Тёмный

ਕੈਨੇਡਾ ਭੇਜੀ ਪਤਨੀ ਪਿੱਛੇ ਜਾਣ ਦੀ ਐਨੀ ਕਾਹਲੀ ਕੀਤੀ ਕਿ ਪੈ ਗਿਆ ਰੌਲਾ  

BASSI SHOW TORONTO
Подписаться 464 тыс.
Просмотров 123 тыс.
50% 1

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 262   
@sarbjeetchahal297
@sarbjeetchahal297 2 года назад
ਬਾਸੀ ਸਾਹਬ ਲੜਕਾ ਬਹੁਤ ਮੁਸ਼ਕਲ ਨਾਲ 10 ਪੜਿਆ ਲੜਕੇ ਨੂੰ ਗੱਲ ਦਾ ਜਵਾਬ ਨਹੀਂ ਦੇਣਾ ਆ ਰਿਹਾ
@charanjitsingh4388
@charanjitsingh4388 2 года назад
ਵਹਿਗੁਰੂ ਜੀ ਮੇਹਰ ਕਰੋ ਜੀ।। ਪੰਜਾਬੀ ਕੁੜੀਆਂ ਮੁੰਡਿਆ ਨੂੰ ਸਮੱਤ ਬੱਖਸੋ ਜੀ ਇਹ ਕਿਧਰ ਨੂੰ ਤੁਰ ਪਏ ਹਨ। ਗੁਰੂ ਗ੍ਰੰਥ ਸਾਹਿਬ ਨਾਲ ਫੇਰੇ ਲੈਕੇ ਮੁਕਰ ਜਾਂਦੇ ਹਨ । ਗੁਰੂ ਜੀ ਦਾ ਵੀ ਭੈ ਨਹੀਂ ਖਾਦੇ।
@sarabjeetkaur1529
@sarabjeetkaur1529 2 года назад
PQ Loq
@HarmanSingh-kq8ud
@HarmanSingh-kq8ud 2 года назад
Fere ni lava in sikhism
@trend_boutique201
@trend_boutique201 2 года назад
🙏🏻
@Sidhumossewalafan1
@Sidhumossewalafan1 2 года назад
Sidu saab good work about bassi de bejti karn lai
@trend_boutique201
@trend_boutique201 2 года назад
🙏🏻
@lavishabector3945
@lavishabector3945 2 года назад
ਕੁੜੀਏ ਤੂ ਗਲਤ ਕਰ ਰਹੀ ਹੈ ਗੁਰਸਿੱਖ ਹੋਕੈ
@Jagjeet-kaur57
@Jagjeet-kaur57 2 месяца назад
ਕਿਨ੍ਹਾਂ ਸੋਹਣਾ ਮੁੰਡਾ
@gurdeepgahir1914
@gurdeepgahir1914 2 года назад
Sidhu Saab great
@Travelindia85
@Travelindia85 Год назад
ਮੁੰਡੇ ਨਾਲ ਧਕਾ ਹੋਇਆ ,ਵਿਆਜੀ ਪੈਸੇ ਲਾ ਕੇ ਭੇਜਿਆ
@PB32-PB32
@PB32-PB32 2 года назад
Dummale waleyan da haal dekhlo. Ena warge rodde bande nu banda ni samjde.
@VeerpalKaur-gs4mg
@VeerpalKaur-gs4mg 2 года назад
Guru Granth Sahib de hazoori wich viah kar-wa-k dumalla Penn-k doosriyan de paise Dakar -k hun mukkar gai.
@trend_boutique201
@trend_boutique201 2 года назад
🙏🏻
@luckysidhu1952
@luckysidhu1952 2 года назад
ARRANGE MARRIAGE TOO PEHLA KIWE RELESTION BNN SAKDE NE
@singhgagandeep955
@singhgagandeep955 2 года назад
Tharki wa saala
@gurpreetdeo5945
@gurpreetdeo5945 2 года назад
bassi ne aapni vaari bnaale hone
@mylife3806
@mylife3806 2 года назад
ਸਾਰਾ ਰੋਲਾ ਹੀ ਵੀਜ਼‌ ਨਾ ਔਣ ਦਾ
@dashingjatt7007
@dashingjatt7007 2 года назад
changa kita ni bula rhi ehna dumb bnda canada ch aa k kruga v ki
@atamjitsinghsahota4591
@atamjitsinghsahota4591 2 года назад
Tuci Sidi aasal gl pucho ki wife nu kehri car ch gye c, hug kita c, lady koi naal c airport chadn vele , sirrrrra bakwaaaaasssss krde
@mangatfitness1953
@mangatfitness1953 2 года назад
Educated bano,apne dum te bahar jao.Ehna bandrian ne taan kuch vi pallay nahin pauna.
