Тёмный

ਖਾਲਸਾ ਪੰਥ ਲਈ ਵੱਡੀ ਚੁਣੌਤੀ ਬਣ ਕੇ ਉੱਭਰੇ ਹੋਏ ਨਾਮਧਾਰੀ ਮੁਖੀ ਵੱਲੋਂ ਬਦਲੀ ਜਾ ਰਹੀ ਹੈ ਸਿੱਖ ਦੀ ਪਰਿਭਾਸ਼ਾ 

aapna sanjha punjab
Подписаться 15 тыс.
Просмотров 42 тыс.
50% 1

ਖਾਲਸਾ ਪੰਥ ਲਈ ਵੱਡੀ ਚੁਣੌਤੀ ਬਣ ਕੇ ਉੱਭਰੇ ਹੋਏ ਨਾਮਧਾਰੀ ਮੁਖੀ ਵੱਲੋਂ ਬਦਲੀ ਜਾ ਰਹੀ ਹੈ ਸਿੱਖ ਦੀ ਪਰਿਭਾਸ਼ਾ-#The definition of Sikh is being changed by the Namdhari chief who has emerged as a big challenge for the Khalsa Panth #sajjantalking #baldevsinghsirsa #thakurdalipsingh #bhupindersinghsajjan #sajjan #sikhrehatmaryada #definationofsikh #sikh #namdhari #bhainisahib #whoissikh #parkashsinghbadal #shiromani_akali_dal #bhupindersinghsajjan #tvasp #asp #akalidal #badaldal #excmofpunjab #rssagent #punjabsarkar #bharatsarkar #hindurashtra #june1984 #beadbikand #kotakpuragolikand #bargarikand #sumedhsaini #izharalam #santjarnailsinghbhindranwale #deepsidhu #sukhbirbadal #fake encounter #punjab #behbalkalan #bargarimorcha #tvasp #bargarimorcha #behbalinsafmorcha #behbalkalangolikand #bargarikand #bargarimorcha #simranjeetsinghmann #jaskaransinghkahansinghwala #manndal #shriomaniakalidalamritsar #beadbikand #srigurugranthsahibji #beadbiofgurugranthsahibji #derasirsa #gurmeetramrahim #kunwarvijaypratapsingh #livesamagam #bargarimorchalive #bargari #asplive #bjp #rss #tvaspnews #punjab #delhi #punjabsarkar #delhisarkar #apnasanjhapunjab #gurbani #gurugranthsahibji #sikhsangharsh #sangharsh #punjabissue #sikhsissues #problemsofkhalsapanth #problemsofpunjab .............................................................................................................................................!
Waheguru Ji Ka Khalsa
Waheguru Ji Ki Fateh
We endeavour to stand by the truth with the blessing of Akal Purakh. Thanks for expressing interest in supporting us and strengthening the voice of truth. Click below and let's join hands to strengthen truth.
shorturl.at/dqEH4
Your Host
Bhupinder Singh Sajjan
sajjan talking
................................................................................................................................!
sajjan talking - The World is One News, examines global issues with in-depth analysis. We provide much more than the news of the day. Our aim to empower people to explore their world. With our Global headquarters in America , we bring you news on the hour, by the hour. We deliver information that is not biased. We are journalists who are neutral to the core and non-partisan when it comes to the politics of the world. People are tired of biased reportage and we stand for a globalised united world. So for us the World is truly One.
Please keep discussions on this channel clean and respectful and refrain from using racist or sexist slurs as well as personal insults.
..................................................................................................................................................!
Waheguru Ji Ka Khalsa
Waheguru Ji Ki Fateh
We endeavour to stand by the truth with the blessing of Akal Purakh. Thanks for expressing interest in supporting us and strengthening the voice of truth. Click below and let's join hands to strengthen truth.
shorturl.at/dqEH4
Your Host
Bhupinder Singh Sajjan
TV ASP
................................................................................................................................!
TV ASP - The World is One News, examines global issues with in-depth analysis. We provide much more than the news of the day. Our aim to empower people to explore their world. With our Global headquarters in America , we bring you news on the hour, by the hour. We deliver information that is not biased. We are journalists who are neutral to the core and non-partisan when it comes to the politics of the world. People are tired of biased reportage and we stand for a globalised united world. So for us the World is truly One.
Please keep discussions on this channel clean and respectful and refrain from using racist or sexist slurs as well as personal insults.
..................................................................................................................................................!

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 431   
@Kamaljeetkaur0
@Kamaljeetkaur0 Месяц назад
ਗੁਰੂ ਨਾਨਕ ਦੇ ਸਿੱਖ ਹਾਂ ਅਸੀਂ ਸਾਰੇ ਇਕ ਹਾਂ ਪੰਥ ਪਾੜਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ਗਰੀਬ ਨਿਵਾਜ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ 🙏
@ramneeksingh1695
@ramneeksingh1695 22 дня назад
ਬਹੁਤ ਬਹੁਤ ਧਨਵਾਦ ਦੇਹ ਧਾਰੀ ਗੁਰੂ ਦੀ ਸ਼ੋਭਾ ਕਰਨ ਲਈ ...ਏਨਾ ਜ਼ੋਰ ਨੌਜਵਾਨਾਂ ਨੂੰ ਸਿੱਖੀ ਸੇਧ ਦੇਣ ਲਈ ਕੀਤਾ ਹੋਵੇ ਤਾ ਗੁਰੂ ਨਾਨਕ ਦੀ ਸਿੱਖੀ ਸਿਖਰ ਤੇ ਹੋਵੇ
@ChamailSingh-l8z
@ChamailSingh-l8z 3 месяца назад
ਸਜਣ ਜੀਇਹੋਜਿਹੇਬਲੂੰਗੜੇ ਗੁਰੂ ਸਾਹਿਬਾਂ ਦੇ ਸਮੇ ਵੀਂ ਬਹੁਤ ਹੋਏ ਹਨ 🎉❤ਗੁਰੂ ਨਾਨਕ ਸਾਹਿਬ ਜੀ ਦਾ ਖਾਲਸਾ ਪੰਥ ਜਿੰਦਾਬਾਦ ਹੈ ਅਤੇ ਜਿੰਦਾਬਾਦ ਰਹੇਗਾ 🎉ਰਾਜ ਕਰੇਗਾ ਖਾਲਸਾ ਆਕੀ ਰਹਿ ਨਾਂ ਕੋਇ ਖੁਆਰ ਹੋਇ ਸਭ ਮਿਲੈਂਗੇ ਬਚੇ ਸ਼ਰਣਿ ਜੋ ਹੋਇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤🎉❤🎉❤🎉
@kuldipkaur5734
@kuldipkaur5734 2 месяца назад
Inna deh dharia nu Nath Pani Chahidi h ji
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।
@piaralal8093
@piaralal8093 2 месяца назад
Nicamia gaalla
@MandeepKaur-vy7cb
