Тёмный

Punjab का यह किसान बिना मिट्टी के करता है Hi-Tec खेती, 1 एकड़ से करता है 22 लाख की कमाई 

DainikSavera
Подписаться 2,4 млн
Просмотров 341 тыс.
50% 1

Official website:
www.dainiksaveratimes.com
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.com/store/apps/de...
Apple IOS
itunes.apple.com/in/app/daini...
#PunjabFarmer #Hi_TecFarming

Опубликовано:

 

22 фев 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 374   
@jagdishsingh9965
@jagdishsingh9965 4 года назад
ਵਧੀਆ ਮਿਹਨਤੀ ਬੰਦਾ ਤੇ ਵਧੀਆ ਸੋਚ ਦਾ ਧਾਰਨੀ ਹੈ ਦੁਨੀਆਂ ਨੂੰ ਲੁੱਟਣ ਵਾਲੇ ਤਾਂਤਰਿਕ ਤੇ ਏਜੈਂਟ ਦੇ ਫੋਨ ਨੰਬਰ ਵਾਰ ਵਾਰ ਆਏ। ਪਰ ਇਸ ਸ਼ਖਸ ਦਾ ਫੋਨ ਤੇ ਐਡਰੈੱਸ ਨਹੀਂ ਦਿੱਤਾ ਨਹੀਂ ਦਿਖਾਇਆ ਇਹਨਾਂ ਨੂੰ ਮਿਲਣ ਦਾ ਕੋਈ ਥਾਂ ਟਿਕਾਣਾ ਤੇ ਦੱਸ ਦੇਣਾ ਚਾਹੀਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sandeepbrar9753
@sandeepbrar9753 4 года назад
Contact me
@sandeepbrar9753
@sandeepbrar9753 4 года назад
J mile ta vr reply kr vr
@jagdishsingh9965
@jagdishsingh9965 4 года назад
@@sandeepbrar9753 ਜ਼ਰੂਰ ਜੀ
@amleeksingh7287
@amleeksingh7287 4 года назад
Bahut vadhia gall akhi a bhaji tusi ma v iho kahna chahunda jo tusi kiha
@punjabiteacherexe
@punjabiteacherexe 3 года назад
Yes milna hwa Ch aa
@gurpreetrandhawa2230
@gurpreetrandhawa2230 3 года назад
ਪਹਿਲਾ ਸਫ਼ਲ ਅਫ਼ਸਰ ਅਤੇ ਹੁਣ ਸਫਲ ਕਿਸਾਨ ਤੁਹਾਡੇ ਜ਼ਜ਼ਬੇ ਨੂੰ ਸਲਾਮ ਕਿੰਗਰਾ ਸਾਹਿਬ
@sukhdevsinghdhillon8851
@sukhdevsinghdhillon8851 4 года назад
ਤਿੰਨ ਚਾਰ ਕਿਲਿਆਂ ਵਾਲੇ ਕੋਲ ਤਾਂ ਲੂਣ ਤੇਲ ਲਿਆਉਣ ਲਈ ਪੈਸੇ ਨਹੀਂ ਹੁੰਦੇ ਤੇ ਇਹ ਕਹਿੰਦੇ ਨੌ ਲੱਖ ਖਰਚਾ ਆਊਗਾ ।ਪਹਿਲਾਂ ਕਿਸਾਨਾਂ ਨੇ ਕੀ ਨਹੀਂ ਬੀਜ ਕੇ ਦੇਖਿਆ ਆਲੂ,ਫੁਲਾਵਰ,ਸੂਰਜਮੁਖੀ, ਸਬਜੀਆਂ, ਹੋਰ ਕਿਹੜੀ ਕਿਹੜੀ ਗਿਣੀਏ ਜਦੋ ਸਰਕਾਰਾਂ ਹੀ ਫੂੱਦੂ ਨੇ ਕਿਸਾਨ ਕੀ ਕਰਨ
@HarpreetSingh-yp5pj
@HarpreetSingh-yp5pj 4 года назад
ਸਹੀ ਆ 22ਜੀ
@FReNzyJaGgi
@FReNzyJaGgi 4 года назад
Right vr ji
@RajPunjabDa
@RajPunjabDa 4 года назад
Sarkar aj di fudy nahi shuru toh fudu a..zaruri nahi 9 lakh launa ..choti jagah toh shuru karo fer wadao.. pata etyay lok apne soch wade nahu karday teray wangu..agay sawaaa wadhnaa..
