Тёмный

ਕੁੜੀਆਂ ਤੋਂ ਬਾਅਦ ਹੁਣ ਮੁੰਡੇ ਨੇ ਛੱਡਿਆ ਬੇਅੰਤ ਕੌਰ ਨੂੰ ਪਿੱਛੇ? ਕੈਨੇਡਾ ਦੇ ਲਾਲਚ 'ਚ ਜ਼ਮੀਨ ਜਾਇਦਾਦ ਵੇਚ ਕੇ ਵਿਆਹੀ.. 

Hamdard Media Group Canada
Подписаться 1,3 млн
Просмотров 838 тыс.
50% 1

ਪੰਜਾਬ 'ਚ ਕੁੜੀ ਦਾ ਸਾਰਾ ਟੱਬਰ ਖੁਦ... ਕਰਨ ਨੂੰ ਤਿਆਰ

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,3 тыс.   
@varindersinghdhaliwal4305
@varindersinghdhaliwal4305 3 года назад
ਲੜਕੀ ਵਾਲਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਜਲਦੀ ਤੋਂ ਜਲਦੀ । ਮੁੰਡੇ ਨੂੰ ਤੁਰੰਤ ਡਿਪੋਟ ਕੀਤਾ ਜਾਵੇ । ਲੜਕੀ ਵਾਲਿਆਂ ਦੇ ਪੈਸੇ ਵਾਪਿਸ ਕਰਵਾਉਣੇ ਚਾਹੀਦੇ ਹਨ
@gurvindersingh8733
@gurvindersingh8733 3 года назад
ਕੁੜੀ ਬਹੁਤ ਭਲੀ ਲੋਕ ਇਸ ਨੂੰ ਇਨਸਾਫ ਮਿਲਣਾ ਚਾਹੀਦਾ ਵੀਰ ਜੀ ਮੁੰਡੇ ਦੀ ਭੈਣ ਬਹੁਤ ਤੇਜਧਾਰ ਨਹੀਂ ਤਾਂ ਮੁੰਡੇ ਨੂੰ ਡਪੋਟ ਕਰਾਉ ਬੇਅੰਤ ਦਾ ਭਰਾ
@ravigrewal9369
@ravigrewal9369 3 года назад
ਪ੍ਰਦੀਪ ਕੌਰੇ ਤੂੰ ਉਹ ਕੁੜੀ ਨੂੰ ਵਸਣ ਨਹੀਂ ਦਿੱਤਾ। ਪਰਮਾਤਮਾ ਤੋਂ ਡਰ ਸੁਖੀ ਤੂੰ ਵੀ ਨਹੀਂ ਵਸਦੀ।
@anshuanshukhanna389
@anshuanshukhanna389 3 года назад
ਇਹੋ ਜਿਹੇ ਮੁੰਡੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਡਿਪੋਟ ਕੀਤਾ ਜਾਵੇ
@dhillonjatt7650
@dhillonjatt7650 3 года назад
ਮੁੰਡੇ ਦਾ ਪਰਿਵਾਰ ਬਿਲਕੁਲ ਝੂਠ ਬੋਲ ਰਿਹਾ ਹੈ। ਮੁਡੇ ਦੀ ਭੈਣ ਅਤੇ ਮਾਂ ਦੀਆਂ ਗੱਲਾਂ ਸੁਣ ਕੇ ਸਾਫ ਸਾਬਤ ਹੁੰਦਾ ਹੈ ਕਿ ਕੁੜੀ ਵਾਲਿਆਂ ਨੂੰ ਇੰਨਸਾਫ ਮਿਲਣਾ ਚਾਹੀਦਾ ਹੈ। ਵਾਹਿਗੁਰੂ ਜੀ ਬੱਚੋ ਦੁਨੀਆ ਵਾਲੇਉ ਇਸ ਤਰ੍ਹਾਂ ਦੇ ਲੋਕਾਂ ਤੋ ਦੁਨੀਆ ਵਾਲੇਉ। ਬੁੜੀ ਵੀ ਬਹੁਤ ਤੇਜ ਹੈ ਮੁੰਡੇ ਦੀ ਮਾਂ।
@sainiamarjeet
@sainiamarjeet 3 года назад
veerji munde wale ne te apne sara parivar he lae jana canada kiyuke ona da kush hae he nahi punjab ch
@surjitkaur6188
@surjitkaur6188 2 года назад
L Ko
@jasskaur179
@jasskaur179 2 года назад
B
@gorasingh1399
@gorasingh1399 2 года назад
Up
@ekamsharma2974
@ekamsharma2974 Год назад
LG Li a
@Punjabicookingvillagevloges
@Punjabicookingvillagevloges 3 года назад
ਮੁੰਡੇ ਵਾਲੇ ਝੂਠ ਬੋਲ ਰਹੇ ਆ।
@harwindersingh351
@harwindersingh351 3 года назад
ਕੁੜੀ ਦੀ ਮਸੂਮੀਅਤ, ਸੱਚ ਨੂੰ ਬਿਆਨ ਕਰਦੀ ਆ। ਬਾਕੀ ਮੁੰਡੇ ਦੀ ਭੈਣ, ਚਗਲ ਤੀਵੀਆਂ ਦੀ ਉਸਤਾਦ ਲੱਗਦੀ ਆ।
@gurwinderbhaati7433
@gurwinderbhaati7433 3 года назад
Right
@jathedarsaidpur6130
@jathedarsaidpur6130 3 года назад
Dove bhain bharava da viaah hona he nahe ikle reh jaan ge iho chawal jo munde de bhain aa kon lai jaoo viaah k teeje vaar
@daljeetkaur6705
@daljeetkaur6705 3 года назад
Very right
@tanurajpoot8822
@tanurajpoot8822 3 года назад
Hor pehle feme wale babe to marwandi rehe der waad vich unu e tongi dasan lag gye
@gurnamsandhu8943
@gurnamsandhu8943 3 года назад
Kurhi sareef hai she is good khandani hai
@iqbalsidhu594
@iqbalsidhu594 3 года назад
ਮੁੰਡੇ ਵਾਲਿਆਂ ਨੇ ਧੋਖਾ ਕਰਿਆ ਏ ਤੇ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ
@navdeepsingh4552
@navdeepsingh4552 3 года назад
ਕੁੜੀ ਵਾਲੇ ਸੱਚਾਈ ਦੱਸ ਰਹੇ ਨੇ ਤੇ ਮੁੰਡੇ ਵਾਲੇ ਗੱਲ ਗੱਲ ਤੇ ਹਰਫਲ ਜਾਂਦੇ ਹਨ, ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ।
@mandeepkaurjattana2412
@mandeepkaurjattana2412 3 года назад
ਕੌਣ ਕੌਣ ਕੁੜੀ ਪਰਿਵਾਰ ਦੇ ਨਾਲ ਹੈ ?
