Тёмный

ਕਰਾਏ ਵਾਲਾ ਕਮਰਾ ।। ਭਾਗ 25 ।। PUNJABI SERIES ।। 

LOVEPREET GHUMAAN
Подписаться 399 тыс.
Просмотров 253 тыс.
50% 1

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 527   
@Jashan_deep732
@Jashan_deep732 3 месяца назад
ਜੋ ਕੋਈ ਵੀ ਮੇਰਾ ਇਹ comment ਪੜ੍ਹ ਰਿਹਾ ਪਰਮਾਤਮਾ ਓਨਾ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੇ ❤❤❤😊😊😊😊😊
@harmandhaliwal4145
@harmandhaliwal4145 3 месяца назад
Thanks 🙏
@HarpreetKaur-rr7se
@HarpreetKaur-rr7se 3 месяца назад
​@@harmandhaliwal4145G 😊😊😊😊😊😊😊😊😊😊😊😊😊😊😊 😊😊😊😊Free
@AmanPhotography-vg3wx
@AmanPhotography-vg3wx 3 месяца назад
Good my sister g
@MohinderSingh-co3ju
@MohinderSingh-co3ju 3 месяца назад
7:24
@kundansinghkahlon5398
@kundansinghkahlon5398 3 месяца назад
ji ji​@@harmandhaliwal4145
@karamjitkaur8391
@karamjitkaur8391 3 месяца назад
ਅੱਜ ਤਾਂ ਇਸ਼ੂ ਨੇ ਵੀ ਬਹੁਤ ਵਧੀਆ ਐਕਟਿੰਗ ਕੀਤੀ ਏ❤
@jagdeepkaur8160
@jagdeepkaur8160 3 месяца назад
ਈਸ਼ੂ ਦੇ ਰੋਲ ਮੁਤਾਬਕ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਹੈ।
@Sidhusaab4824
@Sidhusaab4824 Месяц назад
Sahi gll a.. Ishu di acting ohde ਰੋਲ ਮੁਤਾਬਕ boht vdiaa hundi ae
@Jashan_deep732
@Jashan_deep732 3 месяца назад
ਦੀਦੀ ਤੁਸੀਂ ਏਦਾ ਹੀ ਖੂਬ ਮਿਹਨਤ ਕਰਦੇ ਰਹੋ 😊😊 ਮੈਂ ਪਰਮਾਤਮਾ ਤੋਂ ਬੇਨਤੀ ਕਰਦਾ ਹਾਂ ਕਿ ਤਾਹੁਡੀ ਸਾਰੀ team ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣ 😊
@karnaildhiman2568
@karnaildhiman2568 3 месяца назад
ਪ੍ਰੀਤ( ਕਿਰਨ) ਮਾਤਾ ਦੇ ਦੂਜੇ ਸੀਰੀਅਲਾਂ ਚ ਕੀਤੇ ਮਾੜੇ ਰੋਲਾਂ ਕਰਕੇ ਚੰਗੀ ਨੀਂ ਲਗਦੀ।ਕਿਰਨ ਦਾ ਰੋਲ ਕਰਨ ਦਾ ਲਹਿਜ਼ਾ ਹੀ ਹੋਰ ਸੀ।ਦੁਬਾਰਾ ਲਿਆਓ।
@GURMINDERSINGHDULLAT
@GURMINDERSINGHDULLAT 3 месяца назад
ਅੱਜ ਤਾਂ ਤਾਰੀ ਦੀ ਟੌਰ ਬਹੁਤ ਏ ਮੈ ਤਾਰੀ ਦਾ ਫ਼ੈਨ ਹਾਂ
@paramjeetkaur4230
@paramjeetkaur4230 3 месяца назад
