Тёмный

ਪੰਜਾਬ ਦੇ ਜੰਗਲਾਂ ਚ ਇਕੱਲੇ ਰਹਿੰਦੇ ਨੇ ਦਲੇਰ ਮੀਆਂ ਬੀਬੀ | ਜਵਾਨ ਦੇ ਸ਼ਰੀਰ ਤੇ ਅੱਜ ਵੀ Leopard ਦੇ ਹਮਲੇ ਦੇ ਨਿਸ਼ਾਨ 

PB7 RIDER
Подписаться 47 тыс.
Просмотров 796 тыс.
50% 1

‪@pb7rider‬ Please subscribe my channel ( PB7 RIDER ) to keep getting updates on new video uploads.
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
Follow me on Instagram- amritpal_si...
Follow me on Facebook Page - profile.php?...
I hope you enjoyed this video
Thank you so much for watching
god bless you all.
lots of ❤️
#couple #punjab #punjabi
#punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

Опубликовано:

 

20 июн 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 826   
@SwaranSinghsoni
@SwaranSinghsoni 7 месяцев назад
ਸਾਡੇ ਲੋਕ ਪਿੰਡਾਂ ਵਿਚ ਬੈਠੇ ਡਰੀ ਜਾਂਦੇ ਇਨਾਂ ਦਾ ਹੋਸਲਾ ਦੇਖੋ ਇਹ ਤਾਂ ਬਹੁਤ ਦਲੇਰ ਵਾਹਿਗੁਰੂ ਇਨਾਂ ਨੂੰ ਚੜ੍ਹਦੀ ਕਲਾ ਵਿਚ ਰਖੇ
@jsingh-j1
@jsingh-j1 Год назад
ਸਾਰੇ ਸਮਾਜਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਇਹ ਪਰਿਵਾਰ ਦੀ ਜਰੂਰ ਮਦਦ ਕਰੋ, 🙏 🙏 🙏
@pb7rider
@pb7rider Год назад
Thx ❤️🙏, please like the video and subscribe the channel
@iqbalsinghgunomajra984
@iqbalsinghgunomajra984 Год назад
Hanji veere inha di madad karo
@arunkumarigarewal7203
@arunkumarigarewal7203 9 месяцев назад
Bilkul madad karni chahidi aa
@kulbirsingh8808
@kulbirsingh8808 4 месяца назад
Main ਤਾ road ਬਣਾਉਣ ਸਭ ਹੱਲ hojo
@ORBO-GAMER
@ORBO-GAMER 26 дней назад
​@@pb7rider😊
@kuldeeptakher4503
@kuldeeptakher4503 Год назад
ਸਮਾਜ ਸੇਵੀ ਸੰਸਥਾਵਾਂ ਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਹੈ ਏਹ ਪਰਿਵਾਰ ਪੰਜਾਬ ਸਾਨ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਤਰੱਕੀਆਂ ਬਖਸ਼ਣ
@pb7rider
@pb7rider Год назад
Thx ❤️🙏, please like the video and subscribe the channel
@HarjitSingh-il4ce
@HarjitSingh-il4ce 8 месяцев назад
ਜਿਆਦਾ ਪੰਜਾਬ ਵਿੱਚ ਦੁਨੀਆਂ ਬਾਹਰ ਗਈ ਹੈ ਕਿਸੇ ਦਾ ਖਾਲੀ ਘਰ ਲੈ ਲੈਣ ਉਸ ਦੇ ਘਰ ਦੀ ਦੇਖਭਾਲ ਕਰਨ ਨਾਲੇ ਬਚੇ ਰਹਿਣ। ਬੱਚਿਆ ਵਿਚਾਰਿਆਂ ਨੂੰ ਬਹੁਤ ਜ਼ਿਆਦਾ ਤੰਗੀ ਹੈ। ਉਹਨਾਂ ਉੱਤੇ ਤਰਸ ਕੀਤਾ ਜਾਵੇ। ਕੋਈ ਨਾ ਕੋਈ ਹੱਲ ਕੱਢਿਆ ਜਾਵੇ। ਗਰੀਬ ਦਾ ਮੂੰਹ ਬਾਬੇ ਨਾਨਕ ਦੀ ਗੋਲਕ। ਵਾਹਿਗੁਰੂ ਜੀ
@pb7rider
@pb7rider 8 месяцев назад
Thx 🙏🙏
@rajvirbrar631
@rajvirbrar631 7 месяцев назад
ਜੇਕਰ ਕਿਸੇ ਸ਼ਹਿਰੀ ਦੇ ਘਰ ਜਾਈਏ ਤਾਂ ਦੁੱਧ ਮਿਲਣਾ ਬਹੁਤ ਮੁਸ਼ਕਿਲ ਸੀ।❤❤❤
@tirathkaur847
@tirathkaur847 Год назад
ਸਾਡਾ ਜਿਲਾ ਵੀ ਹੁਸਿ਼ਆਰਪੁਰ ਹੈ ,ਇਹ ਇਲਾਕਾ ਪਹਿਲੀ ਵਾਰ ਦਖਿਆ ਬਹੁਤ ਸੋਹਣਾ ਲੱਗਾ ,ਪਰਿਵਾਰ ਬਹੁਤ ਵੱਡੇ ਜਿਗਰੇ ਵਾਲਾ ਹੈ ਵਾਹਿਗੁਰੂ ਜੀ ਮਿਹਰ ਰੱਖਣ🙏🙏
