Тёмный

ਕਰੋੜਾਂ ਦਾ ਚਿੱਟਾ ਪੀਣ ਵਾਲੇ ਪੰਜਾਬੀ ਗਾਇਕ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕੀਤੇ ਕਈ ਅਹਿਮ ਖੁਲਾਸੇ | Hamdard Tv 

Hamdard Media Group Canada
Подписаться 1,3 млн
Просмотров 597 тыс.
50% 1

Thank you for watching ! Have fun
Subscribe Kro Sada RU-vid Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / hamdarddaily
Facebook Page: / newshamdard

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,3 тыс.   
@navjotsingh2838
@navjotsingh2838 4 года назад
ਮੈ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਸੇਮ ਸਟੋਰੀ ਆ ਮੇਰੀ ਪਰ ਰੱਬ ਦਾ ਸੁਕਰ ਆ ਅੱਜ 3 ਸਾਲ ਹੋ ਗਏ ਛੱਡੇ ਨੂੰ ਜਿੱਦਾ ਰੱਬ ਨੇ ਮੇਰਾ ਮਨ ਚੱਕਿਆ ਚਿੱਟੇ ਤੋ ਹਰੇਕ ਦਾ ਚੱਕੇ
@amanbassi2531
@amanbassi2531 4 года назад
Come up front. Share ur story. Kids will learn something. Waheguruji mehar rakhan tuhaday te
@ranjitsidhu6428
@ranjitsidhu6428 3 года назад
Veer ji pls sanu v dss doo v kime sdea chitta Mera brother roj chitte vich 5000 rupee da nasha krda
@ranjitsidhu6428
@ranjitsidhu6428 3 года назад
Veer ji assi wala dukhi aa aapne veer ton ekla veer aa Mera 20 saal da veer ji dss do v tusi kitho medicine lyi
@happymuktsaria2367
@happymuktsaria2367 3 года назад
@@ranjitsidhu6428 veer mainu kri fone 9815581138 meri v same story main v chdata
@punjabikabutarsale3345
@punjabikabutarsale3345 3 года назад
Shukar hai waheguru Ji Da mainu Ishq code vidcon kad dita main pure Punjab which medicine lai per fark bilkul bhi nahi pea mere waheguru Ji ne mere te kripa Karti mainu nami jindagi Dene Wale meri wife mere mother
@sardarnisimranjeetkaur1055
@sardarnisimranjeetkaur1055 4 года назад
We need Philippines president like chief minister. ਸ਼ੂਟ ਦਾ ਆਡਰ ਸਿੱਧਾ ਚਿੱਟਾ ਵੇਚਣ ਵਾਲਿਆ ਲਈ
@PakkePindaAale
@PakkePindaAale 4 года назад
shad do akali congress da khehda veero nhi tan punjab di jwani khtam kr denge eh ..j sarkar chahve ki ni kr skdi yr sara kuch ehna di sehmti nal hi hunda request aa veero bdla le aao punjab ch nhi khtam hojage thode time ch hi 🙏🏻🙏🏻
@rohpikavlogs3595
@rohpikavlogs3595 4 года назад
Right ji president duterte
@sardarnisimranjeetkaur1055
@sardarnisimranjeetkaur1055 4 года назад
@@rohpikavlogs3595 yes
@gurpreetgill913
@gurpreetgill913 4 года назад
ryt
@kingraz29
@kingraz29 3 года назад
Kokokoooko
@sadhusingh3109
@sadhusingh3109 4 года назад
ਮਾਂ, ਪਿਓ ਨੂੰ ਪੁਤ ਦਾ ਦੁਖ ਨਹੀ ਭੁਲੇ ਤੇ ਹੋਰ ਪਤਾ ਨਹੀਂ ਕਿਨੇ ਮਾਪਿਆਂ ਦੇ ਪੁਤ ਮਰਗੇ ।ਕੈਪਟਨ ਅਮਰਿੰਦਰ ਸਿੰਘ ਜੀ ਤੇਰੀ ਜਮੀਰ ਮਰਗੀ ਤੁਸੀ ਕਿਓ ਨਹੀਂ ਨੀਦ ਖੁਲਦੀ ।ਤਰਸ ਕਰ ਮਾਵਾਂ ਦੇ ਪੁਤ ਮਰਗੇ ।ਅਕਲ ਨੂੰ ਹੱਥ ਮਾਰ ਕੈਪਟਨ ਅਮਰਿੰਦਰ ਸਿੰਘ ਜੀ ।
@sansangha1682
@sansangha1682 4 года назад
captan, l wish your Muda mar jave, then you know how you feel
@amarjitkaur9993
@amarjitkaur9993 4 года назад
Bilkul right
@charanjitkaur8778
@charanjitkaur8778 4 года назад
@@amarjitkaur9993 6c T98yv
@kulwantkaur1884
@kulwantkaur1884 4 года назад
@@sansangha1682 sahi gal a ja apde ghar ch beeta ta pta lagna
@jasvinderkaur1866
@jasvinderkaur1866 4 года назад
Singh na keha kro ohnu soor jhe nu
@amreekamreek8599
@amreekamreek8599 4 года назад
ਆ ਜਿਹੜੇ ਹਿਜੜੇ ਡਿਸ ਲਾਇਕ ਕਰ ਰਹੇ ਨੇ ਈ ਸਾਲ਼ੇ ਚਿੱਟਾ ਵੇਚਣ ਵਾਲੇ ਨੇ ਇਨ੍ਹਾਂ ਦੇ ਗੋਲੀ ਮਾਰੋ Ya ihna de ਬਚਿਆ ਦੇ
@rajpreetsidhu7779
@rajpreetsidhu7779 4 года назад
right 22 g
@ਅਾਤਮਜੋਤਸਿੰਘ
ਨਹੀ ਵੀਰ ਜੀ ਹਰ ਚੀਜ ਹਰ ਜਗਾ ੲਿਕੋ ਦ੍ਰਿਸ਼ਟੀਕੋਣ ਨਾਲ ਨਹੀ ਵੇਖੀ ਜਾ ਸਕਦੀ ,ਜੇ ਗਹੁ ਨਾਲ ਵਿਚਾਰ ਕਰੋ ਅਾਹ ਚੀਜ ਲਾੲਿਕ ਕਰਨ ਵਾਲੀ ਨਹੀ ,ੲਿਹ ਕੋੲੀ ਗਾਣਾ ਜਾਂ ਫਿਲਮ ਨਹੀ ਹੈ ਜਿਸ ਨੂੰ ਲਾੲਿਕ ਜਾਂ ਡਿਸਲਾੲਿਕ ਨਾਲ ਅੰਕਿਅਾ ਜਾਵੇ ,ਕੀ ਪਤਾ ਅਾਹ ਘਟਨਾ ਨੂੌ ਗਲਤ ਜਾਣਦੇ ਹੋਏ ,ਬੁਰਾ ਹੋੲਿਅਾ ਜਾਣਦੇ ਹੋਏ ਡਿਸਲਾੲਿਕ ਕੀਤਾ ਅਗਲੇ ਨੇ ,ਅਾਹ ਅਾਪੋ ਅਾਪਣੀ ਸਮਝ ੳੁਤੇ ਹੈ ,ਤੁਸੀ ਅਾਪਣੇ ਨਜਰੀਏ ਨਾਲ ਵੇਖਦੇ ਹੋ ਤੇ ਹੋਰ ਕੋੲੀ ਅਾਪਣੇ ਨਾਲ ,ਸੋਚ ਨੂੌ ਖੋਲੋ
@cheemafazilka7973
@cheemafazilka7973 4 года назад
@@ਅਾਤਮਜੋਤਸਿੰਘ ਬਿਲਕੁੱਲ ਸਹੀ ਕਿਹਾ ਵੀਰ, ਜਿਉਂਦਾ ਵੱਸਦਾ ਰਹਿ। ਸਾਨੂੰ ਸੋਚ ਦਾ ਦਾਇਰਾ ਵਿਸ਼ਾਲ ਕਰਨਾ ਪਊ
@harjitkaur2609
@harjitkaur2609 4 года назад
ਇਸ ਪੱਤਕਾਰ ਨੂੰ ਸੱਮਝ ਨੀ ਆਉਦੀਂ ਕਿਵੇ ਉਹੀ ਸਵਾਲ ਵਾਰ ਵਾਰ ਕਰ ਕੇ ਮਾਂ ਬਾਪ ਨੂੰ ਦੁਖੀ ਕਰ ਰਿਹਾਂ ਭਾਈ ਜਦ ਆਪ ਦੇ ਬਣਦੀਂ ਫਿਰ ਪਤਾ ਲਗਦਾ ਭਾਈ ।
@gurpejjosan1881
@gurpejjosan1881 4 года назад
ℍ𝕒𝕟𝕛𝕚
@JS50108
@JS50108 4 года назад
Iss yabbal pattarkaar nu job ton htauna chaheeda.
