Тёмный
No video :(

Moosewala ਕਿੰਨੇ ਕੰਮ ਕਰ ਗਿਆ ਲੋਕ ਫੇਰ ਮਾੜਾ ਕਹੀ ਜਾਂਦੇ ਆ ll Bittu Chak Wala ll Daily Awaz 

Daily Awaz
Подписаться 262 тыс.
Просмотров 83 тыс.
50% 1

#bittuchakwala #dailyawaz #life #hardwork #streetfood #struggle
Bittu Chak Wala
Editor- Bhupinder Singh Dhaliwal
Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singh
Guest- Happy Sidhu
Digital Producer- Bittu Chak Wala
Location- Punjab
Label - Daily Awaz

Опубликовано:

 

3 окт 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 203   
@jagdevsinghbhullar9607
@jagdevsinghbhullar9607 Год назад
ਖਿੱਚ ਕੇ ਰੱਖ ਛੋਟੇ ਵੀਰ , ਚੜ੍ਹਦੀ ਕਲਾ ਵਾਲੇ ਬੰਦੇ ਹਮੇਸ਼ਾ ਸਫਲ ਹੁੰਦੇ ਆ !
@chahatveersingh1991
@chahatveersingh1991 Год назад
ਇਸ ਨੂੰ ਵੇਖ ਕੇ ਹੋਰ ਵੀ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ ।ਕੰਮ ਹੀ ਪੂਜਾ ਹੈ।ਧੰਨਵਾਦ ਬਿੱਟੂ ਵੀਰ ਜੀ
@SukhdevSingh-dw3vu
@SukhdevSingh-dw3vu Год назад
V
@deepraikot8339
@deepraikot8339 Год назад
ਬਹੁਤ ਵਧੀਆ ਉਪਰਾਲਾ ਬਿੱਟੂ ਵੀਰ।ਬਹੁਤ ਸਾਰਾ ਸਤਿਕਾਰ ਬਾਈ ਦੀ ਸੋਚ ਤੇ।
@santlashmanmuni6045
@santlashmanmuni6045 Год назад
ਬਹੁਤ ਵਧੀਆ ਬਿੱਟੂ ਬਹੁਤ ਬਹੁਤ ਤਰੱਕੀਆਂ ਪਾਵੇਂ ਕੰਮ ਨਹੀਂ ਛੋਟਾ ਹੁੰਦਾ ਬੱਸ ਸੋਚ ਹੀ ਛੋਟੀ ਹੁੰਦੀ ਹੈ
@gursharanjeetkaur5469
@gursharanjeetkaur5469 Год назад
ਬਹੁਤ ਵਧੀਆ ਬੇਟਾ ਤਰੱਕੀਆ ਬਖਸ਼ੇ ਪ੍ਰਮਾਤਮਾ
@jattmehkma3026
@jattmehkma3026 Год назад
ਮੰਗਣ ਨਾਲੋ ਮਿਹਨਤ ਚੰਗੀ ਮਿਹਨਤ ਵਿੱਚ ਤੰਦਰੁਸਤੀ ਮਿਹਨਤ ਕਰਨਾ ਕੋਈ ਮਾੜਾ ਨੀ ਸੰਗਣ ਦੀ ਲੋੜ ਨਹੀ ਵਹਿਗੁਰੂ ਤਰੱਕੀ ਦੇਵੇ ਬਾਈ ...good job vir
@lovelysidhu397
@lovelysidhu397 Год назад
ਰੱਬਾ ਤਰੱਕੀ ਬਖਸ਼ੀ ਮੇਰੇ ਯਾਰ ਨੂੰ
@amrikhothi8593
@amrikhothi8593 Год назад
ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਹੈਪੀ ਤੇ ਬਿੱਟੂ ਦੋਹਾ ਨੌਜੁਆਨਾ ਨੂੰ
@babbusidhu7962
@babbusidhu7962 Год назад
ਵਾਈ ਬਿੱਟੂ ਦੀਆਂ ਬਹੁਤ ਹੀ ਵਧੀਆ ਤੇ ਕੰਮ ਵਾਲੀਆ ਵੀੜੀਉ ਹੁੰਦਿਆਂ ਨੇ
@monychahal9762
@monychahal9762 Год назад
