Тёмный

Canada ਭਰ 'ਚ ਆਪਣੇ ਨੌਜਵਾਨਾਂ ਨੂੰ ਸੰਦੇਸ਼ | ਕੱਢਾਂਗੇ ਹੱਲ !ਹਾਰ ਨਾ ਮੰਨਿਓ !  

PNCN
Подписаться 110 тыс.
Просмотров 27 тыс.
50% 1

Must Visit: pncn.ca/
Subscribe and Follow us on:
Facebook: / pncnetwork
You tube: @PNCN
Instagram: / . .
#CanadaNews #PNCNPunjabiNews #CanadaPunjabiNewsBulletin​​​​​​​​​​​​​​​​​​​​​​​​​​​​​​​​​​​​​​​ #CanadaPunjabiLatestNewsBulletin​​​​​​​​​​​​​​​​​​​​​​​​​​​​​​​​​​​​​​​ #CanadaLatestPunjabiNewsBulletin​​​​​​​​​​​​​​​​​​​​​​​​​​​​​​​​​​​​​​​ #Purneet​​​​​​​​​​​​​​​​​​​​​​​​​​​​​​​​​​​​​​​ #pncn
For Adv. Contact: Salespncn@gmail.com

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 194   
@SimratkaurBhangu
@SimratkaurBhangu День назад
ਸ਼ੁਕਰ ਹੈ ਵਹਿਗੁਰੂ ਜੀ ਦਾ ਕਿਸੇ ਨੇ ਤਾ ਬਚਿਆਂ ਦੀ ਗਲ ਕੀਤੀ ਧੰਨਵਾਦ ਭਾਈ ਨਰਿੰਦਰ ਸਿੰਘ ਜੀ ਵਾਹਿਗੁਰੂ ਚਾੜਦੀਕਲਾਂ ਬਖ਼ਸ਼ੇ
@dilmohansingh5989
@dilmohansingh5989 День назад
🎉❤ਭਾਈ ਬਹੁਤ ਵਧੀਆ ਕਰ ਰਹੈ
@armylover5546
@armylover5546 11 часов назад
ਸਹੀ ਗੱਲ ਆ ਜੀ.... ਨਹੀਂ ਤਾਂ ਹੱਥ ਧੋ ਕੇ ਬੱਚਿਆ ਦੇ ਪਿੱਛੇ ਪਏ ਕਈ
@Kuldeep_Singh_a
@Kuldeep_Singh_a День назад
ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਤੁਸੀਂ ਬੱਚਿਆਂ ਦੀ ਬਾਂਹ ਫੜੀ ਆ ਜੀ❤❤
@JaswinderKaur-rh9px
@JaswinderKaur-rh9px День назад
ਬਿਲਕੁਲ ਠੀਕ ਕਿਹਾ ਹੈ ਸਿੰਘ ਸਾਹਿਬ
@sharanjitdhesi3219
@sharanjitdhesi3219 День назад
ਸ਼ੁਕਰ ਹੈ ਵਹਿਗੁਰੂ ਜੀ ਦਾ ਕਿਸੇ ਨੇ ਤਾ ਨਿਆਣੇਆ ਦੀ ਗਲ ਕੀਤੀ
@rupinderkaur6338
@rupinderkaur6338 День назад
ਵਾਹਿਗੁਰੂ ਜੀ ਬਹੁਤ ਵਧਿਆ ਬੱਚਿਆ ਦੇ ਪ੍ਰਤੀ 🙏🙏
@KulwinderKaur-pv5pd
@KulwinderKaur-pv5pd День назад
, ਬਾਬਾ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਬਾਬਾ ਜੀ ਦਾ ਬੁਹਤ ਬੁਹਤ ਧੰਨਵਾਦ ❤❤
@sukhwinderkaur3682
@sukhwinderkaur3682 3 часа назад
ਧੰਨਵਾਦ ਵੀਰ ਜੀ ਸੋਡਾ ਤੁਸੀ ਬੱਚਿਆਂ ਨਾਲ ਖੜ੍ਹੇ ਜਿਹੜੇ ਬੱਚੇ ਏਧਰ ਆ ਗਏ ਉਹਨਾਂ ਨੂੰ ਪੱਕੇ ਕਰ ਦੇਣਾ ਚਾਹੀਦਾ ਹੋਰ ਬੱਚਿਆ ਨੂੰ ਬਲਾਉਣਾ ਬੰਦ ਕਰ ਦੇਣ ਨਹੀਂ ਤਾ ਬਹੁਤ ਘਰ ਬਰਬਾਦ ਹੇ ਜਾਣਗੇ ਮੇਰੀ ਹੱਥ ਬੰਨ ਕੇ ਬੇਨਤੀ ਆ ਜੀ
@nimratsidhu7523
@nimratsidhu7523 День назад
ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਗੱਲਾ ਕੀਤੀਆ ਦਾ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ ❤🙏🏼❤️🙏🏼❤️
@karmjitmaan322
@karmjitmaan322 День назад
ਬਹੁਤ ਬਹੁਤ ਧੰਨਵਾਦ ਵੀਰ ਜੀ
@Prince12-hm2io
@Prince12-hm2io День назад