@pb7rider
@pb7rider Год назад
Thx ❤️🙏, please like the video and subscribe the channel
@hardevsingh3964
@hardevsingh3964 10 месяцев назад
ਏਸ ਪਰਵਾਰ ਦੀ ਬਹਾਦਰੀ ਨੂੰ ਲੱਖਾਂ ਸਲਾਮ। ਅਸੀਂ ਤਾਂ ਏਸ ਤਰ੍ਹਾਂ ਦੇ ਜੀਵਨ ਦੀ ਕਦੇ ਕਲਪਨਾ ਵੀ ਨਹੀਂ ਕਰ ਸਕਦੇ।
@pb7rider
@pb7rider 10 месяцев назад
Thanks 🙏, please like and subscribe the channel
@kaur66
@kaur66 7 месяцев назад
Absolutely right
@PreetSingh-rc6se
@PreetSingh-rc6se 8 месяцев назад
ਸਰਕਾਰ ਨੂੰ ਇਹਨਾਂ ਬੱਲ ਧਿਆਨ ਦੇਣਾ ਚਾਹੀਦਾ ਹੈ, ਇਹਨਾਂ ਨੂੰ ਹੁਸ਼ਿਆਰਪੁਰ ਚ ਹੀ ਇਕ ਮਕਾਨ ਪਾ ਕੇ ਦੇਣਾ ਚਾਹੀਦਾ, ਵਿਚਾਰਿਆ ਦੀ ਜੂਨ ਸੁਧਰ ਜਾਵੇ, ਜਾਂ ਕੋਈ ਸਮਾਜ ਸੇਵਾ ਵਾਲਿਆ ਨੂੰ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ,
@pb7rider
@pb7rider 8 месяцев назад
Thx
@gurvindersinghbawasran3336
@gurvindersinghbawasran3336 Год назад
ਬਹੁਤ ਔਖੀ ਜ਼ਿੰਦਗੀ ਦੀ ਕਹਾਣੀ ਹੈ,,, ਬਹੁਤ ਵੱਡਾ ਦਿਲ ਇਹਨਾ ਦਾ,,, ਬਹੁਤ ਵੱਡਾ ਦਿਲ ਹੈ ਇਹਨਾ ਦੇ ਬੱਚਿਆ ਦਾ ❤❤
@pb7rider
@pb7rider Год назад
Thank you ❤️🙏 , please like the video
@ranvirsidhu1393
@ranvirsidhu1393 10 месяцев назад
Hosiharpur
@chimanlalgarg2179
@chimanlalgarg2179 7 месяцев назад
Very hard life
@NavdeepKaur-vg3xt
@NavdeepKaur-vg3xt 6 месяцев назад
ਸਾਨੂ ​@@chimanlalgarg2179
@pargatbhutwadhiajimerapind7353
ਬਹੁਤ ਵਧੀਆ ਜੀ ਸਲਾਮ ਏ ਇਸ ਪਰਿਵਾਰ ਨੂੰ ਪੱਤਰਕਾਰ ਸਾਹਿਬ ਤੁਹਾਡਾ ਉਦਮ ਵੀ ਕਾਫੀ ਹੈ ਜੋ ਇਸ ਤਰਾਂ ਜਗਾ ਤੇ ਉਦਮੀ ਲੋਕਾਂ ਨੂੰ ਵਿਖਾ ਰਹੇ ਹੋ
@pb7rider
@pb7rider Год назад
Thank you ❤️🙏 , please like the video
@emaansinghmaan79
@emaansinghmaan79 Год назад
ਆਪ ਜੀ ਚੈਨਲ ਡਿਸਕਵਰੀ ਚੈਨਲ ਤੋਂ ਵੀ ਵਧੀਆ ਹੈ ❤🎉❤🎉
@pb7rider
@pb7rider Год назад
Thx for watch the video and like and subscribe the channel
@Bapu360
@Bapu360 Год назад
ਇਸ ਦਲੇਰ ਪਰਿਵਾਰ ਨੂੰ ਦਿਲ ਤੋ ਸਲਾਮ ਕਰਦੇ ਹਾ ਭੈਣ ਤੇ ਵੀਰ ਜੀ ਨੂੰ ❤❤❤❤❤❤ਬਾਕੀ ਧੰਨਵਾਦ ਵੀਰ ਜੀ ਤੁਹਾਡਾ ਜੋ ਤੁਸੀਂ ਇਸ ਵੀਡਿਓ ਨੂੰ ਸਾਡੇ ਨਾਲ ਸਾਂਝੀਆਂ ਕਿਤਾ ਵਾਹਿਗੁਰੂ ਜੀ ਸਭ ਤੇ ਮੇਹਰ ਰੱਖਣਾ ਬਾਬਾ ਜੀ
@pb7rider
@pb7rider Год назад
Thx for watch the video and like and subscribe the channel
@Bapu360
@Bapu360 Год назад
@@pb7rider okay bro
@rachhpalsinghsingh4465
@rachhpalsinghsingh4465 10 месяцев назад
ਹੁਸ਼ਿਆਰਪਰ ਦੀਆ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਇਹੀਐਕਿ ਇਸ ਪ੍ਰੀਵਾਰ ਦੀ ਦਿਲ ਖੋਲ ਕੇ ਮੱਦਦ ਕੀਤੀ ਜਾਵੇ ਜੀ
@pb7rider
@pb7rider 10 месяцев назад
Please subscribe the channel
@user-xy7nq5jd5j
@user-xy7nq5jd5j Год назад
ਵਾਹਿਗੁਰੂ ਜੀ ਇਸ ਪਰਿਵਾਰ ਦੀ।ਹਮੇਸ਼ਾ ਚੜ੍ਹਦੀ ਕਲ੍ਹਾ ਬਣਾਈ ਰੱਖਣ
