Тёмный

ਰੱਬ ਮੇਰਾ ਹੱਥ ਫੜ੍ਹਕੇ ਦੂਰ ਲੈ ਗਿਆ। Universe ਦੇ ਤਕੜੇ ਤਜ਼ਰਬੇ Astral Travel | Meditation Podcast Ft. PARAM 

Mitti ਮਿੱਟੀ
Подписаться 1,1 млн
Просмотров 49 тыс.
50% 1

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 605   
@samyaad8493
@samyaad8493 10 дней назад
ਇਹ ਬਾਈ ਉਹ ਗੱਲਾਂ ਨੇ ਜੋ ਤੁਸੀਂ ਸਮਝ ਲਈਆਂ but ਸਮਝਾ ਨੀ ਸਕਦੇ ਇਹ ਓਹੀ ਯਕੀਨ ਕਰਨਗੇ ਜੋ ਧਿਆਨ ਵਾਲੀ ਅਵਸਥਾ ਦਾ ਅਭਿਆਸ ਕਰਦੇ ਨੇ
@twfrzsvzo
@twfrzsvzo 2 часа назад
👍 ਸੱਚ ਕਿਹਾ। ਪਰ ਕਲਯੁਗ ਦੀ ਨਿਸ਼ਾਨੀ ਹੈ ਕਈ ਭੋਗੀ ਕਿਸਮ ਦੇ ਲੋਕ ਵੀ ਅਵਸਥਾ ਸ਼ਬਦ ਦਾ ਪ੍ਰਯੋਗ ਕਰਕੇ ਮਜ਼ਾਕ ਉਡਾਉਂਦੇ ਨੇ।
@Dr.k.s.chahal
@Dr.k.s.chahal 12 дней назад
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ।। ਇਹ ਭਰਾ ਬਹੁਤ ਵਧੀਆ ਤਰੀਕੇ ਨਾਲ ਹਰ ਗੱਲ ਸਮਝਾ ਰਿਹਾ । ਸਤਯੁੱਗ ਲੱਗਣ ਦੀਆਂ ਇਹੀ ਨਿਸ਼ਾਨੀਆਂ ਨੇ ਕਿ ਲੋਕ ਬੰਦਗੀ ਵਾਲੇ ਰਸਤੇ ਕਾਫੀ ਤੁਰੇ ਨੇ ਅਤੇ ਰੱਬ ਦੀ ਖੋਜ ਦੀਆਂ ਗੱਲਾਂ ਜਵਾਨੀ ਕਰਨ ਲੱਗ ਪਈ। ਕਲਯੁੱਗ ਵਿੱਚ ਪ੍ਰਪਾਤੀ ਛੇਤੀ ਹੋ ਜਾਂਦੀ ਏ ਹੁਣ ਸਮਾਂ ਪਾਲੋ ਰੱਬ ਨੂੰ ਨਹੀਂ ਸਤਯੁੱਗ ਵਿੱਚ ਬਹੁਤ ਕੁਝ ਕਰਨ ਪੈਣਾ।
@twfrzsvzo
@twfrzsvzo 3 часа назад
👍💖
@twfrzsvzo
@twfrzsvzo 3 часа назад
ਆਪਣੀ ਵੀਡੀਓ ਵੀ ਬਣਾਉ।
@jollymaur4931
@jollymaur4931 13 дней назад
ਕਹਾਵਤ ਹੈ ਇੱਕ ਵੀ ਸੋਅ ਚੋ ਇੱਕ ਸੁਣਦਾ ਬਾਕੀ ਦੇ 99 ਸਿਰ ਉੱਤੋਂ ਦੀ ਲੰਘ ਜਾਂਦੀਆਂ ਨੇ ਪਰ ਇਹ ਗੱਲ ਹਜ਼ਾਰ ਬੰਦੇ ਮਗਰ ਕਿਸੇ ਇੱਕ ਅੱਧੇ ਨੂੰ ਸਮਝ ਆਉਣਗੀਆਂ ਨਹੀਂ ਸਿਰ ਉੱਤੋਂ ਦੀ ਲੰਘ ਜਾਣਗੀਆਂ ! ਅੱਜ ਪਹਿਲੀ ਵਾਰ ਹੋਈਆਂ ਵੀ ਡੇਢ ਘੰਟੇ ਦੀ ਕੋਈ ਪੂਰੀ ਇਟਰਵਿਊ ਸੁਣੀ ਹੋਵੇ ! ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ
@manpreetsaini7964
@manpreetsaini7964 15 дней назад
ਵੀਰ ਦੀ ਕਮਾਈ ਬਹੁਤ ਜਿਆਦਾ ਹੈ ਇਨ੍ਹਾਂ ਨੂੰ ਸੁਣ ਕੇ ਬਹੁਤ ਵਧੀਆ ਲੱਗਾ ਦਿਲ ਕਰਦਾ ਇਨ੍ਹਾਂ ਦੀਆਂ ਗੱਲਾਂ ਸੁਣਦੇ ਜਾਈਏ, ਇਨ੍ਹਾਂ ਨਾਲ ਦੁਬਾਰਾ ਪੋਡਕਾਸਟ ਕਰੋ
@user-mt9mm4ts5d
@user-mt9mm4ts5d 14 дней назад
Pse Phone numbers ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurvinderSingh-xh6zy
@GurvinderSingh-xh6zy 14 дней назад
😂😂😂
@kuldeepbassi4642
@kuldeepbassi4642 14 дней назад
app ਨਾ ਕੁਸ਼ krio
@twfrzsvzo
@twfrzsvzo 3 часа назад
​@@kuldeepbassi4642ਸਾਰੇ ਤਮਾਸ਼ਬੀਨ ਨਹੀਂ ਹਨ। ਕਈ ਸੱਚੇ ਖੋਜੀ ਵੀ ਹੁੰਦੇ ਹਨ।
@sarbjeetkaur2816
@sarbjeetkaur2816 15 дней назад
God bless ਬੇਟਾ.. ਤੁਹਾਡੀ ਗਿਆਨ ਦੇਣ ਨਾਲ ਬਹੁਤ ਸਾਰੇ ਲੋਕ ਪਰਮਾਤਮਾ ਨਾਲ ਜੁੜਨ ਗੇ..... ਤੁਹਾਨੂੰ ਬਹੁਤ ਪੂਨ ਲੱਗੇਗਾ. 🙏
@kuldeepbassi4642
@kuldeepbassi4642 14 дней назад
ਪੂਨ ਨ੍ਹੀ ਜੀ ਪੁੰਨ ਲਾਗੂ ਗ਼ਲਤ ਲਿਖਣਾ ਪਾਪ ਹੈ ਜੀ
@naviii949
@naviii949 14 дней назад
Kuldeep bassi, jyada ਸਿਆਂਣਾਪ ਨ ਘੋਟ, likhian ਵਿਚ ਕੁਝ ਇਧਰ ਉਧਰ ਹੋ ਜਾਂਦਾ ਹੈ l
@harshdev2771
@harshdev2771 10 дней назад