ਬਹੁਤ ਵਧੀਆ ਮੈਸੇਜ ਸਮਝਣ ਦੀ ਲੋੜ ਹੈ ਇਹ ਵੀਰ ਵੀਰ ਜੱਟਵਾਦ ਚੌਂ ਨਿਕਲ ਕੇ ਜ਼ਿਮੀਂਦਾਰ ਬਣ ਗਿਆ ਹੈ ਜਿਹੜਾ ਹੰਕਾਰ ਦਾ ਭਰਿਆ ਓਹ ਇਹ ਕੰਮ ਨਹੀਂ ਕਰ ਸਕਦਾ ਨਾਂ ਕੋਈ ਕਿਸੇ ਨੂੰ ਕਰਨ ਦਿੰਦਾ
@dilbaghsingh1972
@dilbaghsingh1972 Год назад
08 ⁰p⁰⁰⁰⁰⁰
@varindersohivarindersohi4342
ਬਹੁਤ ਵਧੀਆ ਵੀਰ ਜੀ ਵਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@gurpartapsinghrai3292
@gurpartapsinghrai3292 Год назад
ਇੱਥੇ ਬਾਈ ਬੰਦੇ ਦੇ ਮਰਨ ਤੋਂ ਬਾਅਦ ਈ ਉਸ ਦੀ ਕਦਰ ਪੈਂਦੀ ,ਇਹ ਕੌਮ ਦਾ ਸੁਭਾਅ ਬਣ ਚੁਕਿਆ
@sulakhansinghsulakhansingh3795
ਤਾਹੀਓਂ ਤਾਂ ਕਹਿੰਦੇ ਨੇ ਉਹ ਕੰਮ ਕਿਹੜਾ ਦੱਸ ਤੋਂ ਜੋ ਨਹੀਂ ਆਉਂਦਾ ਜੱਟਾਂ ਨੂੰ ਇਕ ਜੱਟ ਹੀ ਹੈ ਜੋ ਸਭ ਕੰਮ ਕਰ ਸਕਦਾ ਹੈ ਬਾਕੀ ਲੋਕ ਆਪਣੇ ਵਕਤ ਮੁਤਾਬਕ ਔਕਾਤ ਭੁੱਲ ਗਏ ਹਨ ਜੁੱਤੀ ਬੇਸ਼ੱਕ ਸੋਨੇ ਦੀ ਹੋ ਜਾਵੇ ਉਹ ਪੈਰੀ ਹੀ ਰਹਿੰਦੀ ਹੈ ਤਾਜ ਕੱਖਾਂ ਦਾ ਹੋ ਜਾਵੇ ਫੇਰ ਵੀ ਸਰਦਾਰੀ ਹੀ ਰਹਿੰਦੀ ਏ
@jogindermaan6195
@jogindermaan6195 Год назад
ਛੋਟੇ ਵੀਰ ਜੀ ਕੰਮ ਹੀ ਪੂਜਾ ਹੈ ਬਹੁਤ ਵਧੀਆ
@talwindersingh463
@talwindersingh463 Год назад
Vv good. Job. 👍🙏🌹🌹🙏
@DeepJagdeepMusic
@DeepJagdeepMusic Год назад
ਬਹੁਤ ਵਧੀਆ ਬਿੱਟੂ ਬਾਈ
@vickyromana77
@vickyromana77 Год назад
ਬਾਈ ਸਿਰਾ ਯਰ ਤੂੰ 👌👌👌👌👌👌
@baldevsingh9391
@baldevsingh9391 Год назад
ਵਾਹ ਜੀ ਵਾਹ ਬਹੁਤ ਵਧੀਆ ਸਲੂਟ ਤੇਰੀ ਮੇਣਤ ਨੂੰ
@sarapannu2792
@sarapannu2792 Год назад
ਬਹੁਤ ਵਧੀਆ ਕੰਮ ਕਰਦੇ ਹੋ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈ ਮਿਹਨਤ ਨਾਲ ਹੀ ਸਫਲਤਾ ਜ਼ਰੂਰ ਮਿਲਦੀ ਹੈ
@bobbysingh4946
@bobbysingh4946 Год назад
he is a real hustler he will always find a way
@envision7380
@envision7380 Год назад
Bittu 22 very good interview. Eh banda Entrepreneur aa. Chak de rakh veer
@jaspalsinghladi1535
@jaspalsinghladi1535 Год назад
good job bai ji bitu ji Thanks ji
@navdeep5660
@navdeep5660 Год назад
Bittu veer pehla Salute tenu te dujja veer nu...tusi baut motivational reality lai k aonde o har var Rooh Khush hojandi sachi...Thank you veera❤❤❤❤ Love u both of u veereyo...😘😘😘😘