@pb7rider
@pb7rider Год назад
Thx for watch the video and like and subscribe the channel
@kalabrar9278
@kalabrar9278 Год назад
ਪਿੰਡ ਵਾਸੀਆਂ ਤੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਪਰਿਵਾਰ ਦੀ ਹੈਲਪ ਕਰਨੀ ਚਾਹੀਦੀ ਹੈ।
@pb7rider
@pb7rider Год назад
Thank you ❤️🙏 , please like the video
@gurinderpalsingh1046
@gurinderpalsingh1046 Год назад
ਪਰਮਾਤਮਾ ਇਸ ਪਰਿਵਾਰ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ❤
@pb7rider
@pb7rider Год назад
Thx for watch the video and like and subscribe the channel
@adrees4426
@adrees4426 Год назад
​@@pb7rideroh Bai g Punjabi likhni sikh lao
@KuldeepSingh-vv6dm
@KuldeepSingh-vv6dm Год назад
ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਭੈਣ ਤੇ ਇਸ ਭਰਾ ਉੱਪਰ ਵਹਿਗੁਰੂ
@pb7rider
@pb7rider Год назад
Thanks❤️🙏
@jaspreetpelia
@jaspreetpelia 8 месяцев назад
​@@pb7rider111111111
@RajKumar-wf9nb
@RajKumar-wf9nb 6 месяцев назад
Ehna.di.help.karo.veer.ji.
@kalabrar9278
@kalabrar9278 Год назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਵਧੀਆ ਪਰਿਵਾਰ ਹੈ। ਬਹੁਤ ਵਧੀਆ ਵਾਤਾਵਰਣ ਤੇ ਪੁਰਾਣੇ ਸਮੇਂ ਵਾਂਗੂੰ ਹੀ ਰਹਿੰਦੇ ਹਨ।ਨੇਕ ਸੁਭਾਅ ਹੈ ਪਰਿਵਾਰ ਦਾ।ਇਹ ਤੁਹਾਡੇ ਵਲੌਗ ਨੂੰ ਦੇਖ ਬਹੁਤ ਵਧੀਆ ਲੱਗਿਆ। ਧੰਨਵਾਦ
@pb7rider
@pb7rider Год назад
Thank you ❤️🙏 , please like the video
@VijayKumar-eu9po
@VijayKumar-eu9po Год назад
ਜੇਹੜੇ ਕੁਦਰਤ ਦੇ ਨੇੜੇ ਰਹਿੰਦੇ ਚੰਗੇ ਸੁਭਾਅ ਦੇ ਹੀ ਹੁੰਦੇ
@pb7rider
@pb7rider Год назад
Thx ❤️🙏, please like the video and subscribe the channel
@user-mc6bj9di7b
@user-mc6bj9di7b 10 месяцев назад
ਇਸ ਪਰਿਵਾਰ ਦੀ ਵੱਧ ਤੋਂ ਵੱਧ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਜੀ ਸਾਰੀਆਂ ਸਮਾਜ ਸੇਵਾ ਸੰਸਥਾਵਾਂ ਬੇਨਤੀ ਹੈ ਜੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨ ਜੀ
@pb7rider
@pb7rider 10 месяцев назад
Thx, please like and subscribe the channel
@baljitkaurjohal500
@baljitkaurjohal500 10 месяцев назад
ਵਾਹਿਗੁਰੂ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।🙏🙏
@pb7rider
@pb7rider 10 месяцев назад
Thx🙏🙏, please like and subscribe the channel
@ranakaler7604
@ranakaler7604 6 месяцев назад
ਵੀਰ ਜੀ ਜੰਗਲ ਵਿੱਚ ਦੀ ਤੁਸੀਂ ਜਾ ਰਹੇ ਹੋ ਦੇਖ ਕੇ ਡਰ ਲੱਗਦਾ ਹੈ, ਬਲੌਕ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ ਜੀ, ਵਲੋਂ ਰਾਣਾ ਰਾਣੀਪੁਰੀਆ, 15,,, 12,,, 2023,,ਸ਼ੁੱਕਰਵਾਰ,
@pb7rider
@pb7rider 6 месяцев назад
Thx❤️🙏🙏, please subscribe the channel
@deeppanjabnetwork7015
