Тёмный
No video :(

ਜਦੋਂ ਹਥਿਆਰਾਂ 'ਚ ਘਿਰ ਗਈ ਪੱਤਰਕਾਰ ! ਫਿਰ ਦੇਖੋ ਕਿੰਝ ਹੋਈ ਤਾੜ-ਤਾੜ ਹੋਈ ਸਵਾਲਾਂ ਦੀ ਬਰਸਾਤ / Scroll Punjab 

Scroll Punjab
Подписаться 221 тыс.
Просмотров 263 тыс.
50% 1

ਜਦੋਂ ਹਥਿਆਰਾਂ 'ਚ ਘਿਰ ਗਈ ਪੱਤਰਕਾਰ ! ਫਿਰ ਦੇਖੋ ਕਿੰਝ ਹੋਈ ਤਾੜ-ਤਾੜ ਹੋਈ ਸਵਾਲਾਂ ਦੀ ਬਰਸਾਤ
ਗੈਂਗ ਦੇ HEAD ਨੇ ਖੋਲ'ਤੇ ਸਾਰੇ ਰਾਜ਼ ! "ਲਾਰੇਂਸ ਗੈਂਗ ਕਦੀ ਵੀ ਕਰ ਸਕਦਾ ਮੇਰਾ ਕਤਲ " !...|Scroll Punjab
#scrollpunjab #news #latestnews #firing #lawrance #gangster
Scrollpunjab is an online extension of the well-established News Website of North India. Scroll Punjab Covers News and Updates of North India
Visit Our Website Also - scrollpunjab.com/
Follow us On Facebook - / scrollpunjab
Follow us On Instagram - / scroll_punjab
Contact Us For Advt. - +9185588 66372
Mail us - info@scrollpunjab.com

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 293   
@jagjeetkhalsa6920
@jagjeetkhalsa6920 Год назад
ਸਹੀ ਕਿਹਾ ਬਾਈ ਜੀ ਨੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ 🙏 ਇਸ ਨਾਲੋਂ ਚੰਗਾ ਹਥਿਆਰ ਚੁੱਕਣਾ
@tarloksinghpunia7888
@tarloksinghpunia7888 Год назад
ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ,90 ਹਜਾਰ ਰੁਪਏ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਗੋਲਡੀ ਗੂਰਿਦਰ ਸਿਘ ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਰਸੀਦ ਨਹੀ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ
@meetsinghludhiana730
@meetsinghludhiana730 Год назад
Bilkul
@navdeepgill880
@navdeepgill880 Год назад
The
@ramgarhia9945
@ramgarhia9945 Год назад
ਆਪਣੀ ਰੱਖਿਆ ਆਪ ਕਰੋ ਵੀਰੋ। ਆਪਣੇ ਘਰ ਧਿਆ ਭੈਣਾਂ ਆ, ਪੁਲਸ ਕਿਸੇ ਕੰਮ ਦੀ ਨਈ ਆ ਪੰਜਾਬ ਦੀ।
@gurchetsingh9574
@gurchetsingh9574 Год назад
And the ek 44
@satnamwarabhaika9409
@satnamwarabhaika9409 Год назад
A ਵੀ ਨੋਕਰੀ ਹੈ ਇਨ੍ਹਾਂ ਹੈ ਕਿ ਬਾਈਆਂ ਦੇ ਵਾਰਦੀ ਨਹੀਂ ਪਾਈਂ ਜੀ👍👍👍🙏🙏🙏🙏💪💪💪
@desasingh7038
@desasingh7038 Год назад