@armaangill7529
@armaangill7529 Год назад
Deep Sidhu, sidhu moose wala, nagal ambiya veer di photo layi bhut Dhanwaad
@amriktalwandi
@amriktalwandi Год назад
ਸਿੱਖਿਆ ਦਾਇਕ ਵੀਡੀਓ ਹੈ।
@sidhutinkoniwalaPb03
@sidhutinkoniwalaPb03 Год назад
ਜੇਕਰ ਪ੍ਰਦੇਸ਼ ਵਿੱਚ ਜਾਕੇ ਕੰਮ ਕਰ ਸਕਦੇ ਹਾਂ ਤਾਂ ਇਧਰ ਰਹਿਕੇ ਵੀ ਵੀ ਕੀਤਾ ਜਾ ਸਕਦਾ ਮਾਣ ਹੈ ਵੀਰ ਤੇ।
@Gagan-qk3pv
@Gagan-qk3pv Год назад
ਸਵਾਦ ਆ ਗਿਆ ਬਾਈ
@jaspreetsran841
@jaspreetsran841 Год назад
Bhot vdiya kmmm a y es veer to m ve vrgr dhada hoya ah talwandi sado to bhot vdiya bnaya c veer ne good lack veer
@amanatiwana4848
@amanatiwana4848 Год назад
Waheguru ji chardikala vich rakhe sidhu veer nu 🙏
@canada7230
@canada7230 Год назад
ਬਿਟੂ ਬਾਈ ਬਹੁਤ ਵਧੀਆ ਕੰਮ ਕਰ ਰਿਹੇ ਤੁਸੀ ਬਾਈ ਜੀ ਨੋਕਰੀ ਨਾਲੋ ਅਪਣੇ ਕੰਮ ਵਰਗੀ ਰੀਸ ਨਹੀ
@thenaturenews1
@thenaturenews1 Год назад
ਬਹੁਤ ਵਧੀਆ ਕੋਸ਼ਿਸ਼ ਆ ਬਾਈ
@pindadalifestyle682
@pindadalifestyle682 Год назад
ਬਹੁਤ ਵਧੀਆ
@jaswindertoor2304
@jaswindertoor2304 Год назад
ਹੈਪੀ ਬਹੁਤ ਮੇਹਨਤੀ ਬੰਦਾ,ਸਾਡੇ ਨਾਲ ਈ ਜੋਬ ਕਰਦਾ ਰਿਹਾ,
@HappySidhu-ul7ct
@HappySidhu-ul7ct 6 месяцев назад
Thnku y
@shivagill4992
@shivagill4992 Год назад
I wish all the youngsters think like this young man. This young man made his work his worship. Good interview Bittu Ji
@harjeetmann5770
@harjeetmann5770 Год назад
Good job we all need to support these kind of business.Great job from young boy.
@manny5466
@manny5466 Год назад
Excellent! Congratulations on taking this step. People do this kind of work in foreign countries, then they are not embarrassed. Be proud of what you do ethically. This food truck business experience can help you to open a restaurant/hotel. Love all the writing on the truck! Good motivation for others.
