Тёмный
No video :(

ਕੀ ਸਹੀ ਦਿਸ਼ਾ ਵੱਲ ਜਾ ਰਹੀ ਸਿੱਖ ਕੌਮ? ਵੱਡੇ ਬਾਦਲ ਨੇ ਕਿਹੜੀ ਗੱਲ ਕੀਤੀ ਸੀ Ignore? 84 ਸਿੱਖ ਕਤਲੇਆਮ ਦਾ...| OnAir 

On Air
Подписаться 585 тыс.
Просмотров 46 тыс.
50% 1

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 181   
@gursewaksidhu7315
@gursewaksidhu7315 Год назад
ਬਹੁਤ ਵਧੀਆ ਇਨਸਾਨ ਹੈ ਵੀਰ ਰਣਜੀਤ ਸਿੰਘ ਕੂਕੀ ਜੀ ਬਹਾਦਰ ਤੇ ਵਧੀਆ ਸੋਚ ਦੇ ਮਾਲਕ ਹਨ। ਬਹੁਤ ਹੀ ਵੱਡੇ ਵੱਡੇ ਕਾਰਨਾਮੇ ਕੀਤੇ ਹਨ।
@singhranvir4585
@singhranvir4585 Год назад
Ql
@user-ec4hy2tf4t
@user-ec4hy2tf4t Год назад
ਬਹੁਤ ਵੱਡੀ ਸੋਚ ਆ ਕੁੱਕੀ ਗਿੱਲ ਜੀ ਦੀ ❤❤ ਸਲਾਮ ਹੈ !! !! !
@GurjeetSingh-kg9mr
@GurjeetSingh-kg9mr Год назад
ਕੁੱਕੀ ਭਾਜੀ ਤੁਹਾਡੀ ਸੋਚ ਤੇ ਪੁਰਾਣੇ ਇਤਿਹਾਸ ਬਾਰੇ ਜੋ ਤੁਸੀ ਦੱਸੀਆਂ ਕਦੇ ਪਹਿਲਾਂ ਨਹੀਂ ਸੁਣਿਆ, ਤੁਹਾਡੀ ਸੋਚ ਨੂੰ ਪ੍ਰਨਾਮ ਕਰਦਾ,
@GurjeetSingh-kg9mr
@GurjeetSingh-kg9mr Год назад
ਕੂਕੀ ਭਾਜੀ ਤੁਹਾਡਾ ਬਹੁਤ ਵੱਡਾ ਯੋਗਦਾਨ ਸਿੱਖ ਕੌਮ ਨੂੰ ਬਚਾਉਣ ਵਾਸਤੇ, ਤੁਹਾਡੇ ਵੱਰਗਾ ਸੁਜਾਵਨ ਪੜੇ ਲਿਖੇ ਯੋਧਿਆਂ ਦੀ ਲੋੜ ਹੈ, ਅੱਜ ਵੀ ਸਿੱਖ ਕੌਮ ਨੂੰ,
@amarjeetsingh8636
@amarjeetsingh8636 Год назад
ਵੀਰ ਜੀ ਸਾਡੀ ਸੋਚ ਬਹੁਤ ਥੋੜ੍ਹੀ ਹੈ। ਅਸੀਂ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਪਿੱਛੇ ਲੱਗ ਜਾਨੇ ਤੇ ਉਸ ਬੰਦੇ ਨੂੰ ਚੰਗਾ ਕਹਿੰਦੇ ਹਾਂ ਜੇ ਕੋਈ ਬੰਦਾ ਉਸ ਤੇ ਸਵਾਲ ਕਰਦਾ ਹੈ। ਉਸ ਬੰਦੇ ਨੂੰ ਮਾਰਨ ਤੱਕ ਜਾਨੇ ਹਾਂ ਜਿਹੜਾ ਸਵਾਲ ਕਰਦਾ ਉਹਨੂੰ ਮਾੜਾ ਕਹਿੰਦੇ ਹਾਂ।
@Ladisingh9
@Ladisingh9 6 месяцев назад
ਵੀਰ ਤੇਰੀ ਗੱਲ ਬਿਲਕੁਲ ਠੀਕ ਹੈ
@harpreetsinghrooprai6244
@harpreetsinghrooprai6244 Год назад
45 ਮਿੰਟ ਦਾ ਪਤਾ ਵੀ ਨਹੀਂ ਲੱਗਾ, ਸਰਦਾਰ ਰਣਜੀਤ ਸਿੰਘ ਗਿੱਲ ਗਿਆਨ ਦਾ ਭੰਡਾਰ ਹਨ। ਸਰਦਾਰ ਸਾਹਿਬ ਤੁਸੀਂ ਸਦਾ ਹੀ ਚੜਦੀ ਕਲਾਂ ਵਿੱਚ ਰਹੋ। ਇਹ ਅਰਦਾਸ ਹੈ ਮੇਰੀ। ਮੱਕੜ ਸਾਹਿਬ ਤੁਹਾਡਾ ਵੀ ਧੰਨਵਾਦ, ਤੁਹਾਡੇ ਤੋਂ ਆਸ ਕਰਦਾ ਹਾਂ ਕਿ ਅੱਗੇ ਵੀ ਇਸੇ ਤਰ੍ਹਾਂ ਹੀ ਲੋਕਾਂ ਨੂੰ ਗਿਆਨਵਾਨ ਬਣਾਉਣ ਲਈ ਯੋਗਦਾਨ ਪਾਉਂਦੇ ਰਹਿਣਗੇ ।
@GurvinderSingh-ug3xe
@GurvinderSingh-ug3xe Год назад
Excellent
@baljindersingh1184
@baljindersingh1184 Год назад
ਬਹੁਤ ਕੀਮਤੀ ਗੱਲਾਂ ਕਹੀਆਂ ਹਨ ਕੁੱਕੀ ਭਰਾ ਨੇ।ਪੰਜਾਬੀਆਂ ਵਿੱਚ ਗਿਆਨ ਦੀ ਘਾਟ ਬਹੁਤ ਰੜਕਦੀ ਹੈ।ਜਿਸ ਕਾਰਨ ਕੋਈ ਸਹੀ ਲੀਡਰ ਨਹੀਂ ਮਿਲ ਰਿਹਾ।ਕੌਮ ਘੁੰਮਣਘੇਰੀ ਚ ਫਸੀ ਹੋਈ ਹੈ। ਕਈ ਪਾਸਿਆਂ ਤੋ ਕੌਮ ਨੂੰ ਮਾਰ ਪੈ ਰਹੀ ਹੈ।
