Тёмный
No video :(

ਕਿਸਮਤ ਵਾਲੇ ਕਿਸਮਤ ਵਾਲੇ ਮਨੁੱਖ ਨਾਲ ਹੁੰਦਾ ਹੈ ਇਹ ਸਭ| Kismat Wale | Maskeen Ji 

B L E S S E D
Подписаться 23 тыс.
Просмотров 201 тыс.
50% 1

~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
Hash Tags 👇
#gyanisantsinghjimaskeen
#gyandasagar
#dasssingh
#santsinghjimaskeen
#maskeenjidikatha
#maskeenjibestkatha
#gurbanilivefromamritsarsahib
Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gurbani status
gurbani live from amritsar golden temple today
gurbani sukhmani sahib
gurbani live
gurbani jap

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 249   
@damandeepsingh3165
@damandeepsingh3165 3 месяца назад
ਵਾਹਿਗੁਰੂ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਨੂੰ ਸੰਗੀਤ ਦੇ ਸਹਾਰੇ ਦੀ ਲੋੜ ਨਹੀਂ ਹੈ ਜੀ।
@Anmoldeepsingh-tv8ix
@Anmoldeepsingh-tv8ix 24 дня назад
ਵਾਹਿਗੁਰੂ ਜੀ ਆਪ ਦੇ ਚਰਨਾਂ ਵਿੱਚ ਬੇਨਤੀ ਆ 🙏🙏 ਕੇ ਸੰਤ ਜੀ ਨੂੰ ਫਿਰ ਵਾਪਸ ਭੇਜੋ ਬਹੁਤ ਲੋੜ ਆ ਕੌਮ ਨੂੰ ਇਹਨਾਂ ਵਰਗੇ ਕਥਾ ਵਾਚਕ ਦੀ 🙏🙏
@balvirkaur8068
@balvirkaur8068 Год назад
ਹੱਥ ਜੋੜ ਕੇ ਬੇਨਤੀ ਆ ਪਿੱਛੇ ਉਹ ਮੀਉਜੱਕ ਬੰਦ ਕੀਤਾ ਜਾਵੇ ਮੀਉਜੱਕ ਨਹੀਂ ਅਸੀਂ ਸੁਣਨਾ ਕਥਾ ਸੁਣਨੀ ਆ
@AkashDeep-ln7cg
@AkashDeep-ln7cg 4 месяца назад
Veer ji music e rabb aa gannda song sunee shado babe nank ji banne v kirtan nal he akal nu dasde sann soo akkal akkal
@Jugraj-ce8pd
@Jugraj-ce8pd 4 месяца назад
ਧਿਆਨ ਕਥਾ ਵਿਚ ਰੱਖੋ ਆਪੇ ਪਤਾ ਲੱਗੂ
@harvinderkaur6394
@harvinderkaur6394 4 месяца назад
ਮੈ ਵੀ ਥੋਡੇ ਨਾਲ ਸਹਿਮਤ ਹਾ ਮਿਊਜ਼ਿਕ ਬੰਦ ਹੋਣੀ ਚਾ ਹੀਦੀ
@user-er8jl6jm8x
@user-er8jl6jm8x 4 месяца назад
Right​@@Jugraj-ce8pd
@user-er8jl6jm8x
@user-er8jl6jm8x 4 месяца назад
Your wrong
@nishansinghbhangukhi229
@nishansinghbhangukhi229 4 месяца назад
ਗਿਆਨ ਦੇ ਸਾਗਰ ਸਨ ਮਸਕੀਨ ਸਿੰਘ ਜੀ,
@guridhillon939
@guridhillon939 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@HappySingh-fi4kt
@HappySingh-fi4kt 11 дней назад
15:37 1 15:37 15:37 15:3 15:37 15:37 15:38 15:38 15: 15 15:38 : 15:39 15:39 15:39 15:40 15:40 15:4 15:40 15:40 0 15:41 1 15: 15:42 15:42 15:42 4 15:43 15:43 15:4 15:43 3 15:43 15:43 15:44 15:44 15:44 15:45 15:45 15:45 15:45 1 15:45 5 15:46 : 15:46 15:46 15:47 15:47 15:47 15:48 15:48 15:48 15:48 15:49 15:4 15:49 15:50 9 15:50 15:50 15:50 15:51 15:51 15:51 15:51 15:51 15:52 15:52 15:52 15:53 15:53 15:5 15: 15:55 15:56 15:57 5 15:57 4 3 45 1 15:41 5:39 38 38 7 5:36
