Тёмный

ਕੀ ਰੱਬ ਮਰ ਚੁੱਕੈ? God is dead ? S.S. Dhunda। ਐਥੇ ਰੱਖ Ep. #1 | Navreet Sivia | Akhar 

Mitti ਮਿੱਟੀ
Подписаться 1,1 млн
Просмотров 169 тыс.
50% 1

ਕੀ ਰੱਬ ਮਰ ਚੁੱਕੈ? Sarabjeet S. Dhunda ਦੇ ਤਰਕ ਸੁਣੋ। ਐਥੇ ਰੱਖ Ep. #1 | Navreet Sivia | Akhar
#SarabjitSinghDhunda #NavreetSivia #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel punjabi,akhar channel interview,ssdhunda,Bhai Sarbjit Singh Dhunda,sarbjit singh dhunda interview,dhunda interview,sikh parchar,sikh pracharak,bhai sarbjit singh dhunda,sarbjit singh dhunda,ranjit singh dhadrian wale,punjabi sikh video,veg non veg,sikh history,sikh history in punjabi,akhar viral video,navreet sivia akhar,navreet sivia interview,sarbjit singh dhunda controversy,sarabjeet dhunda akhar interview,akhar channel

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 544   
@GurinderSingh-wl4lp
@GurinderSingh-wl4lp 2 года назад
ਇਹ ਹੈ ਬਾਬੇ ਨਾਨਕ ਦੀ ਸਿੱਖਿਆ ਧੂੰਦਾ ਜੀ ਅਸੀਂ ਤੁਹਾਡੇ ਨਾਲ ਹਾਂ ਪੂਰੇ ਜ਼ੋਰ ਨਾਲ ਪ੍ਰਚਾਰ ਕੀਤਾ ਜਾਵੇ
@jagjeetsingh6049
@jagjeetsingh6049 2 года назад
ਭਾੲੀ ਸ਼ਾਹਿਬ ਜੀ ਬਹੁਤ ਸੁਣਿਅਾ ਅਾਪ ਜੀ ਨੂੰ ਤੁਹਾਡੀ ਸ਼ਪੀਚ ਹਰ ਵਾਰ ਬਾਕਮਾਲ ਹੁੰਦੀ ਅੈ ਜੀ ਦਿਲੋ ਧੰਨਵਾਦ ਤੁਹਾਡਾ ਤੇ ਨਵਰੀਤ ਵੀਰ ਦਾ ਵੀ
@bobysekhonbobysekhon9162
@bobysekhonbobysekhon9162 2 года назад
ਬਹੁਤ ਤਿੱਖੀ ਹੈ ਗਿਆਨ ਦੀ ਤਲਵਾਰ । ਕੌਮ ਦੇ ਯੋਧੇ ਨੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਸਾਹਬ । Extreme beauty of Sikhism . ਵਾਹ । ਮੇਰੇ ਵੱਲੋਂ ਦੁਆਵਾਂ ।
@ashokklair2629
@ashokklair2629 2 года назад
ਧੂੰਦਾ ਜੀ! ਜਾਣਬੁਝ ਕੇ ਈਰਖਾ ਤੇ ਸਾੜੇ ਵਿਚ, ਆਕੇ, ਗੁਰਬਾਣੀ ਦੇ ਅਰਥ ਤੋੜ-ਮਰੋੜ ਕੇ ਕਰ ਰਿਹੈ।
@bobysekhonbobysekhon9162
@bobysekhonbobysekhon9162 2 года назад
@@ashokklair2629 ਤੂੰ ਬਾਹਲਾ ਸਿਆਣਾ ਨਾਂ ਬਣ 😂 ਲੋਕ ਸੱਭ ਕੁੱਝ ਸਮਝਦੇ ਨੇ 😂
@ranjitkaursandhu7846
@ranjitkaursandhu7846 2 года назад
ਬਹੁਤ ਵਧੀਆ ਗੱਲ-ਬਾਤ ਹੋਈ ਜੀ 🙏🏽 ਅੱਖਰ ਚੈਨਲ ਸਚਾਈ ਪੇਸ਼ ਕਰਦਾ ਹਮੇਸ਼ਾ 👏
@JSBathh
@JSBathh 2 года назад
Beautiful and Truthful Conversation.....,,
@kulwantkaur1378
@kulwantkaur1378 2 года назад
pole 1
@balbiratwal6081
@balbiratwal6081 2 года назад
ਬਹੁਤ ਹੀ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ ਵਾਹੇਗੁਰ ਆਪਣੀ ਕਿਰਪਾ ਇੰਨਾਂ ਤੇ ਬਣਾਈ ਰੱਖਣ 🙏🏻🙏🏻🙏🏻🙏🏻
@BalkarSingh-gx8gi
@BalkarSingh-gx8gi 2 года назад
bhai shab ji ap ji de vichar sulagha yog ne
@tsgill502
@tsgill502 2 года назад
ਅਖਰ ਵਾਲੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਜੀ
@GurpreetSingh-ep5jx
@GurpreetSingh-ep5jx 2 года назад
ਅਸੀਂ ਦਿਲੋਂ ਫ਼ੈਨ ਹਾਂ ਭਾਈ ਸਾਹਬ ਦੇ🙏
@gamezindagidi7185
@gamezindagidi7185 2 года назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏
@baljindersinghlongowal4097
@baljindersinghlongowal4097 2 года назад
ਧੂੰਦਾ ਵੀਰ ਸੁਲਝਿਆ ਹੋਇਆ ਬੰਦਾ ਆ ਪਰ ਇਹ ਦੁਨੀਆ ਸਮਝਣ ਦੀ ਕੋਸਿਸ ਬੜੀ ਘੱਟ ਕਰਦੀ ਆ ! ਮੈ ਨਾਸਤਿਕ ਬੰਦਾ ਪਰ ਗੁਰੂ ਨਾਨਕ ਜੀ ਦੀ ਸੋਚ ਨੂੰ ਸਲਾਮ ਕਰਦਾ
@Gurwinder_Singh171
@Gurwinder_Singh171 2 года назад
Akaal purkh nu kyon ni mnda bai tu??
@baljindersinghlongowal4097
@baljindersinghlongowal4097 2 года назад
