Тёмный

Pargat Singh ਨੇ ਵਿਧਾਨਸਭਾ ਚ ਚੁਕਿਆ ਐਸਾ ਮਸਲਾ ! CM Bhagwant Mann ਨੂੰ ਵੀ ਦੇਣਾ ਪਿਆ ਵੱਡਾ ਜਵਾਬ ! 

AAJ NEWS WALA HINDI PUNJABI
Подписаться 592 тыс.
Просмотров 120 тыс.
50% 1

Pargat Singh ਨੇ ਵਿਧਾਨਸਭਾ ਚ ਚੁਕਿਆ ਐਸਾ ਮਸਲਾ ! CM Bhagwant Mann ਨੂੰ ਵੀ ਦੇਣਾ ਪਿਆ ਵੱਡਾ ਜਵਾਬ !
Aaj News Wala | Punjabi News | Aaj News Wala Live | ਆਜ਼ ਨਿਊਜ਼ ਵਾਲਾ
-------------------------------------------------------------------------------------------------------------
AAJ NEWS WALA CHANNEL :
ਆਜ਼ ਨਿਊਜ਼ ਵਾਲਾ ਪੰਜਾਬ ਦਾ ਮੁੱਖ ਚੈੱਨਲ ਹੈ । ਆਜ਼ ਨਿਊਜ਼ ਵਾਲਾ ਤੇ ਤੁਸੀਂ ਰਾਜਨੀਤੀ, ਮਨੋਰੰਜਨ, ਬਾਲੀਵੁੱਡ, ਪਾਲੀਵੁੱਡ, ਵਪਾਰ ਅਤੇ ਖੇਡ ਜਗਤ ਦੀਆਂ ਵੱਡੀਆਂ ਖਬਰਾਂ ਪੇਸ਼ ਕਰਦਾ ਹੈ । ਆਜ਼ ਨਿਊਜ਼ ਵਾਲਾ ਲਾਈਵ ਖਬਰਾਂ ਅਤੇ ਬ੍ਰੈਕਿੰਗ ਖਬਰਾਂ ਦੇ ਲਈ ਸਾਡੇ ਚੈਨਲ ਨਾਲ ਬਣੇ ਰਹੋ । Aaj News Wala is India's best Punjabi News Channel. Aaj News Wala channel covers latest news in politics, entertainment, Bollywood, business and sports. Stay tuned for all the breaking news in Punjabi !
Subscribe To Our Channel : / @aajnewswala
Like us on Facebook : / aaj-news-wala-production
Follow us on Twitter : / aajnewswala
Thanks For Visit Our Channel.

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 287   
@morsingh4147
@morsingh4147 13 дней назад
ਪ੍ਰਗਟ ਸਿੰਘ ਸਹੀ ਕਿਹਾ ਸਾਰੇ ਇਕੋ ਜਿਹੇ ਹਨ
@pardeepbasra5899
@pardeepbasra5899 13 дней назад
ਰਾਮ ਰਹੀਮ ਕੇਸ ਦਾ ਜਵਾਬ ਹੀ ਨਹੀਂ ਦਿਤਾ ਮੁੱਖ ਮੰਤਰੀ ਮਾਨ ਨੇ
@amarjitdhillon4636
@amarjitdhillon4636 13 дней назад
ਪ੍ਰਗਟ ਸਿੰਘ ਨੇ ਪ੍ਰਸ਼ਨ ਕੀ ਪੁੱਛਿਆ ਤੇ ਇਨਕਲਾਬੀ cm ਜਵਾਬ ਕੀ ਦੇ ਰਿਹਾ ਹੈ , ਇਹਨੂੰ ਕਦੋਂ ਪਤਾ ਲੱਗੂਗਾ ਕਿ ਹੁਣ ਗੱਲਾਂ ਦਾ ਕੜਾਹ ਬਣਾਉੁਣ ਦਾ ਨਹੀਂ , ਕਾਰਵਾਈ ਕਰਨ ਦਾ ਸਮਾਂ ਹੈ, ਜਿਸ ਦੀ ਕੋਈ ਸੰਭਾਵਨਾ ਨਹੀਂ ਲੱਗਦੀ।
@KuldeepSingh-lx5vk
@KuldeepSingh-lx5vk 13 дней назад
ਪਰਗਟ ਸਿੰਘ ਗੱਲਾਂ ਵਿੱਚ ਕਹਿ ਗਿਆ ਉਸ ਦਾ ਕੋਈ ਜਵਾਬ ਨਹੀਂ ਮਿਲਿਆ
@BalwinderSingh-vi4xe
@BalwinderSingh-vi4xe 13 дней назад
