Тёмный

ਜਿਹੜੇ ਕਹਿੰਦੇ ਪੰਜਾਬ ਚ ਕੁਛ ਨਹੀਂ ਆ ਵੀਡੀਓ ਵੇਖ ਵੇਖ ਲਿਓ ਕਿਵੇਂ ਤਰੱਕੀ ਕੀਤੀ, 

sewak singh
Подписаться 695 тыс.
Просмотров 78 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 164   
@bhullarpp
@bhullarpp 6 месяцев назад
ਸ੍.ਜੈ ਸਿੰਘ ਜੀ ਬਹੁਤ ਵਧੀਆ ਸੋਚ ਹੈ ਤੁਹਾਡੀ, ਵਾਹਿਗੁਰੂ ਮੇਹਰ ਕਰਨ ਹਰ ਪੰਜਾਬੀ ਦੀ ਸੋਚ ਮੱਤ ਉਚੀ ਹੋਵੇ ਜੀ ❤
@kuldipbal9521
@kuldipbal9521 6 месяцев назад
ਸ਼ਾਬਾਸ਼!ਬਹੁਤ ਵਧੀਆ ਸੋਚ। ਕਾਸ਼, ਸਭ ਦੀ ਹੋਵੇ॥
@pcheekupadda
@pcheekupadda 6 месяцев назад
ਦਿਲ ਨੀਂ ਆਤਮਾ ਖੁਸ਼ ਹੋਗੀ ਸਰ ਦੇ ਅਗਲੀ ਪੀੜ੍ਹੀ ਵਾਸਤੇ ਵਿਚਾਰ ਸੁਣਕੇ ❤❤❤❤❤❤❤
@BhupinderSingh-xw9tt
@BhupinderSingh-xw9tt 6 месяцев назад
ਜੈ ਸਿੰਘ ਜੀ ਤੇ ਸੇਵਕ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ । ਹਮੇਸ਼ਾ ਪੰਜਾਬ ਦੇ ਬੱਚਿਆਂ ਨੂੰ ਗੁਰ ਗਿਆਨ ਦਿੰਦੇ ਰਹੋ ।
@baljitkumar1986
@baljitkumar1986 6 месяцев назад
ਬਿਲਕੁਲ ਸਹੀ ਕਿਹਾ ਤੁਸੀਂ
@sawindersingh4851
@sawindersingh4851 6 месяцев назад
ਧੰਨ ਹੈ ਬਾਈ ਜੈਸਿਘ ਗੁਰਸੇਵਕ ਸਿੰਘ ਜੀ ਜੋ ਲੋਕਾਂ ਨੂੰ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਸਮਝਾਉਂਦੇ ਹਨ ਜੀ
@6526behniwal
@6526behniwal 6 месяцев назад
ਸਤਿ ਸ੍ਰੀ ਆਕਾਲ ਜੀ ਤੁਹਾਡਾ ਧਰਤੀ ਤੇ ਕੋਈ ਬੋਝ ਨਹੀਂ ਕਿਓਂ ਕਿ ਤੁਸੀਂ ਮਨੁੱਖਤਾ ਦੀ ਸੇਵਾ ਚ ਲੱਗੇ ਹੋਂ।
@SukhwinderSingh-wq5ip
@SukhwinderSingh-wq5ip 6 месяцев назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਲੱਭਣੀ ਨੀ ਮੌਜ਼ ਪੰਜਾਬ ਵਰਗੀ ❤
@sonujattana6172
@sonujattana6172 24 дня назад
