Тёмный

Prime Knowledge || ਕਾਨੂੰਨਗੋ ਦੀਆਂ ਆਹ ਗੱਲਾਂ ਬੰਨ੍ਹ ਲਓ ਪੱਲੇ, ਜ਼ਮੀਨਾਂ ਦੇ ਰਿਕਾਰਡ ਨਾਲ ਜੁੜੀਆਂ ਅਹਿਮ ਗੱਲਾਂ ! 

Prime Asia TV
Подписаться 2,4 млн
Просмотров 250 тыс.
50% 1

#PrimeAsiaTV #Nandpreet #knowledge #generalknowledge #specialnews #specialprogram #exclusive #jameen #patwari #kanungo #tehsil #tehsildar
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 351   
@SushilKumar-fq7wi
@SushilKumar-fq7wi 2 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਸਰਕਾਰ ਨੂੰ ਤਕਸੀਮ ਦਾ ਕੰਮ ਪਹਿਲ ਕਦਮੀ ਦੇ ਅਧਾਰ ਤੇ ਕਰਨਾ ਚਾਹੀਦਾ ਹੈ
@bantsingh814
@bantsingh814 3 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਬਹੁਤ ਹੀ ਸਮਝਦਾਰ ਨੇ ਸਰਦਾਰ ਜੀ।
@GurcharnSingh-r9u
@GurcharnSingh-r9u 2 месяца назад
Very nice
@balkarsinghdhanoa6740
@balkarsinghdhanoa6740 3 месяца назад
ਅਸਲ ਵਿੱਚ ਇਹ ਕੰਮ ਸੰਤੋਖੀ ਬੰਦਾ ਹੀ ਕਰ ਸਕਦਾ ਮੋਹਣ ਸਿੰਘ ਦੇ ਵਿੱਚ ਸਾਨੂੰ ਸੰਤੋਖ ਨਜ਼ਰ ਆਇਆ
@harrapacivilization2779
@harrapacivilization2779 2 месяца назад
ਹਾਹਾ
@parminderdhaliwal7222
@parminderdhaliwal7222 Месяц назад
​@@harrapacivilization2779❤❤❤
@hardevsandhu6293
@hardevsandhu6293 2 месяца назад
ਪਰਧਾਨ ਸਾਹਬ ਮੁਆਫ ਕਰਨਾ ਪਟਵਾਰੀ ਪੈਸੇ ਬਿਨਾ ਕੁਛ ਵੀ ਨਹੀ ਕਰਦੇ100% sach
@baldevsingh8255
@baldevsingh8255 2 месяца назад
ਸਾਰੀ ਜ਼ਮੀਨ ਦੀ ਤਕਸੀਮ ਜ਼ਰੂਰੀ ਕਰਨੀ ਚਾਹੀਦੀ ਹੈ ਜੋ ਆਦਮੀ ਤਕਸੀਮ ਵਿੱਚ ਅੜਿੱਕਾ ਬਣਦਾ ਹੈ ਉਸ ਤੇ ਕਨੂੰਨੀ ਕਾਰਵਾਈ ਅਤੇ ਜੁਰਮਾਨਾ ਲਾਉਣਾ ਚਾਹੀਦਾ ਹੈ ਨਾਲ ਜਿਸ ਪਟਵਾਰੀ ਦੇ ਇਲਾਕੇ ਦੀ ਤਕਸੀਮ ਨਹੀਂ ਹੁੰਦੀ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਨਾਲ ਪਟਵਾਰੀਆਂ ਦੀ ਰਿਸ਼ਵਤ ਬੰਦ ਹੋ ਜਾਵੇਗੀ।
@-GurjotSingh-wp7fk
@-GurjotSingh-wp7fk 2 месяца назад
Good
@YG22G
@YG22G Месяц назад
ਅਸੀਂ ਤਾਂ ਇੰਨਾਂ ਦੇ ਪਵਾਏ ਕਲੇਸ਼ ਦੇ ਕੇਸ ਲੜਦੇ ਹਾਂ।
@Jagsir_Chahal91
@Jagsir_Chahal91 2 месяца назад
ਵਾਹਿਗੁਰੂ ਜੀ ਮੇਹਰ ਰੱਖਣਾ ਇਹੋ ਪਟਵਾਰੀ ਤੇ ਕਾਨੂੰਗੋ ਤੇ
@AjaypalMomis
@AjaypalMomis 3 месяца назад
ਵਿਚਾਰ ਬਹੁਤ ਕੀਮਤੀ ਨੇ ਅਸੀਂ ਤਕਸੀਮ ਕਰੌਣੀ ਚਾਹੰਦੇ ਹਾਂ ਪਰ ਮੁਲਾਜ਼ਮਾਂ ਅਫਸਰਾਂ ਦਾ ਕੰਮ ਨਾ ਕਰਨ ਦੀ ਪਰਵਿਰਤੀ ਤੇ ਭਰਿਸ਼ਟਾਚਾਰ ਕਿਸੇ ਸਿਰੇ ਲਗਣ ਨਹੀਂ ਦੇ ਰਹੀ, ਇਹਦਾ ਕੀ ਹਲ ਹੋ ਸਕਦਾ ਹੈ
@shagandeepsingh8106
@shagandeepsingh8106 2 месяца назад
ਭਗਵੰਤ ਮਾਨ ਸਰਕਾਰ ਨੇ ਬਣਨ ਸਾਰ ਹੀ ਇਸ ਪਟਵਾਰੀ ਸਰਦਾਰ ਮੋਹਣ ਸਿੰਘ ਭੇਡਪੁਰਾ ਸਾਹਿਬ ਜੀ ਨਾਲ ਸਿੰਗ ਫਸਾਏ ਸਨ। ਜੇਕਰ ਮੈਂ ਗਲਤ ਨਾ ਹੋਵਾ ਸੈਦ ਇਹਨਾਂ ਤੇ ਕੋਈ ਕਾਰਵਾਈ ਵੀ ਹੋਈ ਸੀ ਕਿਉਂਕਿ ਉਸ ਸਮੇਂ ਸਰਕਾਰ ਬਣਦਿਆ ਹੀ ਪਟਵਾਰੀ ਮਹਿਕਮੇ ਤੇ ਰਿਸ਼ਵਤ ਲੈਣ ਤੋਂ ਨਿਕੇਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇੱਕ ਪਟਵਾਰੀ ਫਸਾ ਵੀ ਲਿਆ ਸੀ ਫਿਰ ਸਾਰੇ ਪਟਵਾਰੀ ਮਹਿਕਮੇ ਨੇ ਕਲਮ ਛੋੜ ਹੜਤਾਲ ਕਰ ਦਿੱਤੀ ਸੀ। ਇਹ ਪਟਵਾਰੀ ਪੰਜਾਬ ਪ੍ਰਧਾਨ ਹੋਣ ਕਾਰਨ ਮੀਡੀਆ ਵਿੱਚ ਜਿਆਦਾ ਆਂਉਦੇ ਸਨ।
@sodhisinghdosanjh4208
@sodhisinghdosanjh4208 2 месяца назад
ਸਾਡੇ ਵੀ ਏਦਾ ਹੀ ਆ ਹਾਲੇ ਤੱਕ, ਬੱਚਿਆ ਦੇ ਪੜਦਾਦੇ ਤੋ ਲੈ ਕੇ ਇੱਕ ਹੀ ਚੁੱਲਾ..❤
@tejpalpannu2293
@tejpalpannu2293 15 дней назад
Waheguru ji 🙏🙏🙏🇮🇳🇨🇦🇮🇳🙏🙏🙏
@gurmeetsingh-gu8pq
@gurmeetsingh-gu8pq 3 месяца назад
ਪਟਵਾਰੀ ਜੀ ਦਾ ਸੰਪਰਕ ਨੰਬਰ ਵੀ ਜ਼ਰੂਰ ਦੱਸਣਾ, ਅਸੀਂ ਵੀ ਆਪਣੀ ਜ਼ਮੀਨ ਦੇ ਬਾਰੇ ਵਿੱਚ ਜਾਣਕਾਰੀ ਲੈਣੀ ਹੈ,,
@parneet9446
@parneet9446 Месяц назад
ਇੱਕ ਤਾਂ ਤੋਂ ਬਾਜਰੇ ਨੇ ਦੱਸਿਆ ਕਿ ਇਨਾ ਚਲੋ ਕੱਚੇ ਤਬਾਦਲੇ ਹੋਏ ਆ ਉਹਦਾ ਪੱਕਾ ਕਰਨ ਦਾ ਕੀ ਤਰੀਕਾ ਵਾ ਜੇ ਉਸ ਤੇ ਕਿਸੇ ਨੇ ਲਿਮਿਟ ਬਣਾਈ ਹੈ ਦੂਸਰੀ ਆ ਇੱਕ ਦੂਜੇ ਤੋਂ ਬਾਅਦ ਇਹਦੇ ਲਿਮਿਟ ਬਣਾਈ ਆ ਉਹਦਾ ਤਬਾਦਲਾ ਹੋ ਸਕਦਾ
@JagjitSingh-j5w
@JagjitSingh-j5w 3 месяца назад
Good advice kanoogo saab
@parssinsingh5428
@parssinsingh5428 3 месяца назад