​@@naviii949ਸਿਆਣਪ ਹੁੰਦਾ ਬਾਈ ਜੀ,😂
@naviii949
@naviii949 10 дней назад
@@harshdev2771 ਲਿਖਿਆ ਇਸ ਕਰਕੇ ਸਿਆਣਪ ਗਲਤ ਸੀ ਕੇ ਓਸ ਨੂੰ ਸਮਜ ਆ ਜਾਵੇ ਕਿ ਲਿਖਣ ਵਿਚ ਇਧਰ ਉਧਰ ਹੋ ਜਾਂਦਾ ਹੈ 😁
@twfrzsvzo
@twfrzsvzo Час назад
​@@kuldeepbassi4642👍
@roziearora6205
@roziearora6205 14 дней назад
ਮਨ ਕਰਦਾ ਹੈ ਕੀ ਇਹਨਾਂ ਦੀਆਂ ਗੱਲਾਂ ਸੁਣੀ ਜਾਈਏ ❤
@MalkidSing-lz9mq
@MalkidSing-lz9mq 6 дней назад
ਇਹ ਇੱਕ ਛੋਟਾ ਜਿਹਾ ਚਤੁਰ ਸਿਆਣਾ ਹਿੰਦੂ ਬੱਚਾ ਹੈ । ਇਹ ਹਿੰਦੂ ਚਤੁਰ ਬੱਚਾ ਇੱਕ ਜਗਾ ਸਿੱਖ ਗੁਰੂ ਸਹਿਬਾਨ ਨੂੰ ਅਸਮਾਨ ਵਿੱਚ ਥੱਲੇ ਨੀਵਾਂ ਦਿਖਾ ਕੇ ਆਪ ਉਪਰ ਅਕਾਸ ਵਿੱਚ ਉਡ ਗਿਆ । ਆਖਿਰ ਵਿੱਚ ਇਸ ਹਿੰਦੂ ਚਤੁਰ ਸਿਆਣੇ ਬੱਚੇ ਨੇ ਦਸਿਆ ਕਿ ਕੋਈ ਵੀ ਕਿ੍ਸਨ ਜੀ ਤੋਂ ਬਿਨਾਂ ਨਿਰੰਕਾਰ ਨੂੰ ਨਹੀ ਮਿਲ ਸਕਦਾ । ਇਸ ਹਿੰਦੂ ਬੱਚੇ ਨੂੰ ਇਹ ਨਹੀ ਪਤਾ ਕਿ ਸਤਿਗੁਰੂ ਨਾਨਕ ਹੀ ਨਿਰੰਕਾਰ ਹਨ ਜੋ ਕੇਸ਼ਾਧਾਰੀ ਸਿੱਖਾਂ ਦੇ ਗੁਰੂ ਹਨ । ਕੱਟੇ ਕੇਸ਼ਾਂ ਵਾਲਾ ਮਨੁੱਖ ਬੇਈਮਾਨ ਹੁੰਦਾ ਹੈ ਅਧਰਮੀਂ ਹੁੰਦਾ ਹੈ ਧੋਖੇਬਾਜ ਹੁੰਦਾ ਹੈ ਬੇਸੱਕ ਕੱਟੇ ਕੇਸ਼ਾਂ ਵਾਲਾ ਮਨੁੱਖ ਕੇਸ਼ਾਂਧਾਰੀ ਮਨੁੱਖ ਦਾ ਬੱਚਾ ਹੀ ਹੋਵੇ । ਸਿੱਖ ਧਰਮ ਹੈ ਸਾਰੀ ਸਿ੍ਸਟੀ ਦਾ । ਹਿੰਦੂ ਕੋਈ ਧਰਮ ਨਹੀ ਹੈ ਅਤੇ ਨਾ ਹੀ ਕੋਈ ਦੁਨੀਆਂ ਦੇ ਨਕਸ਼ੇ ਤੇ ਹਿੰਦੂਸਤਾਨ ਦੇਸ਼ ਹੈ । ਸਾਡਾ ਦੇਸ਼ ਭਾਰਤ ਹੈ ਸੰਵਿਧਾਨ ਭਾਰਤ ਦਾ ਹੈ ।
@JAIHIND-q2n
@JAIHIND-q2n 16 часов назад
Guru nanak sahib ji ne kithe likhya o nirankar han? Ik nalayak bache Wang teacher nu rabb keh ke education to na bhajjo.❤
@twfrzsvzo
@twfrzsvzo Час назад
​@@JAIHIND-q2nਜਦ ਆਪਾਂ ਸਾਰੇ ਹੀ ਬ੍ਰਹਮ ਰੂਪ ਹਾਂ ਤਾਂ ਗੁਰੂ ਨਾਨਕ ਨਿਰੰਕਾਰ ਕਿਉਂ ਨਹੀਂ ਹੋ ਸਕਦੇ?
@JAIHIND-q2n
@JAIHIND-q2n Час назад
@@twfrzsvzo bahut sahi gall veerji. Par jado asi guru nanak nu nirankar keh ke jadugar prove karna chaunde ha. Jis naal sanu aap nu guru nanak wala jeewan jeen to chutti mil jandi hai. Ta problem hai.
@sarbjeetkaur2816
@sarbjeetkaur2816 15 дней назад
ਬਹੁਤ ਛੋਟੀ ਉਮਰ ਵਿਚ ਬਹੁਤ ਵੱਡਾ ਗਿਆਨ...
@kuldeepbassi4642
@kuldeepbassi4642 14 дней назад
ਤੇ ਇਸ gian ਦਾ ਲੋਕਾਈ ਨੂੰ ਕੀ ਫਾਇਦਾ ਦੱਸੋ awai hari ਸਾਰੀ aa ਕੇ lugg ਜਾਂਦਾ ਤੇ ਲੋਕ ਪਿੱਛੇ ਲੱਗ ਜਾਂਦੇ aa
@NirmalSingh-fs3us
@NirmalSingh-fs3us 7 дней назад
ਬਹੁਤ ਜਿਆਦਾ ਲੋਕ ਅੱਜ ਕੱਲ ਰੱਬ ਨੂੰ ਮਿਲਣ ਦਾ ਦਾਅਵਾ ਕਰਦੇ ਹਨ। ਇਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚੋਂ ਨਸ਼ੇ ਬੰਦ ਕਰਵਾਓ, ਕਿਓਂਕਿ ਰੱਬ ਸਭ ਕੁੱਝ ਕਰ ਸਕਦਾ ਹੈ।
@twfrzsvzo
@twfrzsvzo 2 часа назад
ਜੇ ਤੁਸੀਂ ਨਾਸਤਿਕ ਹੋ ਤਾਂ ਤੁਹਾਨੂੰ ਕੁਝ ਕਿਹਾ ਨੀ ਜਾ ਸਕਦਾ। ਪਰ ਇਸ ਤਰਾਂ ਤਾਂ ਭਗਵਾਨ ਰਾਮ, ਬੁੱਧ, 10 ਗੁਰੂ ਜਿਆਦਾ ਅਸਾਨੀ ਨਾਲ ਕਰ ਸਕਦੇ ਸੀ। ਜਾਂ ਸਰਵਸ਼ਕਤੀਵਾਨ ਰੱਬ ਤਾਂ ਹਮੇਸ਼ਾ ਤੋਂ ਹੀ ਹੈ ਉਹ ਆਪ ਵੀ ਇਸ ਸੰਸਾਰ ਨੂੰ ਸਵਰਗ ਬਣਾ ਸਕਦਾ। ਕਿਉਂ ਨੀ ਬਣਾਉਂਦਾ?
