Тёмный

ਜੀਭ ਥੱਲੇ ਰੱਖਣ wali ਗੋਲੀ ਕਿਵੇ ਛੱਡ ਸਕਦੇ ਓ ? ਕਿਉ ਮਾਵਾਂ ਭੈਣਾਂ ਕਰਦੀਆਂ ਨੇ ਫੋਨ ? Prof. Gurdeep Singh | 

MG Telecast
Подписаться 81 тыс.
Просмотров 121 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 358   
@chhinderpalkaur1403
@chhinderpalkaur1403 7 месяцев назад
ਬਹੁਤ ਵਧੀਆ ਦੱਸਿਆ ਬਾਈ ਜੀ ਬਹੁਤ ਬਹੁਤ ਧੰਨਵਾਦ ਕਿਸੇ ਦੀ ਜਾਨ ਬਚਾਉਣ ਲਈ ਹਾਰਦਿਕ ਸਵਾਗਤ ਵੀਰ ਜੀ
@mehra6889
@mehra6889 Год назад
ਬਾਈ ਗੱਲ ਧਿਆਨ ਨਾਲ ਸੂਣਨਾ ਮੈ ਬਹੂਤ ਨਸਾ ਕੀਤਾ ਸੀਸੀਆ ਤੋ ਸੂਰੁ ਕਰਕੇ ਸਮੈਕ ਤੱਕ ਜੇ ਤੁਰਿਆ ਫਿਰਦਾ ਰਿਹਾ ਚਿੱਟਾ ਵੀ ਲੱਗ ਜਾਦਾ 2015 ਦੇ ਪੰਜਵੇ ਮਹੀਨੇ ਵਿੱਚ ਮੈ ਆਪਣੇ ਆਪ ਨੂੰ ਅੱਗ ਲਾ ਲਈ ਅੱਠ ਸਾਲ ਹੋ ਗਏ ਨੇ ਬਿਸਤਰ ਤੇ ਪਿਆ ਹਾਂ ਨਸੇ ਦੀ ਬਜਹਾ ਕਰਕੇ ਮੈ ਪਿਊਰ ਡੋਡੇ ਖਾਧੇ ਅਫੀਮ ਲੈਕੇ ਦਿੰਦਾ ਸੀ ਮੈਨੂੰ ਮੇਰਾ ਪਾਪਾ ਚਾਰ ਸਾਲ ਤੱਕ ਨਰਕ ਭਰੀ ਜਿੰਦਗੀ ਕੱਟੀ ਮੌਤ ਮੰਗਦਾ ਸੀ ਰੋਜ ਇੰਨਾ ਤਕਲੀਫ ਵਿੱਚ ਸੀ ਜਦੋ ਦਵਾਈ ਲੱਗੀ ਪੈਸੇ ਲੱਗ ਗਿਆ ਸੀ ਸਾਰਾ ਚਾਰ ਸਾਲ ਬਾਦ ਦਵਾਈ ਲੱਗੀ ਸੀ ਊਦੋ ਤੱਕ ਬੰਦਾ ਨਸਾ ਛੱਡ ਨਹੀ ਸਕਦਾ ਜਦੋ ਤੱਕ ਊਹਨੂੰ ਤੱਕੜੀ ਸੱਟ ਨਾ ਲੱਗ ਜਾਵੇ ਤੇ ਸਮਙ ਨਾ ਜਾਵੇ ਮੈ ਗੋਲੀਆ ਵੀ ਖਾਧੀਆ ਬਹੂਤ ਜੀਬ ਵਾਲੀਆ ਹੂਣ ਚੌਥਾ ਹਿੱਸਾ ਖਾਣਾ ਮੈ ਗੋਲੀ ਦਾ ਊਹ ਵੀ ਛੱਡਣ ਦੀ ਕੋਸਿਸ ਕਰ ਰਿਹਾ ਇਕ surgery hone baki hai ਖੱਬੀ ਲੱਤ ਦੀ ਫੇਰ ਬਿਲਕੁਲ ਛੱਡ ਦਿਆ ਗਿਆ ਜਦੋ ਮੈ ਬਿਸਤਰ ਤੈ ਪੈ ਗਿਆ ਮੂੰਨੂੰ ਸਮਙ ਆਇਆ ਕੋਨ ਨਾਲ ਖੜਾ ਚਾਚਾ ਤਾਇਆ ਰਿਸ਼ਤੇਦਾਰ ਦੋਸਤ ਸਬ ਦੇ ਚੇਹਰੇ ਸਾਮਨੇ ਆ ਗਏ ਦਿਲ ਤੇ ਦਿਮਾਗ ਤੇ ਸੱਟ ਲੱਗੀ ਫੇਰ ਨਸਾ ਨਹੀ ਚੰਗਾ ਲੱਗਦਾ ਕੋਈ ਡਾਕਟਰ ਕੋਈ ਨਹੀ ਛਡਾ ਸਕਦਾ ਬੰਦਾ ਆਪਣੇ ਆਪ ਦੀ ਖੂਦ ਦਵਾਈ ਹੈ
@avtarsingh2044
@avtarsingh2044 Год назад
Ee bilkul such aa soda Mann je tusi bna lo ni ta koi doctor ni sudwa sakda ❤❤
@sukhagrewal909
@sukhagrewal909 Год назад
Very good
@SunnyKumar-nv1tc
@SunnyKumar-nv1tc Год назад
Jekr pkka man hove ta mai chdwa sakda
@Mohitdoraha123
@Mohitdoraha123 Год назад
@@SunnyKumar-nv1tcmera shdwa de bai
@gaganhans7125
@gaganhans7125 Год назад
​@@SunnyKumar-nv1tcpra jehda man hi hogiya o ki nahi kar sakda Tu kuj nahi kar sakda jene shadna o ap hi shad sakda onu kise doctor ja kise insan di Lord nahi
@gurnamsingh1404
@gurnamsingh1404 Год назад
ਵੈਦ ਜੀ ਸਾਰੇ ਜਿੱਲੀਆ ਵਿਚ ਬਰਾਂਚਾਂ ਖੋਲ ਕੇ ਲੋਕਾਂ ਦਾ ਭਲਾ ਕਰੋ
@rohitrattu4627
@rohitrattu4627 Год назад
ਵੀਰ ਜੀ ਮੈਂ ਡਰਾਈਵਰ ਹਾਂ ਆਪ ਸੈਕਸ ਟਾਈਮ ਵਧਾਉਣ ਲਈ ਪਹਿਲਾਂ ਅਫ਼ੀਮ ਫਿਰ ਚਿੱਟਾ ਪਨੀ ਉਪਰ ਲਾਉਣ ਲਗ ਗਿਆ ਸੀ ਇਕ ਬੈਂਕ ਕੈਸ਼ੀਅਰ ਨਾਲ ਮੇਰੀ ਗੱਲ ਹੈ ਪਰ ਹੁਣ ਮੈਂ 3ਸਾਲ ਤੋਂ ਸੱਭ ਨਸ਼ਾ ਛੱਡ ਦਿੱਤਾ ਉਹ ਵੀ ਬਿਨਾਂ ਦਵਾਈ ਘਰ ਰਹਿ ਕੇ ਦੁੱਧ,ਲੱਸੀ ਮੱਖਣ,ਦੇਸੀ ਘਿਉ, ਤਿੰਨ ਟਾਈਮ ਹਰ ਰੋਜ਼
@YounisFRK
@YounisFRK 3 месяца назад
Impossible
@Nonanona-c9s
@Nonanona-c9s 2 месяца назад
Bhai mei v har tara da nasha kita, eh dud, makhan, desi ghee wala formula bilkul jutha hai.. jado insan nasha chad- da ustime us da liver sirf 10 % kam karda..aur badam, dud, desi ghee,makhan..😂😂😂😂😂😂😂😂😂..