@deeppanjabnetwork7015 8 месяцев назад
ਬਹੁਤ ਵੱਡਾ ਦਿਲ ਹੈ ਇਸ ਪਰਿਵਾਰ ਦਾ ਸਾਰੇਆ ਨੂੰ ਵੱਧ ਤੋ ਵੱਧ ਸਪੋਟ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਮੇਹਰ ਕਰਨ 🙏
@pb7rider
@pb7rider 8 месяцев назад
Thx 🙏🙏
@hardeepmahi2808
@hardeepmahi2808 Год назад
ਵਾਹਿਗੁਰੂ ਜੀ ਪੂਰੇ ਪਰਿਵਾਰ ਅਤੇ ਪਿੰਡ ਤੇ ਮੇਹਰ ਕਰਨਾ।
@pb7rider
@pb7rider Год назад
Thanks❤️🙏
@RanjitSingh-gn5gf
@RanjitSingh-gn5gf Год назад
ਜਦ ਐਨੀ ਮਿਹਨਤ ਕਰਦੇ ਨੇ ਤਾਂ ਪਿੰਡ ਵਿੱਚ ਹੀ ਰਹਿਣਾਂ ਚਾਹੀਦਾ
@pb7rider
@pb7rider Год назад
Thx for watch the video and like and subscribe the channel
@Ranjit-wm9iy
@Ranjit-wm9iy 8 месяцев назад
ਫਿਰ ਐਨੇ ਸਟਰੌਂਗ ਨੀ ਰਹਿਣਾ ਕਿਉਂਕਿ ਸੁਖ ਬੰਦੇ ਨੂੰ ਕਮਜ਼ੋਰ ਕਰਦੇ ਹਨ
@fatehsingh6688
@fatehsingh6688 7 месяцев назад
ਬਹੁਤ ਹੀ ਵਧੀਆ Very interesting and most beautiful ਜੰਗਲ ਦਾ ਜੀਵਨ 🌹
@GNAC0013
@GNAC0013 7 месяцев назад
ਮੈ 3 ਦਿਨ ਰਿਹਾਂ ਸੀ ਜੰਗਲ ਵਿੱਚ,,, ਸੱਚ ਵਿੱਚ ਹੀ ਧੰਨ ਨੇ ਜੰਗਲ ਵਿੱਚ ਰਹਿਣ ਵਾਲੇ ਲ਼ੋਕ,,,, ਸਹੀ ਗੱਲ ਦੱਸਾਂ ਮੈ ਸਿਰਫ਼ ਦਿਨ ਹੀ ਨੀਂਦ ਪੂਰੀ ਕਰਦਾ ਸੀ,,, ਰਾਤ ਨੂੰ ਡਰ ਕਰਕੇ ਨੀਂਦ ਹੀ ਨਹੀਂ ਆਉਂਦੀ ਸੀ।
@sunitarani3073
@sunitarani3073 Год назад
ਬਹੁਤ ਹੀ ਵਧੀਆ ਪ੍ਰੀਵਾਰ ਹੈ ਪ੍ਰਮਾਤਮਾਂ ਤੁਹਾਨੂੰ ਸਦਾ ਖੁਸ਼ ਰੱਖੇ ❤️❤️🙏🏻🙏🏻
@pb7rider
@pb7rider Год назад
Thanks, please like and subscribe the channel
@tarsemlal9846
@tarsemlal9846 2 месяца назад
ਬਹੁਤ ਵਧੀਆ ਜਗ੍ਹਾ ਦਿਖਾਈ ਜੀ ਸੱਚੀ ਦਲੇਰੀ ਨਾਲ ਹੀ ਰਿਹਾ ਜਾਂਦਾ ਜੰਗਲਾਂ ਵਿੱਚ 🙏👍
@harpal34
@harpal34 Год назад
I live in Canada but born in Rural village of Hoshiarpur.I love these people from my area. Government should provide basic services ASAP.....Waheguru ji
@shamkmudgil
@shamkmudgil 8 месяцев назад
Tu Canada mein hi marwa, forget about india
@JaswinderSingh-io7uo
@JaswinderSingh-io7uo Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਧੰਨਵਾਦ ਜੀ 👍👍👍👍❤❤❤❤ ਸਰਪੰਚ ਨੂੰ ਇਹ ਜਗਾਂ ਇਹ ਨੂੰ ਅਲਾਟ ਕਰ ਦੇਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਨ ਲੈ ਲਵੇ। ਨਾਲ਼ੇ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਜੀ ❤❤❤❤❤
@pb7rider
@pb7rider Год назад
Thx for watch the video and like and subscribe the channel
@TheJagmeetsaran
@TheJagmeetsaran Месяц назад
ਸਾਰੇ ਵੀਰ ਇਸ ਪਰਿਵਾਰ ਦੀ ਮਦਦ ਕਰਨ ਲਈ ਇਕੱਠੇ ਹੋਵੋ ਜੀ।
@pb7rider
@pb7rider Месяц назад
Thanks❤️🙏🙏, please subscribe the channel for more video
@p.k.malhotra1919
@p.k.malhotra1919 Год назад
Tnx brother , Slam to brave couple. These people must be financially supported by govt. and public .
