Тёмный

ਕੈਨੇਡਾ ਤੋ ਅੰਤਰਰਾਸ਼ਟਰੀ ਸਟੂਡੈਂਟਾ ਨੂੰ ਡਿਪੋਰਟ ਕਰਨਾ ਕੀ ਇੱਕ ਸਕੈਮ ? | Canada News Binder Show Ep: 01 

AAJ NEWS WALA HINDI PUNJABI
Подписаться 595 тыс.
Просмотров 19 тыс.
50% 1

#aajnewswala #canadanews #canadastudents
ਕੈਨੇਡਾ ਤੋ ਅੰਤਰਰਾਸ਼ਟਰੀ ਸਟੂਡੈਂਟਾ ਨੂੰ ਡਿਪੋਰਟ ਕਰਨਾ ਕੀ ਇੱਕ ਸਕੈਮ ? | Canada News Binder Show Ep: 01
Aaj News Wala | Punjabi News | Aaj News Wala Live | ਆਜ਼ ਨਿਊਜ਼ ਵਾਲਾ
-------------------------------------------------------------------------------------------------------------
AAJ NEWS WALA CHANNEL :
ਆਜ਼ ਨਿਊਜ਼ ਵਾਲਾ ਪੰਜਾਬ ਦਾ ਮੁੱਖ ਚੈੱਨਲ ਹੈ । ਆਜ਼ ਨਿਊਜ਼ ਵਾਲਾ ਤੇ ਤੁਸੀਂ ਰਾਜਨੀਤੀ, ਮਨੋਰੰਜਨ, ਬਾਲੀਵੁੱਡ, ਪਾਲੀਵੁੱਡ, ਵਪਾਰ ਅਤੇ ਖੇਡ ਜਗਤ ਦੀਆਂ ਵੱਡੀਆਂ ਖਬਰਾਂ ਪੇਸ਼ ਕਰਦਾ ਹੈ । ਆਜ਼ ਨਿਊਜ਼ ਵਾਲਾ ਲਾਈਵ ਖਬਰਾਂ ਅਤੇ ਬ੍ਰੈਕਿੰਗ ਖਬਰਾਂ ਦੇ ਲਈ ਸਾਡੇ ਚੈਨਲ ਨਾਲ ਬਣੇ ਰਹੋ । Aaj News Wala is India's best Punjabi News Channel. Aaj News Wala channel covers latest news in politics, entertainment, Bollywood, business and sports. Stay tuned for all the breaking news in Punjabi !
Subscribe To Our Channel : / @aajnewswala
Like us on Facebook : / aaj-news-wala-production
Follow us on Twitter : / aajnewswala
Thanks For Visit Our Channel.

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 108   
@KanwaljitKaur-n6p
@KanwaljitKaur-n6p 2 месяца назад
ਬਹੁਤ ਵਧੀਆ, ਭਾਈ ਸਾਬ ਤੁਸੀ ਕੈਨੇਡਾ ਸਰਕਾਰ ਕੋਲ ਮੁੱਦਾ ਉਠਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@charanjitsingh6768
@charanjitsingh6768 2 месяца назад
In my opinion main reason for increased immigration was to bring funds into Canada after government spent huge amounts distributing cash during COVID to a large section of undeserving citizens. Now when that phase is over they are pulling back. Same situation in most western countries.
