Тёмный

'ਕੱਖਾਂ ਤੋਂ ਲੱਖਾਂ ਤੱਕ ਪਹੁੰਚਣ ਵਾਲੇ ਜੱਟ ਦੀ ਕਹਾਣੀ', ਅੱਜ 1 ਏਕੜ 'ਚੋਂ ਕਮਾ ਰਿਹਾ ਲੱਖਾਂ ਰੁਪਏ | Hamdard Tv | 

Hamdard Media Group Canada
Подписаться 1,3 млн
Просмотров 72 тыс.
50% 1

ਸੌਦਾ ਕਰਨ ਗਏ ਜੱਟ ਨੂੰ ਬਾਣੀਏ ਨੇ ਮਾਰਿਆ ਸੀ ਮਿਹਣਾ
ਜੱਟ ਨੇ ਮਿਹਨਤ ਕਰਕੇ ਲਗਾ ਦਿੱਤਾ ਲੀਚੀਆਂ ਦਾ ਬਾਗ
ਅੱਜ 1 ਏਕੜ 'ਚੋਂ ਕਮਾ ਰਿਹਾ ਲੱਖਾਂ ਰੁਪਏ
'ਕੱਖਾਂ ਤੋੰ ਲੱਖਾਂ ਤੱਕ ਪਹੁੰਚਣ ਵਾਲੇ ਜੱਟ ਦੀ ਕਹਾਣੀ'

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 87   
@ManpreetSingh-xm4vv
@ManpreetSingh-xm4vv 3 года назад
ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਪਾਣੀ ਜਵਾਨੀ ਮਿੱਟੀ ਬਚਾਉਣ ਲਈ ਏਹੋ ਜਿਹੇ ਉਪਰਾਲੇ ਕਰਨ ਦੀ ਜਰੂਰਤ ਏ ਼਼਼਼ ਬਹੁਤ ਵਧੀਆ ਬਾਈ ਜੀ ਼਼਼਼
@iqbalsingh2302
@iqbalsingh2302 3 года назад
ਬਾਪੂ ਜੀ ਮੇਹਨਤ ਨੂੰ ਸਲੁਟ
@sunitarani7200
@sunitarani7200 3 года назад
ਵਾਹ ਜੀ ਵਾਹ ਦਿਲ ਖੁਸ ਹੋਗਿਆ ਗੱਲਾਂ ਸੁਣ ਕੇ , ਇਹ ਲੀਚੀ ਦਾ ਬੂਟਾ ਕੇੜੇ ਸ਼ਹਿਰ ਤੋ ਵਧੀਆ ਮਿਲੇਗਾ ਬਾਗ਼ ਵਾਸਤੇ
@ManpreetSingh-xm4vv
@ManpreetSingh-xm4vv 3 года назад
ਮੰਡੀਆਂ ਵਿੱਚ ਭਈਏ ਮੋਟੀ ਕਮਾਈ ਕਰਦੇ ਆ ਪਰ ਸਾਡੇ ਲੋਕ ਏਧਰ ਨਹੀਂ ਮੁੜਦੇ ਇਹ ਕੰਮ ਨਹੀਂ ਕਰਦੇ ਼਼਼਼ ਆਜੋ ਮਿੱਤਰੋ ਪੰਜਾਬ ਬਚਾਈਏ
@santoshbanga3974
@santoshbanga3974 3 года назад
ਹਾਜੀ ਭਾਜੀ ਸਾਡੇ ਆਪਣੇ ਪੰਜਾਬੀ ਬੱਚਿਆਂ ਨੂੰ ਇਸ ਕੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ ਪੰਜਾਬ ਨੂੰ ਅਤੇ ਇਸ ਦੀ ਧਰਤੀ ਨੂੰ ਬੰਜਰ ਹੋ ਣ ਤੋਂ ਬਚਾਉਣਾ ਚਾਹੀਦਾ ਹੈ 🙏👍 I। Love our Punjab
@Lovejassar
@Lovejassar 3 года назад
Sahi gl aa bai ji
@santoshbanga3974
@santoshbanga3974 3 года назад
ਪੰਜਾਬੀ ਨੋਜਵਾਨਾਂ ਨੂੰ ਬੇਨਤੀ ਹੈ ਕਿ ਉਹ ਆਪਣੀਂ ਖੇਤੀ ਵਿੱਚ ਦਿਲਚਸਪੀ ਲੈਣ ਪੜੇ ਲਿਖੇ ਨਵੇਂ ਢੰਗਾਂ ਨਾਲ ਖੇਤੀਬਾੜੀ ਕਰਕੇ ਆਪਣੇ ਪੰਜਾਬ ਨੂੰ ਫਿਰ ਤੋਂ ਨੰਬਰ ਇਕ ਸੂਬਾ ਬਣਾਉਣ ਸਾਰੇ ਵੀਰ ਭੈਣਾ ਚਾਹਲ ਵੀਰ ਜੀ ਦੇ ਵੀਡੀਓ ਜਰੂਰ ਦੇਖਣ ਮੈਨੂੰ ਬਹੁਤ ਮਾਣ ਹੈ 🙏 ਉਸ ਵੀਰ ਉਤੇ ਬਹੁਤ ਮੇਹਨਤੀ ਹੈ ਵਾਹਿਗੁਰੂ ਉਸ ਉੱਤੇ ਮੇਹਰ ਕਰੇ 🙏❤️
@santoshbanga3974
@santoshbanga3974 3 года назад
I love Punjab ❤️
@Lovejassar
@Lovejassar 3 года назад
@@santoshbanga3974 bai sara punjab ta bahr ja riha, edr ona diya cheeza kon khreedu, mai 5 saal college ch khrab krke hun 2 saalan to sarkari naukri lyi dhakke kha riha te koi pkki umeed ni v gl bnu. Shyd mnu v bahr chle jana chahida c
@KamalKaur-ym2jr
@KamalKaur-ym2jr 3 года назад
Nice uncle ji
@santoshbanga3974
@santoshbanga3974 3 года назад
