Тёмный

ਔਰਤ ਦੀ ਕਮਾਈ-ਭਾਗ 1|aaurat di kamai |new punjabi movies 2024|punjabi short movies  

 TEAM GHAR PARIVAR
Подписаться 132 тыс.
Просмотров 96 тыс.
50% 1

#punjabishortmovie2023 #comedy #punjabi #punjabidrama #funny #pindlife #punjabivideos #villagelife #desi #pindawale #villagelifestyle #pindlifestyle #maa #mother #daughter #desicomedy #sarpanch #sarpanchni #mansa #lady #earning

Опубликовано:

 

5 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 188   
@GursharnSingh-zd7fq
ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉
@gurjotsinghcheema4083
ਬਹੁਤ ਹੀ ਵਧੀਆ ਵੀਡੀਓ ਆ ਜੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਆ ਜੀ ਵਾਹਿਗੁਰੂ ਜੀ ਥੋਨੂੰ ਬਹੁਤ ਤਰੱਕੀ ਆ ਦੇਵੇ ਸੁੱਖ ਸਾਹਨੇਵਾਲ ਤੋਂ ❤❤
@jagdevsingh8335
ਬੇਬੇ ਜੀ ਤੁਸੀਂ ਤਾਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਵੀਰਪਾਲ ਕੌਰ ਬਹੁਤ ਵਧੀਆ ਰੋਲ ਨਿਭਾਉਂਦੀ ਹੈ ਟੀਮ ਘਰ ਪਰਿਵਾਰ ਚੈਨਲ ਵੱਧ ਤੋਂ ਵੱਧ ਤਰੱਕੀਆਂ ਕਰੇ ਹਮੇਸ਼ਾ ਖੁਸ਼ੀਆਂ ਮਾਣੋ ਹਸਦੇ ਵਸਦੇ ਰਹੋ ਬੇਬੇ ਜੀ ਪਿਛਲੀ ਵੀਡੀਓ ਵਿੱਚ ਬੇਨਤੀ ਕੀਤੀ ਸੀ ਕਿ ਤੁਹਾਡਾ ਸ਼ੁਭ ਨਾਂ ਕੀ ਹੈ ਜੀ ਪਰ ਤੁਹਾਨੂੰ ਨਾਂ ਦੱਸਣਾ ਸ਼ਾਇਦ ਚੰਗਾ ਨਾ ਲੱਗਾ ਹੋਵੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ ਜੀ
@kirpalsingh9989
ਸਾਰੀ ਟੀਮ ਪੁਰੀ ਸੰਤੁਲਿਤ ਤੇ Good dialogue delivery 👌 ਮਾਤਾ ਜੀ ਸਦਾ ਵਾਂਗ ਬਹੁਤ ਪ੍ਰਭਾਵਸਾਲੀ ਛਾਪ , ਢੇਰ ਸਾਰੀਆਂ ਦੁਆਵਾਂ 👌❤️🙏
@sarbjeetkaurtiwana8419
ਬੁਹਤ ਵਧੀਆ ਵੀਡਿਓ ਬਣਾਈ ਐ ਬੇਬੇ ਜੀ ਦਿਲ ਨੂੰ ਛੂ ਗਈ ਮੇਰਾ ਤਾ ਮਨ ਭਰਦਾ ਸੀ ਘਰ ਦੇ ਹਾਲਾਤ ਦੇਖ ਕੇ ਇਹੋ ਜਿਹੀਆ ਵੀਡਿਓ ਲੇ ਕੇ ਆਇਆ ਕਰੋ ਜੀ ❤❤
@sanjeevahuja3256
Very good 👍
@GurpreetSingh-fy1ws
Very nice video 👌
@KaranSingh-cy1ee
👍v.Very nice
@simarjitkaur9460
very nice video g ❤❤❤❤
@BalrajSingh-uy4um
Nic video ji❤❤
@dr.bhupinderchadha9116
ਵੀਰਪਾਲ ਬਹੁਤ ਸਿਆਣਪ ਨਾਲ ਸਾਥ ਦੇ ਰਹੀ ਹੈ ਇਸ ਵਿਡੀਉ ਵਿੱਚ
@sarbjeetkaurtiwana8419
ਵਾਹਿਗੁਰੂ ਜੀ ਥੋਨੂੰ ਬੁਹਤ ਤਰੱਕੀ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ
@RanjitdhaLewaLa
Bhot vadiya video vekhn nu mildeya bhot bhot dhanwadh team ghar parivar da
@user-ki5dl7it6t
Daljit kaur shaina usa very very very good nice video
@sarwandassmehton3421
Haanji ki Haal ehh ji thodaaaaaaaaaaaaaaaaaaaaaaaa Team Ghar Parivaar Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🙏🙏🙏🙏🙏
@Parmvir_Jassar
ਬਹੁਤ ਵਧੀਆ ਵੀਡੀਓ ਆ ਜੀ ਪਰਮਵੀਰ ਸਿੰਘ ਜੱਸੜ ਢੈਪਈ
@user-uq2zu9ci1h
❤ Mata ji 🙏🙏 very nice video
@gaganchahal5
Bhut soni video ji
@BansalTv-ce3lt
Nice video 🎉🎉🎉
@user-hx5ze3zk7x
Very nice video ji ❤❤sade varge aam ghra di story aa ji❤ baba ji thonu chardikla vich rakhe ji ❤❤
Далее