Тёмный

ਜਿੱਦਣ ਮਰ ਗਈ ਖੇਸਾਂ ਵਿੱਚੋਂ ਪੈਸੇ ਨਿਕਲੇ - Gurmail Singh || Bittu Chak Wala || Rang Punjab De 

BoloBoloShow
Подписаться 771 тыс.
Просмотров 289 тыс.
50% 1

ਜਿੱਦਣ ਮਰ ਗਈ ਖੇਸਾਂ ਵਿੱਚੋਂ ਪੈਸੇ ਨਿਕਲੇ - Gurmail Singh || Bittu Chak Wala || Rang Punjab De

Опубликовано:

 

20 ноя 2018

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 513   
@gagan7atla
@gagan7atla 5 лет назад
ਬਾਬਾ ਜੀ ਬਹੁਤ ਮਿਹਨਤੀ ਹੈ ਅਜ ਵੀ ਭੀਖੀ ਅਤੇ ਸਮਾਉ ਪਿੰਡ ਦੇ ਵਿਚਾਲੇ ਨਹਿਰੀ ਸੂਏ ਤੇ ਸ਼ਬਜੀ ਵੇਚਦਾ ਹੈ ਬਹੁਤ ਚੰਗਾ ਇਨਸਾਨ ਏ
@tarsemsingh8677
@tarsemsingh8677 5 лет назад
good baba g
@manjeetkaurrai130
@manjeetkaurrai130 5 лет назад
ਬਾਪੂ ਜੀ ਤੁਸੀਂ ਬਹੁਤ ਪਿਅਾਰੇ ਹੋ ਤੇ ਤੁਹਾਡੀਅਾਂ ਗੱਲਾਂ ਦਾ ਤਾਂ ਜੁਵਾਬ ਹੀ ਨਹੀਂ। ੲੇਵੇਂ ਲਗਦਾ ਜਿਵੇਂ ਮੂੰਹ ਵਿੱਚੋਂ ਫ਼ੁੱਲ ਕਿਰਦੇ ਹੋਣ। ਬਹੁਤ ਵਧੀਅਾ ਲੱਗੀਅਾਂ ਤੁਹਾਡੀਅਾਂ ਗੱਲਾਂ।
@bhagwantdc4554
@bhagwantdc4554 Год назад
ਬਾਪੂ ਨੇ ਸਮਾਂ ਬੰਨ ਕੇ ਰੱਖ ਦਿੱਤਾ। ਕਿਆ ਬਾਤ ਐ ਕੋਈ ਸ਼ਬਦ ਨਹੀਂ ਕਿਵੇਂ ਤਾਰੀਫ ਕਰੀਏ ਬਿੱਟੂ ਵੀਰ ਤੁਹਾਡੀ ਤੇ ਬਾਪੂ ਗੁਰਮੇਲ ਸਿੰਘ ਦੀ। ਇੰਟਰਵਿਊ ਵਾਰ ਵਾਰ ਸੁਣਨ ਨੂੰ ਦਿਲ ਕਰਦਾ। ਦਿਲ ਚਾਹੁੰਦੈ ਇੱਕ ਵਾਰ ਫਿਰ ਬੇਬੇ ਪ੍ਰਸਿੰਨੀ ਵਾਲਾ ਸਮਾਂ ਆਵੇ।
@user-bz3cc7te4l
@user-bz3cc7te4l 5 лет назад
ਦਿਲ ਕਰਦਾ ਸੀ ਕੇ ਬਾਬੇ ਦੀ ਗੱਲ ਮੁੱਕੇ ਨਾ।ਕਿੰਨਾ ਸੋਹਣਾ ਹੁਣਾ ਉਹ ਟਾਈਮ।ਮਿਹਨਤ ਕਰਦੇ ਸੀ ਫਿਰ ਕਹਿੰਦੇ ਨੀਵੇਂ ਬਣ ਕੇ ਰਹਿੰਦੇ ਸੀ। ਬਿੱਟੂ ਵੀਰ ਇਹੋ ਜਿਹੇ ਹੋਰ ਵੀ interview ਕਰੋ ਤਾ ਕੇ ਉਹ ਪੁਰਾਣੇ ਸਮੇਂ ਦੀ ਇੱਕ ਯਾਦ ਜੋ ਅੱਜ ਦੀ ਪੀੜੀ ਨੂੰ ਪਤਾ ਲੱਗੇ।
@Gurpreetmontreal
@Gurpreetmontreal 5 лет назад
bhut vdya veer ji..ਬਾਈ ਮੈਨੂੰ ਤਾਂ ਕਦੇ ਕਦੇ ਫਿਕਰ ਪੇ ਜਾਂਦਾ ਜਰ।ਆਹ ਰੱਬ ਰੂਪੀ ਬਜ਼ੁਰਗ ਆਪਾ ਨੂ ਫੇਰ ਨੀ ਮਿਲਨੇ।।ਜਰ।।
@terryp9807
@terryp9807 5 лет назад
gurpreet lotey of
@gurpinder320
@gurpinder320 5 лет назад
Right veere soch k dil nu koh paindi
@gaganmann327
@gaganmann327 5 лет назад
Y sahi gl a
@Agyaat00
@Agyaat00 5 лет назад
gurpreet lotey bohat sohni gal kiti bai
@rajdeepsingh719
@rajdeepsingh719 5 лет назад
Se gal a y
@gurpreetbrar5
@gurpreetbrar5 5 лет назад
ਰੱਬ ਤੰਦਰੁਸਤੀ ਬਖਸ਼ੇ ਬਾਬਾ ਜੀ ਨੂੰ
@sukhjitsingh3355
@sukhjitsingh3355 5 лет назад
ਬਿੱਟੂ ਚੱਕ ਵਾਲਾ ਘੈਂਟ ਆ ।।ਤੇ ਬਾਪੂ ਤੇ ਜਮਾਂ ਹੀ ਅੱਤ ਹੈ ।ਬਾਪੂ ਜੀ ਨੂੰ ਵੇਖ ਕੇ ਆਪਣੇ ਆਪ ਹੀ ਦਿਲੋ ਸਤਿਕਾਰ ਨਿੱਕਲਦਾ ਅੱਤੇ ਪੈਰੀਂ ਹਥੱ ਲਾਊਣ ਨੂੰ ਦਿਲ ਕਰਦਾ । ਅੱਤੇ ਜੱਫੀ ਪਾਊਣ ਨੂੰ ਦਿਲ ਕਰਦਾ ਹੈ ।ਪੁਰਾਣੇ ਬੱਜੂਰਗ ਬਹੂੱਤ ਇਮਾਨਦਾਰ ਤੇ ਸ਼ਰੀਫ ਹੂੰਦੇ ਸੀ ਰੱਬ ਨਜਰ ਆਉਂਦਾ ਸੀ ।ਜੀ ਕਰਦਾ ਇਹ ਮੇਰਾ ਬਾਪੂ ਬਣੇ ।ਮੇਰਾ ਬਾਪ ਛੋਟੀ ਉਮਰੇ ਮੇਨੂੰ ਅਨਾਥ ਛੱਡ ਗਏ ਸ਼ਾਇਦ ਮੇਰਾ ਡੈਡੀ ਜੀ ਭੀ ਐਦਾਂ ਦਾ ਹੂੰਦਾ ।।।।
