Тёмный
No video :(

ਚਿੱਟੇ ਦੇ 17 ਟੀਕੇ ਲਗਾਏ ਸੀ ਓਸ ਦਿਨ ਮੈਂ। ਬਾਪੂ ਕਹਿੰਦਾ ਸੀ ਜਿਸ ਦਿਨ ਤੂੰ ਮਰੇਂਗਾ ਮੈਂ ਲੱਡੂ ਵੰਡਣੇ ਆ 

RMB Television
Подписаться 973 тыс.
Просмотров 458 тыс.
50% 1

#rmbtelevision #motivationalvideo #emotionalstory
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRU-vid www.youtube.co... / rmbtelevisioninsatgram-
/ rmbtelevision

Опубликовано:

 

29 июн 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 775   
@tarnsingh9914
@tarnsingh9914 2 года назад
ਕੈਮਰੇ ਸਾਹਮਣੇ ਬੈਠ ਕੇ ਸੱਚ ਬੋਲਣਾ ਬਹੁਤ ਔਖਾਂ ਪਰ ਵੀਰ ਨੇ ਸਾਰੀ ਕਹਾਣੀ ਦੱਸੀ ਵਾਹਿਗੁਰੂ ਮੇਹਰ ਰੱਖਣ ❤️❤️❤️❤️
@Nasharma-iy7lq
@Nasharma-iy7lq Год назад
Mavi center bhut ktte AA par jddo apda man bneya odu sab kuch sdeya
@jasvirkaur7981
@jasvirkaur7981 2 года назад
ਬੇੜਾ ਗ਼ਰਕ ਹੋਏ ਨਸ਼ਿਆਂ ਵੇਚਣ ਵਾਲਿਆਂ ਦਾ ਮਾਂ ਬਾਪ ਰੋਂਦੇ ਨੇ ਬਾਈ ਜੀ ਬਹੁਤ ਵਧੀਆ ਹੋਇਆ ਨਸ਼ਾ ਛੱਡਤਾ
@manatsandhupb88
@manatsandhupb88 Месяц назад
ਰੋਜ਼ ਲੜਨਾ ਪੈਂਦਾ ਸ਼ੱਡਣਾ ਕਿਹੜਾ ਸੌਖਾ
@mysontyson627
@mysontyson627 2 года назад
ਹੀਰੇ ਬਾਈ ਹੌਂਸਲਾ ਬੁਲੰਦ ਰੱਖੀ ਦੁਨੀਆਂ ਬਹੁਤ ਜ਼ੋਰ ਲਾਉਣਾ ਮੁੜ ਤੈਨੂੰ ਉਹੀ ਰਾਹ ਤੋਰਨ ਦੀ
@777SHARMA
@777SHARMA 2 года назад
ਵੀਰੇ... ਤੂੰ ਵੀ ਤਾਂ ਦੁਨੀਆ ਦਾ ਹੀ ਇੱਕ ਹਿੱਸਾ ਏਂ ... ਜਾਂ ਤੈਨੂੰ ਕਿਸੇ ਹੋਰ ਗ੍ਰਹਿ ਦੀ ਪ੍ਰਜਾਤੀ ਮੰਨਿਆ ਜਾਵੇ 🤔
@mysontyson627
@mysontyson627 2 года назад
@@777SHARMA ਬੰਦੇ ਵਾਂਗ ਸੋਚ ਵੀਰ ਦੁਨੀਆਂ ਤੋਂ ਭਾਵ ਜਿਸ ਦੁਨੀਆਂ ਤੋਂ ਉਹ ਵਾਪਸ ਆਏਆ ,ਧਰਤੀ ਦੇ ਪ੍ਰਾਣੀ ਵਾਂਗ ਸੋਚ ਜਲਦੀ ਸਮਝ ਆਜੂ
@jattmehkma3657
@jattmehkma3657 2 года назад
@@777SHARMA ਬਿਲਕੁੱਲ ਸਹੀ😂😂
@punjabbolda4992
@punjabbolda4992 3 месяца назад
Sharma ji soch uchi rakh jis de ghr Nasha aa os ghr nu puch
@tikkadhillon3661
@tikkadhillon3661 2 года назад
ਜਿਉਂਦਾ ਵਸਦਾ ਰਹਿ ਬਾਈ ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ🙏👍
@learnenglish699
@learnenglish699 2 года назад
mere ta bund patt gye raat 1 baje sun reya cegaa neend nahi aeye pore raat...baii bach kive gyaa? interview da bade dhekee bd ehojaa nashedii phale bar vekhyaa 17 teke ek din da? menu nahi lagda banda bachh sakdaa vaa but anyways one can bounce back ..very vvery very very inspiring
@baljeetkaur1180
@baljeetkaur1180 2 года назад
@@learnenglish699 ,m,😎😎u xx
@sidhufanclub-us7qq
@sidhufanclub-us7qq Год назад
Sidhu moose wala song ru-vid.comucdn5nc5d7Y?feature=share
@ranjeetcheema522
@ranjeetcheema522 Год назад
@@learnenglish699 lagun wale 1grm d Tika la jande a verr
@ravnoorsingh9856
@ravnoorsingh9856 Год назад
@@learnenglish699 q
@AmritPal-ev9il
@AmritPal-ev9il 2 года назад
