Тёмный

Science & Culture : 3G Cutting of Vegetables॥ Dr Avtar Dhindsa 

Dr.AvtarTells
Подписаться 2,4 тыс.
Просмотров 41 тыс.
50% 1

How to increase the yield of Pumpkins
see these also:
• Science & Education ; ...
• Science & Culture : Ve...
• Hoey Morche Khaali | ...
• KISANO KE SANG ॥Dr. Av...
Script, Production & Sound : Dr. Avtar Singh Dhindsa
Dop : Mrs. Akwinder Kaur Dhindsa
Location: Vill. Dhandra

Опубликовано:

 

22 май 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 98   
@dr.ranjodhsinghsidhu8228
@dr.ranjodhsinghsidhu8228 3 года назад
ਬਹੁਤ ਹੀ ਕੀਮਤੀ ਜਾਣਕਾਰੀ
@varkhadhindsa778
@varkhadhindsa778 3 года назад
ਬਹੁਤ ਵਧੀਆ ਜਾਣਕਾਰੀ ਜੀ ।ਸਾਡੇ ਵਾੜੀ ਵਿੱਚ ਸਾਰੀਆਂ ਸਬਜੀਆਂ ਜਿਵੇਂ ਬੈਂਗਣੀ,ਚੌਲੇ ਫਲੀਆਂ, ਮਿਰਚਾਂ ਤਾਂ ਵਧੀਆ ਹਨ ਜੀ ਪ੍ਰੰਤੂ ਕੱਦੂ ਅਤੇ ਟਮਾਟਰਾਂ ਦੇ ਪੌਦੇ ਛੋਟੇ ਹੋਏ ਹੀ ਸੁੱਕ ਜਾਂਦੇ ਹਨ
@rawal000
@rawal000 Год назад
बहुत सुंदर प्रस्तुति दी है डॉ साहब, धन्यवाद जी।
@jasvirsinghladdi230
@jasvirsinghladdi230 3 года назад
ਬਹੁਤ ਵਧੀਆਂ ਜਾਣਕਾਰੀ ਹੈ ਜੀ ।
@SurjitSingh-ip2qq
@SurjitSingh-ip2qq 8 месяцев назад
Bahut vadia trike nal samjaya tusi,👍👍
@makhansingh8800
@makhansingh8800 3 года назад
ਬਹੁਤ ਬਹੁਤ ਸ਼ੁਕਰੀਆ ਜੀ ਸਰ ਇੰਨੀ ਲਾਹੇਵੰਦ ਜਾਣਕਾਰੀ ਦੇਣ ਲਈ। 🙏 🙏
@ramsarup9658
@ramsarup9658 3 года назад
ਵਾਹ! ਵੱਡੇ ਵੀਰ ਮੇਰੇ ਵੀ ਕੰਮ ਆਉਣਗੀਆਂ, ਤੁਹਾਡੇ ਵੱਲੋਂ ਦਿੱਤੀ ਵਡਮੁੱਲੀ ਜਾਣਕਾਰੀ
@makhansinghjohal1979
@makhansinghjohal1979 2 года назад
Thanks for sharing wonderful information 🙏
@karnaljitsingh8619
@karnaljitsingh8619 3 года назад
ਬਹੁਤ ਵਧੀਆ ਜਾਣਕਾਰੀ ਲਈ ਤੁਹਾਡਾ ਧੰਨਵਾਦ😘💕
@HardeepKaur-hc4ws
@HardeepKaur-hc4ws 9 месяцев назад
Well done Mama ji
@bhanajatt6239
@bhanajatt6239 2 года назад
ਧਂਨਵਾਦ ਸਰ ਤੁਹਾਡਾ
@JagjeetSingh-vy3iq
@JagjeetSingh-vy3iq 9 месяцев назад
ਧੰਨਵਾਦ ਡਾਕਟਰ ਸਾਹਿਬ। ਇਹ ਸਾਡੇ ਲਈ ਇੱਕ ਵੱਡੀ ਸਮੱਸਿਆ ਸੀ।
@jarnailsingh8584
@jarnailsingh8584 Год назад
ਭਾਜੀ ਕੱਦੂ ਲੱਗਦੇ ਨੇ ਬੇਰ ਜਿਨਾਂ ਹੋ ਕੇ ਸੁੱਕ ਜਾਂਦਾ ਹੈ
@anandsarup3503
@anandsarup3503 2 месяца назад
Very good
@bhimfatta1335
@bhimfatta1335 3 года назад
👍 thank you very much.