@ginderkakra9564
@ginderkakra9564 4 года назад
Bilkul sahi aw bro
@sonujattlahoria22
@sonujattlahoria22 3 года назад
ryt a
@kuldipsingh9263
@kuldipsingh9263 4 года назад
ਜਿਹੜੇ ਮੇਰੇ ਵਰਗੇ ਕੁੱਝ ਕਰਨ ਜੋਗੇ ਨਹੀਂ ਉਹ ਨੁੱਕਤਾਚੀਨੀ ਜਰੂਰ ਕਰਨਗੇ
@SatnamSingh-mu9rq
@SatnamSingh-mu9rq 4 года назад
ਸਰ ਜੀ ਫੂਨ ਨੰਬਰ ਤੇ ਦੇ ਦਿਆਂ ਕਰੋ ਅਦਾ ਕੰਮ ਨਾ ਕਰਿਆ ਕਰੋ ਜੇ ਨੰਬਰ ਨਹੀ ਦੇਣਾ ਕੀ ਫਾੲਿਦਾ ਤੁਹਾਡਾ ੲਿਟਰਵਿਉ ਕੀਤੀ ਦਾ
@DaljeetSingh-tq5ll
@DaljeetSingh-tq5ll 4 года назад
ਸਿਰਾਂ ਬੰਦਾ ਅਕਲਮੰਦ ਕਿਸਾਨਾ
@harwinderbassi6927
@harwinderbassi6927 Год назад
ਸਤਨਾਮ ਵਾਹਿਗੁਰੂ ਜੀ
@brar9994
@brar9994 4 года назад
Very good,Kingra is gentle man
@international7581
@international7581 4 года назад
ਇਹਨਾਂ ਦੇ ਸਾਬ ਨਾਲ ਨਾ ਟਰੈਕਟਰ , ਨਾ ਕਿਸੇ ਚੀਜ਼ ਦੀ ਹੋਰ ਲੋੜ ਸਿਰਫ ਕਿਸਾਨ ਆਹ ਪਾਈਪਾਂ ਜਿਹੀਆਂ ਹੇਠਾਂ ਰੱਖ ਕੇ ਉਤੇ ਬੈਠਾ ਰਹੇ
@mandipkaur8510
@mandipkaur8510 3 года назад
Very nice speech comment from yadwinder singh.
@yadvindersingh2740
@yadvindersingh2740 3 года назад
So wonderful and innovative. Be blessed.
@sudiptamaiti5683
@sudiptamaiti5683 2 года назад
jai jawan jai kishan support from Bengal
@gurbhejsandhu3843
@gurbhejsandhu3843 4 года назад
ਆਮ ਕਿਸਾਨ ਨੂੰ ਸਬਸਿਡੀ ਨਹੀ ਮਿਲਦੀ ਸਰਕਾਰ ਵੱਲੋਂ
@hardeepjimander5958
@hardeepjimander5958 4 года назад
Great sir
@bebamundasingh
@bebamundasingh 4 года назад
Perfect kam kita sing ne
@GurmelSingh-qx8er
@GurmelSingh-qx8er 3 года назад
You Should Do Contract With Farmers @ Rs. 60, 000/- Per Acre Per Annum Get All The Profits. Thus All The Farmers Will Be Happy And Prosper.