ਦੂਜੇ ਵੀਰ ਵੀ ਨਸ਼ਾ ਛੱਡ ਕੇ ਵਾਪਸ ਪਰਤਨ ਅਤੇ ਆਪਣੇ ਮਾਂ-ਪਿਓ ਦੇ ਨਾਲ ਚੰਗਾ ਜੀਵਨ ਜੀਨ
@gurpreetsingh-wt1cb
@gurpreetsingh-wt1cb 2 года назад
🙏🙏 ਬਹੁਤ ਵਧੀਆ ਬਾੲੀ ਜੀ ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਨੇ ਦੁਆਰਾ ਜ਼ਿਦਗੀ ਦੀ ਸ਼ੁਰੂਆਤ ਕੀਤੀ ਬਹੁਤ ਵਧੀਆ 🙏🙏
@surindergill8714
@surindergill8714 2 года назад
ਪੁੱਤਰ ਰੱਬ ਤੈਨੂੰ ਖੁਸ਼ੀਆਂ ਬਖ਼ਸ਼ੇ ਤਰੱਕੀਆਂ ਕਰੇ ਪੁੱਤਰ ਵਿਸਰਾਵਾਂ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਤੁਹਾਡੇ ਤੋਂ ਕੁਝ ਸਿੱਖਣਾ ਚਾਹੀਦਾ ਹੈ 🙏🙏🙏👍👍👍❤️❤️🇺🇸🇺🇸🇺🇸🇺🇸
@sukhjitkaur1894
@sukhjitkaur1894 Год назад
🙏ਵੀਰੇ ਹੁਣ ਮਾਂ ਪਿਓ ਨੂੰ ਧੱਕਾ ਨਾਂ ਦੇਣਾ ਸਦਾ ਖੁਸ਼ ਰਹੋ ਵੀਰੇ
@user-ql6vx6oq1m
@user-ql6vx6oq1m 2 года назад
ਵੀਰ ਜੀ ਚਿੱਟੇ ਦੇ ਨਸ਼ੇ ਵਿੱਚ ਮੇਰੀ 5 ਸਾਲ ਦੀ ਜਿੰਦਗੀ ਤੇ ਲੱਖਾਂ ਰੁਪਏ ਬਰਬਾਦ ਹੋ ਗਏ ਪਰ 2017 ਤੂੰ ਸਭ ਸੱਡ ਤਾ ਤੇ ਅੱਜ ਜਿੰਦਗੀ ਨਸ਼ੇ ਤੂੰ ਕੋਹਾਂ ਦੂਰ ਆ ਪਰਵਾਰ ਦਾ ਸਾਥ ਜਾਨ ਬਚਾ ਗਿਆ ਬਈ ਜਿਹੜੇ ਵੀਰ comment ਪਰ ਰਹੇ ਨੇ ਇਕ ਹੀ ਬੇਨਤੀ ਆ ਨਸ਼ੇ ਤੂੰ ਦੂਰ ਰਹੋ 🙏🙏🙏🙏plz ਜਿੰਦਗੀ ਇਕ ਵਾਰ ਮਿਲਦੀ ਆ ਬਚੋ ਤੇ ਸਿੱਖੋ ਏਸ ਵੀਰ ਤੂੰ 🙏🙏
@harjinderkaur9940
@harjinderkaur9940 2 года назад
ਆਸ ਨਾਲ ਹੀ ਜਿਉਦੇਹਾ ਪੁਤ ਲੋਕ ਕਹਿੰਦੇ ਨਸ਼ੇ ਵਾਲੇ ਕਦੇ ਨਸ਼ਾ ਨਹੀ ਛਡਦੇ ਪਰ ਜਦੋ ਇਸ ਤਰਾ ਦੇ ਏਡ ਵੇਖਦੀ ਹਾ ਸ਼ਾਇਦ ਮੇਰਾ ਪੁਤ ਵੀ ਸੁਧਰੁ
@user-ql6vx6oq1m
@user-ql6vx6oq1m 2 года назад
ਸਿਸਟਰ ਸਭ ਤੂੰ ਵੱਡੀ ਦਵਾਈ ਵਾਹਿਗੁਰੂ ਜੀ ਆ ਏਹ ਗੱਲ ਮੈਂ ਖ਼ੁਦ ਤੇ ਪਰਖੀ ਆ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਕੀਤੀ ਅਰਦਾਸ ਪੂਰੀ ਹੋਈ ਆ ਬੱਸ ਗੱਲ ਇਹ ਆ ਕਿ ਵਹਿਮ ਬ੍ਰਹਮ ਸਡ ਕੇ ਗੁਰੂ ਜੀ ਅੱਗੇ ਅਰਦਾਸ ਕਰੋ ਪੂਰੀ ਹੋ ਜੇਗੀ 🙏🙏🙏🙏🙏
@sakinderboparai3046
@sakinderboparai3046 2 года назад
@@harjinderkaur9940 ਤੁਸੀਂ ਭੈਣਜੀ ਨਸ਼ਾ ਛੱਡਣ ਵਾਲਿਅਾਂ ਦੀਅਾਂ ਵੀਡਓ ਦਿਖਾੲਿਅਾ ਕਰੋ ਅਾਪਣੇ ਬੇਟੇ ਨੂੰ । ਮੈਂ ਵੀ ਅਰਦਾਸ ਕਰਾਂਗਾ ਵਾਹਿਗੁਰੂ ਅਁਗੇ ।
@RajSidhu1994
@RajSidhu1994 2 года назад
@@user-ql6vx6oq1m Gopi veere Dawayi v khaadi c koi shdan leyi... kinne time ch recover hoeya c bhra...?
@user-ql6vx6oq1m
@user-ql6vx6oq1m 2 года назад
ਨਹੀ ਵੀਰੇ ਕੋਈ ਖਾਸ ਨਹੀ ਬੱਸ ਲੱਤਾ ਬਾਹਵਾ 5ਤੂੰ7ਦਿਨ ਤਕ ਦਰਦ ਕਰਦਿਆ ਬੱਸ ਉਹ ਜਰ ਜੇ ਬਾਕੀ ਦੁੱਧ ਦਹੀ ਦੀ ਭਰਤੀ ਰੱਖੇ ਕੁਝ ਨਹੀਂ ਹੁੰਦਾ ਨਸ਼ਾ ਸਾਡੇ ਸਰੀਰ ਵਿੱਚ ਘਟ ਤੇ ਦਿਮਾਗ ਵਿਚ ਜਾਦਾ ਹੁੰਦਾ ਜਿਹਨੂੰ ਕੱਢਣਾ ਔਖਾ ਹੁੰਦਾ ਪਰ ਨਾਮੁਮਕਨ ਨਹੀਂ ਵੀਰ ਮੈ ਸੱਚੀ ਬਹੁਤ ਚਿੱਟੇ ਦੇ ਟਿੱਕੇ ਲਾਇ ਸੀ 3ਸਾਲ ਤਕ ਪਰ ਅੱਜ ਨਸ਼ੇ ਤੂੰ ਕੋਹਾ ਦੋਰ ਹਾਂ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ 🙏🙏🙏🙏
@user-dt5vi1wf7j
@user-dt5vi1wf7j 2 года назад
ਵੈਰੀ ਵੈਰੀ ਗੁਡ ਵੀਰ👍👍👍👍👍 ਜੀ
@jyotsnajohn1188
@jyotsnajohn1188 2 года назад
You have proved that's it's never too late.... stay blessed mammu ji 😍
@learnenglish699
@learnenglish699 2 года назад
ap g de mammu g da instgram ki aa name ki hega va>?
