Тёмный
No video :(

ਕੈਂਸਰ ਦਾ ਕਾਰਨ ਬਣ ਸਕਦਾ ਤੇਜ਼ਾਬ, ਸਵੇਰੇ ਕਰੋ ਇਹ ਕੰਮ, ਨਾ ਤੇਜ਼ਾਬ ਬਣੂੰ ਨਾ ਸਾੜ ਪਊ। Akhar 

Mitti ਮਿੱਟੀ
Подписаться 1,1 млн
Просмотров 1,1 млн
50% 1

ਕੈਂਸਰ ਦਾ ਕਾਰਨ ਬਣ ਸਕਦਾ ਤੇਜ਼ਾਬ, ਸਵੇਰੇ ਕਰੋ ਇਹ ਕੰਮ, ਨਾ ਤੇਜ਼ਾਬ ਬਣੂੰ ਨਾ ਸਾੜ ਪਊ। Akhar
#Acidity #HomeRemedy #GasProblem
akhar,acidity symptoms in hindi,acidity home remedies,acidity and gas problems,acidity ka ilaj,acidity problem,acidity symptoms,acidity yoga,acidity in stomach,yog guru,health tips,home remedies,ਤੇਜਾਬ ਦਾ ਇਲਾਜ,ਤੇਜਾਬ ਦਾ ਘਰੇਲੂ ਇਲਾਜ,ਤੇਜਾਬ ਦੇ ਲੱਛਣ,ਤੇਜਾਬ ਦੀ ਦਵਾਈ,ਗੈਸ ਤੇਜਾਬ,पेट की गैस के लिए योग,पेट की गैस का तुरंत इलाज,पेट की गैस के लिए घरेलू उपाय,गैस तेजाब के घरेलू नुस्खे,गैस तेजाब का इलाज,गैस तेजाब का घरेलू नुस्खा,गैस तेजाब का नुस्खा,गैस तेजाब की दवा
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Special Thanks : mixkit.co/

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 809   
@manjitsingh4053
@manjitsingh4053 3 года назад
ਅੱਖਰ ਵਾਲੇ ਵੀਰਾ ਦੀ ਮੋਰਚੇ ਵਿੱਚ ਬਹੁਤ ਸਕਾਰਾਤਮਕ ਭੂਮਿਕਾ ਦਾ ਦਿਲੋਂ ਧੰਨਵਾਦ ਕਰਦੇ ਹਾਂ
@VishalSharma-kf9ob
@VishalSharma-kf9ob 3 года назад
Singh saab. 101% sach. Very intelligent
@harmindergarcha6378
@harmindergarcha6378 3 года назад
@@VishalSharma-kf9ob q
@gurmeetsingh5294
@gurmeetsingh5294 2 года назад
Thank you Dr sahib $ Achar for best suggestion
@JasMH
@JasMH 2 года назад
ਵਾਹਿਗੁਰੂ ਜੀ ਡਾਕਟਰ ਸਾਹਿਬ ਨੂੰ ਹੋਰ ਹਿਮੰਤ , ਗਿਆਨ, ਚੜ੍ਹਦੀ ਕਲਾ ਬਖਸ਼ਣ । ਇਸੇ ਤਰ੍ਹਾਂ ਖ਼ਲਕਤ ਦੀ ਸੇਵਾ ਕਰਦੇ ਰਹਿਣ ਸਾਡੀ ਇਹ ਹੀ ਅਰਦਾਸ ਹੈ 🙏🙏
@pritamsidhu4884
@pritamsidhu4884 3 года назад
ਧੰਨ ਵਾਦ ਡਾਕਟਰ ਸਾਹਿਬ ਜਾਣਕਾਰੀ ਲੲੀ ਧੰਨ ਵਾਦ ਅ ਟੀਵੀ ਚੈਨਲ ਦਾ
@inderjeetkaur8501
@inderjeetkaur8501 3 года назад
ਸੈਲੂਟ ਆ ਐਸੇ ਮਹਾਂ ਪੁਰਸ਼ ਨੂੰ❤️🙏🙏🙏🙏
@nirmalsingh3674
@nirmalsingh3674 3 года назад
ਧੰਨਵਾਦ ਵੀਰ ਜੀ ਬਹੁਤ ਵਧੀਆਂ ਜਾਣਕਾਰੀ
@sutanterdullat9163
@sutanterdullat9163 3 года назад
ਬਹੁਤ ਹੀ ਵਧੀਆ ਉਪਰਾਲਾ ਹੈ।ਧੰਨਵਾਦ ਡਾਕਟਰ ਸਾਹਿਬ ਅਤੇ ਚੈਨਲ ਦਾ ਵੀ।
@Raviiii776
@Raviiii776 3 года назад
ਡਾਕਟਰ ਸਾਹਿਬ ਬਹੁਤ ਵਧੀਆ ਬੋਲਦੇ ਨੇ 💐👌
@kulwantsingh4696
@kulwantsingh4696 3 года назад
ਡਾਕਟਰ ਸਾਹਬ ਬਹੁਤ ਸਿਆਣੇ ਹਨ ਮੈ ਪਹਿਲਾਂ ਵੀ ਇਹਨਾਂ ਦੀਆਂ ਵੀਡੀਓ ਵੇਖੀਆਂ ਬਹੁਤ ਵਧੀਆ ਹਨ ਜੀ ਧਨਞਾਧ
@surjitkaur1895
@surjitkaur1895 2 года назад
ਸਵੈਮਾਣ ਸਿੰਘ ਬਹੁਤ ਵਧੀਆ ਪੁੰਨ ਦਾ ਕੰਮ ਕਰਦੇ ਹੋ ਇਹ ਹੀ ਬਹੁਤ ਵਡਮੁੱਲੀ ਸੇਵਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਮਰੀਕਾ ਤੋਂ ਆ ਕੇ ਕਿਸਾਨ ਮੋਰਚੇ ਵਿੱਚ ਸ਼ੁਰੂ ਤੋਂ ਹੀ ਲੱਗੇ ਹੋਏ ਹਨ ਕੀ ਅਮਰੀਕਾ ਗ ਏ ਹੀ ਨਹੀਂ ਤਾਂ ਇਹਨਾਂ ਦੀ ਉਥੇ ਦੀ ਡੀਉਟੀ (ਨੌਕਰੀ) ਦਾ ਕੀ ਹੋਵੇਗਾ। ਚਲੋ ਆਪਣੇ ਦੇਸ਼ ਵਿੱਚ ਸੱਚੀ ਡਿਊਟੀ ਵੀ ਕਾਫੀ ਮਿਹਨਤ ਨਾਲ ਕਰ ਰਿਹਾ ਹੈ। ਸ਼ਾਬਾਸ਼।