ਪ੍ਰੀਤੋ ਤਾਂ ਪੈਸੇ ਚੋਰ ਤੇ ਜੱਸੀ‌ ਲੂਤੀਆਂ ਲਾਉਣੀ ਸਤਾਰਾਂ ਤਾਲੀ ਲੋਕਾਂ ਦੇ ਘਰ ਪੱਟਦੀ ਫਿਰਦੀ ਉਹ ਕਹਿੰਦੇ ਨੇ ਲੰਡੇ ਨੂੰ ਖੁੰਡਾ ਵਲ ਪਾਕੇ ਮਿਲਦਾ ਜੋੜੀ ਵਧੀਆ ਜੱਸੀ ਤੇ ਪ੍ਰੀਤੋ ਦੀ ਰਾਮ ਬਣਾਈ ਜੋੜੀ ਇਕ ਅੰਨਾ ਤੇ ਇਕ ਕੋਹੜੀ😂😂😂😂😂😂
@BalwinderSingh-jw5ws
@BalwinderSingh-jw5ws 3 месяца назад
ਲਵਪ੍ਰੀਤ ਬੇਟਾ ਜੀ ਆਪ ਜੀ ਦੀ ਐਕਟਿੰਗ ਬਹੁਤ ਬਹੁਤ ਵਧੀਆ ਹੈ ਬੇਟਾ ਜੀ ਖੁਸ਼ ਰਹੋ ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਤੰਦਰੁਸਤੀਆਂ ਬਖਸ਼ਣ 🙏🙏
@ranjitsinghnagpal8843
@ranjitsinghnagpal8843 3 месяца назад
ਈਸ਼ੂ ਯਾਰ ਤੂੰ ਰੋਂਦਾ ਏ ਤੇ ਸਾਨੂੰ ਹਾਸਾ ਆਉਂਦਾ ਏ😂😂
@ranveersidhu1894
@ranveersidhu1894 Месяц назад
Ishu jdo bhua nal ld da ghaint lgda
@satnamkaur2435
@satnamkaur2435 3 месяца назад
ਪਰੀਤੋ ਦੀ ਇਹ ਗੱਲ ਤਾ ਸਹੀ ਐ, ਜਵਾਨ ਧੀ ਬਗਾਨੇ ਘਰੇ ਥੋੜੀ ਰਹਿੰਦੀ ਹੁੰਦੀ ਐ, ਆਵਦੇ ਘਰੇ ਰਹਿਨਾ ਚਾਹੀਦਾ
@gurdeepsingh-kq7ds
@gurdeepsingh-kq7ds 3 месяца назад
ਜਰੂਰੀ ਤਾਂ ਨਹੀਂ ਮਜਬੂਰੀਆਂ ਹੁੰਦੀਆਂ ਨੇ ਮਜਬੂਰੀਆਂ ਕੁਝ ਵੀ ਕਰਾ ਦਿੰਦੀਆਂ ਨੇ
@gurudayalsingh5866
@gurudayalsingh5866 3 месяца назад
ਪਰੀਤੋ ਨਹੀਂ ਜੱਸੀ ਆ😂😂
@OnkarSingh-zu5fw
@OnkarSingh-zu5fw 3 месяца назад
​@@gurdeepsingh-kq7ds😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@SurjeetSingh-tu1iu
@SurjeetSingh-tu1iu 3 месяца назад
Q1q​@@gurdeepsingh-kq7ds
@sarupsinghsra8169
@sarupsinghsra8169 3 месяца назад
😅​@@gurdeepsingh-kq7ds
@santokhsidhuatla7045
@santokhsidhuatla7045 3 месяца назад
ਬਹੁਤ ਵਧੀਆ ਈਸ਼ੂ ਤੇ ਉਹਦੀ ਮੰਮੀ ਮੰਨਗੇ ਲਵਪ੍ਰੀਤ ਤੇ ਤਾਰੀ ਦੇ ਵਿਆਹ ਨੂੰ ਵਧੀਆ ਲੱਗਿਆ ਕਹਾਣੀ ਦਾ ਸੁਖਦਾਈ ਮੋੜ ਦੇਖਣ ਨੂੰ ਮਿਲਿਆ। ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਨੇਚੁਰਲ ਐਕਟਿੰਗ, ਬਨੌਟੀ ਜਾ ਕੁਛ ਨਹੀਂ ਲੱਗਿਆ। ਅਗਲੀ ਕਿਸ਼ਤ ਦੀ ਉਡੀਕ ਕਰਦੇ ਹੋਏ ਧੰਨਵਾਦ 🙏🙏
@BalwinderSingh-jw5ws
@BalwinderSingh-jw5ws 3 месяца назад
ਕਿਰਾਏ ਵਾਲਾ ਕਮਰਾ ਸੀਰੀਅਲ ਦਿਨ ਪਰ ਦਿਨ ਵਧੀਆ ਹੋ ਰਿਹਾ ਹੈ ਸੀਰੀਅਲ ਦੇ ਆਉਣ ਦੀ ਉਡੀਕ ਵਿੱਚ ਰਹਿੰਦੇ ਹਾਂ
@JaswantSingh-w4o
@JaswantSingh-w4o 3 месяца назад
