Тёмный
No video :(

ਘਰ ਬੀਜੀਆਂ 🫑ਸਬਜ਼ੀਆਂ ਨੂੰ ਕੀੜੇ ਰਹਿਤ ਰੱਖਣ ਲਈ ਵਰਤੋਂ ਦੇਸੀ ਤਰੀਕਾਂ 🌶️ ਦੇਖੋ 👀 

Farming travels
Подписаться 13 тыс.
Просмотров 359 тыс.
50% 1

ਛੱਤ ਗਾਰਡਨ ਕਿਆਰੀਆਂ ਸਭ ਸਬਜ਼ੀਆਂ ਨਾਲ ਭਰੇ ਰਹਿਣਗੇ |
ਘਰ ਬੀਜੀਆਂ ਸਬਜ਼ੀਆਂ ਨੂੰ ਰੱਖੋ ਕੀੜੇ ਰਹਿਤ ਰੱਖਣ ਦਾ ਦੇਸੀ ਤਰੀਕਾ
ਛਤ ਤੇ ਖੇਤੀ
ਛਤ ਤੇ ਬੀਜੀਆਂ ਸਬਜ਼ੀਆਂ
mr farming travels
organic farming
My other channel link here
Facebook
kulversadhra...
Website
www.kulveersadhra.com
RU-vid farming travels
/ @najdeepkaur
RU-vid
/ @kulveersadhra
share/v/rcKr...
ਚੋਲ ਤੇ ਗੁੜ ਦੇ ਪਾਣੀ ਤੋ ਦਵਾਈ
Mr kulveer sadhra ਨਵਾਂਸ਼ਹਿਰ
#mrfarmingtravels
#ricewater

Опубликовано:

 

18 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 153   
@GurmeetSingh-jf2bl
@GurmeetSingh-jf2bl 4 месяца назад
ਇਹ ਫਾਰਮੂਲਾ ਜਿੰਮੀਦਾਰਾ ਦੇ ਸੁਟਏਬਲ ਨਹੀ , ਖਾਸਕਰਕੇ ਪੰਜਾਬ ਦੇ ਜਿੰਮੀਦਾਰਾ ਦੇ। ਜਿਹੜੇ ਹਰੀ ਕ੍ਰਾਂਤੀ ਦੇ ਨਾਂ ਤੇ ਵੱਧ ਤੋਂ ਵੱਧ ਝਾੜ ਲੈਣ ਲਈ ਬਹੁਤ ਜ਼ਿਆਦਾ ਦਵਾਈਆਂ ਤੇ ਖਾਦਾਂ ਪਾ ਰਹੇ ਹਨ। ਧੰਨਵਾਦ।
@bakhshishaatma-zn7sv
@bakhshishaatma-zn7sv 4 месяца назад
ਸਰਦਾਰ ਵੀਰ ਜੀ ਨੇ ਬਹੁਤ ਸਬਜ਼ੀਆਂ ਦਿਆ ਬਿਮਾਰੀਆਂ ਵਾਰੇ ਫਾਰਮੁਲੇ ਬਹੁਤ ਵਧੀਆ ਵੀਡੀਉ ਚ ਦੱਸੇਂ ਹਨ ਬਹੁਤ ਵਧੀਆ ਗੱਲ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@hardialchahal9551
@hardialchahal9551 3 месяца назад
ਜੇ ਕੌਈ ਭਰਾ ਫਿਰੀ ਵਿਚ ਜਾਣ ਕਾਰੀ ਦਿੰਦਾ ਉਹਦਾ ਐਪਰੀ ਸੇਟ ਕਰਿਆ ਕਰੌ ਟਾਇਮ ਥੌੜਾ ਜ਼ਿਆਦਾ ਲੱਗ ਗਿਆ ਕੌਈ ਗੱਲ ਨਹੀ ਧੰਨ ਵਾਦ ਬਾਈ ਜੀ👍👍🙏🙏
@JagsirSingh-ph5tg
@JagsirSingh-ph5tg Год назад
ਬਹੁਤ ਵਧੀਆ ਵੀਡੀਓ ਬਣਾ ਕੇ ਜਾਣਕਾਰੀ ਦਿੱਤੀ ਹੈ,ਧੰਨਵਾਦ ਜੀ।
@jagirsingh7683
@jagirsingh7683 4 месяца назад
ਵੀਡੀਓ ਬਣਾਉਣ ਉੱਤੇ ਕੁੱਝ ਜ਼ਿਆਦਾ ਹੀ ਜ਼ੋਰ ਲਾ ਤਾ ਬਾਈ ਨੇ, ਗੱਲ ਤਾਂ ਇਕ ਮਿੰਟ ਵੀ ਕਹੀ ਜਾ ਸਕਦੀ ਸੀ 😅😅
@darshangarcha9666
@darshangarcha9666 4 месяца назад
ਬਹੁਤ ਵਧੀਆ, ਅਜਿਹੀ ਸੋਚ ਦੀ ਲੋੜ ਹੈ।🙏🏽🙏🏽
@gurmukhsingh6097
@gurmukhsingh6097 3 месяца назад
Good 🙏🙏🙏🙏🙏
@lovepreetkaur8829
@lovepreetkaur8829 2 часа назад
Nice,birder,ji
@jagraj209
@jagraj209 2 месяца назад
Very good ji
@amriksingh3094
@amriksingh3094 3 месяца назад
