Тёмный

ਔਰਗੈਨਿਕ ਖੇਤੀ ਦਾ ਅਸਲੀ ਸੱਚ ਸੁਣੋ l Dharat De Jaaye | EP 67 l Amrit Singh l Sarbjeet S Sidhu l B Social 

B Social
Подписаться 537 тыс.
Просмотров 24 тыс.
50% 1

ਔਰਗੈਨਿਕ ਖੇਤੀ ਦਾ ਅਸਲੀ ਸੱਚ ਸੁਣੋ l Dharat De Jaaye | EP 67 l Amrit Singh l Sarbjeet Singh Sidhu l B Social
#SarbjeetSinghSidhu
#BSocial
#DhartDeJaaye
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Episode : Dhart De Jaaye
Report by : Sarbjeet Singh Sidhu
Location :
Guest : Amrit Singh
Cameramen : Varinder Singh, Harmanpreet Singh
Editor : Jaspal Singh Gill
Digital Producer : Gurdeep Kaur Grewal
Label : B Social

Развлечения

Опубликовано:

 

9 окт 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 62   
@navjotsingh7201
@navjotsingh7201 Год назад
ਬਹੁਤ ਸੋਹਣੀ ਵਿਚਾਰ ਵੀਰ , ਤੁਸੀਂ ਨਿਊ ਵਰਲਡ ਆਡਰ ਨੂੰ ਟੱਕਰ ਦੇਣ ਦਾ ਸਹੀ ਪੱਖ ਦੇ ਰਹੇ , ਇਹੀ ਅਮਲਾਂ ਆਪਣੇ ਤੋਂ ਖੋਹ ਲਿਆ ਗਿਆ
@manindersinghkhalsa2488
@manindersinghkhalsa2488 Год назад
ਹਿੰਮਤ ਤੇ ਜਜ਼ਬਾ ਹੋਣਾ ਚਾਹੀਦਾ ਸਭ ਕੁਝ ਹੋ ਜਾਂਦਾ ਪਰ ਚਿੱਟੇ ਸੂਟ ਪਾਕੇ ਮੋੜਾਂ, ਮਹਿਫਲਾਂ ਵਿੱਚ ਬੈਠਕੇ ਹਾਲਾਤ ਨੀ ਬਦਲਣੇ ਉਂਝ ਤਾਂ ਨੌਜਵਾਨ ਖੇਤੀ ਕਰਨਾ ਹੀ ਨਹੀਂ ਚਾਹੁੰਦੇ ਪਰ ਜੇ ਨੌਜਵਾਨ ਕਰਨਾ ਵੀ ਚਾਹੁਣ ਕੁਦਰਤੀ ਖੇਤੀ ਤਾਂ ਬਜ਼ੁਰਗ ਆਪਣੀ ਉਮਰ ਦੇ ਤਜਰਬੇ ਦੀ ਹਉਮੈ ਕਰਕੇ ਨੀ ਕਰਨ ਦੇਂਦੇ
@birsingh5388
@birsingh5388 Год назад
ਬੰਗਲਿਆਂ ਦਾ ਨਾਂ ਸ਼ੋਕ ਮੈਨੂੰ, ਨਾ ਸ਼ੋਕ ਹੀ ਕੋਈ ਬੁਲਟ ਦੇ ਭੜਾਕਿਆਂ ਦਾ, ਵਾਤਾਵਰਨ ਦਾ ਫ਼ਿਕਰ ਜਿਹਾ, ਇਕ ਕਾਰਨ ਦਿਨ ਸੁੱਧ ਤੇ ਚੱਲੇ ਪਟਾਕਿਆਂ ਦਾ। ਗੱਡੀਆਂ ਦਾ ਨਾ ਸ਼ੋਕ ਮੈਨੂੰ, ਨਾ ਸ਼ੋਕ ਹੀ ਕੋਈ ਦਨਾਲੀ ਦਾ, ਵਾਤਾਵਰਨ ਦਾ ਫ਼ਿਕਰ ਜਿਹਾ, ਇੱਕ ਕਾਰਨ ਖੇਤਾਂ ਵਿੱਚ ਸੜੀ ਪਰਾਲੀ ਦਾ।
@rajbirsingh4604
@rajbirsingh4604 Год назад
1
@karamjitsingh4223
@karamjitsingh4223 Год назад
ਬਹੁਤ ਵਧੀਆ ਉਪਰਾਲਾ ਅਮ੍ਰਿਤ ਬਾਈ👍🏻👍🏻ਸੱਚੀਆ ਗੱਲਾਂ
@KuldeepSinghDhanoa13
@KuldeepSinghDhanoa13 4 месяца назад
ਬਹੁਤ ਵਧੀਆ ਸੋਚ ਵੀਰ 👍💯
@angrejsingh1108
@angrejsingh1108 Год назад
ਬਹੁਤ ਵਧੀਆ ਅੰਮ੍ਰਿਤ ਬਾਈ ਜੀ 👍👍👍👍
@GurcharanSandhu-gf4yc
@GurcharanSandhu-gf4yc 4 месяца назад
ਵਾਹਿਗੁਰੂ ਜੀ
@brahmveerkaur2723
@brahmveerkaur2723 Год назад
🙏🙏 ਧੰਨ
@Pannu0091
@Pannu0091 Год назад
ਧੰਨਵਾਦ ਜੀ।🫡🙏🏻
@baljeetkaur2072
@baljeetkaur2072 Год назад
Bahut khoob koshish or samajh apany khitty di jiunde vasde raho bacheo
@prof.kuldeepsinghhappydhad5939
Very nice ji ❤🎉
@GurpreetKaur-kp4oc
@GurpreetKaur-kp4oc Год назад
Very informative video.👏👏👌👍
@angrejparmar6637
@angrejparmar6637 4 месяца назад
ਧੰਨਵਾਦ
