Тёмный

ਗੈਂਗਸਟਰ Jassi ਦੇ ਭਰਾ ਦੇ Jaipal ਤੇ Gagan Judge ਬਾਰੇ ਵੱਡੇ ਖੁਲਾਸੇ 

Pro Punjab Tv
Подписаться 1,2 млн
Просмотров 231 тыс.
50% 1

ਗੈਂਗਸਟਰ Jassi ਦੇ ਭਰਾ ਦੇ Jaipal ਤੇ Gagan Judge ਬਾਰੇ ਵੱਡੇ ਖੁਲਾਸੇ
‘‘ਜੱਸੀ ਪੇਸ਼ ਹੋਣਾ ਚਾਹੁੰਦਾ ਸੀ, ਪੁਲਿਸ ਨੇ ਕੀਤਾ ਝੂਠਾ ਐਨਕਾਊਂਟਰ’’
‘‘ਸਾਡੇ ਕੋਲ ਸਾਰੇ ਸਬੂਤ, ਸਮਾਂ ਆਉਣ ’ਤੇ ਕਰਾਂਗੇ ਪੇਸ਼’’
#JassiKharar #JassiKhararEncounter #Encounter #Gangster
Latest news Punjabi
Punjabi News
News Live
News today,
Today News
Latest news pro punjab
Pro Punjab News
Pro Punjab interviews
Punjab News
Latest News
Punjabi news channel

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 298   
@AmanDeep-xz5mi
@AmanDeep-xz5mi 3 года назад
ਵੀਰ ਦੀ ਗੱਲ ਜਵਾਂ ਸਹੀ ਹੈ ਜੇ ਕੋਈ ਬਾਹਂ ਹੀ ਨਾ ਫੜੇ ਫੇਰ ਬੰਦਾ ਭੱਜੂ ਹੀ। ਬਿਲਕੁਲ ਨਜਾਇਜ਼ ਨਾ ਕਰੋ ਪੰਜਾਬ ਪੁਲਸ ਵਾਲਿਓ। ਤੁਹਾਡੇ ਵੀ ਬੱਚੇ ਆ। ਵਾਹਿਗੁਰੂ ਸਬ ਦੇਖਦਾ।
@jasmailsandhu6707
@jasmailsandhu6707 3 года назад
Bilkul sahi kiha tusi
@happymavi8059
@happymavi8059 3 года назад
ਕਿ ਪਤਾ ਜਗਰਾਉਂ ਦੇ ਪੁਲਿਸ ਮੁਲਾਜ਼ਮ ਚਿੱਟਾ ਲੈਣ ਗਏ ਹੋਣ ਜਾ ਪੈਸੇ ਲੈਣ ਗਏ ਹੋਣ। ਪੁਲਿਸ ਵਾਲੇ ਜੋ ਬਿਨਾਂ ਕਿਸੇ ਨੂੰ ਦੱਸੇ ਬਿਨਾਂ ਡਿਊਟੀ ਕੀ ਕਰਨ ਗਏ ਸੀ।
@KulwantBrar-t3x
@KulwantBrar-t3x 5 месяцев назад
Ryt sahi kya Bai tusi
@sumeetsingh1274
@sumeetsingh1274 3 года назад
ਯਾਦ ਵੀਰ ਕਿਹੜਾ MLA, ਮੰਤਰੀ, ਸੁਣਦਾ। ਤੁਸੀਂ ਤਾਂ ਜਿਆਦਾ ਜਾਣਦੇ ਹੋ।
@azaads4878
@azaads4878 3 года назад
ਜੇ ਫ਼ੜ ਲੈਂਦੇ ਤਾਂ,,,,,, ਹੋਰਾਂ ਦੇ ਭੇਦ ਖੁੱਲਣੇ ਸੀ ਅਸਲੀ ਗੱਲ ਨੂੰ ਦਬਾਇਆ ਗਿਆ
@humanbeing4513
@humanbeing4513 3 года назад
Smart reporter he already found everything about that case what other guy didn’t wana tell
@manis6947
@manis6947 3 года назад
Fr ohna ne dass dena c ke police wale paise lain aye c
@baljinderjohal9330
@baljinderjohal9330 3 года назад
Absolutely ryt
@gursewaksinghchauhan6904
@gursewaksinghchauhan6904 3 года назад
ਝੁਠੇ ਮੁਕਾਬਲੇ ਕਰਨ ਚ ਪੰਜਾਬ ਪੁਲਿਸ ਨੰ 1 ਅਾ
@manudhaliwal2342
@manudhaliwal2342 3 года назад
Bilkul
@kaur_jaspreet8481