@sukhjitsingh3355
@sukhjitsingh3355 5 лет назад
ਇਹ ਮੈਸਜ ਲਿੱਖਦਿਆ ਬਾਪੂ ਚੇਤੇ ਆ ਗਿਆ ਬਹੂੱਤ ਰੋਣਾ ਆ ਗਿਆ ।ਜਿਹਣਾ ਕੋਲ ਬਾਪੂ ਹੈ ਰੋਲਿੳ ਨਾ ਸਾਡੇ ਕੋਲੋ ਪੂੱਛੋ ਹੱਥ ਖਾਲੀ 13 ਸਾਲ ਦੀ ਉਮਰ ਵਿਚ ਯਤੀਮ ਹੋਏ ਹਾਸਾ ਖੇਡਣਾ ਪੱੜਣਾ ਬਾਪੂ ਨਾਲ ਖੂਸ ਗਿਆ ਰੋਟੀ ਦੇ ਲਾਲੇ ਪਏ ।।ਰੱਬਾ ਕੀਸੇ ਦਾ ਪਿਉ ਛੋਟੀ ਉਮਰੇ ਨਾ ਮਾਰੀ ।।।।
@jaskaransinghjaskaransingh9483
Shi gal hai22 mera bapu b nhi reha dunia te kde kde ta mood ena khrab ho janda a bapu nu dilo apne aap awaza marn lag jana jis kol mape nhi os kol kuj v ni lok dilo pyar ni karde ma pyo ta cheej hi esi h ohna warga pyar ni milda sari zindgi
@chaudhary8085
@chaudhary8085 5 лет назад
@@jaskaransinghjaskaransingh9483 bai mere daddy ji v last year death hoyii a ohna da birth v 1941 da c sannu v bahut virse barre dasde c sarkari officer c par assi v city vich rehke poore appne pindan de barre nolge aa kalli kalli cheez da pta punjabi culture da tindda to laike otthan naal vaahi da tussi vir ji sahii o purane heere ney purane babe mummy sade phelan poore hogey c nahi gaat poori hosakdee gwachey heerean dii 😢
@ManjeetSingh-oz2fd
@ManjeetSingh-oz2fd 5 лет назад
ਬਹੁਤ ਮਿਹਨਤ ਕਰਨ ਵਾਲਾ ਤੇ ਇਮਾਨਦਾਰ ਬਾਪੂ
@SatnamSingh-dq6lm
@SatnamSingh-dq6lm 5 лет назад
ਵਾਹ ਜੀ ਵਾਹ ਹੁਣ ਤੱਕ ਦੀ ਸਭ ਤੋਂ ਵੱਧੀਆ ਇੰਟਰਵਿਊ ਕਹਿ ਸਕਦੇ ਹਾਂ ਸਲਿਉਟ ਹੈ ਮੇਰਾ ਮੇਹਨਤਕਸ਼ ਲੋਕਾਂ ਨੂੰ। ਬਿੱਟੂ ਭਾਜੀ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਰੰਗ ਪੰਜਾਬ ਦੇ ਵਿੱਚ ਵੱਖ-ਵੱਖ ਰੰਗ ਭਰਦੇ ਰਹੋਗੇ ਬਹੁਤ ਬਹੁਤ ਧੰਨਵਾਦ ਜੀ।
@jasvirrehal164
@jasvirrehal164 5 лет назад
Satnam Singh za
@MajorSingh-hm7ut
@MajorSingh-hm7ut 5 лет назад
Sunehary jug de hery
@vito95vito83
@vito95vito83 5 лет назад
ਬਾਬਾ ਮੇਰੇ ਪਿੰਡ ਦਾ, ਬਹੁਤ ਮਿਹਨਤੀ,ਸਾਦਾ ਅਤੇ ਹੱਸਮੁਖ ਚਿਹਰੇ ਤੇ ਹਰ ਵਕਤ ਮੁਸਕਰਾਹਟ ।ਅੱਜ ਵੀ ਸਾਇਕਲ ਤੇ ਜਾ ਕੇ ਸਬਜੀ ਵੇਚਦਾ😊❤️❤️
@HARDEEPSingh-gy9wy
@HARDEEPSingh-gy9wy 5 лет назад
Vito95 Vito lends pind aa 22g thoda
@vito95vito83
@vito95vito83 5 лет назад
@@HARDEEPSingh-gy9wy hn ਵੀਰ ਮੇਰੇ ਪਿੰਡ ਦਾ ਏਹ ਬਾਬਾ
@sandhuz9812
@sandhuz9812 5 лет назад
@@vito95vito83 kehra pind a thuda
@PardeepKumar-mt3dq
@PardeepKumar-mt3dq 4 года назад
Vito95 Vito kehda pind a
