Тёмный

ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲਿਆਂ ਦੇ ਦੁਰਲੱਭ ਕਿੱਸੇ! ਖ਼ਾਸ ਮੁਲਾਕਾਤ | Azeez 

Gursikhi Di Mehak
Подписаться 19 тыс.
Просмотров 100 тыс.
50% 1

ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲਿਆਂ ਦੇ ਦੁਰਲੱਭ ਕਿੱਸੇ! ਖ਼ਾਸ ਮੁਲਾਕਾਤ | Azeez#spiritual Talk #gurbani #viral
ਏਸ ਤਰ੍ਹਾਂ ਗੁਰਬਾਣੀ ਵਿਆਕਰਣ ਨਾਲ ਮੇਰੀ ਸਾਂਝ ਪਈ! Gyani Sahib Singh Ji Markande Wale |Azeez#spiritual Talk #gurbani #viral
Contact No. Dr. Ajay Pal Singh Azeez
9417164005
Respected Sadh Sangat Ji Please Subscribe The Channel 🙏 @GursikhiDiMehak
Thanks To All For Blessings 🙏
ਏਸ ਤਰ੍ਹਾਂ ਮੈਂ ਆਪਣਾ ਕਰਜ਼ਾ ਲਾਹਿਆ| ਗਿਆਨੀ ਸਾਹਿਬ ਸਿੰਘ ਜੀ | ਅਜ਼ੀਜ਼ #spiritual Talk #shorts #viral #gurbani
ਏਨੀ ਮਹਾਨ ਘਾਲਣਾ? Sant Hari Singh Ji Randhawa | Azeez #spiritual Talk #interview #trending #sikhi #wmk
Special Thanks: Gyani Sahib Singh Ji (Markande wale)
Video Credit : S. Amritpal Singh
Please Subscribe & Share The Channel 🙏
@ajaypalsingh5428
@randhawajatha
#harisinghrandhawa
sant Jarnail Singh ji bhindrawale
sant Gurbachan Singh ji Bhindrawale
#bhindrawale #bhindrawala #bhindrawalestatus #bhindranwalesongs #taksal #damdami_taksal #damdamitaksallive @SantBhindranwale @bhindrawalestatus7773 @Bhindranwalee @bhindranwalababbarshertv5975 @taksal @JawaddiTaksal ‪@ChardiklaTimeTvchannel‬ ‪@GurbaaniTV‬ ‪@ChardiklaTimeTVLIVE‬ @DamdamiTaksalDeSewadar @DamdamiTaksalTV @lifetaksal1616 @taksal @damdamitaksal1372 @GurmatBibek @GurmatFM @ASKHALSA @GurmatSaakhiyan @gurmat @gurbani @gursikhi @gursikhiparchar @gursikhi_1984
Sukrit Trust @sukrittrust #sukrittrust
santattarsinghji #trending
sant attar singh ji mastuana
sant atar singh ji
sant attar singh ji mastuana rare pics
sant attar singh ji mastuana sahib
life story of sant Attar Singh ji Mastuana
sant Attar Singh ji Mastuana kirtan
sant attar singh ji mastuana wale katha
ਸੰਤ ਅਤਰ ਸਿੰਘ ਜੀ ਮਸਤੂਆਣਾ
ਬਾਬਾ ਅਤਰ ਸਿੰਘ ਜੀ ਮਸਤੂਆਣਾ
sikh encyclopaedia
#gurmat gurmat #gurbani #thoughts #youtubevideos #trending✨
Bhai Veer singh ji
Bhai veer singh writings
Bhai vir Singh poems
Bhai Veer singh Hall
Bhai vir singh Home
Bhai Veer singh sahitya Sadan
Bhai vir Singh Sahatya sadan
Bhai Veer singh Biography ji
Bhai Veer singh Kavita
Bhai Veer Singh poems in Punjabi
Bhai Veer Singh ji essay in Punjabi
Bhai vir singh Books
Bhai vir singh books list
#atmokbhojan #spirtualwrittings
#fooodforsoul #gurbanivichar
#bhaivirsinghji #bhaiveersinghji
#gurmat #waheguru #gurbani #khalsa #vichar #bhaiveersinghji #bhaivirsinghji #bhaiveersinghjiaudiobooks #bhaisahib
