Тёмный

ਕੰਧ ਦੇ ਅੰਦਰ ਕੀ ਹੈ ਵੇਖਣ ਵਾਲਾ ਮੀਟਰ ਅਤੇ ਹੋਰ ਬਹੁਤ ਕੁਛ ਖ਼ਾਸ Machauto Expo 2024 

sewak singh
Подписаться 695 тыс.
Просмотров 80 тыс.
50% 1

Наука

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 82   
@GurpreetSingh-ui7vq
@GurpreetSingh-ui7vq 6 месяцев назад
ਸਰਦਾਰ ਜੈ ਸਿੰਘ ਜੀ ਧੂਰੀ ਤੇ ਸਰਦਾਰ ਗੁਰਸੇਵਕ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ
@gaddiloverspb
@gaddiloverspb 6 месяцев назад
ਪਰੋਡੈਕਟ ਦਾ ਨਾਲ ਰੇਟ ਵੀ ਜ਼ਰੂਰ ਪੁਛਿਆ ਕਰੋ ਜੀ ਤਾਂ ਜੋ ਅਸੀਂ ਆਮ ਲੋਕ ਦੁਕਾਨਾਂ ਦੀ ਲੁੱਟ ਤੋਂ ਬਚ ਸਕੀਏ ਤੇ ਨਾਲ਼ ਬਰੈਂਡ ਦਾ ਨਾਮ ਵੀ ਪੁਛਿਆ ਕਰੋ ਤਾਂ ਜੋ ਅਸਲ ਤੇ ਨਕਲ ਦਾ ਪਤਾ ਲੱਗਣ ਚ ਅਸਾਨੀ ਹੋ ਸੱਕੇ
@bindrykharoud4484
@bindrykharoud4484 6 месяцев назад
ਰੇਟ ਵੀਰ ਕੋਈ ਵੀ ਦੁਕਾਨਦਾਰ ਨਹੀ ਦੱਸਦਾ ਕਿਉਕੀ ਰੇਟ ਵੱਧਦਾ ਘੱਟਦਾ ਰਹਿੰਦਾ ਗ੍ਰਹਾਕ ਕਹਿੰਦਾ ਦੁਕਾਨਦਾਰ ਨੂੰ ਉਸ ਦੀਨ ਤੂੰ ਐਨੇ ਦਾ ਕਿਹਦਾ ਸੀ
@ABIkumar-iz4sy
@ABIkumar-iz4sy 6 месяцев назад
ਟੱਟੇ ਫੜਨ ਜਾਂਦੇ ਨੇ ਦੁਕਾਨਦਾਰ ਕੋਲ ਘਰ ਵਿੱਚ ਬਣਾ ਲਿਆ ਕਰ। ਆੜਤੀਏ ਤੋ ਪੈਸੇ ਲੈਣ ਦੁਕਾਨ ਤੇ ਜਾਂਦੇ ਨੇ ਸਾਰੇ ਜੱਟ ਪੈਸੇ ਦੇਣ ਵੇਲੇ ਮੁੱਕਰ ਜਾਂਦੇ ਨੇ ਕਿਸਾਨ ਯੂਨੀਅਨ ਵਾਲੇ ਪੈਸੇ ਖਾਣੇ ਧਰਨਾ ਲਾ ਦੇਣਗੇ। ਦੁਕਾਨਦਾਰਾਂ ਕੋਲ ਕੁੜੀ ਦਾ ਰਿਸ਼ਤਾ ਕਰਨ ਜਾਂਦੇ ਨੇ ਜੱਟ ਤੇ ਲੋਕ। ਲੁੱਟ ਹੋਣ ਨੂੰ ਇੱਕ ਕਰੋੜ ਵੱਧ ਲਾ ਦਿੱਤਾ ਤੈਨੂੰ 100ਵਾਲੀ ਚੀਜ਼ ਦਾ ਤੇਰੇ ਵਰਗੇ ਸਮਾਨ ਲੈਣ ਲਈ ਬਹੁਤ ਸਾਰੇ ਜੀਜੇਆ ਨੂੰ ਫ਼ੋਨ ਕਰਕੇ ਪੁੱਛ ਕੇ ਫੇਰ ਲੈਣ ਜਾਂਦੇ ਨੇ ਸਮਾਨ ਦੁਕਾਨ ਤੋਂ 😂
@FANofBhagatSingh-lo8vw
@FANofBhagatSingh-lo8vw 6 месяцев назад