@Sonam_sharma
@Sonam_sharma 2 года назад
❤️😍
@manjindarsingh648
@manjindarsingh648 2 года назад
Munda v sira da fuddu a
@ManjitSingh-nc7dy
@ManjitSingh-nc7dy Год назад
ਰਲੈਸਨ ਪੁਛ ਕੇ ਤਾਂ ਟਾਇਮ ਖਰਬ ਕਰਦੇ ਓ ਬਾਸੀ ਜੀ ਚੰਗਾ ਨੀ ਲੱਗਦਾ
@HarjinderBhullar6076
@HarjinderBhullar6076 2 года назад
ਬਾਸੀ ਉਝ ਦੂਜਿਆਂ ਨੂੰ ਆਖਦਾ,ਆਪ ਬਾਸੀ ਮਤੀਰੇ ਵਰਗੇ ਸਿਰ ਵਾਲਾ ਪਾਣੀ ਚ ਡਾਂਗਾਂ ਭੁੱਬਲ ਚ ਘੇਸਲੇ ਗਾਜਰਾ ਚ ਗਧਾ ਵਾੜੀ ਜਾਂਦਾ ਰਹਿੰਦਾ, ਕਹਿੰਦੀ ਟ੍ਰੇਨ ਤੇ ਗ ਏ ਸੀ ਜਾਂ ਗੱਡੀ ਤੇ, ਜਿਸ ਤੇ ਮਰਜੀ ਜਾਣ ਦਿੱਲੀ ਪਹੁੰਚ ਗਏ,ਬਾਸੀ ਆਪਣੇ ਆਪ ਨੂੰ ਸੁਪਰੀਮ ਕੋਰਟ ਦਾ ਜੱਜ ਸਮਝਦਾ, ਬਿਨਾਂ ਕਿਸੇ ਗੱਲ ਤੋਂ ਮੁੰਡਿਆਂ ਦੀ ਬੇਜਤੀ ਕਰਦਾ
@gurpreet4186
@gurpreet4186 2 года назад
bassi di bund kuttan ali aa bai 🤣🤣
@navjot473
@navjot473 2 года назад
ਹਰਜਿੰਦਰ ਜੀ ਤੁਸੀ ਸਹੀ ਕਿਹਾ ਲੋਕ ਵੀ ਆਪਣੀ ਬੇਜ਼ਤੀ karvon ਆ ਜਾਂਦੇ ਆ ਪਤਾ ਨੀ ਅੱਜ ਤੱਕ ਕਿਸੇ ਨੂੰ ਇਨਸਾਫ਼ ਮਿਲੇਆ ਵੀ ਆ ਜਾ ਨਈ ਬਾਸੀ ਜੀ ਪਜ ਪਜ ਪੈਂਦੇ ਆ ਮੁੰਡੇ ਨੂੰ
@HarjinderBhullar6076
@HarjinderBhullar6076 2 года назад
@@navjot473 ਜਦੋਂ ਬੇਟਾ ਬਾਸੀ ਬਿਨਾਂ ਕਿਸੇ ਗੱਲ ਤੋਂ ਮੁੰਡੇ ਜਾਂ ਕੁੜੀ ਨੂੰ ਭੱਜ ਭੱਜ ਕੇ ਪੈਦਾ ਮੈਨੂੰ ਬਹੁਤ ਗੁੱਸਾ ਆਉਂਦਾ, ਸਿੱਧੂ ਬਾਈ ਸਹੀ ਗੱਲ ਕਰਦਾ ਨਰਮ ਸੁਭਾਅ ਦਾ ਬੰਦਾ,ਬਾਸੀ ਅੱਗ ਦੀ ਨਾਲ ਆ
@navjot473
@navjot473 2 года назад
@@HarjinderBhullar6076 hnji ਸਿੱਧੂ ਵੀਰ ਤਾਂ ਹਰ ਵਾਰ ਬਹੁਤ ਸੋਹਣੀ ਤੇ ਬੱਜਨਦਾਰ ਗੱਲ ਕਰਦੇ ਆ ਏਨਾ ਟਾਈਮ ਹੋ ਗਿਆ ਬਾਸੀ ਜੀ ਨੂੰ ਸ਼ੋ ਚਲੋਂਓਦਿਆ ਪਰ ਜੋਂ ਪਿਆਰ ਸਿੱਧੂ ਵੀਰ ਨੂੰ ਮਿਲਿਆ ਜੰਨਤਾ ਦਾ ਇੰਨਾ ਬਾਸੀ ਜੀ ਨੇ ਹਾਸਿਲ ਨਈ ਕੀਤਾ ਗੱਲ ਕੀ ਸਿਰਫ਼ ਏਕ ਬੌਲੀ ਕਰਕੇ
@trend_boutique201
@trend_boutique201 2 года назад
🙏🏻
@gurpreetbrar9025
@gurpreetbrar9025 2 года назад
ਬਾਸੀ ਜੀ ਕਿਓਂ ਭੋਰੀ ਜਾਂਦੇ ਹੋ ਅਗਲੇ ਮਸਾਂ ਪੈਸੇ ਇਕੱਠੇ ਕਰ ਕੇ ਕੈਨੇਡਾ ਪਹੁੰਚ ਰਹੇ ਨੇ ਇਥੇ ਆ ਕੇ ਨਿੱਕੀ ਜਿਹੀ ਗੱਲ ਪਿੱਛੇ 30 ਲੱਖ ਮਿੱਟੀ ਹੋ ਜਾਵੇ ਤਾਂ ਤੁਸੀਂ ਭਰੋ ਗੇ ਆਪਣੀ ਜੇਬ ਵਿੱਚੋਂ ? ਤੁਸੀਂ ਤਾਂ 50 ਸਾਲ ਦੇ ਕੈਨੇਡਾ ਆ ਕੇ ਸ਼ੈਸ਼ਨ ਜੱਜ ਬਣੇ ਬੈਠੇ ਹੋ ਲੋਕਾਂ ਦੇ ਹਾਲਾਤਾਂ ਨੂੰ ਸਮਜੋ ਪਹਿਲਾਂ ਰੋਟੀ ਦਾ ਜੁਗਾੜ ਚਾਹੀਦਾ ਨਾ ਕੇ ਕਾਨੂੰਨ,ਕਿਹੜਾ ਬਾਸੀ ਸ਼ੋ ਹੈ ਨਿਰਾ ਬਾਂਦਰ ਕਿੱਲਾ ਹੈ
