Тёмный
No video :(

ਕਰੋੜਾਂ ਦਾ ਚਿੱਟਾ ਪੀ ਜਾਣ ਵਾਲੇ ਨੌਜਵਾਨ ਦੀ ਕਹਾਣੀ, ਜੋ ਤੁਹਾਡੇ ਵੀ ਰੌਂਗਟੇ ਖੜ੍ਹੇ ਕਰ ਦੇਵੇਗੀ | Pro Punjab Tv 

Pro Punjab Tv
Подписаться 1,2 млн
Просмотров 117 тыс.
50% 1

ਕਰੋੜਾਂ ਦਾ ਚਿੱਟਾ ਪੀ ਜਾਣ ਵਾਲੇ ਨੌਜਵਾਨ ਦੀ ਕਹਾਣੀ, ਜੋ ਤੁਹਾਡੇ ਵੀ ਰੌਂਗਟੇ ਖੜ੍ਹੇ ਕਰ ਦੇਵੇਗੀ
ਨਸ਼ੇ 'ਚ ਆਪਣੀ ਮਾਂ, ਘਰ ਪਰਿਵਾਰ ਸਭ ਕੁਝ ਗਵਾਉਣ ਤੋਂ ਬਾਅਦ ਕਿਵੇਂ ਮੌਤ ਦੇ ਮੂੰਹ 'ਚੋਂ ਨਿੱਕਲਿਆ ਬਾਹਰ
ਜੋ ਕਹਿੰਦੇ ਨੇ ਨਸ਼ਾ ਨਹੀਂ ਛੁੱਟ ਰਿਹਾ, ਉਹ ਦੇਖ ਲੈਣ ਇੱਕ ਵਾਰ ਇਹ INTERVIEW
#SriMuktsarSahib #Lambi #Boy #Addicted #MotivationStory #DeAddiction #Center #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

30 июн 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 204   
@arvindersingh710
@arvindersingh710 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਤੁਹਾਡੀ ਇੰਟਰਵਿਊ ਬਹੁਤ ਲੋਕਾਂ ਲਈ ਪ੍ਰੇਰਣਾ ਹੈ
@AmrikSingh-ic2qk
@AmrikSingh-ic2qk Год назад
ਬਿਲਕੁੱਲ ਸਹੀ ਗੱਲ ਆ... ਤੋੜ ਆ ਮਨ ਦੀ... ਦਿਮਾਗ ਨੂੰ ਰੱਬ ਵਾਲੇ ਪਾਸੇ ਲਾਯੋ ਜੀ postive thinking ਰੱਖੋ
@kulwantsingh5558
@kulwantsingh5558 Год назад
🙏🏻🙏🏻
@savelife4932
@savelife4932 Год назад
Koi pkke mn naal chadna chauda hai ta mere kol dwai hai tod nhi lagugi pkka ilja hai
@vickyrandhawa8321
@vickyrandhawa8321 11 месяцев назад
​@@savelife4932veer g mnu chidi plzzz
@FatehSingh-oy7bg
@FatehSingh-oy7bg 6 месяцев назад
@@savelife4932 daso medicine veer ji kese da bhala hojo
@bittitalwandisabo5343
@bittitalwandisabo5343 Год назад
ਮੇਰਾ ਵੱਸਦਾ ਰਹੇ ਪੰਜਾਬ ਸੁੱਖ ਰੱਖੀਂ ਮਾਲਕਾ
@buntysekhon9933
@buntysekhon9933 Год назад
ਬਾਈ ਜੀ ਨਸ਼ੇ ਨੇ ਮਾਂ ਨੂੰ ਖਾਂ ਲਿਆ ਉਹ ਕਿੰਨਾਂ ਤੜਫੀ ਹੋਏ ਗਈ ਪਰ ਤੇਰੀ ਜ਼ਿੰਦਗੀ ਜੌਣ ਦੇ ਰਾਹਾਂ ਪਾਗਈ ਪਰਮਾਤਮਾ ਜੀ ਮੇਹਰ ਕਰੇ ਤੇਰੇ ਤੇ
@SahilSahil-ug6bz
@SahilSahil-ug6bz Год назад
ਬੁਹਤ ਇੰਟਰਵਿਊ ਸੁਣਿਆ ਮੈਂ ਪਰ ਸੱਚੀ ਗੱਲ ਕਹੀ 22 ਨੇ ਬੁਹਤ ਮੋਟੀਵੇਟ ਹੋਇਆ 22 ਤੇਰੇ ਤੋਹ ਰਬ ਚੜ੍ਹਦੀਕਲਾ ਚ ਰਹੇ ਹਮੇਸ਼ਾ 🙏
@tarndeepsinghdhaliwal5105
@tarndeepsinghdhaliwal5105 Год назад
ਬਹੁਤ ਵਧੀਆ ਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ
@ravikumarravikumarrawal-px7qb
ਮੇ ਵੀ ਏਸੇ ਹਾਲ ਦੇ ਵਿੱਚ ਗੁਜਰ ਰਿਹਾ ਹਾਂ ਜੀ ਪਰ ਆਂ ਅੱਣਖ ਠੋਕਰ ਖਾ ਕੇ ਆਂਉਦੀ ਐ ਪਰ ਵੀਡਿਉ ਦੇਖ ਕੇ ਅਕਲ ਆ ਗਈ ਲਵ yu ਬਰੌ from Punjab India Bharat 🙏💝✝️
@kuldeepdhaliwal4731
@kuldeepdhaliwal4731 Год назад