@daljeetsingh1309
@daljeetsingh1309 Год назад
ਕੂਕੀ ਸਾਬ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ
@tarlochansingh5689
@tarlochansingh5689 11 месяцев назад
ਬਹੁਤ ਬਹੁਤ ਹੀ ਵੱਡੀ ਸੋਚ ਹੈ ਗਿੱਲ ਸਾਹਿਬ ਦੀ
@JasbirSingh-wr5bq
@JasbirSingh-wr5bq Год назад
ਬਹੁਤ ਵਧੀਆ ਇਤਿਹਾਸਕ ਮੋਜੂਦਾ ਜਾਣਕਾਰੀ ਸਾਝੀ ਕੀਤੀ।ਲਖਵਾਰੀ ਧੰਨਵਾਦ
@babalpreetkaur4028
@babalpreetkaur4028 Год назад
Good information Thanks
@kashmirsingh9175
@kashmirsingh9175 Год назад
ਬਹੁਤ ਡੂੰਘੀ ਜਾਣਕਾਰੀ ਹਾਸਿਲ ਹੋਈ ਹੈ ਸਿੱਖ ਕੌਮ ਦੇ ਅੱਗੇ ਫਿਊਚਰ ਬਾਰੇ ਵੀ ਕੋਈ ਵਿਚਾਰਾਂ ਹੋਣ ਵਾਹਿਗੁਰੂ ਜੀ ਸਿੱਖਾਂ ਸੁਮੱਤ ਬੱਖਸੇ
@punjjaabdesh8659
@punjjaabdesh8659 Год назад
ਕੁੱਕੀ ਬਾਈ ਸਿਆਣਪ ਤੇ ਨੌਲੇਜ ਚ ਸੁਖਬੀਰ ਬਾਦਲ ਤਾਂ ਥੋਡੇ ਗੋਡਿਆਂ ਤੱਕ ਵੀ ਨੀ । ਸੁਖਬੀਰ ਬਾਦਲ ਨਾਲੋਂ ਤਾਂ 99% ਲੋਕ ਸਿਆਣੇ ਨੇ ।
@makhansinghmameka4722
@makhansinghmameka4722 Год назад
ਬਹੁਤ ਵਧੀਅਾ.ਜੁਮੇਵਾਰ ਬੰਦੇ ਦੀ ਚੰਗੀ िਹਸਟਰੀ ਹੋਣੀ ਚਾਹੀਦੀ ਅੈ.
@SukhdavSingh-jd1pu
@SukhdavSingh-jd1pu Год назад
ਤੁਹਾਡੇ ਵਰਗੇ ਵੀਰ ਲੀਡਰਾ ਦੀ ਲੋੜ ਹੈ ਸਿੱਖ ਕੌਮ ਨੂੰ ਖੁੱਲੇ ਵਿਚਾਰ ਦੱਸ ਕਿ ਆਪਣੇ ਨਾਲ ਜੋੜੋ
@sopphiadeol9185
@sopphiadeol9185 Год назад
Very logical and practical points he mentioned ...he has vast knowledge of history
@harwindersingh975
@harwindersingh975 Год назад
,ਵੀਰ ਜੀ ਧੰਨਵਾਦ
@satwindersinghwaraich47
@satwindersinghwaraich47 Год назад
Very true and thoughtful discussion 💯
@singh.pradeep
@singh.pradeep Год назад
ਇੱਕ ਆਸ ... ਉਮੀਦਾਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਿਸ ਨੂੰ " ਸਰਕਾਰੇ ਖ਼ਾਲਸਾ " ਪੰਜਾਬ ਦੇ ਵਸਨੀਕ ਬੜੇ ਚਾਹ ਨਾਲ ਸੰਬੋਧਿਤ ਕਰਦੈ ਸਨ ... ਉਸ ਸ਼ੇਰੇ ਪੰਜਾਬ ਦੇ ਵਿਚਾਰਾਂ ਦਾ ਸਦਕਾ ਕਿਤੇ ਅੱਜ ਦੇ ਸਮੇਂ ਪੰਜਾਬੀਅਤ ਦੇ ਹਿਤਾਂ ਦਾ ਪ੍ਰਗਟਾਵਾ 2024 ਦੀ ਚੋਣਾਂ ਚੇ ਨਜ਼ਰ ਆਵੇ ... !!! ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 🙏🏻
@JaspalSingh-ne7ww
@JaspalSingh-ne7ww 4 месяца назад
Verygood 3
@Amandeepsingh-ob9pp
@Amandeepsingh-ob9pp Год назад