@jaswindersingh2169
@jaswindersingh2169 3 года назад
BEHEN RAAB HI AA EH SARE MOKAPRAST LOK NEE KOI KISSE DA NHAI
@Dhaliwal3253
@Dhaliwal3253 3 года назад
me nal aa
@hanibrar2067
@hanibrar2067 3 года назад
@mandeep i am,aman from calgary,im with the girl family,the girl in mask is such a liar, bad actor and disgusting human being
@harbanskaur4344
@harbanskaur4344 3 года назад
@@jaswindersingh2169 9
@satwinderbrar1939
@satwinderbrar1939 3 года назад
Sister de nall aa
@varindersohivarindersohi4342
@varindersohivarindersohi4342 3 года назад
ਮੁੰਡੇ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਤੇ ਮੁੰਡੇ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਮੁੰਡੇ ਨੂੰ ਡਿਪੋਰਟ ਹੋਣਾ ਚਾਹੀਦਾ ਹੈ
@RajKhan19812
@RajKhan19812 2 месяца назад
Jodo kudi Wale munde Wale di bund marjande odo
@sarapannu2792
@sarapannu2792 2 года назад
ਕੁੜੀ ਵਾਲੇ ਸੱਚੇ ਹਨ ਪਰ ਹੁਣ ਵਿਆਹ ਹੀ ਤਮਾਸ਼ਾ ਬਣਾਇਆ ਪਿਆ ਲੋਕ ਰੱਬ ਤੋਂ ਡਰਦੇ ਨਹੀਂ ਹਨ
@harmansandhu7878
@harmansandhu7878 3 года назад
ਮੁੰਡਾ ਕੈਨੇਡਾ ਕਿ ਪਹੁੰਚ ਗਿਆ, ਹੰਕਾਰ ਵੇਖੋ ਇਹਨਾ ਦਾ, ਕੁੜੀਏ ਕੱਲ ਨੂੰ ਤੇਰੇ ਭਰਾ ਨੇ ਕਿਤੇ ਨਾ ਕਿਤੇ ਤੇ ਵਿਆਹਿਆ ਹੀ ਜਾਣਾ, ਜਦੋਂ ਉਹਦੀ ਘਰ ਘਰਿਸਤੀ ਵੱਸ ਗਈ, ਉਹਨੇ ਤੈਨੂੰ ਵੀ ਨੀ ਪੁੱਛਣਾ। ਯਾਦ ਰੱਖੀਂ।
@gurjinderstudent8683
@gurjinderstudent8683 3 года назад
ਇਸ ਮੁੰਡੇ ਨੂੰ ਵੀ ਕਰੋ ਡਿਪੋਰਟ।
@anantdhaliwal1076
@anantdhaliwal1076 3 года назад
ਇਸ ਮੁੰਡੇ ਨੂੰ ਵੀ ਡਿਪੋਰਟ ਕਰਵਾਇਆ ਜਾਵੇ । ਮੁੰਡੇ ਵਾਲਿਆਂ ਕੋਲ ਕੁਝ ਵੀ ਨਹੀਂ ਫਿਰ ਮੁੰਡਾ ਕਨੈਡਾ ਕਿਵੇਂ ਗਿਆ । ਦੂਜਾ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਧੋਖਾ ਦੇਣ ਵਾਲਿਆਂ ਨੂੰ ਡਿਪੋਟ ਕਰਨਾ ਚਾਹੀਦਾ ਹੈ। ਫੇਰ ਹੀ ਸੁਧਰਨਗੇ ਲੋਕ
@chanchalsingh9938
@chanchalsingh9938 4 месяца назад
ਮੁੰਡੇ ਦੀ ਭੈਣ ਮਾ ਪਿਉ ਦੀ ਇੰਟਰਵਿਊ ਚ ਵਿਆਹ ਮਨ ਰਹੇ ਨੇ ਰਜਿਸਟ੍ਰੇਸ਼ਨ ਮੰਨ ਰਹੇ ਏ ਪਤਾ ਲੱਗ ਗਿਆ ਇੰਟਰਵਿਊ ਚ ਬਹੁਤ ਤੇਜ ਨੇ ਕੁੜੀ ਵਾਲਿਆ ਕੌਲ ਸਾਰੇ ਪਰੂਫ ਨੇ ਮੁੰਡੇ ਵਾਲੇ ਮੰਨਣ ਨੂੰ ਤਿਆਰ ਨਹੀ ਪਰ ਇੰਕ ਗਁਲ ਸੌਚ ਲੈਣ ਮੁੰਡੇ ਵਾਲਿਆ ਉ ਕਿਸ ਦੀ ਧੀ ਨਾਲ ਧੌਖਾ ਕਰਕੇ ਤੁਹਾਡੀਆ ਪੀੜੀ ਖਤਮ ਹੌ ਗੀਆ ਗੁਰੂ ਰਾਮਦਾਸ ਸਾਹਿਬ ਆਪੇ ਫੈਸਲਾ ਕਰਨ ਗੇ
@inderjeetbrar4346
@inderjeetbrar4346 3 года назад
ਆ ਜੇਹੜੀ ਚਗਲ ਪ੍ਰਦੀਪ ਤਲਾਕ ਲੈਕੇ ਬੈਠੀਆ ਅੱਜ ਚਿੱਕ ਕੱਟਕੇ ਦਿੰਦੀਆਂ ਉਦੋਂ ਆਪਣੇ ਭਰਾ ਤੇ ਪੈਸੇ ਲਾਉਦੀ
@pritammanshahia3030
@pritammanshahia3030 3 года назад
ਬਾਈ ਸਾਬ ਪਰੂਫ ਤਾਂ ਛੱਡ ਰੱਬ ਤਾਂ ਦੇਖਦਾ ਇਹ ਠੱਗੀਆਂ ਬਹੁਤ ਚਿਰ ਨੀ ਚੱਲਦੀਆਂ ਹੁੰਦੀਆ ਸਾਰੇ ਪਰਵਾਰ ਦੀ ਇੱਕੋ ਗੱਲ ਕਰੀ ਜਾਂਦਾ ਸਾਰੇ ਝੂਠ ਵੱਡੀ ਜਾਂਦੇ ਨੇ
@sukhmandeepkaur9240
@sukhmandeepkaur9240 3 года назад
ਲੱਗੇ ਹੱਥ ਇਹਨੂੰ ਵੀ ਡਿਪੋਰਟ ਕਰਵਾ ਦਿਉ
@kahlonmaninder8869
@kahlonmaninder8869 3 года назад
Ik plain ta ida de loka da hi auna
@GurpreetSingh-kt6xb
@GurpreetSingh-kt6xb 3 года назад
Haaaaa
@nishukhan6969
@nishukhan6969 3 года назад
Hm yr Shi gl a krvo deport es nu vi sala kudi Di jidgi khrab krr gya
@ਪ੍ਰੀਤ-ਜ1ਥ
@ਪ੍ਰੀਤ-ਜ1ਥ 3 года назад
Hahahah kinu kunu karn ge dipot ethe ehi randi rona rahina
@rukh3142
@rukh3142 3 года назад
ਡਿਪੋਰਟ ਨਹੀਂ ਕਰਦਾ ਕੋਈ ਵੀ।
@ekamjotsingh4660
@ekamjotsingh4660 3 года назад
ਪੈਸੇ ਹੱਥੋਂ ਹੱਥੀਂ ਫੜੇ ਹੋਣਗੇ ਉਸ ਦਾ ਸਬੂਤ ਕੀ ਹੋਵੇਗਾ ਗਰੀਬ ਪਰਿਵਾਰ ਨੂੰ ਇੰਨਸਾਫ ਮਿਲਣਾ ਚਾਹੀਦਾ।ਗੱਲਬਾਤ ਤੋਂ ਪਤਾ ਲੱਗਦਾ ਮੁੰਡੇ ਵਾਲੇ ਬਹੁਤ ਤੇਜ ਹਨ।
@princejatt2824
@princejatt2824 3 года назад
About the o
@LakhvirSingh-pc8qn
@LakhvirSingh-pc8qn 3 года назад
ਬੇਟੀ ਦੀਆ ਗੱਲਾ ਸਹੀ ਲੱਗ ਰਹੀ ਹੈ ਉਸ ਮੁੰਡੇ ਨੂੰ ਇਹ ਹੋ ਗਿਆ ਵੀ ਮੈ ਕਨੇਡਾ ਤੋ ਆਇਆ ਬੇਟੀ ਦੀ ਗੱਲ ਮਨ ਨੂੰ ਲੱਗਦੀ ਹੈ ਮਾੜੀ ਕੀਤੀ ਬੇਟੀ ਇਸ ਨਾਲੋ ਭੈਣ ਤੂੰ ਹੀ ਆੲੀਲੈਟਿਸ ਆਪ ਹੀ ਕਰ ਲੈਣਾ ਸੀ ਬੇਟੀ ਬਹੁਤ ਗਲਤੀ ਕੀਤੀ ਬੇਟੀ ਮੁੰਡੇ ਕੋਲ ਜਮੀਨ ਵੀ ਨਹੀ ਸੀ ਬੇਟੀ ਜਿਆਦਾ ਵੱਡੀ ਗਲਤੀ ਕਰ ਬੈਠੇ
@bachansingh3986
@bachansingh3986 3 года назад
@@LakhvirSingh-pc8qn ..,
@paramjeetkaur231
@paramjeetkaur231 2 года назад
@@LakhvirSingh-pc8qn ਕੁੜੀ ਵਾਲੇ ਸੱਚੇ ਹਨ।ਮੈ ਕਸਮ ਖਾਦਾ ਹਾ ।
@dharmindercheema8842
@dharmindercheema8842 3 месяца назад
Boy de sis kine tezz aa eh ne apne garr jana ne boy de kise nu rehan nai dena