Fr ta vadiya je ayi agi ta
@shamshersandhu6895
@shamshersandhu6895 Год назад
​@kuldeepdhaliwal4731 o,m ok bh
@gaurav5089
@gaurav5089 8 месяцев назад
Veere main b shadna a😢
@pek1240
@pek1240 3 месяца назад
@@gaurav5089 sirf 3 din ch saf ho janda chotte veer pehle 72 ghante aukhe hunde fer sareer ni mangda dimag mangda sirf ohde layi busy hona paina kise channge passe ja fir dose ghata ke shad hona manh banauna paina koi vadi gal ni
@raniitsingh3915
@raniitsingh3915 Год назад
ਬਹੁਤ ਬਹੁਤ ਬਹੁਤ ਹੀ ਕਿਰਪਾ ਹੋਵੇ ਵਾਹਿਗੁਰੂ ਜੀ ਦੀ,, ਤਾਂ ਏ ਨਰਕ ਚੋ ਨਿਕਲਣਾ ਹੋ ਸਕਦਾ ਹੈ
@amritpalsinghkhalsa8112
@amritpalsinghkhalsa8112 2 года назад
ਨਸ਼ੇ ਨੇ ਪੰਜਾਬ ਨੂੰ ਬਰਬਾਦ ਕਰਤਾ
@offlinepunjab808
@offlinepunjab808 Год назад
ਕੋਈ ਕਿਸੇ ਨੂੰ ਨਹੀਂ ਗੰਢਦਾ ਵੀਰ ਜਿਨਾਂ ਚਿਰ ਆਪ ਦਾ ਖੁਦ ਦਾ ਇਰਾਦਾ ਨਾ ਹੋਵੇ
@ManpreetSingh-uv8tj
@ManpreetSingh-uv8tj Год назад
ਪਾਜੀ ਬੋਹਤ ਮਾੜਾ ਹੋਇਆ ਪਰ ਤੁਹਾਡੀ ਮਾ ਨੇ ਤੁਹਾਨੂੰ ਬਚੋਣ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ
@satinderpalsingh649
@satinderpalsingh649 Год назад
It is very courageous that a person is opening his personal secrets and telling everything to improve the world.
@Neerbrar885
@Neerbrar885 2 года назад
Veere rabb tere te mehar bhariya hath rkhe
@anmolbrar3391
@anmolbrar3391 Год назад
ਪੰਜਾਬੀ ਨੌਜਵਾਨ ਵੀਰੋ ਆਪਣੇ ਪਰਿਵਾਰ ਬਾਰੇ ਸਹੀ ਸੋਚ ਕੇ ਆਪ ਇਹ ਮਾਰੂ ਨਸ਼ਿਆ ਵਿਚ ਤਾਂ ਕਦੇ ਭੁੱਲ ਕੇ ਵੀ ਨਾ ਫਸ ਜਾਣਾ।ਫਿਰ ਹੀ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਹੋ। ਧੰਨਵਾਦ ਜੀਉ।
@inderghumman9379
@inderghumman9379 2 года назад
ਵਾਹਿਗੁਰੂ ਜੀ ਵੀਰ ਤੇ ਹਮੇਸਾ ਆਪਣੀ ਕ੍ਵਿਪਾ ਬਣਾਈ ਰੱਖਿਓ 🙏🏻🙏🏻
@happysandhu1928
@happysandhu1928 Год назад
ਅ੍
@buntysekhon9933
@buntysekhon9933 Год назад
ਵਾਹਿਗੁਰੂ ਜੀ
@hardipsingh4738
@hardipsingh4738 2 года назад
Wahe guru g mehar kro punjab di dharti te
@ginnibhullar1488
@ginnibhullar1488 Месяц назад
Waheguru ji ਤੁਹਾਡੇ ਸੁਕਰ ਹੈ ਮੈ। ਤਾਂ ਕੁਝ v nai es krke mainu khushi mehsoos hoi rahi hai ki main es ਮਾਰੋ ਚਿੱਟਾ nai laya ehni ਕਿਰਪਾ ਤੇਰੀ ਸ਼ੁਕਰ ਆ ਮਾਲਕਾ ਤੇਰਾ
@hunnymonga4427
@hunnymonga4427 Год назад