ਬੁਹਤ ਵੈਦਿਯਾ ਜਣਕਾਰੀ ਦਿੱਤੀ ਸਰਦਾਰ ਕੁਕੀ ਗਿੱਲ ਜੀ ਨੇ. ਉਨ ਏਅਰ ਚੇਨਲ ਦਾ ਵੀ ਬੁਹਤ ਬਹੁਤ ਧੰਨਵਾਦ'.ਬੁਹਤ ਵੈਦਿਯਾ ਉਪਰਾਲਾ ਕਿੱਤਾ ਸਿਮਰਨ ਜੋਤ ਸ਼ਿੰਘ ਮੱਕੜ ਸਾਬ ਜੀ.ਉਮੀਦ ਹੈ ਕਿ ਆਂਨ੍ ਵਾਲੇ਼ ਸਮੇਂ ਵਿਚ ਸਾਨੂੰ ਹੋਰ ਪੰਜਾਬ ਦੇ ਮੁਦਿਆਂ ਬਾਰੇ ਜਣਕਾਰੀ ਮਿਲੁ ਗੀ .ਅੱਜ ਦੇ ਇਸ ਪ੍ਰਰੋਗਰਾਮ ਵਾਂਗ. ਧੰਨਵਾਦ'
@baljitratol2981
@baljitratol2981 Год назад
ਧੰਨਵਾਦ ਜੀ 🙏 ਬਹੁਤ ਵਧੀਆ
@gursewaksidhu7315
@gursewaksidhu7315 Год назад
ਵੀਰ ਰਣਜੀਤ ਸਿੰਘ ਕੂਕੀ ਬਹੁਤ ਹੀ ਵਧੀਆ ਇਨਸਾਨ ਬਹਾਦਰ ਯੋਧਾ ਵੀਰ ਜੀ।ਵੀਰ ਦੀਆ ਸੱਚੀਆ ਗੱਲਾ ਹਨ।ਇੱਕ ਚੰਗੀ ਸੋਚ ਹੈ।
@dhanjeetsingh9062
@dhanjeetsingh9062 5 месяцев назад
Great thought..
@atindermalhi969
@atindermalhi969 Год назад
ਸਾਰੀਆਂ ਗੱਲਾਂ ਸੱਚੀਆਂ ਨੇ।ਪਰ ਸਮਾਂ ਲੰਘ ਚੁੱਕਿਆ ਹੈ। ਨੁਕਸਾਨ ਬਹੁੱਤ ਹੋ ਚੁੱਕਾ ਹੈ। ਹੁਣ ਕੋਈ ਫਾਇਦਾ ਨਹੀਂ ਹੈ।
@gurjeetbenipal7756
@gurjeetbenipal7756 Год назад
Thank you sir for this enterview
@user-hu5us6wi2i
@user-hu5us6wi2i Год назад
ਅੱਜ ਵੀ ਸਿੱਖ ਅਜਾਦੀ ਲੈਣ ਦੀ ਸਥੀਤੀ ਵਿੱਚ ਹਨ । ਤੁਸੀਂ ਗਰਾਉਂਡ ਪੱਧਰ ਤੇ ਨੀ ਦੇਖ ਸਕਦੇ ਸਿਰਫ ਲੀਡਰ ਦੀ ਘਾਟ ਰੜਕਦੀ ਜੋ ਛੇਤੀ ਹੀ ਜਰੂਰ ਪੂਰੀ ਹੋਵੇਗੀ
@pardeepsran1533
@pardeepsran1533 Год назад
ਭਾਈ ਸਾਹਿਬ ਜੀ ਤੁਹਾਡਾ ਬੜਾ ਸਤਿਕਾਰ ਹੈ ਪਰ ਬਾਬਾ ਜਰਨੈਲ ਸਿੰਘ ਵੱਲੋ ਲਾਏ ਧਰਮ ਯੁੱਧ ਮੋਰਚੇ ਤੇ ਸਵਾਲ ਕਰਨਾ ਕਿੰਨਾ ਕੁ ਸਹੀ ਹੈ।
@Kaur.brar23
@Kaur.brar23 9 месяцев назад
He is a brilliant person
@navtejkalsi2578
@navtejkalsi2578 Год назад
The best think tank, Kukki Gill.
@maneepsingh4196
@maneepsingh4196 Год назад
ਸਲਾਮ ਹੈ ਕੂਕੀ ਗਿੱਲ ਸਾਬ ਨੂੰ ਜਿਸ ਬੰਦੇ ਨੇ 20ਸਾਲ ਕੌਮ ਦੇ ਲੇਖੇ ਲਾ ਦਿੱਤੇ
@varyamsingh3791
@varyamsingh3791 Год назад
Kuki ji u r eligible for Sikh Supreme and great historian.
@harpreetshergill3716
@harpreetshergill3716 Год назад
Very good and healthy debate.
@nirmalsingh2232
@nirmalsingh2232 Год назад
Sardar Ranjeet Singh Kuki Gill possesses very Pragmatic view and approach on the Sikh and Punjab issues. His advice to youth is very correct and valuable. I appreciate his optimism and hope that the day will come when Sikhs will succeed in winning they due respectful status.