Bahut badhiya information 👍 Good sardar. Ji ਪੰਜਾਬ ਨੂੰ ਚੌਲ ਤੇ ਕਣਕ ਦੇ ਚੱਕਰ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ 👍👍
@tejendersingh6395
@tejendersingh6395 3 года назад
ਇਕ ਏਕੜ ਵਿਚ ਕਿੰਨੇ ਬੁੱਟੇ ਲਗਦੇ ਨੇ ?
@ਬਲਕਰਨਸਿੰਘਖੋਸਾ
Baii ji avda number de dio ji , asi v boote lene aw ji
@ManpreetSingh-xm4vv
@ManpreetSingh-xm4vv 3 года назад
ਮਾਲਵੇ ਵਿੱਚ ਤਾਂ ਕੋਈ ਬਾਗ ਦੇਖਣ ਲਈ ਤਰਸ ਈ ਜਾਈਦਾ
@tonystockmaster
@tonystockmaster 3 года назад
Sardar jado jid kar len ta dunia jitt lende aaa ❤️
@singhpawar2470
@singhpawar2470 3 года назад
Sardar kon?
@singhpawar2470
@singhpawar2470 3 года назад
Badnami vi batheri karvande ho
@sidhuboy7957
@sidhuboy7957 3 года назад
@@singhpawar2470 badnami nu tera ke mada karta
@nand3219
@nand3219 3 года назад
@@sidhuboy7957 ਵੀਰ ਸਰਦਾਰਾਂ ਨੇ ਦਿੱਲੀ ਚ ਆਕਸੀਜਨ ਫਰੀ ਦੇ ਕੇ ਮੋਦੀ ਸਿਰਫਿਰੇ ਕੁੱਤੇ ਦੀ ਨਾਕਾਮੀ ਨੂੰ ਛੁਪਾਇਆ ਬਹੁਤ ਮਾੜਾ ਕੀਤਾ
@sidhuboy7957
@sidhuboy7957 3 года назад
@@nand3219 ede pata ne keo push mache paye aa
@ਤੂਤਾਂਵਾਲਾਖੂਹ-ਥ2ਟ
ਕਿਆ ਬਾਤ ਜੱਟਾ ਬਾਪੂ ਜੀ ਸਿਰਾ ਕਰਤਾ ਥੋਡੇ ਵਰਗੇ ਲੋਕਾ ਦੀ ਪੰਜਾਬ ਨੂ ਬਹੁਤ ਲੋੜ ਆ
@kuljeetkaur7703
@kuljeetkaur7703 3 года назад
🙏🙏👍
@rrjjuu1309
@rrjjuu1309 3 года назад
ਲਾਓਣ ਦਾ ਸਮਾਂ ਕੀ ਹੈ ਜੀ
@inderjitsingh2477
@inderjitsingh2477 3 года назад
Very good I have seen that garden with my eyes i am from ramdaspur distt hoshiarpur and near that village and present living in italy near rome
@ਬਲਕਰਨਸਿੰਘਖੋਸਾ
Thode boote bhut vdhia ji
@prof.kuldeepsinghhappydhad5939
@prof.kuldeepsinghhappydhad5939 3 года назад
Great job 👍
@jaskirankaur3717
@jaskirankaur3717 3 года назад
Rbb tuhanu tandrusti te sare sukh deve......khush rho sda
@balwantsidhu9597
@balwantsidhu9597 3 года назад
Excellent sir jee
@rajsinghtanda7272
@rajsinghtanda7272 3 года назад
Multi layer farming. 5 Layer farming kro. Fruit trees. Lgao boundary line te Permaculture. Farming. Integrated farming. Natural farming. Rajiv dixit Jevano amrit bnao. 🍆🍌🍏🇮🇳👍🏿🍎🥭🍏🍅🇨🇦🇺🇸👍🏿
@gursharansinghgrover2166
@gursharansinghgrover2166 3 года назад
Permaculture ki training kahan milti hai ya koi aisa farm develop hua hai toa place ka name and contact no. mil sakta hai kya ?
