Тёмный

ਇੱਕ ਲੱਖ ਰੁਪਏ ਦਾ ਕਿੱਲਾ ਉਹ ਵੀ ਪੰਜਾਬ ਚ One lakh da one acre land in Punjab 

Guri Gharangna
Подписаться 243 тыс.
Просмотров 326 тыс.
50% 1

#one #acres #of #one #lac #in #punjab #husiarpur

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 234   
@ranagnz7442
@ranagnz7442 2 года назад
ਜੋ ਮਰਜੀ ਹੈ ਗੌਰਵ ਵੀਰ ਨੇ ਹਰ ੲਿੱਕ ਗੱਲ ਸੱਚ ਦੱਸੀ ਹੈ। ਖ਼ੁਸ਼ੀ ਹੋੲੀ ਹੈ ਵੀਰ ਦੀ ੲਿਮਾਨਦਾਰੀ ਵੇਖ ਕੇ ਓਹ ਵੀ ੲਿੱਕ ਪਰੌਪਰਟੀ ਡੀਲਰ ਵਿੱਚ🙏
@sushmakajla7709
@sushmakajla7709 2 года назад
Bhai 8 number ka land line number diya h apne office ka 😆😆😆 bakwas
@kuldeepbahad5318
@kuldeepbahad5318 2 года назад
Bilkul he is true man
@kuldeepbahad5318
@kuldeepbahad5318 2 года назад
@@sushmakajla7709 8 no ka nhi pura 10 no ka h, jo do sau bich m bolya wo 200 h
@gamerbaba123
@gamerbaba123 Год назад
ਐਵੇਂ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ, ਮੈਂ 2015 ਵਿੱਚ ਗਿਆ ਸੀ ਇਸ ਇਲਾਕੇ ਵਿੱਚ, ਇਥੇ ਕੁੱਛ ਵੀ ਨਹੀਂ ਹੁੰਦਾ। ਨਾ ਕੋਈ ਫ਼ਸਲ ਨਾ ਪਾਣੀ, ਚਾਰੇ ਪਾਸੇ ਪੱਥਰ ਆ, ਨਾ ਜ਼ਮੀਨ ਵਿੱਚ 1000 ਫੁੱਟ ਥੱਲੇ ਪਾਣੀ ਮਿਲਦਾ। 10 ਸਾਲ ਪਹਿਲਾਂ ਵੀ ਇਥੇ ਏਕੜ ਦਾ ਰੇਟ 1-1.5 ਲੱਖ ਹੀ ਸੀ ਤੇ ਅੱਜ ਵੀ ਉਹਨਾਂ ਹੀ ਅਤੇ ਅੱਗੇ 50 ਸਾਲ ਵੀ ਇਹਨਾਂ ਹੀ ਰਹਿਣਾ। 2 ਨੰਬਰ ਦੇ ਪੈਸਿਆਂ ਵਾਲੇ ਲੋਕਾਂ ਨੇ ਇਥੇ 200-200 ਕਿਲੇ ਲੈਕੇ ਰੱਖੇ ਹੋਏ ਨੇ। ਉਹਨਾਂ ਦੇ ਪੈਸੇ ਫਸੇ ਪਏ ਹਨ ਉਹ ਹੁਣ ਆਮ ਲੋਕਾਂ ਨੂੰ ਫਸਾਉਣਾ ਚਾਹੁੰਦੇ ਹਨ।
@preetkohar2905
@preetkohar2905 10 месяцев назад
Forest act laga hoya veer,tusi kuch v nhi kr sakde es zameen te, ik patta ni tod sakde
@preetkohar2905
@preetkohar2905 7 месяцев назад
1akh de 5 ,lakh de 5 ,sale sale sale 😅 main v Hoshiarpur to aa ewe na fas jaeo veer
@1986bubb
@1986bubb 5 месяцев назад
​@@preetkohar2905 veerji 1 lakh de 5 kille mere book kardo 😅😅
@1986bubb
@1986bubb 5 месяцев назад
@@preetkohar2905 veere plz aapna contact no share kareyo main es regarding hor information laina chajunda haan request hai ji
@GurdevSingh-vd5ie
@GurdevSingh-vd5ie 5 месяцев назад
