Тёмный
No video :(

ਕੀ ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ ਕਰਦਾ ਸੀ ਨ,ਸ਼ੇ ? ਕੀ ਪੁਲਿਸ ਨੂੰ ਅਸਲ 'ਚ ਮਿਲਿਆ Ice drg ?ਅਦਾਲਤ 'ਚ ਕੀ ਹੋਇਆ ? 

Oneindia Punjabi
Подписаться 172 тыс.
Просмотров 40 тыс.
50% 1

ਕੀ ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ ਕਰਦਾ ਸੀ ਨ,ਸ਼ੇ?
ਕੀ ਪੁਲਿਸ ਨੂੰ ਅਸਲ 'ਚ ਮਿਲਿਆ Ice drg?
ਅਦਾਲਤ 'ਚ ਕੀ ਹੋਇਆ? ਰਾਜਦੇਵ ਖਾਲਸਾ ਦਾ ਖੁਲਾਸਾ
#amritpalsingh #khadoorsahib #punjabnews #oneindiapunjabi

Опубликовано:

 

12 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 123   
@LovepreetSingh-jj5nt
@LovepreetSingh-jj5nt Месяц назад
ਜਜ ਸਾਹਿਬ ਜਾਗਦੀ ਜਮੀਰ ਵਾਲਾ ਲਗਦਾ ਹੈ
@SukhwinderSingh-jg1je
@SukhwinderSingh-jg1je Месяц назад
ਲੱਖ ਲੱਖ ਲਾਹਨਤ ਇਹੋ ਜਿਹੀ ਸਰਕਾਰ ਤੇ ਕੁੱਝ ਕੁ ਮਾੜੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਝੂਠੇ ਕੇਸ ਪਾ ਰਹੇ ਹਨ
@adv.madanlal13
@adv.madanlal13 Месяц назад
Yes while voting the people to form govt for their welfare,they do not ask them the atrocities committed while in power....what for the govt is elected by voters....
@jasha9sandhu
@jasha9sandhu 29 дней назад
ਵੱਡੇ ਨਸ਼ੇ ਛਡਵਾਉਨ ਦੇ ਦਾਵੇ ਕਰਨ ਵਾਲੇ ਅੰਮ੍ਰਿਤਪਾਲ ਦਾ ਸਕਾ ਭਰਾ ਰੰਗੇ ਹੱਥੀਂ ਫੜਿਆ ਗਿਆ ਨਸ਼ੇ ਨਾਲ, videography ਹੋਈ ਸਭ। ਦੂਜਾ dope ਟੈਸਟ ਚ ਵੀ ਸਿੱਧ ਹੋ ਗਿਆ। Clear evidence ਮਿਲੇ, ਹੁਣ ਜੇਲ ਪੱਕੀ। ਹੁਣ ਚਾਹੇ ਅੰਮ੍ਰਿਤਪਾਲ ਦਾ ਪਰਿਵਾਰ ਤੇ ਸਪੋਟਰ ਜਿੰਨੀ ਮਰਜੀ ਸਫ਼ਾਈ ਦਿੰਦੇ ਰਹਿਣ, ਝੁਠਲਾਉਣ ਦੀ ਕੋਸ਼ਿਸ਼ ਕਰਨ, ਸਭ ਜੱਗ ਜ਼ਾਹਰ ਆ।
@jasvindersingh4813
@jasvindersingh4813 27 дней назад
@@SukhwinderSingh-jg1je veer ji Agar police Ne Fake Parcha Dena Hunda Taa Jiada Quantity vich Dena See Oho Amli Na Kee Nasha Tashkar Gharwali Harpreet Apne Peke Ghar Reh Rahi Hai Kooe keee Eh Amli Aa
@BalkarSingh-dc1oq
@BalkarSingh-dc1oq Месяц назад
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂
@InderjitSingh-of5lm
@InderjitSingh-of5lm Месяц назад
J berha gark keta te agla jalndhar vich kida jit gya
@panchamlal8591
@panchamlal8591 Месяц назад
Amritpal da
@vickysingh-vt4te
@vickysingh-vt4te Месяц назад
​@@InderjitSingh-of5lm🐏🐏🐏
@vickysingh-vt4te
@vickysingh-vt4te Месяц назад
​@@InderjitSingh-of5lmo Mariya jamira wale app 👟👟👟👟
@jagjitsingh210
@jagjitsingh210 Месяц назад
Jalandhar kithe election se ohh shehri seat hai othe business wale ja labour class log rehande han sarkar hon da faida miliya hai nale Ghar Ghar Paisa te suite bandhe gai han labour class nu te votes lai gai ne agli 2027 de vidhansabha bich esse seat toh ehh record votes nal haregi.