@gurdascablenetwork2200
@gurdascablenetwork2200 5 лет назад
ਕਰਮਾਂ ਵਾਲੇ ਸੀ ਬਾਬੇ ਜਿੰਨਾ ਨੇ ਉਹ ਟਾਈਮ ਤੇ ਪਿਆਰ ਵਧੀਆ ਤੇ ਉਹ ਜੰਨਤ ਵੇਖੀ ਆ
@jasbirkaur9488
@jasbirkaur9488 5 лет назад
I'm in Texas on was
@swarnsinghsidhuss6304
@swarnsinghsidhuss6304 5 лет назад
Jatt farm rona anuda hun o purna time hona chaiye da
@Daske.WaleSahi
@Daske.WaleSahi 5 лет назад
ਬਹੁਤ ਵਧੀਆ ਗੱਲਬਾਤ ਬਿੱਟੂ ਵੀਰ ਤੇ ਬਾਪੂ ਗੁਰਮੇਲ ਸਿੰਘ ਜੀ ਦੀ
@punjabijatt2993
@punjabijatt2993 5 лет назад
ਬਾਬਾ ਜੀ ਨੇ ਜੋ ਬਰੇਟੇ ਕੋਲ ਖੁਡਾਲਾਂ ਦੀ ਗੱਲ ਆਖੀ ਐ ਜੀ ਉਹ ਸਾਡਾ ਹੀ ਪਿੰਡ ਹੈ
@attjashan5841
@attjashan5841 5 лет назад
ਬਾਬਾ ਫੇਰ ਤਾਂ ਬਾਈ ਤੇਰਾ ਫੁੱਫੜ ਲੱਗਿਆ
@punjabijatt2993
@punjabijatt2993 5 лет назад
@@attjashan5841 y je tan gall mzak ch kiti aa tan koe gal ny j serious hai tan fer smjh le apee .................
@ronisingh5676
@ronisingh5676 5 лет назад
ਮੈ ਤਾਂ ਭਾਵੁਕ ਹੀ ਹੋ ਗਿਅਾ ਸੀ ਬਿਟੂ ਵੀਰੇ. ਬਾ ਕਮਾਲ ਗੱਲ ਬਾਤ ਸੀ. ajj pehli var youtube di kise video te comment kita mai.
@saabsingh8111
@saabsingh8111 5 лет назад
Thanks Roni veer waheguru tohanu trakiya baqshee
@jaggaghaint7976
@jaggaghaint7976 5 лет назад
ਵਾਹ ਬਾਈ ਬਿੱਟੂ ਜੀ ਬਹੁਤ ਵਧੀਆ ਉੱਦਮ ਐ ਤੇਰਾ ਪੁਰਾਤਨ ਵਿਰਸੇ ਨਾਲ ਜੋੜ ਰਿਹਾ ਏਂ
@navdeepkaur1868
@navdeepkaur1868 5 лет назад
ਵਾਹ ਜੀ ਵਾਹ.....ਸਿਰਾ ਗੱਲ ਬਾਤ....M so happy after watching this video...bcz...i learn many things about old culture👌👌👌👌👌👌👌👌👌👌ਧੰਨਵਾਦ ਬਾਪੂ ਜੀ ਐਨਾ ਕੁੱਝ ਦੱਸਣ ਲਈ😊
@ManjitSingh-mn9qu
@ManjitSingh-mn9qu Год назад
ਬਿੱਟੂ ਸੋਹਣਾ ਤਾਂ ਤੂੰ ਬਹੁਤ ਹੈ।ਹੁਣ ਤੂੰ ਬਾਬੇ ਵਰਗਾ ਸਿਹਤਮੰਦ ਬਣੇ। ਵਾਹਿਗੁਰੂ ਜੀ ਤੇਰੇ ਤੇ ਕਿਰਪਾ ਕਰਨ। ਬੜੀ ਵਧੀਆ ਮੁਲਾਕਾਤ ਹੈ। ਬਾਈ ਜਿਉਂਦਾ ਰਹਿ। ਕਿਤੇ ਮਿਲਾਂਗੇ ਜ਼ਰੂਰ।❤❤❤
@sukhisingh5551
@sukhisingh5551 5 лет назад
ਉਹ ਸਮਾਂ ਤਾਂ ਯਾਰੋ ਕੋਹਿਨੂਰ ਹੀਰੇ ਜਿਹਾ ਸੀ, ਪਰਿਵਾਰਾਂ ਤੇ ਲੋਕਾਂ ਚ ਦਿਲੀ ਪਿਆਰ ਸੀ। ਪਰ ਅੱਜ ਉਹ ਸਬ ਸੁਫਨਾ ਹੀ ਹੋ ਗਯਾ
@harpreetlongowal
@harpreetlongowal 5 лет назад
ਬਾਈ ਜੀ ਬਹੁਤ ਵਧੀਆ ਓਪਰਾਲਾ ਬਿੱਟੂ ਵੀਰ । ਮਨ ਖ਼ੁਸ਼ ਕਰ ਦਿੱਤਾ ਬਾਈ
@deepbarri5755
@deepbarri5755 4 года назад
ਕਾਂਸ ਦਿਲ ਕਰਦਾ ਏਨਾ ਟਾਇਮਾਂ ਦੇ ਵਿੱਚ ਮੈਂ ਜੰਮਿਆ ਹੁੰਦਾ ਇਹ ਬਜ਼ੁਰਗ ਬਾਬਾ ਮੇਰਾ ਪੁਰਾਣਾ ਪੰਜਾਬ ਆ ਏਹ ਬਾਪੂ ਦੀਆਂ ਗੱਲਾਂ ਸੁਣਕੇ ਮੈਂ ਭਾਵੁਕ ਹੋ ਗਿਆ ਵੀਰ ਬਿੱਟੂ
@CanadaKD
@CanadaKD 5 лет назад
ਬਾਪੂ ਜੀ ਸੁਆਦ ਆ ਗਿਆ ਗੱਲਾਂ ਸੁਣ ਕੇ।
@progressivefarm3212
@progressivefarm3212 5 лет назад