@gursingh8358
@gursingh8358 2 месяца назад
ਵੀਰ ਜੀ ਜੋ ਬੱਚੇ ਕੇਨੈਡਾ ਪਹੁੰਚ ਚੁੱਕੇ ਨੇ ਉਹਨਾ ਦੀ ਮੱਦਦ ਕੀਤੀ ਜਾਵੇ।ਇਹ ਬੱਚੇ ਜ਼ਮੀਨਾਂ ਵੇਚ ਵੇਚ ਆਏ ਨੇ ਉਨ੍ਹਾਂ ਬੱਚਿਆਂ ਦੀ ਮੱਦਦ ਕਰੋ। ਨਹੀਂ ਤਾ ਬੱਚੇ ਬਰਬਾਦ ਹੋ ਜਾਣਗੇ। ਤਬਾਹ ਹੋ ਜਾਣਗੇ
@gurpreetsaini937
@gurpreetsaini937 2 месяца назад
ਵੀਰਬਹੁਤਵਧੀਆਆਪਜੀਦੀਸੋਚਬਹੁਤਚੱਗੀਹੈ ਵੀਰਜੀਅਸੀ ਤਾਕਰਜੇਚੱਕ
@narinderpalsingh5349
@narinderpalsingh5349 2 месяца назад
Good decision,,,ਬਹੁਤ ਹੀ ਵਧੀਆ ਫੈਸਲਾ ਹੈ ❤❤❤ ਪੰਜਾਬ ਦਾ ਉਜਾੜਾ ਰਕ ਜਾਵੇਗਾ ❤❤❤
@surinderkaur9310
@surinderkaur9310 2 месяца назад
ਸਰ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ❤❤❤❤
@sarmukhsingh2075
@sarmukhsingh2075 2 месяца назад
ਸਟੂਡੈਂਟਾ ਤੋਂ ਪੈਸਾ ਇਕਠਾ ਕਰਕੇ ਹੁਣ ਧੱਕੇ ਮਾਰ ਰਹੇ ਹਨ ਕਿ ਵਾਪਸ ਜਾਓ ംਹੁਣ ਸਾਥ ਦੇਣ ਸਟੂਡੇਂਟਾ ਜਿਹੜੇ ਵੀ ਆਪਣੇ ਆਪ ਨੂੰ ਪੰਜਾਬੀ ਮੰਨਦੇ ਹਨ ਹੁਣ ਰੋਡ ਜਾਂਮ ਕਰੋ
@jassdeep6245
@jassdeep6245 2 месяца назад
ਸਰਦਾਰ ਜੀ ਬੱਚੇ ਬਹੁਤ ਪ੍ਰੇਸ਼ਾਨ ਹਨ ਇਧਰ ਮਾਪੇ ਪ੍ਰੇਸ਼ਾਨ ਹਨ ਜਿਨ੍ਹਾਂ ਨੇ ਲਖਾਂ ਰੁਪੈ ਲਾ ਕੇ ਅਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਸੁਪਨੇ ਦੇਖੇ ਜੀ
@surinderkaur9310
@surinderkaur9310 2 месяца назад
ਪੀਆਰ ਜ਼ਰੂਰ ਕਰੌਂ ਅੱਗੇ ਤੌਂ ਨਾਂ ਬੁਲਾਓ ਸਾਰੇ ਪੈਸੇ ਖ਼ਤਮ ਹੋ ਗਏ ਹਨ ਕਨੈਡਾ ਪਿਛੇ 😢😢😢😢😢😢😢
@rupinderarishi4972
@rupinderarishi4972 2 месяца назад
ਬੇਹੱਦ ਤਰਕਪੂਰਨ ਤੇ ਭਾਵਪੂਰਨ ਵਿਚਾਰ ਹਨ ਖਾਲਸਾ ਜੀ ਦੇ। ਹਮੇਸ਼ਾਂ ਚੜ੍ਹਦੀ ਕਲਾ ਚ'ਰਹਿਣ!ਸਭ ਨੂੰ ਗੁਰੂ ਸਾਹਿਬ ਜੀ ਦਾ ਨਾਮ ਜਪੋ, ਕਿਰਤ ਕਰੋ ਵੰਡ ਛਕੋ ਦਾ ਸੰਦੇਸ਼ ਦਿਉ ਜੀ। ਸਰਕਾਰ ਨੂੰ ਵੀ ਇਹ ਸਿੱਖ ਸਿਧਾਂਤ ਸਮਝਾਉ ਜੀ।
@arshdhillon7377
@arshdhillon7377 2 месяца назад
Bilkul sahi hai 💯 g phala students nu PR karo
@SatnamSingh-wv9gg
@SatnamSingh-wv9gg 2 месяца назад