sikh you tube
sikh stories
gurmat vichar channel
sikh spirituality
gurbani teachings
gurbani de vichar
Punjabi dharmik katha
most powerful path in Sikhism
waheguru heart touching shabad
Sikh stories in Punjabi
gurbani kirtan
guru nanak dev ji history in Punjabi
motivational gurbani Katha
dukh bhanjani sahib short path
dukh bhanjani sahib Bhajan
gurdwara katana sahib history
guru granth sahib ji vyakha
gurbani words in Punjabi
gurbani positive thoughts
daily Sikh prayer
Bhai Veer Singh ji
sikh talk
gurbani story in punjabi
punjabi katha
sikh dharam
gurdwara Sahib
life and teachings of Guru Nanak Dev Ji
gurbani teachings
sikh stories
facts about sikhism
Sikh spirituality
Sikh philosophy
gurbani Katha vichar
sikh history talks
heart touching shabad
gursikh poem
sikh near death experience
sikh empire history
how to learn Gurbani
#atmokbhojan #spirtualwrittings
#fooodforsoul #gurbanivichar
#bhaivirsinghji #bhaiveersinghji
#gurmat #waheguru #gurbani #khalsa #vichar #bhaiveersinghji #bhaivirsinghji #bhaiveersinghjiaudiobooks
#atmokbhojan #spirtualwrittings
#fooodforsoul #gurbanivichar
#santharnamsinghjirampurkhera #babaharnamsinghji
#gurmat #waheguru #gurbani #khalsa #satnamwaheguru #kirtan #ji #vichaar #parchar #derababajassasinghji
Dr. Ajay Pal Singh Azeez
#atmokbhojan #spirtualwrittings
#fooodforsoul #gurbanivichar
#sikh #waheguru #sikhism#khalsa #punjabi #gurbani #education #usa #scholarship #foreign #study #blessed #sikhism

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 288   
@harvinderpalsingh8418
@harvinderpalsingh8418 3 месяца назад
ਮੇਰੈ ਵਡੇ ਭਾਗ ਦਾਸ ਦੇ ਘਰ ਚਰਨ ਪਾਇ ਤੇ ਮੇਰੈ ਸਾਰੇ ਪਰਵਾਰ ਨੂੰ ਮੂਲਮੰਤ੍ਰ ਦੇ ਅਰਥ ਦਸੇ ਦਾਸ ਧੰਨਵਾਦ ਹੈ H. P SINGH DELHI
@7106Ranjitsingh
@7106Ranjitsingh 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਜੀ ਦਾਸ ਨੇ ਆਪ ਜੀ ਦੇ ਗੁਰਬਾਣੀ ਵਿਆਕਰਨ ਸਬੰਧੀ ਵਿਚਾਰ ਸੁਣੇ ਬੜੀ ਖੁਸ਼ੀ ਹੋਈ।। ਦਾਸ ਦੇ ਕੁਝ ਸ਼ੰਕੇ ਹਨ ਉਮੀਦ ਹੈ ਕਿ ਆਪ ਨਿਵਿਰਤ ਕਰੋਗੇ। 'ਸਤਿਗੁਰੁ' ਅਤੇ 'ਸਤਗੁਰੁ' ਇਹਨਾਂ ਵਿੱਚ ਸਿਹਾਰੀ ਦਾ ਫਰਕ ਹੈ ਆਪ ਜੀ ਦੱਸਣਾ ਕਿ ਇਹਨਾਂ ਦੋਨਾਂ ਅੱਖਰਾਂ ਵਿੱਚ ਕੀ ਫਰਕ ਹੈ ਜੀ।
@nachhattarsingh112
@nachhattarsingh112 4 месяца назад
ਮੈਨੂੰ ਇੰਝ ਲੱਗਦਾ ਗਿਆਨੀਂ ਜੀ ਬਾਣੀ ਨਾਲ ਸਾਂਝ ਪਾ ਕੇ ਬਾਣੀ ਨਿਰੰਕਾਰ ਦਾ ਰੂਪ ਹੋ ਗਏ ਹਨ। ਇਹਨਾਂ ਦਾ ਹਰ ਸ਼ਬਦ ਸੁਣ ਕੇ ਗਿਆਨ ਮਿਲਦਾ ਹੈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SurjitSingh-hb2pl
@SurjitSingh-hb2pl 3 месяца назад
Hanji 🌷🌷🙏
@rajvirkaur5724
@rajvirkaur5724 3 месяца назад
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਜੀ 🙏🌹💐🌷🥀🌸🌻🌼🏵️
@InderjeetKaur-s9h
@InderjeetKaur-s9h 3 месяца назад
Waheguru ji. Waheguru ji.