@kaur_jaspreet8481 3 года назад
ਪੰਜਾਬ ਪੁਲਿਸ ਨੂੰ ਲੱਖ ਲਾਹਨਤ
@Dosanjh84
@Dosanjh84 3 года назад
ਬਾਈ ਦੀਆ ਗੱਲਾਂ ਤੋਂ ਸਾਫ਼ ਪਤਾ ਲੱਗਾ ਨਸ਼ੇ ਅਤੇ ਗੈਂਗਸਟਰ ਦੇ ਨਾਮ ਤੇ ਇਸ ਸਰਕਾਰ ਦੇ ਕਹਿਣ ਤੇ ਬਹੁਤ ਨਾਜਾਇਜ਼ ਪਰਚੇ ਤੇ ਮੁਕਾਬਲੇ ਬਣੇ ਆਂਕੜੇ ਪੂਰੇ ਕਰਨ ਲਈ।
@CharanjitSingh-tc5iz
@CharanjitSingh-tc5iz 3 года назад
ਕੇਸ ਤਾ ਬਣਦਾ ਪੰਜਾਬ ਪੁਲਿਸ 'ਤੇ
@kirtansingh7124
@kirtansingh7124 3 года назад
ਮੋਤ ਦਾ ਬਦਲਾ ਮੋਤ ਬਾਦਲ ਕੈਪਟਨ ਮੁਰਦਾਬਾਦ ਮਜ਼ਦੂਰ ੲੇਕਤਾ ਦਲਿਤ ਏਕਤਾ ਜਿੰਦਾਬਾਦ
@jashanrandhawa844
@jashanrandhawa844 3 года назад
Khalistan zindabad
@maxmad813
@maxmad813 3 года назад
BJP da saath deyo , tuhaanu ehna jatta to brahmin thakur khatri te baniye hi bacha sakde aa
@warriorclan543
@warriorclan543 3 года назад
@@maxmad813 😂😂 sale sab pagal pta nhi kehdi duniya ch rehnde ne ede vch badal capt da ke lana dena hadh hai yaar log b jyada hi emotional
@nirmalbajwa3172
@nirmalbajwa3172 3 года назад
ਰੇਣ ਦੋ ਯਾਰ ਅੇਨਾ ਹੀਰੋ ਨਾ ਬਨਾਓ ਨਸ਼ਾ ਸਮਗਲਰਾ ਨੂੰ ੲੇਹੋ ਘਰ ਦੇ ਪਹਿਲਾ ਕੇਦੇ ਹੁੰਦੇ ਸੀ ਜੀ ਅਸੀ ਤਾਂ ਬੇਦਖਲ ਦੀਤੇ ਹੋੲੇ ਹਨ
@ਲਟਕਦੀਲਾਸ਼
@ਲਟਕਦੀਲਾਸ਼ 3 года назад
ਪੁਲਿਸ ਨੂੰ ਹਾਈਕੋਰਟ ਨੂੰ ਸਜ਼ਾ ਦੇਣੀ ਚਾਹੀਦੀ ਜਲਦ ਤੋਂ ਜਲਦ
@balwantsingh2662
@balwantsingh2662 3 года назад
ਕਾਹਦੀ ਸਜਾ । ਸਾਲੇ ਲੰਡੂ
@parrysandhu1318
@parrysandhu1318 3 года назад
@@balwantsingh2662 police has no right to kill someone, why for judge
@Dosanjh84
@Dosanjh84 3 года назад
ਯਾਦ ਬਾਈ ਆ ਪਹਿਲੇ 3/4 ਮਿੰਟ ਨਾਂ ਖ਼ਰਾਬ ਕਰਿਆ ਕਰੋ।
@satbirsingh6791
@satbirsingh6791 3 года назад
ਕੋਈ ਗੱਲ ਨੀ ਛੋਟੇ ਭਾਈ ਹੋਂਸਲਾ ਰੱਖ, ਗੁਰੂ ਮਾਹਰਾਜ ਚੰਗੇ ਦਿਨ ਵੀ ਲੀਓਣਗੇ, ਤੁਹਾਡੇ ਨਾਲ ਹੋਏ ਧੱਕੇ ਨੂੰ ਦੇਖਕੇ ਬਹੁਤ ਜਿਆਦਾ ਦੁੱਖ ਹੋਇਆ
@iqbalsidhu594
@iqbalsidhu594 3 года назад
ਪੰਜਾਬ ਪੁਲਿਸ ਮੁਰਦਾਬਾਦ
@jaithakur4959
@jaithakur4959 3 года назад
ਬਹਿਬਲ ਕਾਂਡ ਦੇ ਸ਼ਹੀਦਾਂ ਨੂੰ ਵੀ ਇਨਸਾਫ ਦਿਓ, ਉਹਨਾਂ da ਬਦਲਾ ਵੀ ਲਓ
@jasssingh8047
@jasssingh8047 3 года назад
ਯਾਦਵਿੰਦਰ ਬਾਈ ਤੁਸੀ ਏਸ ਕੇਸ ਨੂੰ ਚੰਗੀ ਤਰ੍ਹਾ ਘੋਖ ਕਰੋ...ਮੁਲਜ਼ਮ ਬਣਾਉਣ ਵਾਲੀ ਪੁਲਿਸ ਸਭ ਤੋ ਵੱਡੀ ਮੁਲਜ਼ਮ ਆ......