ਬਾਪੂ ਦਾ ਸਮਾਂ ਯਾਦ ਆ ਗਿਆ ਜੀ ।
@rinkudodra6765
@rinkudodra6765 5 лет назад
ਆਹ ਨੇ ਸਾਡੇ ਪੁਰਾਤਨ ਸਮੇਂ ਦੇ ਬਜੁਰਗ ਜਿੰਨਾ ਨੂੰ ਸੰਭਾਲਣਾ ਚਾਹੀਦਾ. ਬਹੁਤ ਕੁਝ ਮਿਲਦਾ ਸਾਨੂੰ ਸਿਖਣ ਨੂੰ .... ਬਹੁਤ ਸਕੂਨ ਮਿਲਿਅਾ ਰੂਹ ਨੂੰ ਸੁਣਕੇ .... ਬਿਟੂ ਵੀਰ ੲਿਹੋ ਜਿਹੀ ਆ ਰਬ ਰੂਪੀ ਰੂਹਾਂ ਨੂੰ ਰੂਬ-ਰੂਹ
@rinkudodra6765
@rinkudodra6765 5 лет назад
ਕਰਿਅਾ ਕਰੋ...
@JaswinderSingh-tn8ni
@JaswinderSingh-tn8ni 5 лет назад
ਬਹੁਤ ਵਧੀਆ ਗੱਲਾਂ ਸੁਣਾਈਆ ਬਾਬੇ ਨੇ ਵੀਰ ਜੀ
@jaswantsingh5278
@jaswantsingh5278 5 лет назад
Gurmail ji gaunde wadhia ne
@varindersinghsohi3686
@varindersinghsohi3686 5 лет назад
ਬਾਈ ਬਿੱਟੂ ਤੇਰੀ ਕਲਾ ਵੀ ਧੰਨ ਆ , ਐਨੀ ਸਹਿਜਤਾ ਨਾਲ ਤੇ ਸ਼ੁੱਧ ਪੰਜਾਬੀ ਚ ਗੱਲ ਕਰਨਾ ਬਹੁਤ ਵਧੀਆ . ਕਈ ਨੂੰ ਤਾਂ ਲ ਤੇ ਲ੍ਹ ਦਾ ਫਰਕ ਈ ਨੀ ਪਤਾ ਬਿਹ ਜਾਂਦੇ ਮਾਿੲਲ ਫੜਕੇ
@samhissowalia1626
@samhissowalia1626 5 лет назад
ਦਿਲ ਖੁਸ਼ ਹੋ ਗਿਆਂ ਬਾਪੂ ਜੀ ਦੀਆਂ ਗੱਲਾ ਸੁਣ ਕੇ ਦਿਲੋਂ ਸਲਿਉਟ ਆਂ ਬਾਪੂ ਜੀ ਨੂੰ ❤️❤️
@PB.-13
@PB.-13 Год назад
ਬਾਪੂ ਸੱਚੀਉਂ ਗੱਲ ਮੁਕਾ ਗਿਆ.... ਅੱਜ ਕੱਲ ਦੀ ਚਕਾ ਚੌਂਧ ਚ ਜਿੰਦਗੀ ਦਾ ਸਕੂਨ ਗਵਾਚ ਗਿਆ... ਜੀ ਕਰਦਾ ਉਹ ਟਾਇਮ ਚ ਵਾਪਿਸ ਚਲੇ ਜਾਈਏ...
@principaldhillon
@principaldhillon 5 лет назад
ਵਾਹਿਗੁਰੂ ਜੀ ਇਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
@ranjotsingh1113
@ranjotsingh1113 5 лет назад
ਜਿਉਦਾ ਰਿਹ ਚੱਕਾਂ ਵਾਲਿਆ ਸਿਰਾ ਵੀਰੇ ਆ ਤਾਂ ਜਮਾਂ
@dhillonsaab3396
@dhillonsaab3396 5 лет назад
ਬਹੁਤ ਹੀ ਖੁਸ਼ ਦਿਲ ਦਾ ਹੈ ਬਾਪੂ ਰੱਬ ਲੰਮੀਆਂ ਉਮਰਾਂ ਬਖਸ਼ੇ ਦਿਲੋ ਸਲੂਟ
@davinderpannu6668
@davinderpannu6668 5 лет назад
Bayer jee bachman yard krantz mera Zola ludhiana te meri age 68 hai oh sade to pehla c
@gurinderkaur5303
@gurinderkaur5303 5 лет назад
ਬਾਪੂ ਦੀ ੳੁਮਰ ਲੋਕ ਗੀਤਾਂ ਜਿਨੀ ਲੰਬੀ ਹੋਵੇ।
@sattichahal6804
@sattichahal6804 5 лет назад
ਦਿਲੋਂ ਪਿਅਾਰ ਬਾਪੂ ਜੀ
@jgillsardulewala2404
@jgillsardulewala2404 5 лет назад
ਬਾਬੇ ਦੀਆ ਗੱਲਾ ਨੇ ਮਾਨਸਾ ਜਿਲੇ ਦੀ ਮਿਹਨਤ ਨੂੰ ਚਾਰ ਚੰਨ ਲਾਤੇ
@bahadursingh9512
@bahadursingh9512 5 лет назад
ਹੁਣ ਤੱਕ ਦਾਂ ਸਭ ਤੋਂ ਵਧੀਆਂ ਪ੍ਰੋਗਰਾਮ ਹੈ
@pardeepdeep413
@pardeepdeep413 5 лет назад
ਬਾਈ ਨਾਨਾ ਤੇ ਦਾਦਾ ਯਾਦ ਕਰਵਾਤਾ
@dilbagbrar1400
@dilbagbrar1400 5 лет назад
ਵਾਹ ਜੀ ਵਾਹ ਬਾਬਾ ਜੀ, ਜੁੱਗ ਜੁੱਗ ਜੀਓ ਪੁਰਾਣੇ ਸਮੇਂ ਦੀਆਂ ਗੱਲਾਂ ਸੁਣਾ ਕੇ ਜਮਾ ਸਿਰਰਾ ਕਰਤਾ ਜੀ... ਬਿੱਟੂ ਵੀਰ ਬਹੁਤ ਵਧੀਆ ਉਪਰਾਲਾ ਤੇਰਾ ਭਰਾ.. ਵਾਹਿਗੁਰੂ ਜੀ ਤੈਨੂੰ ਲੰਬੀਆਂ ਉਮਰਾਂ ਤੇ ਖੁਸ਼ੀਆਂ ਬਖਸ਼ਣ...... Best of luck ਟੀਮ news no. Com...