@MandeepKaur-vy7cb 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਚਿੰਤਾ ਜਨਕ ਗੱਲ ਹੈ ਜੀ ਸੱਜਣ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਬਖਸ਼ੇ ਜੀ
@ravindersinghgill314
@ravindersinghgill314 2 месяца назад
ਐਸ ਜੀ ਪੀ ਸੀ ਨੇ ਹੀ ਸਿੱਖੀ ਦੀ ਪਰੀਭਾਸ਼ਾ ਸਭ ਤੋਂ ਜਿਆਦਾ ਵਿਗਾੜੀ ਹੈ ਬਾਦਲ ਪਰਿਵਾਰ ਦੀ ਸਿਆਸਤ ਨੂੰ ਚਮਕਾਉਣ ਖਾਤਰ ।।
@DALBIRSINGH-bz6sg
@DALBIRSINGH-bz6sg 2 месяца назад
ਨਾਮਧਾਰੀ ਕਿਹ ਚੁੱਕੇ ਹਨ ਕਿ ਅਸੀਂ ਹਿੰਦੂ ਹਾਂ, ਫਿਰ ਇਹ ਸਿੱਖ ਹੈ ਹੀ ਨਹੀਂ
@GurjantSingh-eh6em
@GurjantSingh-eh6em 2 месяца назад
ਭਾਈ ਭਪਿਦਰ ਸਿੰਘ ਜੀ ਅਸੀਂ ਬਹੁਤ ਵੱਡੇ ਜਾਲ ਵਿਚ ਫਸ ਚੁੱਕੇ ਹਾਂ।ਇਸ ਵਿਚੋਂ ਅਸੀਂ ੲਇਕਲੇ ਇਕੱਲੇ ਨਹੀ ਕੱਡ ਸਕਦੇ।ਪਰਮਾਤਮਾ ਮੇਹਰਬਾਨੀ ਕਰਨ ਕੇ ਸਿਰਸਾ ਸਾਹਿਬ ਵਰਗੇ ਸੱਚੇ ਸੁਚੇ ਲੋਕਾਂ ਦਾ ਕਾਫਲਾ ਬਣ ਜਾਵੇ ਤੇ ਪਰਮਾਤਮਾ ਮੇਹਰ ਕਰਕੇ ਇਹਨਾ ਲੋਕਾਂ ਤੋਸਾਡਾ ਛੁਟਕਾਰਾ ਕਰਵਾ ਦੇਵੇ।
@GurumeetSingh-yj1lp
@GurumeetSingh-yj1lp 3 месяца назад
ਵੀਰ ਭੁਪਿੰਦਰ ਸਿੰਘ ਜੀ ਸਰਦਾਰ ਵਿਰਸਾ ਸਿੰਘ ਜੀ ਆਪ ਜੀ ਦਾ ਬਹੁਤ ਧੰਨਵਾਦ ਹੈ ਕਿ ਆਪ ਜੀ ਬੜੇ ਚਿਰ ਤੋਂ ਸਿੱਖੀ ਦੇ ਜਿਹੜੇ ਦੁਸ਼ਮਣ ਹਨ ਉਹਨਾਂ ਦੇ ਪਾਜ ਉਘੇੜਨ ਵਾਸਤੇ ਲੱਗੇ ਹੋਏ ਹੋ ਗੁਰੂ ਕਿਰਪਾ ਕਰੇ ਆਪ ਜੀ ਦੀ ਸੇਵਾ ਨੂੰ ਫਲ ਲੱਗੇ ਤੇ ਸਿੱਖ ਕੌਮ ਦਾ ਭਲਾ ਹੋ ਸਕੇ ਦੂਜੀ ਗੱਲ ਇਹ ਅੰਗਰੇਜ਼ਾਂ ਨੂੰ ਇਸ ਗੱਲ ਦਾ ਸਾਬਤ ਸੀ ਕਿ ਜਿੰਨਾ ਚਿਰ ਸਿੱਖਾਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਤੋੜਦੇ ਉਹਨਾਂ ਚਿਰ ਸਾਡੇ ਵਾਸਤੇ ਬਹੁਤ ਵੱਡਾ ਖਤਰਾ ਨੇ ਇਹ ਉਨਾਂ ਨੇ ਸਭ ਕੁਝ ਸਿੱਖਾਂ ਦੇ ਨਾਲ ਕੀਤਾ ਹੈ ਤੇ ਉਸ ਤੋਂ ਗਾੜੀ ਅੰਗਰੇਜ਼ਾਂ ਤੋਂ ਬਾਅਦ ਜਦੋਂ ਇਹ ਸਰਕਾਰ ਭਾਰਤ ਦੀ ਗੱਦੀ ਤੇ ਬੈਠੀ ਤੇ ਇਹਨਾਂ ਨੂੰ ਵੀ ਇਹ ਗੱਲ ਅੰਗਰੇਜ਼ਾਂ ਵਾਲੀ ਹੀ ਨੀਤੀ ਇਹਨਾਂ ਦੇ ਕੋਲ ਸੀ ਕਿ ਜੇ ਸਿੱਖਾਂ ਨੂੰ ਦਬਾਉਣਾ ਹੈ ਖਤਮ ਕਰਨਾ ਹੈ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਫਿਰ ਸਿੱਖਾਂ ਨੂੰ ਖਤਮ ਜਰੂਰ ਕਰਨਾ ਪਵੇਗਾ ਤੇ ਇਹਨਾਂ ਨੂੰ ਖਤਮ ਕਰਨ ਵਾਸਤੇ ਉਹ ਅੰਗਰੇਜ਼ਾਂ ਵਾਲਾ ਤਰੀਕਾ ਕੀ ਗੁਰੂ ਗ੍ਰੰਥ ਸਾਹਿਬ ਤੋਂ ਇਹਨਾਂ ਨੂੰ ਤੋੜਨਾ ਪਵੇਗਾ ਜਿੰਨਾਂ ਚਿਰ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਟੁੱਟਦੇ ਉਨਾ ਚਿਰ ਇਹ ਮਰਦੇ ਨਹੀਂ ਸ਼੍ਰੋਮਣੀ ਕਮੇਟੀ ਦੇ ਉੱਤੇ ਸਰਕਾਰ ਦਾ ਕਬਜ਼ਾ ਆ ਆਪ ਬਾਦਲਾਂ ਦਾ ਤੇ ਉਹਨਾਂ ਨੂੰ ਸਿੱਖੀ ਦੇ ਨਾਲ ਕੋਈ ਮਤਲਬ ਨਹੀਂ ਉਹਨਾਂ ਨੇ ਤੇ ਉਹਨਾਂ ਦੀ ਮਦਦ ਕਰਨੀ ਹੈ ਜਿਹੜੇ ਸਿੱਖੀ ਦੇ ਖਿਲਾਫ ਨੇ ਜੇ ਨਿਰੰਕਾਰੀ ਕਾਂਡ ਹੋਇਆ ਕੋਈ ਬਾਦਲਾਂ ਦੀ ਦੇਣ ਜੇਵਰ ਖਾੜੀ ਕਾਂਡ ਬਹਿਬਲ ਕਲਾਂ ਕਾਂਡ ਵੀ ਬਾਦਲਾਂ ਦੀ ਦੇਣ ਕਿੰਨੇ ਕੁ ਜੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਹ ਵੀ ਬਾਦਲਾਂ ਦੀ ਦੇਣੀਆ ਕੁ ਗੱਲਾਂ ਕੀਤੀਆਂ ਜਾਣ ਸੋ ਫਿਰ ਸਾਧ ਸੰਗਤ ਜੀ ਬੜੀ ਆਡੀ ਦੁੱਖ ਦੀ ਗੱਲ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਸਾਡੀ ਸਿੱਖਾਂ ਦੀ ਸਿਰਮੋਰ ਸੰਸਥਾ ਸੀ ਇਹ ਉਹਦੀ ਜਿੰਮੇਵਾਰੀ ਹੈ ਜੇ ਕਿਤੇ ਉਹਨੇ ਆਪਣੀ ਜਿੰਮੇਵਾਰੀ ਸਮਝੀ ਹੁੰਦੀ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਾ ਸਾਡਾ ਜਥੇਦਾਰ ਹੁੰਦਾ ਤੇ ਅੱਜ ਜੋ ਕੁਝ ਪੰਥ ਦੇ ਵਿੱਚ ਹੋ ਰਿਹਾ ਹੈ ਇਹ ਨਹੀਂ ਸੀ ਹੋਣਾ ਤੇ ਸਿੱਖਾਂ ਦਾ ਨਕਸਾ ਸੰਸਾਰ ਦੇ ਉੱਤੇ ਇੱਕ ਵੱਖਰੇ ਵੱਖਰਾ ਹੋਣਾ ਸੀ ਭਾਈ ਸਾਹਿਬ ਜੀ ਇੱਕ ਬੇਨਤੀ ਕੀ ਹੰਭਲਾ ਮਾਰੋ ਜਥੇਬੰਦੀਆਂ ਨੂੰ ਇਕੱਠਿਆਂ ਕਰੋ ਬਲਦੇਵ ਸਿੰਘ ਜੀ ਵਡਾਲਾ ਭਾਈ ਰਣਜੀਤ ਸਿੰਘ ਜੀ ਜਥੇਦਾਰ ਹੋਰ ਵੀ ਜਿੰਨੀਆਂ ਸਾਡੀਆਂ ਪੰਥ ਦਰਦੀ ਜਥੇ ਬੰਦੀਆਂ ਹਨ ਉਹਨਾਂ ਨੂੰ ਇਕੱਠੀਆਂ ਉਨਾਂ ਦੇ ਪੈਰਾਂ ਦੇ ਉੱਤੇ ਪੱਗ ਰੱਖੀਏ ਕੀ ਆਖੇ ਲੱਗ ਜਾਓ ਮਨ ਜੋ ਗੁਰੂ ਦੀ ਗੱਲ ਮੰਨੋ ਆਉਣ ਵਾਲੇ ਲੱਛਣ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਇਹ ਬਾਦਲ ਲਾਣੇ ਨੂੰ ਉਥੋਂ ਬਾਹਰ ਕੱਢਿਆ ਜਾਵੇ ਤੇ ਫਿਰ ਇਹ ਮਸਲੇ 50% ਸਾਡੀ ਸਿੱਖ ਕੌਮ ਦੇ ਆਪੇ ਹੱਲ ਹੋ ਜਾਣੇ ਹਨ ਪਰ ਇਹ ਕੁਝ ਕੰਮ ਔਖਾ ਜਰੂਰ ਹੈ ਪਰ ਗੁਰੂ ਦਾ ਆਸਰਾ ਲੈ ਕੇ ਜਦੋਂ ਇਹ ਉਪਰਾਲਾ ਕੀਤਾ ਤੇ ਗੁਰੂ ਆਪ ਸਹਾਈ ਹੋਵੇਗਾ ਧੰਨਵਾਦ ਆਪ ਜੀ ਦਾ ਆਪ ਜੀ ਦੀ ਲਗਨ ਮਿਹਨਤ ਬਹੁਤ ਵੱਡੀ ਦੇਣ ਹੈ ਗੁਰੂ ਕਿਰਪਾ ਕਰੇ ਆਪ ਜੀ ਦੀ ਚੜ੍ਹਦੀਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bhagwantnijjar4336
@bhagwantnijjar4336 2 месяца назад
ਸਿੱਖੋ ਜਾਗੋਜਾਗੋ ਜੀਗੋ ਕਿਓਂ ਲੱਟੇ ਚੱਲੇ ਹੋ? ਪੰਥ ਦਾ ਦਰਦੀ ਜੇ ਅੱਜ ਕੋਈ ਹੈ ਤਾਂ ਸਿਰਫ ਠਾਕੁਰ ਦਲੀਪ ਸਿੰਘ ਹੈ । ਸਿੱਖਾਂ ਦੇ ਵੱਡੇ ਦੁਸ਼ਮਣ ਇਸਾਈ ਤੁਹਾਨੂੰ ਕਿਉਂ ਨਹੀਂ ਦਿਸਦੇ ? ਸਾਈਲੈਂਟ ਵਾਰ ਹੋ ਰਹੇ ਨੇ ਜੀ। ਦਲੀਪ ਸਿੰਘ ਤਾਂ ਸਿੱਖੀ ਵਧਾਉਣ ਦੀ ਗੱਲ ਕਰਦੈ ।ਮੋਨੇ ਹਿੰਦੂ ਨਾਲ ਜੁੜਣਗੇ ,ਤਾਂ ਸਿੱਖੀ ਵੱਧਣੀ ਹੈ ।ਅੱਜ ਸਿਖ ਪਰਿਵਾਰਾਂ ਦੇਜਿਹੜੇ ਮੁੰਡੇ ਮੋਨੇ ਨੇ ,ਉਹਨਾਂ ਬਾਰੇ ਦੱਸੋ ਜਰ੍ਹਾ--ਉਹ ਸਿੱਖ ਦੀ ਪਰਿਭਾਸ਼ਾ ਵਿੱਚ ਨੇ ਜਾਂ ਹਿੰਦੂ ਦੀ? ਅੱਜ ਗੁਰਦੁਆਰੇ੫੦%ਮੋਨੇ ਮੁੰਡੇ ਮੱਥਾ ਟੇਕਦੇ ਦੇਖ ਰਹੇ ਰੋਜ ,ਉਹਨਾਂ ਦੀ ਕੈਟਾਗਰੀ ਵੀ ਜਰੂਰ ਦੱਸਿਓ ਜੀ?????
@BaljitSingh-bj4vm
@BaljitSingh-bj4vm 2 месяца назад
ਵਿਰਸਾ ਸਿੰਘ ਨਹੀ ਬਲਦੇਵ ਸਿੰਘ ਸਿਰਸਾ ਹਨ
@BKS559
@BKS559 2 месяца назад
@@BaljitSingh-bj4vm😂😂😂
@g.p.singhkhalsa9874
@g.p.singhkhalsa9874 2 месяца назад
ਸਿਰਸਾ ਸਾਹਿਬ ਆਪ ਜੀ ਵੱਲੋ ਦਿੱਤੀ ਗਈ ਜਾਣਕਾਰੀ ਬਹੁਤ ਹੀ ਗਿਆਨ ਭਰਭੂਰ ਅਤੇ ਕਾਬਲ ਏ ਤਾਰੀਫ਼ ਹੈ ।ਸਿੱਖ ਕੌਮ ਪੰਜਾਬ ਦੀ ਧਰਤੀ ਅਤੇ ਪੰਜਾਬੀਅਤ ਦਾ ਅੱਜ ਦੀ ਤਾਰੀਖ ਤੱਕ ਸਭ ਤੋਂ ਵੱਧ ਅਤੇ ਵੱਡਾ ਨੁਕਸਾਨ ਬਾਦਲ ਪਰਿਵਾਰ ਅਤੇ ਇਸ ਦੇ ਕੌਲੀ ਚੱਟ ਕੁੱਤਿਆਂ ਨੇ ਕੀਤਾ ਹੈ। ਇਹ ਸਭ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ ਕਦੇ ਇਹਨਾਂ ਨੂੰ ਸਿੰਘਾਂ ਦੇ ਜੁਝਾਰੂ ਜੱਥੇ ਸਿੱਧਾ ਹੀ ਸੋਧਾਂ ਲਾਉਣਗੇ ਅਜਿਹੇ ਹਾਲਾਤ ਤੋਂ ਪਹਿਲਾਂ ਇਹ ਪਿੱਛੇ ਨਹੀਂ ਮੁੜਨਗੇ। 🤔🤔🤔🤔
@parmjeetkaur3312
@parmjeetkaur3312 Месяц назад
ਗੁਰੂ ਨਾਨਕ ਦੇ ਸਿੱਖ ਹਾਂ ਅਸੀਂ ਸਾਰੇ ਇਕ ਹਾਂ ਪੰਥ ਪਾੜ ਨ ਪਾਪ ਹੈ ਏਕਤਾ ਵਿਚ ਪਰਤਾਪ ਹੈ
@kulwantsingh3183
@kulwantsingh3183 2 месяца назад
ਸੱਜਣ ਜੀ ਸਰਕਾਰਾਂ ਸਾਨੂੰ ਆਪਸ ਵਿੱਚ ਹੀ ਉਲਝੌਣਾ ਚਹੁੰਦੀਆਂ ਹਨ ਇਸ ਕੋਈ ਹੱਲ ਸਮੂਹ ਸੰਪਰਦਾਵਾਂ ਸਮੂਹ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਨੂੰ ਇਕੱਠਿਆਂ ਬੈਠ ਕੇ ਹੀ ਸਿੱਧੇ ਰਾਹ ਦਾ ਹੱਲ ਕੱਢਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@ninderkaurdhindsa8656
@ninderkaurdhindsa8656 2 месяца назад
Apas wich kiven, kyonke kuke sikh nahi han ih Sikh virodhi han.Pehlan angrezan de hath wich khelde san, hun RSS de hathan wich khed rahe han
@hardialsingh1
@hardialsingh1 2 месяца назад
Guru da Sikh Manmukhan naal Ki hull kaddhoo
@GurmeetSingh-lh4zv
@GurmeetSingh-lh4zv 17 дней назад
Dhan Satguru Ram Singh Ji 🙏❤️
@premsingh7355-df9cw
@premsingh7355-df9cw 3 месяца назад
ਇਹ ਨਾਮਧਾਰੀ ਦੋਵੇਂ ਗਰੁੱਪ ਪੰਜਾਬ ਵਿੱਚ ਇਕ ਨਾ ਇਕ ਦਿਨ ਦੂਸਰਾ 1978 ਵਾਲਾ ਵਰਤਾਰਾ ਕਰਵਾਉਣਗੇ।
@ashokklair2629
@ashokklair2629 Месяц назад
ਇਨਾ ਤੈ ਵੀ ਪਹਿਲਾ ਸਾਇਦ ਢਢਰੀ ਵਾਲੀ ਪਾਰਟੀ ਵੀ ਕਰਵਾਅ ਸਕਦੀ???