@jagpal005
@jagpal005 3 года назад
ਤਾ ਹੀ ਬੰਦਾ ਹਥਿਆਰ ਚੱਕਦਾ ਗਲਤੀਆ ਆਪ ਕਰਦੇ ਦੋਸ ਦੂਜਿਆ ਤੇ ਮੜ ਦੇ ਆ । ਮੇਰੇ ਤੇ ਮੇਰੀ ਮਾ ਪਿੳੇੁ ਤੇ ਸਾਡੀ ਆਪਦੀ ਜਮੀਨ ਵਾਹਣ ਤੇ ਨਜਾਇਜ ਪਰਚਾ ਕਰਤਾ ਅੱਕਿਆ ਬੰਦਾ ਕੀ ਕਰੂ ,?????
@navjotsinghnagra5885
@navjotsinghnagra5885 3 года назад
Punjab govt is responsible for this innocent killing
@malkeitkaur3046
@malkeitkaur3046 3 года назад
If they were guilty let the court decide not shoot them.
@bigdreams7380
@bigdreams7380 3 года назад
Very true.
@issajatt5000
@issajatt5000 3 года назад
ਵਾਹਿਗੁਰੂ ਨਿਆਂ ਕਰੂ
@atmasingh5372
@atmasingh5372 3 года назад
ਪੁਲਸ ਦੇ ਪਰਚਾ ਬਣ ਦਾ । ਕਿਉ ਕਿਤੇ ਕਤਲ ।ਜਿਊਦੇ ਫੜ ਲੇਦੇ ।ਪੁਲਸ ਮਹੀਨਾ ਲੈ ਰਹੀ ਸੀ । ਗੈੱਗ ਸਟਾਰ ਤੋ ।
@punjabpolicezindabad1488
@punjabpolicezindabad1488 3 года назад
Tu dekhia mehana lendia nu chal avda number de te apa chalde a police station theek a tu othe dsi
@ManjeetSingh-wr1qx
@ManjeetSingh-wr1qx 3 года назад
ਪੁਲਿਸ ਹੀ ਪੈਦਾ ਕਰਦੀ ਹੈ gangster
@vink-ec1fh
@vink-ec1fh 3 года назад
Police wale gandi mout maro ge tusi
@harjapaulakh1898
@harjapaulakh1898 3 года назад
@@punjabpolicezindabad1488 you guys are so corrupt everyone knows take my Id you need a number right.
@singhkaursinghni8963
@singhkaursinghni8963 3 года назад
@@punjabpolicezindabad1488 ਜੀ ਕਿਹੜੀਆਂ ਗੱਲਾਂ ਕਰਦੇ ਓ ਅਸੀਂ ਖ਼ੁਦ ਦੇਖੇ ਪੁਲਿਸੀਏ ਪੈਸੇ ਲੈਂਦੇ ਮਹੀਨਾ ਲੈਦੇ ਜਿਹੜਾ ਨਹੀਂ ਦਿੰਦਾ ਓਹਦਾ ਐਨਕਾਉਟਰ ਹੀ ਕਰਦੇ ਨੇ ਫਿਰ ਦੂਜੀ ਧਿਰ ਦੇ ਮਗਰ ਲੱਗਕੇ ਸਾਡੇ ਨਾਲ਼ ਬੀਤੀ ਆ ਪਤਾ ਸਾਨੂੰ
@balrajsingh8901
@balrajsingh8901 3 года назад
ਰਿਪੋਰਟ ਠੀਕ ਸਵਾਲ ਨਹੀਂ ਕਰ ਰਿਹਾ ਏ
@sandeepmehra366
@sandeepmehra366 3 года назад
ਪੁਲਿਸ ਝੁਠੇ ਮੁਕਾਬਲੇ ਅੱਜ ਦੀ ਨੀ ਬਹੁਤ ਸਮਾਂ ਪਹਿਲਾ ਦੀ ਬਣਾਉਦਿਆਂ ਸੱਚਾ ਬਾਬਿਓ
