Тёмный

ਕਿਸੇ ਵਖਤ ਸੌਕ ਨਾਲ ਬਾਡੀ ਬਿਲਡਿੰਗ ਕਰਦਾ ਸੀ ਮਾਂ ਦੀ ਮੌਤ ਤੋ ਬਾਅਦ ਜ਼ਿੰਦਗੀ ਨਰਕ ਬਣ ਗਈ ਇਸ ਵੀਰ ਦੀ…🙏 

Pal Kharoud
Подписаться 985 тыс.
Просмотров 2,6 млн
50% 1

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@djmaanpatiala4049
@djmaanpatiala4049 2 года назад
ਪਾਲ ਵੀਰ ਜੀਵਨ ਸਵਾਰ ਰਿਹਾ ਲੋਕਾ ਦਾ ਮਦਦ ਕਰੇਆ ਕਰੋ ਥੋੜਾ ਵੀ ਪੁਨ ਖੱਟ ਸਕਦੇ ਤੁਸੀਂ ਲੋਕ ਇਨਸਾਨੀਅਤ ਖ਼ਤਮ ਹੋ ਗਈ
@hoste690
@hoste690 2 года назад
ਲੋਕਾਂ ਨੂੰ ਸਿਰਫ ਦੇਖਣਾ ਹੀ ਓਂਦਾ ਆ ਮਦਦ koi ਕੋਈ ਕਰਦਾ ਹੁੰਦਾ 🙏🏻🙏🏻 ਬਾਕੀ ਰਬ ਦੇਖਦਾ ਪਾਲ ਵੀਰੇ ਵਾਹਿਗੁਰੂ ਜੀ ਤੈਨੂੰ ਲੰਬੀ ਉਮਰ ਬਕਸ਼ੇ 🙏🏻 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੇ ਫ਼ਤਹਿ 🙏🏻🙏🏻
@ParveenKumar-wq1pn
@ParveenKumar-wq1pn 2 года назад
Bilkul
@balpreetsingh7606
@balpreetsingh7606 Год назад
Hnji ryt 🙏🏻🙏🏻🙏🏻
@BalrajSingh-sr6fv
@BalrajSingh-sr6fv 8 месяцев назад
ਵਾਹਿਗੁਰੂ ਜੀ 🙏🙏🙏🙏
@gurshabad8537
@gurshabad8537 Год назад
ਜਿਉਂਦੇ ਰਹੋ ਭਰਾਵੋ ਤੁਹਾਡੀ ਸੇਵਾ ਅਤੇ ਮਿਹਨਤ ਨੂੰ ਕੋਟਿ ਕੋਟਿ ਪ੍ਰਨਾਮ 🙏🙏🙏🙏🙏🙏
@MangaLudhianvi
@MangaLudhianvi 2 года назад
ਪ੍ਮਾਤਮਾ ਲੰਬੀ ਉਮਰ ਕਰੇ ਪਾਲ ਵੀਰੇ ਤੁਹਾਡੀ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ ਗਰੀਬਾਂ ਦੀ ਜਾਨ ਬਚਾਕੇ ਵਾਹਿਗੁਰੂ ਮੇਹਰ ਕਰੇ
@jasvirkaur5248
@jasvirkaur5248 2 года назад
ਰੱਬੀ ਰੂਪ ਆ ਪਾਲ ਵੀਰ ਜੀ 🙏ਸਲਾਮ ਆ ਤੁਹਾਡੇ ਕਾਰਜ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰਾਖੇ ਜੀ ਪਾਲ ਵੀਰ ਜੀ 🙏🙏
@kapilchandel7490
@kapilchandel7490 2 года назад
😂
@kapilchandel7490
@kapilchandel7490 2 года назад
😢🎉😂😅😢❤😂😢🎉
@sukhrode1277
@sukhrode1277 2 года назад
@@kapilchandel7490 gandi kaum hass rahi Hindu gandi kaum
@World_love_cattoons
@World_love_cattoons 2 года назад
​@@kapilchandel7490
@amritpalkaur1344
@amritpalkaur1344 2 года назад
@@kapilchandel7490 inni ghatiya te choti maansikta nahi rakhidi hundi.....sme da kuj pta nahi hunda ke kdo ,kihde ute te kiho jiha aa jave Hamesha WAHEGURU JI di Rzza ate darr vich rehna chahida hai ate Insaaniyat di SEWA ate kadar krni chahidi hai JI
@manjitsingh9615
@manjitsingh9615 2 года назад
Waheguru ji ka khalsa waheguru ji ki fateh. ਪਾਲ ਵੀਰ ਜੀ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਜੋ ਲੋਕ ਤਮਾਸ਼ਾ ਵੇਖਦੇ ਹਨ ਮੱਦਦ ਨਹੀਂ ਕਰ ਰਹੇ।
@komalkaur5767
@komalkaur5767 2 года назад
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@surindergill9090
@surindergill9090 2 года назад
ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ
@janaab786
@janaab786 Год назад
sikh bhaai hamesha saaf dil, nek, emandar, dusro ki madad karne wale hote hai. kyonki guru jee ki siksha hi esi hai....
