Тёмный

ਚਿੱਟਾ ਲਾਕੇ ਮਰੇ Singer Gagandeep ਦੀ ਕੋਠੀ 'ਚੋਂ ਆਉਂਦੀਆਂ ਨੇ ਰੋਣ ਦੀਆਂ ਆਵਾਜ਼ਾਂ ।। Haqeeqat Tv Punjabi 

Haqeeqat Tv
Подписаться 1,3 млн
Просмотров 262 тыс.
50% 1

#gagandeepsingh
#singerchita
#haqeeqattvpunjabi

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 657   
@kasiffarooqi397
@kasiffarooqi397 4 года назад
ਮੇਰੀ ਸਭ ਨੂੰ ਬੇਨਤੀ ਹੈ ਕੀ ਇਹ ਵੀਡੀਓ ਆਪਾਂ ਉਨ੍ਹਾਂ ਮੁੰਡੇ -ਕੁੜੀਆਂ ਨੂੰ ਜ਼ਰੂਰ ਦਿਖਾਈਏ ਜੋ ਚਿੱਟੇ ਵਾਲੀ ਲਾਈਨ 'ਤੇ ਲੱਗੇ ਹੋਏ ਨੇ... ਮੈਂ ਗੱਲਬਾਤ ਕਰਦਾ ਕਰਦਾ ਖੁਦ ਕਈ ਵਾਰ ਭਾਵੁਕ ਹੋ ਗਿਆ...ਛੋਟੀ ਜਿਹੀ ਕੋਸ਼ਿਸ਼... ਹਕੀਕਤ ਟੀਵੀ ਪੰਜਾਬੀ ਦੀ ਟੀਮ ਦੀ...
@parwindersingh2838
@parwindersingh2838 4 года назад
Bilkul shi soch thodi veer ji jini kosis hoi jrur krage Sade pind v chaar panj munde es di lt laa bethe
@gaggusandhu1604
@gaggusandhu1604 4 года назад
Baki veer tusi Khush raho
@sonisingh3364
@sonisingh3364 4 года назад
Veere kiwe chdeya tuc ..chitta
@honeysaggu7297
@honeysaggu7297 4 года назад
sahi gal a bai eh asli dukh a punjab da fake reporter ta sidhu piche paie a fame lai
@vickuk1313
@vickuk1313 4 года назад
Farooqi veer tenu main bhut wadia journalist manda, BHUT wadia kam karda tu bai.. BUT IS VIDEO NU CHAD KE TAKRIBAN HAR VIDEOS DA TITLE BHUT GALAT LIKHDE HO.. PLZ DYAN DENA.. LOVE AND RESPECT FROM ENGLAND
@beekeepinggallery9108
@beekeepinggallery9108 4 года назад
ਜਿਹੜੀ ਕੌਮ ਤੋਪਾ ਟੈਕਾ ਨਾਲ ਨਹੀਂ ਖਤਮ ਨੀ ਹੋਈ, ਜਿਹੜੀ ਕੌਮ ਛਾਤੀਆਂ ਨਾਲ ਰੇਲਾ ਦੇ ਇੰਜਣ ਰੋਕਣ ਦੀ ਜੁਰੱਤ ਰੱਖਦੀ ਸੀ ਅੱਜ ਉਸ ਨਸਲ ਨੂੰ ਤਿੰਨ ਇੰਚ ਦੀ ਸਰਿੰਜ 💉 ਖਤਮ ਕਰ ਰਹੀ ਹੈ ਬਹੁਤ ਅਫ਼ਸੋਸ ਹੈ
@karmjeetgill864
@karmjeetgill864 4 года назад
ਇਹ ਗੱਲ ਮੂਰਖ ਲੋਕ ਨਹੀ ਸਮਝ ਰਹੇ
@lovengill2385
@lovengill2385 4 года назад
Sahi gal aa veer g
@ManjitKaur-rd9gi
@ManjitKaur-rd9gi 4 года назад
Waheguru ji kirpa krio bachian nu sojhi dio, aj punjab dae sare vaeri bne hoye ne, jihna leadera ne ih nashe liande ne ohna nu crona kha jave te ohna dae apne putt v nashe nal khatm hon fir kise da dukh pta lagda
@beekeepinggallery9108
@beekeepinggallery9108 4 года назад
@@ManjitKaur-rd9gi ਭੈਣ ਦੇ ਦਿਨ ਪਹਿਲਾਂ, ਬਾਦਰ ਸੈਨਾ ਵਾਲਿਆਂ ਨੇ, ਮੋਦੀਖਾਨੇ ਵਾਲੇ ਜਿੰਦੂ ਵੀਰ ਤੇ ਪਰਚਾ ਕਰਾ ਦਿੱਤਾ ਕਿਉਂਕਿ ਉਨ੍ਹਾਂ ਨੇ ਰਾਮ ਦੇ ਨਾਮ ਨਾਲ ਸੀ੍ ਨਹੀਂ ਲਗਾਇਆ,,, ਜੇ ਹੁੰਦਾ 1970 ਤੋ 1990 ਦਾ ਦਹਾਕਾ ਅਸੀਂ ਲੱਤ ਤੇ ਲੱਤ ਧਰਕੇ ਨਾ ਪਾੜ ਦਿੰਦੇ? ਪਰ ਕੀ ਕਰੀਏ ਹੁਣ ਕੋਈ ਜਿੰਦੇ ਸੁੱਖੇ ਵਰਗਾ ਵੀਰ ਨੀ ਮਿਲਦਾ 😥😥😥