@pb7rider
@pb7rider Год назад
Thx ❤️🙏, please like the video and subscribe the channel
@hansaliwalapreet812
@hansaliwalapreet812 29 дней назад
Dilo slute ah ji ❤❤es family ❤❤nu ❤❤WAHEGURU ji ena vichare te apni kirpa bna bna bna k rkhan ji ❤❤❤🎉🎉
@pb7rider
@pb7rider 29 дней назад
Thanks❤️🙏🙏
@SarbjitKaur-sp2in
@SarbjitKaur-sp2in Год назад
Old punjab, 100% hard work
@pb7rider
@pb7rider Год назад
Thx for watch the video and like and subscribe the channel
@jsingh-j1
@jsingh-j1 Год назад
ਵੀਰ ਜੀ ਇਸ ਪਰਿਵਾਰ ਦਾ ਬੈਂਕ ਅਕਾਊਂਟ ਨੰਬਰ ਵੀ mentions ਕਰ ਦਿੰਦੇ,, ਅਸੀਂ ਵੀ ਕਿਸੇ ਤਰੀਕੇ ਨਾਲ਼ ਇਸ ਪ੍ਰੀਵਾਰ ਦੀ ਮਦਦ ਕਰ ਦਿੰਦੇ,,
@dilpreetsingh0015
@dilpreetsingh0015 Год назад
ਵੀਰ ਜੀ ਤੁਸੀ। ਕਹਿੰੜੇ। ਪਿੰਡ ਤੋ। ਜੇ
@jsingh-j1
@jsingh-j1 Год назад
@@dilpreetsingh0015 veer ji, ma shri anandpur sahib ton h ji
@pb7rider
@pb7rider Год назад
Thanks❤️🙏
@jagbinder111
@jagbinder111 6 месяцев назад
ਗਰੀਬਾਂ ਦੀਆਂ ਗ੍ਰੰਟਾ ਪੰਚ ਸਰਪੰਚ ਖਾ ਗਏ। ਉਹ ਕਿਹੜਾ ਖ਼ਤਰਨਾਕ ਜੰਗਲੀ ਜਾਨਵਰਾਂ ਤੋ ਘੱਟ ਹਨ।
@kuldeepkumar-zy3cl
@kuldeepkumar-zy3cl 6 месяцев назад
Veer hasda vasda reh waheguru chaddekla bakshan aap je nu 👏 thode change bandeya krke insaniyat bachi aa Hamesha gareebon de help krna baba nanak chaddekla bakshan aap je nu 👏
@gurdevkaur1209
@gurdevkaur1209 5 месяцев назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਦਲੇਰ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ
@pb7rider
@pb7rider 5 месяцев назад
Thanks❤️🙏🙏
@hardeepkaur9487
@hardeepkaur9487 Год назад
Ohna noo dekh k taan lagda hai k asi sawarg vich reh rahe haan waheguru ji 🙏 ih. Jindgi inni okhi noo v sokhi dasde han wah selute hai ohna noo baaki sab karmaa de sodhe han rab ina di help kare
@pb7rider
@pb7rider Год назад
Thx for watch the video and like and subscribe the channel
@balkarsingh-nn5le
@balkarsingh-nn5le Год назад
ਵਾਹਿਗੁਰੂ ਜੀ ਮਿਹਰ ਕਰੇ ਪਰੀਵਾਰ ਤੇ 🙏🙏💚💞💓💘🌹🌹
@pb7rider
@pb7rider Год назад
Thx for watch the video and like and subscribe the channel
@RomyRaikot-bs2ql
@RomyRaikot-bs2ql 22 дня назад
ਪ੍ਰਮਾਤਮਾ ਇਹਨਾਂ ਦਿ ਬੱਚਿਆਂ ਨੂੰ ਪੜਾ ਲੇਖਾ ਕੇ ਉੱਚਿਆਂ ਪੱਦਬੇਆਂ ਤੇ ਲਜ਼ਾਵੇ ਤੇ ਉਹ ਆਪਣੇ ma ਬਾਪ ਨੂੰ ਇਸ ਜਾਂਗੇਲ ਚੋਂ ਕੱਢ ਕੇ ਵਸਦੇ ਸ਼ਹਿਰਾਂ ਚ ਲਜ਼ਾਂਨ... ਬਹੁਤ ਮੇਹਨਤ ਕਰ ਰਹੇ ਯਰ ਇਹ ਆਪਣੇ ਬੱਚਿਆਂ ਵਾਸਤੇ.... 🙏🙏🙏🙏🙏❤❤❤❤
@pb7rider
@pb7rider 21 день назад
Thanks🙏, please subscribe the channel for more video
@Prabhshansinghbal
@Prabhshansinghbal Год назад
Saf siday bandeya da rab aap rakha. Waheguru ji mehar rakhn hamesha
@pb7rider
@pb7rider 11 месяцев назад
Thanks vir ji ❤️🙏
@JasbirSingh-wj9qm
@JasbirSingh-wj9qm Год назад
Nice video 📹, God bless them 🙏 😊, thanks for sharing 👍
@pb7rider
@pb7rider Год назад
Thx for watch the video and like and subscribe the channel
@inderjitkaur6690
@inderjitkaur6690 Год назад
ਬਹੁਤ ਵਧੀਆ ਲੱਗਿਆ ਇਹਨਾ ਨੂੰ ਦੇਖ ਕੇ ਬਹੁਤ ਬਹਾਦਰ ਨੇ ਬਹੁਤ ਦਲੇਰ ਤੇ ਹੌਸਲੇ ਆਲੇ ਨੇ ਵਾਹਿਗੁਰੂ ਇਹਨਾ ਦੇ ਸਿਰ ਤੇ ਹੱਥ ਰੱਖੇ
@pb7rider
@pb7rider Год назад
Thanks❤️🙏
@keepingitreal5983
@keepingitreal5983 10 месяцев назад
So humble and brave family..hard life but to the family simple life. We live in big houses and we still ain't happy dangerous jungle 95% people wouldn't be able to live here waheguru bless the family. The government should help the family. ❤🙏🏾
@pb7rider
@pb7rider 10 месяцев назад
Thx, please subscribe the channel and like the video
@YSAulakh
@YSAulakh Год назад
ਕੁਦਰਤ ਨਾਲ ਜੁੜੇ ਲੋਕ ਪਰ ਸਰਕਾਰਾਂ ਤੋਂ ਤੰਗ
@pb7rider
@pb7rider Год назад
Thx ❤️🙏, please like the video and subscribe the channel