ਗੈਂਗਵਾਰ ਛੱਡੋ ਇਨਸਾਨੀਅਤ ਦਾ ਸਾਥ ਦਿੱਤਾ ਜਾਵੇ ਗਲਤ ਕੰਮ ਵਿੱਚ ਕੋਈ ਫਾਇਦਾ ਨਹੀ ਸ਼ਰੀਫ ਬਣੋ
@surjitsurjit1146
@surjitsurjit1146 Год назад
Jdo kise ne Teri phen Di seel todi fr tuvi Gangstar Bengal Yaad rakhi
@sandhusandhu6626
@sandhusandhu6626 Год назад
ਬਹੁਤ ਹੀ ਵਧੀਆ ਢੰਗ ਸਵਾਲ ਕੀਤੇ ਗਏ ਹਨ ਪੱਤਰਕਾਰ ਮੈਡਮ ਜੀ ਨੇ
@ravinderravi1849
@ravinderravi1849 Год назад
ਤੇਰੇ ਤੇ ਯਕੀਨ ਐ,ਤਾਂ ਨਿਆਣੇ ਛੱਡੇ ਤੇਰੇ ਕੋਲ ਅਤੇ ਤੇਰੀ ਇਹ ਜੁਂਮੇਵਾਰੀ ਹੈ .ਅਗਰ ਇਹ ਨਿਆਣੇ ਤੇਰੇ ਹੁੰਦੇ ਫਿਰ ਇਹ ਦਰਸ਼ਾਉਂਦੇ ਹਨ ਆਹ ਕੰਮ,
@o.pgorakapoorpind6908
@o.pgorakapoorpind6908 Год назад
ਦੀਪ ਸਿੱਧੂ ਦੀਆਂ ਗੱਲਾਂ ਬਿਲਕੁਲ ਠੀਕ ਹੋ ਰਹੀਆਂ ਹਨ ਆਮ ਆਦਮੀ ਪਾਰਟੀ ਨੇ ਇਕ ਵੀ ਬਾਅਦਾ ਬਿਆਨ ਪੂਰਾ ਨਹੀਂ ਕੀਤਾ ਹੈ ਅਤੇ ਝੂਠ ਬੋਲ ਕੇ ਲੋਕਾਂ ਨੂੰ ਬੇਵਕੂਫ ਅਤੇ ਮੂਰਖ਼ ਬਣਾ ਕੇ ਵੋਟਾਂ ਲੲੀਆਂ ਹਨ ਤੇ ਵੱਡੀਆਂ ਵੱਡੀਆਂ ਗੱਪਾਂ ਮਾਰ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਮਾਰ ਦਿੱਤਾ ਹੈ ਅਤੇ ਇਹ ਸਰਕਾਰ ਧੋਖੇਬਾਜ਼ ਸਰਕਾਰ ਗਰੀਬ ਮਜ਼ਦੂਰ ਲੲੀ ਮਾਰੂ ਸਰਕਾਰ ਸ਼ਾਬਤ ਹੋ ਗਈ ਹੈ
@harinderpreethani8147
@harinderpreethani8147 Год назад
Lala trap bhagwant maan in honey trap to roob punjab
@Prauna
@Prauna Год назад
🤣😂🤣 ਤੇਰੀ ਤਾਂ ਯਰ ਓਹ ਗੱਲ ਆ ਵੀ ਮਿਰਚਾਂ ਹੈ ਨੀਂ ਭਟਾਕੇ ਲੈ ਜੋ😂😂 ਵੀਡੀਓ ਗੈਂਗਸਟਰਾਂ ਦੀ ਆ ਤੂੰ ਕਿੱਧਰੇ ਦੀਪ ਸਿੱਧੂ ਤੇ ਸਰਕਾਰ ਤੇ ਕੂਮੈਂਟ ਕਰੀ ਜਾਂਨੇਂ 🤣🤣🙏
@o.pgorakapoorpind6908
@o.pgorakapoorpind6908 Год назад
ਸ਼ਹੀਦ ਦੀਪ ਸਿੱਧੂ ਜਿੰਦਾਬਾਦ ਪੰਜਾਬ ਦਾ ਸ਼ੇਰ ਸੀ
@preetsandhu2688
@preetsandhu2688 Год назад
ਰੰਗਰਲੀਆਂ ਬਣਾਉਦਾ ਸੀ
@Laddi_Singh994
@Laddi_Singh994 Год назад
ਦੀਪ ਵਾਈ ਜ਼ਿੰਦਾਬਾਦ
@kuldeepdhaliwal4145
@kuldeepdhaliwal4145 Год назад
ਬਹੁਤ ਸਾਰੇ ਲੋਕਾਂ ਨੂੰ ਹਥਿਆਰ ਨਹੀ ਫੜਣਾ ਆਉਦਾ
@ManiSingh-hy8fy
@ManiSingh-hy8fy Год назад
ਕੀ ਹੋਇਆ ਏ ਪੱਤਰਕਾਰਾ ਨੂੰ ਜਿਸ ਦੇ ਮਗਰ ਪੈ ਜਾਂਦੇ ਆ ਹੱਥ ਧੋ ਕੇ ਪੈ ਜਾਂਦੇ ਆ ਹੁਣ ਹਰ ਪਤਰਕਾਰ ਏਸ ਵੀਰ ਕੋਲ ਆ ਰਹੇ ਆ ਚੁੱਕ ਕੇ ਮਾਈਕ
@BHULLAR1.5M
@BHULLAR1.5M Год назад
Bilkul dil di gal kahi tusi mera comment v ehi aa
@KhanKhan-wq1qk
@KhanKhan-wq1qk Год назад
ਜੇ ਇੱਕ ਭੇਡ ਗੰਦ ਖਾਣ ਲੱਗ ਜੇ ਤਾਂ ਬਾਕੀ ਵੀ ਮੁੰਹ ਮਾਰਦੀਆਂ ਨੇ