ਵੀਰੇ ਇਹ ਇੱਕ ਅੰਜਾਈਮ ਹੁੰਦਾ ਆ ਇਸ ਨੂੰ ਬਣਨ ਨੂੰ 80-90 ਦਿਨ ਦਾ ਸਮਾਂ ਲੱਗਦਾ ਹੈ ਪਰ ਜੇ ਤੁਹਾਡੇ ਕੋਲ ਪਹਿਲਾਂ ਤੋਂ ਹੀ ਬਣਿਆ ਹੋਇਆ ਪਿਆ ਹੈ ਤਾਂ ਉਸ ਦਾ ਇੱਕ ਚਮਚ ਇਸ ਵਿੱਚ ਪਾ ਦਿਓ ਜਿਸ ਨਾਲ ਇਸਦੀ ਪ੍ਰਕਿਰਿਆ ਬਹੁਤ ਤੇਜ਼ ਹੋ ਜਾਵੇਗੀ ਅਤੇ ਇਹ ਲੱਗ-ਭੱਗ 30 ਦਿਨ ਵਿੱਚ ਹੀ ਤਿਆਰ ਹੋ ਜਾਏਗਾ ਇਸ ਨੂੰ ਬਣਾਉਣ ਦਾ ਤਰੀਕਾ ਇਕੋ ਹੀ ਹੁੰਦਾ ਹੈ। (ਇਕ, ਤਿੰਨ, ਦੱਸ) ਜਿਵੇਂ 100 ਗ੍ਰਾਮ ਗੁੜ 300 ਗ੍ਰਾਮ ਛਿਲਕੇ ਅਤੇ 1000 ਐਮ ਐਲ ਜਾਣੀ 1 ਲੀਟਰ ਪਾਣੀ ਦਾ ਇਹ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਤੋਂ ਬਣਾ ਸਕਦੇ ਹੋ ਜਿਵੇਂ ਨਿੰਬੂ ਦੇ ਛਿਲਕੇ, ਮੁਸੰਮੀ ਦੇ ਛਿਲਕੇ, ਨਿਮ ਦੇ ਪੱਤੇ, ਮਿਕਸ ਸਬਜ਼ੀਆਂ ਦੇ ਛਿਲਕੇ, ਕੇਲੇ ਦੇ ਛਿਲਕੇ, ਹਰੀ ਮਿਰਚ ਅਤੇ ਲਸਣ, ਕਿਨੂੰ ਦੇ ਛਿਲਕੇ, ਗੇਂਦੇ ਦੇ ਫੁੱਲਾਂ ਦਾ, ਐਲੋਵੀਰਾ, ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਬਣਾ ਸਕਦੇ ਹੋ ਪਰ ਧਿਆਨ ਰੱਖਿਓ ਘੱਟੋ ਘੱਟ ਪਹਿਲੇ 15 ਦਿਨ ਤੱਕ ਦਿਨ ਵਿੱਚ ਇੱਕ ਵਾਰੀ ਬੋਤਲ ਦਾ ਢੱਕਣ ਖੋਲ ਕੇ ਗੈਸ ਕੱਢਣੀ ਬਹੁਤ ਜਰੂਰੀ ਹੈ ਨਹੀਂ ਤਾਂ ਬੋਤਲ ਬਹੁਤ ਬੁਰੀ ਤਰ੍ਹਾਂ ਫੱਟ ਜਾਵੇਗੀ। ਬਾਅਦ ਵਿੱਚ ਭਾਵੇਂ 7-8 ਦਿਨ ਬਾਅਦ ਢੱਕਣ ਖੋਲ ਕੇ ਗੈਸ ਕੱਢ ਸਕਦੇ ਹੋ ਅਤੇ ਇਸ ਦਾ ਇਸਤੇਮਾਲ ਇਕ ਲੀਟਰ ਪਾਣੀ ਵਿੱਚ ਸਿਰਫ ਦੋ ਐਮ ਐਲ ਪਾ ਕੇ ਸਪਰੇਅ ਕਰਨੀ ਹੈ। ਤੁਸੀਂ ਅੱਠ ਦਸ ਤਰ੍ਹਾਂ ਦੇ ਅੰਜਾਇਮ ਬਣਾ ਕੇ ਰੱਖੋ ਅਤੇ ਹਰ 10 ਦਿਨ ਬਾਅਦ ਬਦਲ ਬਦਲ ਕੇ ਸਪਰੇਅ ਕਰੋ ਬਹੁਤ ਹੀ ਸ਼ਾਨਦਾਰ ਰਿਜ਼ਲਟ ਮਿਲਣਗੇ
@mrsmusafirsingh6671
@mrsmusafirsingh6671 3 месяца назад
1 ਇਕੋ ਗੁੜ ਚ ਥੋੜਾ ਵੇਸਟ-ਡੀਕੰਪੋਸਰ ਪਾ ਕੇ 10 ਲੀਟਰ ਪਾਣੀ ਚ 6-7 ਘੰਟੇ ਰੱਖੋ, ਬਸ ਛਿੜਕ ਦੋ ਬੂਟਿਆਂ ਤੇ। ਬਾਕੀ ਫਲ ਸਬਜ਼ੀਆਂ ਨੇੜੇ ਗੇਂਦੇ ਦੇ ਫੁੱਲ ਉਗਾਓ, ਕੀਟ ਪਤੰਗੇ ਨਹੀਂ ਆਉਂਦੇ। ਦੂਜਾ ਲੱਸੀ ਨੂੰ 4-5 ਦਿਨ ਬਾਹਰ ਰੱਖ ਦੋ, ਬਹੁਤ ਖੱਟੀ ਹੋਣ ਤੇ ਹਦੇ ਚ ਪਾਣੀ ਪਾ ਕ ਛਿੜਕ ਦੋ ਬੂਟਿਆਂ ਤੇ। ਬਾਇਓ-ਐਨਜ਼ਾਈਮ ਜਿਆਦਾ ਟਾਈਮ ਲੈਂਦੇ ਨੇ, ਘਟੋ ਘਟ 7-8 ਮਹੀਨੇ।
@sewaksingh3446
@sewaksingh3446 4 месяца назад
ਬਹੁਤ ਸੋਖਾ ਤੇ ਵਧੀਆ ਧੰਨਵਾਦ ਜੀ
@najdeepkaur
@najdeepkaur 3 месяца назад
ਕੋਣ ਕੋਣ 2024 ਵਿੱਚ ਦੇਖ ਰਿਹਾ ਹੈ ?
@kamaldhaliwal7220
@kamaldhaliwal7220 3 месяца назад
Mee
@BALDEVSINGH-uf1po
@BALDEVSINGH-uf1po 14 дней назад
ਜਾਣਕਾਰੀ ਵਧੀਆ ਹੈ,ਬਾਕੀ ਸੁਝਾਅ ਹੈ ਕਿ ਸਿਆਸਤ ਵਿੱਚ ਹੱਥ ਅਜਮਾਈ ਕਰੋ,ਬਿਨਾ ਰੁਕੇ ਭਾਸ਼ਨ ਕਲਾ ਵਿੱਚ ਨਿਪੁੰਨ ਹੋ ਜੀ।
@SurinderKour-ku5sl
@SurinderKour-ku5sl 4 месяца назад
Bhut achi jankari diti vir ji sukriya ji s.kour
@sukhwinderkaur6468
@sukhwinderkaur6468 8 дней назад
Thanks.
@amandeeprandhawa9250
@amandeeprandhawa9250 2 месяца назад
Very good job Bai ji God bless you
@OSM_ART
