Тёмный

13 ਸਾਲ ਦੀ ਧੀ ਬਣੀ ਮਾਂ... 

Manukhta Di Sewa Society Ludhiana
Подписаться 1 млн
Просмотров 1,7 млн
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

22 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,5 тыс.   
@kundalmamta9283
@kundalmamta9283 5 дней назад
ਕੋਈ ਸ਼ਬਦ ਨੀ ਗੁਰਪ੍ਰੀਤ ਵੀਰ ਜੀ ਤੇਰੇ ਲਈ ਰੱਬੀ ਰੂਹ ਆ ਵੀਰੇ ਤੇਰੀ ਕਿੱਥੋਂ ਆਇਆ ਤੂੰ ਇਸ ਕਲਯੁਗੀ ਦੁਨੀਆ ਚ ਤੇਰਾ ਦੇਣ ਤਾ ਵੀਰੇ ਰੱਬ ਵੀ ਨੀ ਦੇ ਸਕ ਦਾ ਤੇ ਸਾਡੇ ਵਰਗੇ ਲੋਕ ਕਿ ਦੇਣ ਗੇ ਮਾਲਕ ਤੈਨੂੰ ਲੰਬੀ ਉਮਰ ਬਖਸੇ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਫ਼ਤਿਹ
@samreetmaan3422
@samreetmaan3422 4 дня назад
​@@harmanmall4259Tusi bilkul shi keha veer❤
@baljeetkaurgill5029
@baljeetkaurgill5029 4 дня назад
Veer ji dhan. O tuc
@poojachoudhary1208
@poojachoudhary1208 4 дня назад
Bilkul didi g 😢😢Rona aa gya sach ma mai kuch nhi bol sakti waheguru ji bhaiya ko itna da ki har insan ki seva karte hai
@ask202
@ask202 3 дня назад
Ghor Kalyug
@gurisingh9717
@gurisingh9717 3 дня назад
🙏🙏🙏🙏🙏🙏🙏
@Rohitmehra3022
@Rohitmehra3022 День назад
ਗੁਰੂ ਨਾਨਕ ਦੇਵ ਜੀ ਮਾਹਾਰਾਜ ਜੀ ਦੇ ਵਚਨ ਸਹੀ ਹੋਏ 13 ਸਾਲ ਦੀ ਬੱਚੀ ਮਾਂ ਬਨੇਗੀ ਕਲਯੁੱਗ ਦੀ ਨਿਸ਼ਾਨੀ😢 🙏 wmk❤
@realsonia0002
@realsonia0002 2 дня назад
ਰੌਸ਼ਨੀ ਦੀ ਕਹਾਣੀ ਸੁਣ ਕੇ ਬਹੁਤ ਦੁੱਖ ਹੋਇਆ 😭🥺ਪਰ ਇਹ ਸਕੂਨ ਵੀ ਮਿਲਿਆ ਕਿ ਰੌਸ਼ਨੀ ਹੁਣ ਉਸ ਦਲਦਲ ਤੋਂ ਬਾਹਰ ਨਿਕਲ ਕੇ ਤੁਹਾਡੇ ਕੋਲ ਸੁਰੱਖਿਅਤ ਹੈ,ਵਾਹਿਗੁਰੂ ਜੀ🙏 ਰੌਸ਼ਨੀ ਦੀ ਮਾਂ ਤੇ ਉਸਦੀ ਬੱਚੀ ਨੂੰ ਠੀਕ ਰੱਖਣ🙏🙏🙏
@lakhvirsingh682
@lakhvirsingh682 День назад
ਰੱਬ ਵੀਰ ਤੇਰੀ ਉਮਰ ਵਡੇਰੀ ਕਰੇ। ਤੁਸੀਂ ਇੱਕ ਰੱਬ ਬੱਨੀਓ ਭੇਜੇ ਦੂਜੇ ਰੱਬ ਹੋ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ।😭😭😭
@dhirajthukral2234
@dhirajthukral2234 16 дней назад
ਵੀਰਾ ਤੇਰੀ ਸੇਵਾ ਦੇ ਅੱਗੇ ਸਿਰ ਝੁਕਾ ਦਿੱਤਾ ਵਹਿਗੁਰੂ ਤਹਾਨੂੰ ਲੰਬੀ ਉਮਰ ਬਕਸ਼ੇ
@Shubham_0x0x
@Shubham_0x0x 5 дней назад
😢😢😢
@Shubham_0x0x
@Shubham_0x0x 5 дней назад
God bless you always beta
@rajvirsinghsingh6848
@rajvirsinghsingh6848 3 дня назад
❤❤❤❤❤❤❤❤😢😢5😢
@santoshkumari3284
@santoshkumari3284 2 дня назад
Waheguru Ji Mehar Karn vire
@ShamsherSingh-mm3dq
@ShamsherSingh-mm3dq День назад
Kuj ta boll
@talwindersingh8929
@talwindersingh8929 16 дней назад
ਵਿਚਾਰੀ ਦੀ ਕਿਸਮਤ ਚੰਗੀ ਸੀ ਜੋ ਸੋਹਣੇ ਪੰਜਾਬ ਦੀ ਗੋਦ ਵਿੱਚ ਆ ਗਈ ਤੇ ਬਚ ਗਈ
@story247.
