Тёмный

ਜਨਰਲ ਸ਼ਬੇਗ ਸਿੰਘ ਦੀ ਸ਼ਹੀਦੀ ਤੋਂ ਬਾਅਦ ਫੌਜ ਨੂੰ ਦੇਣੀ ਪਈ ਸੀ ਸਲਾਮੀ | Akaal Channel 

Akaal Channel
Подписаться 1,3 млн
Просмотров 436 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 834   
@deeppunjab7621
@deeppunjab7621 4 года назад
ਮਖੂ ਸਾਹਿਬ ਤੁਸੀ ਵੀ ਆਪਣਾ ਜਿਮੇਵਾਰੀ ਇਕ ਵਫਾਦਾਰ ਜਰਨੈਲ ਦੇ ਵਾਂਗ ਨਿਭਾ ਰਹੇ ਹੋ ਅਸੀਂ ਵ ਤੁਹਾਡਾ ਦਿੱਲੋਨ ਧੰਨਵਾਦ ਕਰਦੇ ਹਾਂ ਜੋ ਤੁਸੀ ਸਾਡੇ ਸ਼ਹੀਦ ਜਰਨੈਲਾਂ ਦੀ ਯਾਦ ਨੂ ਤਾਜਾ ਕਰ ਰਹੇ ਹੋ ਤੁਹਾਡੇ ਇਸ ਕੰਮ ਨੂ ਦਿਲੋਂ ਸਲਾਮ ਹੈ
@santokhsingh7447
@santokhsingh7447 4 года назад
🙏🙏🙏🙏🙏👌👌👌👌👌
@surjeetgill8813
@surjeetgill8813 4 года назад
Right ji
@jasvindersinghsaini8456
@jasvindersinghsaini8456 4 года назад
ਬਹੁਤ ਧੰਨਵਾਦੀ ਹਾਂ ਮੱਖੂ ਜੀ ਤੁਹਾਡੇ ਜੋ ਤੁਸੀਂ ਅਨਮੋਲ ਜਾਣਕਾਰੀਆਂ ਉਹ ਵੀ ਲਾਈਵ witness ਤੋਂ ਸਾਡੇ ਤੱਕ ਪਹੁੰਚਾ ਰਹੇ ਹੋ,,,
@Jagdeep64
@Jagdeep64 3 года назад
ਸੌ ਸੌ ਵਾਰ ਸਿਰ ਝੁਕਦਾ ਸਾਡਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਜਰਨਲ ਸੁਬੇਗ ਸਿੰਘ ਅਤੇ ਸਮੁਚੇ ਤੌਰ ਤੇ ਸਭ ਸਿੰਘਾਂ ਨੂੰ ਜਿੰਨਾ ਨੇਂ ਜਾਨਾ ਹੁਲ ਕੇ ਫੌਜ ਨੂੰ ਨੱਕ ਨਾਲ ਲੋਹੇ ਦੇ ਚਣੇ ਚਬਾਏ, ਸਲਾਮ ਹੈ ਮਾਰਦੇ ਮੁਜਾਹਇਦ 💪💪💪👏👏
@nippybindra5020
@nippybindra5020 4 года назад
ਮੱਖੂ ਜੀ ਤੁਸੀਂ ਡੂੰਘੀ ਸੋਚ ਵਾਲੇ ਸਵਾਲ ਪੁੱਛਦੇ ਹੋ Proud ਹੈ ਅਜਿਹੇ ਸਿੱਖ reporter ਤੇ ਜਿਹਨਾਂ ਕੋਲ ਸਿੱਖ ਹਿਸਟਰੀ ਦਾ ਬਹੁਤਾ ਗਿਆਨ ਹੈ
@nirmalsingh3674
@nirmalsingh3674 4 года назад
ਮੱਖੂ ਸਾਹਿਬ ਜੀ ਰੱਬ ਤੁਹਾਡੀ ਉਮਰ ਲੱਮੀ ਕਰੇ
@rajbirsandhu8666
@rajbirsandhu8666 3 года назад
ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂੰਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਾਨ ਕੋਟਿ ਪ੍ਰਣਾਮ ❤️🙏🙏🙏🙏
@deepjusticeforsidhu
@deepjusticeforsidhu Год назад
🙏🙏🙏🙏🙏
@SinghGill7878
@SinghGill7878 4 года назад
ਜੂਨ 84 ਦੇ ਸਮੂਹ ਸ਼ਹੀਦ ਸਿੰਘਾ ਦੀ ਕੁਰਬਾਨੀ ਨੂੰ ਕੋਟਿਨ ਕੋਟ ਪ੍ਰਣਾਮ
@HarbhajanSingh-x6z
@HarbhajanSingh-x6z 9 месяцев назад
PiarasinghsoBhagsinghVoNall and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha
@paramjeetsingh7660
@paramjeetsingh7660 Год назад
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@sarabjeetsingh9217
@sarabjeetsingh9217 4 года назад
ਭਾਈ ਸਾਹਿਬ ਜੀ ਬਹੁਤ ਸਮਝਦਾਰ, ਪੜੇ ਲਿਖੇ, ਸੂਝਵਾਨ ਤੇ ਸੱਚੇ ਇਨਸਾਨ ਹਨ। ਪੂਰੀ ਗੱਲ ਤੱਥਾਂ ਦੇ ਆਧਾਰ ਤੇ ਕੀਤੀ, ਚੰਗੀ ਤਰਾਂ ਸਮਝਾਇਆ ਧੰਨਵਾਦ ਜੀ ਬਹੁਤ ਬਹੁਤ ਗੱਲਬਾਤ ਦੱਸਣ ਲਈ।
@uvnagoke2472
@uvnagoke2472 2 года назад
p
@RamgarhiaSingh1969
@RamgarhiaSingh1969 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਪੱਤਰਕਾਰ ਜਸਪਾਲ ਸਿੰਘ ਸਿੱਧੂ ਸਾਹਿਬ ਜੀ ਨੇ
@Narindersingh-yj1pg
@Narindersingh-yj1pg 4 года назад
ਮਖੂ ਸਾਭ ਜੀ ਅਸੀ ਕ ਈ ਵਿਰੀ ਤੁਹਾਡਾ ਧੰਨਵਾਦ ਕਰਨਾ ਭੁਲ ਜਾਨੇ ਹਾੰ ਕਿਉਂਕਿ ਤੁਸੀ ਸਾਡੇ ਆਪਣੇ ਹੋਂ ਤੁਸੀ ਤਾਂ ਸਾਡੇ ਗੋਨਿਆਣਾ ਮੰਡੀ ਚ ਹਰਮਨ ਪਿਆਰੇ ਹੋੰ