@30amardeepsingh83
@30amardeepsingh83 3 года назад
My age is 17 te tjaab di problem boht ii jaadi aa pr ajj shukar aa tuhaddi video aayi pr mai fried boht ghat khana fr vi .. pr hun mai dhyaan rakhu 🙏🏻✅
@preetbhullar4661
@preetbhullar4661 3 года назад
ਬਾਈ ਡਾਕਟਰ ਬਹੁਤ ਵਧੀਆ ਪਰ ਇਕ ਗੱਲ ਪੁੱਛਣੀ ਸੀ ਮੈਂ ਵੀ ਡਾਕਟਰ ਅਮਰੀਕਾ ਤੋਂ ਆਇਆ ਪਰ ਇਹਨੇ ਗਲ ਚ '"ਤਾਬੀਤ"" ਪਾਇਆ ਏਹ੍ਹ ਕਿਵੇਂ ਅੰਧਵਿਸ਼ਵਾਸ ਚ ਵਿਸ਼ਵਾਸ ਰੱਖਦੇ ਨੇ ਇੰਨੇ ਸੂਝਵਾਨ ਡਾਕਟਰ
@jarnailsinghbal3709
@jarnailsinghbal3709 3 года назад
ਚਾਹ ਨੂੰ ਵੇਖ ਕੇ ਚਾਂਅ ਚੜ੍ਹ ਜਾਂਦਾ🙏🙏🏻🙏🙏🙏🙏🌹🌹🌹🌹🌹🌹🌹
@jasdeepgill8550
@jasdeepgill8550 3 года назад
Hahaha me too😃😃🇨🇦🇨🇦
@ranjitsinghrandhawa6857
@ranjitsinghrandhawa6857 3 года назад
ha ha ha shi gll a oh vi jdo swer hove
@parmjitkaurpinky1417
@parmjitkaurpinky1417 3 года назад
Hahah
@amanjotkaur4460
@amanjotkaur4460 3 года назад
😀😀😀
@BaljitSingh-ls7ni
@BaljitSingh-ls7ni 3 года назад
Chahh da maza e bada aunda yaar
@manseertsandhu6527
@manseertsandhu6527 3 года назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
@AvtarSingh-gt7qr
@AvtarSingh-gt7qr 3 года назад
ਡਾਕਟਰ ਸਾਹਿਬ ਅਤੇ ਅ ਦਾ ਸ਼ੁਕਰੀਆ ਼਼
@speakforthosewhocant5157
@speakforthosewhocant5157 3 года назад
Visit my
@satwantkaur9437
@satwantkaur9437 3 года назад
@Kingsley Prince ਚਚਅਅਚ੍ਹਚਤ੍ਹਚਤਅਅਅਅਅਅਅਅਅਅਅ
@sukhmansingh7043
@sukhmansingh7043 3 года назад
@Kingsley Prince ਦੀ
@jaspreet2631
@jaspreet2631 3 года назад
@@satwantkaur9437 ਆ ਕੀ ਲਿਖਿਆ ਦੱਸਿਓ
@sattubding1875
@sattubding1875 2 года назад
O
@47203752raju
@47203752raju 3 года назад
ਬਹੁਤ ਵਧੀਆ ਜਾਣਕਾਰੀ ਲਈ ਡਾਕਟਰ ਸਾਹਿਬ ਦਾ ਧੰਨਵਾਦ।🙏
@iqbalvirk2676
@iqbalvirk2676 3 года назад
Sache patshah ji es doctar veer nu tandrusi bakhshan Jo apne ene sukh shad ke ethe kisana vich apnaa saath de rahe hun tuhada bohat bohat shukriya mere veer
@akbirkaur8738
@akbirkaur8738 3 года назад
Akhar So proud of you channel :) Dr, Saveman Singh is real sikh - all the teachings in guru granth sahib teaches us to do seva, leaving new jersey practice and being there for so many months and actually working with the grass root :) continue :)
@amansingh-jr3kr
@amansingh-jr3kr 2 года назад
ਕਰਮਜੀਤ ਗਿਲ
@gurpreetmaan9043
@gurpreetmaan9043 2 года назад
ਚਚਚਚਚਚਚਚਚਚਚਚਚਚਚਚਚਚ
@GurpreetSingh-jc4te
@GurpreetSingh-jc4te 2 года назад
@gurvindersingh5864
@gurvindersingh5864 3 года назад
ਐਲੂਮੀਨੀਅਮ ਦੇ ਭਾਂਡਿਆਂ ਨੇ ਵੀ ਭੱਠਾ ਬਿਠਾਇਆ ਹੋਇਆ ਹੈ , ਉਸ ਬਾਰੇ ਵੀ ਚਾਨਣਾ ਪਾਉ ਜੀ , ਜਾਗਰੂਕ ਕਰੋ ਜੀ ।ਧੰਨਵਾਦ ।ਅੱਜ ਦੇ ਹਿਸਾਬ ਨਾਲ ਬਹੁਤ ਵੱਡੀ ਜਰੂਰੀ ਸਮੱਸਿਆ ਨੂੰ ਹੱਥ ਪਾਇਆ ਹੈ ।ਇਕ ਵਾਰ ਫੇਰ ਤੋਂ ਬਹੁਤ ਧੰਨਵਾਦ ਹੈ ਜੀ।
