Тёмный

ਗਿੱਦੜਬਾਹਾ ਝਾੜੂ ਵਾਲਿਆਂ ਦੇ ਹਲਕਾ ਇੰਚਾਰਜ ਖਿਲਾਫ ਓਹਦੇ ਹੀ ਪਿੰਡ ਲੱਗਿਆ ਧਰਨਾ,ਨਾ ਪਿੰਡ ਦਾ ਵਿਕਾਸ ਕਰਦਾ... 

LOK AWAZ TV
Подписаться 575 тыс.
Просмотров 24 тыс.
50% 1

ਗਿੱਦੜਬਾਹਾ ਝਾੜੂ ਵਾਲਿਆਂ ਦੇ ਹਲਕਾ ਇੰਚਾਰਜ ਖਿਲਾਫ ਓਹਦੇ ਹੀ ਪਿੰਡ ਲੱਗਿਆ ਧਰਨਾ,
ਨਾ ਪਿੰਡ ਦਾ ਵਿਕਾਸ ਕਰਦਾ,ਨਾ ਨਰੇਗਾ ਦਾ ਕੰਮ,
ਚਿੱਟਾ ਸ਼ਰੇਆਮ ਵਿਕਦਾ,
ਬਾਪੂ ਕਹਿੰਦਾ ਬਚ ਕੇ ਰਹੀ ਪੱਤਰਕਾਰਾ ਕਿਤੇ ਤੇਰਾ ਕੈਮਰਾ ਨਾ ਖੋਹ ਲੈਣ।
#punjab #aap #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 75   
@Remix_production
@Remix_production 22 дня назад
ਜਿਵੇਂ ਮਰਜੀ ਸੀ ਦੂਸਰੀਆ ਸਰਕਾਰਾ ਇਹ ਸਰਕਾਰ ਤੋ ਚੰਗੀਆ ਸਨ
@hakamsinghhakamsinghhakams4664
@hakamsinghhakamsinghhakams4664 22 дня назад
ਮਨਇੰਦਰ ਸਿੰਘ ਸਿੱਧੂ ਵੀਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।ਵੀਰ ਤੇਰੀ ਸੱਚੀ ਪੱਤਰਕਾਰੀ ਨੂੰ ਸਲੂਟ ਹੈ ।ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਣ ਜੀ ।ਤਰੱਕੀਆਂ ਬਖਸ਼ਣ ਜੀ ਵੀਰ ਨੂੰ ।
@ib1463
@ib1463 22 дня назад
ਕੇਂਦਰ ਦੀ ਚਾਹ ਵਾਲੀ ਸਰਕਾਰ ਅਤੇ ਪੰਜਾਬ ਵਿੱਚ ਚੁਟਕਲਿਆਂ ਵਾਲੀ ਸਰਕਾਰ ਲੋਕਾਂ ਨੂੰ ਪਸੰਦ ਨਹੀਂ ਆਈ।
@manishkumarbansal-qc6wj
@manishkumarbansal-qc6wj 22 дня назад
22g ਜਿਮਨੀ ਚੋਣਾ ਵਿੱਚ ਮੰਜੀ ਠੋਕੋ
@shamsherbrar9745
@shamsherbrar9745 14 часов назад
ਬਾਈ ਜੀ ਭੰਡਾ ਤੋ ਜਾਨ ਛੁੁਡਡੋ ਨਹੀ ਪੜਨੇ ਪਾ ਦੈਨ ਗੇ ਸਿਰਫ ਝੂਠ ਬੋਲਣ ਬਹੁਤ ਅੱਗੇ ਹਨ
@KalaSerron
@KalaSerron 22 дня назад
ਭੰਡ ਕੰਜਰ ਡਰਾਮੇ ਕਰਦਾ ਲੋਕੋ ਜਾਗੋ ਜਾਗੋ ਲੋਕੋ ਜਾਗੋ
@KalaSerron
@KalaSerron 22 дня назад