@pkd1305
@pkd1305 2 года назад
ਵੀਜ਼ਾ ਆਏ ਤੋਂ ਕੁੜੀਆਂ ਦੀਆਂ ਅਵਾਜ਼ਾਂ ਬਦਲ ਜਾਂਦੀਆਂ ਜੇ ਪੰਜਾਬ ਚ ਨੋਕਰੀਆ ਮਿਲਣ ਹਾਲਾਤ ਠੀਕ ਹੋਣ ਮੁੰਡੇ ਕਿਉਂ ਇਹਨਾਂ ਬੇਵਕੇਫਾ ਬੇਈਮਾਨਾਂ ਸਿਰ ਤੇ ਪੱਟਕਾ ਬੱਨਿਆ ਆ ਕੇ ਮੁੱਕਰ ਜਾਂਦੀਆਂ ਕਿਉਂ ਮੁੰਡੇ ਆਲੇ ਫ਼ੀਸਾਂ ਭਰਦੇ ਹਨ ਫੜਕੇ ਡਿਪੋਟ ਕਰੋ ਬਾਸੀ ਤੁਸੀਂ ਡਿਪੋਟ ਕਰਵਾ ਸਕਦੋ ਹੋ ਐਨਾ ਰੋਲਾ ਪਾਉਣ ਦੀ ਲੋੜ ਨੀ ਗੁਰੂ ਗ੍ਰੰਥ ਸਾਹਿਬ ਅੱਗੇ ਲਾਵਾ ਲੈ ਕੇ ਝੂਠ ਬੋਲਦੀਆਂ
@ਬੱਲੇਬੱਲੇ-ਨ7ਸ
@ਬੱਲੇਬੱਲੇ-ਨ7ਸ 2 года назад
ਜਾਹ ਉਏ ਮੂਰਖਾ ਉਹ ਤਾਂ ਸਭ ਕੁਝ ਮੰਨ ਗਈ ਲੈ ਜੂਗੀ ਤੈਨੂ ਪਰ ਇੱਕ ਗੱਲ ਸਮਝ ਆ ਗਈ ਤੂ ਉਹਦੇ ਲੈਕ ਨਹੀਂ
@trend_boutique201
@trend_boutique201 2 года назад
🙏🏻
@MB-uv4qu
@MB-uv4qu 2 года назад
20.45 Bassi bina vaja toh Jasveer teh allegation (married/unmarried) lawanday, story twist karday han, making no sense at all. The girl's nature is very nice, whatever the case is. Sidhuji nay baut vadiaya gal Jaspal nu kahi. Bassi is so confused, calm down. Jasveer, Beti very nice, Wahiguruji tuhanu baut kushiaya dayn🙏🏻
@Travelindia85
@Travelindia85 Год назад
ਮੁੰਡਾ ਤਾ ਆਪੇ ਗਲਤ ਹੋਣਾ ਜਿਸਨੇ 30 ਲਖ ਲਾ ਕੇ ਕਨੇਡਾ ਭੇਜ ਦਿੱਤੀ
@sandeepghotra256
@sandeepghotra256 2 года назад
munda lolad a ta hi shadeyia kudi ne
@jazzyGill0666
@jazzyGill0666 2 года назад
ਨਿਕੰਮੇ ਲੋਕ ਕੈਨੇਡਾ ਜਾਣਾ ਬੱਸ ਦਸਵੀਂ ਵਿੱਚ ਵੀ ਵਿੱਚ ਮੁਸ਼ਕਲ ਨਾਲ ਪਾਸ ਹੋਇਆ ਹੋਣਾ ਜਾਣਾ ਕੈਨੇਡਾ visa ਲੱਗ ਜਾਂਦਾ ਦਾ ਕੁੜੀ ਬਹੁਤ ਚੰਗੀ ਸੀ ਕੰਜ਼ਰ ਲੋਕ
@trend_boutique201
@trend_boutique201 2 года назад
🙏🏻
@Sonam_sharma
@Sonam_sharma 2 года назад
❤️😍
@lakhwindersingh3418
@lakhwindersingh3418 2 года назад
Paise 20-25 lakh kudi waale aap kyu ni londe j munde nkame aa????
