Тёмный

ਅਮ੍ਰਿਤਧਾਰੀ ਮਾਸੂਮ ਬੱਚੇ ਨੂੰ ਗੁਲਾਮ ਬਣਾਕੇ ਚੁਕਾਉਦੇ ਸੀ ਮੱਝਾਂ ਦਾ ਗੋਹਾ ਕੂੜਾਂ ਇਹ ਪਖੰਡੀ ਡੇਰੇ ਵਾਲੇ 

Pal Kharoud Apna Farz
Подписаться 136 тыс.
Просмотров 3,3 млн
50% 1

#ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ #palkharoud

Опубликовано:

 

11 май 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,4 тыс.   
@sukhmaansaab1963
@sukhmaansaab1963 2 года назад
ਤੁਹਾਡਾ ਧੰਨਵਾਦ ਪਾਲ ਵੀਰ ਜੀ ਜੋਂ ਤੁਸੀ ਇਨਾ ਦਰਿੰਦੇ ਤੋ ਛੁਡਵਾਇਆ ਬੱਚੇ ਨੂੰ , ਇਨਾ ਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ,ਇਨਾ ਨੇ ਸਿੱਖੀ ਵੀ ਬਦਨਾਮ ਕਰਤੀ
@mylifemyfilm821
@mylifemyfilm821 2 года назад
ru-vid.comCcmzW1V3zJg?feature=share
@harvindetsingh1794
@harvindetsingh1794 Год назад
Lllll
@amandeepkaur9991
@amandeepkaur9991 Год назад
Shi gl
@gurmejsingh6069
@gurmejsingh6069 2 года назад
ਧੰਨ ਪਿੰਡ ਦੇ ਲੋਕ ਜੋ ਜਿਗਰੇ ਨਾਲ ਖੜੇ ਦੇਖ ਰਹੇ ਮੇਰੇ ਵਰਗਾ ਹੁੰਦਾ ਦੋਨੇ ਬਾਬੇ ਕੁੱਟ ਕੁੱਟ ਕੇ ਮਾਰ ਦੈਣੇ ਸੀ ਬੁਬਨੇ ਰੱਬ ਨੇ ਰੱਖੀਆਂ ਉਥੇ ਆ ਬੁਬਨੇ
@RajeshKumar-lz2xx
@RajeshKumar-lz2xx 2 года назад
Me kehnda pinda nalo aje shehran ch lokan dian zmeeran jagdian ne
@JaswinderSingh-mi8qd
@JaswinderSingh-mi8qd 2 года назад
Sir ji tuhadi gall bilkul sahib hai
@sukhhundalsukhjindersingh4356
@sukhhundalsukhjindersingh4356 2 года назад
pajji mera dill v ehi keh reha babe de jutti fero
@parkashrandhawa7423
@parkashrandhawa7423 2 года назад
@@RajeshKumar-lz2xx bilkul sahi gal aa tuhadi veere
@user-yq2mc7vv2e
@user-yq2mc7vv2e 2 месяца назад
ਖਾਲਸਾ ਜੀ ਸ਼ਾਇਦ ਤੁਸੀਂ ਏਨਾ ਨੂੰ ਭਰਾ ਮੰਨਣ ਦੀ ਗਲਤੀ ਨਾ ਕਰਦੇ ਤਾਂ ਬੰਚੇ ਤੇ ਤਸੱਦਦ ਨਾ ਹੁੰਦਾ ਏਹ ਤੁਹਾਡੀ ਵੀ ਗਲਤੀ ਰਹੀ ਏ ਏਥੇ ਬਾਬਾ ਜੀ
@laddi6615
@laddi6615 Год назад
सर जब भी आपकी वीडियो देखता हूं आंखों में पानी आ जाता है और मेरा दिल बहुत रोता है मुझे आप पर गर्व है
@palkharoud6004
@palkharoud6004 2 года назад
ਸੇਅਰ ਜਰੂਰ ਕਰੋ ਜੀ ਵੀਡੀਓ ਤਾ ਜੋ ਇਸ ਮਾਸੂਮ ਬੱਚੇ ਨੂੰ ਇਨਸਾਫ ਮਿਲ ਸਕੇ ਅਤੇ ਇਹਨਾ ਪਖੰਡੀ ਸਾਧਾਂ ਨੂੰ ਸਜਾ ਮਿਲ ਸਕੇ….