@lakhvirhunjan7146
@lakhvirhunjan7146 3 года назад
Dukhi v sab to jade police wale aaa ehna deya kudeya v galt raha pandeya munde v ni pasande de ehna de
@parmbirsingh7784
@parmbirsingh7784 3 года назад
ਯਾਦਵਿੰਦਰ ਖੋਜੀ ਪੱਤਰਕਾਰਤਾ ਕਰ ਕਲਕੱਤਾ ਜਾਓ ਤੇ ਜਾਣੋ ਕੀ ਹੋਇਆਂ ਉਸ ਦਿਨ ਆੳਣ ਜਾਣ ਦਾ ਖ਼ਰਚਾ ਮੈ ਦੇਣ ਨੂੰ ਤਿਆਰ
@jaamjo5477
@jaamjo5477 3 года назад
Waheguru g
@bhoopaji
@bhoopaji 3 года назад
ਪੰਜਾਬ ਚ ਨਾਜਾਇਜ ਪਰਚਿਆਂ ਦਾ ਰੀਵਯੂ ਤੇ ਪਰਚੇ ਕੈਂਸਲ ਸਿਰਫ ਅਕਾਲੀ-ਭਾਜਪਾ -ਕਾਂਗਰਸੀ ਲੀਡਰਾਂ ਦੇ ਹੁੰਦੇ ਆ ਬਸ, ਤਾਂ ਹੀ ਭਾਈ ਜਸਵੰਤ ਸਿੰਘ ਖਾਲੜਾ ਇਹਨਾਂ ਨੂੰ ਚੁਭਦੇ ਸੀ, ਦੁਖ ਇਸ ਗੱਲ ਦਾ ਗੁੰਡੇ ਦਾ ਧਬਾ ਲਵਾ ਕੇ ਮਰੇ ਐ, ਆਹੀ ਕੁਝ ਜੇ ਕੌਮ ਦੇ ਲੇਖੇ ਲਾ ਜਾਂਦੇ ਸ਼ਹੀਦ ਦਾ ਦਰਜਾ ਤਾਂ ਲੈ ਜਾਂਦੇ
@balwantsingh2662
@balwantsingh2662 3 года назад
ਬਾਈ ਜੀ ਮੰਨਦੇ ਆ ਪੁਲਿਸ ਧੱਕਾ ਕਰਦੀ ਆ । ਪਰ ਇਹ ਵੀ ਦਸੋ ਕਿ ਕਤਲ ਡਕੈਤੀ ਦਾ ਅਧਿਕਾਰ ਇਨਾਂ ਨੂੰ ਕਿਸ ਨੇ ਦਿੱਤਾ। ਕਿੰਨੇ ਲੋਕਾਂ ਦੇ ਘਰ ਉਜੜੇ। ਐਵੇਂ ਸਪੋਟ ਕਰਕੇ ਨਵੀ ਪੀੜੀ ਨੂੰ ਗੁੰਮਰਾਹ ਕੀਤਾ ਜਾ ਰਿਹਾ ।
@bhoopaji
@bhoopaji 3 года назад
@@balwantsingh2662 ਅਧਿਕਾਰ ਨਹੀਂ ਸ਼ੈਅ ਦਿੰਦੇ ਨੇ ਲੀਡਰ-ਪੁਲਿਸ ਵਾਲੇ, ਜਦੋਂ 2 ਤੋਲੇ ਖਾਣ ਨੂੰ ਰਖੀ ਹੋਵੇ ਅਗਲੇ ਤੇ ਬਰਾਮਦਗੀ 1 ਕਿਲੋ ਦੀ ਪਾਉਂਦੇ ਨੇ ਫੇਰ ਅਗਲਾ ਕੀ ਕਰੂਗਾ, ਖਾਣ ਵਾਲੇ ਨੂੰ ਬਲੈਕੀਆ ਬਣਾਉਣ ਲਗੇ ਮਿੰਟ ਲਾਉਂਦੇ ਆ
@lakhvirhunjan7146
@lakhvirhunjan7146 3 года назад
ਬਾਈ ਪੁਲਿਸ ਹੋਵੇ ਜਾ ਐਮ ਐਲ ਏ ਸਬ ਕੁਤੇ ਆ ਹੋਈਆਂ ਸਾਡੇ ਨਾਲ ਵੀ ਧੱਕਾ ਪਰ ਟਾਇਮ ਆਉਣ ਤੇ ਸਾਡੇ ਵਰਗੇ ਵੀ ਇਹੋ ਕੁਝ ਕਰਨਗੇ
@gurdhillon4744
@gurdhillon4744 3 года назад
Balvnat singh ji asi koi spot nhi karde par sade to manva rondia nhi dekhia jandia o bhave pulis hove ja aam nagrik marda ta pnjabi hi he baki pulis te m l a vartde ne a jhuthe kes pa ke ghar aon joge nhi rehan dende
@balwantsingh2662
@balwantsingh2662 3 года назад
@@gurdhillon4744 sahi aa gal teri.