ਇਹ 😅ਸਾਫ ਠੱਗੀ ਲੱਗਦੀ ਹੈ।। ਜਿਵੇਂ ਕੋਈ।।ਲਖ ਦੇ ਹਿਸਾਬ ਨਾਲ ਪੰਜ ਲੱਖ ਪੰਜ ਕਿਲੇਆਂ ਦਾ ਦੇ ਦੇਵੇ 😅 ਜਦੋਂ ਔਹੋ।।ਆਪਣਾ ਕਬਜ਼ਾ ਮੰਗੇ ਯਾਂ ਕਰੇ।। ਉਦੋਂ ਉਸਨੂੰ।।ਭਜਾ ਦੇਣ।।ਆ ਕੋਈ ਲੱਗਦਾ ਕਿਸੇ ਦਾ ਖੇਤ ਹੈ।। ਅਲੱਗ ਅਲੱਗ।। ਅਖੇ ਜਗ੍ਹਾ ਲੈ ਲਉ।।ਔ ਵੀ ਏਨੀਂ ਕੁਦਰਤ ਦੇ ਨੇੜੇ।।ਤੇ ਸਸਤੀ।।😅😅😅😅 ਏਨੇਂ ਜਾਨਵਰਾਂ ਦੇ ਨਾਮ।। ਨਜ਼ਰ ਕੋਈ।।ਪੰਛੀ ਤੱਕ ਨਹੀਂ ਆਇਆ।।😅😅😅😅
@kulwantsingh3183
@kulwantsingh3183 2 года назад
ਕੋਈ ਫਾਇਦਾ ਨਹੀਂ ਮੌਤ ਨਾਲ ਖੇਡਣ ਦੇ ਬਰਾਬਰ ਹੈ ਜੀ ਵਾਹਿਗੁਰੂ ਜੀ
@lifeline354
@lifeline354 2 года назад
ਮੈਂ ਵੀ ਗਿਆ ਸੀ ਕਿੱਲੇ ਲੈਣ। ਡੀਲਰ ਕਹਿੰਦਾ 20 ਲੱਖ ਚ 25 ਕਿੱਲੇ ਮਿਲ ਰਹੇ। ਲਿਜਾ ਕੇ ਪਹਾੜ ਕੋਲ ਖੜਾ ਹੋ ਗਯਾ। ਜ਼ਮੀਨ ਦੂਰ ਦੂਰ ਨੀ ਦਿਖਦੀ। ਮੋਟਰ ਲਗਾਈ ਨੀ ਜਾ ਸਕਦੀ। ਇਸਲਯੀ ਭਰਾਵੋ ਪੱਧਰੀ ਜ਼ਮੀਨ ਦਾ ਸੁਪਨਾ ਨਾ ਲਓ ਤੇ ਜਾਣ ਦਾ ਕੋਈ ਫਾਇਦਾ ਨੀ
@happykaur417
@happykaur417 Год назад
😂😂😂
@preetkohar2905
@preetkohar2905 10 месяцев назад
A zameen da o hisaab a samne khaan wali cheez pyi a par tusi na kha sakde o na hath la sakde o ,cheez oda tohadi a😅
@TourismPromoterMrSinghIndia
@TourismPromoterMrSinghIndia 8 месяцев назад
😂😂
@1986bubb
@1986bubb 2 года назад
Ethe forest act lagda hai. Pahadi zameen ch kille da size v 3680 gaj hai. Jangal nu katt nahi sakde sirf new plantation kar sakde aa oh v jangali kheti wangu. Zameen nu flat nahi kita jaa sakda jithey act lagga howey. Pakka makaan nahi bana sakde sirf mud huts ya bamboo huts allowed ne. Normal killa 4840 gajj da hunda punjab ch. Natural water source nu band nahi kar sakde te j koi rasta baaki houses nu tuhadi zameen wichon di ho janda hai tan ohnu v band nahi kar sakde. Eho jehi zameen farm houses and nature loving persons layi suitable hai. Camping , offroading layi suitable hai but commercially ehnu agro tourism and gaushala layi v kita jaa sakda but sapp and other venemous reptiles v bahut hunde hai es layi regular basis te ik urban family layi ethe kaafi challenges ho sakde ne. Baaki jisne v zameen laini howey oh proper paperwork check karke and proper acts nu check karke hi lawey. Kyonki NGT de rules time to time change hon naal ho sakda future wich benefit ya loss v ho sakda hai. Aini sasti zameen NRI area wich aaundi howey tan oh kyon nahi khareed rahey es wich v bahut sawaal utthda hai.