@NirmalSingh-fs3us
@NirmalSingh-fs3us 2 часа назад
@@twfrzsvzo ਇੱਥੇ ਆਸਤਿਕ ਅਤੇ ਨਾਸਤਿਕ ਦੀ ਗੱਲ ਨਹੀ ਹੋ ਰਹੀ। ਮੈਂ ਸਿਰਫ ਛੋਟੀ ਜੀ ਬੇਨਤੀ ਕੀਤੀ ਹੈ, ਨਹੀ ਤਾਂ ਇਹ ਲੋਕ ਸਿਰਫ ਦਿਖਾਵਾ ਹੀ ਕਰਦੇ ਹਨ।
@twfrzsvzo
@twfrzsvzo 2 часа назад
@@NirmalSingh-fs3us ਥੋੜਾ ਸਮਾਂ ਕੱਢੋ 1-3 ਘੰਟਾ ਹਰ ਰੋਜ + ਇਹ ਵੀਡੀਓ ਵੀ ਪੂਰੀ ਵੇਖਿਓ ਮਿਹਨਤ ਤਾਂ ਹੈ ਪਰ ਤੁਹਾਨੂੰ ਤੁਹਾਡਾ ਰਾਸਤਾ ਜਰੂਰ ਮਿਲ ਜਾਵੇਗਾ। 🙏 💐
@NirmalSingh-fs3us
@NirmalSingh-fs3us 17 минут назад
@@twfrzsvzo ਜੇਕਰ ਭਗਤੀ ਕਰਨ ਨਾਲ ਕਿਸੇ ਦਾ ਭਲਾ ਨਹੀ ਹੋ ਸਕਦਾ, ਜਾਂ ਕਿਸੇ ਬੁਰਾਈ ਦੀ ਰੋਕਥਾਮ ਨਹੀ ਹੋ ਸਕਦੀ ਤਾਂ ਕੀ ਫਾਇਦਾ।
@gurpreet7056
@gurpreet7056 15 дней назад
ਬੇਅੰਤ ਦੀਆਂ ਬੇਅੰਤ ਹੀ ਜਾਣੇ ਵਾਹਿਗੁਰੂ ਜੀ ਬਹੁਤ ਕੁੱਝ ਤਜ਼ੁਰਬਾ ਹੋਇਆ ਆਪਣੇ ਨਾਲ ਵੀ ਅਜੇ ਹੌਲ਼ੀ ਹੋਲ਼ੀ ਵੱਧ ਰਹੇ ਆ
@itsme-so1hh
@itsme-so1hh 14 дней назад
🙏🙏🙏🙏
@kuldeepbassi4642
@kuldeepbassi4642 14 дней назад
ਤੇਜੀ ਨਾਲ ਕਿਉਂ ਨ੍ਹੀ wadde ਬਹੁਤ ਵੱਡੀ ਮਾਰਕਿਟ aa ਜੀ ਜਰੂਰੀ ਆ ਅਪਣੇ ਬੰਦਾ ਵੀ ਆਵਾ
@gurpreet7056
@gurpreet7056 14 дней назад
@@kuldeepbassi4642 ਵੀਰ ਜੀ ਜੋ ਸਿਖਿਆ ਉਹ ਅਪਣਾਇਆ ਨੀ ਤਾਂ ਤੇਜੀ ਨਾਲ ਅੱਗੇ ਜਾਣ ਦਾ ਕੋਈ ਫ਼ਾਇਦਾ ਨੀ
@AmanDeep-ct9hk
@AmanDeep-ct9hk 12 дней назад
ਬਾਕੀ ਤਾਂ ਸਭ ਗਿਆਨ ਦੀਆਂ ਗੱਲਾਂ ਆਪਣੀ ਜਗ੍ਹਾ but youth ਨੂੰ motivate ਕਰਨ ਦਾਂ ਉਪਰਾਲਾ ਬਹੁਤ ਹੀ ਸਲਾਹਨਯੋਗ ਹੈ ਧੰਨਵਾਦ
@GurdevSingh-xd2jq
@GurdevSingh-xd2jq 12 дней назад
ਗੁਰਮੁਖ ਨੂੰ ਕਿਸੇ ਵੀ ਲੋਕ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਜਿਹੜਾ ਸ਼ਬਦ ਗੁਰੂ ਤੇ ਭਰੋਸਾ ਰੱਖਦਾ ਹੈ ਸਿੱਧਾ ਬੈਕੁੰਠ ਜਾਂਦਾ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਬਹੁਤ ਅੱਛੀ ਤਰੀਕੇ ਨਾਲ ਸਮਝਾਇਆ ਹੈ ਜਿਸ ਪ੍ਰਕਾਰ ਕੀੜੀ ਨੂੰ ਫਲ ਖਾਣਾ ਹੈ ਤੇ ਉਹਨੂੰ ਪੇੜ ਦੇ ਫੁਲ ਤੱਕ ਜਾਣ ਲੱਗੇ ਬੜਾ ਸਮੇਂ ਲੱਗਦਾ ਹੈ ਲੇਕਿਨ ਤੋਤਾ ਉੱਡ ਕੇ ਸਿੱਧਾ ਹੀ ਪਹੁੰਚ ਜਾਂਦਾ ਹੈ
@satpalsingh-p1j
@satpalsingh-p1j 12 дней назад
Baikunth nai jana veer sachkhand jana Asli Nishana Hona chahida..
@Nav4224
@Nav4224 12 дней назад
ਬੈਕੁੰਠ and sachkhand iko ਜਗਾ ਹੈ l
@GurdevSingh-xd2jq
@GurdevSingh-xd2jq 11 дней назад
@@satpalsingh-p1j ਗੁਰਬਾਣੀ ਦੇ ਵਿੱਚ ਬੈਕੁੰਠ ਸੱਚਖੰਡ ਨਿਜਘਰ ਇੱਕੋ ਹੀ ਗੱਲ ਹੈ
@satpalsingh-p1j
@satpalsingh-p1j 11 дней назад
@@GurdevSingh-xd2jq ਬੈਕੁੰਠ ਸਵਰਗ ਦਾ ਸਮਾਨਾਰਥਕ ਨਹੀਂ ਹੈ?