@harmanjeetsingh5369
@harmanjeetsingh5369 Год назад
Level of thinking at its very best…
@harinderpalsingh7904
@harinderpalsingh7904 2 месяца назад
Salute Gill Saab ji
@naibsingh7122
@naibsingh7122 Год назад
ਬਹੁਤ ਧੰਨਵਾਦ ਜੀ
@Manmohansingh-ew7ht
@Manmohansingh-ew7ht Год назад
Very very positive expressed by kukiji sikh community need more such debates by your channel congratulations on air
@manjeetkamboj7684
@manjeetkamboj7684 Год назад
ਸਾਰੀਆਂ ਗਲਾਂ ਨਾਲ ਸੈਹਮਤ ਹਾਂ ਪਰ ਵਖ ਦੇਸ਼ ਦੀ ਗੱਲ ਹੀ ਨਾ ਕਰਨਾਂ ਨਾ ਹੀ ਕੁਝ ਬੋਲਨਾ ਕੀ ਏ ਸਹੀ ਗਲ ਹੈ ਕੇ ਕਿਸੇ ਨੇ ਸਾਡੀ ਗਲ ਨਹੀਂ ਸੁਨਣੀ ਤਾ ਆਪਣੇ ਹਕਾ ਦੀ ਗੱਲ ਵੀ ਨਾ ਕਰੋ ਦੀਪ ਸਿੱਧੂ ਵੀਰ ਨੇ ਜੋ ਪੰਜਾਬ ਲਈ ਕਿਤਾ ਕਿ ਉਹ ਕਿਸੇ ਕੁਰਬਾਨੀ ਤੋ ਘੱਟ ਸੀ
@navtejkalsi2578
@navtejkalsi2578 Год назад
ਦੀਪ ਨੇ ਕੀ ਕੀਤਾ??
@mikaaujla9468
@mikaaujla9468 Год назад
@@navtejkalsi2578 kithe rehnda bai tu?
@jagroopbal4958
@jagroopbal4958 Год назад
@@navtejkalsi2578 thude laal killaa te nishan chulaa ta c rehndi duniya te naam ravougaa
@sukhchaindhaliwal889
@sukhchaindhaliwal889 Год назад
@@jagroopbal4958 nishan chadda ke ki khat leya???
@sumit1986ism
@sumit1986ism Год назад
Nishaan sahib joola k lattan vich poosh lai k v deep sidhu hee bhajeya c.
@dragicadrazic4859
@dragicadrazic4859 Год назад
Very good job
@riteshwarsinghbrar3466
@riteshwarsinghbrar3466 9 месяцев назад
ਦੀਪ ਸਿੱਧੂ ਸਾਡੀ ਕੌਮ ਦੇ ਸ਼ਹੀਦ ਨੇ, ਤੁਸੀਂ ਨਹੀਂ ਮੰਨਣਾ ਨਾਂ ਮੰਨੋ।
@paramsidhu4190
@paramsidhu4190 Год назад
ਬਹੁਤ ਵਧੀਆ ਸੋਚ
@kulwantsingh9563
@kulwantsingh9563 Год назад
Mind blowing Episode 🙏🙏
@ozzozz3529
@ozzozz3529 Год назад
Very logical
@khushdhillon3511
@khushdhillon3511 Год назад
ਭਾਈ ਰਣਜੀਤ ਸਿੰਘ ਕੁੱਕੀ ਗਿੱਲ ਜੀ ਹੱਥ ਜੋੜਕੇ ਬੇਨਤੀ ਏ ਅੰਮਿ੍ਰਤਪਾਲ ਸਿੰਘ ਵਾਰਿਸ ਪੰਜਾਬ ਦੇ ਨੋਜਵਾਨ ਦਾ ਸਾਥ ਦੇਵੋ ਪਲੀਜ਼
@ARSENALS-cn8mv
@ARSENALS-cn8mv Год назад
Kot ਕੋਟ ਪ੍ਰਣਾਮ ਏਨਾ ਯੋਧਿਆਂ ਵੀਰਾਂ nu..
@GurlalSingh-bn8xz
@GurlalSingh-bn8xz Год назад
Waheguru waheguru 🙏🙏🙏🙏🙏🙏 ji
@nirmaljitbhupindersidhu1635
ਜੇਕਰ ਦੋ ਲਾਇਕ ਹੁੰਦੇ ਤਾਂ ਸਪੈਸ਼ਲ ਲਾਇਕ ਸਰਦਾਰ ਰਣਜੀਤ ਸਿੰਘ ਗਿੱਲ ਦੀ ਲਈ ।
@gamdoorsinghpunia9166
@gamdoorsinghpunia9166 8 месяцев назад
gurdahhan.dilho.plus.koki.gill
@karnailsinghkhalsausa176
@karnailsinghkhalsausa176 Год назад
Great ideas
@phantomprojects2104
@phantomprojects2104 Год назад
kuki is inteligent and shuld be the leader.he has got vision
@balkourdhillon5402
@balkourdhillon5402 Год назад