@preetibhangu6906
@preetibhangu6906 3 года назад
E munda mere pind da hai. Jo vi hoyea bhut bura hoyea. Sade pind da dohta c jassi
@amandeepchahal74
@amandeepchahal74 3 года назад
ਪੰਜਾਬ ਪੁਲੀਸ ਮੁਰਦਾਬਾਦ
@lakhvirhunjan7146
@lakhvirhunjan7146 3 года назад
Murdabaad
@MANPREETKAUR-jh7ms
@MANPREETKAUR-jh7ms 3 года назад
Veere plz bhullar de brother nu reha krayea jvye thda bhut dhanwad hvyega.. Maa baap da bhut bura hal a es tym.. Bhullar de father saab court de thkye kha rhe a vichare dubara postmortem vste court nu family di prblm smjni chidi a
@sharon6992
@sharon6992 3 года назад
ਪੁਲਿਸ ਤੇ ਪਰਚਾ ਬਣਦਾ
@gurbachansingh2662
@gurbachansingh2662 3 года назад
ਪੰਜਾਬ ਪਲਿਸ ਮੁਰਦਾਬਾਦ
@parmbirsingh7784
@parmbirsingh7784 3 года назад
ਜੇ ਉਹਨਾਂ encounter ਹੀ ਕਰਨਾ ਸੀ ਤੇ ਤੈਨੂੰ ਕਿਸ ਲਈ ਧਮਕਾਉਂਦੇ ਸੀ ਜਾਂ ਤੈਨੂੰ ਡਰਾਉਂਦੇ ਸੀ ਮੁਖ਼ਬਰੀ ਕਰਨ ਲਈ
@iqbalsidhu594
@iqbalsidhu594 3 года назад
ਪੰਜਾਬ ਪੁਲਿਸ ਖੁਸਰੇ ਆ ਸਾਲੇ
@baljinderjohal9330
@baljinderjohal9330 3 года назад
ਅੱਜ ਕਲ਼ ਦੇ ਬੱਚੇ ਮਾ ਬਾਪ ਦੀ ਨੀ ਸੁਨਦੇ ਬਿਨਾ ਮਹਿਨਤ ਅਮੀਰ ਹੋਣ ਦੀ ਖਾਹਿਸ ਰੱਖਦੇ ਫਿਰ ਰਾਹ ਚੰਗਾ ਹੋਵੇ ਜਾ ਮਾੜਾ ਵੇਖਦੇ ਨਹੀ ਤੁਰ ਪੈਦੇ
@jatinderbhandal5520
@jatinderbhandal5520 3 года назад
ਬਾਈ ਜੀ ਗਲਾਂ ਤਾਂ ਜਰੂਰ ਕੁੱਝ ਹੋਈਆਂ ਹਨ ਆਪ ਜੀ ਦੀਆਂ ਗਲਾਂ ਤੋਂ ਲਗਦਾ ਕਿ ਦਾਲ ਵਿੱਚ ਕੁਝ ਕਾਲਾ ਜਰੂਰ ਹੈ ਪਰਮਾਤਮਾ ਸਭ ਦਾ ਭਲਾ ਕਰੇ
@harjapaulakh1898
@harjapaulakh1898 3 года назад
Government and gangsters are same. Government use them then finish them it's so openly known in India specially Punjab. Akali and now congress both finished the youth one way or the other
@gagan-tb5lb
@gagan-tb5lb 3 года назад
Shi gal a veer d
@VishalSharma-su1vq
@VishalSharma-su1vq 3 года назад
Rajwinder Curfew tuhanu kise duje nu vi bolan da mauka dena chahida without interrupting when you ask someone a question and then before listening to that person you jump to another question aine vi tagde CIA FBI MOSAD KGB wale nahi ban gaye tusi.....you are a senior reporter you should ask jado agla dasan lagga k police wale naal koi gal si tusi agla sawal puch pea interviewer should have patience while asking questions...
@monikagupta8567
@monikagupta8567 3 года назад
Jaipal nal jo hoya oh bhut mada hoya and family v bhut dukhi hai is to. But Amrit di ta koi galti ni hai so os nu bachao. Amrit hun ikalla hai apne parents da sahara os nu bacha lo. Plz.🙏🙏
@angrejsinghbajwa788
@angrejsinghbajwa788 3 года назад
ਪੰਜਾਬ ਪੁਲਿਸ ਨੇ ਬਹੁਤ ਗਲਤ ਕੰਮ ਕੀਤਾ
@gurijatt4299
@gurijatt4299 3 года назад
Jassi so wife di support kyu ni kr reha koi yadwinder sir jassi di wife di awaz kyu ni uthayi ja rhi ? Osda ki kasoor a? 3rd degree torture kyu kita? Kyu ni tuc os di khabar la rhe
@jindasukha7040
@jindasukha7040 3 года назад
Yadwinder jassi di gharwali di madad karo.Police ne us nu kina tang kita. Tusi usdi madad karo.Berra police da garak gia te sarkar da bi.