ਸਰਦਾਰ ਜੀ ਤੁਸੀਂ ਤਾਂ ਇੱਥੋਂ ਦੇ ਨਾਗਰਿਕ ਬਣ ਚੁੱਕੇ ਓ ਤੁਸੀਂ ਸਾਰੇ ਪੰਜਾਬੀ ਇਕੱਠੇ ਹੋ ਕਨੇਡਾ ਸਰਕਾਰ ਤੇ ਦਬਾਅ ਬਣਾਓ ਤਾਂ ਕਿ ਜਿਹੜੇ ਬੱਚੇ ਇੱਥੇ ਇੰਨ੍ਹਾਂ ਪੈਸਾ ਲਾਕੇ ਆਏਂ ਨੇ ਉਨ੍ਹਾਂ ਦਾ ਭਵਿੱਖ ਨਾ ਖ਼ਰਾਬ ਹੋਵੇ ਉਨ੍ਹਾਂ ਬੱਚਿਆਂ ਦੀ ਮੱਦਦ ਕਰੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@AmarjitKaur-rq2ok
@AmarjitKaur-rq2ok 2 месяца назад
ਬਹੁਤ ਵਧੀਆ ਵਿਚਾਰ ਰੱਖੇ ਤੁਸੀਂ ਵੀਰ ਜੀ
@Mera_Desh429
@Mera_Desh429 2 месяца назад
ਜਿਵੇਂ ਦਿੱਲੀ ਵਿਚ ਧਰਨੇ ਲੱਗਦੇ ਹਨ ਉਸੇ ਤਰ੍ਹਾਂ ਰੋਡ ਜਾਮ ਕੀਤੇ ਜਾਣ, ਜ਼ਿਆਦਾ ਨਹੀਂ ਇਕ ਹਫਤੇ ਵਿਚ ਸਰਕਾਰ ਨੇ ਝੁਕ ਜਾਣਾ। ਉਹ ਮੋਦੀ ਥੋੜਾ ਹੈ ਜੀਹਨੇ ਗੱਲ ਨਹੀਂ ਸੁਣਨੀ।
@Rakeshkumar-jp8jd
@Rakeshkumar-jp8jd 2 месяца назад
Right vir ji tusi har roj ik video pao plz Jehde students ligal aa rahe aa ohna da jaroor kuch sochna chahiye govt. Of canada nu
@NajeeraDeo
@NajeeraDeo 2 месяца назад
🙏🙏 ਧੰਨ ਬਾਦ ਸੋਡਾ ਬਾਈ ਬੱਚਿਆਂ ਲਈ ਬੋਲ ਲੈਣਾ ਨਾ ਦਾ
@KanwaljitDhillon-m9p
@KanwaljitDhillon-m9p 2 месяца назад
sahi bilkul bachiya da bht struggle aa ona nal insaaf hona chahida
@ParamjitSingh-ym3qo
@ParamjitSingh-ym3qo 2 месяца назад
Canada vich New and old sab ronday hn halat very deficult bura hal
@satnambrar932
@satnambrar932 2 месяца назад
Good job bai g
@PawanBrar-nl3vz
@PawanBrar-nl3vz 2 месяца назад
Good 👍
@khushveerbhangal4310
@khushveerbhangal4310 2 месяца назад
Veer ji tusi bhut vdia gal kiti a ji
@Karmjitkaur-gk1xq
@Karmjitkaur-gk1xq 2 месяца назад
ਨਵੇਂ ਆਉਣ ਤੇ ਰੋਕ ਲਾ ਦੇਣ ਤਾਂ ਕੇ ਕਿਸੇ ਦਾ ਫਾਇਨੰਸ਼ਲੀ ਨੁਕਸਾਨ ਨਾ ਹੋਵੇ ਜੋ ਗਏ ਹੋਏ ਨੇ ਉਨ੍ਹਾਂ ਨਾਲ ਧੋਖਾ ਨਾ ਹੋਵੇ ਸਟੂਡੈਂਟਸ ਦਾ ਇਹ ਕਸੂਰ ਆ ਵੀ ਉਹਨਾਂ ਨੇ ਕੈਨੇਡਾ ਦੀ ਇਨਕਮ ਵਧਾਉਣ ਵਿੱਚ ਯੋਗਦਾਨ ਪਾਇਆ ਇਹ ਸਜਾ ਦੇ ਰਹੇ ਹੋਂ ਬਁਚਿਆ ਨੂੰ 😢😢
@KarmjeetKaur-jy3li
@KarmjeetKaur-jy3li 2 месяца назад
Asa g eai ta haga loka nu asi gea Hor na Koi Java
@jashpalsingh1875
@jashpalsingh1875 2 месяца назад