ਮੇਰੇ ਪੰਜਾਬੀ ਵੀਰੋ ਜੇਕਰ ਕਿਸੇ ਵੀਰ ਨੇ ਆਵਦੇ ਘਰ ਰਹਿ ਕੇ ਨਸ਼ਾ ਛਡਣਾ ਜਾ ਕਿਸੇ ਦਾ ਛੱਡਉਣਾ ਤਾਂ ਬਹੁਤ ਘੈਂਟ ਦੇਸੀ ਦਵਾਈ ਮਿਲਦੀ ਹੈ online ਮੇ ਖੁਦ ਛਡਿਆ ਹੈ ਭੁੱਕੀ ਤੇ ਫੀਮ ਉਸ ਨਾਲ ਤੋੜ ਨਹੀਂ ਲਗਦੀ ਭੁਖ ਬਹੁਤ ਲਗਦੀ ਤੇ ਨੀਂਦ ਵੀ ਚੰਗੀ ਆਉਂਦੀ ਹੈ
@JatinderSingh-sf4ru
@JatinderSingh-sf4ru Год назад
Menu v dasdo vr me boht kosas karda pr ni sadh hunda
@AvirajsinghBraham
@AvirajsinghBraham Год назад
Kithe veer
@ArshToor-rh4me
@ArshToor-rh4me 2 месяца назад
kitho mildi dwayi veer koi adress hove ja contact number
@damanrattol2353
@damanrattol2353 2 месяца назад
Bhra dwai da nam ta ds de mera bhra v krda yrr nasha
@damanrattol2353
@damanrattol2353 2 месяца назад
Comment krn da ki fyda je rplye o ni krna
@ruhi7865
@ruhi7865 Год назад
ਬਹੁਤ ਵਧੀਆ ਵੀਰ ਜੀ ਨਸ਼ਿਆਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਮੇਰੇ ਦੀ ਮਾਸੀ ਦੇ ਦੋ ਮੁੰਡੇ ਹਨ ਉਨਾਂ ਹੀ ਵੱਧ ਬਰਬਾਦ ਹੋਈ ਜਾਂਦੇ ਨੇ ਇੱਕ ਦੇ ਤਿੰਨ ਬੱਚੇ ਨੇ ਪਤਾ ਨਹੀਂ ਕਦ ਪੰਜਾਬ ਦੀ ਹਾਲਤ ਸੁਧਰੇਗੀ ਅਤੇ ਨਸ਼ਾ ਬੰਦ ਹੋਵੇਗਾ ਮੇਰੇ ਮਾਸੜ ਜੀ ਹੁਣ ਨਹੀਂ ਰਿਹਾ ਹਾਂ ਕਿ ਬਹੁਤ ਪਰੇਸ਼ਾਨ ਰਹਿੰਦੀ ਉਹਨਾਂ ਕੋਲ ਤਾਂ ਏਨੇ ਪੈਸੇ ਵੀ ਨਹੀਂ ਹਨ ਕੀ ਉਹ ਨਸ਼ਾ ਮੁਕਤ ਕੇਂਦਰ ਵਿਚ ਭੇਜ ਸਕਣ
@monikadhiman723
@monikadhiman723 Год назад
Ngo hone chahide aa jithe jo lok pay ni kr skde o lok ja sakan
@gurchransingh5674
@gurchransingh5674 2 года назад
ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰ ਤੇਰੇ ਤੇ ਚੰਗੇ ਕੰਮ ਕਰੇ ਤਰੱਕੀਆਂ ਕਰੇ ਖੁਸ ਰਹੇ
@balwinderbhullar6100
@balwinderbhullar6100 2 года назад
Paji apane neber deoo
@balvirsingh8723
@balvirsingh8723 Год назад
Rrrrrrrrrrdddddddddddddrrr
@Defaulter_Munda
@Defaulter_Munda Год назад
​​@@balwinderbhullar6100 pehla number likhna sikho 🙂
@malkitsingh4209
@malkitsingh4209 Год назад
Waheguru ji mehar karo ji
@gurpreethanjra3514
@gurpreethanjra3514 Год назад
​@@balwinderbhullar6100😊4
@kabelsingh713
@kabelsingh713 Год назад
WAHEGURU JI
@baljindervirk6087
@baljindervirk6087 Год назад
ਮਾਵਾਂ ਤੋਂ ਪੁੱਤ ਤੜਫਦੇ ਨਹੀ dekhe ਜਾਂਦੇ veer ਓਹ ਇਹੀ chandiya ਖੁਸ਼ ਰਿਹਣ
@navvikas86
@navvikas86 8 месяцев назад
ਤੇ ਮੇਰੇ ਮਾਲਕਾ ਪੰਜਾਬ ਨੂੰ ਇਸ ਨਸ਼ਿਆਂ ਦੀ ਦਲਦਲ ਵਿੱਚੋਂ ਕੱਢੋ ਸ਼ੇਰ ਵਰਗੇ ਪੁੱਤ ਜੋ ਬਾਡਰਾਂ ਤੇ ਆਪਣੇ ਦੇਸ਼ ਲਈ ਜਾਣ ਦਿੰਦੇ ਸੀ ਅੱਜ ਚਿੱਟਾ ਪੀ ਪੀ ਕੇ ਮਰ ਰਹੇ ਨੇ😢
@satnamchand
@satnamchand 8 месяцев назад
Afeem Punjab wich beejo.