@OSM_ART Год назад
Very nice information
@makansingh9300
@makansingh9300 Год назад
Good information 🌅
@gurcharansinghsandhu8427
@gurcharansinghsandhu8427 Год назад
ਵਾਹਿਗੁਰੂ ਜੀ
@rajpermindersandhu5917
@rajpermindersandhu5917 Год назад
Very good idea 👍
@baljeedkaur6060
@baljeedkaur6060 Год назад
Bohut hikum di cheejhai thanks so much
@ranjitkaur7947
@ranjitkaur7947 Год назад
Nice idea Thanks 👍👍👍👍
@nirmalkaur5570
@nirmalkaur5570 4 месяца назад
ਹਾਂ ਜੀ ਘਰ ਵਿਚ ਬਨਾਇਆ ਸੀ ਇਕ ਕਿਲੋ ਪਿਆਜ ਦੇ ਛਿਲਕੇ ਇਕ ਲੀਟਰ ਪਾਨੀ ਵਿਚ ਭਿਉਂ ਦਿਉ ਚੌਵੀ ਘੰਟੇ ਦੋ ਚਾਰ ਦਿਨ ਰਖੋ ਫਿਰ ਪਾਨੀ ਨਿਤਾਰ ਲਵੋ ਔਰ ਸਭ ਸਬਜੀਆਂ ਉਗੀਆਂ ਤੇ ਮਖੀ ਮਛਰ ਕੀੜੇ ਸਭ ਭਜਾਉ ਫਿਰ ਪਿਆਜ ਦੇ ਛਿਲਕੇ ਕਠੇ ਕਰਦੇ ਜਾਉ ਲਸਣ ਦੇ ਛਿਲਕੇ ਵੀ ਪਾ ਲਵੋ ਕੀਟ ਨਾਸ਼ਕ ਦਵਾਈ ਬਨਾਈ ਜਾਵੋ ਤੇ ਪੋਦੇ ਸਬਜੀਆਂ ਤੇ ਛਿੜਕਾਈ ਜਾਵੋ।ਘਰ ਵਿਚ ਵਰਤਿਆ ਸੋਖਾ ਕੰਮ ਨਾਂ ਹਿੰਗ ਲਗੇ ਨਾ ਫਟਕੜੀ ਰੰਗ ਚੋਖਾ।🙏🙏🙏🙏🙏
@cartoonista2019
@cartoonista2019 4 месяца назад
ਪਿਆਜ਼,ਲਸਣ ਦੇ ਸੁੱਕੇ ਛਿਲਕੇ ਦੀ ਗੱਲ ਕਰ ਰਹੇ ਤੁਸੀ
@gurindergrewal5450
@gurindergrewal5450 4 месяца назад
ਅਸੀਂ ਵੀ ਗੁੜ , ਚੌਲਾਂ ਦੀ ਦਵਾਈ ਬਣਾਈ ਬਹੁਤ ਹੀ ਵਧੀਆ ਨਤੀਜੇ ਫਲਾਂ ਵਾਲੇ ਬੂਟਿਆਂ ਤੇ ਵੀ ਛਿੜਕੀ। ਕਲ੍ਹ ਹੀ ਸਾਰਾ ਤੇਲਾ ਮਰ ਗਿਆ।
@rajurj6829
@rajurj6829 4 месяца назад
Sahi gl hai ji, kam krda hai ji?
@gurindergrewal5450
@gurindergrewal5450 4 месяца назад
@@rajurj6829 ਹਾਂ ਜੀ ਬਿਲਕੁਲ, ਬਹੁਤ ਹੀ ਵਧੀਆ
@SatnamSingh-fe3tg
@SatnamSingh-fe3tg 4 месяца назад
Very good Jatta 👍
@simrandesignersuit502
@simrandesignersuit502 4 месяца назад
Nice information thanks veer ji 🙏
@gsantokhsinghgill8657
@gsantokhsinghgill8657 Год назад
Good information
@kulwantkaur6272
@kulwantkaur6272 Год назад
Very good idea
@harwindergill1333
@harwindergill1333 4 месяца назад
Very good 👍
@darshansingh4293
@darshansingh4293 Год назад
Very Very nice information. Thanks
@ranjeetsekhon765
@ranjeetsekhon765 4 месяца назад
Very nice ji ❤❤❤
@HardeepSingh-kj3pt
@HardeepSingh-kj3pt 3 месяца назад
🎉🎉🎉🎉
@manjotsingh9573
@manjotsingh9573 Год назад
ਬਹੁਤ ਵਧੀਆ❤❤❤❤❤
@user-gm7ug9wz9j
@user-gm7ug9wz9j 4 месяца назад
👍👍
@simarswaitch6707
@simarswaitch6707 3 месяца назад