@Raj27077
@Raj27077 2 месяца назад
ਵੀਰ ਬਲਦੇਵ ਸਿੰਘ ਜੀ ਪੰਥ ਪ੍ਰਤੀ ਤਨ ਮਨ ਧਨ ਨਾਲ ਤੁਹਾਡੀਆਂ ਕੀਤੀਆਂ ਸੇਵਾਂਵਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਨਾ ਹੀ ਤੁਸੀਂ ਕਿਸੇ ਦੇ ਮੁਥਾਜ ਹੋ ਕਲਗੀਧਰ ਸਤਿਗੁਰੂ ਦਾ ਹੱਥ ਤੁਹਾਡੇ ਸਿਰ ਤੇ ਹੈ। ਜੋ ਵੀ ਕੰਮ ਤੁਸੀਂ ਸਤਿਗੁਰੂ ਨੂੰ ਯਾਦ ਕਰਕੇ ਅਰੰਭ ਕੀਤਾ ਹੈ,ਉਸ ਵਿੱਚ ਤੁਹਾਨੂੰ ਸਫਲਤਾ ਮਿਲੀ ਹੈ ਤੇ ਮਿਲਦੀ ਹੀ ਰਹੇਗੀ ਇਹ ਕੰਮ ਤਾਂ ਐਸ ਜੀ ਪੀ ਸੀ ਦੇ ਹਨ, ਖ਼ੈਰ ਗੁਰੂ ਦੀ ਸੇਵਾ ਸਮਝਕੇ ਕੋਈ ਵੀ ਕਰ ਸਕਦਾ ਹੈ।ਜਿਸਨੂੰ ਗੁਰੂ ਨਾਲ ਪਿਆਰ ਹੈ ।ਵੀਰ ਜੀ ਜਿਸ ਸਿਦਕ ਨਾਲ ਆਪ ਨੇ ਇਹ ਬੀੜਾ ਚੁੱਕਿਆ ਹੈ,ਸਫਲਤਾ ਤੁਹਾਡੇ ਕਦਮ ਚੁੰਮੇਗੀ ਜੈ ਸੰਵਿਧਾਨ ਜੈ ਕਿਸਾਨ, ਬਹੁਤ ਬਹੁਤ ਧੰਨਵਾਦ
@BaljeetSingh-oq2vg
@BaljeetSingh-oq2vg 2 месяца назад
ਬਲਦੇਵ ਸਿੰਘ ਸਿਰਸਾ ਜੀ ਦਾ ਜਨਮ ਨਾਮਧਾਰੀ ਪਰਵਾਰ ਵਿੱਚ ਹੋਇਆ ਹੈ ਇਸ ਦੇ ਪਰਵਾਰਿਕ ਮੈਂਬਰ ਵੀ ਨਾਮਧਾਰੀ ਹਨ
@ravinderravi8257
@ravinderravi8257 3 месяца назад
ਅਜੇ ਬੜਾ ਸਮਾਂ ਪਿਆ ਪਹਿਲਾ ਪ੍ਧਾਨ ਪ੍ਧਾਨਗੀ ਬਚਾ ਲਈਏ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@ramneeksingh1695
@ramneeksingh1695 22 дня назад
ਸਬ ਤੋਂ ਜਆਂਦੇ ਮੋਨੇ ਸਿੱਖ ਅਕਾਲੀਆਂ ਚ ਹੀ ਹਨ
@ramneeksingh1695
@ramneeksingh1695 22 дня назад
ਗੱਲ ਬੇਅਦਬੀ ਦੀ ...ਆਪ ਜੀ ਦੇ ਗੁਰਦਵਾਰਿਆਂ ਚ ਹੀ ਹੋਈਆਂ ਹਨ
@jaswantsinghsingh6163
@jaswantsinghsingh6163 3 месяца назад
Namdhari nirunkarya di b team hai ਇਸ ਨਾਮਲਧਾਰੀ ਦੀ ਮਾ ਨੂ ਗੋਲੀਆਮਾਰਕੇ ਮਾਰਿਆ ਸੀ ਘਰਵਿਚ ਹੀ ਗਦੀ ਪਰਾਪਰਟੀ ਦੇ ਕਲੇਸ ਕਾਰਨ ਇਹ ਅਖੌਤੀ ਕੈਮਰੇ ਤੇ ਫੁਟਫੁਟ ਰੇਇਆ ਕਿ ਮੇਰੀ ਮਾ ਮਾਰਤੀ ਬਰਾਬਰੀ ਕਰਦੇ ਸਰਬੰਸ ਦਾਨੀ ਬਾਪੂ ਦੀ ਇਹ ਸਰਕਾਰਾ ਦੇ ਪਾਲੇ ਹੋਏ ਸਿਖ ਪੰਥ ਵਿਰੁਧ ਸਾਜਸਾ ਤਹਿਤ ਹੈ ਨਰੰਕਾਰੀ ਨਾਮਧਾਰੀ ਰਾਧਾਸਵਾਮੀਏ ਨੀਲੇ ਪਟਕੇ ਸਾਰੇ ਗੁਰੂਪੰਥ ਦੇ ਦੋਖੀ ਹ
@gurjeetsingh2072
@gurjeetsingh2072 3 месяца назад
ਵੀਰ ਭੁਪਿੰਦਰ ਸਿੰਘ ਸੱਜਣ ਜੀ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻 ਜੀ
@triloksingh4126
@triloksingh4126 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਇੰਜ ਜਾਪਦਾ ਹੈ ਕਿ ਜਿਵੇਂ ਸਰਕਾਰ ਵਿੱਚ ਤੁਸੀਂ ਮੈਨੂੰ ਚੰਦਾ ਦਿਓ ਮੈਂ ਤੁਹਾਨੂੰ ਮੌਕਾ ਦਿਆਂਗਾ, ਇੱਥੇ ਵੀ ਇਹੋ ਹਾਲ ਲੱਗਦਾ ਹੈ ਜਿਵੇਂ ਤੁਸੀਂ ਸਾਨੂੰ ਪੈਸਾ ਦਿਓ ਜੋ ਮਰਜ਼ੀ ਕਰੀ ਜਾਓ।
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਫਤਹਿ ਡੰਕ ਬਾਜੈ ਕ੍ਰਿਪਾ ਯੋ ਕਰੀਜੈ ਯਹੀ ਬਾਰਤਾ ਦਾਸ ਕੀ ਨਿਤ ਸੁਣੀਜੈ ਕਰਹੁ ਹੁਕਮ ਅਪਨਾ ਸਭੈ ਦੁਸਟ ਘਾਊਂ ਤੁਰਕ ਹਿੰਦ ਕਾ ਸਕਲ ਝਗਰਾ ਮਿਟਾਊਂ ਅਗਮ ਸੂਰਬੀਰਾ ਉਠਹਿ ਸਿੰਘ ਜੋਧਾ ਪਕਤ੍ਰ ਤੁਰਕ ਗਨ ਕਉਂ ਕਰੇਂ ਵੇ ਨਿਰੋਧਾ ਸਗਲ ਜਗਤ ਮੋ ਖਾਲਸਾ ਪੰਥ ਗਾਜੈ ਜਗੈ ਧਰਮ ਹਿੰਦੁਨ ਸਕਲ ਦੁੰਦ ਭਾਜੈ ਜਪਉੰ ਜਾਪ ਹਰੇ ਹਰਿ ਅਕਾਲ ਹੈ ਤਬ ਦੁਨੀਆਂ ਸਭ ਛਿਨੱਕ ਮੈਂ ਨਿਹਾਲੰ ਸੁਣਹੁ ਤੁਮ ਭਵਾਨੀ ਹਮਨ ਕੀ ਪੁਕਾਰੇ ਕਰਹੁ ਦਾਸ ਪਰ ਮਿਹਰ ਅਪਰੰ ਅਪਾਰੇ ।।
@HarbhajanSarwara
@HarbhajanSarwara 2 месяца назад
ਸਭ ਤੋਂ ਪਹਿਲਾਂ ਬਾਦਲ ਪਰਿਵਾਰ ਤੋਂ SGPC ਸਮੇਤ ਸਾਰੇ ਪੰਥਕ ਅਦਾਰੇ ਅਜਾਦ ਕਰਾਓ। ਨਾਲ ਹੀ “ ਫਖਰੇ ਕੌਮ ਦਾ” ਖ਼ਿਤਾਬ ਵਾਪਸ ਲੈ ਕੇ ਇਸ ਦਾ ਵੱਡੇ ਪੱਧਰ ਤੇ ਪ੍ਰਚਾਰ ਕਰਕੇ ਦੱਸਿਆ ਜਾਵੇ ਕਿ ਆਪਣੇ ਆਪ ਹੀ ਲੈ ਕੇ ਕੌਮ ਦਾ ਘਾਣ ਵੱਡੇ ਪੱਧਰ ਕਰਨ ਦਾ ਆਪ ਹੀ ਫ਼ਤਵਾ ਲਇਆ ਸੀ ਤਾਂ ਕਿ ਜੇ ਕੋਈ ਕਸਰ ਰਹਿ ਗਈ ਹੋਵੇ ਉਹ ਪੂਰੀ ਕਿੱਤੀ। ਮੋਗੇ ਵਾਲੇ ਸਾਧ ਨੂੰ ਨਾ ਕੇਵਲ ਸਰੋਪਾ ਪਾਇਆ ਸੱਗੋਂ ਉਸ ਦੀ ਸੈਂਟ ਭਾਈ ਅਮਰਜੀਤ ਸਿੰਘ ਨੇ live ਪ੍ਰੋਗਰਾਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਉੱਤੇ ਚੰਗੀ ਤਰਾਂ ਸਾਰੇ ਪਾਸੇ ਲਾਏ ਕਿਉਂਕਿ ਉਸ ਸੋਚ ਅਨੂੰਸਾਰ ਓਸ ਸਾਧ ਦਾ ਦਿੱਤਾ ਸੈਂਟ ਸਾਡੇ ਮਹਾਰਾਜ ਨਾਲੋਂ ਵੱਧ ਪਵਿੱਤਰ ਸੀ।ਇਹਲਿਖਣ ਵੇਲੇ ਦਾਸ ਨੂੰ ਜੋ ਪੀੜਾ ਹੋ ਰਹੀ ਹੈਵਰਨਣ ਤੋਂ ਪਰੇ ਹੈ।ਇਹ ਕੰਮ ਸ਼ੈਦ RSS ਖੁਦ ਨਾ ਕਰ ਸਕਦੀ ਪਰ ਅਪਣੇ ਵਾੜੇ ਹੋਏ ਸਾਡੇ ਧਾਰਮਿਕ ਸਥਾਨਾਂ ਵਿਚ ਬੰਦਿਆਂ ਤੋਂ ਬੜੇ ਆਰਾਮ ਨਾ ਕਰਵਾ ਲਇਆ।ਮੇਰੀ ਜਾਣਕਾਰੀ ਨਹੀ ਪਰ ਪਤਾ ਲੱਗਾ ਹੈ ਕਿ ਮੋਗੇ ਵਾਲਾ ਸਾਧ ਪ੍ਰਦੀਪ ਅਕਾਲੀ ਦਲ ਪ੍ਰਧਾਨ ਦੇ ਘਰ ਵਾਲੀ ਦਾ ਗੁਰੂ ਹੈ। Is it not sorry state of affairs for our religion?ਅਸੀਂ ਲਿਖ ਕੇ ਹੀ ਅਪਣੀ ਡਿਉਟੀ ਪੂਰੀ ਕਰਨ ਨੂੰ ਹੀ ਪੰਥ ਦਾ ਕੰਮ ਕਰਨਾ ਸਮਝ ਰਹੇ ਹਾਂ। ਪਰ ਜਾਗ ਕੇ ਕੁੱਝ ਕਰਨ ਬਾਰੇ ਕਦੋਂ ਸੋਚਾਂਗੇ?ਸਭ ਨੂੰ ਫਤਹਿ।
@JoginderKaurKahlon-k5m
@JoginderKaurKahlon-k5m 2 месяца назад
ਬੇਟਾ ਸਜਣ ਸਿੰਘ ਜੀ ਅਤੇ ਭਾਈ ਸਿਰਸਾ ਜੀ ਧੰਨਵਾਦ ਹੈ ਜੀ ਤੁਸੀਂ ਰ੍ਹਲਕੇ ਕੌਮ ਨੂੰ ਰਸਤਾ ਦਿਖਾ ਓ
@bhagwantnijjar4336
@bhagwantnijjar4336 2 месяца назад
ਗਲਤੀ ਫਹਿਮੀ ਪਾ ਕੇ ਰਸਤਿਓ ਭਟਕਾ ਰਹੇ ਨੇ ਜੀ🙏🏻
@kamalsingh-dc1vs
@kamalsingh-dc1vs 2 месяца назад
ਸਿਰਸਾ ਲਗਦਾ ਹੈ ਨਾਮਧਾਰੀਆਂ ਉਪਰ,, ਉਹਨਾਂ ਦੀ ਅਲੱਗ ਸੰਪਰਦਾ ਹੈ
@HarpreetSingh-yp8zq
@HarpreetSingh-yp8zq 2 месяца назад
ਡੇਰਿਆਂ ਦੇ ਬਾਬੇ ਨਚਾਰ ਬਣਕੇ ਨਚ ਰਹੇ ਤੇ ਮੋਦੀ ਇਹਨਾਂ ਦਾ ਮੁਜਰਾ ਦੇਖਦੇ ਦੇਖਦੇ ਪੈਸੇ ਵਾਰ ਰਿਹਾ, ਗੀਤਾ ਚ ਲਿਖਿਆ ਜਬ ਜਬ ਧਰਮ ਕੀ ਹਾਨੀ ਹੋਗੀ ਭਗਵਾਨ ਆਏਗਾ, ਕਰਨ ਦਿਓ ਵੀਰ ਜੀ ਇਸ ਵਾਰ ਆਰ ਐਸ ਐਸ ਦਾ ਕਾਲ ਨੇੜੇ ਹੈ।
@triloksingh4126
@triloksingh4126 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ 10ਸਾਂ ਗੁਰੂਆਂ ਦੀ ਕੁਰਬਾਨੀ ਅਤੇ ਸ਼ਹੀਦੀਆਂ ਦਾ ਇਤਿਹਾਸ ਏ। ਇਨ੍ਹਾਂ ਕੋਲ ਕੀ ਏ।
@amanpreetkaur
@amanpreetkaur Месяц назад
Ki namdhariyn ne Kuch nhi Kita ???? Ja k history padho kiniyn kurbaniyan ditiyan ne.