ਬਹੁਤ ਬਹੁਤ ਧੰਨਵਾਦ ਵੀਰ ਜੀ ਬੱਚੀਆਂ ਵਾਰੇ ਗੱਲ ਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ
@gurwinderkaur7692
@gurwinderkaur7692 День назад
Waheguru Waheguru ji 🙏 🙌 maher kro ਬੱਚਿਆ ਤੇ🙏🙏🙏🙏🙏
@BsPannu-yw6nf
@BsPannu-yw6nf День назад
Great ho Khalsa ji
@navneetkaila3815
@navneetkaila3815 День назад
ਸਾਡੇ ਬੱਚੇ ਨੂੰ ਪੱਕੇ ਕਰਵਾ ਦਿਓ
@Parminderkaur-hm5re
@Parminderkaur-hm5re День назад
ਵਾਹਿਗੁਰੂ.ਭਲਾ.ਕਰੇ
@tejindersandhu7837
@tejindersandhu7837 5 часов назад
ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ ਜੀ
@maskeenjikatha5229
@maskeenjikatha5229 День назад
ਸ਼ੁਕਰ ਆ ਵਾਹਿਗੁਰੂ ਦਾ ਜਿਸ ਨੇ ਭਾਈ ਨਰਿੰਦਰ ਸਿੰਘ ਜੀ ਨੂੰ ਮਜਲੂਮਾਂ ਦੇ ਹੱਕ ਵਿਚ ਬੋਲਣ ਦੀ ਹਿੰਮਤ ਦਿੱਤੀ ਜਿਆਦਾਤਰ ਪ੍ਰਵਾਸੀ ਭਾਈਚਾਰਾ ਤਾਂ ਬਚਿਆਂ ਨੂੰ ਮਾੜਾ ਬੋਲਣ ਤੇ ਹੀ ਲੱਗਿਆ ਹੋਇਆ ਹੈ
@manjotbatth7956
@manjotbatth7956 10 часов назад
ਬੱਚਿਆਂ ਨੂੰ ਪੱਕੇ ਕਰਵਾ ਦੁ ਸਾਰੇ ਸਿਟੀਜਨ ਰਲ ਕੇ
@ਰਾਜਕਰੇਗਾਖਾਲਸਾ-ਠ2ਫ
ਖਾਲਸੇ ਚ ਰਬ ਵਸਦਾ। ਬਹੁਤ ਵਧੀਆ ਧੰਨਵਾਦ
@harbhajansinghmann7712
@harbhajansinghmann7712 9 часов назад
ਭਾਈ ਸਾਹਿਬ ਜੀ ਨੇ ਬਹੁਤ ਵਧੀਆ ਢੰਗ ਨਾਲ ਬਚਿਆਂ ਦੀਆਂ ਮੁਸਕਲਾ ਬਾਰੇ ਸਮਝਾਇਆ ਹੈ ਸਰਕਾਰ ਨੂੰ ਚਾਹੀਦਾ ਹੈ ਸਾਰੇ ਬੱਚੇ ਜੋ ਏਥੇ ਕਨੇਡਾ ਵਿੱਚ ਹਨ ਉਨਾ ਸਾਰਿਆ ਨੂੰ ਪਕੇ ਕਰਨਾ ਚਾਹੀਦਾ ਹੈ ਬਾਅਦ ਵਿੱਚ ਆਪਣੇ ਕਨੂੰਨ ਬਣਾ ਦਿਓ ਤਾਂ ਜੋ ਅਗੇ ਤੋਂ ਹਰ ਕੋਈ ਸੋਚ ਵਿਚਾਰ ਕਿ ਆਵੇਗਾ ਜੀ
@pritpalchahal3837
@pritpalchahal3837 День назад
ਸਿੰਘ ਸਾਹਿਬ ਜੀ ਦੇ ਵਿਚਾਰ ਬਹੁਤ ਹੀ ਵਧੀਆ ਨੇ 🙏
@jagroopsinghbassi1601
@jagroopsinghbassi1601 18 часов назад
ਬਹੁਤ ਵਧੀਆ ਸੋਚ ਵੁਹਿਗੁਰੂ ਜੀ
@baljindersanghera216
@baljindersanghera216 День назад
Very good 👍
@rajwindercheema6890
@rajwindercheema6890 20 часов назад
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@navneetkaila3815
@navneetkaila3815 День назад
Bhut bhut thanks sing Saab
@harbaxsingh4944
@harbaxsingh4944 День назад
ਧੰਨਵਾਦ 18:40
@armylover5546
@armylover5546 11 часов назад
ਸ਼ੁਕਰ ਆ ਵਾਹਿਗੁਰੂ ਦਾ ਐਵੇਂ ਦੇ ਬੁੱਧੀਜੀਵੀ ਵੀ ਹੈਗੇ ਆ ਜੋ ਸਮਝਦੇ ਆ ਕੈਨੇਡਾ ਜਾਣ ਵਾਲੇ ਸਾਰੇ ਅਮੀਰਜ਼ਾਦੇ ਨਹੀਂ ਬਹੁਤ ਚੰਗੇ future ਲਈ ਵੀ ਜਾਂਦੇ, ਸਰਕਾਰਾਂ ਦੇ ਤਪਾਏ ਵੀ ਜਾਂਦੇ ਆ..... ਵਾਹਿਗੁਰੂ ਬੱਚਿਆ ਤੇ ਮੇਹਰ ਭਰਿਆ ਹੱਥ ਰੱਖੇ 🙏🏻🙏🏻
@armylover5546
@armylover5546 11 часов назад
ਪਹਿਲੀ video ਜਿਸਦਾ thumbnail positive ਆ..... ਵਾਹਿਗੁਰੂ channel , reporter ਤੇ ਭਾਈ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ 🙏🏻🙏🏻