@Sonam_sharma
@Sonam_sharma 2 года назад
@@lakhwindersingh3418 ❤️❤️
@sonubajwa2108
@sonubajwa2108 6 месяцев назад
Sahi galh ai bro
@perfumeformulation1780
@perfumeformulation1780 2 года назад
Bassi vi bahut vadda Bijju hai. Kudi di gal hi nahi sunda. Apni bhori janda
@Travelindia85
@Travelindia85 Год назад
ਕੁੜੀ ਝੂਠ ਬੋਲਦੀ ਹੈ ਫਾਰਮ ਸਭ ਨੂੰ ਮਿਲਦਾ ਜਿਵੇਂ ਕੇ ਬਾਸੀ ਸਾਬ ਬੋਲ ਰਹੇ, ਇਸਨੇ ਭਰਿਆ ਹੀ ਨੀ ਹੋਣਾ
@harvindersingh9448
@harvindersingh9448 2 года назад
ਖੁਹੰਡੇ ਨੂੰ ਰਿਲੇਸ਼ਨ ਦਸੋ ਕਿਵੇ ਬਣੇ ਕਦੋ ਬਣੇ ਵਾਹ ਬਾਸੀ ਰੇਡੀਉ
@Sonam_sharma
@Sonam_sharma 2 года назад
❤️😍
@Travelindia85
@Travelindia85 Год назад
ਕਾਰਵਾਈ ਹੋਣੀ ਚਾਹੀਦੀ ਹੈ ਇਮੀਗ੍ਰੇਸ਼ਨ ਨੂੰ ਕਿਓ ਨੀ ਦਸਿਆ ਕੇ ਮੈਂ ਵਿਆਹ ਕਰਵਾ ਕੇ ਆਈ ਹਾਂ
@kaumdeheere6148
@kaumdeheere6148 2 года назад
ਯਾਰ ਬਾਸੀ ਇਕ ਨੰਬਰ ਦਾ ਗੰਧਾਂ ਏ ਕਿਸੇ ਦੀ ਗੱਲ ਸੁਣ ਨਹੀਂ ਆਪਣੀਆਂ ਹੀ ਮਾਰੀ ਜਾਂਦਾ। ਮੇਰੇ ਸਾਬ ਨਾਲ sidhu Show kre jdya vdya ho gya.
@allsalution1947
@allsalution1947 2 года назад
ਇਹ ਕੰਜਰ ਪਹਿਲਾਂ ਰਿਲੇਸ਼ਨ ਤੇ ਆ ਜਾਂਦਾ ਹੈ
@Travelindia85
@Travelindia85 Год назад
ਆ ਜੋ ਵਿਦਵਾਨ ਬੋਲ ਰਹੇ ਆ ਜੇ ਇਹਨਾ ਦੇ ਮੁੰਡੇ ਨਾਲ 30 ਲਖ ਦਾ ਧੋਖਾ ਹੋਇਆ ਹੁੰਦਾ ਫਿਰ
@kamaljitkaur2707
@kamaljitkaur2707 2 года назад
ਲੜਕੇ ਨੂੰ ਇੰਗਲਿਸ਼ ਪੂਰੀ ਤਰਾਂ ਸਮਝ ਨਹੀਂ ਲੱਗਦੀ
@horsesearchers6188
@horsesearchers6188 2 года назад
ਕੁੜੀ ਸਹੀ ਗੱਲ ਕਰਦੀ ਪਈ. ਮੁੰਡੇ ਨੂੰ ਯਕੀਨ ਨੀ ਕੁੜੀ ਤੇ ਵਿਚੋ ਗੱਲ ਏਹ ਆ. ਮੁੰਡੇ ਨੂੰ ਏਹੀ ਲੱਗਦਾ ਮੈਂ ਪੈਸੇ ਲਗਾਏ ਆ ਕੈਨੇਡਾ ਮੈਂਨੂੰ ਪਤਾ ਨੀ ਸਪਾਂਸਰ ਕਰਨਾ ਯਾ ਨਹੀਂ ਕੁੜੀ ਨੇ ਯਕੀਨ ਉੱਠ ਗਿਆ ਮੁੰਡੇ ਦਾ. ਮੈਂਨੂੰ ਤੇ ਲੱਗਦਾ ਮੁੰਡੇ ਨੂੰ ਕੁੜੀ ਨਾਲੋ ਜਿਆਦਾ ਕੈਨੇਡਾ ਦਾ ਖਿਆਲ ਆ ਕੇ ਕਿਸੇ ਤਰ੍ਹਾਂ ਕੈਨੇਡਾ ਵਿਚ ਚੱਲ ਜਾਵਾਂ
@raghbirsingh6192
@raghbirsingh6192 2 года назад
Beta dhirj rakh kudi tainu bulaa lao time lag sakda.