ਬਾਈ ਗਿੱਲ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਜਾਂ ਤਾਂ ਪੰਜਾਬ ਦੇ ਲੋਕਾਂ ਤੇ ਸਿੱਖ ਕੌਮ ਨੂੰ ਕਿਸਾਨ ਅੰਦੋਲਨ ਦੇ ਵਿੱਚੋਂ ਦੀਪ ਸਿੱਧੂ ਬਾਈ ਜੀ ਲੀਡਰ ਮਿਲੇ ਸਨ 84 ਦੇ ਘੱਲੂਘਾਰੇ ਤੋਂ ਬਾਅਦ ਉਹ ਜਾਲਿਮ ਸਰਕਾਰਾਂ ਨੂੰ ਚੰਗੇ ਨਹੀ ਰੱਖੇਹਨ ਖਤਮ ਕਰ ਦਿੱਤਾ ਸਿੱਧੂ ਮੂਸੇਵਾਲਾ ਨੂੰ ਜਾਲਮਾ ਨੇ ਖਤਮ ਕਰਵਾ ਦਿੱਤਾ ਗਿੱਲ ਸਾਹਿਬ ਜੀ ਭਾਈ ਸਾਹਿਬ ਜੀ ਤੁਹਾਡੇ ਤੋਂ ਕੋਮ ਨੂੰ ਬਹੁਤ ਆਸਾ ਹਨ ਭਾਵੇਂ ਪੰਜਾਬ ਲੲ ਈ ਸਿਖ ਕੌਮ ਲੲ ਈ ਵੱਡੀ ਕੁਰਬਾਨੀ ਹੈ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ ਏ ਤੇ ਚੜਦੀ ਕਲਾ ਵਿੱਚ ਰੱਖਣ ਜੀ।
@MANPREETSINGH-fh5lh
@MANPREETSINGH-fh5lh Год назад
Good speec of kuki gill foor punjab and 1947 devid for india and pk stan india
@kamprointerior
@kamprointerior Год назад
Bahut vadiya vichar c. they said everything true. 🙏 wahe Guruji 🙏
@JaswinderSingh-cp7ql
@JaswinderSingh-cp7ql Год назад
ਗਿੱਲ ਸਾਬ ਦੀਪ ਸਿੱਧੂ ਨੇ ਲੱਖਾਂ ਨੂੰ ਜਗਾਇਆ ਡੋਮੋ ਕਰੈਸੀ ਵਿੱਚ ਜੋ ਦੀਪ ਨੇ ਸਟੇਟ ਦੀ ਅੱਖ ਚ ਅੱਖ ਪਾਕੇ ਗੱਲ ਕੀਤੀ ਜੋਕਿ ਸਟੇਟ ਨੂੰ ਮਾਰਨਾ ਪੈ ਗਿਆ ਦੀਪ ਸਾਡੀ ਕੌਮ ਦਾ ਅਨਮੋਲ ਹੀਰਾ ਸੀ ਅਤੇ ਸਦਾ ਲਈ ਅਮਰ ਹੋ ਗਿਆ
@gurmeetdhaliwal2757
@gurmeetdhaliwal2757 Год назад
Punjab Khalistan sarkar Raj zindabad 2024
@binaysharma2515
@binaysharma2515 Год назад
Very solid person. Thanks for share .
@harjeetsingh8551
@harjeetsingh8551 Год назад
BIG THING👍🏻👍🏻👍🏻👍🏻👍🏻
@sahibsinghcheema4151
@sahibsinghcheema4151 Год назад
Thank you makker sahib ji ❤️🙏
@jaihindbharatgas1306
@jaihindbharatgas1306 Год назад
Kuki you are great I regret why you were not born before 47 Still You can take out sikhs from gurudwara and provide light to Youth
@tarvindersingh1072
@tarvindersingh1072 Год назад
Kuki bhaji ਪੰਜਾਬੀ ਦਾ ਇਸਤੇਮਾਲ ਜ਼ਿਆਦਾ ਕਰਿਆ ਕਰੋ 🙏👍
@amriksingh8888
@amriksingh8888 Год назад
ਕੁਕੀ ਵੀਰ ਜੋ ਤੁਸੀ ਜਥੇਦਰ ਜੀ ਬਾਰੇ ਕਿਹਾ ਕਿ ਗਰੰਥੀ ਵੀ ਨਹੀ ? ਇਹ ਬਿਲਕੁਲ ਗਲਤ ਹੈ , ਜਦ ਕੇ ਸਾਰੇ ਦਰਬਾਰ ਸਾਹਿਬ ਸਿੰਘ ਸਾਹਿਬ ਤੋਂ ਸਿਆਣੇ ਸੂਝਵਾਨ ਹਨ। ਹਾਂ ਉਹ ਬਾਦਲਾ ਦੇ ਥਲੇ ਚਲਦੇ ਹਨ ।ਬਾਕੀ ਤੁਹਾਡੀਆਂ ਗਲਾਂ ਸਾਰੀਆਂ ਨਾਲ ਸਹਿਮਤੀ ਹੈ ।
@shamsherkahlon2072
@shamsherkahlon2072 Год назад
ਕੁਕੀ ਗਿੱਲ ਬਾਈ ਜੀ...... ਤੁਹਾਡੀਆਂ ਸਾਰੀਆਂ ਗੱਲਾ ਸੱਚ ਨੇ.... ਪਰ ਅਜੋਕੀ ਸਥਿਤੀ ਵਿਚ ਕੋਈ ਅਗਵਾਈ ਵੀ ਦਿਓ..... ਤੁਸੀਂ ਅੱਗੇ ਲਗ ਕੇ ਸੰਵਾਦ ਰਚਾਓ...... ਸਿੱਖ intlectuals ਨੂੰ ਰਲਾਓ ਨਾਲ....... ਇਕ ਪਲੇਟਫਾਰਮ ਬਣਾਓ..... ਅਮ੍ਰਿਤਪਾਲ ਸਿੰਘ..... ਦੀਪ ਸਿੱਧੂ ਤੇ ਸਵਾਲ ਕਰਨ ਦਾ ਵੇਲਾ ਨਹੀਂ.... ਓਹਨਾ ਆਪਣੀ ਸੋਚ ਮੁਤਾਬਕ ਕੰਮ ਕੀਤਾ..... ਦੋਹਾਂ ਨੇ ਸਿੱਖੀ ਤੇ ਪੰਜਾਬ ਦਾ ਭਲਾ ਚਾਹਿਆ...... ਤੁਸੀਂ ਵੀ ਚਾਹੁੰਦੇ ਓ.... ਜਾਂ ਤਾਂ ਕੋਈ ਉਪਰਾਲਾ ਕਰੋ.... ਨਹੀਂ ਕਿਰਦਾਰਕੁਸ਼ੀ ਨਾ ਕਰੋ... ਲੋੜ ਏਕੇ ਦੀ ਆ.... ਨਾ ਕੇ ਕੌਮ ਨੂੰ ਭਮਬਲਭੂਸੇ ਵਿਚ ਪਾਉਣ ਦੀ..... ਤੁਸੀਂ ਆਓ ਅੱਗੇ.... ਸਾਰੀ ਕੌਮ ਤੁਹਾਡਾ ਵੀ ਸਤਿਕਾਰ ਕਰਦੀ.ਆ..... ਜਿਹੜਾ ਸਿੱਖ ਹੱਕਾ ਦੀ ਗੱਲ ਦਾ ਮੌਜੂਦਾ plateform ਖਾਲੀ ਸੀ..... ਉਹ ਅਮ੍ਰਿਤਪਾਲ ਸਿੰਘ ਭਰ ਰਿਹਾ..... ਤੁਸੀਂ ਵੀ ਆਓ.... ਆਪਣਾ vision ਰੱਖੋ.... ਪਰ ਜੇ ਗੱਲ ਸਿਰਫ ਚੈਨਲ ਤਕ ਸੀਮਤ ਰਹੀ..... ਫੇਰ ਕੋਈ ਫਾਇਦਾ ਨਹੀਂ.....