@shinderpalsingh3645
@shinderpalsingh3645 Год назад
ਬਹੁਤ ਵੈਦ ਇਸ ਤਰਾਂ ਦੇ , ਹਰ ਇਕ ਆਪਣੇ ਲਾਲਚ ਕਰਕੇ ਕਰਦਾ ਜੀ
@lovesingh5182
@lovesingh5182 Год назад
ਜੇ ਕਿਸੇ ਨੇ ਇਹਨਾਂ ਦੀ ਦਵਾਈਆਂ ਨਾਲ ਕੋਈ ਠੀਕ ਹੋਈਆਂ ਹੈ ਤਾਂ ਜਰੂਰ ਦੱਸ ਦਿਉ ਕੂਮੈਟ ਕਰਕੇ
@harmailsingh6472
@harmailsingh6472 Год назад
ਮੁਸਕਲ 😢
@Nonanona-c9s
@Nonanona-c9s 2 месяца назад
Bhala aukha bhai...sab juth hai...
@deepmaster92
@deepmaster92 11 месяцев назад
ਐਂਕਰ ਵੀਰ ਘੁੰਮਣ ਜੀ ਸਤਿ ਸ੍ਰੀ ਅਕਾਲ।ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ । ਕੰਪਿਊਟਰ ਸੈਂਟਰ ਰੈੱਡ ਕਰਾਸ ਆਪਾ ਇਕਠੇ ਬੈਠ ਕੇ ਕਲਾਸ ਲਗਾਉਂਦੇ ਰਹੇ ਆ । ਦੀਪ ਮੁਕਤਸਰ। ਕਿਰਪਾ ਕਰਕੇ ਮੈਨੂੰ ਕੰਟੈਕਟ ਭੇਜੋ ਮੈ ਤੁਹਾਡੇ ਨਾਲ ਮਿਲ ਸਕਾ।
@mgtelecast
@mgtelecast 11 месяцев назад
G jroor 78378-00272 Only whatsapp contact g
@Braragritrade
@Braragritrade Месяц назад
ਵੀਰ ਜੀ ਸਭ ਤੋਂ ਵਧੀਆ ਤਰੀਕਾ ਹੈ ਪਹਿਲਾਂ ਆਪਣਾ ਮਨ ਬਣਾਉ ਫਿਰ ਥੋੜਾ ਥੋੜਾ ਘੱਟ ਕਰਕੇ ਨਾਲ ਨਾਲ ਲੂਜ ਮੋਸ਼ਨ ਬਦਨ ਦਰਦ ਦੀ ਗੋਲੀ ਲੈ ਕੇ ਛੱਡਿਆ ਜਾਂਦਾ
@gurcharansaini820
@gurcharansaini820 2 года назад
ਬਹੁਤ ਵਧੀਆ ਲੱਗਿਆ ਇਹ ਸੁਣ ਕੇ ਕੀ ਬਿਨਾਂ ਭਨ ਤੋੜ ਤੋਂ ਇਹਨਾਂ ਦੀ ਆਯੁਰਵੈਦਿਕ ਦਵਾਈ ਆਪਣਾਂ ਕੰਮ ਕਰਦੀ ਹੈ
@AmritDhaliwal-sz9ni
@AmritDhaliwal-sz9ni Год назад
ਵੀਰ ਜੀ ਸਾਰੇ ਭਰਾਵਾਂ ਨੂੰ ਨਸ਼ੇ ਆ ਤੋਂ ਬਚਾਓ 🙏😢
@navdeepdhaliwal1999
@navdeepdhaliwal1999 Год назад
www.youtube.com/@navdeepdhaliwal1999
@official__Jatt.307
@official__Jatt.307 Год назад
ਨਸ਼ਾ ਛੱਡਣ ਆਲੇ ਤੋਂ ਛੱਡ ਨੀ ਹੁੰਦਾ ਪਹਿਲਾ ਉਹ ਨਸ਼ਾ ਕਰ ਕਰ ਕੇ ਪੈਸਾ ਖ਼ਰਾਬ ਕਰ ਚੁੱਕਾ ਹੁੰਦਾ ਤੇ ਛੱਡਣ ਲਈ ਪੈਸਾ ਨਹੀਂ ਹੁੰਦੇ 2000..3000.ਦੀ ਦਵਾਈ ਕਿੱਥੇ ਲੈਣਗੇ 200ਦਾ ਨਸ਼ਾ ਹੀ ਕਰ ਲੈਂਦੇ ਨੇ ਲੋਕ ਨਸ਼ਾ ਛੱਡਵਾਂਣ ਆਲੇ ਨੂੰ ਦਵਾਈ ਵੀ ਸਸਤੀ ਦੇਣੀ ਚਾਹੀਦੀ ਆ ਗਰੀਬ ਬੰਦੇ ਹੀ ਜਾਦਾ ਨਸ਼ੇ ਚ ਫਸ ਹੋਏ ਆ ਵਿਚਾਰੇ
@VickyNagpal-m8f
@VickyNagpal-m8f Год назад
Sade pind ta Ameera the vadh fti hoyi hai nse ch una the kuriya greeb mundeya nal set ne
@Deosiwelding
@Deosiwelding 4 месяца назад
kehda pind a bhra​@@VickyNagpal-m8f
@PardeepKumar-mt3dq
@PardeepKumar-mt3dq 2 месяца назад
Time da kuj pta ni chlda y pta ni teeriya kudiya kehde naal sett hongiya ​@@VickyNagpal-m8f
@Gurmukhdhillon6680
@Gurmukhdhillon6680 Месяц назад
ਪੈਸੇ ਦੀ ਤਾਂ ਛੱਡੋ ਬਾਈ ਜੀ ਇਹ ਕਹਿੰਦੇ ਨੇ ਕਿ ਗੋਲੀ ਹੀ ਹਰ ਰੋਜ ਹਸਪਤਾਲ ਆਕੇ ਲੈਕੇ ਜਾਵੋ।ਹੁਣ ਦੱਸੋ ਗਰੀਬ ਆਦਮੀ ਜੇਕਰ ਹਰ ਰੋਜ ਹਸਪਤਾਲ ਵਾਲੀ ਲਾਈਨ ਚ ਲੱਗਣ ਲੱਗ ਪਿਆ ਓਹ ਦਿਹਾੜੀ ਕਦੋਂ ਜਾਵੇਗਾ।ਕਿਉਕਿ 10ਵਜੇ ਤੋਂ ਪਹਿਲਾਂ ਡਾਕਟਰ ਨਹੀਂ ਆਉਂਦੇ। ਜੇਕਰ 10 ਵਜੇ ਡਾਕਟਰ ਆਉਂਦਾ ਹੈ ਤਾਂ ਦਵਾਈ ਲੈਂਦੇ ਲੈਂਦੇ ਨੂੰ 11ਵੱਜ ਗਏ ਫੇਰ 12ਵਜੇ ਓਹ ਕੰਮ ਤੇ ਪਹੁੰਚੇਗਾ ਕਿਹੜਾ ਓਸਨੂੰ ਕੰਮ ਤੇ ਰੱਖ ਲਵੇਗਾ ਹਰ ਰੋਜ ਏਨਾ ਲੇਟ।