@sarbjeetkaur2816
@sarbjeetkaur2816 3 года назад
ਜਦੋਂ ਕੋਈ ਨੌਜਵਾਨ ਤੋਂ ਛੋਟੀ ਜਿਹੀ ਗਲਤੀ ਹੋ ਜਾਂਦੀ ਹੈ ਤਾਂ ਬਜਾਏ police ਨੌਜਵਾਨਾਂ ਨੂੰ councling ਕਰਕੇ ਸਮਜਾਉਣ ਦੇ, torture ਕਰਦੀ ਹੈ ਤਾਂ ਹੀ ਨੌਜਵਾਨ ਡਰ ਨਾਲ ਗਲਤ ਰਸਤੇ ਤੇ ਪੈਂਦੇ ਹਨ. Bad system..
@dalbirsinghsandhu9154
@dalbirsinghsandhu9154 3 года назад
Good think
@PardeepSingh-ij2ec
@PardeepSingh-ij2ec 3 года назад
Dhaka ta krdi aa police
@sukhdeepmaan554
@sukhdeepmaan554 3 года назад
ਪਾਪੀ ਰਾਜ ਵਿੱਚ ਨਿਆਂ ਨਹੀ ਮਿਲਦਾ ਕਦੇ
@palwindersingh3731
@palwindersingh3731 3 года назад
Punjab police kutti ehna de bachia nu vi encounter kar ke maaro fir patta lagge kinna dukh lagda jawan bache de jaan da .
@littvillagers2797
@littvillagers2797 3 года назад
Jithe ohhhoo gall karn lagda koyi othe tucc mute karr dinde ah tuc pro punjab tv dalllaa ah police da
@manvirbhangu1304
@manvirbhangu1304 3 года назад
Es case di kaarvai honi chahidi aa
@jugdevsingh1939
@jugdevsingh1939 3 года назад
M L A ਮੰਤਰੀ ਤੇ ਵੋਟਾਂ ਦੇ ਵਿਕਾਊ ਨੇ ਸੱਚ ਦੀ ਮੱਦਦ ਨਹੀਂ ਕਰਦੇ
@vishavsingh6032
@vishavsingh6032 3 года назад
ਬਹੋਟ ਗਲਤ ਹੋਇਆ ਘਰ ਵਾਪਸੀ ਦਾ ਮੌਕਾ ਦੇਣਾ ਜਰੂਰੀ ਹੈ ਕਿ ਮਿਲਿਆ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਹਰ ਕੋਈ ਇਨਸਾਨ ਸੋੱਚਦਾ ਕਿ ਮੈ ਕੁਛ ਕਰਾ
@gopisidhu8710
@gopisidhu8710 3 года назад
vr ghr shadan nu kisa da je nhi krda aa police he shadwondi ahh
@Ursmeharsingh
@Ursmeharsingh 3 года назад
ਕਾਰਫੀਊ ਸਾਬ ਹੂੰ ਹੁੰ ਕਰਕੇ ਸਰਕਾਰੀ ਮਸ਼ੀਨਰੀ ਦੇ ਪੁਰਜੇ ਹੋਣ ਦਾ ਸਬੂਤ ਨਾ ਦੋ, ਇਮਾਨਦਾਰੀ ਨਾਲ ਪਤਰਕਾਰੀ ਕਰੋ
@ManjeetSingh-wr1qx
@ManjeetSingh-wr1qx 3 года назад
ਪੰਜਾਬ ਪੁਲਿਸ ਚੋਰ ਹੈ
@lovelykaur3693
@lovelykaur3693 3 года назад
Bhai ji samjdaar jo kyo baar baar gangster bol tahe ho tuse
@gurneetkaur5875
@gurneetkaur5875 3 года назад
Police ne dhkka kreya
@PradeepSingh-iy2cn
@PradeepSingh-iy2cn 3 года назад
Hun police ta be case karo
@lakhvirhunjan7146
@lakhvirhunjan7146 3 года назад
Yes
@dineshrishi3309
@dineshrishi3309 3 года назад
Police hi pc hai...sara gand police ne hi paaya hai ..hadd hai yaar ..ehni salary chakde hai fer v kanjra de Tedd nii bharde...such a shame.
@sonudhaliwal8024
@sonudhaliwal8024 3 года назад
HoR vi Chanel ne Punjabi news channel ...huN hur 1 no Active hovO social media te . SAcH bollo ..