ਪਾਣੀ ਵੀ ਪਾਉਣਾ ਗੁੜ ਤੇ ਚੌਲਾਂ ਵਿੱਚ???
@kirankaur4504
@kirankaur4504 4 месяца назад
👍👍👍
@harjit9096
@harjit9096 4 месяца назад
Very good brother
@jasdhillon472
@jasdhillon472 Год назад
👌
@rajwantkaur5810
@rajwantkaur5810 Год назад
Good job 😊
@jaspalkaur8561
@jaspalkaur8561 Год назад
Very nice 💯
@manjinderkaur9023
@manjinderkaur9023 Год назад
Thanks UK
@satwantkaur6087
@satwantkaur6087 Год назад
Vnice
@SarwansinghSarwan-ik6og
@SarwansinghSarwan-ik6og 7 дней назад
Brother g very good miss g god bless you das pb 7 hs saini g❤❤
@noorpuri8331
@noorpuri8331 2 месяца назад
Mai v Bhai ji dekh raheya
@preetloverboy
@preetloverboy 4 месяца назад
🎉🎉
@harwindergill1333
@harwindergill1333 Год назад
Nice
@rupinderkaur-zl7rr
@rupinderkaur-zl7rr 2 месяца назад
ਵੀਰ ਜੀ ਸਾਡੀ ਭਿੰਡੀ ਤੋਰੀ ਦੇ ਪੌਦੇ ਲਾਏ ਸੀ ਉ ਹੁਣ ਸੁਕਣ ਲੱਗ ਪਏ ਹਨ ਛੋਟੇ ਹਨ ਕੋਈ ਹੱਲ ਦਸ ਦੋ ਘਰ ਹੀ ਲਗਾਏ ਹਨ ਭਿੰਡੀ ਲੱਗ ਰਹੀ ਸੀ ਤੇ ਹੁਣ ਸੁਕਣ ਗਲ ਪੈ। ਹਨ
@KasheRandhawa
@KasheRandhawa 4 месяца назад
Vgd
@harjikaur6482
@harjikaur6482 Год назад
🙏🏻🙏🏻👍👍🙏🏻🙏🏻
@Avtar-xu1dd
@Avtar-xu1dd 4 месяца назад
ਯਾਰ ਗੱਲ ਤੇ ਆ ਜਾ ਲੈਕਚਰ ਕਰੀਂ ਜਾਂਦਾ ਏਂ? ਵੀਹ ਮਿੰਟ ਹੋ ਗਏ।
@ChamkaurSingh-zl8ze
@ChamkaurSingh-zl8ze 3 месяца назад
ਹੁਣ ਹੁਣ ਤਾਂ ਟਾਈਮ ਗਿਆ ਵੀਰ ਅਗਲੀ ਵਾਰ 90 ਦਿਨ ਪਹਿਲਾਂ ਬਣਾਵਾਂਗੇ
@hakamsingh6505
@hakamsingh6505 12 дней назад
ਕੰਮ ਦੀ ਗੱਲ ਕਰ।
@TheJewelsBySYT
@TheJewelsBySYT 4 месяца назад
Nagative comments keran nalo eh vadhiya nhi hovega ki aisi kuch changa boliye
@balbirguron-pi2ic
@balbirguron-pi2ic Год назад
Bir kehde pind, da got da. Good rustic sophisticated personality. Chadra pao ji. Mai Machhiwara ton
@SatnamSingh-zk4ce
@SatnamSingh-zk4ce Год назад
Process lamba per vadhya jankari a
@Sarkariablogs
@Sarkariablogs 3 месяца назад
ਓ ਵੀਰ ਪਾਣੀ ਪਾਉਣਾ ਕੇ ਚੋਲਾ ਦੀ ਪਾਸ਼ ਪੌਣੀ ਬੌਤਲ ਚ
@amriksingh3094
@amriksingh3094 3 месяца назад
ਫਾਰਮੂਲਾ ਮਾੜਾ ਨਹੀਂ ਬਹੁਤ ਵਧੀਆ ਹੈ ਪਰ ਵੀਰੇ ਥੋੜਾ ਘੱਟ ਬੋਲਿਆ ਕਰ ਕੰਮ ਦੀਆਂ ਗੱਲਾਂ ਤੇ ਜਿਆਦਾ ਧਿਆਨ ਦਿਆ ਕਰ ਵੀਰੇ ਸਭ ਤੋਂ ਵੱਡੀ ਗੱਲ ਜੇ ਦਸ ਦਿਨ ਲਗਾਤਾਰ ਬੋਤਲ ਬੰਦ ਪਈ ਰਹਿ ਗਈ ਤਾਂ ਬਲਾਸਟ ਹੋ ਜਾਣਾ ਹੈ। ਇਸ ਲਈ ਸ਼ੁਰੂ ਦੇ ਘੱਟੋ ਘੱਟ 15 ਦਿਨ ਹਰ ਰੋਜ਼ ਬੋਤਲ ਦਾ ਢੱਕਣ ਖੋਲ ਕੇ ਗੈਸ ਕੱਢਣੀ ਬਹੁਤ ਜਰੂਰੀ ਹੈ