@kulwindersingh2214
@kulwindersingh2214 3 года назад
ਬੇਟੀ ਦੇ ਪਰਿਵਾਰ ਦਾ ਨੰਬਰ ਦਿੱਤਾ ਜਾਵੇ
@ramanbrar4191
@ramanbrar4191 3 года назад
For what bro,?
@grewal4833
@grewal4833 3 года назад
Call hamdard
@avtarsran3628
@avtarsran3628 3 года назад
78886 00741
@dhindsababbu1333
@dhindsababbu1333 3 года назад
ਗੁਰਬਾਣੀ ਤੋਂ ਦੂਰ ਹੋ ਗੇ ਸਾਡੇ ਲੋਕ ਇਸ ਕਰਕੇ ਜਗਤ ਸੜ੍ਹ ਬਲ੍ਹ ਰਿਹਾ ਐ
@sajanhdstudioramdas372
@sajanhdstudioramdas372 3 года назад
Bilkul shi veer ji
@jeewansingh3177
@jeewansingh3177 3 года назад
ਸਹੀ ਗੱਲ ਹੈ ਜੀ
@kulwantsingh5558
@kulwantsingh5558 Год назад
ਵਾਹਿਗੁਰੂ ਜੀ
@prabhgunart9914
@prabhgunart9914 3 года назад
ਬਹੁਤ ਗ਼ਲਤ ਹੋਇਆ ਭੈਣ ਨਾਲ, ਜ਼ਿੰਦਗੀ ਖ਼ਰਾਬ ਕਰਤੀ ਭੈਣ ਦੀ ..ਇਸ ਨੂੰ ਇੰਨਸਾਫ ਮਿਲਣਾ ਚਾਹੀਦਾ.. ਬਹੁਤ ਨੁਕਸਾਨ ਹੋ ਰਿਹਾ!
@amandeep-fg6gw
@amandeep-fg6gw 3 года назад
Tt3t4433t22t44t43344444r2r2rttt24r223rttr3tt3r2r3tt3t23t243y3tttt22ttt3t24t3t3ttr223t3324t34t3t244ttrt33rtr23t43t24434ty3333443tt3t23t233233tt24t23t33t3tt3443334233tt33tt3t3343t44t24443r2434234t24rt343rt223t242t3344t3443t4t3t24t32t343t34t3r2tttt2tt3r233tt33t33t3t24r2ry32422t343t33t2t3tt4t22t2t3ty3t33444y32t323343t3yrr2t2t22r3trrt2t3r23343t23ttyr3tr2tt3333t3tt32t242t43r3t33t34t32ttrtt3t23t24t2yr2223t33t3tt3t4t244t24t24t2rt3333232y3t4333tt33ttt2334r3t23r22234t233433t23t33t434t24434t3444tt32r3ttttt3tt3tt24t2t23t343r2ttt4t242r2rt3t23r2tt244ty24t22tt4r2ttt24t2434t23t23t3t4t24t2442tt3443t44r24ttt334r3rr3t243tr234r3t3trrytttttt24r2t43r23rtr2t343tr243t4r2t4t4ttttr3t23t3t3t3t3t3r2t242ttrt3233r233t3t244r2t43r3r44r2r3r2t4t22t2y3tttr23t3444t2y23232rtr24ty3443t24434t24t4t2tt34ttttt3ŕ33rt2ttt34tt2r3t2312rtt3t4r43r4343t244t24y24t3r3trt4tt23ty3t3rtt24t3t2ttr23ttt3t3r2tt432rt43r233t433t244t1ttt244t2r2334r2tt34t3t3trttr2t2332tt4222rtr2r4234t24r2tt4tt34334t3tt3t24t4t4t244t3yt3t3434ttty333tt44r344434t2t24t24t23t3t24t2t3rrtt3rtt333t24tt3r2t3t444t223t23t233tt3324t44ty33324t2443r2tt4ttt224tt3r2443y33244t24t22r223r2r2t2434333t4tt33rt4t4444t4t24t243t44t3342t4r2t42r33y3r2t22t343t244r2t4t24t24tt34434t3r2tŕ32r3t34tt43r22tt43t2rtr24t2t3t24r3t33r3t34r2t3t2t24t24t3t343443r2434t3t3r2424t2423233t2rt3t3t24r243tr232t33t23t24t33333t33333442tt333333r223t333333t323344r34444343rt3r43tr332343344ttt234324t4tty233tt3344t33t3t24343t334423343t2343tt334tt34334443t333443333443t233t33t2433433t3334tty3t3y3ttt34
@GurjantSingh-ut9pi
@GurjantSingh-ut9pi 3 года назад
ਬਹੁਤ ਚਲਾਕ ਮੁੰਡੇ ਦੀ ਮਾਂ ਤੇ ਕੁੜੀ
@Punjabicookingvillagevloges
@Punjabicookingvillagevloges 3 года назад
ਇਹੋ ਜਿਹੀਆਂ ਭੈਣਾਂ ਆਪਣੇ ਭਰਾਵਾਂ ਦਾ ਘਰ ਨਹੀਂ ਵਸਣ ਦਿੰਦੀਆਂ।
@kirandeepgill5023
@kirandeepgill5023 3 года назад
Ehda kudi munde di sister da awda 2 jagah ton talak hoya jo ap ni vasi duje nu kive vasan dedu
@kisankaur4459
@kisankaur4459 3 года назад
very such, so true
@rajdeepkhaira5735
@rajdeepkhaira5735 3 года назад
That's right
@careforbeautywithpreet4454
@careforbeautywithpreet4454 3 года назад
Sahi gall aa
@kaurkaramjeet5694
@kaurkaramjeet5694 3 года назад
101% right ae
@gurpreetsinghkhalsaharjits1671
@gurpreetsinghkhalsaharjits1671 2 года назад
ਇਸ ਕੁੜੀ ਦੀ ਇਸ ਭੈਣ ਦਾ ਸਾਥ ਦੇਓ ਜੀ ਭੈਣੋ ਤੇ ਭਰਾਵੋ ਇਸ ਭੈਣ ਦਾ ਸਾਥ ਦੇਓ ਜੀ
@jotguri1277
@jotguri1277 3 года назад
ਹੁਣ ਦੇਖੋ ਕਿਸੇ ਦੀ ਧੀ ਰੁਲਦੀਆਂ ਹੁਣ ਲੋਕੋ ਤੁਸੀ ਕੀ ਕਹੁਗੇ
@MandeepKaur-fe3vl
@MandeepKaur-fe3vl 3 года назад
Munda hove ja kudi jo v galat kare usnu saza mile.....gaal sahi yah galat di hai...kese gender di nahi
@NailsbyRee
@NailsbyRee 3 года назад
@@MandeepKaur-fe3vl right
@impunjabijattg8645
@impunjabijattg8645 3 года назад
Chahey munda chahey kuri. Jo galt aa usnu deport kar k sja honi chahi di aa.