@SHUBHAM-dq4rz
@SHUBHAM-dq4rz 2 года назад
Prmatma hamesha khush rakhe .itna acha kaam kar rahe ho aap . aapke is kaam ki bajh se hum log Sikho ki respect karte h love u bero
@_gindda_
@_gindda_ 2 года назад
Baba g tuhade ch rab disda aa schi 🙏🏻 Waheguru ji chardikala ch rkhan tuhanu hamesha 🙏🏻
@Sikandarcrazyvlogs
@Sikandarcrazyvlogs 2 года назад
Sir plz badi to badi saja diti jave enha nu nale plz hath jod ke benti hai mata nu h narak cho kado
@Sikandarcrazyvlogs
@Sikandarcrazyvlogs 2 года назад
Bhii plz bache nu or odi mata nu nal leke jao
@harmandeepkhatana9691
@harmandeepkhatana9691 2 года назад
Please hath jodke benti is bache nu tuc rakhlo te iste update dinde rhe oo v kiwe chldi isdi life plsssss 🙏🙏🙏🙏🙏🙏🙏🙏🙏🙏🙏♥️🙏
@sharanjitkaur5210
@sharanjitkaur5210 2 года назад
ਜਿਊਂਦੇ ਵੱਸਦੇ ਰਹੋ ਵੀਰੇ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ।
@pawandeep720
@pawandeep720 2 года назад
okay
@mayrasalonmakupstudio2540
@mayrasalonmakupstudio2540 2 года назад
Veer g idha de pakhandi babeya nu sjha deyo, chadeyo na
@jugrajsingh6931
@jugrajsingh6931 2 года назад
V
@asharanisatsungwale1503
@asharanisatsungwale1503 2 года назад
Very good veer ji
@asharanisatsungwale1503
@asharanisatsungwale1503 2 года назад
App ka darbar veda raha
@tarsemsharma8872
@tarsemsharma8872 7 месяцев назад
ਜਿਊਂਦੇ ਰਹੋ ਪਿੰਡ ਲਚਕਾਣੀ ਵਾਲੇ ਵੀਰੋ ਵਾਹਿਗੁਰੂ ਤੁਹਾਨੂੰ ਇਸ ਤਰਾਂ ਦੀ ਸੇਵਾ ਕਰਨ ਦੀ ਹੋਰ ਹਿਮੱਤ ਬਖਸ਼ੇ
@parikaur7869
@parikaur7869 Год назад
😢😢ahh bacha te menu chote sahibzaade g da roop lgi jada ron niklda is bache nu vekh kidar nu chal pye aa lok sade harani wali gaLL waheguru g meher kRo g 🙏
@sukh99gamerz
@sukh99gamerz 2 года назад
ਬਾਬਾ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਜੀ। ਅਜਿਹੇ ਪਾਖੰਡੀਆਂ ਨੇ ਸਾਡੀ ਸਿੱਖੀ ਰੋਲ ਦੇਣੀ ਜੀ। ਜੇਕਰ ਹਰ ਸਿੱਖ ਤਹੁਡੇ ਜਿਹੇ ਹੌਣ ਤਾਂ ਆਪਣੀ ਸਿੱਖੀ ਨੂੰ ਕਦੇ ਵੀ ਮਾਰ ਨਾ ਪਏ। ਅਸੀਂ ਤਹੁਡਾ ਧੰਨਵਾਦ ਕਰਦੇ ਹਾਂ।
@raahilmalik5890
@raahilmalik5890 Год назад
Mashallah... Bhai Mere.. Great Work .. Humanity Still Alive...❤️❤️
@user-nh4fn5nd5o
@user-nh4fn5nd5o 8 месяцев назад
ਛੋਟੇ ਵੀਰ ਮੈ ਤੁਹਾਡੀ ਪਹਿਲੀ ਵੀ ਡੀ ਓ ਵੇਖੀ ਸੀ ਇਹ ਗੁਰੂ ਘਰ ਵਿਚੋਂ ਇਹ ਸਾਰੇ ਮਸੰਦ ਕਡੌ ਅਤੇ ਗੁਰੂ ਘਰ ਅਜ਼ਾਦ ਕਰਵਾਉ
@RoseMartin-oq5ce
@RoseMartin-oq5ce 2 месяца назад
Veer ji Tusi bahut Changa Kita Punjab da Sudhar ho jaega narak vichar nikal Jaan Ke Log
@RajeshKumar-pt5xc
@RajeshKumar-pt5xc Год назад
बहुत बहुत धन्यवाद जी आपका, जो आपने किया है। इस कलयुग में आप जैसा बंदा मिलना मुुश्किल है 🙏
@BITTLEJUICE799
@BITTLEJUICE799 2 года назад
ਵਾਹਿਗੁਰੂ ਮੇਹਰ ਕਰੇ, ਅੱਖਾਂ ਚ‌ ਪਾਣੀ ਆ ਗਿਆ ਯਾਰ,😭
@HarpalSingh-uv9ko
@HarpalSingh-uv9ko 2 года назад
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਵੀਰ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ
@KrishanKumar-jm4nj
@KrishanKumar-jm4nj Год назад