@ranjeetkaur6436
@ranjeetkaur6436 3 года назад
6
@arshmander1226
@arshmander1226 3 года назад
Do. Da no. Vi dsdo veer g asi gl karni aa g
@sutanterdullat9163
@sutanterdullat9163 3 года назад
ਜਦੋਂ ਵੀ ਚਾਹ ਪੀਣ ਦਾ ਸਮਾਂ ਹੈ ਭਾਵ ਤੁਹਾਡਾ ਸਰੀਰ ਚਾਹ ਮੰਗਦਾ ਹੈ ਤਾਂ ਨਿੱਘੇ ਪਾਣੀ ਦਾ ਗਲਾਸ ਪੀਓ ਚਾਹ ਦੀ ਤਰ੍ਹਾਂ ਹੀ ਘੁੱਟ ਘੁੱਟ ਕਰਕੇ ਪੀਓ। ਚਾਹ ਇਸ ਤਰ੍ਹਾਂ ਛੱਡੀ ਜਾ ਸਕਦੀ ਹੈ। ਮੇਰਾ ਖੁਦ ਦਾ ਤਜ਼ਰਬਾ ਹੈ।
@deepikakhurana791
@deepikakhurana791 3 года назад
U r rut
@deepikakhurana791
@deepikakhurana791 3 года назад
Ryt
@gopyaulakh1262
@gopyaulakh1262 3 года назад
Hello g
@simran6149
@simran6149 3 года назад
Main ta thoda gud kha laini aan. Fer chah di talab hat jandi aa
@bobbyatwal9056
@bobbyatwal9056 3 года назад
@@simran6149 👍🏾
@gyananjanong9138
@gyananjanong9138 3 года назад
ਬਹੁਤ ਬਹੁਤ ਧੰਨਵਾਦ ਵੀਰ ਜੀ ਅਤੇ ਡਾਕਟਰ ਸਾਹਿਬ ਜੀ ਦਾ , ਇਹ ਜਾਨਕਾਰੀ ਬਹੁਤ ਕੀਮਤੀ ਹੈ ਜੀ,
@rachnaghuman8484
@rachnaghuman8484 3 года назад
Punjab da pata nahi per asi California vich asi doctor sahib ji diya gala te amal ker rhe ha. Wahaguru ji bless doctor sahib te reporter 🙏
@KuldeepKumar-ru4nq
@KuldeepKumar-ru4nq 3 года назад
Punjab dea loka da kyu nhi pta behan punjab dea loka nu v bolo ki asi v amal kar rahe a tuci v karo
@kulbirbhullar5499
@kulbirbhullar5499 3 года назад
Gud work paji:) God bless you
@shamshersingh6492
@shamshersingh6492 3 года назад
ਬਹੁਤ ਵਧੀਆ ਨੋਜਵਾਨ ਇੰਟਰਵਿਊ
@euphoria156
@euphoria156 3 года назад
Doctor ki bol rehai!? 👎👎👎😡😡😡🤬KI BAKWAAS AI EH !!?!? "PUNJAB DA CULTURE" KEON KEH RAHE NE??? SAARE BHAARAT DA EHI HAAL AI ! Saare Bharti chah coffee pkaure etc khaande ne. Swere swere saara bharat hi chah peenda hai. Balki, non-punjabi taan swere-swere cigarette pinde ne taanke tatti aa jaave, ainni sehat khraab hundi ai ohnna di. BUS PUNJAB NU HI BADNAAM KARDE RAHO, PUNJABIAAN DE DUSHMNAA DI CHAAL AI KE PUNJAABIAAN DE DMAGH CH PUNJAABIAAN/AAPNE BAARE HI GHALAT VICHAAR PA DVO. Taanke AAPNE AAP CH INFERIORITY COMPLEX PAIDA HO JAAVE. KEONKE ASAL GAL TAAN EH SI NA KE PUNJABI KHANA TA SABH TON VADHIAA TE POSHTIC HUNDA SI, AISE LAI PUNJABI SABH TON TAKRE SI SAARE BHART CH. Par, har paase media te puthi gall vkhaai te sunaai jandi ai, baki lokkan te Punjabian DA brain wash karta ehna ne aapne HI khlaaf. Jaago punjabio, aapni history jaano, taanke tuaannu koi bevkoof na bna ske.☝☝
@euphoria156
