Тёмный

ਘਟੀਆ ਲੋਕਾਂ ਦੀ ਹ/ ਵਸ ਦਾ ਸ਼ਿ/ ਕਾਰ ਹੋਈ ਮਾਸੂਮ ਧੀ ਰੋਸ਼ਨੀ ਨੇ 13 ਸਾਲ ਦੀ ਉਮਰ ਚ ਦਿੱਤਾ ਧੀ ਨੂੰ ਜਨਮ... 

Manukhta Di Sewa Society Ludhiana
Подписаться 1 млн
Просмотров 152 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

4 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 492   
@kakasingh5241
@kakasingh5241 2 дня назад
ਮੈਨੂੰ ਤਾਂ ਲਗਦਾ ਗੁਰੂਘਰਾਂ ਦੀ ਕੋਈ ਲੋੜ ਨਹੀਂ ਕਿਉਕਿ ਗੁਰੂਘਰ ਤਾਂ ਇਕੱਲੇ ਜਥੇਦਾਰਾਂ ਲਈ ਬਣੇ ਨੇ ਜੇ ਲੋੜ ਆ ਤਾਂ Gurpreet ਵੀਰ ਵਰਗੇ ਜਾ ਮਨੁੱਖਤਾ ਦੀ ਸੁਸਾਇਟੀ ਵਰਗੀ ਥਾਮਾ ਦੀ ਲੋੜ ਆ ਭਾਰਤ ਨੂੰ
@avleenkaur8351
@avleenkaur8351 14 часов назад
ਬਿਲਕੁਲ ਸਹੀ ਕਿਹਾ ਤੁਸੀ 👍
@ManpreetManpreet-gf8dj
@ManpreetManpreet-gf8dj 3 дня назад
ਵੀਰ ਬੱਚੀ ਕਿਸੇ ਨੂੰ ਦੇ ਦਿਉ ਤੇ ਰੋਸਨੀ ਨੂੰ ਪੜਨ ਲਾ ਦਿਉ ਤੇ ਪਾਪੀ ਨੰ ਸਜ਼ਾ ਦਵਾਉ ਵੀਰ ਪ੍ਰਮਾਤਮਾ ਤੇਨੂੰ ਤੰਦਰੁਸਤੀ ਵਕਸੇ ਸਾਡੀ ਉਮਰ ਤੇਨੂੰ ਲਾਵੇ
@VipanjeetKaur-uc2hr
@VipanjeetKaur-uc2hr 4 дня назад
ਦੁਨੀਆਂ ਰੱਬ ਲਭਦੀ ਹੈ ਗੁਰਪਰੀਤ ਵੀਰ ਰੱਬ ਤੋਂ ਘੱਟ ਨਹੀਂ ਸਲਾਮ ਹੈ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ 🙏🙏🙏🙏🙏
@santonkibani3311
@santonkibani3311 3 дня назад
Really ❤
@prabhjotbrar2145
@prabhjotbrar2145 4 дня назад
ਵੀਰ ਜੀ ਰੋਣਾ ਆ ਗਿਆ ਇਸ ਬੱਚੀ ਦੀ ਦਰਦ ਭਰੀ ਕਹਾਣੀ ਨੂੰ ਸੁਣ ਕੇ ਪਰਮਾਤਮਾ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@kuldeepmattu8722
@kuldeepmattu8722 3 дня назад
Prabu bot Jada Blass kara ap sab ko
@kulwindermanpreet41
@kulwindermanpreet41 2 дня назад
Waheguru ji meher krn iss bachi te🙏🙏🙏🙏🙏🙏
@JasvirKaur-vm7cw
@JasvirKaur-vm7cw 21 час назад
Same here
@user-qn1sv9hl1y
@user-qn1sv9hl1y 4 дня назад
ਸਲਾਮ ਆ ਤੁਹਾਡੀ ਸੋਚ ਨੂੰ ਵੀਰ ਵਾਹਿਗੁਰੂ ਚੜ੍ਹਦੀ ਕਲਾ ਤੇ ਤੰਦਰੁਸਤੀ ਰੱਖਣ
@gameboybadal231
@gameboybadal231 4 дня назад
ਵੀਰੇ ਧੰਨ ਉਹ ਕੋਖ ਜਿਸ ਨੇ ਆਪ ਵਰਗੇ ਰਬੀ ਰੂਹ ਨੂੰ ਜਨਮ ਦਿੱਤਾ ਤੇਰੀ ਬੁਹਤ ਜਰੂਰਤ ਹੈ ਵੀਰੋ ਇਸ ghoor ਕਲਯੁਗ ਵਿੱਚ
@amarjitkaur3694
@amarjitkaur3694 4 дня назад
ਲੋਰੀ ਵੀਰਾ ਤੇਰੇ ਤੋ ਲੈਣੀਅਆ ਸਨ ਕਰਮਾ ਵਾਲੀ ਜੋਤੁਹਾਡੇ ਹਥਾ ਵਿਚ ਅਆੲਈ ਹੈ ਸਲੂਟ ਵੀਰ ਗੁਰਪ੍ਰੀਤ ਸਿੰਘ ਤੈਨੂੰ
@u.pdepunjabipind1620
@u.pdepunjabipind1620 2 дня назад
ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਪ੍ਰੀਤ ਵੀਰੇ ਰੱਬ ਤਾਂ ਅਸੀਂ ਸਾਕਸ਼ਾਤ ਨਹੀਂ ਦੇਖਿਆ ਪਰ ਹੁਣ ਇੰਝ ਲੱਗਦਾ ਕਿ ਰੱਬ ਵੀ ਤੁਹਾਡੇ ਵਰਗਾ ਹੀ ਹੋਣਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ 🙏
@harmanbal5709
@harmanbal5709 4 дня назад
ਵੀਰ ਤੁਸੀ ਰੱਬ ਜੇ ਸਲਾਮ ਵਾ ਤਹਾਨੂੰ ਤੇ ਤੁਹਾਡੇ ਮਾ ਪਿਉ ਨੂੰ ਜਿਨਾ।ਨੇ ਤਹਾਨੂੰ ਜਨਮ ਦਿਤਾ ਤੁਹਾਡੇ ਪੈਰਾ ਤੇ ਮੱਥਾ ਟੇਕਣ ਨੂੰ ਦਿਲ ਕਰਦਾ ਵਾ
@neelamdhiman687
@neelamdhiman687 4 дня назад
ਵਾਹਿਗੁਰੂ ਜੀ ਸਬ ਨੂੰ ਸੁਮੱਤ ਬਖਸ਼ਣ 🙏
@RanjeetSandhu-ne4wr
@RanjeetSandhu-ne4wr 4 дня назад
ਪਿੰਡ ਹਸਨਪੁਰ ਵਿੱਚ ਰੱਬ ਵਸਦਾ ❤❤❤❤❤
@surindergill9090
@surindergill9090 4 дня назад
ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ
@ConfusedJetSki-lb4ip
@ConfusedJetSki-lb4ip 4 дня назад
ਬਹੁਤ ਵਧੀਆ ਦੁਆਵਾਂ ਲੱਗਣਗੀਆਂ ਵੀਰੇ ਤੈਨੂੰ ਤੂੰ ਇਸ ਬੱਚੀ ਨੂੰ ਮਾਂ ਨੂੰ ਸੰਭਾਲਿਆ ਲਓ ਕਿ ਦਰਿੰਦਿਆਂ ਨੇ ਤਾਂ ਬਿਚਾਰੀ ਤੋਂ ਮਰਨ ਵਰਗੀ ਕਰ ਦਿੱਤਾ ਦਰਿੰਦਿਆਂ ਨੇ ਜ਼ਿੰਦਗੀ ਖੋਲੀ ਵਿਚਲੀ ਦੀ ਗੰਦੀ ਸੋਚ ਵਾਲਿਆਂ ਨੇ ਬਿਚਾਰੀ ਦਾ ਬਚਪਨ ਹੀ ਖੋ ਲਿਆ,,🙏🙏
@baljitsingh3105
@baljitsingh3105 4 дня назад
ਜੇਕਰ ਵੀਰ ਜੀ ਸਾਰਿਆਂ ਦੀ ਸੋਚ ਤੁਹਾਡੇ ਵਰਗੀ ਹੋਵੇ ਤਾਂ ਸਾਡੀਆ ਧੀਆ ਭੈਣਾ ਦੀ ਜਿੰਦਗੀ ਸੁਰਖਿਅਤ ਰਹਿ ਸਕਦੀ ਹੈ।
@anjalidevi1375
@anjalidevi1375 4 дня назад
ਜੇ ਥੋੜੇ ਵਰਗੇ ਸਾਰੇ ਚੰਗੇ ਲੋਕ ਹੋਣ ਸਮਾਜ ਸੇਵਾ ਕਰਨ ਵਾਲੇ ਤਾ ਕਦੇ ਗ਼ਲਤ ਨੀ ਹੋਣਾ ਸੀ ਪਰ ਅੱਜ ਕੱਲ ਲੋਕਾਂ ਚ ਇਨਸਾਨੀਅਤ ਨੀ ਰਹੀ 😢😢
@amarjitbrar6938
@amarjitbrar6938 4 дня назад
ਬਹੁਤ ਪਿਆਰੀ ਤੇ ਸੋਹਣੀ ਬੱਚੀ ਹੈ ਵੀਰ ਜੀ। ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ।
@BarinderkaurHundal
@BarinderkaurHundal 4 дня назад
ਤੇਰਾ ਸਾਲ ਦੀ ਉਮਰ ਕੁੱਝ ਵੀ ਨਹੀ ਉਹ ਤਾ ਖੁੱਦ ਆਪ ਬੱਚੀ ਆ ਪਤਾ ਨੀ ਕਿਸਨੇ ਵੀਚਾਰੀ ਬੱਚੀ ਕਿਸਦਾ ਸਿਕਾਰ ਬਣੀ ਆ ਵਾਹਿਗੂਰੁ ਜੀ ਤੰਦਰੁਸਤੀ ਬਖਸੇ ਮਾ ਅਤੇ ਬੱਚੀ ਤੇ
@malkeetsinghsingh874
@malkeetsinghsingh874 День назад
ਬੰਦਾ ਬਾਈ ਜੀ ਹੈਵਾਨ ਬਣ ਗਿਆ, ਇਨਸਾਨੀਅਤ ਖ਼ਤਮ ਹੋ ਗਈ, ਸ਼ੁਕਰ ਆ ਹਾਲੇ ਰੱਬ ਹੈਗਾ, ਤੁਹਾਡੀਆਂ ਜੜਾਂ ਪਾਤਾਲ ਚ ਲੱਗਣ ਧੰਨਵਾਦ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਭਲੀ ਕਰੇ ਪੰਜਾਬ ਵਸਦਾ ਰਹੇ,
@shindachahal216
@shindachahal216 3 дня назад
ਇਹੋ ਜਿਹੇ ਲੋਕਾ ਨੂੰ ਚੌਕ ਚ ਖੜਾ ਕੇ ਫਾਸੀ ਦੇਣੀ ਚਾਹੀਦੀ ਆ 🙏🏽
@anil22981
@anil22981 День назад