@satpalsingh-p1j
@satpalsingh-p1j 11 дней назад
@@GurdevSingh-xd2jq ਦੇਵਤੇ ਕਿਥੇ ਰਹਿੰਦੇ ਨੇ? ਉਹ ਜਿੱਥੇ ਵੀ ਰਹਿੰਦੇ ਨੇ ਆਪਣੇ ਚੰਗੇ ਕਰਮਾਂ ਦੇ ਹਿਸਾਬ ਨਾਲ ਸੁਖ ਭੋਗ ਕੇ ਫਿਰ ਤੋਂ ਮਨੁੱਖ ਜਨਮ ਲੈ ਕੇ ਮੁਕਤੀ ਲਈ ਫਿਰ ਤੋਂ ਕਮਾਈ ( ਨਾਮ ਸਿਮਰਨ) ਕਰਨਾ ਪੈਂਦਾ।
@zaildarkuldeep8451
@zaildarkuldeep8451 15 дней назад
❤ਸੁਣਨੂੰ ਬੇਸੱਕ ਇਸ ਮੁੰਡੇ ਦੀਆਂ ਗੱਲਾਂ ਐਂਵੀ ਮਜਾਕ ਜਾਂ ਸੁਪਨੇ ਟਾਇਪ ਲੱਗਣ ਪਰ ਇਹ ਹੈ ਬਿਲਕੁਲ ਸੱਚ, ਕਿਉਕਿ ਜਦੋ ਤੁਸੀ ਕਿਸੇ ਪਹੁੰਚੇ ਹੋਏ ਸੰਤ ਦੀ ਸੰਗਤ ਕੀਤੀ ਹੋਵੇ ਜਾਂ ਧਰਮਿਕ ਗ੍ਰੰਥਾਂ ਨੂੰ ਵਾਚਿਆ ਹੋਵੇ ਤਾਂ ਇਹ ਗੱਲ ਨਿਕਲਕੇ ਆਉਦੀ ਹੈ, ਕਿ ਜੋ ਤੁਸੀ ਅਸਲ ਵਿੱਚ ਜਿੰਦਗੀ ਜੀ ਰਹੇ ਹੋ ਉਹ ਨਹੀ ਹੈ ਮਤਲਬ ਇਹ ਕਿ ਜੋ ( ਦਿਖਦਾ ਹੈ ਉਹ ਨਹੀ ਹੈ, ਜੋ ਨਹੀ ਦਿਖਦਾ ਉਹ ਹੈ। ਸੰਸਾਰ ਝੂਠ ਹੈ ਤੇ ਰੱਬ ਸੱਚ ਹੈ।) ਸੁਖਮ ਅਵਸਥਾ ਮਤਲਬ ਆਤਮਾ ਸੱਚ ਹੈ, ਇਹ ਨਹੀ ਮਰਦੀ ਅਮਰ ਹੈ। ਸਰੀਰ ਝੂਠ ਹੈ ਮਤਲਬ ਮਰਦਾ ਹੈ। ਅਸਲ ਖੇਲ ਸੁਖਮ ਅਵਸਥਾ ਵਿੱਚ ਹੀ ਹੈ ਅਤੇ ਜੋ ਭੂਤ ਪਰੇਤ ਜਿੰਨ ਆਦਿ ਨੈਗੇਟਿਵ ਹਨ ਇਹ ਵੀ ਸੁਖਮ ਹੀ ਹਨ। ਅਪਦੀ ਇੱਛਾ ਅਨਸਾਰ ਬੰਦੇ ਰੂਪੀ ਅਕਾਰ ਵੀ ਬਣਾ ਲੈਦੇ ਹਨ ਕੁੱਝ ਸਮੇ ਲਈ ਤੇ ਮੁੜਕੇ ਸੁਖਮ ਹੋ ਜਾਂਦੇ ਹਨ ਹਵਾ ਰੂਪੀ। ਗੁਰੂ ਸਾਬ ਦਸਮ ਦੁਆਰ ਰਾਂਹੀ ਕਈ ਦਿਨ ਚਲੇ ਜਾਂਦੇ ਸਨ ਸੱਚਖੰਡ। ਜਿਵੇ ਕਿ ਡੇਹਰਾਦੂਨ ਵਿੱਚ ਰਾਮਰਾਏ ਦਸਮ ਦੁਆਰ ਗਏ ਹੋਏ ਸੀ ਤੇ ਮਗਰੋ ਮਸੰਦਾਂ ਨੇ ਉਨਾਂ ਦਾ ਸਰੀਰ ਅਗਨ ਭੇਟ ਕਰ ਦਿੱਤਾ ਸੀ ਜਾਣਬੁੱਝਕੇ। ਜਗਤ ਖੇਲ ਤਮਾਸਾ ਹੈ ਇਸਦਾ ਭੇਦ ਕੋਈ ਨਹੀ ਜਾਣ ਸਕਦਾ ਤੇ ਨਾ ਹੀ ਰੱਬ ਨੇ ਦਿੱਤਾ ਤੇ ਨਾ ਹੀ ਦੇਣਾ ਹੈ।
@Vekevlogs
@Vekevlogs 15 дней назад
welldone .......i am 101% agreed with him .
@jagbirsingh9900
@jagbirsingh9900 15 дней назад
Now opinions have changed. Most will agree with this youth. Whatever he says is correct. Bahut changa lga. Waiting for next talk
@kuldeepbassi4642
@kuldeepbassi4642 14 дней назад
ਸੌਖਾ ਰਾਹ ਹਰ ਇਕ ਨੂੰ ਹੀ ਵਧੀਆ ਲੱਗਦਾ ਤੁਸੀਂ kho ਬਾਬੇ ਨਾਨਕ ਨੇ ਖੇਤੀਬਾੜੀ krdia rubb ਨੂੰ ਪਾਇਆ ਕੋਈ ਨ੍ਹੀ mnu
@Sarb651
@Sarb651 14 дней назад
10 -15 movies like interstellar, vigyan tv india, illuminati da concept osho de discourse mila ke story bna ti te psychology pleasing bna ta gll nu hor kush ni ,in general is age vich low self-esteem esteem de bache jehde under achieved reh jande oh ida de hi mansik bharam da shikar ho jande baki rhi gll saboot di te sade face te do tarah de expression hunde micro te macro analyse krn ta bad saff pata lagda pya ki pra story cook krr rea baki jehde loka ne greek te norse mythology padhi a ohna nu odi pata lgg jana adhia Stories ta otho chukia 🤣
@gurpreetgill9440
@gurpreetgill9440 15 дней назад
Hor episode karo veer naal, karan veer tuhada dhanwaad veer jo v bol riha Sach bol riha ❤
@samyaad8493
@samyaad8493 10 дней назад
ਗਿਆਨ ਬਹੁਤ ਆ ਉਸਤਾਦ ਇਹ ਵੀ ਮੰਨਦਾ ਜਦੋਂ ਬੰਦਾ ਇਸ ਰਾਹ ਤੁਰਦਾ ਤਾਂ ਗਿਆਨ ਹੋ ਜਾਂਦਾ ਬਾਕੀ end ਤੇ bathroom ਵਾਲੀ ਗੱਲ ਮੈਂ ਵੀ ਕਰਤਾ ਸੀ ਬਾਈ ਇਕ ਜਗਾਹ ਤੇ ਤੇ ਮੈਨੂੰ ਉਦੋਂ ਪਤਾ ਲੱਗਾ ਕੇ ਇਹ ਵੀ ਚੀਜ਼ਾਂ ਹੁੰਦੀਆਂ ਮੇਰੇ ਮਿੱਤਰ ਮੈਨੂੰ ਚੱਕ ਚੱਕ ਹੌਸਪੀਟਲ ਚ ਜਾਂਦੇ ਰਹੇ ਸਭ test ਦਿਮਾਗ ਦੀ ਵੀ ecg ਕਰਵਾ ਲਈ but ਇਹ ਦੱਸਿਆ ਕਿਸੇ ਗਿਆਨੀ ਬਾਬੇ ਨੇ ਕੇ ਤੂੰ ਫਲਾਣੇ ਦਿਨ ਜਗਾਹ ਤੇ ਬਾਥਰੂਮ ਕੀਤਾ ਓਹੀ ਚੀਜ਼ ਨਾਲ ਆ ਗਈ ਤੇ ਓਹਨਾ ਨੇ ਹੀ ਠੀਕ ਕੀਤਾ ਬਾਕੀ DMC ਦੇ DOCTERS ਨੇ ਵੀ ਜ਼ੋਰ ਲਾ ਲਿਆ ਸੀ ਠੀਕ ਨੀ ਸੀ ਹੋਇਆ ਬਾਬੇ ਨੇ ਪਹਿਲੇ ਦਿਨ ਲੋਟ ਕਰਤਾ ਸੀ
@sahilbaisal7374
@sahilbaisal7374 15 дней назад
ਬਹੁਤ ਵਧੀਆ ਲੱਗਿਆ ਵੀਰ ਜੀ ਬਹੁਤ ਛੇਤੀ ਫੇਰ ਤੋਂ ਇੱਕ ਹੋਰ ਮੁਲਾਕਾਤ ਕਰੋਂ ਜੀ
@sukhpritparmar30
@sukhpritparmar30 7 дней назад
ਇਸ ਪਵਿੱਤਰ ਰੂਹ ਨੂੰ ਸਜਦਾ🙏❤️
@Earth-it2zs
@Earth-it2zs 14 дней назад
interview ਲੈਣ ਵਾਲਾ ਬੰਦਾ ਗੱਲ ਨੂੰ ਵਿੱਚ ਹੀ ਕੱਟ ਕੇ ਦੂਜਾ ਸਵਾਲ ਪੁੱਛ ਲੈਂਦਾ ਹੈ ਤੇ ਬਹੁਤ ਹੀ roudly ਤੇ ਮਜ਼ਾਕੀਆ ਤਰੀਕੇ ਨਾਲ ਸਵਾਲ ਕਰਦਾ ਹੈ।
@riprecords1372
@riprecords1372 14 дней назад
ਮੈਨੂੰ ਬਹੁਤ ਗੁੱਸਾ ਚੜ ਰਿਹਾ ਸੀ ਐਤੇ
@amangill3516
@amangill3516 13 дней назад
mia agge v dekhea gal cuttan di adat aa veer nu
@user-tf5ti8lj9q
@user-tf5ti8lj9q 13 дней назад