ਥੋਡੇ ਭਾਅ ਦਾ ਹੈਗਾ ਮੇਰੇ ਭਾਅ ਦਾ ਹੈਨੀ ਗੱਲ ਮੰਨਣ ਦੀ ਆ
@amarjitvirk3916
@amarjitvirk3916 2 года назад
ਇਹ ਅਸਲੀ ਸਤਸੰਗ ਹੈ ਸਮਝਾਉਣ ਦਾ ਬਹੁਤ ਵਧੀਆ ਤਰੀਕਾ ਸਰਬਜੀਤ ਸਿੰਘ ਜੀ
@jassabrar1632
@jassabrar1632 2 года назад
ਬਹੁਤ ਚੰਗਾ ਲੱਗਿਆ ਬਾਈ ਜੀ। ਮਨ ਤੋ ਬਹੁਤ ਸਾਰੇ ਬੋਜ ਉਤਾਰ ਤੇ। ਐਵੇਂ ਪਾਖੰਡੀ ਬਾਬੇ ਡਰਾਈ ਜਾਂਦੇ ਨੇ। ਧੰਨਵਾਦ🙏
@manjitamani8005
@manjitamani8005 2 года назад
ਬਹੁਤ ਵਧੀਆ ਲੱਗਿਆ ਜੀ
@ashokklair2629
@ashokklair2629 2 года назад
ਧੂੰਦਾ ਜੀ! ਸੁਪਨੇ ਵਾਲੀ ਗੱਲ:- 👉🏿ਜਉ ਦੇਖੈ ਛਿਦ੍ਰੁ, ਤਉ **((ਨਿੰਦਕ))** ਉਮਾਹੈ, ਭਲੋ ਦੇਖਿ ਦੁਖਿ ਭਰਿਆ।। & ਜਾਣਬੁਝ ਕੇ ਈਰਖਾ ਤੇ ਸਾੜੇ ਵਿਚ, ਆਕੇ, ਗੁਰਬਾਣੀ ਦੇ ਅਰਥ ਤੋੜ-ਮਰੋੜ ਕੇ ਕਰ ਰਿਹੈ।
@vickysinghvicky2618
@vickysinghvicky2618 2 года назад
ਬਹੁਤ ਵਧੀਆ ਵਿਚਾਰ ਵੀਰ ਜੀ
@gurjitsyan843
@gurjitsyan843 2 года назад
🌾🌾🌾🌾🌾ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌾🌾ਬਹੁਤ ਸੋਹਣੇ ਵਿਚਾਰ 🌾🌾🌾🌾🌾
@bsjattana5526
@bsjattana5526 2 года назад
ਧੂੰਦਾ ਭਾਈਜੀ ਲੋਕਾਂ ਨੂੰ ਬਹੁਤ ਵਧੀਆ ਗਿਆਨ ਦਿੰਦੇ ਹਨੲਇਹਨ ਦੀ ਕੋਈ ਰੀਸ ਨਹੀਂ ਜੀ ਰਬ ਤਹਾਨੂੰ ਬਰਕਤ ਦੇ ਬਹੁਤ ਬਹੁਤ
@parmklair2362
@parmklair2362 2 года назад
ਪਰ ਧੂੰਦਾ ਜੀ ਦੀ ਸਮ ਦ੍ਰਿਸਟੀ ਨਹੀ। ਅੰਦਰ ਈਰਖਾ ਬਹੁਤ ਹੈ।
@GurpreetSingh-jb5oy
@GurpreetSingh-jb5oy 2 года назад
ਬਹੁਤ ਵਧੀਆ ਲੱਗਿਆ ਭਾਈ ਸਾਹਿਬ ਸਾਡੀ ਵੀ ਸਤਸੰਗਤ ਹੋ ਗਈ ਵਧੀਆ ਸਵਾਲ ਵਧੀਆ ਗੁਰਬਾਣੀ ਦਾ ਫੁਰਮਾਨ ਦੇ ਕੇ ਸਰਲ ਜਵਾਬ ਦਿੱਤੇ ਭਾਈ ਸਾਹਿਬ ਜੀਆਂ ਨੇ, ਆਨੰਦ ਆ ਗਿਆ ਸੁਣਕੇ
@KuldeepSingh-cf1jg
@KuldeepSingh-cf1jg 2 года назад
Very nice
@sahbpurewal7346
@sahbpurewal7346 2 года назад
@@KuldeepSingh-cf1jg @ U
@surjitsingh-bk5ob
@surjitsingh-bk5ob Год назад
Aho jay kutta banda gal sun niiii v paap Jideh magar lage oo
@Amarjitsidhu-qd3em
@Amarjitsidhu-qd3em Год назад
ਕਸੰਗੀ ਮਾਸ ਚਰੂਂਡਾ ਦਾੜੀ ਬੰਨ
@tejveergill8189
@tejveergill8189 2 года назад
ਸੁਖਮਨੀ ਸਾਹਿਬ ਸਾਧ ਕੈ ਸੰਗਿ ਮੁਖ ਊਜਲ ਹੋਤ ॥ ਸਾਧਸੰਗਿ ਮਲੁ ਸਗਲੀ ਖੋਤ ॥ਸਾਧ ਕੈ ਸੰਗਿ ਮਿਟੈ ਅਭਿਮਾਨੁ ॥ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥ ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥ ਸਾਧਸੰਗਿ ਸਭੁ ਹੋਤ ਨਿਬੇਰਾ ॥ ਸਾਧ ਕੈ ਸੰਗਿ ਪਾਏ ਨਾਮ ਰਤਨੁ ॥ ਸਾਧ ਕੈ ਸੰਗਿ ਏਕ ਊਪਰਿ ਜਤਨੁ ॥ ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧ ॥ ਸਾਧ ਕੈ ਸੰਗਿ ਅਗੋਚਰੁ ਮਿਲੈ ॥ ਸਾਧ ਕੈ ਸੰਗਿ ਸਦਾ ਪਰਫੁਲੈ ॥ ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥ ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥ ਸਾਧਸੰਗਿ ਹੋਇ ਸਭ ਕੀ ਰੇਨ ॥ ਸਾਧ ਕੈ ਸੰਗਿ ਮਨੋਹਰ ਬੈਨ ॥ ਸਾਧ ਕੈ ਸੰਗਿ ਨ ਕਤਹੂੰ ਧਾਵੈ ॥ਸਾਧਸੰਗਿ ਅਸਥਿਤਿ ਮਨੁ ਪਾਵੈ ॥ ਸਾਧ ਕੈ ਸੰਗਿ ਮਾਇਆ ਤੇ ਭਿੰਨ ॥ ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨ ॥ ਸਾਧਸੰਗਿ ' ਦੁਸਮਨ ' ਸਭਿ ਮੀਤ ॥ਸਾਧੂ ਕੈ ਸੰਗਿ ਮਹਾ ਪੁਨੀਤ ॥ ਸਾਧਸੰਗਿ ਕਿਸ ਸਿਉ ਨਹੀ ਬੈਰੁ ॥ਸਾਧ ਕੈ ਸੰਗਿ ਨ ਬੀਗਾ ਪੈਰੁ ॥ਸਾਧ ਕੈ ਸੰਗਿ ਨਾਹੀ ਕੋ ਮੰਦਾ ॥ ਸਾਧਸੰਗਿ ਜਾਨੇ ਪਰਮਾਨੰਦਾ ॥ਸਾਧ ਕੈ ਸੰਗਿ ਨਾਹੀ ਹਉ ਤਾਪੁ ॥ਸਾਧ ਕੈ ਸੰਗਿ ਤਜੈ ਸਭੁ ਆਪੁ ॥ਆਪੇ ਜਾਨੈ ਸਾਧ ਬਡਾਈ ॥ਨਾਨਕ ਸਾਧ ਪ੍ਰਭੂ ਬਨਿ ਆਈ ॥੩ ॥ ਸਾਧ ਕੈ ਸੰਗਿ ਨ ਕਬਹੂ ਧਾਵੈ ॥ ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥ ਸਾਧਸੰਗਿ ਬਸਤੁ ਅਗੋਚਰ ਲਹੈ ॥ ਸਾਧੂ ਕੈ ਸੰਗਿ ॥ਸਾਧੂ ਅਜਰੁ ਸਹੈ ॥ ਸਾਧ ਕੈ ਸੰਗਿ ਬਸੈ ਥਾਨਿ ਊਚੈ ॥ਸਾਧੂ ਕੈ ਸੰਗਿ ਮਹਲਿ ਪਹੂਚੈ ॥ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥ਨਾਨਕ ਸਾਧੂ ਕੈ ਕੁਰਬਾਨ ॥੪ ॥ ਸਾਧ ਕੈ ਸੰਗਿ ਸਭ ਕੁਲ ਉਧਾਰੈ ॥ ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥ਸਾਧੂ ਕੈ ਸੰਗਿ ਸੋ ਧਨੁ ਪਾਵੈ ॥ਜਿਸੁ ਧਨ ਤੇ ਸਭੁ ਕੋ ਵਰਸਾਵੈ ॥ ਸਾਧਸੰਗਿ ਧਰਮ ਰਾਇ ਕਰੇ ਸੇਵਾ ॥ਸਾਧ ਕੈ ਸੰਗਿ ਸੋਭਾ ਸੁਰਦੇਵਾ ॥ਸਾਧੂ ਕੈ ਸੰਗਿ ਪਾਪ ਪਲਾਇਨ ॥ ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥ ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥ ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫ ॥ ਸਾਧ ਕੈ ਸੰਗਿ ਨਹੀ ਕਛੁ ਘਾਲ ॥ ਦਰਸਨੁ ਭੇਟਤ ਹੋਤ ਨਿਹਾਲ ॥ ਸਾਧ ਕੈ ਸੰਗਿ ਕਲੂਖਤ ਹਰੈ ॥ ਸਾਧ ਕੈ ਸੰਗਿ ਨਰਕ ਪਰਹਰੈ ॥ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥ ਸਾਧਸੰਗਿ ਬਿਛੁਰਤ ਹਰਿ ਮੇਲਾ ॥ਜੋ ਇਛੈ ਸੋਈ ਫਲੁ ਪਾਵੈ ॥ਸਾਧ ਕੈ ਸੰਗਿ ਨ ਬਿਰਥਾ ਜਾਵੈ ॥ ਪਾਰਬ੍ਰਹਮੁ ਸਾਧ ਰਿਦ ਬਸੈ ॥ਨਾਨਕ ਉਧਰੈ ਸਾਧ ਸੁਨਿ ਰਸੈ ॥੬ ॥ਸਾਧ ਕੈ ਸੰਗਿ ਨ ਬਿਰਥਾ ਜਾਵੈ ॥ ਪਾਰਬ੍ਰਹਮੁ ਸਾਧ ਰਿਦ ਬਸੈ ॥ਨਾਨਕ ਉਧਰੈ ਸਾਧ ਸੁਨਿ ਰਸੈ ॥੬ ॥ ਸਾਧ ਕੈ ਸੰਗਿ ਸੁਨਉ ਹਰਿ ਨਾਉ ॥ ਸਾਧਸੰਗਿ ਹਰਿ ਕੇ ਗੁਨ ਗਾਉ ॥ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥ ਸਾਧਸੰਗਿ ਸਰਪਰ ਨਿਸਤਰੈ ॥ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥ਸਾਧੂ ਸੰਗਿ ਘਟਿ ਘਟਿ ਡੀਠਾ ॥ ਸਾਧਸੰਗਿ ਭਏ ਕੈ ਆਗਿਆਕਾਰੀ ॥ ਸਾਧਸੰਗਿ ਗਤਿ ਭਈ ਹਮਾਰੀ ॥ ਸਾਧ ਕੈ ਸੰਗਿ ਮਿਟੇ ਸਭਿ ਰੋਗ ॥ਨਾਨਕ ਸਾਧ ਭੇਟੇ ਸੰਜੋਗ ॥੭ ॥ ਸਾਧ ਕੀ ਮਹਿਮਾ ਬੇਦ ਨ ਜਾਨਹਿ ॥ਜੇਤਾ ਸੁਨਹਿ ਤੇਤਾ ਬਖਿਆਨਹਿ ॥ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ' ॥ਸਾਧ ਕੀ ਉਪਮਾ ਰਹੀ ਭਰਪੂਰਿ ॥ ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥ ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ॥ ਸਾਧ ਕੀ ਸੋਭਾ ਸਾਧ ਬਨਿ ਆਈ ॥ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭ ॥ ਸਲੋਕੁ ॥ ਮਨਿ ਸਾਚਾ ਮੁਖਿ ਸਾਚਾ ਸੋਇ ॥ਅਵਰੁ ਨ ਪੇਖੈ ਏਕਸੁ ਬਿਨੁ
@amarjitsinghgrewal4155
@amarjitsinghgrewal4155 2 года назад
ਬਹੁਤ ਵਧੀਆ interview ਹੈ ਜੀ॥ ਲੱਖੇ ਲੋਕ ਪ੍ਰਭਾਵਤ ਹੋਏ ਨੇ ।
@JagjitSingh-zc1cx
@JagjitSingh-zc1cx 2 года назад
ਬਹੁਤ ਵਧੀਆ ਲੱਗਿਆ ਖੇਤਾਂ ਵਿਚ ਕੰਮ ਕਰਦੇ ਹੋਏ ਕਿਰਸਾਨੀ ਮਸਲੇ ਹੱਲ ਹੋਣ ਗੁਰੂ ਕਿਰਪਾ ਕਰਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦੀ ਵਿਆਖਿਆ ਕਰਦੇ ਰਹਿਣ ਦਾਸ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ
@pb06_32
@pb06_32 2 года назад
ਬਹੁਤ ਜ਼ਰੂਰਤ ਹੈ ਤੁਹਾਡੇ ਵਰਗੇ ਵਿਚਾਰਾਂ ਦੀ ਸਰਬਜੀਤ ਸਿੰਘ ਧੁੰਦਾ ਜੀ 🙏🙏🙏
@user-py8tu1we4p
@user-py8tu1we4p 2 года назад
ਮੇਰੇ ਮੁਤਾਬਿਕ ਰੱਬ ਓਹ ਊਰਜਾ ਹੈ ਜਿਹੜੀ ਹਰ ਥਾਂ ਮੌਜੂਦ ਹੈ ਜੌ ਹਰ ਜੀਵ ਤੇ ਪਦਾਰਥ ਵਿੱਚ ਹੁੰਦੀ ਹੈ ਤੇ ਇਹ ਕਦੇ ਮੁੱਕਦੀ ਨਹੀਂ ਬੱਸ ਰੂਪ ਬਦਲਦੀ ਹੈ ਤੇ ਹਰ ਕਿਸਮ ਦੇ ਧਰਤੀ ਹੋਵਣ ਵਾਲੀ ਕਿਰਿਆ ਲਈ ਜਿੰਮੇਵਾਰ ਹੈ ਤੇ ਜਰੂਰੀ ਹੈ ਇਸਦੇ ਕੁੱਝ ਨਿਯਮ ਨੇ ਜਿਸਨੂੰ ਕੋਈ ਵੀ ਚਾਹ ਕੇ ਵੀ ਨੀ ਤੋੜ ਸਕਦਾ ਬਾਕੀ ਸਾਰੇ ਲੇਖ ਕਰਮ ਸਜਾ ਸ਼ੁੱਭ ਅਸ਼ੁੱਭ ਪਾਖੰਡ ਸੱਭ ਬੰਦੇ ਦਾ ਬਣਾਇਆ ਹੈ ਤੇ ਤਾਕਤਵਰ ਦਾ ਕਮਜੋਰ ਨੂੰ ਡਰਾ ਕੇ ਤੇ ਦਬਾ ਕੇ ਓਸਨੂੰ ਕਿਸਮਤ ਦਾ ਗੁਲਾਮ ਬਣਾ ਕੇ ਰੱਬ ਦੇ ਨਾਂ ਦੀ ਸੰਗਲ ਓਸ ਨੂੰ ਲਾ ਦਿੱਤੀ ਜਾਂਦੀ ਹੈ
@Amarjitsidhu-qd3em
@Amarjitsidhu-qd3em Год назад
ਬਾਣੀ ਵੀ ਪੜ ਲਉ ਸਾਰੇ ਭੁਲੇਖ਼ੇ ਨਿਕਲ ਜਾਣ ਗੇ ,ੱਬ ਦੀ ਹੋਂਦ ਬਾਰੇ ਸਿਮਰਨ ਭਜਨ ਦਇਆ ਨਹੀਂ ਕੀਨੀਂ ਤਉ ਮੁਖਿ ਚੋਟਾਂ ਖਾਹੇਂ ਗਾ ਧਰਮ ਰਾਏ ਜਬ ਲੇਖਾ ਮਾਂਗੇ ਕਿਆ ਮੁਖ ਲੈਕੇ ਜਾਂਹਿਗਾ
@ManjinderSinghDeoll
@ManjinderSinghDeoll 2 года назад
ਬਾਈ ਧੂੰਦਾ ਜੀ ਬਹੁਤ ਵਧੀਆ ਲੱਗਿਆ ਖੇਤਾਂ ਵਿੱਚ ਕੰਮ ਕਰਦੇ ਵੇਖ ਕੇ 🙏
@MotiLal-qj9sp
@MotiLal-qj9sp 2 года назад