Bahut vadhiya jankari
@SansarSingh-ou8sr
@SansarSingh-ou8sr 3 месяца назад
Consolidation/ਮਰਬਬੇ ਬੰਦੀ। ਤੇ ਬਚੀ ਜਮੀਨ ਪਰ ਰਸੂਖ ਦਾਰ /ਸੀਰੀਅਆਲ ਕੰ।ਵਰ ਸਰਪੰਚਾਂ ਆਦਿ ਨੇ ਆਪਣਿਅਆਂ ਦੈ ਨਾਵ ਫਰਜੀ ਗੀਰਬਰੀਅਆ ਗਿਰਦੌਰ
@raijs7842
@raijs7842 3 месяца назад
Very valuable information and reality facts about property 🙏
@veergill2130
@veergill2130 3 месяца назад
ਵੀਰ ਠੀਕ
@jaswinderkaursidhu-ut6ov
@jaswinderkaursidhu-ut6ov 3 месяца назад
Bhot wadhia information thanks ji
@pastercharles3421
@pastercharles3421 3 месяца назад
ਸਵਾਲ ਹੈ ਮੈਂ ਜ਼ਮੀਨ ਖਰੀਦਨੀ ਹੈ ਮੈਨੂੰ ਕੀ ਕੀ ਕਾਗਜ ਚੈਕ ਕਰਨੇ ਚਾਹੀਦੇ ਜਿਹਦੇ ਨਾਲ ਮੈਨੂੰ ਕੱਲ੍ਹ ਨੂੰ ਕੋਈ ਪ੍ਰੇਸ਼ਾਨੀ ਨਾਂ ਹੋਵੇ
@Gaurav-nh1tb
@Gaurav-nh1tb 2 месяца назад
ਤਕਸੀਮ ਹੋਈ ਜਮੀਨ ਹੀ ਖ਼ਰੀਦੋ
@BalwinderSingh-kd4qz
@BalwinderSingh-kd4qz 2 месяца назад
ਬੱਸ ਫਿਰ ਖਰੀਦ ਲਈ ਜ਼ਮੀਨ।ਵੀਰ ਮੇਰੇ ਜੱਟ ਤਕਸੀਮ ਤਾਂ ਕਰਾਉਂਦੇ ਹੀ ਨਹੀਂ।ਜ਼ਿਆਦਾਤਰ ਮੁਸ਼ਤਰਕੇ ਖਾਤੇ ਹੀ ਮਿਲਣਗੇ।​@@Gaurav-nh1tb
@chahal1234
@chahal1234 2 месяца назад
ਸਾਲ 2011--12 ਵਿੱਚ 29 ਵਿਘੇ 4 ਬਿਸਵੇ ਦੀ ਤਕਸੀਮ ਕਰਾਉਣ ਲਈ ਮੇਰੇ 42500/Rs. ਖਰਚ ਆਏ ਸੀ। ਮੇਰੇ ਖਿਆਲ ਅਨੁਸਾਰ ਤਕਸੀਮ ਕਰਾਉਣ ਲਈ ਖਰਚ ਜ਼ਿਆਦਾ ਆਇਆ ਸੀ।
@paramjeetsinghrandhawa9567
@paramjeetsinghrandhawa9567 3 месяца назад
ਮੇਜਰ ਪਟਵਾਰੀ ਆ ਭੋਮੇ ਤੋ ਮਜੀਠੇ ਬਹੁਤ ਲੁੱਟ ਮਚਾ ਰਖੀ ਸੀ ਸਿਰੇ ਦਾ ਭ੍ਰਿਸ਼ਟਾਚਾਰ ਬੰਦਾ ਹੈ ਇਹ, ਜਿਥੇ ਏਨੇ ਆਮ ਲੋਕਾ ਨੂੰ ਚਕਰਾ ਚ ਪਾਇਆ ਤੇ ਨੁਕਸਾਨ ਕੀਤਾ ਉਥੇ ਨਾਲ ਹੀ ਜਾਅਲੀ ਲਿਮਟਾ ਤਿਆਰ ਕਰਕੇ ਸਰਕਾਰੀ ਅਰਧ ਸਰਕਾਰੀ ਬੈਕਾ ਨੂੰ ਚੂਨਾ ਲਾਉਣ ਵਿਚ ਕੋਈ ਕਸਰ ਨਹੀ ਛੱਡੀ , C M ਸਾਹਿਬ ਜੀ ਧਿਆਨ ਦਿਓ ਜੀ ਇਸ ਕੁਰੱਪਟ ਪਟਵਾਰੀ ਵਲ
@GurmehtabSinghkhallsaGagu
@GurmehtabSinghkhallsaGagu 2 месяца назад
ਕਾਨੂੰਨਗੋ ਸਾਹੇਬ ਮੋਬਾਈਲ ਫੋਨ no ਦੇਣ ਦੀ ਕਿਰਪਾ ਕਰੋ ਜੀ
@bardevsingh5926
@bardevsingh5926 2 месяца назад
Very good kango sab so proud of you
@kulvirdullat9876
@kulvirdullat9876 3 месяца назад
Good bro 👍
@kaursingh1993
@kaursingh1993 3 месяца назад
Good ji
@nonihalguraya5043
@nonihalguraya5043 3 месяца назад
Thanks sir
@jotkhangura8565
@jotkhangura8565 2 месяца назад
@surjitsingh9238
@surjitsingh9238 Месяц назад
Very good sir
@kulwinderdhillon392
@kulwinderdhillon392 3 месяца назад
Sahi galh hae basis kam le Patwari sahb da award te pukka Banda hae🙏
@DaljitsinghSingh-mp1uw
@DaljitsinghSingh-mp1uw 3 месяца назад
Very good
@Inderfarmersvlogs
@Inderfarmersvlogs 3 месяца назад
Good job 👍
@JASVEERKAUR-n6g
@JASVEERKAUR-n6g 3 месяца назад
Next tym v kro interview jo swal reh gya oh v clear mro
@neekakals8365
@neekakals8365 2 месяца назад
❤😊
@salwindersingh9012
@salwindersingh9012 2 месяца назад
Only Punjab za Hariana ji
@savidharti3751
@savidharti3751 2 месяца назад
ਪਾਣੀ ਕਿਵੇਂ ਬਚਾਈਏ
@nonihalguraya5043
@nonihalguraya5043 3 месяца назад
ਤਕਸੀਮ ਵਾਲਾ ਮਸਲਾ baut ਉਲਜੀਆ hoya hai to ਸਾਰੇ ਪੰਜਾਬ ਵਿੱਚ ਇਹ solawe ਹੋਣਾ ਜਰੂਰੀ ਹੈ
@jarnailsingh9949
@jarnailsingh9949 3 месяца назад
385th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@SandeepSingh-ci5cf
@SandeepSingh-ci5cf 3 месяца назад
Registery krwa ke intkaal krounwa kina jaroori a ? Kharar Patwari nu paise v de dite fr v intkaal ni krda
@parmindersingh9448
@parmindersingh9448 Месяц назад
Patwari sab uchi soch de malk
@SadhuDhaliwal
@SadhuDhaliwal 3 месяца назад
ਧਂਨਵਾਦਗਲਕਰਨਦ।ਤਰੀਕ।ਕ।ਨੂਂਗੂਸ।ਹਿਬਦ।ਨੰਬਰ ਦਿੳਧੰਨਵ।ਧ 33:31