@_heaveneditx
@_heaveneditx 3 года назад
Right bhai your right
@manjitbalbal6202
@manjitbalbal6202 3 года назад
ਇਹਨੂੰ ਤਾਂ ਪੱਕਾ ਡਿਪੋਟ ਕਰਵਾਉ ਮੁੰਡੇ ਨੂੰ
@simarkaur3810
@simarkaur3810 3 года назад
kini simple te sohni kudi aa
@Vicks234
@Vicks234 3 года назад
They are all good looking but why do they do this.
@homeg924
@homeg924 3 года назад
Chadr pa bai
@supandeepkaur1335
@supandeepkaur1335 3 года назад
Eho jihia kudi di kadder koi ni karda
@supandeepkaur1335
@supandeepkaur1335 3 года назад
@@homeg924 teri bhen te v payo koi chhader
@ajmerdhillon3013
@ajmerdhillon3013 3 года назад
ਮੁੰਡੇ ਨੂੰ ਦੁਰਸੀਸਾ ਲੈ ਕੇ ਬਹਿ ਜਾਣਗੀਆਂ
@kaurbains1905
@kaurbains1905 3 года назад
ਮੁੰਡੇ ਵਾਲੇ ਗਲਤ ਨੇ.... ਮੁੰਡੇ ਦੀ ਸਾਰੀ ਫੈਮਲੀ ਬਹੁਤ ਤੇਜ਼ ਆ 🙄🙄🙄🙄🙄
@KVSINGH9
@KVSINGH9 3 года назад
Right lol
@kirandeepgill5023
@kirandeepgill5023 3 года назад
Bilkul g kudi nu insaaf mile munde di bhain bhot tej a
@bachansingh3986
@bachansingh3986 3 года назад
@@KVSINGH9 y6
@HappySingh-yu3gf
@HappySingh-yu3gf 3 года назад
Hnji plzzz apa sab mil ke insaaf dewana hai is greeb pariwar te bhen nu hun eh apni v dhee te bhen hai plzzz spot kro ji
@GurmeetSingh-xo4mm
@GurmeetSingh-xo4mm 3 года назад
ਭਰਾਵੋ ਸਾਡੇ ਲੋਕਾਂ ਵਿੱਚ ਇਹ ਚਲਦਾ ਕਿ ਉਹ ਨਗਦ ਪੈਸੇ ਦੇ ਦਿੰਦੇ ਨੇ ਹੁਣ ਵਿਚਾਰੇ ਸਟੇਟਮੈਂਟ ਕਿੱਥੋ ਦੇਣ
@jaswinderkaur6520
@jaswinderkaur6520 3 года назад
ਤੁਸੀਂ ਬੇਟੇ ਮਨੀਸ਼ਾ ਗੁਲਾਟੀ ਜੀ ਨੂੰ ਮਿਲੋ ਸਾਰੇ ‌ਸਬੂਤ ਲੈ ਕੇ 🙏
@jagdevkaur3144
@jagdevkaur3144 3 года назад
ਮੂੰਡੇ ਵਾਲੇ ਬਹੁਤ ਤੇਜ਼ ਲਗਦੇਐ ਮੂੰਡੇ ਦੀ ਭੈਣ ਕਿਵੇਂ ਚਵਰ ਚਵਰ ਬੋਲ ਰਹੀ ਐ ਕੁੜੀ ਵਾਲਿਆਂ ਦੀ ਮਦਦ ਕਰਨੀ ਚਾਹੀਦੀ ਐ ਜੀ 🙏
@karamjitdhaliwal7353
@karamjitdhaliwal7353 3 года назад
ਸਿਆਣੇ ਕਹਿੰਦੇ ਹੁੰਦੇ ਸੀ, ਦੋ ਜਾਣਿਆ ਵਿੱਚ ਜਦੋਂ ਵੀ ਤੀਜਾ ਆਇਆ। ਕਲੇਸ਼ ਪੈਣਾ ਹੀ ਪੈਣਾ। ਜਦੋਂ ਤੱਕ , ਕਨੇਡਾ ਦੋ ਜਾਣਿਆ ਦੇ ਵਿੱਚ ਰਹੂ। ਮੀਆਂ ਬੀਵੀ ਦੀ ਕਦੇ ਵੀ ਨਹੀਂ ਬਣੂਗੀ। ਜਦੋਂ ਕੱਠਿਆਂ ਜਾਣ ਦਾ ਹੱਲ ਮਿਲੂੰਗਾ। ਉਦੋਂ ਜਾਕੇ ਇਹ ਵਿਆਹ ਵਾਲੇ ਝਗੜੇ ਖਤਮ ਹੋਣ ਗੲੇ। ਨਹੀਂ ਕਦੇ ਵੀ ਇਸ ਉਲਝੀ ਕਹਾਣੀ ਦਾ ਲੜ ਨਹੀਂ ਮਿਲਣਾ।ਇੱਕ ਦੂਜੇ ਤੋਂ ਦੂਰ ਰਹਿ ਕੇ ,ਸੱਕ ਹੀ ਨਜ਼ਰ ਆਉਂਦੀ ਹੈ।
@AS-pu7gj
@AS-pu7gj 3 года назад
ਕੁੜੀ ਵਾਲੇ ਸੱਚ ਬੋਲ ਰਹੇ ਹਣ🙏🙏 ਵਾਹਿਗੁਰੂ ਕੁੜੀ ਵਾਲਿਆਂ ਤੇ ਮੇਹਰ ਭਰਿਆ ਹੱਥ ਰੱਖਣ 🙏🙏
@tanurajpoot8822
@tanurajpoot8822 3 года назад
Sahi keha
@pawandeepsran5911
@pawandeepsran5911 3 года назад
Sahi javaaa
@singhsingh6451
@singhsingh6451 2 года назад
Ex
@harmeetkaur6639
@harmeetkaur6639 2 года назад
​@@tanurajpoot8822 ਅੳਛ ਬਣ ਕਰ ਤ ਤੋਂ
@hlo-c8i
@hlo-c8i 3 года назад
ਪੰਜਾਬ ਕਿਹੜੇ ਪਾਸੇ ਚਲ ਪਿਆ, ਕੋਈ ਨਸ਼ੇ ਵਿਚ ਮੱਰ ਰਿਹਾ, ਕੋਈ ਬਾਹਰ ਦੇ ਚੱਕਰ ਵਿਚ, ਕੋਈ ਪਾਰਟੀ ਬਾਜੀ ਵਿਚ ਮੱਰ ਰਿਹਾ ਸ਼ਰਮ ਕਰੋ ਯਾਰ । ਆਪਣੇ ਬਚਿਆ ਨੂੰ ਪੜਾਓ ਲਿਖਾਓ ਇਹ ਸਾਰੀ ਪੜਾਈ ਲਿਖਾਈ ਦੀ ਕਮੀ ਹੈ, ilets ਪਾਸ ਨਹੀਂ ਹੁੰਦੀ ਦੂਜੇ ਤੇ ਪੈਸੇ ਖਰਚ ਕਰਕੇ ਫਿਰ ਠੱਗੀ ਵਾਲਿਆ ਕਹਾਣੀ ਸ਼ੁਰੂ ਹੋ ਜਾਂਦੀ।