@Bapu360
@Bapu360 Год назад
ਬਹੁਤ ਬਹੁਤ ਵਧਇਆ ਗੱਲਾ ਕੀਤੀਆਂ ਤੁਸੀ ਵੀਰ ਜੀ ਪਰਮਾਤਮਾ ਵੀਰ ਜੀ ਨੂੰ ਚੜਦੀਕਲਾ ਵਿੱਚ ਰੱਖਣਾ ❤❤❤❤❤❤❤❤❤❤❤❤,,ਤੋ ਸਲਾਮ ਕਰਦੇ ਵੈਦ ਜੀ, ਆਪਣਾ ਫੋਨ ਨੰਬਰ ਦੇਵੋ ,,,ਧੰਨਵਾਦ, ,,
@zirawala9141
@zirawala9141 Год назад
ਬਹੁਤ ਬਹੁਤ ਵਧੀਆ ਸੁਝਾ ਏ ਦਵਾਈ ਦੀ ਕੀਮਤ ਜਰੂਰ ਦੱਸੋ ਵੀਰ ਜੀ ਨਾਲੇ ਆਪਣਾ ਨੰਬਰ ਸਕਰੀਨ ਤੇ ਜਰੂਰ ਦਿਉ ਵੀਰ ਜੀ
@jagdevsingh2884
@jagdevsingh2884 Год назад
3 hazar
@supreethanda7228
@supreethanda7228 Год назад
10 hzar 500 dsya sanu
@suff2muffins341
@suff2muffins341 9 месяцев назад
ਕੋਈ ਠੀਕ ਹੋਇਆ ਤਾਂ comments ਕਰੋ
@mararkalan2488
@mararkalan2488 4 месяца назад
ਦਸ ਤੋਂ ਵੀਹ ਹਜ਼ਾਰ ਹਫ਼ਤਾ ਹੁੰਦਾ ਸਭ ਦਾ ਜੋ ਨਸ਼ੇ ਛੁਡਾਉਣ ਵਾਲੇ ਆ
@deepgodara8420
@deepgodara8420 Год назад
wah bhai schai dikhane ke liye thanks bro proud to be INDIAN 🇮🇳🇮🇳🇮🇳🇮🇳🇮🇳🇮🇳 SANATAN ❤❤
@gaggigill8510
@gaggigill8510 Год назад
ਕੰਟੈਕਟ ਨੰਬਰ ਮਿੱਲ ਸੱਕਦਾ ਵੀਰ ਜੀ
@RaikotBassin
@RaikotBassin Год назад
ਵੀਰ ਜੀ ਗੱਪ ਥੋੜਾ ਜਿਹਾ ਦੇਖ ਮਾਰੋ ਹਰ ਰੋਜ 30 ਗੋਲੀਆਂ ਖਾਣ ਵਾਲਾ ਮਰ ਨੀ ਜਾਓ ,ਇੰਨੀਆਂ ਗੋਲੀਆਂ ਤਾਂ ਕੋਈ ਤਕੜਾ ਅਮਲੀ ਵੀ ਨੀ ਖਾ ਸਕਦਾ ਜਿੰਨੀਆਂ tuc ਕਹਿ ਰਹੇ ਹੋ। 5,7 ਤਾਂ ਮੰਨੀ ਗੱਲ ਵੀ ਖਾ ਜਾਂਦਾ ਹਓੁ , ਬਾਈ ਜੀ ਦਵਾਈ ਬੇਚਣ ਦੇ ਲਈ ਝੂਠ ਨਾ ਬੋਲੋ ,ਮਿਸੰਨ ਉਹ ਹੁੰਦਾ ਜੋ ਬੰਦਾ ਆਪਣੇ ਕੋਲ ਰੱਖ ਕੇ ਫ੍ਰੀ ਇਲਾਜ ਕਰੇ , ਮਨੁੱਖਤਾ ਦੀ ਸੇਵਾ ਸੁਸਇਟੀ ਵਾਲੇ ਜੋ ਮਰੀਜਾਂ ਨੂੰ ਆਪਣੇ ਕੋਲ ਰੱਖ ਕੇ ਜੋ ਸੇਵਾ ਕਰਦੇ ਉਹ ਹੁੰਦਾ ਮਿੱਸਨ ਪਾਲ khourad y ju sewa karde oh hunda misan , baaki veer vadiya kam karde oh tuc ,
@Jaggaataariblog
@Jaggaataariblog 6 месяцев назад
ਜਿਹੜੀ ਸੋਟੀ ਗੋਲੀ ਹੈ ਬੰਦੇ ਖਾ ਜਾਂਦੇ ਨੇ
@vkzone8812
@vkzone8812 3 месяца назад
is goli da asar 2,3, goliya ch ho janda iske baad tusi kini vi khao kuch v nhi hona isda overdose nhi hunda aur jo asar 4 goliya kregi ohi 10 goliya da hona
@lovesingh5182
@lovesingh5182 Год назад
30 ਗੋਲੀਆਂ ਤਾਂ ਬਿੰਨਾਂ ਟਾਇਰਾਂ ਵਾਲਾ ਬਹੁਤ ਹੀ ਵੱਡਾ 💪💪 ਸਰੇਆਮ ਗੱਪ ਮਾਰੀਆਂ ਹੈਂ ਦਿਵਾਈਆ ਵੇਚਣ ਅਤੇ ਪੈਸੇ ਲੁੱਟਣ ਵਾਸਤੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਬਹੁਤ ਬਦਨਾਮ ਕਰ ਦਿੱਤਾ ਇਹਨਾਂ ਲੋਕਾਂ ਨੇ ਨਸੇ ਤੋਂ ਵੱਧ ਇਹੋ ਜਿਹੇ ਲੋਕਾਂ ਅਤੇ ਸਰਕਾਰਾ ਨੇ ਰਲਕੇ ਪੰਜਾਬ ਨੂੰ ਬਦਨਾਮ ਕਰ ਦਿੱਤਾ ਨਸਾ ਹਰ ਸੂਬੇ ਵਿੱਚ ਵੀ ਹੈ ਕਦੇ ਕਿਸੇ ਸੂਬੇ ਦਾ ਨਾਮ ਸੁਣਿਆ ਇਕੱਲਾ ਪੰਜਾਬ ਦਾ ਹੀ ਨਾਮ ਕਿਉਂ ਪੰਜਾਬ ਦੇ ਮੁੰਡੇ ਕੁੜੀਆਂ ਦਾ ਹੀ ਨਾਮ ਕਿਉਂ
@rkfitnessclubrfc4663
@rkfitnessclubrfc4663 10 месяцев назад