@kamaljitsingh2159
@kamaljitsingh2159 3 месяца назад
ਪੰਜਬ ਸਰਕਰ ਨੂੰ ਇਹ ਪਰੋਗਰਾਮ ਧਿਆਨ ਨਾਲ ਸੁਣਨਾ ਚਾਹੀਦਾ ਹੈ (ਮੂਖਮੰਤਰੀ ਜੀ ਕਰੋ ਹਿਮਤ) ਸਾਰਾ ਪੰਜਾਬ ਤੁਹਾਡੇ ਨਾਲ ਹੋ ਜਾਵੇਗਾ
@RanjitSingh-zr6eo
@RanjitSingh-zr6eo 2 месяца назад
ਤਕਸੀਮ ਦਾ ਹੋਣਾਂ ਪਰਿਵਾਰਾਂ ਵਿੱਚ ਲੜਾਈ ਦਾ ਬਹੁਤ ਵੱਡਾ ਕਾਰਨ ਹੈ ਜੀ ਇਸ ਵਾਸਤੇ ਪੁਰਾਣੇ ਸਮਝਦਾਰ ਪਟਵਾਰੀਆਂ ਨਾਲ ਮਸ਼ਵਰਾ ਕਰਕੇ ਸਰਕਾਰ ਨੂੰ ਪਿੱਛਲਾ ਸਾਰਾ ਰਿਕਾਰਡ ਸਾਫ ਕਰ ਦੇਣਾਂ ਚਾਹੀਦਾ ਹੈ
@JagtarSingh-h2x
@JagtarSingh-h2x 2 месяца назад
ਮੁੱਖ ਮੰਤਰੀ ਸਾਬ ਤਕਸੀਮਾਂ ਜਰੂ ਹੋਣੀਆ ਚਾਹੀਦੀਆਂ ਕਿਰਪਾ ਕਰੋ ਆਡਰ ਦਿਉ
@kulwinderdhillon9678
@kulwinderdhillon9678 2 месяца назад
ਸਹੀ ਗੱਲ ਹੈ
@jagmohanjatana
@jagmohanjatana 3 месяца назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਸਰਦਾਰ ਜੀ ਨੇ, ਕਰਨ ਵਿੱਚ ਬਹੁਤ ਸਾਰੇ ਸਿਵਲ ਤੇ ਕਰਿਮੀਨਲ ਕੇਸ ਇਹਨਾਂ ਕਾਰਨਾਂ ਕਰਕੇ ਹੀ ਹਨ, ਜਿਨ੍ਹਾਂ ਘਰਾਂ ਦੇ ਪੁਰਾਣੇ ਬਜੁਰਗ ਸਿਆਣੇ ਤੇ ਪੜੇ ਲਿਖੇ ਸਨ ਉਹਨਾਂ ਨੇ ਆਪਣੀ ਜਮੀਨ ਦੀ ਵੰਡ ਕਰਕੇ ਖਾਤੇ ਅਲੱਗ - 2 ਕਰਵਾ ਕੇ ਪਰਿਵਾਰਾਂ ਦੇ ਪਿਆਰ ਬਣਾਈ ਰੱਖੇ ਤੇ ਜਿਆਦਾਤਰ ਪਰਿਵਾਰ ਇਹਨਾਂ ਕਾਰਨਾਂ ਕਰਕੇ ਥਾਣਿਆ ਤੇ ਕਚਿਹਰੀਆਂ ਵਿੱਚ ਕੁਝ ਰਹੇ ਹਨ '
@jwalagaget8057
@jwalagaget8057 3 месяца назад
ਬਾਈ ਮੋਹਨ ਸਿੰਘ ਤੁਹਾਡੀਆਂ ਸਾਰਿਆ ਗੱਲਾਂ ਬਹੁਤ ਵਧੀਆ ਲੱਗੀ ਤੁਹਾਡੀ ਸੁਮੇਧ ਸੈਣੀ ਵਾਲੀ ਕਹਾਣੀ ਭੀ ਸੁਣੀ ਹੈ ਸੱਚੇ ਪਾਤਸ਼ਾਹ ਤੁਹਾਡੀ ਉਮਰ ਲੰਮੀ ਕਰੇ
@ManjeetSingh-yn9pc
@ManjeetSingh-yn9pc 2 месяца назад
ਤਕਸੀਮ ਸਾਰੇ ਹੀ ਚਾਹੁੰਦੇ ਹਨ ਪਰ ਰਿਸ਼ਵਤਖੋਰੀ ਬਹੁਤ ਹੈ
@sukhbirsingh-ir4np
@sukhbirsingh-ir4np 3 месяца назад
ਮਹਾਨ ਸੱਚਾ ਸੁੱਚਾ ਇਨਸਾਨ ਹੈ ਸਾਰੇ ਪਟਵਾਰੀ ਇਹਨਾਂ ਤੋਂ ਸਿਖਿਆ ਲੈਣ ਗ਼ਰੀਬ ਕਿਸਾਨਾਂ ਦਾ ਖਿਆਲ ਰੱਖਣ
@harrapacivilization2779
@harrapacivilization2779 3 месяца назад
ਫਤਿਹਗੜ੍ਹ ਸਾਹਿਬ ਜਿਲੇ ਵਿਚ ਪੁਛ ਆ ਕੇ ਕਿੰਨਾ ਕ ਇਮਾਨਦਾਰ ਹੈ ਇਹ
@jagdishsinghromana8159
@jagdishsinghromana8159 3 месяца назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊qqqq⁰
@taranjitsinghvirk5605
@taranjitsinghvirk5605 3 месяца назад
ਪਿਤਾ ਦੇ ਜਿਉਂਦੇ ਜਿਉਂਦੇ ਹੀ ਸਭ ਭਰਾਵਾਂ ਰਾਹੀਂ ਪਿਆਰ ਨਾਲ ਪ੍ਰਪਰਟੀ ਨੂੰ ਵੰਡ ਕਰਨ ਦਾ ਤਰੀਕਾ ਵੀ ਵਧੀਆ ਲੱਗਿਆ ਜੀ।
@jssingh-xf7qt
@jssingh-xf7qt 3 месяца назад
ਮਾਲ ਮਹਿਕਮਾ ਪੰਜਬ ਦਾ ਸਭ ਤੋਂ ਵੱਧ ਭ੍ਰਿਸ਼ਟ ,ਪਟਵਾਰੀ ਮਹਿਕਮਾ ਮੁਰਦਾਬਾਦ
@JagtarSingh-h2x
@JagtarSingh-h2x 2 месяца назад
ਅੱਜ ਦੇ ਪਟਵਾਰੀ ਤਹਸੀਲਦਾਰ ਤ ਕਾਨੂਗੋ ਸੱਭਮੰਗ ਕੇ ਪੈਸੇ ਲੈਂਦੇ ਨੇ
@jagtarchahal2541
@jagtarchahal2541 3 месяца назад
ਮੋਹਨ ਸਿੰਘ ਜੀ ਗੱਲਬਾਤ ਦਾ ਸੁਆਦ ਨਹੀਂ ਆ ਰਿਹਾ ਕਿਉਂਕਿ ਤੁਹਾਨੂੰ ਸੁਆਲ ਕਰਨ ਬਾਰੇ ਬੰਦੇ ਨੂੰ ਵੀ ਮਾਲ ਵਿਭਾਗ ਜਾ ਮਾਲ ਰਿਕਾਰਡ ਦੀ ਬੇਸਿਕ ਜੀ ਜਾਣਕਾਰੀ ਵੀ ਚਾਹੀਦੀ ਹੈ। ਇਸ ਕਰਕੇ ਜੇਕਰ ਤੁਹਾਡੇ ਨਾਲ ਪਿੰਡ ਦਾ ਕੋਈ ਨੰਬਰਦਾਰ ਜਾਂ ਮਾਹਰ ਆਦਮੀ ਜਾਂ ਕੋਈ ਪਟਵਾਰੀ ਹੀ ਹੋਣਾ ਚਾਹੀਦਾ ਹੈ ਤਾਂ ਹੀ ਦਰਸ਼ਕ ਦਾ ਪੂਰਾ ਫਾਇਦਾ ਲੈ ਸਕਦੇ ਨੇ
@sukhchainsingh9449
@sukhchainsingh9449 3 месяца назад
ਗੱਲਬਾਤ ਤਾਂ ਸਰਦਾਰ ਸਾਹਿਬ ਦੀ ਅਜੀਬੋ-ਗਰੀਬ ਹੈ,ਪਰ ਸਚਾਈ ਇਹੀ ਹੈ ਅਤੇ ਪਿਆਰ ਵੀ ਇਸ ਤਰਾਂ ਹੀ ਬਰਕਰਾਰ ਰੱਖਿਆ ਜਾ ਸਕਦਾ ਹੈ।
@Neetujatana
@Neetujatana 2 месяца назад
ਬਾਈ ਜੀ ਸਤਿ ਸ਼੍ਰੀ ਆਕਾਲ। ਇੱਕ ਗੱਲ ਬੋਲਣੀ ਸੀ ਤੁਹਾਨੂੰ । ਬੰਦਾ ਜਿਨ੍ਹਾਂ ਵੀ ਜਾਣਕਾਰ ਹੋਵੇ । ਇਹ ਕੁੱਝ ਨਾ ਕੁੱਝ ਗਲਤ ਲਿਖ ਹੀ ਦਿੰਦੇ ਹਨ । ਕਿਸੇ ਦੇ ਬਾਪ ਦਾ ਨਾਮ ਵਿੱਚ ਫਰਕ ਕਿਸੇ ਦੇ ਖੁਦ ਦੇ ਨਾਮ ਵਿੱਚ ਫਰਕ । ਕੁੱਲ ਮਿਲਾ ਕੇ 80% ਪੈਸੇ ਦੇਕੇ ਹੀ ਕੰਮ ਕਰਦੇ ਹਨ ।
@leechang9133
@leechang9133 3 месяца назад
ਬਹੁਤ ਵਧੀਆ ਗੱਲਬਾਤ । ਕਾਨੂੰਗੋ ਸਾਬ ਬਹੁਤ ਸਿਆਣੇ ਬੰਦੇ ਹਨ।
@BalkarSingh-ko2qy
@BalkarSingh-ko2qy 3 месяца назад
ਸਤਿਕਾਰ ਯੋਗ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਕਾਨੂੰਗੋ ਸਾਹਿਬ ਮਹੋਣ ਸਿੰਘ ਜੀ ਤੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ❤
