Тёмный

ਕੈਨੇਡਾ ਤੋਂ ਪੰਜਾਬ ਗਈ ਕੁੜੀ ਨੇ ਵਿਆਹੋਂ ਪਹਿਲਾਂ ਹੀ ਜੰਮਿਆ ਜਵਾਕ  

BASSI SHOW TORONTO
Подписаться 464 тыс.
Просмотров 225 тыс.
50% 1

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 321   
@Pendutravel
@Pendutravel Год назад
ਯਰ ਤੁਸੀਂ ਲੋਕ ਬਾਸੀ ਕੋਲ ਆ ਕੇ ਆਪਣਾ ਕੁੱਜ ਸਵਾਰਦੇ ਨਹੀਂ ਸਗੋਂ ਬਿਗਾੜ ਲੈਂਦੇ ਹੋ ਕੇਸ਼, ਆਪਣਾ ਜਲੂਸ ਤੁਸੀਂ ਆਪ ਕੜਾਉਣੇ ਹੋ, ਕਿੱਧਰ ਨੂੰ ਤੁਰ ਪਿਆ ਪੰਜਾਬ 🤣
@vardaantv542
@vardaantv542 Год назад
BAI JI KISE NE OH VIDEO VI DEKHI JIS VICH BASSI CALLER NU SMJHA RIHA HAI KE TU AAH KEHNA TU OH KEHNA, SAB SIKHAYE HUNDE ZYADATAR. OTHERWISE KAUN EHDI BADTMIZI BARDASHT KRUGA, AGLE SHITTAR LAH LAINDE... KE BHOSDI DIYA TU SALA LGDA, BNDE DE PUTT TRAN BOL...
@ranutechnical7686
@ranutechnical7686 21 день назад
ਬਿਲਕੁਲ
@surindergill30
@surindergill30 Год назад
ਸਿੱਧੂ ਸਾਬ ਮੁੰਡਾ ਤਾਂ ਨੀ ਬੋਲਦਾ ਤੁਸੀ ਬਾਸੀ ਜੀ ਨੂੰ ਕੰਟਰੋਲ ਕਰੋ
@prabhkahlon3534
@prabhkahlon3534 Год назад
Bassi saab vi sirra kra dinde gidarh bah ch gidar ne 🤣🤣🤣🤣
@balbirthind223
@balbirthind223 Год назад
ਮੁੰਡਾ ਤੋਤਲਾ ਼ਹਨੇਰਾ ਹੋ ਗਿਆ ਹਾਅਅਅਅਅ ਸਵਾਦ ਆ ਰਿਹਾ ਬਾਸੀ ਨੂੰ ਪੂਰਾ ਮਸਤ ਮਸਤ
@funsun9427
@funsun9427 Год назад
ਮੁੰਡਾ ਪੂਰਾ ਸ਼ਰੀਫ਼ ਅਾ ਵਿਚਾਰਾ ਅਵਾਜ ਤੋਂ ਹੀ ਪ੍ਤਾ ਲੱਗ ਰਿਹਾ
@jagjitkaur9064
@jagjitkaur9064 Год назад
ਬੱਸੀ ਸਾਬ ਸਾਡੀ ਨਹੁੰ ਰਾਣੀ ਸਾਨੂੰ ਧੋਖਾ ਦੇ ਗਈ ਹੈ 42 ਲੱਖ ਲਗਵਾ ਕੇ ਮੁੱਕਰ ਗਈ ਹੈ ਹੁਣ ਕਹਿੰਦੀ ਹੈ ਕਿ ਮੈ ਆਪਣੇ ਪਤੀ ਨਾਲ ਨਹੀਂ ਰਹਿਣਾ ਮੈਨੂੰ ਤਲਾਕ ਚਾਹੀਦਾ । ਵਿਆਹ ਨੂੰ ਹੋਏ ਪੰਜ ਸਾਲ ਹੋ ਗਏ ਨੇ ਫ਼ੀਸਾਂ ਸਾਰੀਆਂ ਤੇ ਇਸ ਤੋ ਹੋਰ ਕਾਫ਼ੀ ਪੈਸਾ ਇਹ ਕਹਿ ਕੇ ਮੁੰਡੇ ਕੋਲ਼ੋਂ ਮੰਗਵਾਈ ਗਈ ਕਿ ਮੈ ਮਾਨਸਿਕ ਤੌਰ ਤੇ ਬਿਮਾਰ ਰਹਿੰਦੀ ਹਾਂ ਇਸ ਲਈ ਮੈ ਕੰਮ ਨਹੀਂ ਕਰ ਸਕਦੀ ਇਸ ਲਈ ਮੇਰੇ ਰਹਿਣ ਦਾ ਤੇ ਰੋਟੀ ਪਾਣੀ ਦਾ ਖ਼ਰਚਾ ਭੇਜੋ ਤੇ ਹੁਣ ਜਦੋਂ ਮੁੰਡੇ ਦੀ ਫਾਇਲ ਲਈ ਅਸੀਂ ਤਰਲੇ ਪਾਏ ਤਾਂ ਕਹਿੰਦੀ ਕਿ ਮੈ ਤਾ ਸਾਰੀ ਪੜਾਈ ਅਧਵਿਚਕਾਰ ਹੀ ਛੱਡ ਦਿੱਤੀ ਸੀ ਤੇ ਹੁਣ ਫਿਰ ਸਾਡੇ ਕੋਲ਼ੋਂ ਦੁਬਾਰਾ ਪੜਾਈ ਸੁਰੂ ਕਰਨ ਲਈ 12 ਲੱਖ ਦੁਬਾਰਾ ਮੰਗ ਕਰ ਰਹੀ ਹੈ ਜੇਕਰ ਮੁੰਡੇ ਨੇ ਕਨੇਡਾ ਆਉਣਾ ਹੈ ਤਾਂ । ਜੇਕਰ ਅਸੀਂ ਕਿਹਾ ਕਿ ਕੋਈ ਪੈਸਿਆ ਦੀ ਜ਼ੁੰਮੇਵਾਰੀ ਚੁੱਕੇ ਤਾਂ ਮਾਂਵਾਂ ਧੀਆ ਸਾਫ਼ ਮੁੱਕਰ ਗਈਆਂ ਨੇ । ਸਾਨੂੰ ਪੂਰਾ ਯਕੀਨ ਹੈ ਕਿ ਉਹ ਸਾਨੂੰ ਪੜਾਈ ਨਾ ਪੂਰੀ ਹੋਣ ਦਾ ਝੂਠ ਬੋਲ ਰਹੀ ਹੈ ਸਾਡੇ ਕੋਲ ਸਾਰੇ ਸਬੂਤ ਵੀ ਨੇ ਜੋ ਉਸਦੇ ਦਿੱਤੇ ਗਏ ਧੋਖੇ ਨੂੰ ਪੇਸ਼ ਕਰਦੇ ਨੇ। ਕਿਰਪਾ ਕਰਕੇ ਸਾਨੂੰ ਰਾਹ ਦੱਸੋ ਕੇ ਅਸੀਂ ਕੀ ਕਰੀਏ । ਮੁੰਡੇ ਨੇ ਆਪਣਾ ਘਰ ਗਹਿਣੇ ਕਾਰ ਤੱਕ ਸਭ ਵੇਚ ਵੇਚ ਕੇ ਇਸ ਕੁੜੀ ਨੂੰ ਕਨੇਡਾ ਪਹੁੰਚਾ ਦਿੱਤਾ ਹੈ ।
@ballk145
@ballk145 Год назад
canada embassy nu complain karo, university nu email send karke kurdi di study di detail pata karo.