@baldevchungha3529
@baldevchungha3529 4 года назад
ਪਤਰਕਾਰ ਬਹੁਤ ਬੇਕਾਰ ਸੁਆਲ ਕਰ ਰਿਹਾ ਹੈਂ ਪਤਾ ਨਹੀਂ ਲਗਦਾ ਕੀ ਕਹੀ ਜਾਦਾਂ ਹੈਂ ਸਰਮ ਕਰ ਉਹਨਾਂ ਦਾ ਪੁੱਤਰ ਮਰ ਗਿਆ
@sembhidubai979
@sembhidubai979 4 года назад
Kina ਦੁੱਖ ਲੱਗਦਾ ਕਿ ਮਾ ਬਾਪ ਖੁਦ apne ਬੱਚੇ dea ਹਰਕਤਾਂ dus rea ਜੋ tym ਏਨਾ nu ਸੁੱਖ ਦੇਣ ਦਾ ਸਿ ਉਹ tym eh ਦੁੱਖ ਚ ਕੱਟ ਰਹੇ ਨੇ ਵਾਹਿਗੁਰੂ... 😢😢😢😢😢😢😢
@hemadhemad-bg1ho
@hemadhemad-bg1ho 4 года назад
Waheguru plz mehar kro .
@PakkePindaAale
@PakkePindaAale 4 года назад
shad do akali congress da khehda veero nhi tan punjab di jwani khtam kr denge eh ..j sarkar chahve ki ni kr skdi yr sara kuch ehna di sehmti nal hi hunda request aa veero bdla le aao punjab ch nhi khtam hojage thode time ch hi 🙏🏻🙏🏻
@veerpalkaur1637
@veerpalkaur1637 4 года назад
Bhut dukh hunda eda de hlat dekh k😥😥😥😥😥
@navjotgarcha1166
@navjotgarcha1166 4 года назад
Dil tut gya veer dekh k
@sembhidubai979
@sembhidubai979 4 года назад
Eh munda ਮੇਰੀ ਰਿਸ਼ਤੇਦਾਰੀ cho e c. Jina eh munda maa baap ਨੇ ਪਿਆਰ ਤੇ ਲਾਡਾ nal palea c ehne qdr ni pae. ਵਾਹਿਗੁਰੂ.
@jaspreet3028
@jaspreet3028 4 года назад
ਮੈ ਜਿੰਨੇ ਵੈ ਦੇਖੇ ਅਾ ਚਿੱਟਾ ਵੇਚਦੇ ਉਹ ਸਾਰੇ ਹੀ ਆਪ ਦਰਦਨਾਕ ਮੌਤ ਮਰੇ ਅਾ ਕਿਸੇ ਦਾ ਘਰ ਉਜਾੜ ਕੇ ਚਿੱਟਾ ਵੇਚਣ ਵਾਲੇ ਸੁੱਖੀ ਨਹੀਂ ਵਸਣ ਗੇ ਇਕ ਨਾ ਇਕ ਦਿਨ ਉਹ ਵੈ ਮਰਨ ਗੇ ਮੈ ਅਪਣੇ ਅੱਖਾਂ ਨਾਲ ਦੇਖੇ ਅਾ 10 /15 ਜਾਣੇ ਚਿੱਟਾ ਵੇਚਣ ਵਾਲੇ ਓਹ ਕੁੱਤਿ ਮੌਤ ਮਰੇ ਅਾ ਜਿਹਨਾਂ ਨੇ ਤੁਹਾਡਾ ਪੁੱਤ ਖੋ ਲਿਆ ਤੇ ਪਰਿਵਾਰ ਨਾਲ ਐਨੀ ਮਾੜੀ ਕੀਤੀ ਅਾ ਓਹ ਵੀ ਕੁੱਤੇ ਦੀ ਮੌਤ ਮਰਨ ਗੇ : ਬੇਬੇ ਬਾਪੂ ਜੀ
@khushdeep6484
@khushdeep6484 4 года назад
Ke pata kado marn gay loka di ghar ouda k marn da ke fida
@manvindermani7751
@manvindermani7751 4 года назад
Eh glln e a y mere dekhde dekhde 25-30 lakh di kothi laili mere dekhde dekhde
@BalwinderSingh-pb1ph
@BalwinderSingh-pb1ph 4 года назад
ਕਿੰਨਾ ਭੈੜਾ ਦਰਦ ਏ ਪਰਿਵਾਰ ਦਾ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ
@deepgrewal1919
@deepgrewal1919 4 года назад
Chitte ne pta nhi kine ghara da chiraag bujha dita shame of u Punjab government
@avtarsamra2823
@avtarsamra2823 3 года назад
ਵਾਹਿਗੁਰੂ ਸਭ ਤੇ ਰਹਿਮ ਕਰੋ ਜੀ
@sukhwinderkaur7145
@sukhwinderkaur7145 4 года назад
ਜਿਸ ਦਿਨ ਵੇਚਣ ਵਾਲੇ ਪੁੱਤ ਪੀਣ ਲੱਗਣ ਉਸ,ਦਿਨ ਪਤਾ,ਲੱਗੂ,ਦਰਦ,ਕੀ ਹੁੰਦਾ
@rajwinderhundal8271
@rajwinderhundal8271 4 года назад
ਵਾਹਿਗੁਰੂ ਸੁਮੱਤ ਹੀ ਬਕਸ਼ੇ ਬੱਚਿਆਂ ਨੂੰ, ਕੋਈ ਵੀ ਮਾਣ ਨਹੀਂ ਜੇ ਔਲਾਦ ਚੰਗੀ ਆ , ਰੱਬਾ ਕਿਸੇ ਨੂੰ ਔਲਾਦ ਦਾ ਦੁੱਖ ਨਹੀਂ ਦਿਖਾਈਂ , ਮਾਪੇ ਸਦਾ ਲਈ ਦੁੱਖੀ ਹੋ ਗਏ 😥
@jksingh834
@jksingh834 4 года назад
ਵੀਰ ਦੇ ਮਾਤਾ ਪਿਤਾ ਬਹੁਤ ਦੁਖੀ ਹਨ ਪਰ ਜੋ ਮਾਤਾ ਪਿਤਾ ਜੋ ਦੁੱਖ ਭੋਗਿਆ ਅੱਜ ਉਸ ਦੀ ਮੌਤ ਨਾਲੋਂ ਸ਼ਾਇਦ ਬਹੁਤ ਵੱਡਾ ਸੀ ਵਹਿਗੁਰੂ ਮਾਤਾ ਪਿਤਾ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਵਹਿਗੁਰੂ ਜੀ
@makhnymakhny2995
@makhnymakhny2995 4 года назад