@jajorganicfarmrania
@jajorganicfarmrania Год назад
100 % sahi gall a bai diya
@daljitvirk5328
@daljitvirk5328 Год назад
Bahut vadhia veeray best duty
@dr.jagtarsinghkhokhar3536
@dr.jagtarsinghkhokhar3536 Год назад
ਚੰਗਾ ਉਪਰਾਲਾ
@jaspalgill4247
@jaspalgill4247 Год назад
Punjab hi kaddu baat adaniya ambaniyab. M v enter hun laga kudarat kheti.
@Gurwindervlogs
@Gurwindervlogs Год назад
ਬਹੁਤ ਵਧੀਆ
@NarinderKumar-wk3ir
@NarinderKumar-wk3ir Год назад
ਮੇਹਰਬਾਨੀ
@gurwinderkaur5888
@gurwinderkaur5888 Год назад
BAHUT SOHNA KM A VEERE
@dineshkalra77
@dineshkalra77 Год назад
Bhai ji Bina adress Bina contact vidio ka kaya fayda
@positiveandnegativeworld9083
Kamal di halimi
@rohit5017
@rohit5017 Год назад
Very good Bai
@paldandiwal
@paldandiwal 3 месяца назад
Very good
@harneettuli9254
@harneettuli9254 11 месяцев назад
Very nice
@kabirdhaliwal6645
@kabirdhaliwal6645 Год назад
Bilkul sahi gal veer mere gharde v kheti karn ni dinde. 10 ghante kise company ch job karan nu kehnde aa par apni zameen theke deke bethe aa
@pkparminder
@pkparminder Год назад
Really sad 😢
@harcharandhillon8467
@harcharandhillon8467 Год назад
Veer good job veer
@pardeepjassar4078
@pardeepjassar4078 Год назад
Good
@karansarao8485
@karansarao8485 Год назад
👌
@sukhpreetsinghartist6080
@sukhpreetsinghartist6080 Год назад
Bai siana,,,chotti umrre
@hjjklllkdjnskijs3532
@hjjklllkdjnskijs3532 Год назад
Bai g eh gal bht sahi kahi ahh videos dekh k agar koi motivate ho k piche jaan di gal krda wi ah te gharde kehnde eh patarkar bhakayi Marde ah gallan krn nu saukhiya kuch nhi haiga punjab ch 30 saal di umar ahh 11 saal de ithe Europe aa gye c parents naal khud Thoda bht punjab rehn krke piche di puri attachment ahh but hun dar lgda apne bacheya lyi but agar piche di gal kro te sare aggeyo kehnde sare tan shad k jaa rhe tusi pagal ah Jo piche di gal krde
@varindersingh532
@varindersingh532 Год назад
Bai eh kuj time badh apa nu sab nu pta lag jana jdo jwaka nu punjab nam di jgah ch koi interest ni na rehaa
@kaurbajwa1465
@kaurbajwa1465 Год назад
👍👍
@jasbirsingh6680
@jasbirsingh6680 Год назад
👏👏🙏🙏
@manpreetwander13
@manpreetwander13 Год назад
Bai G Bai Amrit Singh Da Number Jrur Deo