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਬਣਾਈ ਹੈ ਲਵਪਰੀਤ ਪੁੱਤਰ ਜਸਵੰਤ ਸਿੰਘ🙏🙏🙏🙏
@jagdeepkaur8160
@jagdeepkaur8160 3 месяца назад
ਕਬੀਲਦਾਰੀ ਸਾਂਭਣ ਲਈ ਈਸ਼ੂ ਦੀ ਪੋਲਿਟਿਕਸ ਨੂੰ ਮੱਥਾ ਟੇਕਿਆ♥️🤣🤣
@SukhpalGrewal-rx6bs
@SukhpalGrewal-rx6bs 3 месяца назад
ਦਿਨੋ ਦਿਨ ਵਧੀਆ ਲੱਗ ਰਹੀ ਏ ਵੀਡੀਓ ❤❤❤😂😂😂 ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ
@mehandi_design23
@mehandi_design23 3 месяца назад
ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਸੋਹਣੀਆਂ ਹੁੰਦੀਆਂ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤❤❤
@SukhwinderSingh-wq5ip
@SukhwinderSingh-wq5ip 3 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@jagseerbehniwal7935
@jagseerbehniwal7935 3 месяца назад
❤❤❤❤❤❤ ਬੇਟਾ ਲਵਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਆਪ ਜੀ ਸਾਰੀ ਟੀਮ ਦਾ ਧੰਨਵਾਦ ਮਿਹਰਬਾਨੀ ਮੈਂ ਬਲਰਾਜ ਸਿੰਘ ਪਿੰਡ ਨੱਤ ਜਿਲਾ ਬਠਿੰਡਾ
@shindersingh5708
@shindersingh5708 3 месяца назад
ਬਹੁਤ ਵਧੀਆ ਵੀਡੀਓ ❤❤🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@Sharnjeet-g9k
@Sharnjeet-g9k 3 месяца назад
ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ 🙏🏻
@habeebchaudhry5926
@habeebchaudhry5926 3 месяца назад
Nice Story 👌! Great Episode 👍! Thanks 👍! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@harmandeepsingh3372
@harmandeepsingh3372 3 месяца назад
ਬਹੁਤ ਬਹੁਤ ਵਧੀਆ ਵੀਡੀਓ
@manjeetkaur949
@manjeetkaur949 3 месяца назад
ਤੁਹਾਭੀਆਂ ਸਾਰੀਆਂ ਵੀਡਿਉ ਘੈਂਟ ਹੁੰਦੀਆਂ ਹਨ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉
@sulakrani6048
@sulakrani6048 3 месяца назад
Lovepreet bahut vadhia ❤❤😂😂
@khalilurrehman9123
@khalilurrehman9123 3 месяца назад
I'm watching it from Uganda and I like it very much
@prabhchahal2345
@prabhchahal2345 3 месяца назад
Bhout vadia new part Hi love you did I all team members of lovepreet ghuman god bless you and your all team❤❤❤❤❤😊😊😊 🎉🎉🎉🎉keepting it up