@Deepsidhu5
@Deepsidhu5 5 лет назад
ਬਹੁਤ ਵਧੀਆਂ ਵੀਰ ਬਿੱਟੂ . ਵੀਰ ਸਿਆਣੇ ਕਹਿੰਦੇ ਆ ਕਿ ਆਪ ਤੋਂ ਵੱਡੇ ਬੰਦੇ ਦੇ ਹਮੇਸ਼ਾ ਪੈਂਦ ਬੈਠੀ ਦਾ . ਧੰਨਵਾਦ
@sukhisingh5551
@sukhisingh5551 5 лет назад
ਸਤਕਾਰ ਯੋਗ ਬਜ਼ੁਰਗ ਦੀ ਇਹ ਗੱਲ ਬੜੀ ਵਧੀਆ ਲਗਦੀ ਆ, " ਮੁਕਾ ਦੇ ਗੱਲ"👌👌
@armanjhajj3837
@armanjhajj3837 5 лет назад
ਸੁਨਿਹਰੀ ਯੁੱਗ ਦੇ ਹੀਰੇ
@pspnabha
@pspnabha 5 лет назад
Arman Jhajj Has j i
@jogindersingh-mn1tz
@jogindersingh-mn1tz 5 лет назад
ਬਿੱਟੂ ਵੀਰੇ ਪਹਿਲਾਂ ਵੀ ਕਈ ਇੰਟਰਵਿਊਜ ਵੇਖੀਆਂ ਨੇ ਤੁਹਾਡੀਆਂ ਤੁਹਾਡੇ ਵਿੱਚ ਹੈ ਕੋਈ ਵਿਸ਼ੇਸ਼ ਗੱਲ।
@worldpeace5725
@worldpeace5725 5 лет назад
Wah Bittu Bai.. Bhot bdiya lgaa a glla sun k.. Bapu b bhot nice suba da insaan a.. Dil krda c a interview khtam hi na hobe😥😢
@villagevloger5429
@villagevloger5429 5 лет назад
Y g bhut ਵਧੀਆ ਲਗਾ ਦਿਲ ਕਰਦਾ ਐ ਕੀ ਕਾਸ਼ ਉਹ ਟਾਈਮ ਅੱਜ ਵੀ ਹੁੰਦਾ ਰੱਬ ਅੱਗੇ ਅਰਦਾਸ ਆਪਣੇ ਕੀ ਬਾਬਾ ਜੀ ਦੀ ਲੰਮੀ ਉਮਰ ਹੋਵੇ ਵਾਹਿਗੁਰੂ ਜੀ
@attjashan5841
@attjashan5841 5 лет назад
ਵਾਹ ਬਾਬਾ ਜੀ ਵਾਹ ਜਿਉਦੇਂ ਵੱਸਦੇ ਰਹੋ। ਰੂਹ ਖੁਸ਼ ਕਰਤੀ
@arjun5154
@arjun5154 5 лет назад
Bhut hi vdia gallan baba g diya .Dil baago baag ho gya.Rooh khush ho gyi. Eh n rab da roop bande.Kini saadgi OMG🤗
@ravisingh-ot9us
@ravisingh-ot9us 5 лет назад
ਮਨ ਖੁਸ਼ ਹੋ ਗਿਆ ਜੀ watching from USA
@makhansarpanch9741
@makhansarpanch9741 5 лет назад
ਬਹੁਤ ਵਧੀਅਾ ਗੱਲਬਾਤਾ
@KamaljeetKaur-rz4wy
@KamaljeetKaur-rz4wy 5 лет назад
Bas gal muka siraaa galbaat
@karajkanwar1490
@karajkanwar1490 4 года назад
Wah ji Wah Bappi ji ne rang bannte jug jug jive bappu khushiya mane bappu ji da Sara parvar sda khush rahe Je rab ne jindgi deti ta Bappu ji nu jror Mila gey Waheguru sab nu khushiya deve chaddikla vich rakhe
@jeetsingh2642
@jeetsingh2642 5 лет назад