@sukhwinderrehill9590
@sukhwinderrehill9590 Год назад
Bassi ji edade lokan ne pagal kar dena DNA test krao pta lagg jauga bandri kudi bcche esde gale pate
@bestower99
@bestower99 Год назад
Bassi sahib, ਅਪਣੇ ਹੀ ਸਵਾਦ ਲੈਣ ਲਈ ਸਵਾਲ ਪੁੱਛੀ ਜਾ ਰਹੇ ਹਨ, ਇੱਦਾਂ ਨਹੀਂ ਅੱਜਕੱਲ੍ਹ ਕਿਸੇ ਦਾ ਜਹਾਜ਼ ਉੱਡਦਾ ਇੱਦਾਂ ??
@vardaantv542
@vardaantv542 Год назад
BASSI SAAB TUCI KEHNE AGGE LANGHA LAO, BASSI GEAR FDN NU FIRDA... IK NUMBER DA LUCHA...
@lovepreet898
@lovepreet898 Год назад
Es story ch hassi jyda a rhi a😅
@ZorawarSekhon
@ZorawarSekhon Год назад
😂😂😂😂😂😂😂😂😂😂😂😂lmao
@Sonivibez
@Sonivibez Год назад
Please add some tharak in story because Bassi love tharki stories … jai Bassi di … soon this show only for viewers 18+
@preetdil9918
@preetdil9918 Год назад
ਗੁਰਦਾਸ ਮਾਨ ਬੱਤੀ ਬਣਾ ਕੇ ਲੈਲੋ
@RajinderSingh-jz7tz
@RajinderSingh-jz7tz Год назад
Oh my god
@tejindersingh9910
@tejindersingh9910 Год назад
Bai is bande ton bada koi tharki ni dekhya. Munda Aya insaaf lein te bassi nu gaddi da steering te gear kisne fadya eh Janna chaunda.
@ballk145
@ballk145 Год назад
Enna personal v ni pushna chahida kise nu usdi life bare.
@KamaljeetKaur1234-i8l
@KamaljeetKaur1234-i8l 11 месяцев назад
❤😅😢😂😂😂😂😂😂😂😂🎉
@SarbatDaBhlaChannel
@SarbatDaBhlaChannel Год назад
Munda bot Sayoo te bhola lagda
@harbansbadesha
@harbansbadesha 2 месяца назад
ਜੈ ਸਲਾ ਤੈਨੂੰ ਸ਼ੱਕ ਸੀ ਕਿ ਬੱਚਾ ਤੇਰਾ ਨਹੀਂ ਸੀ ਤਾਂ ਤੂੰ ਭੈਣ ਚੋਦ ਨੇ ਇਸ ਨਾਲ ਵਿਆਹ ਕਿਉ ਕਰਾਇਆ
@dhillonvlogs3767
@dhillonvlogs3767 Год назад
Basi sahib tusi great ho but hun thora jayda ho raha e thori sarm karo apne views layi bina matlab diya galla na karo
@DeepakSharma-ke9ex
@DeepakSharma-ke9ex Год назад
ਲਾਵਾ ਵੇਲੇ ਬੱਚਾ ਗੋਦੀ ਚ
@ਪ੍ਰੀਤ-ਜ1ਥ
@ਪ੍ਰੀਤ-ਜ1ਥ Год назад
ਸਿੱਧੂ ਸਾਬ ਮਰਿਆਦਾ ਤਾ ਬਾਸੀ ਨੂੰ ਰੱਖਣੀ ਚਾਹੀਦੀ ਹੈ ਮੁੰਡੇ ਤੋਂ ਬੇਸ਼ਰਮ ਸਬਦ ਕਿਉ ਪੁਸ਼ਦਾ ਹੈ ਅਸੀ ਤਾਂ ਘਰਾ ਵਿੱਚ ਬੈਠ ਕੇ ਸਾਰਿਆ ਦੇ ਸਾਮ੍ਹਣੇ ਸੁਣ ਨਹੀਂ ਸਕਦੇ ਕੋਸ਼ ਸ਼ਰਮ ਕਰੋ
@rupinderkoushik192
@rupinderkoushik192 Год назад
@Amarjit Singh 8 v
@RashamBrar
@RashamBrar 2 месяца назад
😅😅😅😮😅😮😮😮😅😅😮😮😮😅😮😮😮😮😮😮😮😮😮😮😮😅😮😅😅😅😅😮😅😅😅😅😅😅😅😅😅😅😅😅😅😅😅😮😅😮😮😅😮😅😅😅😅😅😅😅😅😅😅😅😅😅😅​@AmarjitSingh-zp5be
@surindergill30
@surindergill30 Год назад
ਮੁੰਡਾ ਵਿਚਾਰਾ ਅਵਾਜ਼ ਤੋ ਸਰੀਫ ਲਗਦਾ
@ਪਿੰਡਾਂਆਲੇ-ਣ2ਬ
ਥੁੱਕ ਲਾ ਕੇ ਬਾਸੀ ਦੇ ਪਿੱਛੇ ਮਾੜਾ ਜੇਹਾ ਲਾਉਣ ਦੀ ਦੇਰ ਆ,ਫੇਰ ਦੇਖ ਬਾਸੀ ਕਿਆ ਬੋਲਦਾ come on baby.....🤣🤣🤣🤣🤣🤣🤣
@ssingh4432
@ssingh4432 Год назад
Haaaa
@gurcharnsingh1389
@gurcharnsingh1389 5 месяцев назад
😂😂😂😂
@sharnalsingh5765
@sharnalsingh5765 3 месяца назад
😂
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 2 месяца назад
ਯਾਰ ਲੋਕ ਇਸ ਬੰਦੇ ਦੀ ਗੱਲ ਘੱਟ ਦੇਖਦੇ ਆ ਬਾਸੀ ਦੀ ਜਾਇਦਾ ਦੇਖਦੇ ਆ ਸਵਾਦ ਪੂਰਾ ਲੈਂਦਾ ਆ
@punjabidecenthulk784
@punjabidecenthulk784 Год назад
ਮੁੰਡਾ ਭੋਲਾ ਬੇਚਾਰੇ nu kise ਹੋਰ da ਮੁੰਡਾ palle paa ke ਵਿਆਹ ਕਰਵਾ gyi, hun dono bache ਪੱਲੇ paa ke ਉਡਾਰੀ ਮਾਰ ਗਈ, bahut ਤੇਜ਼ aa kurri
@Pendutravel
@Pendutravel Год назад
ਬਾਸੀ ਵੀ ਪਤੰਦਰ ਕਿਸੇ ਦੀ ਗੱਲ ਸੁਣਦਾ ਨਹੀਂ ਆਪਣਾ ਘੋੜਾ ਭਜਾ ਦਿੰਦਾ, ਪਹਿਲਾ ਅਗਲੇ ਦੀ ਪੂਰੀ ਗੱਲ ਸੁਣ ਲਿਆ ਕਰੋ ਕੀ ਕਹਿੰਦਾ ਕੀ ਨਹੀਂ ਪਹਿਲਾ ਹੀ acp ਪ੍ਰਦੇਊਮਨ ਨਾਂ ਬਣਿਆ ਕਰ 🙏
@KuldeepSingh-my6vx
@KuldeepSingh-my6vx 2 месяца назад
ਬਾਸੀ ਜੀ ਮੈਂ ਵੀ ਇੱਦਾਂ ਦਾ ਸ਼ੋਅ ਸ਼ੁਰੂ ਕਰਨਾ ਮੈਨੂੰ ਵੀ ਸੁਝਾਅ ਦਿਉ ਯਾਰ 😂😂 ਕਿਉਂਕਿ ਇਹਨਾਂ ਲੋਕਾਂ ਨੂੰ ਫੁਦੂ ਬਨਾਉਣਾ ਬਹੁਤ ਅਸਾਨ ਹੈ 😅😅 ਉਹ ਮਾਈ ਗੌਡ😂😂
@HarjinderBhullar6076
@HarjinderBhullar6076 Год назад
ਗੁਰਭੇਜ ਸਿੱਧੂ ਬਾਈ ਤੂੰ ਬਾਸੀ ਲੁੱਚੇ ਬੇਸ਼ਰਮ ਵੱਡੇ ਆਸ਼ਕ ਨੂੰ ਆਖ, ਮਰਿਆਦਾ ਅਨੁਸਾਰ ਗੱਲਾਂ ਪੁੱਛੇ, ਜਿਹੜਾ ਕੁਸ਼ ਲੁੱਚਾ ਲੰਡਾ ਬੇਸ਼ਰਮ ਬਾਸੀ ਪੁਛਦਾ ਮੁੰਡਾ ਵਿਚਾਰਾ ਉਹੀ ਕੁਸ਼ ਦੱਸੂ,ਬਾਸੀ ਲੁੱਚੇ ਬੇਸ਼ਰਮ ਬੰਦੇ ਨੂੰ ਲੋਕ ਕਾਲ ਕਰਕੇ ਆਖਣ,ਬਾਸੀ ਮਰਿਆਦਾ ਵਿੱਚ ਰਹਿ ਕੇ ਗੱਲ ਕਰ
@Dosanjh84
@Dosanjh84 Год назад
ਸਿੱਧੂ ਬਾਈ ਵਧੀਆ ਗੱਲ ਕਰਦਾ। ਇਹ ਅੰਨੀ ਦਾ ਏਨੀਆਂ ਗੱਲਾਂ ਵਿਆਹ ਤੋਂ ਪਹਿਲਾਂ ਸੋਚਦਾ। ਇਹ ਚਵਲ ਕਨੇਡਾ ਦੇ ਚੱਕਰ ਚ ਹੀ ਸਭ ਕੁੱਝ ਦੱਬਕੇ ਜਹਾਜੇ ਚੜਨ ਨੂੰ ਕਾਹਲਾ ਸੀ ਜਦ ਨਹੀਂ ਸੱਦਿਆ ਤਾ ਅੜਿੰਗਣ ਲੱਗ ਪਿਆ।