@story247. 4 дня назад
Right warna Hindu rashtra wale atankwadiyo ne ushki yhe halat kar di 😢
@rajdeep.....1313
@rajdeep.....1313 21 час назад
Shi gl h bro❤
@AGAM3.2Mviews2daysago
@AGAM3.2Mviews2daysago 19 часов назад
ea Punjab ch 100 ch 1% lok sahi aa 😢
@ashpreetkitchen
@ashpreetkitchen День назад
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰਾ ਚਿਤ ਲਾਇ 🙏🙏🙏🙏🙏
@pratemamauryaa6005
@pratemamauryaa6005 День назад
Is duniya my ek wo raksha bhi thi jo bachi ki saath galte keye our ek aap hai dewat jo neya jeven deya🙏
@user-lt5tm5oj9x
@user-lt5tm5oj9x 2 дня назад
ਵੀਰੇ ਤੂੰ ਤੇ ਬਹੁਤ ਮਹਾਨ ਪੁਰਸ਼ ਤੇਰੇ ਵਾਸਤੇ ਮੇਰੇ ਕੋਲ ਕੋਈ ਸ਼ਬਦ ਨਹੀਂ ਬੋਲਣ ਨੂੰ❤😭😭
@sunitrani7669
@sunitrani7669 2 дня назад
ਪਰਮਾਤਮਾ ਕਿੱਤੇ ਵੀ ਲੱਭਣ ਦੀ ਲੋੜ ਨਹੀਂ ਉਹ ਅਜਿਹੇ ਲੋਕਾਂ ਦੇ ਰੂਪ ਵਿਚ ਸਾਡੇ ਵਿਚਕਾਰ ਮੌਜੂਦ ਹੁੰਦਾ
@gurpreetsworld
@gurpreetsworld День назад
ਬਿਲਕੁਲ ਸਹੀ ਕਿਹਾ ਜੀ
@mishraankita8551
@mishraankita8551 День назад
Kitne ache uncle ho aap❤❤❤❤ itna pyar or care to apne nhi krte 😢 plz un logo ki pakde jinhone itna ganda kaam kiya 😢😢
@sudhiryadav8060
@sudhiryadav8060 22 часа назад
इंसानियत से बढ़कर कुछ भी नहीं है, वीर जी आप बहुत अच्छे इंसान हैं, ईश्वर आपकी मदद करें आपको स्वस्थ खुश रखे और जिन की सेवा आप इतनी लगन से करते हैं उन सब को भी खुश रखें ईश्वर ,,कानपुर,,उत्तर प्रदेश
@SandeepKaur-p1e
@SandeepKaur-p1e 2 дня назад
ਵਾਹਿਗੁਰੂ ਜੀ ਥੋਨੂੰ ਹਮੇਸ਼ਾ ਏਦਾ ਹੀ ਬਲ ਬਖਸ਼ਣ ਜੀ ਲੋਕਾਂ ਦੀ ਸੇਵਾ ਕਰਨ ਦਾ👏👏
@mehra2685
@mehra2685 3 дня назад
ਗੁਰਦਵਾਰੇ. ਮੰਦਿਰ ਮਸੀਤਾਂ ਚ ਰੱਬ ਲੱਬਦੇ ਜੇ. ਰੱਬ ਇਹੋ ਇਨਸਾਨਾ ਚ ਹੁੰਦਾ.. ਗੁਰਪ੍ਰੀਤ ਪਾਜੀ ਥੋਨੂੰ ਤੇ ਥੋਡੀ ਪੂਰੀ ਟੀਮ ਨੂੰ ਬਾਬਾ ਚੜ੍ਹਦੀਕਲਾ ਚ ਰੱਖੇ 🙏🙏🙏
@AvneetKaur-hu6fl
@AvneetKaur-hu6fl День назад
ਕਿੰਨੇ ਚੰਗੇ ਓ ਤੁਸੀ ਵੀਰ ਜੀ ਰੋਣ ਆਂ ਗਿਆ ਵੀਡਿਓ ਦੇਖ ਕੇ😢😢😢😢😢😢
@sunnybhatia1767
@sunnybhatia1767 9 часов назад
ਇਨਸਾਨੀਅਤ ਮਰ ਗਈ ਅੱਜ ਦੇ ਟਾਈਮ ਚ.. ਕਿਥੇ ਲੇਖਾ ਦੇਣਾ ਸਾਲਿਉ ਪਾਪੀ ਲੋਕੋ😢 ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ😢🙏🏻🙏🏻
@Sardarni984
@Sardarni984 5 дней назад
ਕੋਈ ਸ਼ਬਦ ਨਹੀਂ ਆ ਗੁਰਪ੍ਰੀਤ ਵੀਰ ਤੇ ਉਸ ਰੱਬ ਦੀ ਸਿਫ਼ਤ ਕਰਨ ਲਈ 🙏🙏🙏🙏
@MohitSahara
@MohitSahara 16 дней назад
ਵੀਰੇ, ਤੇਰੀ, ਸੇਵਾ, ਅੱਗੇ, ਸਿਰ, ਝੁਕਾ, ਦਿੱਤਾ, ਵੀਰੇ, ਰੱਬ, ਤੇਰੀ, ਉਮਰ, ਬਹੁਤ, ਬਹੁਤ, ਲੱਮੀ, ਕਰੇ
@GurmeetKaur-iz1sk
@GurmeetKaur-iz1sk 2 дня назад
ਵੀਰੇ ਤੁਹਾਡੀ ਸੇਵਾ ਕਰਕੇ ਹੀ ਇਹਨਾਂ ਨੂੰ ਦੁਬਾਰਾ ਜ਼ਿੰਦਗੀ ਮਿਲ ਗਈ ਨਹੀਂ ਤਾਂ ਪਤਾ ਨਹੀਂ ਕਿੱਥੇ ਰੁਲਣਾ ਸੀ ਪਰ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਨਾਂ ਨੇ ਇਹਨਾਂ ਦੇ ਨਾਲ ਐਸਾ ਨੀਚ ਕੰਮ ਕੀਤਾ ਇਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਹੁਣ ਇਹ ਦੱਸ ਨਹੀਂ ਸਕਦੀ ਨਹੀਂ ਤਾਂ ਟੰਗਣੇ ਚਾਹੀਦੇ ਵੀਰੇ ਇੱਕ ਵਿਚਾਰ ਵਾਲੀ ਗੱਲ ਆ ਕਿ ਇਸ ਹਿਸਾਬ ਨਾਲ ਕਲਯੁਗ ਦੇ ਵਿੱਚ 12 ਸਾਲ ਦੀ,ਨੇ ਨਾਨੀ, ਕਹਿੰਦੇ ਅਖਵਾਉਣਾ ਸਭ ਕੁਝ ਅੱਖਾਂ ਸਾਹਮਣੇ ਹੋਈ ਜਾਂਦਾ ਹੋਰ ਅਜੇ ਪਤਾ ਨਹੀਂ ਕਲਯੁਗ ਨੇ,ਕੀ ਕੀ ਦਿਖਾਉਣਾ ਬਖਸ਼ ਲਈ ਮਾਲਕਾ
@officialsukh2192
@officialsukh2192 14 часов назад
​@@GurmeetKaur-iz1sk oh munde nu shja milni chyi di
@preetisharma-eu5by
@preetisharma-eu5by День назад
Itna Rona kabhi nahi aaya kisi b video ko dekh k🙏🏻Waheguru nanhi maa or nanhi beti dono ko khub lambi Umar de🙏🏻