Bhaji Expo vich Manufacturers khud aunde ne, oho wholesale deals hi kar de ne, tuc expo vich ohna toh sample purchase kar sakd e ho, prr oho Reatils prices nhi share kar sakde, business di Reputation lyi
@KuldeepSingh-jo1kz
@KuldeepSingh-jo1kz 6 месяцев назад
ਵਾਹਿਗੁਰੂ ਮਿਹਰ ਕਰਕੇ ਤੁਹਾਨੂੰ ਸਦਮੇਂ ਵਿੱਚੋਂ ਬਾਹਰ ਕੱਢਣ, ਇਹ ਮੇਰੀ ਅਰਦਾਸ ਹੈ ਵੀਰ ਜੀ।
@sukh_gill.
@sukh_gill. 6 месяцев назад
ਬਾਈ ਜੀ ਪ੍ਰਮਾਤਮਾ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸੇ ਹੋਣੀ ਨੂੰ ਕੋਈ ਨਹੀ ਟਾਲ ਸਕਦਾ ਤੁਹਾਡਾ ਸੱਤ ਲੱਖ subscriber ਦਾ ਪਰਿਵਾਰ ਤੁਹਾਡੇ ਨਾਲ ਆ
@JoginderSingh-up6qz
@JoginderSingh-up6qz 6 месяцев назад
ਆਪ ਜੀ ਦੀਆਂ ਬਹੁਤ ਹੀ ਵੀਡੀਓ ਇੰਪੋਰਟਡ ਹੁੰਦੀਆਂ ਹਨ ਸਰਦਾਰ ਗੁਰਸੇਵਕ ਸਿੰਘ ਜੀ
@cubemaster5629
@cubemaster5629 6 месяцев назад
ਵਾਹਿਗੁਰੂ ਤੁਹਾਡਾ ਏ ਹਾਸਾ ਵਾਪਿਸ ਮੋੜ ਦੇਵੇਂ
@harbanskaur8146
@harbanskaur8146 6 месяцев назад
ਬਹੁਤ ਵਧੀਆ ਜਾਣਕਾਰੀ ਤੇ ਉਪਰਾਲਾ ਹੈ
@bindrykharoud4484
@bindrykharoud4484 6 месяцев назад
ਸੇਵਕ ਵੀਰ ਜੀ ਵਾਹਿਗੁਰੂ ਜੀ ਦੇ ਦਿੱਤੇ ਹੋਏ ਭਾਣੇ ਨੂੰ ਮੰਨ ਕੇ ਇਹਦੇ ਵਿਚੋ ਬਾਹਰ ਆਵੋ ਜੀ
@bw8dm
@bw8dm 6 месяцев назад
ਬਹੁਤ ਹੀ ਵਧੀਆ ਜਾਣਕਾਰੀ ਹੈ, ਸਾਰੇ ਪੰਜਾਬੀਆਂ ਨੂੰ ਇਹਨਾਂ ਯੰਤਰਾਂ ਦੀ ਵਰਤੋਂ ਆਉਣੀ ਚਾਹੀਦੀ ਹੈ
@SukhwinderSingh-wq5ip
@SukhwinderSingh-wq5ip 6 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@ਮੁਸ਼ਤਾਖਚੰਦ
@ਮੁਸ਼ਤਾਖਚੰਦ 6 месяцев назад
ਸੇਵਕ ਬਾਈ ਦੀਆਂ ਸਾਰੀਆਂ ਵੀਡੀੳਿ ਸਿੱਰਾ ਈ ਹੁੰਦੀਆਂ ਜੇੜੀ ਗੱਲ ਕਦੇ ਸੁੱਣੀ ਵੀ ਨਹੀਂ ਉਹ ਜਾਣਕਾਰੀ ਦੇਖਣ ਨੂੰ ਮਿਲਦੀ
@rajvirsingh4558
@rajvirsingh4558 6 месяцев назад