ਏ ਬੰਦੇ ਸਿੱਖੀ ਨੂੰ ਬਦਨਾਮ ਕਰ ਰਹੇ ਹਨ। ਆਰ ਨੇਤ ਨੇ ਸਹੀ ਕਿਹਾ ਲੋੜ ਪੇ ਗਈ ਬਾਂਬੇ ਨਾਨਕ ਦੀ 🙏🙏🙏🙏🙏🙏
@jasvirsanghera2759
@jasvirsanghera2759 Год назад
ਪਾਲ ਬੇਟਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਅਜਿਹੇ ਗੰਦੇ ਕੀੜਿਆਂ ਦਾ ਸੱਚ ਲੋਕਾਂ ਸਾਹਮਣੇ ਲਿਆਉਂਣ ਲਈ
@ramjeetrama5966
@ramjeetrama5966 2 года назад
ਇਹੋ ਜਿਹੇ ਪੰਖਡੀਆ ਨੂੰ ਫਾਂਸੀ ਦੇਣੀ ਚਾਹੀਦੀ । ਇਹੋ ਜਿਹੇ ਲੋਕਾਂ ਨੇ ਧਰਮ ਨੂੰ ਬਦਨਾਮ ਕਰ ਕੇ ਰੱਖ ਦਿੱਤਾ।।🙏🙏 ਵਾਹਿਗੁਰੂ ਵਾਹਿਗੁਰੂ ਜੀ।।
@ramkumarswami1484
@ramkumarswami1484 3 месяца назад
ऐसे लोगो को बचाने के लिए सरपंच आ जाता ह सबसे ज्यादा मामला रफा दफा करते आर
@Pb-11Mk
@Pb-11Mk Год назад
ਅੱਜ ਦਿਲ ਸੱਚੀ ਬਹੁਤ ਖੁਸ਼ ਹੋਇਆ। ਵਰਨਾ ਅਜਿਹੇ ਲੋਕ ਜੋ ਮੇਰੇ ਬਾਬਾ ਨਾਨਕ ਦੇ ਘਰਾਂ ਦੀ ਆੜ੍ਹ ਚ ਕੁਕਰਮ ਕਰਦੇ ਆ। ਓਹਨਾ ਖਿਲਾਫ ਕੋਈ ਬੋਲਦਾ ਨਹੀਂ। ਵੀਰੇ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ।
@inanahmad8887
@inanahmad8887 Год назад
Ufff
@dcraja2253
@dcraja2253 Год назад
ਅੱਜ ਤੋਂ ਅਪਾਹਿਜ ਲੋਕਾਂ ਤੋਂ ਵੀ ਭਰੋਸਾ ਉੱਠ ਗਿਆ ਬਾਬਾ ਜੀ 🙏
@CreativeCraftySOUL_HarvyKaur
@CreativeCraftySOUL_HarvyKaur 2 года назад
ਵਾਹਿਗੁਰੂ ਜੀ ਮਿਹਰ ਕਰੋ , ਏਹੋਜੇ ਰਾਕਸ਼ਸ ਨੂੰ ਸਜ਼ਾ ਦਿੱਤੀ ਜਾਵੇਂ ,ਬੱਚੇ ਨੂੰ ਇਨਸਾਫ ਦਯੋ
@BaljitSingh-qc4df
@BaljitSingh-qc4df Год назад
Waheguru ji
@hazursingh804
@hazursingh804 2 года назад
ਰੱਬ ਤੁਹਾਡੇ ਸਾਰੇ ਪਰਵਾਰ ਤੇ ਵਾਹਿਗੁਰੂ ਕਿਰਪਾ ਬਣੀ ਰੱਖੇ ਵੀਰ ਮੇਰੇ ਤੇਰੇ ਕੰਮ ਦੁੱਖ ਤੋੜ ਦਿੰਦਾ ਸੀ
@wahegurukirpakro9340
@wahegurukirpakro9340 Год назад
Veer Tera shuker aa bhot bhot...pr mere veer ethe chnga krn vale da katl ho jnda ... waheguru tuhanu lambi umer deve..hamesha chardi kla ch rkhe...🙏
@yoyonakul
@yoyonakul Год назад
You are real Sikh ma thonu dekh k dhan ho gya such m tum ko dekh k dhan ho gya kitni himat honi chayde y Kam Karan de liye waheguru tohnu hor himat deve god bless you rub thodi Umar lambi kare
@nimratbrar2768
@nimratbrar2768 2 года назад
ਸੱਚੇ ਪਾਤਸ਼ਾਹ ਮੇਹਰ ਕਰੋ 🙏🏻 ਬੇਬੇ ਤੇ ਬੱਚੇ ਉੱਤੇ।
@mylifemyfilm821
@mylifemyfilm821 2 года назад
ru-vid.comCcmzW1V3zJg?feature=share
@karnveersinghdhaliwalkarnv3383
@karnveersinghdhaliwalkarnv3383 2 года назад
Z
@ajaygill2919
@ajaygill2919 Год назад
4
@ajaygill2919
@ajaygill2919 Год назад
Ghif
@jaspreetkour2263
@jaspreetkour2263 2 года назад
Tuhade vrge veer Sikh Kom da nam ucha krde.. waheguru ji tuc nu chrdikla ch rkhn veer g 🙏🙏🙏🙏
@yoyonakul
@yoyonakul Год назад
Ji karda tanu suni jawa te dekhi jawa such m tere which rub dikhda menu waheguru ji da Khalsa waheguru ji ki fateh
@jhunjhunurajasthan2848
@jhunjhunurajasthan2848 Год назад
Waheguru aapko chartikala par rakhe mein Rajasthan ka ho lekin aap ke dariya Dil ko dekh mere ko aaj Rona a Gaya 😢 aap waheguru ke sacche Sikh hai dhanya h aap ke mata pita ko unhone aisa insan paida Kiya 🙏🙏🙏🙏🙏🙏🙏🙏
@kumarbadwal5851
@kumarbadwal5851 Год назад
Amazing job Sardar ji. You truly deserve BHARAT RATNA and real Singh of Guru Sahib ji.