@malkeetsingh4610-xci
@malkeetsingh4610-xci Год назад
Ranjit Singh ji kukki gill sikh koum dey mahaan yodhe hn,,,,,
@punjabson5991
@punjabson5991 Год назад
PER PADH JIAADA GIYA OHHO MERE YAAR KI SOACHANGEY JO..............
@Malkitsingh-du7yr
@Malkitsingh-du7yr Год назад
Veer kuki ji u r very intelligent and nice person.. thanks veer ji..
@RanjitKaur-xo3wz
@RanjitKaur-xo3wz Год назад
Very knowledgeable and practical person
@harneksingh7049
@harneksingh7049 Год назад
Valuable
@chainsinghdhillon9199
@chainsinghdhillon9199 Год назад
Gill Veer ji 🙏🙏🙏🙏🙏
@NS-1046
@NS-1046 Год назад
Bhut vdia veerrji
@Lucky-uo5vf
@Lucky-uo5vf Год назад
Veer g
@Dark67893
@Dark67893 Год назад
Sardar Ranjit singh gill you have very logical views and points.
@devinderdhaliwal9374
@devinderdhaliwal9374 Год назад
GREAT ANALYSIS HATSOFF 👍👍🌹🌹👍
@JagjitSingh-hp4jz
@JagjitSingh-hp4jz Год назад
ਸਰਦਾਰ ਸਾਹਿਬ ਕੁਕੀ ਗਿੱਲ ਸਹਿਬ ਨੂੰ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ
@bskhara3331
@bskhara3331 Год назад
ਇਹ ਤਾ 1978 ਚ ਨਿਰੰਕਾਰੀ ਕਾਡ ਕਰਾ ਕੇ ਵੀ ਬਾਦਲ ਕਹਿੰਦਾ ਸੀ ਸਿੱਖੀ ਸਹੀ ਦਿਸ਼ਾ ਵੱਲ ਜਾ ਰਹੀ ਏ 1984 ਚ ਮਰਵਾਏ ਜੁੰਮੇਵਾਰ ਬਾਦਲ ਟੌਹਰਾ ਸੀ ਨਨਕਾਣਾ ਸਾਹਿਬ ਅਜਾਦ ਕਰ ਕੇ ਬੰਦੇ ਫਿਰ ਸਰਕਾਰੀ ਕਮੇਟੀ ਚ ਵਾੜ ਦਿੱਤਾ ਅੱਜ ਤਾ ਬਾਦਲ ਪਿਉ ਦਾ ਤਖਤ ਸਮਝੀ ਬੈਠੇ ਆ ਜਥੇਦਾਰ ਤਾ ਸੁਖਬੀਰ ਬਾਦਲ ਨੂੰ ਇਹ ਨਹੀ ਪੁਛ ਸਕਦੇ ਤੂੰ ਅਮਿ,ਤ ਨਹੀ ਛਕਿਆ ਕਿਉ ਕਿਉ ਕਿ ਇਹ ਗ੍ਰੰਥੀ ਦੇ ਲਾਇਕ ਨਹੀ ਸੀ ਬਣਾ ਦਿੱਤਾ ਆਗੂ ਸੁਖਬੀਰ ਬਾਦਲ ਤਾ ਕਦੇ ਵੀ ਸਿੱਖਾ ਦਾ ਭਲਾ ਨਹੀ ਕਰ ਸਕਦੇ ਧੰਨਵਾਦ
@rajsangha7797
@rajsangha7797 Год назад
🙏🏻🙏🏻
@punjjaabdesh8659
@punjjaabdesh8659 Год назад
ਕੁੱਕੀ ਬਾਈ ਤੁਸੀਂ ਮੇਰੀ ਕੌਮ ਦਾ ਮਾਣ ਓਂ ,ਪਰ ਕੁਝ ਲੋਕ ਬਾਦਲਾਂ ਤੋਂ ਪੈਸੇ ਖਾ ਕੇ, ਇਹਨਾਂ ਗੱਦਾਰਾਂ ਨੂੰ ਵਿਧਾਨ ਸਭਾ ਚੋਣਾਂ ਚ ਜਿਤਾਉਣ ਲਈ ਪੂਰਾ ਜੋਰ ਲਾਉਂਦੇ ਰਹੇ । ਗੱਦਾਰਾਂ ਦਾ ਸਾਥ ਦੇਣ ਵਾਲੇ ਵੀ ਗੱਦਾਰ ਈ ਹੁੰਦੇ ਨੇ ।
@satpalsinghvirk5827
@satpalsinghvirk5827 Год назад
Fine presentation
@gurshaanmander4461
@gurshaanmander4461 Год назад
Bohat vadia video ❤️
@gaganchahal8969
@gaganchahal8969 Год назад
Gill sahb bhut knowledge a tuhanu i appreciate your words
@LotayConstructions
@LotayConstructions Год назад
ਸਿੱਖੀ ਵਿਚ ਜਦੋਂ ਜੱਟ ਵਾਦ ਖਤਮ ਹੋਵੇਗਾ...