Baba ji 50 hajar tusi sellery lende c 60 hajar mata ji sellery lende c Es gall da faida nasha vechan vale lende c
@GurjeetSingh-dy3yk
@GurjeetSingh-dy3yk 4 года назад
ਹੁਣ ਤਾਂ ਉਹਨਾਂ ਲੋਕਾਂ ਦੀ ਗੱਲ ਠੀਕ ਲਗਦੀ ਹੈ ਜੀ ਜਿਹੜੇ ਪੰਜਾਬ ਵਿਚ ਖ਼ਾਸ ਖਾਸ ਦੀ ਖੇਤੀ ਮੰਗ ਰਹੇ ਨੇ ਰਵਾਇਤੀ ਨਸ਼ਿਆਂ ਨਾਲ ਏਨਾ ਬੁਰਾ ਹਾਲ ਤਾਂ ਨਹੀਂ ਹੋਵੇਗਾ
@RanveerSingh-jq1cu
@RanveerSingh-jq1cu 4 года назад
Bilkul yr nhi ta khtam aa punjab
@jshinda7708
@jshinda7708 4 года назад
ਨਸ਼ਾ।ਕਦੇ।ਛੁਟ।ਦਾ ਨਹੀ।ਇਹ ਤਾ ਕੋਈ ਵਡੇ ਦਿਲ ਵਾਲਾ।ਛਡ।ਸਕਦਾ।ਨਾ।ਕੋਈ ।ਦੁਵਾਈ।ਬਣੀ।ਹੈ ।ਨਸ਼ਾ।ਛਡਣ ਵਾਸਤੇ ।ਇਹ।ਤਾ।ਰੱਬ।ਹੀ।ਮੇਹਰ।ਕਰੇ
@gusewaksidhu4477
@gusewaksidhu4477 4 года назад
Mai Shad dita veer, Sehaj path start kita c phir Canada aa gae Bach gae
@RavinderSingh-zp1py
@RavinderSingh-zp1py 4 года назад
ਕੋਈ ਦਿਨ ਪੰਜਾਬ ਵਿਚ ਏਦਾਂ ਦਾ ਆਉਣਾ ਮੁਡਿਆਂ ਨੂੰ ਮਾ ਪਿਉ ਨੇ ਕੁਖ ਵਿੱਚ ਹੀ ਮਰਵਾਉਣਾ ਜਿਦਾਂ ਹੁਣ ਕੁੜੀਆਂ ਨੂੰ ਮਾਰ ਦੇ ਨੇ ਇਦਾ ਮੁਡਿਆਂ ਨੂੰ ਮਾਰਨਾ ਕੁੜੀ ਜੰਮੀ ਤੇ ਮੁਡਿਆਂ ਵਾਂਗ ਖੁਸ਼ੀ ਮਨਾਉਣੀ ਕਰਨੀ
@deepaksodhi6280
@deepaksodhi6280 4 года назад
ਬਹੁਤ ਘੱਟ ਛੱਡਦੇ ਨੇ । ਉਹ ਹੀ ਬਚਦੇ ਦੇਖੇ ਨੇ ਜੋ ਆਪਣਾਂ ਇਲਾਕਾ ਜਾ ਦੇਸ਼ ਛੱਡ ਕੇ ਚਲੇ ਗਏ ।
@vishalthakur6206
@vishalthakur6206 4 года назад
@@gusewaksidhu4477 medical vich nhi anda nasha vr
@impervsimp...........5003
@impervsimp...........5003 4 года назад
Cool lip kitho mildi aa toronto ch
@varindersandhuharike2922
@varindersandhuharike2922 4 года назад
ਲੋਕੋ ਸ਼ੁਰੂ ਤੈਨੂ ਹੀ ਬੱਚਿਆਂ ਦਾ ਧਿਆਨ ਰੱਖੋ ਆਪ ਪੈਸਿਆਂ ਪਿਛੇ ਬਹੁਤਾ ਨਾ ਭੇਜੋ ਸਬ ਤੋਂ ਜ਼ਿਆਦਾ ਧਿਆਨ ਰੱਖੋ ਬਹੁਤ ਦੁਖ ਦੀਕਹਾਣੀ ਏ
@sadhusingh3109
@sadhusingh3109 4 года назад
ਬਹੁਤ ਹੀ ਦੁਖਦਾਈ ਘਟਨਾ ਵਾਪਰ ਰਹੀ ਆ ।ਜੀ ਨੌਜਵਾਨ ਪੁੱਤ ਮਾਪਿਆਂ ਦਾ ਪੁਤ ਇਸ ਦੁਨੀਆਂ ਤੋ ਤੁਰ ਗਿਆ ਹੈ ।
@arunsharma-wv2bc
@arunsharma-wv2bc 4 года назад
Govt.should take some preventive measures to eradicate this social stigma amongst the mislead youth of not only in Panjab but also in other states as well.This is applicable in states like Rajasthan Delhi Himachal Pradesh Gujrat and J& K also.Pakistan is encouraging drugs ruining the future of our youngesters of Indian modern society.Accountability be fixed of each and every police officers in whose area jurisdictional happenings take place ensuring severe action and curbing the menace.
@kulwindesingh8519
@kulwindesingh8519 4 года назад
Me ek fuji hai me pura nachur kadea ke 90/parsant ma peo de galti aa es parwar di
@BalwinderSingh-qn4io
@BalwinderSingh-qn4io 4 года назад
Sir ji asi Bombay rehne sadde ethe ek nasha jo apne kuj munde karde....Peor Afim.... Parr me punb aa ke gya hun 6sall bahad burra hall ji sikha de bache case kattal dhadi naa ....nashe burra hall kna ch mundra te ......tusi wade ho me dass nahi sakda.....Sadde Bappu ji kdi sanu pb ekle nahi jaan detta ajj pta lagda oh kyo........