@kaurbajwa1465
@kaurbajwa1465 Год назад
🙏🙏🙏
@jasvirsingh-hl9co
@jasvirsingh-hl9co Год назад
Kant bnda amritpal..kant farmer
@amritpal4318
@amritpal4318 Год назад
ਸਰ, ਮਤਲਬ ਅਸੀਂ ਸਿਰੇ ਦੇ ਬੇਈਮਾਨ ਅਤੇ ਮਕਾਰ ਹਾਂ। ਭਾਵ ਅਸੀਂ ਕਿਸੇ ਗੁਰੂ ਪੀਰ ਦੇ ਨਹੀਂ।
@GurjitSingh-yo6vy
@GurjitSingh-yo6vy Год назад
ਅਸੀਂ ਲਾਈ ਲੱਗ ਹਾਂ
@bachiterbhinder
@bachiterbhinder Год назад
ਪੰਜਾਬ ਦੀ ਜੋ ਅੱਜ ਹਾਲਤ ਹੈ। ਉਹ ਸਾਡੇ ਮਕਾਰਾ ਕਰਕੇ ਹੀ ਹੈ। ਜਦੋਂ ਅਸੀਂ ਮਕਾਰੀ ਛੱਡ ਕੇ ਸਹੀ ਰਸਤਾ ਲੱਭਣ ਦੀ ਸੋਚਣ ਲੱਗ ਜਾਵਾਂਗੇ ਉਸ ਦਿਨ ਤੋਂ ਪੰਜਾਬ ਦੀ ਹਾਲਤ ਸੁਧਰਨ ਲੱਗ ਜਾਵੇਗੀ।
@simarbahia4566
@simarbahia4566 Год назад
Dukhi hon da karn ikko e a jo asi hea nhi asi oh dikhaoun di koshish karde a ohde vich sabh to vaddi odaran Punjab to bhgore ho bhajna a kise dhang nal v
@amarjitduggal9689
@amarjitduggal9689 Год назад
ਜਵਾਨੋ , ਸੁਰੂਆਤ ਇਸ ਗੱਲ ਤੋਂ ਹੋਣੀ ਚਾਹੀਦੀ ਹੈ ਕਿ ਤੁਸੀਂ (ਜਿਸ ਨਾਲ ਗੱਲ ਕਰਦੇ ਹੋ ) ਕਿੰਨੇ ਰਕਬੇ ਵਿੱਚ ਖੇਤੀ ਕਰਦੇ ਹੋ ? ਤੋਂ ਹੋਣੀ ਚਾਹੀਦੀ ਹੈ ।
@beaconsharman7159
@beaconsharman7159 Год назад
Chalked canada jeee
@Kamaldhillon81
@Kamaldhillon81 Год назад
Permaculture
@gurtabsingh7752
@gurtabsingh7752 Год назад
Bai da no kina
@LakhveerSingh-qx4ih
@LakhveerSingh-qx4ih Год назад
ਵੀਰ ਦਾ ਨੰਬਰ ਮਿਲ ਸਕਦਾ ਜੀ
@veergill2130
@veergill2130 2 месяца назад
Nਵੀਰ
@surinderklair1726
@surinderklair1726 Год назад
Es tra haldi sukkn ly saal lgg jaou
@saabpalyal..satpalsinghblo3987
No bejeyo bhaji
@BhupinderSingh-ul8im
@BhupinderSingh-ul8im Год назад
ਬਾਈ ਜੀ ਫੋਨ ਨੰਬਰ ਦੇਣਾ ਜੀ, ਮੈਨੂੰ ਤਾਂ ਨਿਰੀਆਂ ਗੱਪ ਕਹਾਣੀ ਲਗਦੀ ਐ।
@goldysahota8722
@goldysahota8722 Год назад
Nahi veer ji..bilkul sach hai bai dia galla.. Mai v bhut experiment kar da rehna..
@agamjotsingh1985
@agamjotsingh1985 Год назад
Address please daso
@wahegurupuranaturalfarm2648
ਬਰਨਾਲਾ
@sukhpullar7127
@sukhpullar7127 Год назад
Seetafal 😂
@jjasvindersinghreayt7243
@jjasvindersinghreayt7243 Год назад
Veer jee number deyo
@jimysngh7560
@jimysngh7560 Год назад
ਵੀਰ ਅੰਮ੍ਰਿਤ ਦਾ ਫੋਨ ਨੰਬਰ ਜਾਂ ਕੋਈ ਹੋਰ contact v ਦੱਸੋ
@jimysngh7560
@jimysngh7560 Год назад
@@wahegurupuranaturalfarm2648 ਧੰਨਵਾਦ ਜੀ
@pritpalsidhu8073
@pritpalsidhu8073 Год назад
Bhai ji number bhejo
@prof.kuldeepsinghhappydhad5939
Please send me contact veer ji
Далее
Good dad 🥰 #demariki
00:17
Просмотров 4,6 млн
У Котика Отняли Игрушку 🥺
0:15