@gurdarshandhaliwal2427
@gurdarshandhaliwal2427 Год назад
Vary good luck
@gurmeet3684
@gurmeet3684 Год назад
Bahut hi vadia waheguru ji mehar bnaiyi rkhen
@goshasekhon8595
@goshasekhon8595 Год назад
Eh heera Banda yr main esde honsle nu slam krda happy veer nu mere dil nu tn bhut Khushi hoi v yr happy ne ah Kam bhut vdiya kita loka da pta ni kyon k meri soch v bhut happy nal mildi juldi hai menu proud aw y te bhut Jada mehnti Munda yr main ghre v gl krda Huna v tci dekheo kise din eh Munda sikhra te houga y de honsle nu jajbe nu salute aw love you bro
@HappySidhu-ul7ct
@HappySidhu-ul7ct 6 месяцев назад
Thnku brother
@KulwinderKaur-mz2ec
@KulwinderKaur-mz2ec Год назад
Bittu🙏🙏
@GurpreetSingh-be7il
@GurpreetSingh-be7il Год назад
Bhot vdia veer gud bless you bro
@GodBless_1313
@GodBless_1313 Год назад
Good job ਬਾਈ। ਵਾਹਿਗੁਰੂ ਤਰੱਕੀਆਂ ਬਖਸ਼ੇ ਤੈਨੂੰ।
@sukhrajdhanoa8365
@sukhrajdhanoa8365 Год назад
Thanks bitu y
@shukhnoor4742
@shukhnoor4742 Год назад
Jehra banda inni mehnat krda aa .oh na ta bhukha mruga na hi apnay janani bacheyA nu bhukha mrn dauga
@armaangill7529
@armaangill7529 Год назад
Kush raho veer.. Bhut gaint gal baat...
@shindachahal216
@shindachahal216 Год назад
ਬਾਹਰ ਜਾ ਕੇ ਲੋਕਾ ਦਾ ਗੰਦ ਚੁੱਕਣ ਨਾਲੋ ਗੋਰਿਆ ਦੀ ਗੁਲਾਮੀ ਨਾਲੋ 10000000000000000% ਚੰਗਾ ਕੰਮ ਆ ਵੀਰੇ ਮੈ 3 ਸਾਲ ਤੋ ਬਾਹਰ ਆ ਜੇ ਮੈ ਕਿਸੇ ਨੂੰ ਦੱਸਾ ਵੀ ਬਾਹਰ ਕੁੱਝ ਨੀ ਅਗਲਾ ਕਹਿੰਦਾ ਤੂੰ ਆਪ ਤਾ ਬਾਹਰ ਆ ਪਰ ਮੈਨੂੰ ਵੀ ਬਾਹਰ ਆ ਕੇ ਪਤਾ ਲੱਗਿਆ ਵਾਹਿਗੁਰੂ ਸੁੱਖ ਰੱਖੇ ਜਲਦੀ ਪੰਜਾਬ ਹੀ ਰਹਾਗੇ 🙏🏽
@SukhwinderSingh-ks3ov