@sarbjitkaur9202
@sarbjitkaur9202 3 месяца назад
ਬਹੁਤ ਬਹੁਤ ਵਧੀਆ ਜੀ 🙏🙏
@Charnjitdod
@Charnjitdod 3 месяца назад
ਈਸਯੂ,ਦੇ,ਮਿਠੇ, ਪੋਚੇ ਵਧੀਆ ਚਰਨਜੀਤ, ਡੋਡ, ਚਰਨਜੀਤ
@HarjindersinghSingh-up7de
@HarjindersinghSingh-up7de 3 месяца назад
Bhut hi nyc episode aw lovepreet didi tusi bhut nyc o
@manjitkaur-wy1tg
@manjitkaur-wy1tg 3 месяца назад
ਤੁਹਾਡੀਆਂ ਸਾਰੀਆਂ ਵੀਡੀਓ ਮਜ਼ੇਦਾਰ ਹੁੰਦੀਆਂ ਜੀ 👌👌ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਧੰਨਵਾਦ ਜੀ 🙏🙏❤️❤️❤️❤️❤️
@gurjindersingh3638
@gurjindersingh3638 3 месяца назад
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ ਜੀ 🙏 ਦਿਨੋ ਦਿਨ ਬਹੁਤ ਵਧੀਆ ਵੀਡੀਓ ਪਰ ਇਸ਼ੂ ਤੇ ਪ੍ਰੀਤ ਬਹੁਤ ਗਲਤ ਕੀਤਾ ਬਿਹਾਲ ਸਿੰਘ ਜੀ ਬਹੁਤ ਦੁਖ ਲਗਿਆ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@satnamkaur2435
@satnamkaur2435 3 месяца назад
ਮੱਝ ਗਾਂ ਪਾਲਕੇ ਕਿਸੇ ਹੋਰ ਨੂੰ ਸੰਗਲ ਫੜਾਉਣ ਲਗੇ ਵੀ ਅੱਖਾਂ ਭਰ ਜਾਂਦੀਆਂ, ਹੁਣ ਘਰ ਦੇ ਜੀਅ ਬਾਹਰ ਜਾਂਦੇ ਐ ਤਾ ਮੂੰਹ ਮਿਠਾ ਕਰਦੇ ਆ ਤੇ ਵਧਾਈਆ ਦਿਨੇ ਆ
@MannuKaur-n4g
@MannuKaur-n4g 3 месяца назад
Bhahaut sohni video c g ❤❤👌👌👌 ghaint acting all team members ❤❤❤
@julkatouch6117
@julkatouch6117 3 месяца назад
ਅੱਜ ਮਿਤੀ 22- 6 ਵਾਲਾ ਭਾਗ ਕਿਓਂ ਨਹੀਂ ਪਾਇਆ ਜੀ
@PargatkhosaSingh-zz9wg
@PargatkhosaSingh-zz9wg 3 месяца назад
Very good
@BholaSingh-zx7zb
@BholaSingh-zx7zb 3 месяца назад
❤❤🎉🎉
@ManpreetKaur-fn1bd
@ManpreetKaur-fn1bd 3 месяца назад
ਬਹੁਤ ਵਧੀਆ ਸੀਰੀਜ਼ ਆ ਅਸੀ ਇਸ ਵੀਡੀਓ ਦੇ ਸ਼ੁਰੂ ਤੋਂ ਲੈ ਹੁਣ ਤੱਕ ਦੇ ਸਾਰੇ ਪਾਰਟ ਦੇਖ ਰਹੇ ਆ 🎉❤ ਬਹੁਤ ਹੀ ਵਧੀਆ ਸਟੋਰੀ ਵੀਡੀਉ ਨਾ ਜਲਦੀ ਲ਼ੈ ਆਇਆ ਕਰੋ ਬਹੁਤ ਵੇਟ ਕਰਦੇ ਵੀਡੀਉ ਦੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉❤🎉❤🎉 ਹਮੇਸ਼ਾ ਹੱਸਦੇ ਵੱਸਦੇ ਰਹੋ 🎉❤🎉🎉❤🎉 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🌹🙏🌹🙏🌹🙏🌹
@RajinderKumarsharma-y7r