@SatnamSingh-yz2ei
@SatnamSingh-yz2ei Год назад
Y
@MOHITSHARMA-oc1uw
@MOHITSHARMA-oc1uw 2 года назад
You are true Sikh and when I able to do your support I am stand with you Your are true warriors of ALL GURUS
@BHALWANGROUP
@BHALWANGROUP Месяц назад
WAhoo WAHOO GOBIND SINGH APEE GURU CHELLA ......TUSI HO GOBIND SINGH JI DE REAL SINGH LOVE UHHHH HAI
@gaganmangla2204
@gaganmangla2204 Год назад
ਵੀਰ ਜੀ ਤੁਹਾਨੂੰ ਕੋਟ ਕੋਟ ਨਮਸਕਾਰ ਹੈ ਜੀ ਤੁਸੀ ਸਹੀ ਅਰਥਾਂ ਵਿਚ ਮੇਰੇ ਗੁਰੂ ਸਾਹਿਬਾਨ ਦੇ ਸਿੱਖ ਹੋ ਮੇ ਆਪ ਜੀ ਦੀ ਹਰੇਕ ਵੀਡਿਓ ਦੇਖਦਾ ਹਾਂ ਤੁਸੀਂ ਦੀਨ ਦੁਖੀਆ ਦੀ ਜੌ ਸੇਵਾ ਕਰ ਰਹੇ ਹੋ ਉਹ ਮਹਾਨ ਹੈ ਤੁਸੀਂ ਆਪ ਆਪਣੀ ਜਾਨ ਜੋਖ਼ਮ ਵਿੱਚ ਪਾਕੇ ਸੇਵਾ ਕਰ ਰਹੇ ਹੋ
@panveersingh6632
@panveersingh6632 Год назад
ਅੱਜ ਨੀ ਸੋ ਹੋਣਾ ਮੇਰੇ ਕੋਲੋਂ 😭😭😭😭 ਨਰਕਾ ਚ ਜਗਾ ਨਾ ਮਿਲੇ ਹਰਾਮਜਾਦਾ ਕੁੱਤਾ ਕਿੰਨਾ ਸੋਹਣਾ ਮੇਰਾ ਬੱਚਾ
@starshinejournals8495
@starshinejournals8495 2 года назад
, ਇਸ ਕਸਾਈ ਦੀ ਛਿੱਤਰ ਪਰੇਡ ਕੀਤੀ ਜਾਵੇ। ਪਾਲ ਬੇਟਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@baldevsingh-cn5rz
@baldevsingh-cn5rz 2 года назад
i8 in i
@donttellmejustlisten4598
@donttellmejustlisten4598 2 года назад
Enna de v aiven he danda pherya jave
@avneetkaur2780
@avneetkaur2780 Год назад
P
@VeerSingh-ez8tf
@VeerSingh-ez8tf Год назад
@@donttellmejustlisten4598 l
@manjinderkaur8172
@manjinderkaur8172 Год назад
ਵੀਰ ਜੀ ਆਪ ਜੀ ਬਹੁਤ ਨੇਕ ਕੰਮ ਕਰ ਰਹੇ ਹੋ ਇਹਨਾਂ ਮਸੰਦਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਮੂੰਹ ਕਾਲਾ ਕਰਕੇ ਸਿੱਤਰਾ ਹਾਰ ਪਾ ਕੇ ਗਧੇ ਤੇ ਬਿਠਾ ਕੇ ਫੇਰਿਆ ਜਾਵੇ
@jyotisharma562
@jyotisharma562 Год назад
Ehna kahar masoom theh thank you veer ji tusi es bache nu bachata Waheguru mehar kare
@sukhveer_7
@sukhveer_7 Месяц назад
Satpal singh uss parmatma de peyaare o tuhanu dilo shukrana jo ena satya karaj kr rhe ho ruh sangat tk di khus ho jndi aa ena chnga karj dekhke prmatma di nigah jrur thode upr hai te kripa vi waheguru ji
@HardeepSingh-wb4pr
@HardeepSingh-wb4pr 2 года назад
Pal veer ji bohot wadia seva kar rhe ho ,🙏.... Guru Sahib Eve hi Mehar karde ren,🙏
@panveersingh6632
@panveersingh6632 Год назад
ਜਿਉਂਦੇ ਰਹੋ ਮੇਰੇ ਵੀਰ ਵਾਹਿਗੁਰੂ ਜੀ ਬਾਈ ਜੀ ਤੇ ਮਿਹਰ ਭਰਿਆ ਹੱਥ ਰਖਣਾ ਜੀ ਵਾਹਿਗੁਰੂ ਜੀ
@jmanku8233
@jmanku8233 Год назад
ਵਾਹਿਗੁਰੂ ਕੀ ਕਰੀਏ ਬਾਬਾ ਜੀ ਤੁਸੀਂ ਸਰਪੰਚ ਸਾਹਿਬ, ਇੱਕ ਜਵਾਨ ਨੀਲੇ ਪਰਨੇ ਵਾਲਾsalute 🙏🏻🙏🏻🙏🏻🙏🏻🙏🏻🙏🏻💯💯💯💯🇨🇦
@vikyboy001
@vikyboy001 Год назад
Sher hai bai apna... waheguru mehar kare ... you are real Sikh❤❤❤
@psingh3851
@psingh3851 Год назад
ਸਤਪਾਲ ਵੀਰ ਸਭ ਨਾਲ ਬਹੁਤ ਵਧੀਆਂ ਤੇ ਪਿਆਰ ਨਾਲ ਬੋਲਦੇ ।🙏
@Keeratkalervlogs2068