@ਜਜ਼ਬਾਤੀਬੰਦੇ-ਙ7ਮ
ਸ਼ਰੇਆਮ e ਮੁੰਡੇ ਦੀ ਮਾਂ ਝੂਠ ਬੋਲ ਰਹੀ
@malkitsingh8869
@malkitsingh8869 3 года назад
ਬਹੁਤ ਗਲਤ ਹੋਇਆ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ
@kewalsingh194
@kewalsingh194 3 года назад
By ct I
@mandeepkaurjattana2412
@mandeepkaurjattana2412 3 года назад
ਕਿੰਨੀ ਸੁਹਣੀ ਤੇ ਸਿਆਣੀ ਕੁੜੀ .......ਇਨਸਾਫ ਮਿਲੇ ਬੱਚੀ ਨੂੰ
@harpalsingh7591
@harpalsingh7591 2 года назад
Kuri Shi aaa
@harpalsingh7591
@harpalsingh7591 2 года назад
Tu Pake Ke krdi
@harpalsingh7591
@harpalsingh7591 2 года назад
Avde Sore Ja
@harpalsingh7591
@harpalsingh7591 2 года назад
Tu avdi Kothi ja
@harpalsingh7591
@harpalsingh7591 2 года назад
Tusi anhe ho
@nirbhaysingh4683
@nirbhaysingh4683 3 года назад
ਇਹੀ ਜਿਹੇ ਮੁੰਡੇ ਕੁੜੀਆ ਸਮਾਜ ਤੇ ਕਲੰਕ ਹਨ ਇਹਨਾ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਐ
@sukhdevsinghmaan3897
@sukhdevsinghmaan3897 3 года назад
ਇਸ ਮੁੰਡੇ ਨੂੰ ਵੀ ਡੀਪੋਟ ਕੱਰੋ
@zoracalifornia3828
@zoracalifornia3828 3 года назад
ਘੋਲੀਆ ਸਾਬ ਦੇਖੋ ਸਿਦਾ ਬੋਲਦੀ ਆ ਘਰ ਆਏ respect ਤਾਂ ਕਰਦੇ ਨਹੀਂ👈 media ਵਾਲੇ ਸਾਰਿਆਂ ਦੇ ਭਰਾ ਹੁੰਦੇ ਨੇ veere ...ਘੋਲੀਆ ਸਾਬ ਤੁਸੀਂ ਕਹਿ ਦਿਆ ਕਰੋ v ਪਹਿਲਾਂ ਬੋਲਣਾ ਸਿੱਖੋ
@GurvinderSingh-kj4mr
@GurvinderSingh-kj4mr 3 года назад
ਇਹਨਾਂ ਦੇ ਮੁੰਡੇ ਨੂੰ ਡੀਪੋਰਟ ਕਰਵਾ ਦਿਓ ਬੱਸ। ਦੇਖੀ ਕਿੰਨੀ ਛੇਤੀ ਅੱਖਾਂ ਖੁੱਸਦੀਆਂ ਨੇ!!
@singhsidhu7861
@singhsidhu7861 3 года назад
ਕੁੜੀਏ ਝੂਠ ਬੋਲਦੀ ਆ ਪੈਸੇ ਨਕਦ ਲੈ ਕੇ ਹੁਣ ਸਟੇਟ ਮੈਂਟ ਭਾਲਦੀ ਆ ਗਰੀਬਾਂ ਤੋਂ ਵਸਣਾ ਤੂੰ ਵੀ ਨਹੀਂ
@parmbrar4990
@parmbrar4990 3 года назад
Ea vi vasdi nhi veere es nu vi es de husband ne chadd ditta bahut gandi aa kudi jo munde di sis aa
@Punjabicookingvillagevloges
@Punjabicookingvillagevloges 3 года назад
ਇਹੋ ਜਿਹੀਆਂ ਭੈਣਾਂ ਆਪਣੇ ਭਰਾਵਾਂ ਦੇ ਘਰ ਨਹੀਂ ਵਸਣ ਦਿੰਦੀਆਂ।
@harmailsingh6472
@harmailsingh6472 3 года назад
ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹਰਮੇਲ ਸਿੰਘ ।
@GurpreetSingh-rn3kg
@GurpreetSingh-rn3kg 3 года назад
ਭੈਣ ਮੇਰੀਏ ਕੀ ਕੀਤਾ ਜਾਵੇ ਹੁਣ। ਸੁਖ ਦਾ ਸਾਹ ਤਾਂ ਉਹ ਵੀ ਨਹੀਂ ਲੈਦਾ। ਇੰਨਾ ਯਕੀਨ ਨਹੀਂ ਸੀ ਕਰਨਾ। ਵਾਹਿਗੁਰੂ ਜਲਦੀ ਤੋਂ ਜਲਦੀ ਸੁਲਝਾਵੇ।
@ChardaPunjab-p6e
@ChardaPunjab-p6e 3 года назад
ਇਹਨਾ ਵਿੱਚੋ ਇੱਕ ਬੀਬੀ ਕੁੱਝ ਜਾਅਦਾ ਹੀ ਸਿਆਨੀ ਲੱਗਦੀ. ਜੋ ਬੋਲਦੀ ਆ ਕਿ ਇਹ ਬੀੜ ਕਿ ਇਹ ਤਾਂ ਸਾਰਾ ਹਰਿਮੰਦਰ ਸਾਹਿਬ ਵੀ ਸਿਰ ਤੇ ਚੱਕ ਲੂਗਾ. ਇਸ ਬੀਬੀ ਨੂੰ ਇਹ ਨੀ ਪਤਾ ਲੱਗਦਾ ਕਿ ਬੀੜ ਨੀ ਬੀੜ ਸਾਹਿਬ ਹੁੰਦਾ. ਬਾਕੀ ਤੁਸੀ ਸਾਰੇ ਆਪ ਸਿਆਨੇ ਹੋ
@rajsingh-se1cv
@rajsingh-se1cv 3 года назад
Hnji kush jada hi juban chaldi a
@RupinderSingh-oz2pt
@RupinderSingh-oz2pt 3 года назад
Munda parwarrr chorrr AAA. .KUDI MASSUM AAA VICHARII..SHITAR FEROOO EHNA DYE...