@surinderkaur-oo9hk
@surinderkaur-oo9hk Месяц назад
Ek ਝੂਠ ਨੂੰ ਛਪਾਉਣ ਲਈ 100 ਝੂਠ ਬੋਲਣਾ ਪੇਦੇ ਪੁਲਿਸ ਦਾ ਇਹ ਕੰਮ
@SimarjeetKaur-xh5qq
@SimarjeetKaur-xh5qq 26 дней назад
❤❤❤
@Jass-zb1dv
@Jass-zb1dv Месяц назад
ਪੰਜਾਬ ਦੇ ਸਿੱਖਾਂ ਨਾਲ ਧੱਕਾ ਕਰਨਾ ਬੰਦ ਕਰੋ ਪੰਜਾਬ ਪੁਲਿਸ 84 ਵਾਲਾ ਮਾਹੌਲ ਬਣਾ ਰਹੀ ਹੈ
@Bdog6868
@Bdog6868 29 дней назад
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹਥ ਰਖਿਉ
@sukhjindersingh3605
@sukhjindersingh3605 Месяц назад
ਪੱਤਰ ਕਾਰ ਸਾਹਿਬ ਪੁਲਿਸ ਸਰਕਾਰ ਦੀ ਕੱਠਪੁਤਲੀ ਬਣਕੇ ਭਾਈ ਸਾਹਿਬ ਜੀ ਦੇ ਪਰੀਵਾਰ ਨੂੰ ਬਦਨਾਮ ਕਰਨਾ ਚੋਹਦੀ ਹੈ
@jagrajsandhu8421
@jagrajsandhu8421 Месяц назад
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਵਲੋਂ ਚਲਾਈ ਖਾਲਸਾ ਵਹੀਰ, ਨਸ਼ਿਆਂ ਨੂੰ ਰੋਕਣ ਦੀ ਮੁਹਿੰਮ ਦੋਰਾਨ ਹਜ਼ਾਰਾਂ ਨੌਜਵਾਨਾਂ ਨਸ਼ਿਆਂ ਦੇ ਰਾਹ ਛੱਡ ਕੇ ਗੁਰੂ ਸਾਹਿਬ ਦੇ ਲੱੜ ਲੱਗਨ ਦੇ ਰਾਸਤੇ ਉੱਤੇ ਚੱਲਣ ਦਾ ਪ੍ਰਣ ਕੀਤਾ ਗਿਆ ਹੈ, ਸੋ ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣਾਂ ਬਹੁਤ ਜ਼ਿਆਦਾ ਤੈਦਾਤ ਵੋਟਾਂ ਦੇ ਮੁਕਾਬਲੇ ਜਿੱਤੇ, ਬਾਕੀ, ਖ਼ੇਤਰੀ ਪਾਰਟੀਆਂ ਨੂੰ ਇਹ ਅਜ਼ਾਦ ਉਮੀਦਵਾਰ ਦੀ ਪੀੜਾਂ ਕਰਦੀ ਨਜ਼ਰ ਆਉਂਦੀ ਹੈ,, ਜਿਸ ਨਾਲ ਇਹਨਾਂ ਸਾਰਿਆਂ ਦੀਆਂ ਨਸ਼ਿਆਂ ਦੀਆਂ ਸਾਂਝੀਆਂ ਦੁਕਾਨਾਂ ਚੱਲਦੀਆਂ,,ਬੰਦ ਹੋਣ ਕਿਨਾਰੇ ਹੈ,ਇਹ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਮੈਂਬਰ ਪਾਰਲੀਮੈਂਟ ਚੁਣੇ ਗਏ ਹਲਕਾ ਖਡੂਰ ਸਾਹਿਬ ਦੇ ਹਮ ਖਿਆਲੀ ਵਿਚਾਰਾਂ ਵਾਲਿਆਂ ਮਿਲੀਭੁਗਤ ਸਰਕਾਰ ਦੀ ਨੀਤੀ ਨੀਅਤ ਨਾਲ ਤੰਗ ਪ੍ਰੇਸਾਨ ਕਰਨਾ, ,, ਅਤੇ,,ਚਾਰ ਦੁਹਾਕੇ ਪਹਿਲਾਂ ਵਾਲੀ ਨਲਾਇਕੀ ਲੀਡਰਸ਼ਿਪ ਨੂੰ ਦੁਬਾਰਾ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਜਾਇਜ਼ ਹਿਰਾਸਤ, ਪਰਚੇ, ਝੂਠੇ ਕੇਸ, ਮੁਕਾਬਲੇ ਕਰਨੇਂ, ਆਦਿ,
@SukhwinderSingh-yv9ur
@SukhwinderSingh-yv9ur Месяц назад
ਇਹ ਸਰਕਾਰ ਜਾਂ ਕਿਸੇ ਏਜੰਸੀ ਨੇ ਕੀਤਾ ਸ਼ਰੇਆਮ ਧੱਕਾ ਐ ਲੋਕਾਂ ਨੂੰ ਇਹ ਗੱਲ ਸੋਚਨੀ ਚਾਹੀਦੀ ਐ ਇਹ ਧੱਕਾ ਕਿਸੇ ਹੋਰ ਨਾਲ ਵੀ ਹੋ ਸਕਦਾ
@GurpreetSingh-qy9bk
@GurpreetSingh-qy9bk Месяц назад
jerra punjab ya sikha de haqaa di gll kruga oode hrekk naal hougi
@sukhjindersingh3605
@sukhjindersingh3605 Месяц назад