@gagandeepmalwa7109
@gagandeepmalwa7109 3 года назад
Very informative video. Amazing fact.
@paramved978
@paramved978 3 года назад
ਵਧੀਆ ਜਾਣਕਾਰੀ ਜੀ
@malkit3035
@malkit3035 3 года назад
Good information 👍
@prabhsingh1486
@prabhsingh1486 3 года назад
Good information,
@kuldipkaur88
@kuldipkaur88 9 месяцев назад
very nice g
@makhansinghjohal1979
@makhansinghjohal1979 2 года назад
ਕਾਸ਼! ਇਹ ਵੀਡੀਓ 2 ਮਹੀਨੇ ਪਹਿਲਾਂ ਵੇਖੀ ਹੁੰਦੀ ਤਾਂ ਅੱਜ ਅਸੀਂ ਵੀ ਘੀਆ ਤੋਰੀ ਖਾ ਸਕਦੇ ਸੀ। ਸਾਡੇ ਵੇਲ ਬਹੁਤ ਫੈਲ ਗਈ ਆ। ਕੋਈ ਤੋਰੀ ਅਤੇ ਨਾ ਹੀ ਕੋਈ ਘੀਆ ਲੱਗਿਆ।
@sukhdeepsandhu100
@sukhdeepsandhu100 2 года назад
ਧੰਨਵਾਦ ਵੀਰ ਜੀ
@dilbagsingh2038
@dilbagsingh2038 2 года назад
Nice Dr. Sahab ji
@sawarnjitsingh9420
@sawarnjitsingh9420 3 года назад
Very informative.
@narangsingh2614
@narangsingh2614 3 года назад
Good information, Dhindsa ji.
@GurjeetSingh-yz9mr
@GurjeetSingh-yz9mr 3 года назад
ਧੰਨਵਾਦ ਸਰ
@amarjeetkaur6477
@amarjeetkaur6477 3 года назад
bht vdia jankai di hai veere ,
@jaiggy1
@jaiggy1 Год назад
Very much informative information. Thanks.
@gurmailbega8004
@gurmailbega8004 3 года назад
ਬਹੁਤ ਵਧੀਆ ਢੀਂਡਸਾ ਸਾਹਬ। ਫੈਮਲੀ ਕੁਕੁਰਬਿਟੇਸੀ ਦੇ ਨਰ-ਮਾਦਾ ਫੁੱਲਾਂ ਬਾਰੇ ਵਿਗਿਆਨਕ ਵਿਸ਼ਲੇਸ਼ਣ ਪੇਸ਼ ਕੀਤਾ ਹੈ।
@Dr.AvtarTells
@Dr.AvtarTells 3 года назад
Thnx jਿੋ
@harjitlitt1375
@harjitlitt1375 Год назад
Very good information. Thanks
@amrikchand7401
@amrikchand7401 3 года назад
very useful information. ji
@AmjadKhan-gh3xl
@AmjadKhan-gh3xl 3 года назад
Very valuable information sir
@rajkumarrajan5957
@rajkumarrajan5957 9 месяцев назад
Thanks sir ji
@kulwantsingh5179
@kulwantsingh5179 11 месяцев назад
Dr Sahib very good information thanks very much
@harfmahal1997
@harfmahal1997 2 года назад
Thanku sir
@navdeepkaur8158
@navdeepkaur8158 3 года назад
Bhut badhiya information diti sir g👌👌👌
@Dr.AvtarTells
@Dr.AvtarTells 3 года назад
Thnx ji
@sukhpalambi4464
@sukhpalambi4464 3 года назад
Meaning full information thanks sir ji
@KulwantSingh-by1ko
@KulwantSingh-by1ko 10 месяцев назад
good dr sahib ji
@verinderkaur9751
@verinderkaur9751 3 года назад
Very useful information
@goldymangat468
@goldymangat468 Год назад
ਸਰ ਜੀ ਵੇਲਾਂ ਦਸ ਬਾਰਾਂ ਫੁੱਟ ਦੀ ਹੋਕੇ ਸੁੱਕ ਜਾਂਦੀਆਂ ਹਨ। ਇਲਾਜ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।
@JatinderKaur-vw9wv
@JatinderKaur-vw9wv 3 года назад
thnku guru g u r the best teacher in the world
@uppalelectronic4593
@uppalelectronic4593 3 года назад
Good information
@beudhjxjdnf5188
@beudhjxjdnf5188 Год назад
Thanks ji.