@pritpalsaini5877
@pritpalsaini5877 Год назад
👍
@meregeettemain2058
@meregeettemain2058 Год назад
Asal sikh nojwaaan aj dekhe bhai kukki ji de roop ch aise sikh bno sb kush tuhada hai
@ghummanbroadway803
@ghummanbroadway803 Год назад
Ba kamal galbat
@kiransinghgill1793
@kiransinghgill1793 Год назад
ਅਜਮੇਰ ਸਿੰਘ ਦਾ ਕੁਲਦੀਪ ਸਿੰਘ ਵਡਾਲਾ ਦਾ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲਣ ਵਾਲਾ ਛੱਡਿਆ ਗੱਪ ਰਣਜੀਤ ਸਿੰਘ ਕੁੱਕੀ ਨੇ ਗਰਮ ਗਰਮ ਹੀ ਚੁੱਕ ਲਿਆ। ਗਿੱਲ ਸਾਬ ਪੁਸ਼ਟੀ ਕਰ ਲੈਂਦੇ ਤਾਂ ਚੰਗਾ ਸੀ।
@ShooterFilmProduction2222
@ShooterFilmProduction2222 Год назад
Tusi krdo pushti j 1997 ch tuhanu confirm a
@sehajpreetsidhu3966
@sehajpreetsidhu3966 Год назад
🙏🏻🙏🏻🙏🏻🙏🏻
@virsran4511
@virsran4511 Год назад
Nice
@kanwaljitsingh8391
@kanwaljitsingh8391 Год назад
Some hard facts
@rajbirsingh-dj3tl
@rajbirsingh-dj3tl Год назад
We respect Kuki a lot but for deep Sidhu he is absolutely wrong
@JaspreetSingh-kl5vk
@JaspreetSingh-kl5vk Год назад
ਕੁੱਕੀ ਜੀ ਇੰਗਲਿਸ਼ ਘੱਟ ਬੋਲਿਆ ਕਰੋ ਪੰਜਾਬੀ ਜਿਆਦਾ ਬੋਲਿਆ ਕਰੋ🙏 ਆਪਾ ਪੰਜਾਬੀ ਆ ਪੰਜਾਬੀ ਚੈਨਲ ਤੇ ਬੈਠ ਕੇ ਇੰਟਰਵਿਊ ਕਰ ਰਹੇ ਆ 🙏
@narinderpalsingh4086
@narinderpalsingh4086 Год назад
ਬਹੁਤ ਵਧੀਆ ਜਾਣਕਾਰੀ ਪਰ ਜਾਣਕਾਰੀ ਦੇਣ ਵਾਲੇ ਵਿੱਚ ਅਹੰਕਾਰ ਆ ਗਿਆ ਹੈ।
@ramandeepkaur4711
@ramandeepkaur4711 Год назад
ਵੀਰ ਜੀ ਬੇਨਤੀ ਕਰਦਾ ਰਾਜਾਂ ਰੋਹੀੜਾ ਘੱਲੂਘਾਰਾ ਹਲਕਾ ਅਮਰਗੜ੍ਹ, ਵੀਰ ਜੀ ਬਾਦਲਾਂ ਦੇ ਜਥੇਦਾਰ ਸਿਦਾਧਾ ਵਾਲਾ ਇਹ ਲੋਕਾਂ ਨੇ ਸਿੱਖਾਂ ਕੌਮ ਦੇ ਪਿੱਠ ਵਿਚ ਛੁਰਾ ਮਾਰਿਆ
@sikandersingh7611
@sikandersingh7611 Год назад
ਇਹ ਬੁੱਚੜਾ ਨੇ ਲੁੱਟਣਾ ਕੁੱਟਣਾ ਮਰਵਾਉਣਾ ਆਪਦੇ ਘਰ ਭਰਨ ਤੋ ਬਿਨਾ ਕੀ ਕੀਤਾ ਪਹਿਲਾ ਇਹ ਕੰਮ ਚੱਲਦਾ ਸੀ ਹੁਣ ਨੀ ਚੱਲਣਾ ਹੁਣ ਹਰ ਮਿੰਟ ਦੀ ਖਬਰ ਮਿਲਦੀ ਆ ਲੋਕਾ ਨੂੰ ਹੁਣ ਜਿੱਤਣਾ ਭੁੱਲ ਜਾਉ
@sukhchaindhaliwal889
@sukhchaindhaliwal889 Год назад
ਮਾਸਟਰ ਤਾਰਾ ਸਿੰਘ ਦਾ ਅਸਲੀ ਨਾਮ ਨਾਨਕੀ ਚੰਦ ਮਲਹੋਤਰਾ ਸੀ
@inderjeetsidhu1524
@inderjeetsidhu1524 Год назад
ਦੀਪ ਸਿੱਧੂ ਤੇ ਬਹੁਤ ਤੇ ਮਚਦਾ ਇਹ ਬੰਦਾ ਮੰਨਦੇ ਹਾ ਤੇਰੀ ਕੁਰਬਾਨੀ ਹੈ ਪਰ ਦੀਪ ਵੀ ਕਿਸੇ ਤੋਂ ਘੱਟ ਨਹੀਂ ਸੀ
@sukhchaindhaliwal889
@sukhchaindhaliwal889 Год назад
Ki kurbani aa deep sidhu di?