@Dhillon5657
@Dhillon5657 2 года назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਪਾਲ ਵੀਰ ਤੇ ਹਮੇਸ਼ਾਂ ਆਪਣਾਂ ਮੇਹਰ ਭਰਿਆ ਹੱਥ ਰੱਖਿਓ
@luckysingh5085
@luckysingh5085 2 года назад
ਗੁਰੂ ਸਾਹਿਬ ਜੀ ਮਹਾਨ ਹਨ ਅਤੇ ਗੁਰੂ ਸਾਹਿਬ ਜੀ ਦਾ ਸਿੱਖ ਮਹਾਨ ਹੈ ਵੀਰ ਜੀ ਆਪ ਜੀ ਨੂੰ ਗੁਰੂ ਸਾਹਿਬ ਜੀ ਚੜਦੀ ਕਲਾ ਵਿਚ ਰੱਖਣ
@gautamnarinder
@gautamnarinder 2 года назад
ਰੱਬ ਤੁਹਾਡੇ ਵਰਗੀਆ ਰੂਹਾਂ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ।
@satveersingh5438
@satveersingh5438 2 года назад
ਵੀਰ ਪਾਲ ਸਿੰਘ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਵੀਰ ਜੀ
@RanjitSingh-pc2hy
@RanjitSingh-pc2hy 2 года назад
ਉਸ ਮਾ ਦਾ ਦੇਣ ਨੀ ਦੇ ਸਕਦੇ ਜਿਨਾ ਨੇ ਪਾਲ ਵੀਰ ਨੂੰ ਜਨਮ ਦਿੱਤਾ
@manjitsingh9615
@manjitsingh9615 2 года назад
ਗੁਰੂ ਮਹਾਰਾਜ ਜੀ ਦੀ ਖਾਲਸਾ ਫੌਜ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਹੈ ਚਾਹੇ ਸੇਵਾ ਕੋਈ ਵੀ ਹੋਵੇ। ਇਸ ਵੀਡੀਓ ਨੂੰ ਵੇਖ ਕੇ ਤੁਸੀਂ ਸਭ ਖੁਦ ਅੰਦਾਜ਼ਾ ਲਗਾ ਸਕਦੇ ਹੋ। ਵਾਹਿਗੁਰੂ ਜੀ ਇਸ ਵੀਰ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰੇ ਜੀ ।
@rajvirkaur4886
@rajvirkaur4886 Год назад
ਵੀਰ ਜੀ ਗੁਰਪ੍ਰੀਤ ਸਿੰਘ ਮਿੰਟੂ ਵੀਰ ਸੇਵਾ ਲਗਾਵੋ
@manjitsingh9615
@manjitsingh9615 Год назад
@@rajvirkaur4886 ਜੀ ਤੁਸੀਂ ਕਿਸ ਸੇਵਾ ਦੀ ਗੱਲ ਕਰਦੇ ਹੋ ਮੈ ਕੁਝ ਸਮਝਿਆ ਨਹੀਂ
@samratswami7088
@samratswami7088 2 года назад
पाजी, भगवान आपको को तरकी दे, होसला दे, और हर कदम साथ दे 🙏 आप जैसा काम इंसान नही कोई भगवान का बंदा ही करता है
@kuldeepsingh-zl3hp
@kuldeepsingh-zl3hp 2 года назад
ਮੈ ਖੁਦ ਜਾ ਕੇ ਆਇਆ ਪਾਲ ਵੀਰ ਜੀ ਬਹੁਤ ਵਧੀਆ ਇਨਸਾਨ ਨੇ ਬਾਕੀ ਸਾਰੀ ਟੀਮ ਹੀ ਰੱਬ ਦਾ ਰੂਪ ਆ ਜੀ
@makhensingh6729
@makhensingh6729 Год назад
@@sarabjeetkaur5949 3³³33³³3333³³333333³³33333³³3333333333333
@makhensingh6729
@makhensingh6729 Год назад
@@sarabjeetkaur5949 3
@kanwalgill3853
@kanwalgill3853 Год назад
🙏 Waheguru ji kirpa rakhan!