@harvindersingh9448
@harvindersingh9448 2 года назад
ਸਿੱਧੂ ਜੀ ਤੁਸੀ ਸ਼ੌਅ ਕਰੋ ਅਲੱਗ ਰੇਡੀਓ ਸਟੇਸ਼ਨ ਖੋਲੋ ਪਲੀਜ ਹੁਸ਼ਿਆਰਪੁਰ 💚🙏❤
@Sonam_sharma
@Sonam_sharma 2 года назад
❤️😍
@gurdeepgahir1914
@gurdeepgahir1914 2 года назад
Sidhu bassi nalo vadia bolda
@HarwinderSingh-st7zk
@HarwinderSingh-st7zk 2 года назад
Bassi hun retirement lele dimag hill gea tera
@trend_boutique201
@trend_boutique201 2 года назад
🙏🏻
@horsesearchers6188
@horsesearchers6188 2 года назад
ਮੁੰਡੇ ਨੂੰ ਗੱਲ ਹੀ ਨੀ ਕਰਨੀ ਆਉਂਦੀ ਕਿੱਦਾਂ ਕਰਨੀ ਗੱਲ
@dashingjatt7007
@dashingjatt7007 2 года назад
canada nu spouse da v IELTS test krana chahida band requirment 5.5 rkh do eho jhe munde ohne joge v ni ..aape fraud vyah hone bnd hojaane
@taranpreet6272
@taranpreet6272 2 года назад
Bilkul sahi a pr Ik gal hor v. a k jehdiya kudiya eda krdiya hna ja k v jehde ohna te jkin krke bahr ohna nL Rehn lag jande a ohnA nu pta ni lagda v Jehdi kudi Apne husband nu dhokha de k Sade nal rehdi a oh sanu v ta dhokha de hi sakdi a
@dashingjatt7007
@dashingjatt7007 2 года назад
@@taranpreet6272 ohde cho mostly fun shun wale hunde koi murakh hi hou jo vyah kran di sochega eho jhiya naal
@taranpreet6272
@taranpreet6272 2 года назад
@@dashingjatt7007 Hanji eh v gal a pr ehna nu v sochna chahida v ohna de paise lon krke hi Aci ithe aiya a v ohda v sochiye hun aukha ajj kal de loka da
@dashingjatt7007
@dashingjatt7007 2 года назад
@@taranpreet6272 ehna sochan lg jaan ta roula hi kis gal da hai
@gurpreetdeo5945
@gurpreetdeo5945 2 года назад
mere ta 6.5 ne ji fr v 2 refusals ne India vich hi betha ptanii rabb kdo suni 😞
@sonubajwa2108
@sonubajwa2108 6 месяцев назад
Menu lagda canadain ambecy ne munde nu swal pushe hongai,ihnu jwab nahi aia.
@Archanapatil129
@Archanapatil129 Год назад
Obviously girl married him for money otherwise why would she marry 10th pass boy..
@butasingh4752
@butasingh4752 Год назад
ਬਾਸੀ ਜੀ ਕੁੜੀ ਸਹੀ ਹੈ ਮੁੰਡਾ ਅਨਪੜ ਹੈ ਘਰਦੀਆ ਨੇ ਕੁੜੀ ਦਾ ਜਬਰਨ ਵਿਆਹ ਕੀਤਾ ਹੋਵੇਗਾ ਇਸ ਕਰਕੇ ਮੁੰਡਾ ਸਿਆਣਾ ਨਹੀ ਹੈ
@Jagjeet-kaur57
@Jagjeet-kaur57 2 месяца назад
ਜੇ ਮੁੰਡਾ ਅਨਪੜ੍ਹ ਹੈ ਬੋਰੀ ਨੋਟਾਂ ਦੀ ਲਗਾਈ ਆ ਮੁੰਡੇ ਵਾਲਿਆਂ ਨੇ
@DeepakSharma-ke9ex
@DeepakSharma-ke9ex 2 года назад