ਭਾਈ ਧੂੰਦਾ ਜੀ ਗੁਰੂ ਬਾਣੀ ਦੇ ਨਾਲ ਨਾਲ ਖੇਤੀ ਕਰਦੇ ਦੇਖਕੇ ਅਤੇ ਗੁਰੂ ਬਾਣੀ ਦੇ ਵਿਚਾਰ ਸੁਣਨ ਕੇ ਮਨ ਅੰਦਰੋਂ ਖੁਸ਼ ਹੋ ਗਿਆ ਸੱਚ ਕੌੜਾ ਹੁੰਦੈ ਭਾਈ ਸਾਹਿਬ ਸੂੰਨਾ ਬਹੁਤ ਔਖਾ ਹੋਂਦਾ ਵਾਹਿਗੁਰੂ ਕੇ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@babajigurdaspuri2092
@babajigurdaspuri2092 2 года назад
ਅਜੇ ਰਾਜਾ ਰੋਇਆ ਕਿਉਂ ਬਾਣੀ ਵਿੱਚ ਲਿਖਿਆ ਹੈ ਬਾਕੀ ਤੁਸੀਂ ਬਾਣੀ ਵਿੱਚ ਆਪਣੇ ਕੋਲੋਂ ਬਿੰਦੀ ਲਾਈ ਜਾਂਦੇ ਤੁਸੀਂ ਦੁਨੀਆਂ ਵਿੱਚ ਅਕੱਲੈ ਸਿਆਣੇ ਹੋ
@babajigurdaspuri2092
@babajigurdaspuri2092 2 года назад
ਤੁਸੀਂ ਦੁਨੀਆਂ ਵਿੱਚ ਸਭ ਤੋ ਸਿਆਣੇ ਹੋ ਬਾਕੀ ਦੁਨੀਆਂ ਪਾਗਲ ਹੈ ਤੁਸੀਂ ਝਗੜੇ ਦੀ ਗੱਲਾ ਕਿਹੜੀ ਕਥਾ ਅਸੀਂ ਤੁਹਾਡੀ ਕਥਾ ਸੁਣਦੇ ਹੀ ਨਹੀਂ
@harbanssinghaujla795
@harbanssinghaujla795 2 года назад
ਬਹੁਤ ਵਦੀਆ ਭਾਈ ਸਾਹਿਬ ਜੀ 👏😊👏
@deepdeep2139
@deepdeep2139 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhdevSingh-je2md
@SukhdevSingh-je2md 2 года назад
ਧੂਦਾ ਸਾਬ ਬਹੁਤ ਚੜਦੀ ਕਲਾ ਵਾਲੇ ਆ ਮੈ ਇਹਨਾ ਦਾ ਬਹੁਤ ਫੈਨ ਆ ਸਾਗਣਾ
@bcnrvju
@bcnrvju 2 года назад
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
@tsgill502
@tsgill502 2 года назад
ਵੀਰ ਜੀ ਬਹੁਤ ਵਧੀਆ ਭਾਈ ਸਾਹਿਬ ਹੋਰਾਂ ਨੂੰ ਸੁਣ ਕੇ ਅਨੰਦ ਆ ਜਾਂਦਾ ਭਾਈ ਰਣਜੀਤ ਸਿੰਘ ਨੂੰ ਤੇ ਵੀਰ ਧੂਦਾ ਜੀ ਨੂੰ ਰੱਲ ਕੇ ਪਰਚਾਰ ਕਰਨਾ ਚਾਹੀਦਾ ਇਹਨਾਂ ਦਾ ਸੰਗਤ ਤੇ ਬਹੁਤ ਵਧੀਆ ਅਸਰ ਹੁੰਦਾ ਹੈ ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਜੀ
@surindersinghsidhamerimathohri
@surindersinghsidhamerimathohri 2 года назад
TS Gill, ਵੀਰ ਲੱਗਦਾ ਤੈਨੂੰ ਗੁਰਮਿਤ ਦੀ ਸਮਝ ਨਹੀ ਹੈ। ਜੇ ਹੁੰਦੀ ਤੇ ਤੂੰ ਬੇਵਕੂਫ ਸਾਧ ਨੂੰ ਭਾਈ ਸਰਬਜੀਤ ਸਿੰਘ ਦੇ ਨਾਲ ਤੁਲਨਾ ਨਾ ਕਰਦਾ???? ਕਿਥੇ ਗੁਰੂ ਸਾਹਿਬਾਨ ਜੀ ਦਾ ਪਿਆਰਾ ਪ੍ਰਚਾਰਕ ਸਰਬਜੀਤ ਸਿੰਘ ਤੇ ਕਿਥੇ ਨੇਕੀ ਬੱਦੀਆ ਵਾਲੇ ਦਾ ਯਾਰ ਬੇਵਕੂਫ ਅਨਪੜ੍ਹ ਸਾਧ ਢੱਡਰੀਆ ਵਾਲਾ ਢੱਡਰੀਆ ਤੇ ਖੁਦ ਗੁਰੂ ਜੀ ਦਾ ਚੋਰ ਹੈ। ਗੁਰੂ ਸਾਹਿਬਾਨ ਜੀ ਨੂੰ ਆਮ ਲੋਕਾ ਵਾਗ ਸਨ ਤੇ ਹਨ ਕਹਿ ਕੇ ਗੁਰੂ ਸਾਹਿਬਾਨ ਜੀ ਦੀ ਬੇਅਦਬੀ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਤੇ ਬੇਵਕੂਫ ਸਾਧ ਖੁਦ ਲੋਕਾ ਦੇ ਪੈਸਿਆ ਨਾਲ ਖਾਸ ਬਨਣ ਦੀਆ ਬੇਵਕੂਫੀਆ ਕਰ ਰਿਹਾ ਹੈ। ਉਏ ਬੇਵਕੂਫ ਬੰਦਿਆ ਆਪਣੀਆ ਬੇਵਕੂਫੀਆ ਤੇ ਢੱਡਰੀਆ ਨਾ ਮਾਰਿਆ ਕਰ??? ਉਏ ਤੂੰ ਨੇਕੀ ਬੱਦੀਆ ਵਾਲੇ ਨਾਲ ਯਾਰੀ ਪਾ ਕੇ ਗੁਰੂ ਸਾਹਿਬਾਨ ਜੀ ਦਾ ਚੋਰ ਬਣ ਗਿਆ ਹੈ। ਤੂੰ ਗੁਰੂ ਸਾਹਿਬਾਨ ਜੀ ਨੂੰ ਆਮ ਤੇ ਕੁਦਰਤ ਨੂੰ ਹੀ ਰੱਬ ਬਣਾਈ ਜਾਂਦਾ ਹੈ। ਦੁਸਰਿਆ ਨੂੰ ਸਮਝਾਉਣ ਤੋ ਪਹਿਲਾ ਆਪਣੇ-ਆਪ ਨੂੰ ਪੜਚੋਲ ਬੇਵਕੂਫ ਅਨਪੜ੍ਹ ਸਾਧਾ। ।।।ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬਾਨ ਜੀ ਦੇ ਨਜ਼ਰੀਏ ਨਾਲ ਦੇਖ।।।। ਉਏ ਬੇਵਕੂਫ ਬੰਦਿਆ ਆਪਣੀਆ ਬੇਵਕੂਫੀਆ ਤੇ ਢੱਡਰੀਆ ਨਾ ਮਾਰਿਆ ਕਰ।। ਉਏ ਢੱਡਰੀਆ ਬੇਵਕੂਫਾ ਨੇਕੀ ਬੱਦੀਆ ਵਾਲੇ ਦਿਆ ਯਾਰਾ ਉਏ ਬੇਵਕੂਫਾ ਲੰਡਿਆ ਛੱੜਿਆ ਅਨਪੜ੍ਹ ਸਾਧਾ ਢੱਡਰੀਆ। ਉਏ ਤੂੰ ਤੇਰਾ ਯਾਰ ਨੇਕੀ ਬੱਦੀਆ ਵਾਲਾ ਉਏ ਤੁਹਾਨੂੰ ਦੋਹਾ ਨੂੰ ਸ਼ਰਮ ਦਾ ਘਾਟਾ ਹੇ। ਦੋਵੇ ਤੁੱਸੀ ਗੁਰੂ ਸਾਹਿਬਾਨ ਜੀ ਦੇ ਚੋਰ ਹੋ। ਤੇ ਗੁਰਮਿਤ ਸਿਧਾਂਤ ਦੇ ਉਲਟ ਬਕਵਾਸ ਕਰਦੇ ਹੋ। ਇਸ ਕਰਕੇ ਇਹ ਲੋਕ ਗੁਰੂ ਜੀ ਦਾ ਸਤਿਕਾਰ ਕਿਦਾ ਕਰ ਸਕਦੇ ਹਨ?? ਇਸ ਕਰਕੇ ਇਨਾ ਚੋਰਾ ਨੂੰ ਮੰਨਣ ਜਾ ਸੁਨਣ ਵਾਲੇ ਬੇਵਕੂਫ ਜਾ ਨਾਸਮਝ ਹੋ ਸਕਦੇ ਹਨ। ਉਏ ਬੇਵਕੂਫ ਬੰਦਿਆ ਆਪਣੀਆ ਬੇਵਕੂਫੀਆ ਢੱਡਰੀਆ ਨਾ ਮਾਰਿਆ??? ਉਏ ਤੂੰ ਨੇਕੀ ਬੱਦੀਆ ਵਾਲੇ ਨਾਲ ਯਾਰੀ ਪਾ ਕੇ ਗੁਰੂ ਸਾਹਿਬਾਨ ਜੀ ਦਾ ਚੋਰ ਬਣ ਗਿਆ ਹੈ। ਤੂੰ ਗੁਰੂ ਸਾਹਿਬਾਨ ਜੀ ਨੂੰ ਆਮ ਤੇ ਕੁਦਰਤ ਨੂੰ ਹੀ ਰੱਬ ਬਣਾਈ ਜਾਂਦਾ ਹੈ। ਦੁਸਰਿਆ ਨੂੰ ਸਮਝਾਉਣ ਤੋ ਪਹਿਲਾ ਆਪਣੇ-ਆਪ ਨੂੰ ਪੜਚੋਲ ਬੇਵਕੂਫ ਅਨਪੜ੍ਹ ਸਾਧਾ। ।।।ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬਾਨ ਜੀ ਦੇ ਨਜ਼ਰੀਏ ਨਾਲ ਦੇਖ।।।। ਉਏ ਬੇਵਕੂਫ ਬੰਦਿਆ ਆਪਣੀਆ ਬੇਵਕੂਫੀਆ ਤੇ ਢੱਡਰੀਆ ਨਾ ਮਾਰਿਆ ਕਰ।। ਉਏ ਢੱਡਰੀਆ ਬੇਵਕੂਫਾ ਨੇਕੀ ਬੱਦੀਆ ਵਾਲੇ ਦਿਆ ਯਾਰਾ ਉਏ ਬੇਵਕੂਫਾ ਲੰਡਿਆ ਛੱੜਿਆ ਅਨਪੜ੍ਹ ਸਾਧਾ ਢੱਡਰੀਆ। ਉਏ ਤੂੰ ਤੇਰਾ ਯਾਰ ਨੇਕੀ ਬੱਦੀਆ ਵਾਲਾ ਉਏ ਤੁਹਾਨੂੰ ਦੋਹਾ ਨੂੰ ਸ਼ਰਮ ਦਾ ਘਾਟਾ ਹੇ। ਦੋਵੇ ਤੁੱਸੀ ਗੁਰੂ ਸਾਹਿਬਾਨ ਜੀ ਦੇ ਚੋਰ ਹੋ। ਤੇ ਗੁਰਮਿਤ ਸਿਧਾਂਤ ਦੇ ਉਲਟ ਬਕਵਾਸ ਕਰਦੇ ਹੋ। ਇਸ ਕਰਕੇ ਇਹ ਲੋਕ ਗੁਰੂ ਜੀ ਦਾ ਸਤਿਕਾਰ ਕਿਦਾ ਕਰ ਸਕਦੇ ਹਨ?? ਇਸ ਕਰਕੇ ਇਨਾ ਚੋਰਾ ਨੂੰ ਮੰਨਣ ਜਾ ਸੁਨਣ ਵਾਲੇ ਬੇਵਕੂਫ ਜਾ ਨਾਸਮਝ ਹੋ ਸਕਦੇ ਹਨ।