@stabmusicofficial
@stabmusicofficial Год назад
@@learnenglish699 heera4hans
@sumit_khairekan
@sumit_khairekan Год назад
ਕਿਵੇਂ ਆ jyot
@JassiKaur-xp7cs
@JassiKaur-xp7cs 3 месяца назад
helo ji mai sungrur district to ha ji mera 18 saal da beta oho 6month to. nsha kar reha sanu kuj smj nhi auda hun ki krye 😢 menu koi es munde da number de do pls mai ena nl gll krni aa te koi chnga nsha chdau keder vare pushna ena da koi contact number dedo plz
@mossajatt190
@mossajatt190 2 года назад
ਮੈਂ 23 ਸਾਲ ਦਾ । ਮੈਂ ਵੀ ਸ਼ਰਾਬ ਛੱਡੀ ਆ। ਬਹੁਤ ਸ਼ਰਾਬ ਪੀਤੀ । । ਹੁਣ ਸਿੰਘ ਸਜਿਆ । ਗੁਰੂ ਸਾਹਿਬ ਦੀ ਕਿਰਪਾ ਹੁਣ 🙏 ।
@nishandeepbrardeep121
@nishandeepbrardeep121 Год назад
22 ban kay hosla na harri veer life ch bathu waar tension awo bas Waheguruji kol ja kay nam simran kari par deki veer galti noooool.......
@mossajatt190
@mossajatt190 Год назад
@@nishandeepbrardeep121 NA BHAI KHETI KRI DA। SHARAB PENDE A SADE BANDE PAR। MAHARAJ DE ENI MEHAR KDE JI NI KITA। BAKI THAKS 22 HONSLA DEN LYI 🙏😊
@upinderpalsinghamritsar4257
Chardi kalan rakhe parmatma tahanu
@sidhufanclub-us7qq
@sidhufanclub-us7qq Год назад
Sidhu moose wala song ru-vid.comucdn5nc5d7Y?feature=share
@SanjivKumar-sv2wo
@SanjivKumar-sv2wo Год назад
Haahahaha salya shrab di tod ni lagdi jida baaki nasheya di lagdi aw
@user-zb3el8tg4e
@user-zb3el8tg4e 2 года назад
ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਵਾਹਿਗੁਰੂ ਜੀ ਏਹੋ ਜਿਹੇ ਦਲਦਲ ਵਿਚ ਕੋਈ ਵੀਰ ਨਾ ਫਸੇ ਪੰਜਾਬ ਦੀ ਜਵਾਨੀ ਖਰਾਬ ਕਰਤੀ ਸਰਕਾਰਾਂ ਨੇ ਵਾਹਿਗੁਰੂ ਜੀ ਭਲਾ ਕਰਨ 🙏🏼🙏🏼🙏🏼😢😢
@amanmaan7878
@amanmaan7878 2 года назад
ਸਲਾਮ ਆ ਹੀਰੇ ਬਾਈ ਜੀ ਨੂੰ
@mohie0082
@mohie0082 2 года назад
Gbu putt love you bohat vdia keeta nasha shad ka
@shubhpreet1
@shubhpreet1 2 года назад
Dear Brother so inspiring keep it up Legends never die
@chamansharma4455
@chamansharma4455 2 года назад
ਯਾਰ ਤੂੰ ਸਿਰਫ ਅਪਨੀ ਜ਼ਿੰਦਗੀ ਹੀ ਨਹੀਂ ਬਚਾਈ ਏਹਦੇ ਨਾਲ ਤੂੰ ਹੋਰ ਭੀ ਕਈਆਂ ਜ਼ਿੰਦਗੀਆਂ ਬਚਾਈਆਂ ਨੇ, ਗਲਤੀਆਂ ਕਰਕੇ ਭਾਵੇਂ ਤੂੰ ਛੇਤੀ ਜਾਂ ਦੇਰ ਬਾਦ ਮੁੜ ਕੇ ਅਪਨੀ ਅਸਲ ਜਿੰਦਗੀ ਵਿੱਚ ਆ ਗਿਐਂ, ਆਹ ਬੜਾ ਬਡਾ ਕੰਮ ਹੈ, ਰੱਬ ਦੀ ਤੇਰੇ ਤੇ ਮੇਹਰ ਹੋ ਗਈ ਹੈ।
@luckymaan9928
@luckymaan9928 2 года назад
ਸਲਿਊਟ ਐ ਵੀਰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
@mehra6889
@mehra6889 2 года назад
ਬੰਦਾ ਚਾਹੇ ਤਾ ਕੂਛ ਵੀ ਕਰ ਸਕਦਾ ਤੇਰੇ ਮਾਂ ਬਾਪ ਦਾ ਕੋਈ ਦਾਨ ਪੂਨ ਕੀਤਾ ਸਾਮਨੇ ਆ ਗਿਆ ...ਨਸਾ ਛੱਡਨਾ ਕੋਈ ਵੱਡੀ ਗੱਲ ਨਹੀ ਮੇਰੀ ਜਿੰਦਗੀ ਦੇ ਅੱਠ ਸਾਲ ਖਰਾਬ ਕਰਤੇ ਨਸੇ ਨੇ
@singh88920
@singh88920 2 года назад
Kharab nahi kite experience dita Hai jidi tuhanu load si Gaye same nu ki Rona jo kal ho Gaya oh badal nahi hona y ji changa socho humesha tuhanu andaza nahi tuci ki kamaya hai Nasha Chad ke 8 saal karke Chad dita very good 👍 one in million wali hi gal hai
@diljeetkumar1021
@diljeetkumar1021 4 месяца назад
God bless you bro
@GurmeetSingh-zp8xi
@GurmeetSingh-zp8xi 2 года назад
ਦਿਲੋਂ ਸਲੁਟ ਆ ਬਾਈ 🙏👍
@garrysingh7078
@garrysingh7078 Год назад
dil da bhi heera h bhai, luv u bi
@littledaizy2650
@littledaizy2650 2 года назад
Mera ron nikl gya story sun ke😰😰Khushi v buhtt hoyi v tuci apni life buht vdia krr lyi 👌👍👍👍
@resputin8012
@resputin8012 2 года назад