@Keeratkalervlogs2068 2 года назад
Pal veer ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਥੋੜੀ,ਵਹਿਗੁਰੂ ਜੀ ਤੁਹਾਡੇ ਤੇ ਤੁਹਾਡੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ,ਸਿੱਖੀ ਭੇਖ ਚ ਫਿਰਦੇ ਪਾਪੀਆਂ ਦਾ ਸਰਬ-ਨਾਸ ਹੋਵੇ
@JatinderSingh-sv6co
@JatinderSingh-sv6co Год назад
Fr ki in cool
@sanjogita23h53
@sanjogita23h53 Год назад
@@JatinderSingh-sv6co 0
@munda9213
@munda9213 2 года назад
ਪਾਲ ਵੀਰੇ ਰੱਬ ਤੈਨੂ ਤਰੱਕੀਆ ਭੱਕਸ਼ੇ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਸਾਡਾ ਰੋਣਾ ਨਿਕਲ ਗਿਆ ਵੀਡਿਓ ਦੇਖ ਕੇ
@komalpreetkaur6776
@komalpreetkaur6776 Год назад
Hay rabba kina pyara bacha vir ji te waheguru ji aapna mehar priya hath rakhna🙏🙏🙏🙏
@harveersinghbajwa5941
@harveersinghbajwa5941 Год назад
waheguru g ਤੁਹਾਡੀ ਉਮਰ ਲੰਮੀ ਕਰੇ
@sandeepdhadwal3296
@sandeepdhadwal3296 2 года назад
Feeling proud for having you in our nation. Proud of you bhai ji. Thoaday charansparsh ji. Proud on your organization.
@thepotterprajapati6690
@thepotterprajapati6690 2 года назад
ਬਾਬਾ ਜੀ ਜੇਕਰ ਸਾਰੇ ਤੁਹਾਡੇ ਤਰ੍ਹਾਂ ਕੰਮ ਕਰਨ ਲੱਗ ਜਾਣ ਸਾਰੇ ਪੰਜਾਬ ਦਾ ਭਲਾ ਹੋਜੇ🙏
@kashmirlal1089
@kashmirlal1089 Год назад
B̊åb̊åj̊i̊.̊p̊l̊e̊s̊g̊.̊2.̊r̊o̊h̊ån̊.̊o̊p̊r̊r̊.̊b̊åh̊ůt̊t̊.̊j̊ůl̊l̊m̊.̊h̊o̊.̊.̊r̊i̊h̊h̊å.̊
@birjusingh9165
@birjusingh9165 Год назад
Waheguru ji Bhut Acha kam krte ho ji Bhgwan Aap ko Hmesha khush Rkhe or Lambi Umar kre ji ❤️🙏🙏
@oyeRk786
@oyeRk786 Год назад
Tumhare Jaise ❤️ logo ki zarurat hai Duniya mai veer G Allah Tahllah Apko Lambi umar De Or Aise hi Logo ki Madath karo Aap Hamesha
@sukhwantdhillon1211
@sukhwantdhillon1211 Год назад
ਰੱਬ ਰੂਪੀ ਬੰਦਾ💓💓💓💓ਹਾਏ ਓ ਮੇਰਿਆ ਰੱਬਾ ਆਪਣੀ ਜਾਨ ਵਰ ਦਾ ਵੀਰ ਜੀ🙏🙏🙏🙏🙏💪🏼💪🏼💓💓💓💓
@ashutoshsoni504
@ashutoshsoni504 Год назад
OMG u are really just like real God for these innocent helpless people pal veer ji❤ 🙏🙏heartily blessings for u God bless u always please keep it up 🙏🙏🙏🙏🙏
@jogindersharma5454
@jogindersharma5454 Год назад
You are real Sikh lge rho waheguru ji aapke sath h
@RavindraSingh-jp3ti
@RavindraSingh-jp3ti 11 месяцев назад
Bahut acha kaam karte ho sir aap sankar bhagwan aapki or aapke pariwar ki raksa Karen God bless you sir
@anshubhardwaj3753
@anshubhardwaj3753 2 года назад
Proudly Hindu, but i love and respect for these type of sikhs always. Love from canada 🇨🇦
@sunnygill8198
@sunnygill8198 2 года назад
👍👍
@asharanisatsungwale1503
@asharanisatsungwale1503 2 года назад
I am proud of you
@JagjeetSingh-kn4vv