@ekemdeep1372
@ekemdeep1372 2 года назад
@@surindersinghsidhamerimathohri veer ji bahut changi tra farak samjaya tusin ohnu..baad ch reply v ni keeta ohne
@inderjitdhillon2479
@inderjitdhillon2479 2 года назад
Paterkar be eh ni pushea ke hun ta badala de chaploose ban gya Btha lea bibi jangrio ne ena misionery parcharka nu Vota da mamla bai
@prabhdeepkaurgrewal3737
@prabhdeepkaurgrewal3737 2 года назад
@@inderjitdhillon2479 g bilkul jdo appa beith ge smgo nal ha nahi appa othe jande hi nahi so pta bhai sahib kyo gye
@ashokklair2629
@ashokklair2629 2 года назад
ਢਢਰੀ ਤਾ ਇਤਨਾ ਹੰਕਾਰ ਗਿਐ ਕਿ, ਰੱਬ ਨੂੰ & ਗੁਰੂ ਨਾਨਕ ਜੀ ਨਾਲ ਵੀ ਮਿਲਕੇ ਨਹੀ ਬੈਠ ਸਕਦਾ। ਧੂੰਦਾ ਬਿਚਾਰਾ ਕਿਹੜੇ ਬਾਗ ਦੀ‌ ਗਾਜਰ ਹੈ ਜੀ।
@gulfcraneoperator3071
@gulfcraneoperator3071 2 года назад
ਰਵਨੀਤ ਸਿਵਿਆ ਸਾਬ ਜੀ,, welcome ਜੀ ਤੁਸੀਂ ਸਾਡੇ ਪਿੰਡ ਆਏ ਓ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਵਧੀਆ interview ਕੀਤੀ ਹੈ ਜੀ ਦਿਲੋਂ❤ ਧੰਨਵਾਦ ਜੀ 🙏🌹❤💐
@Preet-xe4wu
@Preet-xe4wu 2 года назад
Uu
@paramjitkaur3943
@paramjitkaur3943 2 года назад
@@Preet-xe4wu VT
@didarsingh6310
@didarsingh6310 2 года назад
ਮੇਰੀ ਬਚਪਣ ਤੋਂ ਹੀ ,,, ਭਾਈ ਸਾਹਬ ਨਾਲ ਸੋਚ ਮਿਲਦੀ ਹੈ ।
@butasingh3176
@butasingh3176 2 года назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@harjeetkaur6682
@harjeetkaur6682 2 года назад
ਬਹੁਤ ਬਹੁਤ ਧਨ ਵਾਦ ਭਾਈ ਸਾਬ ਜੀ 🙏🌷🙏👌
@simrandhillon5680
@simrandhillon5680 2 года назад
Waheguru ji waheguru ji waheguru ji waheguru ji waheguru ji 🙏🙏
@Tejinderchima
@Tejinderchima 2 года назад
ਗੂਰ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਨੇ ਮਨੁੱਖ ਦੇ ਜੀਵਨ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਜਦੋਂ ਡੂੰਘਾਈ ਨਾਲ ਸੋਚੀਏ ਤਾਂ ਫੇਰ ਸਮਝ ਆਉਂਦੀ ਹੈ ਦੁਨਿਆਵੀ ਜਿੰਦਗੀ ਵਿੱਚ ਪੈਦਾ ਹੋਣ ਵਾਲੇ ਸਵਾਲਾਂ ਦੇ ਜਵਾਬ ਉਹਨਾਂ ਕਿੰਨੀ ਸੰਜੀਦਗੀ ਨਾਲ ਦਿੱਤੇ ਹਨ।
@gurlalsinghsandhu2135
@gurlalsinghsandhu2135 2 года назад
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sadhusinghbhullar7339
@sadhusinghbhullar7339 2 года назад
ਧਰਮ ਕਰਮ ਨੂੰ ਸੋਹਣਾ ਸਨੂੱਖਾ ਭਲਾਈ ਹਿਤ ਰੋਸਨਮਈ ਨਿਰੋਲ ਸੱਚ ਦਾ ਰਾਹੀ ਇਨਸਾਫ਼ ਜਨਹਿਤ ਮਨੁੱਖ ਨੂੰ ਬਣਾਉਣ ਦਾ ੳਪਰਾਲਾ ਕਰਨਾ ਮਹਾਨ ਕਾਰਜ ਇ
@gurjeetsingh5877
@gurjeetsingh5877 2 года назад
ਬਹੁਤ ਹੀ ਵਧੀਆ ਮੋਟੀਵੇਸਨਲ ਇੰਟਰਵਿਊ
@mannakhehra4012
@mannakhehra4012 2 года назад
ਭਾਈ ਸਾਹਿਬ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਣ ਲਈ ਬਹੁਤ ਵੱਡਾ ਯਤਨ ਕਰ ਰਹੇ ਆ। ਮੈਂ ਬਹੁਤ ਕੁਝ ਸਿੱਖਿਆ ਭਾਈ ਸਾਹਿਬ ਕੋਲੋਂ ਜਦ ਦਾ ਸੁਣਨ ਲੱਗਾ। ਜਿੰਦਗੀ ਜਿਉਣ ਦਾ ਸੁਆਦ ਵਹਿਮਾਂ ਭਰਮਾਂ ਵਿੱਚੋਂ ਨਿਕਲ ਕੇ ਆਉਂਦਾ, ਬਿਨਾਂ ਕਿਸੇ ਮੜੀ ਮਸਾਨ ਨੂੰ ਪੂਜੇ। ਜਦ ਅੰਦਰ ਦਾ ਡਰ ਖਤਮ ਹੋ ਗਿਆ ਸਮਝ ਲਵੋ ਬੰਦਾ ਵਹਿਮਾਂ ਭਰਮਾਂ ਵਿੱਚੋਂ ਨਿਕਲ ਗਿਆ।
@ashokklair2629
@ashokklair2629 2 года назад