@JatinderSingh-si7pr
@JatinderSingh-si7pr Год назад
Mere veero pehlan hi punjab nu chare passo aag laun di koshish ho rahi aa please punjab di naojwani nu bacha lo yar parmatma de lad lago
@hunnymonga4427
@hunnymonga4427 Год назад
ਮੇਰੇ ਪੰਜਾਬੀ ਵੀਰੋ ਜੇਕਰ ਕਿਸੇ ਵੀਰ ਨੇ ਆਵਦੇ ਘਰ ਰਹਿ ਕੇ ਨਸ਼ਾ ਛਡਣਾ ਜਾ ਕਿਸੇ ਦਾ ਛੱਡਉਣਾ ਤਾਂ ਬਹੁਤ ਘੈਂਟ ਦੇਸੀ ਦਵਾਈ ਮਿਲਦੀ ਹੈ online ਮੇ ਖੁਦ ਛਡਿਆ ਹੈ ਭੁੱਕੀ ਤੇ ਫੀਮ ਉਸ ਨਾਲ ਤੋੜ ਨਹੀਂ ਲਗਦੀ ਭੁਖ ਬਹੁਤ ਲਗਦੀ ਤੇ ਨੀਂਦ ਵੀ ਚੰਗੀ ਆਉਂਦੀ
@bhavyas113
@bhavyas113 Год назад
Kitho mildi h
@gurpinderchahal2393
@gurpinderchahal2393 Год назад
No bejdi veer
@gurmailkaur2197
@gurmailkaur2197 Год назад
PH nr veer
@aishmeetsahi6093
@aishmeetsahi6093 Год назад
ਭਾਜੀ ਨੰਬਰ ਦਿਉ ਦੇਸੀ ਦਵਾਈ ਵਾਲਾ ਜਿਹਨਾਂ ਨੇ ਕੁਮੇਟ ਕੀਤਾ ਸੀ ਦਵਾਈ ਬਾਰੇ ਜਿਹੜੇ ਭਾਜੀ ਨੇ ਘਰੇ ਰਹਿ ਕਿ ਨਸ਼ਾ ਛਡਿਆ
@manjotsingh6167
@manjotsingh6167 11 месяцев назад
@@gurpinderchahal2393vere eh scam krde aa lok phone te paise lai k block kr dinde aa
@darbarasingh1704
@darbarasingh1704 Год назад
ਵਹਿਗੂਰੂ ਮੇਹਰ ਕਰੇ ਸਬ, ਤੇ
@DavinderSingh-vp1zr
@DavinderSingh-vp1zr Год назад
Waheguru ji waheguru ji 🍀🍀
@singhshab8644
@singhshab8644 Год назад
Waheguru Ji mere veer ji nu hmesha khush rakhe ❤❤
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ
@malkeetsingh4610-xci
@malkeetsingh4610-xci Год назад
Waheguru ji mehar kro sub teh,,🙏🙏
@manraj513
@manraj513 Год назад
ਮੈ ਸਮਜਦਾ ਸੀ ਕਿ ਮੈ ਹੀ ਆਪਣੇ ਮਾਂ ਪਿਓ ਨੂੰ ਦੁਖੀ ਕੀਤਾ ਪਰ ਤੈਨੂੰ ਦੇਖ ਕੇ ਤਾਂ ਮੈਨੂੰ ਆਪਣਾ ਆਪ ਸਰਬਣ ਪੁੱਤ ਵਰਗਾ ਲਗਦਾ ਕਿ ਮੇਰੇ ਪਾਪ ਤਾਂ ਤੇਰੇ ਸਾਹਮਣੇ ਕੁਛ ਵੀ ਨੀ
@navjotkatron276
@navjotkatron276 Год назад
veere bas rabb isss Nashe toh bachaave
@middlefingersaluteyankee3500
Sala sarvan da
@manraj513
@manraj513 Год назад
@@middlefingersaluteyankee3500 ਹਜੇ ਥੋੜਾ ਰੁਕ ਕੇ ਕਮੇਂਟ ਕਰੀ ਹਜੇ ਮੈ ਤੇਰੀ ਭੈਣ ਨਾਲ ਗੱਲ ਨੀ ਕਰ ਸਕਦਾ ਬਿਜੀ ਆ
@middlefingersaluteyankee3500
Bhai bhanna nal gal karde hi hunde
@manraj513
@manraj513 Год назад
@@middlefingersaluteyankee3500 ਤਾਂ ਮੇਰੇ ਨਾਲ ਆਪਣੀ ਭੈਣ ਦੀ ਗੱਲ ਕਰਵਾ ਦੇ ਮੇਰੀ ਤਾਂ ਉਹ ਮਸ਼ੂਕ ਆ