@narndersingh322
@narndersingh322 19 дней назад
Bhut hi Sundar awaj hai ji sant maskeen ji di
@sanjayarandhawa
@sanjayarandhawa 24 дня назад
WaheguruJi WaheguruJi 🌹 WaheguruJi WaheguruJi 🌹 WaheguruJi WaheguruJi 🌹 WaheguruJi WaheguruJi 🌹 WaheguruJi WaheguruJi 🌹 WaheguruJi WaheguruJi 🌹 WaheguruJi WaheguruJi 🌹
@narinderkaur-ly4im
@narinderkaur-ly4im 2 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji
@BikkerSingh-g4v
@BikkerSingh-g4v 2 месяца назад
ਜਦੋਂ ਕ੍ਰਿਸ਼ਨ ਜੀ ਨੇ ਅਰਜਨ ਨੂੰ ਪੁੱਛਿਆ ਤੈਨੂੰ ਕੀ ਦਿਸਦਾ ਹੈ ਅਰਜਨ ਨੇ ਕਿਆ ਮੈਨੂੰ ਤੇ ਤੋਤੇ ਦੀ ਅੱਖ ਨਜ਼ਰ ਆਉਦੀ ਹੈ ਹੋਰ ਕੁਝ ਨਹੀਂ ਇਸੇ ਤਰ੍ਹਾਂ ਸੁਰਤ ਇਕਾਗਰ ਹੋਵੇ ਕੋਈ ਆਵਾਜ ਜਾ ਕੋਈ ਖੜਾਕ ਸੁਣਾਈ ਨਹੀਂ ਦਿੰਦਾ ਵੀਰ ਜੀ ਗਲਤੀਆਂ ਮਾਫ਼ ਕਰ ਦੇਣਾ ਜੀ
@Aditya_pal20
@Aditya_pal20 6 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kuldeepbrar4257
@kuldeepbrar4257 4 месяца назад
ਵਾਹਿਗੁਰੂ ਜੀ
@ramangill2131
@ramangill2131 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
@shwetasoni2971
@shwetasoni2971 3 месяца назад
Meinu ae music Jo katha nal CHL Reha bht acha feel hunda ae sare dukh emotion katha sunde hoye nikal rhe ne waheguru ji 🙏❤️🥺
@happynagra7681
@happynagra7681 20 дней назад
Shi gal
@jaswinderkaur4499
@jaswinderkaur4499 4 дня назад
Eh bilkul Sach Hai ke Shri SANT SINGH MASKEEN ji Gian da Sagar San te hun v han WAHEGURU JI
@mohinderpalsingh36
@mohinderpalsingh36 9 дней назад
Waheguru ji 🙏
@angadsingh1208
@angadsingh1208 3 месяца назад
Waheguru ji 💐🙏 Sangat ji 🙏 Banti Hai Aap Judiye Apne Bachiyan Nu Shabad Guru Shri Guru Granth Sahib ji Naal Jodiye Waheguru ji Sache Parcharak sant maskeen ji 💐🙏
@Funcon24
@Funcon24 8 дней назад
Wahegur ji 🙏🙏🙏
@shalindersingh
@shalindersingh 3 месяца назад
ਬਾਬਾ ਜੀ ਇਹ ਬਿਲਕੁਲ ਸੱਚ ਹੈ ਕਿ ਗੁਰਬਾਣੀ ਰਾਗਾਂ ਵਿੱਚ ਹੈ। ਪਰ ਇਸ ਕਥਾ ਵਿੱਚ ਜੋ ਮਿਊਜਿਕ ਹੈ ਉਹ ਕੋਈ ਰਾਗ ਨਹੀਂ ਹੈ ਬਾਬਾ ਜੀ।ਇਹ ਬਿਲਕੁਲ ਬੇਹੂਦਾ ਮਿਊਜਿਕ ਹੈ। ਮਸਕੀਨ ਜੀ ਦੀ ਇਸੇ ਹੀ ਕਥਾ ਵਿੱਚੋਂ ਤੁਹਾਨੂੰ ਮੂਰਖਤਾ ਬਾਰੇ ਪਤਾ ਲੱਗ ਜਾਵੇਗਾ।