@RanjeetSingh-s4t
@RanjeetSingh-s4t 2 месяца назад
ਗੁਰੂ ਨਾਨਕ ਦੇਵ ਸਾਹਿਬ ਜੀ ਪੰਥ ਖਾਲਸਾ ਚੜਦੀਕਲਾ ਵਿੱਚ ਹੈ ਜੀ ਚੜਦੀ ਕਲਾ ਵਿੱਚ ਰਹੇਗਾ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹ
@anuthind123
@anuthind123 3 месяца назад
SGPC ਕਿੱਧਰ ਗਈ?? ਬਹੁਤ ਦੁੱਖ ਦੀ ਗੱਲ ਆ. ਜਾਗੋ ਸਿੱਖੋ jago
@proranjitsingh5802
@proranjitsingh5802 3 месяца назад
ਇਹ ਲੋਕਾਂ ਨੇ ਸਿੱਖੀ ਨੂੰ ਖਤਮ ਕਰਨ ਦਾ ਠੇਕਾ ਲਿਆ ਹੈ ਇਸਾਈਆਂ ਕੋਲੋਂ। ਇਸ ਲਈ ਦੂਸਰੇ ਦਿਨ ਸਿੱਖ ਭਰਾਵਾਂ ਵਿਰੁੱਧ ਬਕਵਾਸ ਕਰਦੇ ਹਨ।
@dhiansingh3103
@dhiansingh3103 2 месяца назад
ਅਨੂ ਜੀ ਜੇਕਰ ਇਨ੍ਹਾਂ ਪਾਖੰਡੀ ਬਾਬਿਆਂ ਵਿੱਚ ਕੋਈ ਗ਼ੈਬੀ ਸ਼ਕਤੀਆਂ ਹੋਣ ਤਾਂ ਸਾਬਤ ਕਰਨ ਤਾਂ ਕਿ ਅਸਾਂ ਤੁਸਾਂ ਨੂੰ ਇਨ੍ਹਾਂ ਵਿਚਲੀ ਚਮਤਕਾਰੀ ਪ੍ਰਭਾਵ ਦਾ ਪਤਾ ਤਾਂ ਲੱਗੇ ਕਿ ਇਹ ਨਾਮਧਾਰੀ ਜਾਂ ਹੋਰ ਪਾਖੰਡੀ ਕਿੰਨੀ ਕੂ ਤਾਕਤ ਦੇ ਮਾਲਕ ਹਨ
@nirmalsharma2951
@nirmalsharma2951 2 месяца назад
Sgpc tan aap convert ho gayee aa haloluhia
@mkdsaab1704
@mkdsaab1704 2 месяца назад
​@@dhiansingh3103😊😊
@DALBIRSINGH-bz6sg
@DALBIRSINGH-bz6sg 2 месяца назад
ਅੰਗਰੇਜ਼ਾਂ ਤੋਂ ਲੈ ਕੇ ਹੁਣ ਦੀ ਹਿੰਦੂ ਹਕੂਮਤ ਸਿੱਖਾਂ ਦੀ ਤਾਕਤ ਨੂੰ ਇੱਕ ਨਹੀਂ ਹੋਣ ਦਿੰਦੀ, ਹੁਣ ਤਾਂ ਸੁਹਿਰਦ ਖਾਲਸਾ ਹੀ ਇਕੱਠਾ ਹੋਣ ਤੇ ਗੱਲ ਬਣਨੀ
@DALBIRSINGH-bz6sg
@DALBIRSINGH-bz6sg 2 месяца назад
ਕੋਈ ਕਿਸੇ ਵੀ ਪ੍ਰਵਾਰ ਵਿਚ ਜਨਮ ਲਵੇ ਤਾਂ ਇਹ ਨਹੀਂ ਹੁੰਦਾ ਕਿ ਉਹ ਉਸੇ ਤਰ੍ਹਾਂ ਵਿਚਰੇ, ਇਹ ਤਾਂ ਸੋਝੀ ਆਉਣ ਦੀ ਗੱਲ ਹੈ, ਜਦੋਂ ਸੋਝੀ ਆ ਜਾਵੇ ਮਨੁੱਖ ਗੁਰਸਿੱਖ ਬਣ ਜਾਂਦਾ ਹੈ, ਤਾਂ ਹੀ ਤਾਂ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਹਿੰਦੂ ਹੀ ਆਖਦੇ ਨੇ, ਜਦੋਂ ਕਿ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ, ਨਾ ਹਮ ਹਿੰਦੂ ਨਾ ਮੁਸਲਮਾਨ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ
@GurnekSingh-l6c
@GurnekSingh-l6c 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💚 ਸੱਜਣ ਵੀਰ ਜੀ 🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯👏
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ।।
@BootaLalllyan-no6bu
@BootaLalllyan-no6bu 2 месяца назад
ਸਾਡੇ ਪੰਜਾਬ ਵਿੱਚ ਧਰਮਦਾ ਚੱਕਰ ਜਿੰਨਾ ਹੈ ਓਨੀ ਹੋਰ ਕਿਸੇ ਮੁਲਕ ਵਿੱਚ ਐਸਾ ਨਹੀਂ ਪ੍ਰ ਫ਼ਿਰ ਵੀ ਸਾਡੇ ਨਾਲੋਂ ਜਿਆਦਾ ਧਰਮੀ ਹਨ ਸਾਡੇ ਬਾਹਰੀ ਸਤਿਕਾਰ ਜਿਆਦਾ ਹੈ ਜੀ
@53390
@53390 21 день назад
Excellent information 👍
@BaltejSidhugurunanakdasi-if7wz
@BaltejSidhugurunanakdasi-if7wz 2 месяца назад
ਕੀ ਜਥੇਬੰਦੀਆਂ, ਤੇ ਕਮੇਟੀ ਇਹ ਚਾਹੁੰਦੀਆਂ ਸੰਗਤ ਜਾਪ ਕਰਨ ਤੋਂ ਬਾਅਦ ਆਪੋ ਆਪਣੀ ਨਿੱਤਨੇਮ ਡਿਊਟੀ ਨਿਭਾਉਣ ਤੋਂ ਬਾਅਦ ਅਰਦਾਸ ਵਿੱਚ, ਆਪਣੇ ਗੁਰੂ ਮਹਾਰਾਜ ਤੋਂ,ਮੰਗ ਕਰਨ, ਲਈ ਮਜਬੂਰ ਹੋਵੇ, ਭਾਈ ਸੁੱਖਾ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ,ਦੀ ਜਿੰਨੀ ਦੋਖੀਆਂ ਨੇ ਅੱਤ ਚੱਕੀ ਹੋਈ ਹੈ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਖਾਲਸਾ ਪੰਥ ਹੈ ਕੇਤ੍ਰਾ ਜੀ ਸ਼੍ਰੀ ਅਕਾਲ ਤਖਤਾਂ ਸਹਿਬ ਜੀ ਦਾ ਮਾਲਕ ਕਾਲੀ ਦਲ ਬਾਦਲ ਦਲ ਨੂੰ ਕੈਦੇਆ ਜਾ ਜਿਨਾ ਦਾ ਕਬਜਾ ਨਹੀਂ ਹੈ ਵਾਹਿਗੁਰੂ ਜੀ
@dalersingh5082
@dalersingh5082 3 месяца назад
ਸਾਰੇ ਖਾਲਸਾ ਪੰਥ ਨੂੰ ਇੱਕਠੇ ਹੋ ਕੇ , ਜ਼ਰੂਰੀ ਹੱਲ ਕਰਨਾ ਚਾਹੀਦਾ ਏ। ਨਾਮਧਾਰੀ ਸੰਪਰਦਾ ਨੂੰ ਸਮਝਾਇਆ ਜਾਵੇ।।
@itsrandhawa4440
@itsrandhawa4440 3 месяца назад
ਗੁਰੂ ਗ੍ਰੰਥ ਵਿੱਚ ਤੇ ਗੁਰੂ ਅਰਜਦੇਵ ਜੀ ਦਾ ਹੁਕਮ ਹੈ ਕਿ ਦੇਹਧਾਰੀ ਨੂੰ ਮੰਨਣਾ ਹੈ,ਸੋ ਜੀਵਤ ਜਹ ਜੀਵਤ ਜਪਿਆ (ਅੰਗ 254) ਗੁਰੂ ਅਰਜਨ ਦੇਵ ਜੀ ਹੁਕਮ ਕਰਦੇ ਹਨ ਕਿ ਅਸਲ ਵਿੱਚ ਉਹੀ ਜਿਓਦਾ ਹੈ ਜੋ ਜੀਓਦੇ ਸਤਿਗੁਰੂ ਨੂੰ ਧਿਆਉਦਾ ਹੈ, ਇਹ ਸ਼ਬਦ ਉਸ ਵੇਲੇ ਦਾ ਹੈ ਜਦੋ ਉਹਨਾ ਆਪਣੇ ਤੋ ਅੱਗੇ ਗੁਰਗੱਦੀ ਦੇਹਧਾਰੀ ਸਤਿਗੁਰੂ ਹਰਿਗੋਬਿੰਦ ਸਾਹਿਬ ਨੂੰ ਦਿੱਤੀ ਸੀ।
@NanakPanth13
@NanakPanth13 3 месяца назад
ਅਸਲੀ ਸਿੱਖ ਕੌਣ ਹੈ "ਸਿੱਖੀ ਘਟਾਉਣ ਵਾਲੇ ਜਾਂ ਸਿੱਖੀ ਵਧਾਉਣ ਵਾਲੇ ?? ਨਾਮਧਾਰੀ ਮੁਖੀ ਦੇ ਹੁਕਮ ਨਾਲ ਗੁਰੂ ਨਾਨਕ ਦੀ ਸਿੱਖੀ ਵਧਾਉਣ ਲਈ, ਸਾਰੇ ਦੇਸ਼ ਵਿੱਚ ਵਿੱਦਿਆ ਦੇ ਲੰਗਰ ਲਗਾਤਾਰ ਜਾਰੀ ਹਨ,ਅਤੇ ਦੂਸਰੇ ਪਾਸੇ ਆਪਣੇ ਆਪ ਨੂੰ ਵੱਡੇ ਜਥੇਦਾਰ ਅਖਵਾਉਣ ਵਾਲਿਆਂ ਵੱਲੋ ਰੱਜਵਾਂ ਵਿਰੋਧ ਕਰਕੇ ਸਿੱਖੀ ਘਟਾਉਣ ਦੇ ਉਪਰਾਲੇ ਜਾਰੀ ਹਨ। ਲਿੰਕ ਖੋਲ ਕੇ ਵਿਡੀਓ ਵਿੱਚ ਦੇਖੋ ru-vid.com/video/%D0%B2%D0%B8%D0%B4%D0%B5%D0%BE-TzBIsU4y9oM.htmlsi=w9x2rIkV3-bPe4hZ
@ParamjitSingh-ts1kx
@ParamjitSingh-ts1kx 3 месяца назад
​@@itsrandhawa4440 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਅੰਮ੍ਰਿਤ ਨਾਮ ਨਿਧਾਨ ਹੈ ਮਿਲਿ ਪੀਵਹੁ ਭਾਈ।। ਅੰਮ੍ਰਿਤ ਪੀਆ ਸਤਿਗੁਰੁ ਦੀਆ ਅਵਰੁ ਨ ਜਾਣਾ ਦੂਆ ਤੀਆ।। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਆਪਣਾ ਸਰੀਰ ਸਰੂਪ ਗੁਰੂ ਦਾ ਦਰਜਾ ਦਿੱਤਾ ਹੈ ਪੰਜਾ ਪਿਆਰਿਆਂ ਰਾਹੀਂ ਸੰਗਤਾਂ ਨੂੰ ਸਿਖਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਿਰ ਤੇ ਦਸਤਾਰ ਸਜਾ ਕੇ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਪਹਿਲਾਂ ਸਾਰੇ ਸਿੱਖ ਹੀ ਹਨ ਸਾਰੇ ਦੇਵੀ ਦੇਵਤਿਆਂ ਦੇ ਸਿਰ ਤੇ ਵਾਲ ਹੋਏ ਸਨ ਕੇਸਾਧਾਰੀ ਸਿੱਖ ਹੀ ਹਨ ਸੁਰੂ ਤੋਂ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।। ਸਰੀਰ ਗੁਰੂ ਨਹੀਂ ਹੋ ਸਕਦਾ ਸਰੀਰ ਪੰਜਾ ਤੱਤਾ ਦਾ ਪੁਤਲਾ ਸਾੜਿਆ ਗਿਆ ਮਿੱਟੀ ਦਾ ਸਰੀਰ ਧਾਰੀ ਗੁਰੂ ਨਹੀ ਹੋ ਸਕਦਾ ਸਰੀਰ। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਬਦੁ ਗੁਰੂ ਨਾ ਮਰਦਾ ਨਾ ਸੜਦਾ ਅੱਗ ਨਹੀਂ ਪਾਣੀ ਨਹੀ ਡੋਬਦਾ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਹਿੰਦੂ ਚੋਰ ਹੈ। ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ।। ਅਰਝਿ ਉਰਝਿ ਕੈ ਪਚ ਮੂਆ ਚਾਰਹੁ ਬੇਦਹੁ ਮਾਹਿ।। ਕਬੀਰ ਮਨ ਮੂੰਡਿਆ ਨਹੀ ਕੇਸ ਮੂੰਡਾਇ ਕਾਇ।। ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡ ਅਜਾਇ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਆਇ ਮਿਲਿ ਗੁਰਸਿੱਖ ਆਇ ਮਿਲਿ ਤੂੰ ਮੇਰੇ ਗੁਰੂ ਕੇ ਪਿਆਰੇ।। ਹਿਰਦੇ ਚਰਨ ਸਬਦੁ ਸਤਿਗੁਰੁ ਕਉ ਨਾਨਕ ਬਾਧਿਉ ਪਾਲ।। ਆਪਣੇ ਹਿਰਦੇ ਵਿੱਚ ਸਰੀਰ ਵਿੱਚ ਸਬਦੁ ਗੁਰੂ ਨੂੰ ਵਸਾਉਣ ਲਈ ਗੁਰੂ ਦਾ ਸਬਦ ਵੀਚਾਰ ਕਥਾ ਵੀਚਾਰ ਸਬਦ ਵੀਚਾਰ ਦੀ ਲੋੜ ਹੈ। ਮਾਟੀ ਕੋ ਪੁਤਰਾ ਕੈਸੇ ਨਚਤੁ ਹੈ। ਮਾਇਆ ਗਈ ਤਬ ਰੋਵਨ ਲਗਤ ਹੈ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।।
@deepinder8484
@deepinder8484 2 месяца назад
ਸਤਿਗੁਰ ਸਦਿ ਜੀਵੈ ਨਹੀ ਮਰਤਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜੀਵਤ ਲਿਖਿਆ ਗਿਆ ਹੈ​ ਦੁਕਾਨਾਂ ਚਲਾਓਣ ਵਾਲੇ ਭੇਖੀ ਬਾਬਿਆਂ ਨੂੰ ਨਹੀ@@itsrandhawa4440
@deepinder8484
@deepinder8484 2 месяца назад
😢ਗੱਦੀ ਤਾਂ ਸਿਰਫ ਬੇਦੀ ਕੁੱਲ ਵਿੱਚ ਹੋਣ ਦਾ ਵਰ ਹੈ ਇਹ ਭੇਖੀ ਗਿਆਰਵਾਂ ਗੁਰੂ ਕਿਥੋਂ ਪੈਦਾ ਕਰ ਲਿਆਏ
@sukhwantsingh6001
@sukhwantsingh6001 3 месяца назад
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@hazoorsingh
@hazoorsingh 3 месяца назад
00v by
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ ।।
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਸਤਿਗੁਰੂ ਦਲੀਪ ਸਿੰਘ ਜੀ ਕਿਉ ਨਹੀ ਕਬਜਾਧਾਰੀਆਂ ਨੂੰ ਚੰਗਾ ਲੱਗਦਾ ਕਿਉਂਕਿ ਵਾਰਮੇ ਨਾਨਕ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਂਦਾ ਹੈ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ 7 ਸਾਲਾਂ ਵਿਚ 100000। ਦਸ ਲੱਖ ਨਾਮਧਾਰੀ ਸਿੰਘ ਸਜਾਇਆ ਸੀ ਸ਼ਰਾਬਾਂ ਪੀਣੀ ਬਾਲਾ ਮਾਸ ਖਾਣ ਵਾਲੀਆਂ ਨੂੰ ਅਮ੍ਰਿਤ ਧਾਰੀ ਸੰਤ ਖਾਲਸਾ ਸਾਜੀਆਂ ਸੀ ਉਹੀ ਸੋਚ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਹੈ ਪਰ ਕਬਜਾਧਾਰੀਆਂ ਤਾਜਾ ਤਖਤਾਂ ਦੇ ਕਬਜਾਧਾਰੀਆਂ ਨੇ ਮਿਲ ਕੇ ਭਾਰਤ ਵਿੱਚੋ ਕੱਡੀਆ ਹੈ ਜੇਤ੍ਰੇ ਸਿਖੀ ਬੰਦਾਉ ਜਾ ਸਮੋਦਿਰਾ ਤੋ ਪਾਰ ਜਾਉ ਜਾ ਡਿੰਬਰੁ ਜੇਲ ਵਿਚ ਜਾਉ ਪੰਜਾ ਸ਼੍ਰੀ ਅਕਾਲ ਤਖਤਾਂ ਤੋ 6 ਸ੍ਰੀ ਭੈਣੀ ਸਾਹਿਬ ਤੋ ਮਤਾ ਪਾਕੇ ਸਰਕਾਰਾਂ ਨੂੰ ਦਿਉ ਕਿਮੇ ਨਹੀ ਬੰਦੀ ਸਿੰਘਾਂ ਨੂੰ ਸ਼ਡਦੇ ਵਾਹਿਗੁਰੂ ਜੀ
@DALBIRSINGH-bz6sg
@DALBIRSINGH-bz6sg 2 месяца назад
ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕੀਤੀ ਜਾ ਰਹੀ ਹੈ ਨਾਮਧਾਰੀ ਵੱਲੋਂ
@KuldeepSingh-nw1po
@KuldeepSingh-nw1po 2 месяца назад
ਅਰਜੁਨ ਹਰਗੋਬਿੰਦ ਨੂੰ ਸਿਮਰੳ ਸ਼੍ਰੀ ਹਰਿਰਾਏ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਭਾਰਤ ਵਿੱਚ 86 ਪ੍ਰਸਿਟ ਤੋ ਵੀ ਵੱਧ ਇਸਾਈਤ ਹਨ 131 ਮੁਲਕਾਂ ਤੇ ਰਾਜ ਕਰਦੇਆ ਮੁਸਲਮਾਨਾਂ ਦਾ 13 ਮੁਲਕਾਂ ਤੇ ਰਾਜ ਕਰਦੇਆ ਪਰ ਹਿੰਦੂ ਸਿੱਖ ਲਤ੍ਰਾਈ ਕਰਦਿਆਂ ਗੋਲਕਾਂ ਦੀ ਖਾਤਰ ਗੁਰਦੁਆਰਿਆਂ ਵਿਚ ਕਿਰਪਾ ਕਿਉ ਚਲਦਿਆਂ ਸੇਵਾ ਕਰਨ ਦੀ ਖਾਤਰ ਨਹੀਂ ਗੋਲਕਾਂ ਦੀ ਖਾਤਰ ਲਤ੍ਰਾਇ ਕਰਦਿਆਂ ਜਥੇਦਾਰੀਆ ਕਿਉ ਚਾਹੀਦੀ ਆ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਪਰ ਨਹੀ ਅਮੀਰ ਦਾ ਮੁੱਹ ਹੇ ਕੇਨੇ ਗੁਰਬਾਣੀ ਦੇ ਅੱਖਰਾਂ ਤੇ ਪਹਿਰਾ ਦੇਦੇਆ ਵਾਹਿਗੁਰੂ ਜੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਕਲਿਜੁਗ ਮੈਂ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ।।ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਜੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਦਾ ਫੁਰਮਾਨ ਹੈ
@DALBIRSINGH-bz6sg
@DALBIRSINGH-bz6sg 2 месяца назад
ਭੱਟਾ ਨੇ ਗੁਰੂ ਜੀ ਨੂੰ ਪ੍ਰਮਾਤਮਾ ਦੇ ਤੌਰ ਤੇ ਹੀ ਇਹ ਸਬਦ ਵਰਤੇ ਨੇ, ਸੱਭ ਮੈਂ ਜੋਤ, ਜੋਤ ਹੈ ਸੋਇ, ਪ੍ਰੰਤੂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਮਸਟ ਕੀਤਾ ਹੈ ਕਿ, ਇੱਕ ਰਾਮ ਦਸਰੱਥ ਦਾ ਪੁੱਤਰ ਹੈ ਤੇ ਇਕ ਸਰਬ ਵਿਆਪਕ ਹੈ, ਦੋਵੇਂ ਵੱਖ ਹਨ
@KeepaSeeloani
@KeepaSeeloani 2 месяца назад
ਸਿਰਸਾ.ਦਾ.ਕੰਮ.ਦੂਸਰਿਆਂ.ਨੂ.ਬਦਨਾਮ.ਕਰਨਾ
@narindersingh2387
@narindersingh2387 3 месяца назад
ਅਸੀਂ ਬਹੁਤ ਸਾਲ ਪਹਿਲਾਂ ਪੰਥ ਤੇ ਅਕਾਲੀ ਵਡੇ ਲੀਡਰ ਜ਼ਾਂਦੇ ਦੇਖੇ ਉਹ ਇਹਨਾਂ ਨੂ ਸਤਿਗੁਰੂ ਪ੍ਰਤਾਪ ਸਿੰਘ ਕਹਿ ਕੇ ਸੰਬੋਧਨ ਕਰਦੇ ਸੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਜੇ ਖਾਲਸਾ ਕੌਮ ਦਾ ਐਨਾ ਹੀ ਫਿਕਰ ਹੈ ਸਿੱਖੀ ਸਿਧਾਂਤਾਂ ਦਾ ਫਿਕਰ ਹੈ ਪੰਜਾ ਸ਼੍ਰੀ ਅਕਾਲ ਤਖਤਾਂ ਤੋ ਹੁਕਮ ਨਾਮਾ ਸ਼ ਨਰਿੰਦਰ ਮੋਦੀ ਸਾਬ ਜੀ ਨੂੰ ਲਿਖ ਦਿਓ ਬੰਦੀ ਸਿੰਘਾਂ ਨੂੰ ਸ਼ਡਦੇਉ ਕਿਉ ਨਹੀ ਸ਼ਡਦਾ ਪਰ ਜਿਨ੍ਹਾਂ ਸਿੱਖਾਂ ਦਾ ਰਾਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਉਪਰ ਹੈ ਉਹੋ ਕਦੇ ਨਹੀ ਸ਼ਡਾਉਣ ਗੇ ਵਾਹਿਗੁਰੂ ਜੀ ਨੂੰ
@dhiansingh3103
@dhiansingh3103 2 месяца назад
ਜੇਕਰ ਨਾਮਧਾਰੀ ਗੁਰੂ ਵਿੱਚ ਕੋਈ ਚਮਤਕਾਰੀ ਤਾਕਤ ਹੈ ਤਾਂ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਲਈ ਬਾਬਾ ਰਾਮ ਰਾਇ ਜੀ ਵਾਂਗ ਚਮਤਕਾਰ ਦਿਖਾਏ ਫਿਰ ਪਤਾ ਲੱਗੂ ਕਿ ਇਹ ਅਸਲੀ ਗੁਰੂ ਹੈ ਜਾਂ ਨਕਲੀ
@darshanbadesha560
@darshanbadesha560 2 месяца назад
ਇੰਡੀਆ ਵਿੱਚ ਛੇ ਧਰਮ ਹੋਰ ਵੀ ਨੇ ਕਦੇ ਵੀ ਉਨ੍ਹਾਂ ਧਰਮਾ ਦਾ ਕਿਸੇ ਕਿਸਮ ਦਾ ਧਰਮ ਸਬੰਧੀ ਕੋਈ ਰੋਲਾ ਨਹੀਂ ਪਿਆ ਪਰੰਤੂ,,,,,,,,,,,,,,,
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਪੈਲਾ ਗੁਰਦੁਆਰਿਆਂ ਨੂੰ ਅਜਾਦ ਕਰਵਾਉਣ ਲਈ ਜਤਨ ਕਰੋ ਸ਼੍ਰੀ ਧਾਮੀ ਸਿੰਘ ਸਾਹਿਬ ਜੀ ਦੇ ਹੁਕਮ ਵਿਚ ਚਲਦਾ ਹੈ ਸ਼੍ਰੀ ਭੈਣੀ ਸਾਹਿਬ ਜੀ ਦਾ ਪੁਜਾਰੀ ਧਤ੍ਰਾ ਵਾਹਿਗੁਰੂ ਜੀ
@gurcharansingh338
@gurcharansingh338 2 месяца назад
ਸਤਿਕਾਰ ਯੋਗ ਭਾਈ ਬਲਦੇਵ ਸਿੰਘ ਸਿਰਸਾ ਸਾਬ ਜੀਓ ਆਪ ਜੀ ਤੇ ਡਾਕਟਰ ਗਰਗ ਸਾਬ ਜੀਓ ਦਾ ਪੰਜਾਬ ਲਈ ਵੱਡਾ ਯੋਗਦਾਨ ਹੈ। ਪਰ ਸਾਡੀ ਸਿੱਖ ਕੌਮ ਦਵੈਤ ਵਿੱਚ ਪੈਂਦੀ ਜਾ ਰਹੀ ਹੈ।ਜੇ ਸਮਾਂ ਰਹਿੰਦੇ ਸਿੱਖ ਕੌਮ ਨਾ ਜਾਗੀ ਤਾਂ ਆਉਣ ਵਾਲਾ ਸਮਾਂ ਭਿਆਨਕ ਰੂਪ ਧਾਰਨ ਕਰੇਗਾ ਜੀ
@JasvirSingh-us1yr
@JasvirSingh-us1yr 2 месяца назад
ਸਿਰਸਾ ਸਾਹਿਬ ਵਰਗੇ ਸਮਰਪਿਤ ਗੁਰਸਿੱਖ ਹੀ ਸਿੱਖੀ ਦੇ ਨਿਰਾਲੇਪਨ ਨੂੰ ਕਾਇਮ ਰੱਖ ਸਕਦੇ ਹਨ।ਵਾਹਿਗੁਰੂ ਇਨ੍ਹਾਂ ਨੂੰ ਚੜ੍ਹਦੀਕਲਾ ਤੇ ਲੰਬੀਆਂ ਉਮਰਾਂ ਬਖਸ਼ਣ।
@ranjitloyal5534
@ranjitloyal5534 2 месяца назад
ਇਹ ਬੇਅਦਬੀ ਕਰਵਾਉਣ ਵਾਲਿਆਂ ਦਾ ਹਾਲ ਵੇਖ ਲਓ ਵੋਟਾਂ ਲਈ ਤਰਸੇ ਫਿਰਦੇ ਨੇਂ... ਹੁਣ ਸਤਿਕਾਰ ਕਮੇਟੀ ਕਿਥੇ ਹੈ?