@anokhsingh6630
@anokhsingh6630 Год назад
Un nu j j
@preetsomal9483
@preetsomal9483 3 месяца назад
True
@jagtargrewal-vv1ym
@jagtargrewal-vv1ym 2 месяца назад
​@@anokhsingh6630⁰❤❤❤❤❤❤❤❤❤❤❤
@automobiledr.193
@automobiledr.193 2 месяца назад
@@anokhsingh6630 ,了vn CNN,,@, x x , , x , x x x x, x x x xx x x xx x x x x xx xxx x xxx,x x xx xx xx x x xxxxxx x xxx xx x xx ,xx xx x xx xx x xx xx,x x ,x x x xxx, xx x xx x x x ,x x xx x x xx xxx ,x, xx x x x ,xx x x xx x ,x xx x x x x x x x xx x xx x x xx xxx x xx xx x xxx x x x x x x x x x xx,x x x xx x xxx xx xx x x x x x x x x x x x xx x x x x x x x x x x x x x x xx xxx x xx ,xxx x, xx x xx xx x xx x x xx x, x x x x x x x x x xx , ,xx xx x x x x x x x xx x xx x x x x x x x x x,x x x xx xx x , x x x ,x xx x x, x x xx,x x x x xx xx,x x x x x , , x xx xx xxxx x x x x x x xx xx x x x x x xx x , x,x x x x x x ,x x x x x x x x xx x xx ,x x x x xx x x x x x xx xxx x,x x,x x, x x x x x, x x , xxx x x xc x xx , x x x x ,x x, xx x xx x xx x x, x ,c x x x, xx ,x xx x x x x xc x x x x x x , c x , x ,x xx x x, xxx xx x cx xx x x x x x x x x,xxcc x x x , x x , x c, x x xx , x x x x x x x x ,xx x xc x x c c x x x x x x x xx , cxx ,x x x x xxx xxx x x c x xc cx, x x x xc x x ,x x x , ,,x x ,x x x x xx x x x ,x x x , x x x x x x x, x x x x x xx , x x,x xx x,x x ,x x x,x x x c x c , x xx x ,x x c x x ,xx,x x x cx x , x xx x x , x x x c c x x xc,x x c x x c , x x xx c cx c x x , , x , x x x @ x ,xx xc, , , ,x c , c xcx ,x x,x , , x x ,x x ,c x ,x x xx x , x x , x x x cx x x x xx x ,x , x xc, x x , xx,c x x x x cx x, x xc x , xx x x , x x x, x cxc xx , xc c x x x x, xx xc x x x x c,xcxx, c x x ,x x x x x xx x x x x x x cx cx xx xx xx ,x x xc x x x x x x x x x x x , x x x xx cx , x, xx x c xcxx xc x x xx xx x xx, x xx x x x x , xx x x x xx x xx cx xx xcx c xx ,x xc x x x x x ,x x x x c x c x x x x c, x x x x xx,x, x x, x x,x x,xx x x,xc xx x xcx x, x x xx c, xcx ,x xxx, x,x x x x xx x xx xx xx x xx x x xx x x xxx,x x x x x xx x x xxxcx x c x xx xx, ,x x x x x x x x xxx xx x xx xx x,xx x xc x xxx c x x x x x x x , xx, x xcx x x , , x xx x x x,x ,xc xx xc x x xxc x @x x@, xc x c xx x x x ,x ,x xx , xx x x c xxx x,,x x x xx x x x xx x x x x c c x x xxxx x xcx x x xc,xxx x , x x xx cx x x xx xx xc x x xxx x xcx x ,x x, x xx xx x xxxxxx, x x xx c x xx x,x x xx x x,xx x x , x , , xx xx ,x xx x x x x ,xx x x x x x xx xx, x x x xcx xx x x x xx c x x x x c xc x c x x xx x xxx x xx x xx xc c x c x,x x x xx x,x x x x xx cx x ,x,x , x z x xxc cx x x x x xx c xxx,x x x c,cx xx xx x x x,xxx x x, x xx xx ,c c xxx xx x xx, c xc x, , xx x x x xx x x ,cxxx x x ccx x x xx xx,xx xx x x xx cx , xx cx x x x xx,x x x xx xx x x x xx x x x x xxxxx x xxc x x,ccxx x x xx x x x,cx x x xx x x x x, x x xx xx x x ,x c xxx, x xxx c, xc c xx x ,xx xxc xx xx x x ,x xx xx x x x x x x xxx x xx xx x c x xxxx xxx xx c xxx x x@c x xx x cx xx x x x x x x x xx xxx xx ,x, x x c xx x x x x x xx ,xx,x x x x x ,xx x,x xx x xxxx x xx xx x xx xx xx x xx xx x x c x xx x x ,x x x x xx x x xx x xx x x xc Xx xx x xxx x xxx x ,xxx xx,x x xx xx,xx x xc x c x x cx x x x x x x xx xx x ,c,xx,x x,x x,xx x x x xx,x x x x,x x x x x x x x x x@xxxx, x cx c x xx @xx x xxx x x xx x x x , xx ,x @ xc,x x, x, x x x ,xx x c xx x x c cx x x x , , o . , , , 手
@RamtirathSingh-z7w
@RamtirathSingh-z7w 20 дней назад
By back side badiya bolda
@amneetsidhu6430
@amneetsidhu6430 Год назад
ਜਿਹੜੇ ਸ਼ੌ ਦਾ ਐਕਰ ਇਦਾ ਦਾ ਹੋਵੇ ਉਥੇ ਲੋਕ ਆਵਦਾ ਜਲੂਸ ਹੀ ਕਢਾਉਦੇ ਨੇ 🤦🏻‍♀️ਬਾਸੀ ਨੇ ਚੰਗਾਂ ਪਰਿਵਾਰਾ ਚ ਕਲੇਸ ਪਵਾਇਆ ਹੋਇਆ ਪੰਜਾਬ !