@yaadofficial5275
@yaadofficial5275 4 года назад
ਬਾਈ ਜੀ ਉਹ ਸੂਰਮਿਆਂ ਦੇ ਨਾਲ ਨਾਲ ਤੁਹਾਨੂੰ ਵੀ ਸਿਜਦਾ ਜੋ ਸੱਚ ਸਾਹਮਣੇ ਲੈ ਕੇ ਆ ਰਹੇ ਹੋ🙏🙏🙏
@Narindersingh-yj1pg
@Narindersingh-yj1pg 4 года назад
ਜੇ ਦਰਬਾਰ ਸਾਹਿਬ ਚ ਬਾਬਾ ਭਿੰਡਰਾੰਵਾਲੇ ਨੇ ਹਥਿਆਰ ਰਖੇ ਤਾਂ ਗੁੰਡੀ ਇੰਦਰਾ ਨੇ ਦਰਬਾਰ ਸਾਹਿਬ ਤੇ ਹਮਲਾ ਕਰਾਤਾ ਪਰ ਆਰ ਐਸ ਐਸ ਵਾਲੇ ਗੁੰਡੇ ਤੇ ਯੋਗੀ ਦੈ ਗੁੰਡੇ ਛੋਟੇ ਛੋਟੇ ਬੱਚਿਆਂ ਨੂੰ ਹਥਿਆਰ ਚਲਾਣਾ ਸਖਾੰਦੇ ਹੈ ਤਾਂ ਏਨਾ ਨੂੰ ਮੋਦੀ ਵਰਗੇ ਗੁੰਡੇ ੳਤਸ਼ਾਹਤ ਕਰਦੇ ਨੇ ਪਰ ਦਸਦੇਈਏ ਮੋਦੀ ਤੇ ਯੋਗੀ ਦੇ ਗੁੰਡੇ ਨੇਹਥਿਆੰ ਨੂੰ ਤਾਂ ਮਾਰ ਸਕਦੇ ਹੈ ਪਰ ਜਦੋਂ ਕੋਈ ਪਰੋਣਾ ਟੱਕਰ ਗਿਆ ਤਾਂ ਚਕਲੋ ਚਕਲੋ ਹੋਜੂਗੀ
@suryawanshirajput6815
@suryawanshirajput6815 3 года назад
Te tuhade chete jo kafir dasde sanu oh ki sikhaunde tusi hathyar chlana ni sikhaunde
@j.skundi7791
@j.skundi7791 3 года назад
ਇਹ ਹੀ ਗੁਲਾਮੀ ਹੈ ਭਾਜੀ 🙏🙏
@inderpreetbajwa1119
@inderpreetbajwa1119 3 года назад
Kuti indra
@jagjeetsingh6011
@jagjeetsingh6011 3 года назад
@@suryawanshirajput6815 kafir😅😅
@jaswantsekhon5984
@jaswantsekhon5984 4 года назад
ਸਿਖਾਂ ਦੇ ਖਿਲਾਫ ਰਾਜ ਗਦੀ ਹਥਿਅਾੳੁਣ ਵਾਲੇ ਸਿਖ, ਸਿਖ ਕਮਿੳੂਨਿਸਟ ਸਾਰੇ ਸਰਕਾਰ ਦੇ ਸੇਵਕ ਦੇ ਤੌਰ ਤੇ ਰੋਲ ਨਿਭਾਅ ਰਹੇ ਸਨ, ਸੰਤਾ ਨਾਲ ਪੂਰੇ ਪੰਜਾਬ ਛੇਵਾਂ ਹਿਸਾ ਹੋਵੇਗਾ, ਬਾਕੀ ਸਭ ਵਿਰੋਧੀ ਸਨ ਜੀ!
@jassi.tv6860
@jassi.tv6860 2 года назад
ਵਹਿਗੁਰੂ ਜੀ ਅਗਲੇ ਦੀ ਗੱਲ ਪੂਰੀ ਹੋਣ ਦਿਆ ਕਰੋ ਜੀ ਧੰਨਵਾਦ ਜਾਣਕਾਰੀ ਲਈ ਜੀ
@pargatsinghsarao
@pargatsinghsarao 4 года назад
ਮਖੂ ਸਾਬ ਤੁਸੀਂ ਬਹੁਤ ਵਧਿਆ ਕਾਰਜ ਕਰ ਰਹੇ ਹੋ ਸਿੱਖ ਕੌਮ ਵਾਸਤੇ ਵਾਹਿਗੁਰੂ ਜੀ ਮੇਹਰ ਰੱਖਣ 🙏🙏
@jitsinghgill9665
@jitsinghgill9665 Год назад
0p
@gurajohal1652
@gurajohal1652 4 года назад
ਸਿੰਘ ਜ਼ਾਲਮਾਂ ਦੇ ਆਹੂ ਲਾਉਂਦੇ ਨੇ ਨਾ ਗਰੀਬਾਂ ਤੇ ਜੁਲਮ ਕਮਾਉਂਦੇ ਨੇ ਸੂਰਮੇ ਪਾ ਸ਼ਹੀਦੀ ਸਦਾ ਹੀ ਜਿਉਂਦੇ ਨੇ
@kuljindersingh8282
@kuljindersingh8282 2 года назад
ਵਾਹਿਗੁਰੂ ਵਾਹਿਗੁਰੂ ਜੀ। ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਜੀ।
@gurmukh4787
@gurmukh4787 4 года назад
ਸ਼ੁਕਰ ਅਕਾਲ ਚੈਨਲ ਵਾਲਿਓ ਤੁਸੀ ਵੀ ਕੋਈ ਸੱਚਾ ਇਨਸਾਨ ਨੂੰ ਲੈ ਕੇ ਆਏ ! ਬਾਬੇ ਨੇ ਬਹੁਤ ਗੱਲਾ ਵਧੀਆ ਕੀਤੀਆ ! ਸਭ ਤੌ ਚੰਗੀ ਗਲ ਇਹ ਲੱਗੀ ਮੂੰਹ ਤੇ ਕਿਹਾ ਕਿ ਮੀਡੀਆ ਹੀ ਗੰਦਾ ਆ ! ਹੁਣ ਸ਼ਰਮ ਕਰ ਲਊ ! ਗੰਦਾ ਮੀਡੀਆ
@nirmalsingh3674
@nirmalsingh3674 4 года назад
ਬਹੁਤ ਬਹੁਤ ਧੰਨਵਾਦ ਮੱਖੂ ਸਾਹਿਬ ਜੀ ਦਾ ਤੇ ਬਾਪੂ ਜੀ ਦਾ
@punjabi1854
@punjabi1854 4 года назад
ਇਹ ਸੱਰਕਾਰ ਦੀ ਬਹੁੱਤ ਵੱਡੀ ਗੱਲਤੀ ਸੀ ਦੱਰਬਾਰ ਸਾਹਿਬ ਤੇ ਹੱਮਲਾ ਕੱਰਨਾ। ਜੇ ਕੱਰਨਾ ਵੀ ਸੀ ਤਾ ਸ਼ੱਰਦਾਲੂਆ ਨੂੰ ਪਹਿਲਾ ਬਾਹਰ ਕੱਢਣਾ ਚਾਹੀਦਾ ਸੀ। ਦੁੱਜਾ ਸੱਰਕਾਰ ਨੇ ਜਾਣ ਬੁੱਝ ਕੇ ਗੁਰਪੁਰਬ ਵਾਲੇ ਦਿੱਨ ਕੀਤਾ।
@bindersingh5877
@bindersingh5877 4 года назад
Punjabi sarkar ne moka dita bhar aan nu us time badal thahra te hor log v uthe c sab bhar aye
@paramjitvirk1788
@paramjitvirk1788 4 года назад