ਮੁੰਡਾ ਤਾਂ ਮੰਤਰੀ ਬਾਜੇਕੇ ਵਾਲਾ ਲੱਗ ਰਿਹਾ
@NarinderKaur-dw8of
@NarinderKaur-dw8of 2 года назад
Bakwas chenal he jine aapni badnami karoni te es chenal nal jur jawo kite
@punjabicomedyvideos1848
@punjabicomedyvideos1848 2 года назад
Bassi is a mad person show nai chlauna aunda inu bewkuf nu ... Sidhu is better than bassi
@baldevdhanota392
@baldevdhanota392 2 года назад
Bassi vi sala pura klann wa ,kalla klann hi ni khota da lann wa . Sala pushda idda jive FBI da director hove ,ghusse jamman kandha kamban
@kulbirsinghsandhu6472
@kulbirsinghsandhu6472 2 года назад
ਇਹ ਲੋਕ ਆਪਣੀ ਚਾਦਰ ਵੇਖ ਕੇ ਨਹੀਂ ਚਲਦੇ। ਬਾਦਵਿਚ ਰੌਂਦੇ ਹਨ ਹੁਣ ਵਿਆਜ ਮੰਗਦੇ ਹਨ
@pendumehkma1930
@pendumehkma1930 2 года назад
😂😂😂🙏
@J33TAA
@J33TAA 2 года назад
20:22 ਤੁਸੀ ਮੇਰੇ ਨਾਲ ਆਰਗੂ ਕਰ ਰਹੇ ਹੋ? 😂😂😂😂
@Asiandramas99
@Asiandramas99 2 года назад
He pretends to be serious, but comes out as a clown
@Travelindia85
@Travelindia85 Год назад
ਇੰਡੀਆ ਦਾ ਕਨੂੰਨ ਇਨਸਾਫ ਕਰੇਗਾ ਚਾਹੇ ਮੁੰਡਾ ਹੋਵੇ ਜਾਂ ਕੁੜੀ,
@ranachakkal1956
@ranachakkal1956 2 года назад
ਜਦ ਪੈਸੇ ਵਿਆਜ਼ ਤੇ ਲੈ ਕੇ ਲਾਏ ਸੀ ਜਦ ਨੀ ਪਤਾਂ ਸੀ ਵੀ ਇਹਦਾ ਵਿਆਜ਼ ਵੀ ਪੈਣਾਂ ਹੁਣ ਤੇਰੇ ਪੈਸੇ ਕੁੜੀ ਕਿਤੋਂ ਡਾਕਾ ਮਾਰਕੇ ਤਾਰਦੇ ਹੋਲੀ ਹੋਲੀ ਤੈਨੂੰ ਵੀ ਬਲਾਂ ਹੀ ਲੲਏਗੀ ਸਬਰ ਰੱਖ
@joginderkaur2775
@joginderkaur2775 2 года назад
ਸਬਰ ਦੀ ਘਾਟ ਐ।j karja chukia tan ki Canada ਪਹੁੰਚਣ ਤੇ ਹੀ ਤੇਰੇ ਕੋਲ ਪੈਸੇ ਆ ਜਾਣ ਗੇ ਏਥੇ ਵੀ ਬਹੁਤ ਮਿਹਨਤ ਕਰਨੀ ਪੈਣੀ a tan kite karja lathe ga
@Sonam_sharma
@Sonam_sharma 2 года назад
❤️❤️
@YG22G
@YG22G Год назад
ਬੱਚੀਏ ਵਾਹਿਗੁਰੂ ਤੇ ਭਰੋਸਾ ਰੱਖ।
@upadhl7732
@upadhl7732 2 года назад
ਬਾਸੀ ਸਾਹਿਬ ਇਸਨੂੰ HUG ਦਾ meaning ਨਹੀਂ ਪਤਾ, ਕੀ ਕਰੂ ਇਹ ਕਨੇਡਾ ਜਾਕੇ । ਲੜਕੀ ਬਿਲਕੁਲ ਸਹੀ ਆ, ਓਸ ਨੇ ਤਿੰਨ ਦਫ਼ਾ sponsor ਕੀਤਾ ਏਸ ਨੂੰ , ਵੀਜ਼ਾ ਨਹੀਂ ਮਿਲਿਆ ਲੜਕੀ ਦਾ ਕੀ ਦੋਸ਼, ਦਰਅਸਲ ਵੀਜ਼ਾ ਇਸ ਕਰਕੇ ਨਹੀਂ ਮਿਲਿਆ ਏਸ ਦੀ profile ਬਹੁਤ weak ਆ, matric ਕੀਤੀ ਆ, ਏਹ visa officer ਦੀ jurisdiction ਆ ਓਸ ਨੇ ਇਸ profile ਤੇ visa ਦੇਣਾ ਹੈ ਕਿ ਨਹੀਂ , ਲੜਕੀ ਦਾ ਕੋਈ ਕਸੂਰ ਨਹੀਂ ।
@Sonam_sharma
@Sonam_sharma 2 года назад
😍❤️
@harvindersingh9448
@harvindersingh9448 2 года назад
ਕੁੜੀ ਸੱਚੀ ਲੱਗਦੀ ਆ
@Gaggu-zo4zf
@Gaggu-zo4zf 2 дня назад
ਦਮਾਲੇ। ਤੇ। ਦਾਗ।। ਲੱਦੇ, ਲੋਕ, ਪਾਪੀ
@satgursingh5648
@satgursingh5648 2 года назад
Eda tu saleya judge lagya hoya fuddu bnayi janda dunia nu sala time kharab karn da.