@PargatSingh-yj6zy
@PargatSingh-yj6zy Год назад
Sahi keha Amneet sidhu
@sakhukithu
@sakhukithu Год назад
Jo kuj students krdea canada aake oh jlus nai ik kudi 2 ja 4 mundia nal rahdi aa 2 kudia 5 mundia nal rahdia galt hoke
@JoginderSingh-fo7lx
@JoginderSingh-fo7lx Год назад
ਗਿੱਦੜਬਾਹ ਤਾਂ ਕਹਿੰਦੇ ਨੇ ਕਿਉਂਕਿ ਓਥੇ ਗਿੱਦੜ ਜਾਦਾ ਰਹਿੰਦੇ ਨੇ ਬੰਸੀ ਵੀ ਕਮਾਲ ਕਰਦਾ ਹੈ
@kaurkhushi3392
@kaurkhushi3392 Год назад
hange hahaha 😆 🤣 😂
@punjabidecenthulk784
@punjabidecenthulk784 Год назад
Prawa DNA test karwa ਲੈਣਾ c, ਬੱਚਾ tera hai bi ke ਨਹੀਂ
@DeepakSharma-ke9ex
@DeepakSharma-ke9ex Год назад
ਬਾਸੀ ਸਾਹਿਬ ਤੁਸੀਂ ਵੀ ਆਪਣੇ ਟਾਈਮ ਚ ਸ਼ੱਕਤੀ ਕਪੂਰ ਰਹਿ ਹੋਣ ਗੇ.. ਆਉ ਲਲਿਤਾ 😁😁😁😁
@inderjit748
@inderjit748 Год назад
HAHAHA 😂😂😂😂
@manpreet7491
@manpreet7491 Год назад
😂😂😂😂 Aaaoooo tuuuttnnnaaa jaaaoooo
@surindergill30
@surindergill30 Год назад
Ha ha ਸਹੀ ਗਲ ਆ
@ChardaPunjab-p6e
@ChardaPunjab-p6e Год назад
ਬਾਸੀ ਦੇ ਪਿੰਡ ਜਾ ਕੇ ਪੁੱਛਣਾ ਸ਼ਕਤੀ ਕਪੂਰ ਸੀ ਜਾ ਲਲਤਾ
@dave27500
@dave27500 Год назад
ਕਿਸੇ ਹੋਰ ਦਾ ਬੱਚਾ ਬਾਈ ਦੇ ਸਿਰ ਪੈ ਗਿਆ 🤣🤣🤣
@HarjinderBhullar6076
@HarjinderBhullar6076 Год назад
ਬਾਸੀ ਕਹਿੰਦਾ ਦੋ ਵਾਰ ਰਿਲੇਸ਼ਨ ਬਣਾਏ ਸੋਨੂੰ ਕੀ ਲੱਗਦਾ,ਬਾਸੀ ਸਿੱਧਾ ਪੁਛ ਦੋ ਵਾਰ ਰਿਲੇਸ਼ਨ ਬਣਾਏ ਬੀਜ ਅੰਦਰ ਪਾਇਆ, ਬੇਸ਼ਰਮ ਬੰਦਾ ਹੈਗਾ ਤੂੰ ਗੱਲਾਂ ਗੱਲਾਂ ਵਿਚ ਬੈਡ ਰੂਮ ਵਿਚ ਜਾ ਵੜਦਾ ਸਾਰਾ ਕੁਸ਼ ਪੁਛ ਲੈਂਦਾ, ਸੁਹਾਗਰਾਤ ਵਾਲੇ ਦਿਨ ਕਿੰਨੀ ਵਾਰ ਕਰਿਆ
@Jay-rz5cl
@Jay-rz5cl Год назад
ਸਿੱਧੂ ਸਭਿਯਕ ਰਹਿਣ ਲਈ ਬਾਸੀ ਨੂੰ ਕਹਿ ਮੁੰਡੇ ਨੂੰ ਨਹੀ। ਦਿਖਦਾ ਨਹੀ ਕੌਣ ਮਰਿਆਦਾ ਟੱਪ ਰਿਹਾ? 😏
@harjitsingh1581
@harjitsingh1581 Год назад
ਜੇ ਸਿੱਧੂ ਵੀਰ ਨਾਂ ਕੌਲਾਂ ਤੇ ਹੋਣ ਤਾਂ ਬਾਸੀ ਸਰ ਤੇ ਰਿਕਾਰਡ ਤੋੜ ਦੇਣ ਪਰ ਅਫਸੋਸ ਇਹ ਆ ਕਿ ਪੀੜੀ ਕਿਧਰ ਨੂੰ ਜਾ ਰਹੀ ਆ
@sarabjitsinghkhakh30
@sarabjitsinghkhakh30 2 месяца назад
ਤੁਸੀਂ ਲੋਕ ਅੰਨ੍ਹੇ ਹੋ ਗਏ ਕੈਨੇਡਾ ਵਾਲੀਆਂ ਨਾਲ ਵਿਆਹ ਕਿਉਂ ਕਰਵਾਉਂਦੇ ਹੋ ਕੈਨੇਡਾ ਵਿੱਚ 100 100 ਕਿਲੋਮੀਟਰ ਚੱਲੀਆਂ ਗੱਡੀਆਂ
@mahesh2665
