Тёмный
No video :(

ਕੀ ਸਰਕਾਰ ਨੇ ਬਣਾਇਆ Lakha Sidhana ਨੂੰ ਹੀਰੋ ? ਸਰਕਾਰੀ ਗੰਨਮੈਨਾਂ ਨਾਲ ਕਿਵੇਂ ਬੱਚਦਾ ਰਿਹਾ ਲੱਖਾ ਪੁਲਿਸ ਤੋਂ ? 

Mitti ਮਿੱਟੀ
Подписаться 1,1 млн
Просмотров 194 тыс.
50% 1

ਕੀ ਸਰਕਾਰ ਨੇ ਬਣਾਇਆ ਲੱਖੇ ਸਿਧਾਨੇ ਨੂੰ ਹੀਰੋ ?
ਸਰਕਾਰੀ ਗੰਨਮੈਨਾਂ ਨਾਲ ਕਿਵੇਂ ਬੱਚਦਾ ਰਿਹਾ ਲੱਖਾ ਪੁਲਿਸ ਤੋਂ ?
ਹਰ ਸਵਾਲ ਉੱਤੇ ਲੱਖੇ ਸਿਧਾਨੇ ਦਾ ਜਵਾਬ
#lakhasidhana #bhanasidhu #punjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 728   
@rajucheema-wr4xj
@rajucheema-wr4xj 6 месяцев назад
ਜੇ ਲੱਖਾ ਸਿਧਾਣਾ ਨਜ਼ਰਬੰਦ ਹੋ ਜਾਂਦਾ ਤਾਂ ਵੀ ਪੁਲਿਸ ਨਾਲ ਸੈਟਿੰਗ ਹੈ ਜੇ ਬਚ ਬਚਾ ਕੇ ਧਰਨੇ ਤੇ ਪਹੁੰਚ ਗਿਆ ਤਾਂ ਵੀ ਪੁਲਿਸ ਨਾਲ ਸੈਟਿੰਗ। ਲੱਖਾ ਕਿਹੜੇ ਖੂਹ ਵਿੱਚ ਡਿੱਗੇ ਲੋਕੋ
@yadwindersingh-rw2de
@yadwindersingh-rw2de 6 месяцев назад
ਲੱਖੇ ਨੂੰ ਬਦਨਾਮ ਕਰਕੇ ਕਿਸ ਨੂੰ ਫਾਇਦਾ ਹੋਵੇਗਾ?
@sgg566
@sgg566 6 месяцев назад
​@@yadwindersingh-rw2dejis khalaf dhrna c uno fayda c
@user-Rashpalsohi55
@user-Rashpalsohi55 6 месяцев назад
ਪਹਿਲਾਂ ਇਹੋ ਲੋਕ ਦੀਪ ਸਿੱਧੂ ਤੇ ਇਲਜਾਮ ਲਾਉਂਦੇ ਰਹੇ ਬੇਦਾਗ ਦੁਨੀਆ ਤੋਂ ਗਿਆ ਦੀਪ ਸਿੱਧੂ ਹੁਣ ਲੱਖੇ ਮਗਰ ਪੈ ਗਏ ਕੋਈ ਤਾਂ ਸ਼ਰਮ ਕਰੋ ਪੰਜਾਬ ਦੇ ਪੁੱਤਾਂ ਤੇ ਗਲਤ ਇਲਜ਼ਾਮ ਨਾ ਲਾਉ। ਜਦੋਂ ਬੰਦਾ ਤੁਰ ਜਾਂਦਾ ਦੁਨੀਆ ਤੋਂ ਫੇਰ ਕਹਿੰਦੇ ਚੰਗਾ ਬਹੁਤ ਸੀ
@ਖੇਤੀ
@ਖੇਤੀ 6 месяцев назад
Bilkul bro
@gurindersohi6314
@gurindersohi6314 6 месяцев назад
Right
@AmandeepSingh-pn2jv
@AmandeepSingh-pn2jv 6 месяцев назад
ਸਹੀ ਗੱਲ ਆ ਵੀਰ
@AmrinderSingh-nf9sw
@AmrinderSingh-nf9sw 6 месяцев назад
Right 👍🏼❤
@rickcingh1627
@rickcingh1627 6 месяцев назад
Eh ekalle lok ni , eh sadda lakha veer and party v ohna pandaan walleya loka ch hee c
@majorsingh1285
@majorsingh1285 6 месяцев назад
ਲੱਖੇ ਵੀਰੇ ਟੈਂਸ਼ਨ ਫਰੀ ਰਿਹ ਕੋਈ ਲੋੜ ਨਹੀਂ ਕਿਸੇ ਨੂੰ ਸਪਸ਼ਟੀਕਰਨ ਦੇਣ ਦੀ , ਹਜ਼ਾਰਾਂ ਨੋਜਵਾਨ ਆ ਚੁੱਕੇ ਸੀ , ਇਕ ਗਲਤੀ ਨਾਲ ਸਕੈੜੈ ਨੋਜਵਾਨ ਦਾ ਨੁਕਸਾਨ ਹੋ ਜਾਣਾ ਸੀ , ਜੋ ਵੀ ਲੱਖੇ ਸਿਧਾਣੇ ਵਾਰਗੇ ਨੋਜਵਾਨ ਆ ਨੂੰ ਵੋਟ ਪਾਵੋ , ਹੋਰ ਕੋਣ ਆ ਜੋ ਪੰਜਾਬੀ ਪੰਜਾਬ ਲਾਈ ਬੋਲਦਾ, ਇਕ ਦੋ ਨੋਜਵਾਨ ਨੇ ਏਹਨਾਂ ਤੇ ਰਹਿਮ ਕਰੋ , ਨਹੀਂ ਕਿਸੇ ਨੇ ਨਹੀਂ ਬੋਲਣਾ ,
@lakhvirgrewal
@lakhvirgrewal 6 месяцев назад
Lakha. Veer. Jindabad. Ha. G
@gurindersohi6314
@gurindersohi6314 6 месяцев назад
Right
@gurtejsinghsaggu3770
@gurtejsinghsaggu3770 6 месяцев назад
Right bro
@gurdeepdhaliwal1284
@gurdeepdhaliwal1284 6 месяцев назад
ਬਾਈ ਹਾਥੀ ਨੂੰ ਕੁੱਤੇ ਭੌਂਕਦੇ ਹੀ ਹੁੰਦੇ ਆ
@HarmanjitsinghSingh-ij5st
@HarmanjitsinghSingh-ij5st 6 месяцев назад