ਤੁਸੀ ਓਥੇ study karn ਗਏ ਹੋ ਆਪ ਤੁਸੀ sign ਕੀਤੇ ਹਨ perr ਲਿਆ ਕਰੋ। ਭੇਡ ਚਾਲ ਨਾ ਕਰੋ।ਜਲਦੀ ਨਾਲ ਇੰਡੀਆ ਆ ਜਾਓ ਮੋਦੀ ਨੇ ਬਹੁਤ ਤਰਕੀ ਕੀਤੀ ਆ।😂😂
@Karmjitkaur-gk1xq
@Karmjitkaur-gk1xq 2 месяца назад
@@KarmjeetKaur-jy3li ਸੋਨੂ ਕੀ ਪਤਾ ਵੀ ਅਸੀਂ ਗਏ ਜਾਂ ਨਹੀਂ ਕਿਸੇ ਹਁਕ ਦੀ ਗੱਲ ਕਰਨਾ ਵੀ ਗੁਨਾਹ ਹੈ ਹਁਦ ਹੋ ਗਈ 😃
@KarmjeetKaur-jy3li
@KarmjeetKaur-jy3li 2 месяца назад
Punjab Da bora hall a Canada batha gll meri jnda a mod ao Punjab fir
@JaswantSingh-uu5us
@JaswantSingh-uu5us 2 месяца назад
ਧੰਨਵਾਦ ਜੀ
@khushveerbhangal4310
@khushveerbhangal4310 2 месяца назад
Vary good veer ji
@neelamranibhambi
@neelamranibhambi 2 месяца назад
Maa bap ne India sb kush bech ke bchy Canada bheje veer ji sb brbad ho gea 😢😢
@baljeetsinghsandhu8489
@baljeetsinghsandhu8489 2 месяца назад
Very good Bai jee. This is very logical.
@neensatya4
@neensatya4 2 месяца назад
Trudeau and jagmeet mil ke kha gye canada da Paisa, development kaise hogi?
@bhupindersinghsangha1313
@bhupindersinghsangha1313 2 месяца назад
ਸਰਦਾਰ ਜੀ ਇਹ ਸਟੂਡੈਂਟਸ ਬੀ ਘਾਟ ਇਹਨਾਂ ਗੰਧ ਪਾਇਆ ਇਨ੍ਹਾਂ ਨੇ ਸਿੱਖੀ ਦਾ ਘਾਂਣ ਕਿੱਤਾ, ਕੁੜੀਆਂ ਮੁੰਡੇ ਸ਼ਰੇਆਮ ਪਾਰਕ ਵਿਚ ਨੰਗੇਜ ਗੰਧ ਪਾ ਰਹੇ , ਕੁੜੀਆਂ ਦੇ 4-4 ਬੁਆਏਫਰੈਂਡ, ਪੰਜਾਬ ਬੈਠੇ ਹਸਬੈਂਡ ਦਾ ਪੈਸਾ ਖਾ ਲਿਆ। ਇੰਡੀਆ ਤੋਹ ਆਈਆਂ married ਕੁੜੀਆਂ ਪ੍ਰੋਪਰਟੀ ਪਿੱਛੇ divorce ਮੰਗਦੀਆਂ ਨੇ, ਇਹਨਾਂ ਬੇਸ਼ਰਮਾ ਨੂੰ deport karna ਸਹੀ ਹੈ।
@gattisandhu
@gattisandhu 2 месяца назад
baba ji kal das nu barrie de strip club vich lap dance len da mouka milya , canadian born bacheya ne changa rang bannya bache sare iko je han waheguru bhali kare
@Karmjitkaur-gk1xq
@Karmjitkaur-gk1xq 2 месяца назад
ਜੋ ਬੇ ਕਸੂਰ ਬਁਚੇ ਆ ਉਨ੍ਹਾ ਬਾਰੇ ਕੀ ਕਹੋਂਗੇ ਇਹ ਵੀ ਦਁਸੋ ਪੰਜੇ ਉਂਗਲਾ ਇਕਸਾਰ ਨਹੀਂ ਹੁੰਦੀਆ ਸਾਰੇ ਇਕੋ ਜਿਹੇ ਨਹੀਂ ਹੁੰਦੇ ??