ਸਾਰੇ ਮੰਤਰੀਆਂ ਵਿਧਾਇਕਾਂ ਸਾਂਸਦਾਂ ਦੀਆਂ ਤਨਖਾਹਾਂ, ਭੱਤੇ ਬੰਦ ਕਰੋ। ਇਕ ਦੂਜੇ ਤੋ ਬਲੇਮ ਲਾਕੇ ਡੰਗ ਟਪਾ ਰਹੇ ਹਨ।
@hksingh7168
@hksingh7168 13 дней назад
SARA ZOR BYE ELECTIONS JITAN TE EHO TEPORT CARD
@Lal_singh1
@Lal_singh1 13 дней назад
ਲੁਧਿਆਣਾ ਵਾਲੀਆਂ ਫੈਕਟਰੀਆਂ ਤਾਂ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਨਹੀਂ ਚੱਲ ਸਕਦੀਆਂ।ਜੋ ਟ੍ਰੀਟਮੈਂਟ ਪਲਾਂਟ ਨਹੀਂ ਲਗਾਉਂਦੇ ਉਹ ਫੈਕਟਰੀਆਂ ਸੀਲ ਕਰ ਦਿਓ ਬੁੱਢਾ ਨਾਲਾ ਆਪਣੇ ਆਪ ਸਾਫ ਹੋ ਜਾਵੇਗਾ।
@GurmeetSingh-cr9lv
@GurmeetSingh-cr9lv 13 дней назад
ਸੀ ਐਮ ਜੀ, ਸਵਾਲ ਤਾਂ ਗੁਰੂ ਸਾਹਿਬ ਦੀ ਬੇਅਦਬੀ ਦਾ ਸੀ।
@majorsingh5059
@majorsingh5059 13 дней назад
ਭੰਡਾ ਪਰਗਟ ਦੇ ਸਵਾਲ ਦਾ ਉੱਤਰ ਦੇ ਹੋਰ ਹੀ ਬੋਲੀ ਜਾਣਾ
@KamaljitSinghMalhi
@KamaljitSinghMalhi 13 дней назад
ਫੜਲੋ ਛਿੱਕੂ ਇਹ ਮੁੱਖ ਮੰਤਰੀ ਲੋਕ ਹਿਤ ਦੇ ਕੰਮਾਂ ਵਾਸਤੇ ਕਦੀ ਸੁਹਿਰਦ ਨਹੀ ਅੱਜ ਫਿਹ ਚੁਟਕਲਾ ਸੁਣਾ ਗਿਆ
@pargatsingh2652
@pargatsingh2652 13 дней назад
ਸਪੀਕਰ ਨੂੰ ਬਹੁਤ ਤਕਲੀਫ ਹੋਈ ਜਦੋ ਪ੍ਰਗਟ ਸਿੰਘ ਪ੍ਰਸ਼ਨ ਕਰ ਰਿਹਾ ਸੀ ਆਪੋਜ਼ਿਟ ਪਾਰਟੀ ਵਿਧਾਨ ਸਭਾ ਮੈਬਰ ਬੋਲਦਾ .ਬਹੁਤ ਗਲਤ ਲਗਦਾ .ਔਰੰਗਜ਼ੇਬ ਲਗਦਾ ਸਪੀਕਰ. ਇਸ ਨੂੰ ਮੁੱਖ ਮੰਤਰੀ ਦੋ ਰੁਪਿਆ ਦਾ ਨਹੀ ਮੰਨਦਾ.ਇਹ MLA ਨੂੰ ਬੋਲਣ ਨਹੀ ਦਿੰਦਾ .
@KrishanSingh-nl6ls
@KrishanSingh-nl6ls 13 дней назад
ਜਿਹੜੇ ਸੁਆਲ ਪੁਛਿਆ ਉਸ ਦਾ ਜਵਾਬ ਦੇ ਇਹ ਹੋਰ ਹੀਰ ਛੇੜ ਲਈ
@harjeetsinghsandhu8039
@harjeetsinghsandhu8039 13 дней назад
ਪ੍ਰਗਟ ਸਿੰਘ ਗੱਲ ਕੀ ਕੀਤੀ ਇਹ ਭੰਡ ਗੱਲ ਨੂੰ ਕਿਧਰ ਲੈਣ ਗਿਆ ਇਕ ਸ਼ਰਾਬੀ ਤਾਂ ਚੰਡਿਗੜ ਦਾ ਨਾਮ ਦੱਸ ਸਕਦਾ
@harpalkaursandhu4250
@harpalkaursandhu4250 13 дней назад
ਜੋ ਸਵਾਲ ਸਰਦਾਰ ਪ੍ਰਗਟ ਸਿੰਘ ਨੇ ਪੁੱਛੇ ਕੋਈ ਜਵਾਬ ਨਹੀ ਦਿੱਤਾ
@HarpreetSingh-ij1ij
@HarpreetSingh-ij1ij 12 дней назад
ਇਹਨੇ ਨਲਾਇਕ ਨੇ ਕੀ ਜਵਾਬ ਦੇਣਾ
@vinodbhagsar5432
@vinodbhagsar5432 10 дней назад
👍👍👍👍👍
@butasingh4607
@butasingh4607 13 дней назад
ਬਹੁਤ ਪਰਗਟ ਸਿੰਘ ਜੀ ਨੇ ਭੇ ਭੇ ਕੇ ਛਿੰਤਰ ਮਾਰੇ ਧੰਨਵਾਦ ਜੀ
@JagjitSingh-lw8fm
@JagjitSingh-lw8fm 13 дней назад
ਸ੍ਰ ਪਰਗਟ ਸਿੰਘ ਦਾ ਇੱਕ ਵੀ ਸਹੀ ਜਵਾਬ ਨੀ ਦਿੱਤਾ ,ਸਰਮ ਦੀ ਗੱਲ ਐ
@kawaljitsingh5794
@kawaljitsingh5794 13 дней назад