ਬਹੁਤ ਵਧੀਆ ਜੀ ਸਾਨੂੰ ਸਾਰਾ ਆਪਣਾ ਪੁਰਾਣਾ ਵੇਲਾ ਯਾਦ ਕਰਵਾਤਾ। ਆ ਬਾਜਰੇ ਤੇ ਕਣਕ ਦੀ ਰੋਟੀ ਦਾ ਕਲੇਸ਼ ਤਾਂ ਅਸੀਂ ਵੀ ਬਹੁਤ ਪਾਇਆ ਹੈ। ਬਿੱਟੂ ਤੋਹਾਡੀ ਹਰੇਕ ਵੀਡੀਓ ਅਸੀਂ ਘਰੇ ਹੋਮ ਥੀਏਟਰ ਤੇ ਲਗਾ ਕੇ ਉੱਚੀ ਆਵਾਜ਼ ਕਰਕੇ ਦੇਖਦੇ ਆਂ। ਹਰ ਇੱਕ ਵੀਡੀਓ ਵਿੱਚ ਵੱਖਰਾ ਵੱਖਰਾ ਰੰਗ ਮਿਲਦਾ ਹੈ। ਤੋਹਾਡੇ ਸੁਆਲ ਪੁੱਛਣ ਦਾ ਅੰਦਾਜ਼ ਤੇ ਉਹਨਾਂ ਸੁਆਲਾਂ ਦੇ ਵਿੱਚ ਵਰਤੀ ਗਈ ਸ਼ਬਦਾਵਲੀ ਬਹੁਤ ਖੂਬ। ਪਰਮਾਤਮਾ ਇਸ ਤਰ੍ਹਾਂ ਹੀ ਤੋਹਨੂੰ ਚੜਦੀਕਲਾ ਚ ਰੱਖੇ।
@rajuarora3163
@rajuarora3163 5 лет назад
ਬਹੁਤ vadia ਇੰਟਰਵਿਊ ਵੀਰ
@harbanssidhu5234
@harbanssidhu5234 5 лет назад
ਬਿੱਟੂ ਬਾਈ ਨਜਾਰਾ ਆ ਗਿਆ ਬਾਪੂ ਜੀ ਦੀਆਂ ਦੀਆਂ ਗੱਲਾਂ ਸੁਣ ਕੇ।।
@mannusandhu3637
@mannusandhu3637 Год назад
Endless galbaat Bai g 🙏🙏🙏🙏🙏 Punjabiaat Zindabad Punjab Zindabad Punjabi Zindabad 👍👍👍👍
@sahilbaisal7374
@sahilbaisal7374 5 лет назад
ਬਾਪੂ ਜੀ god bless you ਬਹੁਤ ਵਧੀਆ ਗੱਲਾਂ ਕਰਦੇ ਨੇ
@harmeetsingh771
@harmeetsingh771 5 лет назад
ਵਾਹ ਵੀਰੇ ਇਹੋ ਜਿਹੇ ਬਜੁਰਗ ਨੀ ਲੱਭਣੇ ਮੁੜ ਕੇ ਸਾਂਭ ਲਓ ਪੰਜਾਬੀਓ ਖਜਾਨਾ ਜੇ ਸਾਂਭ ਹੁੰਦਾ। ਮੈਂ ਅੱਜ ਰੋਨਾ ਆਪਣੇ ਬਾਪੂ ਜੀ ਨੂੰ ਹੁਣ ਕੀਮਤ ਯਾਦਾਂ ਜਦੋਂ ਆਉਂਦੀਆਂ ਨੇ ਫਿਰ ਪਤਾ ਲੱਗਦਾ ਕਿ ਮਾਪੇ ਕੀ ਹੁੰਦੇ ਆ
@armaanchawria7866
@armaanchawria7866 4 года назад
baba ji suaad aa gya aap ji diya galla sun ke 😘 mere nana ji te dada ji v aap ji de warge si aaj bhut yaad aa gyi ohna di 😥 mis u nanu daddu ji
@jaspalsinghladi1535
@jaspalsinghladi1535 Год назад
bittu bai ji 4 var dekh lia lok rang camkile de Gita vangu hr vele nva lgda good job bittu,bai ji
@NavdeepSingh-yd9uh
@NavdeepSingh-yd9uh 5 лет назад
ਦਾਦਾ ਜੀ ਦਾਦੀ ਜੀ ਤੇ ਨਾਨਾ ਨਾਨੀ ਜੀ ਦੀ ਯਾਦ ਅਾ ਗੲੀ
@sattuchahal3530
@sattuchahal3530 5 лет назад
ਬਿੱਟੂ ਜੀ ਬਹੁਤ ਵਧੀਆ ਉਪਰਾਲਾ ਕੀਤਾ
@SanjeevKumar-ly4sk
@SanjeevKumar-ly4sk 5 лет назад
boht badiya vichar bapu ji de.. Bo badiya interview..
@gurdeepsinghsingh7877
@gurdeepsinghsingh7877 5 лет назад
ਸ਼ਬਾਸ਼ ਬਿਟੂ ਵੀਰ ......ਸ਼ਬਾਸ਼ ਤੇਰੀ ਪਤਰਕਾਰੀ.......
