Тёмный
No video :(

ਏਕੜ ਚੋਂ 33 ਕਵਿੰਟਲ ਕਣਕ ! एक एकड़ खेत से गेहूं का 33 क्विंटल से ज्यादा उत्पादन लेने वाला पंजाबी किसान 

PiTiC Live - SP Media Punjab
Подписаться 976 тыс.
Просмотров 38 тыс.
50% 1

एक एकड़ खेत से गेहूं का 33 क्विंटल से ज्यादा उत्पादन लेने वाला पंजाबी!
#piticlive #spmediapunjab #dbw327 #devindersinghchanaarthalinterview #dbw327_devinderchanaarthalinterview #wheatyield33quintal@acre #devinderchanaarthalinterview_piticluve_spmediapunjab

Опубликовано:

 

5 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 76   
@sakinderboparai3046
@sakinderboparai3046 2 месяца назад
ਕਣਕ ਦੀ ਬੱਲੀ ਹੀ। ਦੱਸਦੀ ਹੈ। ਬਹੁਤ ਮੋਟੀ ਹੈ। ਵੀਰ ਨੇ ਜੋ ਤੱਤਾਂ ਦੀ ਸਪਰੇਅ ਕੀਤੀ ਹੈ। ਉਸਦਾ ਕਮਾਲ ਹੈ।ਆਮ ਤੌਰ ਤੇ ਆਪਾਂ ਡਾਈ। ਯੂਰੀਆ ਖਾਦ ਪਾਉਂਦੇ ਹਾਂ।
@HarjinderSingh-dw8et
@HarjinderSingh-dw8et 2 месяца назад
ਵੀਰ ਸਾਡੇ ਤਾ 17 ਕੁਇੰਟਲ ਨਿਕਲੀ ਆ ।ਰੱਬ ਦੀ ਕਰੋਪੀ ਹੋ ਗਈ ਸੀ । ਮੀਂਹ ਤੇ ਗੜ੍ਹੇਮਾਰੀ ਨੇ ਬਹੁਤ ਕੇਰ ਦਿੱਤੀ ਸੀ ।
@PremSingh-zt5bx
@PremSingh-zt5bx 2 месяца назад
V.Good Massage ❤
@gurindersingh1031
@gurindersingh1031 2 месяца назад
ਬਿਲ ਕੁਲ ਠੀਕ ਵੀਰ
@harrapacivilization2779
@harrapacivilization2779 2 месяца назад
ਮੈ 327 ਬੀਜੀ ਸੀ । 23 ਕੁਇੰਟਲ ਨਿਕਲੀ । ਦੋ ਥੈਲੇ ਡੀ ਏ ਪੀ ਸਾਢੇ ਤਿੰਨ ਥੈਲੇ ਯੂਰੀਆ । ਇਕ ਸਪਰੇਅ ਮੈਗਨੀਸ਼ੀਅਮ ਮੈਗਨੀਜ਼ ਦੀ ਕੀਤੀ । ਇਕ ਜਿੰਕ ਲੋਹਾ ਤੇ ਕਲੀ ਦੇ ਪਾਣੀ ਦੀ ਕੀਤੀ । ਨਦੀਨ ਲਈ ਅਵਕੀਰਾ ਕੀਤੀ ਹੋਈ ਸੀ । 55 ਕੁ ਦਿਨ ਤੇ ਲਿਹੋਸਿਨ ਕੀਤੀ । ਨਿਸਾਰੇ ਦੇ ਨੇੜੇ ਬੌਰੋਨ ਤੇ 052 ਕੀਤੀ । ਚਾਰ ਦਿਨ ਬਾਅਦ ਟਿਲਟ ਨਾਲ 13 0 45 ਕੀਤੀ । ਮੈਂ ਫਤਿਹਗੜ੍ਹ ਸਾਹਿਬ ਜਿਲੇ ਤੋਂ ਹਾਂ
@harjitsinghgill5068
@harjitsinghgill5068 2 месяца назад
Good information virk sabb
@user-xx9zq2og1i
@user-xx9zq2og1i 2 месяца назад
Congratulations veer ji
@user-ub4yg3fc8e
@user-ub4yg3fc8e 2 месяца назад
Very good Vedeo ❤🎉❤
@jasbirpalsingh8910
@jasbirpalsingh8910 2 месяца назад
Waheguru ji good job
@DavinderSinghSidhu60
@DavinderSinghSidhu60 2 месяца назад
Very nice Chotte Veer Ji ❤️❤️🌹🌹👍👍🙏🙏
@ramindersinghsandhu5852
@ramindersinghsandhu5852 2 месяца назад
Very good . Ajj mai bai nu mil k aaya
@user-mf4hj6dt8g
@user-mf4hj6dt8g 2 месяца назад
Nic ji best' of luck ji welcome ji
@jagjeetbhinder5298
@jagjeetbhinder5298 2 месяца назад
Nice🎉
@surjitdhanoa1644
@surjitdhanoa1644 2 месяца назад
Big gapp
@LakhwinderSingh-ww3pu
@LakhwinderSingh-ww3pu 2 месяца назад
Good bro
@ujjagarsinghrai5038
@ujjagarsinghrai5038 2 месяца назад
❤❤❤❤
@hakamsingh6861
@hakamsingh6861 2 месяца назад
ਪਟਸ ਇਹ ਤਾਂ ਪੁਂਛ ਲੳ ਇਸ ਕਣਕ ਦਾ ਆਟਾ ਖਾਣ ਨੂੰ ਕਿਹੌ ਜਿਹਾ ਹੈ? ਐਮ ਪੀ ਦੀਕਣਕ ਦੇ ਆਟੇ ਵਰਗਾ ਹੈ?