ਭੰਡ ਸਾਨੂੰ ਵੋਟਾਂ ਪਾਉਣ ਦੀ ਸਜ਼ਾ ਦੇ ਰਿਹਾ ਹੈ ਸਹੀ ਜਵਾਬ ਨਹੀਂ ਦੇ ਰਿਹਾ
@harbhajansinghsekhon2899
@harbhajansinghsekhon2899 13 дней назад
FIR ਬਾਰੇ ਫਾਈਲ ਕਲੀਅਰ ਨਹੀ ਕਰ ਰਿਹਾ। ਜੋ ਸਵਾਲ ਪਰਗਟ ਸੁਘ ਨੇ ਪੁਛਿਆ ਉਸ ਦਾ ਜਵਾਬ ਨਹੀ ਦਿੱਤਾ। ਲੋਕੋ ਸਮਝ ਜਾਉ ਇਹ ਭੰਡ ਸੀਐਮ ਦੇ ਲਾਈਕ ਨਹੀ।
@DineshKumar-tp8fb
@DineshKumar-tp8fb 13 дней назад
ਮੰਤਰੀ ਵੀ ਨਾਲ ਹੋਣਗੇ ਇਸ ਤਰ੍ਹਾਂ ਮੰਤਰੀਆਂ ਤੋਂ ਬਿਨਾਂ ਕੁੱਝ ਨਹੀਂ ਹੋ ਸਕਦਾ
@RamandeepSingh-kj9tr
@RamandeepSingh-kj9tr 12 дней назад
ਸ਼ੁਕਰ ਆ ਪਰਮਾਤਮਾ ਦਾ ਕਿਤੇ ਚੰਗੀ ਵਧੀਆ ਬਹਿਸ ਸਦਨ ਵਿੱਚ ਵੇਖਣ ਨੂੰ ਮਿਲੀ
@emileeem4909
@emileeem4909 10 дней назад
Hanji Maan sab ne kinne vdhia jabab dite a ji, kmm bolda ji. Pargat Singh nu koi jabab ni aya cm sab de question da
@SukhdavBal-l4h
@SukhdavBal-l4h 13 дней назад
ਬਾਬਾ ਬਕਾਲਾ ਸਾਹਿਬ ਦੀਆਂ ਸੜਕਾਂ ਦਾ ਬੁਰਾ ਹਾਲ ਹੇੈ
@tarsemmasih1381
@tarsemmasih1381 13 дней назад
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿਵਾਏ ਲੋਕਾਂ ਜਾਂ ਵਿਰੋਧੀਆਂ ਨੂੰ ਨੀਵਾਂ ਦਿਖਾਉਣ ਤੋਂ ਬਗੈਰ ਕੋਈ ਵੀ ਕੰਮ ਨਹੀਂ ਹੈ।
@rajwantsingh2523
@rajwantsingh2523 13 дней назад
ਇਹ ਵੀ ਕਮੇਡੀ ਹੈ।
@swarnjeet9705
@swarnjeet9705 13 дней назад
Pargat Singh Ji honestly MLA
@amarjeetsingh-er4bq
@amarjeetsingh-er4bq 13 дней назад
ਪ੍ਰਗਟ ਸਿੰਘ ਕਿਉਂ ਦਿਖਾਏ ਮੁੱਖ ਮੰਤਰੀ ਦੀ ਕੋਈ ਜ਼ਿਮੇਵਾਰੀ ਨਹੀਂ
@gurrahat6296
@gurrahat6296 11 дней назад
ਵਾਹ ਓਏ ਪਰਗਟ ਸਿੰਘਾ ਡੇਰਾ ਮੁਖੀ ਨੂੰ ਜੀ ਕਹਿ ਰਿਹਾਂ ਦੂਰ ਲਾਹਨਤ aa
@DarshanSingh-se4ct
@DarshanSingh-se4ct 13 дней назад
ਸਵਾਲ ਮਾਈਨਿਗ ਤੇ ਕੀਤਾ ਪਰਗਟ ਸਿੰਘ ਨੇ ਤੇ ਭੰਡ ਜੁਆਬ ਸੁਖਬੀਰ ਬਾਦਲ ਤੇ ਕਰ ਰਿਹਾ
@gurmailsingh7030
@gurmailsingh7030 3 дня назад
ਸਭ ਤੋ ਵੱਧ ਤਾ ਕਾਂਗਰਸ ਨੇ ਮਾਈਨਿੰਗ ਕੀਤੀ ਆ
@goldygoldychahal2723
@goldygoldychahal2723 13 дней назад
ਉਹਦੇ ਸਵਾਲ ਦਾ ਜਵਾਬ ਦੇ ਹੋਰ ਹੀ ਗੱਲਾਂ ਭੌਂਕੀ ਜਾਨਾ
@tarsemmasih1381
@tarsemmasih1381 13 дней назад
ਪੰਜਾਬ ਦਾ ਮੁੱਖ ਮੰਤਰੀ ਸ੍ਰ ਪ੍ਰਗਟ ਸਿੰਘ ਹੋਣਾ ਚਾਹੀਦਾ ਹੈ ਜੀ ਪੰਜਾਬ ਦੇ ਭਲੇ।
@theeasternstartigergroup2015