@mohinderpal4482
@mohinderpal4482 2 месяца назад
Kuchh nu chhad ke baki ta theek han.Hard work karde
@ranjitsinghgrewal4727
@ranjitsinghgrewal4727 2 месяца назад
Thik aa ji.Eh besharm hn,Jo apne Khandan nu bhul gye ne.Kro aise bachian nu deport.
@mohinderpal4482
@mohinderpal4482 2 месяца назад
Very good
@manibrar9490
@manibrar9490 2 месяца назад
Good sardar ji waheguru kirpa krn ji
@RajinderSingh-t6w
@RajinderSingh-t6w 2 месяца назад
Good speech
@younglookmakeupstudio3736
@younglookmakeupstudio3736 2 месяца назад
But vadeea
@gurbinderkaur4763
@gurbinderkaur4763 2 месяца назад
Right
@jaspreetbassi-p7r
@jaspreetbassi-p7r 2 месяца назад
I think Canada government need to think about Canadian kids first .that’s all .
@CharnjeetKaurSidhu-y6v
@CharnjeetKaurSidhu-y6v 2 месяца назад
Veer ji jehre students good han uhna li stand lavo ji jehre crime karde choria karde uhna nu deport karo change bachia da future na khrab kita jave request he sir ji
@kapoorphotography
@kapoorphotography 2 месяца назад
Thx ji
@baldevraj8029
@baldevraj8029 2 месяца назад
❤ very good 💯
@SinghSaab-ki6yy
@SinghSaab-ki6yy 2 месяца назад
Very good beer ji
@JustFitgym-JFG855
@JustFitgym-JFG855 2 месяца назад
right ji
@aartisharma9028
@aartisharma9028 2 месяца назад
God bless you🎉🎉
@KesarSinghGurna
@KesarSinghGurna 2 месяца назад
Bhut vadia vichar
@chamanlal8446
@chamanlal8446 2 месяца назад
VERY NICE
@arshdhillon7377
@arshdhillon7377 2 месяца назад
Thanks bhaji tusi students da hakka di gal kiti jo k bilkul sahi hai 💯
@MajorSingh-nm2yf
@MajorSingh-nm2yf 2 месяца назад
Very good veer g
@mohinderpal4482
@mohinderpal4482 2 месяца назад
Bahut vadia vichar ji
@SavitaDevi-b3g
@SavitaDevi-b3g 2 месяца назад
Respected sir , your speech is roo much impressive
@waraichsingh9065
@waraichsingh9065 2 месяца назад
Veer ji bahut vadia lagiayan tihadian galan ji. Sabb ton vadda hai saber santokh jindhagi vich hona jaruri hai.
@younglookmakeupstudio3736
@younglookmakeupstudio3736 2 месяца назад
Good job
@MalkeetKaur-e6z
@MalkeetKaur-e6z 2 месяца назад
Excellent good views for students
@kewalsekhon8206
@kewalsekhon8206 2 месяца назад
Good Sardar g
@surinderkaur9310
@surinderkaur9310 2 месяца назад
ਬੱਚਿਆਂ ਨੂੰ ਟੈਂਸ਼ਨ ਨਾਂ ਦਵੌ ਜੀ 😢😢😢😢😢😢😢
@TheRYDS-pq8yg
@TheRYDS-pq8yg 2 месяца назад
eh tension appa lokan ne 40 50 lakh deke mull khridi hai, bache me +2 kitti te pajj le dollar kamaun, ristedaara da bacha pehla chala gaya ta saanu eda lagda ki oh marathon pehla jit gaya assi piche reh gaye, ethe saade chandigarh ch 5 5 lakh diyan do caba paake total 10 lakh laake ik cab khud chalake ik rent te ya driver rakh ke araam naal lakh sawa lakh kama sakde haan nale shaama nu apne ghar apne maa baap ate bachea naal baith ke garam taaza daal phulka khao baaki veero paino appni appni soch hai Waheguru mehar kare