@mamtanegi6514
@mamtanegi6514 Год назад
Apni jaan kitni pyari hai.kabhi unka bhi socha hai ,jinko martey ho
@bahadursingh5896
@bahadursingh5896 Год назад
ਜਦ ਸਰਕਾਰ ਨੇ ਇਨ੍ਹਾਂ ਵੱਡਾ ਅੱਤਵਾਦ ਖਤਮ ਕਰ ਦਿੱਤਾ ਖਾੜਕੂ ਵਾਦ ਖਤਮ ਕਰ ਦਿੱਤਾ ਗੈਂਗਸਟਰ ਕਿਆ ਚੀਜ ਆ ਇੱਕ ਹਫਤੇ ਵਿੱਚ ਖਤਮ ਹੋ ਸਕਦਾ ਹੈ ਮੈਡਮ ਤੂੰ ਸਰਕਾਰ ਨੂੰ ਕਹਿ ਕਰ ਗੱਲ
@NavdeepSingh-yd9uh
@NavdeepSingh-yd9uh Год назад
ਬਹੁਤ ਵਧੀਆ ਇਨਸਾਨ ਆ ਬਾਈ ਤੇਰੇ ਨਾਲ ਆ ਚੰਗੇ ਕੰਮ ਕਰ ਲੋਕਾਂ ਤੇ ਤੇਰੀ ਉਮੀਦ ਆ
@mangibaglavlogs49
@mangibaglavlogs49 Год назад
ਬਾਈ ਰੱਬ ਤੈਨੂੰ ਚੱੜਦੀਕੱਲਾ ਰੱਖੇ
@Guru-vz1mz
@Guru-vz1mz Год назад
ਧੰਨ ਨੇिੲਹਨਾ ਦੀਅਾ ਮਾਵਾ िਜਹੜੀਅਾ ਅਪਨੇ ਪੁਤਾ ਦੇ ਹॅਥਾ ਚ ਰਫਲਾ ਦੇਖਦੀਅਾ ਨੇ ਸਾਨੰ ਤਾ ਭਾੲੀਜੇ ਮੁੰਢਾ ਕੰਮ ਵਾਸਤੇ ਸੋਟੀ ਚॅਕਲੇ ਤਾ ਵੀ ਭੈ ਅਾੳੁਦਾਜੀ
@HMT5911di
@HMT5911di Год назад
MawA nu kehra push k aonde honge
@nexion5144
@nexion5144 Год назад
िਸॅਖੋ ਇਹ ਤਾ ਅਾਪਨੇ ਵਾਸ਼ਤੇ ਬੜੀ ਸ਼ਰਮ ਵਾਲੀ ਗॅਲ ਹੈ !😴😕 ਹੁਨ ਅਾ ਅਜੀਜ ਅਾਕੀਬ ਅਾਪਨੇ ਪੰਜਾਬ िਵਚ ਅਾਪਨੇ िਸॅਖਾ ਦੇ ਲੜਕੇਅਾ ਤੇ ਬਦਮਾਸ਼ੀ ਕਰਨਗੇਂ ? ਤੇ ਏਹੀ ੳੁਸਦੇ ੳੁਲॅਟ ਪिਕਸ਼ਤਾਨ िਵਚ ਏਹ ਲੋਕ िਸॅਖਾ ਨੂੰ ਸ਼ਾਹ ਤॅਕ ਲੈਣ ਦੀ ਅਾਵਾਜ ਤॅਕ ਨਹੀ ਕਰਨ ਦੇਦੇਂ ,ਸੋ ਅਣਖ ਜਗਾੳੁ िਸੰਘੋ
@bahadursingh5896
@bahadursingh5896 Год назад
ਪਤਰਕਾਰ ਜੀ ਜੈ ਅਜੀਜ ਗ਼ਲਤ ਹੁਦਾ ਜੇਲ੍ਹ ਵਿੱਚ ਬੰਦ ਹੁੰਦਾ ਸੱਚ ਬੋਲਦਾ ਸੱਚ ਤੇ ਪਹਿਰਾ ਦਿੰਦੇ ਹਨ
@apanayuvisidhu9205
@apanayuvisidhu9205 Год назад
Shi gal h veer ji asi chote hunde nal Phalwani krde c bhut changa munda c but upr wale ne sade to hun kho leya
@singhb6916
@singhb6916 Год назад
ਜੇ ਕਿਤੇ ਟਾਈਮ ਆ ਗਿਆ ਐਨੇ ਵੱਗ ਵਿੱਚੋਂ 2 4 ਈ ਖੱੜਨਗੇ ਬਾਕੀ ਲੱਬਣੇ ਨੀ 😂
@SandeepSingh-xf5zu
@SandeepSingh-xf5zu Год назад
Sareya nu awde warge landu nhi samjida
@jasmeenjoshi7265
@jasmeenjoshi7265 Год назад
Ik adha ustaad
@singhb6916
@singhb6916 Год назад
@@SandeepSingh-xf5zu ਤੇਰੇ ਵਰਗੇ ਘੂਸੇ ਲਿੱਟ ਲਿੱਟ ਨਿਕਲਦੇ ਅੱਖੀਂ ਦੇਖੇ ਆ ਪੁੱਤਰ
@SS-bz6hw
@SS-bz6hw Год назад
@@singhb6916 ਕਿੱਥੇ ਦੇਖੇ ਨੇ ਪੁੱਤ??