@JagjeetSingh-kn4vv 2 года назад
ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਆਪ ਜੀ ਤੇ
@mittokaur5213
@mittokaur5213 Год назад
@@JagjeetSingh-kn4vv %
@bholasingh2736
@bholasingh2736 Год назад
ਵਾਹਿਗੁਰੂ ਜੀ ਮਿਹਰ ਕਰੀਂ ਇਸ ਬੱਚੇ ਤੇ ਪਾਲਵੀਰ ਦੀ ਪੂਰੀ ਟੀਮ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ 🙏🙏
@pcmeducationcareer519
@pcmeducationcareer519 2 года назад
Ram Ram Ji बहुत अच्छा काम कर रहे हो तुम God bless you sir ji
@avihair1878
@avihair1878 Год назад
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਖ਼ਸੇ ❤️🙏🏻
@nareshvashishth4714
@nareshvashishth4714 Год назад
भाई साहिब जी आप जी दा बहुत धन्यवाद ऐसे लोगों का परदा पा१ा होना चाहिए ၊
@infodiff
@infodiff 2 года назад
God bless you Brother. I was almost in tears when the kid cried. n when the video sounds u played. Guru Gobind Ji is surely with you.
@maanustudyzone6391
@maanustudyzone6391 2 года назад
Aap jaise log hi samaj ki himmat h Mata Rani aapko hamesha khush rakhe
@CagedPerson-fd8dc
@CagedPerson-fd8dc Год назад
Great job bro, keep it up.. lots of love from Pakistan ❤
@MohitSharma-dj5kt
@MohitSharma-dj5kt 6 месяцев назад
Bai g rab waheguru g tuhade nl ne bht jarurt wala km kr reho bai g mere gher walo tuhanu good bless you
@brownorigin
@brownorigin 2 года назад
👍 good Job Jai Hind🚩🇮🇳Jai himachal
@sidhutv5931
@sidhutv5931 Год назад
ਤੇਰੇ ਲਈ ਵੀਰ ਸ਼ਬਦ ਵੀ ਘੱਟ ਪੈਰੇ ਮੇਰੀ ਵੀ ਉਮਰ ਲੱਗ ਜੇ ਵੀਰ ਤੁਹਾਨੂੰ ❤️❤️❤️
@Deepkaur729
@Deepkaur729 7 месяцев назад
Bilkul sahi gal hai ji 🙏🙏🙏
@SukhwindersinghBudhsingh
@SukhwindersinghBudhsingh 7 месяцев назад
​@@Deepkaur729❤
@AmitSingh-gy5cw
@AmitSingh-gy5cw 7 месяцев назад
​@@Deepkaur729a@😊
@SACHINCHAUHAN-ns2gb
@SACHINCHAUHAN-ns2gb Год назад
I am hindu by religion ...and i feel that the work this person is doing is invaluable.....such persons keep the light of religion eternal....i am proud to be a part of such nation....thankyou sardar ji for your contribution to your religion ..nation and whole human kind
@syedameer100
@syedameer100 Год назад
Agreed bhai
@syedameer100
@syedameer100 Год назад
Bahot nek kaam kar rahe hain ,sacha Khalsa hai bhai
@gurnavnicevirk4275
@gurnavnicevirk4275 10 месяцев назад
@@syedameer100 f drop CTO CTO
@sidhujaspal9435
@sidhujaspal9435 8 месяцев назад
​@@syedameer100aa CR GT by CT by. Aa hya aa😅 aa,,, Dr RR hy XD❤😂🎉😢😮😅😊
@pritkarn0896
@pritkarn0896 8 месяцев назад
Loki kinne zalim ho skde ne, ajj pta lgiya.