ਬਹੁਤ ਹੀ ਵਧੀਆ ਅਪਲੋਡ ਕੀਤੀ ਹੈ ਜੀ
@LIVE.RECORDS
@LIVE.RECORDS 6 месяцев назад
eme hi shona kam krde raho , waheguru mehar kre
@brarsaab007
@brarsaab007 6 месяцев назад
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@jasbirkour804
@jasbirkour804 6 месяцев назад
Waheguruji waheguruji 🙏 mehar Karan app ji ty
@ManjinderSingh-i6c
@ManjinderSingh-i6c 6 месяцев назад
ਸਤਿ ਸ੍ਰੀ ਅਕਾਲ ਆਪ ਦੋਨਾਂ ਪਾਸੋਂ ਹੀ ਬਹੁਤ ਕੁਝ ਜਿੰਦਗੀ ਚ ਸਿੱਖਣ ਨੂੰ ਮਿਲਦਾ ਹੈ ਅਕਾਲ ਪੁਰਖ ਆਪ ਜੀ ਦੀ ਉਮਰ ਲੰਬੀ ਕਰੇ
@DilbagSingh-db6zp
@DilbagSingh-db6zp 6 месяцев назад
ਜਾਣਕਾਰੀ ਬਹੁਤ ਹੀ ਵਧੀਆ
@GurpreetSingh-ui7vq
@GurpreetSingh-ui7vq 6 месяцев назад
ਗੁਰਸੇਵਕ ਸਿੰਘ ਜੀ ਮਰੀ ਤਾਂ ਜੇ ਸ਼ਾਹ ਨਹੀਂ ਆਇਆਂ ਇਹ ਚੀਜਾ ਤਾਂ ਬਹੁਤ ਆਈਆ ਪਰ ਇਹ ਲਗਾਉਂਣ ਵਾਲੇ ਮਿਸਤਰੀ ਕਿਥੇ ਤੁਹਾਡੀ ਸਹੀ ਗੱਲ ਇਥੇ ਕੋਈ ਵੀ ਨਹੀਂ ਸੁਣਦਾ ਮੈਂ ਬਿਜਲੀ ਫੈਟਿੰਗ ਕਰਦਾ ਮੈਂ ਥਿੰਬਲ ਪਲਾਸ ਨੋ ਸੋ ਦਾਂ ਲੁਧਿਆਣੇ ਤੋਂ ਲੈਕੇ ਗਿਆ ਸੀ ਹਰ ਇੱਕ ਸਵਿਚ ਵਿਚ ਤਾਰ ਥਿੰਬਲ ਵਿਚ ਲਗਾਂ ਕੇ ਸਵਿਚ ਵਿੱਚ ਲਗਾਉਣਾ ਪਰ ਪਿੰਡਾਂ ਵਿੱਚ ਸਾਡੇ ਤੋਂ ਕੋਈ ਫੈਟਿੰਗ ਨਹੀਂ ਕਰਵਾਉਦਾ ਕਿਉਂਕਿ ਥਾ ਥਾ ਫੈਟਿੰਗ ਵਿੱਚ ਜੋੜ ਲਗਾਉਣ ਵਾਲੇ ਮਿਸਤਰੀ ਪਿੰਡਾਂ ਵਿਚ ਲੋਕਾਂ ਦਾ ਫਾਹਾ ਵੱਢਣ ਲੱਗੇਂ ਹੋਏ ਹਨ ਕੋਈ ਦੱਸੇ ਤੋਂ ਨਹੀਂ ਸੁਣਦਾ ਸੀਹੀ ਕਹੇਂ ਤੋਂ ਕੋਈ ਪਾਣੀਂ ਨਹੀਂ ਪੀਦੀ
@manhanscollection377
@manhanscollection377 6 месяцев назад
Vir ji tusi kitho ji
@GurpreetSingh-ui7vq
@GurpreetSingh-ui7vq 6 месяцев назад