@mdminpure3542
@mdminpure3542 2 года назад
Great job sir
@SainiBhupinder
@SainiBhupinder 4 года назад
Jio sir ji.. Well done
@BaldevSingh-cl4xh
@BaldevSingh-cl4xh 3 года назад
Good thinking
@mandeepsinghkaleran8468
@mandeepsinghkaleran8468 4 года назад
ਜੇ ਸਾਰੇ ਕਿਸਾਨ ਇਹ ਖੇਤੀ ਕਰਨ ਲੱਗ ਪਏ ਤਾਂ ਟਮਾਟਰ ਗਦੇਆਂ ਨੇ ਨੀ ਸਿਆਣਨੇ
@sunnydhadiala7711
@sunnydhadiala7711 4 года назад
Very good 👍
@punjabifarmer73
@punjabifarmer73 4 года назад
Ground level te b report leya kro kisaana di,mandi vich ja k jiithe laale boli launde saadi fasal di.beej saada,khad saadi,labour saadi te rate ehna vicholeya da,vapis vele kapre jhaarh k aa janda jatt
@simar5850
@simar5850 4 года назад
Ehi te tarasdi hai Ehna singla..garg..bansal ne lutt lea
@jagseerchahal1866
@jagseerchahal1866 4 года назад
Good job ji bhut vadiya jankari
@jagsirsingh2425
@jagsirsingh2425 4 года назад
ਇਹਨੂੰ ਝਾੜੂ ਵਾਲਿਆਂ ਨੇ ਟਿਕਟ ਨਹੀਂ ਦਿਤੀ ਹੁਣ ਖੇਤੀ ਕਰਨ ਲੱਗਿਆ ਹਰਜੀਤ ਕਿੰਗਰਾ 😀😀😀😀👍👍👍👍👍
@bajwa3282
@bajwa3282 4 года назад
Chal kuch ta kar reha
@jandsahibkhushinder9885
@jandsahibkhushinder9885 4 года назад
ਵੀਰ ਜੀ ਇਹ ਕਿਥੋਂ ਦੇ ਰਹਿਣ ਵਾਲੇ ਹਨ।। ਇਹ ਫਾਰਮ ਹੈ ਕਿੱਥੇ ਜੀ।।
@its_kataraaa
@its_kataraaa 4 года назад
@@jandsahibkhushinder9885 faridkot
@GurdeepSingh-zc4wq
@GurdeepSingh-zc4wq 4 года назад
assa g eh ohi kingra jharru wala y kingra g sado hun eh kam 2022 lai teaar hovo .rajniti ch wadh faida es vich ta ghata v pe sakda j tamator na lagge
@user-ij9il3kp9s
@user-ij9il3kp9s 4 года назад
Tusi haley vi jharu vich fasya reh jagsir...Aglaa kam karda te lokan nu das reha....tu karla je tere to hunda
@Sam.fitnessboy
@Sam.fitnessboy 4 года назад
Gd job sir
@amritkaur7831
@amritkaur7831 4 года назад
Good Bhi
@ranadhillon5252
@ranadhillon5252 4 года назад
Good
@gill7940
@gill7940 4 года назад
Very nic ji
@lakhbiraulakh3067
@lakhbiraulakh3067 6 месяцев назад
Good job 👍🏻👍🏻
@Theveer911
@Theveer911 4 года назад
Gud job
@dhaliwalvlogs7424
@dhaliwalvlogs7424 4 года назад
Very good ji
@GurpreetKaur-rr5oi
@GurpreetKaur-rr5oi 2 года назад
Very good good job
@ravindersingh45
@ravindersingh45 4 года назад
Good. Ji
@sandeepgillakharagill6954
@sandeepgillakharagill6954 4 года назад
👏👏
@makhankalas660
@makhankalas660 4 года назад
ਬਾਬਾ ਨਾਨਕ ਮਹਾਰਾਜ ਜੀ ਕਿਸਾਨ ਭਰਾਵਾਂ ਤੇ ਕਿਰਪਾ ਬਣਾਈ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@jugrajsinghjggi9999
@jugrajsinghjggi9999 4 года назад
Jugraj. Singh
@daljindersumra3473
@daljindersumra3473 2 года назад
Waheguru g ❤️ 💖 ♥️
@dewtouchgoldhoneyamarcolds4816
@dewtouchgoldhoneyamarcolds4816 4 года назад
ਹਾਈਡਰੋ ਪੈਨਿਕ ਬਾਰੇ ਵਿਸਥਾਰ ਨਾਲ ਦੱਸੋ ਜੀ ਮੈਂ ਜਗਦੀਪ ਸਿੰਘ ਜੱਗਾ ਫਿਰੋਜ਼ਪੁਰ ਬੀ ਕੀਪਿੰਗ ਕਰਦਾ ਬਹੁਤ ਪਹਿਲਾਂ ਤੋਂ ਤੁਹਾਡੇ ਟਮਾਟਰਾਂ ਦੇ ਜਿਹੜੇ ਅੜੇ
@executiveassistant6688
@executiveassistant6688 2 года назад
Wah La-Jawaab, I like it too much. Bhaaji Kithe hai tuhada eh farm, Punjab de kis pind/Distirct ch hai Ji.