@euphoria156 3 года назад
Watch Dr. Biswaroop Rai Chaudhery
@mamtadawit1703
@mamtadawit1703 3 года назад
And akhar wale veer ji please tussi bhi health di care karo tan ki good content sade tak puja sake. Blessings from faridabad.. Punjab di beti walo.. 🙏🙏🙏
@sahibdeepsingh_
@sahibdeepsingh_ 3 года назад
ਕਿਸਾਨ ਯੂਨੀਅਨ ਜ਼ਿੰਦਾਬਾਦ 🙋‍♂️
@JaswinderKaur-ns7ht
@JaswinderKaur-ns7ht 3 года назад
Good job. Vaheguruji meher kare tusi hmesa chahidikla vich rho
@surjitkaur7438
@surjitkaur7438 3 года назад
ਬਹੁਤ ਬਹੁਤ ਵਧਿਆ ਜਾਣਕਾਰੀ ਧੰਨਵਾਦ ਡਾਕਟਰ ਸਾਹਿਬ ਅਤੇ ਅ ਦਾ ਜੀ 🙏🙏
@lakhvindersinghmaan6141
@lakhvindersinghmaan6141 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ
@suritkaur2718
@suritkaur2718 3 года назад
ਡਾਕਟਰ ਸਾਹਿਬ ਜੀ ਆਪ ਦਾ ਬਹੁਤ ਬਹੁਤ ਧੰਨਵਾਦ
@malkeetsandha3307
@malkeetsandha3307 3 года назад
ਬਹੁਤ ਵਧੀਆ ਡਾਕਟਰ ਸਾਹਬ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਜੀ
@anmolkaur640
@anmolkaur640 3 года назад
Akhar teem da bhut vdhia role he andolan ch God bless you 🙏🏻🙏🏻🙏🏻
@charanjitkaur9535
@charanjitkaur9535 3 года назад
ਕੇਰਲਾ ਦੀ ਚਾਹ ਤੇ ਇਕ ਵੀਡੀਓ ਬਣਾ ਦਿਓ ਅੱਖਰ ਵਾਲੇ ਭਰਾਵੋ।
@ajitpandher181
@ajitpandher181 3 года назад
ਸਿਬੀਆ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਗੁਰ ਬਰ ਅਕਾਲ ਮਹਿਮਾ ਅਪਾਰ ਦਸਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੇਨਤੀ ਹੈ ਕਿ ਮੈਂ ਕਿਸੇ ਤੋਂ ਸੁਣਿਆ ਸੀ ਕਿ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਚਾਹ ਦੇ ਨਸ਼ੇ ਦੇ ਆਦੀ ਬਣਾਉਣ ਲਈ, ਅਫੀਮ ਦਾ ਕੋਟਾ ਨਿਸਚਿਤ ਕੀਤਾ ਹੋਇਆ ਸੀ। ਜਦੋਂ ਚਾਹ ਦੀ ਪ੍ਰੋਸੈਸਿੰਗ ਹੁੰਦੀ ਸੀ ਤਾਂ ਉਸ ਨੂੰ ਚਾਹ ਦੀ ਪੁੱਠ ਚੜਾ ਦਿੱਤੀ ਜਾਂਦੀ ਸੀ। ਪਹਿਲਾਂ ਪਹਿਲ ਚਾਹ ਮੁਫ਼ਤ ਪਿਲਾਈ ਜਾਂਦੀ ਸੀ ਅਤੇ ਚਾਹ ਦੀਆਂ ਦੁਕਾਨਾਂ ਲਾ ਕੇ ਹੀ ਮੁਫਤ ਚਾਹ ਮੇਲਿਆਂ ਵਿੱਚ ਵੀ ਵੰਡੀ ਜਾਂਦੀ ਸੀ। ਇਹ ਵੀ ਸੁਣਨ ਵਿੱਚ ਆਇਆ ਕਿ ਅੰਗਰੇਜ਼ਾਂ ਵਾਲਾ ਕੰਮ ਹੁਣ ਵੀ ਜਾਰੀ ਹੈ। ਇਸ ਗੱਲ ਵਿੱਚ ਕਿੰਨੀ ਸਚਾਈ ਹੈ ਇਹ ਤਾਂ ਵਾਹਿਗੁਰੂ ਹੀ ਜਾਣਦਾ ਹੈ।
@balwinderbrar3739
@balwinderbrar3739 3 года назад
ਸਿਵੀਆ ਤੇਜ਼ਾਬ ਵਾਲੀ ਵੀ ਗੋਰੀ ਲਈ ਐ, ਬਹੁਤ ਵਧੀਆ ਜਾਣਕਾਰੀ ਐ
@dhirasingh7522
@dhirasingh7522 3 года назад
Kehri goli lai aa veer ji
@sukhravi6815
@sukhravi6815 2 года назад
ਧੰਨਵਾਦ ਡਾ ਸਾਹਿਬ ਅਤੇ ਨਵਰੀਤ ਵੀਰ ਜੀ ਦਾ ਜਾਣਕਾਰੀ ਦੇਣ ਲਈ। ਵਾਹਿਗੁਰੂ ਜੀ ਦੋਹਾਂ ਦੀ ਲੰਬੀ ਉਮਰ ਕਰੇ 🙏🙏🙏🙏🙏
@BalwinderSingh-rs2mr
@BalwinderSingh-rs2mr 2 года назад
ਬਹੁਤ ਖੂਬਸੂਰਤ ਜਾਣਕਾਰੀ ਦਿੱਤੀ ਏ ਜੀ ਬਹੁਤ ਬਹੁਤ ਧੰਨਵਾਦ ਡਾ. ਸਾਬ੍ਹ
@dkdc2402
@dkdc2402 3 года назад
THANK U DOCTOR SAAB for being thr. Please take care of RAJEWAL and his GROUP OF UNCLES with ur guidance . some of them are heart patients and we need you to protect them from covid as well.