@@manhanscollection377 ਵੀਰ ਜੀ ਅਸੀਂ ਜਗਰਾਓਂ ਏਰੀਏ ਤੋਂ ਜੀ ਮੈਂ ਆਪ ਬਿਜਲੀ ਬੋਰਡ ਵਿੱਚ ਬਤੋਰ ਸੀ ਐਂਚ ਬੀ ਲਾਇਨ ਮੈਨ ਡਿਊਟੀ ਕਰਦਾਂ ਆਈਂ ਟੀ ਆਈ ਕੀਤੀ ਹੈ ਬਾਕੀ ਮੇਰਾ ਬੇਟਾ ਪ੍ਰਾਈਵੇਟ ਕੰਮ ਕਰਦਾਂ ਹੈਂ। ਬਿਜਲੀ ਦਾ ਸਾਰਾ ਕੰਮ ਕਰਦੇ ਹਾਂ ਅਸੀਂ ਜੀ ਜਿਵੇਂ ਟ੍ਰਾਂਸਫਾਰਮਰ ਬੰਨਣੇ। ਕੋਠੀਆ ਦੀਆ ਫੈਟਿੰਗਾ ਜਨਰੇਟਰਾਂ ਨੂੰ ਰਿਪੇਅਰ ਕਰਨਾ ਕੂਲਰ ਪੱਖੇ ਬਿਜਲੀ ਦੇ ਕੰਮ ਸਾਰੇ ਕਰਦੇ ਹਾਂ ਮੈਂ ਵੀ ਜਦੋਂ ਛੁੱਟੀ ਹੁੰਦੀ ਜਾਂ ਵਾਧੂ ਟਾਇਮ ਨਾਲ ਜਾਨਾਂ ਬੇਟੇ ਦੇ ਚੱਕੀਆ ਦੀਆ ਮੋਟਰਾ ਵਗੈਰਾ ਵੀ ਕਰਦੇ ਹਾਂ ਜੀ
@jagtarsarpanch3073
@jagtarsarpanch3073 6 месяцев назад
Bahut badiya ji🎉🎉
@rajkumar-yh2he
@rajkumar-yh2he 6 месяцев назад
ਬਹੁਤ ਵਧੀਆ ਜਾਣਕਾਰੀ ਵੀਰ ਜੀ। ਚੰਗਾ ਹੁੰਦਾ ਜੇ ਕੀਮਤ ਦੀ ਜਾਣਕਾਰੀ ਵੀ ਮਿਲਦੀ। ਰਾਜ ਕੁਮਾਰ ਮਾਹਿਲਪੁਰ (ਹਸ਼ਿਆਰਪੁੁਰ)
@lakhbirsingh7084
@lakhbirsingh7084 6 месяцев назад
Ati sunder veer ge dr lakhbir Singh bittu wattu
@BalwinderSingh-ug2mf
@BalwinderSingh-ug2mf 6 месяцев назад
Very informative video bro thanks
@GurdeepSingh-oz7ei
@GurdeepSingh-oz7ei 6 месяцев назад
Waheguru ji mehar karo ji 🙏
@GurmailSingh-yt7nl
@GurmailSingh-yt7nl 6 месяцев назад
Veer sewak te jai singh g nu ekthe dhek k buht khushi hoi g thx
@jagroopSingh-ql6jx
@jagroopSingh-ql6jx 6 месяцев назад
ਸੇਵਕ ਸਿੰਘ ਜੀ🙏 ਕੋਈ ਐਸਾ ਯੰਤਰ ਹੈ ਜਿਹੜਾ ਸਟੀਲ ਪਾਇਪਾ ਵਿੱਚ ਲੋਹਾ ਪਾਇਆ ਦਸ ਸਕਦਾ ਹੋਵੇ ਅੱਜ ਕੱਲ ਲੋਕ ਸਟੀਲ ਦੇ ਗੇਟ ਬਣਾਉਣ ਦੇ ਹਨ ਤੇ ਕਾਰੀਗਰ ਸਟੀਲ ਪਾਇਪਾ ਵਿੱਚ ਲੋਹੇ ਦੇ ਰਾਡ ਪਾ ਦੇਂਦੇ ਹਨ ਲੋਕਾ ਨੂੰ ਪਤਾ ਨਹੀ ਲੱਗ ਦਾ ਰੇਟ ਸਟੀਲ ਵਾਲਾ ਲਗਾਇਆ ਜਾਦਾਂ
@sevenriversrummi5763
@sevenriversrummi5763 6 месяцев назад
100% right same thinking.