@amansingh201
@amansingh201 16 дней назад
Waheguru Ji
@nachhattarsingh2122
@nachhattarsingh2122 15 дней назад
ਸੰਗੀਤ ਜਾ ਕੀ ਗੰਦ ਪਾਇਆ। ਮਸਕੀਨ ਜੀ ਦੀ ਕਥਾ ਹੀ ਸੰਗੀਤ ਵਿਸਮਾਦ ਸਭ ਕੁਝ ਹੈ।
@manpreetsinghsingh5335
@manpreetsinghsingh5335 12 дней назад
Hor channels te sunlo katha
@vikramjeetsingh967
@vikramjeetsingh967 4 месяца назад
🪯❤️ਵਾਹਿਗੁਰੂ ਜੀ ਮੇਹਰ ਕਰਨ❤️🪯 ੴ❤️🌸🙏🏻🪯
@BhupinderSingh-ct6gd
@BhupinderSingh-ct6gd 6 месяцев назад
ਵਾਹਿਗੁਰੂ ਜੀ ❤
@chashan_singh
@chashan_singh 50 минут назад
Waheguru ji ❤❤
@sarbjitkaur-es3gy
@sarbjitkaur-es3gy 4 месяца назад
ਕਥਾ ਘੱਟ ਤੇ ਮਿਊਜ਼ਿਕ ਜ਼ਿਆਦਾ ਸੁਨਾਈ ਦੇਦਾ ਹੇ ਕਥਾ ਵਿਚਾਲੇ ਹੀ ਛੱਡਣੀ ਪਈ
@Ardaass_
@Ardaass_ 3 месяца назад
ਤੁਸੀ ਮਿਊਜ਼ਿਕ ਨਾ ਸੁਣੋ । ਧਿਆਨ ਦੀ ਖੇਡ ਹੈ ਸਾਰੀ
@KulwinderSingh-en5ml
@KulwinderSingh-en5ml 12 дней назад
ਧਿਆਨ ਭਟਕ ਦਾ ਹੈ ਵੀਰ ਮਿਉਜਕ ਨਾਲ ਨਾ ਲਾਇਆ ਕਰੋ ਬਹੁਤ ਵਾਰ ਬੇਨਤੀ ਕੀਤੀ ਆ
@tarunbatra8487
@tarunbatra8487 4 месяца назад
Thanks for uploading this katha.❤❤❤. Maskeen ji aap jaisee Katha kohi nhi kar sacta. Dil se salute aapko🙏🙏🙏💐💐💐
@SatGur-tw5vm
@SatGur-tw5vm 3 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
@sarbjeetsingh6632
@sarbjeetsingh6632 27 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੋ 🙏🏻💞🙏🏻 ਮੇਹਰ ਕਰੋ ਵਾਹਿਗੁਰੂ ਜੀ ❤🙏🏻🙏🏻
@charaneetkaur2999
@charaneetkaur2999 Месяц назад
I love it as music helps to concentrate. Thank you so much 🙏🏽
@sikhjosan5878
@sikhjosan5878 2 месяца назад
Satnam Sri Waheguru Ji 🙏🌹💐
@Laadla305
@Laadla305 4 месяца назад
Waheguru ji sabb nu khush rhko ji 🙏
@surjeetkaur3833
@surjeetkaur3833 14 дней назад
Waheguruji ❤🙏
@JasveerKaur-jz2st
@JasveerKaur-jz2st 16 дней назад
Waheguru ❤
@jatinderkaur370
@jatinderkaur370 4 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@SandeepKaur-yy8rc
@SandeepKaur-yy8rc 2 месяца назад
Waheguru g🙏🏻🙏🏻🙏🏻🙏🏻🙏🏻🙏🏻
@kuljitsingh7798
@kuljitsingh7798 Год назад
Maharass maha Anand....ati aant vismadmyi... waheguru waheguru. Kotan kot parnaam aap g nu pita ji aap mahan ho maskeen sahib ji....