@Jassijalandharwala
@Jassijalandharwala 3 года назад
Rabb ne doctor sab nu perfect bnaya gla ch jaan personality ch v
@euphoria156
@euphoria156 3 года назад
Watch Dr Biswaroop Rai Chaudhery
@parmjitkaur5148
@parmjitkaur5148 3 года назад
ਡਾਕਟਰ ਸਾਹਿਬ ਮੈਨੂੰ ਕਣਕ ਤੋਂ ਅੈਲਰਜੀ ਐ ਤੇ ਮੈਂ ਮੱਕੀ ਦੀ ਰੋਟੀ ਖਾਦੀ ਐ13 ਸਾਲ ਤੋਂ ਮੈਨੂੰ ਵੀ ਸਾੜ ਪੈਦਾ ਐ ਮੈ ਕੋਈ ਵੀ ਤਲੀ ਚੀਜ ਨਹੀਂ ਖਾਂਦੀ ਪੰਦਰਾ ਦਿਨਾ ਤੋਂ ਹੀ ਸ਼ੁਰੂ ਹੋਇਆ ਹੈ ਦਸੋ ਜੀ ਮੈਂ ਸਵੇਰੇ ਦੀ ਚਾਹ ਵੀ ਛੱਡ ਦਿੱਤੀ
@mandeepzenith
@mandeepzenith 3 года назад
ਇਕ ਦਿਨ ਵੇਸਣ ਦਾ ਪੂੜਾ ਖਾਉ। ਦੂਜੇ ਦਿਨ ਜੁਆਰ ਦੀ ਰੋਟੀ। ਤੀਜੇ ਦਿਨ ਰਾਗੀ ਤੇ ਵੇਸਣ ਦਾ ਪੂੜਾ ਬਣਾਉ ਚੋਥੇ ਦਿਨ ਮੱਕੀ ਪੰਜਵੇ ਦਿਨ ਇਡਲੀ ਹਰ ਪੂੜੇ ਵਿਚ ਸਬਜੀਆਂ ਪਾਉ।
@GurpalSingh-qo9qc
@GurpalSingh-qo9qc 2 года назад
ਡਾਕਟਰ ਸਾਹਿਬ ਜੀ ਸਾਨੂੰ ਸਭ ਤੋਂ ਪਹਿਲਾਂ ਅਤੇ ਵੱਧ ਸਾਫ ਸੁਥਰੀ ਆਕਸੀਜਨ ਚਾਹੀਦੀ ਹੈ ਫਿਰ ਤਾਜ਼ੀਆਂ ਸਬਜ਼ੀਆਂ ਤਾਜੇ ਫਲ ਤਾਜ਼ਾ ਸਾਫ ਸ਼ੁੱਧ ਪਾਣੀ ਦਾ ਮਿਲ ਸਕੇ ਜੇ ਕਿਤੇ ਪੰਜਾਬ ਦੇ ਆਮ ਗਰੀਬ ਕਿਸਾਨ ਮਜ਼ਦੂਰ ਪਰਿਵਾਰਾਂ ਨੂੰ ਸਰਕਾਰਾ ਬੇਈਮਾਨ ਲੀਡਰਾਂ ਨੇ ਸਾਨੂੰ ਲੁੱਟਣ ਤੋਂ ਬਿਨਾਂ ਹੋਰ ਕੁੱਝ ਵੀ ਨਹੀ ਕੀਤਾ ਅੱਜ ਸਰਕਾਰੀ ਸਕੂਲ ਹਸਪਤਾਲ ਥਰਮਲ ਪਲਾਂਟ ਰੋਡਵੇਜ਼ ਦੀਆਂ ਬੱਸਾਂ ਹਰ ਇੱਕ ਸਰਕਾਰੀ ਚੀਜ ਨੂੰ ਖ਼ਤਮ ਕਰ ਦਿੱਤਾ ਹੈ ਕਿਉ ਕਿਸਨੇ
@kuldeepbajwa2605
@kuldeepbajwa2605 3 года назад
Doctor saab tuhade thru awareness baut aune Punjab de bujurga ch as well youngster coz India ch doctors ne logg dwaiya Te laye so tusi eho kuch dssta jo doctor India ch nai dsde coz they are running there business so hats of u 🙏🙏🙏
@ramangill5525
@ramangill5525 3 года назад
bai har ek interview tuhadi bahot vadia hundi a gbu u all akhar team
@euphoria156
@euphoria156 3 года назад
Doctor ki bol rehai!? 👎👎👎😡😡😡🤬KI BAKWAAS AI EH !!?!? "PUNJAB DA CULTURE" KEON KEH RAHE NE??? SAARE BHAARAT DA EHI HAAL AI ! Saare Bharti chah coffee pkaure etc khaande ne. Swere swere saara bharat hi chah peenda hai. Balki, non-punjabi taan swere-swere cigarette pinde ne taanke tatti aa jaave, ainni sehat khraab hundi ai ohnna di. BUS PUNJAB NU HI BADNAAM KARDE RAHO, PUNJABIAAN DE DUSHMNAA DI CHAAL AI KE PUNJAABIAAN DE DMAGH CH PUNJAABIAAN/AAPNE BAARE HI GHALAT VICHAAR PA DVO. Taanke AAPNE AAP CH INFERIORITY COMPLEX PAIDA HO JAAVE. KEONKE ASAL GAL TAAN EH SI NA KE PUNJABI KHANA TA SABH TON VADHIAA TE POSHTIC HUNDA SI, AISE LAI PUNJABI SABH TON TAKRE SI SAARE BHART CH. Par, har paase media te puthi gall vkhaai te sunaai jandi ai, baki lokkan te Punjabian DA brain wash karta ehna ne aapne HI khlaaf. Jaago punjabio, aapni history jaano, taanke tuaannu koi bevkoof na bna ske.☝☝
@amarjitkaur990
@amarjitkaur990 3 года назад
ਅੱਧੇ ਸਿਰ ਦੇ ਦਰਦ ਬਾਰੇ ਵੀ ਜਾਣਕਾਰੀ ਦੇਣ ਦੀ ਸੇਵਾ ਕਰਨ ਜੀ ਪਟਿਆਲਾ ਤੋਂ ਦਿਲੀ ਵੀ ਆ ਕੇ ਮਿਲਾਂਗੇ ਜੀ
@AvtarSingh0590
@AvtarSingh0590 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਈ, ਵਾਹਿਗੁਰੂ ਜੀ ਮੇਹਰ ਕਰਨ,👍🙏
@jinder6966
@jinder6966 3 года назад
Very good veer ji Waheguru ji chardikala vich rakhe ji kissan majdur ekta zindabad
@kuldipheer214
@kuldipheer214 3 года назад
Thank you so much for all knowledge.