@baljeetsinghdhillon8688
@baljeetsinghdhillon8688 3 месяца назад
ਸਤਿਕਾਰ ਯੋ ਗ ਨੰਦਪੀਤ ਜੀ ਮੋਹਨ ਸਿੰਘ ਜੀ ਦਾ ਫੋਨ ਦੱਸੋ ਜੀ
@GurnekSingh-l6c
@GurnekSingh-l6c 2 месяца назад
ਜੇਕਰ ਜ਼ਮੀਨ ਦੀ ਤਕਸੀਮ ਨਾ ਕਰਵਾਈ ਹੋਵੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਔਖੀਆਂ ਹੁੰਦੀਆਂ ਨੇ ਜੀ।💚🙏🙏👍👌👌 ਇਹ ਕੰਮ ਆਪਣੇ ਜਿਉਂਦੇ ਜੀ ਕਰ ਲੈਣਾ ਚਾਹੀਦਾ ਹੈ ਜੀ।❤ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏
@GurdeepSingh-ce4ei
@GurdeepSingh-ce4ei 2 месяца назад
ਅਸੀਂ ਭੁਗਤ ਰਹੇ ਹਾਂ
@gaganranu003
@gaganranu003 3 месяца назад
ਨੰਦਪ੍ਰੀਤ ਤੁਸੀਂ ਉਮਦਾ ਕੰਮ ਕੀਤਾ ਹੈ,ਸ਼ਾਬਾਸ਼ ਛੋਟੇ ਵੀਰ, ਇਹ ਲੜੀ ਪੁਰੀ ਕਰਨੀ ਹੈ,ਸਿਰੇ ਤੋਂ ਦੂਜੇ ਤੱਕ ਕੁਝ ਰਹਿ ਨਾ ਜਾਵੇ, ਅਗਲੀ ਕਿਸ਼ਤ 'ਚ ਸਭ ਤੋਂ ਪਹਿਲਾ ਚਾਹੇ 15-20 ਮਿੰਟ ਲੱਗ ਜਾਣ 'ਉਰਦੂ' ਆਲੇ ਸਾਰੇ ਸ਼ਬਦਾਂ ਦਾ ਉਦਾਹਰਣਾਂ ਸਮੇਤ ਅਰਥ ਕੀਤੇ ਜਾਣ, ਉਠੀਕ ਰਹੇਗੀ ਪਿਆਰ ਅਤੇ ਸਤਿਕਾਰ ❤️
@avtarsingh1141
@avtarsingh1141 3 месяца назад
Bilkul sahi gal ek vaar fer full interview zameen de masle te
@YG22G
@YG22G Месяц назад
ਬੁਹਤ ਸੋਹਣੀ ਗੱਲ।
@KamaljitKaur-ri3be
@KamaljitKaur-ri3be 3 месяца назад
ਵਾਹਿਗੁਰੂ ਜੀ 🙏 ਅੱਜ ਦੇ ਲੋਕਾਂ ਵਿੱਚ ਏਨਾ ਜ਼ਿਆਦਾ ਲਾਲਚ ਹੈ ਮੇਰੇ ਪਤੀ ਦੀ ਮੌਤ ਤੋਂ ਜ਼ਮੀਨ ਮੇਰੇ ਨਾਂਮ ਇੰਤਕਾਲ ਹੋ ਗਿਆ। ਮੇਰੇ ਜੇਠਾ ਨੇ ਮੈਨੂੰ 21ਸਾਲ ਹੋ ਕਚਿਹਰੀਆਂ ਵਿੱਚ ਰੋਲ ਕੇ ਰੱਖ ਦਿੱਤਾ 2002 ਦਾ ਇੰਤਕਾਲ ਮੇਰੇ ਨਾਂਮ ਚੜ੍ਹ ਗਿਆ ਸੀ। ਮੈਂ ਬਹੁਤ ਪ੍ਰੇਸ਼ਾਨ ਹਾਂ।ਸਾਰਾ ਪ੍ਰੀਵਾਰ ਇੰਗਲੈਂਡ ਬੈਠਾ ਹੈ ਪਰ ਉਨ੍ਹਾਂ ਨੂੰ ਮੇਰੇ ਹਿੱਸੇ ਦੀ ਵੀ ਜ਼ਮੀਨ ਦੇ ਮਗਰ ਹੱਥ ਧੋ ਕੇ ਪਏ ਹੋਏ। ਵੀਰ ਜੀ ਦਾ ਫ਼ੋਨ ਨੰਬਰ ਜ਼ਰੂਰ ਦਿਓ ਜੀ।😢
@harrapacivilization2779
@harrapacivilization2779 2 месяца назад
ਇਹ ਤਾਂ ਠੱਗ ਐ ਭਾਈ ਰਹਿਣ ਦੇ ਨੰਬਰ ਨੂੰ ਮਾਂਜ ਕੇ ਰੱਖ ਦੇਊ। ਰਿਸ਼ਵਤ ਦਾ ਰੇਟ ਬਹੁਤ ਤੇਜ ਇਸਦਾ
@daljitsinghadvocate586
@daljitsinghadvocate586 22 дня назад
😂​@@harrapacivilization2779
@sarajjaitu4900
@sarajjaitu4900 3 месяца назад
ਅਨੰਦਪ੍ਰੀਤ ਜੀ ਸ੍ਰ ਮੋਹਣ ਸਿੰਘ ਜੀ ਸੱਤ ਸ਼੍ਰੀ ਆਕਾਲ ਬਾਕੀ ਪਟਵਾਰੀ ਸਾਭ ਜਿਸ ਘਰ ਭਰਾ ਭਰਾ ਬੈਠ ਕੇ ਵੰਡ ਕਰਦੇ ਨੇ ਓਥੇ ਫੈਸਲਾ ਸਹੀ ਹੁੰਦਾ ਤੇ ਕਈ ਭਰਾ ਆਪਣੀ ਜ਼ਨਾਨੀ ਦੇ ਹੁਕਮ ਚ ਚਲਦੇ ਨੇ ਉਹ ਬਾਹਰ ਭਰਾਵਾਂ ਚ ਗੱਲ ਕੋਈ ਕਰਦੇ ਨੇ ਤੇ ਜਦੋਂ ਆਪਣੀ ਜ਼ਨਾਨੀ ਦੀ ਗੱਲ ਸੁਣ ਕੇ ਆਉਂਦੇ ਤਾਂ ਬਾਹਰ ਆ ਫੇਰ ਫੈਸਲਾ ਬਦਲ ਜਾਂਦਾ ਫਿਰ ਕਲੇਛ ਹੁੰਦਾ ਭਰਾਵਾਂ ਬਾਕੀ ਸ੍ਰ ਮੋਹਣ ਸਿੰਘ ਓਹੀ ਪਟਵਾਰੀ ਨੇ ਜਿੱਨਾ ਦਾ ਪੰਗਾ ਸ਼ਰਮੇ ਦੇ ਨਾਲ ਪਿਆ ਸੀ ਬਹੁਤ ਜੱਦੋਜਹਿਦ ਹੋਈ ਸੀ ਅਖੀਰ ਕੂੜ ਨ ਖੁੱਟੇ ਨਾਨਕਾ ਓੜਕਿ ਸਚਿ ਰਹੀ
@HappyMadahar-l7p
@HappyMadahar-l7p 3 месяца назад
ਕੰਨਗੋ ਸਾਹਿਬ ਪਰਿਵਾਰਾ ਨੂੰ ਬਹੁਤ ਹੀ ਵਧੀਆ ਸੇਧ ਦਿੱਤੀ ਹੈ ਧੰਨਵਾਦ ਜੀ
@RashpalSingh-qb7eo
@RashpalSingh-qb7eo Месяц назад
Good good good good good
@jiwansinghbegowal209
@jiwansinghbegowal209 Месяц назад
ਬਹੁਤ ਕੁੱਛ ਸਿੱਖਣ ਨੂੰ ਮਿਲਿਆ 🙏.... ਜਿਓੰਦੇ ਰਹੋ ❤
@ManreetkaurReet-r6y
@ManreetkaurReet-r6y 9 дней назад
ਪਹਿਲਾਂ ਤਾਂ ਇਹ ਪੱਤਰਕਾਰ ਨੂੰ ਮੇਰੇ ਕਨੀ ਬਹੁਤ ਵਧੀਆ ਖੁਸ਼ੀ ਵਧਾਈ ਵਾਲੀ ਗੱਲ ਆ ਬੰਦੇ ਨੇ ਇਹੋ ਜਿਹਾ ਵਧੀਆ ਮੁੱਦਾ ਛੇੜਿਆ ਨਹੀਂ ਤਾਂ ਕਈ ਪੱਤਰਕਾਰ ਪੈਸਿਆਂ ਪਿੱਛੇ ਭੱਜੇ ਫਿਰਦੇ ਆ ਵੀ ਫਦੂ ਜੜੀਆ ਬਣਾਈ ਜਾਂਦੇ ਰਹਿੰਦੇ ਆ ਵੀ ਇੱਕ ਅਰਜੀਆਂ ਵੀਡੀਓ ਬਣਾਉਂਦੇ ਆ ਬਾਕੀ ਇਹ ਪਰਿਵਾਰ ਤੇਰਾ ਰੱਬ ਦੀ ਕਿਰਪਾ ਬਹੁਤ ਸੀ ਜਿਹੜੇ ਇੰਨੇ ਸਿਆਣੇ ਭਰਾ ਇੰਨਾ ਸਿਆਣਾ ਪਿਓ ਜਰ ਕਰਮ ਵਾਲੇ ਨੂੰ ਮਿਲਦਾ ਸੀ ਪਟਵਾਰੀ ਸਾਹਿਬ ਤੁਹਾਡੀ ਕਿਸਮਤ ਵਧੀਆ ਸੀ ਚੰਗੇ ਪਰਿਵਾਰ ਚ ਪੈਦਾ ਹੋਈ ਮੈਂ ਛੋਟਾ ਸੀ ਬਹੁਤ ਧੱਕੇ ਖਾਧੇ ਮੈਨੂੰ ਜਮੀਨ ਚੋ ਕੁਝ ਨਹੀਂ ਦਿੱਤਾ ਘਰਦਿਆਂ ਨੇ ਜੋ ਦਿੱਤਾ ਉਹ ਵੀ ਹੋਣ ਨੂੰ ਫਿਰਦੇ ਆ ਮੇਰਾ ਐਡਰੈਸ ਲੈ ਲਓ ਕੁਛ ਵੀ ਲੈ ਲਓ ਮੇਰੇ ਨਾਲ ਬਹੁਤ ਧੱਕਾ ਹੋ ਰਿਹਾ ਬਹਿ ਕੇ ਜਿਵੇਂ ਤੁਸੀਂ ਕਹੋਂਗੇ ਉਦਾ ਕਰ ਦੂ ਪਰ ਨਹੀਂ ਮੰਨਦੇ ਇਹ ਇਹੋ ਜਿਹੇ ਪਰਿਵਾਰਾਂ ਦੀ ਖੁਸ਼ੀ ਚੜ ਜਾਂਦੀ ਹੈ ਸਾਡੇ ਚਾਚੇ ਤਾਏ ਨਹੀਂ ਸਾਡੇ ਚ ਬੈਠ ਕੇ ਫੈਸਲਾ ਹੋਣ ਦਿੰਦੇ ਉਹਨਾਂ ਦੀ ਏਡੀ ਏਡੀਆਂ ਕੋਠੀਆਂ ਵਧੀਆ ਘੈਟ ਫੈਮਲੀ ਜੋ ਆ ਪਰਿਵਾਰ ਚੋਂ ਆ ਪਰ ਉਹ ਬੇਈਮਾਨ ਹੋਇਆ ਵੀ ਇਹਨਾਂ ਚ ਨਾ ਬਣੇ ਯਾਰ ਤੁਸੀਂ ਆਪ ਇਕੱਠੇ ਰਹਿੰਦੇ ਹੋ ਭਰਾ ਤੇ ਸਾਨ ਇਕੱਠੇ ਅਸੀਂ ਹੋ ਜਾਂਦੇ ਤਾਂ ਕੀ ਤੁਹਾਡਾ ਕੀ ਤਕਲੀਫ ਹੁੰਦੀ ਸੀ ਮੈਂ ਤਾਂ ਕਹਿੰਦਾ ਰੱਬ ਹਰੇਕ ਘਰ ਚ ਇਹੋ ਜਿਹੀ ਸੋਚ ਦਵੇ ਇਹੋ ਜਿਹੇ ਪਰਿਵਾਰ ਪੈਦਾ ਕਰੇ ਤਾਂ ਜਿੰਦਗੀ ਜਿਉਣ ਦਾ ਸੌਖੀ ਆ ਜਾਂਦਾ ਚਾਹੇ ਘੱਟ ਉਮਰੀ ਬੰਦਾ ਗੁਜ਼ਾਰ ਕੇ ਜਾਵੇ