ਸੇਵਕ ਸਿੰਘ ਤੇ ਜੈ ਸਿੰਘ ਜੀ ਨੇ ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਅਤੇ ਬਹੁਤ ਵਧੀਆ ਸੋਚ ਮਾਲਕ ਹਨ। ਵਾਹਿਗਰੂ ਜੀ ਹਮੇਸ਼ਾ ਚੜ੍ਹਦੀ ਬਖਸ਼ਣ ❤
@AvtarSingh-qj3dr
@AvtarSingh-qj3dr 6 месяцев назад
ਸਰਦਾਰ ਜੈ ਸਿੰਘ ਅਤੇ ਸਰਦਾਰ ਗੁਰਸੇਵਕ ਸਿੰਘ ਦੋਨੋਂ ਹੀਰੇ ਬੰਦੇ ਨੇ ਬਾਬਾ ਨਾਨਕ ਇਹਨਾ ਨੂੰ ਚੜਦੀ ਕਲਾ ਵਿੱਚ ਰੱਖੇ
@onkarsinghpurewal990
@onkarsinghpurewal990 6 месяцев назад
ਸਾਰਦਾਰ ਸਾਹਿਬ ਬਾਹੁਤ ਵਾਧੀਆ ਵਿਚਾਰ ਹਨ ॥ ਪੰਜਾਬ ਦੇ ਨੋਜਵਨਾ ਨੂੰ ਬਾਬੇ ਨਾਨਕ ਦੀ ਕਿ੍ਤ ਦੇ ਸਿਧਾਤ ਨੂੰ ਆਪਣਾ ਸਮੇ ਦੀ ਜਾਰੂਰਤ ਹੈ॥
@avreenkaur3877
@avreenkaur3877 6 месяцев назад
ਸ੍ਰੀ ਜੈ ਸਿੰਘ ਜੀ ਤੁਹਾਡੀ ਸੋਚ ਨੂੰ ਸਲਾਮ
@Pteet683
@Pteet683 6 месяцев назад
ਪਜਾਬੀਉ ਸਮਝੋ 🙏ਰੱਬ ਦਾ ਵਾਸਤਾ ਆਪਣੀ ਸਰੀਕੇਬਾਜੀ ਦੀ ਨੀਵੀਂ ਸੋਚ ਆਪਣੀ ਅਗਲੀ ਪੀੜੀ ਤੇ ਮੜਨ ਦੀ ਵਜਾਏ ਉਨਾ ਨੂੰ ਚੰਗੇ ਕੰਮਾਂ ਵੱਲ ਲਾਉ, ਚੰਗਾ ਪੜਾਉ ਤਾਂ ਜੋ ਤੁਸੀਂ ਵੀ ਤਰੱਕੀ ਕਰ ਸਕੋ
@gurdeepsingh1765
@gurdeepsingh1765 6 месяцев назад
ਇਹ ਗੱਲ ਠੀਕ ਹੈ ਪੰਜਾਬ ਵਿੱਚ ਸਬ ਕੁਛ ਹੈ ਪਰ ਸਿੱਖੀ ਭੀ ਸੰਭਾਲ ਕੇ ਰੱਖੋ ਜੇ ਗੁਰੂ ਨਾਲ ਹੈ ਤਾਂ ਕਿਸੀ ਦੀ ਹਿੰਮਤ ਨਹੀ ਸਾਨੂੰ ਅੱਗੇ ਵਧਨ ਤੋ ਰੋਕ ਸਕੇ ਪਰ ਗੁਰੂ ਦੀ ਬਾਣੀ ਨਾਲ ਅਸੀ ਅਪਨਾ ਦਿਨ ਸ਼ੁਰੂ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rajvirsingh4558
@rajvirsingh4558 6 месяцев назад
ਬਹੁਤ ਹੀ ਸ਼ਲਾਘਾਯੋਗ ਹੈ ਜੀ
@r.jawandha5343
@r.jawandha5343 6 месяцев назад
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਗਿਆ ਹੈ 👍🙏🤲
@najamsingh2700
@najamsingh2700 6 месяцев назад
ਬਹੁਤ ਵਧੀਆ ਜਾਣਕਾਰੀ ਤੇ ਬਹੁਤ ਹੀ ਵਧੀਆ ਗੱਲਾਂ।