@PritamSingh-cg5ex
@PritamSingh-cg5ex 3 месяца назад
Waheguru waheguru ji 🙏🙏
@harbanskaur295
@harbanskaur295 3 месяца назад
Waheguru ji 🙏 waheguru ji 🙏 waheguru ❤
@SukhdevSingh-pz8ii
@SukhdevSingh-pz8ii 4 месяца назад
ਵਾਹਿਗੁਰੂ ਜੀ ਗਿਆਨੀ ਜੀ ਨੂੰ ਲੰਬੀ ਉਮਰ ਬਖਸਣ ਸਾਡੀ ਏਹ ਅਰਦਾਸ ਹੈ ਜੀ ।।
@satwantsingh1307
@satwantsingh1307 4 месяца назад
ਗਿਆਨੀ ਜੀ ਦਰਸ਼ਨ ਵੀ ਕੲਈ ਵਾਰੀ ਕੀਤੇ ਹਨ ਤੇਇਹਨਾ ਤੋ ਸਿਖਿਆ ਵੀ ਸਮੇ ਸਮੇ ਤੇ ਲੈਂਦੇ ਰਹਿੰਦੇ ਹਾਂ ਪਰ ਇਹਨਾਂ ਦੀ ਜੀਵਨੀ ਸੁਣ ਕੇ ਧੰਨ ਹੋ ਗੲਏ ਹਾਂ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਧੰਨਵਾਦ ਜੀ ਦਾਸ ਭਾਈ ਸਤਵੰਤ ਸਿੰਘ ਖਾਲਸਾ
@gurdeepjee
@gurdeepjee 4 месяца назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਅਤੇ ਉਤਸ਼ਾਹ ਦਿੱਤਾ ਭਾਈ ਸਾਹਿਬ ਸਿੰਘ ਜੀ ਨੇ। ਬਹੁਤ ਬਹੁਤ ਧੰਨਵਾਦ ਜੀ।
@baljitsidhu8912
@baljitsidhu8912 4 месяца назад
ਧੰਨਵਾਦ ਗਿਆਨੀ ਸਾਹਿਬ ਸਿੰਘ ਜੀ। ਆਪ ਜੀ ਨੂੰ ਸੁਣ ਕੇ ਬਹੁਤ ਸ਼ਰਧਾ ਭਾਵਨਾ ਵਧਦੀ ਹੈ। ਗੁਰਬਾਣੀ ਪੜ੍ਹਨ ਦਾ ਉਤਸ਼ਾਹ ਮਿਲਦਾ ਹੈ ਜੀ।ਪੜ ਕੇ ਵਿਚਾਰ ਕਰਨ ਵਿੱਚ ਆਸਾਨੀ ਨਾਲ ਅਰਥਾਂ ਦੀ, ਭਾਵ ਅਰਥਾਂ ਦੀ ਸਮਝ ਚੰਗੀ ਤਰ੍ਹਾਂ ਆ ਜਾਂਦੀ ਹੈ।❤❤
@Kulwantsingh-yl3lr
@Kulwantsingh-yl3lr 4 месяца назад
ਬਹੁਤ ਹੀ ਸਰਲ ਅਤੇ ਸੁਚੱਜੇ ਢੰਗ ਨਾਲ ਗੁਰਬਾਣੀ ਨੂੰ ਸਮਝਣ ਅਤੇ ਮੰਨਣ ਬਾਰੇ ਗਿਆਨੀ ਜੀ ਨੇ ਇਸ ਪ੍ਰੋਗਰਾਮ ਵਿਚ ਦੱਸਿਆ ਹੈ। ਬਹੁਤ ਹੀ ਬਰੀਕੀ ਨਾਲ ਗੁਰਬਾਣੀ ਦੀ ਵਿਆਕਰਣ ਬਾਰੇ ਸਮਝਾਇਆ ਹੈ। ਚੈਨਲ ਦੀ ਪੇਸ਼ਕਾਰੀ ਸਲਾਹੁਣਯੋਗ ਹੈ। ਪ੍ਰੋਗਰਾਮ ਸ਼ਲਾਘਾਯੋਗ ਅਤੇ ਜੀਵਨ ਨੂੰ ਚੰਗੀ ਸੇਧ ਦਿੰਦਾਂ ਹੈ।
@charansingh-dx1od
@charansingh-dx1od 4 месяца назад
ਵਾਹਿਗੁਰੂ ਜੀ ਇਨਾਂ ਨੂੰ ਤੰਦਰੁਸਤੀ ਬਖਸ਼ਣ ਇਹ ਏਸੇ ਤਰਾਂ ਪੰਥ ਦੀ ਸੇਵਾ ਕਰਦੇ $ਰਹਿਣ। ਧਨਵਾਦ ਜੀ। ❤
@amarjitkaur3694
@amarjitkaur3694 4 месяца назад
ਗਿਆਨੀ ਜੀ ਦੀ ੳਮਰ ਲੰਮੀ ਹੋਵੇ ਮੇਰੀ ਮਾਤਾ ਜੀ ਬਹੁਤ ਕਥਾ ਸੁਣਦੇ ਸਨ
@AvtarSingh-cc1ff
@AvtarSingh-cc1ff 2 месяца назад
Waheguru ji ka khalsa wahegur u Ji ki fateh
@AvtarSingh-cc1ff
@AvtarSingh-cc1ff 2 месяца назад
Waheguru ji ka khalsa wahegur u Ji ki fateh
@jaimalsidhu607
@jaimalsidhu607 4 месяца назад
ਧੰਨਵਾਦ ਭਾਈ ਸਾਹਿਬ ਜੀ ਗਿਆਨੀ ਜੀ ਦੀ ਇੰਟਰਵਿਊ ਤੋਂ ਵਿਆਕਰਣ ਵਾਰੇ ਤੇ ਹੋਰ ਗੁਰਬਾਣੀ ਵਾਰੇ ਬਹੁਤ ਜਾਣਕਾਰੀ ਮਿਲੀ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@DiljitKaur-pv1qm
@DiljitKaur-pv1qm 3 месяца назад
ਵਾਹਿਗੁਰੂ ਵਾਹਿਗੁਰੂ
@gurnamkaurdulat3883