@Kiran09deep
@Kiran09deep 4 года назад
ਸਹੀ ਕਿਹਾ ਵੀਰ ਜੀ 🙏🏼
@kulbirkaur2968
@kulbirkaur2968 4 года назад
ਵਾਹਿਗੁਰੂ ਜੀ ਮਾਤਾ ਪਿਤਾ ਬਹੁਤ ਦੁਖੀ ਹਨ ਇਹਨਾਂ ਦਾ ਦੁੱਖ ਦੇਖੀਆਂ ਨਹੀਂ ਜਾਂਦਾ 😭😭😭😭😭😭😭😭😭😭
@ranjeetkaur6746
@ranjeetkaur6746 4 года назад
ਭੈਣ ਮੇਰੀਏ ਗੁਰਬਾਣੀ ਦੇ ਲੜ ਲੱਗ ਜਾਓ ਦੋਵੇਂ ਜੀਅ, ਜਿਉਣਾ ਤੇ ਪੈਣਾ ਹੁਣ ਭਾਂਵੇ 😱😱 ਅਜੇ ਤੁਹਾਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਪਰ ਹੌਂਸਲਾਂ ਗੁਰਬਾਣੀ ਦੇ ਲੜ ਲੱਗਕੇ ਹੀ ਮਿਲਣਾ। 🙏🙏
@GurpreetSingh-sy9bx
@GurpreetSingh-sy9bx 4 года назад
Sahi gal aa
@AmandeepKaur-dc7pp
@AmandeepKaur-dc7pp 4 года назад
bilkul shi keha 🙏😓
@lovejeet2234
@lovejeet2234 4 года назад
Bilkul sahi gal aa ji 🙏🙏
@rajpreetkaur9718
@rajpreetkaur9718 4 года назад
sahi gll sis🙏
@MandeepKaur-uc7fl
@MandeepKaur-uc7fl 4 года назад
Jdo putt duniya ton tur je kite ji ni lgda gurbani o sukh de skdi
@bahadursingh3994
@bahadursingh3994 4 года назад
ਬਚੋ ਵੀਰੋ ਨਸਾਂ ਬਹੁਤ ਵੱਧ ਗਿਆ ਪੰਜਾਬ ਵਿੱਚ ਲੀਡਰਾਂ ਦਾ ਹੀ ਹੱਥ ਹੈ ਬਹੁਤ ਰੋਣਾ ਆਉਂਦਾ ੲਿੰਟਰਵਿੳੂ ਦੇਖੀ ਨਹੀਂ ਜਾਦੀ
@inderpreetkaur2712
@inderpreetkaur2712 4 года назад
ਜਦੋਂ ਜਿਉਂਦਾ ਸੀ ਤਾਂ ਵੀ ਮਾਂ-ਬਾਪ ਦੁਖੀ ਕੀਤੇ ,ਪਰ ਮਰਕੇ ਤਾਂ ਮਾਰ ਹੀ ਦਿੱਤੇ। ਪਰ ਬੱਚੇ ਨਹੀਂ ਸਮਝਦੇ।
@sandhusaab6041
@sandhusaab6041 4 года назад
Raaba gagandeep de ma bap nu slamt Rakhi 🙏😭😭😭😭
@gurbaljitsingh7384
@gurbaljitsingh7384 4 года назад
ਵਾਹੇ ਗੂਰੁ ਜੀ ਨਸ਼ੇ ਕਰਣ ਵਾਲੇ ਨੂੰ ਕਝ ਨਹੀਂ ਹੁੰਦਾ ਤੋੜ ਤਾੜ ਸਭ ਡੰਡੇ ਨਾਲ ਭੱਜ ਜਾਦੇ ਹਨ ਮੈ ਵੀ ਸੈਟਰ ਕਟੀਆ ਹੈਲਾਡ ਨਾਲ ਹੋਰ ਵਿਗੜ ਦੇ ਨੇ ਸੈਟਰ ਵਿੱਚ ਕੀਉ ਨੀ ਲੱਗਦੀ ਤੋੜ
@user-wl2dr2vn9t
@user-wl2dr2vn9t 4 года назад
ਇਹ ਡੁੱਲਦੇ ਹੰਝੂ ਦੱਸਦੇ ਨੇ ਗੰਮ ਕੀ ਹੁੰਦੇ ਨੇ ਖੋਹਣਾ ਕੀ ਏ ਹੁੰਦਾ ਏ
@gorabadshah4478
@gorabadshah4478 4 года назад
ਲੋਕੋ ਅਕਲ ਲੈਲੋ ਮੁਫਤ िਮਲਦੀ ਅਾ ਬिਚਅਾਂ ਨੂੰ ਲੈਕੇ ਗੁਰਦੁਵਾਰੇ ਜਾੳ ਬਾਅਦ ਚ ਪਛਤਾਇ ਕੀ ਬਨਣਾ ਜਦ िਚੜੀਅਾ ਚੁਗ ਗਈ ਖੇਤ
@malkitsingh8869
@malkitsingh8869 4 года назад
ਹਮੀਦੀ ਗੁਰਦੁਆਰਾ ਸਾਹਿਬ ਚ ਇਕ ਗਤਕਾ ਸਿਖਾਉਦਾ ਹੁੰਦਾ ਸੀ ਉਹ ਕੁੜੀ ਲੈ ਕੇ ਭੱਜ ਗਿਆ ਸੀ ਅਤੇ ਇਕ ਹੁਣ ਇਕ ਢਾਡੀ ਨੇ ਆਪਣੀ ਕੁੜੀ ਮਾਰਤੀ
@gorabadshah4478
@gorabadshah4478 4 года назад
@@malkitsingh8869 ਇੰਦਰਾ ਗਾਂਦੀ ਨੂੰ ਕੇਵਲ ਦੋ ਬੰिਦਆ ਨੇ ਮਾिਰਅਾ ਦੁਸਟਾਂ ਦਾ ਕਹਣਾ ਸੀ (ਸਰਦਾਰਾਂ) िਸਖ ਕੌਮ ਨੇ ਮਾਰੀ ਅਾ ਅਗੇ ਤੁਹਾਨੂੰ ਪਤਾ ਹੀ ਹੈ ਕੀ ਹੋਇਅਾ ਅਾਪ ਜੀ ਦੇ ਭਾਗ ਮੰਦੇ िਕ ਅਾਪ ਨੂੰ ਅਜ ਤਕ ਗੁਰਦਵਾਰੇ िਕਸੇ ਗੁਰਮੁਖ ਦੇ ਦਰਸ਼ਨ ਨਹੀ ਹੋੲੇ