@kuchbhisahi
@kuchbhisahi 3 года назад
ਜਿਹੜੀ ਅੰਦਰ ਬੈਠੇ ਬਾਹਾਂ ਕੱਢਕੇ ਹੇਰੇ ਲਾ ਰਹੇ ਹਨ ਉੁਹਨਾ ਨੂੰ ਬਾਹਰ ਕੱਢੋ ਮੁੰਡੇ ਵਾਲੇ ਕਿੰਨੇ ਤੇਜ ਨੇ ਵਾਹਿਗੁਰੂ ਵਾਹਿਗੁਰੂ
@gurnavjoshan1727
@gurnavjoshan1727 Год назад
ਕੁੜੀ ਵਾਲਿਆਂ ਨੂੰ ਇਨਸਾਫ ਮਿਲਣਾ ਚਾਹਿਦਾ ਹੈ
@Amritpals2007
@Amritpals2007 3 года назад
ਬੇਟੀ ਬਹੁਤ ਸਰੀਫ ਹੈ
@gurdeepsinghsohal7534
@gurdeepsinghsohal7534 4 месяца назад
😅😅
@nirmalsingh2903
@nirmalsingh2903 3 года назад
ਪੰਜਾਬ ਵਿੱਚ ਨਹੀਂ ਮੁੰਡਾ ਲੱਭ ਰਿਹਾ
@Harpreetkaur-ho8lo
@Harpreetkaur-ho8lo 3 года назад
munde nu v dipot krao
@jaspreetgrewalbittu4028
@jaspreetgrewalbittu4028 3 года назад
ਪਰੂਫ ਤੇਰਾ ਵੀ ਨੀਂ ਲਭਦਾ ਪਰੂਫ ਵਾਲੀਏ ।
@sukhmandeepkaur9240
@sukhmandeepkaur9240 3 года назад
ਜੀਹਦੀ ਸੁਣੋ ਉਹੀ ਸਹੀ ਲੱਗਦਾ ਹੈ ਕਿਸੇ ਦੀ ਧੀ ਰੋਲ ਗਈ ਕਿਸੇ ਦਾ ਪੋਤਾ ਸਬਕ ਕਿਸੇ ਨੇ ਨਹੀਂ ਲੈਣਾ ਪੈਸੇ ਫੇਰ ਲਾਉਣੇ ਇਨ੍ਹਾਂ ਨੇ
@NirmaljitBajwa
@NirmaljitBajwa 2 месяца назад
ਇੱਥੇ ਇਸ ਬੇਟੀ ਨਾਲ ਹੀ ਧੋਖਾ ਹੋਇਆ ਜਾਪਦਾ ਹੈ । ਵਾਹਿਗੁਰੂ ਇਸ ਧੀ ਨੂੰ ਇੰਨਸਾਫ ਮਿਲੇ । ਧੋਖਾ ਕਰਨ ਵਾਲ਼ਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ । ਹੌਂਸਲਾ ਅਤੇ ਹਿੰਮੱਤ ਰੱਖੇ ਲੱੜਕੀ ਦਾ ਪਰਵਾਰ ।
@ajmerdhillon3013
@ajmerdhillon3013 3 года назад
ਜੇ ਕਨੈਡਾ ਆ ਨੀਅਤ ਨਹੀਂ ਫਿਰ ਤਾਂ ਇਸ ਦਾ ਰੱਬ ਰਾਖਾ ਇਹ depot ਹੋਣਾ ਚਾਹੀਦਾ
@santokhsingh-ss6hl
@santokhsingh-ss6hl 3 года назад
ਮੁੰਡੇ ਦੀ ਭੈਨ ਪੂਰੀ ਗਸਤੀ ਹੈ ਕੋਠੇ ਵਾਲੀ ਗਾਹਕ ਬਹੁਤ ਪੈਦਾ ਹੋਉ
@rdxdhanju7266
@rdxdhanju7266 3 года назад
Es munde te v case hona chahida aa te deport krna bnda
@gopidhaliwal4693
@gopidhaliwal4693 3 года назад
ਸਾਰੀ.ਗਲਤੀ.ਲੜਕੇ.ਦੀਭੈਣ.ਦੀ.ਹੈ.ਅਾਪ.ਵਸੀ.ਨੀ.ਭਰਾ.ਦਾ.ਘਰ.ਬਰਵਾਦ.ਕਰ.ਰਹੀ.ਹੈ
@ChardaPunjab-p6e
@ChardaPunjab-p6e 3 года назад
ਹੁਣ ਕਿੱਥੇ ਨੇ ਸਾਰੇ ਕਰੋ share ਦੱਬ ਕੇ ਕਿ ਇਸ ਮੁੰਡੇ ਨਾਲ ਹੋਰ ਕੋਈ ਕੁੜੀ ਵਿਆਹ ਹੀ ਨਾ ਕਰਆਵੇ ਤੇ ਨਾ ਉਸ ਦੀ ਭੈਣ ਨਾਲ. ਫਿਰ ਇਹਨਾ ਨੂੰ ਪਤਾ ਲੱਗੂ ਕੀ ਕਿਸੇ ਦੀ ਧੀ ਭੈਣ ਨਾਲ ਗਲਤ ਕਿਮੇ ਕਰੀਦਾ
@sandeepkaur176
@sandeepkaur176 3 года назад
Naa veer hun koi bolda etha .....kehna ta ni chahida odr Beant kaur sare gndiya gndiya gaala kdd rhe ne but ethe dekhloo....hun kidr ne o munde jinna nu bde ਤੱਥ likhne onde Kuldeep Manak de
@bpsingh5818
@bpsingh5818 3 года назад
…..ਆਓ ਇਸ ਭੈਣ ਦੀ ਮੱਦਦ ਕਰੀਏ। ਰਮਨ ਭੈਣ ਤੁਸੀਂ ਆਪ ਹਿੰਮਤ ਕਰਕੇ IELTS ਕਰਕੇ ਵਿਦੇਸ਼ ਜਾਓ।
@Hans-cq8cz
@Hans-cq8cz 3 года назад
ਉਹ ਹਰ ਦੋਸ਼ੀ ‌🙍ਮੁੰਡਾ ਹੋਵੇ ਜਾਂ ਕੁੜੀ👩‍💼 #ਕਨੈਡਾ #ਅਮੇਰਿਕਾ ਸਰਕਾਰ ਡਿਪੋਰਟ ਕਰੇ
@GurdeepSingh-su5ev
@GurdeepSingh-su5ev 2 года назад
ਮੁੰਡੇ ਦੀ ਭੈਣ ਬਹੁਤ ਤੇਜ ਐ ਪੁਠੀਆ ਗੱਲਾ ਕਰਦੀ ਐ ਏਸ ਤੇ ਕਾਰਵਾਈ ਹੋਣੀ ਚਾਹੀਦੀ ਐ
@raj73307
@raj73307 3 года назад
Sala munda shakal ton hi chaluu lagda .. not smile fu…ing in a single photo…and ohh scorpio mangan wali aapp inova 🚕 lagdi 😬😬
@Ansh343
@Ansh343 3 года назад
Innova ni saLi tempu lagdiii 😍
@RakeshKumar-bg4em
@RakeshKumar-bg4em 2 года назад
Pio v tempo lagda
@jasis6492
@jasis6492 3 года назад
Kinni piyari bachchi aa Kameeniya ne rall ke kidan zindgi kharab kiti payi aa Waheguru raiham karo privaar te
@BalwinderSingh-yl4nf
@BalwinderSingh-yl4nf 3 года назад
ਕੁੜੀ ਵਾਲੇ ਸਹੀ ਆ ਜੀ
@roopawarring5670
@roopawarring5670 3 года назад
ਇਹਦਾ ਮਾਸਕ ਲਾਹ ਇਹਨੂੰ ਜਾਦਾ ਕਰੋਨਾ ਹੁੰਦਾ
@pannu3724
@pannu3724 3 года назад
Uk wali baby te sukhe gappi nu fail kri jandi aa