@@amangill3516nhi koi gal nhi cut rhe. Questions ta ask krne hi aa ji
@harmansran8109
@harmansran8109 12 дней назад
mai wi note kita hai eh
@surjitkaur7913
@surjitkaur7913 14 дней назад
ਬਹੁਤ ਪਿਆਰਾ ਬੱਚਾ ਬਹੁਤ ਵਧੀਆ ਸਿੱਖਿਆ ਦਿੱਤੀ 2 ਵਾਰੀ ਵੀਡਿਓ ਦੇਖੀ ਬੱਚੇ
@AkalBhagat
@AkalBhagat 15 дней назад
Loka waang Pakahnd nai kita veer ne sidi gal dssi jo bhi hundi aa Originality saaf disdi aa waheguru mehar karan
@Prince_Sandhu_1
@Prince_Sandhu_1 15 дней назад
❤1comment ੧ੳ ਸੱਭ ਦਾ ਸੀ੍ ਗੁਰੂ ਗੰ੍ਥ ਸਾਿਹਬ ਜੀ ਵਾਹਿਗੁਰੂ ਧੰਨਵਾਦ ਸਭ ਸੱਚਾਈ ਵਾਹਿਗੁਰੂ
@rajindernangal6134
@rajindernangal6134 15 дней назад
Very nice program. Every thing is right. Start base tu explain karoo. For new starters. God bless you
@HardeepSingh-qd4tq
@HardeepSingh-qd4tq 8 дней назад
ਬਾਈ ਜੀ ਇਹ ਗੱਲਾਂ ਹਰ ਕਿਸੇ ਨੂੰ ਸੱਚ ਨੀ ਲੱਗਦੀਆਂ ਨਾ ਮੇਰਾ ਵੀਰ ਕਿਸੇ ਨੂੰ ਕਹੀ ਵੀ ਇਹ ਗੱਲ ਸੱਚ ਮੈਨੋ ਤੁਸੀ ਕਿਉਂ ਕੇ ਜਿਸਨਾਲ ਬੀਤੀ ਹੁੰਦੀ ਸਿਰਫ ਓਹੀ ਸਮਜ ਸਕਦਾ ਜੋ ਵੀ ਵੀਰ ਦੱਸ ਰਿਹਾ ਇਹ ਬਿਲਕੁਲ ਸੱਚ ਹੀਂ ਹੈ ਕਿਉਂ ਕੇ ਜੇ ਤੁਸੀਂ ਰੱਬ ਨੂੰ ਮੰਨਦੇ ਹੋ ਫਿਰ ਵੀਰ ਦੀ ਗੱਲ ਵੀ ਮਨ ਲੈਣੀ ਚਾਹੀਦੀ ਹੈ
@Gurminder9
@Gurminder9 15 дней назад
Young Munde ne Bahut vdia kam kita , Agge aa k kuch dasan da honsla & Purity Nazar aari aa , otherwise es age vich lok kuria te nasheya to agge soch hi nai paunde
@pardeepkaur4300
@pardeepkaur4300 15 дней назад
Thankuu so much''''come again sir please '''we want to learn more ......
@sukhbirkaur7570
@sukhbirkaur7570 13 дней назад
Eni shoti age vich eni baghti , waheguru ji
@AkalSahayeGroup
@AkalSahayeGroup 9 дней назад
Vismadmayi avastha vich pohnch gye es veer de vichaar sunke, ded ghante da pta hi nhi lagga vichara sunke,boht sariyan gujjian gallan da bhet khol dita veere ne,boht wadiya practical veere da,parmatma hor v chardikala bhakshe.
@Gurdheerajdhaliwal2011
@Gurdheerajdhaliwal2011 15 дней назад
Altimate knowledge 🎉...... 🙏🏻🙏🏻ਰੱਬੀ ਰੂਹ 🙏🏻🙏🏻
@0202pawandeep
@0202pawandeep 15 дней назад
He has very deep knowledge. Instead of asking experience talk more about knowledge ❤
@jasvinjusthuman9393
@jasvinjusthuman9393 9 дней назад
Source of Knowledge lies in experience Rest all is multiverse information. Lots of people can possess same information and individual experience reffering that differs minutely in multiple forms.
@IELTSWITHCanadiangirl
@IELTSWITHCanadiangirl День назад
Guru Nanak sahib ji hi nirankar akal purkh Waheguru da sargun roop aa
@somnathdhiman5231
@somnathdhiman5231 15 дней назад
Very Very Knowlegeble and Inspirational for enlightenment to achive the ultimate goal of human life. Satnam Shri Waheguru.
@ranvirsingh3936
@ranvirsingh3936 15 дней назад
Wonderful…. I would love to meet and follow your teachings
@riverinsideme
@riverinsideme 15 дней назад
I love his clarity He is blessed
@ParamGGOP
@ParamGGOP 15 дней назад
Kismat da dhani hai veer. Rab di Mehar a bai te. Nanak ji.
@arvindergill6403
@arvindergill6403 15 дней назад
zero kar lyo apne aap nu te rabb di bandagi ch jurr jayo , Eh veer sach aakh reha aa ji . Tusi apni zindagi badaldi dekhoge kuz hi sme ch , o shi bol rhe ne ji.
@gurmanbrar8945
@gurmanbrar8945 13 дней назад
Es raah ch khatre kinne te gyaan ho ch kinna time lagda
@DigitalPB010
@DigitalPB010 11 дней назад
​@@gurmanbrar8945dukh he dukh Pagal v ho skde ho je charo ved pde fer guru dhar ke mantar jap kroge fer koi khatra ni
@indirad1876
@indirad1876 15 дней назад
He is telling truth, I agree with 37 him.