@user-mx6hi8rh3v
@user-mx6hi8rh3v 21 день назад
Sad music waheguru ji 🙏
@jaswantkaur31
@jaswantkaur31 3 месяца назад
Waheguru ji waheguru ji waheguru ji waheguru ji waheguru ❤❤❤❤🎉🎉🎉🎉6.6.2024
@user-jn4pc7dg4h
@user-jn4pc7dg4h 4 месяца назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@manvirsingh3495
@manvirsingh3495 9 дней назад
🙏🙏SAT NAM SHREE WAHEGURU JI🙏🙏DHAN DHAN SHREE GURU NANAK DEV JI🙏🙏
@gurjeetsingh7745
@gurjeetsingh7745 4 месяца назад
🎉🎉❤Dhan Shri Guru Nanak Dev ji 🙏 ❤🎉🎉🎉🎉🎉
@GurmeetSidhu-b7v
@GurmeetSidhu-b7v 9 часов назад
I love the music and Maskeen Ji ❤❤❤❤
@Komal-xk8jr
@Komal-xk8jr 4 месяца назад
ਸੰਤ ਜੀ ਦੀ ਕਥਾ ਨੂੰ ਮਿਊਜ਼ਿਕ ਦੇ ਸਹਾਰੇ ਦੀ ਲੋੜ ਨਹੀਂ ਹੈ ਜੀ ਅੱਗੇ ਤੋਂ ਧਿਆਨ ਰੱਖੋ 🙏
@ManpreetKaur-bd6ys
@ManpreetKaur-bd6ys 4 месяца назад
Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji
@sgill-ca
@sgill-ca 3 месяца назад
ਕਿਰਪਾ ਕਰਕੇ ਬੈਕਗ੍ਰਾਊਂਡ ਮਊਜਿਕ ਨਾਂ ਲਾਇਆ ਕਰੋ। ਮੈਂ ਸਿਰਫ ਅੱਧੀ ਕਥਾ ਹੀ ਸੁਣ ਸਕਿਆ ਹਾਂ । ਕੰਨ ਥੱਕ ਗਏ ਨੇ।
@harmeshsingh4264
@harmeshsingh4264 Месяц назад
ਵਾਹਿਗੁਰੂ ਜੀ
@shamshersingh2592
@shamshersingh2592 3 месяца назад
Waheguru waheguru ❤ waheguru waheguru waheguru ji 🙏🙏
@HarpreetSingh-nu7yn
@HarpreetSingh-nu7yn Год назад
Waheguru ji
@jaswantkaur31
@jaswantkaur31 3 месяца назад
❤❤❤❤.waheguru ji waheguru ji waheguru ji waheguru ji 🎉🎉🎉🎉🎉
@ManpreetSingh-fo6dw
@ManpreetSingh-fo6dw 3 месяца назад
Waheguru ji Waheguru ji Waheguru ❤❤❤❤🎉🎉🎉🎉Waheguru ji ❤❤
@JagroopKaur-mg4sc
@JagroopKaur-mg4sc 3 месяца назад
Waheguru waheguru waheguru waheguru waheguru waheguru
@KuldipSingh-x4y
@KuldipSingh-x4y 29 дней назад
Waheguru
@harjinderkaur6749
@harjinderkaur6749 3 месяца назад
Waheguru ji waheguru j waheguru j waheguru
@kuldeepsingh-zi8qq
@kuldeepsingh-zi8qq 3 месяца назад
Dhan ho sant ji tusi❤Kia vichar ne deep
@ManiKhosa-be7qc
@ManiKhosa-be7qc 2 месяца назад
Eh music nal skoon milda rooh nu ❤
@thegamblermusic205
@thegamblermusic205 Месяц назад
ਮਿਊਜਿਕ ਨਾਲ ਵਿਚਾਰ ਸੁਣਨ ਦਾ ਹੋਰ ਵੀ ਅਨੰਦ ਆ ਗਿਆ
@amarjitkaur1849
@amarjitkaur1849 Год назад
Waheguru ji waheguru ji mehar kro ji
@jasmeetkaur5894
@jasmeetkaur5894 4 месяца назад
Satnam Shri waheguru ji 🙏
@gurjitsinghkhalsa9317
@gurjitsinghkhalsa9317 3 месяца назад
ਵਾਹਿਗੁਰੂ ਵਾਹਿਗੁਰੂ ਜੀ
@jagjitsingh-dq6qq
@jagjitsingh-dq6qq 2 месяца назад