@KulwantSingh-gg5qe
@KulwantSingh-gg5qe 6 месяцев назад
ਬਹੁਤ ਸ਼ਲਾਘਾਯੋਗ ਉਪਰਾਲਾ ਹੈ ਬਹੁਤ ਬਹੁਤ ਧੰਨਵਾਦ
@gillmanpreetsingh1990
@gillmanpreetsingh1990 5 месяцев назад
ਬਹੁਤ ਵਧੀਆ ਵਿਚਾਰ ਨੇ ਵੀਰ ਜੀ ਤੁਹਾਡੇ❤, ਵਾਹਿਗੁਰੂ ਤੁਹਾਨੂੰ ਹਮੇਸਾ ਚੜ੍ਹਦੀ ਕਲਾ ਵਿੱਚ ਰੱਖਣ ❤
@JagmohanSingh-ng7ze
@JagmohanSingh-ng7ze 6 месяцев назад
ਜੈ ਸਿੰਘ ਦੀ ਸੋਚ ਨੂੰ ਸਲਾਮ ਹੈ
@RanjitSingh-zr6eo
@RanjitSingh-zr6eo 6 месяцев назад
ਬਿਲਕੁਲ ਸਹੀ ਜੀ ਅੱਜ ਮਲਕ ਭਾਗੋ ਬਹੁਤ ਨੇ
@bibekgiyan
@bibekgiyan 6 месяцев назад
ਸਦਕੇ ਜਾਵਾਂ ਜੈ ਸਿੰਘ ਜੀ ਤੁਹਾਡੀ ਸੋਚ ਤੇ ਧੰਨ ਹੋ ਤੁਸੀਂ
@SukhwinderSingh-ss6qp
@SukhwinderSingh-ss6qp 6 месяцев назад
ਜੈ ਸਿੰਘ ਜੀ ਨੂੰ ਸੁਣ ਕੇ ਰੂਹ ਵੀ ਖੁਸ਼ ਹੋ ਜਾਂਦੀ ਹੈ ਤੇ ਰੋਂਗਟੇ ਵੀ ਖੜੇ ਹੋ ਜਾਂਦੇ ਹਨ, ਜਿੰਨੀ ਪੰਜਾਬੀ ਨੌਜਵਾਨਾਂ ਲਈ ਇਹਨਾਂ ਦੀ ਸੋਚ ਹੈ ਕਾਸ ਹਰ ਇੱਕ ਜੋ ਵੱਡੇ ਲੈਵਲ ਤੇ ਬੈਠਾ ਉਸਦੀ ਬਣ ਜਾਵੇ ਤਾਂ ਪੰਜਾਬ ਦੁਬਾਰਾ ਬੁਲੰਦੀਆਂ ਨੂੰ ਛੂਹ ਸਕਦਾ ਹੈ
@manjindersinghsidhu1275
@manjindersinghsidhu1275 6 месяцев назад
ਜੈ ਸਿੰਘ ਤੇ ਸੇਵਕ ਸਿੰਘ ਪੰਜਾਬ ਦੀ ਜਵਾਨੀ ਨੂੰ ਵਧੀਆ ਸੇਧ ਦੇ ਰਹੇ ਨੇ
@charnkaurkaur9149
@charnkaurkaur9149 6 месяцев назад
ਜੈ sir ji ਸਤਿ ਸ੍ਰੀ ਆਕਾਲ ਜੀ
@parmjitbhandal5249
@parmjitbhandal5249 6 месяцев назад
Jai Singh Ji, you have great vision and solutions for coming generations of Punjabis. Really an inspirational and iconic Technician . Doing sacred services for our Pbi Community for future generations.