ਵੀਰ ਜੀ ਦਰਵਾਰ ਸਾਹਿਬ ਤਾਈ ਹਮਲਾ ਬਹੁਤ ਪਹਿਲਾਂ ਪਲਾਨ ਕੀਤਾ ਸੀ
@prabhjeetsingh5371
@prabhjeetsingh5371 3 года назад
@@bindersingh5877 koi moka nahi dita, 1982 ch planing and training hoyi c sab pre planned c. J moka dena chahunda c fer bache kyon maare? Ladies kyon mariyan ?
@HarmanSingh-ss3jn
@HarmanSingh-ss3jn 2 года назад
@@bindersingh5877 bsf started firing on 1st june to make fear in the sikhs of golden temple but this action increases more anger in sikhs present at golden Temple
@RamgarhiaSingh1969
@RamgarhiaSingh1969 3 года назад
ਮੱਖੂ ਸਾਹਿਬ ਬਹੁਤ ਵਧੀਆ ਦਸਤਾਵੇਜ਼ ਪੇਸ਼ ਕਰਦੇ ਹੋ ਧੰਨਵਾਦ ਜੀ 🙏
@sukhchainsidhu553
@sukhchainsidhu553 4 года назад
ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਹੁਣ ਫਿਰ ਉਹੀ ਟਾਇਮ ਆ ਗਿਆ ਏ ਤਿਆਰੀ ਰੱਖੋ ਤੇ ਦਾਸ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਸ਼ਹੀਦੀ ਦੇਣੀ ਏ
@prabhjotsinghpandher1813
@prabhjotsinghpandher1813 4 года назад
ਬੌਹਤ ਵਧੀਆ ਸਿੰਘ ਸਾਬ ਜੀ।
@pritamsingh5049
@pritamsingh5049 4 года назад
Sant Jarnal Singh Khalsa BhindraawalaZindabad
@SinghSingh-hx7fc
@SinghSingh-hx7fc 4 года назад
ਬਾਦਲ ਨੂੰ ਮਾਰਨ ਦੀ ਲੋੜ ਨਹੀਂ ਇਸ ਹਿੰਦੁਸਤਾਨੀ ਦੀ ਸੋਚ ਨੂੰ ਮਾਰਨ ਦੀ ਲੋੜ ਹੈ
@kunalarora927
@kunalarora927 3 года назад
SANT JI BAHUT VADDE FUKRE SAN PRITAM SINGH
@pawanjitkaur9975
@pawanjitkaur9975 3 года назад
Thanku bapu ji saanu knowledge den vaste.waheguru ji ka khalsa waheguru ji ki fateh. Te sachai dasan lai.
@gurmaijsingh3161
@gurmaijsingh3161 4 года назад
ਧਨ ਗੁਰੂ ਧਨ ਗੁਰੂ ਦੀ ਫੌਜ... 🙏🙏
@officialsukh7715
@officialsukh7715 4 года назад
ਬਹੁਤ ਬਹੁਤ ਧੰਨਵਾਦ ਜੀ ਮੱਖੂ ਸਾਬ ਤੁਹਾਡਾ ਜਾਣਕਾਰੀ ਲਈ respect too ,all Sikh Parcharak And Special thnx Sardar Jaspal Singh Ji Sidhu Saab
@harpalsinghsandhu2449
@harpalsinghsandhu2449 Месяц назад
ਬਹੁਤ ਵਧੀਆ ਮੱਖੂ ਸਾਹਿਬ ਤੁਸੀਂ ਇਸ ਤਰ੍ਹਾਂ ਦੀਆਂ ਸ਼ਖ਼ਸੀਅਤਾਂ ਬਲਾਂ ਕਿ1984ਦਾ ਧਰਮ ਯੁੱਧ ਮੋਰਚੇ ਬਾਰੇ ਜਾਣਕਾਰੀ ਦੇ ਰਹੇ ਹੋ
@JashandeepSingh-pi3ug
@JashandeepSingh-pi3ug 4 года назад
Kya Baat Ae Sardar Sahib Uncle Ji Bohat Wdhya Lggya Sun K WaheGuru Bhla Kre
@BaljinderSingh-fj7kh
@BaljinderSingh-fj7kh 2 года назад
ਵਾਹਿਗੁਰੂ ਜੀ
@JaswinderSingh-nj3fz
@JaswinderSingh-nj3fz 4 года назад
ਜੋ ਹਿੰਦੂ ਸਮਾਜ ਨੇ ਸਿੱਖ ਕੌਮ ਦੇ ਆਸ਼ਾਨ ਦਾ ਮੁਲ ਮੋੜਿਆ ਉਹ ਸਭ ਦੇ ਸਾਹਮਣੇ ਹੈ।, ਧੰਨਵਾਦ ਹਿੰਦੂ ਸਮਾਜ ਦਾ?,,,,,,, , ਅਸਾਣਫਰਮੋਸ਼ ਜੋ ਮੀਡੀਆ ਕਰ ਰਿਹਾ ਦੇਸ਼ ਨੂੰ ਲੈ ਡੁਬੇਗਾ। ਆਪ ਬੀਤੀ ਦੱਸਦਾ ਮੈ zee news TV ਚਲਾਉਦੇ ਸਮੇ ਮੇਰਾ ਪਹਿਲਾ ਚੈਨਲ ਹੁੰਦਾ ਸੀ ਪਰ ਹੁਣ ਸਮਜ ਆ ਗਈ ਕਿ ਐਸੇ ਚੈਨਲ ਦੇਸ਼ ਦਾ ਕੀ ਹਾਲ ਕਰਣਗੇ।
@banvindersingh2725
@banvindersingh2725 4 года назад
You are right ji.