🙏ਵਾਹਿਗੁਰੂ ਜੀ ਧੰਨ ਮਸਕੀਨ ਜੀ🙏
@user-gf9yb5ef8e
@user-gf9yb5ef8e 15 дней назад
🙏🙏
@satnamsinghpuvar5044
@satnamsinghpuvar5044 Месяц назад
ਮਿਊਜ਼ਿਕ ਬੰਦ ਕਰ ਦੋ ਪਲੀਜ਼ ਵਾਹਿਗੁਰੂ ਜੀ 🙏
@sunilsoma456
@sunilsoma456 4 месяца назад
Radhe Krishna Ji 🙌🙏
@Drawingstudy-wp6ei
@Drawingstudy-wp6ei 4 месяца назад
Waheguru Waheguru Waheguru Waheguru Waheguru ji
@JaswinderKaur-xr7fp
@JaswinderKaur-xr7fp 3 месяца назад
Weheguru ji
@harkiratsingh6832
@harkiratsingh6832 3 месяца назад
🎉❤ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ❤🎉
@jaswantkaur31
@jaswantkaur31 3 месяца назад
Waheguru ji waheguru ji waheguru ji ❤❤❤6.6.2024
@AvtarNirman
@AvtarNirman Месяц назад
ਵਾਹਿਗੁਰੂ ❤❤❤❤❤
@sidhujagtar5779
@sidhujagtar5779 Месяц назад
ਵਾਹਿਗੁਰੂ ਜੀ 🙏
@balwindersinghkhalsa2814
@balwindersinghkhalsa2814 Год назад
Waheguru waheguru waheguru waheguru waheguru waheguru ji 🙏🙏🙏🙏
@ParamjitSingh13517
@ParamjitSingh13517 2 месяца назад
Waheguru ji 🙏 Mehar Karo ji 🙏
@Harpal-wu4qx
@Harpal-wu4qx 3 месяца назад
W🎉waheguru g
@gagandhindsadhindsa8893
@gagandhindsadhindsa8893 3 месяца назад
Dhan dhan sant singh maskeen g
@gagangagan3355
@gagangagan3355 Месяц назад
Waheguru Waheguru Waheguru ❤
@gurpinderbrarmanibrar9276
@gurpinderbrarmanibrar9276 Год назад
Satnam srl Waheguru ji waheguru ji
@the_kvs_studio984
@the_kvs_studio984 Месяц назад
Dhan Dhan guru Ramdas 🙏🏼
@SurjitSingh-mb9et
@SurjitSingh-mb9et 3 месяца назад
ਭਾਈ ਸਾਹਿਬ ਤੁਸੀਂ ਕਥਾ ਸੁਣਦੇ ਹੀ ਨਹੀਂ ਵਰਨਾ ਸਾਨੂੰ ਕਥਾ ਸੁਣਦਿਆਂ ਕਦੇ ਮਿਊਜਿਕ ਦੁਖੀ ਨਹੀਂ ਕਰਦਾ ਆਪ ਜੀ ਦਾ ਧਿਆਨ ਹੀ ਨੁਕਸ ਕੱਢਣ ਵੱਲ ਹੈ ਕਥਾ ਸੁਣਨ ਵੱਲ ਨਹੀਂ
@gagantoor5382
@gagantoor5382 3 месяца назад
Waheguru Ji mehar Karna Ji
@reshamgill2014
@reshamgill2014 Месяц назад
Beautiful katha and soothing back ground music ji
@puneetkaursidhu24
@puneetkaursidhu24 3 месяца назад
❤️
@ParamK-mp9eb
@ParamK-mp9eb Месяц назад
ਮਿਊਜ਼ਿਕ ਦੀ ਕੋਈ ਜ਼ਰੂਰਤ ਨਹੀਂ ਸੀ ਮੂਰਖ ਨੂੰ ਕੋਣ ਦਸੈ
@Oneness.11
@Oneness.11 Год назад
Waheguru ji Good work for music Berang jo chahida hunda Tohade channel te hai ji.. Waheguru tohadi journey easy kare ji
@sadhasingh5480
@sadhasingh5480 Год назад
Very nice
@PawanKumar-sq7cg
@PawanKumar-sq7cg 2 месяца назад
Bani
@neelbhardwaj-lm9qb
@neelbhardwaj-lm9qb 2 месяца назад
🙏🏻🙏🏻🙏🏻🙏🏻🙏🏻🙏🏻🙏🏻
@kartarsinghtaraori5055