Evii fuddu bnayi jnda 1 hi addnock goli jebb vli oh hi bund padd dindi aa ehh khi jnda 30 goliya khn vala bnda shdd gya nsha ho ni skda Ida 😂
@zirawala9141
@zirawala9141 Год назад
ਵੀਰ ਜੀ ਸਹੀ ਉ ਤੁਸੀ ਸਵਰੱਗਾ ਦਾ ਝੂਟਾ ਇੱਕ ਵਾਰੀ ਤਾ ਲੈ ਲੈਦੇਆ ਬਾਅਦ ਚ ਪਤਾ ਲੱਗਦਾ ਤਾ ਈ ਵੀਰ ਜੀ ਚੋਰੀਆ ਵਧੀਆ
@fatehsinghgill7499
@fatehsinghgill7499 Год назад
ਮਨ ਦੀ ਕੰਧ ਅਬੲੀ ਮੈ 24 ਸਾਲ ਨਸਾ ਅਾਪੇ ਸਡਿਅਾ (20 ਦਿਨ ਚ ਰਕਵਰੀ ਹੋ ਗੲੀ ਵਾਹਿਗ਼ੁਰੂ ਦੀ ਕਿ੍ਪਾ ਨਾਲ.) ਜੀ
@navdeepdhaliwal1999
@navdeepdhaliwal1999 Год назад
1 ਤੋਲਾ ਅਫੀਮ 2 ਦਿਨਾ ਚ ਖਾਦਾ ਸੀ ਸਟਾਕ ਨਾਲ ਕਹਿਣੇ ਓ 5 ਦਿਨ ਕੱਡਦਾ ਸੀ ਫਿਰ ਤਾ ਤੋਲਾ ਰੋਜ ਦਾ ਹੋ ਗਿਆ ! ਜੇਕਰ ਤੋਲਾ 2 ਦਿਨਾ ਚ ਖਾਦਾ ਤਾ ਸਟਾਕ ਨਾਲ 10 ਦਿਨ ਕੱਡਣੇ ਚਾਹੀਦੇ ਆ
@ghali0101
@ghali0101 Год назад
Lol😂 good point
@rajindersingh4112
@rajindersingh4112 Год назад
Bai ini feem kahn ala banda nahi chadd sakda na koi shdda sakda gapp mArda
@dhandeepsingh3811
@dhandeepsingh3811 Год назад
ਬਾਈ ਜੀ ਇੱਕ ਤੋਲਾ 10 ਗ੍ਰਾਮ ਦਾ ਅਤੇ ਇੱਕ ਛਟਾਂਕ 60 ਗ੍ਰਾਮ ਦੀ ਹੁੰਦੀ ਹੈ ਜੇਕਰ ਤੋਲੇ ਦੇ 2 ਦਿਨ ਅਤੇ ਛਟਾਂਕ ਦੇ 12 ਦਿਨ ਬਣਦੇ ਹਨ
@prambrarprambrar5524
@prambrarprambrar5524 Год назад
Nale kehnda 50 saal ton khanda c te 59 saal umer ds reha wa matlab 9 saal da e lg gya hou
@harindersingh9134
@harindersingh9134 Год назад
😂
@JagtarChhina-x4d
@JagtarChhina-x4d 2 месяца назад
Sir.sri.akal sir gurdeep singh g Dbai bahut he vadia g Danbad sir g
@lovesingh5182
@lovesingh5182 Год назад
ਦਿਵਾਈ ਦੀ ਕੀਮਤ ਬਾਰੇ ਜਰੂਰ ਦੱਸ ਦਿਉ👋👋👋
@mararkalan2488
@mararkalan2488 4 месяца назад
ਬਾਈ ਉਹ ਨਹੀ ਦੱਸਦੇ ਕਿਉਂਕਿ ਹਫ਼ਤੇ ਦੀ ਦਵਾਈ ਦਸ ਤੋਂ ਵੀਹ ਹਜ਼ਾਰ ਆਮ ਹੁੰਦੀ ਆ ਸਾਰਿਆ ਦੀ
@sunnybhamra3782
@sunnybhamra3782 Год назад
Nasha chadna bohat sokha aa bus tuhade naal koi sath te himat den wala chahida kol ik 1. Sabto pehla apna pind Chad do 6 mahine lai 2. Pain killer le lave jdo jdo Tod lage 5/6 din 3.apna sarkal Chad Dave sim chang kar lave 4. Kite Kam kar sikhn vich bissy ho jave 5.simran kro waheguru da naam japo 6.roti pani dab ke khave garanty aa hafte vich rigalt miluga 🙏🙏🙏🙏🙏
@MohammedOwais-c8l
@MohammedOwais-c8l 4 месяца назад
Bilkul Bhai g Ma be aisa hi kita
@BalwanBani
@BalwanBani Месяц назад
​@@MohammedOwais-c8lhaji shi gal aaa
@sanpreetgiri6755
@sanpreetgiri6755 16 дней назад
Thagg aa y eh sabb
@RajSidhu1994
@RajSidhu1994 Год назад
Mainu Saala aap Amli Lagda Doctor.....