@SukhwinderSingh-wq5ip
@SukhwinderSingh-wq5ip 3 месяца назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@gurpiarsingh3713
@gurpiarsingh3713 3 месяца назад
ਸੀ ਐਮ ਪੰਜਾਬ ਇਹ ਪ੍ਰੋਗਰਾਮ ਜਰੂਰ ਸਕਣਨ ਜੇ ਉਹ ਪਟਵਾਰੀ ਜਿਸ ਨੇ ਇਤਨੀ ਵੱਡੀ ਤਕਸੀਮ ਕੀਤੀ ਹੈ ਤਾਂ ਉਸ ਨੂੰ ਜ਼ਰੂਰ ਸਨਮਾਨਿਤ ਕਰਨਾ ਚਾਹੀਦਾ ਹੈ।
@gaganranu003
@gaganranu003 3 месяца назад
ਪਿਆਰਿਓ ਉਦੇ ਕੋਲ ਇਹਨਾਂ ਬੇਕਾਰ ਗੱਲਾਂ ਲਈ ਸਮਾਂ ਕਿਥੇ,ਪਿਛਲੇ ਸਾਲ ਇਹਨਾਂ ਦੀ ਹੜਤਾਲ ਵਿਰੁੱਧ ਅਸਫਾ ਲਗਾ ਦਿੱਤਾ ਵੀ ਜਿਹੜਾ ਹੜਤਾਲ/ਧਰਨਾ ਦੇਉ ਚਲੋ ਨੌਕਰੀ ਤੋਂ ਬਾਹਰ, ਮੰਨਿਆ ਪਟਵਾਰੀ ਪੈਸੇ ਲੈਂਦੇ ਹਨ ਪਰ ਬੰਦੇ ਤਾਂ ਪੂਰੇ ਰੱਖੋ ਪਟਵਾਰ ਸਰਕਲਾਂ ਮੁਤਾਬਕ
@santsingh-wz1oi
@santsingh-wz1oi 3 месяца назад
😮😮😮😅😮😮😮😮😮😮😮😮😅r​@@gaganranu003
@manpreetkaur7875
@manpreetkaur7875 3 месяца назад
aq
@gurpreetbrar5153
@gurpreetbrar5153 3 месяца назад
​​@@gaganranu003ਪਟਵਾਰੀ ਰਿਸ਼ਵਤਖੋਰ ਬੰਦੇ ਦਾ ਸਾਥ ਦੇ ਰਹੇ ਸਨ
@Shubhkaran70
@Shubhkaran70 3 месяца назад
Ji ki pl by ji o ki hu r Dr​@@manpreetkaur7875ko pl ji ji se wo pH lk ji❤❤
@ramsinghsidhu8024
@ramsinghsidhu8024 3 месяца назад
ਮੋਹਨ ਸਿੰਘ ਜੀ, ਹੁਣ ਤਾਂ ਖੇਤ ਜਾ ਕੇ ਕੋਈ ਗਿਰਦਾਵਰੀ ਕਰਦਾ ਹੀ ਨਹੀਂ। ਕੀ ਪੇਪਰਾਂ ਵਿੱਚ ਹੀ ਗਿਰਦਾਵਰੀ ਕਰ ਦਿੱਤੀ ਜਾਂਦੀ ਹੈ।
@GaganSingh-gc7fe
@GaganSingh-gc7fe 2 месяца назад
ਏਹ ਗੱਲਾਂ ਦੇਖਣ ਸੁਣਨ ਨੂੰ ਵਧੀਆ ਲਗਦੀਆਂ ਨੇ, ਮੈਂ ਬਹੁਤ ਪਟਵਾਰੀਆਂ,ਕੰਨਗੌ ਨਾਲ ਸਿਰੇ ਦੇ ਕਰੰਪਟ ਨੇ, ਇਹ ਮੋਹਣ ਸਿੰਘ ਕੰਨਗੌ ਮੇਰੀ ਤਕਸੀਮ ਜਮੀਨ ਵੀ ਚੰਗੀ ਤਰ੍ਹਾਂ ਮਿਣ ਕੇ ਨੀ ਗਏ, ਹੁਣ ਤੱਕ ਮੈਂ ਜਮੀਨ ਦਾ ਕਬਜ਼ਾ ਛੁਡਾਉਣ ਲਈ ਕੋਰਟ ਕੇਸ ਲੜ ਰਿਹਾ।
@vkeelsingh7350
@vkeelsingh7350 2 месяца назад
ਸੱਚੀ ਗੱਲ ਹੈ ਵੀਰ ਜੀ ਅਸੀਂ ਵੀ ਕਬਜਾ ਨਹੀਂ ਲੈ ਸਕੇ
@preetmohindersinghpadda5668
@preetmohindersinghpadda5668 3 месяца назад
ਬਹੁਤ ਹੀ ਵਧੀਆ ਸੁਝਾਅ ਦਿੱਤੇ ਕੰਨਗੋ ਸਾਹਿਬ ਨੇਂ ਧੰਨਵਾਦ ਜੀ ਬਹੁਤ ਬਹੁਤ ਜੀ।
@baljindervirk910
@baljindervirk910 2 дня назад
ਐਨੀ ਛੇਤੀ ਤਾਂ ਨਹੀ ਕਰਦਾ ਪਟਵਾਰੀ ਉਸ ਵਿੱਚ ਪਟਵਾਰੀ ਦਾ Intrest100
@ManreetkaurReet-r6y
@ManreetkaurReet-r6y 9 дней назад
ਮੈਂ ਅੱਧੀ ਵੀਡੀਓ ਸੁਣੀ ਸੀ ਆਹ ਤਾਂ ਹੋਰ ਯਾਰ ਬਹੁਤ ਬੈਸਟ ਕੱਲ ਆ ਇਹ ਤਾਂ ਵਾਕੇ ਹੀ ਉਹ ਪਟਵਾਰੀ ਨੂੰ ਮਿਲਣਾ ਚਾਹੀਦਾ ਵੈਸੇ ਤੁਹਾਡੇ ਵਰਗੇ ਪਟਵਾਰੀ ਮਿਲਣੇ ਚਾਹੀਦੇ ਆ ਬਹੁਤ ਵਧੀਆ ਨਹੀਂ ਦਾ ਝਗੜਿਆਂ ਦੇ ਵਿੱਚ ਬਹੁਤ ਜਿੰਦਗੀਆਂ ਰੁਲ ਜਾਂਦੀਆਂ ਨਹੀਂ ਕੁਝ ਲੱਭਦਾ ਪਰਿਵਾਰਾਂ ਦੇ ਪਰਿਵਾਰ ਰਲ ਜਾਂਦੇ ਆ ਜਿੰਦਗੀਆਂ ਬਰਬਾਦ ਨਹੀਂ ਆ ਦੁਬਾਰਾ ਨਹੀਂ ਮਿਲਣੀਆਂ ਜਮੀਨਾਂ ਉੱਥੇ ਦੀ ਉੱਥੇ ਰਹਿਣੀਆਂ ਪਤਾ ਨਹੀਂ ਕਿਹਨੇ ਬਾਉਣੀਆ ਅਗਾਹ ਕਿਹਨੇ ਬੀਜਣੀਆਂ ਤੁਹਾਡੀ ਪੀੜੀ ਪਾਉਗੀ ਬੀਜੂ ਗਈ ਬਹੁਤ ਵਧੀਆ ਗੱਲ ਆ ਜਿਨਾਂ ਦੇ ਕੋਲੇ ਚੱਲਦੇ ਉਹਨਾਂ ਦੇ ਆਪ ਦੀਆਂ ਜਮੀਨਾਂ ਬਾਣ ਦੇ ਮੌਕੇ ਨਹੀਂ ਮਿਲਦੇ
@harrapacivilization2779
@harrapacivilization2779 3 месяца назад
ਮੈਥੋਂ ਤੂੰ ਪੰਜ ਹਜਾਰ ਰੁਪਏ ਰਿਸ਼ਵਤ ਲਈ ਸੀ । ਗੱਲ ਸੀ ਇਕ ਫਰਦ ਚ ਨਾਮ ਬਚਨਾ ਸੀ ਦੂਜੀ ਵਿਚ ਬਚਨ ਸਿੰਘ । ਬਹੁਤ ਭ੍ਰਿਸ਼ਟ ਕੰਨਗੋ ਸੀ ਇਹ
@HarpreetkhosaKhosa-yq2yb
@HarpreetkhosaKhosa-yq2yb 3 месяца назад
Veer ji ihna Sach ve koi dasda lagda niji dumani he ji
@punjabichakde1217
@punjabichakde1217 2 месяца назад
Wah, aw gayi billi thiale ton bahar. Kanoga saab tusi rehn dei interviews nu hor na aw Jan tohanu pyar karan wale kafi lagde aw.