@officialsukh2192
@officialsukh2192 14 часов назад
Hanji 😢
@fitandnatural8864
@fitandnatural8864 День назад
Aaj bhi insaniyat jinda hai , ye sardar ji kise bhagwan se kam nhi hai dil se sukriya uncle ji , mjhe bahot pain hua tha roshni ko dekh kar maa banana aurat ka dusra janm hota hai itne kam umra me gudiya bechari ne kitna dard saha hoga . Bhagwan help krna choti se maa aur uski bacchi jo itne masoom se hai
@gurmelkaur6635
@gurmelkaur6635 16 дней назад
ਗੁਰਪ੍ਰੀਤ ਸਿੰਘ ਜਾਗਦੀ ਜਮੀਰ ਵਾਲਾ ਵੀਰ ਦੁਖੀਆ ਦਾ ਮਸੀਹਾ
@ManjeetKaur-ce4wr
@ManjeetKaur-ce4wr 16 дней назад
Es rabb de bandde di tareef layi koyi alfaaz hi nahi milde. Bas hanjju hi sab kucch kehande ne😢
@user-fl4so7vs4b
@user-fl4so7vs4b День назад
Sach me roshni ke keliye veer ji aap ak masiha ho
@noorrecords6175
@noorrecords6175 Час назад
ਦੁੱਖੀਆ ਦਾ ਸਹਾਰਾ ਵੀਰ ਗੁਰਪ੍ਰੀਤ ਸਿੰਘ ਜੀ ਸਲੂਟ ਹੈ ਤੁਹਨੂੰ ਰੱਬ ਲੰਮੀਆ ਵਖਸ਼ਣ ਜੀ ਤੁਹਾਨੂੰ 🙏❤
@happynauria9310
@happynauria9310 3 дня назад
ਨਾਂ ਪੂਜਾ ਪਾਠ ਔਜਾਂਨਾਂ ਵਿੱਚ ਰੱਬ ਵਸਦਾ ਏ ਇਨਸਾਨਾਂ ਵਿਚ, ਵਾਹ ਭਾਜੀ ਵਾਹ ਧੰਨ ਹੋ ਤੁਸੀਂ ਧੰਨ ਹੈ ਤੁਹਾਡੀ ਸੇਵਾ
@punjabi-ae-zubane9708
@punjabi-ae-zubane9708 День назад
ਵਾਹਿਗੁਰੂ ਜੀ ਵੀਰ ਨੂੰ ਲੰਮੀਆਂ ਉਮਰਾਂ ਬਖਸ਼ੇ।
@user-pj8zg1mu6d
@user-pj8zg1mu6d День назад
ਵਾਹਿਗੁਰੂ ਜੀ 🙏 ਦੋਨਾਂ ਬੱਚੀਆਂ ਨੂੰ ਚੜਦੀ ਕਲਾ ਵਿਚ ਰੱਖਣ 🙏
@haritiblog
@haritiblog 3 дня назад
ਦੇਖ ਕੇ ਵੀਰ ਜੀ ਅੱਖਾਂ ਵਿੱਚ ਪਾਣੀ ਆ ਗਿਆ ਵਾਹਿਗੁਰੂ😢😢
@mangakakru1861
@mangakakru1861 2 дня назад
H.g.penn.g
@Aniwtxh
@Aniwtxh День назад
Bikul yarr, kini masoom aa
@CharanjitSingh-us9ft
@CharanjitSingh-us9ft День назад
ਬਿਲਕੁੱਲ same to same ਜੀ 😢
@uniquestar-tg1mi
@uniquestar-tg1mi 2 дня назад
ਜਿੰਨੇ ਰੱਬ ਵੇਖਣਾ ਮਿੰਟੂ ਵੀਰ ਨੂੰ ਵੇਖ ਲਓ ਰਭੀ ਰੂਹ ਇਨਸਾਨ❤
@user-nf1eg8hy2n
@user-nf1eg8hy2n 21 час назад
ਵੀਰੇ ਤੁਸੀਂ ਬਹੁਤ ਵਧੀਆ ਹੋ ਰੱਬ ਦਾ ਦੂਜਾ ਰੂਪ ਹੋ ਗਰੀਬਾਂ ਦੀ ਮਦਦ ਕਰਦੇ ਹੋ ਵਾਹਿਗੁਰੂ ਵੀਰ ਦੀ ਲੰਮੀ ਉਮਰ ਕਰੇ
@dildarmalla1245
@dildarmalla1245 День назад
ਵੀਰ ਤੁਹਾਡੀ ਸੇਵਾ ਨੂੰ ਸਲਾਮ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ਵੀਰ
@Smartboys589
@Smartboys589 4 дня назад
ਕੌਣ ਕਹਿੰਦਾ ਸਾਡਾ ਦੇਸ਼ ਆਜ਼ਾਦ 😢😢 ਦੁੱਖ ਹੁੰਦਾ ਐਵੇਂ ਦੀ ਘਟਨਾ ਸੁਣ ਕੇ
@krishu1354
@krishu1354 15 дней назад
ਏਸ ਛੋਟੀ ਭੈਣ ਨੂੰ ਇਨਸਾਫ਼ ਮਿਲਣਾ ਚਾਹੀਦਾ 🙏🥺🥺
@inderpreetkaur1393
@inderpreetkaur1393 День назад
ਬੋਹਤ ਹੀ ਵਧੀਆ ਕੰਮ ਕਰ ਰਹੇ ਹੋ ਵੀਰ ਜੀ। ਪਰਮਾਤਮਾ ਤੁਹਾਨੂੰ ਲੰਬੀ ਉਮਰ ਬਕਸ਼ੇ। ਤੁਹਾਡੀ ਸੇਵਾ ਅੱਗੇ ਸਿਰ ਝੁਕਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kamaljitkaur1558
@kamaljitkaur1558 22 часа назад
ਵੀਰ ਜੀ ਆਪ ਨੂੰ 🙏🙏 ਧੰਨਵਾਦ ਜੀ ਤੁਸੀਂ ਸਬ ਦਾ ਭਲਾ ਕਰਦੇ ਜੀ Thank ji 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹
@supinderkaurgill2371
@supinderkaurgill2371 3 дня назад
ਵੀਰੇ ਤੁਹਾਡੀ ਸੇਵਾ ਅੱਗੇ ਸਾਡਾ ਸਿਰ ਝੁਕਦਾ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਵੀਰੀਆ
@GurdevSingh-jr9xb
@GurdevSingh-jr9xb 16 дней назад
ਗਰੀਬਾਂ ਮਜ਼ਦੂਰਾਂ ਦੀ ਅਵਾਜ਼ ਕਹਾਉਣ ਵਾਲੇ ਕਦੇ ਇਸ ਤਰਾਂ, ਗ਼ਰੀਬ ਦੇ ਭਲੇ ਦਾਂ ਕੰਮ ਕਰਦੇ ਨਹੀਂ ਵੇਖੇ, ਸਿਰਫ਼ ਵਿਵਾਦ ਤੇ ਪ੍ਰਗਟ ਹੁੰਦੇ,,ਸਾਰੇ ਵੀਰ ਲੁਧਿਆਣੇ ਵਾਲੇ ਵੀਰ ਗੁਰਪ੍ਰੀਤ ਸਿੰਘ ਦਾ ਸਾਥ ਦਿਉ, ਜ਼ਾਤੀ ਵਾਦ ਤੋਂ ਬਚੋਂ ਰੱਲ ਕੇ ਸੇਵਾ ਕਰੋ