@anilluthraa5531
@anilluthraa5531 2 месяца назад
Good bhai ji ❤❤
@ramzankhan9390
@ramzankhan9390 2 месяца назад
Good ji
@HarjeetKaur-cw9tq
@HarjeetKaur-cw9tq 2 месяца назад
Very good baba ji canada
@neensatya4
@neensatya4 2 месяца назад
Refugee vala dhanda jagmeet ne banaya and punjab nu barbad kra
@surinderkaur9310
@surinderkaur9310 2 месяца назад
ਕਨੈਡਾ ਦੀ ਬਹੁਤ ਗ਼ਲਤ ਗੱਲ ਹੈ 😢😢😢😢😢😢😢😢😢 ਬੱਚੇ ਬਹੁਤ ਪੇਸ਼ੇ ਲਗਾਂ ਕੇ ਗਏ ਹਨ
@Manpreetkaur0031
@Manpreetkaur0031 2 месяца назад
Sop ch saaf saaf likheya jnda behne v students mud k india aun ge kuj glt ni j duje mud ne ge fr hi new jan ge education len lyi
@SukhbirKaur-zj5gp
@SukhbirKaur-zj5gp 2 месяца назад
bahut hi vdia vdia views Bhai sahib ji
@HardevDhak
@HardevDhak 2 месяца назад
First of when they comes here they comes here for study or for P R ?
@favoritesongdhami6340
@favoritesongdhami6340 2 месяца назад
Very true great job sir
@rajinderkaurarora6708
@rajinderkaurarora6708 2 месяца назад
❤ thanks brother
@parmjitkaur8519
@parmjitkaur8519 2 месяца назад
Cinda baj deo thanks ji 🙏🙏anada sarkar sub children ko
@Rakeshkumar-jp8jd
@Rakeshkumar-jp8jd 2 месяца назад
Bro students da sath davo sare Sara kuch vech vat ke aande aa student plz kuch karo 🙏🌹
@surinderkaur9310
@surinderkaur9310 2 месяца назад
ਬੱਚੇ ਪਹਿਲਾਂ ਹੀ ਬਹੁਤ ਮਰ ਰਹੇ ਹਨ ਕੰਮ ਨਹੀਂ ਮਿਲਦਾ ਹੁਣ ਟੈਂਸ਼ਨ ਨਾਂ ਦਵੌ ਜੀ ਬਹੁਤ ਪੈਸੇ ਲਗਾ ਕੇ ਗਏ ਹਨ ਚਾਰ ਸਾਲ ਹੌ ਗਏ ਹਨ ਗਾਏਂ ਨੂੰ
@surindervirk4601
@surindervirk4601 2 месяца назад
Good thoughts veer g
@nirbhaisingh9936
@nirbhaisingh9936 2 месяца назад
Good thoughts about students God bless you 🎉
@younglookmakeupstudio3736
@younglookmakeupstudio3736 2 месяца назад
Buhat vadea sir
@BahadurSingh-xd1xu
@BahadurSingh-xd1xu 2 месяца назад
True
@kulbirkaur2025
@kulbirkaur2025 2 месяца назад
Jrur.kao.veer.ji.trudo.srkar.nu.v.bachea.nl.dhka.kro.pr.deo.paise.lae.a
@daljeetaujla1392
@daljeetaujla1392 2 месяца назад
Thanks brother
@kuldeepsingh1259
@kuldeepsingh1259 2 месяца назад
Good veer ji
@sukhsandhu4405
@sukhsandhu4405 2 месяца назад
Students de pesay ghar oujad gye .feesan bhar2 k canada des de noo ameer kita . Hun kese vapis ounge. Ethe saari oumer karja nhi lathNa. Canada szrkar bhot dhaka kr rhi hai
@ranjeetkaur-md5hk
@ranjeetkaur-md5hk 2 месяца назад
Thanks g
@ParminderKaur-og6xi
@ParminderKaur-og6xi 2 месяца назад
Thanks veer ji
@ParmjitKaur-p1d
@ParmjitKaur-p1d 2 месяца назад
Thanks you g
@VipanBrar-pz3vt
@VipanBrar-pz3vt 2 месяца назад
Right ji
@rajwinderkaur7727
@rajwinderkaur7727 2 месяца назад
Please help the children 🙏 😢
@sandeepgarcha4980
@sandeepgarcha4980 2 месяца назад
How?