Same meri v eho story e, 14 case, bhut vadhiya hockey da player state level khedi e. Hight 6.2 inch. Padan likhan ch v bhut vadiya, supne bhut wadde c, ya ta hockey ch selection ho Jani india team ch, kiyuki jo mere nalo mada khed de c ,oh aj indian khed rahe ne ,mein naam nhi lawanga. Or ya mein upsc di tiyari krni c. Par sadi zameen te kise ne najayaz kabza kr leya, jis vich ohna mere te mere bhara chote te, mere peo te ,maa te, sab te parche krwa ditte, te odo meri umar,m sirf 18 saal di c. Hockey di ground da time sawere 5.30 waje da hunda c ,te menu te mere bhara nu hockey da ena jnoon c ki asi 2.30 waje v pahunch jande c sawere. Akha vich dowa bharwa de wadde wadde supne. Kyu war beth ke salaha krniya dowa ne ki asi je select ho gaye ta eda karange oda karange, ya mein hockey de naal upsc di tiyari v karunga te officer banuga. Kiyuki sade pure shehar vich koi Edda wadda officer nhi c baneya. Mera bhara padan vich thoda ghat c ,par game usdi mere nalo v Changi c. Sanu peyaar c hockey naal. Hareyana naal match khedeya c pehla. Te odhar sade te case yani parche krwa dite, mein pind aiya c , te ghardeya socheya bache fade gaye ta ehna di jindagi kharab ho jawegi je jail chale gaye ta. Oh banda jis ne kabza kita c, ohdi pahunch bhut uppar tak c. Te asi gharo bhaj gaye sare, oh time bhut aukha langeya. Rishtedaariya di pehchaan ho gyi. Koi 2 din rakhda te koi 5 din. Par fer sanu keh dinde ki kite hor chale jao sade v bache ne. Par fer kise police wale naal gal hoyi te usne keha pesh Kara do bache ,ohna nu ta case cho kaddiye. Ghardeya ne sanu court ch pesh Kara dita. Te police wale court cho hi sanu Thane le gaye. Te raat payi ta police wale bina Galli sanu kuttan lag gaye. Bhut mareya bewajah dowa bharwa nu. Te fer jail chale gaye, te 8 month baad jamanat hoyiya. Par jail vich gaye c odo asi bhut bhole c , par jado bahar aye, ta rab di sohn. Os bande nu Maran di full teyari kar lyi c. Usnu nu v pata lag geya c ki menu Maran ge. Usdi zameen v sadi sameen naal lagdi c, sadi te kabza ta door di gal ,apni zameen ch v raat nu chori aunda c. Kayi war koshisha kitiya par sala bach janda reha. Te USDA Munda c jo awara c. Oh v pehla sanu dhamkiya dinda reha c. usdi v ik na chali. Fer madi sangat ta jail ch hi mil gayi c. Nasha v kita jail ch. Odo samake Hundi c. Fer ladayiya jhagdeya te jaan lag gaye, smake har roj peeni, jehde vechde c ,ohna nu kadi paise de dene kadi na dene. Oh mana nhi c krde. Kiyuki naam ho geya c. 24 saala da hunde hunde 14 case ho gaye. Te zameen aj v sadi hai. Te hun pakke tor te court de v faisle sade hakk ch ho gye ne. Hun waheguru di mehar naal aj koi parcha nhi mere te. Hun meri umar 32 saal hai. Hun koi nasha koi mada kamm nhi krde. Chota bhara bahar chala geya. Asi bhut kuj kar skde c, india di team ch khed skde c ,officer ban skde c. Par sade desh ch rishwatkhori bhut e, te ese rishwatkhori ne sadi puri jindagi tabah kar diti. Aj v Rona a janda jado apni hockey di kit dekhda, dil krda khedan jawa. Hockey naal ena peyaar e ki hikk naal la la mein raat raat bhar roeya. Te hun v Rona a geya, akha bhariya ne te athroo nikalde ja rahe ne, menu akhar nhi dis rahe ki mein ki likh reha ,ta krke thodi der ruk ke likhana dubara shuru kita.Te rabb nu kosda ki sada ki kasoor c. Asi made nhi c ,bhut change te maa baap de ageyakaar bache c, par ik jhoothe case ne te os raat Thane ch payi kutt ne oh change bache sade andar hi maar ditte. Ik kann cho menu sahi Tara nhi sunda. Par hun os waheguru ne jindagi fer sahi kar ditti e. Par jo sade supne c, oh hamesha dil vich rehange. Te taqleef rahegi ki kash oh police wale rishwatkhor na hunde . Kehnde ne ki mehanat da fall mitha hunda te milda v jroor e. Menu lagda shayed sade jinni mehnat kise ne na kitti Howe. Din ch 2 waar ground Jake prectice krni, koi bahana na marna. Sunday nu rest hundi c , te mein Sunday nu v shaami ground chala janda c. Chalo aj jindagi theek hai. Meri jindagi da kala dour khatam ho geya.