@sumandeepkaur7405
@sumandeepkaur7405 15 дней назад
ਬਿਲਕੁੱਲ ਸਹੀ ਸੋਚ ਹੈ ਤੁਹਾਡੀ ਵੀਰੇ @GurdevSingh ji
@user-bb7wr9nu7w
@user-bb7wr9nu7w День назад
ਵੀਰ ਜੀ ਸਤਿਗੁਰੂ ਆਪ ਜੀ ਤੇ ਆਪ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਆਪ ਜੀ ਦੇ ਟੀਮ ਮੈਂਬਰ ਤੇ ਮਿਹਰ ਭਰਿਆ ਹੱਥ ਰੱਖੇ ❤
@Rehmatm_2023
@Rehmatm_2023 День назад
ਵੀਰ ਜੀ ਅਗਰ ਪੂਰੇ ਪੰਜਾਬ ਵਿੱਚ ਤੁਹਾਡੇ ਵਰਗੇ 20 ਪਰਸੈਂਟ ਵੀ ਬਣ ਜਾਣ ਤਾਂ ਪੰਜਾਬ ਨੂੰ ਲੋਕੀ ਰੱਬ ਕਹਿਣ ਲੱਗ ਜਾਣਗੇ ਤੁਸੀਂ ਰੱਬ ਰੂਪੀ ਨਹੀਂ ਬਲਕਿ ਰੱਬ ਹੀ ਹੋ ਰੱਬ ਦੇ ਖਾਸ ਬੰਦੇ ਹੋ ਤੁਸੀਂ ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ ਰਹਿੰਦੀ ਦੁਨੀਆ ਤੱਕ ਤੁਹਾਨੂੰ ਤੰਦਰੁਸਤ ਰੱਖੇ
@user-pv4jn7wp5j
@user-pv4jn7wp5j 16 дней назад
ਯੂਪੀ ਵਿਚ ਸਾਡੀਆਂ ਧੀਆ ਭੈਣਾ ਨਾਲ ਬੋਹਤ ਬੁਰਾ ਸਲੂਕ ਕਰਦੇ ਨੇ ਇਹ ਪਾਰ ਸਾਡੇ ਗੁਰੂਆਂ ਨੇ ਸਾਨੂੰ ਸਿੱਖਾਂ ਨੂੰ ਸਰਬੱਤ ਦਾ ਭਲਾ ਕਾਰਨ ਨੂੰ ਹੀ ਕਿਹਾ ਹੈ ਸਾਨੂੰ ਮਾਣ ਹੈ ਸਿੱਖ ਹੋਣ ਤੇ
@worldwidehit763
@worldwidehit763 15 дней назад
Sahi gal haii veer
@rajumaan3169
@rajumaan3169 15 дней назад
💯% shi kiha y ji,,, par ae “PANJAB” aa panjab aethe sariya mava pehna di iazat kiti jandi aa✊
@satwantsatti9655
@satwantsatti9655 15 дней назад
@@rajumaan3169 ਜੇ ਪੰਜਾਬ ਚ ਦੇਖਣਾ ਹੈ ਇਹ ਕੁੱਝ ਤਾਂ 10 ਵਜੇ ਤੋਂ ਬਾਦ ਕਿਸੇ ਵੀ ਔਰਤ ਨੂੰ ਬਾਹਰ ਭੇਜਕੇ ਦੇਖ ਲੈਣਾ ਤੇ ਆਪ ਪਿੱਛੇ ਰਹਿਕੇ ਦੇਖਣਾ ਖੁਦ ਪਤਾ ਲੱਗ ਜਾਵੇਗਾ, ਇਹ ਮਸਲਾ ਕਿਸੇ ਇਕ ਸਟੇਟ ਦਾ ਨਹੀਂ, ਹਵਸ ਦੇ ਭੁੱਖੇ ਭੇੜੀਏ ਹਰ ਜਗ੍ਹਾ ਤੇ ਮਿਲ ਜਾਣਗੇ
@Gagankaearth
@Gagankaearth 15 дней назад
me up ta va prava ethe sikh vasde ne inni himmat ni baia di ki akh chokh ke vi vekh le sadiya dhia pena val gata la ke rakh deya ge
@balvirsingh9650
@balvirsingh9650 15 дней назад
ਮੈਨੂੰ ਤਰਸ ਆਉਂਦਾ ਤੇਰੀ ਸੋਚ ਤੇ ਬਿਲਕੁਲ ਤੇਰੇ ਵਰਗੇ ਹੀ ਹੋਣਗੇ ਦੰਗਾਕਾਰੀ ਜੋ ਕਿਸੇ ਦੇ ਕੀਤੇ ਚੰਗੇ ਕੰਮ ਨੂੰ ਧਰਮ ਦੀ ਆੜ ਚ ਆਪਣੇ ਨਾਮ ਕਰਕੇ ਚੰਗੇ ਬਣਨ ਦਾ ਵਧੀਆ ਨਾਟਕ ਕਰ ਸਕਦੇ ਤੇ ਗੱਲਾਂ ਚ ਤੀਲੀ ਲਾਉਣਾ ਨਹੀਂ ਭੁਲੇ ਭੇਡਾਂ ਤੇਰੀ ਕੀਤੀ ਟਿੱਪਣੀ ਨੂੰ ਲਾਈਕ ਕਰਕੇ ਆਪਣੇ ਸੋਚ ਦਾ ਪ੍ਰਗਟਾਵਾ ਕਰਨ ਚ ਪਿੱਛੇ ਨਹੀਂ ਰਹੀਆਂ ਹਾਂ ਜੇ ਕਿਤੇ ਨੇੜੇ ਗੰਦਾ ਪਾਣੀ ਮਿਲ਼ੇ ਤਾਂ ਡੁੱਬਣਾ ਨਾਂ ਭੁੱਲੀਂ ਧੰਨਵਾਦ😢😢
@parminderkaur8442
@parminderkaur8442 5 дней назад
ਵਾਹਿਗੁਰੂ ਜੀ ਦੇ ਰੰਗ ਨੇਂ ਵੀਰ ਤੇਰੇ ਕਦਮਾਂ ਵਿੱਚ ਸਿਰ ਰੱਖ ਕੇ ਲੱਖਾਂ ਵਾਰ ਪ੍ਰਨਾਮ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ
@parveensharma9077
@parveensharma9077 4 дня назад
Same feelings here for GURPREET BHAJI ! I start crying whenever watch his video ! Shota rabb hai Veera !
@KuldeepKaur-um5mg
@KuldeepKaur-um5mg 4 дня назад
😭😭🙏🙏🙏🙏🙏😔😔
@sandhuvlogsmycutetwins6508
@sandhuvlogsmycutetwins6508 День назад
ਵੀਰ ਜੀ ਤੁਸੀ ਰੱਬ ਦਾ ਦੂਜਾ ਰੂਪ ਓ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣ 🙏🙏🙏
@FlyingKhajiit
@FlyingKhajiit День назад
ਰੱਬ ਇਨਸਾਨਾਂ ਵਿੱਚ ਹੀ ਵਸਦਾ ਹੈ। ਇਹੋ ਜਿਹੇ ਇਨਸਾਨ ਹੀ ਰੱਬੀ ਰੂਹ ਹੈ
@Mahrasahab6306
@Mahrasahab6306 15 дней назад
ਗੁਰਪ੍ਰੀਤ ਸਿੰਘ ਰੱਬ ਨੇ ਭੇਜਿਆ ਦੁਖੀਆਂ ਦੀ ਸੇਵਾ ਕਰਨ ਲਈ
@gurwindersidhu2625
@gurwindersidhu2625 16 дней назад
ਵੀਰ ਕਿਹੜੇ ਸ਼ਬਦ ਨਾਲ ਧੰਨਵਾਦ ਕੀਤਾ ਜਾਵੇ ਤੇਰੇ ਗੁਰਪ੍ਰੀਤ ਵੀਰੇ ਤੂੰ ਇਹ ਲੋਕਾਂ ਵਾਸਤੇ ਰੱਬ ਬਣ ਕੇ ਆਇਆ ਪਰ ਉਹ ਦਰਿੰਦੇ ਲੋਕਾਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ
@manjuchauhan7321
@manjuchauhan7321 2 дня назад
😢😢😢😢kitne dhuk ki baat hai gunde logo ko sharam aani chahiye ,aisa karte logo k sath karte ,aap log madad karte ho bhagwan aap logo ko khushiyan de
@SanjuKumar-ul7zq
@SanjuKumar-ul7zq 15 часов назад
ਆਪਣਾ ਦੇਸ ਆਪਣੀਆਂ ਨੇ ਹੀ ਗਲਾਮ ਕਰ ਲਿਆ ਕਿਸ ਚੀਜ ਦੀ ਆਜਾਦੀ ਏ ਮਸੂਮ ਲੜਕੀਆਂ ਜਰਾ ਵੀ ਸੇਫ ਨਹੀ ਹੈ
@BarinderkaurHundal
@BarinderkaurHundal 16 дней назад
ਵੀਰ ਜੀ ਇਸ ਬੱਚੀ ਨੂੰ ਇਨਸਾਫ ਮਿਲਨਾ ਚਾਹੀਦਾ ਏਨੀ ਛੋਟੀ ਉਮਰ ਆ ਉਸ ਦਰਿਦਿਆ ਨੂੰ ਸਜਾ ਮਿਲਨੀ ਚਾਹੀਦੀ ਆ ਵਾਹਿਗੂਰੁ ਜੀ ਤੰਦਰੁਸਤੀ ਬਖਸੇ ਇਸ ਬੱਚੀ ਨੂੰ🙏🏿🙏🏿
@KaramjitGill-sn9db
@KaramjitGill-sn9db 21 час назад
God bless you always
@sodhisaab9579
@sodhisaab9579 5 часов назад
ਵੀਰ ਗੁੱਸਾ ਨਾਂ ਕਰੀ ਘਰ ਬੈਠ ਕੇ ਇੰਸਾਫ਼ ਕਿਵੇਂ ਦਵਾਏਗਾ ਕਦੇ ਉੱਥੇ ਗਿਆ ਜਾ ਤੇ ਉੱਥੇ ਜਾ ਜਾ ਕੇ ਮਿਲ ਤੇ ਕੇਸ ਕਰ ਵਕੀਲ ਲੈਕੇ ਮਿੰਟੂ ਕੱਲਾ ਕੀ ਕੀ ਕਰੂ
@ravinderpourh564
@ravinderpourh564 16 дней назад
🙏🙏🙏🙏🙏ਵਾਹਿਗੁਰੂ ਤੇਰਾ ਸ਼ੁਕਰ ਹੈ🙏🙏🙏🙏🙏 ਇਹਨਾਂ ਦੁਸਕਰਮ‌ ਕਰਮ ਕਾਰਨ ਵਾਲਿਆਂ ਦਾ ਪਰਦਾਫਾਸ਼ ਕਰ ਕੇ ਬਣਦੀ ਕਾਰਵਾਈ ਹੋਣੀ ਚਾਹੀਦੀ ਜਿਹਨਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦੇ ਘਰ ਵੀ ਏਦਾਂ ਈ ਹੋਵੇ ਫਿਰ ਪਤਾ ਲੱਗਦਾ ਕਿੱਦਾਂ ਧਰਤੀ ਫੱਟਦੀ ਲੱਖ ਦੀ ਲਾਹਨਤ ਇਹੋ ਜਿਹੇ ਇਨਸਾਨ ਤੇ 😢😢😢😢😢😮😮😮 ਯਾਰ ਪਿੰਡ ਧੌਲਾਂ ਤਹਿਸੀਲ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@GurbachanHans
@GurbachanHans 16 дней назад
👏👏👏👏👏👏
@satwinderkaur8683
@satwinderkaur8683 16 дней назад
ਨਾਂ ਜੀ ਭਲਾ ਹੀ ਹੋਵੇਂ ਸਬ ਦਾ ❤❤😊
@AmanBassi-rc4gm
@AmanBassi-rc4gm 16 дней назад
​@@satwinderkaur8683Jay hi jihi gal tuhadi family which Hoya hundi TA v bhala karna c ja koi case karna c.
@satwinderkaur8683
@satwinderkaur8683 16 дней назад
@@AmanBassi-rc4gm ਹਾਂਜੀ ਹਾਂਜੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@opticalsworld2393
@opticalsworld2393 16 дней назад
Na veere ohna kutteya ne ta jo kara kita so kita pr ohna de ghar v kurriyan hon ta eida na howe kyunki har kise DHEE nu PUNJAB te GURPREET WARGE veer Milan eh nhi ho skda😢😢😢😢eis bachi di te eis Bhain di kismat achi si jo PUNJAB di dharti te apne SIKH DHARAM da pyar te SIKH OV EINE PYARE SIKH TON GURRRI MILI❤❤❤❤ WAHEGURU JI MEHAR KARAN SAREYA TE..!! EIS bachi nu apne larr la lein mere WAHEGURU JI ❤❤❤❤
@chhotumehra2072
@chhotumehra2072 День назад
ਵੀਰੇ ਤੁਸੀਂ ਮਾਣ ਅੋ ਸਾਡਾ ਵੀਰੇ ਮੈ ਵੀ ਤੁਹਾਡੇ ਨਾਲ ਜੁੜਨਾ ਚਾਨੀ ਹਾ ਕੰਮ ਕਰਨਾ ਚਾਨੀ ਆ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਅੋ ਵਾਹਿਗੁਰੂ ਚੱੜਦੀ ਕਲਾ ਚ ਰੱਖੇ ਮੇਰੀ ਉਮਰ ਵੀ ਤੁਹਾਡੇ ਲਾ ਦੇਵੇ ਰੱਬ 🙏🏻❤
@RadhaGupta-stay.
@RadhaGupta-stay. День назад
Ap jese logo ko dekh kr lgta he ki insaniyat abhi bhi jinda he ..sikkho ke liye respect or bhi bdh gai 🙏🙏
@kulwindersingh3586
@kulwindersingh3586 15 дней назад
ਏ ਵਿਡੀਉ ਸਰਕਾਰਾ ਕਿਉ ਨੀ ਦੇਖਦੀਆਂ ਬਹੁਤ ਮਨ ਉਦਾਸ ਹੋਈਆ😢
@soniyakasansar143
@soniyakasansar143 19 часов назад
Right 😢
@jaswinderkaur2761
@jaswinderkaur2761 4 дня назад
ਬਹੁਤ ਭਾਗਾਂ ਵਾਲੇ ਹੋ ਵੀਰ ਜੀ ਤੁਸੀਂ ਜੋ ਇਹ ਸੇਵਾ ਕਰ ਰਹੇ ਹਾਂ ਦੁਨੀਆਂ ਦੀ ਪਰਮਾਤਮਾ ਸਭ ਦਾ ਭਲਾ ਕਰੇ ਸਾਰਿਆਂ ਦੀਆਂ ਧੀਆਂ ਦੀ ਪਰਮਾਤਮਾ ਇੱਜਤ ਬਣਾਵੇ🙏
@4tracker88