@tejasingh3597
@tejasingh3597 6 месяцев назад
ਸਲੂਟ ਆ ਸਰਦਾਰ ਜੈ ਸਿੰਘ ਗਿੱਲ ਦੀ ਸੋਚ ਨੂੰ,ਇਹਨਾ ਦੇ ਸ਼ਾਗਿਰਦਾਂ ਨੇ ਵੀ ਇਹਨਾ ਦਾ ਨਾਮ ਚਮਕਾਉਣ ਲਈ ਕੁੱਝ ਬਾਕੀ ਨਹੀ ਰਹਿਣ ਦਿੱਤਾ 👍
@darabrar6911
@darabrar6911 6 месяцев назад
ਬਹੁਤ ਵਧੀਆ ਜੀ
@sukhpalsinghpanjabi3884
@sukhpalsinghpanjabi3884 6 месяцев назад
ਸੇਵਕ ਬਾਈ ਤੇ ਜੈ ਸਿੰਘ ਬਾਈ ਜੀ ਨੂੰ ਸਲਾਮ🙏🏻🙏🏻🙏🏻🙏🏻
@anmoldeepsingh9662
@anmoldeepsingh9662 6 месяцев назад
Slaam aa paji ❤ tohade soch nu ❤
@rajeshkumaar927
@rajeshkumaar927 6 месяцев назад
Bahut vadiya bhaji tuhadi soch nu rab bhaag laave ❤
@harbanskaur8146
@harbanskaur8146 6 месяцев назад
ਸੱਚੀਆਂ ਗੱਲਾਂ ਹਨ
@parmindertoor6028
@parmindertoor6028 6 месяцев назад
S Jai Singh is a great person .GOD bless him and give him a longest life.
@luckysidhu1952
@luckysidhu1952 6 месяцев назад
WAH BACHEYA NE BOHAT TRAKI KITI HAI WAHEGURU JI EHNA NU TRAKIA. BAKSHAN
@CharnjitSingh-b1y
@CharnjitSingh-b1y 6 месяцев назад
ਬਹੁਤ ਹੀ ਵਧੀਆ ਸੋਚੁ ਕਿਰਪਾ ਕਰਕੇ ਸਾਥੀ ਬਣਾ ਕੇ ਲਕ ਬੰਨ ਸਾਧਨਾਂ ਤੋਂ ਬਿਨਾਂ ਗਲ ਨਹੀਂ ਬਣਨੀ
@satnamesingh1387
@satnamesingh1387 6 месяцев назад
ਬਹੁਤ ਵਧੀਆ ਵੀਰ ਜੀ
@brarsaab007
@brarsaab007 6 месяцев назад
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹
@lakhveersinghmallan4273
@lakhveersinghmallan4273 6 месяцев назад
ਬਹੁਤ ਵਧੀਆ ਜੈ ਸਿੰਘ ਜੀ ਧੰਨਵਾਦ
@workshoplegends
@workshoplegends 6 месяцев назад
Veer g tussi simply aa great person, Tuhanu salaam aa g
@HarbansSingh-pc7fc