@balwinderjammu8656
@balwinderjammu8656 3 года назад
Valuable information
@Dr.AvtarTells
@Dr.AvtarTells 3 года назад
thanx.
@karmjitkaur6507
@karmjitkaur6507 2 года назад
Good very good ji god blass you
@manpreetdhillon8025
@manpreetdhillon8025 10 месяцев назад
V v good
@jigarsingh4153
@jigarsingh4153 2 года назад
Very nice sir, thanks
@amannagpal8946
@amannagpal8946 3 года назад
V gd information
@lakhvirsinghlakhvirsingh6234
@lakhvirsinghlakhvirsingh6234 2 года назад
ਘੀਆ ਆ ਸਰ
@harmelsingh4747
@harmelsingh4747 9 месяцев назад
Very Very valuable information sir
@sk4114
@sk4114 9 месяцев назад
Thanks bhaji very good information Australia
@gurvindersingh9345
@gurvindersingh9345 9 месяцев назад
❤❤❤❤❤
@dharmindersingh3597
@dharmindersingh3597 2 года назад
Very nice ji
@DeepakSingh-sc2ih
@DeepakSingh-sc2ih 10 месяцев назад
Thanks sir
@BaljitKaur-kl2tl
@BaljitKaur-kl2tl 9 месяцев назад
🙏🙏
@arshsidhuak1955
@arshsidhuak1955 2 года назад
👍👍
@iqbalsingh3708
@iqbalsingh3708 2 года назад
Very nice sir
@nachaterwander-uo1kx
@nachaterwander-uo1kx Год назад
Thx ji
@sukhvirsingh4029
@sukhvirsingh4029 3 года назад
Society needs like your friends
@parmjitsingh8675
@parmjitsingh8675 Год назад
Thak you 🙏 sir
@swaranjeetsingh6057
@swaranjeetsingh6057 2 года назад
Good
@rajinderjandiali
@rajinderjandiali 3 года назад
Very useful sir , thanks
@Dr.AvtarTells
@Dr.AvtarTells 3 года назад
Thnx ji
@jatinderkaur2014
@jatinderkaur2014 3 года назад
ਧੰਨਵਾਦ sir ਬਹੁਤ ਹੀ ਜਾਣਕਾਰੀ ਭਰਪੂਰ vedio Sir, ਕੀ ਇਹ ਫਾਰਮੂਲਾ ਟਮਾਟਰ ਤੇ ਵੀ ਲਾਗੂ ਹੁੰਦਾ ਹੈ ਜੀ?
@SurinderSingh-bi5gi
@SurinderSingh-bi5gi 11 месяцев назад
Very good massage for vegetable growth,,, 👍🙏🏼
@kanwaljitsingh7993
@kanwaljitsingh7993 3 года назад
Thank you, very useful information.