@4tracker88 День назад
ਸਭ ਤੋਂ ਸੋਹਣੀ ਵਧਿਆ ਧਰਮਾਂ ਤੋ ਉੱਪਰ ਦੀ ਸੇਵਾ ਬਹੁਤ ਸੋਹਣਾ ਕੰਮ
@hnyfacts4760
@hnyfacts4760 14 часов назад
❤ਜਿਸ ਦਾ ਕੋਈ ਨਹੀਂ ਉਸ ਦਾ ਧੰਨ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਨ ਗੇ ਬੱਚੀ ਤੇ ਉਸ ਦੇ ਬੱਚੇ ਦੇ
@dhaliwalcreativevideo6811
@dhaliwalcreativevideo6811 4 дня назад
😢😢ਦਿਲ ਕਬਾਊ ਇਸ ਤਰ੍ਹਾਂ ਦੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿੰਨਾ ਚਿਰ ਸਖ਼ਤ ਕਾਰਵਾਈ ਨਹੀਂ ਕੀਤੀ ਜਾਵੇਗੀ ਉਨ੍ਹਾਂ ਟਾਇਮ ਇਸ ਤਰ੍ਹਾਂ ਹੀ ਹੁੰਦਾ ਰਹੇਗਾ 😢
@hardeephardeepsingh2678
@hardeephardeepsingh2678 4 дня назад
Kon saja deveg ethe sharam ni anfi hle v thonu ae sab bolde vikau ne sab lok ethe
@BaljeetSingh-jv4ye
@BaljeetSingh-jv4ye 15 дней назад
ਇਸ ਤਰਾਂ ਦੇ ਵੀਰਾਂ ਨੂੰ ਰਾਜ ਨੀਤੀ ਵਿਚ ਆਉਣਾ ਚਾਹੀਦਾ ਹੈ ਤਾਂ ਹੀ ਸਧਾਰ ਹੋ ਸਕਦਾ ਹੈ
@manmeetkaurbahga1842
@manmeetkaurbahga1842 4 дня назад
raj niti bnda marwa dindi ede e sai a bai honi
@GursewakSingh-ku6om
@GursewakSingh-ku6om 14 часов назад
ਬਹੁਤ ਮਹਾਨ ਸੇਵਾ ਹੈ ਬਾਈ ਜੀ ਤੁਹਾਡੀ, ਪਰਮਾਤਮਾ ਇਸ ਬੱਚੀ ਨੂੰ ਤੰਦਰੁਸਤੀਆ ਬਖਸ਼ਿਸ਼ ਕਰਨ ਜੀ ,
@AnkhiRajput242
@AnkhiRajput242 День назад
Waheguru ji tuhanu tuhade parivaar nu hamesha chardikla ch rakhan veer ji TUC ina duniya di sab ton sohni sewa nibha rahe ho. Dekh ker Rona v aanda te khushi v hundi. Sare veer ji nu vadh ton vadh sport kro Dhanwaad🙏🙏🙏🙏🙏🙏🙏🙏🙏🙏🙏🙏🙏🙏🙏💕💕💕💕💕
@sumandeepkaur7405
@sumandeepkaur7405 16 дней назад
ਵਾਹਿਗੁਰੂ ਜੀ ਮਿੰਟੂ ਵੀਰੇ ਦੀ ਉਮਰ ਲੰਬੀ ਕਰਨਾ 🙏🙏
@GAGANSTARLINK
@GAGANSTARLINK 2 дня назад
ਇਸ ਤੋਂ ਵੱਡੀ ਸੇਵਾ ਕਿਹੜੀ ਹੋ ਸਕਦੀ, ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ❤
@Rajpalbrar604
@Rajpalbrar604 18 часов назад
ਤੇਰੇ ਵਰਗਾ ਨਹੀਂ ਕੋਈ ਬਣ ਸਕਦਾ ਇਨ੍ਹਾਂ ਸਬਰ ਸੰਤੋਖ ਨਿਮਰਤਾ ਇਮਾਨਦਾਰੀ ❤❤ ਦਿਲੋ ਪਿਆਰ ਬਾਈ ❤❤
@JasvirKaur-xe8ks
@JasvirKaur-xe8ks День назад
Sari duniya da punn veer g tohadi jholi ch paa ditta Rabb g ne....jinni sewa tussi kar rahe ho..dhan ho tussi.
@KuldeepSingh-yt2fi
@KuldeepSingh-yt2fi 3 дня назад
ਗੁਰਪ੍ਰੀਤ ਪਾਜੀ ਬਹੁਤ ਵੱਡਾ ਪੁੰਨ ਦਾ ਕੰਮ ਹੈ ਪਰ ਉਸ ਚਵਲ ਬੰਦੇ ਨੂੰ ਸਜਾ ਮਿਲਣੀ ਚਾਹੀਦੀ ਹੈ ਬੱਚੀ ਦੀ ਮਾਂ ਮੰਦ ਬੁੱਧੀ ਉਸ ਦੀ ਲੜਕੀ ਨਬਾਲਕ ਜੋ ਕਰਨਾ ਤੁਸੀਂ ਹੀ ਕਰਨਾ ਤੁਹਾਡੇ ਉੱਪਰ ਸਭ ਨੂੰ ਵਿਸ਼ਵਾਸ ਹੈ
@rimpikaurrimpi9588
@rimpikaurrimpi9588 16 дней назад
ਇਹੋ ਜੇ ਦਰਿੰਦਿਆ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ ਇਹਨਾਂ ਨੂੰ ਤਾ ਮੌਤ੍ ਦੀ ਸਜਾ ਵੀ ਘਟ ਆ 🙏🙏🙏🙏🙏🙏🙏🙏🙏
@Jasssidhu-1616
@Jasssidhu-1616 18 часов назад
Waheguru ji jis g nu tusi punjab de ਪਵਿੱਤਰ ਧਰਤੀ ਤੇ ਜਨਮ ਦਿੱਤਾ ਉਸ ਨੂੰ ਹਮੇਸ਼ਾ ਚੜਦੀ ਕਲਾ ਬਖ਼ਸ਼ਣਾ ਪਾਤਸਾਹ ❤️🙏
@harwinderkaur1310
@harwinderkaur1310 16 часов назад
ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਬਲ ਬਖਸ਼ਣ ਆਪ ਜੀ ਦੀ ਸੇਵਾ ਅੱਗੇ ਸਿਰ ਝੁਕਦਾ ਹੈ
@mamtaKamboj-ob7hc
@mamtaKamboj-ob7hc 15 дней назад
ਜੀਊਦਾ ਜਾਗਦਾ ਰੱਬ ਏਸ ਦੁਨੀਆਂ ਤੇ ਫਿਰਦਾ ਵੀਰ ਥੋਡੇ ਰੂਪ ਵਿਚ 🙏🙌
@dandiwalsabb889
@dandiwalsabb889 2 дня назад
ਵੀਰਾ ਤੇਰੀ ਸੇਵਾ ਅੱਗੇ ਸਿਰ ਝੁਕ ਜਾਦਾ ਵਾਹਿਗੁਰੂ ਲੰਮੀ ਉਮਰ ਬਕਸੇ
@anmolverma0021
@anmolverma0021 День назад
This planet needs more people like you paaji…… 🙏🏻❤️ God bless you! Salute to you..