@amarjitkaur9993
@amarjitkaur9993 4 года назад
@@kulwindesingh8519 Wah veere Mann na krr koi maa bap ni kehnda k mera put nssa krr jdo Apne te beetdi aa fer pta lgda
@sampurangrewal5740
@sampurangrewal5740 4 года назад
ਰਿਪੋਰਟਰ ਵੀਰਾ, ਹੁਣ ਉਸ ਪੁਲਿਸ ਵਾਲੇ ਨਾਲ ਏਸ ਮਸਲੇ ਸੰਬੰਧੀ ਇੰਟਰਵਿਯੂ ਕਰੋ
@kaler3341
@kaler3341 4 года назад
eni himat ni hundi india de reporter ch....jo police da interview kre....koi o reporter hunda v chaj da
@dilbagsingh3575
@dilbagsingh3575 4 года назад
ਪੱਤਰਕਾਰ ਸਾਹਿਬ ਬਾਰ ਬਾਰ ਇੱਕ ਹੀ ਗੱਲ ਕਰੀ ਜਾਨਾ ਤੂੰ ਦੁਖ ਸਾਂਝਾ ਕਰਨ ਆਇਆ ਹੈ ਲੂਣ ਛਿੜਕ ਰਿਹਾ ਹੈ ਉਨਾ ਮਾਂ ਪਿਓ ਜਿੰਨਾਂ ਨੂੰ ਅੱਗੇ ਜ਼ਿੰਦਗੀ ਵਿੱਚ ਹਨੇਰਾ ਹੋ ਗਿਆ ਬੁੜਾਪੇ ਦੀ ਡੰਗੋਰੀ ਟੁੱਟ ਗੲੀ
@Amandeepkaur-tp7ij
@Amandeepkaur-tp7ij 4 года назад
ਕਿਸੇ ਨੇ ਸਹੀ ਕਿਹਾ.. ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ
@harjinderpalkaur2644
@harjinderpalkaur2644 4 года назад
ਵਾਹਿਗੁਰੂ ਜੀ ਜਿਸ ਤਨ ਲਗੇ ਸੋਈ ਜਾਣੇ ਵਾਹਿਗੁਰੂ ji
@sukhdevsinghdhillon8851
@sukhdevsinghdhillon8851 4 года назад
ਇਹੋ ਜੇ‌ ਟਾਈਮ ਸਾਰੇ ਆਂਢੀ ਗੁਆਂਢੀ ਰਿਸ਼ਤੇਦਾਰ ਵੀ ਮੱਦਦ ਨਹੀਂ ਕਰਦੇ ਇਹ ਤਾਂ ਜਿਹਦੇ ਨਾਲ ਬੀਤਦੀ ਐ ਉਸੇ ਨੂੰ ਹੀ ਪਤੈ ।
@VeerpalKaur-uv9dv
@VeerpalKaur-uv9dv 4 года назад
ਗੁਆਂਢੀ ਕਿਸੇ ਤਰੀਕੇ ਦੀ ਮੱਦਦ ਕਰ ਵੀ ਨੀ ਸੀ ਸਕਦੇ ।
@desigamerez6015
@desigamerez6015 4 года назад
ਇੱਕ ਇੱਕ ਗੱਲ ਸੱਚੀ ਹੈ ਜਿਹੜੇ ਨਸ਼ਾ ਕਰਦੇ ਨੇ ਉਹ ਆਪਣਾ ਆਪ ਖੋ ਬੈਠਦੇ ਨੇ ਉਹਨਾਂ ਨੂੰ ਵਾਪਸ ਲਿਆਉਣਾ ਔਖਾ ਹੁੰਦਾ ਹੈ ਉਹ ਕਿਸੇ ਦੀ ਗੱਲ ਨਹੀਂ ਮੰਨਦੇ ਵੀਰ ਜੀ ਅਸੀਂ ਵੀ ਬੜੇ ਤੰਗ ਆ
@sukhsharma5662
@sukhsharma5662 4 года назад
Mera Bf v idda e krda a ji nsha😢😢😢😢😢😢😢
@DOWNTOEARTH101
@DOWNTOEARTH101 2 года назад
Contact . nmbr
@harrykhiva9425
@harrykhiva9425 4 года назад
ਧੰਨ ਉਹ ਜਿਗਰਾ ਇਨ੍ਹਾਂ ਮਾਂ ਬਾਪ ਦਾ
@dilbagsingh3575
@dilbagsingh3575 4 года назад
ਬਾਈ ਸੁਖਦੇਵ ਸਿੰਘ ਨੇਕ ਇੰਨਸਾਨ ਆ ਭੈਣ ਜੀ ਵੀ ਬਹੁਤ ਨਿੱਘੇ ਸੁਭਾਅ ਦੇ ਨੇ ਘਰ ਉਜਾੜ ਗਿਆ ਨੌਜਵਾਨ ਨਾ ਆਪ ਰਿਹਾ ਨਾ ਘਰ ਛੱਡਿਆ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ ਜੀ
@chamkaurbrar9084
@chamkaurbrar9084 4 года назад
Waheguru
@narinderdansiwal1131
@narinderdansiwal1131 4 года назад
ਪੱਤਰਕਾਰ ਜੀ, ਮਾਪਿਅਾ ਦਾ ਘਰ ੳੁਜੜ ਗਿਅਾ , ਤੂੰ ੳਲਟਾ ਜਖਮਾਂ ਤੇ ਤੇਜਾਬ ਪਾ ਰਿਹਾ । ਮਰਨ ਵਾਲਾ ਮਾਪਿਅਾ ਦਾ ੲਿਕਲੋਤਾ ਪੁੱਤ ਸੀ । ਤੂੰ ੲਿਹਨਾਂ ਤੇ ਰਹਿਮ ਕਰ
@meenasingh9601
@meenasingh9601 4 года назад
Mr reporter, please don’t blame parents they have already had enough,not only loosing Son but the amount of stress they have gone through especially at this age.
@Mr-pz6rs
@Mr-pz6rs 4 года назад
ਜਿਸ ਤਨ ਲਾਗੇ ੳੁਹ ਤਨ ਜਾਣੇ ਮੇਰੇ ਘਰ ਵੀ ਚਿੱਟੇ ਨੇ ੳੁਜਾੜ ਦਿੱਤਾ ਹਸਦਾ ਵਸਦਾ ਘਰ ਚਿੱਟੇ ਦੀ ਭੇਟ ਚੜ ਗਿਅਾ😭😭😭😭😭😭😭
@kk-ql5xt
@kk-ql5xt Год назад
😢😢
@baljitbrar4810
@baljitbrar4810 4 года назад
ਤੈਨੂੰ ਰਿਪੋਰਟਰ ਕੀਹਨੇ ਬਣਾਇਆਂ ਘਰ ਜਾਅ ਵੀਰੇ ਗੋਰਮਿਟ ਨੇ ਕੁਛ ਨਹੀ ਕਰਨਾ
@harmanpreet5197
@harmanpreet5197 4 года назад
Fudu pater kar ede sval deko tusi hataea nai cror da nasa keve pi gea
@gurjitphotographingchannel4038
@gurjitphotographingchannel4038 4 года назад
ਪਤਰਕਾਰ ਸਾਹਬ ਤੈਨੂੰ ਗੱਲ ਕਰਨ ਦਾ ਤਰੀਕਾ ਨਹੀਂ ਇੱਕ ਮਾ ਅਤੇ ਬਾਪ ਦੀਆ ਭਾਵਨਾਵਾਂ ਨੂੰ ਨਹੀਂ ਸਮਝ ਸਕਦਾ ਪਿਹਲਾ ਸੋਚ ਕੇ ਗੱਲ ਕਰਿਆ ਕਰ ਕੋਈ ਮਾਪੇ ਨਹੀ ਕਿਹਦੇ ਸਾਡਾ ਬੱਚਾ ਨਸਾ ਕਰੇ
@baljitbrar4810
@baljitbrar4810 4 года назад
ਲੋਕਾਂ ਨੂੰ ਗੱਲਾਂ ਆਉਦੀਆ ਹਨ ਤੂੰ ਹਟਾ ਕਿਸੇ ਨੂੰ ਕੋਈ ਨਹੀਂ ਹਟਦਾ ਸਰਕਾਰ ਮਰੀ ਹੋਈ ਹੈ ਰਿਪੋਰਟਰ ਜ਼ਖ਼ਮਾਂ ਤੇ ਲੂਣ ਪਾਉਣਾ ਚਾਹਦਾ ਹੈ ਪਿਤਾ ਦਾ ਦੁੱਖ ਨਹੀਂ ਦਿਖਦਾ
@harpreetsekhon2440
@harpreetsekhon2440 4 года назад
Baljit Brar true
@baljitchana4113
@baljitchana4113 4 года назад
Bilkul sahi hai ji..