@singhb6916
@singhb6916 Год назад
@@SS-bz6hw ਪਿੰਡ ਬੀਹਲਾ ਜਿਲਾ ਬਰਨਾਲਾ ਨਾਮ ਰਿੰਕੂ ਪਤਾ ਕਰ ਲਈ ਇਹ ਵੀ ਪਤਾ ਲੱਗਜੂ ਕੇ ਪੁੱਤ ਨੀ ਪਿਓ ਆ ਤੇਰਾ ਛੋਟੂ
@mindushergill2175
@mindushergill2175 Год назад
ਭਰਾਵਾ ਬੰਦੇ ਟਰੇਂਡ ਰੱਖ ਨਾਲ ਜਿਹਨਾ ਨੂੰ ਹਥਿਆਰ ਫੜਨਾ ਨੀ ਆਉਂਦਾ ਓਹ ਚਲਾ ਕਿੱਥੋ ਲੈਣਗੇ
@uniquethingvlog
@uniquethingvlog Год назад
ਇਹ ਸਾਰਾ ਚੱਲ ਕੀ ਰਿਹਾ ਏਥੇ ਜਿੱਦਣ ਗ਼ਾਡ ਚ ਗੋਲੀ ਵੱਜੀ ਉਦੋਂ ਆਹਾ ਸਾਰੇ ਭੱਜ ਜਾਣ ਗੇ ਜਿੰਨੇ ਖੜ੍ਹੇ ਆ ਬਤੂਖੜਿਆ ਲਈ
@BHULLAR1.5M
@BHULLAR1.5M Год назад
Bhut khoob 😄 🤣
@gurnamsingh9167
@gurnamsingh9167 Год назад
Right 22 ji
@sukhwindersukhi8301
@sukhwindersukhi8301 Год назад
ਇਹ ਹੈ ਕਰੇਲਾ ਬਦਮਾਸ਼🤣😂😂🙈🙈ਇਹ ਤਾਂ ਕਿਸੇ ਦਾ।।।।।।।।।।।।।ਪੱਟ ਸਕਦਾ
@sonusidhusonusidhu4278
@sonusidhusonusidhu4278 Год назад
chla je veer tenu das deo
@balwantchatha1102
@balwantchatha1102 Год назад
ਜਾ ਕੇ ਵੱਜ ਹਿੱਕ ਚ ਪਤਾ ਲੱਗ ਜਾਊ
@SatnamSingh-sq8ni
@SatnamSingh-sq8ni Год назад
ਫੇਰ ਕਹਿਣਾ ਬੂਟਾ ਗਾਲ਼ਾਂ ਕਢਦਾ
@SurinderKaur-ep6zy
@SurinderKaur-ep6zy Год назад
ਇਸ ਦੀ ਇੰਨੀ ਸਕਿਉਰਟੀ ਹੈ ਇੰਨੀ ਤਨਖਾਹ ਕਿਥੋ ਆਉਦੀ ਹੈ
@Msofficial77
@Msofficial77 Год назад
Firotia
@sukhrajdhillondhillon3440
@sukhrajdhillondhillon3440 Год назад
ਸਰਕਾਰੀ ਹਸਪਤਾਲ ਵਿਚੋਂ ਜੀਭ ਤੇ ਰੱਖਣ ਵਾਲੇ ਡਾਲਰ
@nishanmarmjeetkour.verygoo1903
ਸ਼ੌਕ ਆਖਰਕਾਰ ਸ਼ੌਕ ਹੀ ਹੁੰਦਾ ਹੈ। ਚੰਗਾ ਹੋਵੇ ਜਾਂ ਮਾੜਾ। ਕਈ ਸ਼ੌਕ ਇਸ ਤਰ੍ਹਾਂ ਦੇ ਵੀ ਨੇ। ਜਿਹੜੇ ਜਾਨ ਦੇ ਤਾਂ ਵੈਰੀ ਹੁੰਦੇ ਹੀ ਹੁੰਦੇ ਨੇ। ਨਾਲ ਦੀ ਨਾਲ ਕਈ ਪੀੑੜੀਆ ਨੂੰ ਕਲੰਕਤ ਕਰ ਦੇਦੇੰ ਨੇ ਤੇ ਬਹੁਤ ਵਖਤ ਚ ਪਾ ਦੇਦੇੰ ਨੇ।।
@jaspreet3331
@jaspreet3331 Год назад
ਪੱਤਰਕਾਰਾਂ ਸੋਚਣਾ ਚਾਹੀਦਾ ਗਾ ਸੋਡੇ ਕਰਕੇ ਵੀ ਪੁੱਤ ਮਾਰਦੇ ਆ ਮਾਵਾਂ ਦੇ ਸੋਡੇ ਸਵਾਲ ਬਹੁਤ ਤਿੱਖੇ ਹੁੰਦੇ ਆ। ਮਾੜਾ ਮੋਟਾ ਸੋਚਕੇ ਸਮਝਕੇ ਪੁੱਛ ਲਿਆ ਕਰੋ। ਜਿਵੇਂ ਆ ਪੱਤਰਕਾਰ ਸਿੱਧਾ ਹੀ ਪੁੱਛ ਰਹੀ ਆ ਵੀ ਬੰਬੀਹਾ ਗਰੁੱਪ ਨਾਲ ਸੋਡੀ ਕੀ ਸਾਝ ਆ। ਇਨ੍ਹਾਂ ਦੀ ਕਿਸੇ ਗਰੁੱਪ ਨਾਲ ਬਣਦੀ ਨਹੀਂ ਹੁੰਦੀ। ਸੋਡੇ ਸਵਾਲ ਮਾਰਵਾ ਦਿੰਦੇ ਆ
@dhillonsingh1350
@dhillonsingh1350 Год назад
ਕਿਨੀ ਪਾਗਲ ਹੈ ਪਤਰਕਾਰ, ਤੂੰ ਬੋਲ ਵੀਰੇ ਇਨਸਾਨੀਅਤ ਬਚਾਓ ਪੰਜਾਬ ਦੇ ਦੁਸ਼ਮਣ ਨਾ ਬਣੋ ਪੰਜਾਬ ਦੀ ਜਵਾਨੀ ਨੂੰ ਸਿਧੇ ਰਾਹੇ ਪਾਓ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ
@jaspreet3331
@jaspreet3331 Год назад
@@dhillonsingh1350 ਵੀਰੇ ਜੇ ਇੰਨੀ ਅਕਲ ਹੁੰਦੀ ਤਾਂ ਸਿੱਧਾ ਨਈ ਸੀ ਬੋਲਦੀ। ਜਿਵੇਂ ਬੋਲ ਰਹੀ ਏ ਇਸ ਨੂੰ ਇਹ ਨਹੀਂ ਪਤਾ ਕੀ ਤੇਰੇ ਸਵਾਲਾਂ ਨਾਲ ਜਿੰਨਾ ਨੂੰ ਨਹੀਂ ਪਤਾ ਕੀ ਕੌਣ ਛੱਡਾ ਦੁਸ਼ਮਣ ਆ ਉਨ੍ਹਾਂ ਲੋਕਾਂ ਨੂੰ ਵੀ ਪਤਾ ਲੱਗ ਜੇ ਗਾ। ਤਾਹੀਓਂ ਤਾ ਇੱਕ ਦੂਜੇ ਨੂੰ ਮਾਰ ਦੇ ਆ ਲੋਕ ਨਹੀਂ ਕਿੱਥੇ ਮਾਰ ਦੇ ਆ
@dhaliwalgurgit0174
@dhaliwalgurgit0174 Год назад
ਪੰਜਬ ਦੇ ਪਾਣੀਆ ਅਤੇ ਚੰਡੀਗੜ ਲੲਈ ਲੜੋ ਫੋਕੀ ਟੋਰ ਲੲਈ ਹਥਿਆਰਾ ਨੂੰ ਪਰਮੋਟ ਨਾ ਕਰੋ
@jarnailsingh2440
@jarnailsingh2440 Год назад
Waheguru ji tuhanu hamesha khush rakhen.