@buckleup1465
@buckleup1465 2 года назад
Eh munde nu hun dukh iss gaal da ke paise laate hun visa ehda lagda nai Te main kudi te ilzaam lagake paise kadwala Fuddu janta
@ManjitSingh-nc7dy
@ManjitSingh-nc7dy Год назад
ਬਾਸੀ ਇਹ ਤਰਾਕਾ ਤੇਰਾ ਗੱਲਤ ਓ
@raghbirsingh6192
@raghbirsingh6192 2 года назад
ਅੱਜ ਕੁੜੀ ਠੀਕ ਆ ਮੁੰਡਾ ਤਾਂ ਲੱਲੂ ਲਗਦਾ ਬਾਸੀ ਸਾਬ ਕੁਝ ਪੁਛਦੇ ਆ ਇਹ ਕੁਝ ਹੋਰ ਕਿਹ ਰਿਹਾ।
@trend_boutique201
@trend_boutique201 2 года назад
🙏🏻
@PuarSingh-x1u
@PuarSingh-x1u 8 месяцев назад
Bassi tusi heje v sarhi pah k ghumdeo raat nu ?? Bai sippy gill ne bohot kahania dasia tuhadia kenda Bassi love Kabadi player ❤❤ 😂😂😂😂😂😅
@bhajank6195
@bhajank6195 2 года назад
Bring Sidhu to the chair. What’s the point of asking ‘relation pehli raat bnnea cga?’ Ehe banda hillea wa aa … Bassi headquarters… bassi radio show aa ..
@punjabidecenthulk784
@punjabidecenthulk784 2 года назад
Sab galat aa, ਕੁੜੀ nu ਕਿਉ keha ke ਇਮੀਗ੍ਰੇਸ਼ਨ te ja ke ਕਹੀ ke married ni aa, fer sala ਮੁੰਡੇ da visa ਕਿੱਦਾਂ ਲੱਗ jau
@GurpreetKaur-sq4kp
@GurpreetKaur-sq4kp 2 года назад
Immigration ale ni puchde airport te j student aunde a or Jdo marriage registered hi ni oh kive khndi married a ohna ne court marriage hi ni c krayi oh sirf thoda college and course vare hi puchde a
@jaswinderkaur-cy6dx
@jaswinderkaur-cy6dx 2 года назад
Bassi only tharki aa
@goply5933
@goply5933 2 года назад
Bassi mainu bander lgda kudi bilkul sahi ans de rahi a
@gurpreetmaangurpreetmaan3425
@gurpreetmaangurpreetmaan3425 2 года назад
putt loka nu sidha krn lyi eda gall karni paindi aa
@goply5933
@goply5933 2 года назад
@@gurpreetmaangurpreetmaan3425 acha mainu putt kehan ton pehla apni jnani tan sabh la 😆😆😆
@mangatrai5513
@mangatrai5513 2 года назад
Munda cirey da chawal.ta hi chawlaa maari jaanda.kudi sahi aa bilkul
@harwinderkaur5944
@harwinderkaur5944 2 года назад
Help ni kitti tu apna kam kita 😂
@AshokKumar-il1xq
@AshokKumar-il1xq 2 года назад
Bassi Give opportunity to Sindhu for hosting show
@gurwaraich2473
@gurwaraich2473 2 года назад
padya 10 te jana canada🤣🤣
@kamaljitkaur2707
@kamaljitkaur2707 2 года назад
ਕੁੜੀ ਸਹੀ ਹੈ
@ParamjitKaur-dw8zo
@ParamjitKaur-dw8zo 2 года назад
Sidhu bhai app changi sla dede ho
@sunnyverma9900
@sunnyverma9900 Год назад
eh kudia salia hana, hana, like like karn lag jandia 6 months ch hi 😂
@gurpreetmaangurpreetmaan3425
@gurpreetmaangurpreetmaan3425 2 года назад
visa refuse hon da karn munda lol aa
@preetsomal9483
@preetsomal9483 2 года назад
Eh uneducated munda kudi nu badnaam karda
@RanjitSingh-zh4ty
@RanjitSingh-zh4ty 2 года назад
Eh te munda fuddu japda sorry.