@gurnamkaurdulat3883 4 месяца назад
ਧੰਨਵਾਦ ਜੀ ਮਹਾਂ ਪੁਰਖਾਂ ਨਾਲ ਰੂਬਰੂ ਕਰਨ ਲਈ।
@kuldipsinghdhesi7018
@kuldipsinghdhesi7018 3 месяца назад
ਗਿਆਨੀ ਜੀ ਸਿੱਖ ਕੌਮ ਦੇ ਅਣਮੁਲੇ ਹੀਰੇ ਬਹੁਤ ਹੀ ਪ੍ਰਭਾਵਸਾਲੀ ਕਥਾ ਕਰਦੇ ਹਨ ਬਹੁਤ ਵੱਡੀ ਦੇਣ ਹੈ ਸਿੰਘ ਸਾਹਿਬ ਜੀ ਦੀ ।❤❤
@JassiJarahan
@JassiJarahan 4 месяца назад
ਵਾਹਿਗੁਰੂ ਜੀ, ਬਹੁਤ ਹੀ ਵਧੀਆ ਮੁਲਾਕਾਤ।ਭਾਈ ਸਾਹਿਬ ਸਿੰਘ ਜੀ ਨਾਲ। ਧੰਨਵਾਦ ਜੀ 🙏
@ranikaur1945
@ranikaur1945 4 месяца назад
ਵਾਹਿਗੁਰੂ ਜੀ ਆਨੰਦ ਮਾਣਿਆ ਪੂਰਾ ਸੁਣ ਕੇ ਜੀ। ਗਿਆਨੀ ਤਾਂ ਵਾਹਿਗੁਰੂ ਜੀ ਕਿਰਪਾ ਨਾਲ ਮੈਂ ਵੀ ਕੀਤੀ ਜੀ ਪਰ ਕਮਾਈ ਕਰਮਾ ਨਾਲ ਹੋਣੀ ਸੀ ਅਰਦਾਸ ਹੈ ਇਸੇ ਜਨਮ ਚ ਇਹ ਧੰਨ ਇਕੱਠਾ ਕਰ ਸਕਿਆ ਜਾਵੇ ਜੀ🙏🙏🙏🙏🙏🙏
@nishansingh3988
@nishansingh3988 4 месяца назад
ਵਾਹਿਗੁਰੂ🙏 ਗਿਆਨੀ ਜੀ ਨੂੰ ਚੜਦੀ ਕਲਾ ਵਿੱਚ ਰੱਖਣ
@darbarasingh1586
@darbarasingh1586 4 месяца назад
ਭਾਈ ਸਾਹਿਬ ਜੀ, ਆਪ ਜੀ ਦਾ ਬੋਹਤ ਬੋਹਤ ਧੰਨਵਾਦ ਕੇ ਆਪ ਜੀ ਨੇ ਬੋਹਤ ਹੀ ਵੱਡਾ ਉਪਰਾਲਾ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਦਾ ਵੀਡੀਓ ਬਣਾ ਕੇ ਸੰਗਤਾਂ ਨਾਲ ਸਾਂਝਾ ਕੀਤਾ ਹੈ। ਆਪ ਜੀ ਤੇ ਸਤਿਕਾਰਯੋਗ ਗਿਆਨੀ ਜੀ ਦਾ ਤਹ ਦਿਲੋਂ ਧੰਨਵਾਦ ਕਰਦੇ ਹਾਂ ।❤❤❤❤❤❤
@harwindersingh1308
@harwindersingh1308 3 месяца назад
Two Sikhism Legends: Giani Sant Singh Ji maskeen and Giani Sahib Singh Ji markanda wale....I salute both honest human personality
@dmcmehatpur
@dmcmehatpur 3 месяца назад
ਗਿਆਨੀ ਸਾਹਿਬ ਸਿੰਘ ਜੀ ਦੀਆਂ ਇਹ ਬਾਤਾਂ ਸੁਣ ਕੇ ਮਨ ਨੂੰ ਤਾਂਘ ਪੈਦਾ ਹੋਈ ਕਿ ਗੁਰਬਾਣੀ ਪੜ੍ਹਨ ਦੇ ਨਾਲ ਨਾਲ ਵਿਆਕਰਣ ਦੀ ਸਮਝ ਹੋਣਾ ਬਹੁਤ ਜਰੂਰੀ ਹੈ ਜਿਸ ਨਾਲ ਗੁਰਬਾਣੀ ਦੇ ਸ਼ਬਦਾਂ ਦੇ ਸਹੀ ਅਰਥ ਪਤਾ ਲੱਗਣਗੇ। ਧੰਨਵਾਦ ਗਿਆਨੀ ਜੀ ਦਾ ਅਤੇ ਚੈਨਲ ਦਾ 🙏🏻
@dladhar-cf9dh
@dladhar-cf9dh 4 месяца назад
ਕੇਵਲ ਤੇ ਕੇਵਲ ਇਹ ਮਹਾਂਪੁਰਸ਼ ਹੀ ਇਕੱਲੇ ਗਿਆਨੀ ਹਨ ਜਿਨ੍ਹਾਂ ਨੂੰ ਗਿਆਨੀ ਦੇ ਨਾਲ਼ ਸੰਬੋਧਤ ਕੀਤਾ ਜਾ ਸਕਦਾ ਹੈ ਪਰ ਇਥੇ ਜਣਾ ਖਣਾ ਗਿਆਨੀ ਹੈ
@jarnailsinghjarnail119
@jarnailsinghjarnail119 4 месяца назад
😊😊😊😊😊😊😊😊😊😊】]00¹q
@InderjeetkaurInder
@InderjeetkaurInder 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@tarlochankaur1499
@tarlochankaur1499 4 месяца назад
ਵਾਹਿਗੁਰੂ ਜੀ ਗਿਆਨੀ ਜੀ ਨੂੰ ਲੰਮੀ ਉਮਰ ਬਖਸਣ ਜੀ
@kulwindersingh2484
@kulwindersingh2484 3 месяца назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🙏
@ranjitkaursandhu7846