@RajinderKumarsharma-y7r 3 месяца назад
Vahe guru sab t Maher kare sab the acting bahut baria
@gurmalsingh3892
@gurmalsingh3892 3 месяца назад
ਈਸੂ ਜਦੋਂ ਨਸੇ ਚ ਬੋਲਦਾ ਹੈ ਬਹੁਤ ਸੋਹਣਾ ਲਗਦਾ ਹੈ ਪ੍ਰੀਤ ਬਾਹਰ ਚਲੀ ਗਈ ਹੁਣ ਈਸੂ ਦਾ ਦਿਲ ਨੀ ਲਗਦਾ ਅਜ ਈਸੂ ਲਵਪ੍ਰੀਤ ਦੇ ਹੱਕ ਕਿਵੇ ਬੋਲਣ ਲਗ ਪਿਆ ਜਾ ਇਸਦੀ ਕੋਈ ਚਾਲ ਹੈ ਹੁਣ ਤਾਰੀ ਤੇ ਲਵਪ੍ਰੀਤ ਦਾ ਵਿਆਹ ਹੋ ਜਾਵੇ ਤਾਰੀ ਦੀ ਮਾਂ ਤੇ ਜਸੀ ਫਿਰ ਚੁਗਲੀਆ ਕਰਨ ਲਗ ਪਈਆ ਸਾਰਿਆ ਦੀ ਐਕਟਿੰਗ ਬਹੁਤ ਸੋਹਣੀ ਹੈ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ
@jitpandher3474
@jitpandher3474 3 месяца назад
Nice episode, nice story and nice acting of whole team ,
@jatinderbassi4163
@jatinderbassi4163 3 месяца назад
Sat Sri akal ji lovepreet bahut vadiya story video ishu Tari All family ne sare bahut vadiya kita ji ❤
@jagseerbehniwal7935
@jagseerbehniwal7935 3 месяца назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਬੇਟਾ ਲਵਪ੍ਰੀਤ ਕੌਰ ਆਪ ਜੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਬੜੇ ਪ੍ਰੇਮ ਦੇ ਨਾਲ ਅਸੀਂ ਸਾਰਾ ਪਰਿਵਾਰ ਉਡੀਕਦੇ ਹਾਂ ਸਾਰਾ ਪਰਿਵਾਰ ਦੇਦੇ ਹਾਂ ਸਾਡਾ ਪਿੰਡ ਨੱਤ ਜਿਹੜਾ ਬਠਿੰਡਾ ਨਾਮ ਬਲਰਾਜ ਸਿੰਘ
@AmandeepkaurAman-dv6mk
@AmandeepkaurAman-dv6mk 3 месяца назад
Didi vàdià episode aa Nice didi ❤❤ waheguru tuhdi sari tim nu Kush rhke ♥️🙏
@rajwinderbains936
@rajwinderbains936 3 месяца назад
Ishu ਵੀਰਾ ਬਹੁਤ ਘੈਟ ਆ❤
@fizaaa0
@fizaaa0 3 месяца назад
Ishu di acting.. 😂👍 bht ghaint.. ❤ God bless you all... 🎉🎉
@namreetkaur2929
@namreetkaur2929 3 месяца назад
Preet kdo gyi bhar dekhya te hai ni ...😮😮😮
@sikandershahi1526
@sikandershahi1526 3 месяца назад
ਪਿੰਡ ਹਰਰਾਣ। ❤❤
@tajinderkaurgurudatta1632
@tajinderkaurgurudatta1632 3 месяца назад
Very Very waheguruji blees you all be happy with your family and friends ❤😂🎉😢
@manzoorali8416
@manzoorali8416 3 месяца назад
Love you Love preet.