@gusewaksidhu4477
@gusewaksidhu4477 4 года назад
Sahi
@amandhanoa5370
@amandhanoa5370 4 года назад
jide ghr ch eh sb hunda ohnu e pta hunda lokan li gallan e a ki phla ku ni htaea
@sats798
@sats798 4 года назад
Bhai teri sooch galt ih vedio iss layi banai jaandiya ny taanki looka nu kuchh sohd mily.
@vattanbrar2255
@vattanbrar2255 4 года назад
ਇਹੋ ਜਿਹਾ ਪੁੱਤ ਨਹੀਂ ਦੁਸ਼ਮਣ ਹੁੰਦੇ ਆ ਪਿਛਲਾ ਜਨਮ ਦਾ ਕੋਈ ਬਦਲਾ ਹੁੰਦਾ ਜੀ ਕੀ ਕੀਤਾ ਜਾਵੇ ਫੇਰ ਵੀ ਆਪਦਾ ਬੱਚਾ ਨਾ ਨਿਦ ਸਕਦੇ ਆ ਨਾ ਸਾਲਹ ਸਕਦੇ ਆ
@jaswindersinghraisar7058
@jaswindersinghraisar7058 4 года назад
ਗੁਰੂ ਰਵਿਦਾਸ ਜੀ ਕਿਰਪਾ ਬਣਾਕੇ ਰੱਖ ਖਾਲਸਾ
@lavi_shankar8076
@lavi_shankar8076 3 года назад
Jai guru dev dhan guru dev
@SatnamSingh-hj1gl
@SatnamSingh-hj1gl 4 года назад
ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਪ ਵੀ ਸੇਵਾ ਕਰੋ ਬੱਚਿਆਂ ਨੂੰ ਸੇਵਾ ਦਾ ਨਸ਼ਾ ਲਾਉ ।
@sweetybhinder5309
@sweetybhinder5309 4 года назад
Bahut mada hoya. Phone details kda k dekho jyada phone kis nu hunde c
@jindbrar3409
@jindbrar3409 4 года назад
ਨਸ਼ੇੜੀਆਂ ਨੂੰ ਵਿਆਹ ਕੇ ਕੁੜੀਆਂ ਦੀ ਜ਼ਿੰਦਗੀ ਖ਼ਰਾਬ ਕਰਨ ਦੀ ਕੀ ਲੋੜ ਹੁੰਦੀ ਹੈ
@shammidhaliwall614
@shammidhaliwall614 4 года назад
Sahi gall a sis
@amritpalkaur6135
@amritpalkaur6135 4 года назад
Sahi gal par ajkal nasha bht jada ho gya ...munde labde e nai sahi.....j kudi viah nai karandi k baad ch v dhake e khane a eda de viah krke.....ta ristedar nai jen dende ......kudi di umar lang gyii bht mehne milde
@travellerjatt6089
@travellerjatt6089 4 года назад
Jehria kuriya krdia neh
@ramneetkaur8147
@ramneetkaur8147 4 года назад
@@travellerjatt6089 kudiya mundya de mukable boht ghat ne, eho jehiya kudiya tuhaanu sirf vadde shehra vich milangiya
@nishangill3895
@nishangill3895 4 года назад
Jo kudiya nsedi paida kardia ona bare v bolo
@kaurrandeep8935
@kaurrandeep8935 4 года назад
ਬਹੁਤ ਹਿਮਤ ਚਾਹੀਦੀ ਸੱਚ ਬੋਲਣ ਦੀ , ਬਹੁਤ ਮਾਤਾ - ਪਿਤਾ ੲਿਹ ਦੁੱਖ ਝਲਦੇ ਨੇ , shi a kuj is tra da vehar krde ne ,
@varindersandhuharike2922
@varindersandhuharike2922 4 года назад
ਅਜ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ
@beantkalane5944
@beantkalane5944 4 года назад
ਵਾਹਿਗੁਰੂ ਜੀ ਕੀ ਬਣੂੰ ਦੁਨੀਆ ਦਾ
@bakhshinderpalkaur4649
@bakhshinderpalkaur4649 4 года назад
ਕਿੰਨਾ ਸੋਹਣਾ ਪੁੱਤ ਸੀ ਨਿਗਲ ਲਿਆ ਸਮ੍ਗਲਰਾਂ ਨੇ ਇਹਨਾ ਨੂੰ ਫਾਂਸੀ ਹੋਣੀ ਚਾਹੀਦੀ ਹੈ
@rajvirjaid6950
@rajvirjaid6950 4 года назад
Rona aa gya video dekh k, bahut dukh hoya
@kaurisingh6672
@kaurisingh6672 4 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@satgurmaan8979
@satgurmaan8979 4 года назад
ਵਾਹਿਗੁਰੂ ਮਿਹਰ ਕਰੋ ਪੰਜਾਬ ਦੀ ਜਵਾਨੀ ਤੇ🙏🙏
@amanpreetsinghgrewalnice5672
@amanpreetsinghgrewalnice5672 4 года назад
Waheguru ji
@amarjitsingh4292
@amarjitsingh4292 4 года назад
ਵੀਰ ਜੀ ਬਹੁਤ ਮੁਸ਼ਕਿਲ ਹੁੰਦੀ ਹੈ ਮਾਪਿਆਂ ਲਈ। ਜਦੋਂ ਘਰ ਵਿੱਚ ਨਸ਼ੇੜੀ ਪੁੱਤ ਬਣ ਜਾਵੇ। ਦੁੱਖੀ ਨੇ ਮਾਪੇ। ਘਰ ਬਰਬਾਦ ਹੋ ਗਿਆ। ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। 🙏🙏
@mandeepkhaira6179
@mandeepkhaira6179 4 года назад
Hye meri teacher c eh mam munde di mammy pind Mangewal ch 10th class Kari c ehna kol ....so sed
@bobbybrix481
@bobbybrix481 4 года назад
;(
@GAGGi92
@GAGGi92 4 года назад