@theeasternstartigergroup2015 13 дней назад
ਜਮੀਨੀ ਹਕੀਕਤ ਵਿੱਚ ਫਰਕ ਹੈਂ।
@surindersaini6797
@surindersaini6797 13 дней назад
ਸਵਾਲ ਕੀ ਪੁੱਛਿਆ ਪਰਗਟ ਸਿੰਘ ਨੇ ਤੇ CM ਸਾਹਿਬ ਕਹਾਣੀ ਹੀ ਸੁਣਾਈ ਜਾਂਦੇ
@KuldeepSingh-my4zj
@KuldeepSingh-my4zj 13 дней назад
Pargat Singh good parson
@user-uv5pv3dk4y
@user-uv5pv3dk4y 11 дней назад
ਜਵਾਬ ਤਾ ਦਿਤਾ ਆਪਣੇ ਤਾਏ ਰਾਮ ਰਹੀਮ ਵਾਲਾ
@RAJKUMAR-hz5bt
@RAJKUMAR-hz5bt 13 дней назад
ਸਾਰੇ ਚੋਰ ਇਕੱਠੇ ਕਰਕੇ ਭੇਜ ਤੇ 92 ਦੇ 92😢
@GurdeepSingh-lv7hu
@GurdeepSingh-lv7hu 13 дней назад
Very good speech off s pargat singh MLA and jgood complait off minning mafia
@VijaypalSingh-nx5rs
@VijaypalSingh-nx5rs 12 дней назад
ਪ੍ਰਗਟ ਸਿੰਘ ਦੂਜੇ ਨੂੰ ਕਹਿਣਾ ਸੋਖਾ ਹੈ ਤੁਸੀਂ 5ਸਾਲ ਰਾਜ ਨਹੀਂ ਲੁੱਟ ਕੇ ਗਏ ਹੋ ਬਾਦਲਾਂ ਨੂੰ ਰਾਮ ਰਹੀਮ ਨੂੰ ਅਕਾਲਪੁਰਖ ਆਪ ਸਜਾ ਦੇਵਾਂਗਾ
@theeasternstartigergroup2015
@theeasternstartigergroup2015 13 дней назад
ਮੁੱਖ ਮੰਤਰੀ ਸਾਹਿਬ ਜੀ ਕੁਵੰਰ ਵਿਜੈ ਪਰਤਾਪ ਸਿੰਘ ਜੀ ਦੀ ਰਿਪੋਰਟ ਪਰ ਕਾਰਵਾਈ ਕਰੋ ਜੀ।
@jagdeepsidhu1313
@jagdeepsidhu1313 12 дней назад
ਅੱਜ ਤੱਕ ਦੀ ਸਭ ਤੋਂ ਘਟੀਆ ਸਰਕਾਰ ਨਿਕਲੀ ਆਮ ਆਦਮੀ ਪਾਰਟੀ ਦੀ ਸਰਕਾਰ 😢
@manishkambojj5749
@manishkambojj5749 13 дней назад
ਪਰਗਟ ਸਿੰਘ ਨੇ ਅਪਣੀ ਸਰਕਾਰ ਟਾਈਮ ਕੀ ਕੰਮ ਕੀਤੇ ਨੇ ਆਪਣੇ ਘਰ ਦੇ ਨਾਲ ਵਾਲੇ ਗੁਰਦਵਾਰੇ ਦੀ ਅਵਾਜ ਤਕ ਬੰਦ ਕਰਵਾਈ ਰੱਖੀ ਸੀ
@navdeepnippy1445
@navdeepnippy1445 9 дней назад
ਪ੍ਰਗਟ ਸਿੰਘ ਨੇ ਕੀ ਪੁੱਛਿਆ ਤੇ ਜਬਾਬ ਕੀ ਮਿਲਿਆ ਸਪੀਕਰ ਨੇ ਧੰਨਵਾਦ ਕਰਤਾ ਕੋਈ ਸਮਝ ਨੀ ਆਉਂਦੀ ਕਿ ਹੋਈ ਕੀ ਜਾਂਦਾ
@jarnailsingh4310
@jarnailsingh4310 13 дней назад
ਇਹਨਾਂ ਦਾ ਕਸੂਰ ਨਹੀ ਆਪਣਾ ਜਿਹਨਾਂ ਵੋਟਾਂ ਪਾਈਆਂ
@sarupsingh4790
@sarupsingh4790 12 дней назад
ਜਿਹੜਾ ਸੁਆਲ ਸਰਦਾਰ ਪ੍ਰਗਟ ਸਿੰਘ ਨੇ ਚੁੱਕਿਆ ਉਸ ਦਾ ਜੁਆਬ ਦਿਉ ਐਵੇਂ ਗੱਲਾਂ ਕਰਨ ਦੀ ਕੀ ਲੋੜ ਹੈ
@SukhwinderSingh-wq5ip
@SukhwinderSingh-wq5ip 12 дней назад
ਗੁੱਡ ਵਰਕ ❤
@kewalkot7824
@kewalkot7824 11 дней назад
Very good
@MajorLMaheyMahey
@MajorLMaheyMahey 12 дней назад