@malkitsingh8869
@malkitsingh8869 4 года назад
@@gorabadshah4478 ਗੁਰਮੁੱਖ ਬੰਦਾ ਕਿਸ ਤਰਾ ਦਾ ਹੁੰਦਾ ਜੀ ਹੋ ਸਕਦਾ ਮੈ ਗਲਤ ਹੋਵਾ
@gorabadshah4478
@gorabadshah4478 4 года назад
@@malkitsingh8869 िਕਸੇ ਵੀ ਗੁਰਦੁਅਾਰੇ ਜਾੳੁ िਨਸਕਾਮ ਸੇਵਾ ਅਤੇ िਸਮਰਨ ਕਰੋ ਅਾਪ ਜੀ ਦੀ ਸੇਵਾ िਸਮਰਨ ਅਤੇ ਭਾਵਨਾ ਵੇਖ ਕੇ ਸिਤਗੁਰ ਜੀ ਗੁਰਮੁਖਾਂ ਦੇ ਦਰਸ਼ਨ ਬਖਸ਼ਨ ਗੇ ਪਾਲਤੂ ਜਾਨਵਰ ਜੰਗਲੀ ਜਾਨਵਰਾਂ िਵਚ ਅੰਤਰ ਕੀ ਹੈ?ੲੇਸੇ ਤਰਾਂ ਮਨਮੁਖਾਂ ਅਤੇ ਗੁਰਮੁਖਾਂ ਦੇ िਵਚ ਅੰਤਰ ਹੈ
@malkitsingh8869
@malkitsingh8869 4 года назад
@@gorabadshah4478 ਮੈ ਗੁਰਦੁਆਰਾ ਸਾਹਿਬ ਜਾਦਾ ਹੁੰਦਾ ਸੀ ਮੇਰੀਆ ਚੱਪਲਾ ਚੱਕ ਲੈਦੇ ਸੀ ਮੈਨੂੰ ਘਰ ਦੇ ਗੁਰਦੁਆਰਾ ਸਾਹਿਬ ਇਸ ਲਈ ਨਹੀ ਜਾਣ ਦਿੰਦੇ ਦਿਲ ਤਾ ਬਹੁਤ ਕਰਦਾ ਜੀ ਸਤਿਨਾਮ ਵਾਹਿਗੁਰੂ ਜੀ
@rajnibala5422
@rajnibala5422 3 года назад
ਜਿੰਦਗੀ ਵਿੱਚ ਅੱਜ ਇੱਕ ਗੱਲ ਤਾ ਸਿੱਖ ਲਈ ਕਿ ਸਭ ਕੁਝ ਪੈਸਾ ਹੀ ਨਹੀ। ਪਰਿਵਾਰ ਵਿੱਚ ਸੁੱਖ ਅਤੇ ਸ਼ਾਂਤੀ ਦਾ ਹੋਣਾ ਵੀ ਬਹੁਤ ਹੀ ਜਰੂਰੀ ਵਾ।ਹਕੀਕਤ ਟੀਵੀ ਟੀਮ ਦਾ ਬਹੁਤ ਹੀ ਧੰਨਵਾਦ ਜੀ।ਆਪਣੇ ਪੁੱਤ ਨੂੰ ਖੁਸ਼ ਰੱਖਣ ਲਈ ਮਾਪਿਆ ਨੇ ਹਰੇਕ ਤਰੀਕਾ ਅਪਣਾਇਆ। ਪਰ ਕਿਸਮਤ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ।
@jajbirsingh3271
@jajbirsingh3271 4 года назад
ਲੱਖ ਲੱਖ ਸ਼ੁਕਰ ਅਾ ਮੇਰੇ ਸੱਚੇ ਪਾਤਸ਼ਾਹ ਦਾ ਅਸੀ ਇਹਨਾਂ ਕੰਮਾਂ ਤੋਂ ਬਚੇ ਹੋਏ । ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਭ ਦੇ ਸਿਰ ਤੇ ਮੇਹਰ ਦਾ ਹੱਥ ਰੱਖੇ ਵੀਰੋ ਨਸ਼ੇ ਨਾ ਕਰੋ ।ਹੱਸਦੇ ਵੱਸਦੇ ਘਰ ਵੀਰਾਨ ਬਨ ਜਾਂਦੇ ਨੇ ਜਦੋਂ ਕਿਸੇ ਮਾਂ ਪਿਓ ਦਾ ਜਵਾਨ ਪੁੱਤ ਜੋਬਨ ਰੁੱਤੇ ਸ਼ਮਸ਼ਾਨ ਦੇ ਰਾਹ ਪੇ ਜਾਂਦਾ।
@ਕਿਸਮਤਦੇਮਾੜੇ
bilkul shi verre
@Ghuman87
@Ghuman87 4 года назад
🙏🙏ਬੇਬੇ ਬਾਪੂ ਜੀ ਹੋਂਸਲਾ ਰੱਖੋ ਤੇ ਗੁਰਬਾਣੀ ਦੇ ਲੜ ਲੱਗ ਜੋ ਜੀ 🙏
@ramjisharma5285
@ramjisharma5285 4 года назад
ਬਾਬਾ ਜੀ ਹੁਣ ਵੀ ਨਾਮ ਲੈਣ ਤੋਂ ਡਰਦੇ ਹਨ ਬਾਕੀ ਮਾਪਿਆਂ ਦਾ ਵੀ ਕੀ ਹਾਲ ਹੋਵੇਗਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੋਚ ਕੇ ਰੁਹ ਕੰਬ ਜਾਂਦੀ ਹੈ
@kd7835
@kd7835 4 года назад
ਮਰਨ ਵਾਲੇ ਤਾਂ ਇੱਕ ਦਿਨ ਮੁੱਕ ਜਾਂਦੇ ਨੇ।ਰਹਿ ਜਾਂਦੇ ਨੇ ਪਿਛਲੇ ਜਿਉਂਦੀਆਂ ਲਾਸ਼ਾਂ ਬਣਕੇ।ਸ਼ਾਹ ਵੀ ਜੋ ਆਉਂਦਾ ਹੈ। ਉਹ ਵੀ ਹੌਉਕੇ ਬਣਕੇ ਹੀ ਆਉਂਦਾ ਹੈ ਇਹ ਪੀੜਾਂ ਜਿਸ ਤਨ ਤੇ ਗੁਜ਼ਰ ਦੀ ਹੈ। ਉਹੀ ਜਾਣਦੇ ਆ। ਆਪਣਿਆਂ ਨੂੰ ਖੋਹ ਦਾ ਦਰਦ।
@manpreetsandhu2066
@manpreetsandhu2066 4 года назад
Bilkul sahi gl a jis tan beete oh tan janda apnya de jaan di peed
@lakhbisinghlakha9426
@lakhbisinghlakha9426 4 года назад
Seahani gall aa bhai
@inderpreetkaur2712