ਸਾਡਾ ਵੀਰ ਲੱਖਾਂ ਬਹੁਤ ਹਿੰਮਤੀ ਹੈ ਲੱਖਾਂ ਵੀਰ ਜ਼ਿੰਦਾਬਾਦ ਹੈ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹੂਗਾ
@gorabhamma1250
@gorabhamma1250 6 месяцев назад
ਲੱਖਾਂ ਪੰਜਾਬ ਦਾ ਸ਼ੇਰ ਹੈ
@dilveersingh2547
@dilveersingh2547 6 месяцев назад
ਵੀਰ ਹੀਰਾ ਹੈ ਤੇ ਹਮੇਸ਼ਾ ਰਹੇਗਾ ਲੱਖਾਂ ਸਿਧਾਣਾ
@KulwinderSingh-uv5my
@KulwinderSingh-uv5my 6 месяцев назад
ਲੱਖਾ ਤੇ ਭਾਨਾ ਸਿਰਾ
@GurpreetKaur-fg9jg
@GurpreetKaur-fg9jg 6 месяцев назад
ਲੱਖੇ ਵੀਰੇ ਇਹ ਤਾ ਬੋਲੀ ਜਾਦੇ ਆ ਐਵੀ ਤੁਹਾਨੂੰ ਇਹਨਾ ਨੂੰ ਸਪਸਟੀਕਰ ਦੀ ਲੋੜ ਨੀ ਅਸੀ ਵੀਰੇ ਤੇਰੇ ਨਾਲ ਹਾ ਵੀਰੇ ਲੱਖੇ ਤੂੰ ਆਪਣਾ ਧਿਆਨ ਰੱਖ please please ਵੀਰੇ ।ਇਹ ਬਾਦਰਾ ਦੀ ਨਿਗਾ ਵਿਚ ਹੁਣ ਲੱਖਾ ਰੜਕਦਾ ਵੀਰੇ ਤੂੰ ਆਪਣਾ ਖਿਆਲ ਰੱਖੀ ❤❤🙏
@lakhvirgrewal
@lakhvirgrewal 6 месяцев назад
Basaram. Lok. Han. Lakha. Ver. Nu. Salut. Ha
@majorsingh1285
@majorsingh1285 6 месяцев назад
ਬਾਈ ਇਹ ਲੋਕ ਜੋ ਘਰ ਬੈਠੇ ਸੀ ਇਹਨਾਂ ਨੂੰ ਤਾਂ ਸਰਿਫ ਇਹ ਸੀ ਕੋਈ ਮਾਰੇ ਆਸੀ ਰੋਟੀਆ ਸੇਕੀਏ , ਪਰ ਧੰਨਵਾਦ ਜਿਨਾ ਨੇ ਸੂਝਵਾਨੀ ਨਾਲ ਫੈਸਲਾ ਲਿਆ , ਸਪੋਰਟ ਵਿਚ ਖੜੇ ੳਹਨਾ ਦਾ ਧੰਨਵਾਦ
@tarsem7935
@tarsem7935 6 месяцев назад
ਪਹਿਲਾਂ ਬਾਈ ਲੱਖੇ ਦੀ ਜ਼ਿੰਦਗੀ ਜੋ ਵੀ ਸੀ ਪਰ ਅੱਜ ਦੀ ਘੜੀ 💯ਪਤਿਸ੍ਤ ਲੱਖਾਂ ਸੱਚਾ ਤੇ ਸਹੀ ਆਆ ਸਾਥ ਦਿਉ ਪੰਜਾਬੀ ਉ 🙏🙏🙏🙏🙏🙏🙏🙏ਬੇਨਤੀ
@harmitvirk2628
@harmitvirk2628 6 месяцев назад
ਲੱਖੇ ਵੀਰ ਦਾਤਰੀ ਦੇ ਇੱਕ ਪਾਸੇ ਦੰਦੇ ਹੁੰਦੇ ਇਹਨਾਂ ਲੋਕਾਂ ਦੇ ਦੋਨਾ ਪਾਸੇ ਹਨ, ਵਾਹਿਗੁਰੂ ਮੇਹਰ ਕਰਨ👍👍
@Parmindersingh-ur6ef
@Parmindersingh-ur6ef 6 месяцев назад
ਸ਼ਾਬਾਸ਼ ਲੱਖਾਂ ਸਿੰਘ ਜੀ 👍👍👍👍
@ghukarsingh1222
@ghukarsingh1222 6 месяцев назад
ਲੱਖਾ ਸਿਧਾਣਾ ਜਿੰਦਾਬਾਦ
@JS9h
@JS9h 6 месяцев назад
ਜੋ ਬੰਦਾ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਦਾ ਉਸਨੂੰ ਕੌਲੀ ਚੱਟ ਬੰਦੇ ਪਹਿਲਾਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਰਾਜਨੀਤੀ ਪਾਰਟੀਆਂ ਨਾਲ ਸਬੰਧ ਦੱਸਕੇ, ਜਦੋਂ ਉਹ ਕਾਮਯਾਬ ਨਹੀਂ ਹੁੰਦੇ ਤਾਂ ਉਸ ਨਾਲ ਕੋਈ ਨਾਂ ਕੋਈ ਅਣਹੋਣੀ ਕਰਵਾ ਦਿੰਦੇ ਆ, ਜਿਆਦਾ ਦੂਰ ਜਾਣ ਦੀ ਲੋੜ ਹੀ ਨਹੀਂ, ਪਿੱਛਲੇ ਦੋ ਤਿੰਨ ਸਾਲਾਂ ਉੱਤੇ ਝਾਤੀ ਮਾਰਕੇ ਦੇਖਲੋ I
@SarbjitSingh-uf4uo
@SarbjitSingh-uf4uo 6 месяцев назад
ਲੱਖੇ ਵੀਰ ਇਸ ਦੁਨੀਆਂ ਨੂੰ ਕੋਈ ਵੀ ਖੁਸ਼ ਨਹੀਂ ਕਰ ਸਕਦਾ, ਜਿਹੜਾ ਵੀਰ ਤੁਸੀਂ ਕੰਮ ਕਰ ਰਹੇ ਓ ਪੰਜਾਬ ਪੰਜਾਬੀਅਤ ਲਈ ਬਹੁਤ ਚੰਗਾ ਲਗਦਾ ਹੈ,ਵੀਰ ਯੋਧਿਆ ਸਾਨੂੰ ਤੇਰੀ ਲੋੜ ਹੈ। ਇਹਨਾਂ ਗਦਾਰੀ ਕਰਨ ਵਾਲਿਆਂ ਕਰਕੇ ਹੀ ਅਸੀਂ ਏਥੇ ਤੱਕ ਪਹੁੰਚੇ ਆਂ। ਇਹਨਾਂ ਫੇਸਬੁੱਕੀਏ ਨੇ ਆਪ ਕੁੱਝ ਕਰਨਾ ਨਹੀਂ, ਤੇ ਦੂਸਰੇ ਨੂੰ ਕੁੱਝ ਕਰਨ ਦੇਣਾ ਨਹੀਂ।ਬਾਈ ਜਿਉਂਦਾ ਵਸਦਾ ਰਹਿ, ਰੱਬ ਤੇਰੀ ਉਮਰ ਲੰਮੀ ਕਰੇ।
@JS9h
@JS9h 6 месяцев назад