@gametuberx307
@gametuberx307 Год назад
Veere 2sra farmoola mai kardi han par agle din fir kaliaan keediaan aa jandiaan ne . Pls guide me about this
@vaarispunjabdederabassi1403
@vaarispunjabdederabassi1403 3 месяца назад
ਕੰਮ ਦੀ ਗੱਲ ਘੱਟ, ਫਜੂਲ ਦੀ ਭਕਾਈ ਬਹੁਤ ਕੀਤੀ ਗਈ ਹੈ।
@punjabiweatherchannel
@punjabiweatherchannel 4 месяца назад
⛈️⛈️⛈️⛈️⛈️⛈️
@prabhjitkaurdhillon
@prabhjitkaurdhillon 4 месяца назад
Neem,vinegar,garlic,green mirch Paste bna k
@abhigameryt8876
@abhigameryt8876 3 месяца назад
ਬਾਈ ਵੀਡੀਓ ਜਿਆਦਾ ਲੰਬੀ ਨਾ kriya ਕਰੋ, ਬਾਕੀ ਕੰਮ ਦੀ ਗੱਲ ਜਲਦ ਸੁਰੂ kriya ਕਰੋ,
@najdeepkaur
@najdeepkaur 3 месяца назад
ਸੁਝਾਅ ਨੋਟ ਕੀਤਾ ਗਿਆ ਹੈ ਜੀ
@balbirsinghgill1595
@balbirsinghgill1595 Год назад
ਸ਼ਰਾਬ ਵੀ ਬਣ ਸਕਦੀ ਹੈ,
@DavinderKaur-zl6dn
@DavinderKaur-zl6dn 4 месяца назад
ਚੌਲ ਤੇ ਗੁੜ ਵਿਚ ਪਾਣੀ ਦੀ ਮਾਤਰਾ 80 ਪ੍ਸੈਂਟ ਰਖਣੀ ਹੈ ਵੀਰੇ ਜਾਣਕਾਰੀ ਪੂਰੀ ਦਿਆ ਕਰੋ❤
@rajurj6829
@rajurj6829 4 месяца назад
Singh Saab, sabji ton bina hor ki khande ho jo aina bol lende ho?😂😂
@johnjones-zq2uf
@johnjones-zq2uf 4 месяца назад
Sir roda koi keeta
@JasvirSingh-sl2zg
@JasvirSingh-sl2zg Год назад
Veer ji ah dawai ਬਣਾਓ ta jo ਏਸ da sahi ਪਤਾ ਲੱਗ sake ki ਪਾਣੀ ਕਿੰਨਾ chida a chol, ghur ਕਿੰਨਾ puna a ਏਸ ਦੀ vedio jaroor ਬਣਾਉਣ please please
@BalwinderKaur-vc7hx
@BalwinderKaur-vc7hx 3 месяца назад
Veer ji mere tamatar de poude sare suk Rae ne es da mai ki kra pla reply veer ji
@realrascle
@realrascle 4 месяца назад
Bai saaf saaf das k Desi daaru da spray Karo ....😂😂
@sukhrajsingh3280
@sukhrajsingh3280 4 месяца назад
😂😂😂bilkul
@charanjeetkaur-un3wj
@charanjeetkaur-un3wj 3 месяца назад
Udo tk tan Sadi kaddu dia Bella sukk jangia
@MandeepKaur-wr1uu
@MandeepKaur-wr1uu Год назад
ਗੁੜ ਤੇ ਚੌਲ ਵਾਲੇ ਵਿਚ ਪਾਣੀ ਪਾ ਕੇ ਰੱਖਣਾ??
@riyaverma5920
@riyaverma5920 3 месяца назад
Water kina pana hai veer ji??
@atwaljatt6252
@atwaljatt6252 Год назад