@sarbjeetkaur852
@sarbjeetkaur852 День назад
Thanks ji
@KkBawa-it7jk
@KkBawa-it7jk День назад
thx g
@GurdeepSingh-kx9ot
@GurdeepSingh-kx9ot 11 часов назад
ਖਾਲਸਾ ਜੀ ਪਾਤਸ਼ਾਹਾਂ ਦੇ ਪਾਤਸ਼ਾਹ ਬਾਜਾਂ ਵਾਲੇ ਤਾਜਾਂ ਵਾਲੇ ਰਾਜਾਂ ਵਾਲੇ ਸਾਜ਼ਾਂ ਵਾਲੇ ਦਾਤੇ ਆਪ ਜੀ ਦੇ ਸਿਰ ਤੇ ਆਪਣੇ ਦੋਨੋਂ ਹੱਥ ਆਪ ਜੀ ਦੇ ਸੀਸ ਤੇ ਰੱਖਣ, ਅਸੀਂ ਬਹੁਤ ਡਿਪਰੈੱਸ਼ਨ ਚ ਹਾਂ, ਬੱਚਿਆਂ ਨੂੰ ਲੰਬਾ ਸਮਾਂ ਹੋ ਗਿਆ ਮਿਲਿਆਂ ਕੁੱਝ ਕਰੋ ਖਾਲਸਾ ਜੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰਨਗੇ। ਸਾਡੀਆਂ ਸਾਰੀਆਂ ਸ਼ੁੱਭ ਦੁਆਵਾਂ ਆਪ ਜੀ ਨਾਲ ਹਨ ਜੀ।
@GurmeetKaur-c9d
@GurmeetKaur-c9d День назад
❤❤❤ very good.great ho baba ji❤❤❤
@ManjuBala-h1e
@ManjuBala-h1e 13 часов назад
Thanks
@SandeepKhattra
@SandeepKhattra День назад
Very nice interview thanks
@balpreetkaurkang837
@balpreetkaurkang837 День назад
Waheguru ji mehar kreo daata ji 🙏🙏
@ManmohanSingh-s2d
@ManmohanSingh-s2d День назад
Good job Singh saab
@maninderkaur8985
@maninderkaur8985 День назад
Thank you
@sukhmanpreetsingh1538
@sukhmanpreetsingh1538 День назад
Thx a lot
@KamalSingh-y8b
@KamalSingh-y8b 11 часов назад
Nice step to save our youth in Canada, everyone should admire it,my best wishes to brother may God bless him good health and prosperity
@balbirsingh175
@balbirsingh175 День назад
Vir ji tusi but good job and all commity de sewa kar rahe ho waheguru ji Mehar kare
@gursewakghuman7775
@gursewakghuman7775 День назад
Waheguru ji ka khalsa Waheguru ji ki fateh
@SukhwinderKaur-h2t
@SukhwinderKaur-h2t 9 часов назад
👍👍God bless you
@soniasharma2781
@soniasharma2781 День назад
Bilkul theek veer ji Thanku so much🙏🙏🙏🙏
@sweetysweety9269
@sweetysweety9269 День назад
Waheguru ji
@shashisharma1112
@shashisharma1112 День назад
Wahaguru jee bhut vadia kiha ji
@cjolly4620
@cjolly4620 День назад
Waheguru ji 🙏🙏
@harbanspandher779
@harbanspandher779 12 часов назад
Waheguru ji waheguru ji
@kuldipkaur6501
@kuldipkaur6501 5 часов назад
Well done veer ji
@ParminderKaur-yn9gy
@ParminderKaur-yn9gy День назад
Boht Boht Dhanvad ji Waheguru mehar kre ji 🙏🏻🙏🏻🙏🏻🙏🏻
@sharmakashmir9498
@sharmakashmir9498 День назад
Very good discussion ji