ਕਈ ਲੀਡਰ ਜਾਂ ਲੋਕ ਤਾਂ ਐਵੇਂ ਡਰੀ ਜਾ ਰਹੇ ਆ ਵੀ ਲੱਖਾ ਵੋਟਾਂ ਵਿੱਚ ਖੜੂਗਾ , ਓ ਭਰਾਵੋ ਹੋਰ ਪੰਜਾਬ ਪੱਖੀ ਬੰਦੇ ਦੂੱਜੇ ਰਾਜਾਂ ਵਿੱਚੋਂ ਲੈਕੇ ਆਉਣੇ ਆ? ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਛੱਡੋ 🙏 ਚੰਗੇ ਕੰਮ ਕਰੋ ਲੋਕ ਤੁਹਾਨੂੰ ਵੀ ਐਵੇਂ ਹੀ ਚਾਹੁਣਗੇ, ਲੋਕ ਸਭ ਜਾਣਦੇ ਕੌਣ ਕੀ ਹੈ I
@gurpinderbrar6272
@gurpinderbrar6272 6 месяцев назад
v gud
@arshbhullar135
@arshbhullar135 6 месяцев назад
ਆਪ ਕਰਨਾ ਕੁਛ ਨਹੀ ਕਿਸੇ ਨੂੰ ਕਰਨ ਨਹੀ ਦੇਣਾ ਕੁੱਝ ਕੋ ਲੋਕ ਨੇ ਬਾਕੀ ਵਾਹਿਗੁਰੂ ਕਿਰਪਾ ਕਰੇ 🙏🏻
@jograj8168
@jograj8168 6 месяцев назад
ਸਰਕਾਰ ਹੀ ਸਾਰੀ ਗੇਮ ਖੇਡ ਰਹੀ ਆ ਆਪਣਾ ਏਕਾ ਰੱਖੋ
@baldevsidhu7719
@baldevsidhu7719 6 месяцев назад
Bjp ਹੀ ਭਰਾ ਤੋ ਭਰਾ ਮਰਵਾ ਰਹੇ fake ids ਬਨਾ ਕੇ ਲਿਖਦੇ ਹਨ
@gsmalhi9532
@gsmalhi9532 6 месяцев назад
ਇਹੀ ਨੌਜਵਾਨ ਇਲੈਕਸ਼ਨ ਲੜਨ ਗੇ ਜਿਹੜੇ ਪੰਜਾਬ ਦੇ ਹੱਕਾਂ ਲਈ ਲੜਦੇ ਹਨ, ਜਿਹੜੇ ਪਹਿਲਾਂ ਲੜਦੇ ਹਨ ਓਹਨਾਂ ਨੂੰ ਕਿਤੇ ਧਰਮਰਾਜ ਨੇ ਪੱਕੀ ਟਿਕਟ ਦੇ ਕੇ ਥੋੜ੍ਹਾ ਭੇਜਿਆ ਸਭ ਨੂੰ ਹੱਕ ਹੈ
@sadiqmalik-mb4ui
@sadiqmalik-mb4ui 6 месяцев назад
ਜਦੋਂ ਹਾਥੀ ਚੱਲਦਾ ਤਾਂ ਕੁੱਤੇ ਭੌਂਕਣ ਲੱਗਦੇ ਨੇ. ਲੱਖਾ ਤੇ bhane ਸਿੱਧੂ ਨੂੰ ਰੱਬ ਤੰਦਰੁਸਤੀ ਵਾਲੀ ਜ਼ਿੰਦਾਬਾਦ ਤੇ ਲੰਮੀਂ ਜ਼ਿੰਦਗੀ ਦੇਵੇ.
@rajwinder6734
@rajwinder6734 6 месяцев назад
ਲੋਕੋ ਜਾਗੋ ਸਰਕਾਰਾਂ ਜਾਣਬੁਝ ਲੱਖੇ ਨੂੰ ਤੁਹਾਡੇ ਨਾਲੋਂ ਅਲੱਗ ਕਰਨਾ ਚਾਹੁੰਦੇ ਹਨ।ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਵੀਰ ਗਲਤ ਨਹੀਂ ਹੈ।
@parmjitkaur4974
@parmjitkaur4974 6 месяцев назад
ਦੀਲੋ ਸਲੂਟ ਆ ਲੱਖੇ ਵੀਰ ਤੁਸੀ ਤੁਰੇ ਤਹਾਡੇ ਹੋਸਲੇ ਨਾਲ ਲੱਖਾ ਨੋਜਵਾਨ ਤੁਰੇ ਪਰਮਾਤਮਾ ਹਮੇਸ਼ਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ
@user-by1it3wg9x
@user-by1it3wg9x 6 месяцев назад
ਲੱਖਾਂ ਸਿੰਘ ਸਿਧਾਨਾ ਵੀਰ ਜ਼ਿੰਦਾਬਾਦ ਭਾਨਾਂ ਸਿੰਘ ਸਿੱਧੂ ਵੀਰ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਲੱਖਾਂ ਸਿੰਘ ਸਿਧਾਨਾ ਵੀਰ ਸੰਗਰੂਰ ਤੋਂ MP ਦੀ ਚੋਣ ਲੜੇ 101 % ਜਿੱਤ ਪੱਕੀ ਆ ਪੰਜਾਬ ਵਾਲਿਓ
@Gurnoor-USA
@Gurnoor-USA 6 месяцев назад
ਧੰਨਵਾਦ ਲੱਖੇ ਬਾਈ ਵਾਹਿਗੁਰੂ ਚੜਦੀਕਲਾ ਚ ਰੱਖੇ
@jagsirsingh8781
@jagsirsingh8781 6 месяцев назад
ਬਾਈ ਲੱਖਾ ਸਿੰਘ ਸਿਧਾਣਾ ਬਹੁਤ ਵਧਿਆ ਇਨਸਾਨ ਏ ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖਣ ਜੀ 🙏
@JS9h
@JS9h 6 месяцев назад
🙏 ਬਾਈ ਹਮੇਸ਼ਾਂ ਸੁੱਚੇਤ ਰਿਹਾ ਕਰ 🙏
@GURJITSINGH-me9sz
@GURJITSINGH-me9sz 6 месяцев назад
ਲੱਖੇ ਵੀਰ ਇਹਨਾਂ ਚਵਲਾਂ ਨੂੰ ਸਫਾਈ ਦੇਣ ਦੀ ਕੋਈ ਜਰੂਰਤ ਨਹੀਂ ਇਹ ਚਵਲਾਂ ਜੋ ਮਰਜ਼ੀ ਕਰ ਲਓ ਇਹ ਬੋਲਦੀਆਂ ਹੀ ਹੁੰਦੀਆਂ ਨੇ
@reshandhaliwal243
@reshandhaliwal243 6 месяцев назад
ਭਾਨਾ ਸਿੱਧੂ ਲੱਖਾਂ ਜ਼ਿੰਦਾਬਾਦ
@gurdeepaujla1442
@gurdeepaujla1442 6 месяцев назад
Lakha y Bhana y jindabad
@jassikhan6595