@mazhariqbalislamicvideos4828
Ap Sab teem wale dukhi insanyet ki khidmat kar ke bohat bohat hi khoobsurat aur piara kam kar Rahe han
@omkarsingh6766
@omkarsingh6766 Год назад
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਤੁਹਾਡੀ ਉਮਰ ਲੰਬੀ ਕਰੇ
@mandeepkaurmani5044
@mandeepkaurmani5044 2 года назад
May God bless all of you and your team Veer ji 🙏🏻🙏🏻🙏🏻🙏🏻🙏🏻
@puneetsharma2745
@puneetsharma2745 Год назад
Bhai ji tuhada bhut bhut dhnvaad ji jo inhanu bchya ji kinha mashoom bacha h ji
@gurpreetSingh-jy7fj
@gurpreetSingh-jy7fj Год назад
ਬਾਬਾ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ
@aishakaur525
@aishakaur525 2 года назад
ਵੀਰ ਜੀ ਰੱਬ ਸੋਡੀ ਉਮਰ ਲੰਬੀ ਕਰੇ
@jiosamana2680
@jiosamana2680 2 года назад
ਵੀਰ ਜੀ ਆਪ ਸਭ ਬਹੁਤ ਵਧੀਆ ਕੰਮ ਕਰਦੇ ਪਏ ਹੋ ਜੀ। ਪਰਮਾਤਮਾ ਆਪ ਸਭ ਨੂੰ ਬਲ ਬਖਸ਼ੇ।
@DalveerButtar-vl6lx
@DalveerButtar-vl6lx Год назад
ਬਹੁਤ ਵਧੀਆ ਕਰ ਰਹੇ ਉ ਤੁਸੀਂ ਵੀਰ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ😂❤
@sandeepkumar7322
@sandeepkumar7322 Год назад
शत शत नमन है वीर आपको,गुरुसाहिब आपको और ताकत दे आप इंसानियत को बचाते रहें
@sukhpalmadesha4856
@sukhpalmadesha4856 2 года назад
ਦੇਹ ਸਿਵਾ ਬਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂ ਨਾ ਟਰੂ। ਹਮੇਸ਼ਾ ਸੱਚ ਦੀ ਹੀ ਜਿੱਤ ਹੁੰਦੀ ਹੈ ਜੀ। ਝੂਠ ਦੀ ਦੁਕਾਨ ਬਾਹਲਾ ਚਿਰ ਨਹੀਂ ਚੱਲਦੀ। ਵਾਹਿਗੁਰੂ ਜੀ ਸਾਰੀ ਟੀਮ (ਖਰੌੜ ਸਾਹਿਬ) ਤੇ ਮੇਹਰ ਭਰਿਆ ਹੱਥ ਰੱਖਣ ਜੀ। ਸਤਿ ਸ਼੍ਰੀ ਆਕਾਲ ਜੀ।
@sabbi_jalf
@sabbi_jalf Год назад
Salute to you veer g, waheguru mehar karan thode te 🙏🏻
@kamaljitnahar8299
@kamaljitnahar8299 Год назад
Waheguru ji tanu Kush Kush Rakha thank you veer ji 🙏🙏🙏
@JagdevSingh-mx2gu
@JagdevSingh-mx2gu Год назад
ਵਾਹਿਗੁਰੂ ਜੀ ਵੀਰ ਜੀ ਦੀ ਚੜਦੀ ਕਲਾ ਰੱਖਣੀ
@RD-pe8uw
@RD-pe8uw 2 года назад
ਬਾਬਾ ਜੀ ਮੇਰਾ ਸਿਰ ਤੁਹਾਡੇ ਚਰਨਾ ਚ ਬਹੁਤ ਵਦੀਆ ਕੰਮ ਕੀਤਾ ਵਾਹਿਗੁਰੂ ਮੇਰੀ ਉਮਰ ਵੀ ਥੋਨੂੰ ਲਾਦੇ 🙏🙏🙏🙏
@AmandeepSingh-wv6ei
@AmandeepSingh-wv6ei 2 года назад
Sir tuci bhut hi bhalai da kam kar rehe ho waheguru meher kare tuhade te 🙏
@HarpreetSingh-li9ze
@HarpreetSingh-li9ze 2 года назад
U r right sahi gal hai good 👍👌
@ranjitathwal3891
@ranjitathwal3891 10 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurdevkaur1209
@gurdevkaur1209 Год назад
ਤੁਹਾਨੂੰ ਵੀਰ ਜੀ ਮੈਂ ਰੱਬ ਦਾ ਬੰਦਾ ਕਹਿ ਸਕਦੀ ਹਾਂ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਦੇਣ ਜੀ ਇਸ ਬੱਚੇ ਨੂੰ ਦੇਖ ਕੇ ਅੰਤਰ ਆਤਮਾ ਰੋਣ ਲੱਗ ਪਈ
@Rohitsharma-lq1ky
@Rohitsharma-lq1ky Год назад
@Kulver-wx8pi
@Kulver-wx8pi 8 месяцев назад
ਸਹੀ ਕਿਹਾ
@user-ke7dm1xq2l
@user-ke7dm1xq2l 7 месяцев назад
😢😢😢😢
@kashansingh4839
@kashansingh4839 2 года назад
Salute bhai ji thanu waheguru mehar kary
@ekamjottakhar6357
@ekamjottakhar6357 Год назад
Waheguru di mehr hmesha bani rhe twade te mera sohne veer ji o tusi
@kalasoni8267
@kalasoni8267 6 месяцев назад
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@Krishandas1996
@Krishandas1996 Год назад
You are the real sikh of gurus … proud of you paji …. Keep your good work .