ਪਿਹਲਾ ਸਰਕਾਰਾ ਨੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਤੇ ਹੁਣ ਉਨ੍ਹਾਂ ਦੇ ਭਰਾ ਭਾਈ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨਾ ਚੋਹਦੀ ਹੈ
@Sandhumukhsingh
@Sandhumukhsingh Месяц назад
ਮੁਖ ਮੰਤਰੀ ਭੰਗਵਤ ਮਾਨ ਤੇ ਡੀ ਐਸ ਪੀ ਜਲਧਰ ਦਾ ਡੋਪ ਟੈਸਟ ਕਰੋ
@jasvindersingh4813
@jasvindersingh4813 Месяц назад
AMRIT Pal Da.Vee Nal Karwa lio Saria Da Pata lug jao
@GurvinderSingh-xh6zy
@GurvinderSingh-xh6zy Месяц назад
​@@jasvindersingh4813mera v kro Teri pen te Chad da riha mein pee k chitta cmt wale sher di te 😂😂 je pyo da video pa k bol ja number de k par tusi gulami kabool karke kutt ban k jyonde a Jo ohna cho a 😂😂 hreak nai
@jantsandhu184
@jantsandhu184 Месяц назад
@@GurvinderSingh-xh6zyv good
@ARTMASTER1313
@ARTMASTER1313 Месяц назад
😂​@@GurvinderSingh-xh6zy
@satyadarshanglimpseoftruth3125
@satyadarshanglimpseoftruth3125 Месяц назад
​@@jasvindersingh4813 openly live telecast kar k hona chahida , saare MP, MLA, Senior police officers da Sab de samne hona chahida.
@BalwinderKaur-yw1vt
@BalwinderKaur-yw1vt Месяц назад
ਗੁਰੂ ਦੀ ਲਾਠੀ ਵਿਚ ਜ਼ੋਰ ਹੈ ਜੇਕਰ ਦੂਜੀਆਂ ਪਾਰਟੀਆਂ ਨੂੰ ਪਛਾੜਿਆ ਹੈ ਤੂੰ ਕਿਹੜੀ ਖੇਤ ਦੀ ਮੂਲੀ ਹੈ ਸੁਧਰ ਜਾਉ
@ConfusedBabyTurtles-xb9hn
@ConfusedBabyTurtles-xb9hn Месяц назад
ਕੂੜ ਨਿਖੁਟੈ ਨਾਨਕਾ, ਓੜਕ ਸੱਚ ਰਹੀ।।
@Jatinder-kc6ho
@Jatinder-kc6ho Месяц назад
ਕਿਰਦਾਰ ਕੁਸੀ ਕਰਨ ਲਈ ਕੀਤਾ ਿਗਆ ਿਜਹੜੇ ਲੋਕਾ ਨੇ ਵੋਟਾਂ ਪਾਈਆਂ ਉਨਾ ਦੀਆ ਭਾਵਨਾਮਾ ਨੂ ਆਹਟ ਕਰਨਾ ਤੇ ਲੋਕਾਂ ਨੂੰ ਿਸਖੀ ਨਾਲੋ ਤੋੜਨਾ
@freefireprogamer9795
@freefireprogamer9795 Месяц назад
ਭਾਈ ਅੰਮ੍ਰਿਤਪਾਲ ਸਿੰਘ ਦੀ ਚੜ੍ਹਾਈ ਜਰੀ ਨਹੀਂ ਜਾਂਦੀ ਸਰਕਾਰ ਕੋਲੋਂ ਸਰਕਾਰ ਨੇ ਹੁਣ ਭਾਈ ਹਰਪ੍ਰੀਤ ਸਿੰਘ ਨੂੰ ਝੂਠਾ ਕੇਸ ਪਾ ਕੇ ਗ੍ਰਿਫਤਾਰ ਕੀਤਾ ਇਹੋ ਜਿਹੀ ਸਰਕਾਰ ਲਖ ਲਖ ਲਾਹਨਤ
@user-fg4tg2qj2x
@user-fg4tg2qj2x Месяц назад
ਇਹ ਸਾਰੀ ਭੰਡ ਸਰਕਾਰ ਦੀ ਤੇ ਪੁਲੀਸ ਦੀ ਸਾਂਝੀ ਕਰਤੂਤ ਏ!