@baldevmangat3859
@baldevmangat3859 2 месяца назад
ਸਾਡੇ ਖੂਹ ਦਾ ਰਕਬਾ ਸਾਡੇ ਪਿਤਾ ਦੇ ਨਾਮ ਸੀ ਪਰ ਪਟਵਾਰੀ ਨੇ ਗਲਤੀ ਨਾਲ ਸਾਡੇ ਪਿਤਾ ਦੇ ਪਿਤਾ ਦਾ ਨਾਮ ਬਦਲ ਦਿਤਾ ਤੇ ਹੁਣ ਖੂਹ ਦਾ ਰਕਬਾ ਦੂਸਰੇ ਦੇ ਨਾਂ ਤੇ ਬੋਲ ਰਿਹਾ ਹੈ ਹਾਲਾਂਕਿ ਉਨਾਂ ਦੀ ਆਪਣੀ ਜਮੀਨ ਬਹੁਤ ਦੂਰ ਹੈ।
@JasveerSingh-ex7fc
@JasveerSingh-ex7fc 3 месяца назад
ਸ਼ਾਬਾਸ਼ ਭਾਜੀ ਇਸੇ ਤਰ੍ਹਾਂ ਹੀ ਕਰਨਾਂ ਚਾਹੀਦਾ ਹੈ ਬਹੁਤ ਵਧੀਆ ਜੀ ਧੰਨਵਾਦ
@karangrewal2598
@karangrewal2598 2 месяца назад
Mohan singh patwari/ kango .. Shri fatehgarh sahib lage hoe se Ehna ne Didar Singh Bhatti Ex. MLA nal Ral ki village Talwara de Samlatt Land nu bech ki Crora rupees Banea gya
@Harjinderbrar-j2e
@Harjinderbrar-j2e 3 месяца назад
ਬਾਈ ਜੀ। ਆਪਣੀ ਜਮੀਨ ਦੀ ਸਰਕਾਰੀ ਤੌਰ ਤੇ ਨਿਸ਼ਾਨਦੇਹੀ ਕਰਵਾਉਣ ਤੋ ਬਾਅਦ ਆਪਣੀ ਮਾਲਕੀ ਜ਼ਮੀਨ ਨੂੰ ਜੇਕਰ ਕੋਈ ਹੋਰ ਬੰਦਾ ਸਹਿਮਤੀ ਨਾਲ ਨਹੀਂ ਛੱਡਦਾ।ਫਿਰ ਕਾਨੂੰਨ ਅਨੁਸਾਰ ਆਪਣੀ ਮਾਲਕੀ ਦੀ ਅਸਲ ਜ਼ਮੀਨ ਦੇ ਉਪਰ ਕਾਬਜ਼ ਹੋਣ ਲਈ ਸਹੀ ਤਰੀਕਾ ਕੀ ਹੈ।ਆਪ ਜੀ ਵੱਲੋਂ ਆਪਣੇ ਅਗਾਂਹ ਦੇ ਪ੍ਰੋਗਰਾਮਾਂ ਦੌਰਾਨ ਆਪ ਜੀ ਦਾ ਫੋਨ ਦਾ ਨੰਬਰ ਵੀ ਜਰੂਰ ਦੱਸਿਉ ਜੀ। ਧੰਨਵਾਦ ਜੀ।
@gurupjeetsinghdhaliwal70
@gurupjeetsinghdhaliwal70 3 месяца назад
ਇਹੀ ਸਵਾਲ ਮੇਰਾ ਹੈ ਜੀ ਦੱਸਣ ਦੀ ਕਿਰਪਾ ਕਰੋ ਜੀ
@JashanSingh-py2gv
@JashanSingh-py2gv 3 месяца назад
ਵੀਰ ਜੀ ਸਾਡੇ ਨਾਲ ਜਮੀਨ ਲੱਗੀ ਸੀ ਕਾਫੀ ਚਿਰ ਤੋਂ ਪਰ ਉਹਦੇ ਸਾਡੇ ਕੋਲ ਨੰਬਰ ਨਹੀਂ ਸੀ ਛੋਟੇ ਭਰਾ ਨੇ ਬਾਪੂ ਦੇ ਨਾਂ ਚਰਾ ਤੀ ਤੇ ਕਰਜਾ ਚੁੱਕ ਲਿਆ ਨਾ ਸਾਡੇ ਬੋਲਦੀ ਹੈ ਅਸੀਂ ਨੰਬਰ ਕਿਵੇਂ ਕਢਵਾਈ ਦੱਸਿਓ
@darshansinghchahal9534
@darshansinghchahal9534 2 месяца назад
ਬਹੁਤ ਵਧੀਆ ਜੀ , ਉਮੀਦ ਕਰਦੇ ਆ ਕਿ ਮੁਲਾਕਾਤਾ ਦਾ ਸਿਲਸਿਲਾ ਜਾਰੀ ਰੱਖੋਗੇ
@harjotbrar4531
@harjotbrar4531 3 месяца назад
ਜੇ ਤਕਸੀਮ ਨਹੀਂ ਕਰਵਾਉਂਦੇ ਤਾਂ ਜਦੋਂ ਬੰਦਾ ਫ਼ਰਦ ਲੈਣ ਫ਼ਰਦ ਕੇਂਦਰ ਜਾਂਦਾ ਹੈ ਤਾਂ ਪੰਨਿਆਂ ਦੀ ਕੁੱਲ ਗਿਣਤੀ ਤੇ ਉਹਨਾਂ ਦੇ ਬਣਦੇ ਪੈਸੇ ਦੇਖ ਕੇ ਇੱਕ ਵਾਰ ਤਾਂ ਘਬਰਾ ਜਾਂਦਾ ਹੈ। ਇਸ ਕਰਕੇ ਸਿਆਣਪ ਇਸੇ ਵਿੱਚ ਹੀ ਹੈ ਕਿ ਤਕਸੀਮ ਕਰਵਾਉਣ ਵਿੱਚ ਹੀ ਫਾਇਦਾ ਹੈ। ਸਾਡੇ ਪਿਤਾ ਜੀ ਅਧਿਆਪਕ ਹੋਣ ਕਰਕੇ ਇਹ ਮਹੱਤਵਪੂਰਨ ਕੰਮ ਕਰਵਾ ਗਏ ਸਨ। ਹੁਣ ਅਸੀਂ ਸੌਖੇ ਹਾਂ। ਪਿੰਡਾਂ ਦਾ ਰਕਬਾ ਜ਼ਿਆਦਾ ਹੋਣ ਕਰਕੇ 200-300 ਪੰਨਿਆਂ ਦੀ ਵੀ ਫ਼ਰਦ ਨਿਕਲਣ ਬਾਰੇ ਸੁਣਿਆ ਹੈ। 25/- ਰੁਪਏ ਦਾ ਇੱਕ ਪੰਨਾ ਹੈ।
@harjindersingh7755
@harjindersingh7755 3 месяца назад
ਸਾਡਾ4000ਲੱਗਦਾ। ਫਿਰ ਵੀ ਪੂਰਾ ਨਹੀਂ ਨਿਕਲਦਾ
@ranjeetsingh-qy8kk
@ranjeetsingh-qy8kk 3 месяца назад
ਬਹੁਤ ਹੀ ਵਧੀਆ ਤਰੀਕੇ ਨਾਲ ਤੇ ਅਹਿਮ ਜਾਣਕਾਰੀ ਦਿੱਤੀ ਹੈ ਜੀ ਇਹ ਸਾਡੇ ਹਿੱਤਾਂ ਨਾਲ ਜੁੜਿਆ ਮਸਲਾ ਹੈ ਇਸ ਤਰ੍ਹਾਂ ਦੀਆਂ ਵੀਡੀਓ ਵੱਧ ਤੋਂ ਵੱਧ ਅਪਲੋਡ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਉਸ ਪਟਵਾਰੀ ਨੂੰ ਵੀ ਸਲੂਟ ਆ ਜਿਸ ਨੇ 1400 ਏਕੜ ਦੀ ਤਕਸੀਮ ਕੀਤੀ ਹ
@SubegSingh-s4c
@SubegSingh-s4c 3 месяца назад
ਬਹੁਤ ਵਧੀਆ ਪਰੋਗਰਾਮ ਨੰਦਪਰਿਆਗ ਜੀ ਤੇ ਸਰਦਾਰ ਮੋਹਣ ਸਿੰਘ ਜੀ ਧੰਨਵਾਦ ਪਰ ਇਕ ਤਤੀਮਾ ਹੁੰਦਾ ਉਹ ਕੀ ਹੈ ਤੁਹਾਡੇ ਬਜ਼ੁਰਗਾ ਦੀ ਗਲ ਬੜੀ ਵਧੀਆ ਸੀ ਤੁਸੀਂ ਵੀ ਸਿਰੇ ਲਾਤੀ ਗਲ
@JaswantSandhu-lv8bx
@JaswantSandhu-lv8bx 3 месяца назад