मैं कुछ वी कहने के योग नहीं ,पर रब ने दात बख्शी है। जो ये सच है और मनुख दी सेवा कर रहे हो। ए-हर किसे दी वास नहीं- रब ज़ोर दे होर आगे पहुँचो। मेरी दिल तो प्रार्थना है जो ओह आप नु सलामत राखे होर रब आपज़ी नूं स्वर्ग ते हाज़िर वो धर्मिया चे रखे .जो ओह-ताज़ दे ,जो तुसी नहीं सोच्या।🎉 आमीन...आमीन. धन्यवाद यीशु।🙏🙏🙌🙌
@bhupinderkaur5848
@bhupinderkaur5848 3 дня назад
ਮੇਰਾ ਗੁਰਪ੍ਰੀਤ ਵਿਰ ਰੱਬ ਹੈ ਰੱਬ
@prettykhurana2474
@prettykhurana2474 4 дня назад
ਉਸ ਦਰਿੰਦੇ ਨੂੰ ਜ਼ਰੂਰ ਸਜਾ ਦਿਓ ਜਿਸਨੇ ਮਾਸੂਮ ਬੱਚੀ ਦੀ ਜਿੰਦਗੀ ਬਰਬਾਦ ਕਰ ਦਿੱਤੀ
@GurnamSingh-tz2kv
@GurnamSingh-tz2kv 4 дня назад
ਸਰਦਾਰ ਗੁਰਪ੍ਰੀਤ ਸਿੰਘ ਜੀ ਤੁਸੀਂ ਇਸ ਧਰਤੀ ਤੇ ਦੂਜਾ ਰੱਬ ਐ ਕਿਤੇ ਤੁਹਾਡੇ ਦਰਸ਼ਨ ਹੌ ਏ ਤਾਂ ਮੈਂ ਵੀਰ ਜੀ ਦੇ ਚਰਨ ਜ਼ਰੂਰ ਪਰਸਨਏ ਧੰਨ ਆ ਤੁਸੀਂ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@darshangarcha9666
@darshangarcha9666 17 часов назад
ਤੁਸੀਂ ਅਤੇ ਤੁਹਾਡੇ ਸਹਿਯੋਗੀ ਇੱਕ ਬਹੁਤ ਹੀ ਚੰਗਾ ਸਮਾਜ ਸਿਰਜਣ ਜਾ ਰਹੇ ਹੋ, ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹਾਂ ।🙏🏽🙏🏽🙏🏽🙏🏽🙏🏽
@gursevakpannu6302
@gursevakpannu6302 23 часа назад
Gurpreet veer ji tuc is kaljugi duniya ch rabb Da roop ho tuc great ho roshni nu school ch padn bhej dena ji rabb tuhadi lambi Umar kare 👍
@rajnikumar9353
@rajnikumar9353 День назад
Veer ji great ho tusi great ho tusi great ho tusi great ho tusi great
@Harleenjotkaurkaur
@Harleenjotkaurkaur 3 дня назад
ਵਾਹਿਗੁਰੂ ਜੀਉ ਸਭ ਦਾ ਭਲਾ ਕਰਨਾ
@RanjitKaur-xo1gp
@RanjitKaur-xo1gp 23 часа назад
ਵਾਹਿਗੁਰੂ ਜੀ ਬੱਚੀਆ ਚੜਦੀ ਕਲਾ ਵਿੱਚ ਰੱਖ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਨੂੰ ਚੜਦੀ ਕਲਾ ਵਿੱਚ ਰੱਖ ਵਾਹਿਗੁਰੂ ਜੀ
@channyjhajj5243
@channyjhajj5243 День назад
Sab to vaddi sewa🙏🙏🙏
@sarwankumar7723
@sarwankumar7723 4 дня назад
आप भगवान रूप हो सर जी
@RanjitKaur-me8hi
@RanjitKaur-me8hi 4 дня назад
ਇਹਨਾਂ ਦਰਿੰਦੇ ਲੋਕਾਂ ਨੂੰ ਪੰਜਾਬ ਹੀ ਕਿਉਂ ਦਿਖਿਆ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਰੋਸ਼ਨੀ ਅਤੇ ਉਸ ਦੀ ਮਾਂ ਨੂੰ ਪੰਜਾਬ ਵੱਲ ਨੂੰ ਭੇਜ ਦਿੱਤਾ ਹੈ ਇਸ ਤੋਂ ਵੱਡਾ ਹੋਰ ਕਿਆ ਕਲਯੁੱਗ ਹੋ ਸਕਦਾ ਹੈ
@user-vx8nw1kr9h
@user-vx8nw1kr9h 23 часа назад
ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ 🙏🙏🙏🙏🙏
@SandeepKhattra
@SandeepKhattra 4 дня назад
ਅਜਿਹੇ ਘਟੀਆ ਲੋਕ ਇਨਸਾਨੀਅਤ ਦੇ ਨਾਂ ਕਲੰਕ ਹਨ