@ranjitkaursandhu7846 3 месяца назад
ਬਹੁਤ ਵਧੀਆ ਜੀ 🙏🏽
@rajkirankaurrajkirankaur4440
@rajkirankaurrajkirankaur4440 20 дней назад
ਵਾਹਿਗੂਰੂ ਜੀ ❤❤
@bhupinders1297
@bhupinders1297 3 месяца назад
ਵਾਹਿਗੁਰੂ ਜੀ 🙏🙏❤
@SukhdevSingh-pz8ii
@SukhdevSingh-pz8ii 4 месяца назад
ਦਾਸ ਨੇ ਗਿਆਨੀ ਜੀ ਤੋ ਵਿਦਿਆ ਪਰਾਪਤ ਕਰਨ ਦਾ ਮਾਣ ਮਿਲਿਆ ਹੈ ਦਾਸ sgpcਤੋ ਧਰਮ ਪ੍ਰਚਾਰਕ ਤੋ ਰਿਟਾਇਰਡ ਹੋ ਇਆ ਮਸਕੀਨ ਜੀ ਤੋ ਬਾਦ ਇੰਨਾ ਮਾਣ ਸਿੱਖ ਕੋਮ ਵਿਚ ਗਿਆਨੀ ਜੀ ਮਿਲਿਆ ।।
@darshangarcha9666
@darshangarcha9666 4 месяца назад
ਬਹੁਤ ਹੀ ਸਹੀ ਅਤੇ ਸੱਚੀਆਂ ਵਿਚਾਰਾਂ ਲਈ ਧੰਨਵਾਦ , ਆਪ ਜੀ ਦੀਆਂ ਗੁਰੂ ਗ੍ਰੰਥ ਦੀ ਕਥਾ ਦੀ ਰਿੰਕਾਰਡਿੰਗ ਦਾ ਲਿੰਕ ਜ਼ਰੂਰ ਦੱਸਣਾ ਜੀ। ਧੰਨ ਗੁਰੂ ਧੰਨ ਗੁਰੂ ਪਿਆਰੇ🙏🏽🙏🏽🙏🏽🙏🏽🙏🏽
@RameshChand-om9tb
@RameshChand-om9tb Месяц назад
Waheguru Waheguru Waheguru Waheguru Shahib g Mehran teriyan
@gursharnkaur8275
@gursharnkaur8275 3 месяца назад
Dhan Shri Guru Granth Sahib ji.Bahut Dhanwad Bhai sahib ji.
@JagdevSingh-mv3rr
@JagdevSingh-mv3rr 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ‌।
@rasia1965
@rasia1965 3 месяца назад
ਬਹੁਤ ਵਧੀਆ ਉੱਦਮ ਹੈ ਇੰਨਾਂ ਮਹਾਂਪੁਰਖਾਂ ਦੀ ਜੀਵਨ ਝਾਤ ਤੋਂ ਸੰਗਤਾਂ ਨੂੰ ਬਹੁਤ ਸੇਧ ਮਿਲੇਗੀ ਤੁਹਾਡਾ ਬਹੁਤ ਬਹੁਤ ਧੰਨਬਾਦ
@Waheguru-cd7kw
@Waheguru-cd7kw 3 месяца назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਨ ਬਾਬਾ ਜੀ ਨੂੰ
@ajaypalsingh8141
@ajaypalsingh8141 3 месяца назад
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@satnaamsingh1234
@satnaamsingh1234 4 месяца назад
ਗਿਆਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏। ਵਾਹਿਗੁਰੂ ਆਪ ਜੀ ਨੂੰ ਸਿਹਤਮੰਦ ਲੰਬੀ ਉਮਰ ਬਖ਼ਸ਼ੇ 🙏🙏। ਸਤਨਾਮ ਸਿੰਘ ਭਿੰਡਰ। ਸ਼ਾਹਬਾਦ ਮਾਰਕੰਡਾ 🙏
@jpsingh4521
@jpsingh4521 3 месяца назад
ਭਾਈ ਸਾਹਿਬ ਸਿੰਘ ਪੰਥ ਦੇ ਮਹਾਨ ਵਿਦਵਾਨ ਹਨ। ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ।🎉
@SukhdevSingh-pj4qy
@SukhdevSingh-pj4qy 4 месяца назад
ਬਹੁਤ ਵਧੀਆ ਗਿਆਨੀ ਜੀ ਦੇ ਵਿਚਾਰ ਹੁੰਦੇ ਹਨ। ਜੀ ਕਰਦਾ ਸੁਣਦੇ ਰਹੀਏ। ਵਾਹਿਗੁਰੂ ਜੀ ਇਹਨਾਂ ਨੂੰ ਚੜਦੀਆਂ ਕਲਾਂ ਬਖਸ਼ਣ।
@harinderkaurpawar5047
@harinderkaurpawar5047 4 месяца назад
ਵਾਹਿਗੁਰੂ ਗਿਆਨੀ ਜੀ ਨੂੰ ਸਦਾ ਚੜ੍ਹਦੀ ਕਲਾਂ ਦੀ ਬਖਸ਼ਿਸ਼ ਰੱਖੇ। ਕੋਮ ਦੀ ਸੇਵਾ ਦਾ ਬਲ ਬਖਸ਼ੇ। 🙏💕🙏
@pargatsingh6423