@GurpreetSingh-fq7di
@GurpreetSingh-fq7di Год назад
ਬਹੁਤ ਹੀ ਵਧੀਆ ਸੇਵਾ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖਣ 👍🙏🙏
@anil7128
@anil7128 6 месяцев назад
I just cant express in words. Jado jado bhaji ne jwak nu keha v tere lai jaan v hajir aa .. i cried watching that kid. Bache ah sab ni deserve krde🥹 he is doing great. India aa k mein jrur try kruga milan di. WMK
@kiranpal3847
@kiranpal3847 9 месяцев назад
Pal kharoud wahe gurua ji keep up good work job 😊😊😊👏🌺🇨🇦🪯👏🙏🙏🙏🙏canda
@rajpreetsingh7447
@rajpreetsingh7447 2 года назад
ਵਾਹਿਗੁਰੂ ਸੋਨੂੰ ਸਦਾ ਸਲਾਮਤ ਰੱਖੇ ,ਬਹੁਤ ਵਧੀਆ ਕੰਮ ਆ ਵੀਰੇ 👍👍🙏
@harkiratsingh8118
@harkiratsingh8118 2 года назад
ਵਾਹ ਵੀਰ, ਬਹੁਤ ਉੱਚਾ ਤੇ ਸੁੱਚਾ ਉਪਰਾਲਾ ਹੈ ਤੁਹਾਡਾ
@HarpreetSingh-li9ze
@HarpreetSingh-li9ze 2 года назад
Satnam ji waheguru ji 🙏🙏🙏🙏🙏🙏🙏❤️
@dhaliwalsaab2876
@dhaliwalsaab2876 Год назад
ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ 🙏🙏😢
@ekamjottakhar6357
@ekamjottakhar6357 Год назад
Veer ji tusi bhott vadiya kam kr rye o waheguru ji twanu lambiya umra bakshe 🙏🙏🙏🙏
@SoloFitness1k
@SoloFitness1k 2 года назад
Sach me apke andar dekhi ha sikh kom vali baat I slute u sir waheguru apke upr mehr kre sir ji🙏🇮🇳
@Krishandas1996
@Krishandas1996 Год назад
Humanity over everything.., god job sardar ji for doing such good work
@Kiani34
@Kiani34 Год назад
Sardar ho tu aap jaisa sher daler aur Sacha Jo 100 logon mein baat krre tu saamne walle skte mein aa jatte hai ye Sach kee taqat hai
@rupinderpalsingh8171
@rupinderpalsingh8171 3 месяца назад
Guru Ramdas patsha g d kirpa nal hi eh sanstha societys bania
@manpreetkaur2402
@manpreetkaur2402 2 года назад
Aapa nu v veere sbnu apne aap di life ch busy rehn de nal nal aale duwale v dekhna cahida k ki chl reha🙏,veer ji salute thodi sewa nu🙏🙏
@HarpalSingh-uv9ko
@HarpalSingh-uv9ko 2 года назад
ਯਾਰ ਛਿੱਤਰ ਫੇਰਿਆ ਕਰੋ ਇਸਤਰਾਂ ਦੇ ਲੋਕਾਂ ਦੇ।ਯਾਰ ਇਸਤਰਾਂ ਦੇ ਲੋਕ ਰੱਬ ਤੋਂ ਨੀ ਡਰਦੇ ਨਾਂ ਇਹਨਾਂ ਨੂੰ ਕੋਈ ਕਾਨੂੰਨ ਕਹਿਦਾ ਕੁੱਝ।
@user-uq6hl5vs3t
@user-uq6hl5vs3t 6 месяцев назад
Wahe Guru ji ka Khalsa waheguru ji ki fateh ❤
@KaranGamerz-ld2ui
@KaranGamerz-ld2ui 8 месяцев назад
Salute bai Saab g waheguru g🙏🙏🙏🙏🙏🙏🙏🙏🙏 mehar karn bai saab g tuhade sab te ji
@buylessstuff
@buylessstuff 2 года назад
Thank you my brothers for saving that child from those devils. You and your team do amazing work, may God protect you🙏 Also I would be very interested in updates on these cases. 🙏
Далее
Базовый iPhone 16
00:38
Просмотров 347 тыс.