Very nice video veer ji
@Organicvegetablesandfruit
@Organicvegetablesandfruit 3 месяца назад
Paji zira lena hai ja sera samj nahi lagi
@narinderprinja8982
@narinderprinja8982 Год назад
Veer ji mere rerrace garden ch tara bahut lagiya... Halwa kadhu hand polination kiti pr fir v chad jande nea.
@gurjotbharur4450
@gurjotbharur4450 Год назад
300 ਗ੍ਰਾਮ ਵਿੱਚ ਪਾਣੀ ਕਿੰਨਾ ਪਾਉਣਾ ਜੀ ਚੌਲਾਂ ਚ।
@AnuMann-xy4rm
@AnuMann-xy4rm 4 месяца назад
2 litre wali bottle fill karo
@classicarts
@classicarts 4 месяца назад
Ratio rakhio : 1:3:10 100 GM gur, 300 gm Rice ya sabjiya ya fruit de chhilke taa 1 litre paani. Botal vaddi lawo 2 litre wali taaki gas nu jagah mile. Botal plastic di Leni hai
@MeeraSandhu-uc5wl
@MeeraSandhu-uc5wl 4 месяца назад
This is bio enzyme
@GurmeetSingh-iz9oz
@GurmeetSingh-iz9oz Год назад
Bai g thora jiha time vest khat karke treatment das diye karo
@user-bv9vg4en4i
@user-bv9vg4en4i 4 месяца назад
Vir ji iss mishran wali bottle nu dhup vich rakhna k ander e rakh lena?
@queensqueendom284
@queensqueendom284 4 месяца назад
Dhup te nhi rakhna
@richhpalsinghgrewal8375
@richhpalsinghgrewal8375 Год назад
इक लीटर पानी भी ता पाना है एदा तरीका भी बायो जाईम जेहा है ए भी ता दश्शो
@charanjitchahal9939
@charanjitchahal9939 Год назад
Bottle vich Pani v pauna hai ji?
@BaljeetSingh-ch4kf
@BaljeetSingh-ch4kf 3 месяца назад
3:00 minutes
@navrajsingh6480
@navrajsingh6480 Год назад
सर स्प्रे करने से पहले इसकी कितनी मात्रा डालनी है ।
@baldevsinghdovaba1957
@baldevsinghdovaba1957 4 месяца назад
ਘਟਿਅਾ ਫਾਰਮੁਲਾ
@GurwinderSingh-nx8xk
@GurwinderSingh-nx8xk 3 дня назад
Nombe R se Nd karo
@veergill2130
@veergill2130 9 месяцев назад
@meharsingh9727
@meharsingh9727 4 месяца назад
ਵੀਰ ਜੀ ਉੰਬਲੇ ਚਾਵਲ ਅਤੇ ਗੁੜ ਵਿਚ ਪਾਣੀ ਪਾਉਣਾ ਕਿ ਨਹੀੰ
@najdeepkaur
@najdeepkaur 4 месяца назад
ਪਾਣੀ ਵਿੱਚ ਹੀ ਉਬਾਲਾ ਆਵੇਗਾ ਬੋਤਲ ਪਾਣੀ ਨਾਲ ਹੀ ਭਰੇਗੀ
@sukhdevchahal6894
@sukhdevchahal6894 Год назад
Bai ji desi sharab da spray ni kar Saksena.