@suryawanshirajput6815
@suryawanshirajput6815 4 года назад
Hindu ne hi muglas de julm de khilaf sikh dharam nu apnaya
@GurtejSingh-cc4hp
@GurtejSingh-cc4hp Год назад
ਜਿਨ੍ਹਾਂ ਹਿੰਦੂਆਂ ਨੇ ਸਾਨੂੰ ਬਦਨਾਮ ਕੀਤਾ ਉਨ੍ਹਾਂ ਨੂੰ ਅਸੀਂ ਸਮਾਂ ਆਉਣ ਤੇ ਸਾਡੀ ਕੌਮ ਜ਼ਰੂਰ ਬਦਲਾ ਲਵੇਗੀ
@europe2118
@europe2118 4 года назад
ਬਹੁਤ ਧੰਨਵਾਦ ਮਖੂ ਵੀਰ ਜੀ ਬਹੁਤ ਵਧੀਆ ਪਰੋਗਰਾਮ ਹੁੰਦੇ ਤੁਹਾਡੇ ਵਾਹਿਗੁਰੂ ਮੇਹਰ ਕਰੇ ਕੌਮ ਦੇ ਯੋਧੇ ਹੋ ਤੁਸੀਂ
@mannnandgarhia9858
@mannnandgarhia9858 4 года назад
Ryt ਮੱਖੂ ਜੀ ਬਹੁਤ ਵਧੀਆ ਪੱਤਰਕਾਰੀ
@happythreeke345
@happythreeke345 3 года назад
ਮੱਖੂ, ਸਾਹਿਬ,ਤੁਹਾਡਾ, ਧੰਨਵਾਦ,,,ਜਿਹੜਾ, ਨੋਜਵਾਨ, ਪੀੜ੍ਹੀ ਨੂੰ, ਦੁਬਾਰਾ,, ਆਪਣੇ,ਚੇਨਲ, ਰਾਂਹੀਂ,,ਸਿੱਖੀ, ਦਾ ਪ੍ਰਚਾਰ, ਕਰਕੇ,ਉਸੇ,ਰਾਹ, ਤੇ,ਲਿਜਾ, ਰਹੇ,ਹੋ,ਸੰਤ,ਜਰਨੈਲ, ਸਿੰਘ ਜੀ, ਖਾਲਸਾ ਭਿੰਡਰਾਂਵਾਲੇ, ਜ਼ਿੰਦਾਬਾਦ
@jaspreetkaur1385
@jaspreetkaur1385 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸ਼ਹੀਦ ਸਿੰਘਾਂ ਨੂੰ
@bhajansinghriar7020
@bhajansinghriar7020 3 года назад
ਬਹੁਤ ਸੋਹਣੀ ਵਿਚਾਰ ਚਰਚਾ 1984 ਦੇ ਮਹੌਲ ਦੀ। ਪਤਰਕਾਰ ਜੀ ਦਾ ਸਚ ਮੁਆਇਨਾ ਹਾਲਾਤਾਂ ਬਾਰੇ।
@punjabisardar6916
@punjabisardar6916 4 года назад
ਸੋਚਣ ਵਾਲੀ ਗੱਲ ਇਹ ਹੈ ਕਿ ਨੌਜਵਾਨ ਪੀੜ੍ਹੀ ਭਟਕ ਚੁੱਕੀ ਹੈ ਕਿਓ ਕਿ ਸਿੱਗਰਾ ਦੇ ਗਾਣਿਆਂ ਉੱਤੇ 5-10 ਮਿਲੀਅਨ ਵਿਓ ਅਤੇ ਕੁਮੈਂਟ ਹੁੰਦੇ ਹਨ ਪਰ ਇਨ੍ਹਾਂ ਵੱਡਮੁੱਲੇ ਵਿਚਾਰ ਕੋਈ ਨਹੀਂ ਸੁਣਦਾ।
@meetcheemameetcheema195
@meetcheemameetcheema195 3 года назад
Sare nhi bhatke
@kashmirkaur626
@kashmirkaur626 2 года назад
ਸਭ ਸਚ ਧੰਨਵਾਦ ਜਸਪਾਲ ਸਿੰਘ ਮਖੂ ਵੀਰ ਦਾ ਧੰਨਵਾਦ
@RavinderSingh-bg2vt
@RavinderSingh-bg2vt 4 года назад
ਮੁਖੀ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਹੁਤ ਬਹੁਤ ਧੰਨਵਾਦ ਜੀ
@jasskarankailay1885
@jasskarankailay1885 4 года назад