ਭਗਵੰਤ ਕੰਜਰ ਡਰਾਮੇ ਕਰਦਾ ਫਿਰਦਾ
@shamsherbrar9745
@shamsherbrar9745 14 часов назад
ਅਜੇ ਪਤਾ ਨਹੀ ਉਹ ਤਾਂ ਕੰਗਲਾ ਪੰਜਾਬ ਛੇਤੀ ਬਨ ਜਾਏ ਗਾ
@sukhmandersingh890
@sukhmandersingh890 22 дня назад
ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਮਨਿੰਦਰ ਜ਼ਿੰਦਾਬਾਦ
@BhinderSran-ky8ok
@BhinderSran-ky8ok 22 дня назад
ਹੁਣ ਨਾ ਭੁਲ ਕਰ ਲਓ ਬਈ ਝਾੜੂ ਪੋਚਾ ਵਾਲੇ ਨੂੰ ਇਕ ਵੀ ਬੋਟ ਨਾਂ ਪਾਓ ਬਾਈ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਏਨਾ ਨੇਂ
@user-tg7wn6iz4i
@user-tg7wn6iz4i 22 дня назад
ਭੰਤਾ ਭੰਡ ਮੁਰਦਾਬਾਦ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rajasidhu4712
@rajasidhu4712 22 дня назад
ਸਾਰੇ ਪਿੰਡਾਂ ਵਿੱਚ ਇਹੀ ਹਾਲ ਹੈ ਭਰਾ ਮੇਰਿਆਂ
@harmansinghharmansingh4350
@harmansinghharmansingh4350 22 дня назад
ਬਾਈ ਜੀ ਹਰਇਕ ਪਿੰਡ ਪਿੰਡ ਇਹਨਾਂ ਦਾ ਇਹੀ ਹਾਲ ਆ ਕਿਸੇ ਪਿੰਡ ਦੇ ਵਿੱਚ ਗਰਾਂਟ ਰੋਕੀ ਹੋਈ ਇਹਨਾਂ ਨੇ ਕਿਸੇ ਪਿੰਡ ਦੇ ਪ੍ਰਬੰਧਕ ਲਾ ਤੇ ਆ ਉਹਨਾਂ ਦੇ ਆਪਸੀ ਝਾੜੂ ਵਾਲੇ ਲੜ ਲੜ ਕੇ ਮਰੀ ਜਾਂਦੇ ਆ ਬਾਈ ਜੇ ਵਿਕਾਸ ਕਰਨਾ ਤਾਂ ਜਮੀਨ ਜਮੀਨੀ ਪੱਧਰ ਤੇ ਆ ਉਹ ਤੁਸੀਂ ਠੀਕ ਹ ਵਿਕਾਸ ਕਰੋ ਪਿੰਡਾਂ ਦਾ ਵਿਕਾਸ ਕਰੋ ਸਾਡੇ ਫਰੀਦਕੋਟ ਜਿਲੇ ਦੇ ਵਿੱਚ ਵੀ ਵਿਕਾਸ ਨਹੀਂ ਹੋ ਰਿਹਾ ਹੈ ਪੰਚਾਇਤਾਂ ਭੰਗ ਹੋਇਆ ਨੂੰ 10 11 ਮਹੀਨੇ ਹੋ ਗਏ ਆ ਤੇ ਫਿਰ ਵੀ ਕੰਮ ਕੋਈ ਨਹੀਂ ਹੋ ਰਿਹਾ ਬਾਈ ਜੀ ਇਹਦੇ ਏਰੀਏ ਦੇ ਵਿੱਚ ਵੀ
@arshdeep7181
@arshdeep7181 22 дня назад
Bai g lok maitdan aap nu hi karnge fir vi note karla
@user-em5nl5tx2b
@user-em5nl5tx2b 22 дня назад
ਝਾੜੇ ਵਾਲਿਆਂ ਦਾ ਦੇਖ ਲਓ ਹਾਲ !