@ramandeepsangha4363
@ramandeepsangha4363 5 лет назад
Wah g wah rooh khush hogi interview dekh k rab teri umer lamhi karey veer BITTU CHAK WALIYA
@harpreetbhullar
@harpreetbhullar 5 лет назад
bhut hi vdiaa interview veer baapu g ghaint ne
@GurpreetSingh-um7un
@GurpreetSingh-um7un 5 лет назад
Harpreet Bhullar
@labhasingh1074
@labhasingh1074 5 лет назад
Vah bai Vah bittu bhut bhut dhanwad veere .god bless you and your family and friends
@jajdhillonpb64
@jajdhillonpb64 5 лет назад
ਮੈਨੂੰ ਅੱਜ ਵੀ ਬੁਜਰਗਾਂ ਕੋਲ ਬੈਠਣਾ ਪਸੰਦ । ਮੇਰੇ ਦਾਦਾ ਜੀ ਵੀ ਮੇਰੇ ਨਾਲ ਪਿੰਡ ਗਲੌਟੀਆਂ ਸਿਆਲਕੋਟ ਪਾਕਿਸਤਾਨ ਵਾਲੀਆਂ ਗਲ ਕਰਦੇ ਹੁੰਦੇ ਸਨ । । ਅੱਜ ਮੇਰਾ ਪਿੰਡ ਅਤੇ ਡਾਕਖਾਨਾ ਨਵਾਂਗਾਉਂ ਤਹਿਸੀਲ ਮੂਨਕ ਜਿਲ੍ਹਾ ਸੰਗਰੂਰ
@user-ih2nc8rw5b
@user-ih2nc8rw5b 5 лет назад
ਬਾਬੇ ਦੀਆਂ ਸੱਚੀਆਂ ਗੱਲਾਂ ਸੁਣ ਕੇ ਅੱਖਾਂ ਵਿੱਚ ਅੱਥਰੂ ਆ ਗਏ ਬਹੁਤ ਹੀ ਸਤਿਕਾਰਯੋਗ ਨੇ ਸਰਦਾਰ ਜੀ
@charnjeetcharnjeet8683
@charnjeetcharnjeet8683 5 лет назад
Good program. Mera bhappa v sannu puraniaa glla dsda hunda C. Sun k mn khush ho janda c
@ravinderbanth2631
@ravinderbanth2631 5 лет назад
bohat vadia bittu bhaji ehdan diyan ruha de darshan karke dil khush ho gia.baapu di lambi kari sache paatsha
@sukhmaan4159
@sukhmaan4159 3 года назад
ਬਾਪੂ ਦੀਆਂ ਗੱਲਾਂ ਸੁਣ ਕੇ ਸਵਾਦ ਆਗਿਆ 🤗🤗🤗
@azaddhillon3909
@azaddhillon3909 5 лет назад
waheguru lammi umr bakhse baba ji nu bhut vdya lggiya glla bapu ji diya
@balwindersinghsingh8510
@balwindersinghsingh8510 5 лет назад
ਵਾਹਿਗੁਰੂ ਜੀ ਭਲਾ ਕਰੇ ਇਹੋ ਭਲੇ ਪੁਰਸਾਂ ਦਾ
@Kenkalsi
@Kenkalsi 5 лет назад
Bahut vadhia gall k sirf sarfa hi kisan nu bacha sakda hor koi chara nahi.
@avtarsinghgrewal4354
@avtarsinghgrewal4354 5 лет назад
ਬਾਈ ਬਹੁਤ ਵਧੀਆ ਗਲਾਂ ਕਰ ਰਹੇ ਨੇ ਬਾਈ ਜੀ ਬਾਈ ਜੀ ਮੈਨੂੰ ਪੁਰਾਣੀਆਂ ਯਾਦਾਂ ਗਲਾਂ ਕਰਦੇ ਵਧੀਆ ਲਗ ਰਿਹਾ ਹੈ ਪੁਰਾਣੇ ਸੰਦ ਬਲਦ ਰੇੜੀ ਹਲ ਚੁਲੇ ਤੇ ਰੋਕਿਆ ਰੇੜੀ ਗੱਡਾ
@majorsingh49
@majorsingh49 5 лет назад
Bahut Vadia c, best video till date
@gurdeepsamra7947
@gurdeepsamra7947 5 лет назад
ਵਾਹਿਗੁਰੂ ਲੰਮੀ ਉਮਰ ਬਖਸ਼ੀ ਬਾਪੂ ਨੂੰ
@miselfoptions7125
@miselfoptions7125 5 лет назад
ਓ ਬਾਈ ਰਾਮ ਨਾ ਕਿਹੜਾ ਪਲੰਘ ਤੇ ਪੈਂਦੇ ਸੀ।ਮਿੱਟੀ ਤੇ ਈ ਲੇਟਦੇ ਸੀ ਸਾਰੇ ਈ ਕੰਮ ਆਲੇ☺ 😊 😢 ।ਸੁਹਣੀ ਅੰਟਰਵਿਊ ਆ।
@rajkumarsaini1999
@rajkumarsaini1999 5 лет назад
Bahut vdia dasia Gurmail Singh ji ne,Purania dasta taza kra ditya by ji ne,salam by nu
@harsimrangill4851
@harsimrangill4851 5 лет назад
❤❤❤❤❤❤🙏👌👌bittu bro i like interview
@sagar-wm9oy
@sagar-wm9oy 4 года назад
1var vi forward Ni kita 6-7 vaar backward jrur kita poore 35min ch video dekhi 29 min aali Kamaal di conversation Kya Bataan 🙏🙏🙏🙏
@PardeepSingh-nz8yz
@PardeepSingh-nz8yz 4 года назад
ਪੁਰਾਣਾ ਟਾਈਮ ਬੋਤ ਸੋਹਣਾ ਸੀ ਨਜ਼ਾਰਾ ਆਗਿਆ ਬਾਈ ਅੱਜ ਤਾ
@kourmanjinder1530
@kourmanjinder1530 5 лет назад
Wah bapu g Dil khush Ho gya Mere bapu g yad aa gye
@moninderdhanoa5127
@moninderdhanoa5127 5 лет назад
Bittu veera bohat vadia interview krda hai.