ਰਹਿੰਦੀ ਰਹਿੰਦੀ ਦੁਨੀਆ ਦੁਨੀਆ ਤੱਕ ਏਸੀ ਜੰਗ ਛੇੜ ਜਾਵਾਂਗਾ ਸਰਕਾਰੇ ਕੇ ਤੂੰ ਚੈਨ ਦੀ ਨੀਂਦ ਨਾ ਸੋਵੇਗੀ ਓਹ ਸੀ ਜੰਗ ਖਾਲਿਸਤਾਨ ਦੀ ਨੀਂਹ ਹੀ ਰੱਖਣ ਵਾਲੇ ਸੀ ਸੁਬੇਗ ਸਿੰਘ ਜੀ। ਫੌਜ ਵਿਚ ਹੋਣ ਕਰਕੇ ਸੁਬੇਗ ਸਿੰਘ ਹੀ ਜਾਣਦੇ ਸਨ ਕਿ ਸਰਕਾਰਾਂ ਇਕ ,,ਸਾਰੀਆਂ ਪਾਰਟੀਆਂ ਇਕ ਹੋ ਗਈਆਂ ਨੇ ਪੰਜਾਬ ਨੂੰ ਖਤਮ ਕਰਨ ਲਈ, ਜਦ ਇਹ ਸੱਭ ਗੱਲਾਂ ਸੰਤ ਜਨਰੈਲ ਸਿੰਘ ਭਿੰਡਰਾਂਵਾਲਿਆਂ ਜੀ ਨਾਲ ਗੱਲਾਂ ਹੋਈਆਂ , ਸੁਬੇਗ ਸਿੰਘ ਜੀ ਵਲੋਂ ,ਆਓਣ ਵਾਲੇ ਸਮੇਂ ਨੂੰ ਸਰਕਾਰ ਭਾਫ ਗਈ ਸੀ ਕਿ ਇਹ ਦੋ ਬੰਦੇ ਖਾਲਿਸਤਾਨ ਬਣਾ ਕਿ ਲੈ ਜਾਣਗੇ, ਸਰਕਾਰ ਇਹਨਾਂ ਦੋ ਸ਼ੇਰਾਂ ਤੋਂ ਡਰਦੀ ਸੀ ਇਹ ਸ਼ੇਰ ਸਨ ਸੰਤ ਜਨਰੈਲ ਸਿੰਘ ਭਿੰਡਰਾਂਵਾਲੇ ਜੀ ਸ਼ਹੀਦ ਸੁਬੇਗ ਸਿੰਘ ਜੀ ਇਸ ਕਰਕੇ ਹਰ ਇਕ ਸਰਕਾਰ ਇਹਨਾਂ ਸੂਰਮੇਆਂ ਤੋਂ ਡਰਦੀ ਸੀ ਇਹਨਾਂ ਸੂਰਮੇਆਂ ਦਾ ਡਰ ਅੱਜ ਵੀ ਸਰਕਾਰਾਂ ਦੇ ਦਿਲਾਂ ਵਿੱਚ ਬੈਠਾ ਹੈ ਸੰਗਤ ਜੀ ਮਿਸਾਲ ਆਪ ਦੇ ਸਾਹਮਣੇ ਹੈ, ਪੁਲਿਸ ਵਲੋਂ ਸਿੰਘਾਂ ਤੇ ਪਰਚੇ ਦਰਜ ਸੂਰੀ ਵਰਗਿਆਂ ਨੂੰ ਬੋਡੀਗਾਰਡ।
@samzone1235
@samzone1235 4 года назад
RU-vid te bnalo khalistan
@pepsuconstructioncompany7109
@pepsuconstructioncompany7109 4 года назад
⁷7
@jasskarankailay1885
@jasskarankailay1885 4 года назад
@@samzone1235 ਉਹ ਵੀ ਸਮਾਂ ਸੀ ਜਦ ਮੂੰਹ ਤੇ ਰੁਮਾਲ ਬੰਨ ਘਰੋਂ ਤੁਰਨਾ ਨਾਕੇ ਤੇ ਖੜੀ ਪੁਲਿਸ ਨੇ ਚਲਾਨ ਕੱਟ ਦੇਣਾ ਕਿ ਰੁਮਾਲ ਬੰਨਿਆ ਹੈ। ਅੱਜ ਸਮਾਂ ਦਸ ਰਿਹਾ ਹੈ sam zone ਕਿ ਉਹੀ ਪੁਲਿਸ ਖੜੀ ਨਾਕਿਆਂ ਤੇ ਰਮਾਲ ਬੰਨ ਖਾਲਿਸਤਾਨ ਦਾ ਇਸ਼ਾਰਾ ਕਰ ਰਹੀ ਹੈ, ਤੇ ਰੁਮਾਲ ਨਾ ਬੰਨਣ ਵਾਲਿਆਂ ਨੂੰ ਪੰਜ ਸੌ ਦਾ ਚਲਾਨ ਕਰ ਰਹੀ ਹੈ। ਹੁਣ sam zonel ਤੂੰ ਵੀ ਖਾਲਿਸਤਾਨੀ ਹੈ, ਸਮਾਂ ਜਰੂਰ ਲੱਗਦਾ ਹੈ ਜਦ ਕੋਈ ਇਤਿਹਾਸ ਬਣਦਾ ਹੈ ਸਮਾਂ ਦੇਖ Sam zone ਸ਼ਾਇਦ ਖਾਲਿਸਤੀਨੀ ਕਮਾਂਡਰ ਤੂੰ ਹੋਵੇ ਤੇ ਕਹੇ ਜਾਲਿਮ ਸਰਕਾਰ ਔਰਗਜੇਬ ਦੇ ਰਾਸਤੇ ਤੇ ਚਲਦੀ ਨੂੰ Same zone ਨੇ ਹੀ ਕਹਿਣਾ ਸਰਕਾਰ ਨੂੰ Sam zone ਦੀ ਹਿਕ ਚ ਪਹਿਲੀ ਗੋਲੀ ਮਾਰ ਫੇਰ ਦੇਖਿਓ ਖਾਲਿਸਤਾਨੀਆਂ ਨੂੰ ਕਲਾ ਕਲਾ ਖਾਲਿਸਤਾਨੀ ਸਵਾ ਸਵਾ ਲੱਖ ਤੇ ਭਾਰੂ ਹੈ
@sukhbirsinghdollar8705
@sukhbirsinghdollar8705 4 года назад
@@samzone1235 tuade hik ta bnava geh khalistan hindurashtar pera deh jutti thaale
@kavisherjatthanirmalsinghb3829
@kavisherjatthanirmalsinghb3829 3 года назад
ਬੇਨਤੀ ਹੈ ਵਾਹ. ਵਾਹ ਲੈਣੀ ਇਹਨਾਂ ਭੲੀਆ ਤੋ ਛਡੀਏ ਆਪਣਿਆ ਨੂੰ ਸ਼ੰਭਾਲੀਏ
@RanjitSingh-mx9rc
@RanjitSingh-mx9rc 2 года назад
ਵਾਹਿਗੁਰੂ ਜੀ🙏🙏
@SurjitSingh-vq6dw
@SurjitSingh-vq6dw 4 года назад
Great information thank you.