@ayesha_amyesha
@ayesha_amyesha 3 года назад
ਤੈਨੂੰ ਕਿਸੇ ਦੀ ਕੁੜੀ ਦਾ ਵਿਆਹ ਹੋਇਆ ਹੈ ਕਿਸੇ ਦੇ ਘਰ ਵਿਚ ਦਾਕਲ ਦੇਣ ਦਾ ਕੀ ਹੱਕ ਹੈ ਤੂੰ ਤਾਂ ਸਹੁਰੇ ਨਹੀ ਰਹੀ ਸਰਮ ਕ੍ਰ ਕੁਤੀ
@gurpreetsinghkhalsaharjits1671
@gurpreetsinghkhalsaharjits1671 2 года назад
ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਧੰਨ ਬਾਦ ਜੀ ਵਾਹਿਗੁਰੂ ਜੀ
@jogidersingh9915
@jogidersingh9915 3 года назад
ਕੁੜੀ ਕਹਿੰਦੀ ਘੋੜੇ ਘੋੜੀ ਗਲਤ ਕੰਮ ਕਰਦੇ
@pindawale-bi5vi
@pindawale-bi5vi 3 года назад
😄😄
@SahilKhan-md7fe
@SahilKhan-md7fe 2 месяца назад
As.nu.pusea.jav.tu.ve.dede.c.lata.j.c.b.l.mag
@bhinderbenipal9137
@bhinderbenipal9137 3 года назад
God 🙏 Ji,very happy kauro, ਕਿ ਅਸੀਂ ਆਪਣੇ ਬੱਚਿਆਂ ਨੂੰ ਵਿੱਦਿਆ ਦਾ ਵਪਾਰੀਕਰਨ,is, mother and father Ji sister family the best come kauro Ji
@harvinderchouhan3073
@harvinderchouhan3073 3 года назад
Munde di puri family hi chawal hai
@banikaur6428
@banikaur6428 3 года назад
Munde nu dipot krao
@buntysharma3248
@buntysharma3248 3 года назад
Munde wale de apas ch gln mel ni khandia froud ne ge
@chanchalsingh9938
@chanchalsingh9938 4 месяца назад
ਇਹੁ ਜਿਹੇ ਹਰਾਮਦਿਆ ਨੂੰ ਗਰੀਬ ਪਰਿਵਾਰ ਦੀ ਧੀ ਨੂੰ ਧੌਖਾ ਦਿਤਾ ਇਹੁ ਜਿਹੇ ਦਾ ਕਁਖ ਨਹੀ ਰਹਿੰਦਾ ਗਰੀਬ ਧੀ ਨੂੰ ਧੌਖਾ ਦਿਤਾ ਇੰਨਾ ਦਾ ਪੀੜੀ ਦਰ ਪੀੀੜੀ ਕਁਖ ਕਁਖ ਨਹੀ ਰਹਿੰਦਾ
@jaswantsingh2900
@jaswantsingh2900 3 года назад
ਵਾਹਿਗੁਰੂ ਜੀ ਕੀ ਹੋ ਗਿਆ ਪੰਜਾਬ ਨੂੰ। ਬਾਹਰ ਜਾਣ ਤੋਂ ਬਿਨਾ ਸਰਦਾ ਨੀ। ਜਿਹੜੇ ਉੱਥੇ ਰਹਿੰਦੇ ਹਨ ਉਹ ਕਿਹੜਾ ਰੋਟੀ ਨਹੀ ਖਾਂਦੇ
@mehar5727
@mehar5727 3 года назад
Lokan nu lagda ke uthe paise drakhtan nu lagge aa
@saabsandhu007
@saabsandhu007 3 года назад
Bikul sahi g....awa deakha- dekhi ch paji janda....
@jeewansingh3177
@jeewansingh3177 3 года назад
@Kaur Kamal ਨੰਬਰ ਲਿਖੋ
@darshanjoga2038
@darshanjoga2038 3 года назад
ਇਹ ਤਾਂ ਬਾਈ ਪੁਲਿਸ ਦਾ ਪਟਾ ਹੀ ਸੱਚ ਬੁਲਾਉ ਫ਼ੇਰ ਮਿਲਣਗੇ ਸਬੂਤ ਇਸ ਨੂੰ ਕੁੜੀ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਹੈ ਕਿਉਂ ਕਿ ਪੈਸਾ ਤਾਂ ਹੱਥੋਂ ਹੱਥੀਂ ਲੈ ਲਿਆ ਹੋਣਾ
@nawaabsekhon6916
@nawaabsekhon6916 3 года назад
ਆਪਾਂ ਤਾਂ ਭਰਾਵੋ ਸੱਚ ਨਾਲ ਆਂ.ਜੇ ਮੁੰਡਾ ਗਲਤ ਆ ਤਾਂ ਚਿੱਤੜਾਂ ਚ ਮਾਰੋ ਫੈਰ ਸਾਲੇ ਦੇ।ਚਵਲ ਆਲਾ ਕੰਮ ਨੀ ਕਿ ਜੇ ਮੈਂ ਮੁੰਡਾ ਤਾਂ ਮੁੰਡੇ ਦਾ ਪੱਖ ਈ ਪੂਰਾਂਗੇ
@zoracalifornia3828
@zoracalifornia3828 3 года назад
🤣🤣ਸਹੀ ਗੱਲ ਆ ਚਿੱਤੜ ਕੁੱਟੋ ਸਾਲੇ ਦੇ ਭੈਣ ਚੋਦਾਂ ਨੇ ਸ਼ਰਮ ਲਾਹੀ ਆ .... ਮੁੰਡੇ ਵਾਲੇ ਮਲੰਗ ਕੋਲ ਸਾਲਿਆਂ ਦੇ ਵਿੱਘਾ ਜ਼ਮੀਨ ਨਹੀਂ ਭੈਣ ਚੋਦੋ ਕੁੜੀ de ਲਾਈਫ ਬਰਬਾਦ ਕਰਤੀ
@SonuSingh-cq3vs
@SonuSingh-cq3vs 3 года назад
Bilkul
@Lordlucifer8
@Lordlucifer8 3 года назад
Addd krli mainu v
@Dharminderrupowaliya
@Dharminderrupowaliya 3 года назад
ਝੂਠਿਆ ਨਾਲ ਕੋਈ ਨੀ ਖੜ੍ਹਦਾ
@gurjitdhillon9494
@gurjitdhillon9494 3 года назад
ਕੁੜੀ ਵਾਲੇ ਸ਼ਰੀਫ਼ ਐ ਜੀ
@gopidhaliwal4693
@gopidhaliwal4693 3 года назад
ਇਹੋ.िਜਹੇ.ਜੋ.ਅਮ੍ਤ.ਬਾਰੇ.ਅਾਪਨਾ.ਝੂਠ.ਲੁਕਾਨ.ਲਈ.ਗਲਤ.ਬੋਲਦੇ.ਨੇ.ਸਮਾਜਕ.ਬਾਈਕਾਟ.ਕਰਨਾ.ਚਾਹੀਦਾ.ਹੈ
@zulmibaba1292
@zulmibaba1292 3 года назад
mask paaya saali ne ..... chorni ne
@ਜਜ਼ਬਾਤੀਬੰਦੇ-ਙ7ਮ
ਮੁੰਡਿਆਂ ਵਾਲੇ ਸ਼ਰੇਆਮ ਝੂਠ ਬੋਲ ਰਹੇ aa
@ramayadesigns9695
@ramayadesigns9695 3 года назад
If one fourth of the money is spent on girl's education it is so much better investment.....the boy's family should be jailed.