@NavdeepSingh-yd9uh
@NavdeepSingh-yd9uh Год назад
ਤੁਹਾਨੂੰ ਬੇਨਤੀ ਸਾਰੇ ਭਰਾ ਪਿਆਰ ਨਾਲ ਰਹੋ ਨਫ਼ਰਤ ਛੱਡੋ
@bhindrmann
@bhindrmann Год назад
ਇੰਟਰਵਿਉ ਆਹ ਦੁਨਾਲੀਆਂ ਦਿਖਾਉਣ ਲਈ ਕੀਤੀ ਲਗਦੀ ਆ ਘਰੇ ਬੈਠੇ ਵੀ ਜੇ ਆਂਏ ਟਰਿੱਗਰ ਚ ਉਂਗਲ ਰੱਖਣੀ ਪਵੇ ਤਾਂ ਲੋਕ ਦਿਖਾਵਾ ਜਿਆਦਾ ਖਤਰਾ ਘੱਟ
@happosaabhappo1418
@happosaabhappo1418 Год назад
Veere adhi duniya mardi hi dikhawe de chakr ch aa
@presidentsonyarora4271
@presidentsonyarora4271 Год назад
Sahe keha bro lagda ta aio RAFLA DEKHA KE INTERVIEW KARAN DA MATLAB NAHE SAMAJ AYA KIO KAR RAHE HA
@choudharydairyfarmjaintipu6964
ਪੱਤਰਕਾਰਾਂ ਨੂੰ ਜੁੱਤੀਆਂ ਦੀ ਲੋੜ ਆ ਜਿਹੜੇ ਇਹਨਾਂ ਫੁਕਰਿਆਂ ਦੀ ਇਟਰਵਿਉ ਲੈ ਰਹੇ ਨੇ
@GurdeepSingh-ff1xt
@GurdeepSingh-ff1xt Год назад
ਇਹ ਸਾਰੇ ਦਿਹਾੜੀਦਾਰ ਤੇਰੇ ਖੇਤ ਕੰਮ ਕਰਦੇ ਨੇ ਵੀਰੇ
@pcheekupadda
@pcheekupadda Год назад
ਬਾਈ ਮਾਲ ਨਾਂ ਖਾਣ ਲਾਦੀਂ ਕਿਤੇ ਬਾਕੀ ਨੌਕਰੀ ਲੁਆ ਦੇ ਮੁੰਡਿਆਂ ਨੂੰ।
@sonubanger8893
@sonubanger8893 Год назад
Sandeep nagalambia jinda bad
@rajsahni2
@rajsahni2 Год назад
ਬਾਈ ਸਿੱਧੂ ਮੂਸੇ ਵਾਲਾ ਅਗਰ ਆਪਣੀ ਸਕਿਉਰਟੀ ਲਈ ਇਦਾਂ ਮੁੰਡੇ ਰੱਖਦਾ ਤਾਂ ਨਾਲੇ 15,20 ਮੁੰਡਿਆਂ ਨੂੰ ਰੋਜ਼ਗਾਰ ਮਿਲਦਾ, ਨਾਲੇ ਸਿੱਧੂ ਬਾਈ ਅੱਜ ਆਪਣੇ ਵਿੱਚ ਹੋਣਾਂ ਸੀ
@gurkiratkaurnatt7065
@gurkiratkaurnatt7065 Год назад
Bahut wadia interview sister
@RamKumar-zd1hd
@RamKumar-zd1hd Год назад
Very good Brother 👍👍👍👍👍👍👍👍👍👍👍👍👍👍👍👍
@amrinder2899
@amrinder2899 Год назад
ਪਤਾ ਨੀ ਕੀ ਖਾਦਾ ਬੋਲੀ ਤੁਰੀ ਜਾਂਦਾ 😂
@bahadursingh5896
@bahadursingh5896 Год назад
ਤੁਸੀਂ ਪੁਲਸ ਵਾਲਿਆ ਦੀ ਇੰਟਰਵਊ ਕਰੋ ਉਨ੍ਹਾਂ ਨੂੰ ਕਹੋ ਗੈਂਗਸਟਰ ਤੇ ਸਖ਼ਤ ਕਾਨੂੰਨ ਵਰਤਣ ਜਿਹੜੇ ਜਿੰਦਗੀ ਭਰ ਜੇਲ੍ਹ ਵਿੱਚੋ ਬਾਹਰ ਨਾ ਨਿਕਲ ਸਕਣ 50। 50ਕੇਸ ਨੇ ਫਿਰ ਵਰੀ ਹੋ ਜਾਂਦੇ ਹਨ
@ranjitsingh7269
@ranjitsingh7269 Год назад
Sahi gall a veer g
@amrinder2899
@amrinder2899 Год назад
ਪਿੱਛੇ ਖੜੇ ਮੁੰਡੇ ਥੱਕ ਗਏ ਹੋਨੇ ਆ ਵਿਚਾਰੇ
@gurirandhawa3074
@gurirandhawa3074 Год назад
22 gusa na kri tere nal banda koi v ni chaj da shklo tn sare chor jahe lagde galbat haini 22 aidi jidiya jidiya tuc bandoka chkki firde aa😂
@gindimahal6173
@gindimahal6173 Год назад
Bai gunde eda de hi hunde
@punjab280
@punjab280 Год назад