@k.k1542
@k.k1542 2 года назад
Nbr send kro ji
@gurjantsingh2020
@gurjantsingh2020 2 года назад
Very nice briefied ,told about all mainly things ,thks a lot 🙏🙏
@1986bubb
@1986bubb 2 года назад
@@gurjantsingh2020 no worries ji.
@1986bubb
@1986bubb 2 года назад
@@k.k1542 sorry i am not a broker.
@1986bubb
@1986bubb 2 года назад
@@gurjantsingh2020 One more thing is needed to be considered. Zameen 3 type di hundi aa aapney paper work wich. 1- Barrani 2- Banjar kareem 3- Pahadi Barrani= you can develope that land it can be used for agriculture purpose etc. Banjar kareem= you can develope under some conditions and it can be leveled,used for many purposes. Pahadi= you can not level it neither it can be developed as per urban standards it must not disturb the surroundings etc.
@SimranjitBenipal
@SimranjitBenipal 2 года назад
Bai de honesty Kamal de a.. kuch beej ne sakde, Jangli janwar v a, theka 5000, odan ek lakh da kila le rakh sakde a
@muk1350
@muk1350 Год назад
कमाल है, बड़ी हैरानी हुई कि पंजाब जैसी स्टेट में भी ऐसा एरिया है।
@aptdeepobhav
@aptdeepobhav Год назад
plus jameen ch pathar hee pathar hai, tractor de tiller fas fas ke jande ne, eh lakh ruppe killa 10 lakh nu pe jaoga, but masla sab to vada hai ZAMEEN RETILI jyada te fasal ya income da koi uprala nahin hai, es karke gaurav veer ne keha ke khareed lao te ghuman ghaaman aa jaya karo, bus ehi hai.
@anmolbrar3391
@anmolbrar3391 Год назад
ਕੀ ਇਸ ਜਮੀਨ ਬਾਰੇ ਪੰਜਾਬ ਦੇ ਕੁਰੱਪਟ ਲੀਡਰਾਂ ਨੂੰ ਅਜੇ ਤਕ ਪਤਾ ਨਹੀ ਲੱਗਿਆ ਹੈ।ਧੰਨਵਾਦ ਜੀਉ।
@harwindersingh9562
@harwindersingh9562 Год назад
ਨਹੀਂ ਜੀ ਇਸ ਇਲਾਕੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਬਹੁਤ ਵੱਡੇ ਵੱਡੇ ਫਾਰਮ ਹਨ
@preetkohar2905
@preetkohar2905 10 месяцев назад
A zameen free ch v mehngi a veer
@ervarindersinghmann1414
@ervarindersinghmann1414 8 месяцев назад
ਬਹੁਤ ਖੂਬ
@kuldeepbrar7393
@kuldeepbrar7393 8 месяцев назад
​@@preetkohar2905kio bai ki chakkar aa
@ramankamboj4565
@ramankamboj4565 8 месяцев назад
😂😂
@nihangsingh4503
@nihangsingh4503 Год назад
ਭਾਈ ਬੜੀ ਵੱਡੀ ਤੰਗੀ ਆ ਇਹ ਤਾਂ ਮੁਫ਼ਤ ਵਿੱਚ ਭੀ ਮਹਿੰਗਾ ਹੈ।
@narendersharma5524
@narendersharma5524 2 года назад
Jaroor iss jameen tey Forest Act lagya hoya hey, naa kuchh beej sakdey, naa kuchh kut sakdey. Total wastage of money. Yamuna Nagar district vich Himachal nu lagdi, easi bahut jameen hey. Hun kai log Bakri, Bheid palaan di soch rahey hun. Vekho sarkaar ki kehndi hey.