@rishusingh1585
@rishusingh1585 Год назад
@@kanwalgill3853 q
@rishusingh1585
@rishusingh1585 Год назад
@@kanwalgill3853 as
@Fbeatz77
@Fbeatz77 Год назад
I'M from Karnataka coastal parts , i don't panjabi language , but like this Initiative social worker or heroes , i never saw in our state like this real life heroes. Really i appreciate Sikh community
@gauravsurpatne
@gauravsurpatne Год назад
भाऊ आप बहोत दिलदार इन्सान हो. नमन 🙏🏼🙏🏼🙏🏼🙏🏼 एक ओंकार..
@gursewaksingh8299
@gursewaksingh8299 2 года назад
ਵਾਹਿਗੁਰੂ ਜੀ ਮੇਹਰ ਕਰੇ ਏਸ ਵੀਰ ਦਾ ਇਲਾਜ ਹੋ ਜਾਵੇ ਤਾਂ ਜੋ ਇਹ ਵੀਰ ਠੀਕ ਹੋ ਕੇ ਘਰ ਪਰਿਵਾਰ ਵਿੱਚ ਪਹੁੰਚਦਾ ਹੋ ਸਕੇ। ਵਾਹਿਗੁਰੂ ਜੀ।
@ajaysaraswat5322
@ajaysaraswat5322 2 года назад
Eshver ki sachchi ebadat
@sumitmangotra9046
@sumitmangotra9046 Год назад
Bai ji tuhade karj dekh ke rooh kush ho jandi he tu hanu hamesha waheguru Chad di kla vich rakhe
@somdevsaini970
@somdevsaini970 2 года назад
ये असली इनसान है ये असली सिख है
@GurjeetSingh-ux4dx
@GurjeetSingh-ux4dx 2 года назад
ਬਹੁਤ ਹੀ ਨੇਕ ਸੇਵਾਵਾਂ ਕਰਦੀ ਸਮੁਹ ਟੀਮ ਦਾ ਧਨਵਾਨ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
@SukhiDeol-r1h
@SukhiDeol-r1h Месяц назад
ਰੱਬ ਨਾ ਕਰੇ ਜੇੜੇ ਖੜੇ ਤਮਾਸ਼ਾ ਦੇਖਦੇ ਨੇ ਇਹਨਾ ਦੇ ਘਰ ਕੋਈ ਹੋਵੇ ਫਿਰ ਕੀ ਕਰਨਗੇ 🙏🙏🙏🙏
@TATATALKCH
@TATATALKCH 2 года назад
ਮੈ ਫਿਲਮਾਂ ਲਿਖੀਆਂ ਹਨ ਹਿਟ ਸੁਪਰ ਹਿੱਟ ਫਿਲਮਾਂ ਦਿੱਤੀਆਂ ਹਨ .ਮੈ ਕਿਸੇ ਤੋਂ ਪੈਸਾ ਨਹੀ ਲੈਂਦਾ ਜਿਨੀ ਵੀ ਕਮਾਈ ਹੁੰਦੀ ਹੈ ਉਸ ਨਾਲ ਬੱਚੇ ਪੜਉੰਦਾ ਹਾਂ .ਸਭਤੋਂ ਜਰੂਰੀ ਹੈ ਪੰਜਾਬ ਦਾ ਹਰ ਬੱਚਾ ਸਿੱਖਿਆ ਪ੍ਰਾਪਤ ਕਰੇ
@sandhusandhu6626
@sandhusandhu6626 2 года назад
ਬਹੁਤ ਹੀ ਗਲਤ ਕੀਤੀ ਹੈ ਲੋਕਾਂ ਨੇ ਜਵਾਂ ਹੱਦ ਹੀ ਕਰਤੀ
@Sukhpalsingh-c5q
@Sukhpalsingh-c5q Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਨਾ ਜੀ
@visheshyogi8984
@visheshyogi8984 Год назад
Ab bhot acha kam krte ho bhai bhagwan hmesha khushi de apko
@naturecalling9053
@naturecalling9053 2 года назад
बाबा केदार आपको और सामर्थ्य प्रदान करें ताकि आप इसी प्रकार नेक कार्य करते रहें। वाहेगुरू🙏
@surjitsingh7032
@surjitsingh7032 Год назад
ਵਾਹਿਗੁਰੂ ਜੀ ਪਰਮਾਤਮਾ ਚੜਦੀ ਕਲਾ ਕਰੇ ਜੀ❤️🙏🙏🙏🙏🙏
@yaddichauhan9915
@yaddichauhan9915 2 года назад
Baba g waheguru tuha nu eda he chadi kala vich rakhe ❤️🙏
@malkitsinghsidhu3598
@malkitsinghsidhu3598 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sobiasobia1232
@sobiasobia1232 2 года назад