@Brar4618
@Brar4618 15 дней назад
Appreciated Shera , Khich ke rakh kam mera puttr , sach nu sabit karan di lor nai paindi
@pinkikaur3494
@pinkikaur3494 15 дней назад
Eh ussdi kirpa jiste kirpa ho jaye❤🙏🙏
@krishnasgrace5630
@krishnasgrace5630 14 дней назад
I do agree with him , jai hanuman. Jai mahakaal ,
@piyushkhanna8259
@piyushkhanna8259 3 дня назад
Bahut vadiyah veer tu nayi bolda tere cha sacha Rabb bolda 🙏🙏jadh suno tahanu taa positive vibes arahiyan ne tade kolo god bless you n world 🙏🙏
@ManjeetKaur-hv4ms
@ManjeetKaur-hv4ms 15 дней назад
Agree with your thoughts
@sarbjeetkaur2816
@sarbjeetkaur2816 15 дней назад
ਪਰਮਾਤਮਾ ਜੀ ਦੇ ਨੇੜੇ ਰਹਿਣ ਵਾਲੀਆਂ ਰੂਹਾਂ 🙏🙏🙏🙏🙏🙏🙏🙏🙏
@gurpreetbrar4748
@gurpreetbrar4748 15 дней назад
ਦੁਬਾਰਾ ਆਈ ਬਾਈ ਗੱਲਾਂ ਬਹੁਤ ਵਧੀਆ
@kulwinderkaur3627
@kulwinderkaur3627 3 дня назад
He is very young to have this good knowledge .loved how he Is explaining in details🙏🙏
@amegill2237
@amegill2237 4 дня назад
"Boht chhhha chadh gya Veer de galbat sunkay " Very helpful "I AM WE ARE" "Ahambrahmasmi" The droplet of water who know about self will see self reflection in every droplet of ocean
@GagandeepSinghGill-sc8gk
@GagandeepSinghGill-sc8gk 15 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@alliswell611
@alliswell611 15 дней назад
Bhut whadia veer ji 🙏 Danwand tusi Rab di gal sahji kite
@rupinderptcnewsptcnews6746
@rupinderptcnewsptcnews6746 10 дней назад
ਬਹੁਤ ਵਧੀਆ ਸਮਝਿਆ ਵੀਰ ਜੀ ਪਰਮਾਤਮਾ ਮੇਹਰ ਕਰੇ ਇਹ ਹਰ ਕੋਈ ਸਮਝ ਨਹੀਂ ਸਕਦਾ।❤❤❤❤❤
@ManmeetSingh-fy9is
@ManmeetSingh-fy9is 14 дней назад
bout dhanwad thuhada Aida diya rooha NL milwaya .jehrai waheguru Dai naam NL Jordai.waheguru g thuhada dhanwad.dubara wait rahegi video di❤❤
@KartarpurMail
@KartarpurMail 15 дней назад
Rabb ❤🎉
@jaswantrai3192
@jaswantrai3192 14 дней назад
He is Right. I am follow from last 15 year but my mediation practice some less.
@pinkikaur3494
@pinkikaur3494 15 дней назад
Sahi gal shukkarana rasta dassan da v baaki sab kuch ussdi mehar 🙏
@Prerna-bb3yp
@Prerna-bb3yp 10 дней назад
Speechless veere,koi words nai aa,es age vich tusi bht upper tak diyan galan dssian, thank u so much,Guru Maharaj bless u always
@ParamGGOP
@ParamGGOP 15 дней назад
Veer di 1 , 1 gal sach hai. Dhan Guru Nanak.
@Amzik-ds5bo
@Amzik-ds5bo 14 дней назад
ਧਰਤੀ,ਹੋਰ,ਪਰੇ, ਹੋਰ,ਤਿੳਹਾਰ,ਦੇ,ਭਾਰ,ਤਲੇ,ਕਵਣ,ਜੋਰ,,ਧਨ,ਗੁਰੂ,ਨਾਨਕ, ਦੇਵ,ਜੀ,
@DilDil-er7ty
@DilDil-er7ty 8 дней назад
Waheguru ji phla v bhot interview dkhia pr ess veer dia glla bhot zyda dil nu shoon vlia ny ik alg hi level di feeling mili ik energy mili positive thank you veer ji 🙏🙏
@AmanSandhu-j2h
@AmanSandhu-j2h 15 дней назад
Great knowledge at a very young age..........🙏
@jashandeep4429
@jashandeep4429 13 дней назад
Very intelligency and clear method for understanding
@Ramandeepkaur-lz8qq
@Ramandeepkaur-lz8qq 12 дней назад
Eh wahe guru de bht nede aa Veer bht mehnat dhyan lga k krna painda asi v simran abhiyas suru kita wahe Guru mnter suru kita bht sohna podcast aa ji wahe guru mehar bnai rakhn
@sarbjitsingh5794
@sarbjitsingh5794 6 дней назад
Game aa sahi
@Prathamveersingh01
@Prathamveersingh01 15 дней назад
ਬਹੁਤ khatarnak game ਬਣਾਈ ਰੱਬ ne😢
@jassysingh550
@jassysingh550 14 дней назад
Hnji
@RanjitSingh-ms2yu
@RanjitSingh-ms2yu 13 дней назад
ਵਦਿਆ ਲੰਗਿਆ ਬਹੁਤ ਡੁੰਗਿਆ ਗਲਾ ਧੰਨਵਾਦ ਜੀ
@KulwinderSingh-fx1jd
@KulwinderSingh-fx1jd 12 дней назад
Pichle janam Da ਸਾਧੂ ਹੈ। Waheguru ji
@AnmolGill-h4u
@AnmolGill-h4u 15 дней назад
Sda Sda dandaut bandana satnaam ji sda sda Sukhi raho ji
@sukh4771
@sukh4771 15 дней назад
Vaheguru di meher hai ji bachhe te 🙏
@trendinggyan2188
@trendinggyan2188 14 дней назад