@sukhvindersingh1632
@sukhvindersingh1632 Год назад
ਬਹੁਤ ਵਧੀਆ ਸੂਚਨਾ ਤੇ ਉਪਰਾਲਾ🎉
@SatishKumar-u2s3m
@SatishKumar-u2s3m 15 дней назад
Gorav thakur ji ne sariyan gallan sach dasiyan han.
@ਗਰੀਬਮੁੰਡਾ
@ਗਰੀਬਮੁੰਡਾ 2 года назад
ਇਸ ਵੀਰ ਨੇ ਮੋਬਾਈਲ ਨੰਬਰ ਪੂਰਾ ਨਹੀਂ ਦੱਸਿਆ ਹੈ।
@SukhwinderSingh-xf3xr
@SukhwinderSingh-xf3xr 17 дней назад
ਇਹ ਕਿਲਾ ਪਿਛੇ ਠੋਕਣ ਲਈ ਏ ।ਹਰ ਸਮੇਂ ਦੁਖ ਦੇਂਦਾ ਰਹੂ ਮਿਤੱਰੋ ।
@dhillonpb03wala11
@dhillonpb03wala11 Год назад
ਜਲੰਧਰ ਏਰੀਏ ਵਿੱਚ ਘੱਟੋ ਘੱਟ 50 ਕਿਲੇ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਾਨ ਹੋਵੇ 50 ਤੋ ਵੱਧ ਜਿੰਨੀ ਮਰਜ਼ੀ ਹੋਵੇ
@Rajpalsingh-yg8kh
@Rajpalsingh-yg8kh 8 дней назад
Contact number send karo
@skvirk2669
@skvirk2669 Год назад
“Paisa laye dah faida tah nai, pur kuman feran aa sakaday ona killiyea teh”
@pintuvarma8049
@pintuvarma8049 Год назад
😂😅
@SarabjeetKaur-cz1mq
@SarabjeetKaur-cz1mq 8 месяцев назад
Comments r very hilarious (Funny)😂
@baljindersinghlongowal4097
@baljindersinghlongowal4097 2 года назад
ਵਿਡਿਓ ਕਾਹਦੇ ਨਾਲ ਦੇਖਦਾ ਫੇਰ ਜੇ ਨੈਟਵਰਕ ਨੀ ਆਉਦਾ
@ParamjitSingh-jp8fz
@ParamjitSingh-jp8fz 2 года назад
ਵੀਰ ਕਿਲਾ ਲੈ ਕਿ ਬੁੰਡ ਮਰਵਾਉਣੀ ਫਿਰ ਼ ਨਾ ਕੁੱਸ਼ ਬੀਜ ਸਕਦੇ ਨਾ ਕੁਸ਼ ਕਰ ਸਕਦੇ
@neelfitness2086
@neelfitness2086 2 года назад
😁😁 baji
@shivlalsinghdhanjal6972
@shivlalsinghdhanjal6972 2 года назад
Sir before they selling last year’s only The Same Thakur ji Nineent Thousand only ? No costumer? There r wild animals , so many restictions by forest Act May be ?
@puneetsharma4160
@puneetsharma4160 2 года назад
Haha, ਜਿਨਾ ਨੇ ਜਮੀਨਾਂ ਲਈਆ ਆ ਉਹ ਬੇਚਨਾ ਚਾਉਂਦੇ ਵਿਕਦੀ ਨੀ, ਮੈ ਵੀ ਹੁਸ਼ਿਆਰਪੁਰ ਤੋ ਆ ਕਈ ਬਾਕਿਬ ਬੰਦਿਆ ਨੇ ਲਈਆ ਆ ਅਗਲੇ ਕੈਂਦੇ ਕਈ ਪੰਗੇ ਆ
@pintuvarma8049
@pintuvarma8049 Год назад
😂😅
@MANEATER747
@MANEATER747 Год назад
😂😂😂😂😂😂
@manjitdhoot
@manjitdhoot 2 года назад
Corporate and urban population is very selfish if they see any kind of profit even in rural/backward areas they will start to grab it and do business over there right away...
@beautifulplanet193
@beautifulplanet193 3 месяца назад
because this land comes under forest division... no one can cut single tree without permission og government... There are other hurdles like no medical facility nearby.. in monsoon it become way harder to even find a way to reach.... people do not wish to live nearby...