@raniitsingh3915
@raniitsingh3915 Год назад
ਬਹੁਤ ਬਹੁਤ ਬਹੁਤ ਹੀ ਵਧੀਆ ਲੱਗਿਆ ਗੱਲਾਂ ਸੁਣ ਸੁਣ! ਕੇ ,, ਮੈਂ ਖੁਦ ਨਸ਼ਿਆ ਚਂ ਫਸੇਆ ਹਾਂ,,ਪਰ ਤੇਰੀ ਹਰ ਗੱਲ ਦਿਲੋਂ ਨਿਕਲੀ ਹੈ
@sukhbirkaur-yw6uo
@sukhbirkaur-yw6uo Год назад
Fer ta bht vadhia gal tu nashyea ch fasyea......haze vi haat zo
@karmsingh6636
@karmsingh6636 Год назад
Munde ne dil khol k sach bolta. 9th class witch yaar tu tan bacha c. Jis ne v tenu nasha shuru karaya oss ne buhat bada paap karm kita..
@gurpalgill7371
@gurpalgill7371 11 месяцев назад
Ver ji eh dang wala baba Vaj da
@Aarambhseantttak
@Aarambhseantttak 7 месяцев назад
ਸਮਝ ਨਹੀਂ ਆਈ ਅੱਜ ਤੱਕ ਜਦੋਂ ਪਰਮਾਤਮਾ ਨੇ ਦਿਮਾਗ ਦਿਤਾ ਕੋਈ ਵੀ ਬੰਦਾ ਕਿਸੇ ਦੇ ਮੂੰਹ ਵਿੱਚ ਕੁਝ ਨਹੀਂ ਪਾਉਂਦਾ ਜਦੋਂ ਆਪ ਨੂੰ ਸ਼ੌਂਕ ਪੈ ਜਾਵੇ ਜਾਂ ਆਪਣਾ ਹੀ ਦਿਲ ਕਰਦਾ ਇਸ ਦਲਦਲ ਵਿੱਚ ਫ਼ਸਣ ਨੂੰ , ਬੱਚੋ ਯਾਰ ਮੌਤ ਸਾਹਮਣੇ ਲਭਦੀ ਕਿਉਂ ਆਪਣੇ ਆਪ ਨੂੰ ਬਰਬਾਦ ਕਰਦੇ ਕਿਉਂ ਪੰਜਾਬ ਦੀ ਜਵਾਨੀ ਆਪਣੇ ਆਪ ਮੌਤ ਨੂੰ ਜੱਫੇ ਪਾ ਰਹੀ।
@rajinderrandhawa4571
@rajinderrandhawa4571 Год назад
Love u jaan maino pata tu kiwe nikalia bus rabb ne sath dita tera waheguru kirpa kare
@ginnibhullar1488
@ginnibhullar1488 Месяц назад
Waheguru ji sab da ਭਲਾ ਕਰੇ
@bhupindervirk6403
@bhupindervirk6403 Год назад
ਔਏ ਕਲਨੌ ਧਵਾਨੂ ਨਸਾਂ ਖਾਨ ਦਾ ਪੱਤਾ ਹੀ ਨਹੀਂ ਮੇਰੀ ਊਮਰ ਛੀਆਟ ਸਾਲ ਦੀ ਹੌ ਗਯੀ ਮੇ ਵੀ ਸਾਲ ਦਾ ਸੀ ਵੀ ਰੂਪਯੇ ਹੀ ਤੌਲਾੰ ਅਫੀਮ ਔਊਦਾਂ ਸੀ ਬਸ ਫੇਰ ਕੀ ਵੀਆਂ ਸਾਲਾਂ ਦਾ ਮੇ ਅਫੀਮ ਖਾਨ ਲਗ ਗਯਾਂ ਸੀ ਫੇਰ ਅਜ ਤਕ ਨਹੀਂ ਛੰਡੀ ਕਰਮਾਵਾਲੀ ਕਯੌਂ ਮੌ ਪੰਚੀ ਏਕਂਡ ਦਾ ਮਾਲਿਕ ਸੀ ਅਜ ਮੇ ਪੈਤੀਂਸ਼ ਏਕਡ ਮਾਲਿਕ ਹਾਂ ਦਸ ਏਕਡ ਮੇ ਜਮੀਨ ਖਰੀਦੀ ਏ ਵੀ ਦਾ ਤੌਲਾੰ ਅਜ ਬਾਈ ਸ਼ੌ ਦਾ ਮੇਲਦਾ ਮੇ ਫੇਰ ਵੀ ਖੂਸ਼ੀ ਨਾਲ ਖਾੰ ਰਹਯਾੰ ਮੇਨੂੰ ਪੱਤਾ ਜੇ ਮੇ ਪੰਜਂ ਸ਼ੌ ਖਾਨੀ ਏ ਤਾ ਦੌ ਹਜਾਰ ਦਾ ਕਮ ਵੀ ਕਰਦਾ ਏਕ ਅਫੀਮ ਤੌ ਬਗੈਰ ਅਜ ਤਕ ਹੌਰ ਕੌਯੀ ਨਸ਼ਾੰ ਮੂੰਹ ਤੇ ਨਹੀਂ ਰਖਯਾੰ ਜੇ ਤੂਸਾੰ ਵੀ ਖਾਨੀ ਏ ਤਾ ਕਜਂਰੌ ਮੇਰੇ ਵਾਂਗ ਖਾਔ ਘਰਦੇ ਵੇ ਖੌਸ਼ ਰੇਹਨ
@HardeepSingh-xq2jh
@HardeepSingh-xq2jh Год назад
ਅਫੀਮ ਸ਼ਾਹੀ ਨਸ਼ਾ ਹੈ ਜੇ ਵਦਾ੍ ਅਪਦੀ ਸਮਝ ਕੇ ਖਾਵੇ🙏🏻
@dalwinderpalsamra3475
@dalwinderpalsamra3475 Год назад
Most important concern is determination & there is nothing else & again nothing else , but it is willpower that matters. Thanks. DALWINDERPAL S SAMRA USA