@kamaldhaliwal7399
@kamaldhaliwal7399 День назад
🙏🙏
@sharmakashmir9498
@sharmakashmir9498 День назад
Very good baba ji
@SukhdevSingh-mo3iy
@SukhdevSingh-mo3iy День назад
Very noble cause from Narinder Singh Ji, Mukh Sevadar
@KuljinderSingh-qk6lt
@KuljinderSingh-qk6lt День назад
Very good person pardhan ji
@surinderkaur1373
@surinderkaur1373 День назад
May God bless bhai sahib ji jug jug jivo bachian di help karo ji
@jaswindersingh-fd8ik
@jaswindersingh-fd8ik День назад
❤❤❤❤❤❤❤❤
@narinderjammu865
@narinderjammu865 День назад
Wahaguru ji
@PrabhjotKaur-nn9td
@PrabhjotKaur-nn9td День назад
👍 right
@jassbrar477
@jassbrar477 День назад
Right dear
@barinderkaur9963
@barinderkaur9963 День назад
Right veerji
@jaswant1976
@jaswant1976 День назад
Bahut vadia
@jagmeetsingh2458
@jagmeetsingh2458 14 часов назад
Well done sir
@CheemaCheema-or3ly
@CheemaCheema-or3ly День назад
Thx jl
@jagroopmann2606
@jagroopmann2606 День назад
Bhai saab nu salute hai g
@partapsingh-vl6yd
@partapsingh-vl6yd День назад
Good job 👏
@jagdishraj7565
@jagdishraj7565 День назад
Really talking sir good job blessings to 🙏🙏
@rajinderkaur6887
@rajinderkaur6887 День назад
Thx pncn news Chanel 🙏🏻🙏🏻🙏🏻
@shakuntlajolly9830
@shakuntlajolly9830 День назад
Tusi sahi gal kiti h wahe Guru ji
@pawandeepsingh7474
@pawandeepsingh7474 23 часа назад
Waheguru ji sukar aa koi ta apne lai boleya 🙏🏻
@charanjeetkaur4806
@charanjeetkaur4806 День назад
🙏
@jassjhutty1659
@jassjhutty1659 День назад
Bhot vadia 🙏🙏🙏🙏🙏🙏
@rupinderkaur6338
@rupinderkaur6338 День назад
Wahe guru ji 🙏🙏🙏🙏🙏
@parmindersingh-np5rj
@parmindersingh-np5rj День назад
Thanks baba g 🙏🙏🙏🙏🙏
@CharnjeetKaurSidhu-y6v
@CharnjeetKaurSidhu-y6v День назад
Jo students bula laye ne uhna nu adjust kita jave hor visa two years li band kita jave ta jo students na maran
@JasvirKaur-jf4ss
@JasvirKaur-jf4ss День назад
vauht vadia job khalsa ji wahiguru ji kirpa banai rakhn
@balkarsingh3140
@balkarsingh3140 23 часа назад
Waheguru ji Mehar bnai rakhan ji ❤❤❤
@sarabjitkaur8488
@sarabjitkaur8488 День назад