@sukhchaindhaliwal889
@sukhchaindhaliwal889 Год назад
@INDERJEET SIDHU??
@GurlalSingh-bn8xz
@GurlalSingh-bn8xz Год назад
🙏🙏🙏🙏🙏🙏🙏🙏🙏🙏🙏🙏
@mohindergill8884
@mohindergill8884 Год назад
Badals destroyed Punjab.
@rajwantsingh7578
@rajwantsingh7578 Год назад
ਮੰਨਿਆਂ ਅਕਾਲੀਆਂ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ।ਪਰ ਅਕਾਲੀ ਇਤਿਹਾਸ ਤਾਂ ਜਿਆਦਾ ਪੁਰਾਣਾ ਨਹੀਂ ਉਸ ਤੋਂ ਪਹਿਲਾਂ ਦੇ ਸਿੱਖਾਂ ਨੇ ਸਿੱਖੀ ਦੀ ਕਿ ਰਖਵਾਲੀ ਕੀਤੀ?ਪੰਜਾਬ ਦਾ ਓਹ ਕਿਹੜਾ ਪਿੰਡ ਹੈ ਜਿੱਥੇ ਕੋਈ ਨਾ ਕੋਈ ਡੇਰਾ ਨੇ ਹੋਵੇ ਅਤੇ ਜਿਸ ਦੀ ਮਾਨਤਾ ਗੁਰਦਵਾਰਾ ਸਾਹਿਬ ਤੋਂ ਵੱਧ ਨਾ ਹੋਵੇ।
@ShooterFilmProduction2222
@ShooterFilmProduction2222 Год назад
J sikha ne rakhwali kiti puranea ne ta ohna de ghardea nu kiney k punjabia ne puchlea 20,20 Saal to jailan ch a jehde ohna de ghre gea koi ?
@ManjinderSingh-ot4vo
@ManjinderSingh-ot4vo Год назад
Kukki veer g hun Uno mutabik referendum kravrehi koum o rah theek a es time
@satpalsinghvirk5827
@satpalsinghvirk5827 Год назад
Then u think still we should not make efforts for self sovereign thinking on state.
@jagroopbal4958
@jagroopbal4958 Год назад
Bhut maaja ayea interview dekh
@Punjzaabi_guy_
@Punjzaabi_guy_ Год назад
Hunn fer ldaun di koshish ho rahi aaa punjab.....jehraa role 70s 80s vich jagbani te ajit akhbar da c ohi role hunn ajj da punjabi medal krr reha....kll ikk channel gawaan( cows) kendaaa holi holi majhaa ( buffaloes) ken lgg pyaa , hindu vs sikh , sikh vs SC , sikh vs Christian krn di koshish horahi aaa....lokaan nu hunn sbb samaj aarahi aaa....
@hakamsingh6861
@hakamsingh6861 Год назад
ਸਿਖਕੌਮ ਤਾਂ ਸਹੀਦਿਸਾ ਵਲ ਜਾਰਹੀ ਹੈ ਸੁਖਵੀਰ ਬਾਦਲ ਸਿਖੀ ਸਿਧਾਂਤ ਦੇ ਉਲਟ ਜਾ ਰਿਹਾ ਜਿਸ ਦਾ ਕਾਰੋਵਾੰਰ ਚਲਦਾ ਉਸ ਕਹਿੰਦਾ ਮੇਰਾ ਹਿਂਸਾ ਪਾ ਲੳ ਪੰਜਾਬ ਦਾ ਛੱਡਿਆ ਕੀ ਇਹਨੇ ਗੁਰਦੁਆਰੇ ਬਂਸਾਂ ਕਾਰੋਬਾਰ ਜਮੀਨਾਂ ਸੁਖਵੀਰ ਬਾਦਲ ਖਾ ਗਿਆ। ਹੁਣ ਹੜ ਪੀੜਤਾਂ ਨੂੰ ਮਦਦ ਕਰਨ ਵਾਸਤੇ ਕਹਿਦਾ ਸ਼ਰੋਮਣੀ ਕਮੇਟੀ ਦਾ ਅਕਾਂਉਟ ਨਸ਼ਰ ਕਰ ਰਿਹਾ ਲੋਕਾਂ ਕੋਲ ਸੁਖਵੀਰ ਛੱਡਿਆ ਕੀ ਐ ਸ਼ਰੋ ਕਮੋਟੀ ਇਕ ਸਾਲ ਤਨਖਾਹਾਂ ਘਟ ਲੈ ਲੳ ਕੀਫਰਕ ਪੈਂਦਾ
@deebajwa3446
@deebajwa3446 7 месяцев назад
Paji I want to correct you on Ireland issue, Northern Ireland still in control of crown ,on the other side Republic of Ireland 🇮🇪 is sovereign country
@lovejitdhaliwal3655
@lovejitdhaliwal3655 Год назад
Kukki bai kaum da heera
Далее
Əliyev və Putin kilsədə şam yandırıblar
00:29
Просмотров 198 тыс.
💀СЛОМАЛ Айфон за 5 СЕКУНД😱
00:26
Əliyev və Putin kilsədə şam yandırıblar
00:29
Просмотров 198 тыс.