@LADDISAGGU-w2x
@LADDISAGGU-w2x 3 месяца назад
NYC video 🎉
@KhushnoorSingh-zl4cy
@KhushnoorSingh-zl4cy 3 месяца назад
Didi Mickey lag la aa karo
@BaljeetKaur-s6l
@BaljeetKaur-s6l 3 месяца назад
Amliya nu v fail krta ishu ne acting vich
@IQBALBHATTI-l8n
@IQBALBHATTI-l8n 3 месяца назад
Good morning and very very very very good parformanc love Preet ❤ilove you love love Preet ❤from Iqbal bhatti lahore punjab
@santlashmanmuni6045
@santlashmanmuni6045 3 месяца назад
ਇਸ਼ੂ ਵਧੀਆ ਕਲਾਕਾਰ ਬਣ ਗਿਆ ਹੋਰ ਵੀ ਤਰੱਕੀਆਂ ਮਿਲਨ
@arshdeepkaur6456
@arshdeepkaur6456 3 месяца назад
ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
@inderjitkaur3618
@inderjitkaur3618 3 месяца назад
ਤਾਰੀ ਬਿਲਕੁਲ ਐਕਟਿੰਗ ਐਕਟਿੰਗ ਵਧੀਆ ਨਹੀਂ ਕਰਦਾ ਉਹੀ ਪਈ ਅਕਲਾ ਵਾਂਗੂ ਬੋਲੀ ਜਾਂਦਾ
@jindergill8407
@jindergill8407 3 месяца назад
❤️❤️❤️♥️♥️♥️👌👌
@JashanMaan5911
@JashanMaan5911 3 месяца назад
Jashan ta sade nal amritsar geaa C tahi oo video ch nahi aaeaa 😂
@SimranSingh-zx4wj
@SimranSingh-zx4wj 3 месяца назад
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ❤❤❤❤❤❤❤❤❤❤❤❤❤
@ranjitsinghnagpal8843
@ranjitsinghnagpal8843 3 месяца назад
ਈਸ਼ੂ ਯਾਰ ਹੁਣ ਜੀ ਨਹੀਂ ਲੱਗਣਾ ਆਪਣਾ
@seeratkaur8459
@seeratkaur8459 3 месяца назад
😂😂😂😂😂😂😂
@seeratkaur8459
@seeratkaur8459 3 месяца назад
😂😂😂😂😂😂😂
@seeratkaur8459
@seeratkaur8459 3 месяца назад
😂😂😂😂😂😂😂
@QammarZabair75Productions
@QammarZabair75Productions 3 месяца назад
Bala payara serial hai Rab salamat rakhe Love Preet di sari team noun
@BalkerDhanday
@BalkerDhanday 3 месяца назад
ਇਛੂ ਦੀ ਐਕਟਿੰਗ ਸਿਰੇ😊😊
@Bainsk
@Bainsk 3 месяца назад
Very nice superb❤🎉
@MalikAslam-qw2nt
@MalikAslam-qw2nt 3 месяца назад
Bap ka kerdar bhe kamzor hai
@KaramjeetSingh-zi3vl
@KaramjeetSingh-zi3vl 3 месяца назад
ਤੁਹਾਡੇ ਕੰਮ ਹੀ ਬੇਜ਼ਤੀ ਕਰਾਉਣ ਵਾਲੇ ਹਨ
@DarshanSingh-k2d
@DarshanSingh-k2d 3 месяца назад
Lovepreet nd taari going to marry in this episode liked too much waiting for next episode issu nd mo also came on track good.