@SurjitSingh-qg7yd
@SurjitSingh-qg7yd Год назад
ਬਾਈ ਇਕ ਸਟਾਂਕ ਵਿੱਚ ਪੰਜ ਤੋਲੇ ਹੁੰਦੇ ਆ ਵੈਦ੍ਹ ਜੀ ‌ਤੋਲਾ ਦੋ ਤੇ ਸਟਾੰਕ ਪੰਜ ਦਿਨ
@baljitsingh8394
@baljitsingh8394 Год назад
God bless you 🙏❤️🙏
@gurmailfoji4236
@gurmailfoji4236 Год назад
ਬਾਈ ਜੀ ਮੈਂ ਪੰਜਾਹ ਸਾਲ ਨਸਾ ਅਫ਼ੀਮ ਖਾਧੀਹੈ ਕੋਈ ਦਵਾਈ ਨਹੀਂ ਖਾਧੀ
@363ashu
@363ashu 10 месяцев назад
Bhaji thankyou
@jarvis4357
@jarvis4357 Год назад
ਕੋਈ ਬਿਨਾ ਪੈਸੇ ਤੋਂ ਨਸ਼ਾ ਨਹੀਂ ਛਡਾਉਂਦਾ।
@luckymaan9928
@luckymaan9928 Год назад
ਵੀਰ ਜੀ ਮਨ ਤੇ ਕੰਟਰੋਲ ਕਰਨਾਂ ਪੈਂਦਾ
@harmailsingh6472
@harmailsingh6472 Год назад
ਉਹ ਨੀ ਹੋਣਾ
@SukhcharanMahlaMahlasaab
@SukhcharanMahlaMahlasaab Год назад
ਫੋਨ ਨੰਬਰ ਜਰੂਰ ਦਿਉ ਡਾਕਟਰ ਸਾਹਿਬ ਜੀ ਦਾ
@Harrycronic
@Harrycronic Год назад
Behut vadia veer G God bless you 🙏🙏🙏
@SinghrashpalRashpal
@SinghrashpalRashpal Год назад
Good
@deepdhaliwal3371
@deepdhaliwal3371 Год назад
ਵੀਰ ਜੀ ਮੇਰਾ ਪਿੰਡ ਰਣੀਅਾ Moga pb29 ਅਸੀ ਬਹਤ ਲੜਾੲੀ ਲੜ ਰਿਹੇ ਚਿੱਟ ਵਾਲਿਅਾ ਨਾਲ ਜਿਹੜੇ ਵੇਚ ਦੇ ਅਾ
@AjdaPunjab-nm7vf
@AjdaPunjab-nm7vf 6 месяцев назад
ਤੇਰਾ ਨੰਬਰ send ਕਰੀ ਵੀਰ
@AjdaPunjab-nm7vf
@AjdaPunjab-nm7vf 6 месяцев назад
Send kari ਨੰਬਰ ਤੇਰਾ ਵੀਰ
@PargatSingh-qf5te
@PargatSingh-qf5te Год назад
Veer ji me Security bich job karda c Nashe de karan menu hata dita giya hun me nasha chadna chahunda ha par hun nasha menu ni chhad riha hun ta menu a lagda hega b aahoji jindgi nalo ta mareya changa baraji choriyan tak karwa dinda hega nasha veer ki karan me koi hall daso
@dhanveersingh5428
@dhanveersingh5428 2 года назад
ਸੈਕਸ ਮਹੀਨੇ ਬਾਅਦ ਕਰਨਾ ਚਾਹੀਦਾ ਹੈ। ਪਰ ਸਮਝਾਉਂਦੇ ਨਹੀਂ ਵੈਦ। ਪੈਸੇ ਬਣਾਉਣ ਲਈ ਬੈਠੇ ਹਨ। ਔਰਤਾਂ ਨੇ ਸਮਾਜ ਖਰਾਬ ਕੀਤਾ ਹੈ
@vardaantv542
@vardaantv542 Год назад
KIVE
@deepjuneja867
@deepjuneja867 2 года назад
Bai dawai kiwe te kitho mildi aa
@punjabisong2713
@punjabisong2713 Год назад
veer g 30 golian wala banda kehra hai. oh v jeebh thalle wali ???.??
@ravikhan3709
@ravikhan3709 9 месяцев назад
Bai koi Das deo hall main feem khada c 50 garm 10 din ch khatm kr dinda c ajj 4 din ho gaye main kuj ni khada medicine lyi aw sirf drd de tod di medicine ni lyi y daso gay hall koi
@Luckybro7105
@Luckybro7105 4 месяца назад
Bande ch Himmat hone chyde nasha koe v hove chad skde appa ✅bai bas ghar vale sath den hor kuj ne 👍
@skindersingh8669
@skindersingh8669 Год назад
ਕਿਓਂ ਤੁਸੀਂ ਪੱਤਰਕਾਰ ਲੋਕਾਂ ਦੀ ਜਾਨ ਲੈਣ ਲੱਗੇ ਓ ਇਨ੍ਹਾਂ ਦੇਸੀ ਦਵਾਈ ਵਾਲਿਆ ਪੱਲੇ ਕੁਝ ਨੀ ਹੈਗਾ
@prince-ls1ze
@prince-ls1ze Год назад
Good
@gurpreetsingj3255
@gurpreetsingj3255 3 месяца назад
ਫੋਨ ਨਹੀਂ ਲੱਗਦਾ ਬਾਈ ਜੀ ਤੁਹਾਡਾ
@parkashsingla9928
@parkashsingla9928 Год назад
Cost of medicion
@Komxl_maan
@Komxl_maan 4 месяца назад
@lakhvirsinghgill8723
@lakhvirsinghgill8723 Год назад
ਮੈਂ ਕੈਨੇਡਾ ਦੇ ਬਰੈਮਟਣ। ਸ਼ਹਿਰ ਰਹਿੰਦਾ ਹਾਂ ਟਰਾਟੋ ਵਿੱਚ ਨਸ਼ਾ ਕਰਦਾ ਹਾਂ
@harvinderkaur7966
@harvinderkaur7966 5 месяцев назад
Veer Ji Takes 🙏
@gurdeepchatha007
@gurdeepchatha007 Год назад
veerji hai kine diaa g .prize dseo ji
@shinderpalsingh3645
@shinderpalsingh3645 Год назад
55,60 ਸਾਲ ਤੋਂ ਬਾਅਦ ਕੈਮੀਕਲ ਨਸ਼ੇ ਤੋਂ ਬਿਨਾ ਥੋੜ੍ਹੀ ਮਾਤਰਾ ਸ਼ਰਾਬ ਜਾ ਅਫ਼ੀਮ ਤਾਂ ਕੋਈ ਨੁਕਸਾਨ ਨਹੀਂ ਜੇ ਬੰਦਾ ਖਰਚ ਕਰ ਸਕਦਾ ਜੀ
@prince-ls1ze
@prince-ls1ze Год назад
Good. Veer
@manjitsingh-vu1wk
@manjitsingh-vu1wk 3 месяца назад
ਦੁਵਾਈ ਚ ਕਿਹੜੀ ਜੜਿਆ ਬੂਟਿਆਂ ਪਾਇਆ ਇਹ ਹੀ ਦੱਸ ਦਿਓ ? ਜੇ ਏਨਾ ਹੀ ਪਿਆਰ ਆ ਲੋਕਾਂ ਨਾਲ
@gopa----9915
@gopa----9915 2 месяца назад