@karpal_pannu_12
@karpal_pannu_12 22 дня назад
❤ HAR GHAR CHITA VIKDA WA 🌹🌹
@ManbirMaan1980
@ManbirMaan1980 22 дня назад
ਬਾਈ ਜੀ"ਸਾਡੇ ਪਿੰਡ ਅਜੀਤਵਾਲ ਵੀ ਕੋਈ ਪੱਤਰਕਾਰ ਭੇਜ ਦਿਉ ਸਾਡੇ ਵੀ ਇਹੋ ਹਾਲ ਆ ਚਿੱਟੇ ਵਾਲਿਆਂ ਨੇ ਤੇ ਲੁੱਟ ਖੋਹ ਕਰਨ ਵਾਲਿਆਂ ਨੇ ਸ਼ਰੇਆਮ ਲੁੱਟ ਮਚਾਈ ਹੋਈ ਆ ਜੇ ਅਸੀਂ ਕਿਸੇ ਨੂੰ ਫੜ ਕੇ ਠਾਣੇ ਫੜਾਈਦਾ ਤਾਂ ਜਾਂ ਤਾਂ ਪੁਲਿਸ ਦੂਜੇ ਦਿਨ ਛੱਡ ਦਿੰਦੀ ਜਾਂ ਫਿਰ ਇਹ ਝਾੜੂ ਵਾਲੇ ਛੁੜਾ ਦਿੰਦੇ ਸਾਡੇ ਤਾਂ ਹਨੇਰੇ ਸਵੇਰੇ ਜੇ ਕੋਈ ਖੇਤ ਜਾਂਦਾ ਤਾਂ ਉਹਨੂੰ ਲੁੱਟ ਲੈਂਦੇ ਹੁਣ ਤਾਂ ਘਰਾਂ ਵਿਚ ਤੇ ਦੁਕਾਨਾਂ ਵਿਚ ਹਰ ਦੂਜੇ ਦਿਨ ਚੋਰੀਆਂ ਹੋ ਰਹੀਆਂ ਤੇ ਪੁਲਿਸ ਕੋਈ ਐਕਸ਼ਨ ਨਹੀਂ ਲੈਂਦੀ
@HardeepSingh-py6ve
@HardeepSingh-py6ve 20 дней назад
ਗਰਾਂਟਾਂ ਤਾਂ ਬਾਦਲਾਂ ਨੇ ਦਿੱਤੀ ਅਸੀਂ ਪਿੰਡਾਂ ਚ ਪਿੰਡਾਂ ਦੀ ਨਹਾਰੀ ਬਦਲਦੀ ਸੀ ਅੱਜ ਚਾਹੇ ਲੋਕ ਲੱਖ ਮਾੜਾ ਕਰੀ ਜਾਣ ਕਹੀ ਜਾਣ ਬਾਦਲਾਂ ਨੂੰ ਪਰ ਇਹਨਾਂ ਜਿਹਨੇ ਕੰਮ ਨਹੀਂ ਕਰਨੀ ਕਿਸੇ ਸਰਕਾਰ ਨੇ
@RavinderSingh-vl1vf
@RavinderSingh-vl1vf 22 дня назад
ਚਿਟਾ ਤਾਂ ਬੰਦ ਨਹੀਂ ਹੋਇਆ ਝਾੜੂ ਵਾਲੀਆਂ ਤੋ
@chamkaursingh9781
@chamkaursingh9781 22 дня назад
Ehi ik chanel aaa jo lokan d gal krda sachi reporting
@GurdevSingh-ck1mh
@GurdevSingh-ck1mh 22 дня назад
Nasha Punjab Mein ful Bik raha haip
@param2756
@param2756 22 дня назад
ਬਾਈ ਜੀ ਬਾਜੇਕੇ ਨੂੰ ਜਿਤਾਇਆ ਜੇ, ਅਗਲਾ ਬਹੁਤ ਸਿਆਣਾ ਬੰਦਾ ਆ। ਜੇਲ ਨੇ ਹੋਰ ਵੀ ਬੜਾ ਕੁਝ ਸਿਖਾ ਦਿੱਤਾ ਹੋਣਾ ਆ। ਇਹ ਲਾਹਨਤੀ ਨਾਲੋ ਲੱਖ ਗੁਣਾ ਵਧੀਆ ਬੰਦਾ ਆ ਬਾਜੇਕੇ, ਨਾਲ ਝੰਡੇ ਤੇ ਪਰੈਸ਼ਰ ਪਊਗਾ ਉਨ੍ਹਾਂ ਨੂੰ ਰਿਹਾਅ ਕਰਨ ਦਾ।
@harchandsingh1261
@harchandsingh1261 22 дня назад
ਹਾਂ ਜੀ, ਬਿਲਕੁਲ ਸਹੀ ਹੈ ਗੱਲ ਹੈ ਜੀ, ਜਿੱਥੇ ਕੰਮ ਚਲਦਾ ਹੈ ਉਥੇ ਹੀ ਨਰੇਗਾ ਕਾਮਿਆਂ ਦੀ ਹਾਜ਼ਰੀ ਲਵਾਈ ਜਾਵੇ। ਤਾਂ ਕਿ ਖੱਜਲਖੁਆਰੀ ਨਾ ਹੋਵੇ।
@karpal_pannu_12
@karpal_pannu_12 22 дня назад
🌹🌹 BERA GARK KARTA PUNJAB DA NATWARLAL BHAGWANT MAN NE 🌹🌹🌹🌹
@jaspalkaurgill3732
@jaspalkaurgill3732 22 дня назад