@inderpreetkaur2712 4 года назад
Bilkul shi kiha g
@kuldeepsidhu4696
@kuldeepsidhu4696 4 года назад
ਗੱਭਰੂ ਪੁੱਤ ਮਰੇ ਤਾਂ ਗਮ ਹੱਡੀਆਂ ਨੂੰ ਖਾ ਜਾਂਦਾ
@gurvinderghumangurvindergh9284
@gurvinderghumangurvindergh9284 4 года назад
😭😭😭😭😭😭
@pritpalsingh9921
@pritpalsingh9921 4 года назад
ਵਾਹਿਗੁਰੂ ਜੀਂ ਮੇਹਰ ਕਰਨ ਚੜ੍ਹਦੀਕਲਾ ਕਰਨ
@sampurangrewal5740
@sampurangrewal5740 4 года назад
ਔਲਾਦ ਨੂੰ ਅਮੀਰ ਬਣਾਉਣ ਬਾਰੇ ਨਾ ਸੋਚੋ, ਲਾਇਕ ਬਣਾਉਣ ਬਾਰੇ ਧਿਆਨ ਦਿਓ, ਬੱਚਿਆਂ ਨਾਲ ਪਿਆਰ ਕਰੋ, ਸਰਕਾਰ ਦਾ ਮਿਸ਼ਨ ਪੰਜਾਬ ਨੂੰ ਬਰਬਾਦ ਕਰਨਾ, ਆਪ ਸੰਭਾਲ਼ੋ ਬੱਚਿਆਂ ਨੂੰ , ਵਾਹਿਗੁਰੂ ਦਾ ਭਾਣਾ ਮੰਨੋ ,ਵੀਰ ਜੀ,ਬਹੁਤ ਲੋਹੜਾ ਹੋਇਆ , ਕੁਰਾਹੇ ਪਏ ਬੱਚਿਓ ਆਪਣੇ ਅਤੇ ਮਾਪਿਆਂ ਤੇ ਤਰਸ ਕਰੋ,ਨਾ ਜਿਉਂਦਿਆਂ ਨੂੰ ਮਾਰੋ।
@BalbirSingh-kv8mq
@BalbirSingh-kv8mq 4 года назад
ਬਾਈ ਜੀ ਜਿਹੜਾ ਚਿੱਟਾ ਹੈ ਇਸ ਨਾਲ ਆਪਣੀ ਨਸਲ ਖੱਤਮ ਹੋ ਰਹੀ ਹੈ ਬੱਚੇ ਪੈਦਾ ਕਰਨ ਦੀ ਸਮਰੱਥਾ ਨਹੀਂ ਰਹਿੰਦੀ ਅੈਨਾ ਸਰੀਰ ਤੇ ਬੁਰਾ ਅਸਰ ਪੈਂਦਾ ਹੈ ਇਸ ਨਸ਼ੇ ਤੋਂ ਬਚੋ ਤੇ ਬਚਾਉ!
@amansandhu576
@amansandhu576 4 года назад
ਬਹੁਤ ਦੁੱਖ ਹੋਇਆ ਦੇਖ ਕੇ
@user-cp1fl8kn6n
@user-cp1fl8kn6n 4 года назад
ਬਚ ਕੇ ਭਾਈ ਬਚ ਕੇ ਰਾਹੋ ਨਸ਼ੇ ਤੋਂ 🙏🙏
@ranjitsinghbenipal1036
@ranjitsinghbenipal1036 4 года назад
ਅੱਜ ਦੇ ਨੌਜਵਾਨ ਬੱਚਿਆਂ ਨੂੰ ਗਗਨਦੀਪ ਦੀ ਮੌਤ ਤੋਂ ਸਿਖਿਆ ਲੈਣੀ ਚਾਹੀਦੀ ਐ । ਬਹੁਤ ਦੁੱਖ ਦੀ ਗੱਲ ਐ ਕਿ ਇੱਕ ਨੌਜਵਾਨ ਚਿੱਟੇ ਕਾਰਨ ਇਸ ਦੁਨੀਆਂ ਤੋਂ ਸਦਾ ਲਈ ਚਲਾ ਗਿਆ ।
@user-qh8zo7fv1l
@user-qh8zo7fv1l 4 года назад
ਬਾਪੂ ਜੀ ਜਿਨ੍ਹਾਂ ਨੇ ਨਸ਼ੇ ਤੇ ਲਾੲੇ ਆ ਸੀ ਤੁਹਾਡੇ ਬੇਟੇ ਨੂੰ ਤੁਸੀਂ ਫ਼ਿਕਰ ਨਾ ਕਰੋ ੳਹ ਲੋਕ ਕਦੇ ਸੁੱਖ ਦਾ ਸਾਹ ਨਹੀਂ ਲੈਂਦੇ ੳਹਨਾਂ ਦੇ ਬੱਚੇ ਆ ਨਾਲ ਵੀ ਇਸ ਤਰ੍ਹਾਂ ਹੋਣਾ
@BaljeetKaur-uz6eq
@BaljeetKaur-uz6eq 4 года назад
Bilkul bittu veere tusi shi keha
@kaur1829
@kaur1829 4 года назад
Hng eve hi hou
@JagmeetSingh-kg4vi
@JagmeetSingh-kg4vi 3 года назад
ਚੰਨ ਜੀ ਏਨਾਂ ਦਾ ਘਰ ਤਾਂ ਖਤਮ ਹੋ ਗਿਆ ਚੰਨ ਜੀ ਤੁਸੀ ਸਹੀ ਕਿਹਾ ਮੈ ਸਹਿਮਤ ਹਾਂ ਤੁਹਾਡੇ ਨਾਲ ਪਰ ਹੁਣ ਵਿਚਾਰਾ ਮਾਂ ਪਿਉ ਕੀ ਕਰਨ ਮਾਰੇ ਗਏ
@prabjit7425
@prabjit7425 4 года назад
ਇਹਨਾਂ ਦਾ ਬੱਚਾ ਤਾਂ ਪੈਸੇ ਲੈਣ ਲਈ ਹੀ ਪੈਦਾ ਹੋਇਆ ਸੀ । ਜਿਸ ਦਿਨ ਬੱਚੇ ਦਾ ਮਾਪਿਆਂ ਨਾਲੋਂ ਪੈਸੇ ਵਾਲਾ ਹਿਸਾਬ ਮੁੱਕ ਗਿਆ ਤਾਂ ਉਹ ਇਹਨਾਂ ਨੂੰ ਛੱਡ ਗਿਆ । ਬਹੁਤ ਹੀ ਮਾੜੀ ਗੱਲ ਹੋਈ ਹੈ ।
@SurinderSingh-wd4ni
@SurinderSingh-wd4ni 4 года назад
ਐਂਕਰ ਸਾਬ ਸਾਨੂੰ ਤੁਹਾਨੂੰ ਸਾਰੀਆਂ ਨੂੰ ਪਤਾ ਇਸ ਨਸ਼ੇ ਵਾਰੇ ਕੌਣ ਜੁੰਮੇਵਾਰ ਹੈ ਸਰਕਾਰਾਂ
@Manurandhawa007
@Manurandhawa007 4 года назад
Kehri sarkar veere naam v dasdo?