@user-oq9de2uh5s
@user-oq9de2uh5s 3 года назад
ਧੰਨਵਾਦ ਵੀਰ ਜੀ ਜਾਣਕਾਰੀ ਲਈ ਜੀ
@sukhkaur5686
@sukhkaur5686 3 года назад
Thnx for providing this information 💯 🙏
@narindernarinder592
@narindernarinder592 2 года назад
ਬਹੁਤ ਬਹੁਤ ਵਧੀਆ ਡਾਕਟਰ ਵੀਰ ਜੀ ਧੰਨਵਾਦ ਜੀ
@user-lb7eb3pr5l
@user-lb7eb3pr5l 10 месяцев назад
ਨਵਰੀਸ ਖਾਣਾ ਪੀਣਾ ਪੁਛਣਾ ਦਵਾਈ ਤੋ ਬਗੈਰ ਡਾਕਟਰ ਸਾਿਹਬ ਤੋ ,ਮੇਰਾ ਬਹੁਤ ਿਜਆਦਾ ਤੇਜਾਬ ਬਣਦਾ ,ਵਾਿਹਗੂਰੂ ਜੀ ਤੇਰੀ ਤਰੱਕੀ ਬਖਸੇ
@gurpreetkaurgill1840
@gurpreetkaurgill1840 3 года назад
ਡਾਕਟਰ ਸਾਹਿਬ ਇੰਡੀਆ ਵਿੱਚ ਕੋਈ ਡਾਕਟਰ ਨਹੀਂ ਕਹੇਗਾ ਕਿ ਦਵਾਈ ਦੀ ਲੋੜ ਨਹੀਂ ।੪,੫ ਗੋਲੀਆਂ ਜ਼ਰੂਰ ਦੇਣਗੇ ।
@sarabjitkaur3270
@sarabjitkaur3270 3 года назад
right
@Harjindersingh-ng7ms
@Harjindersingh-ng7ms 3 года назад
Bhen ji je bina dwai to rog thik krna ta call kro 6280480565
@bikramjit5836
@bikramjit5836 2 года назад
@@Harjindersingh-ng7msveer ji kis tra thike ho jaw
@prabhmeetkaur6656
@prabhmeetkaur6656 3 года назад
Nice information thanks. Pl pl let me know how to solve knee problem I am 52 (age)
@jagatkamboj9975
@jagatkamboj9975 3 года назад
जय किसान मजदूर एकता जिंदाबाद डॉ स्वयमान सिहं जिंदाबाद
@paramjitmehroke7239
@paramjitmehroke7239 3 года назад
Dr Kisan Mazdoor ekta jindabaad 🙏 DR thanks 🙏
@devindersingh5902
@devindersingh5902 3 года назад
ਬਹੁਤ ਵਧੀਆ ਉਪਰਾਲਾ ਜੀ ਬਿਮਾਰੀਆਂ ਤੋਂ ਬਚਾਉਣ ਲਈ ਬਹੁਤ ਬਹੁਤ ਧੰਨਵਾਦ ਜੀ
@TarksheelAussie
@TarksheelAussie 3 года назад
Anchor ਭਾਜੀ ਤੁਸੀਂ ਤੇ ਜ਼ਿੰਦਾਬਾਦ ਚੈਨਲ ਦੇ anchor ਨੇ ਮੇਨੂ ਬਹੁਤ ਚੱਕਰਾਂ ਚ ਪਾਇਆ , ਮੈਂ ਥੋਨੂੰ ਦੋਹਾ ਨੂੰ ਇਕੋ ਸਮ੍ਜਦਾ ਸੀ
@Dilshansingh1234
@Dilshansingh1234 2 года назад
ਵੀਰ ਜੀ ਜਾਣਕਾਰੀ ਵਾਸਤੇ ਬਹੁਤ ਬਹੁਤ ਧੰਨਵਾਦ
@jagdevgill1406
@jagdevgill1406 2 года назад
Very good information. Thank you very much Dr Sahib ji 👌👍🙏 GBU
@arjansingh2798
@arjansingh2798 3 года назад
Thanks doctor Ji ty akhar team'nu ji
@jassvlogs2380
@jassvlogs2380 3 года назад
ਵੈਰੀ ਗੁਡ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਜੀ
@Messifan_1212
@Messifan_1212 3 года назад
Thank you dr sahab ji nale channel wale da
@rashveer5092
@rashveer5092 3 года назад
Salute to u Navreet siviya g 🙏 who is helping more and more for the welfare of punjabi and kisan agitation. Thnx so much 💓 💗 💛 💖 💕 from Rakshvir singh una sahib Hp
@InderjeetSingh-ns6ei
@InderjeetSingh-ns6ei 3 года назад
Aah patarkar veer di boli bahut vadia
@kaurgill9020
@kaurgill9020 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@RR-jl4kt
@RR-jl4kt 3 года назад
Drink English tea made with boiling water with very little milk. We use boiling water from the kettle and pour on tea I find it very difficult to drink Indian tea Thank u Doctor Sahib very good tips to avoid acid formation simple but excellent advice to avoid long term illness. 👍🏼👍🏼
@narvir_4966
@narvir_4966 3 года назад
Avoid all English things
@gajjansinghchahalsingh6089
@gajjansinghchahalsingh6089 2 года назад
Address Dassoo
@harjinderkumar9066
@harjinderkumar9066 2 года назад
These doctors are needed in society to give right directions to patients.