@user-mw7ep4oz3n
@user-mw7ep4oz3n 8 часов назад
ਸ਼੍ਰੀ ਵਾਹਿਗੁਰੂ ਸਾਹਿਬ ਜੀ ਬੱਚੀ ਅਤੇ ਗੁਰਪ੍ਰੀਤ ਭਾਜੀ ਤੇ ਭਾਜੀ ਦੀ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀ ਤੇ ਚੜਦੀਕਲਾ ਬਖ਼ਸ਼ਿਸ਼ ਕਰਨੀ ਜੀ ਅਤੇ ਸਮਾਜ ਵਿਚ ਇਸ ਤਰ੍ਹਾਂ ਦੇ ਦਰਿੰਦੇਆਂ ਨੂੰ ਸੀਧੀ ਫਾਂਸੀ ਦੀ ਸਜ਼ਾ ਆਵਾਮ ਦੇ ਵਿਚ਼ਕਾਰ ਭਰੇ‌ ਚੌਂਕ ਵਿੱਚ ਦਿਤੀ ਜਾਵੇ। ਤਾਂ ਜੋ ਦੋਬਾਰਾ‌‌ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ। ਵਾਹਿਗੁਰੂ ਵਾਹਿਗੁਰੂ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ।‌‌‍‌ਸਭਨਾਂ ਨੂੰ ਸੁਮੱਤ ਬਖਸ਼ਣ ਜੀ ਸ਼੍ਰੀ ਵਾਹਿਗੁਰੂ ਸਾਹਿਬ ਜੀ
@punjabistudypoint6344
@punjabistudypoint6344 18 часов назад
ਵਾਹਿਗੁਰੂ ਜੀ,ਵੀਰ ਗੁਰਪ੍ਰੀਤ ਸਿੰਘ ਨੂੰ ਹੋਰ ਸਮਰੱਥ ਬਣਾਉਣ ।
@SukhvirVir-s1o
@SukhvirVir-s1o 3 дня назад
ਵਹਿਗੁਰੂ ਜੀ
@dildeep2368
@dildeep2368 День назад
ਜਿਊਂਦੇ ਵਸਦੇ ਰਹੋ ਰਬ ਤਹਾਨੂੰ ਲੰਬੀਆਂ ਉਮਰਾਂ ਦੇਵੇ
@amandeepkaur2821
@amandeepkaur2821 23 часа назад
waheguru ji 🙏veer ji ਪਾਪੀਆ ਨੂੰ ਸਜ਼ਾਂ ਦਵਾਓ
@Lachhmanfateh
@Lachhmanfateh 4 дня назад
ਦਿਲੋਂ ਪਿਆਰ ਸਤਿਕਾਰ ਗੁਰਪਰੀਤ ਸਿੰਘ ਬਾਈ ਜੀ,, ਜੁੱਗ ਜੁੱਗ ਜੀਓ,, ਰੱਬ ਤੰਦਰੁਸਤੀ ਦੇਵੇ ਤੁਹਾਨੂੰ,, ਅੱਖਾਂ ਚੋਂ ਪਾਣੀ ਆ ਗਿਆ ਵੀਡਿਓ ਵੇਖ਼ ਕੇ, 😢
@paramjitdhillon136
@paramjitdhillon136 4 дня назад
ਦਰਿੰਦੇਂ ਤਾਂ ਘਰਾਂ ਵਿੱਚ ਹੀ ਬਹੁਤ ਬੈਠੇ ਆ ਕੋਈ ਵੀ ਰੋਸ਼ਨੀ ਸੁਰੱਖਿਅਤ ਨਹੀਂ ਹਰ ਕੁੜੀ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ ਜਿਹੜੀਆਂ ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦੀ
@loveme6067
@loveme6067 4 дня назад
Saach dasna pena..chaheh Gaar waleh hoon,varpna sari Zindagi Puch tati reheh gi.. Past is a prison cell ..U have to come out from it..such painful memories will return back in Ur old age .so pls don't protect them . expose Karo.. educates other innocent defenseless victims..just like Roshni🙏
@SukhwinderSingh-tj9vv
@SukhwinderSingh-tj9vv 3 дня назад
ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ
@harryrajput164
@harryrajput164 День назад
Rab tuhanu bhut chardi kla vich rkhe paji God bless you both
@sarabjeetkaur5204
@sarabjeetkaur5204 3 дня назад
ਸਲਾਮ ਹੈ ਵੀਰ ਤੁਹਾਨੂੰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ 🙏🙏🙏🙏