@jassikhan6595 6 месяцев назад
ਲੱਖਾਂ ਸਿਧਾਣਾ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਪੰਜਾਬ ਦੇ ਹੀਰੇ ਨੇ
@ravneetbajwa07
@ravneetbajwa07 6 месяцев назад
ਲੱਖਾ ਸਿਧਾਣਾ ਜ਼ਿੰਦਾਬਾਦ ❤️
@JagdishSingh-gt1ld
@JagdishSingh-gt1ld 6 месяцев назад
ਭਾਈ ਲੱਖੇ ਅੱਜ ਕੱਲ ਦਾਤੀ ਦੇ ਇੱਕ ਪਾਸੇ ਦਿੰਦੇ ਆ ਜਮਾਨੇ ਦੇ ਦੋ ਪਾਸੇ ਦੰਦੇ ਐ ਕਹਿਣ ਦਾ ਮੇਰਾ ਭਾਵ ਹੈ ਸਹੀ ਬੰਦੇ ਦਾ ਜਵਾਨਾ ਅੱਜਕੱਲ ਖਤਮ ਹੋ ਗਿਆ ☝️✍️
@guricreation6419
@guricreation6419 6 месяцев назад
⁰¹⅕
@user-ff5lm6qo7d
@user-ff5lm6qo7d 6 месяцев назад
So proud of lakha ❤️❤️ ਗਾਗਸਟਰ ਵੀ ਗੋਰਮਿੰਟ ਹੀ ਬਣਾਉਂਦੀ ਹੈ
@BhupinderSingh-gz7os
@BhupinderSingh-gz7os 6 месяцев назад
ਲੱਖਾ ਵੀਰ ਜੀ ਜਿੰਦਾਬਾਦ ਹੈ ਜਿੰਦਾਬਾਦ ਸੀ
@deeppanjabnetwork7015
@deeppanjabnetwork7015 6 месяцев назад
ਜਹਿੜੀ ਗਲਤੀ ਹੋਣੀ ਸੀ ਉਹ ਤਾ ਹੋ ਗਈ ਹੁਣ ਇਕ ਕੰਮ ਹੋ ਸਕਦਾ ਹੈ ਕਿ ਆਪਾ ਸਾਰੇਆ ਨੂੰ ਪ੍ਰਸ਼ਾਸਨ ਉਪਰ ਦਵਾ ਪੋਣਾ ਚਾਹੀਦਾ ਹੈ ਕਿ ਉਹ ਆਪਣੀ ਲਿਖਤੀ ਗੱਲਬਾਤ ਤੇ ਸਹੀ ਨਿਬਣ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਆਪਣੀ ਗੱਲਬਾਤ ਤੇ ਆਬਦੇ ਵਾਦੇ ਤੇ ਪੁਰਾ ਕਰਨਾ ਚਾਹੀਦਾ ਹੈ ਨਹੀ ਤਾ ਲੋਕਾ ਦਾ ਪ੍ਰਸ਼ਾਸਨ ਤੋ ਜਕੀਨ ਉਠ ਜਾਣਾ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ
@avtarsinghtiwana7593
@avtarsinghtiwana7593 6 месяцев назад
ਲੱਖੇ ਵੀਰ ਕੋਈ ਲੋੜ ਨੀ ਕਿਸੇ ਕੁੱਤੇ ਬਿੱਲਿਆਂ ਦੇ ਭੌਂਕਣ ਦੇ ਉੱਤੇ ਪਰਵਾਹ ਕਰਨ ਦੀ। ਜੋ ਕੋਈ ਮਰਜ਼ੀ ਕੁਛ ਵੀ ਕਹਿੰਦਾ ਰਹੇ ਪੰਜਾਬ ਦੇ ਬਹੁਤ ਰੀ ਸੂਝਵਾਨ ਨੌਜੁਵਾਨ ਤੇਰੇ ਨਾਲ ਚੱਕ ਕੇ ਰੱਖ ਕੰਮ ਨੂੰ । ਭਾਈ ਸਾਬ੍ਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਾਰੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਤੇ ਬਾਹਰ ਕੱਢਣ ਉੱਦਮ ਕਰੋ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਉੱਤੇ ਹੀ ਮੇਹਰਾਂ ਕਰਨ ਸਿੰਘ ਸੂਰਮੇ ਜਲਦੀ ਬਾਹਰ ਆਉਣ
@guriabhi90
@guriabhi90 6 месяцев назад
ਲਖੇ ਨੂੰ ਤੇ ਬਖਸਦੋ ਯਰ ਸਾਡੇ ਲਈ ਲੜ ਰਿਹਾ ਯਰ❤
@AmrinderSingh-nf9sw
@AmrinderSingh-nf9sw 6 месяцев назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ❤❤ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ❤
@sabi-mansa
@sabi-mansa 6 месяцев назад
ਲੱਖਾ ਬਾਈ ਜਿੰਦਾਬਾਦ Baiea party bhjao Punjab bachao
@user-yj5ue3ih1m
@user-yj5ue3ih1m 6 месяцев назад
ਵੈਰੀ ਗੁੱਡ ਬਾਈ ਲੱਖੇ ਸਿਧਾਣੇ ਟਇਨਸਨ ਨੀਂ ਲੈਂਣੀ
@jainderrandhawa2209
@jainderrandhawa2209 6 месяцев назад
ਲੱਖਾ ਜੋ ਵੀ ਫ਼ੈਸਲੇ ਕਰਦਾ ਸਿਖਾ ਦੇ ਹੱਕ ਵਿੱਚ ਕਰਦਾ ਸਾਰੇ ਸਿਖਾ ਨੂੰ ਲੱਖੇ ਭਾਨੇ ਤੇ ਐਤਬਾਰ ਕਰਨਾ ਚਾਹੀਦਾ
@sukhvindersoora8646
@sukhvindersoora8646 6 месяцев назад
Lion King of Punjab Lakha Sidhana.