@kuldeepdhaliwal8142
@kuldeepdhaliwal8142 2 года назад
Thanks good thanks 🙏
@baljindeesingh6674
@baljindeesingh6674 4 года назад
Good 22 g
@beerithakadar1365
@beerithakadar1365 4 года назад
Veery good
@mandeepseehra3714
@mandeepseehra3714 4 года назад
Very good g
@harbajsingh3404
@harbajsingh3404 2 года назад
Very nice vich village
@goppyvideo711
@goppyvideo711 4 года назад
Nice
@nobelkingjk2146
@nobelkingjk2146 Год назад
अपने पापों से मन फिराओ तब तुम्हारे जीवन में सुख और शांति के दिन आएगें । प्रभु यीशु मसीह की महिमा हो प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा । प्रभु यीशु मसीह ने कहा मार्ग सच्चाई और जीवन मैं ही हूँ
@VijayKumar-rk5ue
@VijayKumar-rk5ue 4 года назад
Very nice ji
@navk1782
@navk1782 2 года назад
Pls do classes
@beaconsharman7159
@beaconsharman7159 2 года назад
Sardar jee right hai.
@ramanjeetaulakh473
@ramanjeetaulakh473 4 года назад
U knw wht Same ehi technology foreign countries ch use hundi hai Odo ta adi pj pj k jane a bahr ja k km krna J same ethe hai ta prblm ki hai? Sade loka di soch bekar hai Aap kuj krna ni Te krde hoye nu hta dena
@swarivsinghswariv6346
@swarivsinghswariv6346 3 года назад
ਬਹੁਤ ਵਧੀਆ ਬਾਈ ਜੀ ਕਿਹੜਾ ਪਿੰਡ ਜਿਲਾ ਜੀ ਚੈਨਲ ਵਾਲਿਓ ਬਾਈ ਜੀ ਦਾ ਵੀ ਨੰਬਰ ਵੀ ਦੇ ਦਿੰਦੇ ਪਿੰਡ ਜਿਲਾ ਵੀ ਦੱਸ ਦਿੰਦੇ
@punjabfarmingtech7866
@punjabfarmingtech7866 2 года назад
ਕੰਮੇਆਣਾ, ਫਰੀਦਕੋਟ
@HarwinderSingh-nt4lm
@HarwinderSingh-nt4lm 3 года назад
ਬਾਈ ਜੀ ਮੈਂ ਮਚਾਕੀ ਮੱਲ ਸਿੰਘ ਤੋਂ ਹਾਂ ਕੰਮਿਆਣਾ ਪਿੰਡ ਮੇਰੇ ਬਿਲਕੁਲ ਹੀ ਨੇੜੇ ਹੈ ਮੈਂ ਤਾਂ ਕਦੇ ਇਹ ਫਾਰਮ ਦੇਖਿਆ ਨਹੀਂ plz ਮੈਨੂੰ ਵੀ ਦੱਸੋ ਇਹ ਕਿਹੜੇ ਪਾਸੇ ਹੈ
@diptygill2727
@diptygill2727 4 года назад
V gd bai g
@jandsahibkhushinder9885
@jandsahibkhushinder9885 4 года назад
ਕੀ ਕਿਂਗਰਾ ਸਾਬ ਦਾ ਮੋਬਾਇਲ ਨੰਬਰ ਮਿਲ ਸਕਦਾ ਹੈ।।
@khehra_saab4557
@khehra_saab4557 4 года назад
ਵੀਰ ਜੀ ਨੰਬਰ ਭੇਜੇ
@gurpreetrandhawa2230
@gurpreetrandhawa2230 3 года назад
ਪਿੰਡ ਕੰਮੇਆਣਾ ਨੇੜੇ ਫਰੀਦਕੋਟ
@harwinderbassi6927
@harwinderbassi6927 Год назад
ਸਤਿਗੁਰੂ ਨਾਨਕ ਦੇਵ ਜੀ
@makhansidhu6580
@makhansidhu6580 3 года назад
ਪੱਤਰ ਕਾਰੋ ਨੰਬਰ ਵੀ ਦੇਂਦੀਆਂ ਕਰੋ ਵਸੀਕਰਨ ਵਾਲ਼ੀਆਂ ਦੀ ਵਛੇਰੇ ਏਡ ਆਉਂਦੀ ਵਾ
@gurpreetrandhawa2230
@gurpreetrandhawa2230 3 года назад
ਸਾਡੇ ਗੁਆਢ ਚ ਹੀ ਐ ਦੇਖਾਂਗੇ ਕਦੇ ਕਿੰਗਰਾਂ ਸਾਹਿਬ ਕੋਲ ਜਾ ਕੇ
@kulwanthanda3698
@kulwanthanda3698 Год назад
Addrs ki nai ji
@satnampannu7351
@satnampannu7351 10 месяцев назад
Kithe ne kihra pind dist
@shingarsingh7015
@shingarsingh7015 4 года назад
End
@satnamsingh9259
@satnamsingh9259 4 года назад
Good sir
@royalgill5442
@royalgill5442 4 года назад
9:02 Bai tu kudia de viah di tension na lai ode lye ILETS haiga Baki 18 lakh da kharcha bhout aa yaar mere varga mada jimidar tan marya jao.