@PreetKaur-zm1mj
@PreetKaur-zm1mj 3 дня назад
Veer di seva nu kot kot Namshkar hai🙏
@user-kr3ob2js8f
@user-kr3ob2js8f 4 дня назад
Sahib sri Guru Nanak dev ji warga koi Guru na hoya na Hovega Dhan Guru Nanak dev ji mehar kro ap ❤❤❤❤❤
@user-kr3ob2js8f
@user-kr3ob2js8f 4 дня назад
Meri dhee da naam bohat jada sohna rakhya ❤❤❤❤❤tusi Gurpreet singh ji ❤❤❤❤❤
@SukhwinderSingh-wq5ip
@SukhwinderSingh-wq5ip День назад
ਵਾਹਿਗੁਰੂ ਜੀ 😢
@VSingh590
@VSingh590 3 дня назад
ਕੱਲਜੁਗ ਦੇ ਟਾਈਮ ਵਿੱਚ ਪਰਮਾਤਮਾ ਨੇ ਫਰਿਸ਼ਤਾ ਬਣਾ ਕੇ ਭੇਜਿਆ ਗੁਰਪ੍ਰੀਤ ਵੀਰਾ ਤਹਾਨੂੰ ਲੱਖ ਵਾਰੀ ਸਲਾਮ ਵੀਰੇ ਸਿਰ ਚੁੱਕਦਾ ਤੁਹਾਡੇ ਚਰਨਾਂ ਵਿੱਚ❤❤😢😢
@palsaab9116
@palsaab9116 23 часа назад
ਰੱਬ ਜੀ ਜੇਗੁਰਪ੍ਰੀਤ ਸਿੰਘ ਵਰਗੇ ਵੀਰ ਭੈਣ ਆ ਦੀ ਰੱਖਿਆ ਲਈ ਭੇਜੇ ਨੇ ਤੇ ਮਾਂ ਦੁਰਗਾ ਵਾਂਗੂੰ ਦੀਆਂ ਮਾਵਾਂ ਦੇ ਵੀ ਕਈ ਰੂਪ ਬਣਾ ਦੇ ਤਾਂ ਜ਼ੋ ਹਰ ਜਗ੍ਹਾ ਆਪਣੀ ਆ ਧੀਆਂ ਦੀ ਰੱਖਿਆ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 😢😢😢😢😢
@khushdeepkhushi1271
@khushdeepkhushi1271 22 минуты назад
ਜਿਨਾ ਜਿਨਾ ਦੇ ਰੋਸਨੀ ਕੰਮ ਕਰਦੀ ਸੀ ੳਹਨਾ ਦੀ ਸਾਰਿਆਂ ਦਾ ਡੀ ਐਨ ਏ ਟੇਸਟ ਕਰਵਾੳ ਜੋ ਵੀ ਦੋਸੀ ਹੋਵੇਗਾ ਉਸ ਨੂੰ ਸਖਤ ਸਖਤ ਸਜਾ ਦਿਤੀ ਜਾਵੇ .ਤਾਂ ਜੋ ਕੋਈ ਐਵੇ ਦੀ ਗਲਤੀ ਹੋਰ ਕੋਈ ਨਾ ਕਰੇ.
@NarinderKaur-lo5vv
@NarinderKaur-lo5vv 4 дня назад
Az words nhi mil rhe.... waheguru g tu hi rahka hai punjab da...🙏🙏
@Waheguru-cd7kw
@Waheguru-cd7kw День назад
ਸਤਿ ਸ਼੍ਰੀ ਆਕਾਲ ਜੀ 🙏 ਬੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਸਾਰੀ ਟੀਮ ਨੂੰ
@GoldyBajaj-ve2vx
@GoldyBajaj-ve2vx 4 дня назад
Gurpreet bajji tusi rab roop ho ji wahguruu ji thadi omar lanbi kare ❤❤
@karamjitsingh80
@karamjitsingh80 День назад
ਵੀਰ ਜੀ ਰੱਬ ਕਰੇ ਮੇਰੀ ਵੀ ਉਮਰ ਤੁਹਾਨੂੰ ਲੱਗਜੇ।🙏🙏🙏 ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ।
@flashsingh8685
@flashsingh8685 4 дня назад
ਗੁਰਪ੍ਰੀਤ ਸਿੰਘ ਵੀਰ ਜੀ ਤੁਸੀ ਰੱਬ ਦਾ ਰੂਪ ਹੋ ਜੀ 🙏🙏🙏🙏🙏
@RanjeetSandhu-ne4wr
@RanjeetSandhu-ne4wr 3 дня назад
ਸ਼ਬਦ ਮੁੱਕ ਗਏ 👏👏👏👏
@Asmrfoodiess
@Asmrfoodiess 19 часов назад
Veer ji parmeshwar tuhanu bahut barkt deve. God bless you. Kyu ki tuhade jaise log bahut ght ne is duniya te.