Tnu kive pta lggia y eh sare ohi a kathe oye a vehle pukhe nange ess kam te ho ge
@gurirandhawa3074
@gurirandhawa3074 Год назад
@@gindimahal6173 gundeya nu tn kite ni bhra daily bnda marke sonde
@gurirandhawa3074
@gurirandhawa3074 Год назад
@@punjab280 nshedi aa sale sb
@BHULLAR1.5M
@BHULLAR1.5M Год назад
_ਆਹ ਪੱਤਰਕਾਰਾਂ ਵਿਹਲੜਾ ਨੂੰ ਹੋਰ ਕੋਈ ਕੰਮ ਨਹੀਂ ਜਦੋਂ ਕਿਸੇ ਦੀ ਇੱਕ ਵਾਰ ਇੰਟਰਵਿਊ ਆ ਜਾਦੀਂ ਫਿਰ ਰੀਸੋ ਰੀਸ ਇਹ ਸਭ ਚੱਕ ਕੇ ਮਾਇਕ ਉਸਦੇ ਦੁਆਲੇ ਹੋ ਜਾਦੇੰ ਨੇ ਇਹ ਬੀਬੀ ਵਿਚਾਰੀ ਪਿੱਛੇ ਰਹਿ ਗਈ ਸੀ_
@bahadursingh5896
@bahadursingh5896 Год назад
ਪਤਰਕਾਰ ਸਵਾਲ ਕਰਦੀ ਆ ਇੰਨੇ ਤਿੱਖੇ ਫੇਰ ਇਨ੍ਹਾਂ ਨੂੰ ਸਰਕਾਰ ਵੱਲੋਂ ganmen ਦਿਵਾ ਸਵਾਲ ਤੇਰੇ ਤਿੱਖੇ ਹੈ ਪਰ ਤੂੰ ਗਲਤ ਗੱਲਾ ਨਾਂ ਕਰ ਅਜੀਜ ਲੱਖਾਂ ਵਰਗਾ ਇਕੱਲਾ ਹੀ ਸਵਾ ਲੱਖ ਨਾਲ ਦਾ
@ranjitkaur2802
@ranjitkaur2802 Год назад
Shi gl veer kol bande nu shi rehn dede
@SurinderSingh-de7ic
@SurinderSingh-de7ic Год назад
Eh banda sach bol Reha hai
@Preetkamalsingh180
@Preetkamalsingh180 Год назад
Madam ji. ਨਲ਼ਕਾ ਪੱਟ ਦੇ ਗੇ
@sroop3336
@sroop3336 Год назад
18:18 te padd nikal geya
@variandersingh3258
@variandersingh3258 Год назад
😂😂😂
@kuldeepdhaliwal4145
@kuldeepdhaliwal4145 Год назад
ਹਥਿਆਰ ਉਪਰ ਨੂੰ ਰੱਖਣਾ ਚਾਹੀਦਾ
@bahadursingh5896
@bahadursingh5896 Год назад
ਬੰਦੂਕਾ ਸ਼ੋਕ ਲਈ ਨੀ ਇਹ ਅਪਣੀ ਇਫਜਤ ਲਈ ਆ ਪਤਰਕਾਰ ਸਵਾਲ ਤੇਰੇ ਤਿੱਖੇ ਆ ਪਰ ਅਜੀਜ ਵਰਗਾ ਸੱਚਾ ਤੇ ਸੁੱਚਾ ਬੰਦਾ ਨਹੀ ਹੋਣਾ ਇਹ ਫਰੋਤੀਆ ਨਹੀ ਮਗਦੇ
@user-lj7vf8zk2p
@user-lj7vf8zk2p Год назад
ਤੂੰ ਕੌਣ ਮੈਂ ਖ਼ਾਮ ਖਾ
@akashmannakashmann20
@akashmannakashmann20 Год назад
God bless u ajij bhai ji
@AaA-nh8rr
@AaA-nh8rr Год назад
Good 22ji
@narindersingh4750
@narindersingh4750 Год назад
Madam poora sawad laindi aa tuhada bambiha gang nal koi rishta haiga 22 di dushmani hor vadhaa diti
@sundeepsandy6328
@sundeepsandy6328 Год назад
Good job 22 gg
@gurmeetsingh4360
@gurmeetsingh4360 Год назад
ਜਦੋਂ ਮੌਤ ਆਉਂਦੀ ਹੈ ਤਾਂ ਕੋਈ ਹਥਿਆਰ ਕੰਮ ਨਹੀਂ ਕਰਦਾ
@jagtarsingh1320
@jagtarsingh1320 Год назад
ehi hello te ehi hi aah sadi🔫🛡
@Sabby_ranipur
@Sabby_ranipur Год назад
ਏਸ ਤੋ ਕੀ ਸਾਬਤ ਹੁੰਦਾ ਕਿ ਮੋਸੇਵਾਲਾ ਵੀ ਗੈਂਗਸਟਰ ਸੀ??????