Pal ji ap bohat acha kam kar rahy hin Allah ap ko salamt rakhy pal ji meri tarf sy ماں جیko salam 🇵🇰
@shergill1929
@shergill1929 2 года назад
Waheguru ji SADDE SHER VEERE pal VEERE nu Hamesha chrdikla Bich rakheo
@HarryFromTheNorthSide
@HarryFromTheNorthSide 2 года назад
After watching your videos,I truly believe that you’re an angel sent by god to protect,defend,emancipate,support,aid and free these poor hopeless people in dire need for someone to save them from their misfortunes.
@dondon8486
@dondon8486 2 года назад
Rescue rehabilitate repatriate back to their homes loved ones
@HarryFromTheNorthSide
@HarryFromTheNorthSide 2 года назад
@@dondon8486 and most of all that
@augustineraj7282
@augustineraj7282 Год назад
Yes angle from god
@BalrajSingh-rd2sc
@BalrajSingh-rd2sc 2 года назад
Waheguru ji sare Pariwar apne apne ghr khus te tandrust rihn sb di siht dimag thik rhe 😭😭
@sharanjitkaur4731
@sharanjitkaur4731 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਵੀਰ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ
@jaggibapla4075
@jaggibapla4075 2 года назад
🥀🥀🌹🌺🌺🤔🤔🤔🙏🙏🙏🙏🙏holland
@BalwinderSingh-bw6tt
@BalwinderSingh-bw6tt Год назад
ਲੋਕੋ ਮਾਂ ਨੂੰ ਮਾਂ ਸਮਝਣ ਵਾਲਾ ਵੀਰ ਜੀ ਮਾਂ ਦੇ ਜਾਣ ਤੋਂ ਬਾਅਦ ਦੁੱਖ ਨਹੀਂ ਜਰ ਸਕਿਆ
@kulwinderkaur3771
@kulwinderkaur3771 2 года назад
Waheguru ji ka khalsa waheguru ji ki fateh 🙏🙇‍♀️
@IqbalKhan-it7wl
@IqbalKhan-it7wl 2 года назад
Sant pal Singh veer ji di hemat or jurat nu slaam or koti koti parnam veer ji God bless khalsa ji
@raisshayar
@raisshayar 2 года назад
Nice person pal bhaji bhot ਵੱਡਾ ਭਲ਼ਾ ਕਰਦੇ ਆ ਤੁਸੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ ❣️ ਨੇਕੀ ਕਰਦੇ ਰਹੋ
@lakhikhan2027
@lakhikhan2027 Год назад
ਮਮਮਮਮਮਮਮਮਮਮਮਮਮਮਮਮਮਮਮਮਮ
@khushiboort9335
@khushiboort9335 Год назад
ਵਾਹਿਗੁਰੂ ਪਾਲ ਵੀਰ ਤੇ ਮਿਹਰ ਬਣਾਈ ਰੱਖਣ
@BoSS-tu1df
@BoSS-tu1df 2 года назад
ਪਾਲ ਵੀਰੇ ਇਹ ਸੇਵਾ ਬਸ ਤੁਹਾਡੇ ਹਿੱਸੇ ਆਈ ਆ ਹਾਰੀ ਸਾਰੀ ਦੇ ਨਹੀਂ 🙏
@happymaan7717
@happymaan7717 2 года назад
ਵਾਹਿਗੁਰੂ ਜੀ ਪਾਲ ਵੀਰ ਨੂੰ ਲੰਮੀਆਂ ਉਮਰਾਂ ਬਖਸ਼ੇ 🙏🏼🙏🏼🙏🏼🙏🏼🙏🏼🙏🏼🙏🏼
@undergill4237
@undergill4237 2 года назад
Bohat vdia kmm krde o tusi veer ji.. Prmatma tuhamu te tuhade pariwar nu dunia dia sb khushia den.. Love u bro
@sandeepsharma-fd7sw
@sandeepsharma-fd7sw 2 года назад
This man is doing grt work ...