@pargatsingh6423 3 месяца назад
ਗੁਰੂ ਪਿਆਰਿਆਂ ਨੂੰ ਚਰਨ ਬੰਦਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@jagseersingh8084
@jagseersingh8084 3 месяца назад
ਚੈਨਲ ਵਾਲੇ ਵੀਰਾਂ ਨੂੰ ਬੇਨਤੀ ਐ ਕਿ ਗੁਰਬਾਣੀ ਦਾ ਪ੍ਰਚਾਰ ਤੇ ਗੁਰਬਾਣੀ ਦੇ ਅਰਥਾਂ ਸਬੰਧੀ ਜਾਣਕਾਰੀ ਨੂੰ ਵਧਾਉਣ ਲਈ ਹੋਰ ਵੀ ਗੁਰਮੁਖ ਪਿਆਰਿਆਂ ਦੇ ਸਾਂਝਾ ਪਾ ਕੇ ਲੋਕਾਂ ਸਾਹਮਣੇ ਲਿਆਉਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ajitsingh736
@ajitsingh736 3 месяца назад
ਵਾਹ।ਵਾਹ ਗਿਆਨੀ ਜੀ । ਧੰਨਤਾ ਦੇ ਯੋਗ ਹੋ ਆਪ ਜੀ ।
@kulvindersingh2337
@kulvindersingh2337 2 месяца назад
WaheGuru ji बाबा जी 🙏♥️
@jaspalsingh150
@jaspalsingh150 3 месяца назад
Very nice interview. Very informative too. Thanks.
@DiljitKaur-pv1qm
@DiljitKaur-pv1qm 3 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@charanjitsingh4388
@charanjitsingh4388 4 месяца назад
ਵਾਹਿਗੁਰੂ ਜੀ ਮੇਹਰ ਕਰੋ ਜੀ ।। ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਨੂੰ ਚੜ੍ਹਦੀਕਲਾ ਬਖਸ਼ੋ ਜੀ।
@jagdeepkajal9226
@jagdeepkajal9226 3 месяца назад
Waheguru ji 🙏 waheguru 🙏 waheguru 🙏 waheguru 🙏 waheguru waheguru 🙏 waheguru 🙏
@Gurpreet45788
@Gurpreet45788 3 месяца назад
ਬਹੁਤ ਵਧੀਆ ਉਪਰਾਲਾ ਜੀ
@gurpreetkaur4197
@gurpreetkaur4197 3 месяца назад
ਵਾਹਿਗੁਰੂ ਜੀ🙏
@gaganjotkaur1462
@gaganjotkaur1462 4 месяца назад
So nice Interview of Respected Gyani Sahib Singh ji Very Thanks Dr. Azeez ji
@BalwinderKaur-po5jy
@BalwinderKaur-po5jy 3 месяца назад
ਜਿਊਦਾ ਰਹਿ ਬਾਪੂ।
@balvirsingh896
@balvirsingh896 3 месяца назад
ਗਿਆਨੀ ਜੀ ਆਪ ਜੀ ਨੂੰ ਸਲਾਮ ਹੈ ਆਪ ਮਹਾਨ ਹੋ ਜੀ
@manjitsinghaujla2551
@manjitsinghaujla2551 3 месяца назад
WAHEGURU JI KA KHALSA WAHEGURU JI KI FATEH
@ranikaur1945
@ranikaur1945 4 месяца назад
ਭਾਈ ਸਾਹਿਬ ਜੀ ਫਿਰ ਵੀ ਹੋਰ ਜਾਣਕਾਰੀ ਲਈ ਬਾਬਾ ਜੀ ਨਾਲ ਮੇਲ ਕਰਵਾਉਣਾ ਜੀ ਬਹੁਤ ਬਹੁਤ ਧੰਨਵਾਦ ਜੀ🙏🙏
@balwindergill2473
@balwindergill2473 3 месяца назад
Very true, no one wanted to be granthi due to low pay. It is our fault. Let's all of us start giving respect to sikh percharks and make sure they get well paid to support their families and provide their contribution to sikhism.