@noorsingh7397
@noorsingh7397 4 дня назад
ਵੀਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਆਪਣੇ ਦੇਸ਼ ਵਿੱਚ ਧਰਮ ਹੈ ਹੀ ਨਹੀਂ ਕੁਝ ਕੁ ਪਰਸੈਂਟ ਲੋਕ ਨੇ ਜਿਹੜੇ ਧਰਮੀ ਨੇ ਬਾਕੀ ਧਰਮ ਦੇ ਨਾਂ ਤੇ ਸਿਰਫ ਲੜਾਈਆਂ ਨੇ ਦੰਗੇ ਨੇ ਧਰਮੀ ਲੋਕ ਇਦਾਂ ਨਹੀਂ ਕਰ ਸਕਦੇ ਜੇ ਸਾਰੇ ਇੰਡੀਆ ਵਿੱਚ ਲੋਕ ਵਾਕਈ ਧਰਮੀ ਹੋਣ ਤਾਂ ਉਹ ਇਦਾਂ ਦੇ ਪਾਪ ਨਾਲ ਕਮਾਉਣ ਸਿਰਫ ਧਰਮੀ ਕਹਿਣ ਨਾਲ ਕੁਝ ਨਹੀਂ ਹੁੰਦਾ ਅਸੀਂ ਧਰਮੀ ਬਣੀਏ ਮੈਂ ਵੀ ਵਿਚੀ ਆ ਤੇ ਪਰਮਾਤਮਾ ਕਿਰਪਾ ਕਰੇ ਸਾਰੇ ਪੰਥ ਨੂੰ ਚੜਦੀ ਕਲਾ ਚ ਰੱਖੇ ਸਾਨੂੰ ਭੁੱਲੇ ਭਟਕਿਆਂ ਨੂੰ ਆਪਣੇ ਚਰਨਾਂ ਚ ਥਾਂ ਦੇਵੇ
@Truestories987
@Truestories987 6 часов назад
Waheguru ji I wish Anshika Kaur nu jaldi hi loving parents godh le len
@foodi.cooking-
@foodi.cooking- День назад
Eh kaljug vich vrg rab ne tuhadi bahut wadiya duty la ditti e g sewa karde raho g🎉🎉🎉🎉🎉🎉🎉🎉🎉
@user-rt5fu4hl1s
@user-rt5fu4hl1s День назад
ਇਹੋ ਜਿਹਾ ਕੰਮ ਜੇ ਸਰਕਾਰਾਂ ਨਾਲ ਹੋ ਜਾਵੇ ਤਾਂ ਦਿਨੇ ਹੀ ਰੋਕ ਲੱਗ ਜਾਵੇਗੀ ਇਹੋ ਇਹ ਘਟੀਆ ਕੰਮਾਂ ਤੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@simranrandhawa9037
@simranrandhawa9037 3 дня назад
Dhann dhann ho tusi Gurpreet veer rabb hi hai Waheguru Waheguru.
@RamanSandhu388
@RamanSandhu388 4 дня назад
God bless you bro and all family members always happy
@harsandeepharsandeep5800
@harsandeepharsandeep5800 3 часа назад
Malik g veer g nu meri v Umar lag jave hmesha khush Rehn veer g
@user-gn2yc2nj9d
@user-gn2yc2nj9d 4 дня назад
ਵੀਰੇ ਤੈਨੂੰ ਰੱਬ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਦੇਖ ਕੇ ਲੱਗਦਾ ਰੱਬ ਹੈਗਾ ਬਾਬਾ ਜੀ ਤੇਰੀ ਲੰਮੀ ਉਮਰ ਬਖਸ਼ੇ ❤❤❤❤😊
@darshanakumari3949
@darshanakumari3949 2 дня назад
Veer ji salaam aa Teri soch nu
@user-hv1yf4mq5v
@user-hv1yf4mq5v 3 дня назад
Gurpreet Singh veer ji🙏ap ji nu waheguru ji hamesha sukhi swasth rakhey ji🙏🙏
@tsgkarn4284
@tsgkarn4284 21 час назад
ਵਾਹਿਗੁਰੂ ਜੀ ਵਾਹਿਗੁਰੂ ਜੀ
@sonusamrai
@sonusamrai 3 дня назад
ਵਾਹਿਗੁਰੂ ਜੀ🙏🏽
@jaswinderkaur4765
@jaswinderkaur4765 3 дня назад
ਸਰਕਾਰਾ ਮਾੜੇ ਕੰਮ ਕਰਨ ਵਾਲੇ ਨੂੰ ਸਜ਼ਾ ਨਹੀਂ ਦੇ ਰਹੀਆਂ।ਇਸ ਲਈ ਮਾੜੇ ਕੰਮ ਕੀਤੇ ਜਾ ਰਹੇ ਹਨ। ਗੁਰਪ੍ਰੀਤ ਵੀਰ ਜੀ ਨੂੰ ਪ੍ਰਮਾਤਮਾ ਤੰਦਰੁਸਤ ਰੱਖਣ।
@MandeepKaur-yg1og
@MandeepKaur-yg1og 2 дня назад