@harrypotter-nl6ys
@harrypotter-nl6ys 7 месяцев назад
Eho jihi gharwali bande nu mili Howe te bnda dunia te ki rabb nu v Jeet lwe well done aunty g
@robinbhatti909
@robinbhatti909 Год назад
Great couple 👍🙏👏❤️💪 God bless you 🙏🙏🙏
@pb7rider
@pb7rider Год назад
Thank you ❤️🙏 , please like the video
@harpal34
@harpal34 Год назад
I love my area and my people.!WHeguru ji
@bhupinderbal7077
@bhupinderbal7077 8 месяцев назад
ਬਾਬਾ ਨਾਨਕ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ👍🙏🙏❤️❤️
@pb7rider
@pb7rider 8 месяцев назад
Thx ji❤️🙏🙏
@Jawanda-agrofaram
@Jawanda-agrofaram Год назад
ਪਹਾੜੀ ਏਰੀਆ ਵਿੱਚ ਬਹੁਤ ਲੋਕ ਰਹਿੰਦੇ ਹਨ। ਇੰਨਾ ਤੋ ਵੀ ਖਤਰਨਾਕ ਇਲਾਕੇ ਤੇ ਜਾਨਵਰ ਰਹਿੰਦੇ ਹਨ।
@pb7rider
@pb7rider Год назад
Thx ❤️🙏, please like the video and subscribe the channel
@pb7rider
@pb7rider Год назад
ਜਿਹੜੇ ਮੇਰੇ ਵੀਰ ਕੰਮੈਂਟ ਵਿਚ ਉਸ ਅਕਬਰ ਦੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਸੀ ਓਹਨਾ ਦਾ ਅਕਾਊਂਟ ਦੀ ਡਿਟੇਲ ਇਹ ਹੈ Name - sania begam A/c no- 1190001507141981 Ifsc code - PUNB0119000 Village Tappa, post office behara, janauri, pin code 144209
@Satnamsingh-hw4gy
@Satnamsingh-hw4gy Год назад
WAHEGURU JI BROTHER YOU AND THIS FAMLY BROTHER nd MY SISTER VERY GREAT
@pb7rider
@pb7rider Год назад
Thx❤️🙏, like and subscribe the channel
@vinodarora8746
@vinodarora8746 Год назад
Very good paa jee your vedio gareb family 👪 tha bahut dil ha well come sahi keta maa bapp tha asar ha thanku anker bhai your good job keep it up God give you long ❤ Life thanku from vinod Kumar Arora pei charlitown Canada 🇨🇦 say 🍁 and India from jallandhar city punjab also
@pb7rider
@pb7rider Год назад
Thx ❤️🙏, like the video and subscribe the channel
@vinodarora8746
@vinodarora8746 Год назад
@@pb7rider thanku 💓 bhai 🙏 ❤ 💖
@user-kj7jo4uy2z
@user-kj7jo4uy2z 7 месяцев назад
ਵਾਹਿਗੁਰੂ ਜੀ ਭਲਾ ਕਰਨਾ ਪ੍ਰਵਾਰ ਦਾ
@sarwandassmehton3421
@sarwandassmehton3421 Год назад
The very more dangerous place in this forest tauba tauba 👏👏👏👏👏
@harpal34
@harpal34 Год назад
Government should provide essential services ...Waheguru ji
@balwinderkaur7843
@balwinderkaur7843 Год назад
You are doing wonderful job. With your efforts it will be lively one day
@pb7rider
@pb7rider Год назад
Thx for watch the video and like and subscribe the channel
@gurmitkaur2393
@gurmitkaur2393 4 месяца назад
Waheguru app the privar te Mehar Rekhe Dhan Guru Nanak,Waheguru;;;;;;;
@pb7rider
@pb7rider 4 месяца назад
Thanks❤️🙏🙏
@MANEATER747
@MANEATER747 10 месяцев назад
Bahut khoob veer es parivar tak pahuch krke sanu vi dikhaya bahut aukha ehna lyi survive krna te sarkar nu ehna di mdad krni chaidi a
@pb7rider
@pb7rider 10 месяцев назад
Please subscribe the channel and like the video
@DeepTravel-PB08
@DeepTravel-PB08 Год назад
Bot vadiya video paji
@sunitamehera7671
@sunitamehera7671 Год назад
Beautiful location ❤️❤️👌👌👌👌
@pb7rider
@pb7rider Год назад
Thx for watch the video and like and subscribe the channel
@mandeepdhaliwal4219
@mandeepdhaliwal4219 Год назад
Hey wahaguru parmatma Es privaar ta apna Mehar bharia Hath Rakha ji
@pb7rider
@pb7rider Год назад
Thx for watch the video and like and subscribe the channel
@sidhusidhu9435
@sidhusidhu9435 Год назад
Kamal gall aw Punjab ch 🐅 bagg hge ne wild life vleya nu phal karni chahiye kuj
@pb7rider
@pb7rider Год назад
Thx for watch the video and like and subscribe the channel
@user-ob4ws3wd3d