Moge ch v eh hi hall
@JagdeepSidhu-iv3ne
@JagdeepSidhu-iv3ne 22 дня назад
ਬਸ ਓਹਨੂੰ ਵੋਟ ਪਾ ਦਿਉ ਜਿਹੜੀ ਪਾਰਟੀ ਨੇ ਕੰਮ ਕੀਤਾ
@shantygill3899
@shantygill3899 21 день назад
🙏Shanty mehra 🙏👍
@ParmSidhu-nq4iv
@ParmSidhu-nq4iv 19 дней назад
ਕਿਹੜਾ ਕੰਮ ਕਰਦੀ ਆਮ ਪਾਰਟੀ ਗਰੀਬਾਂ ਵਾਸਤੇ ਐ ਮਾਰੇ ਜਾਂਦੇ ਨੇ ਤਾਂ
@CanadaKD
@CanadaKD 20 дней назад
ਬੇੜਾ ਗਰਕ ਕਰਤਾ ਭੰਡ ਨੇ ਢਾਈ ਸਾਲ ਵਿੱਚ।
@gurmanjotsinghbrar5875
@gurmanjotsinghbrar5875 19 дней назад
ਹੁਣ ਡਾਂਗ ਫਿਰਨੀ ਆ ਤੁਹਾਡੇ ਲੋਕ ਬਹੁਤ ਅੱਕੇ ਹੋਏ ਆ ਤੁਹਾਡੇ ਤੇ
@GunishkumarKashyap
@GunishkumarKashyap 22 дня назад
Jaito vichh MLA de Office kol chitta vikda shreaam Maninder g ohh vi jarur video dikhau g
@user-tz2vf2on4u
@user-tz2vf2on4u 22 дня назад
Shankar.pind...nackodar.kol...bus.stand...shankar...virdi.medical.ta.nacha.vickda
@gurjindersingh956
@gurjindersingh956 22 дня назад
ਲੋਕੀ ਹਤਾਸ਼ ਅਤੇ ਨਿਰਾਸ਼ ਕਰਤੇ ਝਾੜੂ ਵਾਲਿਆ ਨੇ
@IqbalSingh-ps1mg
@IqbalSingh-ps1mg 22 дня назад
ਭਗਵੰਤ ਮਾਨ ਸਰਕਾਰ ਫੇਲ ਫੇਲ ਫੇਲ ਫੇਲ
@AmarjitSingh-g5u
@AmarjitSingh-g5u 20 дней назад
ਹੁਣ ਤੁਹਾਡੇ ਹੱਥਾਂ ਚ ਹੈ pochdo fati ਭੰਡ ਦੀ. ਅਕਾਲੀ ਦਲ ਨੂੰ ਜਿਤਾਓ ਵੀਰੇ
@gurmanjotsinghbrar5875
@gurmanjotsinghbrar5875 19 дней назад
ਉਹਨਾਂ ਨੇ ਕਿਹੜਾ ਘੱਟ ਗੰਦ ਪਾਇਆ
@balwantsingh8327
@balwantsingh8327 19 дней назад
Good
@KartarPathania-b6r
@KartarPathania-b6r 21 день назад
@vikramjitsingh7710
@vikramjitsingh7710 22 дня назад
ਬਦਲਾਂ ਬੌਂਦਲ ਗਿਆ ਇਸ ਵਲੇ ਪੰਜਾਬ ਵਿਚ, ਹੁਣ ਮਾਣ ਨੇ ਐਮ ਅਲ ਏ ਦੇ ਮਰਜੀ ਦੇ ਪੁਲਿਸ ਅਫਸਰ ਜਾ ਦੂਜੇ ਅਫਸਰ ਲਾਤੇ ਕੀ ਨਾ ਕੋਈ ਵਰੋਦੀ ਬੋਲੇ ਨਾ ਕੋਈ ਵਰੋਧ ਵਿਚ ਅਵਾਜ ਉੱਡ਼ੇ. ਜਦ ਸਾਰੇ ਅਫਸਰ ਹੀ ਏਨਾ ਦੇ ਹੋਣੇ ਫੇਰ ਦੂਜੇ ਬੰਦੇ ਦੀ ਆਪੇ ਸੁਣਵਾਈ ਨਹੀ ਹੋਣੀ. ਏਨਾ ਦਕਾ ਤਾ ਕਦੇ ਕਿਸੇ ਪਿਛਲੀ ਸਰਕਾਰ ਨੇ ਨਹੀ ਕਿਤਾ ਜਿਨ੍ਹਾਂ ਇਹ ਕਰ ਰਹੇ.