@jeetsingh2312
@jeetsingh2312 9 месяцев назад
ਜਾਣਕਾਰੀ ਕੇ ਸੁਕਰੀਆ ਜੀ
@jagrajsandhu8421
@jagrajsandhu8421 Год назад
ਬਾਈ ਜੀ ਕੱਦੂ, ਕਰੇਲਿਆਂ ਦੀਆਂ ਵੇਲਾਂ ਬਹੁਤ ਵਧੀਆ ਹਰੀਆਂ ਫੈਲਰੀਆਂ ਹਨ ,ਪਰ ਫੁੱਲ ਬਹੁਤ ਲੱਗਦੇ ਪਰ ਝੜ ਜਾਂਦੇ,ਹਨ, ਕੁਝ ਪਹਾਲਾਂ ਕੱਦੁ ਲੱਗੇਸੀ,ਉਹ ਠੀਕ ਸਨ , ਹੁਣ 5-6 ਕੱਦੁ ਲੱਗੇ ਕਿਲੋ, ਕਿਲੋ ਦੇ ਹੋਣਗੇ, ਜਦੋਂ ਸਬਜ਼ੀ ਬਣਾਉਣ ਲਈ ਤੋੜਕੇ ਲਿਆਂਦੇ, ਕੱਟ ਕੀਤਾ ਵਿਚੋਂ ਸੜਿਆ ਪਿਆ ਸੀ , ਇਸ ਦਾ ਕੀ ਕਾਰਨ ਹੈ, ਤੇ ਕਿਵੇਂ ਰੋਕਿਆ ਜਾਵੇ,
@BalKaur123
@BalKaur123 10 месяцев назад
ਅਸੀਂ ਇੰਗਲੈਂਡ ਤੋਂ ਹਾਂ ਸਾਡੇ ਬਡਾ ਦੀਆ ਬੇਲਾ ਹਨ ਵਡਾ ਬਹੁਤ ਲੱਗੀਆਂ ਪਰ ਦੋ ਤਿੰਨ ਇੰਚ ਦੀਆਂ ਹੋ ਕੇ ਸੜ ਜਾਂਦੀਆਂ ਹਨ ਇਸ ਵਾਰੇ ਦਸੋ
@creativekids1020
@creativekids1020 3 года назад
Very valuable information
@amarjeetkaur6477
@amarjeetkaur6477 3 года назад
jankari
@Dr.AvtarTells
@Dr.AvtarTells 3 года назад
Thnx ji
@simerjitsingh6298
@simerjitsingh6298 3 года назад
ਡਾ: ਸਾਹਿਬ ਬਹੁਤ ਵਧੀਆ ਜਾਣਕਾਰੀ ਧੰਨਵਾਦ ਕੀ 3G ਕਰੇਲਿਆਂ ਦੀਆਂ ਵੇਲਾਂ ਤੇ ਵੀ ਇਸੇ ਤਰ੍ਹਾਂ ਲਾਗੂ ਹੋ ਸਕਦੀ ਹੈ?
@Dr.AvtarTells
@Dr.AvtarTells 3 года назад
ਜੀ ਹਾਂ .... ਵੀਡੀਓ ਵੇਖਣ ਲਈ Thnx ji
@simerjitsingh6298
@simerjitsingh6298 3 года назад
ਧੰਨਵਾਦ ਜੀ
@jagjitmangat5869
@jagjitmangat5869 Год назад
ਬਹੁਤ ਵਧੀਆ
@maninderkaur5912
@maninderkaur5912 3 года назад
Very very valuable information, Sir..... Presentation is very nice as well
@kuldipkaur88
@kuldipkaur88 9 месяцев назад
tusi kis citti to ho g
@Dr.AvtarTells
@Dr.AvtarTells 9 месяцев назад
Dhuri, (Sangrur)
@kanwaljitsingh7993
@kanwaljitsingh7993 3 года назад
Sir, will this 3g cutting on bitter gourd will result in higher yield too? Thank you
@Dr.AvtarTells
@Dr.AvtarTells 3 года назад
yes... equally fruitful .