@user-ob4ws3wd3d 8 месяцев назад
Social agencies should help these people they are so brave! God bless them🙏🏼🙏🏼♥️♥️
@pb7rider
@pb7rider 8 месяцев назад
Thx 🙏🙏
@jaiveerkant8896
@jaiveerkant8896 Год назад
Bai ji duaba tan baki he swarg ha nice veer jdo aye tan tanu jaruar milage 👍👍👍
@pb7rider
@pb7rider Год назад
Thx for watch the video and like and subscribe the channel
@rajinderkaur563
@rajinderkaur563 10 месяцев назад
Waheguru es ghar parwar te apna Mehar briyaa hath rakhna ji
@pb7rider
@pb7rider 10 месяцев назад
Thx
@bakshishsingh5383
@bakshishsingh5383 11 месяцев назад
Waheguru Ji Sab Te Mehar Karu Ji 🙏🙏🌷🙏🙏
@pb7rider
@pb7rider 11 месяцев назад
Thanks ji❤️🙏, like the video and subscribe the channel
@surjeetkaur4568
@surjeetkaur4568 Год назад
Bahut asha paribar,tuhadi mahnat bale bale vao
@pb7rider
@pb7rider Год назад
Thx for watch the video and like and subscribe the channel
@yashvirsharda4909
@yashvirsharda4909 Год назад
Very nice brave lady dil ameer hona chahida
@pb7rider
@pb7rider Год назад
Thanks, please like and subscribe the channel
@daveb154
@daveb154 9 месяцев назад
This is an excellent effort by you guys and also mention in the end type of help these guys are looking for. Whether it is for their children schooling related or any other So that people could reach the concerned accordingly. .
@pb7rider
@pb7rider 9 месяцев назад
Thx❤️🙏
@SurinderKaur-jo4ee
@SurinderKaur-jo4ee Год назад
Waheguru ji ka khallsa waheguru ji ki fattey
@pb7rider
@pb7rider Год назад
Thx❤️🙏, like and subscribe the channel
@harpal34
@harpal34 Год назад
Government should provide basic services and transportation ....Waheguru ji
@JatinSharma-do4nc
@JatinSharma-do4nc 6 месяцев назад
Mein b hoshiarpur mukerian ton haan.mein khud eh jungle ghumman ikalla niklya c .prr 5 km jasn ton bad wapis mud gya himmat nhi hoi agge jan di .bahut dangerous area hai.koi nhi milda rste ch.dhan hai eh pariwar
@pb7rider
@pb7rider 6 месяцев назад
Thx ❤️🙏, please subscribe the channel for more video
@sukhwindersingh-fu4rq
@sukhwindersingh-fu4rq 9 месяцев назад
ਵਾਹਿਗੁਰੂ ਜੀ ਹਰਮਨੋਕਾਮਨਾ ਪੂਰੀ ਕਰੈ ਤੁਹਾਡੀ ਜੀ
@pb7rider
@pb7rider 9 месяцев назад
Thx❤️🙏🙏
@nishadevi8932
@nishadevi8932 6 месяцев назад
God bless you 🙏 shuk rkhi aukhi ghdi n dekhne dei malka ena mu🎉
@JagdevSingh-lj1xu
@JagdevSingh-lj1xu Год назад
ਬਹੁਤ ਵਧੀਆ
@pb7rider
@pb7rider Год назад
Thx for watch the video and like and subscribe the channel
@pb7rider
@pb7rider Год назад
Thx
@AmrinderSingh-dw4fp
@AmrinderSingh-dw4fp Год назад
ਇਹ ਪ੍ਹਿਵਾਰ ਲੋਕੇਸ਼ਨ ਕਿਉਂ ਨਹੀਂ ਬਦਲ ਸਕਦਾ ਕੀ ਜਨੌੜੀ ਦੇ ਨੇੜੇ ਤੇੜੇ ਕਿਉਂ ਨਹੀਂ ਰਹਿ ਸਕਦੇ ਕੱਲਿਆਂ ਦਾ ਜੀ ਕਿਸ ਤਰ੍ਹਾਂ ਲਗਦਾ
@pb7rider
@pb7rider Год назад
Thx for watch the video and like and subscribe the channel
@madanlalsharma3665
@madanlalsharma3665 Год назад
Khan family deserve appreciation
@pb7rider
@pb7rider Год назад
Thx ❤️🙏, please like the video and subscribe the channel
@HarjinderSINGH-gh6hr
@HarjinderSINGH-gh6hr Год назад
ਬਹੁਤ ਚੰਗਾ ਲੱਗਾ ਜੰਗਲ ਦਾ ਜੀਵਨ ਦੇਖ ਕੇ ! ਧੰਨਵਾਦ ਜੀ! 🙏
@pb7rider
@pb7rider Год назад
Thanks, please like and subscribe the channel
@inderjitkaur3343
@inderjitkaur3343 10 месяцев назад
bahut vadiya kam kita tuc veer ji good job
@pb7rider
@pb7rider 10 месяцев назад
Thx, please like and subscribe the channel
@GurpreetSingh-gv2nm
@GurpreetSingh-gv2nm 8 месяцев назад
Mja aa gya g tuhadi video dekh k.