@IqbalSingh-ve4nl
@IqbalSingh-ve4nl Год назад
ਮਸਾ ਹਁਡ ਛੁਡਾ ਕੇ ਆਏ ਹਾ ਕੁਸ ਨੀ ਹੁਦਾ
@1986bubb
@1986bubb 5 месяцев назад
Tusi wech k.aaye ho othey zameen bhaji ?
@lakwindersingh597
@lakwindersingh597 Год назад
ਨਾ ਪੰਗਾ ਲੲੀ ਪੱਥਰ ਇ
@karnatakaindia9640
@karnatakaindia9640 8 месяцев назад
Forest land you can even touch.daffa 4 & daffa 5 laggi hoyi aa.
@Kartoon260
@Kartoon260 Год назад
ਬਹੁਤ ਸਸਤੀ ਜ਼ਮੀਨ ਹੈ ਜੀ ਫਿਰ ਵੀ,,
@hardeepsingh4030
@hardeepsingh4030 Год назад
ਸੌਂਕ ਦੇ ਤੌਰ ਤੇ ਥੋੜ੍ਹੀ ਬਹੁਤ ਖਰੀਦੀ ਜਾ ਸਕਦੀ ਐ
@MANEATER747
@MANEATER747 Год назад
Sukar hale tak punjab sarkar ne es jungle nal shed shad nhi kiti nhi ta eh vi khtm kr dena c
@amritpalsinghchahal8259
@amritpalsinghchahal8259 2 года назад
Leopard ਤੇਂਦੁਆਂ ਹੁੰਦਾ ਬਾਘ tiger ਹੁੰਦਾ
@SatpalSingh-yi4iw
@SatpalSingh-yi4iw Год назад
Ki zulam krta Thakur ney baag tendua kaih k fansi laga do oos nu .jyada samjdaar bandey ho murakh lok
@gamerbaba123
@gamerbaba123 Год назад
​@@punjabitranslator ਬਾਘ Tiger ਨੂੰ ਹੀ ਕਹਿੰਦੇ ਨੇ ਵੀਰ ਜੀ ਹਿੰਦੀ ਵਿੱਚ, Lion ਨੂੰ ਸ਼ੇਰ ਕਹਿੰਦੇ ਆ।
@kamaldeepsingh3951
@kamaldeepsingh3951 14 дней назад
Bai pre-wedding lyi decorative home bna ke paise kmaye ja skde ne ?video shoot lyi chal skda km
@davinder1279
@davinder1279 Год назад
ਲੈਪਰਡ ਤੇਂਦੂਆ ਹੁੰਦਾ ਹੈ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ
@simerjitkaur1756
@simerjitkaur1756 2 года назад
Bohot vadiya vlog aa thanx 🙏
@gurbhejdhillon7449
@gurbhejdhillon7449 Год назад
Sukhbir badl haryana Bala sar ch hjara kile le sakda ,hune karo ode nal gal sari khrid lawe ga ,kise garb nu na FSA dena ji
@punjabwala1983
@punjabwala1983 2 года назад
Paji shi dasea bilkul. Me bhi hsp toh hai. Great. I love hoshiarpur 🌹❤️🌹
@Kartoon260
@Kartoon260 2 года назад
Good work bai ji Balbir sarpanch Dhade
@jogasingh1518
@jogasingh1518 Год назад
ਇਹ ਤੇ ਸਾਡੇ ਕੋਲ ਹਿ ਆ
@satwindersingh215
@satwindersingh215 2 года назад
Zameen da koi mull ni loko pani da mull a pani sambo
@Dhadwarsaabyoutubechinnel2171
ਬਾਈ ਜੀ ਪਾਣੀ ਹੈ ਦੇ ਕਿਸੇ ਨੇ ਮੁਰਗੀ ਫਾਰਮ ਲੱਈ 5 ਜਾਂ 10 ਖੇਤ ਮਿੱਲ ਸੱਕਦੇ ਹੱਨ 80000 ਰੇਟ ਜਾ 1 ਲੱਖ ਵਾਲਾ
@kashbassey9149
@kashbassey9149 Год назад