@sharmasharma-mf5rf
@sharmasharma-mf5rf 4 года назад
ਸ਼ੁੱਦਰ ਜਾ ਚਿੱਟੇ ਦਾ ਨਸ਼ਾ ਕਰਨ ਵਾਲੇਓ ਦੇਖ ਲਊ ਮਾਂ-ਬਾਪ ਦਾ ਕੀ ਹਾਲ ਹੁੰਦਾ ਰੱਬ ਇਸ ਤਰਾਂ ਦਾ ਮਹੋਲ ਕਿਸੇ ਦੇ ਘਰੇ ਨਾ ਹੋਵੇ
@amritpalsinghchahal8259
@amritpalsinghchahal8259 3 года назад
ਮੈਂ ਵੀ ਮੌਤ ਦੇ ਰਾਹ ਤੇ ਤੁਰ ਰਿਹਾ ਸੀ ਕਿਸੇ ਸਮੇਂ ਪਰ ਅੱਜ ਵੀਡੀਓ ਦੇਖ ਕੇ ਲੱਗਦਾ ਮੇਰੇ ਵੀ ਮਾਂ ਪਿਓ ਦੀ ਕੀ ਹਾਲਤ ਹੋਣੀ ਸੀ ਜੇ ਕੁੱਝ ਹੋ ਜਾਂਦਾ ਵਾਹਿਗੁਰੂ ਨੂੰ ਬਚਾ ਲਿਆ ਵੀਰੋ ਵਾਹਿਗੁਰੂ ਤੇ ਯਕੀਨ ਰੱਖੋ ਤੁਹਾਨੂੰ ਬਚਾ ਲਵੇਗਾ ਮੈਨੂੰ 7 ਸਾਲ ਹੋ ਗਏ ਇਕੱਲੀ ਆਫ਼ੀਮ ਤੇ ਆ ਗਿਆ ਸੀ 7 ਸਾਲ ਦਾ ਹੁਣ ਇਹ ਵੀ ਛੱਡ ਦਿੱਤੀ ਜਵਾ ਕਲੀਨ ਆ
@sandeepadv9934
@sandeepadv9934 4 года назад
ਬਿਲਕੁਲ ਸਹੀ ਲੱਛਣ ਦਸ ਰਹੇ ਆ ਮਾ ਪਿਉ ਹਰ ਚਿੱਟੇ ਵਾਲੇ ਦਾ ਈਹੀ ਹਾਲ ਹੈ
@SandeepKaur-mg3jy
@SandeepKaur-mg3jy 4 года назад
Jekar koi eh nasha krda hai. Ta ki. Lasahn hunde nai mera ek fri hai mnu lgda hai k. O. Krda hai pr kis tra pta lgda hai dso gye plz
@sandeepadv9934
@sandeepadv9934 4 года назад
Usde arms te kale daag honge injections de dhyaan naal dekheo akhan laal hetha ton ji ,har kise nu apna yaar samjhu ohna dia pics share krde rehnde yaara wale song bhut gaunde
@SandeepKaur-mg3jy
@SandeepKaur-mg3jy 4 года назад
Eda da kuj nai hai pr pta nai kyo shak jya hunda hai clear kis tra kra pta nai
@sandeepadv9934
@sandeepadv9934 4 года назад
@@SandeepKaur-mg3jy 2din bahar naa jaan deo
@sandeepadv9934
@sandeepadv9934 4 года назад
@@SandeepKaur-mg3jy area kehda ji tuahda
@harrybajwa2779
@harrybajwa2779 4 года назад
Love u Bebe bappu ji Am so sad 😰😥😓😢😨😔
@gandhisharma1387
@gandhisharma1387 3 года назад
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਾਤਾ ਪਿਤਾ ਨੂੰ ਗੁਰਬਾਣੀ ਨਾਲ ਜੁੜਕੇ ਜਿਊਣ ਦਾ ਬਲ ਬਖਸ਼ੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sandeepgrewal2075
@sandeepgrewal2075 4 года назад
waheguru meher kari
@karmjeetgill864
@karmjeetgill864 4 года назад
ਬਹੁਤ ਦੁੱਖ ਹੁੰਦਾ ਦੇਖ ਕੇ। ਇਹ ਪੰਜਾਬ ਦੇ ਹਰ ਘਰ ਦੀ ਕਹਾਣੀ ਹੈ ਗਗਨਦੀਪ ਇਸ ਦਾ ਅੰਤ ਜਾਣਦਾ ਸੀ ਫੇਰ ਵੀ ਕਿਓਂ ਨਹੀ ਬਚ ਸਕਿਆ ਸਾਰੇ ਸੁਧਰ ਜਾਓ ਕਿਓਂ ਆਪਣੀਆ ਨਸਲਾਂ ਖਤਮ ਕਰੀ ਜਾਨੇ ਆ
@karmjeetgill864
@karmjeetgill864 4 года назад
@Jaswinder Gillthough , nothing is impossible 😊
@sewakrandhawaz1183
@sewakrandhawaz1183 4 года назад
Veere jo v eh nasha krda oh vichare mjboor hunde ny....bs ona d eho glti hundi k swaad dekh lyndy....jo nike motte vechdy eh v mjboor hundy aap lon lyi
@rajdeep4324
@rajdeep4324 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@naazpreetkaur9305
@naazpreetkaur9305 4 года назад
Kida Maa baap tadap rhe ne bhut hi duhk aaya... Waheguru g ehna nu bal bahksko g....