@prabjit8297
@prabjit8297 Год назад
Waheguru waheguru waheguru waheguru waheguru ji WMK 🙏🌱
@AvtarSingh-mc8en
@AvtarSingh-mc8en 2 года назад
Mata da vichora bhut bura ji maa t bina koi jingi nahi rabb rakha dhan eh sewa gurmukh sewadaran rabb de bande ji dhanwad thanks
@Gurtejsingh-jq6wi
@Gurtejsingh-jq6wi 2 года назад
Pal veer ji tuhadi lambi umar hove waheguru ji ka khalsa waheguru ji ki fateh
@ravneetsingh5994
@ravneetsingh5994 Год назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ 🙏🙏🙏
@kalasharma683
@kalasharma683 2 года назад
waheguru g kirpa bnai rakho paal veer te ♥ ❤ 💖
@roshladhar4785
@roshladhar4785 11 месяцев назад
Very good work, happy to helpm the best side of True sikh
@kshatriyasoul6866
@kshatriyasoul6866 2 года назад
veer ji your doing great historical work 🙌🙌🙌🙏🙏🙏🙏🚩🚩🕉️🕉️ waheguru chardikala rakhe aapko Punjab me ese bohot sare bande he jo isprakar jindagi bita rahe he ...... waheguru 🙏🚩🕉️har har Mahadev 🕉️🚩🙏
@ahamdeepkaur1226
@ahamdeepkaur1226 2 года назад
ਵਾਹਿਗੁਰੂ ਪਾਲ ਵੀਰ ਨੂੰ ਹਮੇਸ਼ਾਂ ਚੜਦੀ ਕਲਾ ਚ ਰਹਿਖੇ
@GurjeetSingh-ok9ge
@GurjeetSingh-ok9ge 2 года назад
Pal veer nu waheguru ji hamesa chardi Kla vich rakhe
@fjgkfjgk3437
@fjgkfjgk3437 2 года назад
ਪਾਲ ਵੀਰੇ ਵਾਹਿਗੁਰੂ ਜੀ ਸੈਨੰ ਚੜ੍ਹਦੀ ਕਲਾ ਵਿਚ ਰੱਖਣ
@randhawasingh6168
@randhawasingh6168 2 года назад
ਪਾਲ ਵੀਰ ਬਹੁਤ ਵਧੀਆ ਤੁਹਾਡੇ ਵਿਚਾਰ ਹਨ, ਪਰ ਸ਼ਾਡੇ ਲੋਕ ਖੁਦਗਰਜ਼ ਹੋ ਚੁੱਕੇ ਇ
@ranchhoddaspandya6284
@ranchhoddaspandya6284 2 года назад
Helping the needy people is the way to the God!!! Vaahe Guruji ki Fateh Vaahe Guruji kaa khaalsaa sat Shree Akaal!🥰🌹🙏🌹
@gillsunny9496
@gillsunny9496 Год назад
Hm ।
@user-gurijatana0786
@user-gurijatana0786 Год назад
Mete favourite hero tusi ho parmtma thanu hamesha chardika ch rakhan 🙏 pal vere tusi rabhi ruh ho 🙏🙏
@HarryFromTheNorthSide
@HarryFromTheNorthSide 2 года назад
You make me proud to have sikh blood running through my veins. ❤❤🙏🏾🙏🏾🙏🏾waheguru
@sportsaroma
@sportsaroma 2 года назад
Kesh rakhiya karo 🙏
@ranjitsingh820
@ranjitsingh820 2 года назад
Sahi a veere koi hath ni paunda dhan ho tusi Waheguru ji ka khaalsa waheguru ji ki fateh
@GurpreetSingh-wn8hx
@GurpreetSingh-wn8hx 2 года назад
ਪਾਜੀ ਇਹ ਲੋਕ ਓਦੋ ਸਾਥ ਦੇਣਗੇ ਜਦੋ ਏਹਨਾ ਦੇ ਬਚਿਅਾ ਨੂੰ ਮਾਰਾਂਗੇ ।ਓਦੋ ਚੀਕਾ ਮਾਰਨਗੇ
@ManpreetKaur-nn3rq
@ManpreetKaur-nn3rq 2 года назад
Waheguru
@jshergill9538
@jshergill9538 2 года назад
ਵਾਹਿਗੁਰੂ ਜੀ ਚੜਦੀ ਕਲਾ ਬਖਸੇ ਪੁਰੀ ਟੀਮ ਨੁ
@sharanjitkaur4731
@sharanjitkaur4731 2 года назад
ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏
@rajkumarithomas1679
@rajkumarithomas1679 Год назад
You are right Sir 👍🏻 sbhi dekhte koi help nhi karte ye Sir kitana dilse help karne aye kisine news di but nebers ne help Kiya to o accha hoga blessing milega koi attack bhi karega 01 ne help Kiya Thank Sir
@rajivbhardwaj9236
@rajivbhardwaj9236 2 года назад
Jo kamm Sarkaara, Administration da oh kamm Pal warge chngi ruuha wale veer kar rahe ne 🙏 Dhann aa Pal warge Veera da 🙏.