🙏🙏🙏🙏
@Dalwindersingh-c4n
@Dalwindersingh-c4n День назад
Whaeguru Ji
@harjitkaur6155
@harjitkaur6155 День назад
Tuci bilkul sahi kaha students the halp karo students bohot mehnat karde a kuj hi karb a
@lakhvirratty9828
@lakhvirratty9828 День назад
🙏🏻🙏🏻🙏🏻🙏🏻🙏🏻
@navpreetsingh661
@navpreetsingh661 День назад
Very good babaji
@GurpreetKaurGill-u2o
@GurpreetKaurGill-u2o День назад
Thank you,singh,Saab,ji
@jaishrirana8416
@jaishrirana8416 22 часа назад
Great job sir
@inderjitkandra345
@inderjitkandra345 День назад
thankyou babaji
@ashasaini1566
@ashasaini1566 День назад
Bilkul sahi kiha ji Waheguru ji mehar karruge
@jagdishrandhawa9668
@jagdishrandhawa9668 День назад
Waheguru ji hamisha mehar bhaira hath rakhna bachia te ❤
@RajeshKumar-sj1ee
@RajeshKumar-sj1ee День назад
Great work G
@Rajni-zs8rl
@Rajni-zs8rl День назад
Baba ji tuhada bhoht thankyou
@DarshanKaur-xi6on
@DarshanKaur-xi6on День назад
Bhut vadia ji 🙏🙏
@swarnsingh3443
@swarnsingh3443 День назад
Thank baba ji
@sahibbhari2807
@sahibbhari2807 День назад
Good jod singh saab
@sunnycanada1326
@sunnycanada1326 17 часов назад
🙏🏻🌸
@kuldeepkaur6738
@kuldeepkaur6738 День назад
Sukar. Tuse good sohea. Thanks
@ajmerdhillon3013
@ajmerdhillon3013 21 час назад
Very good effort
@balwinderkaurbalwinderkaur6032
Waheguru ji da sukar hai
@nirmalkanta7498
@nirmalkanta7498 День назад
Tuhada food bank kithy hai veer ji
@Jaskge
@Jaskge День назад
❤❤❤
@ManjeetSharma-v7u
@ManjeetSharma-v7u День назад
Thanks baba ji very very Thanks ji
@HarimailsinghMundi
@HarimailsinghMundi День назад
P n c n ਸੱਤ ਸ਼੍ਰੀ ਆਕਾਲ ਜੀ
@avneetsandhu5799
@avneetsandhu5799 День назад
Right Sir
@dildarsingh8512
@dildarsingh8512 День назад
Good sardar sahib bhut wadhiae Kum ker rehe ho waheguru ji aap ji de lambi age de kamna kerda ha
@JasvirKaur-jf4ss
@JasvirKaur-jf4ss День назад
vhut vadia vichar ne thode pardan.ji insaniat aje.v jinda aa rb.vsda eho j.loka ch🙏👍
Далее
Million jamoasi - Sportsmenka bilan uchrashuv
15:05
Просмотров 903 тыс.
When Khabib dropped Conor McGregor 👀 #nocommentary
00:59