@sarabjitkaurdhaliwal3975
@sarabjitkaurdhaliwal3975 4 года назад
Very sad kuti govt
@VarinderSingh-se4cg
@VarinderSingh-se4cg 4 года назад
ਸੁੱਖ ਲੈਣਾ ਨੀ ਆਇਆ ਵੀਰ ਨੂੰ ਹਰ ਚੀਜ ਬਿਨਾਂ ਮੇਹਨਤ ਕੀਤੇ ਮਿਲੀ ਸੀ ਹੋਰ ਕੀ ਚਾਹੀਦਾ ਸੀ ਆਪਣੇ ਮਾਂ ਬਾਪ ਬਾਰੇ ਹੀ ਸੋਚ ਲੈਂਦਾ ਵਿਚਾਰਿਆਂ ਦਾ ਕੀ ਹਾਲ ਹੋ ਗਿਆ
@bkbs7916
@bkbs7916 4 года назад
Veer kaun sukh nahi laina chaunda dina da jado putha geda aunda ta insan DE wasso kanm bahar Ho janda a waheguru ji bakshi rakhan saadiya siyanpa kisy kanm nahi aundiya
@baljindersingh1735
@baljindersingh1735 4 года назад
Waheguru G
@sarabjeetkaur4401
@sarabjeetkaur4401 4 года назад
ਵਾਹਿਗੁਰੂ ਜੀ ਸਭ ਦੇ ਬੱਚਿਆਂ ਨੂੰ ਸੁਮੱਤ ਬਖਸ਼ਣਾ
@AmanThindNY
@AmanThindNY 3 года назад
ਬਾਪੂ ਜੀ ਅਸੀਂ ਵੀ ਤੁਹਾਡੇ ਬੱਚੇ ਹਾ ਬਿਲਕੁਲ ਚਿੰਤਾ ਨਹੀਂ ਕਰਨੀ
@gillgurjiwan1497
@gillgurjiwan1497 4 года назад
ਮਰਨ ਲੀਖਾਇ ਮੰਡਲ ਮੈ ਆਏ //ਕੋਈ ਨਾ ਮਾ ਰੋ ਨਾ,,,,,ਮੈ ਸਮਝ ਸਕਦਾ ਤੁਹਾਡਾ ਦਰਦ ਇਹ ਅੱਗ ਮੇਰੇ ਘਰ ਵੀ ਸੀ ਜੋ ਮੇਰੀ ਪਾਈ ਹੋਈ ਸੀ ਪਰ ਮੇਰੀ ਮਾਂ ਦੇ ਪਾਠ ਮੈਨੂੰ ਬਚਾਗੇ,,,,ਮਾਂ ਹੁਣ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਤਾ ਜੋ ਤੁਹਾਡੇ ਮਨ ਨੂੰ ਸਕੂਨ ਆਵੇ,,,,,ਮੈ ਗੁਰਜੀਵਨ ਆ ਪੰਡੋਰੀ ਖੱਤਰੀਆਂ ਤੋ ਆ ਜਿਸ ਦਾ ਦੋ ਸਾਲ ਪਹਿਲਾਂ ਨਾਮ ਬੱਚੀ ਬਲੈਕੀਆ ਸੀ,,,ਮੈ ਇੰਨਾ ਮਾੜਾ ਹੋ ਗਿਆ ਸੀ ਕੇ ਤੁਸੀ ਮੇਰਾ ਨਾਮ u tube ਤੇ ਲਿਖ ਲਵੋ ਮੇਰੀਆ ਇੰਟਰਵਿਊ ਆ ਜਾਣਗੀ ਸੁਣ ਲਵੋ ਮੈ ਕਿੰਨੇ ਗਲਤ ਕੰਮ ਕੀਤੇ ਤੇ ਰੱਬ ਵਰਗੀ ਮਾਂ ਨਾਲ ਕੀ ਕੀਤਾ,,,,ਰੱਬਾ ਮਾਫ ਕਰਦੀ
@topgurpal.cheemacancelsing9269
@topgurpal.cheemacancelsing9269 4 года назад
Waheguruj
@manpreetsinghsunty5687
@manpreetsinghsunty5687 4 года назад
Wheaguru ji
@bhupinderbhupinder3488
@bhupinderbhupinder3488 4 года назад
Waheguru 5
@mankiratsohal5446
@mankiratsohal5446 4 года назад
Waheguru ji waheguru ji
@jobanchhina2142
@jobanchhina2142 4 года назад
waheguru ji
@newland4905
@newland4905 2 года назад
ਵਾਹਿਗੁਰੂ ਜੀ ਉਹਨਾਂ ਦਾ ਬੇੜਾ ਗ਼ਰਕ ਜਾਵੇ ਜਿਹੜੇ ਨਸਾ਼ ਵੇਚਦੇ
@amarjeetsinghsidhusaab1707
@amarjeetsinghsidhusaab1707 4 года назад
Waheguru g kirpa kro parwar ty
@AmanGobindgarh
@AmanGobindgarh 4 года назад
Waheguru g 🙏
@BaljeetKaur-uz6eq
@BaljeetKaur-uz6eq 4 года назад
Oh my god rab g kive sabber awega ihna vichre maa baap nu nd sohna put kde bapes ni aauna hun
@sukhagill8840
@sukhagill8840 4 года назад
Meri maa bahut dukh hoya waheguru ji meher krna 🙏🏼🙏🏼🙏🏼
@GurpreetKaur-cj4kr
@GurpreetKaur-cj4kr 4 года назад
ਵਾਹਿਗੁਰੂ ਜੀ ਸਭਨਾਂ ਦੇ ਬੱਚਿਆਂ ਤੇ ਆਪਣਾ ਮੇਹਰ ਭਰਿਆ ਹੱਥ ਰਖਣਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
@manpreetchahal1551
@manpreetchahal1551 4 года назад
Waheguru ji mehr kro ji sb te🙏
@pawanmalak2157
@pawanmalak2157 4 года назад
ਲੱਖ ਲਾਹਨਤ ਆ ਸਰਕਾਰਾਂ ਤੇ।।।😡
@azadsingh4344
@azadsingh4344 4 года назад
WAHEGURU JI
@navtejkhosa7210
@navtejkhosa7210 4 года назад
Waheguru Ji waheguru Ji waheguru Ji waheguru Ji waheguru Ji
@balwinderdhillon7264
@balwinderdhillon7264 3 года назад
ਵਾਹਿਗੁਰੂ ਜੀ ਮੇਹਰ ਕਰੇ
@letswatch6296
@letswatch6296 4 года назад
wAheguru g hosla tey mehar karyo is parivar tey .....and sallam .es bappu di soch nuu dil tooo
@baljitkaur3067
@baljitkaur3067 4 года назад
😔😔😔😔🙏🙏🙏🙏waheguru waheguru waheguru ji
@kulwinderkaur5102
@kulwinderkaur5102 4 года назад
ਮਾਂ ਲਈ ਸਹਿਣਾ ਬਹੁਤ ਔਖਾ ਹੈ।
@ManinderSingh-gv2ms
@ManinderSingh-gv2ms 4 года назад
Baap lyi v bahut muskil a g
@aamandeepkaur2280
@aamandeepkaur2280 4 года назад
Bap v dekho sis eko e aa same
@gurvinderghumangurvindergh9284
@gurvinderghumangurvindergh9284 4 года назад
😭😭waheguru ji🙏
@balveersidhu4768
@balveersidhu4768 4 года назад
ਬਹੁਤ ਮਾੜਾ ਹੋਇਆ ਮਨ ਵੀ ਦੁੱਖੀ ਹੋਇਆ ਮਾਪਿਆਂ ਦੀ ਨੌਕਰੀ ਕਾਰਨ ਉਹ ਵੱਧ ਪੈਸੇ ਦਾ ਨਸ਼ਾ ਦਿੰਦੇ ਸੀ।ਪੁਲਿਸ ਦਾ ਨਸ਼ਾ ਖਤਮ ਕਰਨ ਵਿੱਚ ਕਾਫੀ ਰੋਲ ਹੋ ਸਕਦਾ।
@sarbjeetsingh5655
@sarbjeetsingh5655 4 года назад
Waheguru ji so sad 😭😭😭😭
@mandeepkhaira6179
@mandeepkhaira6179 4 года назад
Waheguru jiii 🙏🙏 plz Aunti hemat Bakhso Parivar nu plz 😥😥 Mere Teacher C eh Mandam g 10 cls ch bhut Chnge c
@mankiratsohal5446
@mankiratsohal5446 4 года назад
O acha ji. Wmk
@bhupinderkaurgrewal5685
@bhupinderkaurgrewal5685 4 года назад
Waheguru sub oper meher kro
@debibai5336
@debibai5336 4 года назад
ਵਾਹਿਗੁਰੂ ਜੀ।।
@kamaljitkaur4438
@kamaljitkaur4438 4 года назад
Baba jee mehar kro
@sukhpalkaur1641
@sukhpalkaur1641 4 года назад
Waheguru ji meher kro ji es privar te!!