Bhoot sad a bro. Sab kush sunke dil ronda pea
@deepaksodhi6280
@deepaksodhi6280 4 года назад
ਇਹਨੂੰ ਰਿਪੋਰਟਰ ਕਿਸ ਨੇ ਬਣਾ ਦਿੱਤਾ । ਇਹਨੂੰ ਅਕਲ ਇੱਕ ਰੁਪਏ ਦੀ ਨਹੀਂ ।
@balvirkaur8658
@balvirkaur8658 4 года назад
wahegurug maher karn
@manveersingh1136
@manveersingh1136 4 года назад
ਅੱਜ ਸਾਡੇ ਹੀ ਸਾਡੇ ਦੁਸ਼ਮਣ ਬਣ ਗਏ ਹਨ 84 ਤੋਂ ਲੈ ਕੇ ਸਾਡੇ ਪੰਜਾਬ ਦੇ ਲੋਕ ਹੀ ਸਾਡੇ ਦੁਸ਼ਮਣ ਬਣ ਗਏ ਹਨ ਪੰਜਾਬ ਦੀ ਅਫਸਰਸ਼ਾਹੀ ਤੇ ਲੀਡਰਾਂ ਨੇ ਹੀਂ ਪੰਜਾਬ ਦੇ ਹਾਲਾਤ ਮਾੜੇ ਕਰਤੇ । ਬਹੁਤ ਹੀ ਮਾੜਾ ਹੋਇਆ ਐਸ ਪਰਿਵਾਰ ਨਾਲ ਰੱਬ ਮੇਹਰ ਕਰੇ
@kanwaljitsidhu
@kanwaljitsidhu 4 года назад
Waheguruji waheguru waheguru ji waheguru waheguru
@anupinderkaur7752
@anupinderkaur7752 4 года назад
Let’s show them a power of social media Let’s save Punjab They are not dying of corona but drugs
@jaskaransingh-vd4cq
@jaskaransingh-vd4cq 4 года назад
Exactly
@baldevchungha3529
@baldevchungha3529 4 года назад
ਮਾਪੇ ਬਹੁਤ ਦੁਖੀ ਹਨ ਕੋਈ ਹਲ ਨਹੀਂ ਹੈ ਨਾ ਮਰ ਸਕਦੇ ਹਨ ਨਾ ਜਿਉ ਸਕਦੇ ਹਨ
@ramandeepsharmabhardwaj5365
@ramandeepsharmabhardwaj5365 4 года назад
😥😥😥baba g diya gla sun k dil tut gya kha gyia sarkara sade punjab nu😥😥oh veero jag jo hun kal nu wari apne te v ani a 🙏😥
@karamsandhu8867
@karamsandhu8867 4 года назад
ਨਸ਼ੇ ਵੇਚਣ ਵਾਲੇ ਲੋਕੋਂ ਸਮਝ ਜਾਉ, ਕੀਨੀਆ ਬਦਸੀਸਾ ਦੇਂਦੇ ਨੇ ਲੋਕ,,, ਪੁੱਤਾਂ ਦੀਆਂ ਮਾਵਾਂ ਬਹੁਤ ਦੁਖੀ ਹਨ
@PakkePindaAale
@PakkePindaAale 4 года назад
shad do akali congress da khehda veero nhi tan punjab di jwani khtam kr denge eh ..j sarkar chahve ki ni kr skdi yr sara kuch ehna di sehmti nal hi hunda request aa veero bdla le aao punjab ch nhi khtam hojage thode time ch hi 🙏🏻🙏🏻
@varindersandhuharike2922
@varindersandhuharike2922 4 года назад
ਵੀਰੇ ਲੋਕ ਨਹੀਂ ਸਮਝਦੇ ਹਰੇਕ ਘਰ ਨਸ਼ਾ ਵੇਚਦਾ
@GaganDeep-po1dz
@GaganDeep-po1dz 4 года назад
ਧੰਨ ਜਿਗਰਾ ਮਾਂ ਪਿਓ ਦਾ
@navtejkhosa7210
@navtejkhosa7210 4 года назад
Waheguru meher rakhe bachea te ji
@hardevsingh3631
@hardevsingh3631 4 года назад
ਕੋਈ ਨੀ ਬਾਈ ਰੱਬ ਭਾਣਾ ਮੰਨਣ ਦਾ ਵਲ ਬਖਸੇ ਹੁਣ ਜਿਹੜੀ ਬਾਕੀ ਜਿੰਦਗੀ ਰਹਿ ਗਈ ਬਾਈ ਹੁਣ ਡਰ ਨੀ ਰਾਤ ਨੂੰ ਹੋਣਾ ਮੇਰੇ ਨਾਲ ਵੀ ਇਧਾ ਹੀ ਹੋਇਆ ਸੀ ਰਾਤ ਨੂੰ ਡਰ ਦੇ ਮਾਰੇ ਨੀਦ ਨੀ ਅਉਦੀ ਕਿਤੇ ਮਾਰ ਨਾ ਦੇਵੇ ਬੁਹਤ ਅੋਖਾ
@PakkePindaAale
@PakkePindaAale 4 года назад
shad do akali congress da khehda veero nhi tan punjab di jwani khtam kr denge eh ..j sarkar chahve ki ni kr skdi yr sara kuch ehna di sehmti nal hi hunda request aa veero bdla le aao punjab ch nhi khtam hojage thode time ch hi 🙏🏻🙏🏻
@jaspreetgrewal5717
@jaspreetgrewal5717 4 года назад
ਜਿਦਾ ਪੁੱਤ ਇਹ ਨਸ਼ਾ ਕਰਦਾ ਓਹਨੂੰ ਪਤਾ ਚਿੱਟਾ ਕੀ ਹੁੰਦਾ ਉਸ ਪਰਿਵਾਰ ਤੇ ਕੀ ਬੀਤ ਦੀ ਅਾ ਤੇਰੇ ਮੇਰੇ ਵਰਗੇ ਤਾਂ ਗੱਲਾ ਹੀ ਕਰ ਸਕਦੇ ਨੇ ਇਹ ਦਰਦ ਤਾਂ ਓਹਨਾ ਮਹਿਸੂਸ ਕਰ ਸਕਦੇ ਨੇ ਜਿਹੜੇ ਇਸ ਨੂੰ ਸਹਿਦੇ ਪਏ ਨੇ
@user-he4jj5qz2j
@user-he4jj5qz2j 4 года назад
ਬਾਪੂ ਜਿਹਨਾ ਨੂੰ ਤੂੰ ਅਤਵਾਦੀ ਕਹਿ ਰਹਿ ਜੇ ਉਹ ਅੱਜ ਹੁੰਦੇ ਤਾ ਕਿਸੇ ਮਾਪਿਆਂ ਦਾ ਪੁੱਤ ਨਸੇ ਨਾਲ ਨਹੀਂ ਸੀ ਮਰਨਾ ਨਾ ਹੀ ਕਿਸੇ ਧੀ ਭੈਣ ਨਾਲ ਧੱਕਾ ਹੋਣਾ ਸੀ।
@gurpreetsinghtoor8928
@gurpreetsinghtoor8928 4 года назад
ਉਹ ਤਾਂ ਇਹਨਾਂ ਸਰਕਾਰਾਂ ਨੂੰ ਮਾੜਾ ਲਗਦਾ
@prabjotgill7500
@prabjotgill7500 4 года назад
It's very sorrowful matter for parents. What do they can do for their sons.?why do the boys don't understand that parents are not feeling good after death ?