@sroop3336
@sroop3336 Год назад
15:00 phadleya phadleya Lawrence chadi na chadi na ghut k mardey🤣🤣🤣
@vashudoda2220
@vashudoda2220 Год назад
Reality eh hai ki ladai hundi hi nhi te paise di vi koi value nhi hundi par kamlea loka ne aawde peo da Raaz bna ke ladayia te paise pitche ladayia shuru kar ditiya hun par ladai karan wale ladai jit ke vi jit nhi sakde j jit sakde hun ta sirf galat toh galat bande naal hi ladai kar ke jit sakde hun choti jehi gal toh nhi ladna chahida te self defence lyi lad sakde ho ovi j bina lde self defence ho ske ta bina lde self defence kro
@babbusidhu8779
@babbusidhu8779 Год назад
Gangstar veera nu request aw k sikh kaum da sath devo te insaaf dvayu sikh kaum 84 da insaaf te bargarhi ch guru sahib di beaddvi da insaaf
@amrinder2899
@amrinder2899 Год назад
ਇਹਦਾ interview ਰੋਜ ਕਰਿਆ ਕਰੋ😂
@sarwansingh5003
@sarwansingh5003 Год назад
Yrr aa sare munde majbi sikha de munde aa oda aa koi majbi sikha nu chnga nhi samjde
@SandeepSingh-xf5zu
@SandeepSingh-xf5zu Год назад
Tahi ta saklo sare chor lagdeee a 😂😂😂😂😂
@geetadalikhari
@geetadalikhari Год назад
Dunali nal securty ..o phrawa jina ne thokan auna ta automatic hathyara nal auna..dunali aa ta diwali te chlaun nu hundia bs.
@AmanKumar-kr1np
@AmanKumar-kr1np Год назад
Hathyar ni daleri kmm andi veer
@GURPREETSingh-js6zj
@GURPREETSingh-js6zj Год назад
Kider ja rehe Punjab
@meetsinghludhiana730
@meetsinghludhiana730 Год назад
Mainu Bnda ehe end lagda vadia
@vijayteji5346
@vijayteji5346 Год назад
ਵੀਰ ਜੀ ਇਹਨੂੰ ਘਿਰਣਾ ਨਹੀਂ ਕਹਿ ਸਕਦੇ ਜੈ ਗਿਹਰੇ ਹੁੰਦੇ ਤਾਂ ਯਾ ਤਾਂ ਇਹਨਾ ਦੀ ਇੱਜਤ ਲੁੱਟਦੇ ਦੀ ਤੁਸੀ ਸ਼ੋਰਟ ਲੈਂਦੇ ਕਿਓਂ ਕਿ ਜਦੋਂ ਬੰਦੋਕਾ ਵਾਲੇ ਘੇਰੇਦੇ ਤੇ ਫਿਰ ਉਹ ਸੁਕੀ ਨਈ ਜਾਣ ਦਿੰਦੇ ਓਹ ਚੰਗਾ ਭਲਾ ਬੰਦਾ ਤੁਹਾਡੀ ਇੱਜਤ ਕਰ ਰਿਹਾ ਪਰ ਤੁਸੀ ਜੌ wording likhi na bht galat likhi ਯਾਰ ਉਹ ਬੰਦਾ ਸਹੀ ਆ ਹੋਣ ਹੋਣ ਕੋਈ ਗ਼ਲਤ ਕੰਮ ਨਹੀਂ ਕਰ ਰਿਹਾ ਫਿਰ ਤੁਸੀ ਆਪਣੇ viwe ਲਈ ਏਦਾ ਲਿਖੋ ਤਾ ਗ਼ਲਤ ਗੱਲ ਆ
@bahadursingh5896
@bahadursingh5896 Год назад
ਤੇ ਮਰਵਾਉਣਾ ਇਨ੍ਹਾਂ ਨੂੰ ਇਹ ਬੰਦੂਕਾ ਦੀ ਛਾਂ ਹੇਠ ਹੀ ਰਹਿਣਾ ਪੈਣਾ ਪਤਰਕਾਰ ਨੂੰ
@hitlerarmy5718
@hitlerarmy5718 Год назад
15:9 te ki kari janda a😂😂😂😂😂
@kaurpreetvirk839
@kaurpreetvirk839 Год назад
Eh faaltu diya glla karn ton better a k insaaf di gall kro k sidhu moosewala veer de parents nu insaf kida dvaya jaava Justice for sidhu moosewala🙏
@NavdeepSingh-yd9uh
@NavdeepSingh-yd9uh Год назад
ਬਾਈ ਸਿੱਧੂ ਮੂਸੇ ਵਾਲਾ ਦਾ ਵਾਲਾ ਵੱਡਾ ਘਾਟਾ ਪੈ ਗਿਆ ਮਾਂ ਬਾਪ ਰੁੱਲ ਗਏ ਬਹੁਤ ਮੰਨ ਦੁੱਖੀ ਹੁੰਦਾ
@jaibheemjaiambedkarsahib6863
Eh Awaaj Toh Tempu Laghda Va 😄😄😄😄😄
@sukhrajdhillondhillon3440
@sukhrajdhillondhillon3440 Год назад
Nai veer kushti da top pehalwan hunda si kise din aziz pehlwan
@navmardaynavmarday8562
@navmardaynavmarday8562 Год назад
ਪਿਆਰ ਨਾਲ ਮਸਲੇ ਨਬੇੜ ਲਈਏ ਹਥਿਆਰ ਚਲਾਈਏ ਨਾ
@AmanKumar-kr1np
@AmanKumar-kr1np Год назад
Bodygard rkh k kehdi 10din sher di jindgi hoi🐈🐈🐈
@MangiRawlaSgnr
@MangiRawlaSgnr Год назад
Nihang kethe hai 😀
@kalersaabkaler747
@kalersaabkaler747 Год назад
Paat. Karn. Gaa
@grewal7294
@grewal7294 Год назад
Front door