@gurdialsingh21
@gurdialsingh21 2 месяца назад
ਵਾਹਿਗੁਰੂ ਜੀ ਬੱੜੀ ਦੁਖ ਦੀ ਗੱਲ ਹੈ ਜਿਹਨਾਂ ਨੂੰ ਬੋਲਣਾ ਚਾਹੀਦਾ ਸੀ ਪਰ ਉਹ ਨਹੀਂ ਬੋਲਦੇ ਵਾਹਿਗੁਰੂ ਜੀ ਆਪ ਕਿਰਪਾ ਕਰਨ ਗੁੰਗੇਆ ਦਾ ਮੁੰਹ ਖੋਲਣ
@SukhdevSingh-bp6yf
@SukhdevSingh-bp6yf 2 месяца назад
Efforts of S.Baldev Singh Sirsa ji are based on Sikh Guru History. Admirable..... 29:58
@sarabjitkaur2979
@sarabjitkaur2979 2 месяца назад
Naamdhari guru Granth sahib ji nu bhut pyar karde han. Aam Sikh te latrine karke Bina isnaan tau Raul te bath jaande ne
@rajendrabedi186
@rajendrabedi186 2 месяца назад
Thank you very much. Waheguru kirpa kare. Namdhari. Nirankare all Narakdhari.
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਕਾਲ ਪਾਇਓ ਬ੍ਰਹਮਾ ਬੰਬ ਧਰਾ ਕਾਲ ਪਾਇਓ ਸ਼ਿਬਜੁਗ ਅਵਤਾਰਾ ਕਾਲ ਪਾਇਓ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕਿਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ ਆਦਿ ਅੰਤਿ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੁ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਨ ਸੁਖ ਦੀਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁਚਰ ਅਸਥੂਲਾ ਸਭ ਪਰ ਕਿਰਪਾ ਕਿਰਪਾ ਦ੍ਰਿਸ਼ਟਿ ਕਰ ਫੁਲਾਂ
@shivanisharma5562
@shivanisharma5562 2 месяца назад
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ, ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@john-ky2gn
@john-ky2gn 3 месяца назад
ਸਮਜਾਉਣ ਦੀ ਲੋੜ ਉਸਨੂੰ ਹੁੰਦੀ ਜੋਂ ਅਣਜਾਣਪੁਣੇ ਚ ਭੁੱਲ ਕਰਦਾ ਹੋਵੇ ਜੋਂ ਸੋਚ ਸਮਜ ਕੇ ਸਾਜਿਸ਼ ਤਹਿਤ ਸਿੱਖੀ ਨੂੰ ਢਾਅ ਲਾਉਂਦਾ ਉਸਨੂੰ ਦਿਲਾਵਰ ਸਿੰਘ ਦੀ ਲੋੜ ਹੈ
@charansinghkaunke6297
@charansinghkaunke6297 2 месяца назад
ਭੁਪਿੰਦਰ ਸਿੰਘ ਜੀ ਸੱਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jogasingh91
@jogasingh91 3 месяца назад
Waheguru Waheguru Waheguru Waheguru Waheguru Waheguru
@jogasingh91
@jogasingh91 3 месяца назад
Dhan Dhan Shaheed Sant Jarnail Singh Khalsa Bhindrewale Ji
@davindersidhu2767
@davindersidhu2767 3 месяца назад
Ajmeria tere kion mirchan lagdian ne
@ramneeksingh1695
@ramneeksingh1695 22 дня назад
ਸਿੱਖੀ ਨੂੰ ਪਆੜਨ ਤੇ ਜ਼ੋਰ ਨਾ ਲਵੋ ਕਿਰਪਾ ਕਰੋ
@TalwantSingh-gn5vk
@TalwantSingh-gn5vk 2 месяца назад
ਸਰਦਾਰ ਸਿਰ ਸਾ ਜੀ ਵੱਲੋ ਕਿਸਾਨ ਮੋਰਚੇ ਸਮੈ ਬਹੁਤ ਅਛੀ ਤਰਾ ਨਾਲ ਜਿਥੇ ਵਾਰੀ ਨਿਭਾਈ ਗਈ ਹੈ। ਹਣ ਵੀ ਸਿਖ ਪੰਥ ਨੂ ਅਗਾਹ ਕਰ ਰਹੇ ਹਨ ਉਹਨਾ ਸਂਸਥਾਵਾ ਬਾਰੇ ਜੋ ਸਿਰੀ ਗੂਰੂ ਗ੍ਰੰਥ ਸਹਿਬ ਬਾਰੇ ਗੁਮਰਾਹ ਕੂ ਨ ਪ੍ਰਚਾਰ ਕਰਦੀਆਂ ਹਨ। ਊਹਨਾ ਖਿਲਾਫ ਸਰਸਾ ਜੀ ਨੂ ਬੇਨਤੀ ਹੈ ਕਿ ਜਿਥੇ ਊਹ ਅਦਾਲਤਾਂ ਵਿਚ ਕੇਸ ਲੜ ਰਹੇ ਹਨ ਊਥੇ ਊਹ ਸਿਰੀ ਅਕਾਲ ਤਖਤ ਸਾਹਿਬ ਵਿਖੇ ਵੀ ਇਹਨਾ ਦੋਨਾ ਮਰਦੇ ਜੋ ਗੂਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੇਅਰਮੈਨ ਸਥਾਪਤ ਕਰਨ ਅਤੇ ਨਾਮਧਾਰੀ ਸੰਸਥਾ ਵਲੋ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਊਸ ਸੰਸਥਾ ਵਲੋ ਇਹਨਾ ਗੁਟਕਾ ਨੂ ਵੰਡਣ ਲਈ ਕਿਸ ਨੇ ਪ੍ਰਵਾਨਗੀ ਦਿਤੀ ਊਸ ਦੀ ਪੜਤਾਲ ਕਰਕੇ। ਉਸ ਵਿਅਕਤੀ ਖਿਲਾਫ ਕਾਰਵਾਈ ਕਰਨ। ਕਿਊ ਕੇ ਇਹ ਦੋਨੋ ਹੀ ਸਿਖੀ ਨੂ ਡਾਹ ਲਾਣ ਵਾਲੇ ਹਨ। ।
@DALBIRSINGH-bz6sg
@DALBIRSINGH-bz6sg 2 месяца назад
ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਰਲਗੱਡ ਕਰਨ ਦੀ ਕੋਸ਼ਿਸ਼ ਤਾਂ ਪਿਰਥੀਏ ਨੇ ਵੀ ਕੀਤੀ ਸੀ, ਇਹ ਨਾਮਧਾਰੀ ਪਿਰਥੀਏ ਦੀ ਉਲਾਦ,ਹੈ ਜਾਂ ਉਸ ਦੀ ਸੋਚ ਤੇ ਚੱਲਣ ਵਾਲੇ ਹਨ
@charnjitsinghrourkila5416
@charnjitsinghrourkila5416 3 месяца назад
ਇਹ ਅੰਗਰੇਜ਼ਾਂ ਵੱਲੋਂ ਬਣਾਏ ਗਏ ਸਿੱਖ ਧਰਮ ਦੇ ਵਿਰੁਧ ਬਣਾਏ ਗਰੁੱਪਾ ਵਿਚੋ ਇਕ ਹੈ। ਨਾਮਧਾਰੀ, ਰਾਧਾਸੁਆਮੀ,ਵਡਭਾਗ ਸਿੰਘ ਡੇਰਾ, ਅਤੇ ਹੋਰ ਬਾਬੇਆਂ ਦੇ ਡੇਰੇ ਕਾਂਗਰਸ ਦੀ ਝੋਲੀ ਵਿਚ ਪਾ ਕੇ ਗਏ ਉਨ੍ਹਾਂ ਨੂੰ ਕਾਂਗਰਸ ਵਰਤ ਰਹੀ ਹੈ ਕਾਂਗਰਸ ਨੇ ਨਿੰਰਕਾਰੀ ਤਿਆਰ ਕੀਤੇ ਟਕਸਾਲ ਦੋ ਫਾੜ ਹੋਈ ਹੁਣ ਬੀਜੇਪੀ ਅਤੇ ਆਰ ਆਰ ਐਸ ਵੀ ਵਰਤ ਰਹੀ ਹੈ
@bhagwantnijjar4336
@bhagwantnijjar4336 2 месяца назад
ਨਾਮਧਾਰੀ ਹਮੇਸ਼ਾਂ ਅੰਗਰੇਜਾਂ ਦੇ ਵਿਰੁਧ ਰਹੇ ।ਗਦਾਰ ਸਿੱਖਾਂ ਅੰਗਰੇਜਾਂ ਨਾਲ ਮਿਲ ਕੇ ਨਾਮਧਾਰੀਆਂ ਦਾ ਵਿਰੋਧ ਕੀਤਾ ।ਕਦੇ ਇਤਿਹਾਸ ਪੜ੍ਹ ਕੇ ਵੀ ਵੇਖਿਐ ? ਸਿੰਘ ਸਭਾ ਗਦਾਰਾਂ ਵਿੱਚੋਂ ਹੀ ਉਪਜੀ ਸੀ। ਬਾਬਾ ਰਾਮ ਸਿੰਘ ਜੀ ਨੇਅਜਾਦੀ ਦਾ ਨਾਹਰਾ ਲਾਇਆ ਚਲਾਕ ਅੰਗਰੇਜ ਨੇ ਕੁਚਲਣ ਲਈਸਿੰਘ ਸਭਾ ਕੋਲੋਂ ਗਰੰਥ ਗੁਰੂ ਦਾ ਪ੍ਰਚਾਰ ਕਰਵਾ ਦਿੱਤਾ।ਗ੍ਰੰਥ ਸਾਹਿਬ ਦੀ ਬਾਣੀ ਦੇਹਧਾਰੀ ਗੁਰੂ ਦੀ ਗੱਲ ਕਰਦੀ ਹੈ।ਵਿਚਾਰ ਕੇ ਪੜੀਏ ,ਕਰੂਲੀਆਂ ਨਾ ਕਰੀਏ ।
@jarnailsingh516
@jarnailsingh516 2 месяца назад
ਨਾਮਧਾਰੀ ਪਾਗਲ ਹੋ ਗਏ ਨੇ ਇਨ੍ਹਾਂ ਨੂੰ ਆਰ ਐਸ ਐਸ ਦੀ ਪੂਰੀ ਸੁਪੋਟ ਹੈ ਇਹ ਲੋਕ ਨਰਕਧਾਰੀਆਂ ਵਾਂਗ ਫਿਰ ਤੋਂ ਪੰਜਾਬ ਵਿੱਚ ਅੱਗ ਲਾਉਣ ਦੀ ਤਿਆਰੀ ਹੈ ਇਨ੍ਹਾਂ ਲੋਕਾਂ ਨੂੰ ਹੁਣ ਹੀ ਨੱਥ ਪਾਉਣੀ ਚਾਹੀਦੀ ਹੈ ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਬਾਦਲ ਲਾਣੇ ਨੇ ਕੌਮ ਦੀਆਂ ਸਾਰੀਆਂ ਸੰਸਥਾਵਾਂ ਦਾ ਭੋਗ ਹੀ ਪਾ ਦਿੱਤਾ ਹੈ ਜਿਵੇਂ ਸਿੱਖ ਸਟੂਡੈਂਟਸ ਫੈਡਰੇਸ਼ਨ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਸਾਹਿਬ ਪੰਜ ਪਿਆਰਿਆਂ ਦੀ ਅਗਵਾਈ ਅਕਾਲੀ ਦਲ ਸਭ ਖਤਮ ਕਰ ਦਿੱਤੇ ਨੇ ਫਿਰ ਜਦੋਂ ਕੋਈ ਸਿੰਘ ਅਪਣੇ ਤੌਰ ਤੇ ਕੋਈ ਫੈਸਲਾ ਲੈ ਲੈਂਦਾ ਫਿਰ ਪੂਰੀ ਕੌਂਮ ਨੂੰ ਬਦਨਾਮ ਕਰਨ ਲੱਗ ਜਾਂਦੇ ਨੇ ਇਨ੍ਹਾਂ ਨੂੰ ਹੁਣੇ ਨੱਥ ਪਾਉਣੀ ਚਾਹੀਦੀ ਹੈ
@AjitSingh-iw1oz
@AjitSingh-iw1oz 2 месяца назад
ਇਤਿਹਾਸ ਦੀਆਂ ਹੋਰ ਲਿਖਤਾਂ ਨਾਲੋਂ ਕੀ ਅਸੀਂ ਗੁਰਬਾਣੀ ਤੋਂ ਨਿਰਣਾ ਨਹੀਂ ਕਰ ਸਕਦੇ ਕਿ ਸਿੱਖ ਕੌਣ ਹੈ?ਭਾਈ ਗੁਰਦਾਸ ਤੋਂ ਵੀ ਸੇਧ ਲੈ ਸਕਦੇ ਹਾਂ।
@Ehsasandidukan
@Ehsasandidukan 3 месяца назад
Thanks!