ਬਹੁਤ ਵਧੀਆਂ ਹੈ ਮੈ ੧੯੭੨,੧੯੯੦,੨੦੦੪ ਵਿਚ ਕਰਵਾ ਚੁੱਕਾਂ ਹਾਂ ਅਸੀ ਚਾਰ ਭਾਈ ਸੀ ਪਿਤਾ ਜੀ ਬਹੁਤ ਅਗਹਾਂ ਵੱਧੂ ਵਿਚਾਰਾਂ ਦੇ ਸਨ ਉਹ ਭਾਵੇ ਕਦੇ ਸਕੂਲ ਨਹੀ ਸਨ ਗਏ ਉਸ ਸਮੇ ਉਹ ੫੦-੫੨ ਸਾਲ ਦੇ ਜਵਾਨ ਸਨ ਪਰ ਜਮੀਨ ਸਾਰੀ ਸਾਡੇ ਨਾਮ ਕਰਵਾ ਦਿੱਤੀ ਉਹ ੨੦੦੨ ਬਿਲ ਕੁਲ ਠੀਕ ਰਹੇ ਅਸੀ ਛੋਟੇ ਭਾਈ ਸਰਵਸ ਵਡੇ ਖੇਤੀ ਕਰਦੇ ਸਨ ਅਸੀ ਕੁਝ ਜਮੀਨ ਠੇਕੇ ਦਿਦੇ ਸੀ ੪੫ਕਿਲੇ ਬਲਦਾਂ ਨਾਲ ਆਪ ਬੀਜ ਦੇ ਇਕ ਸੀਰੀ ਤੇ ਪਾਲੀ ਮੱਦਦ ਲਈ ਹੁਦੇ ਸਨ ਮੈ ਸਭਤੋ ਛੋਟਾ ਸੀ ਪਰ ਪਿਤਾ ਜੀ ਲਿਖਾ ਲਖਾਈ ਦਾ ਕਮ ਮੈਥੋ ਕਰਵਾੳਦੇ ਸਨ ਵੱਡ ਵਡਾਈ ਵੀ ਮੈ.ਨੂ ਕਰਨੀ ਪਈ ਚਾਰ ਹੀਸੇ ਕਾਇਮ ਕੀਤੇ ਵੱਡੇ ਭਾਈਆਂ ਨੂੰ ਇਕੇ ਥਾਂ ਚੰਗਾਂ ਟੱਕ ਦੇ ਕੇ ਮੇਰੇ ਤੋ ਵੱਡੇ ਭਾਈ ਗੁਣਾ ਚੁਕਾਇਆ ਗਿਆ ਵੱਡ ਵੰਡੀ ਤੋ ਬਾਦ ਲਿਖਿਆ ਲਿਖਾਈ ਸਮੇ ਮੇਰੇ ਤੋ ਵੱਡੇ ਭਾਈ ਜਪੁਲਿਸ ਵਿਚ ਸਨ ਨੇ ਗੁਣਾ ਮੈਰੇ ਨਾਲ ਬਟਲ ਲਿਆ ਤੇ ਤਕਸੀਮ ਕਰਵਾ ਲਈ
@JagtarsinghDhaliwal-fp2zd
@JagtarsinghDhaliwal-fp2zd 3 месяца назад
ਬਹੁਤ ਵਧੀਆ ਜਾਣਕਾਰੀ ਸ,ਮੋਹਨ ਸਿੰਘ ਨੇ ਸਾਂਝੀ ਕੀਤੀ
@harwinderkang8380
@harwinderkang8380 3 месяца назад
❤ਘੈਟ ਤੇ ਇਮਾਨਦਾਰ ਕਾਨੂੰਗੋ ਸਾਬ
@pannuhome722
@pannuhome722 3 месяца назад
2000 ਪ੍ਰਤੀ ਏਕੜ ਰਿਸ਼ਵਤ ਰੇਟ ਆ ਨਹੀਂ ਜਲਦੀ ਕਿਤੇ ਹੁੰਦੀ ਨੀ
@sohansinghsandhu4025
@sohansinghsandhu4025 3 месяца назад
ਪਟਵਾਰੀ ਜੀ ਬਹੁਤ ਵਧੀਏ ਕੀਤਾ
@SukhdevSingh-jz5be
@SukhdevSingh-jz5be 2 месяца назад
Very good ਪਟਵਾਰੀ ਸਾਹਿਬ
@KamaljitBenipal-dz5bj
@KamaljitBenipal-dz5bj Месяц назад
ਜ਼ਮੀਨ ਜਿਸ ਦਾ ਕਬਜ਼ਾ ਹੋਵੇ ਉਸ ਦੇ ਤਕਸੀਮ ਉਸ ਦੇ ਨਾਂ ਹੋਣੀ ਚਾਹੀਦੀ ਹੈ loan ਤਾਂ ਟਰਾਂਸਫਰ ਕੀਤਾ ਜਾਵੇ
@KamaljitKaur-ri3be
@KamaljitKaur-ri3be 3 месяца назад
ਵਾਹਿਗੁਰੂ ਜੀ 🙏 ਬੇਟਾ ਜੀ ਪਟਵਾਰੀ ਸਾਹਿਬ ਜੀ ਦਾ ਫੋਨ ਨੰਬਰ ਜਰੂਰ ਦਿਓ ਜੀ। ਵਾਹਿਗੁਰੂ ਜੀ 🙏
@pastercharles3421
@pastercharles3421 3 месяца назад
ਕਈ ਵਾਰੀ ਜ਼ਮੀਨ ਖ਼ਰੀਦਣ ਤੋਂ ਬਾਅਦ ਕੋਈ ਹੋਰ ਹੋਰ ਦਾਵੇਦਾਰ ਖੜਾ ਹੋ ਜਾਂਦਾ ਹੈ ਕੀ ਏਹ ਜ਼ਮੀਨ ਦੇ ਮਾਲਕ ਤਾ ਅਸੀਂ ਹਾਂ ਉਹਦੇ ਲਈ ਕੀ ਕਰਨਾ ਚਾਹੀਦਾ ਹੈ
@gurbakshhayer8485
@gurbakshhayer8485 2 месяца назад
😊
@GurdeepSingh-hv9mp
@GurdeepSingh-hv9mp 3 месяца назад
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ
@RanjeetSingh-nv8bq
@RanjeetSingh-nv8bq Месяц назад
ਕੀ ਪੰਚਾਇਤ ਤਬਾਦਲਾ ਕਰ ਸਕਦੀ ਕਿਸੇ ਵਿਅਕਤੀ ਦੇ ਨੰਬਰਾਂ ਨਾਲ
@swarnjitsingh5714
@swarnjitsingh5714 3 месяца назад
URDU ਉਰਦੂ ਦੇ ਸ਼ਬਦ ਖਤਮ ਕਰ ਕੇ ਪੰਜਾਬੀ ਵਿਚ ਕੰਮ ਕੀਤਾ ਜਾਵੇਂ
@JagtarSran-tv6wn
@JagtarSran-tv6wn 3 месяца назад
ਪਟਵਾਰੀ ਸਾਹਿਬ ਲੋਨ ਭਰੇ ਤੋਂ ਬਿਨਾਂ ਵੀ ਤਕਸੀਮ ਹੋ ਸਕਦੀ ਹੈ ਲੋਨ ਤਕਸੀਮ ਵਿੱਚ ਰੁਕਾਵਟ ਨਹੀਂ ਬਣਦਾ
@GurdevSingh-vd5ie
@GurdevSingh-vd5ie 3 месяца назад
ਮੇਰੀ ਜ਼ਮੀਨ ਛੈ ਕਨਾਲ ਵੰਡ ਚ ਆਈ।।ਤੀਹ ਸਾਲ ਬਾਅਦ ਤਾਏ ਦੇ ਲੜਕੇ ਆਂ ਨੇ ਕਿਹਾ ਪੰਜ ਕਨਾਲ ਜ਼ਮੀਨ ਹੈ ਥੋਡੀ।।ਔਨਾ ਨੇ ਕੇਹਾ ਕਿ ਮੁੰਹ ਜਵਾਨੀ ਵੰਡ ਕਰ ਲਈ ਤੇ ਜ਼ਮੀਨ ਅਦਲਾ ਬਦਲੀ।। ਇੱਕ ਭਰਾ ਨੂੰ ਸਤ ਕਨਾਲ ਦੁੱਜੇ ਨੂੰ ਪੰਜ ਕਨਾਲ।।ਮਗਰ ਵੰਡ ਛੈ ਛੈ ਕਨਾਲ ਦੀ।।ਕੀ ਹੁੰਣ ਠੀਕ ਹੋ ਸਕਦੀ ਹੈ।।ਓ ਕੇਹਿਦੇ ਡੇਢ਼ ਲਖ ਲਗੂ ਗਾ।।ਸਾਡਾ ਖਰਚਾ ਹੋਇਆ ਹੈ 😮
@karamjeet5930
@karamjeet5930 2 месяца назад
ਕਾਨੂੰਨਗੋ ਸਾਬ ਨੇ ਤਾਂ ਸਾਰੀ ਇੰਟਰਵਿਊ ਆਪਣੀ ਕਹਾਣੀ ਸੁਨਾਣ ਵਿਚ ਕੱਡ ਦਿੱਤੀ 😅
@Jarnailsingh-lh2ce
@Jarnailsingh-lh2ce 3 месяца назад
