdA
@surindersonasingh5413
@surindersonasingh5413 2 месяца назад
I,m lives in mumbai maniu dar lagda hai k Punjab ch aaun toh gunda gardi loot khoh police kamzor t sust t bimar hai iss zagah ha 7 sal 1 wardat huee hai police zabar dast hai rat 12 v tak yang ladki by fiqr gam rahi hai
@gillsabgill444
@gillsabgill444 2 месяца назад
Lak Lanta es sarkar nu
@SkKhanna-hb8jk
@SkKhanna-hb8jk 2 месяца назад
BDLAAV PUNJAB VICH AA CHUKKA HAI.AAM PARTY FAILED TO RULE
@pawanbeersingh3457
@pawanbeersingh3457 2 месяца назад
Kuwar Vijay Partap nu Home Department deo. Shame on Govt.
@jagseersingh1898
@jagseersingh1898 2 месяца назад
Guru granth sahib di beadbi ton tan bhut thalle hi hai.....
@tarsemsingh1893
@tarsemsingh1893 2 месяца назад
What are you taking we are taking action always says.. Go to he'll. Leave the public work at their on risk.
@SukhpreetKaur-v6j
@SukhpreetKaur-v6j 2 месяца назад
Pagmat Maan sarm kro sareamm goliya vajj diya nee gariba val gour kro
@BalvirsinghSingh-u4b
@BalvirsinghSingh-u4b 2 месяца назад
Cm d resign lavo
@gurindersidhu1625
@gurindersidhu1625 2 месяца назад
Bjagwant man ne kom sa killa phate ksr na
@karnailchahal6833
@karnailchahal6833 2 месяца назад
ਪੰਜਾਬ ਦਾ ਬੇੜਾ ਗਰਕ ਕਰਤਾ ਝਾੜੂ ਨੇ
Далее