@mahesh2665 Год назад
ਬੱਸੀ ਸਾਬ ਤੁਸੀ ਖਿਲਾੜੀ ਹੋ, ਹਸ ਹਸ ਕੇ ਪੇਟ ਦੁਖ ਰਿਹਾ ਹੈ ਮੇਰਾ
@chahalsingh4892
@chahalsingh4892 Год назад
ਕੀ ਬਾਸੀ ਸਾਹਿਬ ਦਾ ਪ੍ਰੀਵਾਰ ਵੀ ਇਹ ਪ੍ਰੋਗਰਾਮ ਵੇਖਦਾ ਹੈ।
@malkitsingh7272
@malkitsingh7272 Год назад
ਸਿਧੂ ਸਾਹਿਬ ਸਲੂਟ ਹੈ ਜੀ ਤੁਹਾਨੂੰ ਸਰ ਕਮੇਡੀਅਨ ਦੀ ਕੈਸਿਟ ਤੁਹਾਡੀ ਲੱਖ, ਲੱਖ ਚੇ ਵਿਕ ਜਾਣੀਆ ਇਨਾਂ ਉਚਾ ਭਾਹ ਨਾ ਚਿੜਾਇਆ ਕਰੋ ਲੋਕੀ ਲੋਟ ਪੋਟ ਹੋ ਰੈਂਹ ਸਰ
@desijatt1446
@desijatt1446 Год назад
ਪਹਿਲੀ ਵਾਰ ਏਨੇ ਸਵਾਦ ਵਾਲ਼ੀ ਸਟੋਰੀ ਆਈ
@dessijatt8559
@dessijatt8559 Год назад
aho
@pamamall8274
@pamamall8274 Год назад
ਸਹੀ ਗੱਲ ਵੀਰ 😄😄😄😄😜
@gurcharnsingh1389
@gurcharnsingh1389 Год назад
Sahi gall a
@Jagjeet-kaur57
@Jagjeet-kaur57 2 месяца назад
ਬਾਸੀ ਜੇ ਤੇਰੀ ਪੋਤੀ ਜਾਂ ਦੋਤੀ ਦਾ ਕੇਸ ਹੋਵੇ ਫਿਰ ਵੀ ਇਹੋ ਜਿਹੇ ਸਵਾਲ ਪੁੱਛੇਗਾ ਬੇਸ਼ਰਮ ਬੁੱਢੇ
@JaspalSingh-zp2rm
@JaspalSingh-zp2rm 2 месяца назад
ਏ ਤਾ ਆਪਣੇ ਸਵਾਦ ਲੈਦਾ
@balbirthind223
@balbirthind223 Год назад
ਗੁਰਦਾਸ ਮਾਨ ਨੇ ਮੁੱਲ ਲਿਆ ਸ਼ਹਿਰ
@harmeetsinghs445
@harmeetsinghs445 Год назад
😂😂
@pendumehkma2016
@pendumehkma2016 Год назад
🤣🤣🤣
@kiranNagi6569
@kiranNagi6569 Год назад
😃😄😂🤣😂😃😄😄😃😀😆
@bestower99
@bestower99 Год назад
ਤੈਂ ਮੁੱਲ ਲਿਆ,
@talwindervirk6257
@talwindervirk6257 Год назад
Shi keha 22✌️
@manjeetmaan2149
@manjeetmaan2149 Год назад
धन हों तूसी बासी साहब लोक हद पार करगे
@GursharanSingh-j9i
@GursharanSingh-j9i 2 месяца назад
ਵਿਆਹ ਤੋ ਪਹਿਲਾ ਘੜੁਚ ਕੁੰਡਾ ਕੰਮ ਆਉਣ ਬੇਬੀ
@Pendutravel
@Pendutravel Год назад
ਜਿਹੜਾ ਆ ਵਿਚ ਗੁਗੂਗੁਗੁਗੂ ਕਰਾਉਣੇ ਹੋ ਏ ਜਰੂਰੀ ਹੁੰਦਾ ਬਾਸੀ ਪਤੰਦਰ ਗੁਗੂਗੁਗੂ ਕਹਿ ਕੇ ਕਰਾਉਂਦਾ 🤣🤣🤣🤣🤣🤣🤣
@manjitkaur2735
@manjitkaur2735 19 дней назад
Bassi Sahab The end results of the cases you present in your show or PART 2 is hardly ever shown Neither Is the concluding end result shown... We never get to know what happened after you have Interviewed the victims!!!