@luckysingh9049
@luckysingh9049 6 месяцев назад
Bai ji best of luck for❤ new life
@arjunsingh5624
@arjunsingh5624 6 месяцев назад
Sewak g sat Sri akal vir g Waheguru sab da bhala kare
@jasvirsingh4560
@jasvirsingh4560 6 месяцев назад
ਹੈਲੋ ਅੰਕਲ ਜੀ ਸਤਿ ਸ੍ਰੀ ਅਕਾਲ ਇਹ ਜੋ ਮੀਟਰ ਤੁਸੀਂ ਦੱਸਿਆ ਏ ਕੰਧ ਦੇ ਵਿੱਚ ਪਾਈਪ ਵੇਖਣ ਵਾਸਤੇ ਇੱਹ ਮੈਂ ਕਿਸ ਤਰ੍ਹਾਂ ਖਰੀਦ ਸਕਦਾ ਹਾਂ ਕਿਉਂਕਿ ਮੈਂ ਇਟਲੀ ਦੇ ਵਿੱਚ ਹਾਂ ਮਿਹਰਬਾਨੀ ਕਰਕੇ ਮੈਨੂੰ ਦੱਸਿਆ ਜਾਵੇ
@KulwantSingh-vd6ws
@KulwantSingh-vd6ws 6 месяцев назад
ਬਹੁਤ ਵਧੀਆ
@dineshchoudharydcpodvr9
@dineshchoudharydcpodvr9 4 месяца назад
Nice information veer g
@BeantSingh-hp6ji
@BeantSingh-hp6ji 6 месяцев назад
Good Sir g
@jaswindersinghdhillon8460
@jaswindersinghdhillon8460 6 месяцев назад
Submercibal ਮੋਟਰ ਦਾ ਜੋੜ ਵਾਸਤੇ ਕੋਈ ਕਨੇਕਟਰ ਆਉਂਦਾ?