@HarbansSingh-pc7fc 6 месяцев назад
ਸ,ਜੈ ਸਿੰਘ ਜੀ,,ਸ,ਸੇਵਕ ਸਿੰਘ ਜੀ, ਸਤਿ ਸ੍ਰੀ ਆਕਾਲ, ਬਹੁਤ ਵਿਡੀਉ ਦੇਖਦੇ ਹਾਂ ਤੁਹਾਡੀਆਂ ਸਭ ਵਧੀਆ ਹੁੰਦੀਆਂ ਹਨ,, ਪਰ ਇਹ ਵਿਡੀਉ ਪੰਜਾਬ ਦੇ ਭਵਿੱਖ ਨੂੰ ਬਚਾਉਣ ਵਾਲੀ ਹੈ,, ਆਪਣੇ ਲਈ ਤਾਂ ਦੁਨੀਆਂ ਜੀ ਰਹੀ ਹੈ,, ਆਪਣੇ ਲਈ ਦੁਜਿਆਂ ਦੇ ਘਰ ਲੋਕ ਲੁੱਟ ਰਹੇ ਹਨ, ਜਿਵੇਂ ਵਿਉਪਾਰੀ, ਲੀਡਰ, ਆਫਿਸਰ,ਸਭ ਨੇ ਦੇਸ਼ ਨੂੰ ਲੋਕਾਂ ਨੂੰ,ਸ਼ਰਮ, ਧਰਮ, ਛਿੱਕੇ ਟੰਗ ਕੇ ਲੁੱਟਿਆ ਜਾ ਰਿਹਾ ਹੈ। ਪਰ ਤੁਸੀਂ ਅਪਣੇ ਅਰਮਾਨ ਤਿਆਗ ਕੇ ਬੱਚਿਆਂ ਲਈ ਪੰਜਾਬ ਲਈ ਸੋਚਣਾ, ਬਹੁਤ ਵੱਡੇ ਜਿਗਰੇ ਦੀ ਗੱਲ ਹੈ, ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਆਪ ਦਿੰਨ ਦੁਗਨੀ ਤਰੱਕੀ ਕਰੋ ਤੇ ਪੰਜਾਬ ਦਾ ਭਲਾ ਕਰਦੇ ਰਹੋਗੇ।,🎉🎉
@gillsahb2921
@gillsahb2921 6 месяцев назад
ਵਾਹ ਸਲਾਮ ਮਿਹਨਤ ਨੂੰ ❤❤❤❤❤❤
@BhajanLal-v7h
@BhajanLal-v7h 6 месяцев назад
❤❤❤❤❤❤ ਅੱਜ ਤਾਂ ਬਾਈ ਜੀ ਵੀਡੀਓ ਵਿਖਾ ਕੇ ਨਜ਼ਾਰੇ ਲਿਆਤੇ ਨੌਜਵਾਨ ਪੀੜੀ ਨੂੰ ਬਹੁਤ ਵਧੀਆ ਮੈਸੇਜ ਪੰਜਾਬੀਆਂ ਨੂੰ ਬਹੁਤ ਵਧੀਆ ਮੈਸੇਜ ਜੇਕਰ ਇਹੋ ਜਿਹੇ ਪੰਜਾਬੀ ਨੌਜਵਾਨ ਪੀੜੀ ਨੂੰ ਸੇਧ ਦੇਣ ਵਾਲੇ ਹੋਣ ਤਾਂ ਪੰਜਾਬ ਨੂੰ ਤਰੱਕੀ ਵੱਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ
@SardoolsinghKang
@SardoolsinghKang 6 месяцев назад
ਆਉਂਦਾ ਯਾਦ ਪਰਤਾਪ ਸਿੰਘ ਕੈਰੋਂ ਜਿਹਨੇ ਆਈ ਟੀਜ ਖੋਲੀਆਂ ਸੀ ਮਾਸਟਰ ਬਾਦਲ ਨੂੰ ਪੁਛ ਲਵੋ ਕਿਥੋਂ ਲਿਆਈਏ
@ਸਾਡਾਚੰਨੀ
@ਸਾਡਾਚੰਨੀ 6 месяцев назад
ਪੰਜਾਬੀਓ ਬੇਨਤੀ ਆ ਕਿ ਜਿਹੜੇ ਜਿਹੜੇ ਪਿੰਡਾਂ ਦੇ ਜਿਹੜੇ ਲੋਕ ਪੱਕੇ ਤੌਰ ਤੇ ਵਿਦੇਸ਼ਾਂ 'ਚ ਵਸ ਗਏ ਹਨ ਉਹਨਾਂ ਦੇ ਘਰਾਂ, ਜਮੀਨਾਂ, ਜਾਇਦਾਦਾਂ 'ਤੇ ਕਬਜੇ ਕਰ ਲਓ... ਤੁਹਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ... ਜੇਕਰ ਤੁਸੀਂ ਘੌਲ ਕਰ ਗਏ ਤਾਂ ਇਹੀ ਕੰਮ ਪਰਵਾਸੀ ਕਰਨਗੇ ਤੇ ਫੇਰ ਤੁਹਾਡੇ ਪੱਲੇ ਕੱਖ ਨੀਂ ਰਹਿਣਾ....