@gurnamsingh7326
@gurnamsingh7326 Год назад
300gm chawal te100 gm gur water kina pauna
@kangas2092
@kangas2092 Год назад
ਇੱਕ ਬੋਤਲ ਵਿੱਚ ਕਿੰਨੇ ਚੌਲ ਪੈਣਗੇ?
@malkeetsingh-hb9em
@malkeetsingh-hb9em Год назад
Pani kina pauna ver ji
@hardishkaur9600
@hardishkaur9600 4 месяца назад
ਤੇਲੇ ਦਾ ਕੋਈ ਉਪਾਅ ਦੱਸੋ
@mohinderkaur5068
@mohinderkaur5068 Год назад
ਪਾਣੀ ਦੀ ਮਾਤਰਾ ਦਸੀ ਨਹੀ
@Navkaarcreations
@Navkaarcreations 5 месяцев назад
1 litre
@madansingh-uf2ud
@madansingh-uf2ud 4 месяца назад
Water quantity?
@queensqueendom284
@queensqueendom284 4 месяца назад
1:3:10 1 gur 3 material 10 water
@dalwinderkaur4046
@dalwinderkaur4046 Год назад
Vela nu phal ni lagda, ki karie
@rehatpreetkaur595
@rehatpreetkaur595 Год назад
Sir ji rice vich water kina pauna ji
@Navkaarcreations
@Navkaarcreations 5 месяцев назад
1 litre water, 300gm boiled rice, 100gm gurh
@balwinderkaur-iy2qm
@balwinderkaur-iy2qm Год назад
What is seera
@surindergill9238
@surindergill9238 4 месяца назад
Bhai sahib chawal te gur dasdi jande o pani da re nam v nhi lia tuca kinna pani pauna e bhai ji
@AnuMann-xy4rm
@AnuMann-xy4rm 4 месяца назад
2 litre bottle fill karo
@amriksingh3094
@amriksingh3094 3 месяца назад
ਵੀਰੇ ਇਹ ਇੱਕ ਅੰਜਾਈਮ ਹੁੰਦਾ ਆ ਇਸ ਨੂੰ ਬਣਨ ਨੂੰ 80-90 ਦਿਨ ਦਾ ਸਮਾਂ ਲੱਗਦਾ ਹੈ ਪਰ ਜੇ ਤੁਹਾਡੇ ਕੋਲ ਪਹਿਲਾਂ ਤੋਂ ਹੀ ਬਣਿਆ ਹੋਇਆ ਪਿਆ ਹੈ ਤਾਂ ਉਸ ਦਾ ਇੱਕ ਚਮਚ ਇਸ ਵਿੱਚ ਪਾ ਦਿਓ ਜਿਸ ਨਾਲ ਇਸਦੀ ਪ੍ਰਕਿਰਿਆ ਬਹੁਤ ਤੇਜ਼ ਹੋ ਜਾਵੇਗੀ ਅਤੇ ਇਹ ਲੱਗ-ਭੱਗ 30 ਦਿਨ ਵਿੱਚ ਹੀ ਤਿਆਰ ਹੋ ਜਾਏਗਾ ਇਸ ਨੂੰ ਬਣਾਉਣ ਦਾ ਤਰੀਕਾ ਇਕੋ ਹੀ ਹੁੰਦਾ ਹੈ। (ਇਕ, ਤਿੰਨ, ਦੱਸ) ਜਿਵੇਂ 100 ਗ੍ਰਾਮ ਗੁੜ 300 ਗ੍ਰਾਮ ਛਿਲਕੇ ਅਤੇ 1000 ਐਮ ਐਲ ਜਾਣੀ 