@user-bb2pp6lr3u
@user-bb2pp6lr3u Месяц назад
ਸਰਕਾਰ ਹੀ ਨਸੇੜੀ ਆ ਬੇੜਾ ਗਰਕ ਗਿਆ ਸਰਕਾਰ ਦਾ
@amarjeetsinghsidhusaab1707
@amarjeetsinghsidhusaab1707 Месяц назад
Bhai Amritpal singh khailsa ji zindabad 🙏
@harbhajansinghsekhon2899
@harbhajansinghsekhon2899 Месяц назад
ਇਹ ਸਾਰਾ ਕੁਝ ਸਰਕਾਰ ਦਾ ਪਲੈਨ ਏ, ਜਾਣ ਬੁਝ ਕੇ ਬਦਨਾਮ ਕਰ ਰਹੇ ਨੇ।ਹਰਪਰੀਤ ਨੇ ਮੋਗੇ ਸਮਾਗਮ ਤੇ ਜਾਣਾ ਸੀ।
@harbhajansinghsekhon2899
@harbhajansinghsekhon2899 Месяц назад
ਪਰ ਲੋਕ ਸਭ ਕੁਝ ਜਾਣਦੇ ਨੇ ਕਿ ਕੌਣ ਨਸਾ ਵਿਕਾ ਰਿਹਾ ਏ ਤੇ ਵੇਚ ਰਿਹਾ ਏ।
@AmandeepSingh-bu4wn
@AmandeepSingh-bu4wn Месяц назад
ਪੰਜਾਬ ਸਰਕਾਰ ਮੁਰਾਦਾਬਾਦ
@SukhwinderSingh-yv9ur
@SukhwinderSingh-yv9ur Месяц назад
ਭਾਈ ਪੁਲਿਸ ਕੀ ਨਹੀਂ ਕਰ ਪਾਵਰ ਕੁਛ ਵੀ ਕਰ ਸਕਦੇ
@kuljindersingh3000
@kuljindersingh3000 Месяц назад
ਨਸ਼ਾ ਕਰਨ ਵਾਲੇ ਦੀ ਸ਼ਕਲ ਦੇਖ ਕਿ ਪਤਾ ਲੱਗ ਜਾਂਦਾ ਹਰਪ੍ਰੀਤ ਸਿੰਘ ਨੂੰ ਜਾਣ ਬੁਜ ਫਸਾਇਆ ਜਾ ਰਿਹਾ ਹੈ
@bhagwantsingh2037
@bhagwantsingh2037 Месяц назад
ਬਿਲਕੁਲ ਸਹੀ ਜੀ ਝੂਠੇ ਕੇਸ ਬਣਾਉਣ ਲਈ ਭੰਡ‌ ਸਰਕਾਰ ਮਾਹਿਰ। ਇਹਨਾਂ ਦੀ ਬਿਸ਼ਨੋਈ ਦੀ ਇੰਟਰਵਿਊ ਕੇਸ ਵਿੱਚ ਸੋਸ਼ਲ ਮੀਡੀਆ ਤੇ ਬਦਨਾਮੀ ਦੀ ਥਾਂ ਡਾਇਰੈਕਸ਼ਨ ਬਦਲਣ ਦੀ ਨਾਕਾਮ ਕੋਸ਼ਿਸ਼ ਹੈ ਨਸ਼ਿਆਂ ਦੇ ਖਿਲਾਫ ਮੁਹਿੰਮ ਨੂੰ ਪਲ ਪਾਉਂਣ ਲਈ ਪੁਲਿਸ ਤੇ ਭੰਡ ਸਰਕਾਰ ਦੀ ਮੁਹਿੰਮ ਲਗਦੀ ਹੈ ਜੀ । ਜਿਵੇਂ ਖੈਹਰਾ ਸਾਹਿਬ ਛੇਵੀਂ ਝੂਠਾਕੇਸ ਬਣਾਇਆਂ ਸੀ
@AmanAman-rg7gf
@AmanAman-rg7gf Месяц назад
Bhai amritpal jindabad
@LovepreetSingh-jj5nt
@LovepreetSingh-jj5nt Месяц назад
ਸੀ ਬੀ ਆਈ ਜਾਂਚ ਕਰਵਾਉਣ ਦੀ ਜਰੂਰਤ ਹੈ
@kuldeepsingh-cy8jt
@kuldeepsingh-cy8jt 29 дней назад
ਨਚਾਰ,ਕਰ,ਰਹੇਗਾ,ਹੈ,ਸਬ,,ਕੁਛ, ਇਸ,ਨੁ, ਪੰਜਾਬ,ਦਾ,ਮੁਖ, ਮੰਤਰੀ,ਵਨਾਕੇ,ਗਲਤ,ਕਰੇਆ
@kanwaljeetkaur3340
@kanwaljeetkaur3340 Месяц назад
ਸਤਿਨਾਮੁ ਵਾਹਿਗੁਰੂ ਜੀ
@rajsidhu7169
@rajsidhu7169 Месяц назад
Bhai Amritpal singh khalsa ji jindabad
@balvirsingh5810
@balvirsingh5810 Месяц назад