@parvindersidhu434
@parvindersidhu434 2 года назад
Waheguru ji Di Mehr c k mada tym nikl gya Hun wdiya life spend kro dukh sukh life da hissa Kise na Kise trike aanda 🙏🙏
@deepisandhu5841
@deepisandhu5841 2 года назад
👍Din kdey kisse de v ik Jehe Rehn na 👍💔
@Crush-qp5pm
@Crush-qp5pm 2 года назад
Bai ki naam tera te kehra district te pind
@manpreetpb0989
@manpreetpb0989 2 года назад
Proud of you brother
@newsandeducation3799
@newsandeducation3799 Год назад
You n your family is great Es rabb da koi ksoor ne दद्दा दोष न देवनी, दोष कर्मा अपनेआ Baki परमात्मा ने जरूर तुहाड़े लई कुछ नवा सोचिआ है
@hrfgill739
@hrfgill739 2 года назад
ਮਾ ਹੁੰਦੀ ਆ ਮਾ ਦੁਨੀਆ ਵਾਲਿਓ
@balwantsinghsingh3650
@balwantsinghsingh3650 Год назад
Kay baat ha, 👌✔️
@gurdeep6710
@gurdeep6710 2 года назад
ਯਾਰ 2010 ਤੋਂ ਲੈ ਕੇ 2015 ਤੱਕ ਹਰ ਨੌਜਵਾਨ ਦੀ ਏਹੀ ਕਹਾਣੀ ਸੀ ! ਅਸੀਂ ਵੀ ਵਿਚੇ ਆ ! ਜਿੰਦਾ ਮਿੰਟੂ ਗੁਰਸਰਯਾ ਕਹਿੰਦਾ ਹੁੰਦਾ ਮੇਰੀ ਲਾਈਫ ਤੇ 3 ਫ਼ਿਲਮਾਂ ਬਣ ਸਾਕ ਦੀਆ ਆ ਉਵੇਂ ਮੇਰੀ ਲਾਈਫ਼ ਤੇ 4 ਫ਼ਿਲਮਾਂ ਬਣ ਸਕ ਦੀਆ ਆ ! ਮੇਰੀ ਕਾਮਜਾਬੀ ਤੱਕ !! 2015 ਵਿੱਚ ਮੈ ਅਮਰੀਕਾ ਆ ਗਿਆ ਸੀ ਸੁੱਖ ਨਾਲ 2 ਬੱਚੇ ਆ ਤੇ 55 ਟਰੱਕ ਆ ਮੇਰੇ ਕੋਲ ! ਸਾਡੇ ਕੋਲ ਕੈਮਰੇ ਮੂਹਰੇ ਆਣ ਕੇ ਨਹੀਂ ਦੱਸ ਹੁੰਦਾ ਮੈ ਕਿ ਕੀਤਾ ਆ ! ਬੱਸ ਏਹਨਾ ਕਾ ਦੱਸ ਸਾਕ ਦਾ ਉਸ ਟਾਈਮ ਦੇ ca ਸਟਾਫ ਜਲੰਧਰ ਵਿੱਚ ਅੰਗਰੇਜ ਸਿੰਘ ਤੇ ਕਰਤਾਰਪੁਰ ਵਿੱਚ ਇੰਦਰਜੀਤ ਹੁੰਦਾ ਸੀ ! ਉਹ ਦੱਸ ਸਾਕ ਦੇ ਆ ਅਸੀਂ ਕੌਣ ਸੀ ! ਬਾਕੀ ਗੱਲ ਆ ਯਾਰੋ ਇਹ ਘਰ ਘਰ ਦੀ ਕਹਾਣੀ ਆ ! ਕਿਸ ਕਿਸ ਦਾ ਦੁੱਖ ਸੁਣੋ ਗੇ ! ਆਪਣਾ ਡੇਢ਼ ਚੁੱਕਿਆ ਆਪਣਾ ਨੰਗਾ ਹੋ ਜਾਂਦਾ !! ਚਿਟੇ ਵਾਲਾ ਬੰਦਾ ਦਲੇਰ ਨਹੀਂ ਹੋ ਸਕ ਦਾ
@dalvirsinghnishu8569
@dalvirsinghnishu8569 2 года назад
ਤੁਹਾਡੀ ਗੱਲ ਬਿਲਕੁੱਲ ਸਹੀ ਅਾ ਵੀਰ ਜੀ
@hitsong8923
@hitsong8923 2 года назад
ਸੱਚਾ ਆ ਬਾਈ ਤੇਰਾ ਗੱਲ ੍ਰ੍ ਇਹ ਬਾਈ ਵਿੱਚ ਵਿੱਚ ਝੂਠ ਬੋਲਦਾ ਅਸੀਂ ਵੀ ਕੀਤਾ ਕੰਮ ਪਰ 2000 ਕੇਬਸੋਲ ਨਹੀਂ ਖਾ ਸਕਦੇ ਚਾਰ ਦਿਨ ਵਿੱਚ ਨਾਲ 17ਟੀਕੇ ਆਖਦਾ ਅਸੀਂ ਵੀ ਆਪਣੇ ਜ਼ਿੰਦਗੀ ਵਿਚ ਦੋਵੇਰ ਠੀਕ ਹੋਗਾ ਵਹਿਗੁਰੂ ਜੀ ਕ੍ਰਿਪਾ ਨਾਲ
@bajajtelecom5002
@bajajtelecom5002 2 года назад
Bai mera pind aa banda 150/200 ek time kha janda
@dilawarsingh6765
@dilawarsingh6765 2 года назад
vir tu kismat vala amrika chal gia
@dilawarsingh6765
@dilawarsingh6765 2 года назад
@@bajajtelecom5002 vir limotin 150 kha sakda capsule ni
@davinderpalbhandal2243
@davinderpalbhandal2243 2 года назад
Very good,now u become the example for other,your father very great,salute to him
@sunitakamboj
@sunitakamboj 2 года назад
ਬਹੁਤ ਗੰਦਾ ਨਸ਼ਾ ਚਿੱਟਾ,😢 ਜਿਨਾ ਘਰਾਂ ਚ ਲਗੇਆ ਓਹੀ ਦੁੱਖ ਜਾਣਦੇ ਨੇ ਏਦਾ , ਏਕ ਤਾ ਖਰਾਬ ਹੁੰਦਾ ਹੀ ਹੈ ਨਾਲ ਭੈਣ ਮਾ ਪਿਉ ਵੀ ਉੱਜੜ ਜਾਦੇ ਨੇ☹️😕
@savedpost2006
@savedpost2006 2 года назад
Very inspiring...god bless u veere u achieve your all dreams in your life...
@inderdeepdhillon7923
@inderdeepdhillon7923 2 года назад
God bless you brother...boht vadia kita nashe ch barbaadi ae hor kuj ni......pattrkar veer g boht cooperative ne...
@mithugill319
@mithugill319 2 года назад
Thank you RMB television inpration for Young peoples
@tejinderkaur-yd1gl
@tejinderkaur-yd1gl 2 года назад
Salute veere. Koi daan punn kita agge aya esnu hi kehnde. V gud veere. Hamesha chardi kala ch raho
@jacobjohn9241
@jacobjohn9241 2 года назад
Amazing...I've met this guy in person....clean n amazing personality....God bless veere....
@kuldipsingh4114
@kuldipsingh4114 Год назад
Guy in person, arhe bhai kehna kya chahti ho ??