@mohandhaliwal9812
@mohandhaliwal9812 Год назад
Waheguru charde kala wich Rakhay sab nu 🙏🙏
@malkagill5498
@malkagill5498 5 лет назад
ਪੰਜਾਬ ਦਾ ਖਜਾਨਾ ਬਜੁਰਗ ਆਪਣੇ ਹॅਥੋਂ ਰੇਤ ਦੀ ਤਰਾਂ िਖਸਕਦਾ ਜਾਂਦਾ ,ਪੁਰਾਣੇ ਬਜੁਰਗ ਵਧੀਆ ਕੰਮ ਦੀਆਂ ਗॅਲਾਂ ਕਰਦੇ ਸੀ ,िਜਹੜੇ ਹੁਣ ਬਜੁਰਗ ਬਣਨਗੇ ਉਹ ਕੀ ਦॅिਸਆ ਕਰਨਗੇ ,ਫੇਸਬੁॅਕ ਬਾਰੇ,ਯੂ िਟਊਬ,िਟਕ ਟੌਕ,ਤੇ ਹੋਰ ਵਗੈਰਾ ਵਗੈਰਾ ,िਜਉਂਦੇ ਰਹੋ ਬਾਬਾ ਜੀ
@Politics-Situation
@Politics-Situation 5 лет назад
ਸ਼ਾਦਗੀ ਬਜੁਰਗਾਂ ਦੀ 🙏 Zindabaad
@pb_0386
@pb_0386 5 лет назад
Rabb lambi umar bakshe Baba ji Nu👍
@jagmohansandhu1691
@jagmohansandhu1691 3 года назад
ਬਾਬਾ ਜੀ ਦੀਆਂ ਗੱਲਾਂ ਸੁਣਕੇ ਸਵਾਦ ਆ ਗਿਆ😇 ਜੀਓ🙏🏽
@jasmeetsingh4952
@jasmeetsingh4952 5 лет назад
Baba chardikala vich rakhe bapu ji nu.mehnat krde c tandrust rehnde c. Kapde saaf hunde c ja nahi par loka vich dilan vich pyar hunda c.(baba ji v manak sab de fan ne, agg la k fook dau London sehar nu. Ankhi desh premi aa bapu. )
@laddibhullar96
@laddibhullar96 5 лет назад
poori siraa galbat
@avjotsingh9191
@avjotsingh9191 5 лет назад
....ਧੰਨਵਾਦ ਬਹੁਤ ਤੁਹਾਡਾ ਇਹਨੀਂ ਚੰਗੀ,ਸੋਹਣੀ ਤੇ ਦਿਲੋਂ ਇੰਟਰਵਿਉ ਲਈ 😊😊😊
@baljindersingh7966
@baljindersingh7966 5 лет назад
ਸੁਨਿਹਰੀ ਯੁੱਗ ਦੇ ਹੀਰੇ ਨੇ ਬਾਪੂ ਹੋਰੀ🙏🙏🙏
@journeyplayer
@journeyplayer 5 лет назад
Va bapu va rung bante, ikkdum ikk ikk gall sachi aa asin vi manse ton si sade babe majhe ch aa gye si koi goryaan de time ch,, mein chotte hunde apne khettan wale ghar dekhe pyar bohat si pelaan,,, hun taan punjab western ban gya nale suru ton punjab hindusthan di sone di chidi rhi aa ethe de hi lokaan ne raj ke khaya
@palldeolcarryonwork1116
@palldeolcarryonwork1116 5 лет назад
ਸਿਰਾ ਵੀਰ ਜੀ ਸਭ ਤੋਂ ਵਧੀਆਂ
@ramnsidhu2730
@ramnsidhu2730 5 лет назад
sirra
@manjindersingh2133
@manjindersingh2133 5 лет назад
Nice bapu ji sada zaluria da ਦਾਦਾ🙏🙏🙏🙏🙏🙏🙏🙏🙏
@club3951
@club3951 5 лет назад
ਬੱਲੇ ਜਵਾਨਾਂ ਜਿਉਂਦੇ ਰਹੋ ਬਜ਼ੁਰਗੋ ❤
@manjindersingh2133
@manjindersingh2133 5 лет назад
Sirra interview ji wmk Awsm ji
@KuldeepSingh-ct8zf
@KuldeepSingh-ct8zf 5 лет назад
Sab to vadh mann khush hoya. Khajana hi labh lianda kiton. Bhut vadiya bol bani.
@OMWARVAL
@OMWARVAL 5 лет назад
ਬਾਈ ਦਾਦਾ ਯਾਦ ਕਰਾ ਤਾਂ
@garrysandhu7696
@garrysandhu7696 5 лет назад
ਏਸ ਵੀਡੀਉ ਨੂੰ ਕੋਈ ਕਿਵੇ dislike 😌 ਕਰ ਸਕਦਾ ਪਤਾ ਨਹੀ ਕੌਣ ਨੇ ਏਹ ਲੋਕ ਤੇ ਕੀ ਚਾਉਦੇ ਨੇ ਮੈਨੂੰ ਨੀ ਲੱਗਦਾ ਕੇ ਏਸ ਤੋ ਵਧੀਆ ਕੋਈ interview ਹੋ ਸਕਦੀ
@darshidhessi2196
@darshidhessi2196 2 года назад
ਵਾਹ ਜੀ ਵਾਹ ਉ ਬਾਈ ਜੋਦਾ ਰਹਿ
@AmanThindNY
@AmanThindNY 5 лет назад
ਬਹੁਤ ਵਧਿਆ ਜੀ
@jaspalsingh-mt7je
@jaspalsingh-mt7je 5 лет назад
wah g wah bittu y real culture y
@Amarjeetsingh-us6ef
@Amarjeetsingh-us6ef 5 лет назад
Sadhh k jawa babay kolo.. 💪👌👌 Swaddd agiya bittu 22.
@lovelyprediction6559
@lovelyprediction6559 5 лет назад
Baba ji di lambi umar hove mai rabb no ehi faryad karda.har kise di babe vargi soch ni ho sakdi
Далее
Косплей на ГОЛОВОЛОМКА 2!
15:20
Просмотров 479 тыс.