@captgurnamsinghcheemacheem2428
@captgurnamsinghcheemacheem2428 2 месяца назад
Waheguru ji ka khalsa waheguru ji ki Fateh 🙏🙏🙏🙏🙏
@GurpreetSingh-hy9oh
@GurpreetSingh-hy9oh 3 месяца назад
ਵਾਹਿਗੁਰੂ ਜੀ ਸਾਡੇ ਗਰੀਬਾਂ ਤੇ ਵੀ ਮਿਹਰ ਕਰੋ
@harpalkaurgulati2228
@harpalkaurgulati2228 4 месяца назад
ਵਾਹਿਗੁਰੂ ਜੀ 🙏🙏 ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰ ਜੀ ਪ੍ਰਮਾਤਮਾ ਚੜ੍ਹਦੀਕਲਾ ਬਖ਼ਸ਼ਣ ਜੀ
@karamjitkaur2459
@karamjitkaur2459 4 месяца назад
ਬਹੁਤ ਵਧੀਆ ਇੰਟਰਵਿਊ ਜੀ ਧੰਨਵਾਦ ਜੀ 🙏🙏🙏🙏
@surjitkaur9964
@surjitkaur9964 4 месяца назад
ਧੰਨ ਹੋ ਗਿਆਨੀ ਸਾਹਿਬ ਸਿੰਘ ਜੀ ਧੰਨ ਹੋ ਜੀ ਵਾਹਿਗੁਰੂ ਜੀ ਧੰਨ ਹੋ ਜੀ
@gaganjotkaur1462
@gaganjotkaur1462 4 месяца назад
Very Great Personality Gyani Sahib Singh ji
@arvindersethi3996
@arvindersethi3996 3 месяца назад
Waheguru ji Waheguru ji
@manjitsingh7887
@manjitsingh7887 3 месяца назад
Boht khoob vichar Bhai Sahib ji de
@jasbirpalsingh8910
@jasbirpalsingh8910 3 месяца назад
Waheguru ji baba ji dee kirpa sadka sab kush hunda a.ji
@harnekmalhans7783
@harnekmalhans7783 4 месяца назад
Many many thanks for very meaningful wise talks need of the hour Gyani Bhai Sahib. Singhji
@avinashkaursokhi9724
@avinashkaursokhi9724 3 месяца назад
ਗਿਆਨੀ ਸਾਹਿਬ ਸਿੰਘ ji , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤
@m.goodengumman3941
@m.goodengumman3941 3 месяца назад
Wahaguru ji 🙏
@gurbhajankaur3281
@gurbhajankaur3281 3 месяца назад
Waheguru ji ka khalsa Waheguru ji ki Fateh ji 🙏
@rajvirkaur5724
@rajvirkaur5724 3 месяца назад
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ 🏵️🌼🌻🌸🥀🌷💐🌹🙏🌺🪷🏵️🌼🌻🌸🥀🌷💐🌹🙏
@JaspreetSingh-vh8dp
@JaspreetSingh-vh8dp 4 месяца назад
Bahut hi vadiya uprala Sade veer Dr Ajaypal Singh Azeez g da
@karnailsinghkhalsausa176
@karnailsinghkhalsausa176 3 месяца назад
ਵਾਹਿਗੁਰੂ ਜੀ। ਚੜ੍ਹਦੀ ਕਲਾ ਜੀ
@SEHAJPATH01313
@SEHAJPATH01313 4 месяца назад
ਬਹੁਤ ਖੂਬ ਜੀਓ!
@PARMINDERKAUR-yv2yc
@PARMINDERKAUR-yv2yc 3 месяца назад
Waheguru ji ka khalsa ji ki fathe 🙏
@jaswantkaur73
@jaswantkaur73 4 месяца назад
Waheguru ji very nice ,I always wanted to here Gyani Sahib Singh ji the life story, I am so greatfull for this interview thanks Waheguru ji
@mohindersinghparhar3729
@mohindersinghparhar3729 3 месяца назад
This recording should be saved properly as it can motivate many youngsters in future
@gurmeettoor5208
@gurmeettoor5208 3 месяца назад
ਵਾਹਿਗੁਰੂ ਜੀ 🙏🙏🙏🙏🙏
@SurjitkaurGhuman-y3z
@SurjitkaurGhuman-y3z Месяц назад
Waheguru ji sub nu naam De Dat bakhsha
@dimplechhabra4702
@dimplechhabra4702 3 месяца назад
Waheguru ji🙏
@bhagwantsingh7839
@bhagwantsingh7839 3 месяца назад
Rab da roop ne mahan pursh
@gurvinderkaur6994
@gurvinderkaur6994 4 месяца назад
ਵਾਹਿਗੁਰੂ ਜੀ
@davinderkaur8109
@davinderkaur8109 3 месяца назад