Oh yr shad ho janda apne te aa thodi problem jroor hundi a but thik ho janda
@bhupinderjhalli3502
@bhupinderjhalli3502 Год назад
Oh bhra ihe mently problem hey Jina chir amli bande da dil ni manda beshak rab nu muhre bitha lao ni Chad sakda ihe tan koi sat ya kudrti man mehar pey jave banda Chad dinda nahin tan nahin sirf bande de dil di gal aa
@amanrajput9256
@amanrajput9256 Год назад
Mai sehmat haa veer tere nll. Mera khud da 7 saal da experience reha es chndre nashe da. Eh sirf mentally tor te strong ho ke chdya ja skda.... Dwai nll nhi. 👍🏻
@sukhchansingh189
@sukhchansingh189 Год назад
Bilkul right ho tusi 22 ji
@bhupinderjhalli3502
@bhupinderjhalli3502 Год назад
Veer asi vi sab kujh dekhiya bot jor laiya sab ne Par ihe sab dil te dimag di game aa jad man mur gya fir kise dwai di lor ni
@Vsp_gaming_op
@Vsp_gaming_op Год назад
Sahi gal a veer main post khanda c par thodi khanda c. Mainu lagda c pta ni ki hou jis din main khadi na. Fr main apne Dil te dimag nu smjhaya jis din main post shadi a us din to kuch v nai hoya changa bhla kam karda nale sareer fol varga lagda
@DILBAGSARARI
@DILBAGSARARI Год назад
Buprenorphine Ari rok goli kithu milegi...m ikhhati Leni hai 4,5patte
@gabacommunication6918
@gabacommunication6918 9 месяцев назад
Haryana ashand to miljugi bai g
@vkzone8812
@vkzone8812 3 месяца назад
hryana hisar ta me dila du
@jarvis4357
@jarvis4357 Год назад
ਆਪਣੇ ਮਤਲਬ ਲਈ ਲੋਕ ਸੁਝਾਉ ਦੇ ਰਹੇ ਹਨ ਪੁਰਾਣੇ ਸਮੇਂ ਤੋਂ ਲੋਕ ਚੰਗੇ ਘਰਾਂ ਦੇ ਡੋਡੇ ਅਫੀਮ ਖਾਂਦੇ ਰਹੇ ਨੇ ਤੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਕੰਮ ਕਾਰ ਤੇ ਨੌਕਰੀਆਂ ਨਹੀਂ ਮਿਲਦੀਆਂ ਉਹ ਅਖੇ ਨੇ ਪਰਿਵਾਰ ਵੈਦ ਕੁ ਕਰ ਸਕਦੇ ਹਨ। ਲੜ ਹੈ ਨੌਕਰੀਆਂ ਦੀ ਨਾ ਕਿ ਦਵਾਈ।
@panjab5493
@panjab5493 2 года назад
Bahut badhia veer ji. Tuci plz hasanpur manukhta di sewa society ludhiana ja k camp lao lokan da bhala ho jau. Oh free sewa karde ne tuci charge la laina par help karo plz.
@Reet_kaur_sahota
@Reet_kaur_sahota Год назад
ਵੀਰ ਜੀ ਕਿਰਪਾ ਕਰਕੇ ਆਪਣਾ ਨੰਬਰ ਤੇ ਅਡਰੈਸ ਦੇ ਦਿਉ
@gurvindersinghbawasran3336
@gurvindersinghbawasran3336 Год назад
ਬਹੁਤ ਨਸੇ ਵੱਧ ਚੁੱਕੇ ਹਨ ਪੰਜਾਬ ਵਿੱਚ ਵੀਰ ਇਹ ਤਾਂ ਸੇਵਾ ਨਿਭਾ ਰਹੇ ਹੋ ਤੁਸੀਂ,,, ਨਸੀਆ ਵਿਚ ਬਰਬਾਦ ਹੋ ਰਿਹਾ ਪੰਜਾਬ
@bittusharma4077
@bittusharma4077 Год назад
Sir ji doctar sab ne kiha k ik banda ik tolha afim do din bich kha janda c te ik shtank 5 din bich bhaji ik shtank bich 5 tolhe hundr han te 10 din hoe ina ne 1 tole nal 2 din kehe han hisab thik karo kirpa katke
@sukhasandhusukha9981
@sukhasandhusukha9981 Год назад
ਜੇਕਰ ਦਵਾਈ ਇੰਗਲੈਂਡ ਵਿਚ ਮਗੋਣੀ ਹੈ ਕਿਸ ਤਰਾ ਕਰੀਏ
@RajveerSingh-ko3tx
@RajveerSingh-ko3tx Год назад
Very nice work ji
@SukdavSingh-qx5go
@SukdavSingh-qx5go 5 месяцев назад
Yah sahi hai ya galat
@jagdishkaur3694
@jagdishkaur3694 Год назад
Kine time di medicine tusi veer ji dinde ho
@jangirsingh9539
@jangirsingh9539 Год назад
Dwai aap ki rasoi main hi hai
@gurdeepnumberdar5324
@gurdeepnumberdar5324 Год назад
3 saal ton Buperonorphin tablet kha riha han Koi nuksaan nhi hoya Sabh kehan dian gallan ne
@SBrar
@SBrar Год назад
Main v pichle 4 Saal tu khaa reha. Koi nuksaan nhi ga. Lok aive boli jande aa. Kai kehde Dil de vich moori hoo jandia aa😂. 2000 Rupees di dawai 💊 aundi aa 1 month di. Nhi ta pehla ta 2000 ik ya 2 din vich hi khatam hoo janda c.