@user-vn7nv2sx2k
@user-vn7nv2sx2k 2 месяца назад
37 ,kwantal ਸਾਡੀ ਨਿਕਲੀ ੲੇ ਅਸੀ ਕਿਸੇ ਨੂੰ ਦਁਸਦੇ ਨਹੀ
@94163S
@94163S 2 месяца назад
Contact number
@user-rn1xn7ms8b
@user-rn1xn7ms8b 4 дня назад
Acha bai phone number dai avda
@user-ub4yg3fc8e
@user-ub4yg3fc8e 2 месяца назад
Davinder Bai apna Ph nu Reply me Please Bro g Sarpanch Boys Moge Wale ❤🎉❤
@naseebchand8371
@naseebchand8371 2 месяца назад
ਆਟਾ ਦਾਲ ਸਕੀਮ ਤਹਿਤ ਵੀ ਆਓਂਦਾ ਹੈ,,,34 ਕਲਿੰਟਨ ਕਣਕ ਦੀਆਂ ਬੋਰੀਆਂ ਰੱਖ ਕੇ ਦੇਖੋ ਕਣਕ ਦੇ ਸਿੱਟੇ ਨਹੀਂ ਕਣਕ ਦੀਆ ਬੋਰੀਆਂ ਲਗਿਆ ਹੋਣਗੀਆਂ
@jitenderrana7
@jitenderrana7 2 месяца назад
Mary khat mah 327 nikli 27 kuntal nikli hai
@rahulbhardwaj9490
@rahulbhardwaj9490 2 месяца назад
Jhaad ch kanak da beej da sb to jada role a j beej e mada howe pher jhaad ni
@karamjeetbains8987
@karamjeetbains8987 2 месяца назад
303 15qt sade
@hakamsingh6861
@hakamsingh6861 2 месяца назад
ਝਾੜ ਤਾਂ ਵਧ ਕਰ ਲੳ ਗੇ ਆਟਾ ਖਾਣ ਨੂੰ ਕਿਹੌ ਜਿਹਾ ਐ?
@HarwinderKaur-dn5px
@HarwinderKaur-dn5px 2 месяца назад
Nice bro
@Ramandeep-pu8le
@Ramandeep-pu8le 2 месяца назад
Kile di minti kr lo phelan😊😊😊
@bholabrar346
@bholabrar346 2 месяца назад
2 acre Cho nikli aah
@AforAzaad
@AforAzaad 2 месяца назад
12 moisture tkk nikle ta ma vi ajju dekhan
@user-ux1wo9hp8b
@user-ux1wo9hp8b 2 месяца назад
हर, बंदा झुठ, नहीं,बोलदा, नाले,ए,वीर, केड़ा,बीज,वेचन,दा,कैंदा, है जी
@kulwinderbrar2
@kulwinderbrar2 2 месяца назад
wehla c bahut kome lay aa
@big--brain4231
@big--brain4231 2 месяца назад