@harminderbal3496
@harminderbal3496 3 года назад
ਵੀਰ ਜੀ ਅਸੀਂ ਆ ਨਹੀਂ ਸਕਦੇ। ਬੁਹਤ ਦੂਰ ਆ ਵੀਰੇ sorry. Dr sab ਦਾ ਨ3 ਦੱਸ ਦੋ ਪਲੀਜ਼ ਧੰਨਵਾਦ
@LakhwinderSingh-sd4jz
@LakhwinderSingh-sd4jz 3 года назад
Q
@euphoria156
@euphoria156 3 года назад
Doctor ki bol rehai !?👎👎👎😡😡😡🤬KI BAKWAAS AI EH !!?!? "PUNJAB DA CULTURE" KEON KEH RAHE NE??? SAARE BHAARAT DA EHI HAAL AI ! Saare Bharti chah coffee pkaure etc khaande ne. Swere swere saara bharat hi chah peenda hai. Balki, non-punjabi taan swere-swere cigarette pinde ne taanke tatti aa jaave, ainni sehat khraab hundi ai ohnna di. BUS PUNJAB NU HI BADNAAM KARDE RAHO, PUNJABIAAN DE DUSHMNAA DI CHAAL AI KE PUNJAABIAAN DE DMAGH CH PUNJAABIAAN/AAPNE BAARE HI GHALAT VICHAAR PA DVO. Taanke AAPNE AAP CH INFERIORITY COMPLEX PAIDA HO JAAVE. KEONKE ASAL GAL TAAN EH SI NA KE PUNJABI KHANA TA SABH TON VADHIAA TE POSHTIC HUNDA SI, AISE LAI PUNJABI SABH TON TAKRE SI SAARE BHART CH. Par, har paase media te puthi gall vkhaai te sunaai jandi ai, baki lokkan te Punjabian DA brain wash karta ehna ne aapne HI khlaaf. Jaago punjabio, aapni history jaano, taanke tuaannu koi bevkoof na bna ske.☝☝
@weheguru6012
@weheguru6012 3 года назад
6280358989
@weheguru6012
@weheguru6012 3 года назад
6280358989
@renukaahuja664
@renukaahuja664 2 года назад
Dr.sahib thanks for your dedication and health services for our worthy kissans ,waheguru bless you forever💐💐🙏🙏
@Surinder_Bazida
@Surinder_Bazida 2 года назад
🙏🙏🙏
@pinderdhaliwal5245
@pinderdhaliwal5245 3 года назад
Very good information..thank you doctorji!!
@euphoria156
@euphoria156 3 года назад
Watch Dr. Biswaroop Rai Chaudhery
@RajinderrKaur
@RajinderrKaur 3 года назад
Thanks dr . Sahib ji 🙏🏻🙏🏻🙏🏻🙏🏻
@HarpreetSingh-dm9uq
@HarpreetSingh-dm9uq 2 года назад
ey
@gagansingh3484
@gagansingh3484 3 года назад
ਅੱਖਰ ਵਾਲਿਓ ਬਹੁਤ ਹੀ ਵਧੀਆ ਉਪਰਾਲਾ ਕਰ ਰਿਹੈ ਹੋ ।। ਜੀਓ
@kamalkaur7266
@kamalkaur7266 3 года назад
Thank u Doctor for ur excellent information 🙏🙏u are great human being kisaan mazdoor ekta zindabaad🌾🌾
@veenarani-td1gx
@veenarani-td1gx 3 года назад
ਟਿਕਰੀ ਬਾਡਰ ਤੇ ਐ ਡਾਕਟਰ ਸਾਬ। ਕੈਲੀਫੋਰਨੀਆ ਪਿੰਡ ਦਾ ਓਨਰ
@wadhwagirl4490
@wadhwagirl4490 3 года назад
Dhan Dhan sat guru Tera hi Sara very nice
@gurvirgill8109
@gurvirgill8109 3 года назад
ਸਹੀ ਕਿਹਾ ਵੀਰ ਜੀ
@sarbsandhu8313
@sarbsandhu8313 3 года назад
Thnx sir..plz ek video cold te v bna deo ..jo allergic cold hunda regularly
@ravidhunna2397
@ravidhunna2397 3 года назад
A big thank you Navreet bro, I really appreciate your help and your dedication. I am lucky to have your channel and Dr. svaimaan g🙏
@parminderkaurgill9000
@parminderkaurgill9000 3 года назад
ਧੰਨਵਾਦ ਡਾਕਟਰ ਸਾਹਿਬ
@DilbagSingh-mf3ql
@DilbagSingh-mf3ql 2 года назад
Very good Dr ji very good akhar ji
@pammikaur66
@pammikaur66 3 года назад
Thank you Doctor ji you are very kind and good doctor.God bless you. You explain very good.