@pitasingh9567
@pitasingh9567 2 года назад
Rabb tenu chardikala vich rakhe
@user-mp3qi6fj5h
@user-mp3qi6fj5h 2 года назад
ਇਹ ਵੀਰ ਸਭ ਸਚ ਬੋਲ ਰਿਹਾ veer ji 😭😭😭ਇਹ ਸਡੇ nal ਬੀਤ ਚੁੱਕੇ ਹੈ ਵਾਹਿਗੁਰੂ ਜੀ ਕਿਸੇ ਮਾ ਦਾ ਪੁਤ ਨਾ ਲਗੇ ਨਸੇ ਤੇ ਵੀਰ ਬੜਾ ਦੁਖ ਹੁੰਦਾ
@balwantsinghsingh3650
@balwantsinghsingh3650 Год назад
Wmk 🙏
@ripanpreet246
@ripanpreet246 2 года назад
Such a inspirational story it is hat's off to the father and mother his wife and kids who suffered a lot in that situation
@sukhdevgill7210
@sukhdevgill7210 2 года назад
ਸਭ ਮਾੜੀ ਸੰਗਤ ਦੀਆਂ ਮਿਹਰਬਾਨੀਆਂ, ਜਿੱਥੇ ਬਾਪ ਦੀ ਜੁੱਤੀ ਕਾਇਮ ਹੋਵੇ ਨਾਂ ਕੋਈ ਨਸ਼ੇ ਤੇ ਲੱਗੇ ਨਾ ਕੋਈ ਚੋਰੀ ਜਾਂ ਹੋਰ ਗਲਤੀ ਕਰੇ।
@ritubajaj6027
@ritubajaj6027 Год назад
Shaabaash beta Rubb tuhanu lambi umar dey Aur achi sehat dey Hmesha khush rho
@inderjitsinghdhumi4197
@inderjitsinghdhumi4197 2 года назад
ਪਤਰਕਾਰ ਜੀ ਨੂੰ ਵੀ ਸਲਾਮ ਹੈ ਇੰਨੀ ਲੰਮੀ ਗਲਬਾਤ ਦਾ ॥ ਸੱਤ ਪੜਿਆ ਹੈ, ਨਸ਼ਾ ਵੀ ਪੁਰਾ ਕਰਦਾ , ਲੋਕਾਂ ਤੋਂ ਵੀ ਪੈਸੇ ਖੋਂਹਦਾ ਏ ਤੇ ਰਿਸ਼ਤਾ ਤਾਂ ਕੌਣ ਕਰਦੂ ਕੋਈ ਕੱਟੀ ਦਾ ਰੱਸਾ ਨਹੀਂ ਫੜਾਉਂਦਾ ॥ ਜਿਹੜਾ ਬੰਦਾ 2000 ਕੈਪਸੂਲ ਖਾਂਦਾ ਹੋਵੇ 6 ਬੋਤਲਾਂ ਤਾਂ ਇਕ ਪਾਸੇ ਇਕ ਬੋਤਲ ਨਹੀਂ ਪੀ ਸਕਦਾ ॥ ਕਦੇ ਕਹਿੰਦਾ ਮੇਰੇ ਬਾਪੂ ਦੀ ਦੁਕਾਨ ਹੈ ਕਦੇ ਮੈਂ ਪੈਸੇ ਖੋਹ ਲੈਂਦਾ ਸੀ ਕਦੇ 10-10 ਰੁਪੈ ਮੰਗਦਾ ਸੀ ॥ ਜਿਹੜਾ ਬੰਦਾ ਐਨਾ ਨਸ਼ਾ ਕਰਦਾ ਹੋਵੇ ਉਸ ਨੂੰ ਤਾਂ ਕੋਈ ਵੈਸੇ ਨੇੜੇ ਨਹੀਂ ਲਗਣ ਦਿੰਦਾ ॥ ਜੇ ਨਸ਼ਾ ਛੱਡਿਆ ਹੈ ਸੱਚੀਂ ਗਲ ਦਸ ਉਹ ਵੀ ਤਰੀਕੇ ਨਾਲ ਦਸ ਨਾਂ ਕਿ ਐਨੀ ਸਟੋਰੀ ਘੜ ਕੇ ॥ ਪੱਤਰਕਾਰ ਜੀ ਗਲ ਵੀ ਛੋਟੀ ਕਰੀ ਦੀ ਹੈ ਨਾਂ ਕਿ ਸਚ ਵੀ ਝੂਠ ਲਗੇ ॥
@Aman2111
@Aman2111 Год назад
6 BOOTAL DARU NAHI YAAR BEER HOONI HAI. 7TVI PASS NU SHAYAD PATA NAHI HOONI.. MAINU STORY ASALIYAT NAHI LAGI..
@PremKumar-pl3de
@PremKumar-pl3de 2 года назад
यह भाई साहब बोल रहे हैं बिल्कुल सही बोल रहे हैं क्योंकि मेरे साथ भी ऐसा ही हुआ था मैं भी पहले प्रॉक्सी वन कैप्सूल खाने लगा फिर स्मैक की आदत लग गई धीरे-धीरे पता ही नहीं चला कहां कहां कुछ कर रहा हूं बहुत दलेर हो गया था यही समझता था मेरे जैसा कोई नहीं
@truckloverz8679
@truckloverz8679 2 года назад
Waheguru Maher kre y tere te 🙏🙏🙏
@VarinderSingh-ux9ih
@VarinderSingh-ux9ih 2 года назад
God bless you 🙏 best of luck bro 👍
@muskanchautala
@muskanchautala Год назад
Bhut himat vala kmm aa ess gande time vicho bhr aa ke v vdia huna har kise de vass da nhi ..tanu hor vdia rakhan Bhagwan ji
@preetgamer9398
@preetgamer9398 2 года назад
Mera bro da v ehi hall c waheguru ji di kripa nal 5 year ho chle nasha chde nu ❤️❤️❤️❤️
@lovepreetkaurkaur2825
@lovepreetkaurkaur2825 2 года назад
Sare aa nu ahh jroor vedio vekhni chahi di aa bhot kuj sikhan nu milda rabb kare ahh veer nu din dugni ratt chogni traki aa jeve🙏
@jarnailkaur1888
@jarnailkaur1888 2 года назад
ek da sudrna bhut layi msal bnda hai god bless you 🙏
@DeepSingh-id1yw
@DeepSingh-id1yw Год назад
ਵੀਰ ਜੀ ਮਾੜੇ ਪਲਾਂ ਨੂੰ ਭੁੱਲ ਜਾਓ ਹੁਣ ਪਰਿਵਾਰ ਨਾਲ ਚੰਗੀ ਜ਼ਿੰਦਗੀ ਜੀਉ🙏❤️ ਬੀਤ ਗਏ ਸਮੇਂ ਬਾਰੇ ਗੱਲ ਨਾ ਕਰੋ(ਭੁੱਲ ਜਾਓ)। ਤੁਹਾਨੂੰ ਮਿਲਕੇ ਅੱਛਾ ਲਗਿਆ 👍🏋️🏋️✌️ ਰੱਬ ਤੁਹਾਡਾ ਭਲਾ ਕਰੇ 🙏💐 ਵਾਹਿਗੁਰੂ ਮੇਹਰ ਕਰੇ💐🙏.....(mukerian)
@amanalex337
@amanalex337 2 года назад
Data ji mehar rakhna Bai Tere the bhut vadia insan aa Sach D's Dita sb kucj
@ritaverma8872
@ritaverma8872 Год назад
Well done 👍 happy to you see your inspiration story hope other get lesson and blessed soon ❤
@SukhwinderSingh-xl9oe
@SukhwinderSingh-xl9oe 2 года назад
Great work heera bai.waheguru g tuhada India level te khedan da supna jaroor poora karnge
@hardeepsidhu210
@hardeepsidhu210 Год назад
Veere jass tera ma bohat vada fan ha teri soch punjab de loga nu drug cho kad sakda ona di feeling nu samja aa