I would have a fruit farm Just for the sheer fun of it😂
@vinodrana5067
@vinodrana5067 2 года назад
Nature intrested
@pargatbrar8755
@pargatbrar8755 Месяц назад
Jalandhar area wich kheti lyi jmin leni h theke te 50 kile
@palwindersingh7903
@palwindersingh7903 6 месяцев назад
Goood
@davinder1279
@davinder1279 Год назад
Main pehly phone vich v wekhi c eh video,but hunn lagda ethy lai laini chahidi hai eh zameen
@singhnavdeepchandi4139
@singhnavdeepchandi4139 8 месяцев назад
Eh zameen 10,000 ch v mehangi aa
@greatbuddylife2384
@greatbuddylife2384 2 года назад
Sade zirakpur ch 30 crore da Killa vik reha
@punjabipeople345
@punjabipeople345 2 года назад
Veer 12-13 rate aa
@navreetbrar472
@navreetbrar472 2 года назад
@@punjabipeople345 ph no daso ji
@GurayGamer
@GurayGamer 9 месяцев назад
2crore ka to handesra hogeya 22 killa
@daljeetsingh9255
@daljeetsingh9255 6 месяцев назад
Tere jamman to pehla zirak pur nu v koi ni puchhda, purane local bandea nu puchhi zra, 2000 to baad agg laggi a pehla ki c ethe
@PB-id4py
@PB-id4py 2 года назад
ਪਾਣੀ ਦਾ ਪ੍ਰਬੰਧ ਨੀ। ਜੰਗਲ ਏਰੀਆ ਫਸਲ ਨੂੰ ਜਾਨਵਰ ਨੀ ਛੱਡਦੇ। ਸੜਕਾਂ ਸਿੰਗਲ ਕੋਈ ਫੈਕਟਰੀ ਵੀ ਨੀ ਲੱਗਣੀ। ਉੱਚਾ ਨੀਵਾਂ ਦਾ। ਮੋਬਾਈਲ ਦੀ ਰੇਂਜ ਨੀ। ਫੇਰ ਬੰਦਾ ਕੀ ਐਥੇ 🍆🍆ਫੜੂ 🤣
@manjindersingh5680
@manjindersingh5680 4 месяца назад
😂😂😂😂Shai keha.
@ibharat6000
@ibharat6000 8 месяцев назад
ਵੀਰ ਜੀ ਕੀ ਗਲ ਪੰਜਾਬ ਤੋਂ ਬਾਹਰ ਵਾਲੇ ਵੀ ਖਰੀਦ ਸਕਦੇ ਆ??? ਮੈਂ ਪਰਮਜੀਤ ਸਿੰਘ ਉੱਤਰਾਖੰਡ ਤੋਂ
@prits4157
@prits4157 Год назад
Ah India ha her gal which bayimani thaggi hundi aa eatha... bacha bacha choir ha .. lalach na dunnia which sab rista. Khatam ker ditta..
@raghbirsingh627
@raghbirsingh627 Год назад
ਬਾਈ ਜੀ। ਕਮਾਲ ਆ। ਪੰਜਾਬ ਦੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਪਤਾ ਨਹੀਂ ਲੱਗਦਾ । ਹੁਣ ਨੀ ਬਚਣੀ
@nand3219
@nand3219 Год назад
ਰਸਤੇ ਬੇਕਾਰ ਹਨ ਜ਼ਮੀਨ ਵੀ੍ ਪਥਰੀਲੀ ਹੈ
@gamerbaba123
@gamerbaba123 Год назад
ਕੋਈ ਕਮਾਲ ਨਹੀਂ ਬਾਈ ਜੀ ਬਹੁਤ ਸਾਰੇ ਲੀਡਰਾਂ ਤੇ ਤਕੜੇ ਅਮੀਰਾਂ ਨੇ 200-300 ਕਿੱਲੇ ਲੈਕੇ ਰੱਖੇ ਪਏ ਨੇ ਇਸ ਏਰੀਏ ਵਿੱਚ ਹੁਣ ਉਹ ਵੇਚਣ ਨੂੰ ਵੀ ਤਿਆਰ ਹਨ।
@AmitGupta-mu8bo
@AmitGupta-mu8bo 2 года назад
Oooo paiya ZAMEEN kharidne KI VIDEO BNAYI YAAN LOGON KI LEOPARD SE FHADVANE KI VIDEO BNWAYI..AM A JOKING...