@SardoolsinghKang
@SardoolsinghKang 6 месяцев назад
ਪਰਾਇਆ ਹੱਕ ਖਾਣ ਦੀ ਈ ਸਿੱਖਿਆ ਦਿਓ ਬਸ ਇਹੀ ਬਾਕੀ ਸੀ
@jasbirkaur7567
@jasbirkaur7567 6 месяцев назад
ਹਕ ਪਰਾਇਆਂ ਨਾਨਕਾ। ਓਸ। ਸੂਰ। ਓਸ ਗਾਏਂ। ਗੁਰ ਪੀਰ। ਹਾਮੀ। ਤਾ। ਭਰੇ। ਜਾ। ਮੁਰਦਾਰ। ਨਾ। ਖਾਇ
@chhinderpalsinghpanjeta3035
@chhinderpalsinghpanjeta3035 6 месяцев назад
Very nice thought God bless you
@iqbalsidhu6651
@iqbalsidhu6651 6 месяцев назад
Well come ji,Well done ji
@Harjindersinghrattan
@Harjindersinghrattan 6 месяцев назад
Good job sir gob blas u long life
@Balwinder-j6f
@Balwinder-j6f 6 месяцев назад
Very good sardar jai Singh from usa good nachar from usa good information
@ankushkamboj6439
@ankushkamboj6439 6 месяцев назад
Very good thinking 🙏
@rashveer5092
@rashveer5092 6 месяцев назад
May God grant progress and successful ness to all my punjabies veers for the future of Punjab and punjabies also our community
@amarjeetsing0005
@amarjeetsing0005 6 месяцев назад
❤❤
@jinderbrar9164
@jinderbrar9164 6 месяцев назад
Veri good bhai ji 👍👍👍👍👍👍👍
@arshpreetjandu8162
@arshpreetjandu8162 6 месяцев назад
ਘੈਂਟ ਐ ਕੰਮ 👍🙏
@parmeshkumar1405
@parmeshkumar1405 6 месяцев назад
Very good work jee
@SukhdevSingh-bn8jh
@SukhdevSingh-bn8jh 6 месяцев назад
God bless you bataji Wahaguruji app sab t meher karnji 👌
@jaswantsingh9030
@jaswantsingh9030 6 месяцев назад
Thank you sir G 🙏 app G great work kar rahe ho G 🙏
@JaswinderSingh-kk8ue
@JaswinderSingh-kk8ue 6 месяцев назад
ਸ ਜੈ ‌ ਸਿੰਘ ਮਹਾਨ
@hatttereki
@hatttereki 6 месяцев назад
ਬਿਲਕੁਲ ਸਹੀ ਕਿਹਾ ਭਾਜੀ ਨੇ।
@AmarjeetSingh-ot7zi
@AmarjeetSingh-ot7zi 6 месяцев назад
Waheguru ji fathe fathe fathe fathe fathe fathe fathe fathe
@harwindersinghdhindsa585
@harwindersinghdhindsa585 6 месяцев назад
Very nice sir❤🎉
@PanthTeGranth
@PanthTeGranth 6 месяцев назад
Excellent ji
@gulbagbrar2497
@gulbagbrar2497 6 месяцев назад
Good job sir
@pardeepgrewal7736
@pardeepgrewal7736 6 месяцев назад
Great
@PardeepSingh-nc4tc
@PardeepSingh-nc4tc 6 месяцев назад
Very good👍
@ParamJitSingh-pg7ie
@ParamJitSingh-pg7ie 6 месяцев назад
ਸੇਵਕ ਸਿੰਘ ਜੀ ਮੇਰਾ ਬੇਟਾ ਸਾਇਂਟਿਸਟ ਹੈ ਅਮਰੀਕਾ ਵਿੱਚ ਮੇਰਾ ਵੀ ਦਿਲ ਕਰਦਾ ਓਹ ਘਰ ਆਜੇ