ਧੂੰਦਾ ਜੀ! ਸੁਪਨੇ ਵਾਲੀ ਗੱਲ:- 👉🏿ਜਉ ਦੇਖੈ ਛਿਦ੍ਰੁ, ਤਉ **((ਨਿੰਦਕ))** ਉਮਾਹੈ, ਭਲੋ ਦੇਖਿ ਦੁਖਿ ਭਰਿਆ।। & ਜਾਣਬੁਝ ਕੇ ਈਰਖਾ ਤੇ ਸਾੜੇ ਵਿਚ, ਆਕੇ, ਗੁਰਬਾਣੀ ਦੇ ਅਰਥ ਤੋੜ-ਮਰੋੜ ਕੇ ਕਰ ਰਿਹੈ।
@HarjitSingh-il4ce
@HarjitSingh-il4ce 2 года назад
ਧਨ ਧਨ ਬਾਬਾ ਨੰਦ ਸਿੰਘ ਜੀ
@punjabimusicrecords1027
@punjabimusicrecords1027 2 года назад
ਵਾਹਿਗੁਰੂ ਜੀ
@sukhdevdhillon7908
@sukhdevdhillon7908 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ, ਭਾਈ ਧੂੰਦਾ ਜੀ ਹੋਣਾ ਨੇ ਬਹੁਤ ਵਧੀਆ ਤਰੀਕੇ ਨਾਲ ਬਾਣੀ ਦਾ ਅਨੁਵਾਦ ਕੀਤਾ, ਭਾਈ ਧੂੰਦਾ ਜੀ ਕਈ ਵਾਰੀ ਮੰਨ ਵਿੱਚ ਇਕ ਸਵਾਲ ਪੈਦਾ ਹੁੰਦਾ ,ਜਦੋਂ ਮੈਂ ਛੋਟਾ ਹੁੰਦਾ ਸੀ ਜਾਣੀ 50 ਜਾ 55 ਸਾਲ ਪਹਿਲਾਂ ਸਿੱਖ ਪ੍ਰਚਾਰਕਾਂ ਤੋਂ ਗੁਰੂ ਨਾਨਕ ਦੇਵ ਮਹਾਂਰਾਜ ਜੀ ਦੀ ਸਾਖੀ ਸੁਣਦੇ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਦੋ ਸੇਵਕ ਦੱਸੇ ਜਾਂਦੇ ਸਨ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਜੋ ਸਦਾ ਹੀ ਬਾਬਾ ਜੀ ਦੇ ਨਾਲ ਰਹਿੰਦੇ ਸਨ ਤੇ ਉਸ ਵਕ਼ਤ ਦੇ ਬਹੁਤ ਸਾਰੇ ਚਿਤਰਾਂ ਵਿੱਚ ਵੀ ਦੋ ਸੇਵਕ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇਖਣ ਵਿੱਚ ਆਉਂਦੇ ਸਨ ਹੁਣ ਹੌਲੀ ਹੌਲੀ ਭਾਈ ਬਾਲਾ ਜੀ ਨੂੰ ਸਾਖੀ ਵਿੱਚੋ ਬਾਹਰ ਕੱਢ ਦਿੱਤਾ ਗਿਆ , ਕੀ ਇਹ ਵੀ ਕਿਸੇ ਸਾਜਿਸ਼ ਦੇ ਤਹਿਤ ਹੋਇਆ ਹੈ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਡੇ ਸਿੱਖ ਤੇ ਹਿੰਦੂ ਦੇ ਵਿੱਚਕਾਰ ਨਫ਼ਰਤ ਦੀ ਦੀਵਾਰ ਖੜੀ ਕੀਤੀ ਜਾ ਰਹੀ ਹੈ ਤੇ ਮੁਸਲਾਨਾਂ ਨੂੰ ਖੁਸ਼ ਕਰਨ ਵਾਸਤੇ ਭਾਈ ਮਰਦਾਨਾ ਜੀ ਨੂੰ ਸਾਖੀ ਵਿੱਚ ਨਾਲ ਰੱਖਿਆ ਗਿਆ ਹੈ , ਸ਼ਾਇਦ ਜੇ ਮੈਂ ਗ਼ਲਤ ਸੋਚ ਰਿਹਾ ਹਾਂ ਤਾਂ ਪਹਿਲਾਂ ਤੇ ਹੁਣ ਦੇ ਇਤਹਾਸ ਵਿੱਚ ਫ਼ਰਕ ਕਿਉ
@PremSingh-fj4rz
@PremSingh-fj4rz 2 года назад
ਇਸਨੂੰ ਕਹਿੰਦੇ ਅਸਲੀ ਪਤਰਕਾਰੀ ਅੱਖਰ ਵੀਰਾ ਦਾ ਬਹੁਤ ਧੰਨਵਾਦ ਅਤੇ ਵਧਾਈਆ
@surindersinghsidhamerimathohri
@surindersinghsidhamerimathohri 2 года назад
ਸਤਿਨਾਮ ਜੀ ਕਾ ਪਿਆਰਾ, ਸਤਿਨਾਮ ਜੀ ਦਾ ਆਪਣਾ ਪਿਆਰਾ ਪ੍ਰਚਾਰਕ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ, ਸਤਿਨਾਮ ਵਾਹਿਗੁਰੂ ਜੀ। SATNAM JI KA AAPNA PIAARA PARCHARIC. SATNAM JI SATNAM JI SATNAM JI, SATNAM WAHEGURU JI
@mohindersandhar4736
@mohindersandhar4736 2 года назад
ਭਾਈ ਸਾਹਿਬ ਸਰਬਜੀਤ ਸਿੰਘ ਜੀ ਮੈ ਆਪ ਜੀ ਦੇ ਵਿਚਾਰਾਂ ਦੀ ਬਹੁਤ ਵੱਡੀ ਫੈਨ ਹਾਂ ਇਕ ਖੁੱਲੇ ਦਿਲ ਨਾਲ ਵਿਚਾਰ ਵਟਾਂਦਰਾ ਕਰਦੇ ਹੋ ਪਰ ਜਦੋਂ ਸਰਬ ਲੋਅ ਬਾਰੇ ਆਪ ਨੇ ਜੀਬ ਦੁੱਬਈ ਜਬਾਨ ਚ ਬੋਲੇ ਹੋ ਬਹੁਤ ਦੁੱਖ ਹੋਇਆ ਜੇ ਤੁਸੀਂ ਖੁੱਲ ਕੇ ਇਸਦੇ ਵਿਰੋਧ ਕਰਦੇ ਤਾਂ ਬਹੁਤ ਖੁਸ਼ੀ ਹੁੰਦੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੋ ਇਲਾਵਾ ਸਿੱਖ ਧਰਮ ਚ ਹੋਰ ਕੋਈ ਵੀ ਕਿਤਾਬਾਂ ਦੀ ਕੋਈ ਵੀ ਥਾਂ ਨਹੀਂ ਧੁਰ ਕੀ ਬਾਣੀ ਹੀ ਹੈ ਜੋ ਗੁਰੂ ਸਾਹਿਬਾਨ ਦੀ ਬਾਣੀ ਹੈ ਸਰਬ ਲੋਅ ਵਾਰੇ ਖੁੱਲ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਇਹ ਤੁਸਾਂ ਦਾ ਕ੍ਰਮ ਵੀ ਤੇ ਧਰਮ ਵੀ ਹੈ ਪਲੀਜ
@Bass.Boosted_47
@Bass.Boosted_47 2 года назад
Sarbjit veer de de gal bat bhut vadia motivation speech waheguru ji charde kala bakshan ji 🙏🙏🙏🙏
@sukhpalsingh2769
@sukhpalsingh2769 2 года назад
ਬਹੁਤ ਵਧੀਆ ਜੀ ਹੱਥੀ ਕਿਰਤ ਕਰਨੀ ਚਾਹੀਦੀ ਦੀ ਨਾਲੇ ਵਰਜਛ ਹੋ ਜਾਦੀ
@JaswinderSingh-kt9yc
@JaswinderSingh-kt9yc 2 года назад
ਸਵਾਦ ਆਗਿਆ ਜੀ ਇੰਟਰਵਿਊ ਦੌਰਾਨ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਸਾਰੀ ਟੀਮ ਤੇ ਜਸਵਿੰਦਰ ਸੰਧੂ ਮਲੋਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🙏🌹🙏🌹🙏🌹🌹🌹🌹🌹🌹🌹🙏🙏🙏
@jagroopsingh5686
@jagroopsingh5686 2 года назад
ਸੱਚ ਤੇ ਖੜਨ ਵਾਲੇ ੲਿਨਸਾਨ ਨੇ ਭਾੲੀ ਸਹਿਬ.
