Тёмный
No video :(

ਖਾਲੜਾ ਦੀ ਮੂਵੀ ਦੀ ਕਰ'ਤੀ 'ਕੱਟ-ਵੱਢ'..... 

iWorldTV
Подписаться 213 тыс.
Просмотров 4 тыс.
50% 1

ਖਾਲੜਾ ਦੀ ਮੂਵੀ ਦੀ ਕਰ'ਤੀ 'ਕੱਟ-ਵੱਢ'.....
#MintuGurusaria #Khabarsaar #DiljitDosanjh
Follow us: linktr.ee/iwor...
Whatsapp : wa.me/12537502670
E-Mail: info.iworldtv@gmail.com
©iWorldTV

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 21   
@BALJIT_SINGH_CHAPRA
@BALJIT_SINGH_CHAPRA Месяц назад
India ਤੋਂ ਬਾਹਰ ਰੀਲੀਜ਼ ਕਰ ਦੇਣੀ ਚਾਹੀਦੀ ਐ ਪੂਰੀ ਫਿਲਮ। ਇੰਡੀਆ ਵਿੱਚ ਰੀਲੀਜ਼ ਹੀ ਨਹੀਂ ਕਰਨੀ ਚਾਹੀਦੀ। ਕਮਾਈ ਵੀ ਜਿਆਦਾ ਹੋਵੇਗੀ ਅਤੇ ਮਸ਼ਹੂਰ ਵੀ ਬਹੁਤ ਹੋਵੇਗੀ। NRI ਵੀਰਾ ਨੂੰ ਚਾਹੀਦਾ ਫਿਲਮ ਬਣਾਉਣ ਵਾਲਿਆ ਦੀ ਮੱਦਦ ਕਰਨ। ਇਹ ਇੱਕ ਵਧੀਆ ਉਪਰਾਲਾ ਹੋਇਆ ਸੱਚ ਸਾਹਮਣੇ ਆ ਜਾਵੇਗਾ ਜੇ ਇਹ ਫਿਲਮ ਬਚ ਜਾਵੇ।
@RohitSharma-yh8wf
@RohitSharma-yh8wf Месяц назад
ਸੱਚ ਵਖਾਣੇ ਦੇ , ਲੋਕਾਂ ਨੂੰ ਅਕਲ ਦੇਣ ਦੇ , ਹਕਾਂ ਦੀ ਗਲਾਂ ਕਰਨੇ ਦੇ ਆਹੀ ਅੰਜਾਮ ਹੁੰਦੇ ਨੇ , ਹੁੰਦੀ ਕੋਈ ਮਜਾਕੀਆ ਫਿਲਮ ਜਾ ਲੜਾਈ ਝਗੜੇ ਵਾਲੀ ਕਿਸੇ ਨੂੰ ਕੋਈ ਤੱਕਲੀਫ ਨਹੀ ਸੀ ਹੋਣੀ । ਹੁਣ ਗੱਲ ਪੰਜਾਬ ਦੇ ਹੋਏ ਧੱਕੇ ਦੀ ਆ ਇਹਨਾਂ ਨੇ ਕਿਥੇ ਰਹਿਣ ਦੇਣਾ ਫਿਲਮ ਨੂੰ ਫਿਲਮ ।
@trucker518
@trucker518 Месяц назад
ਪੁਲਸ ਦੀਆਂ ਕਰਤੂਤਾਂ ਸਾਹਮਣੇ ਆ ਜਾਣਗੀਆਂ
@hdhillon774
@hdhillon774 Месяц назад
22ਜੀ ਸਿਧਾ ਗੱਲ ਤੇ ਆਓ, ਗੱਲ ਦੀ ਲੱਸੀ ਜਿਹੀ ਕਰ ਦਿੱਤੀ
@Param.Rai80
@Param.Rai80 Месяц назад
Producers should release the film on OTT Platform without any single cut..
@TS-br1br
@TS-br1br Месяц назад
22 ji.... India is not a a Democracy.... its a joke!!!
@user-uy4ym8uw8h
@user-uy4ym8uw8h Месяц назад
ਵੀਰ ਜੀ ਇਹ ਸਭ ਕੱਠੇ ਨੇ ਇਕ ਹੀ ਸੋਚ ਹੈ
@ManpreetSinghKaler-ht7yc
@ManpreetSinghKaler-ht7yc Месяц назад
J kishmiri file ..keral file movie release ho skdo te ...fr ae kyyu ni...