@dalbaghsingh4629
@dalbaghsingh4629 2 года назад
God bless you veer ji nice video🙏
@nimikamboj7267
@nimikamboj7267 2 года назад
Very nice 👍
@KultarSingh-ji3qy
@KultarSingh-ji3qy Год назад
ਵੀਰ ਜੀ ਆਪਣਾ ਨੰਬਰ ਦਿਉ ਮੈ ਆਪ ਜੀਭ ਵਾਲੀ ਗੋਲੀ ਚੱਡਣਾ ਚਾਹੁੰਣਾ
@KulvirSekhon-t3r
@KulvirSekhon-t3r 9 месяцев назад
🎉
@harjeetsingh3762
@harjeetsingh3762 Год назад
ਵਾ।ਈ। ਜੀ। ਇਕ। ਤੋਲਾ। ਤਾ। ਦੋ। ਦਿਨ। ਵਿਚ। ਖਾਦਾ। ਹੈ। ਸਟਾਕ। ਵਾ,ਈ। ਦੰਸ। ਦਿਨ। ਵਿਚ। ਖਾ ਊ। ਗਾ। ਜੀ
@bajitkaur7453
@bajitkaur7453 Год назад
Nice 👍❤❤❤
@parmjitsingh502
@parmjitsingh502 Год назад
Good sar
@kukusingh2854
@kukusingh2854 Год назад
Veer ji tusi phone ta ਚੁੱਕ ਦਾ ਨਹੀਂ ਐਸੀ medicine bara ਪੁਸ਼ਨਾ ha
@AvtarSingh-cu3fl
@AvtarSingh-cu3fl Год назад
Very good 22
@BaljeetSingh-fr3by
@BaljeetSingh-fr3by Год назад
🙏🙏
@jagdishkaur3694
@jagdishkaur3694 Год назад
Veer ji number disda ni screen te please number dso kina aa
@harwant5532
@harwant5532 Год назад
Apni clinic daso kitha ha
@gagandeepsinghgagan8573
@gagandeepsinghgagan8573 Год назад
ਨੰਬਰ ਭੇਜੋ ਵੀਰ ਜੀ।
@GagandeepKaur-sk6ft
@GagandeepKaur-sk6ft 5 месяцев назад
Veerji kitho a tuci no.snd krdo apna
@lovesingh5182
@lovesingh5182 Год назад
75% ਸੈਕਸ ਦਾ ਕਾਰਨ ਉਹ ਵੀ ਪਰਾਈ ਔਰਤ ਕਰਕੇ ਨਸੇ ਤੇ ਲੱਗਦੇ ਹਨ
@luckymaan9928
@luckymaan9928 Год назад
ਬਿਲਕੁਲ ਸਹੀ ਗੱਲ ਐ ਵੀਰ ਜੀ
@majorsingh4297
@majorsingh4297 Год назад
90 persent ji
@mrluckyhariyana
@mrluckyhariyana Год назад
Ahu sahi gal aa
@deep_2113
@deep_2113 Год назад
1000, parsent sahi hai
@karamjittravel4710
@karamjittravel4710 Год назад
101👍✅ Sahi Ver ji 🙏
@ramaseth4919
@ramaseth4919 2 года назад
Good je
@sukhedhaliwal60
@sukhedhaliwal60 Год назад
Good 👍❤❤❤❤❤
@LalaSingh-h7y
@LalaSingh-h7y Год назад
Good job 👏
@gurnoorsinghjunaha1279
@gurnoorsinghjunaha1279 2 года назад
very nice g 👌
@rusikumari2716
@rusikumari2716 Год назад
Chardi kla ch raho veer g
@Punjab-cz7mz
@Punjab-cz7mz 3 месяца назад
Ki name is goli da
@karnsingh4349
@karnsingh4349 Год назад
Both jyada vadiya laga ji so very very nice
@SukdavSingh-qx5go
@SukdavSingh-qx5go Месяц назад
P❤
@TarsemSingh-ck7wm
@TarsemSingh-ck7wm Год назад
Tarsem.fouji.
@gagan5733
@gagan5733 Год назад
Dawai bohat mehngi hai te jina time dawai lwo GE nashe di lorh nhi fir bnda lg janda
@hardevchahal5976
@hardevchahal5976 Год назад
ਕੀ ਗੋਲੀਆਂਤੀਹਨਹਹੀ ਸੱਠ ਸਕਦਾ ਗੱਪ ਬੱਡਾ16
@PreetoBathindaJagoGroup
@PreetoBathindaJagoGroup 2 года назад
ਨੰਬਰ ਨੀ ਪਤਾ ਲੱਗਦਾ ਜੀ
@gurnamsingh1966
@gurnamsingh1966 Год назад
ਭਾਜੀ ਫੋਨ ਨੰਬਰ ਦਿਉ ਜੀ
@avirajgill8481
@avirajgill8481 Год назад
Mob।Imoago
@msf5937
@msf5937 Год назад
ਵੀਰੇ ਇੱਕ ਤੋਲੇ ਨਾਲ ਦੋ ਦਿਨ ਖਾਦਾ ਸਟਾਕ ਨਾਲ ਪੰਜ ਦਿਨ ਵਿਚ ਖਾ ਜਾਂਦਾ
@Kulwantsingh-od3tc
@Kulwantsingh-od3tc Год назад
10 िਦਨ ਬਣਦੇ ਅਾ
@modify_mekhma_5911