@GurjantSingh-rv5ns
@GurjantSingh-rv5ns 2 года назад
ਸੱਚ ਦੀ ਗੱਲ ਕਰਦੇ ਹਨ ‌ਭਾਈ ਸਾਹਿਬ ਜੀ
@tirathsinghdhaliwal5555
@tirathsinghdhaliwal5555 2 года назад
ਵਾਹਿਗੁਰੂ ਜੀ ਚੜ੍ਹਦੀ ਕਲਾ ਚੈਨਲ ਤੇ ਤੁਹਾਡੀ ਕਥਾ ਸੁਣ ਦੇ ਸੀ
@sandhupasiana2883
@sandhupasiana2883 2 года назад
Mai pehli waari aini waddi interview suni aa.bahut anand aya galla sun k.sachiyan gallan ne g bilkul.🙏🙏
@KuldeepSingh-sw3gs
@KuldeepSingh-sw3gs 2 года назад
ਬਹੁਤ ਵਧੀਆ ਲੱਗੀ ਭਾਈ ਸਾਹਿਬ ਦੀ ਵਿਚਾਰਧਾਰਾ
@manjotkaur3229
@manjotkaur3229 2 года назад
Waheguru ji bhai sahib ji baut good ji
@jagga3715
@jagga3715 2 года назад
ਆਪਣਾ ਦੇਸ਼ ਅੰਧ ਵਿਸ਼ਵਾਸ ਦਾ ਦਾ ਗੁਲਾਮ ਰਹੂਗਾ ਤਾਹੀ ਤਰੱਕੀ ਨੀ ਕਰ ਸਕਦਾ
@mrsingh7193
@mrsingh7193 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Manveer_pc_5911
@Manveer_pc_5911 8 месяцев назад
ਰੂਹ ਖੁਸ਼ ਹੋਗੀ ਵੀਰ interview dekhh❤❤❤❤❤❤
@KaranSandhu-ez3jc
@KaranSandhu-ez3jc 2 года назад
ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਜੀ ਸਹੀ ਗਲ ਆ ਬਹੁਤ ਵਧੀਆ ਲੱਗਾ ਦੇਖ ਕੇ
@iqbalsingh2302
@iqbalsingh2302 2 года назад
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
@Official_shehbaaz
@Official_shehbaaz 2 года назад
ਬਹੁਤ ਚੰਗੀ ਲੱਗੀ ਸਾਰੀ ਵੀਡੀਓ ਕਈ ਸਵਾਲ ਸੀ ਮਨ ਵਿੱਚ ਜਿਨਾਂ ਦਾ ਅੱਜ ਜਵਾਬ ਮਿਲ ਗਿਆ
@JagtarSingh-jb3hv
@JagtarSingh-jb3hv 2 года назад
Bhai Sarbhjit Singh da parchar next level da parchar hai jehde loki Sikhi ton drate c chiti seunk ne oh sare bhulekhe dur krda bhai Sarbhjit Singh da parchar Well done 👍
@gurpreetsinghkhalsa2552
@gurpreetsinghkhalsa2552 2 года назад
ਵਾਹਿਗੁਰੂ ਜੀ🙏🙏👍
@ashokklair2629
@ashokklair2629 2 года назад
ਧੂੰਦਾ ਜੀ! ਸੁਪਨੇ ਵਾਲੀ ਗੱਲ:- 👉🏿ਜਉ ਦੇਖੈ ਛਿਦ੍ਰੁ, ਤਉ **((ਨਿੰਦਕ))** ਉਮਾਹੈ, ਭਲੋ ਦੇਖਿ ਦੁਖਿ ਭਰਿਆ।। & ਜਾਣਬੁਝ ਕੇ ਈਰਖਾ ਤੇ ਸਾੜੇ ਵਿਚ, ਆਕੇ, ਗੁਰਬਾਣੀ ਦੇ ਅਰਥ ਤੋੜ-ਮਰੋੜ ਕੇ ਕਰ ਰਿਹੈ।
@devidayal9729
@devidayal9729 14 часов назад
Satnam shri waheguru sahib ji
@mohanlail9998
@mohanlail9998 2 года назад
Thanks Very good interview Both of you were very intelligent Very good questions and answers
@Pindtoh
@Pindtoh 2 года назад
Vir di interview sun k Anand aa gea..
@skproduction9758
@skproduction9758 2 года назад
ਬਹੁਤ ਵਧੀਆ ਵਿਚਾਰ ਧੂੰਦਾ ਸਾਹਬ ਤੇ ਵਧੀਆ ਉਪਰਾਲਾ ਬਾਈ ਨਵਰੀਤ ਸਿਵੀਆ ਜੀ
@bsbalbalkohnacanada4209
@bsbalbalkohnacanada4209 2 года назад
WAHEGURU G KA KHALSA WAHEGURU G KI FATEH ll Bahut bahut dhanwadi haan PROFESSOR SARABJIT SINGH DHUNDA SIR HURA DE ! 2 d most courageous and intelligent professor with clean intention , who humbles himself and with a pure heart . All Indian Kissan Mazdoor Ekta Union ! ZINDABAD ZINDABAD ZINDABAD ZINDABAD 10112021
@kauranmol3152
@kauranmol3152 Год назад
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai
@kanwarbirsingh9500
@kanwarbirsingh9500 2 года назад
Religion is definitely needed but it requires dedication to learn what Guru Sahib is saying and then apply those learnings in your daily life. Religion makes you independent from the rituals. 🙏
@singhsonu3057
@singhsonu3057 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਰਬਜੀਤ ਸਿੰਘ ਧੂੰਦਾ ਧੰਨਵਾਦ ਜੀ
@balwindersingh7463
@balwindersingh7463 2 года назад
ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹਿਉ ਕੋਈ
@ViraJpreetking
@ViraJpreetking 2 года назад
ਬਹੁਤ ਵਧੀਆ ਬਾਈ ਜੀ ਵਿਚਾਰ ਨੇ ਵਿਰ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ ਮੇਂ ਜ਼ਮਾਨਾ ਸੇ ਨਹੀਂ ਹਾਰਾ ਕਿਸੀ ਕਿ ਬਾਤ ਮਾਨੀ ਹੈ
@devildeol1273
@devildeol1273 2 года назад
3 din hoge c wait krde nu es interview di but puri interview dkh k swad aaya mtlb bht veham door hunde ne
@ArshdeepSingh-ig7il
@ArshdeepSingh-ig7il 2 года назад
ਬਹੁਤ ਵਧੀਆ ਵਿਚਾਰ ਭਾਈ ਸਾਹਿਬ
@JaswinderSingh-kt9yc
@JaswinderSingh-kt9yc 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਭਾਈ ਸਾਹਿਬ ਜੀ ਤੇ ਜਸਵਿੰਦਰ ਸੰਧੂ ਮਲੋਟ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🌹🌹🎈🎈🎈💝💝💝💝🌺🌺🌺🌺🌺🌺🌺🌻🌻🌻🌻🌻🌻🌻🌻🌺🌺🌺🌺🌺🌺🌺🌺👍👍👍👏👏👏👏🎉🙏🙏🙏🙏🙏🙏🙏🙏
@narjitrampal6531
@narjitrampal6531 2 года назад
Dhunda jee :Thanks for interpreting Gurbani scientifically.i wish all the dera should be finished in not just Punjab but all over India
@preetmangat5760
@preetmangat5760 2 года назад
nice Interview, respect from Melbourne 🇳🇿
@ManmohanSingh-li8tr
@ManmohanSingh-li8tr 2 года назад
ਧੂੰਦਾ ਸਾਬ੍ਹ ਨੂੰ ਆਪਾਂ ਹਮੇਸ਼ਾਂ ਸਹੀ ਰਾਹ ਤੇ ਈ ਵੇਖਿਆ ਤੇ ਦ੍ਰਿੜਤਾ ਨਾਲ਼ ਭਾਈ ਸਾਬ੍ਹ ਨੇ ਪ੍ਰਚਾਰ ਕੀਤਾ। ਅਸੀਂ ਭਾਈ ਸਾਬ੍ਹ ਦਾ ਦਿਲੋਂ ਸਤਿਕਾਰ ਕਰ ਕਰਦੇ ਆ। ਸਿਵੀਆ ਸਾਬ੍ਹ ਤੇ ਸਾਥੀਆਂ ਦਾ ਵੀ ਧੰਨਵਾਦ।
@lakhvirsandhu8896
@lakhvirsandhu8896 2 года назад
Sarabjir sahib ji this is true and thank you. Is it possible if interview can be conducted in English for younger generations?
@sarwanbajwa8074
@sarwanbajwa8074 2 года назад
ਜਨਾਨਿਆਂ ਬਾਬਿਆਂ ਮਗਰ ਲੱਗਿਆਂ ਨੇ ਤੇ ਬੰਦੇ ਆਪਣੀ ਜਨਾਨੀ ਦੇ ਮਗਰ ਮਗਰ ਬਾਬਿਆਂ ਦੇ ਪਿਛੇ ਲੱਗੇ ਫਿਰਦੇ ਨੇ ਬੱਸ ਆਹੀ ਮਜਬੁਰੀ ਏ ਜਿਆਦਾ ਲੋਕਾਂ ਦੀ ।
@jaswantkaur73
@jaswantkaur73 2 года назад
Very nice interview Waheguru ji
@vikasgupta5200
@vikasgupta5200 Год назад
Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich
@JasbirSingh-wr5bq
@JasbirSingh-wr5bq 2 года назад
ਤੁਹਾਡੀ ਸੰਗਤ ਕਰਕੇ ਬਹੁਤ ਕੁਝ ਸਿਖਿਆ । ਧੰਨਵਾਦ ਜੀਓ । ਹੋਰ ਵੀ ਅਜਹੇ ਪ੍ਰੋਗਰਾਮ ਚਹਿਦ ਦੇ ਹਨ
@rajranjitsingh9054
@rajranjitsingh9054 2 года назад
Bhut vadiya veer ji,,,, youngsters need this type of interviews
@onlykabaddi999
@onlykabaddi999 2 года назад
ਭਾਈ ਪੰਥਪ੍ਰੀਤ ਸਿੰਘ ਦੀ ਵੀ ਇੰਟਰਵਿਊ ਲਉ
@Arabiantrucker1987
@Arabiantrucker1987 2 года назад
ਆਹੋ ਪਰ ਇੰਟਰਵਿਊ ਆਲੇ ਨੂੰ ਇਹ ਉਲਝਾ ਹੀ ਲੈਂਦੇ ਆ ਇੰਟਰਵਿਊ ਆਲਾ ਏਡਾ ਨੀਂ ਹੈਗਾ
@BEAUTYINHOME
@BEAUTYINHOME 2 года назад
Thanks sarabjit Singh g sukhmani sahib di wiakhya Suru karn lai 🏳️‍🌈👏👍
@g.s.m5458
@g.s.m5458 2 года назад
ਬਾਈ ਜੀ ਇੱਕ ਹੋਰ ਪਾ੍ਟ ਹੋਰ ਕਰਿਉ ਬਹੁਤ ਵਧੀਆ ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਦੇ
@thugboy7179
@thugboy7179 2 года назад
Mainu lagda si v jyda long aa video but hun sochda v hor long ho jandi te koi gall ni si poori sunde gud
@karnailsinghmultani2950
@karnailsinghmultani2950 2 года назад
Very good🙏💐🌹🌺🌷Waheguru ji
@dhariwalktv8582
@dhariwalktv8582 2 года назад
ਅੱਤ
@shinderfarmphagwara3744
@shinderfarmphagwara3744 2 года назад
Very nice and knowledge and healthy talk thanks for akhar
@SukhwinderSingh-up1qk
@SukhwinderSingh-up1qk 2 года назад
ਗੁੱਡ 22 ਜੀ
@laxmansingh11
@laxmansingh11 2 года назад
ਬਹੁੱਤ ਖੂਬ ਵਾਹਿਗੁਰੂ ਜੀ
@riazghuman8698
@riazghuman8698 2 года назад
Baut vadiya gal baat si , Tay puche gaye sawal vi baut jarori te vadiya si , Tay ki ka hiye Dhunda ji dey jawab an da , har gal khol ke duniya di misalan naal sabit kar Ke samjhan da tareka vi baut sahi te vakhra ae .