@pb7rider
@pb7rider 8 месяцев назад
Thx vir ji
@SuNil4339
@SuNil4339 Год назад
Nice vlog
@NeelamKaur-pq3eu
@NeelamKaur-pq3eu Год назад
Brave couple very nice
@pb7rider
@pb7rider Год назад
Thx for watch the video and like and subscribe the channelp
@yadwindesidu-ii1fs
@yadwindesidu-ii1fs Год назад
Parwar parmtma di kirpa sahre reh riha he jis nu os di kirpa he ude pas sab chija hun
@pb7rider
@pb7rider Год назад
Thanks❤️🙏
@bhupinderkalra5188
@bhupinderkalra5188 Год назад
They are very contended in their life
@pb7rider
@pb7rider Год назад
Thx for watch the video and like and subscribe the channel
@premmakkar3428
@premmakkar3428 Год назад
Very nice ji God bless you
@pb7rider
@pb7rider Год назад
Thx for watch the video and like and subscribe the channel
@ghotralobanasingh1910
@ghotralobanasingh1910 Год назад
ਇਹ ਇਲਾਕਾ ਢੋਲਬਾਲਾ ਜਨੌੜੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ ਅਤੇ ਹਰਿਆਣਾ,(ਬੁੰਗਾ )ਤੋਂ ਰਸਤਾ ਜਾਂਦਾ ਹੈ ਇਸ ਏਰੀਏ ਵਿੱਚ ਮਨਜੀਤੇ ਜਗਜੀਤ ਦੀ ਸ਼ੂਟਿੰਗ ਹੋਈ ਸੀ
@pb7rider
@pb7rider Год назад
Thx, ❤️🙏
@BalbirSingh-gv6zx
@BalbirSingh-gv6zx 4 месяца назад
ਵੀਡੀਓ ਬਣਾਉਣ ਵਾਲ਼ਾ ਵੀਰ ਵੀ ਬੜੇ ਸਾਦੇ ਅਤੇ ਵਧੀਆ ਸੁਭਾ ਦਾ ਮਾਲਕ 🙏
@pb7rider
@pb7rider 4 месяца назад
Thanks❤️🙏🙏, please Subscribe the channel for more video
@ritucheema9722
@ritucheema9722 7 месяцев назад
Vedio bnon wale nu b ehna di help krni chidi aa Ehna nu b view milne ne vedio de
@sarwandassmehton3421
@sarwandassmehton3421 Год назад
Je kar ihna de laage Lagge kujh log Rehan lag pahan ta ik pind ban sakde je baki tusin Aap samjhdaar ho ji 👏👏👏👏👏👏👏👏👏👏👏👏👏👏👏👏👏👏👏👏👏
@pb7rider
@pb7rider Год назад
Thanks❤️🙏, like the video and subscribe the channel
@Simrankour-1948
@Simrankour-1948 6 месяцев назад
Serni sera nu hi janam dindi a gbu mata g 🙏
@harvinderkaur9396
@harvinderkaur9396 Год назад
Very nice vdo
@mohinderlal1812
@mohinderlal1812 Год назад
Very hard life.God bless them. However environment is good.
@pb7rider
@pb7rider Год назад
Thank you ❤️🙏 , please like the video
@shonkibikers
@shonkibikers Год назад
Very nice location
@swarnsingh6145
@swarnsingh6145 5 месяцев назад
ਵੈਰੀ ਗੁਡ ਵੀਰ ਜੀ
@pb7rider
@pb7rider 5 месяцев назад
Thanks❤️🙏🙏
@AminaKahli-sd1ct
@AminaKahli-sd1ct 9 месяцев назад
Bahut hi sohana laga pashuan bala mkan tan bahut hi nice laga
@pb7rider
@pb7rider 9 месяцев назад
Thx u❤️🙏
@gurmukhsingh961
@gurmukhsingh961 8 месяцев назад
Wahe guru es priwar nu tandrusat rakhan ji
@pb7rider
@pb7rider 8 месяцев назад
Thx
@shonkisardarsardarshonki8787
❤❤❤❤❤❤❤❤nice location
@pb7rider
@pb7rider Год назад
Thx for watch the video and like and subscribe the channel
@HSingh-bz9kw
@HSingh-bz9kw 8 месяцев назад
ਇੰਗਲਿਸ਼ ਸਿਖਣ ਦਾ ਸੌਖਾ ਤਰੀਕਾ 💯👍👍
@SatnamSingh-pn7ob
@SatnamSingh-pn7ob Год назад
Brave lady
Далее
Самое Романтичное Видео ❤️
00:16