@jaskarandas8351
@jaskarandas8351 3 года назад
Asl ch Bombay side jaea ta uthe jiyada fruit de khate hundi a oh kissan sade kissana nalo sampan ne
@balwindersinghsingh8510
@balwindersinghsingh8510 3 года назад
ਪੰਜਾਬ ਦੀ ਧਰਤੀ ਤੇ ਹਰ ਇੱਕ ਚੀਜ ਹੁੰਦੀ ਆ ਪਰ ਸਰਕਾਰ ਦੀ ਵਪਾਰੀ ਵਧਾਉ ਕਿਸਾਨ ਮਾਰੋ ਨੀਤੀ ਨੇ ਕੁੱਝ ਨੀ ਕਰਨ ਦਿੱਤਾ
@lovepreetgill774
@lovepreetgill774 3 года назад
Good.kheti
@Jaswindersingh-nk3ln
@Jaswindersingh-nk3ln 3 года назад
🚩🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹਜੀ ਬਹੁਤ ਧੰਨਵਾਦ ਬਾਪੂ ਜੀ🚩🚩🚩🚩ਕਿਸਾਨ ਭਰਾਵਾਂ ਨੂੰ ਨਾਲ ਆਪਣੀਆ ਦੁਕਾਨਾਂ ਕਰਨੀਆਂ ਚਾਹੀਦੀਆਂ ਹਨ।🚩🚩🚩🚩
@santoshbanga3974
@santoshbanga3974 3 года назад
ਭਾ ਜੀ ਅਸੀਂ ਖਰੀਦਾਗੇ ਦੱਸ ਤੁਸੀਂ ਕਿਥੇ ਬਾਗ਼ ਲਗਾਇਆ ਹੈ ਅਸੀਂ ਜਲੰਧਰ ਰਹਿੰਦੇ ਹਾਂ 🙏
@Jaswindersingh-nk3ln
@Jaswindersingh-nk3ln 3 года назад
🚩🚩ਬਾਪੂ ਜੀ ਹੁਸ਼ਿਆਰਪੁਰ ਤੋ ਹਨ ਹੈੱਡ ਲੈਣ ਆ ਰਹੀ ਆ ਵੈਸੇ ਤੁਸੀਂ ਨਰਸਿੰਰੀ ਤੋ ਖਰੀਦ ਸਕਦੇ ਹੋ ਜੀ🚩🚩🚩
@nand3219
@nand3219 3 года назад
@@Jaswindersingh-nk3ln ਵੀਰ ਲੀਚੀ ਖਰੀਦਨੀ ਹੈ ਕਿਹੜੀ ਜਗ੍ਹਾ ਹੈ
@sarvjeetgill1784
@sarvjeetgill1784 3 года назад
Good job veer god bless u
@Jaswindersingh-nk3ln
@Jaswindersingh-nk3ln 3 года назад
🚩🚩ਭਾਈ ਸਾਹਿਬ ਜੀ 🚩🚩ਕਿਸਾਨ ਭਰਾਵਾਂ ਨੂੰ ਨੂੰ ਇਹ ਕਿਹੋ ਕੀ 🚩ਇਕ ਬੂਟੇ ਵਿਚੋਂ 45000 ਤੋਂ55000 ਤਕ ਦੀ ਕਮਾਈ ਹੋ ਸਕਦੀ ਹੈ ਜੀ🚩🚩🚩ਧੰਨਵਾਦ ਜੀ🚩🚩🚩
@Jaswindersingh-nk3ln
@Jaswindersingh-nk3ln 3 года назад
ਵਾਹਿਗੁਰੂ ਜੀ ਗਲਤੀ ਮਾਫ 10 ਬੂਟੀਆਂ ਤੋ ਜੀ🚩🚩🚩🚩
@talwindersekhon5449
@talwindersekhon5449 3 года назад
Beautiful litchi garden
@camb7410
@camb7410 3 года назад
Use drip system for watering.
@satishrattanvlogs1992
@satishrattanvlogs1992 3 года назад
Jatt na likhya kro , Jatt means jamini tatoo
@gurdarshansinghsodhi5570
@gurdarshansinghsodhi5570 3 года назад
Dear sir you keep guniafowl also to eradicate bugs. Guniafowl are also good watchmen because they cry when any new person comes. You don't need special food for them.
@sabidhillon3965
@sabidhillon3965 3 года назад
gunifowl da hor fayda ki aa ji?