ਆਪਣੇ ਹਲਕੇ ਵਿਚ ਨਸ਼ੇ, ਲੁੱਟ ਖੋਹ ਦੀਆਂ ਵਾਰਦਾਤਾਂ, ਟੁੱਟੀਆਂ ਸੜਕਾਂ, ਬਿਜਲੀ ਦੇ ਬੁਰੇ ਹਾਲ ਬਾਬਤ ਵੀ ਖਿਆਲ ਕਰੋ ਜੀ।
@harbhajansinghsekhon2899
@harbhajansinghsekhon2899 13 дней назад
ਬੋਲਣ ਦੇ ਹੁਣ ਪਰਗਟ ਸਿਘ ਨੂੰ।
@surinderkaur-oo9hk
@surinderkaur-oo9hk 12 дней назад
ਸਹੀ ਗੱਲਾਂ
@harbhajansingh8651
@harbhajansingh8651 12 дней назад
Sahi ਗੱਲ ਹੈ ਜੌ ਸਵਾਲ ਸਰਦਾਰ ਪਰਗਟ ਸਿੰਘ ਜੀ pushya o ਤਾਂ ਦਸੋ ਜੀ
@sandeepkumar3534
@sandeepkumar3534 12 дней назад
ਇਨਾ ਜੁਲਮ ਤਾਂ ਸ਼ਾਇਦ ਜਦੋਂ ਅੰਗਰੇਜ਼ ਸੀ ਉਦੋਂ ਵੀ ਨਹੀਂ ਹੁੰਦਾ ਹੋਣਾ ਜਿੰਨਾ ਹੁਣ ਹੋ ਰਿਹਾ ਫਾਜ਼ਿਲਕਾ ਜਲਾਲਾਬਾਦ ਰੇਤਾ ਮਾਈਨਿੰਗ ਨੂੰ ਲੈ ਕੇ
@ManjitSingh-cl6qy
@ManjitSingh-cl6qy 12 дней назад
ਭਗਵੰਤ ਮਾਨ ਦਲਾ ਵੀ ਗ਼ਲਤ ਲੋਕਾਂ ਨਾਲ ਰਲ ਗਿਆ ਹੈ
@jaswindersingh9829
@jaswindersingh9829 12 дней назад
ਜਨਾਬ ਪਰਗਟ ਸਿੰਘ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਜੀ।
@harbhajansingh8651
@harbhajansingh8651 12 дней назад
ਮੁਲਾਜ਼ਮਾਂ ਦੀ ਵਿ ਗੱਲ ਕਰ ਲਓ 92 ਵਿਚੋ ਜੇਕਰ ਕਿਸੇ ਦੀ ਜਮੀਰ ਜਾਗਦੀ ਹੈ ਤਾਂ
@EternalMelodies1
@EternalMelodies1 12 дней назад
ਸਵਾਲ ਕੀ ਤੇ ਜਵਾਬ ਕੀ,ਭੰਡ ਜੀ
@sandeepkumar3534
@sandeepkumar3534 12 дней назад
ਪੰਜਾਬ ਦੇ ਸਕੂਲਾਂ ਦਾ ਹੋਸਪੀਟਲ ਦਾ ਆਮ ਆਦਮੀ ਪਾਰਟੀ ਨੇ ਕੋਈ ਸੁਧਾਰ ਨਹੀਂ ਕੀਤਾ
@gagandeepchahahl5517
@gagandeepchahahl5517 13 дней назад
ਕਾਸਟੀਚੂਐਂਟ ਕਾਲਜਾਂ ਵਿੱਚ ਪੜ੍ਹਾ ਰਹੇ ਗੈਸਟ ਫੈਕਲਟੀ ਅਧਿਆਪਕਾਂ ਦੀ ਸਾਰ ਪੰਜਾਬ ਸਰਕਾਰ ਕਿਉਂ ਨਹੀਂ ਲੈ ਰਹੀਂ,,, ਸਾਡੀਆਂ ਸਮੱਸਿਆਂਵਾਂ ਨੂੰ ਪਤਾ ਨਹੀਂ ਕਿਹੜੀ ਗੱਲੋਂ ਅਣਗੋਲਿਆਂ ਕਰ ਰਹੀ ਹੈ,,, ਜੇਕਰ ਤੁਹਾਨੂੰ ਸਾਡੀ ਸੱਮਸਿਆਂ ਦੀ ਸਮਝ ਨਹੀਂ ਆ ਰਹੀ ਤਾਂ ਤੁਸੀਂ ਦੱਸੋ ਵੀ ਕਿਹੜਾ ਰਾਹ ਅਖਤਿਆਰ ਕਰੀਏ ਜੋ ਪੰਜਾਬ ਸਰਕਾਰ ਨੂੰ ਸਮਝ ਆ ਜਾਵੇ,,,,45 ਦਿਨਾਂ ਤੋਂ ਦਿਨ/ਰਾਤ ਸੰਘਰਸ਼ ਕਰਦਿਆਂ ਨੂੰ ਹੋ ਗਿਆ,,, ਪਤਾ ਨਹੀਂ ਕਿਹੜੀ ਗੱਲੋਂ ਪੰਜਾਬ ਸਰਕਾਰ ਸਾਡੇ ਗੈਸਟ ਫੈਕਲਟੀ ਅਧਿਆਪਕਾਂ ਨਾਲ ਵੈਰ ਕੱਢ ਰਹੀ ਹੈ,,,ਜੋ ਸਾਡੀ ਪੁਕਾਰ ਨੂੰ ਨਹੀਂ ਸੁਣ ਰਹੀ,,,250 ਘਰਾਂ ਦੇ ਚੁਲ੍ਹੇ ਨੂੰ ਠੰਢਾ ਕਰਨ ਤੇ ਤੁਰੀਂ ਹੋਈ ਆ,,,ਜੇ ਸਾਡੇ ਮਸਲੇ ਹੱਲ ਨਹੀਂ ਹੁੰਦੇ ਤਾਂ ਸਾਨੂੰ ਗੋਲੀ ਮਾਰਨ ਦਾ ਹੁਕਮ ਹੀ ਜਾਰੀ ਕਰ ਦਿਓ,, ਕਿਉਂਕਿ ਸਾਡੇ ਕੋਲ ਹੋਰ ਕੋਈ ਇਨਕਮ ਦਾ ਸਾਧਨ ਨਹੀਂ,, ਅਸੀਂ ਇਸ ਕੱਚੀ ਨੌਕਰੀ ਨਾਲ 7-8 ਸਾਲਾਂ ਤੋਂ ਗੁਜ਼ਾਰਾ ਕਰਦੇ ਆ ਰਹੇ ਹਾਂ ,, ਪੰਜਾਬ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ,,,🙏🙏🙏