@ajoypalsingh4055
@ajoypalsingh4055 4 года назад
Very good tight Khalsa ji God bless you from India Punjab Gurdaspur USA America
@SherGill214
@SherGill214 Год назад
ਗੱਲ ਤਾਂ ਇਹੀ ਏ ਕੇ ਹਿੰਦ ਹਕੂਮਤ ਸਿੱਖਾਂ ਨੂੰ ਦਬਾਅ ਕੇ ਰਖਣਾ ਚਾਹੁੰਦੀ ਏ, ਜੋ ਵੀ ਸਿੰਘ ਸਿਰ ਚੁਕਦਾ ਓਹਨੂੰ ਇਹ ਬਦਨਾਮ ਕਰਦੇ ਨੇ,ਖਰੀਦਣ ਦੀ ਕੋਸ਼ਿਸ਼ ਕਰਦੇ,ਡਰਾਉਂਦੇ ਨੇ, ਜੇ ਨਹੀਂ ਤਾਂ ਓਹਨੂੰ ਕਤਲ ਕਰਕੇ ਖਤਮ ਕਰਦੇ ਨੇ, ਇਹ ਕੰਮ ਹਮੇਸ਼ਾਂ ਹੀ ਚੱਲਦਾ ਰਹਿਣਾ ਜਦ ਤਕ ਸਿੱਖ ਇੰਡੀਆ ਤੋ ਵੱਖ ਨਈ ਹੁੰਦੇ
@karmjitgill823
@karmjitgill823 4 года назад
Nice you are a good take
@jasvirSingh-lq3oc
@jasvirSingh-lq3oc 2 года назад
Bahut vadia vichaar hoyi he
@gagan5933
@gagan5933 2 года назад
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@VickyVicky-cl3um
@VickyVicky-cl3um 4 года назад
ਮਖੂ ਵੀਰ ਸਿੱਖ ਕੋਮ ਦੇ ਹੀਰੇ
@jaswinderkaurdhillon6832
@jaswinderkaurdhillon6832 4 года назад
Thank you
@Sukhjinderkaua3338
@Sukhjinderkaua3338 4 года назад
ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ
@sukhjindersingh6344
@sukhjindersingh6344 3 года назад
Sat shri akal g
@kashmirkaur626
@kashmirkaur626 2 года назад
ਧੰਨਵਾਦ ਮਖੂ ਸਾਙਿਸ਼
@jujharusingh4877
@jujharusingh4877 4 года назад
ਬਹੁਤ ਵਧੀਆ ਵਿਚਾਰ ਬਾਬਾ ਜੀ ਦੇ 🙏🏻
@harshgameing5388
@harshgameing5388 3 года назад
Ttyl Ttyl ttyl aSq
@bhagsinghvirk7569
@bhagsinghvirk7569 2 года назад
ਬਾਬਾ ਜੀ ਕਹਿਣ ਅਨੁਸਾਰ 126 ਸਿੰਘ ਲਡਣ ਵਾਲੇ ਸੀ 5000 ਸਿਖ ਮਾਰੇ ਗਏ ਮਤਲਬ4874 ਸਿਖ ਆਮ ਜਨਤਾ ਪਾਠ ਪੂਜਾ ਵਾਲੇ ਜਾ ਗੁਰਪੁਰਬ ਮਨਾਉਣ ਆਏ ਸਿਖ ਮਾਰੇ ਗਏ ਪਰਸੈਨਟੇਜ ਕਡੋ ਜਾਣਬੁਝ ਕੇ ਸਿਖ ਮਾਰੇ ਗਏ
@davindersingh-ty3md
@davindersingh-ty3md 4 года назад
ਮੈਂ ਅੱਜ ਈ ਖਰੀਦੀ ਆ ਜੀ। ਬਹੁਤ ਸੁਣਿਆ ਸੀ ਇਸ ਕਿਤਾਬ ਵਾਰੇ
@surindersingh5431
@surindersingh5431 4 года назад
22 ਜੀ ਕਿਥੋਂ ਤੇ ਕਿਨੇ ਦੀ ਮਿਲੂਗੀ ਇਹ ਕਿਤਾਬ ਤੇ ਇਸਦਾ ਨਾਮ 1984 ਪੱਤਰ ਕਾਰੀ ਆ
@mandeepkaur9826
@mandeepkaur9826 4 года назад
ਵੀਰੇ ਕਿਤਾਬ ਦਾ ਨਾਂ ਕੀ ਏ
@crazyjatt121
@crazyjatt121 4 года назад
Kitheo buy kiti bro
@tajinderpalsingh7202
@tajinderpalsingh7202 4 года назад
ਕਿਤਾਬ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ
@ramandeepsahota4277
@ramandeepsahota4277 4 года назад
1984 ਦੀ ਪੱਤਰਕਾਰੀ ਬੁੱਕ ਪੀਡੀਅੈਫ ਮੇਰੇ ਕੋਲ ਹੈ ਜਿਸ ਨੂੰ ਚਾਹੀਦੀ ਹੈ ਮੈ ਭੇਜ ਦਵਾਗਾ ਜੀ
@merapujs5100
@merapujs5100 4 года назад
Sardar Jaspal Singh je dhanwad 🙏🏻
@sarabpalboparai2431
@sarabpalboparai2431 2 года назад
Reality explain
@satwantsinghsatwant5502
@satwantsinghsatwant5502 4 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।ਧੰਨਵਾਦ ਜੀ।
@lakhwindersingh-dp9sr
@lakhwindersingh-dp9sr 3 года назад
Kaafi sach pata chl gia boht thanwaad ji
@gurnekkhaira3479
@gurnekkhaira3479 4 года назад
ਜਰਨਲ ਸ੍ੀ ਸੁਬੇਗ ਸਿੰਘ ਜੀ ਨੂੰ ਸਲਾਮੀ ਬਣਦੀ ਜਿਸ ਦੇਸ਼ ਲੲੀ ਕਿੰਨੀਅਾ ਲੜਾੲੀ ਲੜੀਅਾ ਜਿਹੜਾ ਝੂਠਾ ਕੇਸ ਬਣਾ ਕੇ ਫੌਜ ਚੋ ਜਲੀਲ ਕਰਕੇ ਕੱਡਿਅਾ ੳੁਸ ਕੇਸ ਚੋ ਓ ਬਰੀ ਹੋ ਚੁੱਕੇ ਸੀ ਬਾਕੀ ਸਰਕਾਰਾ ਓਪਰ ਤੇ ਲੋਕਲ ਨੂੰ ਸੋਚਾਣਾ ਚਾਹੀਦਾ ਸੀ. 🙏🙏
@gurdeepgill6688
@gurdeepgill6688 3 года назад
ਸਾਡੇ ਸਿੱਖ ਕੋਮ ਦੇ ਜਰਨੈਲਾ ਲੱਖ ਲੱਖ ਵਾਰ ਸਲਾਮ ਸਿਰ ਝੁਕਦਾ ਇਹਨਾ ਕੋਮ ਦੇ ਜੋਧਿਆ ਅੱਗੇ
@pintugill4330
@pintugill4330 4 года назад
Badal daa Berra grkk hoyaa eho e sabh ton ziada zimeywar aa Hamley vastey
@mahicheema5826
@mahicheema5826 4 года назад
waheguru waheguru waheguru waheguru waheguru ji
@sukhfoji3802
@sukhfoji3802 4 года назад