@gurdarshansinghsodhi5570
@gurdarshansinghsodhi5570 3 года назад
Dear sir you can keep owls for bats and mouse.
@paramjitsandhawalia4344
@paramjitsandhawalia4344 3 года назад
Babu g boht intelligent ne.
@apnapunjab2023
@apnapunjab2023 3 года назад
PUNJAB TE PAISA BAHUT HA. KAMAN WALA HOVE.
@lovepreetgill774
@lovepreetgill774 3 года назад
Bapu.we.ajbuniya
@societenaturelle9005
@societenaturelle9005 3 года назад
@ Hamdard TV interview lenn wale Bhai..... Direct consumer kidda jaan ge eh farmer kol ?? Jay nahi jaa sakde the ess interview da farmer nu ki faida hoya ? ? ,👎
@AviGkVlogs
@AviGkVlogs 3 года назад
Very nice video #WaliNursery
@rajbindersingh3048
@rajbindersingh3048 3 года назад
👍
@apnapunjab2023
@apnapunjab2023 3 года назад
Mehnat karo PUNJAB BICH paisa BAHUT ha
@Lovejassar
@Lovejassar 3 года назад
Sahi gl ji
@societenaturelle9005
@societenaturelle9005 3 года назад
Ess kisan da address dasiya jaanda fer eh direct customer nu vech ( sell) sakda si te behtar kamayi kar sakda si .... Eh interview naal Kisan nu koyi faida nahi 👎
@sukhrai4075
@sukhrai4075 3 года назад
ਹਰੈਕ।ਕਿਸਾਨ।ਦਾ।ਵੈਰੀ
@sandeepfarming13
@sandeepfarming13 2 года назад
Kisan da nambar ta de dinde
@sukhjindergoodsingh2936
@sukhjindergoodsingh2936 3 года назад
Veer ji 1video ona Li bnao Jena kol jameen ni O keda gugara krda aa jrur bnao ji
@54mrbola
@54mrbola 3 года назад
ਬਿਲਕੁਲ ਇੱਕੋ ਰੱਸਤਾ! ਇੰਗਲੈਂਡ ਵਿੱਚ ਇਕ ਇਕ ਅੰਬ ਡੇਢ ਦੋ ਪੌਂਡ ਦਾ ਵਿਕਿਆ। ਇੱਕ ਪੌਂਡ = ੧੦੦ ਰੁਪਿਆ
@gursewakmalhi8513
@gursewakmalhi8513 3 года назад
👍👌✌🙏🙏🙏🙏🙏
@kulwant747
@kulwant747 3 года назад
Waheguruji
@sabbihg8359
@sabbihg8359 3 года назад
V nice ji
@sangatcraneconstruction8677
@sangatcraneconstruction8677 3 года назад
👍
@ramandeepsingh5338
@ramandeepsingh5338 3 года назад
Farmers zandbaad aa
@karandeepsingh3609
@karandeepsingh3609 3 года назад
Bagvani ke liye hoshiyarpur jindabad
@sukhrai4075
@sukhrai4075 3 года назад
ਰੇੜੀ।ਆ ਵਾਲੇ200ਕਿਲੋ।ਦੰਦੇ।ਵਾ
@SandeepSingh-vk4zy
@SandeepSingh-vk4zy 3 года назад
Lichi da garh pathankot our naal Himachal pathankot border te lichi Jada hundi
@apnapunjab2023
@apnapunjab2023 3 года назад
BAIYE ne PUNJAB BEROG GAR KAR TA
@jatindersingh3308
@jatindersingh3308 3 года назад
Nice reporting veere 👍
@Mobilerepairtechstation4910
@Mobilerepairtechstation4910 3 года назад
Birds to kaise bachate hai
@linconjeet7061
@linconjeet7061 3 года назад
Sahi a uncle ji
@vijendersingh4694
@vijendersingh4694 3 года назад
Plant available h kya lihci
@sandeepkumar-ds3ls
@sandeepkumar-ds3ls 3 года назад
Good job ji
@nehatandon9575
@nehatandon9575 3 года назад
Respect u bapu ji👍👍👍🙏🏿🙏🏿🙏🏿
@societenaturelle9005
@societenaturelle9005 3 года назад
Kisan nu ki faida hoya aha interview naal ? Ess kisan da competetion hee vadhe ga !
@singhpawar2470
@singhpawar2470 3 года назад
Jat ki hoonda?
@societenaturelle9005
@societenaturelle9005 3 года назад
No benefit for farmer by this Interview ! Only inciting other farmers to grow this crop. Why should the farmer give u all this information to create competition for himself ??
@rsingh3453
@rsingh3453 3 года назад
👎🏻
Далее
🎙Пою РЕТРО Песни💃
3:05:57
Просмотров 1,3 млн