ਮਾਝੇ ਵਰਗਾ ਪਾਣੀ ਅਤੇ ਮਿੱਟੀ ਕਿਤੇ ਨਹੀਂ ਹੈ। ਉਮਰ ਦੇ ਹਿਸਾਬ 1990 ਤੋਂ ਖੇਤੀ ਕਰਨ ਲੱਗੇ ਆ। ਬਹੁਤ ਕੁੱਝ ਕੀਤਾ। ਪਰ 24 ਤੋਂ ਵੱਧ ਕਦੀ ਨਹੀਂ ਨਿਕਲੀ। ਝੂਠ ਜਿੰਨਾਂ ਮਰਜ਼ੀ ਬੋਲੀ ਜਾਓ। ਪਰ ਇਕ ਵਾਰ ਦੀ ਗੱਲ ਹੈ ਗਲਤੀ ਨਾਲ 17 ਕਿਲੋ ਬੀਜ਼ ਪੈ ਗਿਆ ਸੀ। ਜਦੋਂ ਕਣਕ ਉੱਗੀ ਬਹੁਤ ਮੁਸ਼ਕਲ ਲਗਦਾ ਸੀ। ਪਰ ਵੱਡਾ ਜਿਹਾ ਹੋਸਲਾ ਕਰਕੇ ਉਸੇ ਤਰਾਂ ਰਹਿਣ ਦਿਤੀ ਸੀ। ਕਿਉਂਕਿ ਉਸ ਵਿੱਚ ਹੋਰ ਕੁਝ ਨਹੀਂ ਕਰ ਸਕਦੇ ਸੀ। ਪਰ ਚੇਤਰ ਦੇ ਪਹਿਲੇ ਹਫਤੇ ਜਦੋਂ ਸਿੱਟਾ ਨਿਕਲਿਆ ਤਾਂ ਬਹੁਤ ਵੱਡਾ ਸੀ। ਆਢੀ ਗੁਆਢੀ ਕਹਿੰਦੇ ਨਵੀਂ ਕਣਕ ਦਾ ਬੀਜ਼ ਸਾਨੂੰ ਜ਼ਰੂਰ ਦੇਵੋ। ਪਰ ਇਹ ਸਿੱਟਾ ਵਿਰਲੀ ਕਣਕ ਉੱਗਣ ਕਰਕੇ ਸੀ। ਕੋਈ ਨਵਾਂ ਬੀਜ਼ ਨਹੀਂ ਹੀ। ਪਰ 17 ਕਿੱਲੋ ਬੀਜ਼ ਨਾਲ 20 ਕੁਇੰਟਲ ਨਿਕਲ ਆਈ ਸੀ।
@gurwindersinghkharoud8728
@gurwindersinghkharoud8728 2 месяца назад
Patiala vrgi dharti b kite ni bhrawa 28 quintal tk kanak kdi aa
@sukhcharnramanapilibanga1174
@sukhcharnramanapilibanga1174 2 месяца назад
Fàsal chakar nal frk penda hai ji , 1 sal sroo bij ke dekho fer agle sal kanak da jhad jyada hou
@big--brain4231
@big--brain4231 2 месяца назад
@@gurwindersinghkharoud8728 ਪਟਿਆਲਾ ਦੀ ਜ਼ਮੀਨ ਵਿੱਚ ਸਰਵਾਈ ਨਹੀਂ ਹੈ। ਪਾਤੜਾਂ ਵਿੱਚ ਪਾਣੀ ਨਹੀਂ ਮਿਲ ਰਿਹਾ। ਸਾਡੇ 60 ਫੁੱਟ ਤੇ ਸਮਬਰਸੀਬਲ ਚੱਲੀ ਜਾਂਦੀ ਹੈ। ਪਟਿਆਲਾ ਵਿੱਚ 1987 ਵਿੱਚ ਹੀ 70-80 ਫੁੱਟ ਖੂਹੀ ਪੁੱਟ ਕੇ ਪਟਾ ਚੱਲਦਾ ਸੀ।
@SarvjitSingh-gs4lh
@SarvjitSingh-gs4lh 2 месяца назад
Jmin khtm Hundi jandi medicine nal
@karamveirdhillon2047
@karamveirdhillon2047 2 месяца назад
ਸਾਡੇ ਵੀ ਲਗਭਗ ਤੀਹ ਸਾਲ ਪਹਿਲੇ ਗਲਤੀ ਨਾਲ ਬਾਈ ਕਿਲੋ ਬੀਜ ਕੇਰਿਆ ਗਿਆ ਸੀ ਕਿਉਂ ਕਿ ਜਿਸ ਵੀਰ ਦੀ ਡ੍ਰਿਲ ਅਸੀਂ ਵਰਤੀ ੳਹ ਦੋ ਪਾਸੀ ਬਿਜਾਈ ਕਰਨ ਲਈ ਅੱਧੇ ਬੀਜ ਤੇ ਸੈਟ ਸੀ ਫੇਰ ਵੀ ਝਾੜ ਬਰਾਬਰ ਨਿਕਲਿਆ
@mehtabbhullar6162
@mehtabbhullar6162 2 месяца назад
Bhaji number mile ga kisaan da?