@gurpreetsingh-pu6tb
@gurpreetsingh-pu6tb 6 месяцев назад
J kol rakhna c fer ethe e koi km khol dena c ji
@HappySingh-xs8yf
@HappySingh-xs8yf 6 месяцев назад
Jis din usdi age 45 ho gi o gahr aun te tuhdi gal samjuga te vapis auga insan Umar nal siyana hunda
@brarsaab007
@brarsaab007 6 месяцев назад
​@@gurpreetsingh-pu6tbveer ਸਾਇੰਟਿਸਟ ਭੇਜਿਆ ਨਹੀਂ ਜਾਂਦਾ ਕੰਪਨੀ ਵਾਲੇ ਆਪ ਲੈ ਕੇ ਜਾਂਦੇ ਹਨ, ਅੱਗੇ ਦੀ ਸਟਡੀ ਕੰਪਲੀਟ ਕਰਨ ਲਈ, ਨਾਸਾ ਵਾਲੇ ਟ੍ਰੇਨਿੰਗ ਦੇ ਲਈ ਲੈ ਕੇ ਜਾਂਦੇ ਹਨ ਜੇ ਉਹਦਾ ਮਨ ਕਰਦਾ ਹੈ ਤਾਂ ਉਥੇ ਉਹ ਸੈਟਲ ਵੀ ਹੋ ਸਕਦਾ ਹੈ ਜਾਂ ਇੰਡੀਆ ਵੀ ਆ ਸਕਦਾ ਹੈ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@sunnygrewal5911
@sunnygrewal5911 6 месяцев назад
​@@brarsaab007 you are right ✅
@Pteet683
@Pteet683 6 месяцев назад
​@@brarsaab007point 👈👍
@prabhnoorkooner2370
@prabhnoorkooner2370 6 месяцев назад
Good👍
@narinderpalsingh5349
@narinderpalsingh5349 6 месяцев назад
Good very Good ❤❤❤❤
@dineshchoudharydcpodvr9
@dineshchoudharydcpodvr9 4 месяца назад
Nice information veer g
@jaloursidhu3258
@jaloursidhu3258 6 месяцев назад
Very nice
@jatindersinghaujla
@jatindersinghaujla 6 месяцев назад
Sahi keha bohad bnye bohad di chaa nhi
@BhupinderSingh-kr1lg
@BhupinderSingh-kr1lg 6 месяцев назад
Bhot Mann hai jai singh sir je
@enjoypanipatrefinerytownship
@enjoypanipatrefinerytownship 6 месяцев назад
Technical education and experience must
@editerboyy98
@editerboyy98 6 месяцев назад
Very good
@Balwinder-j6f
@Balwinder-j6f 6 месяцев назад
Very good information veer ji from usa
@gurdipanand4105
@gurdipanand4105 6 месяцев назад
Good new technology
@JaswinderSingh-xy6ik
@JaswinderSingh-xy6ik 6 месяцев назад
BE IN CHARDIKALA ALWAYS 🎉🎉
@lakhbirsingh3346
@lakhbirsingh3346 6 месяцев назад
ਵੀਰ ਜੀ ਤੁਹਾਡਾ ਕੰਮ ਕਰਨਾ ਦਾ ਢੰਗ ਤੇ ਸਿਖਾਉਣ ਦਾ ਤਰੀਕਾ ਹੀ ਅਲੱਗ ਹੈ ਤੁਹਾਡੇ ਪ੍ਰੋਡਕਟ ਵੀ ਨਵੇਂ ਤੇ ਆਲਾਹ ਦਰਜੇ ਦੇ ਹਨ ਨਵੇਂ ਤਕਨੀਕੀ ਢੰਗਾਂ ਨਾਲ ਆਪਣੇ ਸਿੱਖਿਣ ਵਾਲਿਆਂ ਨੂੰਹਮੇਸ਼ਾਂ ਰੂਬਰੂ ਕਰਾਉਂਦੇ ਰਹਿੰਦੇ ਹੋ ਆਉਣ ਵਾਲਾ ਸਮਾਂ ਬਹੁਤ ਕੁਝ ਨਵਾਂ ਲੈ ਕੇ ਆ ਰਿਹਾ ਹੈ ਜਿਸ ਵਿਚ ਤੁਹਾਡੀ ਵੀ ਸ਼ਮੂਲੀਅਤ ਇਕ ਕਦਮ ਅੱਗੇ ਹੋਵੇਗੀ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਤੇ ਤੁਸੀਂ ਫਖਰ ਬਾਲ ਸਿਰ ਉੱਚਾ ਕਰਦੇ ਰਹੋ
@BabluVinay-q7u
@BabluVinay-q7u 6 месяцев назад
