Тёмный

ਚੰਡੀਗੜ੍ਹ ਹੋਣ ਜਾ ਰਿਹਾ ਵੱਖਰਾ ਰਾਜ | BJP ਆਪ ਕਾਂਗਰਸ ਦੀ ਮਿਲੀ ਭੁਗਤ ਆਈ ਸਾਹਮਣੇ | Harpreet Singh Makhu | 

Harpreet Singh Makhu
Подписаться 207 тыс.
Просмотров 8 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 30   
@SukhpreetKaur-pn1be
@SukhpreetKaur-pn1be 5 месяцев назад
ਪੰਜਾਬ ਦਾ ਇਮਤਿਹਾਨ ਲਿਆ ਜਾ ਰਿਹਾ ਹੈ ਪਹਿਲਾਂ 1960 65 ਚ ਮਾਸਟਰ ਤਾਰਾ ਸਿੰਘ ਮਰ ਗਿਆ ਸਾਲਾ ਪੰਜਾਬ ਨੂੰ ਹੱਥੋਂ ਕੱਢ ਕੇ ਬਾਅਦ ਵਿੱਚ ਰਹਿੰਦੀਆਂ ਖੂਹ ਦੀਆਂ ਸਰਕਾਰਾਂ ਨੇ ਤਿੰਨ ਥਾਵੇਂ ਵੰਡ ਤਾ ਜੇ ਚੰਡੀਗੜ੍ਹ ਦਾ ਆਪਣਾ ਮੁੱਖ ਮੰਤਰੀ ਬਣ ਗਿਆ ਤਾਂ ਹੋ ਸਕਦਾ ਪੰਜਾਬ 20% ਰਹਿ ਜੇ ਸਿੱਖ ਕੌਮ ਜਾਗ ਜਾਵੇ ਤਾਂ ਫਾਇਦਾ ਹੋ ਸਕਦਾ
@hardippalsinghsaggu5854
@hardippalsinghsaggu5854 5 месяцев назад
ਪੰਜਾਬ ਦਾ ਬੇੜਾ ਡੋਬਣ ਵਾਲੇ ਪੰਜਾਬ ਦੇ ਸਾਰੇ 23 ਮੁੱਖ ਮੰਤਰੀ ਹਨ । 40 ਸਾਲ ਕਾਂਗਰਸ ਦਾ ਰਾਜ 35 ਸਾਲ ਅਕਾਲੀਆਂ ਦਾ ਰਾਜ 5 ਸਾਲ ਆਪ ਦਾ ਰਾਜ ਸਾਰੇ ਮੁੱਖ ਮੰਤਰੀ ਪੰਜਾਬੀ ਤੇ ਸਾਰੇ ਹੀ ਸਿੱਖ ਸਰਦਾਰ ਹਨ । ਇਹਨਾਂ ਦਾ ਸਾਥ ਦੇਣ ਵਾਲੀ ਐਸ ਜੀ ਪੀ ਸੀ ਬਰਾਬਰ ਦੀ ਹਿੱਸੇ ਦਾਰ । ਬੇੜਾ ਇਹਨਾ ਡੋਬਿਆ ਨਾਲੇ ਡੋਬਿਆ ਪੰਜਾਬ
@GurumeetSingh-yj1lp
@GurumeetSingh-yj1lp 5 месяцев назад
ਕਿਸੇ ਨੇ ਕਿਹਾ ਸੀ ਕਿ ਮਰੀ ਕਿਉਂ ਸਾਹ ਨਹੀ ਆਇਆ ਇਹ ਦੁਖ ਕਿਹਦੇ ਗਾੜੀ ਦੱਸੀਏ ਆਪਣਿਆਂ ਨੇ ਹੀ ਮਾਰਿਆ ਹੈ ਜੇ ਸਾਡੇ ਕੋਲ ਇਮਾਨਦਾਰ ਲੀਡਰ ਹੁੰਦਾ ਤੇ ਅੱਜ ਇਹ ਹਾਲਾਤ ਨਹੀਂ ਸੀ ਹੋਣੇ ਗੁਰੂ ਕਿਰਪਾ ਕਰੇ ਅਜੇ ਵੀ ਜੇ ਕਿਤੇ ਇਮਾਨਦਾਰ ਲੀਡਰ ਪੰਜਾਬ ਨੂੰ ਮਿਲ ਜਾਵੇ ਤੇ ਭਲਾ ਹੋ ਸਕਦਾ ਹੈ ਗੁਰੂ ਕਿਰਪਾ ਕਰੇ
@gurdeepsingh3350
@gurdeepsingh3350 5 месяцев назад
ਪੰਜਾਬ ਦਾ ਰੱਬ ਹੀ ਰਾਖਾ
@dayasinghsandhu6269
@dayasinghsandhu6269 5 месяцев назад
ਜਦੋਂ ਤਿਵਾੜੀ ਚਲਵ ਬੇਸ਼ਰਮ ਦੱਲੇਜਦੋ29ਨੂੰ ਪੰਜਾਬ ਆਵੇ ਗਾ ਜੁੱਤੀ ਮੋਰ ਇੱਦਾਂ ਦਾ ਸਿਰੇ ਵਿੱਚ ਹੁਣ ਬਾਜਵੇ ਚਲਵ ਕਿੱਥੇ ਹੁਣ ਖਹਿਰ ਚਲਵ ਕਿੱਥੇ ਹੁਣ ਵਾਂਗਣੇ ਕਿੱਥੇ ਬੇਸ਼ਰਮ ਸੁੱਖੀ ਰੰਧਾਵਾ ਕਿੱਥੇ ਸੁੱਤਿਆਂ ਕਿੱਥੇ ਮੂਂਖ ਜੀ ਇਹ ਸਾਰੇ ਦੱਲੇ ਨਾ ਵਹਿਗੁਰੂ ਜੀ
@kiranjeetkaur9162
@kiranjeetkaur9162 5 месяцев назад
Bauht whadia vichar waheguru ji ka khalsa waheguru ji ki fateh jaspal Singh Ambala sullar
@bm-qu3zc
@bm-qu3zc 5 месяцев назад
👍
@gurbachansingh7116
@gurbachansingh7116 5 месяцев назад
MAKHU.SAHIB JI.WEARY GUD WORK ANAND PUR.SAHIB TON PUNJAB
@mailsingh-ib5ve
@mailsingh-ib5ve 5 месяцев назад
varu good ji
@luckysingh-po1gh
@luckysingh-po1gh 5 месяцев назад
Satnam Shri Waheguru ji 🙏🌹 Vote Ganna kissan ji 🙏🌹 Vote Mike 🔊🔊 ji 🙏🌹 Vote balti 🪣🪣 ji 🙏🌹
@JaggiTania-ks6rg
@JaggiTania-ks6rg 5 месяцев назад
Great job bro
@BaldevSingh-tw7mh
@BaldevSingh-tw7mh 5 месяцев назад
Nice work g
@JapalSing
@JapalSing 5 месяцев назад
Sat shri akaal makhu sab ji jado tak ase lok aapna lok chon ka dele nahe pagda oodo tak sada kohe hal nahe ho sakda
@GurmeetSingh-bp1sq
@GurmeetSingh-bp1sq 5 месяцев назад
👍👍👌🙏
@randhirkaur673
@randhirkaur673 5 месяцев назад