1 ਲੀਟਰ ਪਾਣੀ ਦਾ ਇਹ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਤੋਂ ਬਣਾ ਸਕਦੇ ਹੋ ਜਿਵੇਂ ਨਿੰਬੂ ਦੇ ਛਿਲਕੇ, ਮੁਸੰਮੀ ਦੇ ਛਿਲਕੇ, ਨਿਮ ਦੇ ਪੱਤੇ, ਮਿਕਸ ਸਬਜ਼ੀਆਂ ਦੇ ਛਿਲਕੇ, ਕੇਲੇ ਦੇ ਛਿਲਕੇ, ਹਰੀ ਮਿਰਚ ਅਤੇ ਲਸਣ, ਕਿਨੂੰ ਦੇ ਛਿਲਕੇ, ਗੇਂਦੇ ਦੇ ਫੁੱਲਾਂ ਦਾ, ਐਲੋਵੀਰਾ, ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਬਣਾ ਸਕਦੇ ਹੋ ਪਰ ਧਿਆਨ ਰੱਖਿਓ ਘੱਟੋ ਘੱਟ ਪਹਿਲੇ 15 ਦਿਨ ਤੱਕ ਦਿਨ ਵਿੱਚ ਇੱਕ ਵਾਰੀ ਬੋਤਲ ਦਾ ਢੱਕਣ ਖੋਲ ਕੇ ਗੈਸ ਕੱਢਣੀ ਬਹੁਤ ਜਰੂਰੀ ਹੈ ਨਹੀਂ ਤਾਂ ਬੋਤਲ ਬਹੁਤ ਬੁਰੀ ਤਰ੍ਹਾਂ ਫੱਟ ਜਾਵੇਗੀ। ਬਾਅਦ ਵਿੱਚ ਭਾਵੇਂ 7-8 ਦਿਨ ਬਾਅਦ ਢੱਕਣ ਖੋਲ ਕੇ ਗੈਸ ਕੱਢ ਸਕਦੇ ਹੋ ਅਤੇ ਇਸ ਦਾ ਇਸਤੇਮਾਲ ਇਕ ਲੀਟਰ ਪਾਣੀ ਵਿੱਚ ਸਿਰਫ ਦੋ ਐਮ ਐਲ ਪਾ ਕੇ ਸਪਰੇਅ ਕਰਨੀ ਹੈ। ਤੁਸੀਂ ਅੱਠ ਦਸ ਤਰ੍ਹਾਂ ਦੇ ਅੰਜਾਇਮ ਬਣਾ ਕੇ ਰੱਖੋ ਅਤੇ ਹਰ 10 ਦਿਨ ਬਾਅਦ ਬਦਲ ਬਦਲ ਕੇ ਸਪਰੇਅ ਕਰੋ ਬਹੁਤ ਹੀ ਸ਼ਾਨਦਾਰ ਰਿਜ਼ਲਟ ਮਿਲਣਗੇ
@sohansinghkesarwalia5509
@sohansinghkesarwalia5509 5 месяцев назад
ਉਹ ਭਰਾਵਾ ਜੇ ਐਡੀ ਗੱਲ ਆ ਫਿਰ indian agriculture research institute new deldhi ਕੋਲ ਆਪਣੀ ਖੋਜ਼ test ਕਰਵਾ ਕੇ ਸਾਬਤ ਕਰ ,ਹੋ ਸਕਦਾ ਨੋਬਲ ਪ੍ਰਾਈਜ਼ ਮਿਲ ਜਾਏ।। ਕਿਓਂ ਆਪਣੇ ਭਰਾਵਾਂ ਨੂੰ ਗੁਮਰਾਹ ਕਰਦੇ ਓ ,ਇਹ decomposer ਈ ਬਣਿਆਂ ਇਸਦਾ ਫਾਇਦਾ ਜਰੂਰ ਆ ਪਰ ਐਡੀ ਗੱਲ ਨੀ ,ਅੱਗੇ ਰਾਮਦੇਵ ਇਹੋ ਜੇ ਦਾਅਵੇ ਕਰਦਾ ਸੀ ,ਸੁਪਰੀਮ ਕੋਰਟ ਨੇ ਖਿੱਚ ਲਿਆ। ਤੁਹਾਡੀ ਵੀਡੀਓ ਤੇ ਲਿਖ ਕੇ ਦਾਅਵਾ ਕੀਤਾ ਏ ਦੁਨੀਆਂ ਚ ਪਹਿਲਾ ---।ਫਿਰ ਅਮਰੀਕਾ ਨੇ ਪੇਟੈਂਟ ਕਰ ਲੈਣਾ ਸੀ ,,,,,,ਗੱਪ ਰੋਹੜਣ ਦੀ ਵੀ ਕੋਈ ਹੱਦ ਹੁੰਦੀ ਐ । ਕਿਹੜਾ ਪਿੰਡ ਆ ਬਾਈ ਕਿੱਥੇ ਆ ਟਰਾਇਲ with ਕੰਟਰੋਲ?
@shitalsingh999
@shitalsingh999 Год назад
Kauai pata nah I ke Chula Vichy pani da
Далее
Delivery!! Part3 #shorts #トイキッズ
00:23
Просмотров 9 млн
БАТЯ В ДЕПРЕССИИ
00:52
Просмотров 688 тыс.
Редакция. News: 129-я неделя
49:53
Просмотров 1,8 млн
Delivery!! Part3 #shorts #トイキッズ
00:23
Просмотров 9 млн