@gurpritsingh7351
@gurpritsingh7351 13 дней назад
ਤੁਸੀਂ ਰਾਮ ਰਹੀਮ, ਜਲੰਧਰ ਦੇ ਮਾਈਨਿੰਗ ਦਾ ਜਵਾਬ ਨਹੀਂ ਦਿੱਤਾ
@sonasingh7271
@sonasingh7271 13 дней назад
ਮਾਨ ਸਰਕਾਰ ਜੀ ਤੁਹਾਡੀ ਗਲ ਸਹੀ ਹੈ ਪੰਜ ਛੇ ਸਾਲ ਬਚਿਅਆ ਦੇ ਵਾਲ ਚਿਟੇ ਹੁੰਦੇ ਨੇ
@sandeepkumar3534
@sandeepkumar3534 12 дней назад
ਪੰਜਾਬ ਵਿੱਚ noc ਦੇ ਨਾਮ ਤੇ ਰਜਿਸਟਰੀ ਕਰਾਉਣ ਲਈ 30 ਤੋਂ 35 ਹਜਾਰ ਰਪੈ ਦੇਣਾ ਪੈਂਦਾ
@sukhbhullarfzk3012
@sukhbhullarfzk3012 12 дней назад
ਬੇਲਦਾਰ ਹੀ ਦੀ ਭਰਤੀ ਤੁਸੀਂ ਕੱਢਣੀ ਨਹੀਂ ਤੇ ਰੁੱਖ ਕਿੱਥੋਂ ਬਚਣਗੇ
@pavittarnahal
@pavittarnahal 12 дней назад
ਸੁਖਪਾਲ ਸਿੰਘ ਖੈਹਰਾ ਨੂੰ ਵਿਧਾਨ ਸਭਾ ਵਿਚ ਬੋਲਣ ਹੀ ਨਹੀਂ ਦਿੱਤਾ ਜਾਂਦਾ ਕਿੰਨਾ ਭੇਦਭਾਵ ਕੀਤਾ ਜਾਂਦਾ ਹੈ ਸਪੀਕਰ ਨੂੰ ਸ਼ਰਮ ਨਹੀਂ ਆਉਂਦੀ
@parivartanawareness2404
@parivartanawareness2404 13 дней назад
ਪ੍ਰਗਟ ਸਿੰਘ ਜੀ ਇਸ ਨੂੰ ਮਾਈਨਿੰਗ ਦਿਖਾਣੀ ਕਿਉ ਹੈ ਨਜ਼ਰ ਨਹੀਂ ਆਉਂਦਾ ਇਸ ਨੂੰ। ਤੁਹਾਡੇ ਸਵਾਲ ਜ਼ਬਰਦਸਤ ਹਨ
@sikanderjitdhaliwal2078
@sikanderjitdhaliwal2078 12 дней назад
ਸਪੀਕਰ ਸਾਬ ਨੇ ਕਹਿੰਣਾਂ ਬੈਠ ਜੋ ਤੁਹਾਡੀ ਗੱਲ ਆ ਗਈ। ਕਰਨਾਂ ਕੁੱਝ ਨਹੀ
@vinylRECORDS0522
@vinylRECORDS0522 12 дней назад
ਕੂਚੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ।
@manjindersingh7610
@manjindersingh7610 12 дней назад
ਪਰਗਟ ਸਿੰਘ ਜੀ ਦਾ ਜਵਾਬ ਨੀ ਦੇ ਹੋਇਆ ਮੁੱਖ ਮੰਤਰੀ ਕੋਲੋਂ
@ruplalsehgal1117
@ruplalsehgal1117 12 дней назад
ਸਪੀਕਰ ਸਾਹਿਬ ਬੋਲਣ ਦਿਓ
@jasbirsingh-kj9ql
@jasbirsingh-kj9ql 8 дней назад
❤❤❤❤CM
@harbanssingh7912
@harbanssingh7912 12 дней назад
ਸਰਕਾਰ ਦੀ ਅਰਥੀ ਫੂਕ ਨਿਕਲ ਗਈ ਜਦੋਂ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੁੰਦਾ e ਤੁਹਾਡਾ ਪਰਿਵਾਰ ਲਈ ਉਨ੍ਹਾਂ ਨੂੰ ਸਰਕਾਰ ਈ
@harmindersingh1938
@harmindersingh1938 12 дней назад
ਪ੍ਰਗਟ ਸਿੰਘ ਦਾ ਸਵਾਲ ਕੋਈ ਸੀ ਇਹ ਹੋਰ ਕਿਤੇ ਜਾ ਵੜਿਆ
@Officialgurkeeratsingh
@Officialgurkeeratsingh 12 дней назад
ਜਦੋਂ ਕਾਂਗਰਸ ਦਾ ਬੁਲਾਰਾ ਬੋਲਦਾ ਤਾਂ ਕੈਮਰਾ ਦੂਰ ਕਿਉਂ ਕੀਤਾ ਜਾਂਦਾ ਹੈ??