Tight advocate Saab ji tusi hi kuz kro right makhu Saab Punjab Dian sarkara ne ta berha dobea aa
@ranjetbal2202
@ranjetbal2202 5 месяцев назад
vkeel sahib sare agge aao g leadra di jmeer mr chuki aa pb nal koi len den nhi kursi bdle kuj v de skde ne jive new video blkar singh te kise tikt wali bibi di viral ho rhi aa
@martinamorgenstern4002
@martinamorgenstern4002 5 месяцев назад
Congros, bjp,ਆਪ ਵਾਲੇ sare hi punjab te sikh virodhi te punjab de dushman.
@SatnamSingh-su3kq
@SatnamSingh-su3kq 5 месяцев назад
Very good job
@SurjitSingh-xd5sk
@SurjitSingh-xd5sk 5 месяцев назад
ਭਗਵੰਤ ਮਾਨ ਸਾਹਿਬ ਤੇ ਇੱਕ ਕੱਠਪੁਤਲੀ ਆ ਜਿੰਨਾ ਉਹਦਾ ਬਟਨ ਦਬਾਉਣ ਗੇਨੀ ਆਵਾਜ਼ ਕੱਢਣੀ ਉਹਨੇ
@BALKARGORAYA
@BALKARGORAYA 5 месяцев назад
Makhu saab sab wapis aayega ek war khalsa raj aa lain do
@kulbirsingh5262
@kulbirsingh5262 5 месяцев назад
Wah.. punjabiyo payi chlo ina nu vota te krayi chlo punjab de tukre roz kujh na kujh lutwayi chlo thonu ta balti pani vi bharn di izajat ni khayi chlo danga tuhade naseeb ch hi ehi kujh ai je koi haq di gal kre osnu tusi khud atwadi vakhwadi keh dba lainde o is lyi theek ai sab kujh luta ke vi thonu aje taq akal ni ayi fer hun ..🙄🙄
@rajindersharma2849
@rajindersharma2849 5 месяцев назад
Je ajj Punjab vich hp hry nal hunda ta hindu abadi jayada c hindu cm banna c har time. Kio ki punjabi bolna wale lok ghat c is karke akali congress ne mil ke Punjab chota kita ta ki punjabi jubaan bolna wale jayada hon. Sikh bhu ginti vich hai per ajj te ann wala time akk var fir sikh hi nahi punjabi hindu v ghat ginti vich ho rahe
@MajorSingh-r2f
@MajorSingh-r2f 5 месяцев назад
Punjab da beda gark krta
@rupindersingh3769
@rupindersingh3769 5 месяцев назад
Makhu saab good job kr rha o 4 seat vl Punjabi nu krke mp Seat te Bhai khda kr rha o Baad Vich aune nu rangreta de pardan bna k Punjab nu jatt vs rangreta Isai krke mohal khrab krne a maan ne v interview Vich jatt nu Irani blood bna te 😣😣. A lawyer. Court de nhi a social media de a Clear Vakhde pye paani vle case Khnde Punjab lose kr gye jhade case bnde nhi lose ja win de mtlb nhi a
@rupindersingh3769
@rupindersingh3769 5 месяцев назад
Makhu saab good job kr rha o 4 seat vl Punjabi nu krke mp Seat te Bhai khda kr rha o Baad Vich aune nu rangreta de pardan bna k Punjab nu jatt vs rangreta Isai krke mohal khrab krne a maan ne v interview Vich jatt nu Irani blood bna te 😣😣. A lawyer. Court de nhi a social media de a
Далее