@virpalcheema9606
@virpalcheema9606 3 года назад
Well explained sir....today only I could understand this process. I watched many videos but samaj aj ai hai tuhadi video dekh k.....sir ਸਾਡੇ ਕੱਦੂ ਲੱਗਦੇ ਤਾਂ ਹਨ।ਪਰ ਛੋਟਾ ਜਿਹਾ ਹੋ ਕੇ ਸੁੱਕ ਜਾਂ ਗਲ਼ ਜਾਂਦੇ ਹਨ। Plz tell about it what problem what solutions
@Dr.AvtarTells
@Dr.AvtarTells 3 года назад
ਫੁੱਲਾਂ ਦੀ ਪਰਾਗਣ ਕਿਰਿਆ ਨਹੀਂ ਹੋ ਰਹੀ ...... ਵੀਡੀਓ ਵੇਖਣ ਲਈ Thnx ji
@pb31villa57
@pb31villa57 3 года назад
Sir ਤੀਜੀ ਲਗਰ ਵਿਚੋਂ 5 ਕੱਦੂ ਨਿਕਲ ਗਏ ਠੀਕ ਹੈ ਜੀ ਕੀ ਪਰ ਹੁਣ ਤੀਜੀ ਲਗਰ ਦਾ ਵੀ toosa ਤੋੜਨਾ ਹੈ? ਤੇ ਕੀ ਤੀਜੀ ਲਗਰ ਦਾ toosa ਤੋੜਨ ਨਾਲ ਜੋ ਚੋਥੀ ਲਗਰ ਲਗੇਗੀ ਉਸ ਵਿਚੋਂ ਵੀ ਕਾਫੀ ਕੱਦੂ ਨਿਕਲਣਗੇ, ਕਿਰਪਾ ਕਰਕੇ ਇਹ ਵੀ ਦੱਸੋ ਜੀ
@Dr.AvtarTells
@Dr.AvtarTells 3 года назад
ਨਹੀਂ ਜੀ... ਹੁਣ ਟੂਸਾ ਨਹੀਂ ਤੋੜਨਾ ਕਿਉਂਕਿ ਕਿ ਹਰ ਪੱਤੇ ਉਪਰ ਕੱਦੂ ਲੱਗ ਚੁਕਿਆ ਹੈ ਹੁਣ ਵੇਲ ਆਪਣੇ Genes ਅਨੁਸਾਰ ਕੰਮ ਕਰਦੀ ਰਹੇਗੀ ... ਅਸੀਂ ਤੀਜੀ ਜਵਾਨ ਲਗਰ ਜਲਦੀ ਪ੍ਰਾਪਤ ਕਰ ਚੁੱਕੇ ਹਾਂ। ਹੁਣ ਵੇਲ ਜਵਾਨ ਹੋ ਚੁੱਕੀ ਹੈ ।
@pb31villa57
@pb31villa57 3 года назад
@@Dr.AvtarTells ਧੰਨਵਾਦ ਜੀ
@sukhdevsinghgrewalgood9947
@sukhdevsinghgrewalgood9947 Год назад
V good ji
@sulkhansandhu9229
@sulkhansandhu9229 10 месяцев назад
Very nice g
@iqbalsingh3708
@iqbalsingh3708 2 года назад
Very nice sir
@bhupindersinghjoshi3733
@bhupindersinghjoshi3733 9 месяцев назад
Thank you sir
@Dr.AvtarTells
@Dr.AvtarTells 8 месяцев назад
So nice of you
@MajorSingh-uq4ud
@MajorSingh-uq4ud 9 месяцев назад
🙏🙏
Далее
КАК ДУМАЕТЕ КТО ВЫЙГРАЕТ😂
00:29