@modify_mekhma_5911 5 месяцев назад
Bai online mil ju
@bhupindervirk6403
@bhupindervirk6403 Год назад
ਅਮਲੀਔ ਵੀਰੌ ਏਹਂਨਾ ਠੰਗਾ ਊਕਾ ਗੰਲ ਨਾ ਸੂਨੌ ਬਲਕੇ ਸੌਕਂ ਨਾਲ ਕਟਂਰੌਲ ਪਯਾਰ ਨਾਲ ਭੂਕੀ ਯਾ ਅਫੀਮ ਖਾਔ ਮੇਰੇ ਵਾਂਗ ਮੇਨੂੰ ਪਜਾਂਹ ਸ਼ਾਲ ਹੌਗੇ ਅਫੀਮ ਖਾਂਦੇ ਮੇ ਵੀ ਏਕਡ ਦਾ ਮਾਲਿਕ ਸੀ ਅਜ ਮੇ ਪੈਤੀਂਸ਼ ਏਕਡ ਦਾ ਮਾਲਿਕ ਹਾਂ ਮੇਰੀ ਗੰਲ ਤੇ ਕਰੌ ਏਤਬਾਰ ਭਾਈ ਨਸ਼ਾ ਪਯਾਰ ਦੇ ਨਾਲ ਜੇ ਖਾਈਏ ਔਵੀ ਅਮਿਰਤ ਵਾਂਗ ਕਮ ਕਰਦਾਂ ਏ ਦੇਹਡਾ ਏਕ ਵਾਰ ਅਮਲੀ ਹੌ ਗਯਾਂ ਔ ਕੰਦੇ ਨਹੀਂ ਛੰਡ ਸਕਤਾ ਮੇ ਲੇਖ ਕੇ ਦੇਦਾਂ ਹਾਂ ਕੌਈ ਏਕ ਸਾਲ ਛੰਡਦੇ ਦਾ ਕੌਈ ਛੇ ਮਹੀਨੇ ਛੰਡ ਦੇਵੇ ਗਾ ਆਖਰ ਫੇਰ ਅਮਲੀ ਖਾਨੀ ਹੀ ਪਯੇ ਦੀ ਏਸ ਲਯੀ ਛੰਡੌ ਨਾ ਏਸ ਨੂ ਹਿਸ਼ਾਬ ਨਾਲ ਖਾਔ ਘਰਦੇ ਵੇ ਸ਼ੂਖੀ ਆਂਡ ਗਵਾਂਢੀ ਵੀ ਸੂਖੀ ਏਹਂਨਾ ਠੰਗਾ ਤੌ ਬੰਚੌ ਖਾਸ਼ ਕਰ ਵੇਦਾਂ ਤੌ
@RajSidhu1994
@RajSidhu1994 Год назад
Bilkul
@BhagwanSingh-ky8ep
@BhagwanSingh-ky8ep Год назад
EH JHOOTH MARDA 1 TOLA 2 DIN CH KHANDAAN BANDA CHHATANK 5 DIN CH 1 CHHATANK CH 5 TOLE HUNDE NE HISAB AAPE LA LO RAHI GALL GOLI DI EH JE CHHADNI HEI 21 DIN VEHLA REHINA PAU 22 VE DIN JO MARJI KAMM KARI JAEO JI
@sukhdevsingh4796
@sukhdevsingh4796 Год назад
ਮੇਰੇ ਵੀਰ ਅਫ਼ੀਮ ਤੇ ਚੰਗੀ ਭੁੱਕੀ ਨਾਲ ਛੰਡ ਸੱਕਦਾ ਆ ਪਰ ਜਾਰ ਗਰੀਬ ਬੰਦਾ ਕਿੱਥੋਂ ਖਾਵੇਗਾ ਤੁਸੀ ਦੱਸੋ ਸਾ ਡੇ ਦੱਲੇ ਲੋਕ ਇਸ ਦਾ ਬਰੋਦ ਕਰਦੇ ਨੇ ਪਤਾ ਕੁੱਝ ਨਹੀਂ ਆ ਇਹਨਾਂ ਨੂੰ ਖਸਖਸ ਦੀ ਖੇਤੀ ਹੀ ਹੱਲ ਆ ਕੈਰੋ ਦੱਲੇ ਹਰਾਮਜ਼ਾਦੇ ਦਾ ਕੁੱਝ ਨਾਂ ਰਹੇ ਉਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ
@sukhdevsingh4796
@sukhdevsingh4796 Год назад
ਮੇਰੇ ਵੀਰ ਗੱਲ ਮੇਰੇ ਦਿੱਲ ਦੀ ਕੀਤੀ ਤੁਸੀ ਮੇਰੇ ਵੀਰ ਨਸ਼ੇ ਤੋਂ ਕੋਈ ਹੀ ਬਚੀਆਂ ਆ ਵੱਸ ਇ ਹ ਕੋਈ ਬੁਰੀ ਚੀਜ਼ ਨਹੀਂ ਆ ਅਫ਼ੀਮ ਇਕ ਅੰਮ੍ਰਿਤ ਆ ਬੱਲਕੁੱਲ ਹਿਸਾਬ ਨਾਲ ਖਾਵੇ ਤੇ ਆਪਣਾ ਕੰਮ ਕਰੇ
@ਡਰਾਈਵਰਭਰਾਵਾਂਚੈਨਲ
ਬਾਈ ਜੀ ਹਰੇਕ ਬੰਦਾ ਕੰਮ ਨੂੰ ਹੈ ਜੀ ਜੇਕਰ ਕਿਸੇ ਛੱਡਣਾ ਹੈ ਤਾ ਜੇਕਰ ਉਸ ਮਨ ਨਹੀ ਤਾ ਉਹ ਨੌਜਵਾਨ ਨਹੀ ਛੱਡ ਸਕਦਾ
@Shan_gaming77
@Shan_gaming77 Месяц назад
ADVERTISE karda pya na ki interview
@Nonanona-c9s
@Nonanona-c9s 2 месяца назад
Veer ji kisey vailee de interview lavo.. koe v nasha kadi dwai nal ne chad hunda.. nasha "dimag de soch" aur apni atma de awaz nal chadya janda...
@Chobber12339
@Chobber12339 Год назад
ਦੋ ਤੋਲੇ ਇੱਕ ਦਿਨ ਵਿੱਚ ਪੰਜ ਦਿਨ ਵਿੱਚ ਸਟਾਕ ਖਾ ਜਾਦਾ ਸੀ ਤਾ ਡੇਲੀ ਐਵਰੇਜ ਕਿੰਨੀ ਪੈ ਗਈ ਦੋ ਦੇ ਹਿਸਾਬ ਤਾ ਪੋਣੇ ਦੋ ਸਟਾਕ ਬਣ ਗਈ
@Mandeep-me9qj
@Mandeep-me9qj Год назад
Daily I patta aa
@BhagwanSingh-ky8ep
@BhagwanSingh-ky8ep Год назад
EH BANARAS DE THAG TO VI MADE NE BACHKE RAHO DEKHEA PARKHIA HOIA HOR TA BOLUGA JAD ES CH NASHA HI JIADA HUNDA EH PEHILE RAB WARGE LAGDE NE FER 20 .....
@gurdeepsinghbrar2904
@gurdeepsinghbrar2904 Год назад
ਵੀਡੀਓ ਬਣਾਉਣ ਦੇ ਕਿੰਨੇ ਪੈਸੇ ਲਿੲਏ ਆ ਸੁਖਜਿੰਦਰ ਲੋਪੋ ਵਾਂਗ ਬਾਅਦ ਵਿੱਚ ਪਤਾ ਲਗਦਾ
@mararkalan2488
@mararkalan2488 4 месяца назад
ਜੇ ਦਸ ਵੀਹ ਹਜ਼ਾਰ ਦੇ ਦਿਤਾ ਤਾਂ ਕੀ ਹੋ ਜਾਉਂ ਬਹੁਤ ਲੁਟ ਆ ਇਸ ਕੰਮ ਚ
@newsandeducation3799
@newsandeducation3799 Год назад
Brilliant brainer reporter saab
Далее
бабл ти гель для душа // Eva mash
01:00
MAGIC TIME ​⁠@Whoispelagheya
00:28
Просмотров 9 млн