ਸਾਹਿਬ ਜੀ ਜਿਸ ਢੰਗ ਨਾਲ ਤੁਸੀਂ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਧਿਰਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਵਖਤ ਵਿਚਾਰੇ ਤਕਸੀਮ ਕਰਾ ਲਿਆ ਜਾਵੇ, ਮੈਂ ਸਮਝਦਾ ਹਾਂ ਕਿ ਇਸ ਤਰਾਂ ਜਾਣਕਾਰੀ ਦੇਣ ਲਈ ਤੁਹਾਨੂੰ ਨੈਸ਼ਨਲ ਅਵਾਰਡ ਨਾਲ ਨਿਵਾਜਿਆ ਜਾਵੇ, ਤੁਸੀਂ ਬਹੁਤ ਸਰਲ ਭਾਸ਼ਾ ਵਿਚ ਸਮਝਾਇਆ ਹੈ,
@sarvpremsinghwadwal4474
@sarvpremsinghwadwal4474 3 месяца назад
ਪਟਵਾਰੀ ਮਹਿਕਮੇ ਦੇ ਮੁਲਾਜਮਾ ਦੇ ਰੱਬ ਕੀੜੇ ਪਾਵੇ.।।
@parneet9446
@parneet9446 Месяц назад
ਇਹਨਾਂ ਤਾਂ ਕਰ ਲਈ ਪਰ ਚਲੋ ਤੁਹਾਡੇ ਵੱਡਿਆਂ ਨੇ ਜਮੀਨ ਦੋਵਾਂ ਹਿੱਸਿਆਂ ਚ ਵੰਡ ਲਈ ਉਹਨਾਂ ਰੋਡ ਤੇ ਰਾ ਲਈ ਸਾਡੇ ਕੋਲ ਪਿੱਛੇ ਆ ਗਈ ਜਦਕਿ ਆਮ ਰਸਤੇ ਤੋਂ ਖੁੱਲਦੇ ਹੀ ਚੱਲਦੇ ਹੀ ਫਿਰ ਉਹਦੇ ਵਿੱਚ ਸਾਡੀ ਇੱਕ ਤਾਈ ਹੀ ਉਹਦੀਆਂ ਪੰਜ ਬੇਟੀਆਂ ਹੀ ਚਾਰ ਤੇ ਉਹਨਾਂ ਨੂੰ ਕਿਹਾ ਰੋਡ ਦੇ ਲਾਗੇ ਨੂੰ ਦੋ ਕਿੱਲੇ ਦੇ ਦੋਗੇ ਅਸੀਂ ਰੋਡ ਦੇ ਨਾਲ ਲੱਗ ਜਾਈਏ ਪਰ ਉਹ ਨਹੀਂ ਮੰਨੇ ਬੜਾ ਨਹੀਂ ਮੰਨੀ ਏਡੀ ਜਨਾਨੀ ਇਹੋ ਜਿਹੀ ਖੇਡ ਕਰਕੇ ਆ ਕੇ ਸਾਡੀ ਮਾਤਾ ਜੀ ਦੀ ਡੈਥ ਹੋ ਗਈ ਬਾਅਦ ਦੇ ਵਿੱਚ ਮੇਰੀਆਂ
@gurdevramgarhia7210
@gurdevramgarhia7210 3 месяца назад
ਇਹ ਸ਼ੇਅਰ ਕਿਵੇਂ ਜੋੜਨੇ ਹੈ ਉਹ ਵੀ ਦੱਸਿਓ ਜੀ
@parneet9446
@parneet9446 Месяц назад
ਪਰ ਜੱਟਾਂ ਨੂੰ ਅਕਲ ਨਹੀਂ ਆ ਸਕਦੀ ਚੱਟ ਸਭ ਤੋਂ ਵੱਡੇ ਬੇਵਕੂਫ ਹੈ ਕਿਉਂਕਿ ਮੈਂ ਵੀ ਖੁਦ ਇੱਕ ਜੱਟ ਹੀ ਆ
@Baldevsinghnangal-wy9wu
@Baldevsinghnangal-wy9wu 2 месяца назад
ਇਹ ਪਟਵਾਰੀ ਬਹੁਤ ਹੀ ਅੱਛਾ ਅਤੇ ਇਮਾਨਦਾਰ ਸੀ। ਪਰ ਅਫਸੋਸ ਇਸ ਭਲੇ ਪੁਰਸ਼ ਨੂੰ ਇਮਾਨਦਾਰ ਹੋਣ ਦੀ ਬਹੁਤ ਭਾਰੀ ਕੀਮਤ ਤਾਰਨੀ ਪਈ। ਕਹਾਣੀ ਇਹ ਹੈ ਕਿ ਪੁਲਿਸ ਦੇ ਅਫਸਰ ਲੁੱਟ ਦੇ ਪੈਸੇ ਨਾਲ ਜ਼ਮੀਨ ਖਰੀਦ ਦੇ ਹਨ ਅਕਸਰ। ਬਾਦਲ ਦਾ ਪੈਸੇ ਲੁੱਟਣ ਲਈ ਹੀ ਬਿਨਾਂ ਹੋਰ ਕੰਮ ਦੇ ਸ਼ਿਵ ਕੁਮਾਰ ਨਾ ਦਾ ਅਕਸ ਐਸ ਪੀ, ਲਾਇਆ ਹੋਇਆ ਸੀ। ਕੁਦਰਤੀ ਇਸ ਦੇ ਹਲਕੇ ਪਟਵਾਰ ਵਿਚ ਉਸਨੇ ਜ਼ਮੀਨ ਖਰੀਦਣ ਲਈ ਫਰਦ ਲੈਣੀ ਸੀ। ਫਰਦ ਦੇਣ ਬਾਅਦ ਉਸ ਦੇ ਗੰਨਮੈਨ ਹੰਕਾਰ ਵਿੱਚ ਤੁਰਨ ਲੱਗੇ ਤਾਂ ਪਟਵਾਰੀ ਸਾਹਿਬ ਨੇ ਸਰਕਾਰੀ ਫੀਸ ਵੀਹ ਕ ਰੁਪਏ ਬਣਦੀ ਸੀ ਉਹ ਮੰਗ ਲਈ। ਬੱਸ ਫਿਰ ਕੀ ਸੀ, ਅੱਗ ਲੱਗ ਗਈ ਕਿ ਸਾਡੇ ਤੋਂ ਫੀਸ ਮੰਗ ਕਿਵੇਂ ਲੲਈ। ਇਸ ਨੇ ਬਥੇਰਾ ਸਮਝਾਇਆ ਕਿ ਇਹ ਸਰਕਾਰੀ ਫੀਸ ਹੈ, ਰਸੀਦ ਕੱਟੀ ਜਾਵੇਗੀ,ਪਰ ਆਪਣੇ ਆਪ ਨੂੰ ਰੱਬ ਸਮਝਦਾ ਸੀ ਸ਼ਿਵ ਕੂਮਾਰ। ਉਸਨੇ ਝੂਠੀ ਦਰਖਾਸਤ ਦਿਵਾ ਕੇ ਇਸ ਦੇ ਖਿਲਾਫ ਪਰਚਾ ਦਰਜ ਕਰ ਲਿਆ। ਇਹ ਪ੍ਰਧਾਨ ਸੀ, ਆਖਰ ਸਾਰੇ ਮਹਿਕਮਾ ਮਾਲ ਨੇ ਕੰਮ ਰੋਕ ਦਿੱਤਾ। ਤਹਿਸੀਲ ਦਾਰ ਵੀ ਸ਼ਾਮਲ ਹੋ ਗਏ।ਆਮ ਪਬਲਿਕ ਵੀ ਹਮਾਇਤ ਵਿੱਚ ਆ ਗੲਈ। ਮਸਲਾ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਤਾਂ ਉਹ ਕਹਿੰਦਾ ਸ਼ਿਵ ਕੁਮਾਰ ਤਾਂ ਆਪਣੇ ਕੋਈ ਐਸ ਐਸ ਪੀ ਨਹੀਂ। ਦੇਖੋ ਬੇਈਮਾਨ ਮੀਸਣੇ ਪਾਪੀ ਦੀ ਕਰਤੂਤ। ਆਖਰ ਸੈਕਟਰੀ ਏਟ ਦੇ ਅਧਿਕਾਰੀਆਂ ਨੇ ਕਿਹਾ ਕਿ ਨਬੇੜਾ ਕਰੋ,ਕੰਮ ਹੀ ਬੰਦ ਹੋਣ ਕਾਰਨ ਪਬਲਿਕ ਪ੍ਰੇਸ਼ਾਨ ਹੈ। ਲੰਮੀ ਕਹਾਣੀ ਹੈ। ਜੇ ਸਾਰੀ ਸੁਣ ਲਵੋ, ਇਕ ਪਾਸੇ ਦੇਵਤਾ ਬੰਦਾ ਤੇ ਦੂਜੇ ਪਾਸੇ ਸੈਂਕੜੇ ਲੋਕਾਂ ਦਾ ਕਾਤਲ, ਇਹ ਬਾਦਲ ਪਾਪੀ ਨਾਲ ਖੜਾ। ਤੁਹਾਡਾ ਦਿਲ ਕਰੂ ਬਾਦਲ ਦੇ ਮੂੰਹ ਤੇ ਥੁੱਕਿਆ ਜਾਵੇ। ਸਚਾਈ ਹੈ ਬਿਲਕੁਲ, ਇਥੇ ਸਾਰੀ ਲਿਖਣੀ ਮੁਸ਼ਕਲ ਹੈ। ਯੁ ਟਿਊਬ ਤੇ ਪਟਵਾਰੀ ਮੋਹਨ ਸਿੰਘ ਭੇਡ ਪੁਰਾ ਲਿਖਕੇ ਮਿਲ ਜਾਵੇਗੀ। ਬਾਦਲ ਜਿਨ੍ਹਾਂ ਘਟੀਆ ਇਨਸਾਨ ਸ਼ਾਇਦ ਹੀ ਪਹਿਲਾਂ ਜਨਮਿਆ ਹੋਵੇ। ਕੋਈ ਅਜੇ ਵੀ ਉਸਦੇ ਬੱਚੇ ਲੈਣ ਨੂੰ ਫਿਰਦੇ ਸਨ।
Далее
Witch changes monster hair color 👻🤣 #shorts
00:51
Witch changes monster hair color 👻🤣 #shorts
00:51