@amarjitsingh3090
@amarjitsingh3090 2 месяца назад
Jehna ne study de naal naal kamm kita tax ditta govt. Nu uhna nu work karn di ijajit ditti jawe te agge chal k tax bharde bhardiya PR ditti jaawe......aida help kiti jaawe........HOW 😅😊​@@sandeepgarcha4980
@nickchawla4470
@nickchawla4470 2 месяца назад
🙏👍
@CharnjeetKaurSidhu-y6v
@CharnjeetKaurSidhu-y6v 2 месяца назад
Sir request he jehre bache is vele camada vich han uhna nu adjust kita jave hor visa dene band kite jane bhave tourist hove visitor hove
@SukhjinderSingh-kb5fr
@SukhjinderSingh-kb5fr 2 месяца назад
HUN CANADA 🇨🇦 NE WORK PERMITS VI BANDH KARNE AA
@CharnjeetKaurSidhu-y6v
@CharnjeetKaurSidhu-y6v 2 месяца назад
Sir please raise the voice for students uh lakha rup la k aye students are in depression thanks sir speaking for students
@surinderkaur9310
@surinderkaur9310 2 месяца назад
ਪਹਿਲਾਂ ਨਾਂ ਬੁਲਾਓ ਬਚਿਆ ਨੂੰ ਬਹੁਤ ਪੈਸੇ ਲਗਾ ਕੇ ਆਏ ਹਨ
@baljeetsinghsandhu8489
@baljeetsinghsandhu8489 2 месяца назад
Very wrong on the part of Canadian Govt.
@amankhakh4649
@amankhakh4649 2 месяца назад
No scam
@amarjitsingh3090
@amarjitsingh3090 2 месяца назад
Mainu ta lagda jehrhe punjabi parent's ne apni hakk sach di sari jindagi di kmayi laa k bache canada bheje k uhna da changa future ban sake...apniya jameena takk vech dittiya...uhna perant's di badduaa ne canada nu lai laina..j kar uhna de bachiya nu tabaah kar te canada govt. Ne...kidda vapis chale jaan student's...kinna paisa khadha canada govt. Ne study de naam te...kinniya kinniya mottiya feesa rakhiya aa ehna ne....paise batorr k hun kehnde tusi vapis chale jayo kiyu..??? Dujje paase ik thore jehe paise la k visitor aunda..na koi canada govt. Nu uhdi koi den aa..aaake refuzi laganda te tusi uhnu PR de naal naal hor facilities v dende aa...hadd aa yr.....STUDENTS NAAL SCAM NA KARO BHAI WAHEGURU TON DARRO..
@ChetvarinderKaur
@ChetvarinderKaur 2 месяца назад
Lots of thax sir sab lae ek trh the neaa karna chahida mera betta ek ha oh vi Canada five year toa ha mera husband the death ho gae mera ta ek he betta ha
@mukesharora3922
@mukesharora3922 2 месяца назад
Sukhi rho
@PreetSingh-dj4un
@PreetSingh-dj4un 2 месяца назад
Canadian Army vich bharti ho Jana, ag le sall Khulna jani a.PR ose waqat.
@gurjitkaur2259
@gurjitkaur2259 2 месяца назад
😢😢😢
@KarmjeetKaur-jy3li
@KarmjeetKaur-jy3li 2 месяца назад
Jhada gea a onu nu ta Aea a Bess Hor na ava Koi Bess Aei taha shat Ho jagea Bess Hor Koi na ava
@sukhsandhu4405
@sukhsandhu4405 2 месяца назад
Canada sarkar pehlian noo pka kre . Sge ton visa na deve
@aammsingh806
@aammsingh806 2 месяца назад
Good flop canada
@ShivKumar-rc8lr
@ShivKumar-rc8lr 2 месяца назад
Bakwas
@GurdeepKaur-h3q
@GurdeepKaur-h3q 2 месяца назад
Veer ji tusi bhut bhut vdia gal kiti a ji
Далее