@manoharsingh9443
@manoharsingh9443 6 месяцев назад
ਲੱਖੇ veer tention ਨਾ ਲਓ ❤ se ਨੋਜਵਾਨ ਪੀੜੀ ਸਾਰੀ ਤੇਰੇ ਨਾਲ ਹੈ ਜੋ ਬੋਲ ਰਹੇ ਹਨ ਸਭ ਸਰਕਾਰੀ ਗੁੰਡਿਆਂ ਦੇ ਬੋਲ ਹਨ
@HarneetKalas-nf8nd
@HarneetKalas-nf8nd 6 месяцев назад
❤ ਲੋਕਾਂ ਦਾ ਕੰਮ ਭੌਂਕਣਾ ਤੇ ਗੱਲਾਂ ਬਣਾਉਣ ਦਾ ਸਾਰਾ ਕੁੱਝ ਫੇਮ ਲੈਣ ਲਈ, ਲੱਖੇ ਵੀਰ ਨੇ ਸਾਰੇ ਘਾਟਾ ਦਾ ਪਾਣੀ ਪੀਤਾ ਹੋਇਆ ਹੈ, ਪੁਲਿਸ ਨਾਲ 10 ਤੋਂ 12 ਸਾਲ ਹੋ ਗਏ ਲੱਖੇ ਦਾ ਵਾਹ ਪੈਂਦੇ ਨੂੰ ਪੁਲਿਸ ਨੇ ਗਿਰਫ਼ਤਾਰ ਵੀ ਕੀਤਾ ਨਜ਼ਰਬੰਦ ਵੀ ਕੀਤਾ ਰਿਮਾਂਡ ਵੀ ਕੀਤਾ ਜੇਲਾ ਵਿੱਚ ਵੀ ਗਿਆ ਜੇਲ ਵਿੱਚੋਂ ਲਾਈਵ ਵੀ ਹੋਈਆਂ ਹੈ, ਦਿੱਲੀ ਪੁਲਿਸ ਨੇ 1 ਲੱਖ ਦਾ ਇਨਾਮ ਰੱਖ ਦਿੱਤਾ ਸੀ ਲੱਖੇ ਤੇ ਪੁਲਿਸ ਚੁੱਕਣ ਨੂੰ ਵੀ ਫਿਰਦੀ ਸੀ, ਉਦੌ ਲੱਖਾ ਭਗੋੜਾ ਰਿਹਾ ਹੈ ਪੁਲਿਸ ਤੋਂ ਭਗੋੜਾ ਰਹਿਣਾ ਬਹੁਤ ਵੱਡੀ ਗੱਲ ਹੈ ਬਹੁਤ ਦਿਮਾਗ ਨਾਲ ਹੁਸ਼ਿਆਰੀ ਨਾਲ ਰਹਿਣਾਂ ਪੈਦਾ ਹੈ ਕਿਸ ਤੇ ਯਕੀਨ ਕਰੀਏ ਕਿਸ ਤੇ ਨਾ ਕਰੀਏ ਇਹ ਸਾਰਾ ਕੁੱਝ ਦੇਖਣਾ ਪੈਂਦਾ ਹੈ ਇਸ ਕਾਰਨ ਦਿੱਲੀ ਪੁਲਿਸ ਫੜ ਨਹੀਂ ਸਕੀ ਸੀ ਉਦੋਂ,। ਜ਼ਿੰਦਗੀ ਦਾ ਅੱਧਾ ਟਾਇਮ ਲੱਖੇ ਨੇ ਇਹਨਾਂ ਕੰਮਾਂ ਵਿੱਚ ਕੱਢ ਦਿੱਤਾ ਗੈਂਗਸਟਰ ਵੇਲ਼ੇ ਲਾ ਲਿਓ ਜਾ ਬਾਅਦ ਵਿੱਚ ਮਾਂ ਬੋਲੀ ਦੇ ਕਾਲਖ ਮਾਰਣ ਦੇ ਪਰਚੇ ਹੋਏ, ਲੱਖੇ ਵੀਰ ਦਾ ਉਹ ਪਿਛੋਕੜ ਸੀ ਸਮਾਂ ਲੰਗ ਗਿਆ ਹੈ ਬਾਈ ਕਹਿੰਦਾ ਉਹਨਾਂ ਕੰਮਾਂ ਵਿੱਚ ਕੁੱਝ ਨਹੀਂ ਹੈ ਸਮਝਾਉਂਦਾ ਹੈ ਲੀਡਰ ਕਿਵੇਂ ਵਰਤਦੇ ਨੇ ਕਿਵੇਂ ਇਸ ਦਲਦਲ ਵਿੱਚ ਫਸਾ ਕੇ ਆਪ ਪਿੱਛੇ ਹੱਟ ਜਾਂਦੇ ਹਨ ਲੱਖਾਂ ਇਹ ਸਮਝਾਉਂਦਾ ਰਹਿੰਦਾ ਹੈ, ਇਹਨਾਂ ਕੁੱਝ ਲੱਖੇ ਨੇ ਆਪਣੇ ਸਹਿਣ ਤੋਂ ਬਾਅਦ ਜੇ ਪੁਲਿਸ ਨੂੰ ਮਾਤ ਦੇ ਕੇ ਜਾਂ ਪੁਲਿਸ ਤੋਂ ਚਾਰ ਕਦਮ ਅੱਗੇ ਦੀ ਸੋਚ ਕੇ ਚੱਲਦਾ ਹੈ,। ਪੁਲਿਸ ਤੋਂ ਕਿਵੇਂ ਬਚਣਾ ਹੈ ਕਿਵੇਂ ਬਚਣਾ ਹੈ ਇਸ ਦਾ ਲੱਖੇ ਬਾਈ ਨੂੰ ਤਜਰਬਾ ਹੈ ਤਾਂ ਉੱਥੇ ਪਹੁੰਚੀਆਂ ਹੈ, ਇਕ ਬਣ ਰਿਹਾ ਸੀ ਜਿਆਦਾ ਸਮਝਦਾਰ ਕੀ ਲੱਖੇ ਨਾਲ ਸਿਕੋਰਟੀ ਸੀ, ਸਕਿਓਰਟੀ ਨਾਲ ਕਿਵੇਂ ਪਹੁੰਚ ਗਿਆ ਜਾਂ ਬੱਚ ਗਿਆ ਇਹ ਕਿਵੈਂ ਹੋ ਸਕਦਾ ਹੈ, ਲੈ ਸੁਣਨਾ ਕਿੱਥੇ ਛੱਡ ਕੇ ਗਿਆ ਸੀ ਸਿਕੋਰਟੀ ਨੂੰ ਕਿੱਥੇ ਉਹ ਚਾਹ ਪੀਣ ਲਈ ਛੱਡ ਕੇ ਗਿਆ ਸੀ, ਮਾਰੀ ਜਾਂਦੇ ਨੇ ਗੱਲਾਂ ਇੱਕ ਉਹ ਹਿੰਦੂ ਲੀਡਰ ਆ ਜਿਹੜਾ ਗਿਆਨ ਦੇ ਰਿਹਾ ਸੀ, ਉਸ ਨੂੰ ਪੁੱਛੇ ਕੋਈ ਤੂੰ ਕੀ ਕੀਤਾ ਹਿੰਦੂਆਂ ਲਈ ਕੁਝ ਤਾਂ ਕਰ ਲੈ ਇਹ ਕੰਮ ਆ, ਇਹਨਾਂ ਨੇ ਨਾ ਤਾਂ ਆਪ ਕੁੱਝ ਕਰਨਾ ਹੈ ਤੇ ਨਾ ਕਿਸੇ ਨੂੰ ਕੁਝ ਕਰਨ ਦੇਣਾ ਹੈ
@samshersingh41
@samshersingh41 6 месяцев назад
ਲੱਖਾ ਸਿਧਾਣਾ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਬਿਲਕੁਲ ਸਹੀ ਬੋਲ ਰਹੇ ਹੋ ਗੱਲਾ ਕਰਨ ਵਾਲੇ ਗੱਲਾਂ ਹੀ ਕਰਦੇ ਹੁੰਦੇ ਨੇਂ ਲੱਖਾ ਵੀਰ ਜਿੰਦਾ ਬਾਦ
@AmandeepSingh-bu4wn
@AmandeepSingh-bu4wn 6 месяцев назад
ਭਾਰੀ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ❤❤❤❤❤ ਲੱਖਾ ਸਿੰਘ ਸਿਧਾਣਾ ਜਿੰਦਾਬਾਦ ❤❤❤❤❤
@parminderjitsingh3096
@parminderjitsingh3096 6 месяцев назад
ਨਾ ਨਾ ਜੋ ਲੱਖੇ ਅਤੇ ਭਾਨੇ ਨੇ ਦੀਪ ਨਾਲ ਮਸਤੂਆਣਾ ਸਾਹਿਬ ਵਿਚ ਕੀਤਾ ਏਹ ਕਾਮਰੇਡ ਮੁਰਦਾਬਾਦ ਰਹਿਣ ਗੇ।
@amarjitsonu5388
@amarjitsonu5388 6 месяцев назад
ਫੂਕ ਛਕਾਉਣ ਵਾਲੇ 😂😂
@devindersingh4714
@devindersingh4714 6 месяцев назад
Eh dono youth nu kahtre pa paun vale ne fir jindabaad keu
@sgg566
@sgg566 6 месяцев назад
​@@devindersingh4714Ahoo aghe te youth te nsa ni lagi aghe ni khtre vich punjab di nujawani punjab vich jailan ni apne mundya lyi dhbroghar sut dite pardhan mantri bajeke sid padra banda ude te nsa laun di ki since hai
@devindersingh4714
@devindersingh4714 6 месяцев назад