@kartarsinghtaraori5055 3 месяца назад
wmk
@Jagroopsingh2022
@Jagroopsingh2022 3 месяца назад
❤❤
@PawanKumar-sq7cg
@PawanKumar-sq7cg 2 месяца назад
Baba Nanak kehndy se mardanya nadh vaja bani aie a
@GurjinderSidhu-hn1xb
@GurjinderSidhu-hn1xb 3 месяца назад
Aje 10 saal horr sant maskeen di death na hundi Sanu aje horr Gyan di lorh c
@bombgamer-u5n
@bombgamer-u5n 29 дней назад
ਉਦੋ ਸੋਸਲ ਮੀਡੀਆ ਨਹੀ ਸੀ ਫਿਰ ਵੀ ਮਸ਼ਹੂਰ ਸਨ ਅੱਜ ਹੁੰਦੇ ਗੱਲ ਵੱਖਰੀ ਹੋਣੀ ਸੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੋ ਵਾਰ ਲਾਈਬ ਸੁਣਨ ਦਾ ਮੌਕਾ ਮਿਲਿਆ ਸੀ
@amg9078
@amg9078 3 месяца назад
🙏🙏🙏🙏🙏🙏🙏
@AmandeepKaur-tt2ys
@AmandeepKaur-tt2ys 24 дня назад
Sunde sunde dhean patk jnda a music nl
@hardiksingh2880
@hardiksingh2880 2 месяца назад
Piche jeda music laggeya hoyeya hai osda ki naam hai ?
@Simplytravels013
@Simplytravels013 3 месяца назад
Keep the music ,its nice
@AmrikSingh-fo7wl
@AmrikSingh-fo7wl 3 месяца назад
Waheguru ji Tion band kiti jai
@prabhsharansrivastava7455
@prabhsharansrivastava7455 2 месяца назад
Sad music
@AkashSingh-r1l
@AkashSingh-r1l Месяц назад
ਮਿਊਜ਼ਿਕ ਨਾ ਲਈਆ ਕਰੋ ਮੈ ਮਸਾਂ ਅੱਧੀ ਕਥਾ ਹੀ ਸੁਣ ਸਕਿਆ
@PawanKumar-sq7cg
@PawanKumar-sq7cg 2 месяца назад
Beet bary kasy nu pata hunda
@randeepkaur605
@randeepkaur605 2 месяца назад
Tusi saint ho
@Kamaljit270
@Kamaljit270 2 месяца назад
Sagat ji benti a🙏 assi guru de Nam nalh judhna a music nalh nahi ji 🙏sangeet toh bina kerta ve nahi hunda ji 🙏sangat ji agar kuj Galt likheya giea howe ji muaf Karna ji 🙏Sant maskeen ji saddi com de anmol Heere 🙏🙏🙏🙏🙏m jadho ve Sant baba maskeen ji de Katha sundi a smadhi vich chili jandi a serf Eikh sabdh waheguru 🙏🙏🙏🙏🙏🙏🌺🌺🌺🌺🌺🌺🌺
@arshdeepsingh1276
@arshdeepsingh1276 Месяц назад
Background Music is more like Foreground Music, not letting concentrate on the Giani Ji's Katha. If possible please lower down the volume of the "Background" music and upload again.
@SatnamSingh-zu2gw
@SatnamSingh-zu2gw 18 дней назад
Jo khnde music hi sunai dinda asal ch oh sirf music hi sun rhe ne katha nhi..
@sharanjeetkaur8335
@sharanjeetkaur8335 19 дней назад
ਮਿਊਜ਼ਿਕ ਬਹੁਤ ਡਿਸਟਰਬ ਕਰ ਰਿਹਾ ਹੈ।
Далее
small vs big heart 💖 #tiktok
00:13
Просмотров 5 млн
😱ЖИВОЙ Чехол на Айфон🤪
00:38
Просмотров 257 тыс.
ਸੰਤ ਮਸਕੀਨ ਜੀ ਕਥਾ
15:50
Просмотров 151 тыс.