@sandeepgill9016
@sandeepgill9016 2 года назад
Loved the information provided. Lots of blessings and good wishes to you
@mamtadawit1703
@mamtadawit1703 3 года назад
Thanks Dr. for concern. That is real 'seva🙏🙏🙏
@harneksingh3207
@harneksingh3207 3 года назад
Thanks very much. For good informationDr sahib and sivia sahib
@gurmeetsingh4261
@gurmeetsingh4261 3 года назад
Very good
@m.goodengumman3941
@m.goodengumman3941 3 года назад
Very proud of doctor, god bless you. noble cause 🙏☝️👨‍🌾👳‍♂️👩‍👧‍👦👳‍♀️👏👏🚜
@harhotsingh1c628
@harhotsingh1c628 3 года назад
God bless you sir
@gksaini6029
@gksaini6029 3 года назад
Veer ji green tea health lai theek a pls replay din vich kini var laini chahisi
@balwindersingh-qj8xe
@balwindersingh-qj8xe 3 года назад
Thanks 🙏 Dr sahib . Ehh jo tuc jaagrook kr rahe ho ... Aaj tk kise ne nai dasea god bless you 🙏
@SukhwinderSingh-mv7rd
@SukhwinderSingh-mv7rd 3 года назад
ਸੋਹਣੀ ਵੀਡੀਓ ਸੋਹਣਾ ਮੈਸਜ ਵਾਹਿਗੁਰੂ ਜੀ 🙏👍
@kisanunionrattowal3766
@kisanunionrattowal3766 3 года назад
ਧੰਨਵਾਦ ਜੀ ਡਾਕਟਰ ਸਾਹਿਬ ਅਤੇ ਅੱਖਰ ਦਾ
@harjinderkaur9459
@harjinderkaur9459 3 года назад
Bahut Wadia dasia Tusi Thanx Dr sahib ji
@harkamaljeetsingh8550
@harkamaljeetsingh8550 2 года назад
बहुत अच्छी जानकारी दी, धन्यवाद डां साहब जी
@bikramsingh3157
@bikramsingh3157 3 года назад
Well expression Dr sahib 🙏🙏
@samersingh1178
@samersingh1178 3 года назад
Thanks doctor saab and anchor veer ji.... 💐
@DEViLtaranyT
@DEViLtaranyT 3 года назад
Thanks dr sahib wheguru ji Chardin kla vich rakhe
@priyajaswinder2342
@priyajaswinder2342 3 года назад
ਵਧੀਆ ਦੱਸਿਆ
@navreetkaur5373
@navreetkaur5373 3 года назад
God bless u 👍
@dikshasharma2729
@dikshasharma2729 3 года назад
Sir please ikk detailed video diabetes te v bnao ....much needed
@euphoria156
@euphoria156 3 года назад
Diksha ji for best natural dr. To follow is Dr. Biswaroop Rai Chaudhery. Treatment free at home
@jessijudge3315
@jessijudge3315 2 года назад
ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ
@jasdeepkaur9928
@jasdeepkaur9928 3 года назад
Thanku Dr sahib ji
@jagmohansingh8369
@jagmohansingh8369 2 года назад
ਧੰਨਵਾਦ ਡਾਕਟਰ ਸਾਬ ਬਹੁਤ ਵਧੀਆ ਜਾਣਕਾਰੀ
@mandeepgill5876
@mandeepgill5876 3 года назад
ਡਾਕਟਰ ਸਾਹਿਬ ਧੰਨਵਾਦ, ਬਹੁਤ ਕੁਝ ਸੇਹਤ ਬਾਰੇ ਦੱਸ ਰਹੇ ਹੋ,
@dr.paramjitsinghsumra179
@dr.paramjitsinghsumra179 3 года назад
ਖਾਣ ਵਿੱਚ ਬੇਕਰੀ, ਬਿਸਕੁਟ, ਪਕੌੜੇ, ਚਾਹ, ਸ਼ਰਾਬ, ਨਸ਼ੇ, ਪਨੀਰ ਦੀ ਵਰਤੋਂ ਬੰਦ ਕਰ ਦਿਓ
@jasvirkumar6316
@jasvirkumar6316 3 года назад
, ਪਨੀਰ ਕਿਉ
@dr.paramjitsinghsumra179
@dr.paramjitsinghsumra179 3 года назад
@@jasvirkumar6316 ਬਾਜ਼ਾਰੀ ਪਨੀਰ ਨਕਲੀ ਮਿਲਦਾ ਹੈ ਜੋ ਕੈਂਸਰ ਦਾ ਵੱਡਾ ਕਾਰਨ ਬਣਦਾ ਹੈ
@jasvirkumar6316
@jasvirkumar6316 3 года назад
🙏 ਧਨ ਵਾਧ 🙏 g
Далее
SPONGEBOB POWER-UPS IN BRAWL STARS!!!
08:35
Просмотров 17 млн