@rajbindersingh8237
@rajbindersingh8237 3 месяца назад
12 ਵੀ ਵਾਲੇ +2 ਬੇਵਕੂਫ ਅਜੇ ਵੀ ਹੈ ਉਹ ਕਹਿੰਦੇ ਹਨ ਨਾ ਪੰਜਾਬੀ ਦੀ ਕਹਾਵਤ ਹੈ ਕਿ ਖੁੱਦੋ ਨੂੰ। ਉਧੇੜੇ ਬੱਸ ਲੀਰਾਂ ਹੀ ਹਨ
@RajinderSingh-jz7tz
@RajinderSingh-jz7tz Год назад
ਫਿਰ ਪ੍ਰੈਗਨੈਂਟ ਕਨੇਡਾ ਵਿੱਚ ਹੀ ਹੋਈ ਹੈ।
@ssg0330
@ssg0330 5 дней назад
Kise di boli te speech da mazak nai undana chihda Bassi saab. Kise nu tootla kehna, changi gal nai.
@gurdevsinghbrar4912
@gurdevsinghbrar4912 2 месяца назад
O punjabii apni mitti kio Patdy ho ihna koly kuj samjho ihna loka da kirdar daikho pahila band Karo isnu
@micksingh792
@micksingh792 Год назад
Yaar wish if I had half the land I will never married to any nri girl .The life in western world is a like a machine nothing else .
@sukhakhanpuria8724
@sukhakhanpuria8724 Год назад
ਇਸ ਤਰਾ ਦੀ ਸਟੋਰੀ ਪਹਿਲੀ ਵਾਰ ਨੋਟੀ ਬੁਆਏ ਬਾਸੀ ਸੋਅ ਤੇ
@kashbassey9149
@kashbassey9149 10 месяцев назад
While adults in a mess Children caught in middle...I suspect both children are the husbands DNA test is a good idea to confirm Not fair to put the children through this trauma..not their fault!
@surindergill30
@surindergill30 Год назад
Hold onnnnn ਬਾਸੀ ਨੇ ਪੂਰਾ ਮਜਾ ਲੈਣਾ
@HarjinderBhullar6076
@HarjinderBhullar6076 Год назад
ਹਰਮਨਦੀਪ ਕਹਿੰਦੀ, ਹਨੇਰੀ ਰਾਤ ਵਿਚ ਦੀਵਾ ਬਾਲ ਦੇ, ਤਾਹੀਂ ਵਾਰ ਵਾਰ ਗੇਅਰ ਫੜਦੀ ਸੀ, ਵਿੱਚ ਪਾਉਣ ਲਈ ਗੇਅਰ
@amarbirsingh7986
@amarbirsingh7986 2 месяца назад
ਇਸ ਜੱਲੇ ਜੇਹੇ ਦਾਅ ਹੀ ਆ ਪਹਿਲਾ ਬੱਚਾ ਵੀ ਆ। ਵਿਆਹ ਤੋ ਪਹਿਲਾ ਇਸ ਨੇ ਸੱਭ ਕੁੱਝ ਕਰ ਲਾਇਆ ਸੀ।
@Nupa-bb1xs
@Nupa-bb1xs 2 месяца назад
Hun dekh laina munde nu dahej de kissan fsa denge . Othe ja ke pr 9:32 bnondia ne.