Very informative,, bai nu sunke sare adhyatam nal judngy, Karam sahi karngy ,,, 🙏🙏
@Taj-k1m
@Taj-k1m 15 дней назад
Waheguru ji I have also experienced a lot since childhood like my brother is saying. True hai ji
@KirpalSingh-mi8xq
@KirpalSingh-mi8xq 15 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਰ ਜੀ ਨੂੰ ਮੈ ਨਿਜੀ ਤੋਰ ਤੇ ਨਹੀ ਜਾਣਦਾ ਪਰ ਇਨਾ ਦੇ ਵਿਚਾਰਾਂ ਤੋ ਮੈਨੂੰ ਲਗਦਾ ਹੈ ਕਿ ਇਨਾਂ ਦਾ ਧਿਆਨ ਸ਼ੁਖਮ ਵਾਲੇ ਪਾਸੇ ਜਾਦਾ ਰਹਿੰਦਾ ਹੈ ਇਹ ਸਚ ਹੈ ਜੋ ਬਹ੍ਮੰਡ ਦੀ ਗਲ ਕਰਦੇ ਨੇ ਪੂਰੇ ਖਲਾਅ ਦੇ ਬਾਰੇ ਰੋਸ਼ਨੀ ਪਾਉੰਦੇ ਨੇ ਇਹ ਅਰਬਾਂ ਖਰਬਵਾਂ ਹਿਸਾ ਵੀ ਵਾਹਿਗੁਰੂ ਜੀਆਂ ਪ੍ਤੀ ਬਹੁਤ ਘਟ ਹੈ ਥੋੜਾ ਹੈ ਬਿਅੰਤ ਗੁਣਾ ਵਾਲੇ ਪਰਮੇਸ਼ਰ ਜੀ ਦਾ ਕੋਈ ਆਦਿ ਨਹੀ ਇਹ ਗਲ ਵੀਰ ਜੀ ਮੰਨਦੇ ਵੀ ਨੇ ਪਰ ਜਿਨਾਂ ਜਿੰਨਾ ਕਿਸੇ ਜੀਵ ਦਾ ਵਾਹਿਗੁਰੂ ਜੀ ਪ੍ਤੀ ਪਿਆਰ ਵਿਸ਼ਵਾਸ ਭਰੋਸਾ ਹੈ ਉਨਾਂ ਉਨ੍ਹਾਂ ਹੀ ਉਹ ਜੀਵ ਵਾਹਿਗੁਰੂ ਜੀ ਦੇ ਇਸ ਖਲਾਅ ਪ੍ਤੀ ਦਸਦਾ ਹੈ ਇਹ ਸਹੀ ਹੈ ਕਿ ਧਰਮਰਾਜ ਕੋਈ ਝੋਟੇ ਤੇ ਸਵਾਰ ਨਹੀ ਹੁੰਦਾ ਨਾ ਹੀ ਕੋਈ ਇਸ ਤਰਾਂ ਦਾ ਹੈ ਇਹ ਸਬ ਕੁਛ ਵਾਹਿਗੁਰੂ ਜੀ ਦੇ ਹੁਕਮਿ ਵਿਚ ਹੋ ਰਿਹਾ ਤੇ ਆਪਣੇ ਆਪ ਵਾਪਿਰ ਰਿਹਾ ਹੈ ਸਾਡੇ ਵਰਤਮਾਨ ਅਤੇ ਪੂਰਬਲੇ ਕਰਮ ਹੀ ਰਹ ਘਟਨਾ ਅਤੇ ਦੁਖ ਸੁਖ ਜੀਵ ਨਾਲ ਜੁੜ ਰਹੇ ਨੇ ਜਿਹੜਾ ਵੀ ਜੀਵ ਆਪੇ ਭਾਵ ਨੂੰ ਖੋਜਦਾ ਹੈ ਉਹ ਇਸ ਕਰਤੇ ਦੀ ਖੇਡ ਨੂੰ ਥੋੜਾ ਬਹੁਤ ਜਾਣ ਲੈਂਦਾ ਹੈ ਮੋਹ ਮਾਇਆ ਦੇ ਜਾਲ ਵਿਚ ਫਸਿਆ ਜੀਵ ਇਸ ਖੇਡ ਨੂੰ ਨਹੀ ਸਮਝ ਸਕਦਾ ਇਹ ਸਾਰਾ ਵਰਤਾਰਾ ਹੀ ਗੁਪਤ ਹੈ ਸ਼ੁਖਮ ਹੈ ਜਿਸ ਦਾ ਭੇਤ ਮਰਣੇ ਹੀ ਤੇ ਪਾਇਐ ਪੂਰਨ ਪਰਮਾਨੰਦੁ ਭਾਵ ਸੰਸਾਰ ਦੇ ਪਦਾਰਥਾਂ ਵਾਲੇ ਪਾਸਿਉ ਮੋਹ ਮਾਇਆ ਕਾਮ ਕ੍ਰੋਧ ਲੋਭ ਅਹੰਕਾਰ ਦੇ ਵਲੋ ਕਿਨਾਰਾ ਕੀਤਿਆਂ ਹੀ ਕੁਝ ਪ੍ਰਾਪਤ ਹੋ ਸਕਦਾ ਹੈ ਬਹੁਤ ਵਧੀਆ ਲਗਾ ਵੀਰ ਦੀ ਗਲਬਾਤ ਸੁਣਕੇ ਵਾਹਿਗੁਰੂ ਹੋਰ ਮਾਰਗ ਦਰਸ਼ਨ ਬਖਸ਼ਿਸ ਕਰਨ ਸਰਬਤ ਦਾ ਭਲਾ ਕਰਨ ਸਰਬਤ ਜੀਆ਼ਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ
@Nav4224
@Nav4224 14 дней назад
ਮਰਨ ਨਾਲ ਪੂਰਨ ਆਨੰਦ ਮਿਲ ਜਾਂਦਾ ਹੈ ਕੇ ਨਹੀਂ ? ਤੁਸੀ ਕੀ ਲਿਖਿਆ ਸਮਜ ਨਹੀਂ ਆਇਆ ? ਕਿਰਪਾ ਕਰ ਕਿ ਦਸੋ ਜੀ ?
@sagarsingh2430
@sagarsingh2430 13 дней назад
....​@@Nav4224.... matlab ki apne ਵਿਕਾਰਾਂ nu marna ਖੁਦ nu nahi
@Nav4224
@Nav4224 13 дней назад
​@@sagarsingh2430 ਜੀ, ਵਿਕਾਰਾ ਨੂੰ ਕਿੱਦਾ ਮਾਰੀਦਾ, pls kuj explain kro
@sagarsingh2430
@sagarsingh2430 11 дней назад
@@Nav4224 .... kam krodh moh lob hankaar eh ਵਿਕਾਰ ne ena nu control karna penda a ji 🙏🏻
@gursewaksingh3924
@gursewaksingh3924 10 дней назад
​@@Nav4224 naam simran sewa meditation nl ape holi holi vikar mar jnde ne..chngge gun paida krne dharami bnna eh sbb cheeja nl solve hunda te jadd tkk granth nhi read kroge kuj knowledge nhi lyoge smj n oni
@gurkiratdhiman1868
@gurkiratdhiman1868 21 час назад
Bahut kuj mileya sikhn nu ji thanks
@kuldeepsingh2748
@kuldeepsingh2748 15 дней назад
Jo bai bol riha ik ik word shi aa ...mai already sare experience kr lye aa ...jis nl hundi ohi janda....
@manpreetjohal6042
@manpreetjohal6042 15 дней назад
Pji number send kro mri ID te kuj pushna yaar 2 k sawal bki ta sab pta lag gya Mai v bht time a sawal da answer labh reha roj mnu mle jnde answer bs 2 sawal personal
@kuldeepsingh2748
@kuldeepsingh2748 15 дней назад
​@@manpreetjohal6042pji sare answers tuhade apne ander ne plz lbbo...or tuhanu sms kis tra kro
@kuldeepsingh2748
@kuldeepsingh2748 15 дней назад
​@@manpreetjohal6042plz send id
@Nav4224
@Nav4224 14 дней назад
ਮਨਪ੍ਰੀਤ ਜੌਹਲ ਜੀ, ਤੁਸੀ ਕੀ ਪੁੱਛਨਾ ਚਾਹੁੰਦੇ ਹੋ ?
@amarpallsidhu112
@amarpallsidhu112 11 дней назад
Very informational from his personal experience. Beautiful.🙏
@kuldeepbassi4642
@kuldeepbassi4642 14 дней назад
ਕਿਰਤ ਕਰੋ ਪਹਿਲਾਂ ਸਿਧਾਂਤ ਆ ਜਿਸ ਤੋ ਸਭ ਮੁਨਕਰ ਆ
@mayarani5703
@mayarani5703 13 дней назад
God bless you ,,,Beta🙌 Great Soul❤
@kulwinderkaur7572
@kulwinderkaur7572 15 дней назад
Kottan kot daount bandan dhan dhan beta ji app ji da sat chran kamla vich always ji sda sda sukhi raho app ji
@sahabsingh2166
@sahabsingh2166 7 дней назад
True
@1995harrysidhu
@1995harrysidhu 12 дней назад
ਬਰਹਮ ਗਿਆਨੀ ਤੇ ਾਂਤਮਾ ਕੱਢ ਕੇ ਦੇਵਤਿਆ ਦੇ ਦਰਸ਼ਨ ਕਰਨੇ ਇਸ ਵਿੱਚ ਬਹੁਤ ਫਰਕ ਐ
@Vekevlogs
@Vekevlogs 15 дней назад
Excellent .......................plz make some more videos with him .