@PalwinderKaur-fc8ls
@PalwinderKaur-fc8ls 3 месяца назад
❤❤❤❤
@Jaskaransingh-xm8uq
@Jaskaransingh-xm8uq 3 месяца назад
Congratulations preet didi
@sarbjeetgill1735
@sarbjeetgill1735 3 месяца назад
ਰੋਟੀ ਤਾਂ ਮਿਲਦੀਆ ਪਰ ਰਾਤਾਂ ਕੱਟਣੀਆਂ ਔਖੀਆਂ
@manjeetkaurwaraich1059
@manjeetkaurwaraich1059 3 месяца назад
ਇਸ ਸੀਰੀਅਲ ਵਿਚ ਸਾਰੇ ਮੈਂਬਰਾਂ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@SEHAJLEENCollection
@SEHAJLEENCollection 3 месяца назад
Ishu di acting😅😅😅
@jgsvlog3320
@jgsvlog3320 3 месяца назад
Part 26 please please lovepreet didi ji
@mandeepgarcha6662
@mandeepgarcha6662 3 месяца назад
ਈਸੂ ਦੇ ਜੱਤੀ ਕਿੳ ਨੀ ਫੇਰ ਦੇ ਬੋਲਦਾ ਹੀ ਬਹੁਤ ਆ ਭੂਆ ਨੂੰ ਕਿਵੇ ਗਲਤ ਬੋਲਦਾ ਆ
@amritjatt4044
@amritjatt4044 3 месяца назад
ਈਸ਼ੂ ਈਸ਼ੂ ਵੀਰ ਅੱਤ 😂
@jaspalkhoslababbu8594
@jaspalkhoslababbu8594 3 месяца назад
Lovepreet ji very good story g
@sukhasinghmistr
@sukhasinghmistr 3 месяца назад
❤❤❤❤🎉
@vijaybrar2055
@vijaybrar2055 3 месяца назад
❤qobal Singh Matta Faridkot
@laddiaulakh4394
@laddiaulakh4394 3 месяца назад
❤❤❤❤
@palwinderkaur5461
@palwinderkaur5461 3 месяца назад
Super super super super super super super super super super ❤❤❤❤
@SloamKhan
@SloamKhan 3 месяца назад
👌👌👌👌👌👍👍👍🤝🤝🤝🤝🤲🤲🤲🧢🧢🧢
@Preet_editor_786
@Preet_editor_786 3 месяца назад
Ishu veere ne bhut vadiya acting kiti hai ji 😂😂😮😊
@ekamgill314-v
@ekamgill314-v 3 месяца назад
ਲਵਪਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@gurdeepaujla1442
@gurdeepaujla1442 3 месяца назад
Very nice video
@gursharanbrar3392
@gursharanbrar3392 3 месяца назад
Bahut vadia story love preet didi g🎉🎉🎉❤❤❤
@HarmanK-h3k
@HarmanK-h3k 3 месяца назад
ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ ਜੀ
@MaanSaab-gy9mm
@MaanSaab-gy9mm 3 месяца назад
ਸੋਹਣੀ ਵੀਡੀਓ ਸੀ ਅੱਜ ਵਾਲੀ
@RAJPAlDass-t6x
@RAJPAlDass-t6x 3 месяца назад
ਸਾਰੇ ਕਲਾਕਾਰ ਦੀ ਐਕਟਿੰਗ ਵਧੀਆ ਹੈ
@Preet.Kaur527
@Preet.Kaur527 3 месяца назад