@AmarjeetSingh-vi8sq
@AmarjeetSingh-vi8sq 2 года назад
Gpodi
@kishanchandsagar614
@kishanchandsagar614 Год назад
Excellent sir ji mujhey delwado 30 kila kheti ki jameen
@gurdipanand4105
@gurdipanand4105 4 месяца назад
Good ji
@babbarsher2065
@babbarsher2065 4 месяца назад
Monkeys. Leopard Python. Tiger Problem. Here. Wild. Animals. 🙈🙉🙊🦂🐍🐅🐆
@AvtarSingh-kr2xo
@AvtarSingh-kr2xo Год назад
ਵੀਰ ਸੱਚੀ ਗੱਲ ਆ 1ਲੱਖ ਨੂੰ ਏਕੜ?
@hardassingh7496
@hardassingh7496 11 месяцев назад
Bai guri, Gorav Thakur ji da No. Ta lagda nhi tusi apna no hi dedo. Na tusi Sahil Thakur da No. hi dita.
@DavinderSingh-tq8sj
@DavinderSingh-tq8sj 5 месяцев назад
ਬਾਦਲ ਟਬਰ ਨੂੰ ਦਵਾਦੋ
@RajRani-d9z
@RajRani-d9z Месяц назад
😂😂
@G.B.M_punjabi
@G.B.M_punjabi 2 года назад
🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️
@G.B.M_punjabi
@G.B.M_punjabi 2 года назад
🙏🙏🙏🙏🙏🙏🙏
@SandeepSingh-bb4io
@SandeepSingh-bb4io 2 года назад
O na dso..lok Canada..chd den gye
@RanjitSingh-zo1ej
@RanjitSingh-zo1ej Год назад
ਬਕਕਵਾਸ ਫੂਨ ਨੰ.ਗਲਤ....?
@MaxGemma-q1t
@MaxGemma-q1t 16 дней назад
Ardella Glens
@AP-eo9br
@AP-eo9br 8 месяцев назад
Jamin di registory. ?
@BartholomewLisa-v8g
@BartholomewLisa-v8g 11 дней назад
Lyric Knoll
@ramkrishankatoch1892
@ramkrishankatoch1892 2 года назад
AP ne mber sharenaho. Liya ji
@DerrickBalke-j2c
@DerrickBalke-j2c 4 дня назад
Burnice Estate
@dipenbhaj3
@dipenbhaj3 4 месяца назад
Veere Sikhi school v dikhaya Karo like Nishan E Sikhi in Khadur Sahib.. Jarur visit kar k dikhayo Duniya ch base loga te Punjabian nu. 🙏🏼
@JoseHall-t5d
@JoseHall-t5d 4 дня назад
Walsh Hills
@ravinderkaur3905
@ravinderkaur3905 Год назад
Ph nm ta isne glt btaya he bhai ji eh kehnda he ethe network nhi fir eh mobile nm de rha he ja landline nm de rha he
@davinder1279
@davinder1279 Год назад
ਹੁਣ ਮੈਨੂੰ ਇਹ ਵੀ ਦੱਸੋ ਕਿ ਹੁਣ ਕਲਾਸਾਂ ਲੱਗਦੀਆਂ ਜਾਂ ਨਹੀਂ ਯੂ ਟਿਊਬ ਵਾਲੀਆਂ, ਕਿਉਂਕਿ ਮੇਰੀ ਲੱਤ ਕਾਰਨ ਮੈਂ ਇਹ ਕਲਾਸਾਂ ਸ਼ੁਰੂ ਨਹੀਂ ਕਰ ਸਕਿਆ
@craftwithpreet2232
@craftwithpreet2232 2 года назад
Very nice 👌
@punjabiuniversitygeteducat71
@punjabiuniversitygeteducat71 2 года назад
air is so fresh looking
@johnwinner2036
@johnwinner2036 Год назад
Paji 25000 nu marla h kise pind ch...
@Sawraj-ki4wx
@Sawraj-ki4wx 2 года назад
👌
@akshpreet4312
@akshpreet4312 Год назад
loka de armana nal kiu khelde ho.