@warissekhon8869
@warissekhon8869 4 года назад
Waheguru Maher kri
@raspalsingh9899
@raspalsingh9899 4 года назад
Waheguru ji Kirpa kro ji
@kirankaur9139
@kirankaur9139 4 года назад
Wahguruji meher kre 🙏🙏🙏🙏
@HarpalSingh-zx1gv
@HarpalSingh-zx1gv 4 года назад
Waheguruji waheguruji mehar karn es pariwar te. Dhan Dhan Guru Nanak ji mehar karo ehna te.
@jarnailsigh8643
@jarnailsigh8643 4 года назад
ਜਿਹੜੇ ਕਰਦੇ ਨੇ ਨਸੇ੍ ਜਿੰਦਗੀ ਮੋਤ ਵਿਚ ਪਏ ਨੇ ਫਸੇ ੍ ਇਸ ਤੋਂ ਬਾਅਦ ਵਾਲਾ ਵੇਖੋ ਹਾਲ ਬ ਈ ੍
@ramneekghuman5830
@ramneekghuman5830 4 года назад
ਵਾਹਿਗੁਰੂ ਜੀ ਬਹੁਤ ਮਾੜਾ ਹੋਇਆ ਘਰ ਖਾਲੀ ਹੋਗਿਆ 😭😭😭😭😭
@jassukoka8985
@jassukoka8985 4 года назад
Rona aa gea
@GurpreetSingh-gi4xx
@GurpreetSingh-gi4xx 3 года назад
Wahguru ji
@sukhraj5161
@sukhraj5161 4 года назад
So sad veera
@mannumanindermm
@mannumanindermm 4 года назад
ਪਤਾ ਨਹੀਂ ਇਹ ਗਗਨਦੀਪ ਕੋਣ ਹੈ ਪਰ ਮੈ ਖੁਦ ਇਹ ਕਰਦਾ ਰਿਹਾ ਜੇ ਕੋਈ ਇਸ ਤੋ ਬਚਣਾ ਚਹੁਦਾ ਤਾ ਉਹ ਖੁਦ ਇਹ ਮਹਿਸੂਸ ਕਰੇ ਕਿ ਸਾਡੇ ਆਲੇ ਦੁਆਲੇ ਕੀ ਗਲਤ ਹੋ ਰਿਹਾ ਉਸਦਾ ਖੁਦ ਦਾ ਕੀ ਨੁਕਸਾਨ ਹੋ ਗਿਆ ਤੇ ਹੋ ਰਿਹਾ ਹੈ ਪਤਾ ਨਹੀ ਕਿਹੜਾ ਵਖਤ ਅਖੀਰ ਹੋਣਾ ਕਿਉਂਕਿ ਨਸ਼ਾ ਕਰਕੇ ਮਰਦੇ ਵੇਖੇ ਨਸ਼ਾ ਛਡ ਕੇ ਕੋਈ ਨਹੀ ਮਰਦਾ ਧੰਨਵਾਦ
@Sunny-ze7bf
@Sunny-ze7bf 4 года назад
Bai ma v bhut time lunda reha mah lagpeg 15kuo saal nasha peeta .bus ohhi nagga peya c jina time center vich reha howa.tah ik bar mah 1saal v nahi nasha keta but yaar fer ohhi purna dost milya tah dil fer dol gya .udu waad tah ahhi lagda c kee ah tah nall hi juo .yaar gherda kehnda c tu sadd duoga mah jhothi jehi keh denda c ha cadh duoga .but ander ahhi hunda kida kera nasha da prband yaar bus nasha nasha krn barra sochda rehanda c.but hun fer cadh deta a hun nee veer nasha krna.hun pta hi a ke ik bar lewaga tah fer bar bar dil Kern lag janda .hun gym wal dyan ker lya..............bai joh joh gagan apna gher walia nu kehnda ohhi kuj mah khanda hunda c .roj raat nu ahhi kehanda c mah v swer toh nasha nee kerda but swera tah uth v nahi hunda c .dewyi lehn v ne jah hunda c jeh nasha nah keta howa........bai jah nasha kerda nah kero veer . jah apna nasha kerka apna family vich kuj ho gya tah bhut glt ho juo yaar .nasha chad k maa da dil kush kero. Meri maa bhut khush a hun pehla roj rondi hundi c .oh menu passa v da dendi c tah rokdi c .bhut dawyi lah ka deti Bapu hathi passa da denda c .hun tah bhut khush ah sab a...bai nasha a against huna pena appa nu app...
@mannumanindermm
@mannumanindermm 4 года назад
@@Sunny-ze7bf kithy rehdy tusi jado ak vaar he krna bus ajj kr landa fir nehi kraga bus fir roj suru ma 1 year to nehi keeta dil v nehi keeta ma apna nuksan keeta kisy nu dukh nehi dita kadi hun hor nehi ty tusi v mooh na lana tanu kasm tuhady maa baap de veer
@Sunny-ze7bf
@Sunny-ze7bf 4 года назад
@@mannumanindermm bai mera pind nurmahel ha tah but hun mah jalhander rehanda bai tusi kitho ....