ਫਿਕਰ ਤਾਂ ਇਸ ਗੱਲ ਦਾ ਹੈ ਕੇ ਬਾਦਲ ਪਾਰਟੀ ਕਾਂਗਰਸ ਪਾਰਟੀ ਝਾੜੂ ਨਸਲ ਇਹਨਾਂ ਦੇ ਰਾਜ ਵਿੱਚ ਵੱਡੇ ਵੱਡੇ ਪੱਧਰ ਦੇ ਪੁਲਿਸ ਅਫਸਰ ਦਿੱਲੀ ਵਾਲੇ ਹੀ ਪੰਜਾਬ ਤੇ ਟੌਪੀਆ ਵਾਲੇ ਥੋਪਦੇ ਆਪਣੇ ਚੁਣੇ ਮੁੱਖ ਮੰਤਰੀ ਕਿਉ ਨਹੀ ਬੋਲਦੇ ਕੇ ਕੋਈ ਗੁਰਸਿੱਖ ਸਰਦਾਰ ਬੰਦੇ ਨੂੰ ਡੀ ਜੀ ਪੀ ਲਾਇਆ ਜਾਏ ਕੀ ਇਹ ਕੁਰਸੀ ਕਰਕੇ ਦਿੱਲੀ ਅੱਗੇ ਸਾਹ ਨਹੀਂ ਕੱਢਦੇ
@paramnoorkaur1513
@paramnoorkaur1513 Месяц назад
😂😂😂😂 Bhai Amritpal singh nu blackmail karan lai sab drama kita srkar ne
@goodjosh3871
@goodjosh3871 Месяц назад
ਇੱਕ ਗਲ ਸਮਝ ਨਹੀਂ ਆਈ ਏਹਨੇ ਨਸ਼ੇ ਵਾਲੇ ਫਿਰਦੇ ਨੇ ਓਹ ਫ਼ੜ ਨਹੀਂ ਹੋਏ ਕਿ ਇਹ ਭਾਈ ਸਾਹਿਬ ਦੀ ਨਿਗਰਾਨੀ ਤੇ ਬੰਦੇ ਛੱਡੇ ਹੋਣੇ ਵੀ ਮੌਕਾ ਦੇਖ ਕੇ ਇਹ ਕਹਾਣੀ ਬਣਾ ਕੇ ਪੇਸ਼ ਕਰਾਂ ਗੇ
@VirSingh-nj3dc
@VirSingh-nj3dc Месяц назад
ਘਰੋਂ ਰਈਆ ਗਿਆ ਕਿਸ ਤਰ੍ਹਾਂ ਫਿਲੌਰ ਪਹੁੰਚ ਗਏ ? ਪੰਜਾਬ ਪੁਲਿਸ ਜਾਦੂਗਰ ਹੈ ਜਿਸ ਨੇ ਰਈਆ ਤੋਂ ਫਿਲੌਰ ਭੇਜ ਦਿੱਤਾ ।
@harbakhashsingh6131
@harbakhashsingh6131 Месяц назад
ਇੱਕ ਨੌਜਵਾਨ ਕੋਟੇ ਰਾਜਸਥਾਨ ਵਿੱਚ ਪੜ ਰਿਹਾ ਸੀ ਅਫੀਮ ਦਾ ਮੁਕੱਦਮਾ ਹੁਸ਼ਿਆਰਪੁਰ ਵਿੱਚ ਦਰਜ ਹੋਇਆ ਸੀ ਜੀ।
@gurmelsinghchahal5654
@gurmelsinghchahal5654 Месяц назад
ਇਹ ਪੁਲਿਸ ਹੈ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰਿਆ ਗਿਆ ਹੈ ਮਾਰਦੇ ਕਿਤੇ ਵੀ ਹੈ ਦਿਖਾਉਂਦੇ ਕਿਤੇ ਹੈ
@narindersingh3140
@narindersingh3140 29 дней назад
ਦੇਖੋ ਜੀ ਨਸ਼ੇ ਦਾ ਸਬੰਧ ਕਿਸੇ ਧਰਮ ਦੇ ਨਾਲ ਨਹੀਂ ਹੁੰਦਾ ਜਿੰਨੇ ਵੀ ਧਰਮ ਨੇ ਇਸ ਧਰਤੀ ਤੇ ਸਾਰੇ ਲੋਕ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਨਸ਼ਾ ਕਰ ਲੈਂਦੇ ਨੇ ਪਿੰਡਾਂ ਦੇ ਵਿੱਚ ਸਭ ਤੋਂ ਜਿਆਦਾ ਪੋਸਤ ਖਾਣ ਵਾਲਿਆਂ ਦੀ ਅਗਰ ਗੱਲ ਕਰੋਗੇ ਤੇ ਉਹ ਕੌਣ ਲੋਕ ਤੁਸੀਂ ਖੁਦ ਬੁਝ ਲੋ ਨਸ਼ਾ ਕਰਨਾ ਕੋਈ ਬੁਰੀ ਗੱਲ ਨਹੀਂ ਜੇ ਉਹ ਕਰਦਾ ਸੀ ਤੇ ਸਗੋਂ ਚੰਗਾ ਹੋ ਗਿਆ ਹੁਣ ਪੁਲਿਸ ਨੇ ਫੜਿਆ ਨਸ਼ਾ ਹੁੰਦਾ ਛੁੱਟ ਜਏਗਾ ਅੰਮ੍ਰਿਤਪਾਲ ਤਾਂ ਨਸ਼ਾ ਆਪਦੇ ਭਰਾ ਦਾ ਨਹੀਂ ਛੁਡਾ ਸਕਿਆ ਲੇਕਿਨ ਪੁਲਿਸ ਜਰੂਰ ਛੁੜਾ ਦੇਗੀ ਤੁਹਾਨੂੰ ਤਾਂ ਸਗੋਂ ਧੰਨਵਾਦ ਕਰਨਾ ਚਾਹੀਦਾ ਹੈ ਭਗਵੰਤ ਮਾਨ ਦਾ
@JagjeetSingh-hy3qb
@JagjeetSingh-hy3qb Месяц назад
ਭੰਡ ਸਰਕਾਰ ਮੁਰਦਾਬਾਦ
@gurpartapdhillon4264
@gurpartapdhillon4264 Месяц назад
ਜਿਹੜਾ ਭਗਵੰਤ ਮਾਨ ਦੇ ਮੰਤਰੀ ਸਮੈਕ ਪੀਂਦੇ ਆ ਉਹਨਾਂ ਦਾ ਡੋਪ ਟੈਸਟ ਕੌਣ ਕਰਵਾਊ????