@BALJIT_SINGH_CHAPRA
@BALJIT_SINGH_CHAPRA Месяц назад
ਇਹ ਮੂਵੀ ਰੀਲੀਜ਼ ਹੀ ਇੰਡੀਆ ਤੋਂ ਬਾਹਰ ਕਰਨੀ ਚਾਹੀਦੀ ਸੀ ਬਿਨਾਂ ਕੱਟ ਵੱਢ ਤੋਂ। ਪੈਸੇ ਵੀ ਜਿਆਦਾ ਕਮਾਉਣ ਗੇ ਤੇ ਸੱਚ ਵੀ ਸਾਹਮਣੇ ਆ ਜਾਵੇਗਾ।
@mansha6205
@mansha6205 Месяц назад
❤❤
@ManpreetSinghKaler-ht7yc
@ManpreetSinghKaler-ht7yc Месяц назад
Chamkila movie release krn da mein maqsad punjab movment nu badnam krna c..
@inderjitsingh2909
@inderjitsingh2909 Месяц назад
22g tusi Mann lao Sade nal vitkra hunda rehna es hinduwaad ch
@BuntySingh-ch3cf
@BuntySingh-ch3cf Месяц назад
@sattibains4818
@sattibains4818 Месяц назад
Dictator ship hai Bharat vich
@balwindersinghjattana5770
@balwindersinghjattana5770 Месяц назад
ਖਾਲਡ਼ਆ ਕੇਸ ਦੇ ਕਾਤਲ ਦਰਿੰਦੇ 1. ਅਸੋਕ ਕੁਮਾਰ ਡੀ ਐਸ ਪੀ 2. ਸੁਰਿੰਦਰਪਾਲ ਐਸ ਐਚ ਉ ਸਰਹਾਲੀ 3.ਸਤਨਾਮ ਐਸ ਐਚ ਉ ਝਬਾਲ 4.ਜਸਵੀਰ ਐਸ ਐਚ ਉ ਮਾਨੋਚਾਹਲ 5. ਪਿਰਥੀਪਾਲ ਹੌਲਦਾਰ ਮਾਨੋਚਾਹਲ 6.ਰਛਪਾਲ ਕੰਗ ਐਸ ਐਚ ਉ 7. ਸੁਰਿੰਦਰਪਾਲ ਐਸ ਪੀ ਤਰਨਤਾਰਨ 8.ਅਮਰਜੀਤ ਏ ਐਸ ਆਈ
@SandhuBoi07
@SandhuBoi07 Месяц назад
Jaspal singh khalda g bolo or likho Bai tittle
@taranpreetsingh7205
@taranpreetsingh7205 Месяц назад
jaswant singh khalada ji veer ji
@sjmahal5
@sjmahal5 Месяц назад
ਸਿੱਖਾਂ ਲਈ ਅਜ਼ਾਦੀ….ਦਾਣਾ ਈ ਪਾਓਦੇ ਅ,ਘੋੜਿਆਂ ਖੋਤਿਆਂ ਤੇ ਵਾਇਲੰਸ ਕਹਿਕੇ ਪੰਗਾ ਪਾਅ ਲੈਦੇ ਅ ?
@C5Punjab
@C5Punjab Месяц назад
Kadi nahi ani eh film na hi netflix te mera kehna farj c baki tuhadi marji
@lovecooper6
@lovecooper6 Месяц назад
Netflix nu v ehna censor valya ne warn kita aa ...Netflix te v kde ni release honi movie
Далее
Паук
01:01
Просмотров 2,4 млн
Средневековый киборг
00:39
Просмотров 493 тыс.
Паук
01:01
Просмотров 2,4 млн