Punjabi kise galon ghat nahi❤❤❤❤❤❤
@jagtarsarpanch3073
@jagtarsarpanch3073 6 месяцев назад
Very good works 🎉🎉🎉🎉🎉
@RavinderKumar-m2d2e
@RavinderKumar-m2d2e 6 месяцев назад
Waheguru ji
@GurmeetSingh-zf1zs
@GurmeetSingh-zf1zs 6 месяцев назад
Congratulations ji
@Malkitsingh-jr7sy
@Malkitsingh-jr7sy 6 месяцев назад
ਰੀਸ ਤਾਂ ਕਰਕੇ ਦੇਖੋ ਗੱਲਾਂ ਤਾਂ ਹਰ ਕੋਈ ਕਰ ਲੈਂਦਾ
@palwindersinghthind5712
@palwindersinghthind5712 6 месяцев назад
Good job
@amandeepsinghsingh3384
@amandeepsinghsingh3384 6 месяцев назад
ਸਰ ਹੋਮ ਮੇd ਸੋਲਰ ਪੈਨਲ ਬਾਰੇ ਵੀ ਖੋਜ ਕਰੋ ਜੀ
@dharambirsingh1792
@dharambirsingh1792 6 месяцев назад
Waheguru ji kirpa karn
@sukhmeetdeol3908
@sukhmeetdeol3908 6 месяцев назад
Waheguru ji ❤️ 🙏
@TheParis2008
@TheParis2008 6 месяцев назад
👍👍
@satgursingh2170
@satgursingh2170 6 месяцев назад
Good
@narinderpalsingh2903
@narinderpalsingh2903 6 месяцев назад
Vary.good
@narindersekhon5116
@narindersekhon5116 6 месяцев назад
Nic
@jogindersinghsekhon8226
@jogindersinghsekhon8226 6 месяцев назад
congratulations❤❤❤❤❤
@davinderagrobehram
@davinderagrobehram 6 месяцев назад
Waheguru
@LakhvirSingh-vf4eg
@LakhvirSingh-vf4eg 6 месяцев назад
Good❤
@shabadsuratvichar2649
@shabadsuratvichar2649 6 месяцев назад
Waheguru waheguru ji
@gurmeetsinghgurmeetsingh2599
@gurmeetsinghgurmeetsingh2599 6 месяцев назад
Jai singh ji Great
@KaliramJangra-re5yn
@KaliramJangra-re5yn 6 месяцев назад
Ram Ram Jai Singh ji
@MrSaini12
@MrSaini12 6 месяцев назад
Jai Singh ji auto biography pari si. Bahut naik insan hun Jai Singh ji.
@SukhwinderSingh-ss6qp
@SukhwinderSingh-ss6qp 6 месяцев назад
ਬਾਈ ਜੀ ਜੈ ਸਿੰਘ ਜੀ ਦੀ ਬਾਓਗਰਾਫੀ ਦਾ ਨਾਂ ਕੀ ਹੈ
@baljeetchadha2933
@baljeetchadha2933 6 месяцев назад
Veer ji Jai singh Marhar. Mainu v Kam sikhna hai
@gurcharan7782
@gurcharan7782 6 месяцев назад
Sir Jay Singh ji tuhada ph no. Chahida c
@jarnailsingh6746
@jarnailsingh6746 6 месяцев назад
Sewak Singh te shardar ji jes tra bati ne welding kiti c es tra short videos bna ke post karn hai ta ki smaj da mind set change ho ske welding wali brown kudi di tra .
@pindawalejawak2275
@pindawalejawak2275 6 месяцев назад
Jai singh salute
Далее