Respect to bapu ji from Toronto Canada
@BeantsinghDadu
@BeantsinghDadu 6 месяцев назад
ਵਾਹ ਵਾਹ ਮਖੂ ਸਾਬ ਧੰਨਵਾਦ ਆਪ ਜੀ ਦਾ
@manpreetkaur7087
@manpreetkaur7087 2 года назад
Good job paterkar saab
@happylakhotra4030
@happylakhotra4030 2 года назад
Jabardast knowledge den lyi dhanwaad singh sahab
@GoogleAccount-pw9kt
@GoogleAccount-pw9kt 4 года назад
ਧੰਨਵਾਦ ਬਿੱਲਕੁਲ ਸੱਚ ਦੱਸਣ ਲੲੀ।
@anmolrandhawa5463
@anmolrandhawa5463 4 года назад
Parnam sheeda nu
@hdhxccf1851
@hdhxccf1851 2 года назад
Wahe guru je mehar kare ga ona sikha. Te hos makhoo sab je da fen ha wahe guru je mehar kare ga es baivmakhoo saheib te
@mahicheema5826
@mahicheema5826 4 года назад
waheguru waheguru ji Mehr karn panjab te very good
@sehajpalmaan3953
@sehajpalmaan3953 4 года назад
Waheguru ji
@S_DEEP_003
@S_DEEP_003 Год назад
Waheguru ji ❤
@AshishSingh-ux2em
@AshishSingh-ux2em 2 года назад
Very very deep analysis ji.....
@jatindersinghmangat6424
@jatindersinghmangat6424 4 года назад
Never knew General Shabeg Singh ji was given army honours and salute on his funeral. Always thought he was cremated the same way as Sant Ji, Bhai Thara Singh and Bhai Amrik Singh ji. 🙏🙏
@jagjeetsinghjagjeet1585
@jagjeetsinghjagjeet1585 2 года назад
Bai ji dukh bahut aaonda eh sab sunke par satguru ji mehar Karan time singha da aauga jarur
@kulwantsingh2634
@kulwantsingh2634 3 года назад
🙏Guru Hargobind ji te Akal Takht sahib di sthapna to hi prampra shuru hoi c samme mutabakk hathiyaran te ghorhian dinnñnbb
@MandeepSinghKambojNaushehraPan
@MandeepSinghKambojNaushehraPan 4 года назад
100%✓✓✓✓✓.you are right.sar Jaspal.Singh. ji.Harpreet.singh.ji
@preetkaurpreet1899
@preetkaurpreet1899 3 года назад
v good
@dsingh5534
@dsingh5534 4 года назад
Gurbani prove Kardi hai..... Ultimately Truth prevails. Better late than never, Sikhs should realise d modus operandi of rulers who want to finish them off. The efforts of Mr Makhu & likewise ppl in creating awareness & exposing realities, will surely bring some results with d grace of Akal Purukh.
@rajneetkaur3130
@rajneetkaur3130 4 года назад
Salute to general Subeg Singh 🙏
@kulwanthitler1212
@kulwanthitler1212 4 года назад
Eh galla sun dil c chees uhdi ah .
@JagroopSingh-no7xy
@JagroopSingh-no7xy 4 года назад
ਚਮਕੌਰ ਦੀ ਗੜੀ ਗੁਰੂ ਦੇ ਸਿੰਘ ਨੇ ਚੇਤੇ ਕਰਵਾ ਦਿੱਤੀ
@chamkaurbrar9084
@chamkaurbrar9084 4 года назад
Waheguru
@gursewaksinghrandhawa4011
@gursewaksinghrandhawa4011 4 года назад
@@chamkaurbrar9084 bilkul veer ji 30000 fauj mari c singha ne🙏
@gouravraina2490
@gouravraina2490 4 года назад
@@gursewaksinghrandhawa4011 ganduu jee singh kine mre see
@GurmeetSingh-ny2fs
@GurmeetSingh-ny2fs 4 года назад
@@gouravraina2490 tere Ku agg machdi Tu ta ni mareya
@gursewaksinghrandhawa4011
@gursewaksinghrandhawa4011 4 года назад
@@gouravraina2490singha te roj ardaas krde c ki patshah sahaadat bakishte te kehndy hundy c ki dharm ser dita bhaj nai rehna .nale veer 296 vs 3 nation s army(british,russia,india) with top weapons te singha kol ki c kuj ve nai fr ve tera kuldeep brar likhda hai ki ehna nuksaan te pakistan nl do janda nl ve nai hoia jina darbar sahib hoia faoj da EDUCATE YOURSELF