@Tonygill829
@Tonygill829 2 года назад
Come late but come right very honest man God bless you bro
@HappyK622
@HappyK622 2 года назад
Heere bai ne ta apni jindgi bana lai aa Asi kdo banawa gee Sariya vera nu benti aa Nashe to door raho Nasha ik barbaadi da ghar Aa esto doori bana ke rakho ❤❤❤❤❤❤❤❤❤❤❤❤❤❤❤❤❤❤
@user-nv5jf8ql5k
@user-nv5jf8ql5k 2 года назад
ਇਦਾਂ ਦੇ ਬੱਚੇ ਸਾਰੇ ਹੋ ਜਾਂਣ ਵਹਿਗੁਰੂ ਜੀ ਸਭਾ ਦੇ ਬੱਚੇ ਠੀਕ ਰਹਿਣ ਜੀ
@daljeetkaurbhathal2467
@daljeetkaurbhathal2467 2 года назад
Very good ਬੱਚੇ ਲੰਬੀ ਉਮਰ ਹੋਵੈ ਤੇਰੀ
@mrpendu5710
@mrpendu5710 2 года назад
Love u hire bahi salute aa veer Tenu ਬੜਾ kush dekhya tu aapni jingdi ch paji rab hamesa hun sahi slamath rakhe hire veer nu love u paji dilo payr pya gya thuade naal interview dekh k hi love you paji ❤️💕❤️💕💕
@dayalsingh8878
@dayalsingh8878 2 года назад
Jai Bole Baba ki Har Har mahadev. Waa Beta Dilo Salot. Waa Putter Babe Di Full Kripa Baba Nanka ess De Utte Chardikala Rakhi
@kuldeepsinghbrar5327
@kuldeepsinghbrar5327 2 года назад
10.50 end,sirraa😁😁😁😂😂😂😂😂
@gurpreetsinghpreet6598
@gurpreetsinghpreet6598 Год назад
Waheguru je kirpa kre ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ ਤਰੱਕੀਆਂ ਬਖਸ਼ੇ ਵਾਹਿਗੁਰੂ वाहेगुरु जी किरपा रखनी चडदी कला में रखनी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@naveenkumar-pn6kv
@naveenkumar-pn6kv 2 года назад
Bahut bahut mubarka veer nu ,,,bahut bda honsla chahida is dal dal whicho nikaln lyi Honsla hove te kuch b aukha nhi Congratulations
@mahendragodara4808
@mahendragodara4808 2 года назад
बधाई बेटा बहूत बहूत बधाई वाहे गुरु जी मैहर करे सतनाम वाहै गुरु जी
@harjinderkaur9940
@harjinderkaur9940 2 года назад
ਮਾ ਬਾਪ ਅੰਦਰੋ ਮਮਤਾ ਮਰ ਜਾਦੀ ਉਹੀ ਮਾ ਬਾਪ ਕਹਿੰਦੇ ਸਾਡਾ ਪੁਤ ਕਦੋ ਮਰੂ ਕਦੋ ਸਾਡੀ ਜਾਨ ਛੁਟੂ
@RajveerSingh-kp4es
@RajveerSingh-kp4es 2 года назад
Dukhi ho k maa baap k karei fer dso O kai te dindei dukhi ho k maa baap prr baad nu rondei v hongei k mai kyon kiya Butt jidon banda andron apni alad ton sadd javei fer aho je sabd nikal jandei
@SatnamSingh-bd8se
@SatnamSingh-bd8se 2 года назад
Sahi aaaaa
@harjinderkaur9940
@harjinderkaur9940 Год назад
ਪੁਤ ਸਹੀ ਰਹੋ ਰਸਤੇ ਪਰਮਾਤਮਾ ਆਪੇ ਕਢਦਾ🙏
@balwantsinghsingh3650
@balwantsinghsingh3650 Год назад
Wmk g 🙏
@Kulwindersingh-sr9jo
@Kulwindersingh-sr9jo Год назад
Shukar aa waheguru ji da👏👏
@rinkudua5829
@rinkudua5829 Год назад
Bhai tere naal waheguru da hath c. Jehda tenu ek sacha bhra miliya,Changi wife mili jisnay tera sath nhi chadya.rab warge maa baap mile jihna tere lai 1 crore rupya kharch kita . Bhagwan aise maa baap bhai behan sab ko deh.rabba sada khushiya Bakshi pariwaar nu.
@pitasingh9567
@pitasingh9567 2 года назад
Very good Heere god bless you
@pbawa2191
@pbawa2191 Год назад
YOU ARE MY HEERA AND HERO , PROUDE OF YOU BRO
@pardeepsinghsingh7928
@pardeepsinghsingh7928 2 года назад
Waheguru ji Mehar karan 🙏🙏
@maansaab170
@maansaab170 Год назад
Bahut vdiaa gllla lggyia bai dia
@gurdeepsinghpindbagrianusa4550
ਵਾਹਿਗੁਰੂ Chardi ਕਲਾ baksan ਵੀਰ ਜੀ ਤੁਹਾਨੂੰ. 🙏🙏
@harmanpoonia9588
@harmanpoonia9588 Год назад
Waheguru Ji meher krio subna te 🙏🏻
@girjesh0
@girjesh0 5 месяцев назад
Balley BHAu gurdaspuria
@RamandeepKaur-fc4ur
@RamandeepKaur-fc4ur 2 года назад
Waheguru mehar kare bhut vadia veer
@deesing7422
@deesing7422 2 года назад
So glad , please stay strong and never do drugs again .