@amarjoga1695
@amarjoga1695 Год назад
Mere wife rus k gye hoi aa nashe kr k... But ohta mere nl gll kr lainde aa... Pr ohde ghr de kihnde v ase ta sman chkaa ge.. M Apni wife nu pyr bhut krda m maffi mng k lai k auoo ohnu hun mainu ptta mere te ki beet rheaa koi dwai nhi laiye bss nafrat ho gye nashe to bss mere wife. Mere kol aa jan agge to ih raste ni janda... Tahi kihna apne pyr de kdr kro... 😢
@mavjotsingh5286
@mavjotsingh5286 Год назад
Tenu vekhke bhai hor loka nu vi nasha chadan vasta inspiration milu gi thanks veere ❤❤
@malkitsingh4209
@malkitsingh4209 Год назад
Waheguru ji mehar karo ji
@balbirkaur2028
@balbirkaur2028 7 месяцев назад
Whuguru ji 🙏
@sonumiltry7996
@sonumiltry7996 Год назад
Boht ghaint onkar veeere ❤❤❤❤❤rab tuhanu chardi kaala ch rkhe te hamesha hasda vasda rakhe ❤❤
@user-by2kk2mb6i
@user-by2kk2mb6i Год назад
Wmk 🙏🙏🙏🙏🙏🙏
@balwinderkumar993
@balwinderkumar993 Год назад
ਫਤਿਹ ਹਾਸਲ ਕਰੋ ਵੀਰ ਜੀ
@lakhwinderkumar8396
@lakhwinderkumar8396 Год назад
Ankh wala hii banda nasha shad da sahi gal aw bade veer
@gaurav5089
@gaurav5089 8 месяцев назад
Pata nai sade wArgya de kehde maade karam c jo es nashe ch fasse a baksh de parmatma hun apne aap toh b seh nai hunda😭😭😭
@user-yf5ze5mu7u
@user-yf5ze5mu7u Год назад
Love you bro ji
@gurmeetgurmeet1195
@gurmeetgurmeet1195 Год назад
Very good Veera God bless you
@BinderCheema-hv9jj
@BinderCheema-hv9jj 5 месяцев назад
Waheguru ji mehar Karn saditi 🙏🙏🙏🙏
@JassiSingh-cf6yw
@JassiSingh-cf6yw Год назад
Love u veer love uuuuuuuuuuuuuuuuuuuuuuuuuuuuuuuuuuuuuuuuuuuuuuuuuu
@funbreak4819
@funbreak4819 2 года назад
God bless u onkar bro . Start ur new jouney of life
@preetsahota7166
@preetsahota7166 Год назад
Veere bhut vdia aje b kuj ni vigrea. Ehi bhut vaddi GL ha k TUC nasha chadta. Baki rab de bhane ch rho te kirt kmai kro.