@aashishmanoharvlogs
@aashishmanoharvlogs 8 месяцев назад
Je hajje available hai tann dasso I am interested to buy land 1 killa
@guri009bajwa1
@guri009bajwa1 2 года назад
Jungle hi Khareed lende sara
@pek1240
@pek1240 Год назад
yar hai ta punjab ch hi na la lao kis kol paisse haige oh din doorr nahi jad eh rate vi nahi labhne makhian da kam vadia ho sakda ethe ja nursery lai ethe paida karke baki areay ch sale kitte ja sakde ideas hor vi ban sakde ne 20 25 kille da farm homestay vagera vi ban sakda
@ramkrishankatoch1892
@ramkrishankatoch1892 2 года назад
Location aadftrdd keemat tree Jo bhj lanr ne zut sakde sadak testr maluk theja yhermbu trees di sell Karn fa vyore te valur sab kuchh dadya Karo tar kunee gaj da Killa
@Happy-n4i
@Happy-n4i Год назад
Pehla salea likna sikh la fer comment kari samajh lagdi ne ke likhya
@kuldeepbahad5318
@kuldeepbahad5318 2 года назад
Bhaji m v Hoshiarpur nu hi belong krda ha kaafi backward area g sada
@amarjeetgurbachanlal892
@amarjeetgurbachanlal892 2 года назад
👍👍🙏🙏
@harminderkaur5182
@harminderkaur5182 Месяц назад
Guri da network ta chal riha
@RamandeepSingh-dr2vo
@RamandeepSingh-dr2vo 8 месяцев назад
Paji tuhada mobile kive chalda
@johnwinner2036
@johnwinner2036 10 месяцев назад
Bhai is pind de vich ki rs. Aa?
@BalwinderSingh-xr5yn
@BalwinderSingh-xr5yn 2 года назад
Y jii lambi video bnao
@amarjeetsinghjohal2050
@amarjeetsinghjohal2050 2 года назад
Very good ji
@ticleticlevlogs2331
@ticleticlevlogs2331 2 года назад
Jado net he ni fr Tu mobile kyu rakheya 🤣🤣🤣
@royalblue3214
@royalblue3214 2 года назад
ਕਾਕਾ ਬੈਅ ਲੈਣਾ ਠੇਕੇ ਤੇ ਨੀ
@mrboparaivlogs8268
@mrboparaivlogs8268 2 года назад
Good information
@singhdev7056
@singhdev7056 6 месяцев назад
Veer ji mobile no pua nahi dita
@lovepreet7095
@lovepreet7095 2 года назад
Is jaga ta siraf safeda ja popular la sakda bas
@ZafarKhan-fu8dm
@ZafarKhan-fu8dm 2 года назад
1 lakh per Acre kon sa village hai,
@rakeshralli9566
@rakeshralli9566 Год назад
Tujhey kuch bhi nahi milegaa katuey
@rakeshralli9566
@rakeshralli9566 Год назад
Haramjade katuey
@luckysidhu4760
@luckysidhu4760 2 года назад
GURI LOKA NAL THAGI NA KARWA DI NAHI MILDI KITE VE ASSI SARE DHAKE KHA DE NE
@miniblockynavmp
@miniblockynavmp 2 года назад
Sade 3 cror da a ji killa
@SpiritualGD
@SpiritualGD 4 месяца назад
Hun b mil ju ?
@rajasandhuchatha2201
@rajasandhuchatha2201 2 года назад
Very nice
@Shivammusiclife
@Shivammusiclife 7 месяцев назад
Bhai mujhe chahiye jmin
@SandeepRana-yx5em
@SandeepRana-yx5em Год назад
Bai idda da kuch bhi nhi aa is dissit vich sabh fake aaa
@malindersinghkarnahi1307
@malindersinghkarnahi1307 2 года назад
Hello
@Navneetkaur-ss1ps
@Navneetkaur-ss1ps 2 года назад
Beas , Rayya near dasoo
@funnyvideo-ty3so
@funnyvideo-ty3so 2 года назад
Bhai kheti Vali jmin da ki rat hai
Далее
Women’s Free Kicks + Men’s 😳🚀
00:20
Просмотров 5 млн