@BaljeetSingh-oq2vg
@BaljeetSingh-oq2vg 2 месяца назад
ਨਿਲਧਰੀਆ ਵਾਂਗ ਬਲਦੇਵ ਸਿੰਘ ਵੀ ਰੁੱਸਿਆ ਹੋਇਆ ਨਾਮਧਾਰੀ ਹੈ ਇਸੇ ਕਰਕੇ ਨਾਮਧਾਰੀਆਂ ਬਾਰੇ ਜਾਣਕਾਰੀ ਰੱਖਦਾ ਹੈ ਆਪ ਜੀ ਬਲਦੇਵ ਸਿੰਘ ਜੀ ਦੇ ਪੜ੍ਹਨ ਲਹਿਜੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਗਿਆਨੀ ਹੈ ਮੈ ਆਪ ਸਰਸੇ ਦਾ ਰਹਿਣ ਵਾਲਾ ਹਾਂ ਬਲਦੇਵ ਸਿੰਘ ਸਿਰਸਾ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ
@DALBIRSINGH-bz6sg
@DALBIRSINGH-bz6sg 2 месяца назад
ਗੁਰੂ ਨਾਨਕ ਸਾਹਿਬ ਜੀ ਨੂੰ ਸਿੱਖ ਕੌਮ ਮੰਨਦੀ ਹੈ,ਬਾਕੀ ਤਾਂ 1469 ਤੋਂ ਹੀ ਵਿਰੋਧੀ ਹਨ
@ashmansandhu5754
@ashmansandhu5754 2 месяца назад
Waheguru ji
@bikermaan5805
@bikermaan5805 3 месяца назад
ਸਿੱਖ ਕੌਮ ਦੇ ਵਿਚ ਕਾਲਨੀਗਾਰੀ ਵੜ ਚੁੱਕੀਂ ਇਸ ਦਾ ਕੀ ਹੱਲ ਹੈ ਸਾਡੇ ਸਮਝਾਈਆਂ ਕੋਈ ਨਹੀਂ ਸਮਝਦੇ ਪਰ ਜਿਸ ਦਿਨ ਸਿੱਖਾਂ ਨੇ ਬੰਦੇ ਖਾਣੀ ਚੁੱਕ ਲਈ ਇਹਨਾਂ ਦੇ ਦੇਂਹ ਧਾਰੀ ਗੁਰੂ ਲੱਭਣੇ ਨਹੀਂ ਪਰ ਸਿੱਖ ਵੀ ਗੋਲਕਾਂ ਖਾਂਣ ਵਾਲੀਆਂ ਨੂੰ ਸਿੱਖ ਮੰਨਦੇ ਨੇ ਜੇ ਅਸਲੀ ਸਿੱਖ ਗੁਰੂ ਘਰਾਂ ਵਿੱਚ ਬੈਠੇ ਹੁੰਦੇ ਸਰਕਾਰਾਂ ਨੂੰ ਵੀ ਸਿੱਧੇ ਕਰ ਲੇਂਦੇ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਸਭ ਤੋਂ ਵੱਧ ਹੋਣ ਕਰਕੇ ਸਾਨੂੰ ਅਸਲਾ ਕਿਰਪਾਨਾਂ ਬਰਛੇ ਰੱਖਣ ਤੋਂ ਰੋਕ ਨਹੀਂ ਸਕਦਾ ਸੀ ਸਾਡਾ ਬੇੜਾ ਗ਼ਰਕ ਨਕਲੀਆਂ ਨੇ ਕੀਤਾ ਹੈ ਬਾਦਲਕਿਆਂ ਨੂੰ ਹੁਣ ਤੱਕ ਟੋਆ ਪੁੱਟ ਕੇ ਦੱਬ ਦੇਣਾ ਸੀ ਇਹਨਾਂ ਨੇ ਨੌਜਵਾਨਾਂ ਨੂੰ ਗੁਰਬਾਣੀ ਤੋਂ ਦੂਰ ਕਰ ਦਿੱਤਾ ਆਪਣੀ ਡਫਲੀ ਵਜਾ ਕੇ ਸਿੱਖ ਕੌਮ ਦੇ ਭਰਦਾਨ ਅਖਵਾਉਂਦੇ ਰਹੇ ਗੋਲੀਆਂ ਹੋਰ ਕਿਸੇ ਦੇ ਮਾਰਨ ਦੀ ਲੋੜ ਨਹੀਂ ਇਹਨਾਂ ਬਾਦਲਾਂ ਨੂੰ ਖਤਮ ਕਰਨ ਦੀ ਲੋੜ ਹੈ
@harpreetsinghahluwalia4165
@harpreetsinghahluwalia4165 2 месяца назад
Sajjan ji thanks for highlight Waheguru ji Tuhan chardikala Bhakshan
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਸ਼੍ਰੀ ਜਪੁਜੀ ਸਾਹਿਬ ਅਤੇ ਆਸਾ ਦੀ ਵਾਰ 2 ਗੁਰਬਾਣੀਆ ਆਦ ਗੁਰੂ ਗ੍ਰੰਥ ਸਾਹਿਬ ਜੀ ਵਿੱਚੋ ਪਤ੍ਰਦੇਆ ਫੇਰ ਨਾਮਧਾਰੀ ਸਿੰਘ ਸਿੰਘਣੀਆਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਨਾਮ ਜੰਪ ਦੀਆਂ ਹਨ ਪਰ ਇਸਾਈਆਂ ਅਤੇ ਮੁਸਲਮਾਨ ਨਹੀਂ ਚੁਬਦੇ ਜੇਤ੍ਰੇ ਗੁਰੂ ਘਰਾਂ ਵਿੱਚੋਂ ਕਤ੍ਰਾਪਰਸ਼ਾਦ ਨਹੀਂ ਲੈ ਕੇ ਖਾਦੇ ਕੈਦੇਆ ਸ਼ੈਤਾਨ ਸ਼੍ਰੀ ਅਰਦਾਸਿ ਵਿਚ ਭੋਗ ਲੰਗੀਆ ਹੈ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਪਰ ਨਾਮਧਾਰੀ ਚੁਬਦੇ ਹਨ
@ninderkaurdhindsa8656
@ninderkaurdhindsa8656 2 месяца назад
Kyonke Muslims ate Christians Sikh nahi kahaundea apne apnu
@jaipaljaipaul7449
@jaipaljaipaul7449 2 месяца назад
ਗੁਰੂ ਪੀਰ ਸਦਾਏ , ਮੰਗਣ ਜਾਇ...? ਤਾਂ ਕਿ ਮੂਲ ਨਾ ਲਾਗੋਂ ਪਾਏਂ ❓ ਘਾਲ ਖਾਇ , ਕਿਛੁ ਹਥਹੁ ਦੇਇ ...? ਨਾਨਕ ਰਾਹ , ਪਛਾਣੈ ਸੋਇ...? ਨਾਂਹ ਨੱਕ ਹੀ ਨਾਨਕ...? ਹਰਿ ਇੱਕ ਵਚਨ ਸ਼ਬਦ ਬੋਲਣ ਵਾਲੇ ਸ਼ਰੀਰ , ਧਰਤੀ ਤੇ ਬੋਝ...?
@amanpreetkaur
@amanpreetkaur Месяц назад
Satguru Nanak Dev Ji nu Manan Vala Har ik prani Sikh hai
@jaipaljaipaul7449
@jaipaljaipaul7449 2 месяца назад
ਹਰਿ ਸ਼ਬਦ ਦੇ ਤਿੰਨ ਤੋਂ ਤੇਰਾਂ , ਤੇ ਤੇਰਾਂ ਤੋਂ ਆਨੰਤ ਅਰਥ...? ਨਾਂਹ ਨੱਕ ਹੀ ਨਾਨਕ...? ਪਹਿਲੀਂ ਚਾਰ ਪਾਤਸ਼ਾਹੀਆਂ ,ਕਿਸ ਹੁਕਮਰਾਨ , ਠੇਕੇਦਾਰ , ਸਰਕਾਰ ਯਾ ਸ਼ਕਰਾਣੂ ਦੀ ਹੋਂਦ...?
@JagsirSingh-ph5tg
@JagsirSingh-ph5tg 2 месяца назад
ਸਿੱਖ ਪੰਥ ਦੀ ਸ਼੍ਰੋਮਣੀ ਕਮੇਟੀ ਕਿਥੇ ਚਲੀ ਗਈ ? ਨਿਹੰਗ ਜਥੇਬੰਦੀਆ ਕਿਥੇ ਚਲੀਆਂ ਗਈਆਂ ? ਜਾਗਦੀ ਜਮੀਰ ਵਾਲੇ ਗੁਰੂ ਦੇ ਪਿਆਰੇ ਕਿਥੇ ਚਲੇ ਗਏ ?