@user-le1rc3fk1z
@user-le1rc3fk1z 14 дней назад
Very very very very very very very very tnx so much ji rab dia rooha de darshan karvaun te enni vadia jaankari den lai, dil karda suni java.... Veer ji nal dubara v podcast kario ji......
@worldpeacelover5417
@worldpeacelover5417 14 дней назад
Bilkul sahi ji
@m.goodengumman3941
@m.goodengumman3941 11 дней назад
Wahaguru ji Ka Khalsa, Wahaguru ji ki Fathe, 🙏🪯🧡🚩💫☀️🤗🙏
@bricksstonesarchitectsdesi2431
@bricksstonesarchitectsdesi2431 14 дней назад
Baut vadia podcast ehna vadia tareeka gyaan bare guide krn da te sabkuch… baut vadia podcast… ehna to hor podocast kro
@surindermaini5425
@surindermaini5425 15 дней назад
भक्ति एक aho ज्या मार्ग आ ज़िना पचाओगे ओना ही वधेगा
@JaswinderKaur-sv3uw
@JaswinderKaur-sv3uw 14 дней назад
Satnam waheguru g🙏 Baba g sade te v mehr karo g🙏
@Brar4618
@Brar4618 15 дней назад
Mai Ghto ght 24 saal sadhna kiti je eh naujwaan ne jo keha 100% sch hai , baki mara bolan waleya da spiritual persons te koi farak nai painda, O bs hukam mande aa
@Nav4224
@Nav4224 14 дней назад
Ji ਤੁਸੀ ਕਿਸ ਤੋ ਸਿੱਖੀ ਸੀ ਸਾਧਨਾ ਕਰਨੀ, ਤੁਹਾਨੂੰ ਵੀ ਕੋਈ ਬਾਬਾ dikhia ਸੀ ?
@ramanrapper7518
@ramanrapper7518 13 дней назад
​tuhada contact@@Nav4224
@ramanrapper7518
@ramanrapper7518 13 дней назад
Tuhada contact
@Nav4224
@Nav4224 13 дней назад
​@@ramanrapper7518 tusi ਕੀ ਗੱਲ ਕਰਨੀ ਮੇਰੇ ਨਾਲ , ਕਾਂਟੈਕਟ no. ਕਿਉ ਪੁੱਛ ਰਹੇ ਤੁਸੀ ? ਕਿਸ subject nu ਜਾਨਣ ਨਾ ਤੁਸੀ ?
@jagjeetaulakh4308
@jagjeetaulakh4308 14 дней назад
Bahot uchia galla veer di purani bhagti v rahi hoegi
@sukhbirkaur7570
@sukhbirkaur7570 13 дней назад
Wow ,veer ji uthe bda drwana seen hunda a , waheguru ji
@BalwinderKaur-mf2hn
@BalwinderKaur-mf2hn 14 дней назад
ਵਾਹਿਗੁਰੂ ਜੀ ਤੁਸੀਂ ਬਿਲਕੁਲ ਸਹੀ ਬੋਲ ਰਹੇ ਹੋ ਸਾਨੂੰ ਤੁਹਾਡੀਆਂ ਗੱਲਾਂ ਤੇ ਸੌ ਪਰਸੈਂਟ ਜਕੀਨ ਹੈ ਅੰਦਰਲੀਆਂ ਖੇਡਾਂ ਉਹੀ ਸਮਝ ਸਕਦੇ ਹਨ ਜੋ ਅੰਦਰ ਜੁੜੇ ਹਨ ਤੁਹਾਡੇ ਤੇ ਪਿਤਾ ਪਰਮੇਸ਼ਵਰ ਦੀ ਬਹੁਤ ਵੱਡੀ ਮਿਹਰ ਹੈ ਜਿਨਾਂ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਉਹ ਸਿਰਫ ਉਲਟੇ ਸਿੱਧੇ ਕਮੈਂਟ ਕਰਦੇ ਹਨਜੋ ਪਿਤਾ ਪਰਮੇਸ਼ਵਰ ਨਾਲ ਜੁੜ ਗਏ ਹਨ ਉਹ ਇਕ ਤਾਂ ਕੀ ਲੱਖਾਂ ਸੂਰਜਾਂ ਦੀ ਸੈਰ ਕਰ ਸਕਦੇ ਹਨ ਕਿਉਂਕਿ ਪਿਤਾ ਪਰਮੇਸ਼ਵਰ ਆਪਣਾ ਅੰਸ਼ ਬਣਾ ਕੇ ਕਿਤੇ ਵੀ ਲਿਜਾ ਸਕਦੇ ਹਨ, ਅਗਿਆਨੀ ਲੋਕਾਂ ਨੂੰ ਇਸ ਗੁਝੇ ਭੇਦ ਦੀ ਕੋਈ ਸਮਝ ਨਹੀਂ ਆਉਣੀ ਉਹ ਤਾਂ ਸਿਰਫ ਰੌਲਾ ਪਾ ਰਹੇ ਹਨ🙏 ਧੰਨ ਨਿਰੰਕਾਰ ਧੰਨ ਪਿਤਾ ਪਰਮੇਸ਼ਵਰ ਵਾਹਿਗੁਰੂ ਤੁਹਾਡੇ ਤੇ ਇਸੇ ਤਰ੍ਹਾਂ ਮਿਹਰ ਬਣਾ ਕੇ ਰੱਖੇ ਜੀ🙏
@bhushansingh6410
@bhushansingh6410 14 дней назад
Waheguru ji waheguru ji
@MandeepSingh-mp5mq
@MandeepSingh-mp5mq 9 дней назад
Bhot vadia veer ji
@jaswinderlal6172
@jaswinderlal6172 15 дней назад
Waheguru ji 🙏🙏
@paramjitkaur3866
@paramjitkaur3866 13 дней назад
Theek hai tussi appana experience share kitta is nal new jagasu nu sayd millage
@AmanDeep-ct9hk
@AmanDeep-ct9hk 13 дней назад
Very nice first example of s14
@user-le1rc3fk1z
@user-le1rc3fk1z 14 дней назад
Veer ji tusi apna channel start karke har roj gian de ke sade varge kalyugi jeevan nu parmatma nal milao ji...
@AmanJot-s8l
@AmanJot-s8l 13 дней назад
Bht achha veere
@lakash454
@lakash454 12 дней назад
ਵੀਰ ਜੀ ਇਹਨਾਂ ਨਾਲ ਇੱਕ ਹੋਰ ਪੋਡਕਾਸਟ ਕਰੋ ਜੀ
@mopindersingh9456
@mopindersingh9456 13 дней назад
Waheguru Ji ka Khalsa Waheguru ji ki Fateh 🙏
@sajjansingh
@sajjansingh День назад
ਆਪਣੇ ਆਪ ਨੂੰ ਮਿਲ ਪਹਿਲਾਂ
@sarbjitsingh5794
@sarbjitsingh5794 6 дней назад
❤❤❤❤right aa ji🎉🎉🎉🎉
@daizysidhu
@daizysidhu 15 дней назад
Good to hear all this knowledge
@jasleenkaurpuri6318
@jasleenkaurpuri6318 14 дней назад
Awesome podcast ❤❤❤
Далее
Моя Бывшая - Зомби Вернулась!
24:45
Моя Бывшая - Зомби Вернулась!
24:45