@jassskumar5463
@jassskumar5463 Год назад
Veer 100 persent same story tere te mere . Hun jake babe di kirpa hoi ta sudre aa
@ranarajveer6588
@ranarajveer6588 Год назад
Veer teri eh video dekh k bhut jyda wadia lga. Bhut akal ae a . Asi sb galt kam chad skde a bs himmat rakho dil ch
@roymiller2061
@roymiller2061 2 года назад
Salute a bhra tenu te tere honsle nu rabb trakkian bakshe
@sukhbedibedi643
@sukhbedibedi643 2 года назад
ਬਹੁਤ ਵਧੀਆ ਵੀਰ ਸਟੋਰੀ ਮਨ ਜੀਤੇ ਜਗ ਜੀਤ
@AmarjitKaur-ci8vf
@AmarjitKaur-ci8vf 2 года назад
Y g ess tra interviews wadh ton wadh kro y tan ki ehna lokan ton youth nu inspiration mile
@hrfgill739
@hrfgill739 2 года назад
Same ਸਟੋਰੀ ਵੀਰ ਮੇਰੀ ਵੀ Love Marrige wife and baby ne lifestyle change keeta
@Sidhumosewalafan488
@Sidhumosewalafan488 2 года назад
Jina ne jnm dita j ohna da nhi sochea ta veganai da kon sochu.jina ne chote hunde de chitar dhote lok ohna nu bhul jnde aa.bki veer nsha na kro fr sarkara nu dosh dine a srkara ly k aundia nsha.j apa khawa ge na nsha kitho vech lyn gia sarkara
@varneet5525
@varneet5525 2 года назад
@@Sidhumosewalafan488 eh sab drama hunda hai ...mai love maarige ton baad theek ho gaya ..
@BalwinderSingh-pe7nd
@BalwinderSingh-pe7nd 2 года назад
@@Sidhumosewalafan488 11
@thebabarock
@thebabarock 2 года назад
Bhut wadia bharavo
@thebabarock
@thebabarock 2 года назад
Nashe to bacho ..ih sarkara sade punjab nu kmjor kr rhi ya awe kr ..sare smjo bs vero ..
@mysontyson627
@mysontyson627 2 года назад
ਨਸ਼ਾ ਛੱਡ ਆਮ ਜ਼ਿੰਦਗੀ ਵਿੱਚ ਵਾਪਸ ਆਉਣਾ ਕੁਝ ਔਖਾ ਨਹੀਂ ਸਿਰਫ਼ ਹੋਂਸਲਾ ਚਾਹੀਦਾ
@kuldeepdhindsa7054
@kuldeepdhindsa7054 2 года назад
Sach bolna bahut wadi gal aa veer sare Naujwana nu sikhiya laini chahidi hai,, New life lai congratulations veer
@mandeepkumar646
@mandeepkumar646 Год назад
bai mai v ehi cheej vicho niklya par kadi kadi Man bhatkda wa par tuhadi video dekhke bahut motivation mili bai rab kare sab thik ho jaan jo v ess gande nashe vich fase ne wmk
@JaspalSingh-fo9hh
@JaspalSingh-fo9hh 2 года назад
Very nice 👍👍👍waheguruji mahar kro 🙏🙏🙏🙏💪💪💪💪👍👍👍
@milkchocobeast1691
@milkchocobeast1691 Год назад
Boht badiya effort hei media walo ka meri to sb logo se request hei ki koi b iss narak mei na jaye
@ferogsf7822
@ferogsf7822 2 года назад
Mare sohne birr hirre ahi story aa samm birr Puri video nahi dekhi gae ahi hirra bnna ma Ronna aa gya birr ah story dekh ke love u birr love u birr same story aa birr meri
@kaursimran5326
@kaursimran5326 2 года назад
Waheguru tuhanu tanrustiya bakshe vir nd salute oh lady nu jihne tuhade nal marige krwai tuhada sath dita
@parmindernaghi145
@parmindernaghi145 2 года назад
😊
@buntymanve6854
@buntymanve6854 2 года назад
ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ bro
@reet2607
@reet2607 2 года назад
God blessed you brother
@preetgillgill3775
@preetgillgill3775 2 года назад
ਵਾਹਿ ਗੁਰੂ ਜੀ
@kahlonjasreet08
@kahlonjasreet08 2 года назад
So inspiring ! kudos ! God bless you 🙏🏻🙂
@meetsingh3230
@meetsingh3230 2 года назад
Bahut vadia veer tu badal gaya
@kmlchhl9547
@kmlchhl9547 2 года назад
Salute aa bai tenu baki jo v galan karian sab sach Nashe tiago hun ta jaago
@lklk1034
@lklk1034 2 года назад
Veer g tusi nseh di daldal to nikalke eak nvi jindgi vich aa gae ho ta rab kre tusi hmesa raji kush rhon thankyou veer heere too hera ban ke rve
@dhudike8332
@dhudike8332 2 года назад
Jeonda reh shera ..u r inspiration
@maninder2853
@maninder2853 2 года назад
Jo nashe d daldal cho baahr nikl aunde ne,ja auna chaunde ne,ohna nu khulle dil nl apnaaya jnda hai.....dhanwaad....waheguru sb nh sumatt bakhshe,veere rangg dekh tera kinna frk pe gya,pehlaan nashe ne jma khoon fookya pya c,hun dekh hun kinna sohna lg reha❤️
@dannydonn2464
@dannydonn2464 4 месяца назад
Bohat sach bolya bai
@apostleankurnarulavideos
@apostleankurnarulavideos 2 года назад
Jesus aapko bahut jyada Himmat takat De
@sanjeevkhanna6524
@sanjeevkhanna6524 2 года назад
Salute to you bro...waapis lotne k liye.
@SurinderKaur-li6qw
@SurinderKaur-li6qw 2 года назад
Waheguru ji da shukriya kariye karo
@sahibdhanoa7720
@sahibdhanoa7720 2 года назад
Bai Asli legend tu aa
@kirandosanjh9997
@kirandosanjh9997 2 года назад
God bless you bro..🙏 hai rabba baki nu v jindgi deo. Nasha Chad den
@tejasgill8268
@tejasgill8268 2 года назад
bht sun k dukh hoya sari story hun vdiya life ji veer ji apni family naal
Далее
❌Ему повезло больше всех #story
00:41
❌Ему повезло больше всех #story
00:41