@manjindarsingh648
@manjindarsingh648 2 года назад
Bassi kudi di gl e ni sunda
@BALWINDERKUMARFUL
@BALWINDERKUMARFUL 2 года назад
Bassi sala Pagal ho gia
@SanjeevSharma.72
@SanjeevSharma.72 2 месяца назад
Please stop your vehicle 🚗 😂😂😂😂
@rajrani8172
@rajrani8172 2 года назад
Jina chir munde aapne future lai aap serious nhi hunde ih km edan hi chlda rehna pese di poudi Chad k Canada ni phonch skde
@ramsandhu1091
@ramsandhu1091 2 года назад
Ryt a g
@taranjitsingh3592
@taranjitsingh3592 2 года назад
Right Dear
@msBali222
@msBali222 Год назад
Munde nu English da ik lafaz nahi samjh aandi
@atamjitsinghsahota4591
@atamjitsinghsahota4591 2 года назад
Ki aaa yr tuci case solve krde o k mazaak udoune ho
@preetnoor8759
@preetnoor8759 2 года назад
Kuri jhooth boldi a .inmigration har bande nu form dinde ne
@kirandeepkaur2257
@kirandeepkaur2257 2 года назад
Pr mai jdo german ayi othe immigration wale koi form nhi dindi
@preetnoor8759
@preetnoor8759 2 года назад
Agar form nahi dita computer ch entry kiti howegi .
@GurpreetKaur-sq4kp
@GurpreetKaur-sq4kp 2 года назад
Is form vich oh marital status kuch ni puchde oh student visa te ayi c visa viah hon toh phla ayea marriage register ni c or doosri gl Jdo ohne vaad court marriage kra k work permit and CRA te update krta that’s ok because airport ale student toh sirf college and course baare puchde munde nu chihida sver kre bcz time lgda
@pappucharlie
@pappucharlie 2 года назад
Kugu ja lagda Munda samaj ni ondi ehnu gallan di
@gurpreetdeo5945
@gurpreetdeo5945 2 года назад
eh ta baasi saab nu serious i nyi leh riha c shuru vich car driving kr riha c hahaha so nonsense
@JG-ts8px
@JG-ts8px 2 года назад
Bassi apne kann saaf krao tenu gal ni sundi.
@mycannalsandhu3299
@mycannalsandhu3299 2 года назад
In this case i agree with jasveer kaur ..
@micksingh792
@micksingh792 2 года назад
Bassi is going very rude those day.
@lakhvirkaur9761
@lakhvirkaur9761 2 года назад
Ehdy naalo ta bina amrit chky Vdea ny
@ouchiaoudariajatdia3028
@ouchiaoudariajatdia3028 2 года назад
Asl ch ehna dona nu koy shi gayed nhi milyea duji gl kudhi di koy glti nhi
@sarajmanes4505
@sarajmanes4505 2 года назад
Sat Shri Akal Ji Great Job Keep It Up Sidhu Saab Dear Bro God Bless You Long Life And Good Health Thanks Ji 🙏 🙏👌👌👍👍
@Sonam_sharma
@Sonam_sharma 2 года назад
❤️😍
@arshdeep2394
@arshdeep2394 2 года назад
kuri ok a tu he sand aa mama
@kulbirsinghsandhu6472
@kulbirsinghsandhu6472 2 года назад
ਬੇਵਕੂਫ ਲੋਕ ਬਾਸੀ ਜੀ ਓਹਨਾ ਦਾ ਕੰਮ ਕਰ ਰਹੇ ਹਨ ਉਹ ਗੱਡੀ ਚਲਾ ਰਿਹਾ ਹੈ
@trend_boutique201
@trend_boutique201 2 года назад
🙏🏻
@satnamsinghkalerkalersaab6628
@satnamsinghkalerkalersaab6628 2 года назад
Hun tu Canada ju Chal gyi aa hun te teri Hawa ochhi Ho gyi
@arshdeep2394
@arshdeep2394 2 года назад
salya punjab rehna c faram track 60 mil jana c tenu jina tu krcha canada kita
@JaskaranSingh-mi8ly
@JaskaranSingh-mi8ly 2 года назад
Bassi Sahib She is a good girl, ena da patch up ka ra dou g
@sunnyverma9900
@sunnyverma9900 Год назад
munda jama hi anpad aa
@singhsings2309
@singhsings2309 2 года назад
Putthe sidhe swal pushda bassi, kuch akal nu hath marlo
@serjitgill3405
@serjitgill3405 2 года назад
This guy doesn't fit to come to Canada
@singhsings2309
@singhsings2309 2 года назад
Public platform te na lyao apni personal life
@ikramrana7224
@ikramrana7224 2 года назад
Chup hi bhali aa bai
@sharryjohal4442
@sharryjohal4442 2 месяца назад
🎉
@GurvinderSingh-kj4mr
@GurvinderSingh-kj4mr 2 года назад
Eh banda bebkoof a. Tay laanat a Sikh hon de naam tay. Es bande nu sharam aouni chaide a. Bahaut besharam banda a.
@exclusivenaf
@exclusivenaf 2 года назад
Ladki Sahi lagg rahi ai
@harneksingh3032
@harneksingh3032 2 года назад
ਸੋਚ ਕੇ ਦੱਸਦਾ ਜਿਵੇ ਝੂਠਾ ਹੁਦਾ
Далее
ОБЗОР НА ШТАНЫ от БЕЗДNA
00:59
Просмотров 277 тыс.