@SukhwinderSingh-ks3ov Год назад
ਕੰਮ ਕੋਈ ਵੀ ਛੋਟਾ ਬੜਾ ਨਹੀਂ ਹੁੰਦਾ ਜੀ ਏਹ ਤਾਂ ਬੰਦੇ ਦੀ ਅਪਣੀ ਅਪਣੀ ਸੋਚ ਹੁੰਦੀ ਆ ਤੁਸੀਂ ਆ ਕੰਮ ਕਰ ਕੇ ਉਹ ਨੋਜਵਾਨਾਂ ਨੂੰ ਸੁਨੇਹਾ ਦਿੱਤਾ ਹੈ ਜੋ ਬੀਹਲੇ ਰਹਿ ਕੇ ਜਾ ਤਾਂ ਨਸ਼ੇ ਕਰਦੇ ਨੇ ਜਾ ਫ਼ਿਰ ਲੁੱਟਾਂ ਖੋਹਾਂ ਕਰਦੇ ਨੇ ਧੰਨਵਾਦ ਬਿੱਟੂ ਵੀਰੇ
@YG22G
@YG22G Год назад
ਬੁਹਤ ਵਧੀਆ ਪੁੱਤ।
@jaspalsingh4941
@jaspalsingh4941 Год назад
🙏🙏👍👍 Very nice job Bittu Bai g Have a nice journey
@pardeepkaile2991
@pardeepkaile2991 Год назад
Lots of respect for this young man’s hard work 👍
@sulakhansinghsulakhansingh3795
ਬਿੱਟੂ ਵੀਰ ਜੀ ਸਤਿ ਸ਼੍ਰੀ ਅਕਾਲ ਦੇਵ ਜੀ ਮੈਂ ਵੀ ਜੱਟ ਹਾਂ ਆਖਿਰ ਗੀਤਕਾਰਾਂ ਨੂੰ ਸ਼ਰਧਾਂਜਲੀ ਦੇਣੀ ਹੋਵੇ ਤਾਂ ਪਹਿਲੀ ਇਹ ਵੀ ਹੈ ਕਿ ਅਸੀਂ ਉਸ ਦੇ ਪਹਿਰਾਂ ਨਾ ਦੇਈਏ ਪਰ ਹੁਣ ਜਦੋਂ ਦਾ ਗਾਣਿਆਂ ਵਿੱਚ ਸੁਣਿਆ ਹੈ ਕਿ ਉਹ ਕੰਮ ਕਿਹੜਾ ਦੱਸੋ ਜੋ ਨਹੀਂ ਆਉਂਦਾ ਜੱਟਾਂ ਨੂੰ ਹਕੀਕਤ ਵਿੱਚ ਮੈਂ ਪੜ੍ਹਾਈ ਵੀ ਬਹੁਤ ਕੀਤੀ ਹੈ ਖੇਤੀਬਾੜੀ ਨਾਲ ਸਬੰਧਿਤ ਪੰਜਾਬ ਐਗੀਕਲਚਰ ਯੂਨੀਵਰਸਿਟੀ ਵਿੱਚ ਵੀ ਪੜ੍ਹਾਈ ਕੀਤੀ ਹੈ 14 ਸਾਲ ਡਰਾਇਵਿੰਗ ਲਾਇੰਸ ਵਿਚ ਵੀ ਰਿਹਾ ਕਰੀਬ-ਕਰੀਬ ਵਰਤੋਂ ਵਿਚ ਆਉਣ ਵਾਲੀ ਹਰ ਇੱਕ ਚੀਜ਼ ਦੀ ਲੋੜ ਵਿਚ ਆਉਣ ਵਾਲੀ ਵਸਤੂ ਦਾ ਮਕੈਨਿਕ ਵੀ ਹਾਂ ਲੇਕਿਨ ਫੇਰ ਬੀ ਬੈਂਕ ਦਾ ਕਰਜ਼ਦਾਰ ਹਾਂ ਜਿੰਨੇ ਮੇਰੇ ਸੱਜਣ ਮਿੱਤਰ ਹਨ ਮੈਂ ਸਭ ਤੋਂ ਕੁਝ ਨਾ ਕੁਝ ਜ਼ਰੂਰ ਲੈਣਾ ਹੈ ਨਹੀਂਓਂ ਕੋਈ ਕੁਝ ਨਹੀਂ ਵਾਪਸ ਕਰ ਰਿਹਾ ਹੈ ਦਿਲ-ਦਰਿਆ ਜੱਟਾਂ ਦੇ ਹੁੰਦੇ ਤਾਹੀਂਉਂ ਜੱਟਾਂ ਦੀਆਂ ਫ਼ਿਲਮਾਂ ਅਤੇ ਗੀਤਾਂ ਵਿਚ ਛਾਏ ਹੋਏ ਨੇ ਮੈਂ ਬਚਪਨ ਤੋਂ ਹੀ ਤਰਕਸ਼ੀਲ ਹਾਂ
@sukhwindersingh-fu4rq
@sukhwindersingh-fu4rq Год назад
Bai ji GOD BLESS YOU BAI JI WAHEGURU JI CHARDI KALA VICH RAKHE TUHANU BROTHER
@snjvsingh8
@snjvsingh8 Год назад
ਮੁੰਡਾ ਦਲੇਰ ਆ, ਇਹ ਵੀ ਦਲੇਰੀ ਹੁੰਦੀ ਆ, ਕਿਸੇ ਵੀ ਕੰਮ ਲਈ ਸ਼ਰਮ ਨਾ ਮੰਨਣਾ ।
@jagjeetsingh6649
@jagjeetsingh6649 Год назад