ishu and sinder auntie ji wala scene bhtt ee loving te touchwood hunda wa😍 bhtt ee ghaint and naturally acting hundi wa doba di🥰 ishu ji da funny rona wala ee ghaint hunda😁 so beautiful😍 waheguru ji hmsha chardikala ch rakhn tuhanu🙌 and bhtt sari trakki kro❤️ God bless you always both of you❤️ Hmsha hasde wasde rhvo😊♥️
@SinderpalSony
@SinderpalSony 3 месяца назад
Thanks ji 🙏
@lovepreetghumaan5208
@lovepreetghumaan5208 3 месяца назад
🙏💝
@Jashan_deep732
@Jashan_deep732 3 месяца назад
ਦੀਦੀ ਵੀਡੀਓ ਤਾਂ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਸੀ ❤❤ ਅਸੀਂ ਸਾਰਾ ਪਰਿਵਾਰ ਮਿਲ ਕੇ ਵੇਖਦੇ ਹਾਂ। ਸਾਨੂੰ ਸਾਰਿਆ ਨੂੰ ਤਾਂ ਇੰਤਜ਼ਾਰ ਹੀ ਰਹਿੰਦਾ ਕਿ ਕਦੋਂ ਤੁਸੀਂ ਵੀਡੀਓ post ਕਰੋ।❤❤
@jashankaur6287
@jashankaur6287 3 месяца назад
Same
@rajvirsingh6801
@rajvirsingh6801 3 месяца назад
Video upload ਹੁੰਦੀ ਆ post ਨਹੀਂ 😮😂
@YouTubertacochanle
@YouTubertacochanle 2 месяца назад
Nice video
@YouTubertacochanle
@YouTubertacochanle 2 месяца назад
Nice video
@eknoorsingh8022
@eknoorsingh8022 3 месяца назад
Very nice video dear sister God bless you 💗💗
@Luckymaur786
@Luckymaur786 3 месяца назад
Preet Landan gai hna jii bhut vdia chlo. ❤
@jagdeepkaur8160
@jagdeepkaur8160 3 месяца назад
ਈਸ਼ੂ ਤੇਰੀ ਐਕਟਿੰਗ ਬਾਹਲ਼ੀ ਸਿਰਾ। ਪਰੰਤੂ ਤੂੰ ਭੂਆ ਨੂੰ ਆਪ ਸੱਦ ਕੇ ਹੁਣ ਭੈੜੀ ਕਰੀ ਜਾਨੈ।ਐਨਾ ਭੈੜਾ ਨਾ ਬੋਲਿਆ ਕਰ ।
@KamaljitKaur-f9b
@KamaljitKaur-f9b 3 месяца назад
Very nice
@ArshDeep-l5s
@ArshDeep-l5s 3 месяца назад
Ishu di acting 😂😂👌👌 bhout vadiya ❤❤❤god bless you all 🎉🎉🎉🎉❤❤❤❤❤
@JagroopSingh-fh9dp
@JagroopSingh-fh9dp 3 месяца назад
ਕਹਾਣੀ ਦਾ ਨਾਮ ਢੁਕਵਾ ਨਹੀ ਨਾਲੇ ਸਾਡੇ ਸਭਿਆਚਾਰ ਮੁਤਾਬਕ ਢੁੱਕਦੀ ਨਹੀ ਕੋਈ ਵੀ ਮਾ ਬਾਪ ਆਪਣੀ ਧੀ ਨੂੰ ਪਰਾਏ ਘਰ ਨਹੀ ਛੱਡਦਾ ਬਿਨਾ ਵਜਾ ਲਮਕਾਕੇ ਸਾਰਾ ਸਵਾਦ ਹੀ ਖਰਾਬ ਕਰ ਦਿੱਤਾ ਸਾਨੂੰ ੳਸ ਤਰਾ ਦੀ ਸਟੋਰੀ ਪੇਸ ਕਰਨੀ ਚਾਹੀਦੀ ਜਿਸ ਵਿਚ ਮਨਪਰਚਾਵੇ ਦੇ ਨਾਲ ਸਿਖਿਆ ਵੀ ਮਿਲੇ
@dhanwantsingh9111
@dhanwantsingh9111 3 месяца назад
Very nice story mann usa 🇺🇸
Далее
🛑самое главное в жизни!
00:11
Просмотров 67 тыс.
ਤਲਾਕ ।। DIVORCE ।।PUNJABI FILM ।।
37:34