@charanjeet4713
@charanjeet4713 13 дней назад
ਭਗਵੰਤਮਾਨ ਸਾਬ outshorch ਮੁਲਾਜਮਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਸੀ। ਪਰ ਤੁਸੀ ਸਾਰਿਆ ਉਮੀਦਾਂ ਤੋੜ ਦਿੱਤੀਆਂ।
@iqbalsingh9318
@iqbalsingh9318 12 дней назад
ਪਰਗਟ ਸਿੰਘ ਪੰਜਾਬ ਦਾ ਸਭ ਤੋਂ ਸੁਲਜਿਆ ਲੀਡਰ ਹੈ
@makhansidhu1693
@makhansidhu1693 12 дней назад
ਸੜਕਾਂ ਤੇ ਜਾਣ ਆਉਣ ਵਾਲੇ ਲੋਕਾਂ ਨੂੰ ਸਰੈਆਮ ਲੁਟਿਆ ਕੁਟਿਆ ਜਾ ਰਿਹਾ ਹੈ ਡੋਜੀਆ ਵੱਲੋਂ ਸਰਕਾਰ ਜਾਗੋ ਜੀ
@GurjantsinghMaan-j7o
@GurjantsinghMaan-j7o 12 дней назад
ਭਗਤ ਭਗਤ ਭਗਵ ਉਹ ਰਜ ਉਪ ਭਗਵੰਤ ਰਸੂਲਪੁਰੀ ਦੀ ਉਹ ਭਗ ਭਗਵੰਤ ਭਗਵੰਤ ਮ
@harjindersandhu2433
@harjindersandhu2433 13 дней назад
Pargat Singh good ❤
@dycmmsignal2928
@dycmmsignal2928 12 дней назад
Good pargat singh ji
@shersingh3615
@shersingh3615 12 дней назад
ਰਾਜ ਧਰਮ ਦਾ ਚਾਹੀਦਾ ਹੈ ਝੂਠ ਦਾ ਨਹੀਂ ਸੱਚ ਬੋਲੋ ਧਰਮ ਸਿਖਾਉਂਦਾ ਹੈ ਸੱਚ ਦੀ ਹਮੈਸ਼ਾ ਜਿੱਤ ਹੁੰਦੀ ਹੈ ਪਰ …. ….
@mere911
@mere911 2 дня назад
Matri ਮੰਤਰੀ ਸਾਹਿਬ ਨੇ ਰੂਬੀ ਕੋਨ ਮਾਈਨਿੰਗ ਚੋਂ ਹੀ ਲਈ ਹੈ
@mandeepsinghbabbu2854
@mandeepsinghbabbu2854 12 дней назад
ਭੰਡ ਜਲੰਧਰ ਤੋਂ ਕਸੂਰ ਜਾ ਵੜਿਆ ਪਰ ਸਵਾਲ ਦਾ ਜਵਾਬ ਨੀ ਦਿੱਤਾ😅
@ruplalsehgal1117
@ruplalsehgal1117 12 дней назад
ਮਾਈਨਿੰਗ ਬਾਰੇ ਦੱਸੋ ਕੱਚੇ ਮੁਲਾਜ਼ਿਮ ਕਦੋ ਪੱਕੇ ਕਰੋਗੇ ਦੱਸੋ 3ਸਾਲ ਖਤਮ
@sandeepkumar3534
@sandeepkumar3534 12 дней назад
ਜਲਾਲਾਬਾਦ ਫਾਜਿਲਕਾ ਵਿੱਚ ਨੇਤਾਵਾਂ ਦੀਆਂ ਗੱਡੀਆਂ ਰੇਤਾਂ ਮਾਈਨਿੰਗ ਦੀਆਂ ਚਲਦੀਆਂ ਨੇ ਉਹਨਾਂ ਨੂੰ ਪੁਲਿਸ ਨਹੀਂ ਰੋਕਦੀ ਆਮ ਲੋਕਾਂ ਦੇ ਰੇੜੇ ਗੱਡੇ ਪੁਲਿਸ ਖਾਲੀ ਕਰਾ ਲੈਂਦੀ ਹੈ ਇਨਾ ਮਾੜਾ ਹਾਲ ਹੈ ਫਾਜ਼ਿਲਕਾ ਜਲਾਲਾਬਾਦ ਵਿੱਚ
@rupindersingh9252
@rupindersingh9252 8 дней назад
ਤੇ ਬੁੜੀਆਂ ਵਾਲਾ ਹਜ਼ਾਰ ਰੁਪਏ ਉਹ ਪਾਇਪਾਂ ਵਿੱਚ ਦੀ ਆਊਗਾ 😂
@vinodbhagsar5432
@vinodbhagsar5432 10 дней назад
ਭੰਡ ਨੇ ਜੁਆਬ ਕੀ ਸੁਆਹ ਦੇਣਾ ਏ
@shalindersingh1373
@shalindersingh1373 9 дней назад
Good cm 🎉
@harbindersingh1220
@harbindersingh1220 13 дней назад
You are absolutely right ji God bless you 🙏🙏
@ruplalsehgal1117
@ruplalsehgal1117 12 дней назад
ਗੱਪੀ ਮਾਨ ਸਰਕਾਰ 😊
@sgl8191
@sgl8191 13 дней назад
Well done pargat Singh - u asked appropriate question. Let us see how cm acts.