@kantakaur4364
@kantakaur4364 29 дней назад
Jazz sahib ji aap ji noo WAHEGURU CHARDIAA KALAAN CH RAKHEN 🙏🏿 ♥️
@tirathkaur5239
@tirathkaur5239 Месяц назад
Uncle ji tusi sach da sath dinde ho te dinde rho ji
@lakhbirsingh5475
@lakhbirsingh5475 Месяц назад
ਝੂਠੇ ਪੁਲਿਸ ਅਫ਼ਸਰ ਛੇਤੀ ਫੜੇ ਜਾਣਗੇ।
@gurnamsingh3216
@gurnamsingh3216 Месяц назад
ਰਾਜਦੇਵ
@arashgill6399
@arashgill6399 Месяц назад
Bhai Amritpal Singh ji Khalsa Jindabaad ⚔️ Bhai harpreet singh ji Khalsa Jindabaad ⚔️
@sukhjindersingh3605
@sukhjindersingh3605 Месяц назад
ਭੱਡਾ ਦੀ ਸਰਕਾਰ ਮੁਰਦਾਬਾਦ
@gurtejsingh5066
@gurtejsingh5066 Месяц назад
Adv Rajdev Singh Khalsa clearly stated that this is totally untrue case.His brother not taking any drug, he also stated that he knows the whole family members very well. Th
@astaadg8148
@astaadg8148 Месяц назад
ਭੰਤਾ ਪਾਪ ਕਰੀ ਜਾਂਦਾ। ਦੇਣਾ ਆਉਣਾ ਸਭ ਕੁੱਝ। ਤਪੋਂ ਰਾਜ ਤੇ ਰਾਜੋਂ ਨਰਕ।
@user-ku3sq1th1q
@user-ku3sq1th1q 29 дней назад
ਭਗਵੰਤ ਮਾਨ ਨੂ ਪਾਵਰ ਞਰਤਨੀ ਨੀ ਆਈ
@manindersharma3495
@manindersharma3495 26 дней назад
Waheguru ji mp bhai amritpal singh khalsa g tay mehar karo g
@Desiforever
@Desiforever 29 дней назад
Take government and dgp to court
@LabhpreetsinghLabhugill
@LabhpreetsinghLabhugill Месяц назад
Bhai amritpal singh jinda badd
@balvirsingh9650
@balvirsingh9650 29 дней назад
ਇਹ ਵਕੀਲ ਸਾਬ੍ਹ ਅਮ੍ਰਿਤਪਾਲ ਦੇ ਟਵੀਟ ਤੇ ਤਾਂ ਕੁਝ ਦਸ ਨਹੀਂ ਸਕੇ
@manganjitsingh8250
@manganjitsingh8250 Месяц назад
Jaj saihb ji jaldi Jamie vale hone hn ji ssp da dope tast kar ke ssp te parcha kita jave fir gal banegi
@VirajSandhu-fj9yd
@VirajSandhu-fj9yd Месяц назад
Goodjaj
@gurmelsinghchahal5654
@gurmelsinghchahal5654 Месяц назад
ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਇਹ ਇੱਕ ਪੁਲੰਦਾ ਤਿਆਰ ਕੀਤਾ ਗਿਆ ਹੈ ਵੋਟਾਂ ਵੇਲੇ ਹਰਪ੍ਰੀਤ ਸਿੰਘ ਸਾਡੇ ਹਲਕੇ ਵਿੱਚ ਸਾਡੇ ਨਾਲ ਇੱਕ ਮਹੀਨਾ ਰਿਹਾ ਹੈ ਦਿਨ ਰਾਤ ਅਸੀਂ ਨਹੀਂ ਮੰਨਦੇ ਹਰਪ੍ਰੀਤ ਸਿੰਘ ਨਸ਼ਾ ਕਰਦਾ ਹੈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਬਿਲਕੁਲ ਝੂਠੀ ਕਹਾਣੀ ਹੈ ਸਾਧੂ ਬੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਵਾਂਗ ਤੇਜ਼ ਦਿਮਾਗ਼ ਵਾਲਾ ਨਹੀਂ ਹੈ ਦੂਜੇ ਦਿਨ ਬੰਦੀ ਛੋੜ ਮਾਰਚ ਕੱਢਿਆ ਜਾਣਾ ਸੀ ਵੱਡਾ ਇਕੱਠ ਹੋਣਾਂ ਸੀ ਸਾਨੂੰ ਵੀ ਫੋਨ ਕੀਤਾ ਸੀ ਹਰਪ੍ਰੀਤ ਸਿੰਘ ਨੇ ਕੀ ਵੱਧ ਤੋਂ ਵੱਧ ਸੰਗਤਾਂ ਨੂੰ ਲੈਕੇ ਪਾਹੁੰਚਣਾ ਇਸ ਮਾਰਚ ਕਰਕੇ ਤੁਰਿਆਂ ਫਿਰਦਾ ਸੀ ਨੌਜਵਾਨਾਂ ਨੂੰ ਲੈਣ ਲਈ ਗਿਆ ਸੀ ਸਾਨੂੰ ਲੱਗਦਾ ਹੈ ਜਿੱਥੇ ਤੱਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਨੇ ਬਹਾਨਾ ਬਣਾ ਕੇ ਮਾਰਚ ਵਿੱਚ ਸ਼ਾਮਲ ਹੋਣ ਦਾ ਜਾਣਬੁੱਝ ਕੇ ਬੁਲਾਇਆ ਗਿਆ ਹੈ ਇਹ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ
@GurjitSingh-jh6us
@GurjitSingh-jh6us Месяц назад
Bhagwante te sare police Walia nu fansi honi chedi. Cm amritpal singh hove
@GurparkarSingh-co9bk
@GurparkarSingh-co9bk Месяц назад
ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ
@amrithehar6797
@amrithehar6797 29 дней назад
New tactic by puniab government to attack the image of bhai Amritpal singh
@charanjitbasra4543
@charanjitbasra4543 29 дней назад
ਲੋਕੋ ਤੁਸੀਂ ਇਨੀ ਹੰਦਿਆਂ ਦੀਆਂ ਗੱਲਾ ਸੁਣੋ ਗੋ ਪੰਜਾਬ ਵਿੱਚ ਨਸ਼ਾ ਬਿੰਦ ਨਹੀਂ ਹੋਣਾ ਸੱਚ ਸਞੀਕਾਰ ਕਰ ਲੈਣਾ ਚਾਹੀਦਾ 4 ਗ੍ਰਾਮ ਤੋਂ 400 ਞੀ ਕਰ ਸਕਦੇ ਸੀ ਇਹ ਞਕੀਲ ਝੂਠਾ ਲੋਕਾਂ ਨੂੰ ਗੁਮਰਾਹ ਨਾ ਕਰੋ ਕਹਾਣੀਆਂ ਤੁਸੀਂ ਬਣਾ ਰਹੇ ਗੋ ਤੁਸੀਂ ਸਿੱਖਾਂ ਨੂੰ ਕਹਿ ਕਹਿ ਕੇ ਸਰਕਾਰ ਨੂੰ ਬਦਨਾਮ ਨਕਾਰੇ ਘਰ ਤੇ ਨੱਸੀਂ ਖਤਮ ਕਰੋ ਸਰਕਾਰਾਂ ਦੀ ਸਾਥ ਦੇਣਾ ਚਾਹੀਦਾ ਇੰਜ ਕੱਲ ਤੁਸੀਂ ਆਪਣੇ ਬੱਚਿਆਂ ਞਾਰੇ ਨਹੀਂ ਗਰੰਟੀ ਲੈ ਸਕਦੇ ਤੂੰ ਤਿਞੇ ਇਹ ਸਾਬਤ ਕਰ ਸਕਦੀਆਂ ਫਿਰ ਤਾਂ ਸਾਰੇ ਇਹੀ ਕਹਿਣ ਗੇ ਸਾਡੇ ਤੇ ਝੂਠਾ ਪਰਚਾ ਪਾਤਾ ਪੁਲਿਸ ਨੂੰ ਕੰਮ ਕਰਨ ਦਿਓ ਪੰਜਾਬ ਞਿਚ ਲੋਕ ਆਪਣੇ ਬੱਚਿਆਂ ਹਾਰੇ ਕਹਿਣ ਗੇ ਸਾਡੇ ਬੰਚੇ ਨੀ ਗਲਤ ਲੋਕਾਂ ਦੇ ਬੱਚੇ ਸਾਰੇ ਗਲਤ ਹਨ ਅੱਜ ਤੁਸੀਂ ਪੁਲੀਸ ਸਾਥ ਨੀ ਦਿੱਤਾ ਪੰਜਾਬ ਞਿਚੇ ਕਦੇ ਨਸ਼ਾ ਨਹੂ ਬੰਦ ਹੋਣ
@KiranBala-q4j
@KiranBala-q4j Месяц назад
Bhagwant. Maan te s s p da dip test karo. Ji
@user-bv6pv4wj5q
@user-bv6pv4wj5q Месяц назад
Bakel sahib rub janda he
@amandeep5578
@amandeep5578 29 дней назад
Police wale app bhot nsha bhot krde a doptist hona chaida police waliya da b phr dekho 😢
@SukhpreetKaur-pn1be
@SukhpreetKaur-pn1be 29 дней назад
ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ
@iqbalsingh-xx2cz
@iqbalsingh-xx2cz Месяц назад
CM da sare leedra da drop test krao nsa ta khud sarkar bkandi a saria sarkara sikha de hi kiu dusman bange,
@Nonanona-c9s
@Nonanona-c9s Месяц назад
Hun " kirdarkhushi" kehan lag pea.." saaf dikh reha kay ek nashedi nu clean chit ditti ja rahi hai..