@lakhycheema7566
@lakhycheema7566 3 года назад
Police njajayaj parche bhut paunde nee
@gurpreetsinghguridhillon6736
@gurpreetsinghguridhillon6736 3 года назад
Honsla rekh veer jo v eh police ale ne keede pe pe mrne a
@bschungha8542
@bschungha8542 Год назад
ਪੁਲਿਸ ਵੀ ਸਾਡੀ ਹੈ ਪਰ ਪੈਸੇ ਲਈ ਤਸ਼ੱਸਦ ਕਰਦੀ ਹੈ ਬੇਬਸੀ ਨੌਜਵਾਨਾਂ ਨੂੰ ਗਲਤ ਰਸਤੇ ਤੋਰ ਦਿੰਦੀ ਹੈ ਨੌਜਵਾਨੋ ਭੁੱਲ ਕੇ ਵੀ ਗ਼ਲਤ ਰਸਤੇ ਨਾ ਪਵੋ
@babbarshahpuria
@babbarshahpuria 3 года назад
1984 aala kamm ho rha punjab da..dikh e rha k sarkar ki kr rhi aa..
@jagdeepkhandal8101
@jagdeepkhandal8101 3 года назад
Bai police ne jhootha encounter kita v te police jhooth bol rahi a
@amangrewal2235
@amangrewal2235 3 года назад
veer eh he koshish agar phela es channel tey kiti hundi os di jann bach sakdi si .....Aman Canada
@sukhpalvideo802
@sukhpalvideo802 Год назад
Voice saf nhi a rehi bic hi sadni pei
@gurmitsaini1791
@gurmitsaini1791 3 года назад
Bai ta high Court da advocate lagda..
@pannu192
@pannu192 3 года назад
Gal sahi aa munde di 2 police wale Ki karn gaye c ovi mandi de wich. J information milli hundi tah full force nal jaande. Gandi police
@parveensinghrajput9977
@parveensinghrajput9977 3 года назад
Fake encounter hai ye
@garryrangi5369
@garryrangi5369 3 года назад
Cm of Punjab government responsible
@jayhpatel8198
@jayhpatel8198 3 года назад
Eh pro punjab tv wale te app SEA BIRD walean di app mashoori krde a
@jagdishsingh5783
@jagdishsingh5783 3 года назад
😭😭😭😭😭😭😭
@Rajwinderkaur-be4pv
@Rajwinderkaur-be4pv 3 года назад
Police te case hona banda a......
@rockingshivirockingshivi3440
@rockingshivirockingshivi3440 3 года назад
GURJANT. VEER. JO. V. KRNA. HOYA. WAHEGURU. G. AAGGE. ARDAAS. KR KE. KROYO. COZ. EHNA. NE. INNA. JIYADA. KEHAR. KITAA. JIS DI. KOI. HADD. NAHI. CHADEYO. NA. JO. MRJI. HOWE. DEG TEG. FATAH
@lakhycheema7566
@lakhycheema7566 3 года назад
Police hathh unlimited power ne miss use karde salee
@gskalirao
@gskalirao 2 года назад
ਪੁਲੀਸ ਦੀ ਗੁੰਡਾਗਰਦੀ ਜਗ ਜ਼ਾਹਰ ਹੋਣੀ ਚਾਹੀਦੀ ਐ
@-shadow-ez8210
@-shadow-ez8210 3 года назад
Sir punjab pulice sahi nu galt te galt nu sahi bana dindi a
@NAVKIRANSINGHADV
@NAVKIRANSINGHADV 3 года назад
Unfortunate.
@kanwaljitsidhu
@kanwaljitsidhu 3 года назад
Bilkul sahi beta ,chup rehe ke ne Sarna ,jago Punjab jago
@manpreetpatwari7722
@manpreetpatwari7722 3 года назад
😭😭😭😭
@ajayjoshi4850
@ajayjoshi4850 3 года назад
Reporter interview nai kar rea police wangu puch gich karda pea
@gopisidhu8710
@gopisidhu8710 3 года назад
police kisa di saki nhi hundi fack e parcha fack encouter krnaahh police da kam he aa
@bhangu8327
@bhangu8327 3 года назад
Police jhuth bolan ch mahir aa,eh naujwana nu galat mareya geya..jo jo police wale shamil c eh fake encounter ch oh sabh de kire painge police waleya de, bedoshe munde marr ditte.
@pindijatt
@pindijatt 3 года назад
Pro punjab tv tuc bhi ght nae kiti gangster likh likh ke kbar chlae jdo police vale mare gye. Encounter kron vic tuhade dikhae hoea khabra da bhi main role hae. Tuc media valya ne views de chkra vic kise da jawan putt mrwa dite. Bki mnh bhi laea j ae galat bhi c, ta police da hakk arrest krn da c, na ki encounter krn da
@jassuaulakh256
@jassuaulakh256 3 года назад
Eh reporter jado b bolda sarkar d boli bolda...