@indu_kaur_2069
@indu_kaur_2069 4 года назад
ਵਾਹਿਗੁਰੂ ਜੀ ਮੇਹਰ ਕਰਣ ਜੀ
@anupinderkaur7752
@anupinderkaur7752 4 года назад
Commenting is just not enough folks we need to stand all against this Let’s make our writing a power n tell governments this is it now I need your support support We all need our supports Please please Let’s stand all Request request request
@sukhsukh4878
@sukhsukh4878 4 года назад
ਬਾਪੂ ਜੀ ਤੁਸੀਂ ਉਸ ਵੇਲੇ ਨੂੰ ਯਾਦ ਕਰੋ ਜਿੰਨਾ ਨੂੰ ਅੱਤਵਾਦੀ ਕਹਿ ਰਹੇ ਹੋ ਬਹੁਤ ਗੱਲਤ ਹੈ ਨਾ ਤਾਂ ਉਸ ਟਾਇਮ ਕੋਈ ਨਸ਼ੇ ਨਾਲ ਮਰਿਆ ਸੀ ਅਤੇ ਨਾ ਹੀ ਕੋਈ ਬਲਾਤਕਾਰ ਹੁੰਦਾ ਸੀ ਉਹ ਅੱਤਵਾਦੀ ਨਹੀਂ ਸੀ ਅਸਲੀ ਅੱਤਵਾਦ ਤਾਂ ਹੁਣ ਹੈ
@parmindersingh9656
@parmindersingh9656 4 года назад
Maa da Dil bhut wadda Put jiwe Marji da Howe Maa ta Maa hi hundi a Raaab meher kre
@sukhsidhu1818
@sukhsidhu1818 2 года назад
Waheguru mehar kri sab te
@amarjitkaurkaur3004
@amarjitkaurkaur3004 4 года назад
Waheguruji meher karo punjab de putterate😭
@manjeetkaur-jw8xt
@manjeetkaur-jw8xt 4 года назад
ਵਹਿਗੁਰੂ ਜੀ ਮੇਹਰ ਕਰਨ ਸਭ ਮਾਂਪਿਆਂ ਤੇ
@HarpreetSingh-dj9hr
@HarpreetSingh-dj9hr 4 года назад
Jis naal hundi ohnu pta Veere wahe guru kise naal na eda hove
@GurpreetSingh-zs6nm
@GurpreetSingh-zs6nm 4 года назад
Very bad jisda ek put muk gya os da dukh kon jana ga
@punjabimusic5020
@punjabimusic5020 4 года назад
Waheguru mehar Kare parivar te
@khosasaab1701
@khosasaab1701 4 года назад
ੳੁਹ ਪੱਤਰਕਾਰਾ ਸਰਕਾਰ ਤੇ ਪੁਲਿਸ ਸਭ ਰਲੀ ਹੋੲੀ ਅੈ, ੲਿਹ ਸਭ ਤੈਨੂੰ ਵੀ ਪਤਾ, ਤੂੰ ਕਿੳੁ ੲਿਹ ਸਵਾਲ ਪੁੱਛਕੇ ਦੁਖੀਅਾਂ ਨੂੰ ਹੋਰ ਦੁਖੀ ਕਰਦਾ.
@ManpreetKaur-cm6qy
@ManpreetKaur-cm6qy 4 года назад
ਹਾਏ ਓ ਰੱਬਾ ਕਿਨੇ ਦੁਖੀ ਨੇ ਮਾ ਪਿਉ ਰੱਬ ਕਰੇ ਸਰਕਾਰਾ ਦੇ ਲਿਡਰਾ ਦੇ ਬੱਚੇ ਨਸੇ ਖਾਣ ਤੇ ਦੀਆ ਕੁਲਾ ਨਸਟ ਹੋ ਜਾਣ ਕੈਪਟਨ ਨੁੱ ਭੱਠੀ ਵਿੱਚ ਝੋਕ ਦਿੱਉ ਪਾਪੀ ਤੇ ਡੁਸਟ ਨੁੱ ਝੂਠੇ ਨੁੱ ਪੰਜਾਬ ਨੁੱ ਕਿਸੇ ਲਿਡਰ ਦੀ ਲੋੜ ਨਹੀ ਹੇ ਪੰਜਾਬ ਨੁੱ ਖਾਲਸੇ ਦੇ ਰਾਜ ਦੀ ਲੋੜ ਹੇ ਗਦਾਰਾ ਲਿਡਰਾ ਦੀ ਸਾਨੁ ਲੋੜ ਨਹੀ ਹੇ ਇਹ ਲਿਡਰ ਬੋਟਾ ਲੈ ਕੇ ਝੂਠੇ ਵਾਦੇ ਕਰਦੇ ਨੇ ਪਾਪੀ ਇਨਾ ਲਿਡਰਾ ਨੁੱ ਪਾਸੇ ਕਰੋ ਜੀ ਪੰਜਾਬ ਨੁੱ ਅਜਾਦ ਕਰਵਾਉ ਜੀ ਜਿਹੜਾ ਕੋਈ ਨਸੇ ਦਾ ਵਿਰੋਧ ਕਰਦਾ ਹੇ ਉਸ ਨੁੱ ਪੁਲਸ ਗੋਲੀ ਮਾਰ ਦੇਂਦੀ ਹੇ ਸਰਕਾਰਾ ਤੇ ਆਪ ਨਸੇ ਦੇ ਧੱਦੇ ਕਰਦੀਆ ਨੇ
@mnn5620
@mnn5620 4 года назад
ਰਿਪੋਰਟ ਤੇ ਜਖਮਾ ਤੇ ਲੂਣ ਪਾ ਰਿਹਾ , ਪੈਸਾ ਕਿੱਥੋਂ ਆਇਆ, ਤੁਸੀਂ ਕਿਉਂ ਨਸਾ ਦਿੰਦੇ ਸੀ ਦਸ ਇਹ ਕੋਈ ਗੱਲ ਆ ਵੀਰੇ ਕੋਈ ਚੱਜ ਦੀ ਗੱਲ ਕਰ
@iqbalsingh2081
@iqbalsingh2081 4 года назад
Bahut vadia gl likhi aa
@bakhshinderpalkaur4649
@bakhshinderpalkaur4649 4 года назад
ਪੁਲਸ ਦਾ ਰੋਲ ਨਸ਼ਾ ਵਿਕਾਉਣ ਵਿੱਚ ਹੈ
@bakhshinderpalkaur4649
@bakhshinderpalkaur4649 4 года назад
ਜਿਹਡੇ ਵੇਚਣ ਵਾਲੇ ਫੋਨ ਕਰਦੇ ਸੀ ਉਹਨਾਂ ਮਾਪਿਆਂ ਅਤੇ ਲਡਕੇ ਦੀ ਜੋਛੱਡਣਾ ਚਾਹੁੰਦਾ ਸੀ ਕੋਈ ਪੇਸ਼ ਨਹੀ ਜਾਣ ਦਿੱਤੀ ਉਹਦਾ ਕਿਹਡਾ ਮਰਨ ਨੂੰ ਜੀਅ ਕਰਦਾ ਸੀ ਅਸਲ ਕਾਤਲਾਂ ਨੂੰ ਦੋਸ਼ ਕਿਉਂ ਨਹੀ ਦਿੰਦੇ ਉਜਾਡ ਦਿੱਤਾ ਪੰਜਾਬ
@preetpreet6793
@preetpreet6793 4 года назад
Oh rabba kine dukhi a ki karna piesa gandi Ruh c koi jo satoon aii c
@navdhaliwal
@navdhaliwal 4 года назад
@jagroop kaur ji.. vdia gal a.. shyad kise drug krn wale ja . Phr je kise ne new new drug krna start kita.. shyad oh eh gallan sun k hat jawe
@jyotish.kundli-
@jyotish.kundli- 4 года назад
ਰੋਣਾ ਆਉਂਦੈ ਮਾਂ ਬਾਪ ਦੀਆਂ ਗੱਲਾਂ ਸੁਣ ਕੇ।। ਕੀ ਹੋ ਗਿਆ ਸਾਡੇ ਸੋਹਣੇ ਪੰਜਾਬ ਨੂੰ
@naseebkumar8625
@naseebkumar8625 2 года назад
Ryt bro
@surjitsingh2954
@surjitsingh2954 4 года назад
ਬਹੁਤ ਦੂਖ ਵਾਲੀ ਗੱਲ ਮਾਂ ਬਾਪ ਵਾਸਤੇ
@deepugill9286
@deepugill9286 4 года назад
Waheguru g bebe bapu huni vachare
@manjit3540
@manjit3540 4 года назад
ਸਰਕਾਰ ਨੇ ਨੋਜਵਾਨੀ ਖਤਮ ਕਰ ਦਿੱਤੀ ਹੈ।
@GurpreetSingh-zv2tq
@GurpreetSingh-zv2tq 4 года назад
parmatma mehar rakhe sare bacheyaa te
@janwindersingh
@janwindersingh 4 года назад
Hun family nu thoda sukh milu ohna lai ta ohna di kudi he putt a. . Ki fyda eho jehi aulad da jehdi 1 crore da chitta kha gya
@Counterintelligence0053
@Counterintelligence0053 4 года назад
Shi gal hai paji
@harjeetsinghsingh3470
@harjeetsinghsingh3470 2 года назад
Waheguru mehar karna 🙏
@user-he4jj5qz2j
@user-he4jj5qz2j 4 года назад
ਬਹੁਤ ਔਖਾ ਵੀਰ ।ਸਾਡਾ ਵਾਲਾ ਵੀ ਕਿਰਪਾਨਾ ਲੈ ਲੈ ਕੇ ਪੈਦਾ। ਕੋਈ ਮਤ ਕੰਮ ਨਹੀਂ ਕਰਦੀ।ਚੰਗਾ ਹੋਇਆ ਕਿ ਆਪ ਹੀ ਮਰ ਜਾਵੇ।ਜਿੰਦਗੀ ਸੌਖੀ ਹੋ ਗਈ ਪਿਛੇ ਪਰਿਵਾਰ ਦੀ।
@balwinderkumar3842
@balwinderkumar3842 4 года назад
Shi gll bro
@amanbassi2531
@amanbassi2531 4 года назад
Waheguruji mehar rakhan tuhaday pariwar te..don't give up. We only get one life to live.. jo waheguruji nu manjoor. Don't give up hope..