@harman_brampton
@harman_brampton 2 года назад
Ielts 😅
@jasssalinaproduntion
@jasssalinaproduntion 4 года назад
Nice#jasssalinamusic
@xman1601
@xman1601 4 года назад
Sir starting ton kinne dina bich fasl tiar hundi aa please dasso
@princebhullar5660
@princebhullar5660 3 года назад
Ha ha ma jami ni put pahla e kotha 🤣🤣😛. Tu kara ga kamai
@ramjeetrama5966
@ramjeetrama5966 2 года назад
ਇਹ ‌ਸਬਸੀਡੀ‌ ਇਨ੍ਹਾਂ ਨੂੰ ਹੀ ਮਿਲ ਦੀ ਹੈ। ਇੰਨਾ ਦੇ ਲਵੇ ਇਥੇ ਹੋਰ ਕਿਨੇ ਕੂ ਪਲਾਟ ਲੱਗੇ ਹੋਏ ਹਨ ।
@fatehsinghsingh9340
@fatehsinghsingh9340 4 года назад
Passe di GL a sari veer greeb Banda ane passe kitho lai ke ave
@sukhwindersingh-fu4rq
@sukhwindersingh-fu4rq 3 года назад
Nyc
@user-gw6ub1bm7d
@user-gw6ub1bm7d 2 года назад
300 ਰੁਪਏ ਕਿਲੋ ਚੈਰੀ ਟਮਾਟਰ ਵੱਡਾ ਗੱਪ ਆ ਭਾਈ ਫਸ ਨਾ ਜਾਏਉ
@gurbirsandhu8825
@gurbirsandhu8825 3 года назад
I go in seep I go in sugarcane I go in potato I go in musli I go in pudina I go in fish I go in mooli Seads I go in bhindi Seads I fell potato s in gangknal for fish honey 🍯 bee's etc maney other but THOES who start canot find
@satnamsingh9259
@satnamsingh9259 4 года назад
Sir add ta deta ni sir tusi kithe ana
@harnoorsinghgill7920
@harnoorsinghgill7920 Год назад
Kingra sahib mai canada ch student a , india aa k farming shuru krni hai profitable. Mai tohade kol traing krn aauga.
@GagandeepSingh-bs1zf
@GagandeepSingh-bs1zf Год назад
Me too
@iqbalkamboj5549
@iqbalkamboj5549 4 года назад
Contact to bina kiva training la pava ga
@sarvjeetbatti4653
@sarvjeetbatti4653 4 года назад
Sir eh plant Kerry Jgah te h te co. No. Ki h ji
@goldygill5041
@goldygill5041 3 года назад
ਪਤਕਾਰ ਵੀਰ ਤੁਸੀ ਇੰਟਰਵਿਊ ਕਰਨ ਜਾਦੇ ਹੋ ਪਰ ਜਾਣ ਤੋ ਪਹਿਲਾ ਹੋਮਵਰਕ ਕਰ ਕੇ ਜਾਵੋ ਕਿ ਬੰਦੇ ਤੋ ਕੀ ਪੁਛਣਾ ਹੈ। ਤੁਸੀ ਲੋਕਾ ਲਈ ਵਧੀਆ ਚੀਜ ਲਭ ਕੇ ਲਿਆਂਦੀ ਨਾ ਤਾ ਉਸ ਦਾ ਫਾਰਮ ਹਾਊਸ ਦਿਖਾਇਆ ਨਾ ਉਸ ਨੂੰ ਪੋਦਿਆ ਦੀ ਨਰਸਰੀ ਕਿਮੇ ਤਿਆਰ ਕਰਨੀ ਹੈ ਨਾ ਇਹ ਪੁਛਿਆ ਕਈ ਮਿੱਟੀ ਦੀ ਜਗਾ ਓਹ ਕੀ ਵਰਤਦੇ ਨੇ ਪੋਦੇ ਉਗਾਉਣ ਲੇਈ।ਸੋ ਜੇ ਇਹ ਗੱਲਾ ਪੁਛਦੇ ਤਾ ਵਧੀਆ ਹੁੰਦਾ।