Wahegurji ka khalsa Wahegurji ki Fateh 🙏🙏
@harvindersidhu3954
@harvindersidhu3954 3 месяца назад
waheguru ji
@youtubeshorts-sq1kg
@youtubeshorts-sq1kg 2 месяца назад
Waheguru ji mehar rakhn ji
@SukhbirSingh-pk4mh
@SukhbirSingh-pk4mh 4 месяца назад
ਵਾਹਿਗੁਰੂ ਜੀ
@kuldeepkaur-uw8tn
@kuldeepkaur-uw8tn 4 месяца назад
ਸਾਰੇ ਪਿੰਡਾਂ ਦਾ ਇਹੋ ਹਾਲ ਆ ਜੀ ਅੱਜ ਵੀ ਗੁਰੂ ਘਰ ਦੇ ਵਜ਼ੀਰਾਂ ਨੂੰ ਟਿਕਣ ਨੀ ਦਿੰਦੇ ਇਹ ਹੰਕਾਰੀ ਪ੍ਰਧਾਨ ਤੇ ਕਮੇਟੀਆਂ
@ਅਕਾਲਸਹਾਇ-ਹ7ਮ
@ਅਕਾਲਸਹਾਇ-ਹ7ਮ 2 месяца назад
ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਗ੍ਰੰਥੀ ਸਿੰਘ ਗੁਰੂ ਦੇ ਵਜੀਰ ਕਿਵੇਂ ਹਨ ਜਿਵੇਂ ਰਾਜੇ ਦੇ ਵਜ਼ੀਰ ਹੁੰਦੇ ਹਨ ਤੇ ਰਾਜਾ ਉਹਨਾਂ ਤੋਂ ਸਲਾਹ ਮਸ਼ਵਰਾ ਲੈਂਦਾ ਹੈ ਪਰ ਕੀ ਗੁਰੂ ਜੀ ਵੀ ਗ੍ਰੰਥੀ ਸਿੰਘਾਂ ਪਾਸੋਂ ਸਲਾਹ ਲੈਂਦੇ ਹਨ ਜੇ ਕਿਧਰੇ ਇਸ ਬਾਰੇ ਕੁਝ ਪਤਾ ਹੋਵੇ ਤਾਂ ਮੈਨੂੰ ਦੱਸਣ ਦੀ ਦਇਆ ਕਰਨੀ ਜੀ
@tajinderkour8169
@tajinderkour8169 3 месяца назад
Waheguru ji chardikala vich rakhan ji Waheguru ji ka Khalsa waheguru ji ki Fateh ji
@jagwinderpannu1571
@jagwinderpannu1571 4 месяца назад
host is so nice ! down to earth
@roshanram352
@roshanram352 4 месяца назад
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ🙏🏻🪷🙏🏻🌷🙏🏻🌸🙏🏻🌹🙏🏻🌺🌸🪷🌷🌹🙏🏻
@AvtarSingh-cc1ff
@AvtarSingh-cc1ff 2 месяца назад
Waheguru ji
@HarjitSingh-wl4er
@HarjitSingh-wl4er 3 месяца назад
Eh kirpa sari Santa Mahapurkha di hai Ji. Baki nji jiwan vi hai. Dhan Dhan han Maha Rishi Markanda Ji, Jis da nam ehna Mahapurkha de nam nal vi lag gya hai Ji.
@MandeepSingh-sn2ip
@MandeepSingh-sn2ip 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ
@surjitkaursidhu257
@surjitkaursidhu257 3 месяца назад
Very nice ❤
@angrejsingh-ei7sw
@angrejsingh-ei7sw 4 месяца назад
ਵਾਹਿਗੁਰੂ ਜੀ❤
@shangarasingh2063
@shangarasingh2063 3 месяца назад
Waheguru waheguru waheguru waheguru waheguru ji 🙏
@gurjeetkaur4338
@gurjeetkaur4338 3 месяца назад
Wahegure ji Giani Sahib Singh nu Hath jod ke sat siri Aakl ji.
@hardippalsinghsaggu5854
@hardippalsinghsaggu5854 3 месяца назад
ਧੰਨਵਾਦ ਪਿਆਰਿਉ ਮੁਲਾਕਾਤ ਲਈ ❤️🙏🏼
@harjeetmarwa516
@harjeetmarwa516 4 месяца назад
भाई साब जी अति सुंदर आप जैसे सुलझे , बुद्धिमान,विद्वान ते ज्ञान दे धनी लोक ई कौम नू उचित दिशा दे सकदे हन, जो संता महापूर्षा दी किरपा नाल संभव ए। सबतों पहली जिम्मेवारी एसजीपीसी दी फेर एस दे नाल नाल हर गुरुद्वारा साब दी बन दी है, एना सबना दा एस ते कम्म करना जरूरी है। कौम नू आप जैसे महापुरशा दी अति दी लोड है।
@GianKaur-p3b
@GianKaur-p3b 2 месяца назад
Waheguru jiwaheguru waheguru
@alhequoqcrp3205
@alhequoqcrp3205 4 месяца назад
ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ
@apsingh2484
@apsingh2484 3 месяца назад
Koum de mahaan kathakaar. Anmule heere ne Bhai sahab
@baldeepkaur9004
@baldeepkaur9004 4 месяца назад
ਵਾਹਿਗੁਰੂ 🙏ਧਨ ਪਿਆਰੇ ਜੀਓ ❤️
Далее
Cool Parenting Gadget Against Mosquitos! 🦟👶
00:21