@sukhvirkaur5382
@sukhvirkaur5382 57 минут назад
ਬਹੁਤ ਬਹੁਤ ਧੰਨਵਾਦ ਬੀਰ ਜੀ ਸੋਡਾ ਜੋ ਤੁਸੀ ਸਭਦੀ ਸੇਵਾ ਕਰਦੇ ਹੋ 🙏🙏🙏
@satwantsatti9655
@satwantsatti9655 16 дней назад
ਨਵਜਨਮੀ ਬੱਚੀ ਦਾ DNA ਟੈਸਟ ਕਰਵਾਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਕਰਵਾਓ ਵੀਰ ਜੀ ਨਹੀਂ ਤਾਂ ਪਤਾ ਨਹੀਂ ਕਿੰਨੀਆਂ ਹੀ ਰੋਸ਼ਨੀਆਂ ਦੀ ਜ਼ਿੰਦਗੀ ਖਰਾਬ ਕਰਨਗੇ ਦਰਿੰਦੇ. ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਤੇ ਉਹਨਾਂ ਦੀ ਪ੍ਰਾਪਰਟੀ ਤੇ ਕਬਜ਼ਾ ਕੀਤਾ ਜਾਵੇ ਕਿਸੇ ਵੀ ਤਰਾਂ ਦੀ ਢਿੱਲ ਨਾ ਵਰਤੀ ਜਾਵੇ ਦੋਸ਼ੀਆਂ ਦੇ ਨਾਲ
@swaransingh2540
@swaransingh2540 16 дней назад
Bihar me huya hai j sab
@user-wg4mk6ig2n
@user-wg4mk6ig2n 15 дней назад
Wwaheguruji aapji nu chardiankala cha rakhe
@MandeepSingh-zx9zb
@MandeepSingh-zx9zb 15 дней назад
Waheguru Mahar karna ona doseyaa nu saja milane chadrle
@nancysoni3205
@nancysoni3205 15 дней назад
Waheguru Maher karn bachii tey
@rajinderkaur1880
@rajinderkaur1880 5 дней назад
Hun ram raaj di gal karn Wale kithe mar gye?????😢
@mandeepgill5586
@mandeepgill5586 16 дней назад
ਹਿੰਦੂ ਰਾਸ਼ਟਰ ਵਾਲੇ ਦੇਖ ਲੈਣ ਹਿੰਦੂ ਦੀ ਬੇਟੀ ਦਾ ਹਾਲ ਬਹੁਤ ਮਾੜੀ ਗੱਲ a yr ਮਰਦ ਤਾਂ ਹੈਵਾਨ ਹੀ ਬਣ ਗਿਆ 😢
@sukhmaansukhman6977
@sukhmaansukhman6977 16 дней назад
Vikhlo aine de BJP sarkar ch ki ho riha. Dosi aa nu sja devay sarkar
@user-op5jq6mx7b
@user-op5jq6mx7b 16 дней назад
Hindu di ki gal hai sikh ne karde soch ka bola kro
@sonychhina5185
@sonychhina5185 16 дней назад
Sikh Community da hi insaan a Jo is kise da bhala kr reha a,sharam kr
@karamjitkaur2459
@karamjitkaur2459 16 дней назад
@@user-op5jq6mx7bਹਿੰਦੂ ਨੂੰ ਨਹੀ ਕਿਹਾ… ਸਿਰਫ ਹਿੰਦੂ ਰਾਸ਼ਟਰ ਦਾ ਦਾਅਵਾ ਕਰਨ ਵਾਲਿਆਂ ਨੂੰ ਕਿਹਾ ਹੋਇਆ ਹੈ
@satwantsatti9655
@satwantsatti9655 15 дней назад
@@sonychhina5185 ਵੀਰ ਗੁਰਪ੍ਰੀਤ ਦੀ ਸੋਚ ਨੂੰ ਮਜ਼੍ਹਬੀ ਰੰਗ ਦੇਣ ਦੀ ਕੋਸ਼ਿਸ਼ ਨਾ ਕਰੋ ਓਹ ਅੱਜ ਦੇ ਜ਼ਮਾਨੇ ਦਾ ਭਾਈ ਕਨ੍ਹਈਆ ਹੈ
@meryskitchen9933
@meryskitchen9933 21 час назад
Aap jase log bar bar earth me janam le sir.aap ko bahot bahot salam sir very very proud of u sir
@PB32DOABAWALE777
@PB32DOABAWALE777 12 часов назад
ਆਉਣ ਵਾਲੇ ਸਮੇਂ ਚ ਵੀਰ ਗੁਰਪ੍ਰੀਤ ਤੇ ਕਹਾਣੀਆਂ ਲਿਖੀਆਂ ਜਾਇਆ ਕਰੁਗੀਆ।ਅਜਕਲ ਕੋਈ ਕਿਸੇ ਦੇ ਦੁੱਖ ਦਾ ਸਾਂਝੀ ਨੀ ਕਿੰਨਾ ਕੀਮਤੀ ਸਮਾ ਲੋਕਾਂ ਦੀ ਸੇਵਾ ਚ ਗੁਜਰ ਰਿਹਾ ਵੀਰ।ਰੱਬ ਲੰਭੀ ਉਮਰ ਕਰੇ ਵੀਰ ਦੀ😢😢😢😢😢
@user-hx4zy3mv7i
@user-hx4zy3mv7i 15 дней назад
ਗੁਰਪ੍ਰੀਤ ਵੀਰ ਜੀ ਜੋ ਵੀ ਦਰਿੰਦੇ ਸ਼ਾਮਲ ਨੇਂ ਉਹਨਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਐ 🙏
@GurmeetSingh-ud1dv
@GurmeetSingh-ud1dv 16 дней назад
ਏ ਹੀ ਸਿੱਖੀ ਹੈ ਗੁਰੂ ਪਿਆਰਿਓ ਭਾਈ ਗੁਰਪ੍ਰੀਤ ਸਿੰਘ ਜੀ ਧੰਨ ਧੰਨ
@chanpreetkaur2355
@chanpreetkaur2355 4 дня назад
💯
@hardeepsinghdary5738
@hardeepsinghdary5738 3 часа назад
ਵਾਹਿਗੁਰੂ ਵਾਹਿਗੁਰੂ ਜੀ ਵੀਰ ਜੀ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ
@jaibhagwan7812
@jaibhagwan7812 День назад
Sach m sardar ji bhut ache hote h , god aapka bhala kre thaks for this help
@gamdoorsingh2099
@gamdoorsingh2099 15 дней назад
ਬੇੜਾ ਗ਼ਰਕ ਹੋਵੇ ਉਨ੍ਹਾਂ ਜ਼ਾਲਮਾਂ ਦਾ ਜਿਨ੍ਹਾਂ ਨੇ ਇਹ ਜੁਰਮ ਕੀਤਾ ਇਸ ਸਰਕਾਰ ਜਾਂ ਪ੍ਰਸ਼ਾਸਨ ਤੋਂ ਤਾਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਵਾਹਿਗੁਰੂ ਜੀ ਆਪ ਹੀ ਕਿਰਪਾ ਕਰੋ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿਓ
@GurvinderSanghera
@GurvinderSanghera 2 дня назад
Ye ne rabbi Rooha ❤❤rabb jitthe aap nai aa sakda Utthe Ena varge sache insaan bhej dinda Dilo salute aa veer g nu
@reetromana3313
@reetromana3313 9 часов назад
ਤੁਸੀ ਸਭ ਇਹਨਾ ਧੰਨਵਾਦ ਕਰ ਰਹੇ ਹੋ ਵਧੀਆ ਗੱਲ ਹੈ ਪਰ ਅਸੀਂ ਸਾਰੇ ਵੀ ਇਹਨਾਂ ਨੂੰ ਦੇਖ ਕੇ ਏਦਾ ਮਦਦ ਕਰ ਸਕਦੇ ਹਾਂ
@hnyfacts4760
@hnyfacts4760 14 часов назад
ਵਾਈ ਜੀ ਧੰਨ ਹੋ ਵਾਹਿਗੁਰੂ ਜੀ ਇਸ ਵੀਰ ਤੇ ਇਸ ਬੱਚੀ ਤੇ ਮੇਹਰ ਭਰਿਆ ਹੱਥ ਰੱਖਣ
@sukhdevkaur7845
@sukhdevkaur7845 16 дней назад
ਬਾਈ ਜੀ ਰੌਸ਼ਨੀ ਦੀ ਬਚੀ ਦਾ ਡੀ ਐਨ ਅ ਟੈਸਟ ਕਰਾ ਕੇ ਇਹਨਾ ਨੂੰ ਹੱਕ ਦਿਵਾਇਆ ਜਾਵੇ ਤਾਂ ਕਿ ਕਿਸੇ ਹੋਰ ਨੂੰ ਵੀ ਅਕਲ ਆਵੇ ਜੀ
@kulvirkaur8528
@kulvirkaur8528 4 дня назад
ਵੀਰ ਕੀ ਆਖਦੇ ਤੇਰੇ ਬਾਰੇ ਤੁਸੀਂ ਤਾਂ ਖੁਦ ਰੱਬ ਹੋ ਵਾਹਿਗੁਰੂ ਓਨਾ ਲੋਕਾਂ ਨੁੰ ਸਜਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਏਸ ਮਾਸੂਮ ਬੱਚੀ ਨਾਲ ਐਨਾ ਗ਼ਲਤ ਕੀਤਾ😢😢
@user-hm5vy3zr4d
@user-hm5vy3zr4d 2 дня назад
Waheguru ji😢😢
@shikhakamboo2590
@shikhakamboo2590 14 часов назад
Maine Bhagwan nhi dekha but aapko dekha to lga shyad Bhagwan insaan ke roop mai aate hai 🙏🏻🙏🏻 Aaj Sch mai Bhagwan dekh liya🙏🏻🙏🏻
@Ruksanali-q5v
@Ruksanali-q5v 2 дня назад
वाहेगुरु आपकी लंबी उम्रकरें सर मैं आपको दिल से सैल्यूट करता हूं मैं अरुणाचल प्रदेश ईटानगर मैं रहता हूं
@JaspreetTinna
@JaspreetTinna 20 часов назад
🙏🙏
@Shivshaktisr
@Shivshaktisr 2 дня назад
Bahut bura hua bachi k sath jinhone galt kiya bhagwan unko kabhi maaf nhi krega😢 sukr h paramatma ka ki aap k roop mein akar inki mdad kri😊 heartly thanks sir 😊 waheguru bles u always
@braveheart87rs
@braveheart87rs 2 дня назад
Yes, you are right it was very wrong.i hope Indian police will catch them and give punishment to them.ja Shiv g please care all the world.