Waheguru g lambiya umra kre dhi te maa di te veer g di ❤
@pinnupinnu7641
@pinnupinnu7641 41 минуту назад
Waheguru ji Waheguru ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏
@JaideepSingh-zm6xo
@JaideepSingh-zm6xo 4 дня назад
ਵੀਰ ਜੀ🙏🏻 ਵਾਹਿਗੁਰੂ ਜੀ🙏🏻 ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ ਵਾਹਿਗੁਰੂ ਜੀ 🙏🏻
@jagroopmaan2251
@jagroopmaan2251 4 дня назад
ਵਾਹਿਗੁਰੂ ਜੀ ਮੇਹਰ ਕਰਨ ਜੀ ਗੁਰਪ੍ਰੀਤ ਸਿੰਘ ਵੀਰ ਜੀ ਸਲਾਮ ਹੈ ਤੁਹਾਡੀ ਸੇਵਾ ਨੂੰ
@Sukoonwithmusic4u
@Sukoonwithmusic4u 20 часов назад
ਵਾਹਿਗੁਰੂ ਮਹਿਰ ਕਰੇ 🙏🏻
@manjitkaur6548
@manjitkaur6548 3 дня назад
GURPREET BETE TUSI RUB DA RUPP HO BABA JI AGE ARDAS HI EHO JIHE RUB RUP DE DARSHAN APY HI BIDH BINA K KRVA DEN BDA MN HI THUDE DARSHAN KRN NU BHUT VADI SEWA KR RHE HOBABA JI CHARDIKLA BAKSHAN ❤❤❤
@BalwinderKaur-dk4xl
@BalwinderKaur-dk4xl 4 дня назад
Waheguru ji Waheguru ji Waheguru ji Waheguru ji Waheguru j ji 🙏🙏♥️♥️
@noorsingh7397
@noorsingh7397 4 дня назад
ਵਾਹਿਗੁਰੂ ਜੀ ਦੀ ਬਹੁਤ ਮਿਹਰਬਾਨੀ ਵੀਰ ਤੇਰੇ ਤੇ ਮਹਾਰਾਜ ਤੇਰੇ ਤੇ ਇਸ ਤਰ੍ਹਾਂ ਹੀ ਕਿਰਪਾ ਰੱਖਣ
@user-rt5fu4hl1s
@user-rt5fu4hl1s День назад
ਵਾਹਿਗੁਰੂ ਜੀ ਮੇਰੀ ਸਰਕਾਰਾਂ ਨੂੰ ਅਪੀਲ ਹੈ ਕਿ ਸਖਤ ਤੋਂ ਸਖਤ ਰੂਲ ਕੀਤੇ ਜਾਣ ਚੋਰੀ ਵਾਸਤੇ ਡਕੈਤੀਆਂ ਵਾਸਤੇ ਤੇ ਨਛੇੜੀਆਂ ਵਾਸਤੇ ਤੇ ਨਸ਼ਾ ਵੇਚਣ ਵਾਲਿਆਂ ਤੇ ਬਲਾਤਕਾਰ ਵਾਸਤੇ ਡਕੈਤੀਆਂ ਵਾਸਤੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@user-dg2ty4tr8s
@user-dg2ty4tr8s 47 минут назад
ਸ਼ਬਦ ਮੁੱਕ ਗਏ ਵੀਰੇ ਸਜਾ ਦਵਾਉ ਪਾਪੀ ਨੂੰ 😢
@gurmeetkaurkaur8790
@gurmeetkaurkaur8790 3 дня назад
Waheguru ji Maher Karen veer ji t 🙏
@SandeepSimran
@SandeepSimran День назад
rona aunda vir g sun k tusi rab nalo ghat nhi waheguru ji
@rampiari06
@rampiari06 12 часов назад
Very nice Gurpreet veer g😢😢❤
@monikaamandeepthakur1510
@monikaamandeepthakur1510 4 дня назад
Waheguru 🙏 Aa bacchi bahot khushnaseeb hai jedi Rabb de Avtar de hathha cha hai🙏 Rabb tuhanu charhdiya Kalan cha rakhe 🙏
@HarwinderKaur-rc3zx
@HarwinderKaur-rc3zx 23 часа назад
Veer waheguru tenu lami umr bkshe
@neelamarora3056
@neelamarora3056 4 дня назад
Waheguru ji Veer ji 🙏 Aap ji nu Waheguru ji hamesha sukhi swasth rakhey ji.