Happy sidhu nyc bro🙏🙏🙏🙏👌
@indersingh2239
@indersingh2239 Год назад
Sirra veer very nice
@satnamsinghdhaliwaldhaliwa5558
Very nice 👌 👍 👏
@manjeet-zn1rs
@manjeet-zn1rs Год назад
God bless you brother ji ❤️❤️❤️🙏
@mohammaddilwar6546
@mohammaddilwar6546 Год назад
Very.good.brothar
@PB-id4py
@PB-id4py Год назад
sirra jatta 🔝🔝🙏
@vickyvickt1477
@vickyvickt1477 Год назад
Ghaint aa veer nd bittu chak bala veer👌👌
@simrankaurkaler2395
@simrankaurkaler2395 Год назад
Good job
@seepasahota624
@seepasahota624 Год назад
ਬਾਈ ਬਣਕੇ ਕਰਲਾ ਹੁਸਿੰਤਦਰ ਨਾਲ ਰਾਬਤਾ
@mohandhaliwal9812
@mohandhaliwal9812 Год назад
Very good bai ji ❤
@balrajsinghkhangura5774
@balrajsinghkhangura5774 Год назад
Very nice ji GBU 👌
@s.k.khardiyas.k.khardiya2787
Very good
@lakhveersinghlakha9392
@lakhveersinghlakha9392 Год назад
Wahegur ji
@inderjit748
@inderjit748 Год назад
VV GOOD BETA JI KAM KOE CHOTTA NAHI HUNDA CARRY ON PUTT WAHEGURU JI CHARDIKLA TANDRUSTI TE TRAKIA BAKSHAN
@Amrit-Cooking-Class
@Amrit-Cooking-Class Год назад
boht vdia veer
@harmandeep7704
@harmandeep7704 Год назад
Bhut vadia work a bro Good job👌👌👍👍
@ArshDeep-nx1sj
@ArshDeep-nx1sj Год назад
ਬਿੱਟੂ ਵੀ ਭੈਂਚੋ ਮੂਸੇਆਲੇ ਦਾ ਨਾਂ ਈ ਵੇਚੀ ਜਾਂਦਾ
@riprecords1372
@riprecords1372 Год назад
ਵਾਹਿਗੁਰੂ ਭਲੀ ਕਰੇ
@arshriar1394
@arshriar1394 Год назад
Good
@Practicalfarmer
@Practicalfarmer Год назад
Bhut shona km aa veer duniya piche ni lge tusi ta ik nam bna dita apna🥰🥰🥰
@parminderpandher5594
@parminderpandher5594 Год назад
Great thinking putt.