@ਭੁਝੰਗਫ਼ੌਜ
@ਭੁਝੰਗਫ਼ੌਜ 2 месяца назад
ਬਾਸੀ ਪੂਰਾ ਭੈਣ ਦਾ ਲੱਕੜ ਐ “ ਘੂਸੇ ਤੋ ਘੂਸੇ ਸਵਾਲ ਕਰਦੈ “ ਮੇਰੇ ਨਾਲ ਪਾਵੇ ਜੱਫ ਕਿਸੇ ਦਿਨ ਤੇ ਇਹਦੀ ਰੇਲ ਮੈਂ ਬੰਨ੍ਹਦਾ ਦੇਖੀ
@a.k525
@a.k525 Год назад
Kanjarkhana canada da..bs v kro hun canada canada
@parmindersingh2081
@parmindersingh2081 2 месяца назад
ਉਹ ਭਰਾਵਾ ਏਨੇ ਅੰਤਰੇ ਕਿਓਂ ਲੈਂਦਾ ਹੈ ਪਹਿਲਾਂ ਉਸਨੂੰ ਗੱਲ ਪੂਰੀ ਦੱਸ ਤਾਂ ਲੈਣ ਦੇ ਦੂਜੀ ਗੱਲ ਮੁੰਡੇ ਨੂੰ ਜ਼ਮਾਨੇ ਵਲ਼ ਵੇਖ ਕੇ ਕੁੱਝ ਸੋਚਣਾ ਚਾਹੀਦਾ ਸੀ ਜਿਹੜੀ ਕੁੜੀ ਪਹਿਲਾਂ ਹੀ ਤੇਰੇ ਭਣੋਈਏ ਨਾਲ ਜਾਂਦੀ ਸੀ ਉਹ ਤੈਨੂੰ ਵਰਤਦੀ ਹੈ ਹੁਣ ਤਾਂ ਭਰਾਵਾ ਤੂੰ ਠੱਗੀਆਂ ਗਿਆ ਹੈ ਬਸੀ ਸਾਹਿਬ ਕੁੱਝ ਤਾਂ ਆਪਣੀ ਉਮਰ ਦਾ ਲਿਹਾਜ਼ ਕਰ ਲਿਆ ਕਰ ਉਹ ਭਰਾਵਾ ਉਸ ਬੱਚੇ ਦਾ ਵੀ ਡੀ ਐਨ ਏ ਕਰਵਾ ਲਵੀਂ
@HardevsinghSihra-br2yy
@HardevsinghSihra-br2yy 5 месяцев назад
ਸਿੱਧੂ ਸਾਹਿਬ ਜੀ,, ਵੈਸੇ ਤਾਂ, ਮੈਂ,, ਜਿਵੇਂ ਉਹ ਕਹਿੰਦੇ,, ਸੱਤਰਾ ਬਹੱਤਰਾ ,, ਮੈਂ ਉਸ ਲਾਈਨ ਵਿੱਚ ਹਾਂ ਜੀ,, ਤੁਹਾਡੀ ਹਰ ਗੱਲ, ਬਹੁਤ ਵਜ਼ਨਦਾਰ ਹੁੰਦੀ ਹੈ ਜੀ,, ਪਤਾ ਨਹੀਂ ਕੀ,,, ਜਦੋਂ,, ਇੰਨ੍ਹਾਂ ਲੋਕਾਂ ਦੀ, ਹਾਲਾਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਜੀ,,, ਮੁੰਡੇ ਪਤਾ ਨਹੀਂ,, ਕਿਉਂ ,, ਜਿਵੇਂ, ਬਹੁਤ ਬੀਮਾਰ ਹੋਣ,, ਅਵਾਜ਼ ਹੀ ਨਹੀਂ ਨਿਕਲਦੀ,,, ਕੁੜੀਆਂ,, ਬਹੁਤ ਹੀ ,, ਹਾਇਪਰ ਹੋ ਜਾਂਦੀਆ ਹਨ ਜੀ,, ਇਹ, ਮੁੰਡੇ ਜਵਾਂ ਹੀ ,, ਮਾਂਊਂ ,,ਜਿਹੇ ਬਣ ਜਾਦੇ ਹਨ ਜੀ। ਧੰਨਵਾਦ ਜੀ ।
@AmarjitSingh-bv6fl
@AmarjitSingh-bv6fl 13 дней назад
ਗਰੀਬ ਮਾਰਿਆ ਗਿਆ ਵੇਚਾਰਾ
@NirmalSingh-xs2yw
@NirmalSingh-xs2yw 2 месяца назад
ਬਾਸੀ ਦੇ ਬੱਚਿਆਂ ਦੀ ਫੋਟੋ ਵੀ ਦਿਖਾਈ ਜਾਵੇ, ਦੇਖੀਏ ਕਿ ਉਨ੍ਹਾਂ ਦਾ ਮੁਹਾਵਰਾ ਕਿਵੇਂ ਦਾ ਦਿਖਦਾ ਹੈ।
@rajwantgillsandhu9594
@rajwantgillsandhu9594 2 месяца назад
ਬਾਸੀ ਨੇ ਕਦੇ ਕੋਈ ਗੱਲ ਮੁਕਾਈ ਨੀ ਬੱਸ ਸਵਾਦ ਬਹੁਤ ਲੈਂਦਾ ਗੱਲਾਂ ਦੇ ਇਹੋ ਜਿਹੇ ਲੋਕ ਨੇ
@RajwinderKaur-ty7dl
@RajwinderKaur-ty7dl Год назад
ਬਾਸੀ ਵੀ ਕੀ ਫਾਲਤੂ ਦੀਆਂ ਗੱਲਾਂ ਪੁੱਛਦਾ ਹੈ
@JaspalSingh-mo5iv
@JaspalSingh-mo5iv Год назад
Maze bhalda bassi 🤣🤣
@rajbindersingh8237
@rajbindersingh8237 3 месяца назад
ਬਾਸੀ ਸਾਹਿਬ ਨੂੰ ਗ਼ਲਤ ਨਾ ਕਹੋ ਓਹਨੇ ਤਾਂ ਪੁੱਛਣਾ ਹੀ ਹੈ ਜਵਾਕ ਝੂਠ ਮਾਰੀ ਜਾਂਦੇ ਹਨ
@SandeepCheema35
@SandeepCheema35 Год назад
14:20 🤣🤣🤣🤣 tussi steering fdeya c te gear ehne fdeya cega 🤣🤣🤣
@gurpreetbrar9025
@gurpreetbrar9025 2 месяца назад
ਬਹੁਤ ਵਿਚ ਲੈਣੀ ਦਾ ਹੈ ਬਾਸੀ ਕਿਵੇ ਲਈ ਕਿੱਥੇ ਲਈ ਕਿੰਨੇ ਵਾਰੀ ਕੀਤਾ,ਕਿਹੜੇ ਪੋਜ ਵਿੱਚ ਲੰਗੂਰ ਜਾ ਬਹੁਤ ਠਰਕੀ ਹੈ,ਓ ਲੋਕੋ ਏਹ੍ਹ rss ਦਾ ਪਲਾਂਟ ਕੀਤਾ ਬੰਦਾ ਹੈ ਖਾਸ ਕਰਕੇ ਸਿੱਖਾਂ ਨੂੰ ਬਦਨਾਮ ਕੜਦਾ ਹੈ
@Jay-rz5cl
@Jay-rz5cl Год назад
ਗਿੱਦੜਵਾਹੇ ਗਿੱਦੜ ਰਹਿੰਦੇ? 😮😮😂😂😂
@AvtarSingh-zu5rd
@AvtarSingh-zu5rd 2 месяца назад
Ajj kal bharai eho jihee aa college da na kee auna dade da nam nee ata.