@newland4905
@newland4905 3 года назад
ਪਿਉ ਕਹਿੰਦਾ ਕਿ ਕੁੜੀ ਨੂੰ ਚੱਕ ਕਿ ਵਿਆਹ ਕੀਤਾ ਤੇ ਮੁੰਡੇ ਦੀ ਮਾਂ ਕਹਿੰਦੀ ਕਿ ਕੁੜੀ ਵਾਲਿਆਂ ਨੇ ਸਾਨੂੰ ਚੱਕਿਆ ਕੁੜੀ ਵਾਲਿਆਂ ਨੂੰ ਆ ਸਬੂਤ ਕਾਫ਼ੀ ਆ ਵੀਡੀਓ
@LovepreetKaur-sx9vj
@LovepreetKaur-sx9vj 3 года назад
Media nal hi eda bol rhi te socho eh kudi nu kithe tikan dinde hone...kute log rabba tu hi insaf krde chla koi chimta ehna De LGe te pta lge ehna nu
@punjab2659
@punjab2659 3 года назад
ਜੇ ਗਰੀਬਾਂ ਦੇਆਂ ਘਰਾਂ ਤੇ ਬੰਬ ਸੁਟਾਓਗੇ ਤਾਂ ਸ਼ੀਸ਼ੇ ਵਾਲੇ ਮੈਹਲ ਥੋਡੇ ਵੀ ਬੱਚਣੇ ਨੀ ਸੱਜਣਾ ❤️❤️
@singhkaram4027
@singhkaram4027 3 года назад
Munde di sister ne bohti tejjj aa.. Jwann dekho kiddii lgiii a..
@jasschahal195
@jasschahal195 3 года назад
Sai gl aw sis
@navdeepkaur6365
@navdeepkaur6365 3 года назад
Her toung is touching her knee
@paramjitkaur7676
@paramjitkaur7676 2 года назад
ਬੇਗਾਨਿਆ ਤੇ ਵਿਸ਼ਵਾਸ਼ ਕਰਨ ਨਾਲੋਂ ਆਪਣੇ ਬੱਚਿਆ ਤੇ ਪੈਸਾ ਲਾ ਲਵੋ , ਮਨ ਨੂੰ ਸ਼ਾਂਤੀ ਤਾਂ ਰਹੇਗੀ , ਇਹੋ ਜਿਹੀ ਸੌਦੇਬਾਜ਼ੀ ਨਾ ਕਰੋ ।
@GurmeetSingh-xo4mm
@GurmeetSingh-xo4mm 3 года назад
ਇੱਕ ਹੱਲ ਆ ਕਨੇਡਾ ਸਰਕਾਰ ਵੀਜੇ ਬੰਦ ਕਰ ਦੇਵੇ ਨਹੀਂ ਤਾਂ ਪੰਜਾਬ ਦੇ 33 ਮੁੰਡੇ ਕੁਆਰੇ ਰੈਹ ਜਾਨਗੇ
@gopidhaliwal4693
@gopidhaliwal4693 3 года назад
ਜੇਕੁੜੀਏ.ਤੈ.ਅਮ੍ਤ.ਛिਕਅਾ.ਹੁਦਾ.ਤਾ.ਤੈਨੂ.ਅਮ੍ਤ.ਬਾਰੇ.ਪਤਾ.ਹੁਦਾ.ਤੂ.ਅਾਪਨੇ.ਭਰਾ.ਦਾਘਰ.ਪॅਟ.ਰਹੀ.ਹੈ
@preetsingh4236
@preetsingh4236 3 года назад
ਮੁੰਡੇ ਦੀ ਭੈਣ ਤਾਂ ਪੈਰਾਂ ਤੇ ਪਾਣੀ ਨੀ ਪੈਣ ਦਿੰਦੇ 🙄🙄
@jagjeetsingh8282
@jagjeetsingh8282 3 года назад
ਅੱਜ ਇਹ ਹਾਲਾਤ ਇਸ ਕਰਕੇ ਨੇ ਪੁਲਿਸ ਪੈਸਾ ਖਾ ਕੇ ਧਕਾ ਮਾਰਦੀ ਹੈ ਕੋਰਟਾਂ ਵਿਚ
@JaspreetSidhu0612
@JaspreetSidhu0612 3 года назад
Transactions dia photocopies kitho den g tuc by hand cash lea hou, Je believe c ohna nu ohna ne de dite Ajj tuc proof mngde ooo Wah wah👍
@tarsemmannp5499
@tarsemmannp5499 3 года назад
ਸ਼ਰਮ ਕਰੋ ਯਾਰ
@Vicks234
@Vicks234 3 года назад
Why do these Punjabis give money? Do the parents think they are selling their daughters and sons? If you are making contracts and deals then this is so wrong. Guru Granth Sahib does not say do this.
@roopawarring5670
@roopawarring5670 3 года назад
ਦੋਨੋ ਚਵਲੇ ਨੇ ਸਿਰੇ ਦੀਆਂ ਨੇ
@sardaari3887
@sardaari3887 3 года назад
Munda deport kro
@harwinderkaursidhu3401
@harwinderkaursidhu3401 3 года назад
ਏਨਾਂ ਦਾ ਕੰਮ ਖਰਾਬ ਆਪੱਤਰਕਾਰਾ ਏਨਾਂ ਨੂੰ ਜੁਤੀਆ ਦੀ ਲੋੜ ਆ
Далее
ХОККЕЙНАЯ КЛЮШКА ИЗ БУДУЩЕГО?
00:29
ХОККЕЙНАЯ КЛЮШКА ИЗ БУДУЩЕГО?
00:29