@MSGaminG-cc4dz
@MSGaminG-cc4dz 11 месяцев назад
Kash Bai Man de jan to Pahile hi Chad dinda Wahiguru Ji
@MSGaminG-cc4dz
@MSGaminG-cc4dz 11 месяцев назад
Sach Bolan te dhanvad Bro
@user-nu6er8qn9c
@user-nu6er8qn9c Год назад
Vr tu 1+1 Galla Sab Rght Dseaa 👍Vr Waheguru ji Kirpa krn tera te . Vr hun oh ⌚⌚⌚ yaad Onda Jo kuz asei Gwalea
@DABA_PIND
@DABA_PIND Год назад
Bai g bhut ho jnda zindgi tba kr dinda suchiyian gallan veer ji mai ap dukhi reha bhut aukha shdyian
@MANPREETSINGH-fh5lh
@MANPREETSINGH-fh5lh Год назад
ਦੇਰੀ ਨਾਲ aae ਪਰ drusataaeverygood ਬੇਟਾ
@bhupindersandhu5373
@bhupindersandhu5373 2 года назад
Waheguru ji.
@subhdhraverma-dd6ri
@subhdhraverma-dd6ri 5 месяцев назад
❤l love u veer g sym story bro
@sharry7898
@sharry7898 Год назад
Good bless you veer g.
@allgamer9744
@allgamer9744 Год назад
👍👌👌🙏🙏
@rakeshsharma1362
@rakeshsharma1362 Год назад
Sarkar ne mere Punjab nu ki bana ta aag la deni chai di hai eda di sarkara nu
@gursaaj9374
@gursaaj9374 Год назад
Good luck Onkar brother
@gagansingh758
@gagansingh758 Год назад
👍✌🏽
@laichushashajidohakvale7100
bai bevsi bohot vaddi cheej aa Sade nal v eda hunda
@savelife4932
@savelife4932 Год назад
Mere kol pkka ilja hai vere tusi kise nu leke aao chitta chdwa dewaga ghr reh k 10 percent tod vajugi 3 din
@simaraujla3977
@simaraujla3977 Год назад
Waheguru ji 🙏 Har koi vaps ajve eho jehi Gandi jidgi Cho
@p.m.2388
@p.m.2388 2 года назад
Pta nhi kithe saade lok fass gye. Eide naalo ta sarkaar naal lado jedi saanu khatam karn te lagi hoyi aa. Badala te captaina nu khatam karo.. aapne aap nu kyo maar rhe aa.
@Roopshergill786
@Roopshergill786 8 месяцев назад
Akalpurkh mere te v krde kirpa ajj meri life da bht bura din c ajj mere mata ji te bapu ne menu nasha krde dekhya bht dukhi aw dill krda mar jawa bht dukhi aa es life es nashe to plz koi rasta dso me esto bhr awa
@harwindersingh7949
@harwindersingh7949 Год назад
Eh kida de bande reh gye punjab ch Jerha drug Chad de ohi hero reh gya hor koi achievement ni punjab ch
@sukhdevsingh6078
@sukhdevsingh6078 3 месяца назад
ਬੇੜਾ ਗ਼ਰਕ ਹੋਜੇ ਜਿਨ੍ਹਾਂ ਤੈਨੂੰ ਨਸ਼ਾ ਲਾਇਆ
@gurlalsingh7970
@gurlalsingh7970 Год назад
Wmk
@Harsh_aujla_1
@Harsh_aujla_1 10 месяцев назад
Mainu 2 saal pehla bhang da nasha lgaa c jo ajj tak nhi shutt ryha. Waheguru mere te v mehar kar m ajj tak bhotya layi bhala mangya meri g sun laa rabba kithe sut ta tu mnu
@monikadhiman723
@monikadhiman723 Год назад
Bht gndi daldal aa jide ch punjab de lok dhass re aa te bhr kdn wala koi ni aa. 😢😢😢
@jugarijatt595
@jugarijatt595 2 года назад
Veer nasha tah asi v butt kita 1 din cha 20 hajar dah penda c par ehni jameer ni degi c ena hosla nhi shadia jad band kita 1 dam he kita hosla butt wadi cheeg hundi ha
@laichushashajidohakvale7100
sem stori Sade nal mildi juldi aa
@parmjeetbhandari4596