@nattsehaj9971
@nattsehaj9971 4 года назад
50 ਰੁਪੲੇ ਮੇਰੇ ਤੋ ਲੈ ਲੋ ਚੈਰੀ ਟਮਾਟਰ h. Ponics.. ਤੁਸੀ ਵੇਚ ਦੇਵੇ 300 ਦੇ,,,,,,
@dhurkibaniin31ragas22
@dhurkibaniin31ragas22 4 года назад
@Dainik Savera mentioned kyu nhibho reha , address Laina si
@psbajwa9621
@psbajwa9621 3 года назад
Bhaji Wonderful effort But you have not given your address
@gurbirsandhu8825
@gurbirsandhu8825 3 года назад
Good job but saving from by sold plants and seed
@gurumukhgill1768
@gurumukhgill1768 4 года назад
ਬਹੁਤ ਵਧੀਆ ਜੀ ਤੁਹਾਡਾ ਨੰਬਰ ਜਾਂ ਐਡਰੈਸ ਮਿਲ ਸਕਦਾ
@harjeetmarwa516
@harjeetmarwa516 4 года назад
Ehna Bhai Saab huna da phone no. te add v dasso taki ohna naal gall Kiti ja sake
@amritsidhu3227
@amritsidhu3227 4 года назад
pehla ta aw wasikarn wle nu show krna htawo iss di jgah j tuc ess bnde da address and ph no. de dine vdia c
@gagandeepsangha8468
@gagandeepsangha8468 3 года назад
Eda di hi tech pind ..pind ja.k jakrook karo ...ek duje nal ral k apni farming kro apne masle ral mil k share karo te punjab nu no.1 banao
@JagseerSingh-dz9jy
@JagseerSingh-dz9jy 4 года назад
ਕਲੋਲਾ ਹੀ ਸਰਦਾਰ ਜੀ ।।।😂😂😂😂
@pardeepnain1627
@pardeepnain1627 3 года назад
Hahaha😀😀😀😀😀
@highwayprisoner538
@highwayprisoner538 3 года назад
ਜੜ੍ਹ ਪਲਾਸਟਿਕ ਵਿੱਚ ਚੱਲਦੀ ਆ ? ਪਾਈਪਾਂ ਵਿੱਚ ਕੀ ਹੁੰਦਾ ਜੜ੍ਹ ਨੂੰ ਸਪੋਟ ਕਰਨ ਲਈ ਉਹਦੇ ਬਾਰੇ ਛਿੱਕੂ ਨੀਂ ਦੱਸਿਆ ਸਿਰਫ ਝਾੜ੍ਹ ਦੀ ਬੀਨ ਵਜਾਤੀ
@surindergarg2425
@surindergarg2425 3 года назад
Ok
@Sam.fitnessboy
@Sam.fitnessboy 4 года назад
Sir Ji from dasso
@sukhisingh8085
@sukhisingh8085 4 года назад
Reporter sahib ohna da koi contact no ta dass Dena c , how can be contact ...all world vekh riah hai video nu. Na he poora adress dasia hai ji ,k farm kithe hai . How can be go there to visit that farm .