@jagdevbrar6100
@jagdevbrar6100 4 года назад
ਮਖੂ ਸਾਹਿਬ ਆਕਾਲ ਤਖਤ ਸਾਹਿਬ ਦੇ ਵਿਚ ਤਾਂ ਸੰਤ ਸਨ ਅਤੇ ਬਾਕੀ ਦੇ 35 ਗੁਰਦੁਆਰਿਆਂ ਵਿੱਚ ਤਾਂ ਸੰਤ ਨਹੀਂ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@j.skundi7791
@j.skundi7791 4 года назад
ਮਖੂ ਸਾਹਿਬ ਤੁਸੀਂ ਗਲ ਪੂਰੀ ਹੋਣ ਦਿਆ ਕਰੋ ਫਿਰ ਬੋਲਿਆ ਕਰੋ ਵਿਚੋਂ ਹੀ ਨਾ ਬੁਚਿੱਆ ਕਰੋ।ਧੰਨਵਾਦ
@dragonwalker9832
@dragonwalker9832 4 года назад
ਸਹੀ ਗੱਲ ਆ ਬਾਈ ਏਹ ਹਰ ਵਾਰ ਏਦਾਂ ਕਰਦਾ
@heerasinghrandhawahera3555
@heerasinghrandhawahera3555 4 года назад
@@dragonwalker9832 HoR.yaR .Badhl..Akheaa.-ehNu.Nae..Hat dA
@punjabtepunjabiyat1408
@punjabtepunjabiyat1408 4 года назад
J.S kundi ਵੀਰ ਜੀ ਇੱਕ ਚੰਗੇ ਪੱਤਰਕਾਰ ਦਾ ਫਰਜ ਬਣਦਾ ਚਾਹੇ ਉਹ ਹਰਪ੍ਰੀਤ ਸਿੰਘ ਮਖੂ ਭਾਜੀ ਹੀ ਨੇ ਕਿਉਂ ਕੇ ਜਦੋਂ ਵੀ ਪੱਤਰਕਾਰ ਕਿਸੇ ਵੀ ਸਿੰਘ ਸਾਹਿਬ ਜੀ ਦੀ ਜਾਂ ਭਾਵੇਂ ਕਿਸੇ ਹੋਰ ਵਿਅਕਤੀ ਦੀ ਇੰਟਰਵਿਊ ਕਰਦਾ ਵੀਰ ਜੀ ਅਸਲੀ ਪੱਤਰਕਾਰ ਦਾ ਇਹੋ ਫਰਜ ਬਣਦਾ ਹੈ ਕਿ ਪੁਛੇ ਗਏ ਸਵਾਲ ਵਿਚੋਂ ਹੀ ਅਸਲੀ ਜਬਾਬ ਲੈ ਕਿ ਸਾਡੇ ਤੱਕ ਪਹੁੰਚਾਉਣਾ ਹੈ ਬਾਕੀ ਸਭ ਦਾ ਆਪੋ - ਆਪਣਾ ਨਜ਼ਰੀਆ ਹੁੰਦਾ ਹੈ ਵੀਰ ਜੀ ਜੇਕਰ ਦਾਸ ਕੋਲੋਂ ਕੋਈ ਵੀ ਗਲਤ ਸ਼ਬਦ ਲਿਖਿਆ ਗਿਆ ਹੋਵੇ ਤਾਂ ਆਪਣਾ ਛੋਟਾ ਭਰਾ ਸਮਝ ਕੇ ਮਾਫ ਕਰ ਦੇਣਾ ਜੀ !
@kamaljeetsinghramgarhia5174
@kamaljeetsinghramgarhia5174 2 года назад
ਸਹੀ ਗੱਲ ਹੈ
@jasvirSingh-lq3oc
@jasvirSingh-lq3oc 2 года назад
Dhanvaad makhu ji
@abhimanyoubhadu1410
@abhimanyoubhadu1410 3 года назад
Great say very true say great video Post great news
@jagdeepsingh-bv1dz
@jagdeepsingh-bv1dz 4 года назад
ਧੰਨਵਾਦ ਜੀ
@vimpyboxerboxer686
@vimpyboxerboxer686 4 года назад
Wahaguruji wahaguruji
@JAGJITSINGH-jz1ny
@JAGJITSINGH-jz1ny 4 года назад
ਬਹੁਤ ਵਧੀਅਾ ੳੁਪਰਾਲਾ ਅਕਾਲ ਚੈਂਨਲ ਦਾ
@J13-z1m
@J13-z1m 4 года назад
ਬਹੁਤ ਹੀ ਦੁਖਦਾਈ ਵਾਕਿਆ !
@bakhtawarsinghdhaliwal5011
@bakhtawarsinghdhaliwal5011 Месяц назад
ਮਖੂ ਸਾਹਿਬ ਅਤੇ ਸ ਜਸਪਾਲ ਸਿੰਘ ਜੀ ਸਤਿ ਸ੍ਰੀ ਅਕਾਲ। ਦਰਬਾਰ ਸਾਹਿਬ ਵਿੱਚ ਤਾਂ ਸੰਤ ਜਰਨੈਲ ਸਿੰਘ ਜੀ ਸਨ ਪਰ ਜਿਹੜੇ ਬਾਕੀ ਗੁਰਦਵਾਰਿਆਂ ਵਿੱਚ ਅਟੈਕ ਕੀਤਾ ਸੀ ਉਥੇ ਕਿਹੜੇ ਸੰਤ ਬੈਠੇ ਸਨ। ਇਹ ਪਾਕਿਸਤਾਨ ਦੇ ਇੱਕ ਸਾਇਰ ਨੇ ਠੀਕ ਕਿਹਾ ਕਿ ਹਿੰਦੂਆਂ ਦਾ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਮਨ ਵਿੱਚ ਭਰਿਆ ਗੁੱਸਾ ਦਰਬਾਰ ਸਾਹਿਬ ਤੇ ਹਮਲਾ ਕਰਕੇ ਕੱਢਿਆ ਗਿਆ।ਪੰਜਾਬ ਦੇ ਕਾਮਰੇਡ ਹਮੇਸ਼ਾ ਪੰਜਾਬ ਦੇ ਤੇ ਸਿੱਖਾਂ ਦੇ ਦੁਸਮਣ ਰਹੇ ਹਨ।
@kamaljitsingh2748
@kamaljitsingh2748 4 года назад
Singh saab dhanwaad ..makhu ji dhanwaad ...eda hi akha kholo duniya diya..sewa karde rho...waheguru ji chardi kla bakshan sikha nu te sanu paunjabiya nu ji...
@AvtarSinghBaidwan-mq2vs
@AvtarSinghBaidwan-mq2vs Год назад
❤Sr jaspal singh shishu ji Makhu ji nu Sssk ji
@jaspreet.singhbrar8496
@jaspreet.singhbrar8496 4 года назад
ਸਤਿਨਾਮ. . ਸ੍ਰੀ. ਵਾਹਿਗੁਰੂ. ਜੀ
@tejpalsinghmehra1582
@tejpalsinghmehra1582 2 года назад
Sardar Ji ok aa g
@hdhxccf1851
@hdhxccf1851 2 года назад
Vere good kmakhu sab
@harjitsingh7170
@harjitsingh7170 4 года назад
Buhut vdia jaankari diti bhai saab gud work kr rahe o makhu saab kaum lyi
@ggurvinder6538
@ggurvinder6538 4 года назад
Waheguru gg 🙏🙏🙏
@DaljeetSingh-vi6kw
@DaljeetSingh-vi6kw 3 года назад
Yess 22g you are right
Далее
无意间发现了老公的小金库 #一键入戏
00:20
Rate our flexibility 1-10🔥👯‍♀️😈💖
00:12
无意间发现了老公的小金库 #一键入戏
00:20