@gurmeetsinghraigurmeetsing5521
@gurmeetsinghraigurmeetsing5521 22 дня назад
ਮੈਂ ਤਾਂ ਏਹੀ ਬੋਲਗਾ ਓਹਨਾ ਨੂੰ ਬੋਟਾ ਪਆਏਓ ਜੀਨਾ ਤੁਹਾਡੇ ਲਾਕੇ ਵਿਚੱ ਕੰਮ ਕੀਤਾ ਹੋਈਆਂ ਉਸਨੂੰ ਬੋਟਾ ਪਾਏ ਦੇ ਧੰਨਵਾਦ ਜੀ
@user-qg2ub6yt2x
@user-qg2ub6yt2x 22 дня назад
Sare pind da ehi hal a bro sade pind di sarak tutti nu 15 sal ho gye
@rajuarora3163
@rajuarora3163 22 дня назад
Good reporiting
@gurvinderbilla4961
@gurvinderbilla4961 21 день назад
Ik ik gl shi a
@nirmaldhiman773
@nirmaldhiman773 22 дня назад
Sare Pindan Da Aahi Haal Hai
@user-gm1ww5ns7i
@user-gm1ww5ns7i 22 дня назад
Main khud 4 5 vari halka incharge nu milia likhti shakyat v kiti par koi karvai nahi hoi har k chup karke baith gia
@sukhchainsingh-et3uy
@sukhchainsingh-et3uy 22 дня назад
Bai maninder Jeet Bai main tuhadi bot ਇਜੱਤ ਕਰਦਾ ਤੁਸੀ ਬਹਤ ਵਧੀਆ ਪਤਰਕਾਰ ਹੋ।❤❤❤❤❤❤❤❤
@baljindersidhu2409
@baljindersidhu2409 21 день назад
150 students 7 teacher,classes 5,70 students 2teacher classes 5.
@sk-kq2cq
@sk-kq2cq 22 дня назад
Jhanda amli...