@@sgg566 jdo ik insaan kahe main hi kanoon ha Jo main kaha oh hi sach hai jehra youth nu kahe hun time aa geya hathiyaar chukan da hun saheed hon da time aa geya oos bande ne kadi v youth nu education len lae nhi keha veer agge Sikh Kom de bare bache saheed ho gaye ne hun mava de pura nu ghumrah na karan deo hun NSA lagi hai ki hun v tah punjab chalda pea eh sirf apne aap nu hero banaun lae satunt baji hai hun lakha bhana apne aap nu hero banaun lae your nu ghumrah karan lag pae buss punjab ch agg laun da hi kum kar rahe ne
@rakkarrakkar2981
@rakkarrakkar2981 6 месяцев назад
ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ❤ਖਾਲਿਸਤਾਨ ਜ਼ਿੰਦਾਬਾਦ ❤AKF ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤
@pb03gamingff28
@pb03gamingff28 6 месяцев назад
ਵੀਰ ਜੀ ਚੰਗੀ ਗੱਲ ਹੂਈ ਸਰਕਾਰਾਂ ਦੀ ਚਾਲ ਨੂੰ ਸਮਜ ਕੇ ਤੁਸੀਂ ਓਥੇ ਪਹੁੰਚੇ, ਇਹ ਕੁਸ਼ ਕੁ ਲੋਕ ਨੀ ਖ਼ੁਸ਼ ਹੋਣੇ ,ਬਹੁਤ ਵਧੀਆ ਹੋਇਆ ,ਪ੍ਰਦਰਸਨ ਸਫਲ ਰਿਹਾ।
@PrabhAujla-mg3bk
@PrabhAujla-mg3bk 6 месяцев назад
ਦਾਤੀ ਨੂੰ ਇਕ ਪਾਸੇ ਦੰਦੇ ਨੇ ਤੇ ਦੁਨੀਆਂ ਦੋਵੇਂਪਾਸੇ ਵੀਰ ਜੀ ਆਪ ਜੀ ਨੂੰ ਵਾਹਿਗੁਰੂ ਚੜਦੀਕਲਾ ਚ ਰੱਖੇ
@navichahal0001
@navichahal0001 6 месяцев назад
Lakha sidhana zindavad
@sandeepdhillon6719
@sandeepdhillon6719 6 месяцев назад
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ
@jaswantkhaira549
@jaswantkhaira549 6 месяцев назад
ਲੱਖੇ ਵੀਰ। ਏ ਕੁਸ਼ ਲੋਕ ਜਾਣ ਬੂਜ ਕੇ ਤੇਨੂੰ ਲੋਕਾ ਦੇ ਵਿਰੁੱਧ ਬਲਵਾਉਣਾ ਚੌਂਦੇ ਆ। ਲੋਕ ਤੇਰੇ ਨਾਲ ਆ। ❤
@LovelyBurger-ru5ec
@LovelyBurger-ru5ec 6 месяцев назад
Lukhabai jindabad bhanasidhu zindabad ❤
@user-fk9qz5xy2l
@user-fk9qz5xy2l 6 месяцев назад
ਧੰਨਵਾਦ ਜੀ ❤❤❤
@laddisarpanch2000
@laddisarpanch2000 6 месяцев назад
ਇਹ ਸਿਰਫ ਲੱਖੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਲੱਖੇ ਦੇ ਖਿਲਾਫ ਕੀਤਾ ਜਾਵੇ ਪਰ ਲੋਕ ਇਹੋ ਜਿਹੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ
@JusticeforSidhuMoosewala29
@JusticeforSidhuMoosewala29 6 месяцев назад
We support Akhar Thank you bai Navreet
@BaljitSingh-bj4vm
@BaljitSingh-bj4vm 6 месяцев назад
ਲਖਾ ਸਿੰਘ ਸਿਧਾਣਾ ਪੁੱਤਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਊ
@balvirdhaliwal1041
@balvirdhaliwal1041 6 месяцев назад
ਸਿਵੀਆ ਬਾਈ ਤੁਸੀਂ ਵੀ ਹੱਕ ਸੱਚ ਦਾ ਇਮਾਨਦਾਰੀ ਨਾਲ ਸਾਥ ਦਿੰਦੇ ਹੋ ਤੇ ਲੱਖਾ ਵੀ ਧੱਕੇ ਦੇ ਵਿਰੁੱਧ ਲੜਦਾ । ਹੁਣ ਸਾਰੇ ਜਾਣੇ ਰਲ ਮਿਲ ਕੇ ਡਾਕਟਰ ਰੰਘਰੇਟੇ ਦਾ ਸਾਥ ਦੇਈਏ। ਡਾਕਟਰ ਨਾਲ ਵੀ ਭਗਵੰਤ ਮਾਨ ਸਰਕਾਰ ਨੇ ਧੱਕਾ ਕੀਤਾ। ਧੰਨਵਾਦ
@satgurkotra2543
@satgurkotra2543 6 месяцев назад
ਲੱਖਾ ਸਿਧਾਣਾ ਜ਼ਿੰਦਾਬਾਦ
@GurpreetSingh-du4hi
@GurpreetSingh-du4hi 6 месяцев назад
ਲਖੇ ਵੀਰ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਜਦੋ ਹਾਥੀ ਤੁਰਦਾ ਹੈ ਤਾ ਫਾਲਤੂ ਬੰਦੇ ਬੋਲਦੇ ਹਨ ਜਿਨਾਨੇ ਕੁਛ ਨਹੀ ਕਰਨਾ ਹੁਦਾ
@ballibassi2692
@ballibassi2692 6 месяцев назад
we support lakha Sidhana
@seerarandhawa2351
@seerarandhawa2351 6 месяцев назад
ਪਹਿਲਾਂ ਦੀਪ ਸਿਧੂ ਨੂੰ ਵੀ ਇਸ ਤਰ੍ਹਾਂ ਕਹਿੰਦੇ ਹੁੰਦੇ ਸੀ
@vickysinghvicky2618
@vickysinghvicky2618 6 месяцев назад
ਸਾਡੇ ਹੀ ਕੁਝ ਕੁ ਗ਼ਦਾਰ ਸਾਡੀਆਂ ਲੱਤਾਂ ਖਿੱਚਦੇ ਨੇ
@user-ox7bb4nd8u
@user-ox7bb4nd8u 6 месяцев назад
Bilkul sahi gal lakhe veer di