@jagjeetsinghsudan8648
@jagjeetsinghsudan8648 2 месяца назад
ਗੁਰੂ ਕਾ ਸਿੱਖ ਬਨਣ ਲਈ ਸਿੱਖੀ ਸਰੂਪ ਜੇਹੜਾ ਪੰਜ ਕਕਾਰਾਂ ਸਹਿਤ ਖੰਡੇ ਬਾਟੇ ਦਾ ਅਮ੍ਰਿਤ ਛਕਕੇ ਤੈਯਾਰ ਬਰ ਤੈਯਾਰ ਗੁਰੂ ਕਾ ਖਾਲਸਾ ਬਨਣਾ ਜ਼ਰੂਰੀ ਹੈ। ਸਭ ਤੋਂ ਪਹਿਲੀ ਸ਼ਰਤ ਹੈ ਸਾਬਤ ਸੂਰਤ ਕੇਸਾਧਾਰੀ ਹੋਨਾ ਜ਼ਰੂਰੀ ਹੈ। ਉਸ ਤੋਂ ਬਾਦ ਉਹ ਬਾਣੀ ਅਤੇ ਬਾਣਾ ਦੋਨਾ ਦਾ ਧਾਰਨੁ ਹੋ ਕੇ ਖੰਡੇ ਬਾਟੇ ਦਾ ਅਮ੍ਰਿਤ ਛਕੇ ਤਾਂ ਤੈਯਾਰ ਬਰ ਤੈਯਾਰ ਖਾਲਸਾ ਕਹਲਾਉਨ ਦਾ ਹਕਦਾਰ ਹੈ। ਹੋਰ ਕੋਈ ਵੀ ਸਿੱਖ ਧਰਮ ਦਾ ਅਨੂਯਾਈ ਨਹੀ ਹੋ ਸਕਦਾ। ਕੇਸ ਕਤਲ ਕਰਵਾਉਲਾ ਤਾਂ ਸਿੱਖੀ ਧਰਮ ਦੇ ਉਸੂਲਾ ਦੀ ਸਭ ਤੋਂ ਵਡੀ ਉਲੰਘਣਾ ਹੈ । ਕੁਰਹਿਤ ਤਾਂ ਅਮ੍ਰਿਤ ਛਕਣ ਤੋਂ ਬਾਦ ਬਨਦੀ ਹੈ।
@BalwinderKaur-nx4kv
@BalwinderKaur-nx4kv 2 месяца назад
ਹਾਂ ਜੀ ਪਰ ਤੁਸੀਂ ਵੇਖੋ ਏਹ ਨਾਮਧਾਰੀ ਆਪ ਕੇਸ ਨੀ ਕਟਾਉਂਦੇ ...ਪਹਿਰਾਵਾ ਏਹਨਾਂ ਦਾ ਵਖਰਾ ਹੈ
@deshpremi6295
@deshpremi6295 2 месяца назад
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।। ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ।। (ਕਬੀਰ ਜੀ-੧੩੬੫)
@bhagwantnijjar4336
@bhagwantnijjar4336 2 месяца назад
ਭਾਈ ਜੀ ਦਲੀਪ ਸਿੰਘ ਦੀ ਸੋਚ ਹੈ ਕਿ ਅੰਮ੍ਰਿਤ ਧਾਰੀ ਸਿੰਘ ਲਈ ਕਕਾਰ ਜਰੂਰੀ ਨੇ ।ਪਰ ਸਿੱਖ ਲਈ ਪਹਿਲਾਂ ਸ਼ਰਧਾ ਜਰੂਰੀ ਹੈ ,ਹੌਲੀ ਹੌਲੀ ਉਹ ਅੰਮ੍ਰਿਤ ਛਕਕੇ ਸਿੰਘ ਬਣ ਸਕਦੈ।
@bhagwantnijjar4336
@bhagwantnijjar4336 2 месяца назад
@@BalwinderKaur-nx4kvਨਾਮਧਾਰੀ ਕਿਸਨੂੰ ਕੇਸ ਕਟਵਾਉਣ ਲਈ ਕਹਿੰਦੇ ਨੇ ਜੀ ?? ਸਗੋਂ ਉਹ ਤਾਂ ਇਹ ਸੋਚ ਰੱਖਦੇ ਨੇ ਕਿ ਮੋਨੇ ਨੂੰ ਗੱਲ ਨਾਲ ਲਾਇਆ ਜਾਵੇ,ਸਮਾਂ ਪਾ ਕੇ ਉਹ ਸਿੱਖ ਬਣ ਜਾਵੇਗਾ🙏🏻
@pardeepkang2209
@pardeepkang2209 2 месяца назад
Guru sahb ne soch smj k hi guru Granth sahin nu gurta gddi diti si eh naamdhari nhi nark dhari hn ek din sja jrur milegi us de ghr dere ho skdi h andher nhi hundi
@suchasinghsingh8514
@suchasinghsingh8514 3 месяца назад
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਥੇ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਦੁਨੀਆਂ ਵਿੱਚ ਪ੍ਰਚਾਰ ਕਰਦੀ ਉਹ ਨਾਮ ਧਾਰੀਆਂ ਬਾਰੇ ਕਿਉਂ ਨਹੀਂ ਐਕਸ਼ਨ ਲੇਦੈ।
@pritpalnamdhari7091
@pritpalnamdhari7091 2 месяца назад
ਸਰਸਾ ਵਿਕਾਊ ਹੈ ਬੱਸ ਸਹੀ ਮੁੱਲ ਲੱਗਣਾ ਚਾਹੀਦਾ
@SatnamSingh-wv9gg
@SatnamSingh-wv9gg 2 месяца назад
ਇਹ ਸਰਸਾ ਜੀ ਆਪਣੀ ਸੁਪਰੀਮ ਕੋਰਟ ਵੀ ਕਹਿ ਚੁੱਕੀ ਏ ਕਿ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ ਹਨ ਹੈ ਤੇ ਰਹਿਣਗੇ ਪਰ ਜਿਹੜੇ ਸਿੱਖ ਬੁੱਧੀਜੀਵੀ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਸਾਰੀਆਂ ਜਥੇਬੰਦੀਆਂ ਕਿਉ ਨੀ ਇੰਨ੍ਹਾਂ ਨੂੰ ਸੁਪਰੀਮ ਕੋਰਟ ਵਿੱਚ ਕਿਉਂ ਨੀ ਘਸੀਟਦੇ ਤੇ ਇੰਨ੍ਹਾਂ ਦੋਗਲੇ ਤੇ ਆਪੇ ਬਣੇ ਗੁਰੂਆਂ ਨੂੰ ਸਬਕ ਸਿਖਾਉਦੇ ਤੇ ਇੰਨ੍ਹਾਂ ਤੇ ਸਖਤ ਕਾਰਵਾਈ ਕਰਨ ਦੀ ਲੋੜ ਹੈ ਸਾਰੀ ਸਿੱਖ ਕੌਮ ਨੂੰ ਇਕੱਠੇ ਹੋ ਕੇ ਇੰਨ੍ਹਾਂ ਦਾ ਡਟਕੇ ਟਾਕਰਾ ਜਾਂ ਵਿਰੋਧ ਕਿਉਂ ਨੀ ਕੀਤਾ ਇੰਨ੍ਹਾਂ ਨੂੰ ਜਿੰਨਾ ਚਿਰ ਇੱਕ ਦੋ ਨੂੰ ਸੋਧਾ ਨੀ ਲਾਉਦੀ ਗੁਰੂ ਦੀ ਲਾਡਲੀ ਫ਼ੌਜ ਫੇਰ ਟਿਕਣਗੇ ਇਹ ਗ਼ਦਾਰ ਦੰਲੇ ਲੋਕ R. S. S. ਲੋਕ ਨੇ ਵੀ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਰੱਖਿਆ ਜਾਵੇ ਤੇ ਇਹ ਆਪਣੇ ਹੱਕ ਨਾ ਮੰਗਣ ਉਲਟਾ ਇਹ ਆਪਸ ਵਿੱਚ ਲੜਦੇ ਰਹਿਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurbachansingh6179
@gurbachansingh6179 2 месяца назад
ਸਿਰਸਾ ਸਾਹਿਬ ਤੁਹਾਡੇ ਜਜ਼ਬੇ ਨੂੰ ਸਲਾਮ👍🙏
@deshpremi6295
@deshpremi6295 2 месяца назад
ਪਵਿੱਤਰ ਗੁਰਬਾਣੀ ਵਿੱਚ ਤਾਂ ਸਾਫ ਲਿਖਿਆ ਹੈ ਕਿ ਕੇਸ਼ ਰਖਣ ਨਾਲ ਕੋਈ ਸਿੱਖ ਨਹੀਂ ਬਣਦਾ। ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।। ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ।। (ਗੁਰਬਾਣੀ)
@BaltejSidhugurunanakdasi-if7wz
@BaltejSidhugurunanakdasi-if7wz 2 месяца назад
ਇਹ ਤਾਂ ਝੱਟ ਕਹਿ ਦਿੰਦੇ ਨੇ,ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਨਹੀਂ ਦਿੱਤੀ, ਏਨਾਂ ਨੂੰ ਇਹ ਨਹੀਂ ਪਤਾ ਡੇਰੇਦਾਰਾਂ ਦੇ ਪੈਰੋਕਾਰਾਂ ਨੂੰ, ਕਿ, ਪੰਜਵੇਂ ਗੁਰ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੀ ਕਹਿ ਦਿੱਤਾ ਸੀ, ਸਤਿਗੁਰ ਕੇ ਸਰੀਰ ਹੈ ਜੋ, ਸੱਭ ਥਾਨ ਸਮੇਂ ਨਾਂ ਦਰਸੈਂ ਹੈ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਸਲੋਕ ਜੁਗਾ ਜੁਗੰਤਰ ਸਤਿਗੁਰੂ ਦੂਸਰਾ ਹੋਯਾ ਨ ਹੋਗ ਚਉਰਾਸੀ ਜਾਮੇਂ ਪਹਿਰਕੇ ਪਾਛੇ ਹੋਯਾ ਅਲੋਪ ਸਹੱਤਰ ਜਾਮੇੰ ਭਗਤ ਜਨ ਚੌਦਾਂ ਹੈ ਸਤਿਗੁਰੂ ਰਾਇ ਗੁਰਮੁਖਿ ਹੋਇ ਸੋ ਮਿਲ ਰਹੇ ਮਨਮੁਖ ਮਿਲਹਿ ਸਜਾਇ ਭਰ ਬੇਤ੍ਰੇ ਲੈ ਜਾਏ ਸੀ ਸੰਤ ਜਿਨ੍ਹਾਂ ਕੇ ਪੂਰ ਮੰਨ ਮੁੱਖ ਟੂਟੇ ਟੂਟ ਮੋਏ ਗੁਰੂ ਮੁੱਖ ਭਏ ਕਬੂਲ ਗੁਰਮੁਖਿ ਜਿਨੀ ਜਾਣਿਆ ਮਿਟ ਗਏ ਆਵਣ ਜਾਣ ਨਾਨਕ ਜਾਤਾ ਖਸਮ ਜਿਨ ਆਏ ਤੇ ਪਰਵਾਣ ।।
@Shagan_singh515
@Shagan_singh515 3 месяца назад
ਜਦ ਚਿੱਟੀ ਸਿਉਂਕ ਪੈ ਜਾਵੇ ਤਾਂ ਇਲਾਜ ਜ਼ਰੂਰੀ ਆ ਗੁਰੂ ਨੂੰ ਨਹੀਂ ਮੰਨਦੇ ਗੁਰੂ ਦੀ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਤਾਂ ਫਿਰ ਇਹਨਾ ਦੇ ਸਿੱਖ ਹੋਣ ਤੇ ਸਕ ਕਰਨਾ ਲਾਜ਼ਮੀ ਆ
@bhagwantnijjar4336
@bhagwantnijjar4336 2 месяца назад
ਨਾਮਧਾਰੀ ਗੁਰੂ ਨੂੰਅਤੇ ਗੁਰੂ ਦੀ ਮੰਨਦੇ ਨੇ ੧੦੦% ।ਸ਼ੱਕ ਕਿਉਂ ??
@SukhwinderSingh-hc3mp
@SukhwinderSingh-hc3mp 2 месяца назад
​@@bhagwantnijjar4336tuhada sikhan naal koi Vista nahi kyonke tusi aap kehnde ho ke asin keshadhari Hindu han? Fir masla tan koi hai hi nahi ?
@GurnamSingh-hu5fq
@GurnamSingh-hu5fq Месяц назад
ਸਭਨਾ ਨੂੰ ਪਤਾ ਹੈ। ਅਸੀ ਇਹਨੂੰ ਨੂੰ ਮਨਦੇ ਨਹੀ ਨਾ ਹੀ ਮਨਾਗੇ। ਸਭ ਝੂਠ ਦਾ ਪਾਲੰਦਾ ਹੈ। ਜੀ ਧੰਨਵਾਦ ਜੀ।
@pritamkaur2520
@pritamkaur2520 2 месяца назад
Bahut dukh wali gal hai guru Granth sahib ji tu vada koi guru nahi ho sakda 🙏🙏
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ।।
@dhiansingh3103
@dhiansingh3103 2 месяца назад
ਤੁਹਾਡੇ ਠਾਕੁਰ ਸਿੰਘ ਨੂੰ ਆਰਐਸਐਸ ਦੀ ਸਪੋਰਟ ਹੈ ਨਾ ਕਿ ਅਕਾਲ ਪੁਰਖ ਦੀ
@billysingh1674
@billysingh1674 2 месяца назад
ਮਾਤਾ ਜੀ ਦਾ ਕਾਤਿਲ ਕੌਣ ?
@SadherjagirSadher
@SadherjagirSadher 3 месяца назад
ਸਜਨ ਜੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨਾਲ ਇਸ ਸਬੰਧੀ ਇੰਟਰਵਿਊ ਕਰੋ ਉਨਾਂ ਦੈ ਇਸ ਸਬੰਧੀ ਵਿਚਾਰ ਕੀ ਹਨ?,
@GurpalSingh-d9h
@GurpalSingh-d9h 2 месяца назад
guru
@Navraj_walaitpuria_
@Navraj_walaitpuria_ 3 месяца назад
ਨਾਮਧਾਰੀ ਗੁਰਬਚਨੇ ਆਲੇ ਰਾਹ ਜਾਣ ਨੂੰ ਕਾਹਲਾ ਲੱਗਦਾ
@nfcvlogs84
@nfcvlogs84 9 дней назад
Pehlan golka khan Wale nu tan nibad lao
Далее
Blue vs Green Emoji Eating Challenge
00:33
Просмотров 2,9 млн
Living life on the edge 😳 #wrc
00:17
Просмотров 7 млн