@karansekhon7921
@karansekhon7921 Год назад
Ajiz Veer sacha Banda lagda
@Singhsingh-vh7hw
@Singhsingh-vh7hw Год назад
Best of luck ajeej g
@punjabiman3853
@punjabiman3853 Год назад
Veer ji help me
@jyotikauli162
@jyotikauli162 Год назад
Ok
@apnapanjabnaeemasif1007
@apnapanjabnaeemasif1007 Год назад
Nice bro
@ajitbishnoi6614
@ajitbishnoi6614 Год назад
BISHNOI
@sochepanjab
@sochepanjab Год назад
ਵੀਰ ਜੀ ਆਪਣੇ ਪੰਜਾਬ ਨੂੰ ਨਸਾ ਮੁਕਤ ਕਰਨ ਲਈ ਅਵਾਜ਼ ਬੁਲੰਦ ਕਰੋ
@makhankalas660
@makhankalas660 Год назад
God bless you brother
@Vishalsingh-ep2lv
@Vishalsingh-ep2lv Год назад
Punjab ta gya
@hardeepsingh-uj2ic
@hardeepsingh-uj2ic Год назад
Puneet you Work Long time T V
@brightsun2149
@brightsun2149 Год назад
tuci 22 punjab ch apni sarkar banao
@parmindermangat367
@parmindermangat367 Год назад
He is right why sidhu dead because Punjab govt take away security
@VijayKumar-wu4ow
@VijayKumar-wu4ow Год назад
Gang bar shi nhi punjab vich
@kitabiduniyapunjabknowledg7976
Jis tang nal peshkari kiti ja rahi ehe bhi punjab ch ik do gangster jror pyda krde gi
@princemalliya9105
@princemalliya9105 Год назад
11;31 ahi life moose wala da c veer kuj c par baabar Sher wali ji gya zimidar
@HSAZAD
@HSAZAD Год назад
mai entterview dani hai madam ji
@kalersaabkaler747
@kalersaabkaler747 Год назад
Gangster. Bano. Pala. Madam. Far. Aap. Auge
@chanderbishnoibhambhugangs2056
Tusi veer ji 12 bor. Nu asla smjda tu veer aa ta titar mar bandok NAL kitho ladiyi lad Lao ga 2 round panda a veer ihda nalo pipe action 12 bor gun 10round wali nala license ta Chad jao veer aa ta patrkar ihnu ki pta ihda hissab nalo ak47 da pta na hi Inna DA sabh NAL sariya Hi bandok da pta nyi veer ihda NAL tusi ladiyi kar lao menu ta pta ki a asla NAL kos nyi Honda AAA ta photo karon nu hondia
@singhdeepkang3111
@singhdeepkang3111 Год назад
Idda dea nu kiyon prmot krde ki den aa ehna di iner vew len chl jane
@upkarsingh2309
@upkarsingh2309 Год назад
Eh maavva de putt marde ne. Waheguru Tu hi rakha
@vickygagan5710
@vickygagan5710 Год назад
ਏਥੇ
@chanderbishnoibhambhugangs2056
Patrkar hi menu lagda ki bilkul free AAA veer ji thoda ki dabda hga
@KamalSingh-dl6yc
@KamalSingh-dl6yc Год назад
verr ji yuor graet. par veer ji govt to 4 gunman rakh lo . saliry app da dio. baki ena veera miltry vich bharti karva dio. maa bap nu hor khusi hovagi. thanks ji.
@happosaabhappo1418
@happosaabhappo1418 Год назад
Bohat vadiya salaah ditee Kamal veere tusi je man lain ta ,,,,, or mannani v chahidi aa ehna nu
@sattabhatiwal5480
@sattabhatiwal5480 Год назад
ਲਾਲੀ ਨਾਰੂਆਨਾ ਭਰਾ ਕਿਵੇਂ o
@rajivbhardwaj9236
@rajivbhardwaj9236 Год назад
Baba Nanak da naam Jappo Chngge karam kro ki rakhea lrria de vich .....Dunaali jinne ta aap ne jo isde mgri khrre.....Aapni jaan v aukhi kiti begaane putta di v .....Sarkaar nu Police nu idda de kise v lokaa nu arms licence dena hi nahi chahida
Далее
Новый фонарик в iPhone с iOS 18
00:49
Просмотров 566 тыс.