@MandeepSingh-dj2ni
@MandeepSingh-dj2ni 6 месяцев назад
ਸਿਵੀਆ ਸਾਹਬ ਪੰਜਾਬ ਦਾ ਵਿਕਾਸ ਕਿਸ ਸਰਕਾਰ ਟਾਇਮ ਹੋਇਆ ਤੇ ਕਿਸ ਸਰਕਾਰ ਟਾਇਮ ਕਰਜਾ ਜਿਆਦਾ ਚੁੱਕਿਆ ਗਿਆ ਅਕਾਲੀਦਲ ਦੀ ਸਰਕਾਰ ਟਾਇਮ ਵਿਕਾਸ ਜਰੂਰ ਹੋਇਆ ਪਰ ਬਾਅਦ ਵਿੱਚ ਝੂਠ ਹੀ ਚਲਾਇਆ ਗਿਆ ਜੇਕਰ ਪੰਜਾਬ ਵਿੱਚ ਇਕ ਵਾਰ ਹੋਰ ਗਲਤ ਸਰਕਾਰ ਬਣ ਗਈ ਫਿਰ ਪੰਜਾਬ ਨਹੀ ਬਚ ਸਕਦਾ
@user-mv4ve3su7y
@user-mv4ve3su7y 6 месяцев назад
ਸਹੀ ਗੱਲ ਬਾਈ ਲੱਖਾਂ ਸਿੰਘ ਸਿਧਾਣਾ
@preetkaur-fm7pc
@preetkaur-fm7pc 6 месяцев назад
Waheguru Ji 🙏
@JagdishSingh-gt1ld
@JagdishSingh-gt1ld 6 месяцев назад
22 ਲੱਖੇ ਅੱਗੇ ਦੀ ਪਲੈਨਿੰਗ ਦੇ ਬਾਰੇ ਇਹ ਲੋਕ ਤੁਹਾਡੇ ਮੂੰਹੋਂ ਹੀ ਸਾਰਾ ਕੁਝ ਦਸਵਾ ਰਹੇ ਨੇ ਵੀ ਤੁਸੀਂ ਕਿਵੇਂ ਤੁਸੀਂ ਇਕੱਠ ਦੇ ਵਿੱਚ ਆਉਂਦੇ ਹੁੰਦੇ ਹੋ ਤੁਹਾਡੇ ਮੂੰਹ ਤੋਂ ਹੀ ਇਹ ਵਾਇਰਲ ਕਰਵਾ ਰਹੇ ਨੇਲੋਕ☝️✍️
@jasdeepsingh7745
@jasdeepsingh7745 6 месяцев назад
Bhana Sidhu and Lakha Sidhana is great great Zindabaad g g
@user-yo8ym7ew1r
@user-yo8ym7ew1r 6 месяцев назад
Lakha Sidana jindabad
@bschungha8542
@bschungha8542 6 месяцев назад
ਮੈਂ ਬਾਈ ਜੀ ਨਾਲ ਹਾਂ
@RajaKahlon-wf3nu
@RajaKahlon-wf3nu 6 месяцев назад
ਲੱਖ ਲਾਹਣਤ ਸਰਕਾਰ ਤੇ
@reshhayer220
@reshhayer220 6 месяцев назад
Lakha bhajee don’t worry what people are saying. When your good; people always want to pull you down. No one can do what you and bhana are doing, risking they’re life’s. Baba jee please look after you guys. The whole world is watching and are with you. Take care.
@FunHarvey
@FunHarvey 6 месяцев назад
How are you so sure he is being honest? Not saying he is lying. I’m saying how do you know he is not doing it for fame? He is dressed nicely. Has expensive cloths on. He wants to stand in election! How do we know his motive is not fame?
@abidalikhan999
@abidalikhan999 6 месяцев назад
Lakha Sidhana Zindabad. Bhana sidhu Zindabad
@mkaur2520
@mkaur2520 6 месяцев назад
ਲੱਖੇ ਵੀਰ ਜੀ ਲੋਕਾਂ ਦੇ ਦੰਦੇ ਦੋ ਪਾਸੇ ਦਾਤੀ ਦੇ ਇੱਕ ਪਾਸੇ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਥੋਨੂੰ 🙏❤️
@AmrinderSingh-nf9sw
@AmrinderSingh-nf9sw 6 месяцев назад
ਰਾਜ ਕਰੇਗਾ ਖ਼ਾਲਸਾ ❤ ਪੰਥ ਕੀ ਜੀਤ ♥️ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ❤❤
@anitagoyal7933
@anitagoyal7933 6 месяцев назад
Good very ji 🙏
@nareshsinghsingh4198
@nareshsinghsingh4198 6 месяцев назад
Waheguru waheguru ji
@BalrajSingh-hr5vj
@BalrajSingh-hr5vj 6 месяцев назад
ਬਾਈ ਜੀ ਅਮ੍ਰਿਤਪਾਲ ਵਾਰੀ ਲੱਖਾ ਜੀ ਕਿੱਥੇ ਸੀ ਉਹਨਾਂ ਲਈ ਵੀ ਧਰਨਾ ਲਾਓ ਜੀ ਧੰਨਵਾਦ ਜੀ
@MandeepSingh-dj2ni
@MandeepSingh-dj2ni 6 месяцев назад
ਬਾਈ ਜੀ ਜੋ ਬੰਦਾ ਗੈਂਗ ਸਟਰ ਰਿਹਾ ਹੋਵੇ ਹੁਣ ਉਹ ਪੰਜਾਬ ਦਾ ਭਲਾ ਕਰਨ ਦਾ ਸੋਚੇਗਾ ਨਹੀ ਵੋਟਾ ਲਈ ਸਬ ਕੁੱਝ ਹੋ ਰਿਹਾ ਹੈ ਤੁਸੀ ਆਉਣ ਵਾਲੇ ਟਾਇਮ ਦੇਖਿਉ ਸੰਗਰੂਰ ਤੋ ਭਾਨਾ ਐਮ ਪੀ ਇਲੈਕਸ਼ਨ ਲੜੇਗਾ ਲੱਖਾ ਬਠਿੰਡੇ ਤੋ ਉਹ ਵੀ ਨਵੀ ਪਾਰਟੀ ਤੋ ਜੋ ਲੋਕ ਆਮ ਆਦਮੀ ਪਾਰਟੀ ਖਿਲਾਫ ਨੇ ਉਹ ਵੋਟ ਇਹਨਾ ਨੂੰ ਪੈ ਜਾਏਗੀ ਤੇ ਆਮ ਆਦਮੀ ਪਾਰਟੀ ਸੰਗਰੂਰ ਤੋ ਜਿੱਤ ਜਾਏਗੀ ਇਹ ਹੋਏਗਾ
@sgg566
@sgg566 6 месяцев назад
je ek sarbai nu cm bana sakde punjab wale te lhaka te bhana khad jan ge ki gal ena nu adikar ni vottan vich kadan da ?