@tarjindersahota4846
@tarjindersahota4846 13 дней назад
Cm sabh sade jalandhar to gara rode dairy complece near jamsherkhas ganda nala me 5sal to deak rea nai complet hoi public bhot preshan a please care karo dairy rode tanwad ji (bittu chananpuria jalandhar 🙏)
@satnamkahlon8398
@satnamkahlon8398 13 дней назад
Wah ji wah nice answer but Sardar Pargat Singh is honest person hope you will keep your promise Mann saheb
@GulbaharSingh-Bat
@GulbaharSingh-Bat 13 дней назад
🎉❤
@LakhwinderSingh-vy5qc
@LakhwinderSingh-vy5qc 12 дней назад
Javab ਤੇਰੇ ਕੋਲੋ ਮਾਇਨਿੰਗ da ਮੰਗ ਰਿਹਾ ਹੈ Pargat Singh ਪਰ tu hor ਪਾਸੇ ਲੈ ਗਿਆ
@gurjindersingh-mu2eq
@gurjindersingh-mu2eq 12 дней назад
ਬਹੁਤ ਵਧੀਆ ਗੱਲ ਹੈ
@raijs7842
@raijs7842 11 дней назад
Question ❓ very good... what's C.M...passing time.. shameful 🙏
@shripalsportsman1494
@shripalsportsman1494 13 дней назад
ਪੈਰਾਂ ਖਿਡਾਰੀਆਂ ਨੂੰ ਨੋਕਰੀ
@Gurpreetsingh-zl2uk
@Gurpreetsingh-zl2uk 12 дней назад
Raam Rahim g sahbash tuhde
@SS-tr7vn
@SS-tr7vn 12 дней назад
True feedback given by Sardar Pragat singh. That means law and order situation is bad. Shameful
@AvtarsinghDhanoa
@AvtarsinghDhanoa 12 дней назад
@ksdeep8918
@ksdeep8918 13 дней назад
ਪੁੱਛਿਆ ਕੀ ਆ ਬੋਲੀ ਕੀ ਜਾਂਦਾ
@ParveenKumar-cs2ow
@ParveenKumar-cs2ow 13 дней назад
ਮਾਨ ਸਾਹਿਬ ਤੁਸੀਂ 2008/2009 ਵਿੱਚ ਫਾਜਿਲਕਾ ਹਲਕੇ ਵਿੱਚ ਕਿੰਨੇ ਨਲਕੇ ਲਗਵਾਏ ਸੀ
@avtarsivia1531
@avtarsivia1531 12 дней назад
ਰਾਜਨੀਤੀ ਰਗੜਾ ਲਾੳਉ ਮਿਹਕਮਾ
@GurpreetSingh-wh5ug
@GurpreetSingh-wh5ug 12 дней назад
Good mla saab
@ranjodhbala2678
@ranjodhbala2678 13 дней назад
ਦਸ਼ਮੇਸ਼ ਨਹਿਰ ਵਾਰੇ ਮਾਨ ਸਾਹਿਬ ਜਰੂਰ ਕੋਈ ਚਾਨਣਾ ਪਾਇਉ
@VikasKumar-yk5ol
@VikasKumar-yk5ol 9 дней назад
Shi bolea sir ji Ropar v aa hi haal h
Далее
Куда пропали ЗДРАЙВЕРЫ?
11:38
Просмотров 561 тыс.
Каха и жена (недопонимание)
00:37
New Race ? 🪽| Doge Gaming
00:12
Просмотров 1,3 млн
КТО БОИТСЯ КЛЕЩЕЙ?? #shorts
00:18
Просмотров 2 млн
Куда пропали ЗДРАЙВЕРЫ?
11:38
Просмотров 561 тыс.