@guradabsinghgrewal1607
@guradabsinghgrewal1607 2 года назад
Very nice veer g 1000 % shi aa gurbani same tuhade mutabik arth ne me v bcphn to eda e rbb nu mndi aa koi kismat nhi hundi karam sb to vdda jidaa Karam kroge oda e kismat bn jau
@DilbagSingh-dn3lc
@DilbagSingh-dn3lc 2 года назад
Ap ji Ek kirti Sikh Thank you ji.
@harjitsinghsandhu6140
@harjitsinghsandhu6140 2 года назад
Very true interview, waheguru. Charde kla rakhe dhunda I always with your parchar keep it up sir
@harjitsinghsandhu6140
@harjitsinghsandhu6140 2 года назад
Dhunda ji
@baljinderkaur7090
@baljinderkaur7090 2 года назад
ਵਾਹ ਜੀ ਲਾਜਵਾਬ ਬਹੁਤ ਵਧੀਆ
@jindojp9825
@jindojp9825 2 года назад
ਭਾਈ ਜੀ ਮੈ ਆਪ ਦੀ ਸਾਰੀ ਇੰਟਰਵਿਊ ਸੁਣੀ। ਚੰਗੀ ਲੱਗੀ। ਪਰ ਮੇਰਾ ਸਵਾਲ ਐ ਕਿ ਤੁਸੀ ਮਾਸ ਖਾਣ ਤੇ ਜੋ ਵਿਚਾਰ ਸਾਂਝੇ ਕੀਤੇ ਨੇ ਸਬ ਨੂੰ ਚੰਗੇ ਲੱਗੇ ਸਾਰੇ ਹੀ ਕੁਮੈਟ ਕਰਨ ਵਾਲੇ,(ਕੇਵਲ ਜੋ ਮਾਸ ਖਾਣਾ ਪਸੰਦ ਕਰਦੇ ਆ)ਖੁਸ ਨੇ ਕਿ ਹੁਣ ਉਹ ਬੇਫਿਕਰ ਹੋ ਕਿ ਮਾਸ ਖਾ ਸਕਦੇ ਆ ਕਿਉਕਿ ਜੀਵ ਹੱਤਿਆ ਅਸੀ ਰੋਜ ਕਰਦੇ ਆ। ਪਰ ਮਾਫ ਕਰਨਾ ਭਾਈ ਸਾਹਿਬ ਅਸੀ ਦਹੀ ਦੇ ਵਿੱਚ ਪੈਦਾ ਵੈਕਟੀਰੀਏ ਦੀ ਗੱਲ ਕਰਦੇ ਆ। ਸਾਮ ਨੂੰ ਜਮਾਓ ਤੇ ਸਵੇਰ ਨੂੰ ਖਾਓ ਜੇ ਨਾ ਖਾਓਗੇ ਤਾ ਉਹ ਖਰਾਬ ਹੋਜੂ ਉਫਣ ਜੂ ਤੇ ਬੋਅ ਆਉਣ ਲੱਗ ਜੂ ਇਸ ਲਈ ਉਹ ਖਾਣ ਲਈ ਬਣੀ ਏ। ਕੋਈ ਵੀ ਦੁੱਧ ਲਾ ਲੋ ਜੇ ਨਾ ਚੋਵਾ ਜੇ ਪਸੂ ਬਿਮਾਰ, ਜੇ ਵਰਤਾ ਗੇ ਤਾ ਦੁੱਧ ਖਰਾਬ। ਇਹ ਉਦਾਹਰਨ ਰੋਜਾਨਾ ਜੀਵ ਹੱਤਿਆ ਦੀ। ਪਰ ਜੀਭ ਦੇ ਸੁਆਦ ਅਸੀ ਚੋਣ ਕਰਕੇ ਵੀ ਬੱਕਰਾ, ਮੁਰਗਾ (ਹੋਰ ਵੀ ਹੈਣ ਗੇ ਮੈਨੂੰ ਨਹੀ ਪਤਾ) ਖਾਈਏ। ਇਹ ਬਿਮਾਰ ਤਾਣੀ ਆਦਿ ਕਹਿ ਖਾਦੇ ਹੋਵਾਗੇ। ਪਰ ਬੱਕਰੀ ਆਪ ਣੇ ਬੱਚਿਆ ਲਈ ਰੋਈ ਨੀ ਹੋਣੀ। ਸਮਝੋ ਗੱਲ ਨੂੰ ਜਿਵੇ ਰੱਬ ਨੇ ਸਾਨੂੰ ਪੰਜ ਇੰਦਰੀਆ ਦਾ ਗਿਆਨ ਦਿਤਾ। ਓਵੇ ਇਹਨਾ ਨੂੰ ਵੀ ਬੋਲਣ ਤੋ ਬਿਣਾ ਬਾਕੀ ਗਿਆਨ ਹੈ ਭਾਵਨਾਤਮਕ ਗਿਆਨ ਜੋ ਅਸੀ ਵੀ ਆਪਣੇ ਲਈ ਭਾਵਨਾ ਰੱਖਦੇ ਆ। ਇਸ ਲਈ ਇਹ ਜੀਵ ਹੱਤਿਆ ਰੋਜਾਨਾ ਹੋਣ ਵਾਲੀ ਜੀਵ ਹੱਤਿਆ ਨਾਲੋ ਵੱਖ ਹੈ। ਜੇ ਸਮਝ ਆਈ ਤਾਂ ਧੰਨਵਾਦ ਨਹੀ ਮਾਫੀ।
@kanwarbirsingh9500
@kanwarbirsingh9500 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
@user-py8tu1we4p
@user-py8tu1we4p 2 года назад
ਮੇਰੇ ਮੁਤਾਬਿਕ ਨਾਸਤਿਕ ਹੀ ਅਸਲ ਵਿੱਚ ਰੱਬ ਨੂੰ ਪੂਜਦੇ ਨੇ ਓਹ ਕਿਸੇ ਦੇ ਡਰ ਨਾਲ ਜਾ ਕਿਸੀ ਲਾਲਚ ਵਿੱਚ ਕਿਸੇ ਦਾ ਭਲਾ ਨਹੀਂ ਕਰਦੇ ਓਹ ਸਿਰਫ ਇਨਸਾਨੀਅਤ ਜਾ ਆਪਣੀ ਜਿੰਮੇਵਾਰੀ ਸਮਝ ਕੇ ਕਰਦੇ ਨੇ ਤੇ ਕਿਸੀ ਨਾਲ ਵੀ ਕਿਸੀ ਕਿਸਮ ਦਾ ਵਿਤਕਰਾ ਨਹੀਂ ਕਰਦੇ
@swaransingh7492
@swaransingh7492 Год назад
ਜਿਹਾ ਅੰਨ ਤਿਹਾ ਮਨ
@paramjitkaur-ys2vb
@paramjitkaur-ys2vb 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@dsbatth9105
@dsbatth9105 2 года назад
Waheguru ji mehar kario sach te pehra den valiya te
Далее
MILLION JAMOASI 2024 4K
2:17:51
Просмотров 12 млн
3d printed demon core vs real
00:24
Просмотров 7 млн
MILLION JAMOASI 2024 4K
2:17:51
Просмотров 12 млн