@shivanisharma5562
@shivanisharma5562 21 день назад
ਪੰਜਾਬ ਵਿੱਚ ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@GunishkumarKashyap
@GunishkumarKashyap 22 дня назад
Paa deo khhlaare jhhru de🎉😊 Pta lgg je ehna nu 101ta korwa De rud ge c Dharam yudhh ch eh ta 92 aa
@CharanjeetKaur-kv4ld
@CharanjeetKaur-kv4ld 22 дня назад
Good job bro 👍🏼
@ParmSidhu-nq4iv
@ParmSidhu-nq4iv 19 дней назад
ਠੋਕ ਦੋ ਮੰਜੀ ਫਿਰ ਇਹਦੀ
@AmanSingh-gm8dp
@AmanSingh-gm8dp 22 дня назад
master kader di bharti bi ik ni kdi man ne
@dalbarasingh1025
@dalbarasingh1025 21 день назад
Bhai Chutkala Bhi Free Ch Punjabia Na Bahut Suna Punjabia Nu Dibrugarh Da Pata Nahi Ch Hun Seria Nu Pata Hai Dibrugarh Kitha Hai
@Janti838
@Janti838 22 дня назад
Congress party da pardhaan Raja warring apne halke vic sara Nasha becda ha vota time ina nu TV fariz khullar de k vota leda ha durg diller Raja warring ne punjab nu katam kita ha BJP nal milya ha
@pammasingh5431
@pammasingh5431 21 день назад
Ryt
@dalbarasingh1025
@dalbarasingh1025 21 день назад
Bai Nasha Band Karwana Waliya Nu EH Sarkar Jail Ch Bhej Dindi Hai Bachna Waila Nu Koi Nahi Puchda Nahi Ta Mansa Wala Jhota Ta Puch Lao Jehda Such Bolda USS Ta Parcha Kar Ka Drea Janda
@PawanKumar-tl4ox
@PawanKumar-tl4ox 22 дня назад
Fail sarkar AAP
@PremKumar-hw4pv
@PremKumar-hw4pv 22 дня назад
Bhand sarkar😂
@rajuarora3163
@rajuarora3163 22 дня назад
Aam party murdabad 👎👎
@baldevsingh2960
@baldevsingh2960 22 дня назад
Har pind di kahani. Ki Karie
@jattdhaliwal9379
@jattdhaliwal9379 22 дня назад
ਅਸਲ ਮੁਸੀਬਤ ਇਹ ਹੈ ਹੇਠਲਾ ਸਾਰਾ ਅਮਲਾ ਅਕਾਲੀ ਕਾਂਗਰਸੀ ਆਗੂਆਂ ਦਾ ਕਾਬਿਜ ਹੈ ਲੋਕਾਂ ਨੇ ਆਪ ਮੁਹਾਰੇ ਭਗਵੰਤ ਮਾਨ ਸਾਹਬ ਜੀ ਦੀ ਸਰਕਾਰ ਤਾਂ ਬਣਵਾ ਦਿੱਤੀ ਹੇਠਲਾ ਅਮਲਾ ਲੋਕਾਂ ਤੋਂ ਬਦਲਾ ਲੈਣ ਉੱਤਰ ਪਏ ।
@GursewakSingh-bv7uj
@GursewakSingh-bv7uj 19 дней назад
ਊਏ ਤੇਰੇ ਵਰਗੇ ਬਿਲ ਭਰਦੇਏ ਹੀ ਘਰ ਕਲੇਸ ਰਹੇਦਾ ਸੀ ਕਿਨੇ ਲੋਕ ਨੇ ਪਜਾਬ ਚ ਹਰ ਘਰ 20 ਹਜਾਰ. ਦੀ ਬਿਜਲੀ ਮੂਫਤ ਨੋਕਰੀਆ ਕਦੇ ਨੀ ਏਨੀਆ ਮਿਲਣੀਆ ਤੁਸੀ ਜਿਨਾ ਮਰਜੀ ਬੋਲਲੋਊ 25 ਸਾਲ ਮਾਨ ਰਾਜ ਕਰੇਗਾ ਸਾਨੂ ਤਾ ਗਰਾਊਡ ਚ ਨਜਰ ਆਊਦਾ ਏ ਇਹ ਬਾਦਲ ਦੇ ਕਤੀੜ ਬੂਰਕੀਆ ਖਾਦੇਸੀ ਝੂਠੀਆ ਹੂਣ ਬੂਰਕੀ ਬੱਦ ਹੋਗੀ ਹੋਰ
@harjindersingh3044
@harjindersingh3044 21 день назад
Bai ji Sade pind jalalabad east moga vich taan vadiya Kum ho rahe a
@KartarPathania-b6r
@KartarPathania-b6r 21 день назад
Ap party murdabad
@jslakhi6464
@jslakhi6464 13 дней назад
ਬਾਈ ਜੀ ਇਹ ਸਰਕਰ ਤਾਂ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦਊ ਤੁਸੀ 2,3 ਮਹੀਨੇ ਰੁਕ ਜਾਓ ਅਪੇ ਦੇਖ਼ ਲਿਓ
@gagasmalsar9404
@gagasmalsar9404 22 дня назад
Good
Далее