@Bhangujatt3191
@Bhangujatt3191 6 месяцев назад
Tusi bahut vadhia jankari diti ji thoda dhanwad
@iqbalsidhu6651
@iqbalsidhu6651 6 месяцев назад
Well come ji
@Gurdeep.Singh_Dhaliwal
@Gurdeep.Singh_Dhaliwal 6 месяцев назад
ਸੇਵਕ ਵੀਰ ਇੱਹੇ ਦੱਸੀਆ ਕਰੋ ਮੇਲਾ ਕਿੱਥੇ ਹੈ ਤੇ ਕਦੋ ਤੱਕ ਚੱਲੂ ਕਿਸ ਕਿਸ ਚੀਜਾ ਦਾ ਹੈ🙏
@balwinderbrar3739
@balwinderbrar3739 6 месяцев назад
ਬਹੁਤ ਵਧੀਆ ਵੀਰ ਜੀ
@balwindersandhu1140
@balwindersandhu1140 6 месяцев назад
Good work by sewak singh
@karaulisarkar-shivshakti
@karaulisarkar-shivshakti 6 месяцев назад
भाई एक बार करौली शंकर महादेव के वीडियो जरूर देखना आप दुख से जरूर बाहर अयोगे
@hselecrical6710
@hselecrical6710 6 месяцев назад
Nice
@Kuldeepsingh-i3z2u
@Kuldeepsingh-i3z2u 6 месяцев назад
Veer g wall scanner di details devo ya kis company da hai Pura Pata de devo
@lakhbirsingh3209
@lakhbirsingh3209 6 месяцев назад
ਸੇਵਕ ਜੀ ਇਹ ਐਕਸਪੋ ਕਦੋਂ ਲੱਗੇ ਗਾ ਦੱਸਿਓ
@jaspalanand8336
@jaspalanand8336 6 месяцев назад
👍👍
@jagjitchandi9232
@jagjitchandi9232 6 месяцев назад
ਸਰ, ਚਿੱਪ ਵਾਲੇ ਮੀਟਰ ਵੀ ਦੱਸੋ। ਜੋ ਅੱਜ ਕੱਲ ਬਿਜਲੀ ਵਾਲੇ ਘਰਾਂ ਵਿੱਚ ਲਗਾ ਰਹੇ ਹਨ।
@ranjeetsekhon3459
@ranjeetsekhon3459 6 месяцев назад
ਬਾਈ ਸੇਵਕ ਸਿੰਘ ਜੀ ਮੇਲਾ ਕੇਹੜੀ ਜੱਗਾਂ ਇਕ ਬਾਈ ਦਾ ਨੰਬਰ ਪੂਲ ਦੇ ਥੱਲੇ ਐ ਜੇੜਾ ਇਕ ਰੇਟ ਦੱਸੇਆ ਕਰੋ ਧੰਨ ਵਾਧ ਤੇਰਾ ਤੇ ਕਾਕੜੇ ਵਾਲੇ ਵਿਰ ਦਾ
@karamtatla3109
@karamtatla3109 6 месяцев назад
Sewak ..Veer ji . Thuhady Dukh di khhari ch sareek hundy Haan
@KuldipSingh-zm2ry
@KuldipSingh-zm2ry 6 месяцев назад
ਸਤਿ ਸ੍ਰੀ ਆਕਾਲ ਜੀ ਵੀਰ
@SatnamSingh-vz1jh
@SatnamSingh-vz1jh 6 месяцев назад
Sardar eho jihe hi jachde ne Apni field de master, ate hr time sikhan nu tyar
@sukhpalsinghpanjabi3884
@sukhpalsinghpanjabi3884 6 месяцев назад
ਵੀਰ ਜੀ ਮਿਲ਼ ਕੇ ਜਾਣਾ ਦਸਿਓ ਕਦੋਂ ਟਾਈਮ ਹੈ ਤੇ ਨਾਲ਼ੇ ਪਤਾ ਦਸ ਦਿਓ
@LovelyBanga-ye3rw
@LovelyBanga-ye3rw 20 дней назад
Eh sman sade local ni milda g problam ta ehi a g
@manjotsandhu9539
@manjotsandhu9539 6 месяцев назад
Ethe USA bhut a ji stud finder, kyoki ghar ethe wood de banne a, stud finder jaroori a, TV laun lai photos lain lai wall te
@gurjindersingh8891
@gurjindersingh8891 6 месяцев назад
@robingarg577
@robingarg577 6 месяцев назад
Sir kadon tak hai exhibition
@Sekhonboys22