@jassisingh8248
@jassisingh8248 3 года назад
ऐ ईनंकाऊटर बिल्कुल फृजी है कयो कि ऐ बनदे ताअनकमपलीट है इनहा ने ता कपडे भी नहीं पाये होये
@Sing-ek2ed
@Sing-ek2ed 3 года назад
Police ton sab sach ah… rabb aisa din lai ke aawe
@gurpreetbbasra1087
@gurpreetbbasra1087 3 года назад
Police baaray kehnu ni pata media ni jaandi k fer aam banda ni jaanda
@sumerkhinda
@sumerkhinda 3 года назад
Yaad Bhaji aa sharaab di add dende kida saraab wadis tusi pee k dekhi kida wa att aa eh
@navchahal1001
@navchahal1001 2 года назад
Jaipal was very innocent person .Punjab police killed him in false encounter.
@gskalirao
@gskalirao 2 года назад
ਯਾਦਵਿੰਦਰ ਤੁਹਾਨੂੰ ਸਾਰਾ ਪਤਾ ਕਿ ਕੀ-ਕੀ ਹੁੰਦਾ , ਤੁਸੀ ਸਮਾਜ ਵਿੱਚ ਸੱਚ ਸਾਹਮਣੇ ਲਿਆਉਣ ਵਿੱਚ ਮਦਦ ਕਰੋ
@jodhapuar
@jodhapuar 3 года назад
Punjab police hi gangster bnaundi aa
@deepmusafirwriterlyrics1278
@deepmusafirwriterlyrics1278 3 года назад
Police ne apna wishvaas gava lya ,issi CBI janch honi chahidi aa
@viks4362
@viks4362 3 года назад
the chitta distributor in Punjab is Jaggu Bhagwan puria and supported by congress government minister sukhi randhawa . why not encounter of Jaggu who is running chitta racket from jail with the help of Congress.
@sukhvirjhajj2619
@sukhvirjhajj2619 3 года назад
Oh hramda drpok andr betha..kaid vich ja ta sher hunde ya fer drpok jehde bahr nikln to drrde
@ARSENALS-cn8mv
@ARSENALS-cn8mv 3 года назад
BAHUT DUKH HO RIHA SARA KUSH SUN KE.
@vickysingh-jg9te
@vickysingh-jg9te 3 года назад
Yaar sab bachke raho.boht Bura time chal reha Punjab ch.bai boht maade a politics and police.ena to bacho.ehna dia Gallan Ch na ao.rab rakha bai sab da.sahi politicians bande elect kro j Punjab bachauna.
@rakhhonslaveere5192
@rakhhonslaveere5192 3 года назад
Badi lambi siyasat a naujawana nu khatam karn di Punjab wich. Chahe drugi bna k ja gangster bna k
@RanjeetSingh-ev2uk
@RanjeetSingh-ev2uk 3 года назад
ਪੁਲਿਸ ਗਲੱਤ ਕੰਮ ਕਰੇ ਸਰੇਅਾਮ ਨੌਜਵਾਨ ਮਰਵਾਰੇ ਕੋਇ ਅੈਕਸਨ ਨੀ ਪੁਲਿਸ ਨੰੁ ਕੋਇ ਗਲੱਤ ਕਹੇ ਗੋਲੀਇਅਾ Ganda sistm te pp Beda grk tuhada
@shubhammahajan3059
@shubhammahajan3059 3 года назад
Tainu vvv eda hi FSA dena
@sukhbhullar3424
@sukhbhullar3424 3 года назад
Ajenta ne bht nuksan kita mundeya da
@harpsidhu5744
@harpsidhu5744 3 года назад
Your news presenting body language, match's to Donald Trump..special hand movement , did u copy Him?
@gurpreetsinghsidhu1663
@gurpreetsinghsidhu1663 3 года назад
Pro punjab poora swad lai reha eh mamle da. Rotia sek reha
@satnamsingh4047
@satnamsingh4047 3 года назад
ਸਭ ਲੀਡਰਾਂ ਦੀ ਦੇਣ ਆ ਕੰਮ ਲੇਕੇ ਬਆਦ ਵਿਚ ਬਗਾਨੇ ਪੁੱਤਾ ਨੂੰ ਮਰਬਾਅ ਦਿੰਦੇ ਨੇ
@kulwinderkaur8761
@kulwinderkaur8761 3 года назад
Parche tan police kol ready hi hunde a
@harmanpreetsingh2512
@harmanpreetsingh2512 3 года назад
Jis jis nal police ny dhaka krea ona nu pta k eh 100 prsent sach a Jis da kaadi vah ni pia Oh ki jane
@pavitersinghrandhawa6727
@pavitersinghrandhawa6727 3 года назад
Recoding dass de jehra oficer nal gall hoi ki jassi enconter krna
Далее
НЮША УСПОКОИЛА КОТЯТ#cat
00:43
Просмотров 642 тыс.