@jotdhaliwal242
@jotdhaliwal242 6 месяцев назад
ਲੱਖੇ ਵੀਰ ਅਸੀ ਤੇਰੇ ਨਾਲ ਆ 🙏
@singhpardeepsingh-gp8pv
@singhpardeepsingh-gp8pv 6 месяцев назад
ਪੰਜਾਬ ਦੀ ਗੱਲ ਕਰਨ ਵਾਲੇ ਪਹਿਲਾਂ ਹੀ ਬਹੁਤ ਘੱਟ ਨੇ। ਪਹਿਲਾਂ ਬਾਈ ਦੀਪ ਸਿੱਧੂ ਨੂੰ ਸ਼ਹੀਦ ਕਰਵਾ ਲਿਆ ਫਿਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚ ਬੰਦ ਕਰਵਾ ਲਿਆ ਤੇ ਹੁਣ ਲੱਖੇ ਬਾਈ ਦੇ ਵਿਰੋਧੀਆ ਪਿੱਛੇ ਲੱਗ ਕੇ ਇਸ ਨੂੰ ਨਾ ਗਵਾ ਲਿਓ ਦੀ🙏 ਬਾਕੀ ਰਹੀ ਗੱਲ ਵੋਟਾਂ ਦੀ ਕਿਥੇ ਲਿਖਿਆ ਕਿ ਪੰਜਾਬ ਦੇ ਲਈ ਅਸਲ ਦਰਦ ਰੱਖਣ ਵਾਲੇ ਨੌਜਵਾਨ ਲੀਡਰ ਨਹੀਂ ਬਣ ਸਕਦੇ
@sajidmanj9192
@sajidmanj9192 6 месяцев назад
Lakha sidhana great veer ji Allah Pak lambi Jindagi Karen
@antarpalsingh1403
@antarpalsingh1403 6 месяцев назад
ਸਹੀ ਗੱਲ ਆਹ ਬਾਈ ਹੇਗੇ ਕਈ ਜਾਣੇ ਬਾਈ ਘਰੇ ਬੇਠੈ ਕਹਿੰਦੇ ਉਹ ਏਦਾ ਉਹ ਏਦਾ ਕਰਨ ਹਿਮਤ ਲਗਣ ਮੂਰੇ ਏਨਾ ਦਾ ਬਾਈ ਉਹ ਹਾਲ ਅਖੇ ਆਪਣੀਆਂ ਕੱਸ ਤੇ ਹੋਰ ਦੀਆ ਹੱਥ ਚ ਬਾਈ ਤੂੰ ਸਹੀ ਆਹ 👍👍👍👍👍👍👍🙏🙏🙏🙏
@Ontario_alle
@Ontario_alle 6 месяцев назад
Lakha bai zindabadd
@gurbeantsinghmaan2762
@gurbeantsinghmaan2762 6 месяцев назад
ਪੱਗ ਬੰਨ ਕੇ ਬਹੁਤ ਸੋਹਣੇ ਲੱਗ ਰਹੇ ਹੋ ਬਾਈ
@jatindersidhu6212
@jatindersidhu6212 6 месяцев назад
Lakha sidhana 🐅sher a
@sardulsingh9855
@sardulsingh9855 6 месяцев назад
ਲੱਖਾ ਹੋ ਸਕਦਾ ਰਾਤ ਨੂੰ ਨਿਕਲ ਗਿਆ ਹੋਵੇ ਜੇ ਦਿਲੋ ਜਾਣਾ ਹੋਵੇ ਉਹ ਪਹੁੰਚ ਹੀ ਜਾਂਦਾ ਹੈ ਜੇ ਕਿਸਾਨ ਯੂਨੀਅਨ ਪ੍ਰਧਾਨ ਚਾਹੁੰਦੇ ਤਾ ਪਹੁੰਚ ਸਕਦੇ ਹਨ ਪਰ ਕਿਸਾਨ ਪ੍ਰਧਾਨਾ ਸਟੈਂਡ ਹੈ
@gurdeepsingh4104
@gurdeepsingh4104 6 месяцев назад
Lakha sidhana zindabad
@SahilKhan-md7fe
@SahilKhan-md7fe 6 месяцев назад
❤Lakha.ver❤.tea na .la.ver.Lakha..Love.u.panjabo.ver.c.m.banao
@navneetkennel5925
@navneetkennel5925 6 месяцев назад
Lakha sidhana zindabaad
@harbanskhattra584
@harbanskhattra584 6 месяцев назад
Waheguru ji mehar kre
@user-gk7hv8xt4x
@user-gk7hv8xt4x 6 месяцев назад
ਲੱਖੇ ਬਾਈ ਪਰਵਾਹ ਨਾ ਕਰ ਕੁੱਤੇ ਭੋਕਦੇ ਹੁੰਦੇ ਨੇ ?? ਤੂੰ ਸੇਰ ਏ ਤੇਰੀ ਮਾ ਨੇ ਸੇਰ ਜੰਮਿਆ 🙏🙏👍👍
@simarjitsingh8787
@simarjitsingh8787 6 месяцев назад
Lakha veer Ji MP Mera jindabad
@Manyakaur1313
@Manyakaur1313 6 месяцев назад
❤❤❤❤navreet g salute u both ..
@KartarSingh-es8mo
@KartarSingh-es8mo 6 месяцев назад
ਆਰੀ ਦੇ ਇੱਕ ਪਾਸੇ ਤੇ ਲੋਕਾਂ ਦੇ ਦੋਨੋ ਪਾਸੇ ਦੰਦੇ ਆ ਲੱਖੇ ਵੀਰ ਵਾਹਿਗੁਰੂ ਜੀ ਤੁਹਾਡੇ ਨਾਲ ਏ 👍
@brarbrar5464
@brarbrar5464 6 месяцев назад
Lakha sedana zindabad Waheguru mehar krn
@PreetKaur25472
@PreetKaur25472 6 месяцев назад
Waheguru ji mehar karn veer te🙏
@Ajaygill2020
@Ajaygill2020 6 месяцев назад
Very good
@rajuarora3163
@rajuarora3163 6 месяцев назад
ਗੈਂਗਸਟਰਾ ਤੋਂ ਪੰਜਾਬ ਰੱਬ ਹੀ ਬਚਾਵੇ
@sukhrode1277
@sukhrode1277 6 месяцев назад
Gandi kaum nafrti to rabb hi bachave punjab nu
@veerpalkaur3692
@veerpalkaur3692 6 месяцев назад
ਲੱਖਾ ਸਿਧਾਣਾ ਜ਼ਿੰਦਾਬਾਦ🙏🙏
Далее
КТО ЛЮБИТ ГРИБЫ?? #shorts
00:24
Просмотров 999 тыс.
Əliyev və Putin kilsədə şam yandırıblar
00:29
Просмотров 198 тыс.
КТО ЛЮБИТ ГРИБЫ?? #shorts
00:24
Просмотров 999 тыс.