@mnapreetkaursembhi7599
@mnapreetkaursembhi7599 2 месяца назад
ਕੰਜਰ ਕਿਸੇ ਥਾਂ ਦਾ
@gurpreetbrar9025
@gurpreetbrar9025 2 месяца назад
ਓ ਬਾਸੀ ਨੂੰ ਵੀ ਕੋਈ ਜੰਗਲ਼ ਵਿੱਚ ਲੈ ਇਸ ਦੇ ਬੈਕ ਗੇਅਰ ਪਾ ਦਿਓ ,come on baby ਕਰਵਾਇਆ ਜਾਵੇ ,ਨਾਸ ਮਾਰ ਦਿੱਤਾ ਜਾਵੇ ਬਾਸੀ ਦਾ
@SandeepCheema35
@SandeepCheema35 Год назад
Eh sunda ni krda ni.. oh 32 saal umar kehnda te eh 25 bnayi jaanda 🤣🤣
@punjabimunda8122
@punjabimunda8122 2 месяца назад
Bassi salla aap tharak bhoran lag janda
@ranutechnical7686
@ranutechnical7686 21 день назад
ਲੌਡਾ
@kular83
@kular83 Год назад
Pata ni kihrian kiharian gala pusi janda yaar bassi saab tusi ki chahunde c fare
@Naman_G120
@Naman_G120 Месяц назад
Vichara. Bhout bhola a munda
@ajkhanna00017
@ajkhanna00017 Год назад
HooooooLLLLLDDDD oOoNNN...... 😂
@janda1261
@janda1261 2 месяца назад
ਦੂਜਿਅਾਂ ਤੋ ਸਾਰੇ ਸਵਾਦ ਲੈੰਦੇ ਨੇ ਪਰ ਜਦੋ ਅਾਪਣੇ ਤੇ ਪੈੰਦੀ ਫਿਰ ਪਤਾ ਲਗਦਾ
@kular83
@kular83 Год назад
yaar kihri dunia ch firde dna karwalo
@SarbjeetSingh-vy7sj
@SarbjeetSingh-vy7sj 3 месяца назад
BASSI.HA.JA.SAKHTI.KAPOOR
@surindergill30
@surindergill30 Год назад
ਕੀ ਜਿੰਦਗੀ ਬੰਦਿਆ ਦੀ fuckin shit ਅਜੇ ਵੀ ਲੋਕ ਕਹਿੰਦੇ ਨੇ ਬੰਦੇ ਮਾੜੇ ਹੁਦੇ
@kaurgurmeet3781
@kaurgurmeet3781 Год назад
Basi saab ki puchh re ho🐃🐃🐃👎
@mandhillon267
@mandhillon267 Год назад
Waheguru ji kidar nu turpi duniya Canada de chakr ch duniya pagal ho gai aa
@Gurbachan-qq2im
@Gurbachan-qq2im Год назад
Rural routes te 90% don't use seat belt
@PardeepPassi1
@PardeepPassi1 11 месяцев назад
ਬਾਸੀ ਤਾਂ ਘੱਸੇ ਵੀ ਪੁੱਛਦਾ ਹੈ ਕਿ ਕਿੰਨੇ ਜੋਰ ਨਾਲ ਮਾਰੇ ਸੀ .
@Jay-rz5cl
@Jay-rz5cl Год назад
ਕਿਉ ਹਰਜਿੰਦਰ ਕਰਾ ਲਈ ਲਾਹ ਪਾਅ। ਕੀ ਸੋਚ ਕੇ ਝੱਗਾ ਚੱਕਣ ਆ ਜਾਨੇ ਓ? 25:37 ਲਾਹਨਤੀ ਜਨਾਨੀ। 🤬
@karanparmar7345
@karanparmar7345 3 месяца назад
Balle tere sidhu .. ahi gal udo v keha kar jado Bassi puchda hunda ki kis tarah diya awaaja aaundiya c kad k dehkao.. udo ni bolya c.. ahi problem aa sade vich Jithe bolna chahida uthe bolna ni . Baki apne aap choudhry bani jana
@khangura6260
@khangura6260 Год назад
ਬਾਸੀ ਤੂੰ ਵੀ ਗੱਲਾਂ ਗੱਲਾਂ ਚ ਮਜਬੂਰ ਬੰਦਿਆ ਦਾ ਜਲੂਸ ਕੱਢਦਾ ਹੈ
@randhawaraj9768
@randhawaraj9768 Год назад
Munda ta aap kudiya warga lagda awaz toh
@SainiBadwalUSA
@SainiBadwalUSA Год назад
Bacha kise da vi hove, hun tera a bass Bachiya da poora khyal kari. Tu rakh bacha bhen chudave oh kuri. God plays maiya fail ja pass hona apne hath hunda a.
@Jay-rz5cl
@Jay-rz5cl Год назад
ਕਿਉ ਹਰਜਿੰਦਰ ਕਰਾ ਲਈ ਲਾਹ ਪਾਅ। ਕੀ ਸੋਚ ਕੇ ਝੱਗਾ ਚੱਕਣ ਆ ਜਾਨੇ ਓ? 25:37 ਲਾਹਨਤੀ ਜਨਾਨੀ। 🤬
@goldysandhu4630
@goldysandhu4630 11 месяцев назад
20 kahinda bassi usde bache da mahadhra kisde varga matlab shakal kisede vargi hai te munda kahinda ihde varga hi hai janiki mere. Gharwali varga bnda puche ghusia usde varga ta hovega hi guussa 🤪🤪😀
@AvtarSingh-zu5rd
@AvtarSingh-zu5rd 2 месяца назад
Munde nu tazarbe dee ghat see.
@KulwinderSingh-ut1db
@KulwinderSingh-ut1db 2 месяца назад
Basi fudu banda
@kiranpal3847
@kiranpal3847 Год назад
Good morning sid sotry 😂😢😮😮😮😅😅😊
@singhsabg
@singhsabg Год назад
ਬਾਸੀ ਤੁਸੀ ਵੀ ਸਵਾਦ ਲਈ ਜਾਵੋ i
@jatindergill8328
@jatindergill8328 4 месяца назад
ਘੁਘੁ=daro na malo bassi baba Ae A,come on baby.hold on! Kine vari saband bania😂😂
Далее
titan tvman's plan (skibidi toilet 77)
01:00
Просмотров 6 млн
ОБЗОР НА ШТАНЫ от БЕЗДNA
00:59
Просмотров 263 тыс.
titan tvman's plan (skibidi toilet 77)
01:00
Просмотров 6 млн