@SD-ie2lx
@SD-ie2lx 10 месяцев назад
Mr Pal is true server of humanity. 🙏God bless him.
@gurusharanpalsinghrandhawa6069
@gurusharanpalsinghrandhawa6069 2 года назад
Waheguru Ji Ka Khalsa Waheguru Ji Ki Fateh 🌹🌹🌹
@Devesh-z6c
@Devesh-z6c Год назад
Waheguru ji waheguru ji 🙏 bhaiji ap ki sewa anmol hai shri guru dev maharaj ki kirpa ap sab pr bani rahe
@rohitdubey7825
@rohitdubey7825 2 года назад
waheguru mehar karan vera👏🏻👏🏻👏🏻
@sarpanchindervirk5780
@sarpanchindervirk5780 Год назад
Love you vadde bai pal kharod god bless u always and your family
@Sabar434
@Sabar434 2 года назад
Rabb tuhanu lambi umer deve mera veer 🙏🙏🙏😭😭😭
@jasbirkaur5701
@jasbirkaur5701 2 года назад
ਪਾਲ ਜੀ ਪੁੱਤਰ ਤੁਹਾਡੀ ਸਹਿਣ ਸ਼ਕਤੀ ਨੂੰ ਸਲਾਮ ਤੁਸੀਂ ਰੱਬ ਦਾ ਰੂਪ ਓ ਜੀ
@GurwinderSingh-ys5ic
@GurwinderSingh-ys5ic 2 года назад
ਯਾਦਾਂ ਤਰ ਤਾ ਲੋਕ ਤਮਾਸਗੀਰ ਹੁੰਦੇਆਂ ਪਾਲ ਬਾਈ ਕੋਈ ਵੀ ਵਿਅਕਤੀ ਮੂਹਰੇ ਆਉਣ ਨੂੰ ਤਿਆਰ ਨਹੀ ਹੁੰਦਾ ਪਰ ਅਜੇ ਵੀ ਕੁਝ ਬਾਬਾ ਕਮਲਜੀਤ ਸਿੰਘ ਵਰਗੇ ਬੰਦੇ ਹੈਗੇਆ ਜਿਨ੍ਹਾਂ ਵਿਚ ਅਨਸਾਨੀਅਤ ਹੈਗੀ ਆ 🙏
@kamaljitsandhu5489
@kamaljitsandhu5489 2 года назад
U r a nice man u never insult family member and u never speak again and again back of pts.
@P.s6379
@P.s6379 2 года назад
Pal veer ji eh badkismat lok h jo es pun de kam vich hisa nhi pa sake j thori jiha v sath dinde ta pun khat sakde c🙏
@MalkeetSingh-langewalia
@MalkeetSingh-langewalia 2 года назад
Veer bahut wadiya sewa karde aa thanks bai ji
@Doraemon-so6jl
@Doraemon-so6jl Год назад
Waheguru ji aapji nu meri vi umar la den.👍👏🙏
@GurdeepSingh-su5ev
@GurdeepSingh-su5ev 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਰਮਾਤਮਾ ਭਲੀ ਕਰੇ ਸਾਰੀ ਸੰਗਤ ਤੇ
@anmoldhaliwal4458
@anmoldhaliwal4458 2 года назад
🙏 ਜਿਥੇ ਕੋਈ ਨਹੀਂ ਖੜਦਾ ਉਥੇ ਗੁਰੂ ਦਾ ਸਿੰਘ ਖੜਦਾ ( ਸਤਿਨਾਮ ਸ੍ਰੀ ਵਾਹਿਗੁਰੂ ਜੀ ) 🙏
@shavimehra9565
@shavimehra9565 Год назад
.