@DavinderSinghSidhu60
@DavinderSinghSidhu60 2 месяца назад
Devinder Sidhu Khudian ❤❤💯🌹🌹👍👍🙏🙏
@antusangha6635
@antusangha6635 2 месяца назад
SadA32 kwantal 25 moisure
@user-rn1xn7ms8b
@user-rn1xn7ms8b 4 дня назад
Phone number bro
@AmandeepSingh-li3qg
@AmandeepSingh-li3qg 2 месяца назад
10 kanala c
@manpreetgill9141
@manpreetgill9141 2 месяца назад
Meri ਕਣਕ 34.5 q ਨਿੱਕਲੀ ਆ
@user-rn1xn7ms8b
@user-rn1xn7ms8b 4 дня назад
Bro phone number bhejio avda
@bholabrar346
@bholabrar346 2 месяца назад
Tuhade kuwiltan kine kilogram da Sade ta 50 kg da
@big--brain4231
@big--brain4231 2 месяца назад
😂😂
@RanjeetSingh-tq4lw
@RanjeetSingh-tq4lw 2 месяца назад
Veer ji sadi ta 1750 he nikly aa kaddi ve 20 to jadda nai nikly
@satenderkhanchi6522
@satenderkhanchi6522 2 месяца назад
Veer ji abki baar dbw 327 bona, 1750 ko chd do
@jagroopsingh-tb4nu
@jagroopsingh-tb4nu 2 месяца назад
31 ਕੁਇੰਟਲ ਮੇਰੇ ਨਿਕਲੀ ਹੈ
@big--brain4231
@big--brain4231 2 месяца назад
ਕਿਹੜਾ ਇਲਾਕਾ ਹੈ।
@user-rn1xn7ms8b
@user-rn1xn7ms8b 4 дня назад
Malwa Bathinda 32 quintal
@AGRICULTURE678
@AGRICULTURE678 2 месяца назад
Harpreet Singh kamalpur tu seed lai c ga es farmer ne
@AGRICULTURE678
@AGRICULTURE678 2 месяца назад
Jis din beej le k aaya us din mai harpreet singh kmalpur de kol c ga
@BholaSingh-qk2yy
@BholaSingh-qk2yy Месяц назад
ਝੂਠ ਦਾ ਵੀ ਪੈਰ ਹੁੰਦਾ ਹੈ ਰੱਬ ਤੋ ਡਰੋ ਦੋ ਤੱਤ ਹੋਰ ਵੀ ਸੀ ਇਸ ਵੀਰ ਨੇ ਨਾਮ ਨਹੀ ਲਿਆ
@user-rn1xn7ms8b
@user-rn1xn7ms8b 4 дня назад
Tuc dsdo name veer Sanu v pta lge ki horiya
@user-em6mw4ky8z
@user-em6mw4ky8z 2 месяца назад
Kanak da masture Jada c
@VijaySharma-qc1sq
@VijaySharma-qc1sq 2 месяца назад
Kissan Modhi shaib Sarkar tho mangan nalo Permatma kolo mango ,kanak jadaa niklu ,,Sara time dharna tha kadd danda ah ,fasal ke niklne ah
@samandhaliwal278
@samandhaliwal278 2 месяца назад
Pane kena laa
@jaskarnsingh3884
@jaskarnsingh3884 2 месяца назад
ਚੋਤੀ ਆ ਸਾਡੇਪਾਡੀ ਮਾਰ ਨੀ
@harmangrewal366
@harmangrewal366 2 месяца назад
ਝੂਠ ਦੀ ਵੀ ਕੋਈ ਹੱਦ ਹੁੰਦੀ😮
@armaangorkha8028
@armaangorkha8028 2 месяца назад
Mare 60. Kuvnatel. Nekle
@Western_jatt
@Western_jatt 2 месяца назад
Hor ni kuj😂
@sakinderboparai3046
@sakinderboparai3046 2 месяца назад
100 ਕੁਵਿੰਟਲ ਹੀ। ਕਰ ਦੇਵੋ।
@armaangorkha8028
@armaangorkha8028 2 месяца назад
@@sakinderboparai3046 bus theek aa
@amarpaldhillon3096
@amarpaldhillon3096 2 месяца назад
😂😂
@ranveersinghkhattra8698
@ranveersinghkhattra8698 2 месяца назад
😂😂
@user-os6ow6oo4m
@user-os6ow6oo4m 2 месяца назад
10.knal.cho.98.kank.ho.gaye.vir.ji.ghukanbali.sirsa.hariyana.me
@punjabilivekustihub
@punjabilivekustihub 2 месяца назад
Good💯💯💯💯💯💯💯💯💯💯💯💯 pl s
@punjabilivekustihub
@punjabilivekustihub 2 месяца назад
Good💯💯💯💯💯💯💯 pl s
@amritpalpunia4587
@amritpalpunia4587 2 месяца назад
Contact number kina y da
Далее
Это реально работает?!
00:33
Просмотров 1,2 млн
На фейсконтроле 💂
09:41
Просмотров 327 тыс.
Это реально работает?!
00:33
Просмотров 1,2 млн