@gurjeetsinghdhindsa4347
@gurjeetsinghdhindsa4347 4 года назад
ਐਵੇਂ ਦੇ ਕੰਮ ਸਾਡੇ ਕਿਸਾਨ ਕਰਨ ਗਏ ਫਿਰ ਕੁਸ ਬਨੇ ਗਾ
@hardeepsinghsidhu3469
@hardeepsinghsidhu3469 4 года назад
ਬਾਈ ਜੀ 48 ਡਿਗਰੀ ਤਾਪਮਾਨ ਹੁੰਦਾ ਹੈ ਜੂਨ ਜੁਲਾਈ ਵਿਚ ਇਹ ਤੁਹਾਡਾ ਆਟੋਮੈਟਿਕ ਫੇਲ ਹੈਂ
@royalgill5442
@royalgill5442 4 года назад
Hardeep Singh Sidhu 48° NAI maybe 38 hona a 48 not easy to survive
@lakhwinderkaur6102
@lakhwinderkaur6102 4 года назад
Bohat hi vadia👌👌
@jaswinderkaurdhillon6832
@jaswinderkaurdhillon6832 2 года назад
🙏🙏🙏🙏🙏
@gurbirsandhu8825
@gurbirsandhu8825 3 года назад
Please add us with Adani and abani
@dhaliwalsukh9648
@dhaliwalsukh9648 4 года назад
Plat kithe aa eh
@charanjitsingh5353
@charanjitsingh5353 4 года назад
ਅੈਵੇਂ ਭਲਾਈ ਤੇ ਬੱਦਲ ਗੱਲਾਂ
@jagseersidhu6226
@jagseersidhu6226 3 года назад
ਇਸ ਰੇਟ ਬਾਈ ਲੁਊ ਕੌਣ ਭਾਂਅ ਵਾਲ਼ੀ ਗੱਲ ਜਚਦੀ ਨਹੀਂ ਐਂ
@robinpreetsingh8285
@robinpreetsingh8285 Год назад
Veer ji jive tusi keha Rs-900/sm kharcha aunda Te 200sqm da tusi keha ki Rs-18 lakhs ayuga kharcha, jide cho 9lakh subsidie govt. vlo Veer ji j hisaab layiye Rs-900/sqm te fir ta 200sqm da Rs-180000 banda 900✖️200🟰180000 Fir eh 180000 da 18 lac kive ho geya te ede vicho 9 lac subsidie kitho aagi🤔
@sarabjitkaur3270
@sarabjitkaur3270 3 года назад
bhaini sahib ludhiana othe 50 rupy da satruwary da milda 300 gm da
@gurbirsandhu8825
@gurbirsandhu8825 3 года назад
I make green house 🏠 also
@Harshtuteja
@Harshtuteja 4 года назад
Safal kisan hogaya Punjab da hun Canada ni jaana
@satnambal1212
@satnambal1212 4 года назад
300,rupia kilo ,,,kio pagal bnon laga,,,,100,rupia,de ganda,hoia,lala,lala ho gie se,,10,20,rupia,nu 2,k,g,,mil janda,tmatar
@satnamwhaeguru7845
@satnamwhaeguru7845 3 года назад
ਟਮਾਟਰ ਜਦੋ ਕਿਸਾਨ ਕੋਲ ਹੁੰਦੇ ਨੇ ਉਦੋ ਤਾ ਟਰਾਲੀ ਭਰ ਕੇ ਸੜਕ ਦੇ ਕਿਨਾਰੇ ਢੇਰੀਆ ਕਰਦੇ ਦੇਖੇ ਨੇ
@Arabiantrucker1987
@Arabiantrucker1987 4 года назад
ਰਿਪੋਰਟ ਨੂੰ ਬੇਨਤੀ ਆ ਵੀ ਹੌਸਲੇ ਨਾਲ ਗੱਲ ਕਰੇ 😁😁😁 ਜਿਸ ਤਰਾਂ ਇੰਟਰਵਿਊ ਦੇਣ ਵਾਲਾ ਗੱਲ ਕਰ ਰਿਹਾ
@princekhehra8774
@princekhehra8774 4 года назад
Bhut Vdia Kam kar rhe veer ji Kuj sikho kisan veero
@harindersingh3833
@harindersingh3833 3 года назад
ਜੇ ਇਨਾਂ ਨੂੰ ਕੋਈ ਇਕ ਬੰਦਾ ਇਕ ਮਹੀਨੇ ਲਈ ਮਿਲ ਜਾਵੇ ਫਰੀ ਕੰਮ ਕਰਵਾਉਣ ਲਈ ਇਨਾਂ ਦੇ ਟਮਾਟਏ ਤਾਂ ਆਪੇ ਵਿਕ ਗੇ 300 ਸੌ ਰੁਪਏ ਕਿਲੋ 🙄🤔😂😂😂😂😂
@randhirsingh2352
@randhirsingh2352 3 года назад
Singh is king ho sardar ji
Далее
Dora’s Tyla Dance is Everywhere 😨 #shorts
00:14
Просмотров 1,1 млн