@shinderpalkaur8195
@shinderpalkaur8195 4 дня назад
ਧੰਨ ਵੀਰੇ ਤੂੰ ।ਕਿਹੜੇ ਸ਼ਬਦਾਂ ਨਾਲ ਸਿਫ਼ਤ ਕਰੀਏ।
@user-od4yu8mu3l
@user-od4yu8mu3l День назад
ਬਹੂਤ ਵਧੀਆ ਸੇਵਾ ਕਰ ਰਹੇ ਉ ਭਾਜੀ ਰੱਬ ਚੜਦੀ ਕਲਾ ਚ ਰੱਖੇ
@niturani9377
@niturani9377 День назад
सत श्री अकाल वीर जी में हरियाणा तो आपकी सभी वीडियो देखती हूं आपको ब्लेसिंग देने का बहुत मन हुआ भगवान आपको लंबीउम्र दे आपका कारोबार में उन्नति दे god bless you veer ji like this job❤❤❤
@simranjeetkalsi1575
@simranjeetkalsi1575 3 дня назад
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰਾ ਚਿਤ ਲਾਇ 🙏🏻🙏🏻🙏🏻🙏🏻🙏🏻🙏🏻
@Aniwtxh
@Aniwtxh День назад
@chinnakandira1609
@chinnakandira1609 4 дня назад
ਮੇਰਾ ਬਹੁਤ ਮੰਨ ਸੀ ਬਾਈ ਜੀ ਤੁਹਾਡੇ ਸੁਪਨੀਆ ਦੇ ਘਰ ਆਉਣ ਦਾ ਮੇਰਾ ਪੇਪਰ ਸੀ ਲੁਧਿਆਣੇ ਗੱਡੀ ਦਾ ਸਮਾ ਹੋਗਿਆ ਸੀ ਜਿਸ ਕਾਰਨ ਨਹੀ ਆ ਸਕੇ ਜਰੂਰ ਆਵਾ ਗਏ ਸੇਵਾ ਦਾ ਕੰਮ ਵੀ ਕਰਾ ਗਏ ਵਾਹਿਗੂਰ ਜੀ ਖਾਲਸਾ ਵਾਹਿਗੂਰ ਕਿ ਫਤਿਹ 🙏🙏🙏
@divanshsingh6961
@divanshsingh6961 3 дня назад
Waheguru ji
@user-ed8zd2kb3x
@user-ed8zd2kb3x 2 дня назад
🙏🙏waheguru ji mahar kro
@sanjuchamp1701
@sanjuchamp1701 День назад
Salute you to sir aapne is tarike se help kar rahe ho koi koi bhagwaan ke roop me aata hai waheguru ji da Khalsa waheguru ji ki fateh❤❤❤❤❤❤
@GurjeetSingh-ry5mf
@GurjeetSingh-ry5mf 16 дней назад
ਵਾਹੀਗੂਰੁ ਜੀ ਮੇਰੇ ਪੁੱਤਰ ਨੂੰ ਇੰਨੀ ਲੰਮੀ ਉਮਰ ਦੇ ਦੀਨ ਦੁਖੀਆ ਦੀ ਸੇਵਾ ਕਰਦਾ ਰਹੇ ਵਾਹੀਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਹਿ
@sushilkumari3289
@sushilkumari3289 3 дня назад
ਧੰਨ ਓ ਤੁਸੀਂ ਵੀਰ ਜੀ,ਓ ਵਾਹਿਗੁਰੂ ਨੇ ਤੁਹਾਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਬਲ ਬਖਸ਼ਿਆ,, ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ
@vipencheema15Nov
@vipencheema15Nov День назад
Veer g..koi shabad e nahi kehn nu...Tuhada shukar te dhan ho tuc❤❤..
@babitachugh7549
@babitachugh7549 День назад
Veerji nu dil naal salute ji
@PawanKumar-qh2jc
@PawanKumar-qh2jc 3 дня назад
Veer, tusi rab hi ho jo is kalyugi duniya te aa gye
@parmindersinghsandhu1010
@parmindersinghsandhu1010 16 дней назад
ਪਿਆਰੇ ਵੱਡੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਆਪ ਜੀ ਲਈ ਅਤੇ ਆਪ ਜੀ ਦੇ ਸਾਰੇ ਮਰੀਜ਼ਾਂ ਲਈ ਸਾਡੇ ਵੱਲੋਂ ਤੰਦਰੁਸਤੀ ਲਈ ਦੁਆਵਾਂ ਨੇ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ।
@user-pt5oc7dh4x
@user-pt5oc7dh4x 18 часов назад
Ikk passse saare log. Jaati ate dharmaan de picche ladi jaande ne ..... ....te sadda gurpreet veer saareyaann logaan vich akaal nu vekhdaa h ...veer g tuhanu sallute h mera ... Veer tere ton wadda sikkh nhi milna ...ate naa hi tere warga. Manukh labhna veere .....tu jug jug jee 🙏🏻🙏🏻🙏🏻
@tsgkarn4284
@tsgkarn4284 20 часов назад
ਵਾਹਿਗੁਰੂ ਜੀ ਨਨੀ ਬੱਚੀ ਤੇ ਭੈਣ ਤੇ ਮਿਹਰ ਭਰਿਆ ਹੱਥ ਰਖਣਾ ਵਾਹਿਗੁਰੂ 🙏 🙏🙏
@FrankJacob99
@FrankJacob99 15 дней назад
Aj mai maan gya hu ke . . BHAGWAN bar bar is dharti pe insan k roop me aate hn. . . God bless you brother.
@rickynasrouli1240
@rickynasrouli1240 2 дня назад
Sahi bat he esa kisi se sath na ho garibo ki ijat nhi hoti he is liye log fayada utha jate 🙏🙏🙏
Далее
Беда приходит внезапно 😂
00:25
Просмотров 390 тыс.