@Sekhonboys22 5 месяцев назад
Kitho milu ih product
@kartik3820
@kartik3820 6 месяцев назад
ਸਰ ਜੀ ਏਹੋ ਜੇ ਮੇਲੇ ਵਾਲੀਆ ਦੇ ਸੰਪਰਕ ਨੰਬਰ ਜਰੁਰ ਦਿੱਤਾ ਕਰੋ ਜੀ ❤
@AmandeepsinghGill-m8i
@AmandeepsinghGill-m8i 6 месяцев назад
Great video gursewak paji
@JaggaPlumber
@JaggaPlumber 2 месяца назад
ਬਾਈ ਜੀ ਕਿੱਥੋਂ ਮਿਲੂ ਕੰਧ ਵਿੱਚ ਪਾਈਪ ਦੇਖਣ ਵਾਲਾ ਮੀਟਰ
@JoginderSingh-d1q
@JoginderSingh-d1q 6 месяцев назад
Shop d tikana t daso.isda k fyda
@bikramjitsingh4951
@bikramjitsingh4951 6 месяцев назад
ਜਲੰਧਰ ਅਤੇ ਲੁਧਿਆਣ ਵਿੱਚ ਕਿਥੋ ਮਿਲੇਗਾ ਪਤਾ ਦਸੋ
@rajwindersingh6445
@rajwindersingh6445 6 месяцев назад
Dukan Dana Arjun trading Hai dhaliwal pattiyan de kol
@donbharij9589
@donbharij9589 6 месяцев назад
Mr Singh if metal measuring tape is problem why not use wooden folding measurement rule as used by carpenter
@KaliramJangra-re5yn
@KaliramJangra-re5yn 6 месяцев назад
Ram Ram Jai Singh ji
@harjiwanjain5801
@harjiwanjain5801 6 месяцев назад
Adress and phone no of shop
@BIRADATBIRADATSINGH
@BIRADATBIRADATSINGH 6 месяцев назад
Eh kitho mil skde a bai
@SANDEEP_1992
@SANDEEP_1992 6 месяцев назад
22 G ਕੋਈ ਗਰੁੱਪ ਹੈ ਜਿਸ ਵਿਚ ਕੋਈ ਜਾਣਕਾਰੀ ਲੈਣੀ ਹੋਵੇ ਮਿਲ ਜਾਵੇ ਜਾਂ ਫਿਰ ਤਿਆਰ ਕਰੋ ਜੀ ਕੋਈ ਗਰੁੱਪ ਵਾਟਸਐਪ ਜਾਂ ਟੈਲੀਗਰਾਮ ਤੇ ਜੀ
@AnitaKc-h8p
@AnitaKc-h8p 6 месяцев назад
Address please kithe aa ji
@DivjotSekhon
@DivjotSekhon 6 месяцев назад
Number da o ji shope da ji
@ramgoyal1151
@ramgoyal1151 6 месяцев назад
Number and location
@surjitsingh6305
@surjitsingh6305 6 месяцев назад
ਵੀਰ ਜੀ ਮੇਰੇ ਖੇਤ ਚ ਬਿਜਲੀ ਦੀ ਤਾਰ ਜ਼ੋ ਮੈਨ ਸਪਲਾਈ ਆਉਂਦੀ ਏ ਅਲੂਮੀਨੀਅਮ ਦੀ mcb ਚ ਕਾਪਰ ਦੀ ਤਾਰ ਹੈ ਜੀ ਉਸ ਦਾ ਜੋੜ ਪਿਘਲ ਕੇ ਢਿੱਲਾ ਹੋ ਜਾਂਦਾ ਉਸ ਦਾ ਇਲਾਜ ਦਸੋ ਜੀ ਕੋਈ
@lakhwindersinghbatth50
@lakhwindersinghbatth50 6 месяцев назад
Copper ਦੀ ਜਗਾਹ ਐਲਮੀਨੀਅਮ ਦੀ ਤਾਰ ਵਰਤੋਂ ਕਰੋ
@rajkumarmaurya4999
@rajkumarmaurya4999 6 месяцев назад
Ki price hai g
@OlllOHD
@OlllOHD 6 месяцев назад
Electricians need training
@dharambirsingh1792
@dharambirsingh1792 6 месяцев назад
CNG vi hai
@sonuatwal314
@sonuatwal314 6 месяцев назад
Hai kithe ji
@manjotsingh27
@manjotsingh27 6 месяцев назад
Далее
Самые дорогие телефоны 2000х
0:52
Смартфоны через 10 лет
0:12
Просмотров 1,3 млн