@manpreet7108
@manpreet7108 4 дня назад
ਵਾਹਿਗੁਰੂ ਜੀ ਮੇਹਰ ਕਰੋ ਜੀ
@narangsingh8329
@narangsingh8329 День назад
Waheguru smat bakshe drindea nu🙏🙏🙏
@VeenaKumari-dg2vy
@VeenaKumari-dg2vy 3 дня назад
Shukr Hai is Sansar Mein aapke Jaise log bhi hain Bhagwan aapko tandurusti Bakshi
@iqbalsinghdhaliwal4666
@iqbalsinghdhaliwal4666 4 дня назад
Salute hai ji tahanu Gurpreet Singh ji.Tuhade vich Sahensheelta bhut hai ji.
@user-hu4ix8bf5p
@user-hu4ix8bf5p 18 часов назад
Waheguru ji veere nu tandrusti bakhse,❤
@neelamdhaliwal3846
@neelamdhaliwal3846 2 дня назад
Sir bhutt jadda vadiya karday hoo tusi whaguru mehar karay sab tay
@SumanKumari-lv5un
@SumanKumari-lv5un 23 часа назад
Paaji tussi great Ho koti koti Naman hai aapnu m ballabgarh se hu❤❤❤❤❤🙏🙏🙏🙏🙏🙏🙏🙏
@sardargagandeepsingh436
@sardargagandeepsingh436 2 дня назад
Waheguru mehar kre tuhade te aeda e sewa krde raho. Jyode vasde raho❤
@ManjitKaur-ym4ix
@ManjitKaur-ym4ix День назад
Waheguru g bachi nu himmat mile
@satnamkaur3652
@satnamkaur3652 3 дня назад
ਸਤਿਕਾਰਯੋਗ ਵੀਰ ਜੀਓ,, ਸਾਨੂੰ ਪੂਰੀ ਆਸ ਵੀ ਹੈ,ਤੇ ਸਤਿਗੁਰ ਜੀ ਅੱਗੇ ਅਰਦਾਸ, ਬੇਨਤੀ, ਜੋਦੜੀ ਵੀ ਹੈ ਕਿ,ਇਹ ਬੱਚੀ ਦੀ ਮਾਂ, ਅਤੇ ਬੱਚੀ, ਦੋਵੇਂ ਐਨੀਆਂ, ਪੜ੍ਹ ਲਿਖ ਕੇ ਵੱਡੀਆਂ, ਸਮਾਜ ਸਧਾਰੂ, ਸੰਸਥਾ ਬਣਾ ਕੇ ਆਪ ਹੀ ਅਜਿਹੇ ਦਰਿੰਦਿਆਂ ਨੂੰ ਐਨੀ ਘਨੌਣੀ ਸਜ਼ਾ ਦੇਣ ਕਿ ਮੁੜ ਕੇ ਕੋਈ ਅਜਿਹਾ ਕਦਮ ਵੀ ਨਾਂ ਪੁੱਟ ਸਕਣ ਜੀ,ਕੋਈ ਗੱਲ਼ ਨਹੀਂ 10,15,ਸਾਲ ਤੱਕ ਵੱਡੀ ਬੱਚੀ ਬਦਲਾ ਲੈਣ ਜੋਗੀ ਜ਼ਰੂਰ ਹੋ ਜਾਵੇਗੀ ਜੀ,ਵੀਰ ਜੀਓ ਇਹਨਾਂ ਬੱਚੀਆਂ ਵਿੱਚ ਐਨਾ ਜੋਸ਼ ਭਰ ਦਿਓ ਕਿ ਇਹਨਾਂ ਨੂੰ ਉਹ ਦਿਨ ਬਾਰ ਬਾਰ ਯਾਦ ਆਉਣ ਜੀ,,ਕਿ,,ਬਸ,ਬਦਲਾ,ਬਦਲਾ,ਬਦਲਾ,।।
@user-kr3ob2js8f
@user-kr3ob2js8f 4 дня назад
Veer ji Gurpreet singh ji tusi babe Nanak dev ji da roop ho ap ❤❤❤❤❤
@Goat_facts887
@Goat_facts887 4 дня назад
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਲੰਬੀਆਂ ਉਮਰਾਂ ਬਖਸ਼ੀ
@zubirali4876
@zubirali4876 4 дня назад
Greatest Sewa Veer Gurpreet Singh Ji for saving three innocent human lives n the Good Delivery of cute Baby Girl May Almighty Allah Ta'ala n Waheguru Ji Bless you n your team with Good Health n Prosperity plus Lots of Happiness 🌺🌹 in Life,,,,,Aamiin 🤲🙏
@Amarjit_hsp
@Amarjit_hsp День назад
Satnam SRI waheguru ji waheguru ji waheguru ji waheguru ji waheguru ji waheguru ji waheguru ji waheguru ji
Далее
13 ਸਾਲ ਦੀ ਧੀ ਬਣੀ ਮਾਂ...
22:49
⚡️Uylanishim kerak, sovchilikka borasizmi?...😅
00:50
Dora does the Tyla Dance 😳 #shorts
00:16
Просмотров 1,3 млн
⚡️Uylanishim kerak, sovchilikka borasizmi?...😅
00:50