@gurdeeptoor6045
@gurdeeptoor6045 Год назад
ਨਵੇਂ ਕੰਮ ਅਤੇ ਵਧੀਆ ਸੋਚ ਲਈ ਬਹੁਤ ਬਹੁਤ ਵਧਾਈਆਂ ਹੈਪੀ ਵੀਰ ਦੇ ਮੰੂਹ ਤੇ ਖੁਸ਼ ਰਹਿਣ ਵਾਲਾ ਹਾਸਾ ਨਹੀਂ ਦਿਸਿਆ ? I wish you will motivate others too to start their own business 🎉
@amanatiwana4848
@amanatiwana4848 Год назад
Much khadi rakhe sidhu veer 👍👍🔥🔥👌👌👌👌👌
@shukhnoor4742
@shukhnoor4742 Год назад
Km ta km aa veer .jo v hove .eh bahut badiya km aa .bahut paisa iss km ch
@palisidhu2696
@palisidhu2696 Год назад
Very nice
@MSGaminG-cc4dz
@MSGaminG-cc4dz Год назад
Very good Bai g
@shambersingh8166
@shambersingh8166 Год назад
Good job👍👍👍👍👍
@sukhbirchattha0606
@sukhbirchattha0606 Год назад
bharle desha ch jaa k v tn ehi kuch krde a jnde saar sidda tn ni truck driver ja hor koi whitecollar job krde canada Australia jaa k ethe pariwar ch reh k koi v kmm krna awde ghre reh k tn wala saukha ....keep it up bro.....waheguru mehr kre
@JaspalSingh-wr8io
@JaspalSingh-wr8io Год назад
ਬਾਈ ਮਿਹਨਤ ਨੂੰ ਫਲ ਜਰੂਰ ਲਗਦਾ ਵਧੀਆ ਲੱਗੀ ਤੇਰੀ ਇੰਟਰਵਿਊ. ਪਰਥ ਅਸਟ੍ਰੇਲੀਆ
@swarnjitsingh1032
@swarnjitsingh1032 Год назад
Lambe umar bakshe parmatama tainu veer carry on ase tan salahan karde hi reh ge
@sukhwindersinghlela5465
@sukhwindersinghlela5465 Год назад
Good beer ji ਕਿਦੇ ਹਿਆਲਫ਼ ਦੀ ਲੋੜ ਪਈ ਆਪਣੇ ਵੀਰ ਨੂੰ ਜਾਦ ਕਰਲੀਂ ਕਿਸਾਨ ਫਾਰਮ ਸੁਨਾਮ ਨਬਰ ਦੀ ਲੋੜ ਪਈ ਇਸ ਵੀਡੀਉ ਵਿੱਚ ਦੱਸ ਦੀ
@lakhwindersingh-jt1sb
@lakhwindersingh-jt1sb Год назад
Hlo
@HappySidhu-ul7ct
@HappySidhu-ul7ct 6 месяцев назад
Thnx y
@jagsirsingh307
@jagsirsingh307 Год назад
Good vr
@daljeetbajwafilms
@daljeetbajwafilms Год назад
❤❤
@johnsonbhatti4895
@johnsonbhatti4895 Год назад
Bai khich ke rakh kam nu .selute hai tenu mere vallo.
@surjitgill2617
@surjitgill2617 Год назад
Nice video
@dhaliwalstudiochhdeepsingh9384
Very nice good job 👍👍
@mohemadmohemad4180
@mohemadmohemad4180 Год назад
Good job bro
@kamalchaudhary9654
@kamalchaudhary9654 Год назад
Bahut Bahut vadhia ji congratulations
@kanwaljitmander7037
@kanwaljitmander7037 Год назад
Very good putter ji we prod you USA
@jsmtv0088
@jsmtv0088 Год назад
very good job
@baldeepchahal3170
@baldeepchahal3170 Год назад
Very good. God bless you
@veetrandhawa4406
@veetrandhawa4406 Год назад
👍
@gauravkhatri6073
@gauravkhatri6073 Год назад
Very good veerya
@sp_hayer
@sp_hayer Год назад
Good job 👍🏼
@studiojashan2828
@studiojashan2828 Год назад
ਦੁਸਰੇ ਦੇ ਨੋਕਰ ਨਾਲੋਂ,, ਆਪਣੇ,ਕਾਮ ਦੇ ਮਾਲਕ ਬਨੋ,,
@ajmersinghgill9452
@ajmersinghgill9452 Год назад
Good
@amanmann7630
@amanmann7630 Год назад
👍 good bro
@soobagill4888
@soobagill4888 Год назад
Veere bahut sohnia gallah kitia veere kise kam di koi sagh ni jidgi sahi chale kam ta kal a
@goldyathwal9341
@goldyathwal9341 Год назад
Buhat vadiya kaam kita bro
@s.k.khardiyas.k.khardiya2787
Be Happy
Далее
Вся Правда Про Хазяевов !
41:02
Просмотров 2,3 млн
Surxondaryoga biz chempionlarimiz bilan yetib keldik!
00:55
Х..евый доктор 😂
00:15
Просмотров 275 тыс.
Вся Правда Про Хазяевов !
41:02
Просмотров 2,3 млн