@Nonanona-c9s
@Nonanona-c9s Месяц назад
Dope test jruri hai ji...
@gurtejsingh5066
@gurtejsingh5066 Месяц назад
Judge Sahib God bless and remand not allowed.
@DharamrajKundlas-ds2dj
@DharamrajKundlas-ds2dj Месяц назад
Eh jehra amrit lal te eh vakeel nu v dubrugarh dej dena chahida aa
@jaswindersingh-lq6sl
@jaswindersingh-lq6sl Месяц назад
Tu aap Bhej de
@2ndhndtractorcarsaleinfoma228
@2ndhndtractorcarsaleinfoma228 Месяц назад
ice da 20 de note naal ki lena dena note naal te pii hi nhi skda bnda
@mukhtarsingh4091
@mukhtarsingh4091 Месяц назад
It's a political vendetta the whole world knows about it.
@jaspaskaurjaspalkaur9417
@jaspaskaurjaspalkaur9417 Месяц назад
Sab kuch sajish bnai hoi hai
@pinderjitkaur-ir3gi
@pinderjitkaur-ir3gi Месяц назад
Punjab police jhoothe case bnaun ch maher a eh sabh jhooth a
@bs-db3ys
@bs-db3ys Месяц назад
Gursikh sabto vadd nasha krde ne😂
@Jasvirkaur1954-zl9pl
@Jasvirkaur1954-zl9pl Месяц назад
Bhagvant Maan sarkar murda baad
@kasardass9753
@kasardass9753 Месяц назад
Saram karo rimand dita14 day
@SanbirSidhu-xy6ks
@SanbirSidhu-xy6ks Месяц назад
ਸਾਰੇ ਪੰਜਾਬ ਨੂੰ ਪਤਾ ਕੇ ਝਾੜੂ ਦੀ ਹੁਣ ਪਾਟੀ ਪਈ ਆ
@karamsingh-et8vr
@karamsingh-et8vr Месяц назад
Gadi which 3 person ci fir case harpreet par hi kyu
@garpalsingh4537
@garpalsingh4537 Месяц назад
Punjab police and Punjab government hi Bhai Amritpal Singh Khalsa Ji nu badnam kar rahe hai Desh dekh raha hai waheguru Ji ka Khalsa waheguru Ji ki Fateh Ji 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@ravinderkaurthind7294
@ravinderkaurthind7294 29 дней назад
ਪੰਜਾਬ ਪੂਲਸ ਝੂਠ ਦੀ ਪੰਡ ਹੈ ਤੇ ਗਦਾਰ ਵੀ ਨੇ ਜੋ ਨਸਾ ਵੇਚਦੇ ਨੇ ਓਨਾ ਵਲ ਪੁਲਸ ਸਾਰਾ ਪਰਸਾਸਨ ਤਾ ਮੂਹ ਰਾਤ ਨਹੀ ਸੋਦੇ ਹੋਰ ਹੀ ਖਾਣ ਵਲੀਆ ਨੂੰ ਫੜੀ ਜਾਦੇ ਨੇ ਵੜੀ ਸਰਮ ਵਾਲੀ ਗੱਲ ਹੈ ੪ ਗਰਾਮ ਵਾਲੇਆ ਨੂੰ ਜੋ ਕੇ ਹਰ ਪਰੀਤ ਸਿੰਘ ਝੂਠਾ ਪਰਚਾ ਪਾਕੇ ਪੂਰੇ ਪੰਜਾਬ ਵੀ ਝੂਠੀ ਪੈਗੀ ਲੱਖ ਲਾਨਤ ਪੂਲਸ ਦੇ ਗਦੀ ਰਾਜ ਨੀਤੀ ਪੰਜਾਬ ਦੀ
@pabloescobarfan637
@pabloescobarfan637 Месяц назад
Bheda nu shitara Di Kami hai
@parvinderkaur6659
@parvinderkaur6659 Месяц назад
Aam admi party ne ta sab nu pichhe chadd dita kamenepan laii
@bs-db3ys
@bs-db3ys Месяц назад
Good job punjab police 🚨🚨
@GurpreetKaur-bw7cl
@GurpreetKaur-bw7cl Месяц назад
Punjab government and police murdabad
@KiranBala-q4j
@KiranBala-q4j Месяц назад
Punjab. Police murdabad
@jinderjhajj8594
@jinderjhajj8594 Месяц назад
Brother ta. Slag slag v ho Ja Dana. I’m brother nu. Dina. Ki pats. Hunda. Ok dujada. Amritpal ta. Dubai vicho Ara. I’m Sal hoeya
@user-dp7zv3jy4b
@user-dp7zv3jy4b Месяц назад
Bhai amritpal singh khalsa ji jindabad
Далее
Pasta strainer HACK APPROVED
00:21
Просмотров 5 млн