@RamandeepKaur-xs2xu
@RamandeepKaur-xs2xu Год назад
ppppp
@HarpalSingh-cl7wj
@HarpalSingh-cl7wj Год назад
@@RamandeepKaur-xs2xu xtx ,
@ashrafmohammad3445
@ashrafmohammad3445 Год назад
LM
@vishalpawer4218
@vishalpawer4218 Год назад
Www
@gurjeetsingh646
@gurjeetsingh646 Год назад
ਪਾਲ ਵੀਰ ਪਰਮਾਤਮਾ ਚੜ੍ਹਦੀ ਵਿਚ ਰਖੇ
@DavinderSingh-kb6lo
@DavinderSingh-kb6lo Год назад
Waheguru ji 🙏
@РимаСуфиева-м8ф
Спасибо этому мужчену столько людям помогеть даи бог зваровье
@sklagah8718
@sklagah8718 2 года назад
ਵਾਹਿਗੁਰੂ ਜੀ ਵਾਹਿਗੁਰੂ
@nanakmehra2718
@nanakmehra2718 2 года назад
ਪਾਲ ਵੀਰ ਜੀ ❤️ ਪਿਆਰ aa 😘
@tarsemmannp5499
@tarsemmannp5499 2 года назад
Waheguru ji 🙏 mehar kri sab te ♥
@Jass_bal
@Jass_bal 2 года назад
ਵਾਹਿਗੁਰੂ g ਪਾਲ ਵੀਰ te hmesa ਆਪਣਾਂ ਮਿਹਰ ਭਰਿਆ ਹੱਥ rkhi ਉਮਰ ਲੰਬੀ ਬਖਸ਼ਣਾ 🙏🙏🙏🙏
@devaj.singhacaliforniausa9245
@devaj.singhacaliforniausa9245 2 года назад
Waheguru Ji! We all must follow your footsteps! Lots of love from, San Francisco, California, USA 🇺🇸
@mubashirhayat8846
@mubashirhayat8846 2 года назад
Deva j Singha please request send me your mobile number
@mubashirhayat8846
@mubashirhayat8846 2 года назад
Nav Nirman sewa samiti
@ranvirbhathal4787
@ranvirbhathal4787 2 года назад
ਜਿਓਦੇ ਰਹੋ ਪਾਲ ਵੀਰ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ 🙏👍💖
@gopalkrishan2250
@gopalkrishan2250 2 года назад
Pal khurad veer ji tuhada be koi sani nahi aya dunyia tay dhan hai qp maa jia nay asi putar ko janam diya jo fad fad kay loka da bhala kar raha hai ,.nice veer ji
@preetbrar7226
@preetbrar7226 2 года назад
Pal vere vaheguru tuhanu chardikala vich rakhe tusi hamesha Khush raho vaheguru tuhanu jindgi di har Khushi deve miss u bro
@darshansingh2024
@darshansingh2024 2 года назад
Waheguru ji
@hardeepkaur9487
@hardeepkaur9487 Год назад
Waheguru ji 🙏 inha noo hamesha charhdi kala vich rakhna
@gaganbrar8675
@gaganbrar8675 2 года назад
Waheguru ji ka khalsa 🙏🏻🙏🏻🙏🏻🙏🏻🙏🏻🙏🏻
@rimpysingh4087
@rimpysingh4087 2 года назад
Hlo gagan bro
@sachinmall7811
@sachinmall7811 11 месяцев назад
ਧੰਨਵਾਦ ਪਾਲ ਵੀਰ ਤੇਰਾ
@jyotibala5897
@jyotibala5897 2 года назад
Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@lovezoya6746
@lovezoya6746 2 года назад
Aj veer g tuhanu mil k dil khus hogea.....bahut vdia person ne veer g.....
@kulveerkaur1936
@kulveerkaur1936 2 года назад
Waheguru ji meher krio sb te 🙏
Далее
Wildest 10 SECONDS OF HIS LIFE 🤯 @TomIsted
00:14
Просмотров 4,8 млн
Wildest 10 SECONDS OF HIS LIFE 🤯 @TomIsted
00:14
Просмотров 4,8 млн