@mannumanindermm
@mannumanindermm 4 года назад
@@Sunny-ze7bf I m from amritsar batala
@jasjitkaur3925
@jasjitkaur3925 3 года назад
ਬਹੁਤ ਵੱਡਾ ਦੁੱਖ ਐ ਤੁਹਾਡਾ ਜੀ ਕੀ ਕਹੀਏ ਕੋਈ ‌ਸਬਦ ਨਹੀਂ ਮਿਲ ਰਿਹਾ 🙏🙏
@mumtajali2247
@mumtajali2247 4 года назад
O my god
@punjabiwriterdardisarbjeet8843
@punjabiwriterdardisarbjeet8843 4 года назад
Waheguru waheguru ji
@anmolanm9692
@anmolanm9692 4 года назад
ਇਹ। ਬਾਈ। ਗਗਨਦੀਪ। ਨੱਚਦਾ। ਬਹੁਤ। ਸੋਹਣਾ ਸੀ
@mrmafia5115
@mrmafia5115 3 года назад
Wmk
@karamjitsingh1064
@karamjitsingh1064 4 года назад
Wahegurujii🙏😭😭😭😭😭😭😭😭😭
@ghoaenghoaen2763
@ghoaenghoaen2763 4 года назад
Gagan de mom Sade school ch teacher c
@pinkysaharan2403
@pinkysaharan2403 4 года назад
Terrible....how sad!! Waheguruji...bhala kro bachiyaan da!!
@jashandeep6452
@jashandeep6452 4 года назад
Bahut dukh ho riha bebr bapu nu dekhke mera bra jahan to gaya ik saal ho gaya sachi kite b jee nai lagda
@yaartera383
@yaartera383 3 года назад
ਬਾਪੂ ਮਾਤਾ ਜੀ ਰੋਵੋ ਨਾ ਹੋਸਲਾ ਰੱਖੋ
@yashuverma8555
@yashuverma8555 4 года назад
wmk🙏❤
@bhupinderkaur9904
@bhupinderkaur9904 3 года назад
WAHEGURU Ji 🙏
@beekeepinggallery9108
@beekeepinggallery9108 4 года назад
ਮੰਨਿਆ ਕਿ ਪੈਸਾ ਬੰਦੇ ਦੀ ਜਰੂਰਤ ਹੈ ਪਰ ਪੈਸਾ ਵੀ ਬੰਦੇ ਦੀ ਜਾਨ ਦਾ ਥਹੁ ਬਣ ਜਾਂਦਾ ਕੁਝ ਨਹੀਂ ਪਤਾ ਲੱਗਦਾ
@bakhshinderpalkaur4649
@bakhshinderpalkaur4649 4 года назад
ਉਹ ਕਾਤਲ ਉਸਦੇ ਮਗਰ ਲੱਗ ਗੇ ਉਹਨਾਨੂੰ ਫਾਂਸੀ ਲੱਗੇ
@manpreetbains8740
@manpreetbains8740 3 года назад
god bless you waheguru ji
@ManjeetKaur-dz4us
@ManjeetKaur-dz4us 4 года назад
So sad.Realy
@jassjohal7454
@jassjohal7454 4 года назад
Koi bacha adopt kr lo greeb basahara bacha nu os da v bhla Te tuhada v g LG javaga
@karamjitsingh1064
@karamjitsingh1064 4 года назад
Mathoo todaa dukh dekhyaa nii jadaa mata g 🙏😭😭😭😭😭😭😭😭😭😭
@Jagseer_Singh_
@Jagseer_Singh_ 3 года назад
ਜੇ ਪਹਿਲਾਂ ਸਿੰਘ ਸਰਦਾਰਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨਾਲ ਜ਼ਿੰਦਗੀ ਜਿਊਂਦੇ ਤਾਂ ਸੌਖੇ ਨਾਂ ਰਹਿੰਦੇ ਉਦੋਂ ਲੋਕੋ ਰੁਪਈਆ ਮੱਥਾਂ ਟੇਕਿਆ ਤੇ ਚਲਦੇ ਬਣੇ ਕਦੇ ਗੁਰੂ ਦੀ ਨਹੀਂ ਸੁਣਦੇ ਆਪਣੀ ਆ ਸੁਣਾਈਆਂ ਹੋਰਾਂ ਦਾ ਪਤਾ ਨਹੀਂ ਕਿਨੇਆ ਦਾ ਬੇੜਾ ਗ਼ਰਕ ਕਰੁ
@diamondchauhan8526
@diamondchauhan8526 4 года назад
O waheguru g mehar kro g
@thedarzi5423
@thedarzi5423 4 года назад
wahaguru ji maher krn 🥺🥺
@lovingroses7522
@lovingroses7522 4 года назад
Omg this is heartbreaking Kinna taras aunda maa baap te
@jasssingh8718
@jasssingh8718 3 года назад
😭😭😭 rona aa gya g dill dukhi hoea
@singhpawan8602
@singhpawan8602 3 года назад
ਹਾਏ ਰੱਬਾ ਤੂੰ ਇਨ੍ਹਾਂ ਮਾ ਬਾਬਾ ਤੇ ਤਰਸ ਖਾਦਾ ਪੁੱਤ ਨੂੰ ਲੈ ਗਿਆ ਅਜੇ ਜਿੰਦਗੀ ਹੋਰ ਦੇ ਦੇਣਾ ਸੀ ਨਸੇ ਨੇ ਘਰ ਤਵਾਹ ਕਰ ਦਿੱਤਾ ਮਾ ਬਾਬਾ ਜੀ ਅਸੀਂ ਸਾਰੇ ਬਾਹਰ ਹੀ ਹਾ ਜੀ ਭਰਾ ਬਗੈਰ ਬਹੁਤ ਰੋਦੇਹਾ ਮਾਤਾ ਪਿਤਾ ਜੀ ਆਪਣਾ ਖਿਆਲ ਰੱਖਣਾ ਦੁੱਖ ਬਹੁਤ ਹੀ ਹੈਂ
@mukhtarsingh9146
@mukhtarsingh9146 3 года назад
You bro
Далее
ДОМИК ДЛЯ БЕРЕМЕННОЙ БЕЛКИ#cat
00:45
Новый уровень твоей сосиски
00:33
ДОМИК ДЛЯ БЕРЕМЕННОЙ БЕЛКИ#cat
00:45