@parmjeetbhandari4596 2 года назад
Ja kisah nhsa Karan walya di halp karna chooda ha apna nabr dio
@gusewaksidhu4477
@gusewaksidhu4477 Год назад
😅😅😅
@amankaur7544
@amankaur7544 Год назад
Mere husband da b bura haal a o v same lashan karde c hun ohna nu v centre ch chadeya kapurthla kacni road Bhai gurdas .dekho j ohna nu v akal aa jaye bhoot kujh barbad karta ohna ne v.tusi kehrhy dere ja k chadeya c
@TheHorseHub
@TheHorseHub 7 месяцев назад
ਨਾ ਦਾ ਚਿਟਾ ਪਰ ਕੰਮ ਕਾਲੇ ਕਰਵਾਉਦਾ ਬੰਦੇ ਤੋ
@preetgill0707
@preetgill0707 7 месяцев назад
Bhttt aaukha koi krma vala shd da aa
@avneetavvy
@avneetavvy 2 месяца назад
Veer ji thinu mil sakde aa
@Gurpreet-uq6pd
@Gurpreet-uq6pd Месяц назад
Rab bhali Karen punjabi sera de
@user-iy3xr3yw4q
@user-iy3xr3yw4q Год назад
22 mai senter ktyea jdmai driink krkdda cc r center to wad chitta
@SandeepSingh-0009
@SandeepSingh-0009 2 года назад
🙏🙏🙏🙏🙏🙏
@sumit_khairekan
@sumit_khairekan Год назад
35:41 sahi gall hai bai Lokk Gall bnaande aa nd ghr de shakk krde aa 😢😢, 1 baar ta dhke naal centre aaleya nu chka ta c menu , fer tese krwaya ta kooch nahi aaya
@RandeepSingh-fw8xv
@RandeepSingh-fw8xv Год назад
Plz plz requst a veer nasha na kro hath jor k benti aw
@ajaymakhija2240
@ajaymakhija2240 Год назад
Mera Ladka bhi 10 Sal se Nashe karna hai mujhe Bhi Koi Rasta dikhao Waheguru ji
@JassaSinghphul
@JassaSinghphul 11 месяцев назад
Mai shote hunde ton games bi bhut karia gym bi bhut layia mai bi nashe ch pai gya si
@sumit_khairekan
@sumit_khairekan Год назад
Vicky Gounder Gangster ka Gaam bhi sarwan bodla hi c
@navkaran.32bor97
@navkaran.32bor97 27 дней назад
Interview wala bolda bala aokha
@rajindersingh-qd9uh
@rajindersingh-qd9uh 2 года назад
Ewe mari jnde eh tod ni hundi tjurba ni lgda y tere gal bat to
@DABA_PIND
@DABA_PIND Год назад
😢😢😢😢
@narinderjitkaur8819
@narinderjitkaur8819 2 года назад
Paji
@user-gg6fr1tb8c
@user-gg6fr1tb8c 26 дней назад
Veer g no dedo apna..mnu bhot jrort v
@paramjitkaur666
@paramjitkaur666 5 месяцев назад
Uhh jagha kithe hai
@YT_Jatt
@YT_Jatt 10 месяцев назад
skip first 5 minutes
@SatnamSingh-uw5fn
@SatnamSingh-uw5fn Год назад
ਹੈ ਨਾ ਹੈ ਨਾ ਹੈ ਨਾ ? ? ?
@AmrikSingh-ic2qk
@AmrikSingh-ic2qk Год назад
Appa chhad gye afeem
@AvirajsinghBraham
@AvirajsinghBraham Год назад
Kida veer
@vijaymehta2765
@vijaymehta2765 Год назад
Eh chitte ne sb khtam karta 🥲🥲🥲 sarkar chahve ta chitta band ho sakda.
@nirmalkaur6805
@nirmalkaur6805 Год назад
Jithe thude ghr de shad k aye c os jaga da address send kro plz
@jhjk7783
@jhjk7783 Год назад
onkar veer ji kehra sall si kehra son c
@NavneetKaur-fx7ot
@NavneetKaur-fx7ot 11 месяцев назад
Nashe krke apdi maa kho ditti tu veer..hun sudr k kehda maa waps ajo
Далее
Gli occhiali da sole non mi hanno coperto! 😎
00:13
Gli occhiali da sole non mi hanno coperto! 😎
00:13