@sonusingh1414
@sonusingh1414 4 года назад
Waheguru g waheguru g
@gurdipsingh3373
@gurdipsingh3373 4 года назад
So sad
@ramanbrar4191
@ramanbrar4191 4 года назад
Oh waheguru ...
@studentlife.8732
@studentlife.8732 4 года назад
So Sad, Waheguru Ji 🙏 mehr Karo Family te .
@sukhmandhillon7469
@sukhmandhillon7469 4 года назад
22 mehr ki kla ta putt si hun ki age jana
@gajjansinghhundal1811
@gajjansinghhundal1811 2 года назад
Waheguru Sade te Mehar Karo ji
@onkarsinghdhiman9576
@onkarsinghdhiman9576 4 года назад
ਪੱਤਰਕਾਰਾ ਕਿਉਂ ਜ਼ਖਮਾਂ ਤੇ ਲੂਣ ਛਿੜਕੀ ਜਾਨੈਂ? ਤੈਨੂੰ ਪੱਤਰਕਾਰ ਕੀਹਨੇ ਬਣਾ ਤਾ 👎
@RamKumar-xc5sk
@RamKumar-xc5sk 4 года назад
Iho je he put nu khud mar dena chadia
@JS50108
@JS50108 4 года назад
Kiven maa, pio dey dukh nu kured-da moorakh.
@JaspreetKaur-nm5kc
@JaspreetKaur-nm5kc 4 года назад
Waheguru mehar kri
@Unknown-qr7iv
@Unknown-qr7iv 4 года назад
Ehna dukhi vena kro maa pyo nu yr
@RupinderSingh-pk9wi
@RupinderSingh-pk9wi 4 года назад
Uzzre pyr ghar saare ki kriye ,kithe jayie eho jihe desh cho Hr maa,Hr bhain te pita e santaap handa rhe a Waheguru ji kush kro taras kro apni duniya te🙏
@paramgap
@paramgap 4 года назад
Bapu ji sab gallan sahi keh rahe .ne bht kehna bhi chounde aa pr keh ni skde
@manpritg1538
@manpritg1538 4 года назад
Waheguru Ji sab dey dhee putt nu changi samrath bakshna merey Malik Ji 🙏🙏bot aukha aa family vichari da😌😌
@sharangill2140
@sharangill2140 4 года назад
Waheguru ji Mehar kro sari duniya te🙏🙏👏👏.....
@jasvirdhaliwal2699
@jasvirdhaliwal2699 4 года назад
🙏🙏 Waheguru g
@harpreetsekhon2440
@harpreetsekhon2440 4 года назад
Maa Baap ki keren ,,, veer ji mape ta aap dukhi aa,,, uh bichare tan kuch vi ni luka rahe
@anjalianjali4321
@anjalianjali4321 4 года назад
Bilkul Sahi galti sari ledara di AA kutte sab mile hoye ne
@Sahibji-rg6fi
@Sahibji-rg6fi 4 года назад
ਲੋਕਾਂ ਨੂੰ ਹੀ ਆਪ ਮੈਦਾਨ ਵਿੱਚ ਆਉਣਾਂ ਪੈਣਾ
@amarjitkaurbal8985
@amarjitkaurbal8985 4 года назад
Through
@karamjitminhas3538
@karamjitminhas3538 4 года назад
VERY VERY SAD.GOD,PLEASE HELP THIS FAMILY.
@paramgap
@paramgap 4 года назад
Jis te Veet di aa ohee janda ga 😥😥😥😥😥😥😥
@HaroonKhan-me8qy
@HaroonKhan-me8qy 2 года назад
ਮਾਤਾ ਪਿਤਾ ਨੂ ਦੇਖ ਕੇ bhut ਦਿਲ dukhda ਰੱਬਾ ਸਾਡੇ ਪੰਜਾਬ nu ਨਸ਼ੇ ਤੋ bachla ਦੇ
@baldevchungha3529
@baldevchungha3529 4 года назад
ਬਹੁਤ ਬਚੇ ਛਡਣਾ ਚਾਹੁੰਦੇ ਹਨ ਪਰ ਨਹੀਂ ਛੁਟਦਾ ਚਾਹ ਕੇ ਵੀ ਨਹੀਂ ਛਡ ਸਕਦੇ
@balbirkaur5039
@balbirkaur5039 4 года назад
Ryt
@balwinderkumar3842
@balwinderkumar3842 4 года назад
😭😭😭😭😭😭
@parneetkaurbrar1093
@parneetkaurbrar1093 4 года назад
Waheguru ji mahar krna ji sab kode de halt ne punjab de gttiyan sarak sadidyan
@shindisran8524
@shindisran8524 4 года назад
ਕਾਸ਼ ਕਿਤੇ ਪੰਜਾਬ ਚ ਖਸਖਸ ਦੀ ਖੇਤੀ ਹੁੰਦੀ ਤਾਂ ਮਾਰੂ ਨਸ਼ੇ ਨੀ hone ਸੀ ਪੰਜਾਬ ਵਿੱਚ ਨੌਜਵਾਨ ਪੀੜ੍ਹੀ ਨੂੰ ਖੋਖ਼ਲਾ ਕਰਤਾ ਇਹ ਹੈਰੋਇਨ ਚਿੱਟੇ ਗੋਲੀਆ ਨੇ ਨਸ਼ਾ ਕਦੇ ਖਤਮ ਨੀ ਹੋ ਸਕਦਾ ਪੋਸਤ ਅਫ਼ੀਮ ਇਸਦਾ ਇਲਾਜ ਹੈ ਜਿਸਤੇ ਸਰਕਾਰ ਨੇ ਰੋਕ ਲਾਈ ਹੋਈ ਅਾ ਬਹੁਤ ਵੱਡੀ ਸ਼ੇਆਸਤ ਅਧੀਨ ਸਿੰਥੈਟਿਕ ਹੇਰਿਓਣ ਚਿੱਟਾ ਅੱਜ ਵੀ ਪੂਰਾ ਜੰਗੀ ਪੱਧਰ ਤੇ ਵਿਕ ਰਿਹਾ
Далее
Bacon на громкость
00:47
Просмотров 112 тыс.
Bacon на громкость
00:47
Просмотров 112 тыс.